No video

ਸ਼ਹੀਦ ਪੁੱਤਰਾਂ ਦੀ ਮਾਂ ਨੂੰ ਆਪਣੇ ਦੋਨਾਂ ਪੁੱਤਰਾਂ ਦੇ ਸ਼ਰੀਰ ਵੇਖਣੇ ਵੀ ਨਸੀਬ ਨਹੀਂ ਹੋਏ

  Рет қаралды 74,671

PTN24

PTN24

Күн бұрын

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 307
@sukhwantsingh1189
@sukhwantsingh1189 3 жыл бұрын
ਮਾ ਰੱਬ ਤੂੰ ਤੇਰੇ ਦਰਸ਼ਨ ਰੱਬ ਦੇ ਦਰਸ਼ਨ ਮੈ ਰੱਬ ਨਹਿੰਦੇਖਆ ਪਰ ਤੁਹਾਡੇ ਵਰਗੇ ਮਾ ਦੇ ਰੂਪ ਚ ਰੱਬ
@jasbirkaurchahal1021
@jasbirkaurchahal1021 3 жыл бұрын
ਵਾਹਿਗੁਰੂ ਜੀ ਕਿੰਨੀ ਸਿਦਕਵਾਨ ਮਾਈ ਐ । ਮਾਤਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਣਾ ।🙏🙏🙏🙏🙏
@anshpreetsingh5816
@anshpreetsingh5816 3 жыл бұрын
shahida lyi kus kr skde o.reply krio
@Singh_005
@Singh_005 3 жыл бұрын
@@anshpreetsingh5816 ਕੀ ਕਰਨਾ ਦੱਸ
@amarbhullar4733
@amarbhullar4733 3 жыл бұрын
ਧੰਨ ਆ ਮਾਂ ਤੂੰ... ਤੇਰੇ ਚਰਨ ਚੁੰਮਣ ਨੂੰ ਜੀ ਕਰਦਾ
@harafangle9473
@harafangle9473 3 жыл бұрын
ਵਾਹਿਗੁਰੂ ਜੀ ਪਾਪੀ ਲੋਕ ਲੋਕਾਂ ਦੇ ਚਿਰਾਗ ਬੂਝਾ ਕੀ ਮਿਲੇ ਨਰਕਾਂ ਵਿੱਚ ਜਾਵਾ ਸਿਧੇ🙏🙏😢
@sarajmanes4505
@sarajmanes4505 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਹੈ ਇਹ ਮਾਤਾ ਦਿਲੋ ਸਲਾਮ ਹੈ ਇਹੋ ਜਿਹੀ ਰੱਬੀ ਰੂਹ ਨੂੰ ਅਤੇ ਪ੍ਰਣਾਮ ਉਹਨਾ ਸਿੰਘ ਸੂਰਮੇ ਜੋਧੇ ਸਹੀਦਾ ਨੂੰ ਸਰਦਾਰ ਬਲਵਿੰਦਰ ਸਿੰਘ ਪੱਖੋਕੇ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਉਦੇ ਵੱਸਦੇ ਰਹੋ ਰੱਬ ਰਾਖਾ
@bajsinghpannu
@bajsinghpannu 3 жыл бұрын
ਸਿੱਖ ਫੈਡਰੇਸ਼ਨ ਯੂ ਕੇ ਵਾਲਿਆਂ ਵੀਰਾ ਦਾ ਬਹੁਤ ਬਹੁਤ ਧੰਨਵਾਦ ਜੀ।
@bajsinghpannu
@bajsinghpannu 3 жыл бұрын
ਸਿਰ ਝੁਕਦਾ ਏ ਇਹਨਾਂ ਮਾਂਵਾਂ ਦੇ ਚਰਨਾਂ ਵਿੱਚ ਇਹਨਾਂ ਸਿਦਕ ਧੰਨ ਏ ਇਹਨੇ ਵੱਡੇ ਵੱਡੇ ਯੋਧਿਆ ਨੂੰ ਜਨਮ ਦੇਣ ਵਾਲੀਆਂ ਮਾਂਵਾਂ ਧੰਨ ਨੇ ਵਾਹਿਗੁਰੂ ਭਲੀ ਕਰੇ । ਪੱਖੋਕੇ ਸਾਹਿਬ ਤੁਸੀਂ ਤੇ ਉਹ ਵੀਰ ਜੋ ਇਹਨਾਂ ਦੀ ਸਾਰ ਲੈ ਰਹੇ ਤੁਸੀਂ ਪਰਮਾਤਮਾ ਦੇ ਚਮਤਕਾਰ ਹੋ। ਪਰਮਾਤਮਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਬਖਸ਼ੇ ।
@ParamjeetSingh-cc5vs
@ParamjeetSingh-cc5vs 3 жыл бұрын
🙏🙏🙏🙏 ਪ੍ਰਣਾਮ ਸ਼ਹੀਦਾਂ ਨੂੰ
@jagmeetteona6186
@jagmeetteona6186 3 жыл бұрын
ਪ੍ਣਾਮ ਸਹੀਦਾਂ ਨੂੰ🙏🙏
@JasmeetSingh-yb9kx
@JasmeetSingh-yb9kx 3 жыл бұрын
ਧੰਨ ਹੈ ਮਾਤਾ ਤੂੰ ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ
@Sukhwinder5567.
@Sukhwinder5567. 3 жыл бұрын
ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗਜੀਤ ਸਿੰਘ ਜੀ ਖਾਲਸਾ ਜੱਗੀ ਤੇ ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਬੀਰ ਸਿੰਘ ਜੀ ਖਾਲਸਾ ਪੱਪੂ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
@dhillonhub
@dhillonhub 3 жыл бұрын
ਧੰਨ ਜਿਗਰੇ, ਧੰਨ ਗੁਰੂ ਦੇ ਪਿਅਾਰੇ🙏
@user-te4hv1xg6t
@user-te4hv1xg6t 3 жыл бұрын
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਇਨ੍ਹਾਂ ਚਵਲਾ ਦੁਸ਼ਟ ਪਾਪੀ ਪੁਲਿਸ ਵੱਲੋਂ ਸ਼ਹੀਦ ਕੀਤੇ ਨੋਜਵਾਨ ਵੀਹਵੀਂ ਸਾਲ ਬਾਅਦ ਜੰਝ ਚੜੀ ਜਵਾਨੀ ਮਾਝੇ ਦੀ ਕੋਹ ਕੋਹ ਕੇ ਸ਼ਹੀਦ ਕੀਤੀ ਇਨ੍ਹਾਂ ਮਾਵਾਂ ਨੂੰ ਸਲੂਟ ਐ
@devkinandan9722
@devkinandan9722 3 жыл бұрын
ਮਾਤਾ ਜਿਹਨਾਂ ਨੇ ਤੈਨੂੰ ਦੁੱਖ ਦਿੱਤਾ ਉਹ ਸੁਖੀ ਨਹੀਂ ਵਸਦੇ ਉਹ ਮੇਰਾ ਯਾਰ ਦੇਖਦਾ ਰਹਿੰਦਾ ਐ ਵਾਹਿਗੁਰੂ
@Sukhwinder5567.
@Sukhwinder5567. 3 жыл бұрын
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
@amritpalsinghchahal8259
@amritpalsinghchahal8259 3 жыл бұрын
ਮਾਤਾ ਦੀਆਂ ਗੱਲਾਂ ਸੁਣ ਕੇ ਰੋਣ ਆ ਗਿਆ ਸੱਚ ਦੀ ਮੂਰਤ ਮਾਤਾ ਵਾਹਿਗੁਰੂ ਮਾਤਾ ਨੂੰ ਸਿਦਕ ਬਖ਼ਸੇ ਚੜਦੀ ਕਲਾ ਚ ਰੱਖੇ
@aamirgujjar5191
@aamirgujjar5191 3 жыл бұрын
Maa g da dukh sunn k dil ronn lag gaya yaara. Love you maa g from punjab pakistan 🇵🇰.
@sukhwantsingh1189
@sukhwantsingh1189 3 жыл бұрын
ਮਾ ਤੁਹਾਡਾ ਰੱਬ ਰੂਪ ਹੈ
@aulakhaulakh8747
@aulakhaulakh8747 2 жыл бұрын
ਧੰਨ ਮਾਤਾ ਜਿਸ ਦੇ 2ਪੁਤਰ ਸਿੱਖ ਸੰਘਰਸ਼ ਵਿਚ ਸ਼ਹੀਦ ਹੋਏ ਇਸ ਮਾਤਾ ਨੂੰ ਕੋਟਿ ਕੋਟਿ ਪ੍ਰਣਾਮ
@bajsinghpannu
@bajsinghpannu 3 жыл бұрын
ਧੰਨ ਏ ਮਾਂ ਤੂੰ ਧੰਨ ਏ।
@punjabdimaakhedkabaddi7252
@punjabdimaakhedkabaddi7252 3 жыл бұрын
ਪ੍ਰਮਾਤਮਾ ਪਰਿਵਾਰ ਨੂੰ ਤੇ ਭਾਈ ਪੱਖੋਕੇ ਸਾਹਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏
@mandiprehal5575
@mandiprehal5575 3 жыл бұрын
Salute aa maa tere sabar nu 🙏🙏🙏🙏🙏
@GurpreetSingh-ec4zd
@GurpreetSingh-ec4zd 3 жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਸਿੰਦਕ ਸੰਤੋਖ ਵਾਲੇ ਸਿੰਘ ਸਿੰਘਣੀਆ
@SurinderSingh-wk8gr
@SurinderSingh-wk8gr 3 жыл бұрын
Parnam shaheda nu mata ji nu parnam 😭😭😭😭
@sehajsidhu3918
@sehajsidhu3918 3 жыл бұрын
Waheguru ji.. Balwinder Singh pakhoke tusi rabb Da roop o ji.. Tuhadi video dekh ke loo loo khade ho jande ne..🙏🙏🙏🙏
@Gumnaam_Pakistani
@Gumnaam_Pakistani 3 жыл бұрын
ماں جی تہاڈا غم ویکھ کے دل پاٹ گیا اے۔ رب تھانوں صبر دیوے۔
@arjinderkaur5771
@arjinderkaur5771 3 жыл бұрын
ਏਨੇ ਆਪਣੈ ਲੋਕ ਸ਼ਹੀਦ ਕਰਵਾ ਕੇ ਫੇਰ ਵੀ ਅਸੀਂ ਅਜ਼ਾਦ ਨਹੀਂ ਹੋੲੇ
@Varindersingh-fh1co
@Varindersingh-fh1co 3 жыл бұрын
Sister eh soch kr ldayi nahi ladi jandi aap ji eh vekho sarra media sarri power uhna kol si phir v jothe 10 saal tk muqabla krde Rahe bt tuhanu pta gdaar v bahut Hun saddi koum vich
@gurpreetgill8922
@gurpreetgill8922 3 жыл бұрын
Salute hai bhai balwinder singh pakhoke ਜਿਹੜੇ ਇਕੱਲੇ ਹੀ ਸੂਰਮੇ ਦੀ ਤਰ੍ਹਾਂ ਸਹੀਦ ਪਰਿਵਾਰ ਦੀ ਸਾਰ ਲੈ ਰਹੇ ਹਨ
@jaswirindersingh9731
@jaswirindersingh9731 3 жыл бұрын
ਵਾਹਿਗੁਰੂ ਮਿਹਰ ਕਰੀ ਸਭਨਾ ਤੇ
@mandeepsidhu4008
@mandeepsidhu4008 3 жыл бұрын
ਤੇਰੇ। ਅਜੀ ਮਾ ਗੂਜੀ ਮਾਂ ਤੇਰਾਂ। ਦਿਂਲ। ਧੰਨ ਮਾ
@inderjeetsingh741
@inderjeetsingh741 3 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਜੀ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ‌ਜੀ।।
@kishansinghbhalla1883
@kishansinghbhalla1883 2 жыл бұрын
बादलों को कीड़े पढ़ें, जिन्होने उन सरकारी अफसरों और पुलिस वालों को इनाम दिये जिन्होने सिख कोम पर ज़ुल्म कीये
@bobyck9800
@bobyck9800 2 жыл бұрын
ਇਸ ਮਾਂ ਇਸਲਾਮ ਆ ਦੋ ਸੇਰ ਪੁੱਤਰਾ ਨੂੰ ਜਨਮ ਦਿੱਤਾ
@harmanmanu7906
@harmanmanu7906 3 жыл бұрын
Waheguru Parnam shaheda nuuu
@iqbalsingh2302
@iqbalsingh2302 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
@preetbhullar110
@preetbhullar110 3 жыл бұрын
Mere SATGURU GURU GOBIND SINGH JEE MAHARAJ KIRPA KARAN SHAHEED PUTRAN DE Parvaaran te.
@SurinderSingh-wk8gr
@SurinderSingh-wk8gr 3 жыл бұрын
Wahegureji mehar karn tuhade te 😭😭😭
@bhantsidhu269
@bhantsidhu269 Жыл бұрын
ਮਾਂ ਤੁਸੀਂ ਤਾਂ ਰੱਬੀ ਰੂਹ ਹੋ ਮਾਂ ਤੇਰੇ ਚਰਨਾ ਵਿੱਚ ਸਿਰ ਧਰ ਕੇ ਕੋਟ ਕੋਟ ਪਰਨਾਮ🙏🙏🙏🙏🙏
@kuldeepbaidwan6687
@kuldeepbaidwan6687 2 жыл бұрын
🙏Dhan sikhi dhan sikhi dhan sikhi a baajan waleya Guru Ji Teri Dhan sikhi a 🙏Koti koti parnam shaheedan nu 🙏
@nurmitke9324
@nurmitke9324 2 жыл бұрын
ਬਹੁਤ ਧੱਕਾ ਹੋਇਆ 1978, ਤੋਂ ਲੈਕੇ 94, ਤੱਕ
@khalsadeshpunjab3680
@khalsadeshpunjab3680 3 жыл бұрын
ਵਾਹਿਗੁਰੂ ਮੇਹਰ ਕਰਨਾ ਵਾਹਿਗੁਰੂ ਜੀ
@AmandeepSingh-bu4wn
@AmandeepSingh-bu4wn 3 жыл бұрын
Waheguru ji
@suchagill5553
@suchagill5553 3 жыл бұрын
Waheguru ji kirpa karn mata ji te chaddicala vich rehn ji
@Mandeepsingh-rs5zh
@Mandeepsingh-rs5zh 3 жыл бұрын
ਪ੍ਣਾਮ ਸ਼ਹੀਦਾਂ ਨੂੰ🙏🙏
@GurpreetSingh-bx2uc
@GurpreetSingh-bx2uc 3 жыл бұрын
Waheguru ji waheguru ji waheguru ji waheguru ji waheguru ji
@simransingh2834
@simransingh2834 3 жыл бұрын
ਅਕਾਲ ਪੁਰਖ ਮੇਹਰ ਕਰੇ ਬੇਬੇ ਬਾਪੂ ਤੇ
@bhupindervirk1563
@bhupindervirk1563 3 жыл бұрын
WAHEGURU JI WAHEGURU JI
@gurpreetgill8922
@gurpreetgill8922 3 жыл бұрын
Waheguru ji Parnam saheeda nu
@RanjeetSingh-jk9ds
@RanjeetSingh-jk9ds 3 жыл бұрын
ਵਾਹਿਗੁਰੂ ਜੀ ਬੇਨਤੀ ਕਰਦੇ ਹਾਂ ਮਹਾਨ ਸ਼ਹੀਦ ਹੋ ਕੇ ਜਨਮ ਲੈਣ ਕੇ ਸੇਵਾ ਸਿਮਰਨ ਕਰਨ ਵਾਲੇ ਸਿੱਖ ਨਾਲ ਫਤਿਹ ਦੀ ਸਾਂਝ ਜ਼ਰੂਰ ਕਰਦੇ ਵੀਰ ਬਲਵਿੰਦਰ ਸਿੰਘ ਜੀ ਧੰਨਵਾਦ ਕਰਦੇ ਹਾਂ ਜੀ।
@gurjitgill8569
@gurjitgill8569 3 жыл бұрын
ਪ੍ਣਾਮ ਸ਼ਹੀਦਾਂ ਨੂੰ 🙏🙏🙏🙏🙏🙏 ਵਾਹਿਗੁਰੂ ਜੀ
@mianadnanjee22
@mianadnanjee22 3 жыл бұрын
Haayyy Mataaa 😭😭😭😭😭
@manjitfagura8533
@manjitfagura8533 3 жыл бұрын
ਧੰਨ ਮਾਤਾ ਜੀ ਤੇ ਬਾਪੂ ਜੀ
@deepwaraich2696
@deepwaraich2696 3 жыл бұрын
WAHEGURU G
@varindersinghdhaliwal4305
@varindersinghdhaliwal4305 3 жыл бұрын
ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ 💐💐💐💐💐🚩🚩🚩🚩🚩🙏🙏🙏🙏
@vijaykahlon2876
@vijaykahlon2876 3 жыл бұрын
Balwinder Singh Pakhoke Saab rabb Da roop aa eh sajjan ne bahut loka de dukh door kite ne
@tejasaab
@tejasaab 3 жыл бұрын
Waheguru 🙏🙏
@PizzGames
@PizzGames 3 жыл бұрын
ਪ੍ਰਣਾਮ ਸ਼ਹੀਦਾਂ ਨੂੰ ਤੇ ਓਨਾ ਦੇ ਮਾਪਿਆਂ ਨੂੰ ਜੇਹੜੇ ਦਿਲਾਂ ਤੇ ਜ਼ਖਮ ਲੈ ਕੇ ਜਿਉਂਦੇ ਨੇ 🙏 ਹਿੰਦੂਸਤਾਨ ਸਟੇਟ ਸਦਾ ਸਿੱਖਾਂ ਦਾ ਕਤਲੇਆਮ ਕਰਦੀ ਆ ਰਹੀ ਹੈ ਤੇ ਇਹ ਏਦਾਂ ਹੀ ਕਰਦੀ ਰਹੇਗੀ ਜਦੋਂ ਤੱਕ ਸਾਡਾ ਖੁੱਸਿਆ ਹੋਇਆ ਰਾਜ ਵਾਪਿਸ ਨਹੀਂ ਆ ਜਾਂਦਾ ਲੋਕੀ ਕਹਿੰਦੇ ਰਾਜ ਹਥਿਆਰਾਂ ਨਾਲ ਮਿਲਦੇ ਆ ਪਰ ਸਾਡੇ ਯੋਧਿਆਂ ਨੇ ਬਹੁਤ ਹਥਿਆਰ ਬੰਦ ਸੰਘਰਸ਼ ਵੀ ਲੜੇ ਪਰ ਸਾਡਾ ਰਾਜ ਨਾ ਹੋਣ ਕਰਕੇ ਮਾਰ ਖਾ ਗਏ। ਤੇ ਹੁਣ ਸੰਘਰਸ਼ ਆ ਗਿਆ ਕਲਮ ਤੇ ਕਿਉਂਕਿ ਕਲਮਾਂ ਹੀ ਇੱਕ ਦੇਸ਼ ਬਣਾ ਦਿੰਦੀਆਂ ਤੇ ਜਿਨਾਂ ਦਾ ਦੇਸ਼ ਬਣ ਜਾਂਦਾ ਓਨਾ ਕੋਲ ਫੌਜ ਵੀ ਆ ਜਾਂਦੀ ਤੇ ਹਥਿਆਰ ਵੀ। ਫੇਰ ਕਰੋ ਆਪਣੀਆਂ ਵੋਟਾਂ ਰਜਿਸਟਰ ਗੈਰਸਰਕਾਰੀ ਰੇਫ਼ਰੈਂਡਮ UNO ਦੇ ਕਨੂੰਨ ਅੰਦਰ ਪੰਜਾਬ ਦੀ ਅਜਾਦੀ ਲਈ ਵੱਧ ਤੋਂ ਵੱਧ 15 ਅਗਸਤ 2021 ਨੂੰ ਲੰਡਨ ਤੋਂ ਸ਼ੁਰੂ ਹੋ ਰਹੀਆਂ ਹਨ ਅਤੇ ਪੰਜਾਬ ਵਿੱਚ ਵੀ ਪੈਣਗੀਆਂ ਜਿਆਦਾ ਜਾਣਕਾਰੀ ਲਈ ਸਿੱਖ ਫੋਰ ਜਸਟਿਸ ਦੇ ਯੂਟਿਊਬ ਪੇਜ ਤੇ ਜਾਓ ਫੇਸਬੁਕ ਪੇਜ ਤੇ ਵੀ ਜਾ ਸਕਦੇ ਹੋ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@fatehsingh6688
@fatehsingh6688 3 жыл бұрын
ਵਾਹਿਗੁਰੂ ਵਾਹਿਗੁਰੂ 🙏🙏
@gursimranbatth6620
@gursimranbatth6620 3 жыл бұрын
Waheguru mehar kre parwar te👏👏
@simranjitkaurbajwa3265
@simranjitkaurbajwa3265 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। 🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏
@sekhadairyfarm4219
@sekhadairyfarm4219 3 жыл бұрын
ਧੰਨ ਹੈ ਮਾਤਾ ਜੀ ਧੰਨ
@akashdeep919
@akashdeep919 2 жыл бұрын
ਮਾਤਾ ਜੀ ਧੰਨ ਨੇ
@sangatcraneconstruction8677
@sangatcraneconstruction8677 3 жыл бұрын
waheguru ji Maher karo
@manpreet1183
@manpreet1183 3 жыл бұрын
ਵਾਹਿਗੁਰੂ ਜੀ 🙏🙏
@jagtarsinghbrar8704
@jagtarsinghbrar8704 3 жыл бұрын
Dhan ho ma ji tusi, tenu vekh k gla vich bachea de tote krva k har pvon valia mava yad aa gya. Waheguru ji chardi kla vich rakhen app ji nu.
@gurvinderpalsingh4717
@gurvinderpalsingh4717 3 жыл бұрын
Bilkul sahi veer
@devgillbeli2284
@devgillbeli2284 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ।।
@mahabirsing3079
@mahabirsing3079 3 жыл бұрын
Waheguru waheguru waheguru dhan Ho mataji Tusi
@sardarsardarji5733
@sardarsardarji5733 3 жыл бұрын
Waheguru ji Mehar karo
@najjarsingh1751
@najjarsingh1751 3 жыл бұрын
Weheguru Ji
@mannasingh9787
@mannasingh9787 2 жыл бұрын
ਧੰਨ ਧੰਨ ਸ਼ਹੀਦ ਸਿੰਘਾਂ ਦੀਆਂ ਮਾਵਾਂ 🙏
@moharsinghbajwa3237
@moharsinghbajwa3237 3 жыл бұрын
ਵਾਹਿਗੁਰੂ ਬੀਬੀ ਜੀ ਨੂੰ ਚੜ੍ਹਦੀ ਕਲਾ ਚ ਰੱਖੀ
@lakhvirsinghshergill9377
@lakhvirsinghshergill9377 3 жыл бұрын
Waheguru ji 🙏🏻🙏🏻🙏🏻🙏🏻🙏🏻🙏🏻
@paramjeetsingh7660
@paramjeetsingh7660 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagjitsingh5223
@jagjitsingh5223 3 жыл бұрын
Waheguru ji 👏 🙏
@inderpalinderpal325
@inderpalinderpal325 2 жыл бұрын
Dhan ne eh maawa jine ne apne jigar de tukde apne desh punjab lyi shaheed karwa dite ne sirf punjab de lokan de hakka lyi apna aap kurban kar dita
@ujagarsingh2162
@ujagarsingh2162 3 жыл бұрын
Waheguru parbar nu chadh dee kala ch rakhe
@loveanimallove8347
@loveanimallove8347 3 жыл бұрын
WAHEGURU ji
@newindiaphotographybaljeet5408
@newindiaphotographybaljeet5408 3 жыл бұрын
Wahehuru g
@waheguru9224
@waheguru9224 3 жыл бұрын
Waheguru Ji
@hardevsingh7693
@hardevsingh7693 3 жыл бұрын
ਪ੍ਰਣਾਮ ਸਹਿੰਦਾ ਨੂੰ
@billugarchadhandari4900
@billugarchadhandari4900 3 жыл бұрын
Waheguru Ji Waheguru ji
@gurlalsingh7452
@gurlalsingh7452 3 жыл бұрын
Waheguru waheguru ji
@JasmeetSingh-yb9kx
@JasmeetSingh-yb9kx 3 жыл бұрын
ਵਾਹਿਗੁਰੂ ਜੀ ਵਾਹਿਗੁਰੂਜੀ
@mannuhundal5121
@mannuhundal5121 3 жыл бұрын
ਵਾਹਿਗੂਰੁ ਜੀ
@sukhwantsingh1189
@sukhwantsingh1189 3 жыл бұрын
ਮਾ ਬਸ ਰੱਬ ਏ ਰੱਬ j ਲੋਕ ਸਮਜਣ
@navjotjoyti8484
@navjotjoyti8484 3 жыл бұрын
Parnam a ehna sache surmia nu te ehna de parivara nu waheguru g
@AmritpalSingh-kz3yh
@AmritpalSingh-kz3yh 3 жыл бұрын
A hundhe asli sikh 🙏 tye hun de nachar hogye
@arjunsinghsingh9042
@arjunsinghsingh9042 3 жыл бұрын
Very good job
@Gumnaam_Pakistani
@Gumnaam_Pakistani 3 жыл бұрын
KHALISTAN ZINDABAD
@burjwale7861
@burjwale7861 3 жыл бұрын
ਵਾਹਿਗੁਰੂ ਜੀ ,ਬਹੁਤ ਜ਼ੁਲਮ ਹੋਇਆ ਉਦੋਂ ਸਿੱਖ ਨੌਜਵਾਨੀ ਨਾਲ
@rakeshkaila5831
@rakeshkaila5831 2 жыл бұрын
Good sir
@HarpalSingh-Aj-Ay
@HarpalSingh-Aj-Ay 3 жыл бұрын
ਪਰ ਦੁੱਖ ਇਸ ਗੱਲ ਦਾ ਜਰੂਰ ਕਿ ਅਸੀ ਗੁਲਾਮ ਅਜੇ ਕਿਉ ਆ
@surinderpalsingh6328
@surinderpalsingh6328 2 жыл бұрын
Good👌👌
@jpsingh4208
@jpsingh4208 3 жыл бұрын
Sirsa saab nu bolo hospital baad wich banao phle shahida di family's di pension da bandobast kita jawai
@ranjitkaur6998
@ranjitkaur6998 3 жыл бұрын
dhan mata ji nu parnam
@manjeetsingh-dp2fs
@manjeetsingh-dp2fs 3 жыл бұрын
Waheguru g
@dbenipal77
@dbenipal77 3 жыл бұрын
Mai tare sher putra nu 🙏🏼🙏🏼🙏🏼🙏🏼🙏🏼 kom de Herree
@jatsher
@jatsher 3 жыл бұрын
@Deep Kaur ke Hoya Bhanji.
@Surinder-pw3ee
@Surinder-pw3ee 3 жыл бұрын
Waheguru ji Maher kro ji parbar t
@HarpalSingh-Aj-Ay
@HarpalSingh-Aj-Ay 3 жыл бұрын
ਪੱਖੋ ਕਿ ਸਾਹਿਬ ਤੁਸੀ ਸਾਡੇ ਪਿੰਡ ਵਰਨਾਲੇ ਵੀ ਸ਼ਹੀਦ ਪਰਵਾਰ ਦੀ ਇਟਵਿਊ ਕਰੋ ਜੀ ਪੱਟੀ ਤਾਰਨ ਤਾਰਨ
@chauhanboys5572
@chauhanboys5572 3 жыл бұрын
ਵਾਹਿਗੁਰੂ 🙏
@gurvinderpalsingh4717
@gurvinderpalsingh4717 3 жыл бұрын
Dhan sadea mava Wahi Guru ji. Chardikala saheeda veero.
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 101 МЛН
wow so cute 🥰
00:20
dednahype
Рет қаралды 31 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 24 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 101 МЛН