Chajj Da Vichar 772 || Reality Disclosed That Why Amar Noorie Took Break From Singing

  Рет қаралды 1,130,164

Prime Asia TV

Prime Asia TV

Күн бұрын

Пікірлер
@harneksinghshergill9407
@harneksinghshergill9407 4 жыл бұрын
ਟਹਿਣਾ ਸਾਹਿਬ ਬਹੁਤ ਪਰੋਗਰਾਮ ਵਧੀਆ ਰਿਹਾ । ਦੀਦਾਰ ਸੰਧੂ ਅਤੇ ਅਮਰ ਨੂਰੀ ਦੇ ਕੁਝ ਅਖਾੜੇ ਜੋ ਅੱਜ ਵੀ you tube ਤੇ ਹਨ ਓਹਨਾ ਨੂ ਸੁਣ ਕੇ 82-83 ਵਾਲਾ ਸਮਾਂ ਅਖਾਂ ਮੂਹਰੇ ਆ ਜਾਂਦਾ ਹੈ। ਇਹਨਾ ਗੀਤਾਂ ਨੂੰ ਵਾਰ ਵਾਰ ਸੁਣਨ ਨੂੰ ਮਨ ਕਰਦਾ ਹੈ ਅਤੇ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ।
@MandeepSingh-lg8sx
@MandeepSingh-lg8sx 5 жыл бұрын
ਪ੍ਰਮਾਤਮਾ ਟੈਹਿਣਾ ਸਾਹਿਬ ਤੇ ਹਰਮਨ ਜੀ ਨੂੰ ਬਹੁਤ ਲੰਮੀ ਉਮਰ , ਤੰਦਰੁਸਤੀ ਦੇਵੇ।। ਯਅਮਰ ਨੂਰੀ ਜੀ ਦੀ ਆਵਾਜ਼ ਤਾਂ ਪ੍ਰਮਾਤਮਾ ਤੋਂ ਇਨਾਂ ਨੂੰ ਬਹੁਤ ਵਡਮੁੱਲਾ ਤੋਹਫ਼ਾ ਮਿਲਿਆ ਹੈ,ਪ੍ਰਮਾਤਮਾ ਏਵੈਂ ਤੰਦਰੁਸਤੀ ਬਖ਼ਸ਼ੇ ।
@surinderkaur2100
@surinderkaur2100 3 жыл бұрын
ਬਹੁਤ ਖੂਬਸੂਰਤ ਗੀਤ ਅੱਜ ਸੁਪਨੇ ਵਿਚ ਮਿਲਣ ਮਾਹੀ ਨੇ ਆਉਣਾ ਨੀ,ਬਹੁਤ ਸੋਹਣੀ ਆਵਾਜ।
@SukhpalSingh-bg6jibhupalboy
@SukhpalSingh-bg6jibhupalboy 4 жыл бұрын
ਕਲਮ ਦੇ ਧਨੀ ਦੀਦਾਰ ਸੰਧੂ ਜੀ ❤❤🌹🌹🌹🌹🌸🌸🌸🌸🌼🌼🌼🌼🌷🌷🌷🌷🌹🌹🌹🌺🌺🌺🌺🌺🌺🌺
@mandeepkaurbhatti6689
@mandeepkaurbhatti6689 3 жыл бұрын
Qq
@sehajgaming3161
@sehajgaming3161 3 жыл бұрын
ਇਕ ਗੱਲ ਆ ਗੁਰੂ ਨਾਨਕ ਸਾਹਿਬ ਜੀ ਨੇ‌ 31 ਰਾਗਾਂ ਵਿੱਚ ਬਾਣੀ ਉਚਾਰਣ ਕੀਤੀ ਹੈ । ਜੇ ਸੰਗੀਤ ਦਾ ਆਨੰਦ ਲੈਣਾ ਸਾਨੂੰ ਗੁਰਬਾਣੀ ਗਾਇਣ ਕਰਨੀ ਚਾਹੀਦੀ ਹੈ।
@inderjeetsharma7529
@inderjeetsharma7529 3 жыл бұрын
आप की आवाज आज भी कोयल की तरह है। और आप की बातो से लग रहा है के आप एक संस्कारी परिवार से है। मै भी लालचंद यमला ते नरिनदर बीबा जी दे टाईम दा इक लोक गायक हाॅ नरिनदर बीबा, पममी, रिपूदमन शैली अते होर कई कलाकार दे नाल मेरे HMV RECORDS बहुत सारे होऐ। मेरा यूट्यूब चैनल भी है। आप आज भी अचछे गायक है। खुश रहे।
@jasbirkaur8904
@jasbirkaur8904 4 жыл бұрын
ਅਮਰਨੂਰੀ ਬਹੁਤ ਵਧੀਆ ਗਾਇਕ ਤੇ ਘਰੇਲੂ ਵੀ ਬਹੁਤ ਵਧੀਆ ਖੁਸ ਰਹੋ ਅਮਰਨੂਰੀ ਜੀ
@GurwinderSingh-fr8ij
@GurwinderSingh-fr8ij 3 жыл бұрын
ਬਹੁਤ ਸੋਹਣਾ ਗਾਉਂਦੇ ਓ ਨੂਰੀ ਭੈਣ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ
@avtarsingh-kj3rk
@avtarsingh-kj3rk 3 жыл бұрын
J
@SURJITSINGH-lq5dm
@SURJITSINGH-lq5dm 5 жыл бұрын
ਬਹੁਤ ਹਰਮਨ ਪਿਆਰੇ ਗਾਇਕਾਂ ਹਨ ਅਮਰ ਨੂਰੀ ਜੀ ਮੈਂ ਇਨ੍ਹਾਂ ਦੇ ਗੀਤਾਂ ਨੂੰ ਅੱਜ ਵੀ ਸੁਣਦਾ ਹਾ
@rupindersinghgill7402
@rupindersinghgill7402 4 жыл бұрын
SURJIT SINGH vir ji Didar sandhu nal vi Bahut att si
@husanheera6867
@husanheera6867 3 жыл бұрын
ਮੈਂ ਤੁਹਾਡਾ interview ਦੇਖ ਰਿਹਾ ਹਾਂ, ਨਿੰਮ ਦਾ ਘੋਟਣਾ ਸੁਣ ਕੇ ਤਾ ਮੈਨੂੰ ਬਹੁਤ ਹੀ ਹਾਸਾ ਆਇਆ
@ghanshamsharma7903
@ghanshamsharma7903 4 жыл бұрын
🙏🙏 ਨੂਰੀ ਜੀ ਹੁਣ ਨਵਾਂ ਕੀ ਗਾ ਰਹੇ ਹੋ। ਪ੍ਰਮਾਤਮਾ ਤੁਹਾਡੇ ਸਾਰੇ ਪਰਿਵਾਰ ਤਰਕੀਆਂ ਬਖਸ਼ੇ ਜੀ।🎤
@jaswantsingh6498
@jaswantsingh6498 2 жыл бұрын
ਮੈ ਬਹੁਤ ਗਾਇਆ ਠਾਣੇਦਾਰ ਵੀ ਦਫਤਰ ਦੇ ਵਿਚ ਧੁਫ ਧਖਾ ਕੇ ਬਹਿਦੇ ਨੇ ਧੰਨਵਾਦ ਨੂਰੀ ਭੈਣ ਜੀ
@kamaldhillon97
@kamaldhillon97 4 жыл бұрын
ਨੂਰੀ ਜੀ ਸ਼ਾਇਦ ਤੁਹਾਨੂੰ ਵੀ ਪਤਾ ਨਹੀਂ ਕਿ ਤੁਹਾਡੀ ਪਹਿਚਾਣ ਤੁਹਾਡੇ ਗੀਤ "ਮੇਰੇ ਨੱਚਦੀ ਦੇ ਖੁੱਲ੍ਹ ਗਏ ਵਾਲ, ਭਾਬੀ ਮੇਰੀਗੁੱਤ ਕਰਦੇ" ਤੋਂ ਹੋਈ ਹੈ।
@JarnailSingh-qw9yu
@JarnailSingh-qw9yu 5 жыл бұрын
ਟਹਿਣਾ ਸਾਹਿਬ ਦੀਦਾਰ ਸੰਧੂ ਇਕ ਵਧੀਆ ਲੇਖਕ ਅਤੇ ਕਲਾਕਾਰ ਸਨ ਇਹੋ ਜਿਹੇ ਕਲਾਕਾਰ ਕਦੇ ਕਦੇ ਪੈਦਾ ਹੁੰਦੇ ਨੇ
@sunnychouhan7494
@sunnychouhan7494 4 жыл бұрын
Jììe
@pardeepkaile2991
@pardeepkaile2991 5 жыл бұрын
I wish her In-laws didn't stop her singing. She would have given us so many more beautiful songs in such soothing voice. Noori ji we're waiting to listen to your songs eagerly. Please keep on bringing. ❤ your voice
@kdmkaalidanali2240
@kdmkaalidanali2240 5 жыл бұрын
Pardeep Kaile 44v
@sukhwinderdhiman3457
@sukhwinderdhiman3457 4 жыл бұрын
ਦੀਦਾਰ ਸੰਧੂ ਬਾਰੇ ਜਾਣਕਾਰੀ ਉਸਦੇ ਬੇਟੇ ਨਾਲ ਮੁਲਾਕਾਤ ਜਰੂਰ ਕਰਨਾ
@jassujass1310
@jassujass1310 5 жыл бұрын
ਧੰਨਵਾਦ ਤੁਸੀ ਅਮਰ ਨੂਰੀ ਜੀ ਨੂੰ ਅਪਣੇ ਪੋ੍ਗਰਾਮ ਸੱਦਿਆ..ਬੋਹਤ ਮਿੱਠੀ ਅਵਾਜ਼ ਹੈੈ ।
@gamingboss6911
@gamingboss6911 5 жыл бұрын
Mere pind deedar sandhu ji de ghar vich asi ina naal asi chote hunde khede hunde c .sanu Nouri ji bhut sohne lagde c.we miss those days😋😋😋😋
@surjitsingh2954
@surjitsingh2954 5 жыл бұрын
ਬਹੁਤ ਵਧੀਆ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ
@JagpalSingh-pv9mp
@JagpalSingh-pv9mp 4 жыл бұрын
Noori madam ji tuhano sun k ruh khush ho gai puraniyan yadan taji kar ti tusi thanku
@premnathjoshi735
@premnathjoshi735 3 жыл бұрын
ਟਹਿਣਾ ਵੀਰ ਜੀ ਤੇ ਥਿੰਦ ਬੀਬੀ ਜੀ ਇਕ ਗਲ ਕਹਿਣਾ ਚਾਹੁੰਦਾ ਹਾਂ, ਭਾਵੇਂ ਮੈ ਜਾਤ ਪਾਤ ਵਿਚ ਵਿਸ਼ਵਾਸ ਨਹੀਂ ਕਰਦਾ ਪਰ ਇਹ ਜਾਣਕਾਰੀ ਤਾ ਮਲੂਮ ਹੋਣੀ ਚਾਹੀਦੀ ਹੈ ਕਿ ਏਡੇ ਵੱਡੇ ਵੱਡੇ ਕਲਾਕਾਰਾਂ ਦੇ ਖਾਨਦਾਨਾ ਦੀ ਜਾਣ ਕਾਰੀ ਤਾ ਹੋਣੀ ਚਾਹੀਦੀ ਹੈ।ਕਿਉਂਕਿ ਸੰਗੀਤ ਦਾ ਟੇਲੈਂਟ ਖਾਸਕਰ ਇਕ ਵਿਸ਼ੇਸ਼ ਜਾਤ ਵਿਚ ਹੀ ਜਿਆਦਾ ਤੋਂ ਜਿਆਦਾ ਵੇਖਣ ਨੂੰ ਮਿਲਦਾ ਹੈ।
@kellykelly4508
@kellykelly4508 5 жыл бұрын
Excellent, Godbless u.🙏👍🇨🇦 Costco Toronto Canada 🇨🇦.
@sukhwinderkaurbedi3422
@sukhwinderkaurbedi3422 3 жыл бұрын
I high ni&
@harmandeepsingh345
@harmandeepsingh345 3 жыл бұрын
00pl😠😠😠😠😠😠😠😠😠😠😠😟😟😟😟😟😟L😠
@simranjitsingh9541
@simranjitsingh9541 4 жыл бұрын
ਵੀਰ ਜੀ ਅਤੇ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏 🙏🙏 ਬਹੁਤ ਵਧੀਆ ਪ੍ਰੋਗਰਾਮ ਹੈ ਜੀ 🙏 ਵੀਰ ਜੀ ਕਦੇ ਅਨੀਤਾ ਸਮਾਣਾ ਜੀ ਨਾਲ ਇੰਟਰਵਿਊ ਕਰਨ ਜੀ ਜੋ ਰਾਜ ਬਰਾੜ ਜੀ ਦੇ ਨਾਲ ਗਾਉਂਦੇ ਹੁੰਦੇ ਸੀ 🙏🙏🙏🙏🙏🙏🙏
@sukhjinderkaur3618
@sukhjinderkaur3618 5 жыл бұрын
Amar noori ji nu ma1983 vich sada pind akhara vakhia bhut vdhia si ajj vi sada dela ta taja ha chajj da program Vich well come thanks
@pushpinderjitkaur110
@pushpinderjitkaur110 5 ай бұрын
ਬਹੁਤ ਵਧੀਆ ਇੰਟਰਵਿਊ ਹੈ। ਟਹਿਣਾ ਜੀ ਵਧੀਆ ਕੰਮ ਕਰ ਰਹੇ ਹੋ।
@HarjinderSingh-ir7vs
@HarjinderSingh-ir7vs 4 жыл бұрын
िਜੰਨਾ.ਅਾਪ.ਸੋਹਣੇ.ਨੂਰੀ.ਜੀ.ੳੁਸ.ਤੋ.ਵॅਧ.ਗਾੳੁਦੇ.ਨੇ.ਧੰਨਵਾਦ
@guryashbhour1332
@guryashbhour1332 5 жыл бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਉਪਰਾਲਾ
@SandeepKAur-eu4ui
@SandeepKAur-eu4ui 5 жыл бұрын
ਕਿਨੀਆ ਪਿਆਰੀਆ ਗੱਲਾਂ।
@dhirsingh6836
@dhirsingh6836 4 жыл бұрын
ਟਹਿਣਾ ਸਾਹਿਬ ਅਤੇ ਹਰਮਨ ਜੀ ਦਵਿੰਦਰ ਕੋਹਿਨੂਰ ਨਾਲ ਜਰੂਰ ਮੁਲਾਕਾਤ ਕਰਵਾਉ ਜੀ
@bhauravtarsingh9272
@bhauravtarsingh9272 5 жыл бұрын
ਦੀਦਾਰ ਸੰਧੂ ਦੀ ਬਦੌਲਤ ਹੀ ਨੂਰੀ peak point ਤੇ ਪਾਹੁੰਚੀ ।We miss Didar Sandhu
@jagtarchahal2541
@jagtarchahal2541 4 жыл бұрын
ਇਹ ਹੁੰਦੀ ਐ ਕਲਾਕਾਰ ਦੀ ਗੱਲ ਵੀ ਆਪ ਮੁਹਾਰੇ ਗਾਉਣ ਲੱਗ ਜਾਂਦੇ ਐ ਨਹੀਂ ਤਾਂ ਟਹਿਣਾ ਸਾਹਿਬ ਕਹਿੰਦੇ ਰਹਿੰਦੇ ਤੇ ਲੋਕ ਬਹਾਨੇ ਮਾਰਦੇ
@Dosanjh84
@Dosanjh84 5 жыл бұрын
ਬਚਪਨ ਚ ਨੂਰੀ ਜੀ ਦਾ ਇੱਕ ਨਾਟਕ ਦੇਖਦੇ ਹੁੰਦੇ ਸੀ ਸ਼ਾਇਦ ਉਸਦਾ ਨਾਮ ਮੁਰਕੀਆਂ ਸੀ
@HarjitSingh-iv2ez
@HarjitSingh-iv2ez 3 жыл бұрын
ਹਾਂਜੀ ਇਹ ਨਾਟਕ ਕਹਾਣੀਕਾਰ ਨੌਰੰਗ िਸੰਘ ਦੀ ਕਹਾਣੀ ਤੇ ਅਾਧਾिਰਤ ਹੈ ਇਸ िਵॅਚ ਅਮਰ ਨੂਰੀ ਨੇ ਲਾਜਵਾਬ ਅिਭਨੈ ਕੀਤਾ ਹੈ
@sukhninderbhamra3154
@sukhninderbhamra3154 4 ай бұрын
Natak da naam c...Eho Hamara Jeevnaa
@parveena2945
@parveena2945 4 жыл бұрын
Noorie gana gane laee hi paida hoi a . Koi v taakat noorie da honsla ni Todd sakdi . Allah tenu always khush rakhe Ameeeen. I am your sister ❤️😘😘
@jasbirkaur5701
@jasbirkaur5701 4 жыл бұрын
Luv u noori bete. God bless u bete. Waheguru apji nu hr sukh devan g. Regards principal jasbir kaur patti
@bhinderduhewala2853
@bhinderduhewala2853 3 жыл бұрын
ਮੁਲਾਕਾਤ ਬਹੁਤ ਵਧੀਆ ਲੱਗੀ ਜੀ ਬਹੁਤ ਬਹੁਤ ਧੰਨਵਾਦ ਜੀ
@ManjinderSingh-zi2vv
@ManjinderSingh-zi2vv 9 ай бұрын
ਸੁਰਾ ਦਾ ਸਿਕੰਦਰ ਸਰੀਲਾ ਗਾਇਕ ਸਰਦੂਲ ਸਿਕੰਦਰ ਬਹੁਤ ਵੱਡਾ ਕਲਾਕਾਰ ਸੀ ਅਫ਼ਸੋਸ ਉਹ ਏਸ ਦੁਨੀਆਂ ਵਿੱਚ ਨਹੀਂ ਹਨ ਅੱਜ ਪਰ ਉਹਨਾਂ ਦੀ ਅਵਾਜ਼ ਸਦਾ ਦਿਲ ਦਿਮਾਗ ਉੱਤੇ ਸਾਈ ਰਹੇ ਗੀ । ਨਹੀਂ ਬਣ ਸਕਦੀ ਓਹਨਾਂ ਵਰਗੀ ਪਿਆਰੀ ਸ਼ਖਸਿਅਤ।
@satinderkler1921
@satinderkler1921 3 жыл бұрын
Love ❤️ to Noori ji. My dear Sister. First time listening to you💖😘Pummi from USA. Parminder Singh Chopra from Toronto‘a niece ha didi👌🙏
@parveena2945
@parveena2945 4 жыл бұрын
Ik question puchde hi poori detail ch jwab bahar niklda a . noorie singing ton bina ni reh sakdi .God bless you 😊❤️😘
@reenarani-ig1iy
@reenarani-ig1iy 4 жыл бұрын
Noor ji bhut vadya singer n my favourite
@fillmyworld4074
@fillmyworld4074 5 жыл бұрын
Nice interview god bless u Jo ustadan nu yad rakhda trakki v ohi karda v nice voice & v good thoughts sary songs main sundi rehni Han. Neenu
@baljitkaur2452
@baljitkaur2452 5 жыл бұрын
very nice interview..noori ji bohat wadheya gal kardey ne..
@baljitsingh8856
@baljitsingh8856 3 жыл бұрын
V nice 👌 Noori ji bahut hi vadhiya.
@kuldeeps556
@kuldeeps556 5 жыл бұрын
ਨੂਰੀ ਜੀ ਮੇਰਾ ਬਚਪਨ ਯਾਦ ਕਰਾਯਾ ਧੰਨਵਾਦ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ
@bablasekhon1044
@bablasekhon1044 3 жыл бұрын
ਅੱਸੀ ਤਹੁਡੀ ਗਾੲੀਕ ਦੇ ਸਰੂਤੇ ਦੀਦਾਰ ਜੀ ਕਰਕੇ ਹੀ ਹਾ ਤਹੁਡੇ ਦੋ ਅਖਾੜੈ ਦੇਖੇ ਜੋ ਪਹਿਲਾ ਸਾਡੇ ਪਿੰਡ ਚ ਸੀ ਜੋ ਸੋਚ ਪੰਜਾਬ ਦੀ ਚੈਨਲ ਤੇ ਹੇ ਸਾਨੂੰ ਤੂਸੀ ਸਰਦੂਲ ਜੀ ਨਾਲ ੳ ਟੈਸਟ ਨਹੀ ਅਾੲੇਅਾ ਤੁਸੀ ਸਰਦੂਲ ਜੀ ਨਾਲ ਸਾਡੇ ਸਹਿਰ ਅਾੲੇ ਪਰ ਬਹੁਤ ਲੋਕਾ ਨੂੰ ਦੀਦਾਰ ਸੰਧੂ ਜੀ ਵਾਲਾ ਸਵਾਦ ਨਹੀ ਸੀ
@kirpaljotkaur5198
@kirpaljotkaur5198 2 жыл бұрын
very sincere,nice,seani and smjdhar noori mam.
@ranutechnical7686
@ranutechnical7686 5 жыл бұрын
ਬਹੁਤ ਵੱਧੀਆ ਟੈਣਾ ਸਹਿਬ ਜੀ
@jaswinderkaurskjelvik
@jaswinderkaurskjelvik 5 жыл бұрын
Wah Noori ji wonderfull thought god has given you.
@jasbirkaur5322
@jasbirkaur5322 3 жыл бұрын
Great
@insided6823
@insided6823 3 жыл бұрын
V. Good thought. Noori ji.
@gagandeepsinghriar1678
@gagandeepsinghriar1678 5 жыл бұрын
ਬਹੁਤ ਵਧੀਆ ਗਾਇਕ ਅਤੇ ਐਕਟਰ ਆ ਨੂਰੀ ਭੈਣ ਜੀ
@pushpinderjitkaur110
@pushpinderjitkaur110 5 ай бұрын
ਬਚਪਨ ਤੋਂ ਜਾਣਦੇ ਹਾਂ। ਕੁਰਾਲੀ ਇਨ੍ਹਾਂ ਦੇ ਪਿਤਾ ਜੀ ਤੇ ਸਰਦੂਲ ਜੀ ਦੇ ਪਿਤਾ ਸਰਦੂਲ ਦੀ ਦੇ ਭਰਾ ਸਾਡੇ ਘਰਾ ਵਿੱਚ ਹੋਣ ਵਾਲੇ ਪਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਸੀ। ਉਸ ਵੇਲੇ ਮੁਬਾਇਲ ਨਹੀਂ ਸਨ, ਇਸ ਲਈ ਕੋਈ ਰਿਕਾਰਡਿੰਗ ਨਹੀ। ਕੋਈ ਕੈਸੇਟ ਜਰੂਰ ਕਿਸੇ ਪਰਿਵਾਰਿਕ ਮੈਂਬਰ ਕੋਲ ਹੋ ਸਕਦੀ ਹੈ।
@bluerobe1
@bluerobe1 5 жыл бұрын
Welcome to khanna Prime Asia team. Dilon jee aayan nu ji
@amarajitproductions3902
@amarajitproductions3902 5 жыл бұрын
I am a great fan of Amar Noori Ji since "Eho Hamara Jeevna"... as an actor ... she's great... I also directed her video song for DD Punjabi in December 2012 at a village near Nakodar "Teri Tauhar Bana Daon Har Passe" written by Vijay Dhammi Heranwala... we had a great time - Good luck ji
@nathasingh1840
@nathasingh1840 5 жыл бұрын
Noori ji U R great, and your thinking is also so good.
@Haryanvi1000
@Haryanvi1000 5 жыл бұрын
ਨੂਰੀ ਜੀ ਦੇ ਨਾਲ ਟਟੀਰੀ, ਤੋਤੇ, ਕੋਅਲ, ਚਿੜੀਆਂ ਆਦਿ ਪੰਛੀਆਂ ਦੀ ਆਵਾਜ ਦਾ ਮੇਲ । ਖੂਬਸੂਰਤ
@RakeshKumar-nj2ew
@RakeshKumar-nj2ew 4 жыл бұрын
, नमस्ते सर बहुत अच्छा सीपरोगराम अमर नुरीजीदा नमस्ते जी
@lakhvindersingh8574
@lakhvindersingh8574 5 жыл бұрын
ਚੱਜ ਦੇ ਪ੍ਰੋਗਰਾਮ ਵਿਚ ਤੁਸੀਂ ਕਿਸੇ ਮਹਾਨ ਸਖਸ਼ੀਅਤ ਦੇ ਨਾਲ ਮੁਲਾਕਾਤ ਕਰਦੇ ਉਸ ਦਾ ਜਨਮ ਕਿੰਨੇ ਵਿੱਚ ਹੋਇਆ ਇਹ ਜਰੂਰੀ ਜਾਣਕਾਰੀ ਦਿਓ ਕਰੋ ਜੀ ਧੰਨਵਾਦ ਜੀ
@palapala5985
@palapala5985 5 жыл бұрын
Sawarn bhaji app daa saraa programme super duper bhaji app daa kamm noo or Thind Harman hunaa noo sloooooot a g from PALA Dubai UAE
@shugarakumar1637
@shugarakumar1637 5 жыл бұрын
Offer 8
@SINGHSINGH-gk2zw
@SINGHSINGH-gk2zw 5 жыл бұрын
Tehna saab koi shabad hi nahi jis naal main tuhada dhanwaad kara waheguru tuhanu chardikala ch rakhe noori ji da vi bahut dhanwaad
@madanlal2746
@madanlal2746 3 жыл бұрын
Bahut hi vadia laga baji aap ji da interview and bahut hi kusya dekhne nu miliya aap ji hamesa hi kush rho ji
@ravindersingh-fj2hx
@ravindersingh-fj2hx 5 жыл бұрын
waah ji waaah beautiful jawani yaad aa gyeee tehna sahib te harman bhenji khush raho BEST WISHES FOR PRIME ASIA TV 🙏
@palapala5985
@palapala5985 5 жыл бұрын
Bhaji app noo sloooooot a g bhooooot vadiaa programme a very nice pala dubai UAE
@ranjeetkb5735
@ranjeetkb5735 4 жыл бұрын
ਬਹੁਤ ਹੀ ਵਧੀਆ ਜੀ
@ggndp447
@ggndp447 4 жыл бұрын
ਸਤਵਿੰਦਰ ਬਿੱਟੀ ਜੀ ਦਾ ਵੀ ਇੰਟਰਵਿਉ ਲੇ ਟੇ ਆਉ ਜੀ
@vikram2774
@vikram2774 5 жыл бұрын
Tina saab honeypreet da leo interweaving 🤣🤣
@getronit
@getronit 3 жыл бұрын
A
@ggndp447
@ggndp447 4 жыл бұрын
ਬਹੁਤ ਖੂਬ ਜੀ
@manjotpanesar8206
@manjotpanesar8206 3 жыл бұрын
Amar Nouri mam you are great
@sukhvirdhillon7099
@sukhvirdhillon7099 5 жыл бұрын
ਵਾਹ ਜੀ ਵਾਹ ਲਾਜਵਾਬ ਮੁਲਾਕਾਤ
@jyotiwalia8044
@jyotiwalia8044 3 жыл бұрын
ਦੀਦੀ ਜੀ ਬਹੁਤ ਹੀ ਵਧੀਆ ਢੰਗ ਨਾਲ ਕੰਮ ਕਰਦੇ ਹੋ ਵੈਰੀ ਗੁਡ ਦੀਦੀ ਜੀ
@kuldipbajwa8385
@kuldipbajwa8385 5 жыл бұрын
ਅਮਰ ਨੂਰੀ ਬਹੁਤ ਵਧੀਅਾ ਗਾੲਿਕਾ
@arshdeep7252
@arshdeep7252 4 жыл бұрын
ਦੀਦਾਰ।ਸੰਧੁ।ਦੇ।ਨਾਲ।ਦੇਖੀਆ।ਨੁਰੀ।ਨੂ।।ਪਿਡ।ਭਲੂਰ।।ਵਿਚ।ਮੋਗਾ।ਵਿਚ।ਬਹੁਤ।ਚੰਗਾ।ਸੀ
@surjitsingh3662
@surjitsingh3662 3 жыл бұрын
ੴ ਸੱਤ ਗੁਰੂ ਪ੍ਰਸਾਦ ਜੀ ਮੈ ਸਵਰਨ ਸਿੰਘ ਟੈਹਣਾ ਸਾਹਿਬ ਇਹਨਾਂ ਦੇ ਧੀ ਰਾਣੀ ਬਹੁਤ ਬਹੁਤ ਧੰਨਵਾਦ ਕਰਦਾ ਜੋ ਕੀ ਗਰੀਬ ਘਰ ਧੀ ਅਮਰ ਨੂਰੀ ਜੀ ਨੂੰ ਲੋਕ ਸੱਪਰਕ ਵਿਭਾਗ ਦੇ ਸਰਕਾਰੀ ਸਮਾਗਮ ਤੇ ਪਿੰਡ ਹਸਨਪੁਰ ਜਿਲਾ ਪਟਿਆਲਾ ਵਿਖੇ ਹੋਈ ਸੀ ਬਹੁਤ ਕਲਾਕਾਰ ਸੀਇੰਟਰਵਿਊ ਚੱਜਦੇ ਵਿਚਾਰ ਪਰੋਗਰਾਮ ਵਿੱਚ ਸੰਦੇਸ਼ ਦਿੱਤਾ ਹੋਰ ਵੀਰਾ ਤੇ ਭੈਣਾ ਨੂੰ ਇਹ ਪਰੋਗਰਾਮ ਵੱਧਿਆ ਲੱਗਿਆ ਹੈ ਕੀ ਮੇਰੇ ਕੋਲੋ ਟੈਹਣਾ ਸਾਹਿਬ ਧੀ ਰਾਣੀ ਦੀ ਕੀ ਸਿਫਤ ਕਰਾ ਮੈਨੂੰ ਸੱਮਝ ਨਹੀਂ ਆਉਦੀ।
@rekha99900
@rekha99900 5 жыл бұрын
Amar noori have great wisdom of everything on the top of that chajj da vichaar contributors have most extreme intelligence to make this video😇❤️🇨🇦
@balbirsinghdhaliwal6330
@balbirsinghdhaliwal6330 3 жыл бұрын
ਬੋ
@babhasandhu6578
@babhasandhu6578 3 жыл бұрын
@@balbirsinghdhaliwal6330 d
@jagdevbrar6100
@jagdevbrar6100 3 жыл бұрын
ਬਹੁਤ ਹੀ ਵਧੀਆ ਜੋੜੀ ਸੀ
@makhankalas660
@makhankalas660 4 жыл бұрын
ਬਹੁਤ ਵਧੀਆ ਇੰਟਰਵਿਊ ਲੱਗੀ
@ManjinderSingh-zi2vv
@ManjinderSingh-zi2vv 9 ай бұрын
ਸ਼ਹੀਦੇ ਮਹੱਬਤ ਸ: ਬੂਟਾ ਸਿੰਘ ਦਾ ਜ਼ਿਕਰ ਨਹੀਂ ਕੀਤਾ ਸ਼ਾਇਦ
@lakhwindersingh2843
@lakhwindersingh2843 5 жыл бұрын
ਭੈਣਜੀ ਬਹੁਤ ਵਧੀਆ
@manpreetmani6053
@manpreetmani6053 5 жыл бұрын
ਸਤਿੰਦਰ ਸਰਤਾਜ ਨੂੰ ਵੀ ਮਿਲਾਓ ਜੀ ਭਾਵੇਂ ੧੦੦੦ ਕਿਸ਼ਤਾਂ ਕਰ ਲੈਣਾਂ ਜੀ
@komalkikahani1589
@komalkikahani1589 3 жыл бұрын
Great ji really great job.God bless you ji.
@palapala5985
@palapala5985 5 жыл бұрын
Main bhaji app daa saraa programme dhakdaa a bhooooot like kardaa app daa programme pala dubai UAE
@dilbajsinghthind5946
@dilbajsinghthind5946 5 жыл бұрын
God bless you
@mukhtiarsingh1859
@mukhtiarsingh1859 5 жыл бұрын
Very good noori mdm ji asi bahout khush hoey tuhada chaj da vichar sun ke aap bahout sohney ho mdm or awaj bade mithe hai dil mohni awaj hai ji
@kabalkakra1555
@kabalkakra1555 4 жыл бұрын
ਚੱਜ ਦਾ ਵਿਚਾਰ ਬਹੁਤ ਵੱਧੀਆ ਪਰੋਗਰਾਮ ਹੈ।
@maninderkaurmeena1359
@maninderkaurmeena1359 4 жыл бұрын
Dear Madam Noori ji mai fan han tuhadi. Bachpan ton hi. Perform karna sikhya hai mai tuhanu dekh k. Ji sadde khanne di shan ho tusi.
@sonyrandhawa7419
@sonyrandhawa7419 5 жыл бұрын
ਬਹੁਤ ਸੋਹਣਾ ਗਾਉਂਦੀ ਮੈਡਮ ਨੂਰੀ
@charanjeetghangas907
@charanjeetghangas907 3 жыл бұрын
Who harms jivan I like very much in
@JagtarSingh-ez4nt
@JagtarSingh-ez4nt 3 жыл бұрын
ਚਮਕੀਲਾ.ਜੀ.ਨਾਲ.ਗਉਣਾ.ਵਧੀਆ.ਰਿਹਾ
@chamkilasahotasingh4496
@chamkilasahotasingh4496 3 жыл бұрын
Bagga Safri interview karo veer ji
@bakhshishsingh294
@bakhshishsingh294 3 жыл бұрын
Very nice sister Noori ji
@daljitsingh2738
@daljitsingh2738 5 жыл бұрын
ਟਹਿਣਾ ਸਾਹਿਬ ਜੀ ਪਿਛਲੇ ਲੰਮੇ ਸਮੇਂ ਦੋਰਾਨ ਬੀਬੀ ਰਣਜੀਤ ਕੌਰ ਜੀ ਅਤੇ ਮਹੁੰਮਦ ਸਦੀਕ ਸਹਿਬ ਜੀ ਨੇ ਦੋ ਗਾਣਿਆ ਰਾਹੀ ਲੋਕਾ ਦੀ ਸੇਵਾ ਕੀਤੀ ਪਰ ਬਾਦ ਵਿੱਚ ਇਹ ਜੋੜੀ ਟੁਟ ਗਈ ਪਰ ਹੁਣ ਲੋਕ ਸਭਾ ਚੋਣਾਂ ਦੌਰਾਨ ਹਰੇਕ ਪਰੋਗਰਾਮ ਇਹ ਇੱਕਠੇ ਨਜਰ ਆੲਏ ਇਹ ਜੋੜੀ ਇਗਲੈਡ ਅਤੇ ਅਫਰੀਕਾ ਦੀ ਲਗਦੀ ਹੈ ਪਰ ਅਜੇ ਤੱਕ ਮਹੁੰਮਦ ਸਦੀਕ ਸਹਿਬ ਦੀ ਪਤਨੀ ਅਤੇ ਰਣਜੀਤ ਕੌਰ ਦੇ ਪਤੀ ਦਾ ਕਿਤੇ ਜਿਗਰ ਨਹੀ ਸੁਣਿਆ
@gurdialtoora2143
@gurdialtoora2143 5 жыл бұрын
Noorie is a great singer. Chajj da vichar is great program
@sagarsingh1242
@sagarsingh1242 3 жыл бұрын
God bless you noori man
@BaldevSingh-ow4vn
@BaldevSingh-ow4vn 3 жыл бұрын
ਬਲਵੀਰ ਬੋਪਾਰਾਏ ਦੀ ਵੀ ਇੰਟਰਵਿਊ ਕਰਵਾਉ
@kulwantsingh3925
@kulwantsingh3925 5 жыл бұрын
I have thoroughly enjoyed this episode. Love u all
@gurcharanminhas2191
@gurcharanminhas2191 5 жыл бұрын
Amar noori Ji you are the master of Punjabi literature.
@sandhu.k9356
@sandhu.k9356 5 жыл бұрын
Wah.. Eh Sige Asli Singer.. jeonde vasde raho Swaran singh Tehna Ji and Harman Thind Ji.. Prime Asia tv Sada apna Sade layi☺️☺️
@RajinderSingh-qu6lq
@RajinderSingh-qu6lq 3 жыл бұрын
Dammam Saudi gill 🚚👌👌👌👌❤️
@ramans5639
@ramans5639 5 жыл бұрын
I'm happy she mentioned Chamkilaji also in her interview. She done shows with him aswell. 👍👍
@kashorilal5979
@kashorilal5979 2 жыл бұрын
G m ji t v report v v nice i like v much so thank you every body
@HarjinderSingh-jr8ic
@HarjinderSingh-jr8ic 5 жыл бұрын
DIDAR SANDHU JI NE HIT KITI NOORI JI,,,,,,,,NORRI JI IS GOOD ACTER AND SINGER,,,,,GOD BLESS YOU.
@jaswindersandhu9922
@jaswindersandhu9922 4 жыл бұрын
Didar sandhu and amar noori👌👌👌👌👌👌
@sarbjeetvirk5382
@sarbjeetvirk5382 3 жыл бұрын
Very nice Singer, old is gold.
@punjabiludhiana332
@punjabiludhiana332 5 жыл бұрын
ਦੀਦਾਰ ਅੰਕਲ ਜੀ 😜😜😜😜
@mohansingh-jx8xm
@mohansingh-jx8xm 5 жыл бұрын
San kug Zan ky v uncel
@sukhghugiana3582
@sukhghugiana3582 4 жыл бұрын
ਹਾਈ ਸੋਮਾ
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
It works #beatbox #tiktok
00:34
BeatboxJCOP
Рет қаралды 41 МЛН
Beat Ronaldo, Win $1,000,000
22:45
MrBeast
Рет қаралды 158 МЛН
Sangtar and Amar Noorie (EP53) - Punjabi Podcast
44:37
Sangtar
Рет қаралды 91 М.
Sangtar and Kamaljit Neeru (EP33) - Punjabi Podcast
35:44
Sangtar
Рет қаралды 185 М.