ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ 'ਤੇ ਭੜਕੀ ਅੱਗ ਲਈ ਜੁੰਮੇਵਾਰ ਕੌਣ ? (Part 2) || ਅਜਮੇਰ ਸਿੰਘ

  Рет қаралды 49,426

The Sikh Viewpoint

The Sikh Viewpoint

2 жыл бұрын

Truth of Shaheed Bhagat Singh's ideology? And the issue of the standard of debate and etiquette (Part 1) : • ਸ਼ਹੀਦ ਭਗਤ ਸਿੰਘ ਦੀ ਵਿਚਾ...
ਕਿਤਾਬ ਬਾਰੇ ਜਾਣਕਾਰੀ
1.ਸ਼ਹੀਦ ਭਗਤ ਿਸੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਿਲਖਤਾਂ ਸੰਪਾਦਕ ਜਗਮੋਹਨ ਿਸੰਘ ਚੇਤਨਾ ਪ੍ਰਕਾਸ਼ਨ
2. The Indian ideology by Perry Anderson published by Thre Essays Collective, Gurgaon, 2012
3.Nationalism without nation in India, by G. Aloysious, Oxford University Press, New Delhi, 1997
4.Debrahmanising History: Dominaion and Resistance in Indian Society, by Braj Ranjan Mani, Manohar Publishers and Distributors, New Delhi

Пікірлер: 197
@gurkirpalsingh4048
@gurkirpalsingh4048 2 жыл бұрын
ਬਾਪੂ ਜੀ ਮੈਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਦਾ ਕੇ ਆਪ ਜੀ ਦੀ ਉਮਰ ਲੰਬੀ ਹੋਵੇ ਤੇ ਤੁਸੀਂ ਤੰਦਰੁਸਤ ਰਹੋ ਤੇ ਮੇਰੀ ਰਹਿਦੀ ਉਮਰ ਆਪ ਜੀ ਨੂੰ ਲੱਗ ਜਾਵੇ।।ਕਿਉਂਕਿ ਤੁਹਾਡੀ ਬਹੁਤ ਲੋੜ ਹੈ ਕੌਮ ਨੂੰ
@amaravtarsingh
@amaravtarsingh 2 жыл бұрын
ਵੈਸੇ ਹੁਣ ਜਿਆਦਾ ਚਿੰਤਾ ਦੀ ਲੋੜ ਨਈ ਸੱਚ ਉਜਾਗਰ ਹੋ ਰਿਹਾ ਹੈ ਅਤੇ ਸਰਦਾਰ ਭਗਤ ਸਿੰਘ ਜੀ ਦੇ ਮੁਕਾਬਲੇ ਸੰਤ ਭਿੰਡਰਾਂਵਲ਼ਿਆਂ ਨੇ ਜਗਾਹ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਅਗਲੇ ਕੁਝ ਵਕਤ ਤਕ ਗ਼ਦਰੀ ਵੀ ਹੀਰੋ ਹੋਣਗੇ ਸਾਡੀ ਕੋਸ਼ਿਸ਼ ਇਹੀ ਹੈ🙏
@gurchransingh5674
@gurchransingh5674 2 жыл бұрын
ਸਿੱਖ ਇਤਿਹਾਸ ਦੇ ਥੰਮ ਜਥੇਦਾਰ ਅਜਮੇਰ ਸਿੰਘ ਜੀ ਧੰਨਵਾਦ ਦਿਲੋ ਸਲੂਟ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ
@Kamaljitk
@Kamaljitk 2 жыл бұрын
ਬਹੁਤ ਹੀ ਵਡਮੁੱਲੀ ਜਾਣਕਾਰੀ ,ਵਹਿਗੁਰੂ ਚੜ੍ਹਦੀ ਕਲਾ ਚ ਰੱਖਣ ਤਹਾਨੂੰ ਜੀ 🙏
@ArshdeepSingh-qd6zd
@ArshdeepSingh-qd6zd 2 жыл бұрын
ਜਿਉਂਦਾ ਰਹਿ ਬਾਪੂ , ਗੁਰੂ ਮਹਾਰਾਜ ਤੁਹਾਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ਣ ... ਮਾਣ ਆ ਮੈਨੂੰ ਤੁਹਾਡੇ ਤੇ ...🙏🏻❤️
@harsimransingh6393
@harsimransingh6393 2 жыл бұрын
ਬਾਬਾ ਜੀ ਨਸ਼ਿਆਂ ਵਿਰੁੱਧ ਅਤੇ ਸਾਨੂੰ ਰੁਜ਼ਗਾਰ ਨੇ ਦੇਕੇ ਬਾਹਰ ਭੇਜਣ ਵਾਲੀਆ ਨੀਤੀਆਂ ਤੇ ਵੀ ਜਾਗਰੁਕ ਕਰੋ ਕਿਵੇਂ ਸਾਡੀ ਨਸਲਕੁਸ਼ੀ ਹੋ ਰਹੀ ਹੈ ਅਤੇ ਕਿਵੇ ਪੰਜਾਬੀਅਤ ਨੂੰ ਖਤਮ ਕੀਤਾ ਜਾ ਰਿਹਾ ਹੈ 🙏🏻🙏🏻
@tarsemsinghwaraich7642
@tarsemsinghwaraich7642 2 жыл бұрын
ਭਾਈ ਸਾਹਿਬ ਜੀ ਤੂਸੀਂ ਸਚ ਏਨੇ ਵਧੀਆ ਤਰੀਕੇ ਨਾਲ ਸੰਗਤਾਂ ਦੇ ਸਾਹਮਣੇ ਰਖਿਆ ਸਾਨੂੰ ਤਾਂ ਹਜੇ ਤਕ ਇਸ ਬਾਰੇ ਜਾਣਕਾਰੀ ਨਹੀਂ ਸੀ ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੀ ਦਾਤ ਬਖ਼ਸ਼ਣ ਤੂਸੀਂ ਏਸ ਤਰ੍ਹਾਂ ਕੋਮ ਦੀ ਸੇਵਾ ਕਰਦੇ ਰਹੋਂ ਕੋਮ ਨੂੰ ਤੂਹਾਡੇ ਵਰਗੀਆਂ ਰੂਹਾਂ ਦੀ ਬਹੁਤ ਲੋੜ ਹੈ
@ManjitSingh-vq4ee
@ManjitSingh-vq4ee Жыл бұрын
ਸਰਦਾਰ ਅਜਮੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਾਡੀ ਸਿੱਖ ਕੌਮ ਬਾਪੂ ਜੀ ਦੇ ਵਿਚਾਰ ਗ੍ਰਹਿਣ ਕਰਨ ਤਾ ਸਾਨੂੰ ਆਪਣੇ ਦੁਸਮਣ ਨੂੰ ਪਹਿਚਾਨਣ ਵਿੱਚ ਕੋਈ ਵੀ ਗਲਤ ਫੈਮੀ ਨਹੀ ਹੋਵੇਗੀ ਵਾਹਿਗੁਰੂ ਜੀ ਬਾਪੂ ਜੀ ਦੀ ਸਿੱਖ ਕੌਮ ਨੂੰ ਬਹੁਤ ਜਰੂਰਤ ਹੈ ਵਾਹਿਗੁਰੂ ਜੀ ਬਾਪੂ ਜੀ ਨੂੰ ਤੁਦਰੁਸਤੀ ਬਖਛਣ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@sukhwantsinghsandhu2525
@sukhwantsinghsandhu2525 2 жыл бұрын
ਗਦਰੀ ਬਾਬੇ,ੳੂਧਮ ਸਿੰਘ,ਕਰਤਾਰ ਸਿੰਘ ਸਰਾਭਾ ਤੇ ਹੋਰ ਅਨੇਕਾਂ ਸਿਖਾਂ ਦੀਅਾਂ ਸ਼ਹੀਦੀਅਾਂ ਨਜ਼ਰ-ਅੰਦਾਜ਼ ਕਰਨ ਲੲੀ ਕਾਮਰੇਟਾਂ ਨੇ ਹਰ ਹਰਬਾ ਤੇ ਹਰ ਵਿਅਕਤੀ ਨੂੰ ਵਰਤਣ ਦਾ ਤਹੲੀਅਾ ਕੀਤੈ.
@navkampal95
@navkampal95 2 жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਜੀ ਕਾਮਰੇਡ ਲਾਣੇ ਦਾ ਫੈਲਾਇਆ ਭਰਮ ਜਾਲ ਹੁਣ ਟੁੱਟਣਾ ਚਾਹੀਦਾ
@atarsingh5653
@atarsingh5653 2 жыл бұрын
ਬਹੁਤ ਵਧੀਆ ਅਤੇ ਅੱਖਾਂ ਖੋਲ ਦੇਣ ਵਾਲੇ ਵਿਚਾਰ ਬਹੁਤ ਬਹੁਤ ਧੰਨਵਾਦ ਸ੍ਰ ਅਜਮੇਰ ਸਿੰਘ ਜੀ
@chamkaurdhaliwal588
@chamkaurdhaliwal588 2 жыл бұрын
ਸਿਖ ਕੌਮ ਦੀ ਸਿਖ ਇਤਿਹਾਸ ਲਿਖ਼ਣ ਵਾਲੀ ਅਜ ਦੇ ਸਮੇਂ ਦੀ ਉਚੀ ਸੁਚੀ ਤੇ ਸਹੀ ਜਾਣਕਾਰੀ ਦੇਣ ਵਾਲ਼ੀ ਹਸਤੀ ਹਨ ਜੀ ! ਭਾਈ ਅਜਮੇਰ ਸਿੰਘ ਜੀ !
@prabhjotsingh-nt7fl
@prabhjotsingh-nt7fl 2 жыл бұрын
Bapu g you are our diamond 💎 I don’t know people understand you what you talk about but you are the reason I love our history you are legend
@sahijpalsingh6561
@sahijpalsingh6561 2 жыл бұрын
ਭਾਈ ਅਜਮੇਰ ਸਿੰਘ ਜੀ ਹਾਉਂਮੇ ਰੋਗ ਬਹੁਤ ਵੱਧ ਚੁੱਕਿਆ ਹੈ।ਸਵੇਰ ਦਾ ਪਤਾ ਨਹੀਂ ਅੱਜ ਸਾਨੂੰ ਸਮਾਜ ਵਿੱਚ ਭਾਈ ਲਾਲੋ ਵੀ ਨਹੀਂ ਦਿੱਸਦਾ।ਜੇ ਮਨੁੱਖ ਭਾਈ ਲਾਲੋ ਵੀ ਬਣ ਜਾਣ ਤਾਂ ਵੀ ਬਾਬਾ ਨਾਨਕ ਅਕਾਲ ਰੂਪ ਖੁਸ਼ ਹੋ ਕੇ ਮਨੁੱਖਤਾ ਦੇ ਭਲੇ ਲਈ ਵਧੀਆ ਆਗੂ ਦੀ ਬਖ਼ਸ਼ਿਸ਼ ਜ਼ਰੂਰ ਕਰਨਗੇ। ਮੇਰੀ ਤੁੱਛ ਜਿਹੀ ਬੁੱਧੀ ਦਾ ਵਿਚਾਰ ਹੈ। ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@JagroopSingh-no7xy
@JagroopSingh-no7xy 2 жыл бұрын
ਤੁਸੀ ਆਪਣੇ ਆਪ ਨੂੰ ਭਾਈ ਲਾਲੋ ਨਹੀ ਸਮਝਦੇ
@gurindersingh8109
@gurindersingh8109 2 жыл бұрын
ਹਿੰਦੂ ਧਰਮ ਪੂਜਾ ਹੀ ਰਾਜਿਆਂ ਦੀ ਕਰਦਾ ਹੈ ਇਸ ਲਈ ਹਿੰਦੂ ਦਾ ਹੰਕਾਰੀ ਹੋਣਾ ਸੁਭਾਵਿਕ ਹੈ। ਹਿੰਦੂ ਹੰਕਾਰੀ ਸੋਚ ਕਾਰਨ ਹੀ 1984 ਵਿਚ ਸਿਖੀ ਅਤੇ ਸਿੱਖਾਂ ਤੇ ਹਮਲੇ ਕੀਤੇ
@GurcharanSingh-cg4oj
@GurcharanSingh-cg4oj 2 жыл бұрын
ਆਰੀਆ ਸਮਾਜੀਆਂ ਦਾ ਗੁਰਮੁਖੀ ਅਤੇ ਗੁਰਬਾਣੀ ਵਾਰੇ ਨਜ਼ਰੀਆ ਵੀ ਸਪਸ਼ਟ ਕਰਿਉ ਜੀ।
@malkitsingh-cl3wb
@malkitsingh-cl3wb 2 жыл бұрын
ਬਾਬਾ ਜੀ ਜਿਉਦੇ ਰਹੋ ਮਰਮਾਤਮਾ ਤੁਹਾਨੂੰ ਚੜਦੀਕਲਾ ਵਿੱਚ ਰੱਖੇ।
@baldevsinghbrar4335
@baldevsinghbrar4335 2 жыл бұрын
ਧੰਨਵਾਦ ਸਰਦਾਰ ਅਜਮੇਰ ਸਿੰਘ ਜੀ ਵਾਹਿਗੁਰੂ ਚੜਦੀਕਲਾ ਬਕਸੇ ਤੁਹਾਨੂੰ 🙏🙏
@gurindersingh9117
@gurindersingh9117 2 жыл бұрын
ਬਹੁਤ ਵਧੀਆ ਤੇ ਡੂੰਘੀ ਜਾਣਕਾਰੀ ਬਾਬਾ ਜੀ 🙏🏻
@larcm3
@larcm3 2 жыл бұрын
ਉਸ ਵੇਲੇ ਸਾਰਾ press ਆਰੀਆ ਸਮਾਜੀਆਂ ਦੇ under ਸੀ। ਤੇ ਸਰਦਾਰ ਭਗਤ ਸਿੰਘ ਖੁਦ ਇਕ ਆਰੀਆ ਸਮਾਜੀ ਹੋਣ ਕਰਕੇ press ਨੇ ਬਹੁਤ ਜਿਆਦਾ ਚੱਕ ਦਿਤਾ ਇਹਨੂੰ ਤੇ ਲਾਲਾ ਲਾਜਪਤ ਰਾਏ ਨੂੰ ਵੀ।
@sarvjitsingh1369
@sarvjitsingh1369 2 жыл бұрын
ਬਾਈ ਜੀ ਇਹ ਬਾਪੂ ਜੀ ਸੰਤ ਜਰਨੈਲ ਸਿੰਘ ਜੀ ਦੀ ਸੱਜੀ ਬਾਹ ਸਨ ।ਇਹ ਜੋ ਬਾਪੂ ਜੀ ਸੇਵਾ ਕਰ ਰਹੇ ਹਨ ।ਇਹ ਸੰਤ ਜਰਨੈਲ ਸਿੰਘ ਭਿੰਡਰਾ ਵਾਲੀਆ ਦੇ ਵਚਨਾ ਨਾਲ ਸੇਵਾ ਲੱਗੀ ਸੀ । ਵਾਹਿਗੁਰੂ ਕਿਰਪਾ ਹੀ ਕਰਨ ਜੀ ।
@khalsa-g124
@khalsa-g124 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ🙏
@punjabpunjab1973
@punjabpunjab1973 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan jruri aa 👳‍♂️💪🦁
@baljitsingh5948
@baljitsingh5948 2 жыл бұрын
ਜਗਮੋਹਨ ਸਿੰਘ ਹੁਣਾ ਨੇ ਤਾਂ ਕਨੇਡਾ ਦੇ ਪ੍ਰੋਫੈਸਰ ਦੀ ਲਿਖੀ ਕਿਤਾਬ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਲੱਗਿਆਂ ਆਪਣੀ ਮਰਜ਼ੀ ਨਾਲ ਕਈ ਸ਼ਬਦਾਂ ਨੂੰ ਆਪਣੇ ਢੰਗ ਅਨੁਸਾਰ ਬਦਲ ਦਿੱਤਾ ਤੇ ਬਹੁਤ ਕੁਝ ਕੋਲ਼ੋਂ ਜੋੜ ਦਿੱਤਾThe Voyage Of komagata Maru ਅੰਗਰੇਜੀ ਤੇ ਪੰਜਾਬੀ ਦੋਨੋ ਪੜਨ ਤੇ ਪਤਾ ਲੱਗਦਾ ਇੰਨਾਂ ਦੀ ਸੋਚ ਤੇ ਮਾਨਸਿਕਤਾ ਦਾ
@gurindersingh8109
@gurindersingh8109 2 жыл бұрын
ਦੀਪ ਸਿੱਧੂ ਅਤੇ ਭਗਤ ਸਿੰਘ ਇੱਕੋ ਵਰਗੇ ਹੀ ਦਲੇਰ ਅਤੇ ਸਮਝਦਾਰ ਸੀ ।
@uniquethingvlog
@uniquethingvlog 2 жыл бұрын
ਬਹੁਤ ਹੀ ਉੱਚੀ ਸੋਚ ਦੇ ਮਾਲਕ ਨੇ ਬਾਪੂ ਜੀ ਮੇਰਾ ਸਿਰ ਝੁਕਦਾ ਹੈ ਤੁਹਾਡੇ ਅੱਗੇ ਬਾਪੂ ਜੀ
@ManjitSingh-vq4ee
@ManjitSingh-vq4ee Жыл бұрын
ਸਰਦਾਰ ਅਜਮੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰਨ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਛਣ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ
@dilwindergill9004
@dilwindergill9004 2 жыл бұрын
ਬਹੁਤ ਵਧੀਆ, ਸਾਇਮਨ ਕਮਿਸ਼ਨ ਬਾਰੇ ਵੀ ਜਾਣਕਾਰੀ ਦਿਓ , ਉਸ ਦਾ ਮਕਸਦ ਤੇ ਉਸ ਦਾ ਵਿਰੋਧ ਕਰਨ ਵਾਲੇ ਕੌਣ ਸਨ ਤੇ ਕਿੳ ਸਨ
@manmeetaujla8024
@manmeetaujla8024 2 жыл бұрын
ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਚੜਦੀ ਕਲ੍ਹਾ ਵਿਚ ਰਹਿਣ ਅਜਮੇਰ ਸਿੰਘ
@anshpreetsingh2022
@anshpreetsingh2022 2 жыл бұрын
ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏 ਜੀ ਏਨੀਆ ਜਾਣਕਾਰੀਆਂ ਦੇਣ ਲਈ। ਬਹੁਤ ਵਧੀਆ ਚੈਨਲ ਆ ਜੀ ਤੁਹਾਡਾ 👌 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@HarjinderSingh-sd9qi
@HarjinderSingh-sd9qi Жыл бұрын
ਜਿਉਂਦੇ ਰਹੋ ਬਾਪੂ ਜੀ ਤੁਸੀ ਸਾਰੀ ਸਹੀ ਜਾਣਕਾਰੀ ਦਿੰਦੇ ਹੋ
@user-uc2jn2oe7l
@user-uc2jn2oe7l 2 жыл бұрын
ਉਸ ਸਮੇਂ ਇਕੱਲਾ ਭਗਤ ਸਿੰਘ ਹੀ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਬ੍ਰਾਹਮਣ ਦੇ ਪੈਰਾਂ ਵਿਚ ਨੱਕ ਮਸਤਿਕ ਸੀ,ਅਕਲ ਤਾਂ 1947 ਤੋਂ ਬਾਅਦ ਦੀ ਕੁੱਤੇਖਾਣੀ ਕਾਰਨ ਆਈ ਸੀ
@mrJattkaran
@mrJattkaran Жыл бұрын
ਜਿਓੰਦੇ ਵੱਸਦੇ ਰਹੋ ਬਾਪੂ ਜੀ ਅੱਜ ਤੁਹਾਡੀਆਂ ਲਿਖਤਾਂ ਤੇ ਬੋਲ ਕਰਕੇ ਹੀ ਮੇਰੇ ਵਰਗੀ ਨਵੀਂ ਪੀੜੀ ਨੂੰ ਸਿੱਖ ਇਤਿਹਾਸ ਤੇ ਸਿੱਖ ਸੋਚ ਬਾਰੇ ਪਤਾ ਲੱਗ ਰਿਹਾ ਹੈ I ਮੇਰਾ ਸਿੱਖੀ ਨਾਲ ਪ੍ਰੇਮ ਪਹਿਲਾਂ ਨਾਲੋਂ ਬਹੁਤ ਵੱਧ ਗਿਆ ਹੈ I
@sandhutajveer2387
@sandhutajveer2387 2 жыл бұрын
ਬਾਪੂ ਅਜਮੇਰ ਸਿੰਘ ਸਾਨੂੰ ਬਹੁਤ ਵਧੀਆ ਲਗਦਾ ਤੁਹਾਡੀ ਜਾਣਕਾਰੀ ਨਾਲ ❤❤
@Gurlove0751
@Gurlove0751 2 жыл бұрын
ਬਹੁਤ ਵਧੀਆ ਵਿਚਾਰ ਨਾਲ ਤਰਕ ਨਾਲ ਤੁਸੀਂ ਗੱਲ ਕਰਦੇ ਹੋ ਜੀ । ਕੌਮ ਨੂੰ ਤੁਹਾਡੀ ਬਹੁਤ ਜਰੂਰਤ ਆ ਜੀ ।
@harvinderdhaliwal5276
@harvinderdhaliwal5276 2 жыл бұрын
ਬਹੁਤ ਵਧੀਆ ਸੱਚੀਆਂ ਗੱਲਾਂ ਬਾਪੂ ਜੀ।।।।ਬੜੀ ਡੂੰਘੀ ਸੋਚ ਹੈ।।।।।
@SandeepSingh-0009
@SandeepSingh-0009 2 жыл бұрын
ਧੰਨਵਾਦ ਬਾਪੂ ਅਜਮੇਰ ਸਿੰਘ ਜੀ
@singhsandhu8651
@singhsandhu8651 2 жыл бұрын
ਬਿਲਕੁਲ ਭਗਤ ਸਿੰਘ ਦਾ ਅਕਸ ਕਾਮਰੇਡ ਨੇ ਆਪਣੇ ਫਾਇਦੇ ਲਈ ਵੰਗਾਰਿਆ kyok ਇਹ ਸਿੱਖ ਪੰਥ ਤੇ ਸਿੱਖ ਪੰਥ ਨਲ ਨਫਰਤ ਕਰਦੇ ਨੇ ।ਦੂਜੀ ਗੱਲ ਕੁੱਤਾ ਕਾਮਰੇਡ ਰਾਜਿੰਦਰ ਦੀਪ , ਰੁਲਦੂ ਰਾਜੇਵਾਲ ਏਹਨਾ sria ਨੇ ਦੀਪ ਵੀਰ ਵਿਰੋਧ ਬਹੁਤ ਵੱਡਾ ਦੁਸ਼ਮਣੀ ਕੀਤੀ ਚਿੱਠੀਆ ਪਾਈਆ ਸੀ।
@navrai3690
@navrai3690 2 жыл бұрын
ਸਤਿਕਾਰਯੋਗ ਅਜਮੇਰ ਸਿੰਘ ਜੀ ਜਦੋ ਵੀ ਸਿੱਖ ਪਰਚਾਰਿਕ ਜਾਂ ਢਾਡੀ ਵੀਰ ਭਗਤ ਸਿੰਘ ਦੀ ਗੱਲ ਕੋਈ ਸਣਾੳਦੇ ਤਾਂ ਕਾਂਮਰੇਡ ਓਹਨਾਂ ਤੇ ਹੱਸਦੇ ਸੀ ਕਿ ਭਗਤ ਸਿੰਘ ਤਾਂ ਨਾਸਤਿਕ ਸੀ ਇਹ ਕਿਵੇ ਓਹਦੀ ਗੱਲ ਕਰ ਸਕਦੇ।ਸਿੱਖ ਜਦੋ ਆਜ਼ਾਦੀ ਦੀ ਗੱਲ ਕਰਦੇ ਤਾਂ ਭਗਤ ਸਿੰਘ ਨੂੰ ਮੋਹਰੇ ਖੜਾ ਕਰ ਦਿੰਦੇ ਸੀ।ਸਿੱਖ ਸ਼ਹੀਦਾਂ ਦੀ ਰੱਜ ਕੇ ਬੇਇਜਤੀ ਕੀਤੀ ਕਾਮਰੇਡਾਂ ਨੇ ਤੇ ਆਪਣੇ ਆਪ ਨੂੰ ਭਗਤ ਸਿੰਘ ਦੇ ਪੈਰੋਕਾਰ ਅਖਵਾੳਦੇ ਸੀ।ਸਿੱਖਾਂ ਨੇ ਭਗਤ ਸਿੰਘ ਦਾ ਸਤਿਕਾਰ ਕੀਤਾ ਤੇ ਇਹ ਜਾਨਣ ਦੇ ਬਾਵਜੂਦ ਕੀਤਾ ਕਿ ਭਗਤ ਸਿੰਘ ਦੇ ਵਿਚਾਰ ਭਾਰਤੀ ਰਾਸ਼ਟਰਵਾਦੀ ਹਨ ਪਰ ਕਾਂਮਰੇਡਾਂ ਨੇ ਸਿੱਖ ਸ਼ਹੀਦਾਂ ਦੇ ਨਾਇਕਾਂ ਨੂੰ ਥੱਲੇ ਸੁੱਟਣ ਵਿੱਚ ਕੋਈ ਕਸਰ ਨਹੀ ਛੱਡੀ।ਭਗਤ ਸਿੰਘ ਦੀ ਵਿਚਾਰਧਾਰਾ ਸਿੱਖ ਆਜ਼ਾਦੀ ਲਈ ਘਾਤਕ ਹੈ।
@makhanbhunder
@makhanbhunder 2 жыл бұрын
ਬਾਪੂ ਤਹਡੈ ਕਾਰਨ 2016 ਚ ਇਹੋ ਜਿਹੀਆ ਅਖਾਂ ਖੁਲ਼ੀਆ , ਹੁਣ ਤਾ ਸਟੇਟ ਦੀ ਹਰ ਚਾਲ ਪੇਹਲਾ ਈ ਸਮਜ ਆ ਜਨਦੀ ਆ
@gurjeetaujla7808
@gurjeetaujla7808 2 жыл бұрын
ਧੰਨਵਾਦ ਬਾਪੂ ਜੀ.... ਬਹੁਤ ਵਧੀਆ ਜਾਣਕਾਰੀ ਦਿੱਤੀ ਹੈ 🙏
@user-yn4uq3gm2h
@user-yn4uq3gm2h 2 жыл бұрын
ਬਾਪੂ ਜਿਉਂਦਾ ਵੱਸਦਾ ਰਹਿ
@sardarji4637
@sardarji4637 2 жыл бұрын
ਲੰਬੀ ਉਮਰ ਭੋਗੋ ਵਾਹਿਗੁਰੂ ਮੇਅਰ ਕਰੇ ਕੋਮ ਨੂੰ ਸੇਧ ਦੇਦੇ ਰਹੋ ਜੀ
@astaadg8148
@astaadg8148 2 жыл бұрын
ਬਾਪੂ ਜੀ, ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਤੇ ਲੰਬੀ ਉਮਰ bakhshan ਆਪ ਅਪਣੇ bachian ਤੇ apni ਅਸੀਸ ਰੱਖੋ, ਜੇ ਬੱਚੇ ਕੋਈ ਗ਼ਲਤੀ ਵੀ ਕਰਦੇ ਤਾਂ ਪਿਆਰ ਨਾਲ਼ ਝਿੜਕ ਕੇ ਸਿੱਧੇ ਰਾਹੇ ਪਾ dia ਕਰੋ,ਇੱਕ ਪੱਖ chaukde ਵਾਲਾ ਭਾਈ ਬਿੱਟੂ ਜੀ ਨੇ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀ। ਤੁਸੀਂ ਵੀ ਨੌਜਵਾਨਾਂ ਨੂੰ ਪ੍ਰੇਰਿਤ ਕਰੋ ਕਿ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਨਾਲ ਹੀ prapti ਹੋਵੇਗੀ। ਨਹੀਂ ਤੇ ਅਡੋਲਤਾ ਆ ਜਾਵੇਗੀ। nitname ਤੇ ਨਾਮ ਸਿਮਰਨ ਵੀ ਜ਼ਰੂਰੀ ਹੈ। ਇਤਹਾਸ ਦੇ ਨਾਲ-ਨਾਲ ਭਾਈ ਵੀਰ ਸਿੰਘ ਜੀ, ਮਸਕੀਨ ਜੀ ਤੋਂ ਵੀ ਪ੍ਰੇਰਨਾ ਲੈਣੀ ਜ਼ਰੂਰੀ ਹੈ।
@tajinderpalsingh4197
@tajinderpalsingh4197 2 жыл бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ
@JaswinderKaur-ck6tn
@JaswinderKaur-ck6tn 2 жыл бұрын
very important information for sikh youth, thanks sardar ajmer singh ji
@LakhveerSingh-qx4ih
@LakhveerSingh-qx4ih 2 жыл бұрын
ਬਾਪੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਤੁਸੀ ਜੀ 🙏🙏
@lakhsingh6242
@lakhsingh6242 2 жыл бұрын
ਡਰ ਨਫ਼ਰਤ ਫੈਲਾਓਦਾ ਏ ! ਅਤੇ ਬੇਪਰਵਾਹ ਤੇ ਨਿਡਰਤਾ ਵਾਲੀ ਸੋਚ ਮਰਿਆਂ ਹੋਇਆ ਨੂੰ ਜਿਉਂਦਾ ਕਰਦੀ ਹੈ ਤੇ ਜਿਉਂਦੀ ਸੋਚ ਵਾਲੇ ਲੋਕ ਪਾਸਾ ਪਲਟ ਦਿੰਦੇ ਹਨ
@palwinderbajwa9601
@palwinderbajwa9601 2 жыл бұрын
Akaal purakh waheguru ji agge hath jorrh k benti hai k tuhanu kaum di sewa krn lyi jyada to jyada smmaa bakhshann
@gurnamsingh2052
@gurnamsingh2052 2 жыл бұрын
Excellent speech sab Thanks
@user-fi8vs8bc5q
@user-fi8vs8bc5q 2 жыл бұрын
ਬਹੁਤ ਬਹੁਤ ਸਤਿਕਾਰ ਬਾਪੂ ਜੀ🙏🏻
@GurpreetSINGHOZSIKH
@GurpreetSINGHOZSIKH 2 жыл бұрын
ਵਾਹਿਗੁਰੂ ਜੀ 🙏🙏🙏🙏🙏 ਮੇਹਰ ਕਰਨ ਸੱਚੇ ਪਾਤਿਸ਼ਾਹ ਜੀ ਤੁਹਾਡੇ ਤੋਂ ਸੇਵਾ ਲੈੰਦੇ ਰਹਿਣ 🙏🙏
@avtarsinghh317
@avtarsinghh317 2 жыл бұрын
ਡੂੰਘੀ ਜਾਣਕਾਰੀ ਲੲੀ ਧੰਨਵਾਦ ਜੀ।ਕੀ ਮਾਨ ਸਾਅਬ ਨੇ ਭਗਤ ਸਿੰਘ ਨੂੰ ਅੱਤਵਾਦੀ ਕਹਿ ਕੇ ਪੰਥ ਦੇ ਜਰੂਰੀ ਮੁੱਦਿਅਾ ਤੋਂ ਧਿਅਾਨ ਲਾਂਭੇ ਨਹੀ ਕੀਤਾ? ਕਿਰਪਾ ਕਰਕੇ ਦੱਸੋ।ਤੁਸੀਂ ਪਹਿਲੀ ਵੀਡੀਓ ਵਿਚ ਵਾਅਦਾ ਕੀਤਾ ਸੀ।
@gaganbuttar5168
@gaganbuttar5168 Жыл бұрын
ਵਾਹਿਗੁਰੂ ਮੇਹਰ ਕਰੇ
@lovepreetsingh-kz2vt
@lovepreetsingh-kz2vt 2 жыл бұрын
Bhut bhut dhanwaad ji Rabb lammbbi umar kare tuhadi
@tegbirsingh909
@tegbirsingh909 2 жыл бұрын
Sardar saab, apna bhut tyaan rakho j ho ske te mulkh shd dyo kush time lyi. We can’t afford another loss. 🙏🙏🙏🙏🙏🙏🙏🙏🙏🙏
@kulwindesingh3472
@kulwindesingh3472 2 жыл бұрын
You are the diamond of Sikhism 🌹
@storiesofoldpanjab107
@storiesofoldpanjab107 2 жыл бұрын
Bhut vdia jankari diti tuc ajj sare doubt clear hoge g, Waheguru Sab te mehar kare 🌸🙌
@user-kq7xn5iw6t
@user-kq7xn5iw6t 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@ranjitkandola5956
@ranjitkandola5956 2 жыл бұрын
💐wahegur ji ka Khalsa wahegur ji ki Fateh 💐 Great explain thank you 👍
@narenderpalsandhu6454
@narenderpalsandhu6454 2 жыл бұрын
ਭਾਈ ਸਾਹਿਬ ਜੀ ਕੋਈ ਵੀਰਲਾ ਹੀ ਸੱਚ ਬੋਲ ਸਕਦਾ ਹੈ ਜੀ ਵਾਹਿਗੁਰੂ 🙏🙏🙏🙏🙏
@harjinderkaur4612
@harjinderkaur4612 2 жыл бұрын
ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ
@Dilbagsingh-xw7by
@Dilbagsingh-xw7by 2 жыл бұрын
ਬਹੁਤ ਵਧੀਆ ।
@pargatsingh8653
@pargatsingh8653 2 жыл бұрын
Sarabhe da name sun ke jalam aaj dardia ne sada hero sarabha c hai rahega
@bhajanreyat8777
@bhajanreyat8777 2 жыл бұрын
Sir your our legend thankyou for valuable information excellent speech God bless 🙏
@Panzabi
@Panzabi 2 жыл бұрын
Thank you for your continues knowledge share with us !!
@sukhninderdhillon5241
@sukhninderdhillon5241 2 жыл бұрын
Bahut hi vdhia jankari bapu ji
@jaswinderjaswinder9101
@jaswinderjaswinder9101 2 жыл бұрын
Bhut dugia gal aa dasia aa bhut bhut Dhanwad ji 🙏⛳❤
@varindersingh6125
@varindersingh6125 2 жыл бұрын
good information bapu ji
@achharsinghgill472
@achharsinghgill472 2 жыл бұрын
Very informative talk thanks Baba ji
@punjab6044
@punjab6044 2 жыл бұрын
Thank for value able information
@NarinderSingh-zm9ej
@NarinderSingh-zm9ej 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਖਾਲਸਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@sukhsingh8253
@sukhsingh8253 2 жыл бұрын
I thought you was angry at Amritpal Singh for going over the line and saying some harsh words regarding Bhagat Singh and the way you ended part 1 I thought you was gonna take hard decisions which could effect the Chardi kala of youth that we are seeing at this moment….. But I am happy that you understood why he was saying such things and didn’t mention about that aspect….. Hope everyone can work together for some better outcome
@ParminderSingh-kl9yh
@ParminderSingh-kl9yh 2 жыл бұрын
V. Good Baba ji malik di rehmat rave
@GurwinderSingh-lc4xe
@GurwinderSingh-lc4xe 2 жыл бұрын
Very Good information.
@punia5709
@punia5709 2 жыл бұрын
Bahut vadiya jaankari hai. 👍👍
@palwindersandhu6560
@palwindersandhu6560 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜੌ ਬੁੱਲ੍ਹੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@gurindersingh3218
@gurindersingh3218 2 жыл бұрын
Very good explanation thank you very much
@Kuljeet-singh
@Kuljeet-singh 2 жыл бұрын
ਧੰਨਵਾਦ ਬਾਪੂ ਅਜਮੇਰ ਸਿੰਘ ਜੀ 👏
@sukhjindergill2256
@sukhjindergill2256 2 жыл бұрын
Bouth bouth dhanvad sardar Ajmer we really appreciate you, your doing great work 👍👍
@pawanpreetsingh2355
@pawanpreetsingh2355 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ 🙏🌹🌹
@angrejsingh3806
@angrejsingh3806 2 жыл бұрын
Dhanwad bapu ji
@jassisingh1838
@jassisingh1838 2 жыл бұрын
Waheguru jiii tuhade mehr krn ji
@gurdarshansingh6251
@gurdarshansingh6251 2 жыл бұрын
Ryt sardar saab
@joginderbal8668
@joginderbal8668 2 жыл бұрын
Sirdar Ajmer Singh ji thanks for clarifying
@amarjitkaur5987
@amarjitkaur5987 Жыл бұрын
Very nice ji
@Romysahota440
@Romysahota440 2 жыл бұрын
Bapu ji bahut vadhiya information ditti tusi. Full of facts and the clarity of thought. I agree with your view on the glorification of Nationalism ideology by the few parties you mentioned and what is happening currently. But simranjeet singh maan is equally responsible and i am disappointed that in all your 2 parts tusi ohde comments nu clarify nahi kita. He has played politics as well on this matter and what he is doing or saying isn’t helping to calm things down. All for his own political gain. He indeed is a politician in the end. Waheguru ji ka khalsa Waheguru ji ki fateh
@gill4711
@gill4711 2 жыл бұрын
ਬਾਬਾ ਜੀ ਸਿੱਖ ਕਿਤਾਬਾਂ ਜ਼ਰੂਰ ਦਸੋ
@ustroop771
@ustroop771 2 жыл бұрын
Waheguuru ji ka khalsa waheguru ji ki fateh sikh homeland zindabad
@jagbirsingh9900
@jagbirsingh9900 Жыл бұрын
Excellent. May you live long. I would request video watchers to listen videos of rational world and other followers of dr ambedkar.
@kulwindersingh-dh1hq
@kulwindersingh-dh1hq 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@parvinderkaur4881
@parvinderkaur4881 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@HK-zh8ul
@HK-zh8ul 2 жыл бұрын
Boht boht dhanwaad Bapu ji 🙏
@jaswinderjaswinder9101
@jaswinderjaswinder9101 2 жыл бұрын
Bhai Sahib Ajmer Singh ji bhut bhut Dhanwad ji 🙏⛳❤
@jaishiv2310
@jaishiv2310 2 жыл бұрын
ਬਚ ਬੁਰੇ ਹਲਾਤਾਂ ਤੋਂ ਇਥੇ ਸਿਖ ਹੀ ਸਿਖਾਂ ਦਾ ਵੈਰੀ
@chindichor7945
@chindichor7945 2 жыл бұрын
Parmatma bhut lambi umer bakshey baba g nu, sadi umer v tuhanu lag jaawe 🙏🏻🙏🏻🙏🏻
@harkaransingh4859
@harkaransingh4859 2 жыл бұрын
ਵਾਹਿਗੁਰੂ ਜੀ
@swarnjitsingh1032
@swarnjitsingh1032 Жыл бұрын
Jeonde raho baba ji
@parbajsingh9716
@parbajsingh9716 2 жыл бұрын
Bout badea jankari deti ha bapu ji Jo brod kar rahe na ou charcha karn
@jagdeep9264
@jagdeep9264 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@toor-mx2te
@toor-mx2te 2 жыл бұрын
ਬਾਪੂ ਜੀ ਮੈਂ ਆਪ ਜੀ ਨੂੰ ਮਿਲਣਾ ਚਾਹੁੰਨਾ ਆਪ ਜੀ ਨੂੰ ਕਿਥੇ ਤੇ ਕਦੋਂ ਮਿਲ ਸਕਦਾ ਹਾਂ 🙏
Alex hid in the closet #shorts
00:14
Mihdens
Рет қаралды 8 МЛН
Looks realistic #tiktok
00:22
Анастасия Тарасова
Рет қаралды 104 МЛН
EPISODE 11 (PART 1) - Meeting the Singhs
26:05
Kaurfoundations
Рет қаралды 1,2 М.
Alex hid in the closet #shorts
00:14
Mihdens
Рет қаралды 8 МЛН