KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
3-11-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal
22:02
ਅੱਜ ਦੀ ਵੱਡੀ ਖਬਰਾਂ | Punjab News | Punjab News Headlines Today | Current News | 3 NOVEMBER 2024
22:04
Puff’s guide on handling weekend calls from the boss! #BossBoundary #WeekendWarrior #thatlittlepuff
00:24
Не так важно как ТЫ БЬЁШЬ, а важно какой ДЕРЖИШЬ УДАР😎 #shorts
01:00
ПРЯМОЙ ЭФИР. Золотой мяч France Football 2024
4:41:06
MY HEIGHT vs MrBEAST CREW 🙈📏
00:22
ਪੰਚਾਇਤੀ ਚੋਣਾਂ ਬਾਰੇ ਭਗਵੰਤ ਮਾਨ ਦਾ ਐਲਾਨ, ਮਿਲੁ 5 ਲੱਖ | Punjab Panchayat Election 2024 | CM Bhagwant Mann
Рет қаралды 256,158
Facebook
Twitter
Жүктеу
1
Жазылу 596 М.
AAJ NEWS WALA HINDI PUNJABI
Күн бұрын
Пікірлер: 246
@mangjitsingh4606
Ай бұрын
ਪਹਿਲਾਂ ਵੀ ਚੋਣਾਂ ਇਸ ਤਰ੍ਹਾਂ ਹੀ ਹੁੰਦੀਆਂ ਤੂੰ ਕੀ ਨਵਾਂ ਕਰਤਾ
@rampal33e65
Ай бұрын
ਮੁੱਖ ਮੰਤਰੀ ਸਾਹਿਬ ਜੀ ਆਪ ਜੀ ਨੇ ਪੰਜਾਬ ਦੇ ਲੋਕਾਂ ਨੂੰ ਵਧੀਆ ਫ਼ੈਂਸਲੇ ਕਰ ਕੇ ਇਨਸਾਫ਼ ਕਰਨ ਵਾਲੀਆਂ ਪੰਚਾਇਤਾਂ ਦੀ ਚੋਣ ਕਰਨ ਲਈ ਪ੍ਰੇਰਿਤ ਕਰ ਕੇ ਬਹੁਤ ਵਧੀਆ ਸੁਝਾਅ ਦਿੱਤੇ ਹਨ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।ਆਮ ਵੇਖਣ ਵਿੱਚ ਆਉਂਦਾ ਹੈ ਕਿ ਅੱਜ ਕੱਲ੍ਹ ਬਹੁਤੀਆਂ ਪੰਚਾਇਤਾਂ ਪੰਚਾਇਤਾਂ ਦੇ ਤੌਰ ਤੇ ਘੱਟ ਅਤੇ ਰਾਜਨੀਤਕ ਟੋਲਿਆਂ ਦੇ ਤੌਰ ਤੇ ਜਿਆਦਾ ਰੋਲ ਅਦਾ ਕਰਦੀਆਂ ਹਨ ਜੀ ਜਿਸ ਕਾਰਨ ਗਰੀਬ ਲ਼ੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਜਿਹੜਾ ਕਿ ਪੰਚਾਇਤਾਂ ਦਾ ਮੁੱਢਲਾ ਫਰਜ਼ ਹੁੰਦਾ ਹੈ ਜੀ। ਲੋਕਾਂ ਨੂੰ ਕੋਰਟਾਂ ਕਚਹਿਰੀਆਂ ਅਤੇ ਥਾਣਿਆਂ ਵਿੱਚ ਧੱਕੇ ਖਾਣ ਲਈ ਮਜਬੂਰ ਹੋਣਾ ਪੈਂਦਾ ਹੈ ਜੀ। ਜਿੰਨੀ ਜਲਦੀ ਹੋ ਸਕੇ ਪੰਚਾਇਤ ਚੋਣਾਂ ਕਰਵਾਈਆਂ ਜਾਣ ਜੀ। ਧੰਨਵਾਦ ਜੀ।
@jagsirsingh4983
Ай бұрын
ਓਹੇ ਭਾਈ ਸਾਹਿਬ ਅੱਜ ਤੱਕ ਸਰਪੰਚ ਦੀਆਂ ਚੋਣਾਂ ਪੰਜੇ ਜਾਹ ਤੱਕੜੀ ਦੇ ਨਸਿਨ ਤੇ ਚੋਣਾਂ ਨਾਹੀਂ ਲੜੇ ਹੈਂ ਕੋਈ ਵੀ ਪਿੰਡ ਨਹੀਂ ਲੜੇ ਫੇਰ ਭਗਵਾਨ ਮਾਂਨ ਸਾਹਿਬ ਜੀ ਤੂੰ ਉੱਲੂ ਬਣੇਂ ਹੋਏ ਹੈਂ ਸਾਡੀ ਭਰਜਾਈ ਦੇ ਸਾਮਣੇ ਹਾਂ ਜੀ
@BantaSingh-tt8zt
Ай бұрын
ਮਾਂਨ ਸਾਬ ਇਸ ਕਮੈਟ ਕਰਨ ਵਾਲੇ ਨੂੰ ਆਪਣਾਂ ਪੀ ਏ ਲਾ ਲਵੋ ਕਿਉਂਕਿ ਪੜਿਆ ਲਿਖਿਆ ਕੁੱਝ ਜਾਦਾ ਹੀ ਲਗਦਾ
@kulwantsingh2986
Ай бұрын
@@BantaSingh-tt8zt😅😅😅
@kuldipsingh3767
Ай бұрын
ਪਹਿਲਾਂ ਸਰਕਾਰੀ ਹਸਪਤਾਲ ਸਕੂਲ ਸਹੀ ਕਰ deo
@BantaSingh-tt8zt
Ай бұрын
ਮਾਨ ਸਾਬ ਸਰਪੰਚ ਤਾਂ ਲੋਕੀ ਚੁਣ ਹੀ ਲੈਣਗੇ ਪਿੰਡਾਂ ਵਿੱਚ ਭੁੱਕੀ ਖਾਣ ਵਾਲਿਆਂ ਨੂੰ 2.2 ਕਿਲੋ ਭੁੱਕੀ ਦਾ ਲਾਇਸੈਂਸ ਬਨਾ ਕੇ ਠੇਕੇ ਖੋਲੋ ਐਵੇਂ ਭੰਡ ਪੁਣਾਂ ਇਕ ਮੁਖਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਭੁੱਕੀ ਦੇ ਠੇਕੇ ਖੋਲੋ
@rajverkaur426
Ай бұрын
Veer bhuki mile tan sarkaran nu chiitte amdan no honi
@surindersyal6575
Ай бұрын
ਪੰਜਾਬ ਦੇ ਪਿੰਡਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਅਤੇ ਬਾਹਰਲੇ ਸੂਬਿਆਂ ਤੋਂ ਆਏ ਪ੍ਰਵਾਸੀਆਂ ਦਾ ਪੂਰਾ ਰਿਕਾਰਡ ਪਿੰਡਾਂ ਦੀਆਂ ਪੰਚਾਇਤਾਂ ਕੋਲ ਲਾਜ਼ਮੀ ਤੌਰ ਤੇ ਹੋਣਾ ਚਾਹੀਦਾ ਹੈ।
@harjeetcheema6384
Ай бұрын
ਪਹਿਲਾ 2013 ਤੋ 2018 ਤੱਕ ਸਰਬਸੰਮਤੀ ਨਾਲ ਹੋਈਆ ਚੋਣਾਂ ਦਾ 5-5 ਲੱਖ ਰੂਪੈ ਜਾਰੀ ਕਰੋ ।
@Sohansinghlidher
Ай бұрын
ਪਿੰਡਾਂ ਵਿੱਚ ਸਰਪੰਚ ਪੜਿਆ ਲਿਖਿਆ ਹੋਣਾ ਚਾਹੀਦਾ ਹੈ ਇਹ ਵੀ ਸ਼ਰਤ ਲਾਜ਼ਮੀ ਕਰੋ ਜਿਹੜਾ ਵੀ ਸਹਿਮਤ ਹੈ ਲਾਇਕ ਕਰੋ
@HeeraSingh-h1t
Ай бұрын
nice jo
@GurcharnSingh-u4k
Ай бұрын
ਬਿਲਕੁਲ ਠੀਕ ਜੀ।
@jasspreetsingh4261
Ай бұрын
4:10 @@HeeraSingh-h1t
@rajinderkaurgill8760
Ай бұрын
ਮੈਂ 101%ਦਾਅਵਾ ਕਰਦਾ ਕਿ ਪੜਿਆ ਲਿਖਿਆ ਕੋਈ ਜ਼ਿਆਦਾ ਸਮਜ ਦਾਰ ਨਹੀਂ ਹੁੰਦਾਂ ਨਹੀਂ ਤਾਂ ਮੇਰੀ ਗਲਬਾਤ ਸੁਪਰੀਮ ਕੋਰਟ ਦੇ ਜੱਜ ਨਾਲ ਗਲ਼ ਕਰਵਾਦੇਵੋ ਜੇ ਮੈਂ ਗਲ਼ ਆਉਣ ਦਿੱਤੀ ਤਾਂ ਜੁਤੀਆਂ ਤੁਹਾਡੀਆਂ ਸਿਰ ਮੇਰਾ। ਜੋ ਵੀਰ ਮੇਰੀ ਗਲ਼ ਨਾਲ਼ ਸਹਿਮਤ ਹਨ ਜ਼ਰੂਰ ਲਾਈਕ ਕਰੋ ਜੀ?
@JagjitSingh_
Ай бұрын
ਮੁੱਖ ਮੰਤਰੀ ਸਾਹਿਬ ਪੰਚਾਇਤੀ ਚੋਣਾਂ ਛੇਤੀ ਕਰਵਾ ਦਿਉ ਨੌ ਮਹੀਨੇ ਲੇਟ ਹੋ ਗਈਆਂ ਸਰਪੰਚ ਕੁਝ ਨੂੰ ਛੱਡ ਕੇ ਪੈਸੇ ਤਾਂ ਖਾਣਗੇ ਜੇ ਨਹੀਂ ਖਾਣ ਦੇਣੇ ਮੈਂ ਕੁਝ ਤਰੀਕੇ ਦੱਸ ਸਕਦਾ ਹਾਂ
@abhijeetsinghchahal860
Ай бұрын
ਪਹਿਲਾਂ ਵੀ ਏਹੋ ਕੁਝ ਸੀ ਨਵਾਂ ਕੀ ਕੀਤਾ ਬਾਕੀ ਚਟਕਲੇ ਠੀਕ ਨੇ
@gursewak22pro93
Ай бұрын
ਵਾਰਡ ਬੰਦੀ ਨਾਲ ਧੜੇ ਵਧੇ ਹਨ ਜੀ
@SurinderSingh-ge9mh
Ай бұрын
ਲਾਰਾ ਲੱਪਾ ਮੁਖ ਮੰਤਰੀ ਪੰਚਾਇਤ ਦੀਆਂ ਵੋਟਾਂ ਕਿਉ ਨਹੀ ਕਰਾਉਂਦੇ। ਗੱਪਾਂ ਮਾਰਨ ਚ ਮਾਹਿਰ ੲਏ।।😂😂
@ABirpalkaurSony
Ай бұрын
Sahi kiha sir g
@RanjodhSingh-l1m
Ай бұрын
❤❤❤🎉 Veery Good Job SirJi
@BabaJi-f5i
Ай бұрын
Thank you so very much
@indersohi804
Ай бұрын
ਇਹ ਦੀ ਟੇਪ ਰਿਕਾਰਡ ਕਰੋ
@BathRajoana
Ай бұрын
ਭਗਵੰਤ ਮਾਨ ਜੀ ਤੁਹਾਡਾ ਭਾਸ਼ਣ ਸੁਣਿਆ ਬਹੁਤ ਵਧੀਆ ਸੀ ਰਾਇਕੋਟ ਹਲਕੇ ਵਿੱਚੋਂ ਰਿਸ਼ਵਤ ਬੰਦ ਕਰਕੇ ਦਿਖਾਓ ਵੋਟਾਂ ਤੁਹਾਡੇ ਸਰਪੰਚਾਂ ਨੂੰ ਪਾਵਾਂਗੇ ਬਹੁਤ ਬਹੁਤ ਧੰਨਵਾਦ
@nirmalghuman6077
Ай бұрын
ਭੰਤੇ ਭੰਡ ਦਾ ਨਵਾਂ ਡਰਾਮਾ ਇੱਕ ਵਾਰ ਫੇਰ ਭੰਤਾ ਭੰਡ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਪਹਿਲਾਂ ਵੀ ਕਦੇ ਪੰਚਾਇਤੀ ਚੋਣਾਂ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜੀਆਂ ਜਾਂਦੀਆਂ ਸੀ ! ਇਹ ਬੰਦਾ ਪਿਛਲੇ ਢਾਈ ਸਾਲਾਂ ਤੋਂ ਲੋਕਾਂ ਨੂੰ ਮੂਰਖ ਬਣਾ ਰਿਹਾ ਆ ਪੰਜਾਬ ਦੇ ਲੋਕ ਤੇਰੀਆਂ ਇਹਨਾਂ ਲੂੰਬੜਚਾਲਾਂ ਦਾ ਸਾਰਾ ਹਿਸਾਬ ਕਿਤਾਬ 2027 ਚ ਕਰਨਗੇ ਭੌਂਕਿਆ 👍👍👍👍👍
@Arjunsing-zw3eq
Ай бұрын
😂😂
@PAGChannel1564
Ай бұрын
😊😊😊😊😊😊😊😊
@4tracker88
Ай бұрын
ਸੋਧ ਬਿਲ ਸੋਧ ਬਿਲ ਕਰੀ ਜਾਨਾ ਗਰਾਂਊਂਡ ਲੈਵਲ ਤੇ ਕੋਈ ਕੰਮ ਨੀ ਹੋ ਰਿਹਾ ਲੋਕਾਂ ਦਾ ਅਫ਼ਸਰ ਤੁਹਾਡੇ ਗੱਲ ਨੀ ਸੁਣਦੇ ਲੋਕਾਂ ਦੀ ਤੇ ਤੂੰ ਵਿਧਾਨਸਭਾ ਵਿਚ ਚੁਟਕਲੇ ਸੁਣਾਨਾਨੋ ਨਹੀਂ ਹਟਦਾ notification ਵੀ ਤਾਂ ਜਾਰੀ ਕਰੇ ਤੇਰਾ CMO
@PrinceKumar-cf7ek
Ай бұрын
🙏🏻💐💐💐💐💐💐🙏🏻😊
@lakhveer_dhimaan
Ай бұрын
Shi gal a ii
@MangetSingh-w5d
Ай бұрын
👍👍👍👍👍❤❤❤❤❤👌👌👌❤❤
@kuldeepsinghdhade4983
Ай бұрын
ਅੱਜ ਤੱਕ ਕਦੀ ਵੀ ਕਿਸੇ ਪਾਰਟੀ ਦੇ ਨਿਸ਼ਾਨ ਨਹੀਂ ਲੜੀਆਂ ਚੋਣਾਂ
@gurwindersingh65
Ай бұрын
MLA v Sarvsammati nal bna diya kro
@SukhjinderSingh-qf5rf
Ай бұрын
ਵਾਹਿਗੁਰੂ ਜੀ
@dillpreetsingh-jv8sl
Ай бұрын
ਗੱਲਾਂ ਕਰਕੇ ਲੋਕਾਂ ਨੂੰ ਬਹੁਤ ਮੁਰਖ ਬਣਾ ਲਿਆ ਕੋਈ ਚੰਗਾ ਕੰਮ ਵੀ ਕਰ ਲੇ ਸਿੱਧੀਆਂ ਵੋਟਾਂ ਪਵਾ ਫਿਰ ਪਤਾ ਲੱਗ ਜਾਉ
@harjinderchopra416
Ай бұрын
ਸੜਕਾਂ ਖ਼ਤਮ ਨੇ। ਤੁਹਾਡੀ ਸਰਕਾਰ ਨੇ ਇਕ ਵੀ ਨਵੀਂ ਸੜਕ ਨਹੀ ਬਣਾਈ।
@harnetchoudhary1782
Ай бұрын
ਮਾਨ ਸਾਬ ਤੁਸੀ ਸਾਰਾ ਸਿਹਰਾ ਆਪਣੇ ਤੇ ਲੈਂਦੇ ਹੋ ਮੈਂ ਇਹ ਕਰਿਆ ਉਹ ਕਰਿਆ ਪਹਿਲਾਂ ਵੀ ਪੰਚਾਇਤੀ ਚੋਣਾਂ ਵੀ ਲੋਕਲ ਚੋਣ ਨਿਸ਼ਾਨ ਤੇ ਹੀ ਲੜੀਆਂ ਜਾਂਦੀਆਂ ਹਨ ਕਿਸੇ ਦਾ ਚੋਣ ਨਿਸ਼ਾਨ ਪਤੰਗ ਹੁੰਦਾ ਕਿਸੇ ਦਾ ਸਿਲਾਈ ਮਸੀਨ ਕਿਸੇ ਦਾ ਮੰਜਾ ਕਿਸੇ ਦਾ ਬੈਟ ਬਾਲ ਕਿਸੇ ਦਾ ਕੁੰਕਰ ਕਿਸੇ ਦੀ ਛਤਰੀ ਕਿਸੇ ਦਾ ਢੋਲ ਕਿਸੇ ਦੀ ਇਲਮਾਰੀ ਇਹ ਚੋਣ ਨਿਸ਼ਾਨ ਹੁੰਦੇ ਹਨ, ਤੇ ਕਿਸੇ ਪਿੰਡ ਵਿੱਚ ਸਹਿਮਤੀ ਨਾਲ ਪੰਚਾਇਤ ਬਣਦੀ ਹੈ ਉਸ ਪਿੰਡ ਨੂੰ ਸੱਤ ਲੱਖ ਰੁਪਏ ਦਿੱਤਾ ਜਾਂਦਾ ਸੀ ਤੁਸੀ ਦੋ ਲੱਖ ਘਟਾਇਆ ਹੈ ਵਧਾਇਆ ਨਹੀਂ, ਮੈਂ ਤਾਂ ਕਦੇ ਪੰਚਾਇਤੀ ਚੋਣਾਂ ਚ ਦੇਖੀਆ ਨਹੀਂ ਜੋ ਪਾਰਟੀ ਦੇ ਨਿਸ਼ਾਨ ਚੋਣ ਲੜਦੇ ਸਨ ਹੱਥ ਪੰਜਾ ਤੱਕੜੀ ਝਾੜੂ ਹਾਥੀ ਦਾਤੀ ਪੱਲੀ ਕਿਸੇ ਸਰਪੰਚ ਪੰਚ ਦਾ ਚੋਣ ਨਿਸ਼ਾਨ ਪਾਰਟੀ ਦਾ ਨਹੀਂ ਹੁੰਦਾ ਸੀ ਲੋਕਲ ਚੋਣ ਨਿਸ਼ਾਨ ਹੁੰਦਾ ਸੀ , ਬਲਾਕ ਸੰਮਤੀ ਜ਼ਿਲਾ ਪ੍ਰੀਸ਼ਦ ਐਮ ਸੀ ਚੋਣਾਂ ਚ ਪਾਰਟੀਆਂ ਦਾ ਚੋਣ ਨਿਸ਼ਾਨ ਹੁੰਦਾ ਹੈ ਕਿਹੜੀ ਪਾਰਟੀ ਵੱਲੋਂ ਚੋਣ ਲੜਦੇ ਨੇ ਉਹੀ ਚੋਣ ਨਿਸ਼ਾਨ ਹੁੰਦਾ ਹੈ
@KangKang12-cx8je
Ай бұрын
ਵਾਰਡ ਵੰਡੀਆਂ ਖ਼ਤਮ ਕਰੋ ਜੀ
@avtarsivia1531
Ай бұрын
ਇਹੀ ਤਾਂ ਲੋਕ ਵੀ ਜਾਣਦੇ ਹਨ ਕਿ ਆਮ ਪਾਰਟੀ ਦੇ ਸਰਪੰਚ ਨਹੀਂ ਹੋਣਗੇ
@HarjeetKhan
Ай бұрын
ਫਰੀ ਸੁਵਿਧਾ ਬੰਦ ਕਰ ਮੈਨੂੰ ਵੀ ਮਿਲਦੀ ਹੈ ਮੈ ਛੱਡਣ ਲਈ ਤਿਆਰ ਹਾਂ ਕਰੋ ਲਾਗੂ ਹੈ । ਹੈ ਹਿੰਮਤ ਸਰਕਾਰ ਵਿਚ ।
@MitthuSingh-o6k
Ай бұрын
ਭਗਵੰਤ ਮਾਨ ਨੂੰ ਬੇਨਤੀ ਹੈ ਕਿ ਉਹ ਪਿੰਡ ਭੱਟੀਵਾਲ ਕਲਾ 'ਚ' ਆਵੇ ਤੇ ਆ ਕੇ ਗਰੀਬਾ ਦੇ ਕੰਮ ਕਰਵਾਏ ਗੱਲਬਾਤ ਸੁਣੇ '
@SurjitSingh-ok4lu
Ай бұрын
ਬੇਵਕੂਫ ਬਣਾਉਂਦੇ ਹਨ ਮਾਨ ਸਾਹਿਬ ਪਹਿਲਾਂ ਵੀ ਚੋਣਾਂ ਇਵੇਂ ਹੰਦੀਆ ਸਨ
@GhumanSaab-f8r
Ай бұрын
ਗੱਪੀ ਸਿਰੇ ਦਾ ਝੂਠਾ ਲੋਕ ਹੁਣ ਨਹੀਂ ਤੇਰੀਆ ਗਲਾਂ ਵਿਚ ਆਉਂਦੇ
@Mohansingh-u7i5b
Ай бұрын
ਮਾਨ ਸਾਹਿਬ ਜੀ ਲੋਕਾਂ ਦੇ ਅੱਠ ਤੋਂ 10 ਸਾਲ ਦੇ ਕੇਸ ਜਾਂਦੇ ਨਾਲਿਆਂ ਅਤੇ ਨਾਲੀਆਂ ਪਿੱਛੇ ਟੋਬੇ ਸਿਆਮ ਲਾਟਾਂ ਦੱਬ ਲਈਆਂ ਹੋਰ ਵੀ ਕਈ ਤਰ੍ਹਾਂ ਦੇ ਬਦਲਾਅ ਕਰਨਾ ਪਊਗਾ ਤਾਂ ਕਿ ਪਿੰਡਾਂ ਵਿੱਚ ਭਾਈਚਾਰਕ ਸਾਂਝ ਮਜਬੂਤ ਹੋ ਸਕੀ 🙏🙏
@sahaijpalsingh4819
Ай бұрын
ਵਿਚਾਰ ਬਹੁਤ ਸੋਹਣਾ ਸੀ ਕਹਿਣ ਨੂੰ ਦਿਲ ਨਹੀਂ ਕਰਦਾ ਜੇਹੜੇ ਹਿਸਾਬ ਨਾਲ ਹੁਣ ਮੰਡੀਰ ਅਸਲਾ ਚੱਕੀ ਫਿਰਦੀ ਆ ਅੰਨ੍ਹੇ ਵਾਹ ਕਤਲ ਹੋ ਰਹੇ ਆ ਓਸ ਹਿਸਾਬ ਨਾਲ ਜਦੋਂ ਨੂੰ ਲੋਕ ਨਮੀ ਸਰਕਾਰ ਚੁਣਨ ਗੇ ਓਦੋਂ ਨੂੰ ਉਂਜ ਹੀ ਉਜਾੜ ਪੈ ਜਾਣਾ ਤੇ ਇਹ 92 ਉੱਲੂ ਹੀ ਰਹਿ ਜਾਣਗੇ
@jaswantsingh2023
Ай бұрын
ਪੰਚਾਇਤੀ ਚੋਣਾਂ ਪਹਿਲਾਂ ਵੀ ਪਾਰਟੀ ਦੇ ਨਹੀਂ ਹੁੰਦਾ ਹੈ ਬਾਕੀ ਹੋਰ ਸਿੰਬਲ ਹੁੰਦੇ ਹਨ ਜੀ ਪ੍ਰੰਤੂ ਲੋਕ ਪੋਲਿੰਗਾ ਉਪਰ ਹਮੇਸ਼ਾ ਪਾਰਟੀਆਂ ਮੁਤਾਬਿਕ ਹੀ ਬੈਠਣਗੇ ਜੀ ਪਹਿਲਾਂ ਵੀ ਪਾਰਟੀਆਂ ਮੁਤਾਬਿਕ ਹੀ ਬੰਦੇ ਖੜੇ ਕਰਦੇ ਹਨ ਜੀ ਹੁਣ ਵੀ ਕਰਨੇ ਪੈਣਗੇ ਜੀ
@harjinderchopra416
Ай бұрын
ਚਿੱਟਾ ਘਰ ਪਹੁੰਚ ਗਿਆ। ਤੁਹਾਡੀ ਸਰਕਾਰ ਦੀ ਮਿਹਨਤ ਸਦਕਾ।
@choudhar786
Ай бұрын
👍
@VishalVishal-vy1tm
Ай бұрын
bohta vadya gal te kum kite tuc sab maan saab ✅
@pammafaridpur2488
Ай бұрын
ਮੁੱਖ ਮੰਤਰੀ ਜੀ ਤੁਸੀਂ ਸੰਗਰੂਰ ਦੇ ਐਮ.ਪੀ ਹੁੰਦਿਆ ਸਰਬ ਸੰਮਤੀ ਚੁਣੀ ਪੰਚਾਇਤ ਨੂੰ 5 ਲੱਖ ਦੇਣ ਦਾ ਵਾਅਦਾ ਕੀਤਾ ਸੀ।ਕੀ ਉਹ ਵਾਅਦਾ ਪੂਰਾ ਕੀਤਾ
@arsh_deep1314
Ай бұрын
ਸੀ ਐਮ ਡਰਾਮੇਬਾਜ਼
@LakhveerKaur-eh9sr
Ай бұрын
Vadiaa video ji 🙏
@SawarnSingh-c9j
Ай бұрын
ਲਾਭਪਾਤਰੀ ਕਾਪੀ ਅਪ੍ਰੈਲ ਦੇ ਮਹੀਨੇ ਤੋਂ ਬੰਦ ਨਹੀਂ ਹੋ ਰਹੀ ਮਾਨ ਸਰਕਾਰ ਦੇ ਰਾਜ ਵਿੱਚ ਲੇਬਰ ਅੱਗੇ ਤਿੰਨਾਂ ਸਾਲਾਂ ਦੀ ਸੀ ਹੁਣ ਇੱਕ ਸਾਲ ਦੀ ਕਰ ਦਿੱਤੀ ਹੈ ਤੇ ਉਹੀ ਬੰਦ ਹੋ ਗਈਆਂ ਹਨ ਇਹ ਨਿਊ ਨਹੀਂ ਹੋ ਰਹੀਆਂ ਸਾਈਡ ਬੰਦ ਹੋਵੇ ਹੋਈ ਆ ਜਦੋਂ ਮੈਂ ਸੇਵਾ ਕੇਂਦਰ ਵਿੱਚ ਜਾਈਏ ਨਾ ਗਰੀਬਾਂ ਦੇ ਰਾਸ਼ਨ ਕਾਰਡ ਦੇ ਵਿੱਚ ਨਾ ਪੈਂਦੇ ਹੈ ਬੱਚੇ 16 16 ਸਾਲਾਂ ਦੇ ਹੋ ਗਏ ਹ ਅਕਾਲੀਆਂ ਨਾਲੋਂ ਵੀ ਮਾੜੀ ਤੇ ਕਾਂਗਰਸੀਆਂ ਨਾਲ ਮਾੜੀ ਸਰਕਾਰ ਹੈ
@sorabsorab5356
Ай бұрын
ਹਰ ਪਿੰਡ ਦਾ ਸਰਪੰਚ ਮੈਬਰ ਪੜਿਆ ਲਿਖਿਆ ਹੋਣਾ ਚਾਹੀਦਾ ਹੈ ਜੀ, ਅਨਪੜ੍ਹਤਾ ਤੋ ਹਰ ਪਿੰਡ ਤੇ ਪੰਜਾਬ ਬਚਾਓ
@hazurkhehra6838
Ай бұрын
Amritpal singh da saath dio plz plz 🙏🏻
@sukhbhullarfzk3012
Ай бұрын
ਵੈਸੇ ਖਟਕਲ ਕਲਾਂ ਤੋਂ ਭਗਤ ਸਿੰਘ ਦੇ ਪਿੰਡ ਸੋਹ ਦਾ ਚੱਕ ਕੇ ਆਇਆ ਸੀ ਪਰ ਚਿੱਟਾ ਨਹੀਂ ਤੇਥੋਂ ਬੰਦ ਹੋਇਆ
@hazurkhehra6838
Ай бұрын
2027 ch amritpal singh nu cm banao ji plz saarai masle Hal ho jange ji plz 🙏🏻
@JagdishSingh-u3b
Ай бұрын
ਸਰਪੰਚ ਬਣਾਓਣੇ ਹੀ ਕਾਤੋ ਹੋਰ ਢਾਈ ਸਾਲ ਪੰਚਾਇਤਾਂ ਵਿੱਚ ਪ੍ਰਬੰਧਕ ਲਾ ਕੇ ਘੁੱਟ ਲਵੋ ਗਲ ਮੁਲਾਜ਼ਮਾਂ ਦਾ ਮਾਨ ਸਾਬ੍ਹ। ਤੇਰੇ ਐਮ ਐਲ ਤਾ ਜਿਹੜਾ ਮੁਲਾਜ਼ਮ ਗ਼ਲਤ ਕੰਮ ਨਹੀ ਕਰਦਾ ਤਾ ਉਸ ਨੂੰ ਪੰਜਾਬ ਦੇ ਬਾਰਡਰ ਤੇ ਪਹੁੰਚੇ ਆ। ਕੋਟ ਦੇ ਰੂਲਾਂ ਨੂੰ ਸਿਰੈ ਟੰਗ ਕੇ 150+ਕਿਲੋਮੀਟਰ ਦੀ ਦੂਰੀ ਤੇ ਲੇਡੀਜ਼ ਦੀਆਂ ਬਦਲੀਆਂ ਕਰ ਰਹੇ ਹਨ।ਤੇ ਲੁਧਿਆਣੇ ਜ਼ਿਲੇ ਦੇ ਬਲਾਕ ਲੱਖੋਵਾਲ ਦੇ ਬਲਾਕ ਤੋ ਸਸਪੈਡ ਹੋਏ ਬੀ ਡੀ ਪੀ ਓ ਨੂੰ ਰਿਸ਼ਤੇਦਾਰੀ ਨਿਬਾਓਣ ਵਾਸਤੇ ਪੇਡਿੰਗ ਇਨਕਵਾਰੀ ਤੇ ਹਲਕੇ ਦੀ ਬਲਾਕ ਵਿੱਚ ਲਾ ਕੇ ਪੰਚਾਇਤਾਂ ਵਿੱਚ ਲੱਗੇ ਮੁਲਾਜ਼ਮ ਪ੍ਰਬੰਧਕ ਨੂੰ ਲੁੱਟ ਰਹੇ ਹਨ। ਤੁਸੀਂ ਮੀਡੀਆ ਸਾਹਮਣੇ ਫੈਕੀ ਜਾਦੇ ਰਹਿੰਦੇ ਹੋ ਤੇ ਤੁਹਾਡਾ ਕੰਮ ਇੱਕ ਹੀ ਬਣ ਗਿਆ ਕਾਂਗਰਸ ਤੇ ਅਕਾਲੀਆਂ ਨੂੰ ਭੰਡਣ ਦਾ ਉਹੀ ਗੱਲ ਬਣਗੀ ਦੀਵੇ ਥੱਲੇ ਹਨੇਰਾ ਜਿਹੜੇ ਆਪਣੇ ਖਰਚੇ ਤੇ ਰੇਲੀਆ ਤੇ ਧੱਕੇ ਖਾ ਰਹੇ ਉਹਨਾਂ ਦੀ ਕੋਈ ਸੁਣਵਾਈ ਨਹੀਂ
@jagsirbrar2523
Ай бұрын
ਸਰਪੰਚ ਨੂੰ ਬਹੁਤ ਪੈਸੇ ਕੱਠੇ ਕਰ ਰਹੇ ਹਨ
@JaswinderSingh-qe7ok
Ай бұрын
ਸਿਬਲ ਤਾਂ ਪਹਿਲਾਂ ਵੀ ਨਹੀਂ ਚਲਦੇ
@mandeepsekhon3582
Ай бұрын
ਫਿਰ ਤੈਨੂੰ ਡਰ ਹੈ ਕਿ ਸਾਡੀਆਂ ਪਹਿਲਾਂ ਹੀ ਐਮ ਪੀ ਦੀ ਸੀਟਾਂ ਘੱਟਦੀਆਂ ਕਿਤੇ ਸਿੰਬਲ ਤੇ ਸਾਡੀਆਂ ਜਿਰੋ ਹੀ ਨਾਂ ਰਹਿ ਜਾਣ ਇਹਨੂੰ ਚਂਗੀ ਤਰ੍ਹਾਂ ਪਤਾ ਕਿਹੜੀ ਲੋਕ ਸਭਾ ਵਿੱਚ ਪੀਕੇ ਜਾਂਦਾ ਸੀ
@mandeepsekhon3582
Ай бұрын
ਭਗਵੰਤ ਮਾਨ ਜੀ ਦੀ ਤਾਂ ਬਿੱਲੀ ਨੂੰ ਚੂਹਿਆ ਦੇ ਸੁਪਨੇ ਵਾਲੀ ਗੱਲ ਹੈ ਸਾਧ ਸੰਗਤ ਜੀ ਇਸਦੀ ਹੁਣ ਚਲਦੀ ਕਿਥੇ ਹੈ ਚਲਦੀ ਤਾਂ ਇਸਦੀ ਭੈਣ ਮਾਂ ਘਰਵਾਲੀ ਉਹਨਾਂ ਦੀ ਹੈ ਜਾਂ ਫਿਰ ਦਿੱਲੀ ਟੋਪੀ ਵਾਲੇ ਦੀ ਘਰਵਾਲੀ ਜਾਂ ਅਮਿਤ ਸ਼ਾਹ ਜਿਹਨਾਂ ਦੇ ਇਸ ਨੇ ਗੋਡੇ ਫੜਕੇ ਪੰਜਾਬ ਦੇ ਨੌਜਵਾਨਾਂ ਉੱਤੇ ਐਨ ਐਸ ਏ ਲਗਵਾਈ ਹੈ ਇਹਨੂੰ ਤਾਂ ਵੈਸੇ ਵੀ ਪੈਗ ਦਾ ਫ਼ਿਕਰ ਹੁੰਦਾ ਕਿ ਕਿਤੇ ਸੋਫੀ ਸੈਸ਼ਨ ਵਿੱਚ ਨਾ ਚਲੇ ਜਾਵਾ ਜਾ ਫਿਰ ਭਾਈ ਉਹ ਡਾਕਟਰਨੀ ਹੈ ਇਸ ਨੂੰ ਹੁਣ ਫੋਜ ਵਧੀਆ ਦਿੰਦੀ ਹੋਣੀ ਤਾਹਿਓਂ ਚੁੱਟਕਲੇ ਛੱਡੀ ਜਾਂਦਾ ਨਹੀਂ ਤਾਂ ਕਈ ਵਾਰ ਪੱਤਰਕਾਰਾ ਤੋ ਡਰਦਾ ਗੱਡੀ ਦੀ ਪਿਛਲੀ ਸੀਟ ਵਿੱਚ ਲੁਕਦਾ ਹੁੰਦਾ ਹੈ ਤਾਹੀ ਦੱਸਦਾ ਸੀ ਕਿ ਪੰਚਾਇਤੀ ਚੋਣਾਂ ਵਿੱਚ ਲੋਕ ਵਧੀਆ ਦਾਰੂ ਭਾਲਦੇ ਹਨ ਵੈਸ਼ਨੂੰ ਨੂੰ ਤਾਂ ਇਹ ਨਹੀਂ ਪਤਾ ਕਿ ਇਹ ਕਿਸ ਬਲਾ ਦੀ ਗੱਲ ਕਰਦਾ ਹੈ
@singhsandhu6031
Ай бұрын
Very good cm Maan sabh jindabaad only AAP jindabad
@hardeepdhilon3278
Ай бұрын
ਬਿਲੱ ਕੁਲ ਬਾਜਵਾ ਸਹੀ
@gurindersaini8658
Ай бұрын
All panchayat members should be educated
@ManpreetSingh-um2vc
Ай бұрын
पहले जैसी सरकारों की तरह मत करो भगवंत मान साहब
@rajwindergill7294
Ай бұрын
ਲੋਕਾ ਨੂੰ ਮੂਰਖ ਨਾ ਸਮਝ
@balvantram9682
Ай бұрын
ਪਹਿਲਾਂ ਵੀ ਇਸ ਤਰ੍ਹਾਂ ਹੂੰਦਾ ਸੀ
@patwariharbansdhindsa6707
Ай бұрын
ਇਲੈਕਸਨ ਤਾਂ ਕਰਵਾਉ ਮਾਨ ਸਾਹਿਬ ਤਿੰਨ ਸਾਲ ਕੱਢ ਦਿੱਤੇ
@grewalsingh919
Ай бұрын
ਉਹ ਝੂਠਿਆ ਪਹਿਲਾਂ ਵੀ ਇਦਾਂ ਹੀ ਹੁੰਦੀਆਂ ਸੀ
@MaaBaapu-ve7uh
Ай бұрын
Sahi gal aa
@kiranjeet055
Ай бұрын
ਇਸ ਨੂੰ ਕੋਈ ਵਦੀਆ ਗੱਲ ਤਾਂ ਆਉਂਦੀ ਨੀ, ਬਸ ਵੋਟਾਂ ਦੀਆ ਕੁਰਸੀ ਦੀਆ ਗੱਲ e ਆਉਂਦੀ ਏ,, ਜਾਂ ਬਸ ਕਮੇਡੀ ਕਰਾ ਲੋ ਜਿੰਨੀ ਮਰਜੀ,,
@maherkaler7214
Ай бұрын
ਜਿਹੜੇ ਸੋਡੇ ਚਮਚੇ ਕਰਦੇ ਆ ਓਹ ਜਮਾ ਹੀ ਓਨਾ ਵਾਗੂ ਕਰਦੇ ਆ ਧੱਕੇ ਸ਼ਾਹੀ ਆ
@sukhwindersran2154
Ай бұрын
ਕਿਉ ੳਏ ਓਹੀ ਸਿਸਟਮ ਹੈ ਸਾਰਾ ਕੁੱਝ ਗੱਪੀ ਸੀ ਅੈਮ
@narindersingh-ct5yi
Ай бұрын
ਮੁੱਖ ਮੰਤਰੀ ਸਾਹਿਬ ਜੀ ਸਰਪੰਚ ਸਰਬਸੰਮਤੀ ਨਾਲ ਨਾ ਬਣੇ ਤਾਂ ਜੋ ਤੁਸੀਂ ਬੋਲ ਰਹੇ ਹੋ ਇਹ ਕੰਮ ਸਰਬਸੰਤੀ ਤੋਂ ਬਿਨਾ ਨਹੀ ਕਰੋ ਕਿਆ ਇਹ ਤੁਹਾਡੀ ਗੱਲ ਪੱਕੀ ਏ ਅੱਗੇ ਵੀ ਪੰਜਾਬ ਵਿੱਚ ਕੋਈ ਕੰਮ ਨਹੀਂ ਹੋਇਆ
@sukhjeetsingh2215
Ай бұрын
Senior assistant exam leak no hype no action nothing, VDO form aaya c 2022 ch koi khabar nhi us vaccancy da ki hou bnde overage ho rhe
@kamalgill864
Ай бұрын
Punjab sarkar murda bad
@SukhmandersinghWarainch
Ай бұрын
ਮਾ ਦੇਆ ਪੂੱਤਾ ਡਰਾਮੈਵਾਜੀ ਸੱਡੀ ਨਾਂ ਤੂੰ 😂
@JaspalSingh-kb8sl
Ай бұрын
C m ji Ek Saal Barbaad Hogya hay Janta da
@HarmanSingh-lk3ix
Ай бұрын
ਪਤਾ ਮਾਨ ਸਾਬ ਸਰਪੰਚ ਵੀ ਨਹੀ ਬਣਨਾ ਹੁਣ ਤੁਹਡਾ
@sandeepsingh5257
Ай бұрын
Kache mulasim pakke kro Maan sab
@satpalsingh-qp6co
Ай бұрын
Sab darama
@jungsahib7303
Ай бұрын
ਵੋਟਾਂ ਜਲਦੀ ਪੈਣਗੀਆਂ ਅਗਲੇ ਸਾਲ ਜਾਂ ਉਸ ਤੋਂ ਵੀ ਅਗਲੇ ਸਾਲ ਸਾਰਾ ਸਾਲ ਲੰਘਾ ਦਿੱਤਾ
@jaspalghuman9768
Ай бұрын
ਮੋਜੂਦਾ ਸਰਕਾਰ ਬਾਰੇ ਕੀ ਖਿਆਲ ਐ ਜੀ
@gillsaab6359
Ай бұрын
Good job
@inderdeepsingh137
Ай бұрын
Counting next day ਕਰਵਾਓ ਜੀ
@SanjuKumar-ul7zq
Ай бұрын
ਭਗਮੰਤ ਮਾਨ ਜੀ ਸਾਡੇ ਪਿਡਾਂ ਵਿੱਚ ਤਾਂ ਪਾਰਟੀਆਂ ਦੇ ਹਿਸਾਬ ਨਾਲ ਪਨਚੈਤੀ ਬੋਟਾ ਹੁਦੀ ਏ ਪੈਸੇ ਵੀ ਅਦਰ ਗਤੀ ਦਿਦੇ ਨੇ
@SatnamSingh-kv5nj
Ай бұрын
ਸਾਡੇ ਪਿੰਡ ਵਿੱਚ ਤਿੰਨ ਧਿਰਾਂ ਆਮ ਆਦਮੀ ਪਾਰਟੀ ਦੀਆਂ ਬਣਾ ਦਿਤੀ ਆ ਹਲਕਾ ਇੰਚਾਰਜ ਨੇ
@santokhsingh6343
Ай бұрын
ਲਾਟਰੀ ਸਿਸਟਮ ਨਾਲ ਵੋਟ ਪਵਾ ਲੋ ਜੀ ਫਿਰ ਹੀ ਧੜੇਬੰਦੀ ਤੋਂ ਉਪਰ ਪਿੰਡ ਦਾ ਸਰਪੰਚ ਬਣ ਸਕਦਾ।
@KaramChand-gr5tw
Ай бұрын
Karam chand carpenter work saketri panchkula haryana
@bootasingh8034
Ай бұрын
ਨੀਹ ਤਾ ਰੱਖੀ ਨਹੀ ਪੰਜਾਬ ਤਾ ਬਿਨਾਂ ਨੀਹ ਤੋ ਚਲਦਾ ਇਹਨੂੰ ਇਸੇ ਤਰਾ
@kamalpoultryfarm6953
Ай бұрын
ਹੁਣ ਸੀਰੀਅਸ ਹੋ ਜਾਓ, ਕੋਈ ਪੰਜਾਬ ਦਾ ਵਿਕਾਸ ਹੋ ਜਾਵੇ,
@MaaBaapu-ve7uh
Ай бұрын
Loka nhi samaj na sarkar bahuat soach di par pinda wale v soachan
@GurpreetSingh-cy9pz
Ай бұрын
ਮੁੱਖ ਮੰਤਰੀ ਜੀ ਸਰਪੰਚ ਪਿੰਡ ਦਾ ਹੀ ਬਣਦਾ ਹੈ
@dhillon711
Ай бұрын
Sarpanch kam s kam BA pass hona chahida
@SunnySingh-o9n
Ай бұрын
Good sar👍👍
@HardeepKaur-iu5ce
Ай бұрын
Good manner ji
@KuldeepSingh-pw6zs
Ай бұрын
Am adami party na Punjab vich bahar nikel Jana hai
@sohanlal5695
Ай бұрын
Noc plots da hl kro Registry kra leiye
@gillexists
Ай бұрын
Thanks ji c m sahab
@PritpalSingh-yo3ji
Ай бұрын
ਕਿਉ ਝੂਠ ਬੋਲਦਾ ਸਿਬਲ ਕੋਈ ਨਹੀਂ ਸੀ ਲੈਦਾ
@JaspinderGill-t5f
Ай бұрын
ਪਹਿਲਾਂ ਵੀ ਕਦੇ ਪਾਰਟੀ ਦੇ ਨਿਸ਼ਾਨ ਤੇ ਚੋਣਾਂ ਨਹੀਂ ਲੜੀਆਂ ਗਈਆਂ
@avtarbhangal9623
Ай бұрын
Good 👍👍
@gillgill5560
Ай бұрын
Good 👍👍❤❤😅😅g
@RamKumar-py5cf
Ай бұрын
Is only state govt. can do wrong desison. Panchayat has also rights.
@GillJagdish
Ай бұрын
CM-DE-CHON-VI-DIRECT-KARO-THANKS
@sewasinghhannemann8720
Ай бұрын
Very good maan sahib
@hansrajraj8774
Ай бұрын
ਧੰਨਵਾਦ ਮਾਨ ਸਾਹਿਬ C M Punjab ਤੁਹਾਡਾ NOC ਵਾਲਾ ਫੈਸਲਾ ਸੁਲਾਗਾਯੋਗ
@sameerbanotra2600
Ай бұрын
Sar. Gal. Tisi. Chage ho. Par. Mla. Vi. Chek. Karia kro. Bahot. Lot. Mchae hi
@parwinderjassi
Ай бұрын
Maan saab pahila v 5 lakh hi milda c
@sarbustudiosarbu8651
Ай бұрын
Sar jee Punjab the gal Karo auda check Karo AAP the kol kee aa
22:02
3-11-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal
The Punjab TV
Рет қаралды 67 М.
22:04
ਅੱਜ ਦੀ ਵੱਡੀ ਖਬਰਾਂ | Punjab News | Punjab News Headlines Today | Current News | 3 NOVEMBER 2024
AAJ NEWS WALA HINDI PUNJABI
Рет қаралды 538
00:24
Puff’s guide on handling weekend calls from the boss! #BossBoundary #WeekendWarrior #thatlittlepuff
That Little Puff
Рет қаралды 35 МЛН
01:00
Не так важно как ТЫ БЬЁШЬ, а важно какой ДЕРЖИШЬ УДАР😎 #shorts
BalcevMMA_BOXING
Рет қаралды 10 МЛН
4:41:06
ПРЯМОЙ ЭФИР. Золотой мяч France Football 2024
Qsport
Рет қаралды 2,8 МЛН
00:22
MY HEIGHT vs MrBEAST CREW 🙈📏
Celine Dept
Рет қаралды 103 МЛН
25:12
Punjab CM Bhagwant Mann distributes compensation cheques to farmers for crop loss at Fazilka
The Tribune
Рет қаралды 1,9 МЛН
5:31
Bhagwant Mann ਨਾਲੋਂ ਵੀ ਦੂਣਾ ਰੌਣਕੀ ਨਿੱਕਲਿਆ ਆ ਚੋਬਰ, Kejriwal ਅੱਗੇ ਸੱਚੀਆਂ ਗੱਲਾਂ ਕਰ ਗਿਆ।
RMB Television
Рет қаралды 1,8 МЛН
5:09
'ਅਵਾਜ਼ ਮੇਰੀ ਵੀ ਉੱਚੀ ਹੋ ਸਕਦੀ ਹੈ', 'ਜੋ ਕਰਨਾ ਕਰ ਲਓ', DSP ਤੇ ਸਾਬਕਾ MLA ਨਾਗਰਾ ਦੀ ਹੋਈ ਸੜਕ ਵਿਚਕਾਰ ਬਹਿਸ,
Jagbani
Рет қаралды 658 М.
16:14
ਕੇਜਰੀਵਾਲ਼ ਨੇ ਪੱਗ ਬੰਨ੍ਹ ਕੇ ਦਿੱਤਾ ਜਬਰਦਸਤ ਭਾਸ਼ਣ, ਕੀਤੇ ਵੱਡੇ ਐਲਾਨ !
AAJ NEWS WALA HINDI PUNJABI
Рет қаралды 2,3 М.
8:25
ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਮੰਨ ਕੇ ਖੱਜਲ ਹੋਏ ਕਿਸਾਨ? CM Bhagwant Maan on Farmers | Judge Singh Chahal
The Punjab TV
Рет қаралды 101 М.
43:16
Sikh Genocide Resolutions in US/Canada and legitimacy of Khalistan | The Fault Lines
TV84
Рет қаралды 39 М.
10:28
ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕਾਂ ਲਈ ੧੦ ਵੱਡੇ ਐਲਾਨ CM Bhagwant Maan 10 decisions | Judge Singh Chahal
The Punjab TV
Рет қаралды 1,1 МЛН
11:24
Video ਮਾਮਲੇ 'ਚ ਪੀੜਤ ਆਇਆ ਕੈਮਰੇ ਸਾਹਮਣੇ
Ajit WebTV
Рет қаралды 981 М.
47:51
ਵੇਖੋ ਵਿਚਾਰ ਤਕਰਾਰ, ‘ਸਰਪੰਚ ਸਾਬ੍ਹ’ ਪਿਛਲਾ ਦਿਓ ਹਿਸਾਬ ... | Panchayat Elections
PTC NEWS
Рет қаралды 193 М.
11:19
ਹਰਸਿਮਰਤ ਬਾਦਲ ਦੀ ਭਗਵੰਤ ਮਾਨ ਨੇ ਕੀਤੀ ਐਸੀ ਨਕਲ, ਸਾਰੇ ਹੱਸ ਹੱਸ ਹੋਏ ਦੂਹਰੇ
Punjabi Ekta
Рет қаралды 191 М.
00:24
Puff’s guide on handling weekend calls from the boss! #BossBoundary #WeekendWarrior #thatlittlepuff
That Little Puff
Рет қаралды 35 МЛН