ਸ਼ਹੀਦ ਭਾਈ ਰੇਸ਼ਮ ਸਿੰਘ ਦੀ ਪਤਨੀ ਨੇ ਖੋਲੇ ਕਾਲੇ ਚਿੱਠੇ ਕਿਵੇ ਸਾਨੂੰ ਇਕ ਦੂਜੇ ਸਾਮਣੇ ਨੰਗਿਆਂ ਕੀ. | GAB

  Рет қаралды 144,486

Gurbani Akhand Bani

Gurbani Akhand Bani

Күн бұрын

Subscribe Our KZbin Channel for Daily Updates and New Videos.
ਸਿੱਖ ਧਰਮ ਦੀ ਹਰ ਖ਼ਬਰ, ਗੁਰਬਾਣੀ ਕੀਰਤਨ, ਸਿੱਖ ਪ੍ਰਚਾਰੱਕਾਂ ਦੇ live ਦੀਵਾਨ, ਸਿੱਖ ਕੌਮ ਅਤੇ ਸਿੱਖ ਜਗਤ ਨਾਲ ਜੁੜੀ ਹਰ ਗਤੀਵਿਦਿ ਤੁਹਾਡੇ ਤਕ ਪਹੁੰਚਾਣਾ ਹੈ ਸਾਡਾ ਮਕਸਦ.
Like Our Facebook Page - / gurbaniakhandbani
Website - punjab.wosm.in/
Whatsapp ਗਰੁੱਪ ਨੂੰ join ਕਰੋ - chat.whatsapp....
** Subscribe and Press Bell Icon also to get Notification on Your Phone **

Пікірлер: 196
@baljindermallhi1053
@baljindermallhi1053 2 жыл бұрын
ਧੰਨ ਕੁਰਬਾਨੀ ਉਸ ਸੂਰਮੇ ਦੀ ਤੇ ਬੀਬੀ ਦੀਆਂ ਗੱਲਾ ਸੁਣ ਕੇ ਸਿਰ ਝੁਕਦਾ ਹੈ ਏਹਨਾ ਮੂਹਰੇ ਧੰਨ ਏ ਧੰਨ ਏ ਇਹ ਭੈਣ
@khalsachardikala
@khalsachardikala 10 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਜੀ ਭਾਈ ਰੇਸ਼ਮ ਸਿੰਘ ਬੱਬਰ ਜੀ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ।
@sadhusingh3109
@sadhusingh3109 2 жыл бұрын
ਸਲਾਮ ਆ ।ਬੀਬਾ ਜੀ ਤੁਹਾਡੀ ਕੁਰਬਾਨੀ ਨੂੰ ।
@SandeepKaur-ol3wi
@SandeepKaur-ol3wi 2 жыл бұрын
ਗੁਰਬਾਣੀ ਅਖੰਡ ਬਾਣੀ ਦੀ ਸਾਰੀ ਟੀਮ ਬਹੁਤ ਹੀ ਵਧੀਆ ਢੰਗ ਨਾਲ ਸ਼ਹੀਦ ਸਿੰਘ ਦੀ ਕੁਰਬਾਨੀ ਬਾਰੇ ਤੇ ਸ਼ਹੀਦ ਪਰਿਵਾਰ ਦੇ ਹਲਾਤਾ ਬਾਰੇ ਸੰਗਤਾ ਨੂੰ ਦੱਸਣ ਵਿਚ ਕਾਮਜਾਬ ਹੋ ਰਹੀ ਏ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ
@AjitSingh-kf4cd
@AjitSingh-kf4cd Жыл бұрын
ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਭੈਣ ਜੀ ਤੁਸੀਂ ਸਾਰੀਆਂ ਸਿੰਘਾਨੀਆ ਵਿਚੋਂ ਇਕ ਆ
@mandeepthapar6815
@mandeepthapar6815 Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਿੰਘਾ ਸਿੰਘਣੀਆਂ ਨੂੰ
@SurjitKaur-qz3fl
@SurjitKaur-qz3fl 8 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਪ੍ਰੀਵਾਰਾ ਨੂੰ 🙏 ਵਾਹਿਗੁਰੂ ਜੀ 🙏🙏
@mandeepthapar6815
@mandeepthapar6815 Жыл бұрын
ਧੰਨ ਕੁਰਬਾਨੀ ਬੀਬੀ ਗੱਲ ਸੁਣਕੇ ਰੂਹ ਕੰਡੇ ਖੜ੍ਹੇ ਹੋ ਗਏ ਵਾਹਿਗੁਰੂ 😥😥
@karamjits1614
@karamjits1614 2 жыл бұрын
ੳੁਨ੍ਹਾਂ ਪੁਲਿਸ ਵਾਲਿਆਂ ਨੂੰ ਸ਼ਰਮ ਹੋਣੀ ਚਾਹੀਦੀ ਸੀ ਤੁਸੀਂ ਵੀ ਅੌਰਤ ਦੀ ਕੁੱਖੋ ਜਨਮ ਲਿਆ ਹੈ ਇਹ ਸਿੰਘਣੀਆਂ ਅਤੇ ਸਿੰਘ ਧਰਮੀ ਹਨ ਸਦਾ ਸਤਿਕਾਰ ਯੋਗ ਰਹਿਣਗੇ🙏
@punia5709
@punia5709 2 жыл бұрын
duniya di sb to ghatiya Punjab police 😡😡😡😡🥾🥾🥾🥾🥾🥾
@Reme873
@Reme873 Жыл бұрын
ਉਹ ਤਾਂ ਰਾਕਸ਼ਸ ਸਨ ਜਿਹੜੇ ਕਾਨੂੰਨ ਤੇ ਵੀ ਨੀ ਸਨ ਚਲਦੇ। ਸਾਡੇ ਆਪਣੇ ਹੀ ਲੋਕ ਬੁੱਚੜ ਨਿਕਲੇ। ਕਿਹੜਾ ਕਾਨੂੰਨ ਏਨ੍ਹਾ ਅਫ਼ਸਰਾਂ ਨੂੰ ਗ਼ਲਤ ਕੰਮ ਕਰਨ ਦੀ ਇਜਾਜ਼ਤ ਦੇਂਦੇ ਸਨ। ਗੰਦੀਆਂ ਜੂਨਾਂ ਵਿਚੋਂ ਨਿਕਲੇ ਭੂਤ
@SurinderSingh-we9rt
@SurinderSingh-we9rt 8 ай бұрын
​@@punia5709ਬਈ ਸਾਰੀ ਪੁਲੀਸ ਨੂੰ ਮਾੜਾ ਨਾ ਬੋਲੋ।ਭਾਈ ਬਲਵੰਤ ਸਿੰਘ ਰਾਜੋਆਣਾ,ਦਿਲਾਵਰ ਸਿੰਘ,ਸੁੱਖਾ ਸਿਪਾਹੀ@ਜਨਰਲ ਲਾਭ ਸਿੰਘ ਅਤੇ ਹੋਰ ਬਹੁਤ ਸਾਰੇ ਪੰਜਾਬ ਪੁਲਿਸ ਦੇ ਹੀ ਸਨ।
@sadhusingh3109
@sadhusingh3109 2 жыл бұрын
ਖਾਲਸਾ ਜੀ ,ਬੜੇ ਬੜੇ ਪੁਲਸ ਪ੍ਰਸ਼ਾਸਨ ਦੇ ਚੰਗੇ ਚੰਗੇ ਇਨਸਾਨ ਸੀ ਜੋ ਸਦਾ ਖਾੜਕੂ ਨੌਜਵਾਨਾ ਦੀ ਮਦਦ ਕਰਦੇ ਰਹੇ ਸੀ ।ਪਰ ਬਹੁਤ ਬੁਚੜ ਪੁਲਿਸ ਵਾਲੇ ਜੋ ਨਜਾਇਜ ਬੀਬੀਆ ਦੇ ਨਾਲ ਧੱਕੇਸਾਹੀ ਕਰਦੇ ਰਹੇ ।ਮਸਝ ਲੋ ਪੰਜਾਬ ਪੁਲਿਸ ਹਲਕ ਗਈ ਸੀ ।ਬੜੇ ਨੌਜਵਾਨ ਬਿਨਾ ਕਸੂਰ ਤੋ ਹੀ ਮਾਰਤੇ ।ਬੁਚੱੜ ਪੁਲਿਸ ਵਾਲੇ ਬਲਾਤਕਾਰ ਕਰਦੇ ਰਹੇ ।ਪਰ ਅੱਜ ਓ ਪੁਲਿਸ ਵਾਲੇ ਭੁਗਤ ਰਹੇ ਨੇ ।ਕੀਤੇ ਪਾਪਾ ਗੁਨਾਹਗਾਰ ਹੈ ।
@gurpalsingh5609
@gurpalsingh5609 8 ай бұрын
ਵਾਹਿਗੁਰੂ ਜੀ ਬੀਬੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ
@balwindersinghjattana5770
@balwindersinghjattana5770 2 жыл бұрын
ਵਾਹਿਗੁਰੂ ਜੀ ਚਡ਼ਦੀ ਕਲਾ ਰੱਖੇ ਪਰਿਵਾਰਾਂ ਤੇ
@inderjitsingh5978
@inderjitsingh5978 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟਨ ਕੋਟ ਕੋਟ ਪਰਨਾਮ ਸਹੀਦਾਂ ਨੂੰ
@kuldipsingh598
@kuldipsingh598 2 жыл бұрын
ਵਾਹਿਗੁਰੂ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਭੈਣ ਜੀ
@rajwinder1968
@rajwinder1968 2 жыл бұрын
ਉਸ ਟਾਇਮ ਕੁੱਝ ਪੁਲਿਸ ਅਫਸਰ ਔਰੰਗੇ ਦੀ ਅਲਾਦ ਸੀ ਤੇ ਔਰੰਗੇ।ਦੇ ਜੁਲਮਾ ਨੂੰ ਵੀ ਮਾਤ ਪਾ ਗਏਉਹਨਾ ਵਿੱਚੋ ਬਹੁਤੇ ਸਿੱਖ ਸੀ
@gurpreetgill8922
@gurpreetgill8922 2 жыл бұрын
Waheguru Ji waheguru Ji waheguru Ji waheguru Ji waheguru Ji dhan dhan shri guru ram Das Sahib Ji parnam Saheeda nu
@inderjitsingh5978
@inderjitsingh5978 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟਨ ਕੋਟ ਕੋਟ ਪ੍ਰਣਾਮ ਸਹੀਦਾ ਨੂੰ
@salkhandhillon3878
@salkhandhillon3878 2 жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@OmAthwal-u9g
@OmAthwal-u9g 3 ай бұрын
❤SATNAM wahaguru kirpa kro ji Maharaja ji
@balbirsingh1173
@balbirsingh1173 8 ай бұрын
ਭੈਣ ਨੂੰ ❤ਤੋਂ ਸਲੂਟ
@user-oc5vv3zk3n
@user-oc5vv3zk3n Жыл бұрын
ਪਰਨਾਮ ਸ਼ਹੀਦਾ ਨੂੰ
@vallysingh1668
@vallysingh1668 2 жыл бұрын
ਵਾਹਿਗੁਰੂ
@LakhwinderverybeautifulSingh
@LakhwinderverybeautifulSingh 2 жыл бұрын
badlo. toudha.kakh. raha. sumead. sini. da. kah na. raha...
@harmandhaliwal5589
@harmandhaliwal5589 2 жыл бұрын
Waheguru ji dill bhar a mata ji app di story sun ka ji
@paramjeetsingh7660
@paramjeetsingh7660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@gurneetsingh5683
@gurneetsingh5683 2 жыл бұрын
Waheguru ji kotn kot parnam Shaheedan nu ji 🌹🙏
@khalsachardikala
@khalsachardikala 10 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਬੀਬੀ ਕੁਲਵੀਰ ਕੌਰ ਖਾਲਸਾ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ ਬੀਬੀ ਜੀ ਤੁਸੀ ਸਿੱਖ ਕੌਮ ਦੀਆਂ ਮਹਾਨ ਬੀਬੀਆ ਵਿੱਚੋ ਹੋ ਜੀ ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@paramjitdhaliwal5395
@paramjitdhaliwal5395 2 жыл бұрын
ਬਾਦਲ ਵਰਗੇ ਪੰਜਾਬ ਖਾਅ ਗਏ ਲੁੱਟ ਕੇ ਇਹਨਾ ਨੇ ਕੀ ਸ਼ਹੀਦਾ ਦੀ ਸਾਰ ਲੈਣੀ ਸੀ
@arjan7472
@arjan7472 8 ай бұрын
Q buhat change km kite
@rajwinder1968
@rajwinder1968 2 жыл бұрын
ਲਾਹਨਤ ਉਦੌ ਦੀ ਪੰਜਾਬ ਪੁਲਿਸ ਦੇ
@punia5709
@punia5709 2 жыл бұрын
waheguru ji🌹🙏 kom de shaheeda nu parnam🙏🙏
@balkaransingh770
@balkaransingh770 2 жыл бұрын
Whaguru satnam 👏👏👏👏
@yadwindersingh1650
@yadwindersingh1650 2 жыл бұрын
" WAHEGURU JI " "
@Avtarsingh-lr7nr
@Avtarsingh-lr7nr 2 жыл бұрын
ਮਾਂ ਤੇਰੇ ਜਜਬੇ ਨੂੰ ਸਲਾਮ ਆ ਜੇ ਕਿਤੇ ਤੇਰੇ ਚਰਨਾ ਦੀ ਧੁੜ ਮਿਲਜੇ ।
@arjan7472
@arjan7472 8 ай бұрын
Ja ke naukar lg ja
@PawanKumar-wx2ml
@PawanKumar-wx2ml 2 ай бұрын
Absolutely right.​@@arjan7472
@shajpal7145
@shajpal7145 2 жыл бұрын
Waheguru Ji
@kamboj_farming
@kamboj_farming 8 ай бұрын
Waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ManjeetKaur-gq5hh
@ManjeetKaur-gq5hh Жыл бұрын
Dhan e maa tera jigra
@gurbindersingh5353
@gurbindersingh5353 2 жыл бұрын
Waheguru waheguru waheguru waheguru waheguru ji
@jaspindersingh9945
@jaspindersingh9945 Ай бұрын
ਪਰਿਣਾਮ ਸਹੀਦਾ ਨੂੰ ਜੀ
@gurnamsinghnaffri8377
@gurnamsinghnaffri8377 2 жыл бұрын
ਮੀਰ ਮੰਨੂ ਨੂੰ ਪਿੱਛੇ ਛੱਡ ਗਏ
@ParminderSingh-i4l
@ParminderSingh-i4l 2 ай бұрын
❤❤❤❤❤❤love u Sardarni ji
@ManjeetSingh-mn7sr
@ManjeetSingh-mn7sr 2 жыл бұрын
ਜਿਹੜੇ ਸਿੱਖ ਪੁਲਿਸ ਦੇ ਵਿੱਚ ਇਹ ਤਾਂ ਮੀਰ ਮੰਨੂ ਨੂੰ ਵੀ ਮਾਤ ਦੇ ਗਏ ਇਹਨਾਂ ਪੁਲਿਸ ਵਾਲਿਆਂ ਨੂੰ ਸਿੱਖੀ ਦੇ ਵਿੱਚੋਂ ਖਾਰਜ ਕਾਰਨ ਚਾਹੀਦਾ ਬੜੇ ਦੁੱਖ ਨਾ ਕਹਿਣਾ ਬਣਦਾ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਬਹੁਤ ਬੇਸ਼ਰਮੀ ਵਾਲੀ ਗੱਲ ਆ ਇਹਨਾਂ ਦੇ ਨਾਲੋ ਸਿੰਘ ਲਾਉਣਾ ਚਾਹੀਦਾ ਐ ਅਸਲੀ ਸਿੱਖ ਗਲਤ ਕੰਮ ਨਹੀਂ ਕਰਦਾ ਭੇਣੇ ਵਾਹਿਗੁਰੂ ਬਹੁਤ ਦਲੇਰੀ ਦਿੱਤੀ ਖੁਸ਼ ਰੱਖੇ ਵਾਹਿਗੁਰੂ ਜੀ ਤੈਨੂੰ
@DhillonPB33
@DhillonPB33 2 жыл бұрын
ਵਾਹਿਗੁਰੂ ਜੀ
@sukhdershankaur9017
@sukhdershankaur9017 2 жыл бұрын
Wahaguru ji
@baljindersingh8527
@baljindersingh8527 2 жыл бұрын
Whegruru g
@harmandeep3555
@harmandeep3555 2 жыл бұрын
Khalistan Jinda bad
@satwinderhayer346
@satwinderhayer346 2 ай бұрын
Waheguru waheguru waheguru waheguru waheguru waheguru waheguru ji😭
@GurpreetSingh-ls5ff
@GurpreetSingh-ls5ff 2 жыл бұрын
Waheguru ji 🙏🏻🙏🏻🙏🏻🙏🏻🙏🏻
@MajorSingh-pr9xq
@MajorSingh-pr9xq 2 жыл бұрын
Wehagru ji wehagru ji wehagru ji wehagru🙏🙏🙏🙏🙏🙏🙏🙏
@tarlochansingh1806
@tarlochansingh1806 8 ай бұрын
ਮੈਰੀ ਭੈਣੇ ਪੁਲਿਸ ਵਾਲਿਆਂ ਤਾਂ ਜ਼ੋ ਕੁਸ਼ ਕੀਤਾਂ ਸਾਡੀਆਂ ਜਥੇਬੰਦੀਆਂ ਤੇ ਸਾਡੇ ਆਗੂਆਂ ਨੇ ਵੀ ਸ਼ਹੀਦਾਂ ਦੇ ਨਾਂ ਤੇ ਰੱਜ਼ ਕੇ ਲੁਟਿਆ ਸ਼ਹੀਦਾਂ ਸਾਰ ਨਾਂ ਮਾਂਨ ਨਾਂ ਬਾਦਲ ਕਿਆ ਕਿਸ਼ੇ ਸਾਰ ਨਹੀਂ ਲਈ ਇਹੇ ਗੱਲ ਸੱਚ ਹੈ
@user-cc3vm1iw8z
@user-cc3vm1iw8z 2 жыл бұрын
ਵੀਰ ਜੀ ਇਹ ਕੰਮ ਤਾਂ ਸਰਕਾਰਾਂ ਦੁਵਾਰਾ ਕਰਵਾਉਣ ਗੀਆ ਸੁਰਿੰਦਰ ਸਿੰਘ ਤੂਰ ਲੁਧਿਆਣਾ ਵਾਰਿਸ ਪੰਜਾਬ ਦੇ ਟੀਮ
@baljitsinghbhangu5340
@baljitsinghbhangu5340 2 жыл бұрын
Waheguru ji 🙏
@HardeepKaur-xz3hv
@HardeepKaur-xz3hv 2 ай бұрын
ਪ੍ਰਣਾਮ ਸ਼ਹੀਦਾਂ ਨੂੰ
@sharanjitsinghgill7181
@sharanjitsinghgill7181 2 жыл бұрын
Parnam sahaeeda nu
@nachhattarsingh112
@nachhattarsingh112 8 ай бұрын
ਰੇਸ਼ਮ ਸਿੰਘ ਬੱਬਰ ਉਸ ਟਾਈਮ ਮੰਨਿਆਂ ਪਰਮਨਇਆ ਸੀ ਉਸ ਕੋਲ ਹਥਿਆਰ ਬੜੇ ਹੈਵੀ ਸਨ । ਇਸ ਭੈਣ ਦੀ ਬਹੁਤ ਕਰਬਾਨੀ ਹੈ ।ਉਸ ਸਮੇਂ ਇਹਨਾਂ ਨੇ ਬੜੀ ਬਿਪਤਾ ਕੱਟੀ ਹੈ
@JaswinderKaur-qw1zs
@JaswinderKaur-qw1zs 2 жыл бұрын
Waheguru ji waheguru ji waheguru ji waheguru ji waheguru ji waheguru ji waheguru ji mehar karo ji
@artwithaschhina8798
@artwithaschhina8798 Жыл бұрын
Satkar jog sikh kom lai sada
@azadakaum6352
@azadakaum6352 2 жыл бұрын
Wage guru g
@JaswantSingh-uu5us
@JaswantSingh-uu5us 8 ай бұрын
ਸਹੀਦ ਭਾਈ ਰੇਸ਼ਮ ਸਿੰਘ ਨੂੰ ਸਲੂਟ ਹੈ ਕੋਟਿ ਕੋਟਿ ਪ੍ਰਣਾਮ ਹੈ ਜੀ ਭੈਣ ਜੀ ਦੀਆਂ ਵੀ ਚੜਦੀ ਕਲਾ ਵੇਖ ਕੇ ਫਖਰ ਮਹਿਸੂਸ ਕਰਦੇ ਹੈ
@dharminder2664
@dharminder2664 2 жыл бұрын
Maa waheguru ji c nal nai jo jaleel te ja jo kita janda c sirf tusi jann de ho ja oh Singh jina nal hoya sunn ke jo feel hunda dhan ha kurbani mere guru te Singh a de
@balwindersinghjattana5770
@balwindersinghjattana5770 2 жыл бұрын
ਜਾਲਮ ਹਕੂਮਤ ਨੇ ਮੁਗਲਾਂ ਦੇ ਜੁਲਮਾਂ ਨੂੰ ਵੀ ਮਾਤ ਪਾ ਤੀ
@kalakang5755
@kalakang5755 2 жыл бұрын
Waheguru ji ka kalsa waheguru ji ki fete bheñ ji
@LakhwinderverybeautifulSingh
@LakhwinderverybeautifulSingh 2 жыл бұрын
0
@Harmanpreet-ml2jl
@Harmanpreet-ml2jl 3 ай бұрын
Wahguruji
@rajkaur6341
@rajkaur6341 20 күн бұрын
Waheguru Waheguru ji aena dukh chlya
@gurjeetdhaliwal6926
@gurjeetdhaliwal6926 2 жыл бұрын
🙏🙏🙏 waheguru ji
@ranbirsingh2730
@ranbirsingh2730 2 жыл бұрын
Waheguru.ji.bhan.t.kirpa.karn.ji
@HardeepKaur-xz3hv
@HardeepKaur-xz3hv 2 ай бұрын
ਬਹੁਤ ਬੁਰੇ ਹਲਾਤ ਸੀ
@randhawa9863
@randhawa9863 5 ай бұрын
🙏🙏🙏
@harpreetkaur5022
@harpreetkaur5022 Ай бұрын
ਪਾਤਰ ਕਾਰ ਨੂੰ ਅਕਲ ਥੋੜ੍ਹੀ ਬਹੁਤ ਥਾਂ ਬੀਬਾ ਜੀ ਦੀ ਗੱਲ ਨਹੀਂ ਸੁਣਦਾ ਆਪਣੀ ਗੱਲ ਕਹੀ ਜਾਂਦਾ
@balkourdhillon5402
@balkourdhillon5402 23 күн бұрын
🎉ੳਉਹ ਅਕਾਲੀੳ ਬਾਦਲਕਿੳਉ ਸ਼ਰਮ ਕਰੋ ੳਏ ਇਹੋ ਜਿਹੀਆ ਭੈਣਾ ਤੁਸੀ ਸ਼੍ਰੋਮਣੀ ਕਮੇਟੀ ਵਿੱਚ ਨੋਕਰੀ ਤਕ ਵੀ ਨਹੀ ਦੇ ਸਕੇ ।ਪੰਜ ਸਰਕਾਰਾਂ ਹੰਢਾ ਲੲਈਆਂ।
@baghelkulana7502
@baghelkulana7502 2 жыл бұрын
🙏🏽🙏🏽
@jaspreetsinghghumman3770
@jaspreetsinghghumman3770 8 ай бұрын
Bahut oukha suuun naa dhan aa maata ji
@windersingh9211
@windersingh9211 Жыл бұрын
ਹੁਣ ਬੇੜਾ ਗਰਕ ਹੋ ਰਿਹਾ ਉਹਨਾਂ ਸਭ ਜਾਲਮਾਂ ਦਾ
@iqbalsingh1735
@iqbalsingh1735 Жыл бұрын
Waheguru
@MandeepSingh-hc1hz
@MandeepSingh-hc1hz 2 ай бұрын
Waheguru ji naber bol deya kro khalsha ji parwar da
@bhupindersinghpanch1627
@bhupindersinghpanch1627 2 жыл бұрын
ਦੁਖਾਂਤ ਦਾਸਤਾਨ ਪੰਚ ਸਾਧ ਫਕੀਰ ਆਲਮਗੀਰ
@kaurkhalsa6746
@kaurkhalsa6746 2 жыл бұрын
ਜਾਲਮ ਮੀਰ ਮੰਨੂ ਨੂੰ ਵੀ ਪਿੱਛੇ ਛਡ ਗਏ ।ਹੁਣ ਰਬ ਸਾਰੇ ਲੇਖੇ ਲੈ ਰਿਹਾ ।ਕੋਟ ਕੋਟ ਪ੍ਰਣਾਮ ਭੈਣ ਜੀ।
@GuyBuddy-i6q
@GuyBuddy-i6q 8 ай бұрын
Amazing brave woman tortured so badly by police for no reason.
@BaljinderSingh-lq7lt
@BaljinderSingh-lq7lt Жыл бұрын
Salam h biba ji tuhanu
@GurmukhSinghPadda-gd6zi
@GurmukhSinghPadda-gd6zi 8 ай бұрын
Good.Peanji
@nishangill5604
@nishangill5604 Жыл бұрын
🙏🙏🙏🐅
@sukhpalgrewal5003
@sukhpalgrewal5003 2 жыл бұрын
Bhai resam singh bbabar amar rehin sare saheed singhan de peran vich sir nimda he ji
@LakhbirsinghTeja2827
@LakhbirsinghTeja2827 2 жыл бұрын
ਕੌਮੀ ਯੋਧਿਆ ਦਾ ਕੌਮ ਦੇ ਆਗੂਆਂ ਨੇ ਕੁਝ ਨਾ ਸੋਚਿਆ
@sukhmindersungh7211
@sukhmindersungh7211 2 жыл бұрын
Guru Saab nia krn gee
@jaspindersingh9945
@jaspindersingh9945 Ай бұрын
ਪਰਿਣਾਮ ਸਹਿਦਾ ਨੂੰ ਜੀ
@GuyBuddy-i6q
@GuyBuddy-i6q 8 ай бұрын
Look.at her smile when she showed picture of her husband
@JaswinderKaur-wg7ii
@JaswinderKaur-wg7ii 2 жыл бұрын
Dub mran ih panthak kahoun valian sarkaaran 😭😭😭😭😭😭😭
@satnamsinghbhullar7671
@satnamsinghbhullar7671 7 ай бұрын
ਪੱਤਰਕਾਰਾਂ ਤੋ ਦੁੱਧ ਪੀਂਦਾ ਜਵਾਕ ਵਾ ਤੇਨੂੰ ਨਹੀਂ ਪਤਾ ਕਿ ਕਿਹੜਾ ਹਥਿਆਰ ਵਾ ਛੋਟੇ ਛੋਟੇ ਬੱਚਿਆਂ ਨੂੰ ਪਤਾ ਵਾ ਕਿ ਆਸਲਟ ਏ ਕੇ 47 ਵਾ
@pizzataxi4741
@pizzataxi4741 2 жыл бұрын
O Balla Ma
@rajnisingh9032
@rajnisingh9032 2 жыл бұрын
RAJ KAREGA KHALSA
@prabhjotsingharora8695
@prabhjotsingharora8695 2 жыл бұрын
thumbnail poun lgge sohidaa hundaa bhai ji
@vaidjaswindersingh3495
@vaidjaswindersingh3495 Жыл бұрын
Amritpal singh jindabad king 🤴 ♥️
@GurpreetSingh-vw1tt
@GurpreetSingh-vw1tt 2 жыл бұрын
Carft systems da hal khalistan punjabio Hindustan murdawaad pannu saab jindawaad dhaliwaal veer jindawaad carft systems da hal khalistan
@kuldipdhak7972
@kuldipdhak7972 2 жыл бұрын
Bera garak jai iss taran dee police da
@GurmeetSingh-vy6rd
@GurmeetSingh-vy6rd 8 ай бұрын
ਜਿਹਨਾ ਨੇ,ਤਸਁਦਦ,ਕੀਤਾ ਨੇ,ਵੀ,ਤਾਂ,ਜਨਮ,ਜਨਾਨੀ ਦੇ,ਪੇਟੌ,ਲਿਆ,ਸ਼ਰਮਨਾਲਮਰਜਾਣ
@RajpalSingh-lh9uw
@RajpalSingh-lh9uw 2 жыл бұрын
ਪਰਣਾਮ। ਸੂਰਮੀਆ ਨੂੰ
@harprit8812
@harprit8812 10 ай бұрын
🙏🙏🙏🙏🙏
@paramjitparamjit1070
@paramjitparamjit1070 2 жыл бұрын
vir ji mejar singh jwanda di vi koi gall karo thanks vir
@AulakhVlogs_8386
@AulakhVlogs_8386 8 ай бұрын
ਕਉ ਨਹੀਂ ਹੁਣ ਓਹਨਾ ਨੂੰ ਸਜ਼ਾ ਦਿੱਤੀ ਜਾਂਦੀ
@gurvindergurvinder4905
@gurvindergurvinder4905 Жыл бұрын
ਸਲੂਟ ਭੈਣ
@jagsirsran855
@jagsirsran855 Жыл бұрын
ਪੁਲਿਸ ਵਾਲੇ ਪਿਓ ਦੇ ਪੁਤ ਨਹੀਂ ਸੀ
@tarsemrai4439
@tarsemrai4439 2 жыл бұрын
Mata ji aap sare ekathe hoke police de mouke de officer de name lai ke loka nu daso police de parivara nu bhi pata chale ki kina julam hoy
@kulbirkaur9699
@kulbirkaur9699 Жыл бұрын
ਹਾਂ ਜੀ ਵੀਰਜੀ ਅਗਲੀ ਇੰਟਰਵਿਊ ਵਿੱਚ ਉਹਨਾਂ ਦੇ ਨਾਮ ਚੰਗੀ ਤਰ੍ਹਾਂ ਬੋਲਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏
@royalsingh8788
@royalsingh8788 2 жыл бұрын
Punjab police di Soch halle vi ohi aa Veero
АЗАРТНИК 4 |СЕЗОН 1 Серия
40:47
Inter Production
Рет қаралды 1,3 МЛН
Will A Guitar Boat Hold My Weight?
00:20
MrBeast
Рет қаралды 170 МЛН