AAP ਦੇ ਵੱਡੇ ਲੀਡਰਾਂ ਨੂੰ ਪ੍ਰੋਫੈਸਰਾਂ ਨੇ ਘੇਰਿਆ ਸੱਥਾਂ ਚੋਂ ਚੱਲਣ ਵਾਲੀ ਸਰਕਾਰ ਕਿਹੜੇ ਰਾਹ? | Talk With Rattan

  Рет қаралды 9,704

Talk with Rattan

Talk with Rattan

13 күн бұрын

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
----------------------------------------------------------------------------------------------------------------------
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN
#talkwithrattan #punjabnews

Пікірлер: 72
@AvtarSingh-rd1bh
@AvtarSingh-rd1bh 11 күн бұрын
ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ 1158 ਸਹਾਇਕ ਪੋ੍ਫੈਸਰਾਂ ਦੀ ਕਨਵੀਨਰ ਮੈਡਮ ਜਸਵਿੰਦਰ ਕੌਰ ਅਤੇ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਅਤੇ ਜੇਲ੍ਹਾਂ ਵਿੱਚ ਡੱਕਿਆ । ਪੰਜਾਬ ਸਰਕਾਰ ਮੁਰਦਾਬਾਦ #Justice_For_1158
@sabi-mansa
@sabi-mansa 9 күн бұрын
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਬਈਆ ਕੰਪਣੀ ਭਜਾਓ ਪੰਜਾਬ ਬਚਾਓ ਪੰਜਾਬੀਓ
@AvtarSingh-rd1bh
@AvtarSingh-rd1bh 11 күн бұрын
ਪੰਜਾਬ ਦੀ ਝਾੜੂ ਸਰਕਾਰ ਦੇ 91 ਗੂੰਗੇ ਅਤੇ ਬਹਿਰੇ MLA ਦੀ ਤਾਂ ਉਹ ਗੱਲ ਹੈ ਕਿ ਰੱਸੀ ਸੜ ਗਈ ਪਰ ਵਲ ਨਹੀਂ ਗਿਆ। ਲੋਕਾਂ ਨੇ ਬੌਕਰ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਿੱਤੀ ਪਰ ਇਨ੍ਹਾਂ ਦਾ ਹੰਕਾਰ ਫਿਰ ਨਹੀਂ ਗਿਆ। ਚੁਣੇ ਹੋਏ 1158 ਸਹਾਇਕ ਪ੍ਰੋਫੈਸਰਾਂ ਨੂੰ ਸੜਕਾਂ ਉੱਤੇ ਰੋਲਣ ਵਾਲੀ ਸਰਕਾਰ ਮੁਰਦਾਬਾਦ #Justice_For_1158
@sabi-mansa
@sabi-mansa 9 күн бұрын
AAP 🐒🐒BJP Murdabad ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
@AvtarSingh-gs1si
@AvtarSingh-gs1si 6 күн бұрын
​@@sabi-mansaਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ ਦਰਬਾਰ ਸਾਹਿਬ ਢਾਹਿਆ ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ
@sabi-mansa
@sabi-mansa 6 күн бұрын
@@AvtarSingh-gs1si ਸਾਰਿਆਂ ਨਾਲੋਂ ਕੁੱਤਾ ਨਿਕਲ਼ਿਆ ਭੰਡ ਬੁੱਚੜ Greedy and unintelligent peopel used to walk behind the bully
@HarjinderSingh-yq5rh
@HarjinderSingh-yq5rh 11 күн бұрын
Justice for 1158 Assistant Professor and Librarians
@user-kSSingh
@user-kSSingh 11 күн бұрын
ਭਗਵੰਤ ਸਿਆ ਗੱਲਾਂ ਦਾ ਕੜਾਹ ਹੀ ਬਨਾਉਨਾ, So sad
@sabi-mansa
@sabi-mansa 9 күн бұрын
ਬੁੱਚੜ ਭਜਾਓ ਪੰਜਾਬ ਬਚਾਓ, ਜ਼ਿਮਨੀ ਚੋਣਾਂ
@honeybaringraikot4546
@honeybaringraikot4546 11 күн бұрын
ਧੰਨਵਾਦ ਰਤਨ ਵੀਰੇ
@user-sc1mk8ly6p
@user-sc1mk8ly6p 11 күн бұрын
ਧੰਨਵਾਦ ਰਤਨ ਵੀਰ ਜੀ। ਸੱਚ ਦੀ ਗੱਲ ਚੁੱਕਣ ਲਈ
@armylover5546
@armylover5546 11 күн бұрын
ਭਗਵੰਤ ਨੇ cm ਬਣਦੇ ਹੀ ਪੜ੍ਹਾਈ ਦੀ value Zero ਕੀਤੀ... ਇੱਕ ਤਾਂ ਖੁਦ ਕਮੇਡੀਅਨ cm ਬਣ ਗਿਆ ਉੱਪਰ ਦੀ ਹਰ ਪਾਸੇ ਅਧਿਆਪਕਾਂ ਦੀ ਇਹ ਹਾਲਤ
@sunitasunita6995
@sunitasunita6995 11 күн бұрын
ਬੇਸ਼ਰਮਾ ਦੀ ਸਰਕਾਰ 🤣🤣
@sabi-mansa
@sabi-mansa 6 күн бұрын
@@sunitasunita6995 Greedy and intelligente peopel used to walk behind the Bully
@GEETANJALICHOPRA-s6k
@GEETANJALICHOPRA-s6k 11 күн бұрын
Justice for 1158 Assistant Professors and librarians
@user-sc1mk8ly6p
@user-sc1mk8ly6p 11 күн бұрын
#justice_for_1158 Assistant professor and liberarian Punjab selected candidates
@jsjexamination5319
@jsjexamination5319 11 күн бұрын
Justice for 1158 assistant professor and librarian
@honeybaringraikot4546
@honeybaringraikot4546 11 күн бұрын
ਪੇਂਡੂ ਫਾਰਮਾਸ਼ਿਸਟ ਵੀ ਸਨ ।15 ਸਾਲ ਤੋਂ ਕੱਚੇ ਹਨ। ਕੰਮ ਬਰਾਬਰ ਲੈ ਰਹੇ ਹਨ ਤਨਖਾਹ 9000 ਹਜਾਰ। ਅਕਾਲੀ ਸਰਕਾਰ ਵੇਲੇ ਭਰਤੀ ਹੋਈ ਸੀ। ਰੂੜੀ ਦੀ ਬਾਰਾਂ ਸਾਲ ਬਾਅਦ ਸੁਣੀ ਜਾਂਦੀ ਆ ਪਰ
@gsbadesha6680
@gsbadesha6680 11 күн бұрын
1158,4161 ਤੇ ਲੈਕਚਰਾਰ ਭਰਤੀ ਚੰਨੀ ਹੋਰਾਂ ਨੇਕੱਢੀ ਸੀ,ਜਿਹਨਾ ਚੋਂ ਕੋੲੀ ਵੀਸਿਰੇ ਨਹੀਂ ਚਾਹੜੀ ਸਭ ਰੋਲਤੀਅਾਂ ,ਲੈਕਚਰਾਰ ਤਾਂ ਜਮਾਂ ੲੀ ਕੈਂਸਲ ਕਰਤੀ,ਨਵੀਂਅਾਂ ਤਾਂਕੀ ਕੱਢਣੀਅਾਂ ਸੀ ਪਹਿਲੀਅਾਂ ਵੀ ਰੋਲਤੀਅਾਂ
@GaGGiYaar
@GaGGiYaar 10 күн бұрын
ਵਾਹਿਗੁਰੂ ਮੇਹਰ ਕਰੇ ਪੰਜਾਬ ਦੇ ਜਵਾਕਾਂ ਤੇ…..🙏🏻🙏🏻
@jsjexamination5319
@jsjexamination5319 11 күн бұрын
Punjab sarkar murdabad
@Monika-vr6sx
@Monika-vr6sx 11 күн бұрын
#Justice_For_1158 #pakkadharna_anandpursahib #Justice_for_Balwinderkaur
@armylover5546
@armylover5546 11 күн бұрын
ਸ਼ਰਮ ਕਰੋ ਲੋਕੋ ਕੀ ਸੋਚਦੇ ਆ ਸਾਡੇ ਬੱਚਿਆ ਦਾ future ਕੀ ਆ... ਸਾਡੇ ਬੱਚੇ ਆਪਣੇ ਮਾਂ, ਬਾਪ ,ਚਾਚੇ, ਭੂਆ , ਮਾਸੀ ਆਦਿ ਨੂੰ ਦੇਖਦੇ ਕਿ ਪੜ ਕੇ ਕੀ ਕਰ ਲਿਆ!!! ਪੜ੍ਹਨਾ ਹੀ ਨਹੀਂ ਚਾਹੁੰਦੇ ਸਾਡੇ ਬੱਚੇ
@gurmeetsinghraigurmeetsing5521
@gurmeetsinghraigurmeetsing5521 9 күн бұрын
ਬਾਈ ਜੀ ਕੰਗਲਾ ਪੰਜਾਬ ਬਣ ਚੁਕਾ ਹੈ ਰੰਗਲਾ ਪਤਾ ਨਹੀਂ ਕਦੋ ਬਣੇਗਾ
@bindrisingh8646
@bindrisingh8646 10 күн бұрын
ਭਰਤੀ ਪੱਖੋ ਤਾਂ ਜਮਾ ਈ ਨਿਕੰਮੇ ਨਿਕਲੇ.... ਸਕੂਲਾਂ ch pbi subject dian 30% khali ਅਸਾਮੀਆਂ ਨੇ
@nitinkalotra1253
@nitinkalotra1253 11 күн бұрын
Do justice for 1158 professors and librarians
@rajuchatha4759
@rajuchatha4759 11 күн бұрын
Punjab sarkar murdabaad
@AvtarSingh-gs1si
@AvtarSingh-gs1si 6 күн бұрын
ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ
@AvtarSingh-gs1si
@AvtarSingh-gs1si 6 күн бұрын
ਅਜ ਹੀ ਸਭ ਕੁਝ ਯਾਦ ਆਇਆ ਪਹਿਲਾ ਬੰਗਲੌਰ ਰਹਿੰਦੇ ਸੀ
@kg2889
@kg2889 11 күн бұрын
Punjabion, jis marzi hor nu jita deo but AAP party nu vote na deo, je Punjab da bhala chahne ho tan ehna nu harao tan ki ehna nu eh pata lage ki eh lokan nu for granted nhn lay sakde. Eho ja ganda Mukh mantri Punjab nu khatam karan te lagea hoye hai.
@sabi-mansa
@sabi-mansa 9 күн бұрын
💯✅
@universalphysicsinstitute
@universalphysicsinstitute 9 күн бұрын
#AAP. #उच्चशिक्षाकोसहेजें 1158 असिस्टेंट प्रोफेसर की रिक्तियां पूरी करें। यदि आप ऐसा नहीं करते हैं तो हम वादा करते हैं कि आप अगली विधानसभा में बैठने में सक्षम नहीं होंगे। SHAME ON AAM AADMI PARTY
@NavdeepEducation
@NavdeepEducation 10 күн бұрын
PTI sports teacher post 646 fill nhi kari... Aap party gup soon ki doki a... 13 sal wait kar ri a
@Harman-iz2te
@Harman-iz2te 10 күн бұрын
Maaj do
@gurpreetmangat6199
@gurpreetmangat6199 11 күн бұрын
Shame on you
@BalkarSingh-dc1oq
@BalkarSingh-dc1oq 11 күн бұрын
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😢😂😅😊
@sabi-mansa
@sabi-mansa 9 күн бұрын
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏 ਜ਼ਿਮਨੀ ਚੋਣ 👈 ਮਾਂਝ ਦਿਉ ਬੁੱਚੜ ਨੁ
@ravinderkaur1091
@ravinderkaur1091 10 күн бұрын
Justice for 1158
@sabi-mansa
@sabi-mansa 9 күн бұрын
ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏 ਬੰਧੂਆ ਮਜ਼ਦੂਰ ਭਜਾਓ ਪੰਜਾਬ ਬਚਾਓ 🙏 ਬਈਆ ਕੰਪਣੀ ਭਜਾਓ ਪੰਜਾਬ ਬਚਾਓ 🐒
@gurindersidhu1625
@gurindersidhu1625 9 күн бұрын
Ratan veer ji rangla punjab ta baba dita nalaik mukh mantri bhagwNt man ne aj fir 4 loka da gurdaspur wich katal ho gyea
@bablibansal572
@bablibansal572 8 күн бұрын
🕉🏖🙌🏻 RBB JI RBB JI DEKH RHE! SUN RHE !! 😮😮
@KuldeepSingh-tm5dh
@KuldeepSingh-tm5dh 9 күн бұрын
Cm.nu.ena.de.gall.sunne.chaide.hai.bahal.karna.chaida.
@pannu0686
@pannu0686 11 күн бұрын
ਝਾੜੂ ਵਾਲੇ ਗਾਂਡੂ ਆ ਸਾਰੇ
@aman8388
@aman8388 10 күн бұрын
ps tet
@user-bo5rs8lx7y
@user-bo5rs8lx7y 9 күн бұрын
Badla
@jacklitt5099
@jacklitt5099 10 күн бұрын
AAP MLAs power and money hungry sarkar: Balginder Kaur and Harjot Singh fat brain sarkar.
@arshdeep7181
@arshdeep7181 10 күн бұрын
aap 00000000000
@gurindersidhu1625
@gurindersidhu1625 9 күн бұрын
Man sahib jalandar jimni v har jani like lavo pen te kagaj le k
@BalwinderSingh-mz7ri
@BalwinderSingh-mz7ri 9 күн бұрын
Jalandhar walio faridkot de loka wang bheda nu bhajao
@NavdeepEducation
@NavdeepEducation 10 күн бұрын
Cm bhagwan Kajeriwl.. Seri gupi lari baj... Koi vote nhi pi ga
@CS-hq5ff
@CS-hq5ff 10 күн бұрын
Eas bhand de behn te gharwali vee jial deian roteeian khanian paneian Punjab vich sarkar change hon dee wait karro
@harmankalra2127
@harmankalra2127 10 күн бұрын
Kardo pakka kyo baddua lehnde ho gareeba di
@ruplalsehgal1117
@ruplalsehgal1117 8 күн бұрын
AO KASAM KHAO BJP AAP NU KADE VOTE NA PAO
@sabi-mansa
@sabi-mansa 9 күн бұрын
Drama compny fail aa Only Drame on aam admi chenel
@gurdevsingh22Q
@gurdevsingh22Q 9 күн бұрын
ਸਿੱਖਿਆ ਮੰਤਰੀ ਸਭ ਤੋਂ ਘਟੀਆ ਬੰਦਾ ਨਿਕਲਿਆ 👎👎👎
@SinghParamjeet-n6v
@SinghParamjeet-n6v 10 күн бұрын
Ki chal rea mata,,sisstar,wife eh ki chal rea
@BalwinderSingh-pf2nr
@BalwinderSingh-pf2nr 9 күн бұрын
BHANTAA AMULLI MASHKURA, ANTY PUNJAAB & SIKHS HAI, SBB ISNU ZERO KRO, EH NARAKDHARI KANJHARIVEL DA TATU VAA ???
@hardeepsingh654
@hardeepsingh654 8 күн бұрын
Baba sab dekh reha guddi. Jehra maerya nu marre onna da end marra hi hunda
@shitalkaur9937
@shitalkaur9937 11 күн бұрын
Aap jindabad
@sabi-mansa
@sabi-mansa 9 күн бұрын
AAP 🐒🐒BJP Murdabad ਭੰਡ ਬੁੱਚੜ ਭਜਾਓ ਪੰਜਾਬ ਬਚਾਓ ਬਈਆ ਕੰਪਣੀ ਭਜਾਓ ਪੰਜਾਬ ਬਚਾਓ 🙏
@user-jm7if3ot7i
@user-jm7if3ot7i 11 күн бұрын
Ratan veer thoda phone number deo Sade kol bohat kuj aa thonu den lyi
Show with Jathedar Ranjit Singh | Political | EP 464 | Talk with Rattan
35:18
Show with Raja Warring | Political | EP 460 | Talk With Rattan
19:55
Talk with Rattan
Рет қаралды 47 М.
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37
1 or 2?🐄
00:12
Kan Andrey
Рет қаралды 57 МЛН
Can You Draw A PERFECTLY Dotted Line?
00:55
Stokes Twins
Рет қаралды 114 МЛН
Show with Pinka Jarg | @PinkaJarg | EP 463 | Talk with Rattan
35:57
Talk with Rattan
Рет қаралды 34 М.
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37