ਅੱਧੀ ਗਲੀ ਵਿੱਚ ਕੀਤਾ ਨਜਾਇਜ ਕਬਜਾ । ਸਰਕਾਰੀ ਖੰਬਾ ਵੀ ਕਰ ਲਿਆ ਅੰਦਰ ।ਪਿੰਡ ਸਭਰਾ

  Рет қаралды 153,700

Sarbgill Vlogs

Sarbgill Vlogs

Күн бұрын

ਅੱਧੀ ਗਲੀ ਵਿੱਚ ਕੀਤਾ ਨਜਾਇਜ ਕਬਜਾ । ਸਰਕਾਰੀ ਖੰਬਾ ਵੀ ਕਰ ਲਿਆ ਅੰਦਰ ।
kabja
video
trending
viral video
panchayat
sarkari
pind di ladayi
#trending
#video
#village
#panchayat #sarkari

Пікірлер: 383
@Punjabivlogs865
@Punjabivlogs865 3 күн бұрын
Dosto sadi es gali te kbja krya ja reha sade 10 ghra da rsta eh,asi kehne jehda eh banda gali vch kandd krda este police parshshion jaldi to jaldi karvai kre.......es bande nu jail hove jo janta da rsta rok reha...dhanwad 🙏
@viks1632
@viks1632 Күн бұрын
Bhai ji koi 2-4 tagre press wale bulao. MLA tak awaz pahunche
@Punjabivlogs865
@Punjabivlogs865 Күн бұрын
@@viks1632 ptc news ,daily post hogi bro
@simarsingh916
@simarsingh916 Күн бұрын
ਮਾਨ ਸਾਬ ਦਾ ਨੰਬਰ ਭੇਜ ਰਿਹਾ ਹਾਂ
@japmanjotdhaliwal7960
@japmanjotdhaliwal7960 23 сағат бұрын
Eh jatt tha pind kheda veera
@bkm9849
@bkm9849 19 сағат бұрын
Wow😳, how can he cover electric pole , it’s government property.
@TSBADESHA
@TSBADESHA 3 күн бұрын
ਬਿਲਕੁਲ ਨਾਜਾਇਜ਼ ਕਬਜ਼ਾ ਕਰ ਰਹੇ ਹਨ,
@narindersingh-de1no
@narindersingh-de1no 3 күн бұрын
ਲੱਖ ਲਾਨਤਾ ਏ ਵੱਡੇ ਜੱਟ ਤੇ ਗਲੀ ਤੇ ਕਬਜਾ ਕਰਨ ਵਾਲੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ
@sonyfoujigurdaspur
@sonyfoujigurdaspur 3 күн бұрын
ਇਹੋ ਜਿਹੇ ਜ਼ਾਤ ਦੇ ਹੰਕਾਰੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਨਜਾਇਜ਼ ਕਬਜ਼ੇ ਕਰਦੇ ਆ
@RanjeetSingh-rm7rf
@RanjeetSingh-rm7rf 3 күн бұрын
ਬਹੁਤ ਹੀ ਧੱਕਾ ਕਰ ਰਿਹਾ ਹਾਏ ਪਿੰਡ ਵਾਲਿਆਂ ਨਾਲ ਪਿੰਡ ਦੀ ਗਲੀ ਨਹੀਂ ਵਾਲਣੀ ਚਾਹੀਦੀ
@tekkamboj
@tekkamboj 2 күн бұрын
ਲੱਖ ਦੀ ਲਾਗਤ ਪਿੰਡ ਵਾਲੀਆ ਤੇ ਇਹੋ ਜਿਹੇ ਬੰਦਿਆਂ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਮਾਨ ਸਹਿਬ ਜੀ
@KaranSingh0039
@KaranSingh0039 3 күн бұрын
ਬਹੁਤ ਗਲਤ ਕਰ ਰਹਿ ਆ ਪਿੰਡ ਦੀ ਸਰਕਾਰੀ ਗਲੀ ਵਿੱਚ ਧੱਕੇ ਨਾਲ ਕਬਜ਼ਾ ਕੀਤਾ ਜਾ ਰਹਿਆ ਜਿਵੇਂ ਗਲੀ ਪਹਿਲਾ ਦੀ ਓਵੇ ਰੱਖੀ ਜਾਵੇ ਨਾਲ ਸਰਕਾਰੀ ਖੰਬਾ ਵੀ ਕਾਬਜੇ ਵਿੱਚ ਲੀਆ ਏਨਾ ਤੇ ਬਣਦੀ ਕਰਵਾਈ ਕੀਤੀ ਜਾਵੇ ਪਟਵਾਰੀ ਨੂੰ ਬੁਲਾਕੇ ਜੋ ਏਨਾ ਨੇ ਨਜਾਇਜ ਕਬਜ਼ਾ ਕੀਤਾ ਓ ਕੰਦ ਵੀ ਪਿੱਛੇ ਕਰਕੇ ਏਨਾ ਦੇ ਜਗਾ ਵਿਚ ਕਰਵਾਓ ਜੇ ਏਹੇ ਜਗਾ ਏਦੀ ਹੁੰਦੀ ਤਾ ਪੇਲਾਂ ਵਾਲੀ ਕੰਦ ਨਾ ਕਰਦਾ ਖਾਲੀ ਜਗਾ ਨੂੰ ਦੇਖ ਕੇ ਕਬਜ਼ਾ ਕਰਰਹਿਆ ਧੱਕੇ ਨਾਲ ਜੋ ਰਿਜਿਸਟਰੀ ਦੀ ਗੱਲ ਕਰਰਹਿਆ ਊ ਤਾ ਪੈਸੇ ਦਿਕੇ ਏਨੇ ਝੂਠੀ ਬਨਵਾਲੀ ਹੋਣੀ ਆ ਸਰਕਾਰ ਇੰਨੀ ਪਾਗਲ ਨੀ ਏਦੀ ਜਗਾ ਵਿੱਚ ਕੰਬਾ ਲਗਾਓ ਗੀ ਇੱਸ ਬੰਦੇ ਤੇ ਪਰਚਾ ਹੋਣਾ ਚਾਈਦਾ…
@GursewakSingh-bv7uj
@GursewakSingh-bv7uj 2 күн бұрын
ਬਾਈ ਇਹ ਜੱਟ ਨਹੀ ਹੈਗਿਆ ਏ ਕਿਸੇ ਨਈਮੀ ਜਾਤ ਈ ਦਾ ਬੀਜ ਏ ਸਾਲਾ ਲਾਗੀ ਦਾ ਬੀਜ ਨੇ ਬੇਚਤੀਈ ਕਰਾਈ ਏ ਜੱਟਾ ਦੀ ਬਾਈ ਫੜਕੇ ਇਹਦਾ ਬੋਥੜ ਕੂਟਦੂ ਨਾਲ ਏ ਮਿਸਤਰੀ ਮਜਦੂਰ ਦੀਆ ਗਾਡ ਪਾ ਦੂ ਸਾਲੇ ਦੀ
@Lite_white444
@Lite_white444 3 күн бұрын
ਸਾਡੇ ਪਿੰਡ ਵੀ ਜੱਟ ਹੀ ਜਿਨ੍ਹਾਂ ਨੇ ਗਲੀਆਂ ਆਪਣੇ ਘਰ ਦੇ ਅੰਦਰ ਕੀਤੀਆਂ ਤੇ ਰਾਹ ਬੰਦ ਪਤਾ ਨੀ ਇੰਨੀ ਮਾੜੀ ਨੀਅਤ ਜਿਹੜੀ ਰੱਜ ਦੀ ਨੀ. ਹਜੇ ਗਰੀਬ ਬੰਦਾ ਇੱਕ ਅੱਧੇ ਮਰਲੇ ਵਿੱਚ ਗੁਜਾਰਾ ਕਰ ਲੈਂਦਾ ਪਰ ਬਹੁਤੇ ਤਕੜੇ ਨੀ ਰੱਜਦੇ ਨਾ ਇਨ੍ਹਾਂ ਦਾ ਢਿੱਡ ਰੱਜ ਦਾ ਨਾ ਰੂਹ.ਫਿਰ ਇਨ੍ਹਾਂ ਦੇ ਭਰਾ ਤੇ ਪੁੱਤ ਜਮੀਨ ਕਰਕੇ ਇੱਕ ਦੂਜੇ ਨੂੰ ਵੱਢਦੇ ਟੁਕਦੇ ਨੇ.
@JasvirSingh-hw1ku
@JasvirSingh-hw1ku 2 күн бұрын
ਬਹੁਤ ਗ਼ਲਤ ਗੱਲ ਹੈ ਪ੍ਰਸ਼ਾਸਨ ਨੂੰ ਦਖਲ ਦੇਕੇ ਹੱਲ ਕਰਨਾ ਚਾਹੀਦਾ ਹੈ।
@harjitsingh9265
@harjitsingh9265 3 күн бұрын
ਉਹ ਵੀਰੋ ਇਹ ਤਾਂ ਸੜਕਾਂ ਦੇ ਕਿਨਾਰੇ ਵੱਡ ਵੱਡ ਖਾ ਗਏ ਨੇ,
@Lovenature-nt8zm
@Lovenature-nt8zm 3 күн бұрын
ਨੀਯਤ ਦੇ ਭੁੱਖੇ ਕਦੇ ਵੀ ਰੱਜ ਨਹੀਂ ਸਕਦੇ 🙏
@TSBADESHA
@TSBADESHA 3 күн бұрын
ਪਿੰਡ ਦੇ ਬਾਕੀ ਬੈਗੇਰਤ ਲੋਕ ਸੁੱਤੇ ਪਏ ਨੇ,ਇਸ ਵੀਰ ਦੇ ਨਾਲ ਖੜਨਾ ਚਾਹੀਦਾ
@NarinderSingh-od9kr
@NarinderSingh-od9kr 3 күн бұрын
ਲੱਖ ਦੀ ਲਾਹਣਤ ਪਿੰਡ ਆਲਿਆਂ ਤੇ ਜੇਹੜੇ ਘਰੇ ਬੈਠੇ
@harbhajansinghsekhon2899
@harbhajansinghsekhon2899 3 күн бұрын
ਜਿਹੜੇ ਗਲੀ ਬੰਦ ਕਰ ਰਹੇ ਨੇ, ਤੇਰਾ ਬੇੜਾ ਗਰਕ ਹੋ ਜਾਣਾ ਏ। ਲੋਕ ਤਾ ਗਲੀਆ ਲਈ ਥਾਂ ਛੱਡਦੇ ਨੇ । ਤੁਹਾਡੀ ਮੜੀ ਬਣੇਗੀ ਗਲੀ ਵਿੱਚ। ਬੇਸਰਮਾ ਗਲੀ ਸਭ ਦੀ ਸਾਂਝੀ ਹੁੰਦੀ ਏ।
@gurbaxhiramahal5096
@gurbaxhiramahal5096 3 күн бұрын
ਪਿੰਡ ਵਿੱਚ ਪੰਚਾਇਤ ਕੋਈ ਨੀ ਹੈ?
@NachhatarSingh-p5y
@NachhatarSingh-p5y 2 күн бұрын
Panchaitan nu tan eh apna gulam samajhde ne.
@artbybaldeep
@artbybaldeep 3 күн бұрын
ਇਹ ਇਥੇ ਹੀ ਰਹਿ ਜਾਣਾ ਰਾਜਾ ਸਿਕੰਦਰ ਖਾਲੀ ਹਥ ਗਿਆ ਸੀ
@har-ak_simran_karo
@har-ak_simran_karo 3 күн бұрын
ਬਹੁਤ ਚਿਰ ਪਹਿਲਾਂ ਤੁਹਾਡੀ ਵੀਡੀਓ ਵੇਖੀ ਸੀ ਉਸ ਵਿੱਚ ਪਿੰਡ ਵਾਲੇ ਘੜੰਮ ਚੌਧਰੀ ਬਣਦੇ ਸੀ, ਇਸ ਕੰਧ ਦਾ ਰੌਲਾ ਸੀ ਪਰ ਮਿਨਤੀ ਕਿਸੇ ਹੋਰ ਪਾਸੇ ਕਰ ਰਹੇ ਸੀ।
@sarbgillvlogs
@sarbgillvlogs 3 күн бұрын
Hanji
@harpreetkaur350
@harpreetkaur350 3 күн бұрын
ਕੰਧ ਗਲੀ ਵਿਚ ਲਗਦੀ ਆ
@gurnekdhillon504
@gurnekdhillon504 23 сағат бұрын
ਇਸ ਮਸਲੇ ਵਿਚ ਪਿੰਡ ਦੇ ਸੂਝਵਾਨ ਸੱਜਣ ਮਿਲ ਕੇ ਇਸ ਮਸਲੇ ਨੂੰ ਖਤਮ ਕਰਨ ਨਹੀਂ ਇਸ ਮਾਮਲੇ ਵਿਚ ਜਾਨੀ ਮਾਲੀ ਨੁਕਸਾਨ ਹੋ ਸਕਦਾ ਪ੍ਰਸਾਸਨ ਨੂੰ ਵੀ ਮੌਕੇ ਤੇ ਪਹੁੰਚ ਕੇ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ
@SukhWantkaur-yi4hk
@SukhWantkaur-yi4hk 3 күн бұрын
ਆ ਮਾਈ ਪੁਆੜੇ ਦੀ ਜੜ੍ਹ ਹੈ ਸਾਰੀ
@h_SGaming1574
@h_SGaming1574 3 күн бұрын
Jagwinder singh mohali
@JatinderJatt-wn4jx
@JatinderJatt-wn4jx 3 күн бұрын
TUSI JANDE AA ES BEBE NU
@GurnamSingh-nd5yt
@GurnamSingh-nd5yt 3 күн бұрын
ਜੇਰੇ ਸੱਚੇ ਸੁੱਚੇ ਇੰਨਸਾਨ ਹੁੰਦੇ ਆਪਣੀ ਜਗ੍ਹਾ ਵਿੱਚੋ ਸਾਂਝੇ ਰਸਤੇ ਵਾਸਤੇ ਜਗ੍ਹਾ ਆਪਣੇ ਕੋਲੋ ਦੇਦੇ ਲੋਕਾ ਨੂੰ ਤਕਲੀਫ ਨਾ ਹੋਵੇ ਪਾਗ਼ਲ ਬੇਸ਼ਰਮ ਲੋਕੀਂ ਗਲੀਆ ਮਲਦੇ ਹਰ ਕੋਈ ਜਾਂਦਾ ਆਉਂਦਾ ਗਾਲਾ ਦੇਦਾ ਰਹਿੰਦਾ ਹੈ ਸਮਜ ਜਾਓ ਸੱਚ ਦਾ ਸਾਥ ਦਿਉ ਜੀ
@gurnamNagra1419
@gurnamNagra1419 3 күн бұрын
ਜੱਟ ਜੱਟ ਕਿਹੜੇ ਪਾਸੇ ਤੋ ਜੱਟ ਐ ਕੰਮ ਤਾਂ ਹੈ ਨਹੀਂ ਜੱਟਾਂ ਵਾਲੇ
@JaspinderGill-t5f
@JaspinderGill-t5f 3 күн бұрын
ਇਹ ਖੱਚ ਬੰਦਾ ਸ਼ਰੇਆਮ ਸਰਕਾਰੀ ਗਲੀ ਵਿੱਚ ਕੰਧ ਕੱਢ ਰਿਹਾ ਹੈ।
@NarinderSingh-od9kr
@NarinderSingh-od9kr 3 күн бұрын
ਲੱਖ ਦੀ ਲਾਹਣਤ ਇਹਨਾਂ ਤੋਂ..... ਪਿੰਡ ਆਲ਼ੇ ਇਕੱਠੇ ਹੋਕੇ ਇਨਸਾਫ਼ ਕਰੌ
@VickySingh-ji2pp
@VickySingh-ji2pp 3 күн бұрын
ਨਜਾਇਜ ਕਬਜਾ ਕਰ ਰਹੇ ਹਨ ਗਲਤ ਗੱਲ ਆ
@TSBADESHA
@TSBADESHA 3 күн бұрын
ਲੱਖ ਦੀ ਲਾਹਣਤ
@shergilldrivingschoolmohal7692
@shergilldrivingschoolmohal7692 3 күн бұрын
ਉਹ ਭਰਾਵਾ ਮੋਹਾਲੀ ਸ਼ਹਿਰ ਦੇ ਵਿੱਚ ਮਾਸਟਰ ਪਲਾਨ ਦੇ ਨਾਲ ਬਣਿਆ ਫੁੱਟ ਪਾਥ ਦਾ ਬਲੇ ਲੋਕਾਂ ਨੇ ਫੁੱਟ ਪਾਥ ਆਪਣੀ ਪ੍ਰਾਪਰਟੀ ਚ ਮਿਲਾ ਲਏ ਜਿਸਦੇ ਨਾਲ ਕਿ ਸਿੱਧਾ ਪਰਚਾ ਬਣਦਾ ਸਰਕਾਰੀ ਪ੍ਰਾਪਰਟੀ ਨੂੰ ਆਪਣੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਮਿਲਾਉਣਾ ਸਿੱਧਾ ਪਰਚਾ
@jaswinderjassa2637
@jaswinderjassa2637 3 күн бұрын
ਪਟਵਾਰੀ ਨੂੰ 2000 ਰੁਪਏ ਦੇ ਕੇ ਬੁਲਾ ਲਿਆਓ , ਅਤੇ ਪਿੰਡ ਦੇ ਸਰਪੰਚ ਪੰਚ ਨੂੰ ਨਾਲ ਖੜਾ ਕੇ ਜਗਾ ਮਿਣੋ , ਜੇ ਲੜਾਈ ਹੋਗੀ 2 ਲੱਖ ਲੱਗ ਜਾਦਾ , ਪਾਰਟ ਟੂੰ ਚ ਮਿਣਤੀ ਦੀ ਵੀਡੀਓ ਪਾਓ , ਪੁਲਿਸ ਬਲਾ ਲਿਓ ਜੇ ਬਹਿਸ ਬਾਜੀ ਕਰੂ , ਲੜਾਈ ਨਾ ਕਰਿਓ , ਮਿਣਤੀ ਕਰੋ
@ranjeetkaur6746
@ranjeetkaur6746 3 күн бұрын
ਮਿਲਣੀ ਤੇ ਅਖੀਰ ਤੇ ਦੋ ਗਜ਼ ਜਗ੍ਹਾ ਬੰਦਿਆਂ ਕਿਉਂ ਐਵੇਂ ਰੱਬ ਬਣੀ ਬੈਠਾ ਹੈ,ਅਗਲੇ ਸ਼ਾਹ ਦਾ ਭਰੋਸਾ ਨਹੀਂ ਆਉਣਾ ਕਿ ਨਹੀਂ, 🙏
@bsbal8948
@bsbal8948 2 күн бұрын
Very good👌
@sarbgillvlogs
@sarbgillvlogs 3 күн бұрын
ਇਸ ਬੰਦੇ ਨੇ ਜਾਣ ਬੁੱਝ ਕੇ ਘਰ ਦੀਆਂ ਔਰਤਾਂ ਨੂੰ ਅੱਗੇ ਕਰਕੇ ਗਲੀ ਵਿਚ ਕੰਧ ਕੀਤੀ ਤਾਂ ਜੋ ਰੋਕਣ ਸਮੇਂ ਅਗਰ ਗਲਤੀ ਨਾਲ ਵੀ ਹੱਥ ਲੱਗ ਜਾਂਦਾ ਤੇ ਫਿਰ ਔਰਤ ਨੂੰ ਛੇੜਣ ਦਾ ਨਾਟਕ ਕਰਨ , ਇੱਥੋਂ ਪਤਾ ਲੱਗਦਾ ਬੰਦਾ ਕਿੰਨੇ ਪਾਣੀ ਵਿੱਚ, ਔਰਤਾਂ ਨੂੰ ਮੋਹਰਾਂ ਬਨਾਉਣ ਵਾਲਾ ।
@gillsaab_7270
@gillsaab_7270 Күн бұрын
ਰਾਹ ਬੰਦ ਕਰਨ ਵਾਲੇ ਦੀਆ ਜੜਾਂ ਪੁੱਟੀਆਂ ਜਾਂਦੀਆ। ਜਿਉਂਦਿਆਂ ਜਾਗਦਿਆਂ ਮਸਾਲਾ ਪਈਆ ਪਿੰਡਾ ਵਿੱਚ 🙏🙏
@kskaryanastore
@kskaryanastore 22 сағат бұрын
ਇਹ ਤਾਂ ਅੰਨ੍ਹੇ ਨੂੰ ਵੀ ਦਿੱਖੀਜਾਂਦਾ ਕਿ ਇਹ ਬੰਦਾ ਗਲਤ ਹੈ।
@ParmSidhu-nq4iv
@ParmSidhu-nq4iv 2 күн бұрын
ਜੱਟ ਕਾਹਦਾ ਜੱਟ ਆ ਇਹ ਚਾਰ ਫੁੱਟ ਤਾਂ ਨਹੀਂ ਛੱਡ ਸਕਦਾ ਹੈਗਾ ਲੱਖਾਂ ਰੁਪਏ ਲਾ ਦੇਣਗੇ ਇਹਦੇ ਪਿੱਛੇ ਆੜੀ ਨਹੀਂ ਛੱਡਦਾ ਆਪਦੀ ਗਰੀਬ ਲੋਕ ਇਹਦੇ ਨਾਲ ਚੰਗੇ ਆ ਗਰੀਬ ਲੋਕ ਗਲੀਆਂ ਦਾ ਛੱਡ ਦਿੰਦੇ ਆ
@AvtarSingh-t4f
@AvtarSingh-t4f 3 күн бұрын
ਗਲਤ ਹੋ ਰਿਹਾ।
@gurmitsingh1083
@gurmitsingh1083 3 күн бұрын
ਯਾਰ ਏਹ ਬਹੁਤ ਚਿਰ ਦਾ ਮਸਲਾ ਚਲੀ ਜਾਂਦਾ ਏਹਨੂੰ ਪੰਚਾਇਤ ਬੈਠ ਕੇ ਨਬੇੜ ਦੇਵੇ ਨਹੀਂ ਤਾਂ ਲੜਾਈ ਚਲੀ ਜਾਣੀ ਆ
@gurdevsingh3427
@gurdevsingh3427 3 күн бұрын
ਲੱਖ ਲਾਹਣਤ ਇਹੋ ਜੇ ਜੱਟ ਦੀ
@bhagsingh9035
@bhagsingh9035 3 күн бұрын
ਇਸ ਥਾਂ ਤੇ ਆਪਣੇ ਜੀਆਂ ਦੀਆਂ ਮੜੀਆਂ ਬਣਾਉਈਆਂ ਹਨ
@KomaljeetKaur6
@KomaljeetKaur6 3 күн бұрын
ਕਾਰਵਾਈ ਹੋਣੀ ਚਾਹੀਦੀ ਹੈ
@TSBADESHA
@TSBADESHA 3 күн бұрын
ਪਿੱਛੇ ਇੰਨੀ ਖੁਲੀ ਜਗਾ ਪਈ ਆ,ਮਲੰਗ ਫਿਰ ਵੀ ਬੇਸਬਰੇ ਹੋਏ ਫਿਰਦੇ ਨੇ
@jasvirsinghjasvirsingh4510
@jasvirsinghjasvirsingh4510 2 күн бұрын
ਜੱਟ ਤੇ ਮੈ ਵੀ ਪਰ ਆ ਜੱਟ ਤੇ ਜਮਾ ਗਲਤ ਕਰ ਰਿਹਾ ਹੈ ਜੀ
@rbrar3859
@rbrar3859 2 күн бұрын
ਹੋ ਸਕਦਾ ਮਿਣਤੀ ਮੁਤਾਬਕ ਇਸ ਦੀ ਜਗਾ ਬਣਦੀ ਹੋਵੇ, ਕਈ ਵਾਰ ਪਿੰਡਾਂ ਵਿੱਚ ਗਲੀ ਘੱਟ ਹੁੰਦੀ ਹੈ, ਮਿਣਤੀ ਕਰੋ ਫੇਰ ਪਤਾ ਲੱਗੇ ਗਾ।
@Karan0204-p9w
@Karan0204-p9w 2 күн бұрын
ਧੱਕੇ ਨਾਲ ਕਬਜ਼ਾ ਕੀਤਾ ਜਾਰਹਿਆ ਬਿਨਾ ਰਜਿਸਟਰੀ ਤੌਹ ਸਰਕਾਰੀ ਗਲੀ ਵਿੱਚ ਕੰਦ ਕਰ ਨ੍ਹੀ ਸਕਦੇ ਜੋ ਗਲੀ ਜਿਵੇਂ ਦੀ ਹੈਗੀ ਆ ਓਵੇ ਦੀ ਕੀਤੀ ਜਾਵੇ ਪਟਵਾਰੀ ਬੁਲਾਕੇ ਨਾਲੇ ਸਰਕਾਰੀ ਕੰਬਾ ਵੀ ਕਬਜ਼ੇ ਵਿੱਚ ਕਰਲਿਆ ਜਿੰਨੇ ਵੀ ਜਣੇ ਵੀਡੀਓ ਦੇਖ ਰਹੇ support ਕਰੋ ਇਦਾ ਦੇ ਲੋਕਾ ਤੇ ਪਰਚਾ ਕੀਤਾ ਜਾਵੇ ਕਲਨੂ ਕਿਸੇ ਨਾਲ ਵੀ ਇਦਾ ਦਾ ਧੱਕਾ ਨਾ ਹੋਵੇ….🙏👍🏻
@BalrajSingh-il6eq
@BalrajSingh-il6eq 3 күн бұрын
ਬਾਈ ਜੇ ਖੰਬਾਂ ਤੇ ਮੀਟਰ ਕਿਸੇ ਦੇ ਥਾਂ ਵਿੱਚ ਨਹੀਂ ਲੱਗਦੇ ਬਿਲਕੁੱਲ ਨਜਾਇਜ ਕਬਜਾ
@NarinderSingh-k4l
@NarinderSingh-k4l 3 күн бұрын
ਬਿਲਕੁਲ ਸਹੀ ਗੱਲ ਕਹੀ ਹੈ ਭਰਾ ਜਿਹੜੇ ਅਸਲ ਚ ਜੱਟ ਹੁੰਦੇ ਆ ਨਾ ਉਹ ਮਰਲੇ ਤੇ ਨਹੀਂ ਮਰਦੇ ਵੀਰੇ ਮਰਲਾ ਕੋਲੋਂ ਛੱਡ ਦਿੰਦੇ ਆ ਉਹ ਹੁੰਦੇ ਆ ਜੱਟ ਸਰ ਕੌਮ ਤੇ ਹੀਰੇ
@GurdeepSingh-hh6go
@GurdeepSingh-hh6go 3 күн бұрын
ਇਹ ਕੰਧ ਬਹੁਤ ਕੁਝ ਦੇਖਣਾਂ ਚਾਹੁਦੀ ਹੈ। ਕੰਧ ਕੱਢਣ ਵਾਲੇ ਨੂੰ ਬਾਅਦ ਵਿੱਚ ਇਸ ਕੰਧ ਦਾ ਪਛਤਾਵਾ ਇੱਕ ਨਸੂਰ ਬਣ ਕੇ ਬਿਮਾਰੀ ਦਾ ਰੂਪ ਜ਼ਰੂਰ ਧਾਰਨ ਕਰੇਗਾ। ਰਾਹ ਰੋਕਣ ਦਾ ਪਛਤਾਵਾ ਬਹੁਤ ਭੈੜਾ ਹੁੰਦਾ। ਧੰਨਵਾਦ
@GurmukhSingh-om3pt
@GurmukhSingh-om3pt 3 күн бұрын
ਸਰਕਾਰੀ ਇਟਾਂ ਲਗਿਆ ਹੋਇਆ ਹਨ ਉਥੇ ਤੱਕ ਗਲੀ ਹੁੰਦੀ । ਇੱਟਾਂ ਤੋਂ ਬਾਹਰ ਗਲੀ ਨਹੀਂ ਮੰਨੀ ਜਾਂਦੀ। ਜਾਂ ਪੇਲਾ ਸਾਰੇ ਰਸਤੇ ਵਿੱਚ ਸਰਕਾਰੀ ਇੱਟਾਂ ਲੱਗੀਆਂ ਹੁੰਦੀਆਂ ਤਾ ਨਜਾਇਜ਼ ਕਬਜ਼ਾ ਹੁੰਦਾ। ਇਸ ਦਾ ਹੱਲ ਪਟਵਾਰੀ ਦੀ ਲੱਠੇ ਵਿੱਚ ਕਿਨੀ ਚੌੜੀ ਗੱਲੀ ਹੈ ਉਹ ਪਟਵਾਰੀ ਦੱਸ ਸਕਦਾ ਹੈ
@RajuSingh.15
@RajuSingh.15 Күн бұрын
ਬਿਲਕੁਲ ਨਜਾਇਜ ਧੱਕਾ
@narinderpal1854
@narinderpal1854 3 күн бұрын
ਆਹ ਬੁੜੀ ਨੇ ,,,20 gz ਪਿੱਛੇ ਵਢਾ ਦੇਣੇ ਨੇ
@JaswantSingh-ru3dt
@JaswantSingh-ru3dt 3 күн бұрын
ਵੀਡੀਓ ਬਣਾਉਣ ਵਾਲਾ ਵੀਰ ਬਹੁਤ ਵਧੀਆ
@bhajansinghbhajansingh797
@bhajansinghbhajansingh797 3 күн бұрын
ਜੇ ਜੱਟ ਹੁੰਦਾ ਤਾਂ ਗਲੀ ਵਾਸਤੇ ਇੱਕ ਫੁੱਟ ਵੱਧ ਛੱਡ ਦੇਦਾ
@KuldeepSingh-nx3lc
@KuldeepSingh-nx3lc 3 күн бұрын
ਜਿਸ ਨੇ ਗਲੀ ਵਲੀ ਉਹਦਾ ਰੱਬ ਨਿਆ ਕਰੇਗਾ
@harrykallah4404
@harrykallah4404 3 күн бұрын
ਆ ਪੱਕਾ ਜੱਟ ਹੋਏ ਗਿਆ, ਇਹ ਜ਼ਮੀਨ ਪਿੱਛੇ ਤੇ ਟੁੱਟੀ ਭੀ ਖਾ ਸੱਕਦੇ
@GurnamSingh-nd5yt
@GurnamSingh-nd5yt 3 күн бұрын
ਮੇਰੀ ਬੇਨਤੀ ਹੈ ਜੇਹੜੇ ਇੰਨਸਾਨ ਹੁੰਦੇ ਲੋਕਾ ਨੂੰ ਰਸਤਾ ਆਪਣੀ ਜਗਾ ਵਿੱਚੋ ਦੇਦੇ ਹਨ ਲੋਕੀ ਪ੍ਰੇਸ਼ਾਨ ਹੋ ਕਰ ਗਾਲਾ ਤੇ ਸਰਾਫ਼ ਨਾ ਦੇਣ ਤੁਸੀਂ ਆਪ ਸੋਚ ਕਰ ਦੇਖੋ ਤੁਹਾਡਾ ਦਿਲ ਕਹਿੰਦਾ ਕਿ ਅਸੀ ਸਹੀ ਕਰ ਰਹੇ ਹਾਂ ਜੀ
@RajpalSingh-f3c
@RajpalSingh-f3c 3 күн бұрын
ਜੇ।ਮਰ।ਗਿਆ।ਫੇਰ।ਗਲੀ।ਨਾਲ।ਨਹੀ।ਲਿਜਾ।ਸਕਦਾ।
@KulwinderSingh-ts1hg
@KulwinderSingh-ts1hg Күн бұрын
ਪਹਿਲੀ ਕੰਧ ਢਾਹ ਕੇ ਉਸ ਤੋਂ ਅੱਗੇ ਬਣਾ ਰਿਹਾ ਇਸ ਦਾ ਮਤਲਬ ਕੀ ਹੈ ਬਹੁਤ ਧੱਕਾ ਕਰਦਾ ਹੈ ਇਸ ਨੂੰ ਸਜ਼ਾ ਹੋਣੀ ਚਾਹੀਦੀ ਹੈ
@JassS634
@JassS634 6 сағат бұрын
ਸਰਪੰਚਾ ਦਿਆ ਚੋਣਾਂ ਸਿਰ ਤੇ ਆ ਆਪਣੇ ਸਰਪੰਚ ਨੂੰ ਸਹੀ ਇਨਸਾਫ਼ ਮੰਗੋ ਆਪਿਸ ਵਿਚ ਨਾ ਲੜ ਕੇ ਸਿਰ ਪੜ ਵਾ ਲਿਓ ਸਭ ਏਥੇ ਹੀ ਰਹਿ ਜਾਣਾ
@JagroopSingh-fh9dp
@JagroopSingh-fh9dp 2 күн бұрын
ਬਹੁਤ ਹੀ ਨਜਾਇਜ਼ ਕਬਜ਼ਾ ਕੰਜਰ ਕਰ ਰਹੇ ਹਨ
@godisone7569
@godisone7569 3 күн бұрын
ਬਾਈ ਜੀ, ਕੋਈ ਕੋਠੀ ਮਕਾਨ, ਮਹਿਲ , ਜ਼ਮੀਨ ਜਇਦਾਦ ਹਿੱਕ ਤੇ ਰੱਖ ਕੇ ਨਹੀਂ ਲੈ ਗਿਆ ! ਸਾਰੇ ਪਿੰਡ ਨੂੰ ਕਮੀਨਾਂ ਪਣ ਦਿੱਖ ਹੀ ਰਿਹੈ , ਲੋਕਾਂ ਨੂੰ ਦਿੱਤੇ ਦੁੱਖ ਇੱਥੇ ਹੀ ਲੋਕਾਂ ਸਾਹਮਣੇ ਹੀ ਭੁਗਤ ਕੈ ਜਾਣਗੇ !!
@harwinderlotta718
@harwinderlotta718 3 күн бұрын
ਭਰਾਵਾ ਗਲੀ ਸਭ ਦੀ ਸਾਝੀ ਹੁੰਦੀ ਹੈ ਕੳੁ ਗਲੀ ਤੇ ਨਜਾੲਿਜ ਕਬਜਾ ਕਰੀ ਜਾਦੇ ਹੋ
@ParminderKaur-yr9ih
@ParminderKaur-yr9ih 3 күн бұрын
ਮੁਆਫ ਕਰਨਾ ਵੀਰੇ ਸਾਰੇ ਪਿੰਡਾਂ ਵਿਚ ਏਹੋ ਕੁਝ ਹੋ ਰਿਹਾ ਸਾਡੇ ਪਿੰਡ ਵਿੱਚ ਵੀ ਲੋਕਾਂ ਨੇ ਨਜਾਇਜ ਥੜੀਆ ਬਣਾ ਕੇ ਅੱਗੇ ਜਾਣ ਵਾਲਿਆ ਨੂੰ ਤੰਗ ਕੀਤਾ ਹੋਇਆ ਪਰ ਪਿੰਡਾਂ ਦੀਆਂ ਪੰਚਾਇਤਾਂ ਕੋੰਈ ਕਾਰਬਾਈ ਨੀ ਕਰਦੀਆ
@gurujisingh584
@gurujisingh584 21 сағат бұрын
ਇਸ ਹੰਕਾਰੇ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਸਰਕਾਰੀ ਗਲੀ ਤੇ ਕਬਜ਼ਾ ਕਰ ਰਿਹਾ ਹੈ ਇਸ ਵਿੱਚ ਜੱਟ ਵਾਦ ਬੋਲ ਰਿਹਾ ਹੈ ਨੀਅਤ ਦਾ ਭੁੱਖਾ ਗਲੀ ਤੇ ਕਬਜ਼ਾ ਕਰ ਰਿਹਾ ਹੈ
@ShivCharansidhu
@ShivCharansidhu 2 күн бұрын
ਸਾਡੇ ਪਿੰਡ ਵੀ ਸਰਪੰਚੀ ਦੀਆਂ ਵੋਟਾਂ ਕਰਕੇ ਗੁਰੂਘਰ ਅਗੇ ਖੁਸ਼ੀ ਗਮੀ ਵੇਲੇ ਗੱਡੀਆਂ ਖਲਾਰਣ ਵਾਸਤੇ ਥਾਂ ਇਸੇ ਤਰਾਂ ਜੱਟ ਨੂੰ ਮਲਾ ਦਿੱਤੀ, ਸ਼ਿਵਚਰਨ ਸਿੰਘ ਮੁੰਡੀਜਮਾਲ,,ਮੋਗਾ
@jagjitsingh2740
@jagjitsingh2740 3 күн бұрын
ਕਾਨੂੰਨ ਮਤਾਬਿਕ ਗ਼ਲੀ ਤੇ ਕਬਜਾ ਨਹੀ ਹੋ ਸਕਦਾ ਡੀ ਸੀ ਦੇ ਪਿੰਡ ਨਿਵਾਸੀ ਦਰਖ਼ਾਸਤ ਦੇਵੋ ਗਲੀ ਰੋਕਣੀ ਕਾਨੂੰਨ ਜੁਰਮ ਹੈ 😂😂😂😂
@amrikSingh-s2k2p
@amrikSingh-s2k2p 2 күн бұрын
ਪਿੰਡ ਦੀ ਸਾਂਝੀ ਥਾਂ ਗਲੀਆਂ ਰੋਕਣ ਵਾਲੇ ਦਾ ਕੱਖ਼ ਨਹੀਂ ਰਹਿੰਦਾ ਬਾਈ ਛੱਡ ਦੇ ਗਲੀਂ ਦਾ ਛੱਡ ਦੇ ਗਲੀਂ ਦਾ ਥਾਂ
@TarsemSingh-fk1dy
@TarsemSingh-fk1dy 3 күн бұрын
ਐਥੇ ਹੀ ਛੱਡ ਜਾਣਾ ਲੋਕੋ ਪੰਜਾਬ ਦਿਓ,
@GurdarshanSingh-u8u
@GurdarshanSingh-u8u 2 күн бұрын
ਕਾਰਵਾਈ ਕਰਵਾਉਣ ਤੋਂ ਪਹਿਲਾਂ ਤਸੱਲੀ ਨਾਲ ਜੁੱਤੀ ਫੇਰਨੀ ਚਾਹੀਦੀ ਆ
@balvantsingh5257
@balvantsingh5257 3 күн бұрын
ਗਲੀ ਦਾ ਮੌਕਾ ਵੇਖ ਕੇ ਕਾਰਵਾਈ ਕੀਤੀ ਜਾਵੇ
@samar_editz773
@samar_editz773 3 күн бұрын
ਬਾਈ ਇਹ ਗਲੀ ਤੇ ਇਹ ਥਾ ਇਥੇ ਹੀ ਰਹਿ ਜਾਣੀਆ ਕਿਉ ਪਾਗਲ ਹੋਇਆ ਜਿਥੇ ਤੇਰੀ ਜਗਾ ਉਥੇ ਕੰਧ ਕਰ ਇਹ ਤਾ ਸਰੇਆਮ ਧੱਕਾ ਬਾਕੀ ਪਿੰਡ ਵਾਲੇ ਕਿਉ ਨੀ ਕਹਿ ਰਹੇ ਇਸ ਪਾਗਲ ਬੰਦੇ ਨੂ ਕੇ ਗਲੀ ਕਿਉ ਰੋਕ ਰਿਹਾ ਗਲੀ ਦਾ ਫਾਇਦਾ ਤਾ ਸਾਰੇ ਪਿੰਡ ਨੂੰ ਹੁੰਦਾ ਨਹੀਂ ਫੇਰ ਜੁੱਤੀ ਫੇਰੋ ਅਕਲ ਟਿਕਾਣੇ ਲਿਆਉਣ ਲਈ ਆਹ ਇਲਾਜ ਆ ਇਸ ਦਾ
@mazhariqbalislamicvideos4828
@mazhariqbalislamicvideos4828 11 сағат бұрын
Sare Mahale vale is sardar ke khelaf Police Report karao
@gurmailsarao-262
@gurmailsarao-262 3 күн бұрын
ਬਿਲਕੁਲ ਠੀਕ ਨਹੀਂ ਹੈ ਮਿਸਤਰੀ ਜੀ ਤੁਸੀਂ ਕੰਧ ਨਾਲ ਕੱਢ ਇਸ ਤਰ੍ਹਾਂ ਪਿੰਡ ਦੇ ਸਰਪੰਚ ਸਾਹਿਬ ਜੀ ਗਲਤੀ ਹੈ ਬਿਲਕੁਲ ਰਸਤੇ ਨੂੰ ਬੰਦ ਕਰ ਰਿਹਾ ਹੈ
@Gill0203
@Gill0203 3 күн бұрын
Video bna ke vdia kita kandh karn vale de khilf bhut vda proof a nai te kuj pta ni lgna c
@jasvir863
@jasvir863 3 күн бұрын
ਗਲੀ ਤੇ ਕਬਜਾ ਨਾ ਕਰ ਭਾਈ
@harbansdhillon-x8q
@harbansdhillon-x8q 3 күн бұрын
ਸ਼ਰੇ ਆਮ ਥੱਕਾ ਲੋਕੋ ਧਰਨਾ ਲਾਉ ❤❤❤❤❤❤❤❤❤❤❤❤❤❤❤❤❤❤
@KulwinderRam-h7n
@KulwinderRam-h7n 2 күн бұрын
ਏਹ ਤਾ ਸਾਰਾ ਧੱਕਾ ਹੈ
@PARMINDER-e5c
@PARMINDER-e5c 3 күн бұрын
ਕੋਈ ਕਾਗਜ਼ ਨੀ ਬੋਲਦੇ। ਪੈਸਾ ਬੋਲਦਾ, ਪਟਵਾਰੀ ਕਾਨੂੰਗੋ ਨੂੰ ਪੈਸਾ ਦਿਉ ਜਿਦਾ ਕਰੋਣੀ ਕਰਾਉ।ਸੱਭ ਦੇਖਣ ਨੂੰ ਸਿੱਖ ਲਗਦੇ ਨੇ। ਕੋਟਾ ਜੱਜ ਸੱਭ ਵਿਕਾਉ ਹੈ
@rupinderbrar4989
@rupinderbrar4989 Күн бұрын
ਖਾਲੀ ਹੱਥ ਆਇਆਂ ਸੀ ਬੰਦਿਆ ਖਾਲੀ ਹੱਥ ਤੁਰਜੇਗਾ
@HarmanSingh-p6q
@HarmanSingh-p6q 3 күн бұрын
ਗਲੀ 11 ਫੁੱਟ ਹੁੰਦੀ ਹੈ ਜੀ ਤੇ 11 ਫੁੱਟ ਤੇ ਖੰਭਾ ਲੱਗਾ ਹੈ ਬਾਕੀ ਫੈਸਲਾ ਪਿੰਡ ਵਾਸੀ ਕਰਨਗੇ
@sonyrajput89000
@sonyrajput89000 3 күн бұрын
ਬਾਈ ਪਿੰਡ ਵਾਲੇ ਕਿੱਥੇ ਆ.??? ਇਸਦੀ ਕਿ ਪਾਵਰ ਆ ਵਿਹੀ ਚ ਕੰਧ ਕਰਲੇ ਲੋਕਾ ਦਾ ਸਾਥ ਹੈਣੀ ਆ ਪਿੰਡ ਲੱਗਦਾ ਬਾਕੀ ਇਹ ਕਹੀ ਜਾਂਦਾ ਮੈ ਜੱਟ ਆ ਜੱਟ ਆ ਜੱਟ ਇਸਦਾ ਮਤਲਬ ਜੱਟ ਦੇ ਏਨੇ ਮਾੜੇ ਦਿਨ ਆ ਗਏ ਹੁਣ ਵਿਹੀਆ ਵਿੱਚ ਕੰਧਾ ਕਰਕੇ ਕਬਜਾ ਕਰਣਗੇ ਲਾਹਨਤ ਆ ਤੇਰੇ ਤੇ ਨਾਲ਼ੇ ਤੇਰੇ ਘਰ ਵਾਲਿਆ ਤੇ ਜਿਹੜੇ ਤੈਨੂੰ ਰੋਕਦੇ ਨੀ ਅਸੀ ਜੇ ਸੋਚ ਵੀ ਲਈਏ ਨਾ ਕੁਝ ਮਾੜਾ ਕਰਨ ਵਾਰੇ ਜਾ ਧੱਕਾ ਕਰਨ ਵਾਰੇ ਕਿਸੇ ਨਾਲ ਪਤਾ ਨੀ ਸਾਡੇ ਘਰ ਦਿਆ ਦਾ ਲਫੇੜਾ ਕਿਦਰੋ ਆਉਣਾ ਸ਼ਰਮ ਕਰਲੋ
@AryanKumar-fg7rc
@AryanKumar-fg7rc 3 күн бұрын
ਵੀਰ ਇਹ ਤਾਂ ਤੂੰ ਗਲਤ ਕਹੀ ਜਾਂਦਾ ਜੱਟ ਗਲੀਆਂ ਨੀ ਮਲਦੇ ਪੂਰਾ ਪੰਜਾਬ ਘੁੰਮ ਕੇ ਦੇਖ ਲਵੀਂ ਜਿੰਨੀ ਜਮੀਨ ਸੜਕ ਦੇ ਨਾਲ ਲਗਦੀ ਆ ਉੱਥੇ ਉੱਥੇ ਸੜਕ ਦਾ ਥਾਂ ਵਾਇਆ ਆ
@silversinghsilver2961
@silversinghsilver2961 3 күн бұрын
ਪੁਲਿਸ ਕਾਰਵਾਈ ਕੀਤੀ ਜਾਵੇ
@samael_jatt
@samael_jatt 3 күн бұрын
Jatt te assi v a par kade raste ch khand ni pahi
@parmindergilluk2029
@parmindergilluk2029 3 күн бұрын
Bahot galt Kam kita ehna ne parcha hona chahida ehna te
@SahilSingh-h9l
@SahilSingh-h9l 3 күн бұрын
ਪੁਲਸ ਬਲਾਵੋ
@majorsinghsandhu2469
@majorsinghsandhu2469 3 күн бұрын
ਪੰਜਾਬ ਵਿਚ ਏਹੋ ਜਿਹੇ ਪੌਣੇ ਤਿੰਨ ਕਰੋੜ ਨੇ ।।
@balvirkaurbatth9655
@balvirkaurbatth9655 3 күн бұрын
ਮਿਣਤੀ ਕਰਵਾਉ ਸਾਰੇ ਇੱਕਠੇ ਹੋ ਕੇ ਰੋਕ ਲਾਉ ਮੇਰੇ ਜੇਠ ਨੇ ਵੀ ਇਸ ਤਰ੍ਹਾਂ ਕੀਤਾ ਸੀ ਉਸ ਦੀ ਕੰਧ ਪਿੱਛੇ ਕਰਵਾਈ ਸਾਰੇ ਪਿੰਡ ਵਾਲੇ ਰੋਕ ਲਾਉ ਦੁੱਖ ਸਾਰਿਆਂ ਨੂੰ ਹੋਣਾ ਜਿਹੜੇ ਹੁਣ ਚੁੱਪ ਨੇ ਉਨ੍ਹਾਂ ਨੂੰ ਵੀ ਔਖਾ ਹੌਣਾ ਸਾਡੇ ਸਿਆਣੇ ਬਜ਼ੁਰਗਾਂ ਨੇ ਗਲਤੀ ਕੀਤੀ ਸੀ ਉਸ ਦਾ ਦੁੱਖ ਹੁਣ ਅਸੀਂ ਭੁਗਤਦੇ ਹਾਂ ਇਸ ਬੱਚੇ ਦਾ ਸਾਥ ਦਿਉ ਕੰਧ ਕਰਨ ਵਾਲਾ ਗਲਤ ਐ ਸਾਡੇ ਪਿੰਡ ਵੀ ਇਸ ਤਰ੍ਹਾਂ ਕੀਤਾ ਸੀ ਉਸ ਤੇ ਵੀ ਘਰ ਵਾਲਿਆਂ ਨੇ ਰੋਕ ਲਾ ਦਿੱਤਾ ਸੀ ਬਹੁਤ ਗਲਤ ਕੰਮ ਕਰ ਰਿਹਾ ਪੁਲਿਸ ਕੋਲ ਸਕਾਇਤ ਕਰੋ 😡😡
@mrsingh5414
@mrsingh5414 3 күн бұрын
Veeeere ke faisla hoya video vich jarur dasi
@sarbgillvlogs
@sarbgillvlogs 3 күн бұрын
Hanji jrur
@ਪਿੰਡ62
@ਪਿੰਡ62 2 күн бұрын
D C ਸਾਬ ਨੂੰ ਦਰਖਾਸਤ ਦਿਉ
@mazhariqbalislamicvideos4828
@mazhariqbalislamicvideos4828 11 сағат бұрын
Ghali ma devar bnana bohat bohat hi Jiada ghalt bat ma b Jutt hoon Lakan Aese ye kam kabi b nahin karta
@bahadursingh9718
@bahadursingh9718 2 күн бұрын
ਇਹ ਗਲ਼ੀ ਦੀ ਜਗ੍ਹਾ ਰੋਕ ਕੇ ਤੂੰ ਭਾਈਂ ਕੋਠੀਆਂ ਨਹੀਂ ਪਾ ਸਕਦਾ। ਉੱਥੋਂ ਦੀ ਸਾਰੇ ਪਿੰਡ ਨੇ ਲੰਗਣਾ ਹੈ ਚਾਰ ਮਰਲੇਂ ਜਗ੍ਹਾ ਰੋਕ ਕੇ ਤੇਰਾ ਬੇੜਾ ਗ਼ਰਕ ਹੋਵੇਗਾ।
@parveensehgal7955
@parveensehgal7955 3 күн бұрын
Waheguru ji
@tajtoorvlogs5418
@tajtoorvlogs5418 3 күн бұрын
Veer bdpo de application dede
@MakhanSingh-px4bk
@MakhanSingh-px4bk Күн бұрын
ਕਰੋੜ ਲਾਹਨਤਾ ਮਲੰਗ ਜੱਟ ਨੂੰ
@BaljeetSingh-fr3by
@BaljeetSingh-fr3by 3 күн бұрын
🙏🙏
@AkashAkash-r9f
@AkashAkash-r9f 3 күн бұрын
ਇਕ ਹੋਵੇ ਖਰਾਬ ਸਮਝਾਵੇ ਵਿਹੜਾ ਬੇੜਾ ਹੋਵੇ ਖਰਾਬ ਸਮਝਾਵੇ ਕਿਹੜਾ ਇੱਥੇ ਤਾਂ ਗਲੀ ਵਾਲ ਲਈ ਸਾਡੇ ਪਿੰਡ ਸੜਕ ਦੀਆਂ ਇੱਟਾਂ ਕੱਢ ਲਈਆਂ ਕੋਈ ਬੋਲਿਆ ਨਹੀਂ ਤੂੰ ਤਾਂ ਬਹਾਦਰ ਲੜਕਾ ਜੋ ਬੋਲ ਰਿਹਾ
@GurnamSingh-nd5yt
@GurnamSingh-nd5yt 3 күн бұрын
ਜੇਰਾ ਜੱਟ ਜੱਟ ਕਰ ਰਿਹਾ ਸਰਮ ਨਹੀਂ ਆ ਰਹੀ ਸਾਨੂੰ ਗੁਰਬਾਣੀ ਗੁਰੂਆਂ ਦਾ ਕਿਹਾ ਚੰਗਾ ਨਹੀਂ ਲੱਗਦਾ ਜਾਤਾ ਪਾਤਾ ਵਿੱਚੋ ਕੱਢ ਕੇ ਇੰਨਸਾਨ ਬਣਾਇਆ ਪਰ ਕੁਸ਼ ਪਸੁਆ ਨਾਲੋ ਵੀ ਵਧੇਰੇ ਬੇਸਮਜ ਹਕਾਰੀਆ ਨੂੰ ਸਰਮ ਨਹੀਂ
@JaspalSingh-rf7sl
@JaspalSingh-rf7sl Күн бұрын
Najaiz----Kabza---Police----Karwai--honi----Chahidi
@gurmailsarao-262
@gurmailsarao-262 3 күн бұрын
ਵਾਈ ਜੀ ਰਸਤਾ ਨਹੀਂ ਰੋਕਿਆ ਜਾ ਰਿਹਾ ਹੈ ਤੂੰ ਗੱਲਤ ਕੰਮ ਕਰ ਰਿਹਾ ਹੈ
@anmoldhaliwal6714
@anmoldhaliwal6714 2 күн бұрын
ਕਿਸਾਨ ਯੂਨੀਅਨ ਵਾਲੇ ਕਿਧਰ ਗਾਏਂ ਹੁਣ
@BalbirSinghDhiman-x4f
@BalbirSinghDhiman-x4f 3 күн бұрын
bro, waiting for next Part
@JaspalSingh-rf7sl
@JaspalSingh-rf7sl Күн бұрын
Najaiz----Kabza
🕊️Valera🕊️
00:34
DO$HIK
Рет қаралды 2 МЛН
The selfish The Joker was taught a lesson by Officer Rabbit. #funny #supersiblings
00:12
Funny superhero siblings
Рет қаралды 11 МЛН
Миллионер | 1 - серия
34:31
Million Show
Рет қаралды 2,5 МЛН
🕊️Valera🕊️
00:34
DO$HIK
Рет қаралды 2 МЛН