ਅਫ਼ਰੀਕਾ ਦੇ ਪਾਣੀ ਆਲੇ ਜਹਾਜ਼ ਵਿੱਚ ਸਫ਼ਰ Ship to Zanzibar Island | Punjabi Travel Couple | Ripan Khushi

  Рет қаралды 216,151

Punjabi Travel Couple

Punjabi Travel Couple

Күн бұрын

Пікірлер: 417
@GurmeetSingh-gz3fc
@GurmeetSingh-gz3fc Жыл бұрын
ਸਿੰਘ ਇਜ਼ ਕਿੰਗ,,,,,,, ਤੁਹਾਡੀ ਵੀ ਪੂਰੀ ਅਫਰੀਕਾ ਦੇ ਹਰ ਦੇਸ਼ ਚ ਬੱਲੇ ਬੱਲੇ ਐ, ਦਸਤਾਰ ਨੂੰ ਹਰ ਕੋਈ ਮਾਣ ਸਤਿਕਾਰ ਦੇ ਰਿਹਾ ਹੈ, ਗੁਰੂ ਮਹਾਰਾਜ ਹਮੇਸ਼ਾਂ ਚੜਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ
@harbhajansingh8872
@harbhajansingh8872 Жыл бұрын
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਸਾਨੂੰ ਜਾਣਕਾਰੀ ਘਰ ਬੈਠੇ ਦੇ ਰਹੋ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@balwinderbatth5319
@balwinderbatth5319 Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਨੂੰ ਘਰ ਵਿੱਚ ਬੈਠਿਆਂ ਕਿੰਨੇ ਮੁਲਕ ਤੇ ਦੁਨੀਆ ਤੇ ਕਲਾਕਾਰ ਦਿਖਾ ਰਹੇ ਹੋ ❤
@ParminderBaloursingh-wm2le
@ParminderBaloursingh-wm2le Жыл бұрын
Bha g Great ❤❤
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਉਹ ਜਾਣਕਾਰੀ ਦਿੱਤੀ ਜੋ ਸਾਨੂੰ ਹੁਣ ਤੱਕ ਨਹੀਂ ਪਤਾ ਸੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@budhsinghhalwai8322
@budhsinghhalwai8322 Жыл бұрын
ਰਿਪਨ ਬਾਈ ਤੁਹਾਡਾ ਜੰਜੀਬਾਰ ਆਈਸਲੈਂਡ ਪਹੁੰਚਣ ਤੇ ਧੰਨਵਾਦ ਕਿਉਂਕਿ ਤੁਸੀ ਬਹੁਤ ਵਧੀਆਂ ਵਲੋਗ ਬਣਾ ਕੇ ਘਰ ਬੈਠੇ ਪੰਜਾਬੀਆਂ ਨੂੰ ਤਨਜਾਨੀਆ ਦੇਸ ਦੀ ਸੈਰ ਦੇ ਨਾਲ 2 ਚੰਗੀ ਆਂ ਥਾਵਾ ਦਿਖਾ ਰਹੇ ਹੋ.ਇਥੋਂ ਦੀਆ ਸੋਨੇ ਦੀਆਂ ਖਾਣਾਂ,,ਰਾਜਧਾਨੀ ਦਾਰ ਇਸ ਸਲੱਮ਼਼ ਸੋਹਣੀ ,ਜੰਜੀਬਾਰ ਟਾਪੂ ਸੋਹਣਾ ਅਤੇ ਦੇਸ ਇੱਕ ਸਟੈਂਪਾਂ ਦੋ ਲੱਗਦੀਆ ਹਨ. ਧੰਨਵਾਦ.
@teachercouple36
@teachercouple36 Жыл бұрын
ਸਤਿ ਸ੍ਰੀ ਆਕਾਲ ਖੁਸ਼ੀ ਤੇ ਰਿਪਨ ਜੀਓ। ਬਹੁਤ ਸੋਹਣਾ, ਸ਼ਾਨਦਾਰ, ਦਿਲਕਸ਼ ਅਤੇ ਹੋਰ ਪਤਾ ਨਹੀਂ ਕੀ ਕੀ ਸ਼ਬਦ ਲਿਖਾਂ ਸਭ ਕੁੱਝ ਹੀ ਬਹੁਤ ਵਧੀਆ ਇਸ ਵਲੌਗ ਚ। ਜਾਂਜੀਬਾਰ ਦਿਖਾਉਣ ਲਈ ਅਤੇ ਕੀਮਤੀ ਜਾਣਕਾਰੀ ਦੇਣ ਲਈ ਦਿਲੋਂ ਧੰਨਵਾਦ ਦੋਵਾਂ ਦਾ। ਹਮੇਸ਼ਾ ਖੁਸ਼ੀਆਂ ਮਾਣੇ ਇਹ ਪਿਆਰੀ ਜੋੜੀ ❤❤
@khushigill9156
@khushigill9156 9 ай бұрын
Bht sara dil to peyar khushi or ripan vir lyi ❤❤ Garh bethe sanu duniya dikha rhe oo 😊god bless you 🙏 ♥️
@gurmeetaujla4617
@gurmeetaujla4617 Жыл бұрын
ਬਹੁਤ ਬਹੁਤ ਮੁਬਾਰਕਾਂ ਵੀਰ 5 ਲੱਖ ਸਰਸਕਰਾਈਬ ਹੋ ਗ ਏ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ❤❤❤❤
@AvtarSingh-jh3bf
@AvtarSingh-jh3bf Жыл бұрын
ਭਰਾਵਾ ਪਹਿਲੇ ਮੈਂ ਹੀ ਦੇਖਦਾ ਸੀ ਤੇ ਘਰ ਵਾਲੇ ਕਹਿੰਦੇ ਸਨ ਕਈ ਦੇਖੀ ਜਾਂਦੇ ਹੋ ਪਰ ਹੁਣ ਪਤਾ ਲੱਗ ਗਿਆ ਹੁਣ ਸਾਰੇ ਦੇਖ ਦੇ ਹਾਂ ਨਾਲ ਨਾਲ ਰਾਤ ਨੂੰ ਖਾਣਾਂ ਖਾਦੇ ਹਾ ਨਾਲ ਨਾਲ ਰੋਟੀ ਖਾਈ ਜਾਂਦੇ ਹਾ
@chahal-pbmte
@chahal-pbmte Жыл бұрын
ਬਹੁਤ ਵਧੀਆ ਵੇਖੀ ਫੈਰੀ ਰਾਈਡ, ਪਰ ਵੀਡੀਓ ਬਹੁਤ ਘੱਟ ਬਣਾਈ। ਫਿਰ ਵੀ ਬੇ-ਪਹੁੰਚੀਆਂ ਥਾਵਾਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ।
@satojsatoj3208
@satojsatoj3208 Жыл бұрын
ਵੱਲੇ ਓ ਸੱਜਣਾ, ਹੋ ਗਏ 5 ਲੱਖ ਵੋਟਰ , ਤੈਨੂੰ ਤੇ ਖ਼ੁਸ਼ੀ ਨੂੰ ਦਿਲੋ❤ ਮੁਬਾਰਕਾਂ , ਰੱਬ ਚੜਦੀ ਕਲਾ ਵਿਚ ਰੱਖੇ 🙏
@kuldipkumar5322
@kuldipkumar5322 Жыл бұрын
5 lakh nahi , pehle 10 lakh v ho chukey ne
@satojsatoj3208
@satojsatoj3208 Жыл бұрын
@@kuldipkumar5322 ਕਦੋ ਹੋ ਚੁੱਕੇ ਨੇਂ ਮੈਨੂੰ ਤਾਂ ਪਤਾ ਨਹੀਂ ਲਗੇਆਂ
@mithubatala6209
@mithubatala6209 Жыл бұрын
500k ਹੋਣ ਤੇ ਤਹਾਨੂੰ ਬਹੁਤ ਬਹੁਤ ਮੁਬਾਰਕਾਂ ❤️❤️❤️❤️👍👍👍🙏🙏🙏
@drppsbhullar9794
@drppsbhullar9794 Жыл бұрын
🎉❤ ਖੁਸ਼ ਰਹੋ ਵੀਰ ,ਜਿੰਦਗੀ ਦਾ ਨਜ਼ਾਰਾ ਲਵੋ, ਲੱਕੀ ਹੋ god bless you 🎉❤
@parmjitaulakh6548
@parmjitaulakh6548 Жыл бұрын
ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਰੱਖੇ ਤੁਸੀਂ ਕੲਈ ਮੁਲਕਾਂ ਦੀ ਯਾਤਰਾ ਘਰ ਬੈਠਿਆਂ ਕਰਵਾ ਦਿੱਤੀ
@sukhpalsinghpunjabi6293
@sukhpalsinghpunjabi6293 Жыл бұрын
ਜਿਓਂਦੇ ਵਸਦੇ ਹੱਸਦੇ ਰਹੋ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੋੜੀ ਤੇ।
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@ranjeetsinghsingh9248
@ranjeetsinghsingh9248 Жыл бұрын
ਵਾਹ ਜੀਵਾਹ ਕਿਆ ਬਾਤ ਹੈ ਸਿਰਾ ਕਰਾਤਾ ❤❤❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@NarinderSingh-qe5wp
@NarinderSingh-qe5wp Жыл бұрын
ਵੀਰ ਜੀ ਭਾਬੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਘਰ ਬੈਠੇ ਹੀ ਸਾਰੇ ਮੁਲਕ ਦਿਖਾ ਰਹੇ ਹੋ ਵਾਹਿਗੁਰੂ ਚੜ੍ਹਦੀ ਕਲਾ ਰੱਖੇ ❤❤❤
@harbanssingh6839
@harbanssingh6839 Жыл бұрын
Ripan Khushi waheguru ji ap nu hamesha khush rakhe 🎉🎉
@sandeepkumar-b8m3v
@sandeepkumar-b8m3v Жыл бұрын
ajj m mnu v tuc ship ghuma ta puri feling layi nahi ta badal aw to suniya c vota velhe ohh ta sukha gla ala cc tuc live dikhaya thanks 🙏🙏🙏🙏
@TarsemSingh-st1vw
@TarsemSingh-st1vw Жыл бұрын
Ripan te khushi beta ji bahut bahut piar beta ji jo v dikha rhe ho aam admi di pahunch toh bahar hai aa sabb kujh dikhaoun laye thank you very much keep it up beta ji god bless both of you👍👍👍👍👍👍❤❤❤❤❤❤❤❤❤❤ Lakhwinder Kaur from gurdaspur
@babananak7211
@babananak7211 Жыл бұрын
ASI v tuhade nal hi Afreeka. Ghum rahe AA jionde vasde raho thanks bachio love you 🥰😍
@gopisandhu5127
@gopisandhu5127 Жыл бұрын
ਹਾਜੀ ਸਤਿ ਸੀ੍ ਅਕਾਲ ਜੀ , ripan nd Khushi ji , ਜਦੋਂ ਵੀ ਤੁਹਾਡਾ ਟਾਇਮ ਲੱਗਿਆਂ wel come to Greece Tusi ਗਰੀਸ ਜ਼ਰੂਰ ਆਏਉ bhut ghaint i land ne
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@jasbirchahal5558
@jasbirchahal5558 Жыл бұрын
ਰਿਪਨ ਤੇ ਖੁਸ਼ੀ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਦੁਨੀਆ ਦੇਖੋ ਤੇ ਦਿਖਾਓ 🎉🎉
@hardeepsinghmandla2825
@hardeepsinghmandla2825 Жыл бұрын
So Nice Zanzibar Hotel and Indian Ocean, thanks alot paji, wahe Guru Ji ka Khalsa wahe Guru Ji ki Fteh
@sukhdeepsingh-gz9xc
@sukhdeepsingh-gz9xc Жыл бұрын
ਸਤਿ ਸ੍ਰੀ ਅਕਾਲ ਜੀ ਦੋਵਾਂ ਨੂੰ❤❤❤ ਸੁਖਦੀਪ ਸਿੰਘ ਗਿੱਦੜਬਾਹਾ❤❤❤❤❤❤❤❤😂❤❤
@YaarNabheTo
@YaarNabheTo Жыл бұрын
ਤੁਹਾਡੀ ਕਲੀ ਕਲੀ ਗੱਲ ਸਹੀ ਹੁੰਦੀ ਆ ਵੀਰੇ। love you punjabi travel couple
@bhaisajansinghthailand4329
@bhaisajansinghthailand4329 Жыл бұрын
Ripan veer te kushi pabhi ji nu 5 lakh subscribers complete hon te bahut bahut mubarka ji ❤🙏💐💞
@kaurjasbir2758
@kaurjasbir2758 Жыл бұрын
So beautiful .. take care beautiful couple 💞 Rab rakha 👏🏻
@sandeepkumar-b8m3v
@sandeepkumar-b8m3v Жыл бұрын
congratulations 🎉ripan nd khusi🎉 5 lakh surcriber ho gaye ❤❤❤❤
@Sangat-darshan
@Sangat-darshan Жыл бұрын
ਧੰਨਵਾਦ ਖੁਸ਼ੀ ਤੇ ਰਿਪਨ
@khushimunde7872
@khushimunde7872 Жыл бұрын
🙏waheguruji tuhadi dona di jodi nu lmiyan umran den thanks both of u thuade kr ke asin bhi sb dekh rhe hn jo ki asin dreem bhi nhi le skde❤❤
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾ ਕਿਆ ਬਾਤਾਂ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਇਹ ਸੱਭ ਕੁਝ ਦੇਖ ਕੇ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@paramjitjodhpur8224
@paramjitjodhpur8224 Жыл бұрын
ਜਾਂਜੀਂ ਵਾਰ ਦੇ ਨਵੇਂ ਸਫਰ ਲਈ ਸੁਭਕਾਮਨਾਵਾਂ। ਬੱਚਿਓ।
@ravindarkaurbhatia7335
@ravindarkaurbhatia7335 Жыл бұрын
Waheguru ji dono nokhush rakhan Ghar baithe duniya dikha rahene
@GurpreetSingh-os4gn
@GurpreetSingh-os4gn Жыл бұрын
ਵਾਹਿਗੁਰੂ ਜੀ ਮੇਹਰ ਕਰਨ 🙏🏻🙏🏻🙏🏻🙏🏻🙏🏻🙏🏻
@gurinderaulakh7570
@gurinderaulakh7570 Жыл бұрын
Very nice capul ਜੋ ਸਾਨੂੰ ਘਰ ਬੈਠੇ ਨੂੰ ਅਫ਼ਗ਼ਾਨਿਸਤਾਨ ਦੀ ਸੈਰ and Sean ਦਿਖਾ ਰਹੇ ਹੋ
@akbaldhillon3344
@akbaldhillon3344 Жыл бұрын
ਆਪਾ ਸਾਰੇ ਮਹਾਰਾਜ ਰਣਜੀਤ ਸਿੰਘ ਜੀ ਦੇ ਵਾਰਸ ਆ, ਜਦੋ ਸਾਰੇ ਭਾਰਤ ਤੇ ਅੰਗਰੇਜਾ ਦਾ ਰਾਜ ਸੀ ਤਾ ਮਹਾਰਾਜ ਰਣਜੀਤ ਸਿੰਘ ਦੋਹਰੀ ਜੰਗ ਲੜ ਰਹੇ ਸੀ ਇੱਕ ਪੰਜਾਬ ਬਚਾਉਣ ਦੀ ਤੇ ਆਪਣੀ ਬੋਲੀ ਲਈ , ਆਪਾ ਸਾਰਿਆ ਨੂੰ ਪੰਜਾਬੀ ਬੋਲੀ ਦੀ ਕਦਰ ਕਰਨੀ ਚਾਹੀਦੀ ਆ ਸਰਿਆ ਨੂੰ ਬੇਨਤੀ ਆ ਕਿ ਆਪਾ ਨੂੰ ਸਾਰੇ ਸੋਸਲ ਮੀਡੀਆ ਤੇ ਏ ਟੀ ਐਮ ਚ ਜਿੱਥੇ ਵੀ ਪੰਜਾਬੀ ਵਰਤੋ ਕਰ ਸਕਦੇ ਆ ਵੱਧ ਤੋ ਵੱਧ ਪੰਜਾਬੀ ਦੀ ਵਰਤੋ ਕਰੋ ਜੀ ਜਿਹਨਾ ਸਕੂਲਾ ਚ ਪੰਜਾਬੀ ਬੋਲਣ ਤੇ ਜੁਰਮਾਨਾ ਕੀਤਾ ਜਾਦਾ ਗਾ ਉਹਨਾ ਸਕੂਲਾ ਦਾ ਵਿਰੋਧ। ਕਰੋ ਜੀ
@JatinderSingh-xb8te
@JatinderSingh-xb8te Жыл бұрын
Misss u phase 6 mohali gurudwara sahib
@Gurnhejsingh495
@Gurnhejsingh495 Жыл бұрын
Love from Frozepur Punjab pure punjabi boleya kro ❤🙏🏻
@guysdabeasta3200
@guysdabeasta3200 Жыл бұрын
Well done good job keep going through the world 🌎 and enjoy your journey both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
@Panjolapb12
@Panjolapb12 Жыл бұрын
ਬਹੁਤ ਸੋਹਣੇ ਝਾਕੇ
@KulwinderKaur-us9jy
@KulwinderKaur-us9jy Жыл бұрын
Waheguru ji ka khalsa Waheguru ji ki Fateh
@therealking577
@therealking577 Жыл бұрын
ਬੋਹਤ ਸੋਹਣਾ❤❤
@laddisingh7926
@laddisingh7926 Жыл бұрын
500k subscriber Diya bhut bhut mubarka bai❤❤❤🎉🎉🎉🎉best of luck 🎉🎉
@parveengod6359
@parveengod6359 Жыл бұрын
Waheguru ji ki khalse
@balvindersingh3813
@balvindersingh3813 Жыл бұрын
ਸਿੰਬਲ ਦਾ ਰੁਖ਼ ਆ। ਬਾਣੀ ਚ ਲਿਖਿਆ ਸਿੰਬਲ ਰੁਖ਼ ਸਰਹਿਰਾ ਅੱਤ ਦੀਰਗ ਅੱਤ ਮੁੱਚ
@baljinderkaur8103
@baljinderkaur8103 Жыл бұрын
ਸ਼ਾਬਾਸ਼ ਬੱਚਿਓ ਦਿਲੋਂ ਅਸ਼ੀਰਵਾਦ
@avtarcheema3253
@avtarcheema3253 Жыл бұрын
ਬਹੁਤ ਹੀ ਖੂਬਸੂਰਤ 👌👌👌👌🙏🙏
@Rakeshsds
@Rakeshsds Жыл бұрын
Congratulations for 500k ripan and khushi ji🎉🎉🎉🎉 I am from sri ganganagar
@chuharsinghgill7615
@chuharsinghgill7615 Жыл бұрын
ਰਿਪਨ ਬਾਈ ਤੁਹਾਡਾ ਜਾਜੀਬਾਰ ਆਈਸਲੈਂਡ ਦਿਖਾਉਣ ਤੇ ਬਹੁਤ ਬਹੁਤ ਧੰਨਵਾਦ❤❤❤
@swarnsingh6145
@swarnsingh6145 Жыл бұрын
very good ਰਿੰਪਨ ਖੁਸ਼ੀ ਧੰਨਵਾਦ। ਸਵਰਨ ਸਿੰਘ। ਪਾਤੜਾ ਪਟਿਆਲਾ
@jasmersinghjassbrar3673
@jasmersinghjassbrar3673 Жыл бұрын
ਰਿਪਨ ਅਜ ਦਾ ਵਲੋਗ ਏਨਾ ਘੈਂਟ ਐ ਤਾਂ ਕੱਲ ਦਾ ਕਿਹੋ ਜੈਸਾ ਹੋਵੇਗਾ ਬੱਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ.
@KulwinderBhullar-qd7nn
@KulwinderBhullar-qd7nn Жыл бұрын
ਬਾਈ ਜੀ ਆਸੀ ਤਾਂ ਜੂਨ ਕੱਟਨ ਆਏਂ ਆ ਤੁਹਾਨੂੰ ਦੋਵਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@sukhmandersingh8034
@sukhmandersingh8034 Жыл бұрын
ਸਤਿ ਸ੍ਰੀ ਆਕਾਲ ਵੀਰ ❤❤❤ਸੁਖਮੰਦਰ ਸਿੰਘ ਬਰਾੜ ਅੱਯਾਲਕੀ ਰਾਜਸਥਾਨ ਤੋਂ
@GurmeetSingh-gz3fc
@GurmeetSingh-gz3fc Жыл бұрын
ਰਿਪਨ ਘੈਂਟ + ਖੁਸ਼ੀ ਇਹੇ ਤਾਂ ਬਹੁਤ ਹੀ ਘੈਂਟ ਸੋਹਣਾ ਏਰੀਆ ਹੈ, ਸਾਰਾ ਘੁੰਮ ਫਿਰ ਦਿਖਾਓ ਜੀ, ਹੋਟਲ ਤੇ ਸਵੀਮਿੰਗਪੂਲ ਬਹੁਤ ਹੀ ਘੈਂਟ ਬਣੇ ਹੋਏ ਹਨ,,, ਵਾਹ ਜੀ ਵਾਹ ਬਿਲਕੁੱਲ ਓਕੇ ਓਕੇ ਐ
@kintbandhe3023
@kintbandhe3023 Жыл бұрын
Rab thodi Jodi nu kush rakhe ji 🙏
@muhammadmushtaq8966
@muhammadmushtaq8966 Жыл бұрын
شکریہ بھائی خوشگوار دونوں سلامت رہوڈ آئی ❤❤❤❤❤❤❤❤❤❤❤❤
@OfficialJasSingh
@OfficialJasSingh Жыл бұрын
Zanzibar is an archipelago of islands and is semi-autonomous.
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar kro 🙏🙏
@Veersingh-nb6pz
@Veersingh-nb6pz Жыл бұрын
Waheguru ji ❤❤❤❤❤
@dharampal3864
@dharampal3864 Жыл бұрын
ਵਾਹ ਬਈ ਵਾਹ ਕਿਆ ਬਾਤ ਆ,ਧੰਨਵਾਦ ਵਧੀਆ ਦ੍ਰਿਸ਼ ਦਿਖਾਉਣ ਲਈ।
@GurwinderSingh-ry3xn
@GurwinderSingh-ry3xn Жыл бұрын
Bhut sohni video ripan te Khushi putt putt rab thunu khush rakhe putt
@Gaganjalaliya8080
@Gaganjalaliya8080 Жыл бұрын
Waheguru ji 🙏 mehar kare ❤😊❤😊
@mamtagarg3921
@mamtagarg3921 Жыл бұрын
excited to know more about this island
@lekhraj9035
@lekhraj9035 Жыл бұрын
Sada khush rho wehguru mehar kre 👌👌👌👌👌👌👌👌🙏🙏🙏🙏🙏🙏🙏
@somadevi1570
@somadevi1570 Жыл бұрын
ਇਹਨਾਂ ਲੋਕਾਂ ਦੇ ਹੱਥ ਬਹੁਤ ਵੱਡੇ ਹਨ।
@gopabarua450
@gopabarua450 Жыл бұрын
WOW so beautiful dekh ke maja aa gaya thanks a lot ❤
@abnashbhullar3715
@abnashbhullar3715 Жыл бұрын
Thanks dear Khushi and Ripan bete it looks v nice we are enjoying freely at home it feels dangerous but enjoy your tea please God bless you both
@ishwarpandit5158
@ishwarpandit5158 Жыл бұрын
ਬਹੁਤ ਵਧੀਆ ਪੇਸ਼ਕਾਰੀ
@jodhasingh8242
@jodhasingh8242 Жыл бұрын
Tosi bono bhut achy lagde ho par sad to jayda khosi tosi bono amrit chako te guru wale bano❤
@AnjuSharma-it1nu
@AnjuSharma-it1nu Жыл бұрын
Pichla vlog bhut badhiya lga beta aapka 😍😍😍😍😍😍😍😍😍
@udaysidhu6924
@udaysidhu6924 Жыл бұрын
ਸਤਿ ਸ੍ਰੀ ਅਕਾਲ ਜੀ
@darshansinghsingh9
@darshansinghsingh9 Жыл бұрын
Adan lagda ae jime Swarag ch aa hoye hai Kamal de jagha hai Supne ch v ne sochya Hun kade china v gumao 🙏🙏🙏🙏🙏
@dimplekaur7645
@dimplekaur7645 Жыл бұрын
Mastaney film kin kon dekh chukea hai❤ l love it❤
@ranjeetkaur198
@ranjeetkaur198 Жыл бұрын
ਸਤ ਸ੍ਰੀ ਆਕਾਲ ❤ਜੀ😊 ਹਮੇਸ਼ਾ ਖੁਸ਼ ਰਹੋ
@hardevsandhu5807
@hardevsandhu5807 Жыл бұрын
ਮੁਬਾਰਕਾਂ ਵੀਰ ਜੀ 5 ਲੱਖ ❤
@RajwinderSingh-xv4og
@RajwinderSingh-xv4og Жыл бұрын
Beautiful Places ❤❤
@bhaigurbindersinghshahura
@bhaigurbindersinghshahura Жыл бұрын
ਚੜਦੀ ਕਲਾ ਜੀ ❤
@ravinderkaur3844
@ravinderkaur3844 Жыл бұрын
Waheguru ji mehar kreo 🙏🙏
@poonamrana87
@poonamrana87 Жыл бұрын
❤❤❤❤😊😊😊😊 bahut vadiya lagaya vlog ❤️❤️❤️❤️
@InderjeetSingh-tt1lg
@InderjeetSingh-tt1lg Жыл бұрын
ਬਹੁਤ ਵਧੀਆ ਵੀਰੇ।🎉🎉🎉🎉🎉🎉🎉🎉😂🎉🎉🎉
@supers13813M
@supers13813M 4 күн бұрын
ਹੇੜੀਕੇ🙋ਪ੍ਰੀਤ ਕੌਰ ,,🇨🇦🇨🇦⚔️
@hjinderkaur798
@hjinderkaur798 Жыл бұрын
Bahut vadia veer ji ❤❤❤❤ asi patiala to ji
@GurwinderSingh-ry3xn
@GurwinderSingh-ry3xn Жыл бұрын
Bhut vadia video hundia putt ihna di main putt barnale to a
@didersingh7524
@didersingh7524 Жыл бұрын
ਛਿਪ ਦੀਆਂ ਕਿਨੀਆਂ ਸੀਟਾਂ❤❤❤❤
@mangakakru1861
@mangakakru1861 Жыл бұрын
Love you Bai g My little sister khushi Sat shiri Akal g nale Thodi Dona Di FMLy nu bee Sat shiri Akal g ggg
@DilbagSingh-ml1yp
@DilbagSingh-ml1yp 10 ай бұрын
Dilbag Singh Qatar 👍 0:27
@AnjuSharma-it1nu
@AnjuSharma-it1nu Жыл бұрын
God bless both of you and your channel 💝😍😘😍😘😍😘😍
@RajKumar-tl1ov
@RajKumar-tl1ov Жыл бұрын
Very beautiful Zanzibar Island & smundri jahaj very very very beautiful thanks P. T. C. Raj Joga
@kesarsingh3381
@kesarsingh3381 Жыл бұрын
ਬਹੁਤ ਬਹੁਤ ਸੁਕਰਿਆ ਰਿਪਨ ਜੀ ਖੁਸ਼ੀ ਜੀ ਅਙਰੀਕਾ ਦੇ ਟੂਰ ਦਿਖਾਇਆ ਲਈ
@gurpreetkaler536
@gurpreetkaler536 Жыл бұрын
god bless u rippan and khushi....love from bhadaur❤❤
@NirmalSingh-yh8kk
@NirmalSingh-yh8kk Жыл бұрын
Waheguru Maher karn ❤❤
@super_all_music18
@super_all_music18 Жыл бұрын
बहुत सुन्दर जानकारी देते हो भाई आप ❤❤ आप का बोलने वाला ढग बहुत सुन्दर लगा जी ❤🙏🙏
@sharnjeet7273
@sharnjeet7273 Жыл бұрын
wahguru ji 🙏 congratulations bro and sister 500k family completed 🙌 🎉🎉🎉🎉😊😊😊 safe journey 👍 good luck 👍
@JasvinderSingh-ww1sv
@JasvinderSingh-ww1sv Жыл бұрын
ਸਤ ਸੀ੍ ਅਕਾਲ ਭਾਈ ਜੀ ਤੇ ਭੈਣ ਜੀ
@GurwinderSingh-ry3xn
@GurwinderSingh-ry3xn Жыл бұрын
Sat Sri akal puttar ji
@JasvinderSingh-ww1sv
@JasvinderSingh-ww1sv Жыл бұрын
@@GurwinderSingh-ry3xn sat sri akal ji
@rajwindersingh-gf8xb
@rajwindersingh-gf8xb Жыл бұрын
God bless you Ripan & khusi
@JagDeep-oq6ug
@JagDeep-oq6ug Жыл бұрын
Sat Sri akal Ripan veer ji and Kushi sister ji very nice ji waheguru ji Mehra karna ji
@sarbkaur4572
@sarbkaur4572 Жыл бұрын
You guys are doing so well❤ Good luck
Что-что Мурсдей говорит? 💭 #симбочка #симба #мурсдей
00:19
小丑教训坏蛋 #小丑 #天使 #shorts
00:49
好人小丑
Рет қаралды 54 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Is Cordelia cruises worth the money? | Lakshadweep cruise vlog
27:28
explore with saxena's
Рет қаралды 352
ਇਸ ਜਗਾ ਤੇ ਸਾਰਾ ਸਾਲ ਪੈਂਦੀ ਹੈ ਬਰਫ
28:45
Что-что Мурсдей говорит? 💭 #симбочка #симба #мурсдей
00:19