After Legend Singer Sardool Sikander Amar Noorie First Very Emotional Interview Alaap SarangSikander

  Рет қаралды 497,895

Rozana Spokesman

Rozana Spokesman

Күн бұрын

#SardoolSikander #AmarNoorie #Pollywood #AlaapSikander #SarangSikander
After Legend Singer Sardool Sikander Amar Noorie First Very Emotional Interview Alaap Sarang Sikander
Sardool Sikander was an Indian singer associated with Punjabi-language folk and pop music, who made his first appearances on radio and television in the early 1980s with his introductory album, "Roadways Di Laari". He also acted in some Punjabi language films, like Jagga Daku.
Amar Noorie is an Indian singer and actress who works in Punjabi-language films. She was married to Sardool Sikander, a noted Punjabi singer.
Rozana Spokesman is Punjab's number one KZbin news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman

Пікірлер: 635
@DaljitSingh-xv9vn
@DaljitSingh-xv9vn 3 жыл бұрын
ਨੂਰੀ ਜੀ ਤੁਸੀ ਆਪਣੇ ਵਲੋ ਕੋਈ ਕਸਰ ਨਹੀ ਛੱਡੀ ਆਪਣੀ ਕਿੱਡਣੀ ਤੱਕ ਦਿੱਤੀ ਸਰਦੂਲ ਜੀ ਨੂੰ ਪਰ ਹੁਣ ਤੂਹਾਨੂੰ ਰੱਬ ਦਾ ਭਾਣਾ ਮੰਨਕੇ ਆਪਣੇ ਬੱਚਿਆ ਦਾ ਖਿਆਲ ਰੱਖੋ, ਰੱਬ ਤੂਹਾਨੂੰ ਹਿਮੰਤ ਬਖਸ਼ੇ
@JagmohanSingh-ng7ze
@JagmohanSingh-ng7ze 3 жыл бұрын
ਇਸ ਤਰ੍ਹਾਂ ਦੇ ਚਾਹੂੰਣ ਵਾਲੇ ਜੀਵਨ ਸਾਥੀ ਬਹੁਤ ਕਿਸਮਤ ਨਾਲ ਮਿਲਦੀ ਹੈ
@positiveandnegativeworld9083
@positiveandnegativeworld9083 3 жыл бұрын
Bhut khoob lines
@lovethind5569
@lovethind5569 3 жыл бұрын
ਦੇਖ ਕੇ ਰੋਣਾ ਆਗਿਆ ਵੀਡੀਓ 🙏🙏
@luckyvirkaur2741
@luckyvirkaur2741 3 жыл бұрын
Right ji
@jatindermasih9858
@jatindermasih9858 3 жыл бұрын
@@positiveandnegativeworld9083 😕@3
@karanverma3580
@karanverma3580 3 жыл бұрын
@@positiveandnegativeworld9083 ഢഘ
@toonsworld1062
@toonsworld1062 3 жыл бұрын
ਨੂਰੀ ਤੇ ਸਰਦੂਲ ਦੇ ਪਿਆਰ ਵਰਗਾ ਪਿਆਰ ਦੇਖਣ ਨੂੰ ਨਹੀਂ ਮਿਲਦਾ ਸਿਰਫ ਕਿਤਾਬਾਂ ਚ ਏ ਪੜਨ ਨੂੰ ਮਿਲਦਾ... ਬਾ-ਕਮਾਲ ਮੋਹੱਬਤ
@goofygoo8171
@goofygoo8171 3 жыл бұрын
ਨੂਰੀ ਜੀ ਪੇਪਰ ਲੈ ਕੇ ਅਪਣਾ ਸਭ ਦਰਦ ਤੇ ਦੁੱਖ ਲਿਖੋ ਬਹੁਤ ਜ਼ਿਆਦਾ ਮਦਦ ਮਿਲੇਗੀ. ਏਸ ਤਰਾ ਲਿਖੋ ਜਿਵੇਂ ਤੁਸੀਂ ਸਰਦੂਲ ਜੀ ਨਾਲ ਗਲ ਕਰਨਾ ਚਾਹੁਦੋ ਹੋ. ਜੋ ਤੁਸੀਂ ਕਿਸੇ ਨਾਲ ਨਹੀਂ ਕਰ ਸਕਦੇ. ਦਰਦ ਨਹੀਂ ਜਾ ਸਕਦਾ, ਥੋੜ੍ਹਾ ਹਲਕਾ ਜਰੂਰ ਹੋਵੇਗਾ.
@armaanpreet7640
@armaanpreet7640 3 жыл бұрын
Prr bhut okha😔
@GodBless_1313
@GodBless_1313 3 жыл бұрын
ਸਰਦੂਲ ਸਿਕੰਦਰ ਸਾਹਬ ਦਾ ਪੂਰਾ ਪਰਿਵਾਰ ਬਹੁਤ ਵਧੀਆ ਪਰਿਵਾਰ ਆ। ਸਭ ਵਿੱਚ ਬਹੁਤ ਸਲੀਕਾ। ਹੁਣ ਸਭ ਨੂੰ ਸਰਦੂਲ ਸਾਹਬ ਦੇ ਬੱਚਿਆਂ ਨੂੰ support ਕਰਨੀ ਚਾਹੀਦੀ ਆ ਤੇ ਬੁਲੰਦੀਆਂ ਤੇ ਪਹੁੰਚਾਉਣਾ ਚਾਹੀਦਾ। ਦੋਨੋ ਭਰਾ ਬਹੁਤ talented ਨੇ। keep supporting noori ji, alaap and sarang…
@harjitsaini7585
@harjitsaini7585 3 жыл бұрын
Sahi gall a bai
@dilnoorgurnoor8237
@dilnoorgurnoor8237 3 жыл бұрын
ਰੱਬ ਸਭ ਨੂੰ ਇਹੋ ਜਿਹੇ ਜੀਵਨ ਸਾਥੀ ਦੇਣ ਤਾਂ ਕਿਨਾ ਵਧੀਆ ਹੋਵੇ ਜਿੰਦਗੀ ਕਿੰਨੀ ਸੋਹਣੀ ਹੋਵੇ
@BalwinderSingh-xo9mw
@BalwinderSingh-xo9mw 3 жыл бұрын
ਨੂਰੀ ਜੀ ਇਕ ਕਿਤਾਬ ਲਿਖੋ ਸਰਦੂਲ ਸਿਕੰਦਰ ਤੇ ਜਦੋ ਦੀਦਾਰ ਸੰਧੂ ਨਾਲ ਸ਼ੂਰੁਆਤ ਤੋਂ ਅਸੀਂ ਤੁਹਾਡੇ ਬਹੁਤ ਫੈਨ ਆ ਜਿੰਦਗੀ ਸਘੰਰਸ਼ ਦਾ ਨਾਂ ਏ ਵਾਹਿਗੁਰੂ ਭਲਾ ਕਰੇ ਜੀ
@muskanboutique5706
@muskanboutique5706 3 жыл бұрын
ਬਾਬਾ ਜੀ ਪਿਆਰ ਕਰਨ ਵਾਲਿਆ ਨੂੰ ਕਦੇ ਦੂਰ ਨਾ ਕਰਿਓ 😭😭😭😭
@manjotkaur1856
@manjotkaur1856 2 жыл бұрын
Baba ji pyr krn waleya nu pehla door krde mai b door huyi12saal baad brkup ho gya 😭😭😭😭😭😭😭😭😭😭😭
@jasmailsandhu6707
@jasmailsandhu6707 2 жыл бұрын
@@manjotkaur1856 same yr 17 saal ho gym😭😭😭
@komalpreetkaurrandhawa7764
@komalpreetkaurrandhawa7764 3 жыл бұрын
Mam ਦਿਲੋਂ ਅਰਦਾਸ ਆ ਤੁਹਾਡੇ ਲਈ ਵਾਹਿਗੁਰੂ ਜੀ ਤੁਹਾਨੂੰ ਏਸ ਦਰਦ ਚੋ ਨਿਕਲਣ ਦਾ ਬਲ ਬਖਸ਼ਣ 🙏🙏
@jasmersingh2344
@jasmersingh2344 3 жыл бұрын
ਬਹੁਤ ਹੀ ਮਨ ਉਦਾਸ ਹੋ ਗਿਆ ਤੁਹਾਡਾ ਦੁਖ ਸੁਣਕੇ ਵਹਿਗੁਰੂ ਜੀ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@poonamsood8039
@poonamsood8039 3 жыл бұрын
Waheguru jee mahar karna
@AmritPal-su5ux
@AmritPal-su5ux 3 жыл бұрын
😭😭😭😭😭
@HarvinderSingh-sc9js
@HarvinderSingh-sc9js 3 жыл бұрын
waheguru ji mehar karan
@AmritPal-su5ux
@AmritPal-su5ux 3 жыл бұрын
🙏🙏
@arshpreetkaur5206
@arshpreetkaur5206 3 жыл бұрын
ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ, ਤੁਹਾਡਾ ਪਿਆਰ ਦੇਖ ਕੇ ਬਹੁਤ ਵਧੀਆ ਲੱਗਿਆ, ਦੁੱਖ ਵੀ ਹੋਇਆ ਉਹ ਤੁਹਾਨੂੰ ਛੱਡ ਕੇ ਚਲੇ ਗਏ
@balvinderkaur8272
@balvinderkaur8272 3 жыл бұрын
ਬਹੁਤ ਦੁੱਖ ਦੀ ਘੜੀ ਹੈ ਭੈਣਜੀ ਹੁਣ ਤੁਸੀਂ ਆਪਣੇ ਆਪ ਨੂੰ ਸੰਭਾਲੋ ਵਾਹਿਗੁਰੂ ਵਿਛੜੀ ਰੂਹ ਨੂੰ ਸ਼ਾਂਤੀ ਬਖ਼ਸ਼ੇ 🌹🌹🙏🙏
@rajkaur8600
@rajkaur8600 3 жыл бұрын
ਰੁਹਾਨੀ ਪਿਆਰ ਬਹੁਤ ਕਿਸਮਤ ਨਾਲ ਮਿਲਦਾ ਦੁਨਿਆਵੀ ਰਿਸ਼ਤਿਆ ਵਿੱਚੋ, ਬਹੁਤ ਕਿਸਮਤ ਵਾਲੇ ਹੋ ਤੁਸੀ ਨੂਰੀ ਮੈਡਮ ਜੀ ਤੇ ਸਰੀਰ ਦਾ ਖਾਤਮਾ ਕਦੀ ਰੂਹ ਦੇ ਪਿਆਰ ਨੂੰ ਖਤਮ ਨਹੀ ਕਰ ਸਕਦਾ। ਵਾਹਿਗੁਰੂ ਜੀ ਕਿਰਪਾ ਕਰਨ, ਹੌਸਲਾ ਦੇਣ!! 🙏🏽🙏🏽🙏🏽
@manjitsingh8205
@manjitsingh8205 3 жыл бұрын
ਮਾਤਾ ਜੀ ਆਪ ਦੀ interview ਸੁਰੂ ਹੋਈ ਤੇ ਮੇਰੀਆ ਅੱਖਾਂ ਵਿੱਚੋਂ ਹੰਜੂ ਨਹੀ ਰੁਕੇ, ਰੱਬ ਸਮਜਯਾ ਆਪ ਨੇ ਆਪਣੇ ਪਤੀ ਨੂੰ , ਗੁਰਦੇਵ ਕਿਰਪਾ ਬਣਾਈ ਰੱਖਣ ਆਪ ਤੇ,
@amandeepkaur-ux1kg
@amandeepkaur-ux1kg 3 жыл бұрын
Sahi me v video dekh k ro rehi ha
@cyraik2481
@cyraik2481 3 жыл бұрын
Oh ho, yr ame kyu hunda v apa bhavuk hoke kus v keh Jane aw,, kasm Khao v soda Ron Ni rukeya,, khasmo vich di chup ta Noori v kr jadi si, te tuc kehne oh sada Ron rukeya hi Ni,, tyre lga Lao rud jao ga,, Ami sutteya ta rudh Da v Ni hunda
@charanjitsingh422
@charanjitsingh422 3 жыл бұрын
ਪਰਮਾਤਮਾ ਸਦਾ ਚੜ੍ਹਦੀ ਕਲਾ ਬਖਸ਼ੇ ਸਿਕੰਦਰ ਪਰਿਵਾਰ ਨੂੰ
@baanichoudhary3715
@baanichoudhary3715 3 жыл бұрын
They are example of true love😢
@vijayrana9594
@vijayrana9594 3 жыл бұрын
App bhi ho kisi chij ke example
@sangramrai8048
@sangramrai8048 2 жыл бұрын
They. Are. Example. Of. True. Love
@polasingh6018
@polasingh6018 3 жыл бұрын
ਬਹੁਤ ਘੱਟ ਇਹੋ ਜਿਹੀਆਂ ਦੁਨੀਆ ਤੇ ਜੋੜੀਆ ਦੇਖਣ ਨੂੰ ਮਿਲਦੀਆ ਨੇ ਬਹੁਤ ਵਧੀਆ ਜੋੜੀ ਸੀ ਹਮਸਫ਼ਰ ਏਦਾ ਦਾ ਹੋਣਾ ਚਾਹੀਦਾ ਏ ਪਰਮਾਤਮਾ ਮੇਹਰ ਕਰੇ
@preetsomal9483
@preetsomal9483 3 жыл бұрын
Eh interview ch main bas RAB de pyar da roop amar noori nu dekh k bas just cried just cried during whole interview
@randhawarandhawa7067
@randhawarandhawa7067 3 жыл бұрын
Bahan ਜੀ ਐ ਤਾਂ ਉਮਰਾਂ ਦਾ ਰੋਣਾ ਏ ਨਈ ਮੁੱਕਣਾ
@americanjatti8028
@americanjatti8028 3 жыл бұрын
Salute a 𝗠𝗮𝗺 tuhadi mohubat nu 😭mam bohut mushkil interview dekhi a tuhadi tuhada dard koi n wand sakda surf mehsoos kar sakdi a
@samreensidhu2112
@samreensidhu2112 3 жыл бұрын
u are one of the luckiest people in the world mam who experienced true love,no one is permanent here but how we live is most important
@manjeetkaurambalvi8520
@manjeetkaurambalvi8520 3 жыл бұрын
ਇੰਨੇ ਵਧੀਆ ਜੋੜੇ ਘੱਟ ਹੀ ਹੁੰਦੇ ਹਨ।ਰੂਹਾਨੀਅਤ ਭਰੇ ਪਿਆਰ ਨਾਲ ਲਬਰੇਜ਼।
@msBali222
@msBali222 3 жыл бұрын
Their love was like. Heer Ranjha, sasi punu, mirza sahiba, sohni mahiwal…. Can’t even imagine …. Not many people find there live in this kalyug roopi world…. May god give you peace of mind
@sanabassi
@sanabassi 3 жыл бұрын
Hayee rabba himat dao iss parwar nu🙏🏻🥺🥺
@naibsingh2354
@naibsingh2354 3 жыл бұрын
ਨੂਰੀ ਭੈਣ ਹੌਂਸਲਾ ਰੱਖੋ,ਤੁਸੀ ਬਹੁਤ ਮਹਾਨ ਔਰਤ ਹੋ, ਤੁਸੀ ਭਾਨੋ ਦੇ ਰੋਲ ਨੂੰ ਨਿਭਾਅ ਕੇ ਅੱਜ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਸੀ, ਵਾਹਿਗੁਰੂ ਤੁਹਾਡੇ ਪਰਿਵਾਰ ਤੇ ਹਮੇਸ਼ਾ ਮੇਹਰ ਰੱਖੇ।
@gundabadmash4062
@gundabadmash4062 3 жыл бұрын
No one can take his place, a wonderful human being...
@randhawa_boutique
@randhawa_boutique 2 жыл бұрын
ਵਾਹਿਗੁਰੂ ਆਪ ਨੂੰ ਹਿੰਮਤ ਬਖ਼ਸ਼ੇ ਨੂਰੀ ਜੀ ਤੁਸੀਂ ਇੱਕ ਕਿਤਾਬ ਲਿਖੋ ਆਪਣੇ ਜੀਵਨ ਬਾਰੇ, ਜਿਸ ਵਿੱਚ ਤੁਸੀਂ ਆਪਣਾ ਸਾਰਾ ਦਰਦ ਲਿਖੋ ਆਪਣੇ ਅਤੇ ਸਰਦੂਲ ਜੀ ਦੀ ਪ੍ਰੇਮ ਕਥਾ ਲਿਖੋ ਇਸ ਤਰਾਂ ਕਰਨ ਨਾਲ ਆਪ ਦਾ ਮਨ ਵੀ ਹਲਕਾ ਹੋ ਜਾਏਗਾ।
@sherni....lioness2594
@sherni....lioness2594 3 жыл бұрын
Best couple.....inspirational to all
@babagurdasmaan1098
@babagurdasmaan1098 Жыл бұрын
ਸਰਦੂਲ ਸਿਕੰਦਰ ਦੀ ਗਾਈਕੀ ਨੂੰ ਹੱਥ ਪੌਣਾ ਕੌਈ ਖਾਲ਼ਾ ਜ਼ੀ ਦਾ ਵਾੜਾ ਨਹੀ ਬਾਈ ਲਾਭ ਹੀਰਾ ਕਹਿਦਾ ਹੁਦਾ ਇਹ
@parshotamkaur1310
@parshotamkaur1310 3 жыл бұрын
ਪ੍ਰਮਾਤਮਾ ਆਪ ਜੀ ਨੂੰ ਹਿੰਮਤ ਬਖਸ਼ਣ
@jagroopsingh5686
@jagroopsingh5686 3 жыл бұрын
ਸੁਰਾਂ ਦਾ ਸਿੰਕਦਰ ਜੋ ਸਦਾ ਲੋਕਾ ਦੇ ਚੇਤਿਅਾ ਵਿੱਚ ਜਿੳੁਦਾ ਰਹੇਗਾ...😢😢
@maninderkaurlehri1920
@maninderkaurlehri1920 3 жыл бұрын
No words to say
@jagroopsingh5686
@jagroopsingh5686 3 жыл бұрын
@@maninderkaurlehri1920 ????
@RamanDeepKaur-tm3uj
@RamanDeepKaur-tm3uj 3 жыл бұрын
Really heart touching jis nal bitdi aa ohi Jan sakda 😭😭 heartbroken story of mam
@vandanakundal8002
@vandanakundal8002 3 жыл бұрын
Ruhaani rista c sir or mam da..speechless
@amaritkaur3364
@amaritkaur3364 3 жыл бұрын
Heart touching story 💕
@reikigurumaasukhigrewal7899
@reikigurumaasukhigrewal7899 3 жыл бұрын
Jin prem kio tin hi Prabh paio Salut a Noori g God bless you always
@ruchikakanotra5323
@ruchikakanotra5323 3 жыл бұрын
I must say very talented anchor how she manage to change mood of nuri ji.she actually needed the treatment which is given by anchor
@SukhpalSingh-wj5ke
@SukhpalSingh-wj5ke 3 жыл бұрын
Sacha roohaniat piyyar the legend and very very nice person sardhool Sikandar saab jiii and amar noori jiii waheguru ji kirpa karan 👏🌷
@AmanSingh-fz5zs
@AmanSingh-fz5zs 3 жыл бұрын
Sardool paji miss you ,tuhade warga na koe hoya na hona
@roop4271
@roop4271 3 жыл бұрын
ਜਿੰਨੀ ਇੰਟਰਵਿਊ ਦੇਖੀ ਮੈਂ ਰੋਂਦੀ ਨੇ ਵੇਖੀ 😭 ਜਿਹਨਾਂ ਦਾ ਜਾਂਦਾ ਉਹ ਦੁੱਖ ਨੂੰ ਸਮਝ ਸਕਦੇ ਵਾਹਿਗੁਰੂ ਨੂਰੀ ਜੀ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ 🙏 Dislike ਕਰਨ ਵਾਲਿਓ ਲੱਗਦਾ ਜਦੋਂ ਤੁਹਾਡੇ ਕੋਈ ਮਰਦਾ ਤੁਸੀਂ ਦੁੱਖ ਨੀ ਮਨਾਉਂਦੇ 👎 ਸ਼ਰਮ ਕਰੋ
@AmritPal-su5ux
@AmritPal-su5ux 3 жыл бұрын
Nice 👌👌👌👌👌👌👌👌
@Kaur.electrical
@Kaur.electrical 3 жыл бұрын
Beautiful soul she is 🙏🏻
@manjitjohal9420
@manjitjohal9420 3 жыл бұрын
It’s very sad to loose any one in life. More sad to loose partner. May god bless you strength to go through this sad time. Sardool Ji is not gone anywhere. His soul is around you. Take care. Be strong.
@ramasharma5198
@ramasharma5198 3 жыл бұрын
Kitni pure pious soul hai Noorie ji.
@neetudhiman786
@neetudhiman786 3 жыл бұрын
bot dil dukhi hoeya noori g😓ena sacha pyar keeta tusi🙏🙏sai ji thode te thode privaar te mehar krn ji🙏🙏😓
@kaurgill300
@kaurgill300 3 жыл бұрын
Parmatma ina bdda dukh na kde kise nu deve😢😢
@srannavjot5640
@srannavjot5640 3 жыл бұрын
Noori ji Love you and really respect to you. You have proven true love is still alive. Please be strong and motivated to yourself. Sardool ji always with you.
@user-if3rm1ec7w
@user-if3rm1ec7w 3 жыл бұрын
ਵਾਹਿਗੁਰੂ ਜੀ ਮਿਹਰ ਕਰੀ
@manjeetsinghladdi2048
@manjeetsinghladdi2048 3 жыл бұрын
ਜਿਹੜੇ ਲੋਕ ਜਾ ਪਖਾਡੀ ਬਾਬੇ ਕਹਿੰਦੇ ਹਨ ਬੰਦਾ ਮਰਨ ਤੋਂ ਬਾਦ ਭੂਤ (ਰੂਹ ) ਬਣ ਜਾਂਦਾ ਹੈ ਓਹਨਾ ਨੂੰ ਪੁੱਛੇ ਕੋਈ ਫੇਰ ਸ਼੍ਰੀ ਸਰਦੂਲ ਸਿਕੰਦਰ ਜੀ ਨੂਰੀ ਜੀ ਨੂੰ ਕਿਓ ਨਹੀਂ ਦਿਖਾਈ ਦੇ ਰਹੇ
@gurmailfoji4236
@gurmailfoji4236 2 жыл бұрын
ਮਨ ਬਹੁਤ ਉਦਾਸ ਹੈ ਜੀ ਸੁਣ ਕੇ ਮੈਂ ਮਹਿਸੂਸ ਕੀਤਾ ਕਿ ਉਹ ਇਸ ਗੱਲ ਦਾ ਜਵਾਬ ਨਹੀਂ ਦੇ ਸਕਦੇ
@BaljeetKaur-uz6eq
@BaljeetKaur-uz6eq 3 жыл бұрын
Salute tuhadi muhabt nu nd dukh ea veer aj nhi disde nd tuhda rona nhi dekh hunda bhenn
@rajmomi8236
@rajmomi8236 3 жыл бұрын
very sad i just cried during whole interview god bless you noori madam
@sonugillzgillz6853
@sonugillzgillz6853 3 жыл бұрын
True love never die. Noori+Sardool
@SANDEEPSINGH-tg9cu
@SANDEEPSINGH-tg9cu 3 жыл бұрын
ਸਰਦੂਲ ਸਿਕੰਦਰ ਭਾਜੀ ਵਰਗਾ ਇਨਸਾਨ ਤੇ ਕਲਾਕਾਰ ਬਹੁਤ ਘੱਟ ਹੀ ਨੇ ਇਸ ਸੰਸਾਰ ਵਿੱਚ ।
@anhadnaad5082
@anhadnaad5082 3 жыл бұрын
ਪ੍ਰਮਾਤਮਾ ਸਿਰਤੇ ਹੱਥ ਰੱਖਕੇ ਹਿੰਮਤ ਬਖਸ਼ੇ ਆਪਣਾ ਭਾਣਾ ਮੰਨਣ ਦੀ
@ekamreet1784
@ekamreet1784 3 жыл бұрын
I can't stop my tears 😭😭
@inderpalsingh5220
@inderpalsingh5220 3 жыл бұрын
Sardool Sikander sir was a big legend and he always be a living legend
@rkdevgun-shortvideocreater
@rkdevgun-shortvideocreater 3 жыл бұрын
Eda diya pavitar rooha hun nahi mildiya kite, te jo rooha c is dharti te, ohna nu eda layi janda, really miss you sir
@anumodgill2425
@anumodgill2425 3 жыл бұрын
M v apne chotey bhai nu bhut miss krdi aa bhut rondi aa,,,pr dikhda e ni😭😭😭😭😭😭😭😭😭😭😭😭😭5 month pehla achank usdi death ho gyi,,33 years da c,,m v uss nu dekhna chaundi aa pr dikhda e ni😭😭😭😭😭😭😭mummy papa klley ne,,khud da ghar v ni,,na koi kmm reha kuj waqt pehla tk sb bhut vdiya c,,ghata pya sb barbaad ho gya,,,ajj marr marr k jiuna pai reha,,yaada jeeun ni dindiya😭😭😭😭
@jaspalsingh3665
@jaspalsingh3665 3 жыл бұрын
😭
@jaspalsingh3665
@jaspalsingh3665 3 жыл бұрын
meri bhaina wargi tussi v koi ni waheguru mehar kre
@RandomTraveller24
@RandomTraveller24 3 жыл бұрын
True love and both good singers. Miss you Sardool
@mandeep729
@mandeep729 3 жыл бұрын
Pure love ❤️😟 filma vichli jo story dikhayi jndi a sche pyaar di o ajj asl jindgi vich dekhn nu milgi 🙏🙏🙏
@user-wb4mi7rm5p
@user-wb4mi7rm5p 3 ай бұрын
Bahut. Vda. Ghata. Sardool. Veer. Da. Ji.
@sourav7718
@sourav7718 3 жыл бұрын
Baut hi piyara couple c Waheguru kirpa kare
@babagurdasmaan1098
@babagurdasmaan1098 Жыл бұрын
sardool bai da jana bout wada gata
@kulwantkaur-zy4eo
@kulwantkaur-zy4eo 3 жыл бұрын
Waheguru ji sanu ena dukh lagda Sardool bhaji da tusi ta do jind ek jan c💓😭😭😭😭😭😭😭😭😭😭😭😭😭😭
@gurmailfoji4236
@gurmailfoji4236 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਰਾਮ ਨਾਮ ਅੱਲਾ ਯਾਰ ਇੱਕ ਹੈ
@Rolandspdsx
@Rolandspdsx 3 жыл бұрын
ਇਹ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਹਨ ਇਹਨਾਂ ਨੇ ਤਾਂ ਰੋਣਾਂ ਹੀ ਆ ਉਹਨਾਂ ਨੂੰ ਮੇਰੇ ਵਰਗੇ ਪਿਆਰ ਕਰਨ ਵਾਲੇ ਵੀ ਰੋਜ਼ ਯਾਦ ਕਰਕੇ ਰੋਂਦੇ ਨੇ,,,,,
@sandeepjettley5818
@sandeepjettley5818 3 жыл бұрын
Pls himat rkhoo nurii mam, sardoor sir humesha tuhady naal ny
@BaljeetSingh-vs8jd
@BaljeetSingh-vs8jd 3 жыл бұрын
ਵਾਹਿਗੁਰੂ ਜੀ ਮੇਹਰ ਕਰੋ 🙏🙏
@neetuneetu1243
@neetuneetu1243 3 жыл бұрын
3yrs pehla noori mam te late respected sardool g Golden Temple mile c,,, bhut nice mitth bollde c
@arshdeepgill5862
@arshdeepgill5862 3 жыл бұрын
Respect and Gratitude 🙏🏻
@KamalSharma-mw4qt
@KamalSharma-mw4qt 3 жыл бұрын
Sare drma to uchi uthi hoi rabbi rooh sn shardul g
@gurwinderguri1942
@gurwinderguri1942 3 жыл бұрын
Pavitar soul in the world 😭😭😭😭😭😭😭😭😭😭😭😭😭😭😭Mera Rona nhi Ruk riha ...rang hi khatm krly life Cho...nuuri g NY...change ni kita rbba...rip 🙏😭😭😭
@param1047
@param1047 3 жыл бұрын
Eh aa asli pyar noori ji de face to v crear nazar aunda . Mera kahan da matlab ke jadon ustad sardool ji san te noori ji kine young lagde c face te kina noor rahnda c te hun dekho chehra kina murjha geya khoobsurti v ghat gayi aa etho pta lagda ki kina sacha pyar hai
@ballubalwinder2182
@ballubalwinder2182 3 жыл бұрын
Sardool veer g very nice person c ta hi ni sbr hunda 😭😭
@anumehra8546
@anumehra8546 3 жыл бұрын
Mera jaanu v Chle gea menu shad k ..hun bohot Roh tadfdi a jaanu naal dil diya gallan krn layi😭😭
@gurcharansingh1319
@gurcharansingh1319 2 жыл бұрын
Thode husband c ?
@sharanjitkaur4715
@sharanjitkaur4715 3 жыл бұрын
You both were true soul mates. Sloute your true love 💘 you have to be strong for your son's.
@gurpindersingh3746
@gurpindersingh3746 3 жыл бұрын
excellent example of love rabb eda da pyaar harek couple ch hove te noori g nu rabb ehna vaada bhana mannann da bal bakhshe te strong kre best wishes for noori g and her family 🙏🏻🙏🏻🙏🏻🙏🏻❤️😢🥺😔😔
@JaswinderSingh013
@JaswinderSingh013 3 жыл бұрын
ਨੂਰੀ ਜੀ ਅਤੇ ਸਰਦੂਲ ਸਿਕੰਦਰ ਜੀ ਦੀ ਜੋੜੀ ਧੁਰ ਤੋ ਹੀ ਮਿਲਾਪ ਹੋਆ ਹੈ
@sharanmahal5117
@sharanmahal5117 3 жыл бұрын
So sad interview😭😭😭😭😭😭😭😭😭😭😭😭😭
@InderjitSingh-hl6qk
@InderjitSingh-hl6qk 3 жыл бұрын
Ba-kamaal interview te Ba-kamaal sachi mohbat de thamm .very emotional. He is still with you and family.
@gagandeepsandhu3218
@gagandeepsandhu3218 3 жыл бұрын
Waheguru ji Rona aa gya sun. Rabb ji 🙏🙏😞😞
@kulwantkaur-zy4eo
@kulwantkaur-zy4eo 3 жыл бұрын
Noorie ji all interviews Sardool bhaji nal dekhia eh interview thuhadi dekh ke dil bhuat dukhi ho reha he thuhadi soch nu salam you are very very very great 🙏🙏👌 thinking bhuat vadia he pqr Sardool bhaji di kami poori nahi hony 💓😭😭😭😭😭😭😭😭
@manjitsinghbhatia7429
@manjitsinghbhatia7429 3 жыл бұрын
Poori interview dekhde hoye akha vicho athru wagde rahe ...aj de janane vich eho jeha piyar ...lakha carorea vicho hi kite milda hai ....eh payar koi aam piyar nahi eh ik rooh da roh naal Milan hai sardool sir na hunde hoye v noori mam de naal hai bas es nu koi rooh wala insaan hi samaj sakda hai
@SukhwinderSingh-kk6nz
@SukhwinderSingh-kk6nz Жыл бұрын
ਰੱਬ ਕਰੇ ਤੁਹਾਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ ਤੁਹਾਡੀ ਵਰਗੀ ਪਵਿੱਤਰ ਰੂਹਾਂ ਦੀ ਜੋੜੀ ਅੱਜ ਦੇ ਸਮੇਂ ਵਿੱਚ ਲੱਭਣੀ ਬਹੁਤ ਮੁਸਕੁਲ ਹੈ ਮੇਰੀਏ ਭੈਣੇ ਤੇਰੇ ਤੇ ਉਸ ਪਵਿੱਤਰ ਮਰਹੂਮ ਸਿੰਗਰ ਦੇ ਕਦਮਾਂ ਵਿੱਚ ਸੌ ਸੌ ਵਾਰ ਸਿੱਜਦੇ ਕਰਦੇ ਹਾਂ।
@BalwinderKaur-tc8qs
@BalwinderKaur-tc8qs 3 жыл бұрын
Nuri Mam ji sir ji thude sath hi han god bless you 🙏🌹
@kinderdhillon6214
@kinderdhillon6214 3 жыл бұрын
Love you noori mam...tuc jldi jldi thik ho jao...plz
@MandeepKaur-tm9pv
@MandeepKaur-tm9pv 3 жыл бұрын
Waheguru kirpa kreyo family te always
@ramankaur3367
@ramankaur3367 3 жыл бұрын
God blesss
@AmanPreet-en2du
@AmanPreet-en2du 3 жыл бұрын
God bless you mam rabb tuhanu himnt dye dukh sehn di 🙏🙏🙏
@varjindersingh7538
@varjindersingh7538 3 жыл бұрын
Sacchi app dona da pyar ajj de time ch duniya bar lai misaal hai waheguru mehar karan
@kaursehajpreet2120
@kaursehajpreet2120 3 жыл бұрын
Aj de tym ch pyaar di eh roohaniat bht ght dekhn nu mildi!!.. tuc iss dard toh bhr zarur aunge mam! Physical body naa howe kol... pr ohna di rooh tuhade nl hi hai... is phase chu nikl k mam tuc bht khoobsurart ehsass kronge... sir tuhade toh door ho k tuhade kol hi honge... bss thore tym teh smjh di lod hai! Take your time... you will definitely come out of this beautifully and strongly!❤ You both are twinflames💕
@homeandgarden6938
@homeandgarden6938 3 жыл бұрын
I love my husband so much I can't imagine life without. I scared to see her like this. 😭😭😭😭😭😭😭I heard Noori ji and sardool ji from my childhood. Sach keha eh time si apne waste jeen da... Jado bache Wade ho jande han.
@nirmaljitsingh6455
@nirmaljitsingh6455 3 жыл бұрын
Waheguru ji kirpa krn 👏
@HarmanKaur-um8sl
@HarmanKaur-um8sl 2 жыл бұрын
ਵਾिਹਗੁਰੂ ਜੀ
@kiransingh5603
@kiransingh5603 3 жыл бұрын
❤️ ਤੋਂ ਪਿਆਰ ਆ
@skbskb4644
@skbskb4644 3 жыл бұрын
ਸਰਦੂਲ ਜੀ ਤੁਸੀਂ ਚੰਗਾ ਨਹੀਂ ਕੀਤਾ.. ਇੰਨੀ ਜਲਦੀ ਸਾਥ ਛੱਡ ਦਿੱਤਾ 😔
@jotkaurrandhawa6345
@jotkaurrandhawa6345 3 жыл бұрын
Ohna da kehda jaan nu dil krda c waheguru da hukam a jine saah dite ne oney hi lene aaa
@AmritPal-su5ux
@AmritPal-su5ux 3 жыл бұрын
😭😭
@DK-yi5pc
@DK-yi5pc 3 жыл бұрын
Painful losing a loved one.. The trauma that leads to knowing that we all will never see them again can damage a person. Easily said let’s move on but it’s like moving to another life.. That’s the hardest 🇬🇧
@dhillozhouse2414
@dhillozhouse2414 3 жыл бұрын
waheguru ji eda kyu hunda...plz waheguru ji koi kise to alag na hove ..koi v dukhi na hove🙏
@sukhvijaynangla2862
@sukhvijaynangla2862 3 жыл бұрын
God bless you mam!
@gurmailfoji4236
@gurmailfoji4236 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇ
@navrajmusicworld1119
@navrajmusicworld1119 3 жыл бұрын
ਕੋਈ ਸ਼ਬਦ ਨਹੀਂ ਹਨ ਇਸ ਮੁਲਾਕਾਤ ਲਈ ਕੁਝ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ....... 😔😔😔😔
@davindersingh-zb5hd
@davindersingh-zb5hd 3 жыл бұрын
ਵਾਹਿਗੁਰੂ ਸਾਹਿਬ ਜੀਓ
@amritrajsingh3013
@amritrajsingh3013 3 жыл бұрын
Noori sister we all love u. Waheguru sardool bhaji di aatma nu shanti bakshe.
@hasithi3416
@hasithi3416 3 жыл бұрын
Only those can understand your pain who lost their dearest 😒😢😢, stay strong noori g waheguru bless you 🙏
The FASTEST way to PASS SNACKS! #shorts #mingweirocks
00:36
mingweirocks
Рет қаралды 14 МЛН
Amar Noorie Emotional Interview | Sardool Sikander Last Video
42:09
Pro Punjab Tv
Рет қаралды 186 М.
Gurdas Maan: The Heart and Soul of Punjab
45:01
BHARTI TV
Рет қаралды 399 М.
Exclusive Interview with Sardool Sikander
2:04:35
panjab2000
Рет қаралды 45 М.