ਜਹਾਜ਼ ਤੇ ਗਏ ਅਫ਼ਰੀਕਾ ਦੇ ਆਦਿਵਾਸੀ ਦੇਖਣ Zanzibar to Arusha Flight | Punjabi Travel Couple | Ripan Khushi

  Рет қаралды 297,839

Punjabi Travel Couple

Punjabi Travel Couple

Күн бұрын

Пікірлер: 596
@exploremann
@exploremann Жыл бұрын
ਮੈਂ ਬੜੇ ਬਲੌਗਰ ਦੇਖੇ ਪਰ ਹੁਣ ਤੁਹਾਡੀ ਵੀਡੀਓ ਨੂੰ ਕਦੇ ਵੀ ਸਕਿਪ ਨਹੀਂ ਕਰੀਦਾ ਤੁਸੀ ਸਾਡੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਵਧਾ ਰਹੇ ਹੋ ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ
@KuldeepSran-si5fi
@KuldeepSran-si5fi Жыл бұрын
ਵਾਹ ਜੀ ਵਾਹ ਬਹੁਤ ਵਧੀਆ ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ ਸ਼ਰਮ ਕਰ ਲੈ ਕੁਛ ਤਾਂ
@bnnn9859
@bnnn9859 Жыл бұрын
ਕੈਪਟਨ ਅਮਰਿੰਦਰ ਸਿੰਘ ਦੀ ਗੱਰਲਫਰੈਡ ਓਰੂਸਾ ਪਾਕਿਸਤਾਨੀ ਰਿਪਨ ਭਰਾ ਜਦੋ ਤੁਸੀਂ ਕਿਹਾ ਸੱਮਝ ਅਗੇ ਹੋਮੋਗੇ ਥੋਡੇ ਨਾਲ ਮੇਰਾ ਵੀ ਹਾਸਾ ਨਿਕਲ ਗਿਆ ਧੰਨਵਾਦ ਭਰਾਵਾਂ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਲੁਧਿਆਣਾ
@lovepreetsinghgill517
@lovepreetsinghgill517 11 ай бұрын
ਅਰੂਸਾ ਨਾਮ ਸੁਣਦਿਆਂ ਹੀ ਕੈਪਟਨ ਵਾਲਾ ਕਮੈਂਟ ਲਿਖਣ ਲਈ ਕਮੈਂਟ ਬਾਕਸ ਖੋਲਿਆ ਤਾਂ ਪਹਿਲਾਂ ਹੀ ਤੁਹਾਡਾ ਕਮੈਂਟ ਦੇਖਕੇ ਮੇਰਾ ਹੋਰ ਵੀ ਜਿਆਦਾ ਹਾਸਾ ਨਿੱਕਲ ਗਿਆ। ਫੇਰ ਮੈਂ ਸੋਚਿਆ ਹੁਣ ਕੀ ਲਿਖਣਾ ਹੈ ਤੁਹਾਡੇ ਆਲੇ ਕਮੈਂਟ ਨਾਲ ਹੀ ਸਾਰ ਲੈਦੇ ਆਂ। 😜😀
@swarnsingh6145
@swarnsingh6145 Жыл бұрын
ਧੰਨਵਾਦ ਰਿੰਪਨ ਖੁਸ਼ੀ ਼਼਼ਅਰੂਸਾ ਆਲਮ cm ਸਹੇਲੀ। ਼ਬਹੁਤ ਵਧੀਆ ਲੱਗਿਆ। ਸਵਰਨ ਸਿੰਘ ਪਾਤੜਾ ਪਟਿਆਲਾ
@harindersingh7927
@harindersingh7927 Жыл бұрын
😂
@harbhajansingh8872
@harbhajansingh8872 Жыл бұрын
ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@GurmeetSingh-hc3su
@GurmeetSingh-hc3su Жыл бұрын
.
@AmanDeep-wo9nh
@AmanDeep-wo9nh Жыл бұрын
ਅਰੂਸਾ ਕੈਪਟਨ ਨਾ ਬਨ ਜੀਂ ਸ਼ਾਂਤੀ ਰੱਖੀਂ ਅਫ਼ਰੀਕਾ ਚ 🙏❤❤❤🙏
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਬਹੁਤ ਵਧੀਆ ਸਮੁੰਦਰ ਦੇ ਕਿਨਾਰੇ ਹੋਟਲ ਸਾਤ ਵਾਤਾਵਰਣ ਲਗਦਾ🙏
@kulwantkaur1692
@kulwantkaur1692 Жыл бұрын
ਬਹੁਤ ਵਧੀਆ ਲੱਗ ਰਿਹਾ ਆ ਜਿਵੇਂ ਕਿ ਅਸੀਂ ਵੀ ਨਾਲ ਨਾਲ ਚਲ ਰਹੇ ਹਾਂ ਬਹੁਤ ਕੁਸ਼ ਵੇਖਣ ਨੂੰ ਮਿਲਿਆ ਧੰਨਵਾਦ
@ajaibsingh6044
@ajaibsingh6044 Жыл бұрын
ਰਿਪਨ ਖੁਸ਼ੀ ਤੁਹਾਡੇ ਹੌਸਲੇ ਨੂੰ ਸਲਾਮ ਵਾਹਿਗੁਰੂ ਜੀ ਸਲਾਮ ਬਖਸ਼ਣ ਅਜਾਇਬ ਸਿੰਘ ਧਾਲੀਵਾਲ ਮਾਨਸਾ
@gurjitsingh-qx6qd
@gurjitsingh-qx6qd Жыл бұрын
Waheguru g
@KuldeepSran-si5fi
@KuldeepSran-si5fi Жыл бұрын
ਵਾਹ ਜੀ ਵਾਹ ਬਹੁਤ ਵਧੀਆ ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ ਸ਼ਰਮ ਕਰ ਲੈ ਕੁਛ ਤਾਂ
@gurjitsingh-qx6qd
@gurjitsingh-qx6qd Жыл бұрын
@@KuldeepSran-si5fi sharm ta tuc loka ne Lai a Bina soche smje comment kr lag jnde oh veere jo margi hove comment krn lage dimag ch ta waheguru g da name aunda a na Kise de eh koi madi gall nhi so please krpa krke comment krn lage Phela 10 war soch lea kro thankhu
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@GurmeetSingh-gz3fc
@GurmeetSingh-gz3fc Жыл бұрын
ਗੁਰੂ ਘਰਾਂ ਦੇ ਦਰਸ਼ਣ ਦੀਦਾਰੇ ਜਰੂਰ ਕਰਵਾ ਦਿਆ ਕਰੋ ਬਾਈ ਜੀ, ਨਾਲੇ ਆਪਣੇ ਪੰਜਾਬੀ ਵੀਰ ਭੈਣਾ ਮਾਵਾਂ ਦੇ ਦਰਸ਼ਣ ਹੋ ਜਾਂਦੇ ਆ,
@jonykumar7707
@jonykumar7707 Жыл бұрын
ਵਾਹਿਗੁਰੂ ਸੱਚੇ ਪਾਤਸ਼ਾਹ ਥੋਨੂੰ ਹਮੇਸ਼ਾਂ ਖੁਸ਼ ਰੱਖਣ ਵੀਰੇ 🎉❤
@KuldeepSran-si5fi
@KuldeepSran-si5fi Жыл бұрын
ਵਾਹ ਜੀ ਵਾਹ ਬਹੁਤ ਵਧੀਆ ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ ਸ਼ਰਮ ਕਰ ਲੈ ਕੁਛ ਤਾਂ
@sukhmansanghavlogs6617
@sukhmansanghavlogs6617 Жыл бұрын
ਹੋਰ ਗੱਲਾਂ ਦੀਆਂ ਗੱਲਾਂ ਪਰ ਅੱਜ ਤੁਹਾਡੀ ਦੋਹਾਂ ਦੀ ਕੱਪੜਿਆ ਦੀ ਮੈਚਿੰਗ ਕਮਾਲ ਦੀ ਆ ਬਹੁਤ ਵਧੀਆ ਲੱਗਿਆ ਵਲੌਗ ਦੇਖਕੇ ਅਫਰੀਕਾ ਦੇ
@GurmeetSingh-gz3fc
@GurmeetSingh-gz3fc Жыл бұрын
ਗੁਰੂ ਨਾਨਕ ਸਾਹਿਬ ਪਾਤਸ਼ਾਹ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਤੇ ਆਪ ਦੀ ਯਾਤਰਾ ਸਫਲ ਸੁਖਾਲੀ ਬਣਾਉਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ
@pranjalsood4721
@pranjalsood4721 Жыл бұрын
Arosa alam. Pakistan
@Passengersstory
@Passengersstory Жыл бұрын
Waheguru ji
@KuldeepSran-si5fi
@KuldeepSran-si5fi Жыл бұрын
ਵਾਹ ਜੀ ਵਾਹ ਬਹੁਤ ਵਧੀਆ ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ ਸ਼ਰਮ ਕਰ ਲੈ ਕੁਛ ਤਾਂ
@balwinderkaurkhalsa5118
@balwinderkaurkhalsa5118 Жыл бұрын
ਰਿਪਨ ਖੁਸ਼ੀ Waheguru chardi kla rakhe tuhadi put
@WaheguruWaheguru-b3c
@WaheguruWaheguru-b3c Жыл бұрын
ਬਹੁਤ ਵਧੀਆ ਰੱਬ ਖੂਸ ਰੱਖੇ ਸਾਨੂੰ ਲੰਬੀ ਉਮਰ ਦੇਵੇ ਤਰੱਕੀ ਦੇਵੇ
@sahilmanchanda9263
@sahilmanchanda9263 Жыл бұрын
Captain Amrinder Singh laughing in the corner after seeing this vlog.
@gamdoorbrar3417
@gamdoorbrar3417 Жыл бұрын
ਅਰੂਸਾ ਦਾ ਪਾਕਿਸਤਾਨ ਵਿੱਚ ਵੀ ਨਾਮ ਚਲਦਾ ਹੈ,,, ਚੜਦੇ ਪੰਜਾਬ ਵਿੱਚ ਵੀ,,ਹੁਣ ਤਨਜ਼ਾਨੀਆ ਵਿਚ ਵੀ ਪੈੜਾਂ ਕਰ ਗਈ,,,
@budhsinghhalwai8322
@budhsinghhalwai8322 Жыл бұрын
ਪ੍ਮਾਤਮਾ ਤੁਹਾਡੀ ਯਾਤਰਾ ਸਫਲ ਕਰੇ .ਸਲਾਮ ਤੁਹਾਡੇ ਜ਼ਜਬੇ ਨੂੰ.ਮ ਪ੍ਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ,ਇਹ ਤਨਜਾਨੀਆ ਦਾ ਸ਼ਹਿਰ ਆਰੂਸਾ ਇਥੇ ਆਉਣ ਨਾਲ ਬਹੁਤ ਸਾਰੀ ਜਾਣਕਾਰੀ ਮਿਲੀ ਫਿਰ ਪੰਜਾਬੀ ਪਰਿਵਾਰਾਂ ਨਾਲ ਮੇਲ ਹੋਇਆ ਹੈ ਜਿਹੜੇ ਮੱਥੇ ਹੱਥ ਰੱਖ ਉਡੀਕਦੇ ਹਨ.ਉਹ ਪਾਕਿਸਤਾਨ ਦੀ ਪੱਰਤਕਾਰ ਆਰੂਸਾ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਗਰਲਫਰੈਂਡ ਆਰੂਸਾ .ਉਹਨੇ ਕੈਪਟਨ ਨੂੰ ਹੀ ਉਡੀਕਣਾ ਹੈ.ਧੰਨਵਾਦ.
@taran.dhudike7
@taran.dhudike7 Жыл бұрын
ਰਿਪਨ ਜਦੋਂ ਅਰੂਸਾ ਦਾ ਨਾਂ ਲੈਂਦਾ ਮੈਨੂੰ ਕੈਪਟਨ ਚੇਤੇ ਆ ਜਾਂਦਾ 😂😂😂😂 ਅਰੂਸਾ ਆਲਮ ਪਾਕਿ
@badeshavlog5412
@badeshavlog5412 Жыл бұрын
😂😂😂😂
@GurpreetSingh-ie2hx
@GurpreetSingh-ie2hx Жыл бұрын
Ki hoya c captian nal
@taran.dhudike7
@taran.dhudike7 Жыл бұрын
@@GurpreetSingh-ie2hx ਕੈਪਟਨ ਅਮਰਿੰਦਰ ਸਿੰਘ ਜੀ ਤੋਂ ਉਹਨਾਂ ਦੀ ਸਹੇਲੀ ਮੈਮ ਅਰੂਸਾ ਆਲਮ ਨੇ ਸੀਤਾ ਫਲ ਮੰਗਿਆ ਸੀ,,,,ਚੀਕੂ ਸਮੇਤ
@MannatandAshmeet0911
@MannatandAshmeet0911 Жыл бұрын
ਖੁਸ਼ੀ ਅਤੇ ਰਿਪਨ ਤੁਹਾਡੀ ਡਰੈਸ ਬਹੁਤ ਅਛੀ ਲਗੀ ਇਕੋ ਜਹੀ🎉🎉🙏🙏
@sonynegah9710
@sonynegah9710 Жыл бұрын
ਸਦਾ ਖੁਸ ਰਹੋ ਵਾਹਿਗੁਰੂ ਸਾਹਿਬ ਜੀ ਮੇਹਰ ਰੱਖਣ ਜੀ
@KuldeepSran-si5fi
@KuldeepSran-si5fi Жыл бұрын
ਵਾਹ ਜੀ ਵਾਹ ਬਹੁਤ ਵਧੀਆ ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ ਸ਼ਰਮ ਕਰ ਲੈ ਕੁਛ ਤਾਂ
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@balwinderbatth5319
@balwinderbatth5319 Жыл бұрын
😂 ਸਾਨੂੰ ਤੇ ਪਹਿਲਾਂ ਹੀ ਅਰੂਸਾ ਸ਼ਹਿਰ ਤੋਂ ਸ਼ੱਕ ਜਿਹਾ ਪੈਂਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਰੂਸਾ ਨੇ ਸ਼ਹਿਰ ਵਸਾਇਆ ਕਿਤੇ😅
@Chahalshingara
@Chahalshingara Жыл бұрын
ਗੁਰਦੁਆਰਾ ਸਾਹਿਬ ਅਰੂਸਾ ਜੋ ਮੁੰਡਾ ਮਿਲਿਆ ਉਹ ਆਪਣੇ ਸੰਗਰੂਰ ਤੋਂ ਹੈ ਬਾਈ ਜੀ।
@gurjantaulakh1791
@gurjantaulakh1791 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@akbaldhillon3344
@akbaldhillon3344 Жыл бұрын
ਬਹੁਤ ਵਧੀਆ ਜੀ ਸਾਰੇ ਪਰਿਵਾਰ ਨੂੰ ਬਹੁਤ ਸਾਰਾ ਪਿਆਰ❤❤
@kanwarjeetsingh3495
@kanwarjeetsingh3495 Жыл бұрын
ਸਤਿ ਸ਼੍ਰੀ ਅਕਾਲ ਜੀ। ਬਲੋਗ ਬਹੁਤ ਵਧੀਆ ਸੀ। ਅਗਲੇ ਬਲੋਗ ਦੀ ਇੰਤਜਾਰ ਹੈ ਜਿਸ ਵਿਚ ਕਬੀਲਾ ਲੋਕਾਂ ਬਾਰੇ ਜਾਣਕਾਰੀ ਮਿਲੇਗੀ।
@balwinders96
@balwinders96 Жыл бұрын
ਰਿਪਨ ਖੁਸ਼ੀ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@shardhasingh6998
@shardhasingh6998 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@akbaldhillon3344
@akbaldhillon3344 Жыл бұрын
ਕੈਪਟਨ ਦੇ ਜਖਮਾ ਨੂੰ ਨਾ ਛੇਡੋ ਬਾਈ ਜੀ😂😂😂😂😂
@AvtarSingh-jh3bf
@AvtarSingh-jh3bf Жыл бұрын
ਤੁਸੀ ਖੁਸ਼ ਕਿਸਮਤ ਹੋ ਤੁਹਾਨੂੰ ਬੱਚੇ ਵੀ ਮਿਲਣ ਆਏ
@makhansingh3002
@makhansingh3002 Жыл бұрын
ਏਅਰਪੋਰਟ ਦੀ ਸੜਕ ਤੇ ਸਾਡੀ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਤੋਂ ਲੈਕੇ ਫ਼ਿਰੋਜ਼ਪੁਰ ਤੱਕ ਸੜਕ ਦਾ ਬੁਰਾ ਹਾਲ ਆ‌ ਹੁਣ ਲੱਗੀ ਬਨਣ
@balkarsinghdhaliwal592
@balkarsinghdhaliwal592 Жыл бұрын
ਦੁਨੀਆਂ ਦਾ ਸਭ ਤੋਂ ਖੁਸ਼ਹਾਲ ਤੇ ਖੂਬਸੂਰਤ ਜੋੜਾ ਰਿਪਨ +ਖੁਸ਼ੀ।
@gurpritamsingh8050
@gurpritamsingh8050 Жыл бұрын
ਇੱਕੋ ਹੀ ਅਰੂਸਾ ਹੈ ਜੀ ਸਾਡੇ ਕੈਪਟਨ ਸਾਹਿਬ ਦੀ ਪਾਕਿਸਤਾਨੀ ਦੋਸਤ
@KuldeepSran-si5fi
@KuldeepSran-si5fi Жыл бұрын
ਵਾਹ ਜੀ ਵਾਹ ਬਹੁਤ ਵਧੀਆ ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ ਸ਼ਰਮ ਕਰ ਲੈ ਕੁਛ ਤਾਂ
@SarbCreation
@SarbCreation Жыл бұрын
ਬਹੁਤ ਵਧੀਆ ਵੀਡੀਓ ਖੁਸ਼ੀ ਭੈਣਜੀ ‌‍‍‍‍। ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤
@KuldeepSran-si5fi
@KuldeepSran-si5fi Жыл бұрын
ਵਾਹ ਜੀ ਵਾਹ ਬਹੁਤ ਵਧੀਆ ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ ਸ਼ਰਮ ਕਰ ਲੈ ਕੁਛ ਤਾਂ
@makhansingh3002
@makhansingh3002 Жыл бұрын
ਜਿਉਂਦੇ ਵਸਦੇ ਰਹੋ ਦੁਨੀਆਂ ਤੇ ਆਏਆ ਨਜ਼ਾਰੇ ਲੈਣ ਨੂੰ
@nehagoyal4415
@nehagoyal4415 Жыл бұрын
apne saath ghumane ke liye Thanks ji 🙏💯❤️♥️♥️♥️❤️
@TarsemSingh-st1vw
@TarsemSingh-st1vw Жыл бұрын
Ripan te khushi beta ji bahut bahut piar beta ji vlog bahut hi amazing c keep it up beta ji 👍👍👍👍👍👍👍god bless both of you❤❤❤❤❤❤❤❤❤ Lakhwinder Kaur from gurdaspur
@harjinderkaur5570
@harjinderkaur5570 Жыл бұрын
ਖੁਸ਼ੀ ਅਰੂਸਾ ਤੇ ਸੀਤਾ ਫਲ ਕਿੰਨੇ ਮਸ਼ਹੂਰ ਰਹੇ ਤੈਨੂੰ ਕਿਉ ਨਹੀਂ ਪਤਾ ।
@rishumehra9678
@rishumehra9678 Жыл бұрын
Didi menu te khud nu ni pta
@nationalvillager9255
@nationalvillager9255 Жыл бұрын
Khabra dekhya karo ex CM di paki gf arusha
@allcolourofmylife
@allcolourofmylife Жыл бұрын
ਕੈਪਟਨ ਵਾਲੀ ਅਰੂਸਾ ਨੂੰ ਕੋਣ ਨਹੀ ਜਾਣਦਾ❤❤🥱
@AvtarSingh-jh3bf
@AvtarSingh-jh3bf Жыл бұрын
ਉਹ ਤਾ ਵੀਰੇ ਕੈਪਟਨ ਅਮਰਿੰਦਰ ਸਿੰਘ ਦੀ ਸਹੇਲੀ ਸੀ
@satvindersingh8009
@satvindersingh8009 Жыл бұрын
Rippan singh G after my job and complete Talk to my family daily I am watching your vlogs without fail your both nature is very good and i start your shri Lanka series first time..
@rgosal4059
@rgosal4059 Жыл бұрын
Hi both! Good to see you guys. We watch you program from UK and got hooked to your series. Very nice and keep up the good work! RAVINDER
@seeratkaurfamily3822
@seeratkaurfamily3822 Жыл бұрын
Both of you looking so beautiful in twinning dress❤
@गुगान
@गुगान Жыл бұрын
ਆਰੂਸਾ ਨੇ ਬੇੜਾ ਗਰਕ ਕਰਤਾ ਜੋ ਹਲੇ ਤੱਕ ਸੂਤ ਨਹੀ ਆ ਰਿਹਾ ਪੰਜਾਬ ਵਿੱਚ। ਧੰਨ ਹੈ CM bhagwant mann
@Sangat-darshan
@Sangat-darshan Жыл бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ
@sukhwindersidhu6175
@sukhwindersidhu6175 Жыл бұрын
ਵੀਰ ਜੀ ਵੀਡੀਓ ਬੁਹਤ ਸੋਨੀ ਹੋਦੀਆ ਨੇ ਧੰਨਵਾਦ ਜੀ ਸੁਖਵਿੰਦਰ ਕੌਰ ਦੁਲੜਂ ਸਮਾਣਾ ਪਟਿਆਲਾ ❤😊
@angejsing1413
@angejsing1413 Жыл бұрын
ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ
@sonybalpur8928
@sonybalpur8928 Жыл бұрын
ਵੀਰ ਏ ਤਾਂ ਰੋਡਵੇਜ਼ ਦੀ ਬੱਸ ਵਾਗੋ ਭੱਜ ਲਏ
@inderjeetsekhon2017
@inderjeetsekhon2017 Жыл бұрын
😅😅😅😅😅
@Lovepreet_kaur412
@Lovepreet_kaur412 Жыл бұрын
😂😂😂
@Lovepreet_kaur412
@Lovepreet_kaur412 Жыл бұрын
Air PRTC😂
@ranjotsingh8066
@ranjotsingh8066 Жыл бұрын
Ji
@god.is.one682
@god.is.one682 Жыл бұрын
Jahaz dia baria ch na lamk jan😅
@simranpb-8341
@simranpb-8341 Жыл бұрын
ਜਿੰਨੇ ਬਲਾਗਸ ਵਿੱਚ ਅਰੂਸਾ ਦਾ ਜ਼ਿਕਰ ਕੀਤਾ, ਹਰ ਵਾਰ ਸਾਡੇ ਪਟਿਆਲਾ ਵਾਲੇ ਅੱਯਾਸ਼ ਰਾਜੇ ਦੀ ਨਜਾਇਜ਼ ਅਰੂਸਾ ਯਾਦ ਆਈ😂😂
@karandeepsingh1721
@karandeepsingh1721 Жыл бұрын
God bless you Ripan & ਖੁਸ਼ੀ ਮੈਨੂੰ ਤੁਹਾਡਾ ਅਫਰੀਕਾ ਦਾ ਹਰ vlog ਬਹੁਤ ਵਧੀਆ ਲੱਗਿਆ। ਹਰ ਸ਼ਾਮ ਮੈਨੂੰ ਤੁਹਾਡੇ vlog ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਵਾਹਿਗੁਰੂ ਚੜ੍ਹਦੀਆਂ ਕਲਾਂ ਬਖਸ਼ੇ ❤❤🎉🎉👌👌💐💐🙏🙏
@parwinderkumarparwinder2457
@parwinderkumarparwinder2457 Жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖੇ ਤਹਾਡੇ ਦੋਨਾਂ ਤੇ 🙏 ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ
@SarbjeetSingh-zw7ur
@SarbjeetSingh-zw7ur Жыл бұрын
Ghaint...vlog.. ਅਸੀਂ ਤਾਂ ਸਾਰੇ ਵਲੋਗ ਦੇਖਦੇ a ji koi ni ਛੱਡਿਆ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ❤❤❤
@lakhwinderkaurdhillon9794
@lakhwinderkaurdhillon9794 Жыл бұрын
ਬਹੁਤ ਵਧੀਆ ਭਾਜੀ ਸਾਨੂੰ ਵੀ ਦੁਨੀਆਂ ਦਿਖਾ ਦਿੱਤੀ
@JarnailSingh-dv1hw
@JarnailSingh-dv1hw Жыл бұрын
ਪੰਜਾਬ ਦੀ ਅਗਵਾਈ ਵਿੱਚ ਇੱਕ ਅਰੂੰਛਾ ਰਾਣੀ ਬਣਕੇ ਰਹੀ
@SherSingh-ec7jr
@SherSingh-ec7jr Жыл бұрын
ਇਹੋ ਜੀ ਗੱਲ ਤਾਂ ਪੰਜਾਬੀ ਛੇਤੀ ਸਮਝ ਦੇ ਨੇ😁
@mithubatala6209
@mithubatala6209 Жыл бұрын
ਅਰੂਸ਼ਾ ਕੈਪਟਨ ਸਾਹਿਬ ਜ਼ਿੰਦਾਬਾਦ 😂😂😂😂
@gurmejsingh4970
@gurmejsingh4970 Жыл бұрын
ਰਿ ਪਨ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਣਾ ਚਾਹੀਦਾ ਸੀ
@jagannath7141
@jagannath7141 Жыл бұрын
ਅਰੂਸਾ ਕੈਪ: ਅਮਰਿੰਦਰ ਸਿੰਘ ਦੀ ਪਾਕਿ-ਮਹਿਲਾ ਮਿੱਤਰ ।
@nanakssingh4688
@nanakssingh4688 Жыл бұрын
Nice video Punjabi travail copal g wahiguru chardikla ch rkha ap sb nu wahiguru g wahiguru g wahiguru g
@khehra328
@khehra328 Жыл бұрын
ਸਤਿ ਸ੍ਰੀ ਅਕਾਲ ਭੈਣ ਜੀ ਤੇ ਵੀਰ ਜੀ ।।ਅੰਗਰੇਜ਼ ਸਿੰਘ ਤਰਨਤਾਰਨ ਪੱਟੀ ਤੋਂ ।।🙏🙏🙏🙏
@ritachhabra8480
@ritachhabra8480 7 ай бұрын
Thanks both of you tusi sanu Duniya ghooa ditti❤
@InderGurwinder
@InderGurwinder Жыл бұрын
ਅਰੂਸਾ ਤਾਂ ਕੈਪਟਨ ਦੀ ਮਸ਼ੂਕ ਸੀ ਬਈ ਜੀ…
@balwinderbatth5319
@balwinderbatth5319 Жыл бұрын
ਏਅਰ ਪੋਰਟ ਤੇ ਕੁਝ ਏਦਾਂ ਲੱਗਾ ਜਿਵੇਂ ਆਪਣੇ ਕੁਝ ਪੈਲਸਾਂ ਦੇ ਕਾਰ ਪਾਰਕਿੰਗ ਹੁੰਦੀ ਬਾਕੀ ਤੁਹਾਡੀ ਮੇਹਨਤ ❤💑✌️
@Ranjit_Singh.
@Ranjit_Singh. Жыл бұрын
ਡਰੈਸ ਬਹੁਤ ਸੋਹਣੀ ਲੱਗੀ ਇਕੋ ਜਿਹੀ,ਗੋਡ ਬਲੈਸ ਯੂ
@ManjitSingh-xu4ht
@ManjitSingh-xu4ht Жыл бұрын
Ripan ki sifat kara tuhadi waheguru mehar kre
@rajwantgill9083
@rajwantgill9083 Жыл бұрын
Waheguru ji chardikala krn ❤
@karandeepsingh1721
@karandeepsingh1721 Жыл бұрын
ਕੰਵਲਜੀਤ ਕੌਰ From ਜਲੰਧਰ ਰਾਮਾਂਮੰਡੀ
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਆਪਣਾ ਖਿਆਲ ਰੱਖਣਾ ਜੀ ਬਹੁਤ ਸੁੰਦਰ ਦਿੱਖ ਰਿਹਾ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@baljinder685
@baljinder685 Жыл бұрын
Hillo 😅😅😅😅😅
@baljinder685
@baljinder685 Жыл бұрын
ਹਿਲੌ ਨੀ ਹੈਲੌ
@fatehmalhi2578
@fatehmalhi2578 Жыл бұрын
ਅਰੂਸਾ ਆਲਮ ਸੀਤਾ ਫਲ
@Kaurkiduniya8874
@Kaurkiduniya8874 Жыл бұрын
Nice vlog ❤❤ favourite couples ripan+ Khushi and killi+ neema ❤❤
@taran.dhudike7
@taran.dhudike7 Жыл бұрын
ਨੀਮਾ ਅਤੇ ਕਿਲੀ ਭੈਣ ਭਰਾ ਹਨ 😂😂 ਧੰਨਵਾਦ
@Kaurkiduniya8874
@Kaurkiduniya8874 Жыл бұрын
​@@taran.dhudike7hnji pta h ji 😂 brother and sister di jodi h.
@GurbaniisJagMehChanan
@GurbaniisJagMehChanan Жыл бұрын
ਬਹੁਤ ਵਧੀਆ vlog ਜੀ ਪ੍ਰਮਾਤਮਾ ਤੁਹਾਨੂੰ ਹੋਰ ਖੁਸ਼ੀਆਂ ਬਖਸ਼ੇ
@akbaldhillon3344
@akbaldhillon3344 Жыл бұрын
ਮੈਨੂੰ ਇਹ ਸਮਝ ਨੀ ਆਉਦੀ ਕਿ ਇਕ ਪਾਸੇ ਆਪਾ ਕਹਿਣੇ ਆ ਕਿ ਪੰਜਾਬੀ ਨੂੰ ਦਬਾ ਰਹੀ ਆ ਸਰਕਾਰਾ ,ਉਥੇ ਤਾ ਬਹੁਤ ਟੱਪਦੇ ਆ ,ਤੇ ਦੂਜੇ ਆਪਾ ਪੰਜਾਬੀ ਲਈ ਕਿਹਨਾ ਕ ਕਰਦੇ ਆ ? ਤੇ ਦੁਜੇ ਪਾਸੇ ਆਪਾ ਵੱਡੇ ਅੰਗਰੇਜ ਬਣ ਦੇ, ਸੋਸਲ ਮੀਡੀਆ ਤੇ ਆਪਾ ਵਰਤੋ ਨੀ ਕਰਦੇ, ਆਪਾ ਸਾਰਿਆ ਨੂੰ ਸੋਸਲ ਮੀਡੀਆਤੇ ਵੱਧ ਤੋ ਵੱਧ ਪੰਜਾਬੀ ਦੀ ਵਰਤੋ ਕਰਨੀ ਚਾਹੀਦੀ ਆ ਜੁਥੇ ਵੀ ਮੋਕਾ ਮਿਲਦਾ ਉਥੇ ਪੰਜਾਬੀ ਦੀ ਵਰਤੋ ਕਰੋ ,ਏ ਟੀ ਐਮ ਵਿੱਚ ਵੀ ਕਰੋ ਸਭ ਨੂੰ ਹੱਥ ਜੋੜ ਕੇ ਬੇਨਤੀ ਆ, ਜੇ ਜਿਆਦਾ ਬੋਲ ਗਿਆ ਤਾ ਹੱਥ ਜੋੜ ਕ ਮਾਫੀ ਜੀ 🙏🙏🙏
@AbcDef-uo6pu
@AbcDef-uo6pu Жыл бұрын
ਠੀਕ ਕਿਹਾ ਬਿਲਕੁਲ ਸਹੀ
@AnmolAvi-ln1vs
@AnmolAvi-ln1vs Жыл бұрын
22. Jindagi ta Teri a. Adi ta ava. Jaga. Gari aa❤
@HardeepSingh-xq2jh
@HardeepSingh-xq2jh Жыл бұрын
ਵਾਹਿਗੁਰੂ ਭਲੀ ਕਰੇਗਾ ਜੀ 🎉
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਅਰੂਸ਼ਾ ਅਮਰਿੰਦਰ ਸਿੰਘ। ਬਹੁਤ ਵਧੀਆ ਵਲੌਗ।ਪਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਘੱਟ ਕਰਵਾਏ ਨੇ ਆਪ ਨੇ।
@Panjolapb12
@Panjolapb12 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤
@manpreetsinghbrar3869
@manpreetsinghbrar3869 Жыл бұрын
ਖੁਸ਼ੀ ਪੂਰੀ ਖੁਸ ਐ ਜਿਉਂਦੇ ਰਹੋ
@Gurpreet_videos
@Gurpreet_videos Жыл бұрын
back round music di noise ghat rakheya karo bai g.. Ho sake ta na chalao..
@GurpreetSingh-os4gn
@GurpreetSingh-os4gn Жыл бұрын
ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ 🙏🏻🙏🏻🙏🏻
@KuldeepSran-si5fi
@KuldeepSran-si5fi Жыл бұрын
ਵਾਹ ਜੀ ਵਾਹ ਬਹੁਤ ਵਧੀਆ ਜਮਾ ਸ਼ਰਮ ਲਾਹ ਦਿੱਤੀ ਤੁਸੀਂ ਤਾਂ ਲੋਕ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ ਉਹ ਲੋਕੋ ਦੇਖ ਤਾਂ ਲਵੋ ਐਬ ਰਿਪਿਨ ਪਹਿਲਾ ਆਂਡੇ ਖਾ ਕੇ breakfast ਚ ਫੇਰ ਗੁਰਦਵਾਰਾ ਸਾਹਿਬ ਚਲਾ ਗਿਆ ਕਿਸੇ ਨੇ note ਨੀ ਕਿੱਤਾ ਜਮਾ ਕਮਾਲ ਹੋਈ ਪਈ ਆ ਕੀ messeage ਦੇ ਰਿਹਾ ਇਹ ਆਪ ਆਂਡਾ ਮੀਟ ਖਾ ਕ ਧਾਰਮਿਕ ਜਗਾਹ ਜਾ ਸਕਦੇ ਆ ਸ਼ਰਮ ਕਰ ਲੈ ਕੁਛ ਤਾਂ
@AvtarSingh-jh3bf
@AvtarSingh-jh3bf Жыл бұрын
ਮੈ ਅਵਤਾਰ ਸਿੰਘ ਸ੍ਰੀ ਅਮ੍ਰਿਤਸਰ ਸਾਹਿਬ ਨੇੜੇ ਅੰਤਰ ਰਾਸ਼ਟਰ ਏਅਰਪੋਰਟ ਸ੍ਰੀ ਗੁਰੂ ਰਾਮਦਾਸ ਅਮ੍ਰਿਤਸਰ
@SatnamSingh-zk4ce
@SatnamSingh-zk4ce Жыл бұрын
Shirt de bari ਮੈਚਿੰਗ ਕੀਤੀ good 👍
@vijaychouhan1833
@vijaychouhan1833 Жыл бұрын
ਜੀ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਆਰੂਸਾ
@GurwinderSingh-ry3xn
@GurwinderSingh-ry3xn Жыл бұрын
Bhut sohni video putt ripan te Khushi putt rab thunu khush rakhe putt
@KulwinderSingh-qr7ps
@KulwinderSingh-qr7ps Жыл бұрын
Africa de ajj pure 50 vlogs ho gye veer hona de,,bhut kuj dikhaya veer hona ne waheguru ji mehar krn 🙏❤️
@HarkiratSekhon
@HarkiratSekhon Жыл бұрын
Veer ji tuhade vlog bahut vadia hunde a🙂Per jado vlog di starting te jo music vajda ho mainu bahut sohna lagda sunn ch😁
@SatpalSingh-vl6of
@SatpalSingh-vl6of Жыл бұрын
Ripan aj matching print suit naal ho gayee
@RajwinderSingh-xv4og
@RajwinderSingh-xv4og Жыл бұрын
Very Nice video God bless you betta ji Sat Shri Akal
@ramandeepkaurrairamanrai6690
@ramandeepkaurrairamanrai6690 Жыл бұрын
Ohoo wow twining 🤭🧿bhut sohna laggiya eh andaz v ❤🙌❤️❤️❤️🥰🥰🥰
@muhammadashrafkhan5533
@muhammadashrafkhan5533 Жыл бұрын
SsA ji very sweet and beautiful family Rab mahr kara couple ji
@gurmukhsingh8030
@gurmukhsingh8030 Жыл бұрын
ਅਰੂਸਾ ਆਲਮ ਨੂੰ ਤਾਂ ਸੱਭ ਲੋਕ ਜਾਣਦੇ ਹਨ
@balkarsinghdhaliwal592
@balkarsinghdhaliwal592 Жыл бұрын
ਗੁਰੂ ਘਰ ਕਿਉੰ ਨੀ ਰਹੇ ਬਾਈ ripan
@Only_Mannil22_Sharma
@Only_Mannil22_Sharma Жыл бұрын
ਕੈਪਟਨ ਦੀ ਮਸ਼ੂਕ ਹੈ ਆਰੂਸ਼ਾ😂😂😂😂
@singhharjinder476
@singhharjinder476 Жыл бұрын
Kushi puri commedy kardi hai vadia lagda hai , pura bachpana feel kardi , dono Kush raho waheguru tuhanu chardi kala vich Rakhe 😊
@KulwinderKaur-ef7qk
@KulwinderKaur-ef7qk Жыл бұрын
God bless you ripon khushì
@balkarsinghdhaliwal592
@balkarsinghdhaliwal592 Жыл бұрын
ਕੈਪਟਨ ਅਰੂਸਾ ਆਲਮ।
@ਰਣਜੀਤਸਿੰਘਰੰਧਾਵਾ
@ਰਣਜੀਤਸਿੰਘਰੰਧਾਵਾ Жыл бұрын
ਚੜ੍ਹਦੀ ਕਲਾ
@dhillonboys630
@dhillonboys630 Жыл бұрын
ਬਾਈ ਭੂਡ ਨੂੰ ਛੱਡ ਅਸੀਂ ਤਾ ਕਈ ਵਾਰ ਮੋਟਰਸਾਇਕਲ ਤੇ ਗਏ ਹਾ ਅੰਮਿ੍ਤਸਰ ਹਵਾਈਅੱਡੇ
Which One Is The Best - From Small To Giant #katebrush #shorts
00:17
REAL 3D brush can draw grass Life Hack #shorts #lifehacks
00:42
MrMaximus
Рет қаралды 8 МЛН
standup comedy at Vegetable shop | Rana Ijaz Official #Vegetableshop
12:51
rana ijaz official
Рет қаралды 1,4 МЛН