ਅਕਾਲੀ ਆਗੂ, ਸੰਤ ਭਿੰਡਰਾਂਵਾਲੇ ਅਤੇ ਖਾੜਕੂ ਲਹਿਰ। ( ਭਾਗ ਪਹਿਲਾ 1)

  Рет қаралды 56,940

The Sikh Viewpoint

The Sikh Viewpoint

3 жыл бұрын

Akali leaders, Sant Bhindrawale and Khadku movement (Part 1)

Пікірлер: 101
@sukhdeepbilling6940
@sukhdeepbilling6940 2 жыл бұрын
ਭਾਈ ਸਾਹਿਬ ਇਸ ਪੂਰੇ ਵਿਸ਼ੇ ਤੇ ਕਿਤਾਬ ਲਿਖ ਕੇ ਸੰਗਤਾਂ ਦੀ ਝੋਲੀ ਪਾਵੋ ਜੀ 🙏🏻
@satvindersingh1797
@satvindersingh1797 2 жыл бұрын
Bai kitaab padu kon jawani tan phone cho ni nikaldi.SGPC ja kise hor panthak party nu jwaninu sambhan di lod a ji. Bhutya nu ehi ni pta te na oh jann na chahunde a v 84 wich ki hoy. Police de Cat apne aap nu ajj kal sache bande a jehde app jaa UK baith gye.
@NOAHCRAZYMAGIC
@NOAHCRAZYMAGIC 3 жыл бұрын
ਡਟੇ ਰਹੋ ਜੰਗ ਜਾਰੀ ਰਖੱਣਾ 🙏
@raghuvirsingh6293
@raghuvirsingh6293 3 жыл бұрын
ਬਾਪੂ ਜੀ ਪਰਮਾਤਮਾ ਤੁਹਾਨੂੰ ਚੜਦੀਆਂ ਕਲਾ ਬਖਸ਼ੇ। ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।
@RanjeetSingh-jt5sq
@RanjeetSingh-jt5sq 3 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ
@HarwinderSingh-ul4xq
@HarwinderSingh-ul4xq 3 жыл бұрын
ਭਾਈ ਸਾਹਿਬ ਭਾਈ ਮੇਹਰ ਸਿੰਘ ਜੀ ਨੌਜਵਾਨ ਨੂੰ ਵੀ ਬਹੁਤ ਬਹੁਤ ਸ਼ਾਬਾਸ਼ੀ ਹੈ! !!!
@simratpalsinghbrar5222
@simratpalsinghbrar5222 3 жыл бұрын
ਇਕ ਦਾਦੇ ਜਾ ਪੜਦਾਦੇ ਦੀਆ ਨਵੀਂ ਪੀੜ੍ਹੀ ਨੂੰ ਸਮਝ ਵਾਲੀ ਵੰਗਾਰ ਧੰਨਵਾਦ ਬਾਪੂ ਜੀ ਧੰਨਵਾਦ
@harjindragill351
@harjindragill351 2 жыл бұрын
ਬਹੁਤ ਵਧੀਆ ... ਇਕੱਲਾ ‘ ਮੁਹੰਮਦ ਜ਼ਿਨਾਹ “ ਪੂਰੀ ਸਿੱਖ ਲੀਡਰਸ਼ਿਪ ਨਾਲ਼ੋਂ ਜਿਆਦਾ ਸਿਆਣਾ ਸੀ ।ਉਹ ਪਹਿਲਾਂ ਹੀ ਹਿੰਦੂ ਨੀਤੀ ਨੂੰ ਸਮਝ ਗਿਆ ਸੀ ਕਿ ਇਹ ਨਹਿਰੂ ਅਤੇ ਉਸਦੇ ਚੇਲੇ ਆਉਣ ਵਾਲੇ ਸਮੇਂ ‘ਚ “ ਮੁਸਲਮਾਨ “ ਕੌਮ ਨੂੰ ਘੱਟ ਗਿਣਤੀ ਬਣਾ ਕੇ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ..ਤਸ਼ਦੱਦ ਕਰਨਗੇ ..ਜ਼ਲੀਲ ਕਰਨਗੇ ਜਿਵੇਂ ਹੁਣ ਸਿੱਖ ਕੌਮ ਨਾਲ ਹੋ ਰਿਹਾ ਹੈ ....।।
@simratpalsinghbrar5222
@simratpalsinghbrar5222 3 жыл бұрын
ਇਹ ਗੱਲਾਂ ਸਿਰਫ ਨਵੀਂ ਪੀੜ੍ਹੀ ਹੀ ਸਮਝ ਸਕਦੀ ਹੈ ਪੁਰਾਣੇ ਤਾਂ ਪ੍ਰਪੱਕ ਹੋ ਗਏ
@vikramthali
@vikramthali 2 жыл бұрын
ਭਾਈ ਅਜਮੇਰ ਸਿੰਘ ਜੀ ਨਿਰਪੱਖ ਇਤਿਹਾਸ ਕਾਰ ਹਨ ਅਤੇ ਸਮੁੱਚੇ ਵਰਤਾਰੇ ਨੂੰ ਸਿੱਖ ਦ੍ਰਿਸ਼ਟੀਕੋਣ ਨਾਲ ਦੇਖਣ ਦੀ ਸਮਝ ਰੱਖਦੇ ਹਨ ਵਾਹਿਗੁਰੂ ਇਹਨਾਂ ਨੂੰ ਲੰਮੀ ਉਮਰ ਦੇਵੇ ਤਾਂਕਿ ਕੌਮ ਦੀ ਹੋਰ ਸੇਵਾ ਕਰਨ
@simratpalsinghbrar5222
@simratpalsinghbrar5222 3 жыл бұрын
ਸਿਰਫ ਬਾਪੂ ਦੀ ਸਮਝ ਨਹੀਂ ਇਕ ਸੰਸਥਾ ਦੇ ਨਿਚੋੜ ਨੇ ਇਹ ਗੱਲਾਂ ਧੰਨਵਾਦ
@beekeepinggallery9108
@beekeepinggallery9108 2 жыл бұрын
ਪਹਿਲਾਂ ਤਾ ਬਹੁਤ ਧੰਨਵਾਦ ਜਿਨ੍ਹਾਂ ਇਹ ਬੇਹਤਰੀਨ ਚੈਨਲ ਬਣਾਇਆ, ਬਾਕੀ ਦਰਸਕਾ ਨੂੰ ਬੇਨਤੀ ਆ ਇਹ ਵਿਡਿਓ ਡਾਊਨਲੋਡ ਕਰਲੋ ਕਿਉਂ ਕਿ ਇਹ ਬੋਲਦਾ ਇਤਿਹਾਸ ਆ ਤੇ ਆਹ ਆਪਣਾ ਲਾਣੇਦਾਰ ਸੱਚ ਬੋਲਦਾ ਬਹੁਤ ਕੌੜਾ ਤੇ ਇਹ ਕਦੇ ਵੀ ਡਿਲੀਟ ਹੋ ਸਕਦਾ, ਹੋ ਸਕਦਾ ਚੈਨਲ ਵੀ ਬੰਦ ਹੋ ਜਾਵੇ
@nishansing1560
@nishansing1560 2 жыл бұрын
ਭਾਈ ਅਜਮੇਰ ਸਿੰਘ ਵਾਹਿਗੁਰੂ ਕਿਰਪਾ ਰੱਖੇ ਬਹੁਤ ਹੀ ਵਧੀਆ ਸਪੀਚ ਕਰਦੇ ਨੇ ਪੂਰੇ ਪੰਜਾਬ ਦਾ ਇਤਿਹਾਸ ਉਹਨਾ ਕੋਲ ਹੈ
@saleembutt7014
@saleembutt7014 2 жыл бұрын
Lehnde Punjab vich Sikh veeran lai sirf piyar hi piyar hai .
@preet2kanwar
@preet2kanwar 2 жыл бұрын
ਹਮੇਸ਼ਾ ਦੀ ਤਰਾਂ ਬਾ ਕਮਾਲ ਸਰਦਾਰ ਸਾਹਬ ਅਸੀ ਤੁਹਾਡੇ ਹਮੇਸ਼ਾ ਧੰਨਵਾਦੀ ਰਹਾਂਗੇ ਬਾ ਕਮਾਲ ਜਾਣਕਾਰੀ ਮਿਲਦੀ ਤੁਹਾਡੀਆਂ ਇਹਨਾਂ ਪੇਸ਼ਕਸ਼ਾਂ ਤੋ ਜਿਨਾਂ Dislike ਕੀਤਾ ਉਹਨਾਂ ਦੀ ਤਕਲੀਫ ਸਮਝੀ ਜਾ ਸਕਦੀ ਆ ਜੀ ਪਰਮਾਤਮਾ ਉਹਨਾਂ ਨੂੰ ਸਮੱਤ ਬਕਸ਼ਣ
@RajpalSingh-te7tn
@RajpalSingh-te7tn 2 жыл бұрын
ਬਹੁਤ ਵਧੀਆ ਜਾਣਕਾਰੀ ਬਾਪੂ ਜੀ ਦੇਸ ਦੀ ਜੋ ਵੰਡ ਹੋਈ ਆ ਪੰਜਾਬ ਚੋ ਹੀ ਕਿਉ ਹੋਈ ਸੀ ਅਤੇ ਪੰਜਾਬ ਨੂੰ ਹੀ ਕਿਉ ਅਧਾ ਅਧਾ ਵੰਡਿਆ ਗਿਆ ਸੀ ਅਤੇ ਖਾਲਿਸਤਾਨ ਦਾ ਨਾਮ ਕਦੋ ਚਰਚਾ ਚ ਆਇਆ ਸੀ ਓਸ ਵਾਰੇ ਜਾਣਕਾਰੀ ਜਰੂਰ ਦੇਓ ਜੀ
@davinderssingh2451
@davinderssingh2451 3 жыл бұрын
ਵਾਹਿਗੁਰੂ ਆਪ ਜੀ ਦੀ ਚੜ੍ਹਦੀ ਕਲਾ ਰੱਖੇ
@HarwinderSingh-ul4xq
@HarwinderSingh-ul4xq 3 жыл бұрын
ਵਾਹਿਗੁਰੂ ਕਿਰਪਾ ਬਣਾਈ ਰੱਖਣਾ ਜੀ, ਸਾਡੀ ਸਿੱਖ ਕੌਮ ਨੂੰ ਭਾਈ ਸਾਹਿਬ ਭਾਈ ਅਜਮੇਰ ਸਿੰਘ ਜੀ ਵਰਗੀਆਂ ਸਖਸ਼ੀਅਤਾਂ ਬਖਸ਼ਦੇ ਰਹਿਣਾ 🙏
@dilpreetkaur1466
@dilpreetkaur1466 3 жыл бұрын
ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ!!!!!! ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ!!!!! ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ!!!!! ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ!!!!! ਧੰਨ ਭਾਗ ਹਮਾਰੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ!!!!! ਤੁਹਾਡਾ ਹੀ ਓਟ ਆਸਰਾ ਸੱਚੇ ਪਾਤਸ਼ਾਹ ਵਾਹਿਗੂਰੁ ਜੀ!!!!!
@amrit3046
@amrit3046 3 жыл бұрын
Very good g....always something to learn from Ajmer Singh ji.
@balrajgrewal5948
@balrajgrewal5948 3 жыл бұрын
ਬਹੁਤ ਵਧੀਆ ਅਜਮੇਰ ਸਿੰਘ ਜੀ ਕੌਮ ਨੂੰ ਅੱਜ ਵੀ ਓਸ ਤਰਾਂ ਦੇ ਲੀਡਰ ਦੀ ਲੋੜ ਹੈ| ਵਾਹਿਗੁਰੂ ਮੇਹਰ ਕਰੇ 🙏🙏
@Chefsingh90
@Chefsingh90 3 жыл бұрын
Kro start janab
@gsingh7605
@gsingh7605 3 жыл бұрын
ਪੂਰਾ ਪੂਰਾ ਇੰਤਜ਼ਾਰ
@saleembutt7014
@saleembutt7014 2 жыл бұрын
Sardar Ajmer Singh ji Punjab da qeemti sarmaya ne ...ena kol sachi te asli tareekh da khazana hai .... salute sardar Ajmer Singh ji.... Lahore
@prabhdeepsingh2012
@prabhdeepsingh2012 3 жыл бұрын
We r waiting
@SandeepSingh-0009
@SandeepSingh-0009 2 жыл бұрын
ਬਹੁਤ ਚੰਗੀਆਂ ਤੇ ਸੱਚੀਆਂ ਗੱਲਾਂ ਬਾਪੂ ਜੀ
@mandeepmanolian2411
@mandeepmanolian2411 2 жыл бұрын
ਮੇਹਰ ਵੀਰ ਮੇਨੂ ਨੀਂਦ ਨਹੀ ਆ ਰਹੀ ਤੈਨੂੰ ਕਿਵੇਂ ਆਂਦੀ ਆ ਮੇਨੂ ਅਜੇ ਕੋਜ ਨਹੀ ਪਤਾ ਮੈਂ ਭਾਈ ਅਜਮੇਰ ਸਿੰਘ ਕਦੇ ਮਿਲ ਸਕਾਂਗਾ ?
@jagdeeshbrar1689
@jagdeeshbrar1689 3 жыл бұрын
ਦੂਜੇ ਭਾਗ ਦਾ ਇੰਤਜਾਰ ਹੇ
@harwindersingh7409
@harwindersingh7409 2 жыл бұрын
Thodee gyan naal sikh koom sda parnamm kardii rhu gii g .Kud Sant Jarnail singh g tohadee toh bohat pharvahit hoye g WAHEGURU g da khalsa WAHEGURU g di fathey
@rajgrewal4511
@rajgrewal4511 3 жыл бұрын
Bhai sahib da shabda vich dhanwaad bahot thoda hai... waheguru Chardikala bakshan!
@gurvirsingh2870
@gurvirsingh2870 2 жыл бұрын
ਸਾਨੂੰ ਏਸ ਵਿਸ਼ੇ ਤੇ ਕਿਤਾਬ ਲਿਖੋ ਅਜਮੇਰ ਸਿੰਘ ਜੀ ।
@jagsirgill1285
@jagsirgill1285 3 жыл бұрын
Bahut vadiya vichaar ji 🙏🙏🙏
@chobbar6347
@chobbar6347 3 жыл бұрын
Asi wait kar raha aa bai ji
@harjeetmann5770
@harjeetmann5770 3 жыл бұрын
Thank you for information.we need to stay united
@singh3100
@singh3100 3 жыл бұрын
Very well deserved effort bapu g
@iqbalsinghdhaliwal4666
@iqbalsinghdhaliwal4666 3 жыл бұрын
Bapu ji tuhada bhut dhanvad ji.Very good information ji
@amriksingh5877
@amriksingh5877 3 жыл бұрын
Please jaldi upload kardo g 🙏🙏🙏🙏🙏🙏🙏🙏
@BaljitSingh-bu7lf
@BaljitSingh-bu7lf 3 жыл бұрын
Very nice sir keep it up 👍
@simratpalsinghbrar5222
@simratpalsinghbrar5222 3 жыл бұрын
ਬਾ ਕਮਾਲ ਜਾਣਕਾਰੀ ਧੰਨਵਾਦ
@Athwal_x
@Athwal_x 3 жыл бұрын
ਸਤਿਨਾਮਸ਼੍ਰੀਵਾਹਿਗੁਰੂਸਾਹਿਬਜੀ
@jagdeeshbrar1689
@jagdeeshbrar1689 3 жыл бұрын
Waheguru ji
@palwindersingh6715
@palwindersingh6715 2 жыл бұрын
Bhut vadia g waheguru thanu chardikla vich rakhn 🙏🙏
@farrarjatt1363
@farrarjatt1363 3 жыл бұрын
Boht vdiya dssya bapu g ne
@sectarypb2922
@sectarypb2922 3 жыл бұрын
Wait krage ji next episode di thanks
@navpreetsinghbajwa4124
@navpreetsinghbajwa4124 2 жыл бұрын
ਇੱਕ ਬਹੁਤ ਹੀ ਨੀਤੀਬੱਧ ਤੇ ਜਰੂਰੀ ਉਪਰਾਲਾ। ਅਰਦਾਸ ਹੈ ਤੁਹਾਡਾ ਕਹਿਣਾ ਸਮਝਣ ਦੀ ਸੁਮੱਤ ਆਵੇ ਤੇ ਇਸ ਉਪਰਾਲੇ ਚ ਹਿੱਸਾ ਪਾਉਣ ਦਾ ਮੌਕਾ ਮਿਲੇ।
@sandeeprenu5776
@sandeeprenu5776 2 жыл бұрын
Very nice Babu ji I love you please carry on .....
@simranjeetsingh6410
@simranjeetsingh6410 2 жыл бұрын
Sat Shri akal ji…..Italy 🇮🇹
@SurinderSingh-rr3mf
@SurinderSingh-rr3mf 2 жыл бұрын
Good g 🙏
@jattpannu8468
@jattpannu8468 2 жыл бұрын
ਵਾਹਿਗੁਰੂ ਜੀ
@simratpalsinghbrar5222
@simratpalsinghbrar5222 2 жыл бұрын
ਦੀਪ ਸਿੱਧੂ ਵਰਗਾ ਕੋਈ ਲੀਡਰ ਕੌਮ ਨੂੰ ਮਿਲ ਜਾਵੇ ਤਾਂ ਹੀ ਤਾਂ ਹੀ ਕੌਮ ਬਚੂ
@bhagwantpalsinghgill2949
@bhagwantpalsinghgill2949 3 жыл бұрын
Bilkul theek kiha Bhai sahib ji ney
@garrisingh909
@garrisingh909 2 жыл бұрын
wahe guru ji ka khalsa waheguru ji ki fateh,
@amarjitbrar3901
@amarjitbrar3901 2 жыл бұрын
S Ajmer Singh ji agree with you but due to hard work of Taksal today we are in a very comfortable position today get our independent piece of land, but today onward we should educate ourself and get united think global and sarbat da bhala, never think selfish, patience and find new friends for mutual benefits.
@Heroheralal0001
@Heroheralal0001 3 жыл бұрын
Thanks
@jagdeeshbrar1689
@jagdeeshbrar1689 3 жыл бұрын
Waheguru ji 🙏
@truepolitics5293
@truepolitics5293 3 жыл бұрын
Bhai Ajmer Singh ji, you are a brilliant person.
@harjapsingh3288
@harjapsingh3288 2 жыл бұрын
Darshan singh g bilkul thik kiha c🙏🏼
@JaswinderSingh-bc3qv
@JaswinderSingh-bc3qv 2 жыл бұрын
Next part krdo upload Sheti👏🏻
@Notmanjinder
@Notmanjinder 3 жыл бұрын
Great great greattt🙏🙏. Har sec imp si dhyan thoda vi side te ni hoyea
@jagdeeshsingh5382
@jagdeeshsingh5382 2 жыл бұрын
waheguru.ji
@sharrysingh6349
@sharrysingh6349 3 жыл бұрын
👍👍
@preetgill5916
@preetgill5916 3 жыл бұрын
🙏🏼🙏🏼
@jagjitsingh4596
@jagjitsingh4596 3 жыл бұрын
Waheguru
@harjibrar1510
@harjibrar1510 2 жыл бұрын
Salute 🙏👳‍♂️🏅
@aseeskehal
@aseeskehal 3 жыл бұрын
bilkul sahi gall aa ajmer singh ji di
@glllovgll846
@glllovgll846 3 жыл бұрын
🙏
@punjabicurryhouse5993
@punjabicurryhouse5993 2 жыл бұрын
🙏👍
@majercheemasingh5944
@majercheemasingh5944 3 жыл бұрын
ਬਾਦਲਾ ਨੇ ਤੇ ਕਾਗਰਸ ਰਲ ਮਿਲ ਕੇ ਸਾਡੇ ਗ਼ੁਰੂ ਘਰ ਤੇ ਹਮਲਾ ਕੀਤਾ ਸਾਡੇ ਵੀਰਾ ਸਿੰਘਾ ਨੁੰ ਸਹੀਦ ਕੀਤਾ
@22degree50
@22degree50 3 жыл бұрын
Please upload
@yongpong3382
@yongpong3382 3 жыл бұрын
Next part plzzz
@JatinderSingh-lt5qb
@JatinderSingh-lt5qb 2 жыл бұрын
ਪ੍ਰਨਾਮ ਸਹੀਦਾਂ ਨੂੰ 🙏🙏🙏🙏🙏
@amarsingh-fs3yv
@amarsingh-fs3yv 3 жыл бұрын
Bhot Lord aa aj ina de geyaan di
@punjaab9397
@punjaab9397 2 жыл бұрын
When are you going to post part 2 of the series
@princedhaliwal67
@princedhaliwal67 3 жыл бұрын
fetah g mera ik swal aa k derawad kiwe te kitho aya jine eni jada ਟਾ la dete koum nu punjab nu 🙏🏻
@malhibuttar3187
@malhibuttar3187 3 жыл бұрын
Indira ne vadhya veer ji. Kamred v te deravad gurbachna nirankari toh shuru hoyi
@angrejsinghshergill8548
@angrejsinghshergill8548 3 жыл бұрын
Sardar Ajmer singh ji main app ji nu milna chahunda han.. Keeven smbhw ho skda hai ji
@HarwinderSingh-ul4xq
@HarwinderSingh-ul4xq 3 жыл бұрын
ਮੇਰਾ ਵੀ ਮਨ ਹੈ ਜੀ ☺
@virkuttarpradesh3845
@virkuttarpradesh3845 2 жыл бұрын
❤️❤️❤️🙏🙏🙏
@harpritsingh172
@harpritsingh172 2 жыл бұрын
Doosra part hai kitthe?
@GurjinderAnttal
@GurjinderAnttal 2 жыл бұрын
Part 2nd?
@sukhwinderkaursidhubrar2374
@sukhwinderkaursidhubrar2374 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🦅🚩💎💯🌹🌷💐👍👌✊✌️✍️
@Gurpreet_singh_amritsar
@Gurpreet_singh_amritsar 3 жыл бұрын
ਅਗਲੀ ਕਿਤਾਬ ਦੀ ਤਿਆਰੀ ਦਾ ਕੰਮ ਮੁਕੰਮਲ ਹੋ ਚੁੱਕਾ ਲਗਦਾ ਹੈ ਜੀ
@gaganbrar4526
@gaganbrar4526 2 жыл бұрын
49:16 te kihdi bibi di gl ho rhi?
@jugrajsinghjattana6797
@jugrajsinghjattana6797 11 ай бұрын
❤❤❤❤❤ok😢😮😢😮😢
@bhagwantpalsinghgill2949
@bhagwantpalsinghgill2949 3 жыл бұрын
S Ajmer singh ji Great man
@nvdeep.s
@nvdeep.s 7 ай бұрын
Amjer singh ji jeyode rehyo ... Sikh koum nu maan hai sode te
@manjotsingh1427
@manjotsingh1427 3 жыл бұрын
Tohade lecture naal bajj janda banda poora suni da.
@pritamsingh6801
@pritamsingh6801 Жыл бұрын
Afghanistan vich kire pe jande ne
@jagdeeshbrar1689
@jagdeeshbrar1689 3 жыл бұрын
1984
@bhagwantpalsinghgill2949
@bhagwantpalsinghgill2949 3 жыл бұрын
Badal ney log mrwa dittey tey khud raaj krda riha tey apna tabbar paalda riha ajj v lutt riha guru ghar nu shareaam
@rajdeepsingh6309
@rajdeepsingh6309 2 жыл бұрын
Most intelligent Sikh on earth
@bhagwantpalsinghgill2949
@bhagwantpalsinghgill2949 3 жыл бұрын
Badal da berra grkk hoyaa saraa ehney berra grkk krr ditta punjab tey sikh kaum daa
@parminderjitsingh3096
@parminderjitsingh3096 3 жыл бұрын
ਸਿੱਖ ਕੌਮ ਦਾ Wikipedia
@Cmap42
@Cmap42 2 жыл бұрын
Aaj ty akalidal BJP ban gai h
@pardeepsinghshah5665
@pardeepsinghshah5665 3 жыл бұрын
We need a leader like Imran khan who has vision, charity and spiritual strength. He waited 22 years to be PM> now he's changing the direction of the country. Their economy is growing at the rate of 4% compared to India's - 24%
@Gurdeepsingh-ck4dv
@Gurdeepsingh-ck4dv 2 жыл бұрын
Waheguru ji
@user-rl9dc2ge6b
@user-rl9dc2ge6b 3 жыл бұрын
🙏
@sukhjindersingh1399
@sukhjindersingh1399 3 жыл бұрын
🙏
Best KFC Homemade For My Son #cooking #shorts
00:58
BANKII
Рет қаралды 55 МЛН
I Can't Believe We Did This...
00:38
Stokes Twins
Рет қаралды 125 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 64 МЛН
How Many Balloons Does It Take To Fly?
00:18
MrBeast
Рет қаралды 160 МЛН
DES PUADH : Daljit Singh Bittu l Manjit Singh Rajpura l B Social
1:10:59
Indiscriminate Firing on Darbar Sahib by CRPF on 1 June 1984  II Ajmer Singh II
37:18
Best KFC Homemade For My Son #cooking #shorts
00:58
BANKII
Рет қаралды 55 МЛН