Gurjass Life Story | Motivational Interview | Achor Jaspreet Kaur

  Рет қаралды 200,295

Adeeb TV Channel

Adeeb TV Channel

Күн бұрын

Пікірлер: 331
@Laddi_Wraich_UK
@Laddi_Wraich_UK 3 күн бұрын
ਸਹੀ ਗੱਲ ਆ ਬਹੁਤ ਗਰੀਬੀ ਸੀ।ਆਪਣੇ ਨਾਲ ਦੇ ਪਿੰਡ ਤੋਂ ਆ ਇਹ ਪਰਿਵਾਰ ।ਪਰ ਰੱਬ ਸਮਾਂ ਇਕੋ ਜਿਹਾ ਨਹੀ ਰੱਖਦਾ। ਬਹੁਤ ਚੰਗਾ ਪਰਿਵਾਰ ਆ❤ਪਰਮਾਤਮਾ ਤੰਦਰੁਸਤੀ ਬਖਸੇ।
@gurpreetbuttar3898
@gurpreetbuttar3898 2 күн бұрын
ਕਿਹੜੇ ਪਿੰਡ ਏ ਵੀਰ
@malkitsingh-cl3wb
@malkitsingh-cl3wb 2 күн бұрын
ਵੀਰ ਹੁਣ ਤਾ ਗੁਰਬਾਣੀ ਦੀ ਸੰਥਿਆ ਦਿੰਦੀ ਆ।ਕਿਹੜੇ ਕੰਮੀ ਪੈ ਗਏ ਅਸੀ ਪੈਸੇ ਦੀ ਖਾਤਰ ।ਕਦੇ ਗਰੀਬ ਸਿੱਖ ਨੂੰ ਮਹਾਰਾਜਾ ਰਣਜੀਤ ਸਿੰਘ ਪੁੱਛਦਾ ਸੀ ਕੇ ਥੂੰ ਬਹੁਤ ਗਰੀਬ ਆ ਚੱਲ ਮੈਂ ਤੈਨੂੰ ਸੋਨੇ ਦੀਆ ਮੋਹਰਾ ਦੇ ਦਿੰਦਾ ਆ ।ਅੱਗੋ ਸਿੱਖ ਦਾ ਜਵਾਬ ਸੀ ਜਾ ਚਲਾ ਜਾ ਇਹ ਗਰੀਬੀ ਮੈਨੂੰ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਨੇ ਬਖਸ਼ੀ ਆ ਤੇ ਉਹ ਆਪ ਹੀ ਦੂਰ ਕਰੇਗੇ ਆਪਣੀ ਮਿਹਨਤ ਤੋ ਕਦੇ ਪਿੱਛੇ ਨਹੀ ਹਟੇ ਸੀ ਤੇ ਦਿਆੜੀ ਕਰਕੇ ਖਾਣ ਨੂੰ ਕਹੀ ਜਾਦੇ ਆ ਕੀ ਬਹੁਤ ਗਰੀਬੀ ਸੀ ।ਹੁਣ ਦੇਖ ਕੰਮ ਕਿਹੜੇ ਕਰਦੇ ਆ ਜਨਾਨੀਆ ਨੂੰ ਦਿੱਖਾਕੇ ਪੈਸਾ ਕਮਾਈ ਜਾਦੇ ਆ।
@Heavenpreet-r8o
@Heavenpreet-r8o 2 күн бұрын
@@malkitsingh-cl3wboh meera veer kehna sokha...jide te beet di aa ohi jnda...tere kol 4 paise honge tn tenu eh gallan aundia ne ..sara parivar vdo ch aunda ehna da ehde ch janani dikhon ali ki gl aa...tuc na dekho phn v na chlao ethe gyan dena bht sokha
@gurbakhshchahal5596
@gurbakhshchahal5596 Күн бұрын
ਘਨੌਰ ਖੁਰਦ ਨੇੜੇ ਧੂਰੀ ​@@gurpreetbuttar3898
@sukhmanjotsingh7427
@sukhmanjotsingh7427 2 күн бұрын
ਸੋਡੀ ਨੂੰਹ ਦੇਖਣ ਨੂੰ ਬਹੁਤ ਬਹੁਤ ਜ਼ਿਆਦਾ ਸਿਆਣੀ ਕੁੜੀ ਹੈ ਇਹ ਵਿਚ ਕੁਝ ਵੀ ਝੂਠ ਨਹੀਂ ਹੈ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@DhanwiderSingh
@DhanwiderSingh 3 күн бұрын
Jass ਬਹੁਤ ਹੀ ਨੇਕ ਸੁਭਾਅ ਦੀ ਮਾਲਕ ਹੈ ਪਰਮਾਤਮਾ ਇਸ ਨੂੰ ਚੜਦੀ ਕਲਾ ਵਿਚ ਰਖੇ
@HarwinderSingh-v1n
@HarwinderSingh-v1n 7 сағат бұрын
ਸਾਰੇ.ਪਰਿਵਾਰ. ਨੂੰ. ਸਲੂਟ.ਏ.ਲੋਕਾ.ਦਾ.ਕੰਮ.ਬੋਲਣਾ.ਏ.ਤੁਸੀ. ਟੈਸਨ.ਨਹੀ.ਲੈਣੀ.ਮਾਵਾ.ਧੀਆ.ਏ.ਇਸੇ.ਤਰ੍ਹਾਂ. ਰਹਿਣਾ.❤❤
@jaspreet1993
@jaspreet1993 2 күн бұрын
ਸੈਲੂਟ ਏ ਤੈਨੂੰ ਮਾਂ ਵਾਹਿਗੁਰੂ ਤੈਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ੇ 😢😢😢
@KulwinderJohal-f2i
@KulwinderJohal-f2i 2 күн бұрын
ਜੱਸ ਤੇ ਨਿੱਕੀ ਵਰਗੀਆਂ ਧੀਆਂ ਰੱਬ ਸਭ ਨੰੁ ਦੇਵੇ ਜਿੰਨੀਆਂ ਨੇਕ ਹਨ 🙏🏻🙏🏻🙏🏻🙏🏻🙏🏻🙏🏻🙏🏻💚💚💚💚☘️☘️☘️☘️☘️💚💚☘️
@surindersingh757
@surindersingh757 2 күн бұрын
ਬਹੁਤ ‌ਤਰੱਕੀਆ ਕਰੋ ਗੇ ਭੈਣ ਜੀ ਤੁਹਾਡੀ ਨੂੰਹ ਕਰਮਾਂ ਵਾਲੀ ਹੈ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@rajwinderhundal8271
@rajwinderhundal8271 2 күн бұрын
ਸਦਾ ਦਿਨ ਇੱਕੋ ਜਿਹੇ ਨਹੀਂ ਰਹਿੰਦੇ, ਪਰ ਮਾੜੇ ਦਿਨ ਕਦੀ ਨਹੀਂ ਭੁੱਲਦੇ 😞 ,ਜਵਾਨੀ ਵੇਲੇ ਤਾਂ ਦੁੱਖ ਕੱਟਿਆ ਜਾਂਦਾ, ਪਰ ਹੁਣ ਰੱਬ ਸਦਾ ਖੁੱਸ਼ ਰੱਖੇ ,ਰੱਬ ਸੁੱਖ ਦੇਵੇ ❤
@JasvinderKaur-g2w
@JasvinderKaur-g2w 3 күн бұрын
Waheguru ji ka khalsa waheguru Ji ki ਫਤਹਿ ਬੇਟਾ ਜੀ ਤੁਸੀ ਬਹੁਤ ਸਮਝ ਦਾਰ ਹੋ ਕਿਸੇ ਦੀ ਪਰਵਾਹ ਨਹੀਂ ਕਰੀ ਦੀ ਜੌ ਕਰੇਗਾ ਸੋ ਭਰੇਗਾ ਤੁਸੀ ਆਪਨਾ ਹੌਸਲਾ ਰੱਖੋ ਜੀ ਕੁੱਤੇ ਦਾ ਕੰਮ ਭੌਕਨਾ ਭੌਕ਼ ਕੇ ਆਪੇ ਹਟ ਜਾਣਗੇ ਕਿਉ ਅਸੀ ਵੀ ਆਪਣੇ ਸਹੁਰੇ ਨੂੰ ਆਪ ਇਸ਼ਨਾਨ ਕਰਾਈ ਦਾ ਦੀ ਸਿਰ ਨੂੰ ਤੇਲ ਵੀ ਲਾਈ ਦਾ ਸੀ ਓਹ ਵੀ ਆਪਣੇ ਬਾਪ ਹੀ ਹੁੰਦਾ ਹੈ ਲੋਕਾਂ ਦੀ ਸੋਚ ਮਾੜੀ ਆ ਤੁਹਾਡੇ ਹੌਸਲੇ ਬਲੰਦ ਨੇ ਬੇਟਾ ਜੀ ਤੁਹਾਨੂੰ ਸੱਸ ਸਹੁਰੇ ਨੇ ਏਨਾ ਪਿਆਰ ਕੀਤਾ ਬੇਟਾ ਸਾਰੀ ਉਮਰ ਓਨਾ ਦੀ ਬਣ ਕੇ ਰਹੀਂ ਕੋਠੀਆ ਕਰਾ ਸਭ ਕੁਝ ਮਿਲੇ ਗਾ
@kashmirkaur6827
@kashmirkaur6827 2 күн бұрын
ਵਾਹਿਗੁਰੂ ਜੀ ਇਸ ਪਰਵਾਰ ਨੂੰ ਤੰਦਰੁਸਤੀ ਬਖ਼ਸੇ਼ ਨੁਹ ਬਹੁਤ ਪਿਆਰੀ ਹੈ ਤੁਹਾਡੀ ਕਿਸਮਤ ਲੈ ਕੇ ਆਈ ਹੈ ਵਾਹਿਗੁਰੂ ਸਾਰੇ ਮੈਬਰਾਂ ਨੂੰ ਚੜਦੀ ਕਲਾ ਚ ਰੱਖੇ ❤
@ParmjitAujla-d8x
@ParmjitAujla-d8x 3 күн бұрын
ਬਹੁਤ ਵਧੀਆ ਵਿਚਾਰ ਹਨ ਜੀ ਰੱਬ ਖੁਸ਼ੀਆਂ ਹੋਰ ਵੀ ਬਖਸ਼ੇਗਾ
@jassi0625
@jassi0625 2 күн бұрын
ਭੈਣ ਜੀ ਤੁਹਾਡੀਆਂ ਗਲਾ ਸੁਣਕੇ ਦਿਲ ਕਰਦਾ ਘੁਟ ਕੇ ਜੱਫੀ ਪਾ ਲਵਾ ਤੁਹਾਨੂੰ। ਬਹੁਤ ਸੁਖੀ ਖੁਸ਼ ਰਖਣ ਗਏ ਵਾਹਿਗੁਰੂ ਜੀਉ ਲੰਮੀ ਲੰਮੀ ਉਮਰ ਬਖਸ਼ਨ ਵਾਹਿਗੁਰੂ ਜੀਉ
@harjinderkaur9494
@harjinderkaur9494 3 күн бұрын
ਜੇਕਰ ਕੋਈ ਮਿਹਨਤ ਕਰਕੇ ਪਰਿਵਾਰ ਅੱਗੇ ਤੋਰਦਾ ਹੈ ਤਾਂ ਲੋਕ ਮਜ਼ਾਕ ਕਰਦੇ ਹਨ। ਲੋਕ ਕਦੇ ਕਿਸੇ ਨੂੰ ਜਿਊਣ ਨੀ ਦਿੰਦੇ ( ਯੂ ਟੂਬਰ) ਹੋਰ ਬਹੁਤ ਨੇ ਪਰ ਕੀਤਾ ਜਾਵੇ ਇਥੇ ਲੋਕ ਕਾਸਟ ਕਰਕੇ ਬਹੁਤ ਕੁਝ ਬੋਲਦੇ ਨੇ ਬਹੁਤ ਹੀ ਮਾੜੀ ਗੱਲ ਹੈ।
@gurpreetsinghguridhillon6736
@gurpreetsinghguridhillon6736 2 күн бұрын
@@harjinderkaur9494 sahi kiha nale casta ch kujh ni rekhi
@gurpreetsinghguridhillon6736
@gurpreetsinghguridhillon6736 2 күн бұрын
@@harjinderkaur9494 Sare iko je ni g
@BabluSingh-lx3fn
@BabluSingh-lx3fn 2 күн бұрын
ਬਹੁਤ ਸੋਹਣਾ ਬਹੁਤ ਹੀ ਪਿਆਰਾ ਪਰਿਵਾਰ ਏ ਅਸੀਂ ਪਟਿਆਲੇ ਤੋਂ ਆ ਹਰ ਰੋਜ਼ ਬਲੋਗ ਦੇਖ ਦੇ ਆ ਇਨਾਂ ਦਾ
@AjayBawa-d7t
@AjayBawa-d7t 2 күн бұрын
ਲੋਕਾਂ ਨੂੰ ਚਾਹੀਦਾ ਜੇਹੜੀ ਨੋਕਰੀ ਜੱਸ ਤੇ ਉਹਦੇ ਘਰ ਵਾਲਾ ਕਰਦਾ ਉਹ ਆਪਣੀਆ ਧੀਆਂ ਅਤੇ ਨੋਹਾ ਨੂੰ ਜ਼ਰੂਰ ਕਰਵਾਉਣ
@GurmeetSingh-ox8pu
@GurmeetSingh-ox8pu 3 күн бұрын
ਮਿਹਨਤ ਨਾਲ ਮਥੇ ਤੇ ਆਇਆ ਪਸੀਨਾਂ ਭਾਗਾਂ ਦੀਆ ਗਲਤ ਰੇਖਾਵਾ ਮਿਟਾ ਦਿੰਦਾ ਬੱਚੇ ਜਗ ਦੀ ਪਰਵਾਹ ਨੀ ਕਰੀਦੀ ਤਸੀ ਨੇਕ ਨੀਅਤ ਨਾਲ ਮੇਹਨਤ ਕਰੀ ਚਲੋ ਅਤੇ ਆਪਣੇ ਮਾਤਾ ਪਿਤਾ ਦਾ ਖਿਆਲ ਰੱਖਣਾ ਬੇਟਾ ਤੁਹਾਡੀ ਮਾਤਾ ਜੀ ਵੀ ਚੰਗੀ ਤੇ ਨੇਕ ਸੋਚ ਵਾਲੇ ਲਗਦੇਆ
@manirajput8781
@manirajput8781 2 күн бұрын
ਸਾਡੇ ਵੀ ਬਹੁਤ ਗਰੀਬੀ ਸੀ ਜਦੋਂ ਦੀ ਮੇਰੀ wife ਆਈ ਹੈ 5 ਸਾਲ ਹੋ ਗਏ ਕੱਖਾਂ ਤੋਂ ਲੱਖਾਂ ਦੇ ਹੋ ਗਏ ਵਾਹਿਗੁਰੂ ਖੁਸ਼ ਰੱਖੇ ਸਭ ਨੂੰ
@balbirsinghsandhu5151
@balbirsinghsandhu5151 2 күн бұрын
Dekho ek ashi ladki bahu ban ke aundi ta Ghar swarg ban janda ..God bless You Beta ji ...
@SurinderKumar-dn1nk
@SurinderKumar-dn1nk 2 күн бұрын
ਵਧੀਆ ਸਰਦਾਰਾ ਵਰਗਾ ਪਰਿਵਾਰ ਐ ਅਮੀਰੀ ਗਰੀਬੀ ਅਲੱਗ ਚੀਜ ਆ।
@SurinderKumar-dn1nk
@SurinderKumar-dn1nk 2 күн бұрын
ਬੇਬੇ ਮਿਹਨਤ ਕਰਦੀ ਐ ਤੇ ਪਰਮਾਤਮਾ ਫਲ ਦਿੰਦਾ ਜਿਹੜਾ ਕੋਈ ਜ਼ੁਲਮ ਕਰਦਾ ਓਹੀ ਭੋਗਦਾ ਫਲ ਏਹਨਾ ਗੱਲਾਂ ਦਾ
@tarsemsinghrajput6675
@tarsemsinghrajput6675 2 күн бұрын
ਲਵ ਯੂ ਪੁੱਤੋ 🚩👍👌🏽🙏🏽✌🏽💪🏼
@lovepreetkaur7195
@lovepreetkaur7195 3 күн бұрын
Salute aaa mama ji nu jina bhen da marn to badd ve sath dita❤❤❤❤nhi ajj kll koi nhi krda
@varinderkaur4972
@varinderkaur4972 3 күн бұрын
Aunti thusi bhut mahaan ho.Babab g na thunu changa putter ta nu da roop vich batti ditti.God bless you. 🙏🙏🙏🙏
@kawaljeetkaur1294
@kawaljeetkaur1294 3 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੁਹਾਡੇ ਪਰਿਵਾਰ ਤੇ ਵਾਹਿਗੁਰੂ ਜੀ ਹੋਰ ਵੀ ਕਿਰਪਾ ਕਰਨ ਤੁਹਾਡੇ ਸਾਰੇ ਸਪਨੇ ਪੂਰੇ ਕਰਨ ਵਾਹਿਗੁਰੂ ਜੀ🎉🎉
@HarmanderSingh-xi6fz
@HarmanderSingh-xi6fz 2 күн бұрын
😊😊😊
@jkgarg2580
@jkgarg2580 Күн бұрын
ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਾਰੇ ਪ੍ਰਵਾਰ ਨੂੰ ਤੰਦਰੁਸਤੀ ਹਿੰਮਤ ਹੌਸਲਾ ਸੱਤਬੁਧੀ ਨਿਮਰਤਾ ਸੁਮੱਤ ਬਖਸ਼ਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਹਮੇਸ਼ਾ ਆਪ ਸਭ ਨੂੰ ਚੜਦੀਆਂ ਕਲਾਂ ਵਿੱਚ ਰੱਖਣ। ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ। ਅਪਣੇ ਮਿਸ਼ਨ ਤੇ ਧਿਆਨ ਰੱਖਣਾ ਚਾਹੀਦਾ ਹੈ। ਕਲਜੁਗ ਦਾ ਵਰਤਾਰਾ ਐਂ ਲੋਕਾਂ ਦੀ ਮਾਨਸਿਕਤਾ ਚੰਗੀ ਨਹੀਂ। ਭੈਣ ਤੁਹਾਡੀ ਨੂੰਹ ਧੀ ਬਹੁਤ ਪਿਆਰੀ ਮਾਸੂਮ ਭੋਲੇ ਚਿਹਰੇ ਵਾਲੀ ਸਿਆਣੀ ਸਮਝਦਾਰ ਬੱਚੀ ਐ। ਮੇਰੀ ਦੁਆ ਹੈ ਹਮੇਸ਼ਾ ਖੁਸ਼ ਰਹੋ ਅਬਾਦ ਰਹੋ ਹੱਸਦੇ ਵੱਸਦੇ ਰਹੋ।🎉😅🎉😅😅😅
@JaswinderJhinjer
@JaswinderJhinjer 3 күн бұрын
ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਪੁਤਰ
@TarsemChahal-s9n
@TarsemChahal-s9n Күн бұрын
ਬਹੁਤ ਵਧੀਆ ਪ੍ਰਵਾਰ ਜੀ ਇਸ ਤਾਰਾ ਖੁਸ਼ੀਆ ਬਣੀਆ ਰਹਣ ਜੀ
@BalwinderKaur-mu9zb
@BalwinderKaur-mu9zb 3 күн бұрын
ਵਾਹਿਗੁਰੂ ਜੀ ਇਸ ਪਰਿਵਾਰ ਨੂੰ ਬਹੁਤ ਬਹੁਤ ਖੁਸ਼ੀਆਂ ਬਖਸ਼ਿਸ਼ ਕਰਨਾ 🙏🙏🙏
@SukhwinderKaur-wh1eu
@SukhwinderKaur-wh1eu 2 күн бұрын
ਪ੍ਰਮਾਤਮਾ ਸਭ ਦੇ ਦਿਨ ਬਦਲੀ ਜਿਵੇ ਰਾਤ ਤੋਂ ਬਾਅਦ ਦਿਨ ਆਉਦਾ ਏਸੇ ਤਰਾਂ ਪ੍ਰਮਾਤਮਾ 🙏ਦੁੱਖ ਤੋਂ ਬਾਅਦ ਸੁੱਖ ਦੇਵੇ 🙏🙏🙏
@VarunSidhu-gg1xb
@VarunSidhu-gg1xb 2 күн бұрын
ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਤੇ ਮੇਹਨਤ ਨੂੰ ਫਲ ਲਾਵੇ
@VinodKumar-ne5op
@VinodKumar-ne5op 2 күн бұрын
ਮਾਤਾ ਜੀ ਦੀ ਹੱਡ ਟੁੱਟਵੀ ਮਿਹਨਤ ਨੂੰ ਸਲਾਮ 🙏 ਵਾਹਿਗੁਰੂ ਜੀ ਆਪ ਜੀ ਅਤੇ ਪਰਿਵਾਰ ਤੇ ਮੇਹਰ ਬਣਾਈ ਰੱਖਣ ਜੀ 🙏
@balbirkaur391
@balbirkaur391 2 күн бұрын
ਹੁਣ ਵੀ ਇਸ ਉਮਰ ਚ ਬਹੁਤ ਕੰਮ ਕਰਦੀ ਆ
@gurbindersingh9021
@gurbindersingh9021 3 күн бұрын
Story dekh ke rona aa gya god is gift familys meber
@KulwinderJohal-f2i
@KulwinderJohal-f2i 3 күн бұрын
ਵਿਹਗੂਰੂ ਤੁਹਾਨੂੰ ਚੜਦੀ ਕਲਾ ਿਵਚ ਰੱਖੇ
@bannimaan2381
@bannimaan2381 Күн бұрын
anti ਅੰਕਲ ਜੀ ਬਹੁਤ ਸਾਊ ਨੇ ਜੇ ਇਹ ਪੂਰੇ ਗੁੱਸੇ ਵਾਲੇ ਹੁੰਦੇ ਨਾ ਤਾ ਏਨਾ ਦੀ ਕਦਰ ਹੋਣੀ ਸੀ. ਮੇਰੇ ਹਸਬੈਂਡ ਬੀ ਅੰਕਲ ਬਾਂਗੂ ਹੀ ਨੇ ਮੈਂ ਬੀ ਬਹੁਤ ਸਫ਼ਰ ਕੀਤਾ ਪਰ ਵਾਹਿਗੁਰੂ ਨੇ ਮੇਰਾ ਹਰ ਇਕ ਦੁੱਖ ਦੂਰ ਕਰਤਾ .ਓਦੀ ਰਹਿਮਤ ਚਾਹੀਦੀ ਆ..
@amanpreet4998
@amanpreet4998 2 күн бұрын
Rabb hatth phadh lawe taa kiseh dii lod nii. Rabb thonu chardikala vich rakhe.
@RajniSethi-bx9pf
@RajniSethi-bx9pf 3 күн бұрын
Eho jihi kudi permatma sab nu deve❤
@amanbadial9589
@amanbadial9589 2 күн бұрын
ਭੈਣ ਜੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🙏
@surindernijjar7024
@surindernijjar7024 2 күн бұрын
ਬਹੁਤ ਹੀ ਵਧੀਆ ਪਰਿਵਾਰ ਹੈ
@Happysandhu-i8s
@Happysandhu-i8s 2 күн бұрын
ਵਾਹਿਗੁਰੂ ਜੀ
@RajwinderKaur-b6o
@RajwinderKaur-b6o 2 күн бұрын
😢galan sun k sachi Rona aaya bhut ena dukh
@KulvindersinghSingh-t8n
@KulvindersinghSingh-t8n 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏
@GurdeepSingh-ou8mw
@GurdeepSingh-ou8mw 2 күн бұрын
Very nice g very nice g
@sukhmankulardiaryfarm
@sukhmankulardiaryfarm 3 күн бұрын
ਜਿਉਂਦੇ ਵਸਦੇ ਰਹੋ ਜੀ
@A.S.Bhullar3602
@A.S.Bhullar3602 2 күн бұрын
Bahot wadiya family a waheguru kirpa banai rakhan 🙏
@ShrutiSharma-ps2wo
@ShrutiSharma-ps2wo 2 күн бұрын
God bless you didu bhut himmat hai
@EshberChander
@EshberChander 2 күн бұрын
Wah wah g kya baat aa ❤ proud aa g
@piralal8236
@piralal8236 3 күн бұрын
Salute a ji 🙏 mehnat da fal jarur milda a ji 🙏 God bless you ❤❤❤❤❤❤❤❤
@MandeepTakhi
@MandeepTakhi 2 күн бұрын
Jass didi meri favourite KZbin bloga vicho asi bohat. Pasand krde aaa nice famliy
@sarbjeetkaur370
@sarbjeetkaur370 2 күн бұрын
Jass nice beta ji ❤❤❤❤
@harrypreet3846
@harrypreet3846 2 күн бұрын
Ek piri jdo eni hard work karda os nal rabb kde glt nhi karda next piri bhut Sukh hee dinda, bhut hard work kita baba mehar rakhan
@KulwinderJohal-f2i
@KulwinderJohal-f2i 2 күн бұрын
ਪਰਮਾਤਮਾ ਤਾਹਾਨੂ ਤਰੱਕੀ ਬਕਸੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌷🌷🌷🌷🌷🌷🌷🌷🌷
@tarsemlal304
@tarsemlal304 3 күн бұрын
Vaheguru ji Sab nu sukh deve Man jite jag Jeet
@Amanvlogndshort
@Amanvlogndshort 3 күн бұрын
ਬਹੁਤ ਬਹੁਤ ਵਧੀਆ ਵੀਡੀਓ ਦੀਦੀ ਜੀ❤
@KulwinderJohal-f2i
@KulwinderJohal-f2i 2 күн бұрын
ਸਾਰਾ ਪਰੀਵਾਰ ਬਹੁਤ ਵੱਧੀਅਾ ਕਿਸੇ ਦੀ ਪਰਵਾਹ ਨਾਕਰੋ ਪਰਮਾਤਮਾ ਤੁਹਾਡਾ ਬਹੁਤ ਵਧੀਆ ਘਰ ਬਨਾਓੁ ਗਾ ਅਸੀ ਅਰਦਾਸ ਕਰਦੇ ਹਾ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@SumanSharma-t5t
@SumanSharma-t5t 2 күн бұрын
ਬਹੁਤ ਵਧੀਆ ਪਰਿਵਾਰ ਹੈ
@JassKaur-b3x
@JassKaur-b3x 2 күн бұрын
Bahut piyra parvar a ji
@RaKumwt
@RaKumwt 2 күн бұрын
Very nice vlog Harpreet from anandpur sahib ❤❤❤❤👌🙏🙏🙏🙏
@navneetgurm5679
@navneetgurm5679 2 күн бұрын
waheguru ji tuhade te kirpa bnai rukhn g God bless you
@rssekhon1483
@rssekhon1483 2 күн бұрын
Waheguru ji waheguru ji waheguru ji waheguru ji waheguru ji waheguru ji
@paramjit5435
@paramjit5435 2 күн бұрын
Very good sister
@baljinderkaur6597
@baljinderkaur6597 3 күн бұрын
God bless you always Happy beta
@balbirsinghsandhu5151
@balbirsinghsandhu5151 2 күн бұрын
God bless You Beta ji ...
@sohansinghkang8346
@sohansinghkang8346 3 күн бұрын
Waheguru aap nu trekaa baksha
@vppv806
@vppv806 2 күн бұрын
Bhout shoni interview
@manpreetsinghsran5325
@manpreetsinghsran5325 2 күн бұрын
Parmatma chardikala rakhe
@TruckingVlogs1993
@TruckingVlogs1993 2 күн бұрын
Nuh bhut siyani mili tuhanu god bless
@KulwinderJohal-f2i
@KulwinderJohal-f2i 3 күн бұрын
Wahaguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@sukhjitkaur2466
@sukhjitkaur2466 3 күн бұрын
Waheguru ji hath sab 🙏🏻
@jinderrai6354
@jinderrai6354 2 күн бұрын
God bless you ji
@karamjitsinghsalana4648
@karamjitsinghsalana4648 2 күн бұрын
❤❤❤waheguru ji
@KiranjeetKaur-yn8vu
@KiranjeetKaur-yn8vu 3 күн бұрын
Good bless you
@muhammadmushtaq8966
@muhammadmushtaq8966 2 күн бұрын
خوش رہو اور کامیابی دے
@sardarni5353
@sardarni5353 2 күн бұрын
Love u jass didi😊god bless you ana de Blog bo sohne hunde sab nl pyar nl gl krde apne fan jo ghr aunde ona de respect krde 😊😊bo vdia
@VAKILGUJJARDUBAI
@VAKILGUJJARDUBAI 2 күн бұрын
Rab app nyu hamesa kush rakhe
@KhemSingh-h2x
@KhemSingh-h2x Күн бұрын
jai guru dev dhan guru dev sas nu da piyar jindgi svrag
@manpreetkaur-yi8hf
@manpreetkaur-yi8hf 3 күн бұрын
Aunti g tuc rowo na rabb tuhanu hamesha khush rakhe
@sunnysingh-me6pj
@sunnysingh-me6pj 3 күн бұрын
Good bless you ❤❤
@NarinderSingh-sk1uy
@NarinderSingh-sk1uy 2 күн бұрын
ਵਾਹਿਗੁਰੂ ਜੀ ਮੇਹਰ ਕਰਨ
@inderpalsinghbittukhote2456
@inderpalsinghbittukhote2456 3 күн бұрын
God bless you
@Raman2018abreen
@Raman2018abreen 2 күн бұрын
Very nice family god bless you all
@rahuljangra0047
@rahuljangra0047 3 күн бұрын
Waheguru ji 🙏
@OnkarSingh-zw2lv
@OnkarSingh-zw2lv Күн бұрын
Waheguru ji mehr kryo apne bachya te
@gursahabsingh3857
@gursahabsingh3857 2 күн бұрын
Good sister n bha ji
@baljindergaidhu6319
@baljindergaidhu6319 2 күн бұрын
Waheguru ji always with your’s family very nice and happy family 👌👌🙏❤️❤️
@baljinderkaur8606
@baljinderkaur8606 Күн бұрын
Wmk 🙏
@JassKaur-py7wt
@JassKaur-py7wt 2 күн бұрын
Greebi bhut kus Krva dindi a ji rab tandrusti dve God bless you all family
@jasvirbrarjasvir
@jasvirbrarjasvir Күн бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ਜੀ ਵਾਹਿਗੁਰੂ ਭਲੀ ਕਰੇ ਜੀ 🙏🏻🙏🏻❤️❤️😢😞
@DakashSran
@DakashSran 2 күн бұрын
So beautiful vlog didi ji 👌🏻
@satgurkabaddi3028
@satgurkabaddi3028 3 күн бұрын
Good bless you all
@bannimaan2381
@bannimaan2381 2 күн бұрын
hye comment pad ke bahut vadhiya lageya nahi ta tiya di nakadari hi hundi a. babaji thode sareya te mehar rakhe. din ta o fer dinda je sirf ohnu hi chete rakhiye. anti bahut kudiya di story thode wali hi a thank u babaji being with me 🥹🥹🥹
@jotkaur07868
@jotkaur07868 Күн бұрын
Parmatma Khush rakhe pariwar nu tuhadi interview dekh ke ik time te tah g nikl gi dil cho dukhi to dukhi lok baithe a pr aunty g 🙏 ahi kehna ki apni nuh nl hmesha pyr awe hi hi rakhyo parmatma ne saria khushiya deinya tuhanu jis te beetdi ohi jane
@kirpalsingh2765
@kirpalsingh2765 2 күн бұрын
Waheguru ji mehar bharia hath rakhana apne bachia te 🙏 god bless all family ji parmatma ji te visvas rakhna chahida parmatma ji sab thik kar dende
@parvinderkaur4881
@parvinderkaur4881 2 күн бұрын
ਜਿਉਂਦੇ ਵਸਦੇ ਰਹੋ ਭੈਣ ਜੀ ❤❤
@rupinderkaurdhaliwal5980
@rupinderkaurdhaliwal5980 2 күн бұрын
ਮਾ ਤੈਨੂੰ ਤੇ ਸਾਰੇ ਪਰੀਵਾਰ ਨੂੰ ਸਲਾਮ
@kawaljeetkaur7034
@kawaljeetkaur7034 2 күн бұрын
Waheguru
@GogiRorian
@GogiRorian 3 күн бұрын
Gur.veer.jas.bhaine.jiode.raho
@jaswinderbadhan5088
@jaswinderbadhan5088 2 күн бұрын
Satnam waheguru ji
@JagsirSingh-uz3ve
@JagsirSingh-uz3ve 2 күн бұрын
Waheguru ji charhdi kla vich rakhn God bless you 🙏
@BaljitSingh-le8jf
@BaljitSingh-le8jf 3 күн бұрын
Nice Family
@amanpreetkaur8266
@amanpreetkaur8266 2 күн бұрын
Sahi gall a sister koi ni onda gareeb de ghar
@KuldipSidhu-ro1wl
@KuldipSidhu-ro1wl Күн бұрын
How they can cry themselves out is amazing.
Sandeep di nikki bhen nu lohdi
25:44
Sandeep preet vlogs
Рет қаралды 5 М.
Une nouvelle voiture pour Noël 🥹
00:28
Nicocapone
Рет қаралды 9 МЛН
Леон киллер и Оля Полякова 😹
00:42
Канал Смеха
Рет қаралды 4,7 МЛН