96. | 96. | SHORT MOVIE 2024 | THEATER JUNCTION ( TJ) |

  Рет қаралды 161,110

Theater Junction

Theater Junction

Күн бұрын

Пікірлер: 324
@gurdeepgogi5951
@gurdeepgogi5951 3 ай бұрын
ਸੱਚੀਂ ਯਾਰ ਰੱਜੀ ਤੇ ਬਹੁਤ ਤਰਸ ਆਇਆ, ਜਦੋਂ ਬਿਨਾਂ ਕਿਸੇ ਕਸੂਰ ਤੋਂ ਕੋਈ ਮੁਖਤਿਆਰੇ ਵਰਗਾ ਕਿਸੇ ਦੀਆਂ ਉਂਗਲਾਂ ਤੇ ਚੜ੍ਹ ਕੇ ਕਿਸੇ ਬੇਕਸੂਰ ਨੂੰ ਸਜ਼ਾ ਦਿੰਦਾ ਐ, ਤਾਂ ਉਸ ਪੀੜਤ ਦਾ ਦਿਲ ਈ ਜਾਣਦਾ।ਮੀਤੀ ਇੱਕ ਔਰਤ ਹੋ ਕੇ ਦੂਜੀ ਔਰਤ ਵਿਰੁੱਧ ਬਹੁਤ ਘਟੀਆ ਕੰਮ ਕਰ ਰਹੀ ਐ‌।ਮੁਖਤਿਆਰੇ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਐ।ਮੀਤੀ ਤਾਂ ਭਾਣਜੀ ਹੋ ਕੇ ਸੌਕਣ ਵਾਲ਼ਾ ਰੋਲ਼ ਨਿਭਾ ਰਹੀ ਐ।
@jassaulakh3379
@jassaulakh3379 2 ай бұрын
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ🤶🏻 ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ👑
@bhutbdiyahtuhadirecipebain5658
@bhutbdiyahtuhadirecipebain5658 2 ай бұрын
👌👌👍👍🙏🙏
@harbantsingh1522
@harbantsingh1522 3 ай бұрын
ਅਸੀਂ ਤਾਂ ਬਾਈ ਰੱਜੀ ਨਾਲ ਆ ਵਿਚਾਰੀ ਨੂੰ ਬਿਨਾਂ ਮਤਲਬ ਤੋਂ ਹੀ ਤੂੰ ਮੀਚੀ ਦੇ ਕਿਹੋ ਜਿਹੇ ਕੁੱਟੀ ਜਾਨਾ ਬਹੁਤ ਗਲਤ ਕੰਮ ਕਰਦਾ ਮੁਖਤਿਆਰ ਆ ਨਹੀਂ ਮਾਸਟਰ ਤੋਂ ਤੱ ਕੁੱਟ ਖਾਨਾ ਅਸੀਂ ਤਾਂ ਬਾਈ ਧੀ ਧਿਆਣੀ ਰੱਜੀ ਨਾਲ ਹੀ ਹਾਂ
@ManiKalyan-fx2iw
@ManiKalyan-fx2iw 3 ай бұрын
ਅੱਜ ਰੱਜੀ ਤੇ ਬਹੁਤ ਤਰਸ ਆਇਆ ਜਦੋਂ ਮੁਖਤਿਆਰੇ ਨੇ ਬਿਨਾਂ ਕਸੂਰ ਤੋਂ ਵਿਚਾਰੀ ਰੱਜੀ ਨੂੰ ਪਟਾਕ ਪਟਾਕ ਕੁੱਟਤਾ ਮੀਤੀ ਤਾਂ ਬਹੁਤ ਗਲਤ ਕਰ ਰਹੀ ਆ ਰੱਜੀ ਨਾਲ ਯਾਰ
@ManiKalyan-fx2iw
@ManiKalyan-fx2iw 3 ай бұрын
ਰੱਜੀ ਦੀ ਐਕਟਿੰਗ ਸਿਰਾਂ ਜਮਾਂ ਬਹੁਤ ਵਧੀਆ
@BaljeetSingh-nl9ot
@BaljeetSingh-nl9ot 3 ай бұрын
ਬੇੜਾ ਬਹਿ ਜੈ ਮਿਤੀ ਤੇਰਾ ਕਿੰਨਾ ਸੋਹਣਾ ਪਰਿਵਾਰ ਖੇਰੂ ਖੇਰੂ ਕਰ ਦਿੱਤਾ😢
@SandeepSingh-kk4bk
@SandeepSingh-kk4bk 2 ай бұрын
ਬੇਕਾਰ ਆ ਮੀਤੀ
@PB28Wale28
@PB28Wale28 3 ай бұрын
ਪਹਿਲੀ ਗੱਲ ਡੀ ਪੀ ਮਾਸਟਰ ਤੋ ਗੱਲ ਸੁਰੂ ਹੋਈ ਸੀ ਧੂਤੇ ਬਾਈ ਤੋ ਆਹ ਹੋਰ ਹੀ ਕੁਝ ਵਾੜ ਦਿੱਤਾ ਕਿਧਰੇ ਮੀਤੀ ਕਿਧਰੇ ਰਾਣਾ ਹੋਰ ਪਤਾ ਨਹੀਂ ਕੀ ਕੀ ਬਦਲ ਦਿੱਤਾ ਤੁਸੀ, ਬਾਕੀ ਗੱਲ ਰਹੀ ਮੀਤੀ ਦੀ ਇਸ ਘਰ ਪੱਟ ਦਿੱਤਾ ਮੁਖਤਿਆਰ ਦਾ, ਨਾ ਇਹਦੀ ਕੋਈ ਐਕਟਿੰਗ ਹੈ ਨਾ ਕੋਈ ਗੱਲਬਾਤ ਚ ਦਮ ਹੁੰਦਾ ਇਹਦੀ ਚ, ਵੀਡਿਉ ਵਿਚ ਜੌ ਕੁਝ ਦਿਖਾਇਆ ਗਿਆ ਉਹ ਲੋਕਾ ਨੂੰ ਸਮਝਾਉਣ ਲਈ ਸੀ ਪਰ ਮੋਟੀ ਮੀਤੀ ਨੂੰ ਦੇਖ ਕੇ ਸੱਚੀ ਨਫ਼ਰਤ ਹੋ ਲੱਗ ਪਈ ਹੈ, ਬਾਹਰ ਕੱਢੋ ਯਾਰ ਇਸ ਨੂੰ ਕਿਵੇਂ ਕਿਸੇ ਦਾ ਘਰ ਪੱਟ ਦਿੱਤਾ ਇਸ ਨੇ ਮਿੰਟਾ ਵਿਚ😢😢😢😢
@tarsembrar9375
@tarsembrar9375 3 ай бұрын
ਸਹੀ ਗੱਲ ਤਾਂ ਇਹ ਹੈ ਕਿ ਹੁਣ ਤੁਹਾਡੇ ਸੀਰੀਅਲ ਵਿੱਚ ਕੋਈ ਗੱਲ ਨਹੀਂ ਰਹੀ ਕੀ ਸੇਧ ਮਿਲੇਗੀ ਲੋਕਾਂ ਨੂੰ ਕਿ ਨੂੰਹਾਂ ਦੇ ਭਰਾਵਾਂ ਨੂੰ ਘਰੇ ਰੱਖ ਕੇ ਨੂੰਹ ਨੂੰ ਘਰੋਂ ਕੱਢ ਦਿਆ ਕਰੋ ਤੇ ਉਹ ਤੁਹਾਡੀਆਂ ਧੀਆਂ ਭੈਣਾਂ ਤੇ ਆਸ਼ਕੀ ਮਾਰਦੇ ਰਹਿਣ ਮੀਤੀ ਚੰਗਾ ਭਾਣਜੀ ਦਾ ਰੋਲ ਅਦਾ ਕਰ ਰਹੀ ਹੈ ਅੱਜ ਤੱਕ ਵੇਖਿਆ ਭਾਣਜੀ ਮਾਮੇ ਦਾ ਘਰ ਉਜਾੜ ਰਹੀ ਹੋਵੇ ਕੀ ਰਹਿ ਗਿਆ ਮਗਰ ਗੱਗੀ ਸਾਰੀ ਦਿਹਾੜੀ ਆਪਣੇ ਪਿਉ ਵਰਗੇ ਬੰਦੇ ਨੂੰ ਗਾਲ਼ਾਂ ਕੱਢਦਾ ਰਹਿੰਦਾ ਹੈ ਹਰ ਤਰ੍ਹਾਂ ਦੇ ਰਿਸ਼ਤੇ ਨੂੰ ਤੁਸੀਂ ਚਰਿੱਤਰ ਹੀਣ ਬਣਾ ਕੇ ਪੇਸ਼ ਕੀਤਾ ਹੈ ਬੱਸ ਕਰੋ ਹੁਣ ਯਾਰ ਬੰਦ ਕਰ ਦਿਓ ਇਹ ਸਭ ਕੁੱਝ।
@balijndrsingh6488
@balijndrsingh6488 3 ай бұрын
ਮੀਤੀ ਨੇ ਮੁਕਤਾਰੇ ਦਾ ਘਰ ਪੱਟ ਦੀਣਾ ਬਹੁਤ ਵਧੀਆ ਕਹਾਣੀ ਹੈ
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ 3 ай бұрын
ਪੱਟ ਦਿੱਤਾ
@CharanjitSingh-ws3se
@CharanjitSingh-ws3se 3 ай бұрын
ਮੁਖਤਿਆਰ ਸਿਆ ਹੁਣ ਮਿਤੀ ਪਟੁ ਤੇਰਾ ਘਰ ਬਚਾ ਲਾ ਜੈ ਬਚਾ ਹੁੰਦਾ ਬਚਾ ਲਾ
@mannwarrior8308
@mannwarrior8308 2 ай бұрын
ਮਾੜੀ ਗੱਲ ਹੈ ਮੀਤੀ ਦੀ ਝੋਟਾ ਜਾ 🥹🥹
@RamanSingh-sk7qz
@RamanSingh-sk7qz 3 ай бұрын
ਬਹੁਤ ਮਾੜਾ ਸਲੂਕ ਹੋਇਆ ਰੱਜੀ ਨਾਲ ਇਹ ਮੋਟੋ ਜੀ ਦੀਆ ਗੱਲਾਂ ਚ ਆ ਕੇ ਬਹੁਤ ਮਾੜਾ ਸਲੂਕ ਕੀਤਾ ਵਿਚਾਰੀ ਨਾਲ ਇਹਨੂੰ ਮੋਟੋ ਜੀ ਨੂੰ ਆਪਣੇ ਘਰ ਤੋਰੋ ਨਾਲੇ ਇਥੋ ਖਾਂਦੀ ਨਾਲ ਇੱਥੇ ਹੀ ਦੋਹਾ ਜੀਆ ਚ ਲੜਾਈ ਪਵਾਈ ਜਾਦੀ
@kamalgurusar5432
@kamalgurusar5432 3 ай бұрын
ਮੀਤੀ ਨੇ ਖੇਹ ਕਰਤੀ ਚੰਗੇ ਭਲੇ ਪਰਿਵਾਰ ਦੀ
@sukhchainsingh-cb9pb
@sukhchainsingh-cb9pb 2 ай бұрын
ਅਜ ਮੀਤੀ ਤੇ ਬਹੁਤ ਗੁੱਸਾ ਆਇਆ ਤੇ ਰੱਜੀ ਨੇ ਰਵਾਤਾ
@boharsingh7725
@boharsingh7725 3 ай бұрын
ਵਾਹ ਜੀ ਬਹੁਤ ਹੀ ਵਧੀਆ ਵੀਡੀਓ ਬਾਈ ਕਮਾਲ਼ 👍👍👍👍👍 🤙🤙🤙🤙🤙
@ArshDeep-m1r
@ArshDeep-m1r 3 ай бұрын
Vadia vir ❤❤
@Tarsem9413Sammy
@Tarsem9413Sammy 3 ай бұрын
ਸਾਰੇ ਜਣੇ ਮੀਤੀ ਨੂੰ ਲਾਹਣਤਾ ਪਾਓ ਉਸ ਦੀ ਬਜਾ ਨਾਲ ਰੱਜੀ ਨੇ ਸਪਰੇ ਪੀਤੀ 😢 ਸਾਰਿਆ ਬੇਨਤੀ ਇੰਨਾ ਦਾ ਛੱਡੋ ਇਹ ਲੋਕ ਆਪਣੇ ਪੇਸੇ ਲਈ ਰਿਸਤਿਆ ਘਾਣ ਕਰ ਰਹੇ ਨੇ😢
@minturajput7024
@minturajput7024 Ай бұрын
ਕੰਮ ਤਾਂ ਗ਼ਲਤ ਕੀਤਾ ਮਿਤੀ ਨੇ ।।
@pawandeepkaur9834
@pawandeepkaur9834 2 ай бұрын
ਰਜ਼ੀ ਦਾ ਮਾਂ ਵਾਲਾਰੋਲ ਬਹੁਤ sad ਸੀ ਸੱਚੀ ਕਿਸੇ ਧੀ ਦੀ ਮਾਂ ਨਾ ਮਰੇ 😥😥😥😥
@darshansinghsingh9
@darshansinghsingh9 3 ай бұрын
Very nice Raji da roll Maa na kise mare 😢😢😢😢
@jasmeetbal9141
@jasmeetbal9141 3 ай бұрын
Hye ajj fir rwa ditta 😢😢 bechari rajji......eh duniya di sacchai hai..
@gopibhullarbhullar1720
@gopibhullarbhullar1720 3 ай бұрын
ਮੀਤੀ ਬਹੁਤ ਗਲਤ ਹੈ
@harjeet_maan_
@harjeet_maan_ 3 ай бұрын
ਬਹੁਤ ਵਧੀਆਂ ਕਹਾਣੀ ਆ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ
@yashinder3946
@yashinder3946 3 ай бұрын
😂,😂😅😅
@yashinder3946
@yashinder3946 3 ай бұрын
Gagi kina good lgda roda
@bikramsingh5167
@bikramsingh5167 3 ай бұрын
ਬਹੁਤ ਵਧੀਆ ਵੀਰੇ ਧੰਨਵਾਦ 👍
@LAKHPREETG1213
@LAKHPREETG1213 3 ай бұрын
Bhut time to DP MASTER bekh rhya m ajj phli vaar rajji character bekh ke emotional hoya m
@jeetbiroke9019
@jeetbiroke9019 2 ай бұрын
ਕਹਾਣੀ ਦਾ ਨਾਮ ਡੀ ਪੀ ਮਾਸਟਰ ਤੋ ਬਦਲ ਕੇ ਮੁਖਤਿਆਰੇ ਦੀ ਫੈਮਲੀ ਰੱਖ ਲਓ ਜੀ ਡੀ ਪੀ ਮਾਸਟਰ ਦਾ ਕੋਈ ਨਾਮੋ ਨਿਸ਼ਾਨ ਤਾ ਹੈਨੀ
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂
@malkeetsinghgill8827
@malkeetsinghgill8827 3 ай бұрын
ਤੁਸੀਂ ਡੀਪੀ ਮਾਸਟਰ ਦਾ ਨਾਮ ਵੀ ਲਾਹ ਦਿੱਤਾ, ਕੀ ਗੱਲ ਉਹ ਛੱਡ ਗਿਆ
@ramandeepkaur7526
@ramandeepkaur7526 3 ай бұрын
ਮਾਂ ਤਾਂ ਮਾਂ ਹੀ ਹੁੰਦੀ ਆ, ਮਾਸੀਆਂ ਚਾਚੀਆਂ ਕੁਝ ਨੀ ਲੱਗਦੀਆ
@boyschahil693
@boyschahil693 3 ай бұрын
ਮੇਟੀ ਨੇ ਮੁਕਤੈਰ ਦਾ ਗਰ ਖਰਬ ਕਰ ਦੇਣਾ
@Taran471
@Taran471 3 ай бұрын
Gaggi di acting boht vadia 🎉🎉
@gurivandu6888
@gurivandu6888 3 ай бұрын
ਮੁਖਤਿਆਰ ਤੇ ਗੱਗੀ ਜਿੰਦਾਬਦ sirra
@NsreshKumar-d2g
@NsreshKumar-d2g 3 ай бұрын
❤ ਬੀਰੋ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤
@GurpreetSingh-wm2po
@GurpreetSingh-wm2po 3 ай бұрын
@GurpreetSingh-wm2po
@GurpreetSingh-wm2po 3 ай бұрын
@Gagan298
@Gagan298 25 күн бұрын
Bestttt❤
@parminderdhillon6687
@parminderdhillon6687 26 күн бұрын
Ena hasde hasde sachi rona aa gya es episode ch
@jassidhaliwal7615
@jassidhaliwal7615 3 ай бұрын
ਦਲਵੀਰ ਮਾਸਟਰ ਜੀ ਆਜੋ ਹੁਣ❤
@jsdhillon3881
@jsdhillon3881 3 ай бұрын
ਬਹੁਤ ਵਧੀਆ ਵੀਡਿਓ ਆ ਜੀ ❤❤
@jarnailsingh4167
@jarnailsingh4167 2 ай бұрын
Mukhta veer miti magar na lag pichli umra masa judi aa Raji ve kuser ha
@manatsandhupb88
@manatsandhupb88 Ай бұрын
ਮੋਟੇ ਦਿਮਾਗ ਵਾਲੀ ਨੂੰ ਐਕਟਿੰਗ ਵੀ ਮੋਟੇ ਦਿਮਾਗ ਵਾਲੀ ਦਿੱਤੀ ਘਰ ਪੱਟ ਤਾਂ ਮੋਟੋ ਨੇ ਹੈ ਤਾਂ ਐਕਟਿੰਗ ਪਰ ਗਲਤ ਗੱਲ ਹੈ
@AmanDeep-bs8hf
@AmanDeep-bs8hf 3 ай бұрын
ਬਹੁਤ ਸੋਹਣੀ ਵੀਡੀਓ ਹੈ ਵੀਰ ਜੀ😂😂😂😂😂😂😂 ❤❤❤❤❤
@SekhonBajwa
@SekhonBajwa 3 ай бұрын
ਚੁਗਲ ਖੋਰ ਨੀ ਚੁਗਲੀ ਓ ਬਾਜ ਆਉਂਦੇ ਗੱਲ ਕਹਿਦਿਆਂ ਕੈਹ ਜਾਦੇ
@suchasingh3466
@suchasingh3466 3 ай бұрын
Raji,, very good🙏🙏🙏🙏👍👍👍👍👍❤❤❤❤❤
@parryarmaan5875
@parryarmaan5875 3 ай бұрын
Gaggi khandebadia bhut vadhia performance❤❤😢
@user-Amanvaid
@user-Amanvaid 3 ай бұрын
Sahi gl aa Rajji didi Tuhadi gl to m ron lag gai mere v mummy ni te Mawa Bina dhiyan rull hi jandiya ne😢😢😢
@jagseersingh4506
@jagseersingh4506 2 ай бұрын
SIRRRRRRA ACTING BAI JASSA VEERA BHABBI LABHO MITTI MINTU AND ALL TEAM LOVE YOU TRUCK 🚛🚛🚛🚛 BHAR K ❤❤🎉🎉
@MunnaBhai-zu2gn
@MunnaBhai-zu2gn 3 ай бұрын
ਸਹੀ ਕਿਆ ਗੱਗੀ ਨੇ। ਪਹਿਲਾ ਕੁੜੀਆ ਮਗਰ ਲਾ ਲੈਂਦੀ ਆ ਨੇ Badch ਦਿੱਲ ਤੋੜ ਦੇਂਦਿਆ ਨੇ
@SandipDhillon-PB46Vall
@SandipDhillon-PB46Vall 2 ай бұрын
❤❤ਬਹੁਤ ਵਧੀਆ ਜੀ❤❤
@sohansingh472
@sohansingh472 2 ай бұрын
Very Nice❤❤❤
@GabbbarDhindsa
@GabbbarDhindsa 3 ай бұрын
Yarr Nabha tu jassa dhillon 🎉🎉🎉🎉
@HardeepSingh-pj7tu
@HardeepSingh-pj7tu 2 ай бұрын
❤❤❤❤❤❤
@VickyVicky-p5p
@VickyVicky-p5p 3 ай бұрын
Bhout soni video aa ji❤❤❤❤❤
@s.parampreetsingh7993
@s.parampreetsingh7993 3 ай бұрын
ਬਾਕੀ ਸਭ ਤਾਂ ਜਮਾ ਠੀਕ ਆ ਬਈ ਜੀ । ਬਸ ਗਾਲਾ ਨਾ ਕਢੋ ਸਾਫ ਰੱਖੋ videos ਬੇਨਤੀ ਹੈ ਜੀ।
@hardeepkaur79861
@hardeepkaur79861 3 ай бұрын
😂gagi farm marriage ❤😂
@Singh-xw9be
@Singh-xw9be 2 ай бұрын
Gaggi khandevaadia 💖❤️
@GurpreetSingh-575
@GurpreetSingh-575 3 ай бұрын
Bhut Ghaint veere tuhada kmm
@AnterDhaliwalPB31
@AnterDhaliwalPB31 3 ай бұрын
ਡੀਪੀ ਮਾਸਟਰ ਪਾਉਣਾ ਹੀ ਹਟ ਗਏ ਧੰਨਵਾਦ🙏🙏🙏🙏🙏🙏🙏
@BhimSingh-wt1ih
@BhimSingh-wt1ih 3 ай бұрын
ਡੀ ਪੀ ਮਾਸਟਰ ਤਾਂ ਫਿਲਮ ਵਿਚ ਚਲਾ ਗਿਆ 😊
@deepkaur471
@deepkaur471 3 ай бұрын
Next episode v jlldi upload kreooo wait for next epsiode ❤❤❤❤🎉🎉🎉🎉🎉🎉god blesss alll teamm🎉🎉🎉
@babbusaido6130
@babbusaido6130 3 ай бұрын
Meeti argi chawal na hove kise de gher😂😂
@jobanaulakh91
@jobanaulakh91 3 ай бұрын
Bhout vadyia video a
@SatnamSingh-sadhra
@SatnamSingh-sadhra 3 ай бұрын
Sat shri akal 22 ji 🙏🙏 very nice 👍👍🌹🌹❤️❤️😜😜🙋🙋👌👌
@gunveerbhullar
@gunveerbhullar 3 ай бұрын
3 marro Meeti de
@SandeepSingh-kk4bk
@SandeepSingh-kk4bk 2 ай бұрын
Right
@dharmveersharma999
@dharmveersharma999 3 ай бұрын
🎉🎉
@lakhvirsinghdulamsar3
@lakhvirsinghdulamsar3 3 ай бұрын
ਆ ਗਾਏਂ ਉਏ
@Bhagwantsadacm3741
@Bhagwantsadacm3741 3 ай бұрын
ਬੁੰਡ ਦੇਕੇ ਮੋੜਦੇ ਜੇ ਆਗੇ
@sarvansinghgill4702
@sarvansinghgill4702 2 ай бұрын
ਬਹੁਤ ਹੀ ਵਧੀਆ ਵੀਡੀਓ ਆ
@pretsingh8545
@pretsingh8545 3 ай бұрын
Itho Sikhn nu eh milda v kise piche lag k apna ghr ni khrab kri da ... 😮 Nale hr ji meeti di acting over c thanku
@jagseersingh4506
@jagseersingh4506 2 ай бұрын
GOOD VIDEO GOOD ACTING ALL'TEAM THANKS SO MUCH ❤❤❤❤❤🎉🎉🎉🎉
@jagdishjawanda3722
@jagdishjawanda3722 2 ай бұрын
Very very nice video Gaggi great acting and all team ❤️❤️❤️❤️❤️👍🙏
@deepkaur471
@deepkaur471 3 ай бұрын
Very very NYC story ggg❤
@nikhilrana3447
@nikhilrana3447 3 ай бұрын
Siraaa ❤
@shindisran8524
@shindisran8524 3 ай бұрын
ਰੱਜੀ ਮੇਰਾ ਪਿਆਰ ਆ ਕੁੱਟੂ ਨਾ ਇਹਨੂੰ ਮੈਨੂੰ ਗਲਤ ਸਟਿੱਪ ਚਕਣ ਨੂੰ ਮਜਬੂਰ ਨਾ ਕਰੋ । 😡😡😡
@patialatouch6749
@patialatouch6749 3 ай бұрын
Thodi hi wait c babeo❤
@Jotuk-i1c
@Jotuk-i1c 3 ай бұрын
Gaggi veere Di acting bhut bhut jada vdia hai ❤❤❤❤❤
@darshansinghcheema6383
@darshansinghcheema6383 2 ай бұрын
Very nice video
@GurtejBrar-z6h
@GurtejBrar-z6h 2 ай бұрын
ਬਹੁਤ ਵਧੀਆ ਵੀਡੀਓ
@manjindersingh5679
@manjindersingh5679 3 ай бұрын
Very nice ji 👌
@sardarni543
@sardarni543 3 ай бұрын
👌👌
@Ravindersandhu5783
@Ravindersandhu5783 3 ай бұрын
Vadiya kita spray pili, yaar ena unglaan te chareya mukhteyara,
@ajaibsingh3706
@ajaibsingh3706 2 ай бұрын
Haryana ka 22 ,kamaal di boli Rane di.
@harrymann9848
@harrymann9848 3 ай бұрын
Gaggi feel kar gya 😂😂😂
@editoraujla9446
@editoraujla9446 2 ай бұрын
ਪਹਿਲਾ ਪਿੰਡ ਆਲੀ ਨੇ ਧੋਖਾ ਦੇ ਤਾ😂😂
@Sukhpreetsandhu04
@Sukhpreetsandhu04 3 ай бұрын
Gaggi te meeti di acting siraa
@amanpannuamanpannu-bz4ng
@amanpannuamanpannu-bz4ng 3 ай бұрын
very nice dp master
@prabhdeepromana6808
@prabhdeepromana6808 3 ай бұрын
ਮੀਤੀ ਵੇਕਾਰ
@AmritpalSingh-nk1iw
@AmritpalSingh-nk1iw 3 ай бұрын
Ah nai ajkal dai Rishtedar apne Mamme di zameen lehn di maari nai apne Mamme da ghar ujarhan nu firdi ah chawal kise jahaan dj but koi ni dekhi Rajji rail bnaundi 😂
@sukhchainbrar9802
@sukhchainbrar9802 2 ай бұрын
Nyc
@brandmedia4578
@brandmedia4578 2 ай бұрын
Gaggi di acting ghaint lagdi aa mnu ta sarea to ❤❤😊
@soniuppal161
@soniuppal161 3 ай бұрын
Kaint video
@jeetkhurmi1354
@jeetkhurmi1354 2 ай бұрын
Jdon 100ਵਾਂ episode aa gya,Dhoota os din aou🎉
@avtarmaan6736
@avtarmaan6736 3 ай бұрын
Nice❤❤
@jagvirsinghbenipal5182
@jagvirsinghbenipal5182 2 ай бұрын
ਸਿਰਾ ਬਾਈ ਜੀ 👌👌🔥🔥
@Kour._.01
@Kour._.01 3 ай бұрын
Aageyaaaaaaaa❤❤
@DilpreetsharmaDilpreetsharma
@DilpreetsharmaDilpreetsharma 3 ай бұрын
Sira y
@SahejSandhu-zh5do
@SahejSandhu-zh5do 2 ай бұрын
Mette jeve kar rehe aa eve kese ne pasand nhi krna jehde pasand krde ne ove hat jange
@dilpreetbhullar-q2l
@dilpreetbhullar-q2l 3 ай бұрын
Gnt acting krde aw sare ❤
@sonukahlon6883
@sonukahlon6883 2 ай бұрын
ਪਾਣੀ ਚ ਪੱਦ ਮਾਰੀ ਜਾਂਦਾ ਏ, ਕੱਲੇ ਬੁਲਬਲੇ ਨਿਕਲੇ ਨੇ ਹੁਣ ਪਹਿਲਾ ਵਾਲੀ ਗੱਲ ਨਹੀਂ
@AmandeepSingh-bu4wn
@AmandeepSingh-bu4wn 3 ай бұрын
❤❤❤🎉🎉🎉🎉
@Laddi-h7s
@Laddi-h7s 3 ай бұрын
Very very nice video love you bai ji ❤❤❤❤👌🏻👌🏻👌🏻👌🏻
@amarikrai7437
@amarikrai7437 3 ай бұрын
Nice 👍👍👍
@SahejSandhu-zh5do
@SahejSandhu-zh5do 2 ай бұрын
Miti da ghar ta petaa peya.. Jis jnane da ghar apda petea hove .. Oh hor kese da ghar vasda keve dakhlu.. Oh mukhtar mame da ghar patn nu ferde aaa. Apa ta app rahje nal aa 100 parsant vote rahje nu aa..
@sonysidhu1346
@sonysidhu1346 3 ай бұрын
🎉🔥👌👌👌
@SukvinderSingh-jn7gg
@SukvinderSingh-jn7gg 3 ай бұрын
Nice
92.  |.  92.  | SHORT MOVIE 2024 | THEATER JUNCTION ( TJ) |
29:45
Theater Junction
Рет қаралды 185 М.
Un coup venu de l’espace 😂😂😂
00:19
Nicocapone
Рет қаралды 4,1 МЛН
pumpkins #shorts
00:39
Mr DegrEE
Рет қаралды 65 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,3 МЛН
Jimmewari (A Short Film) | Ravi Inder | Daljit Dalli | New Movie 2024
25:26
95. | 95. | SHORT MOVIE 2024 | THEATER JUNCTION ( TJ) |
32:51
Theater Junction
Рет қаралды 181 М.