ਸਾਡੇ ਤਾਂ 2 ਮੁੰਡੇ ਅੱਗੇ ਤੁਸੀ ਸ਼ਹੀਦ ਕਰ ਦਿਤੇ ਹਨ ਇਹਨੂੰ ਤਾਂ ਛੱਡ ਦਿਓ.? ਇੱਕ ਸ਼ਹੀਦ ਪਰਿਵਾਰ ਦੀ ਅਨੋਖੀ ਦਾਸਤਾਨ

  Рет қаралды 67,351

PTN24

PTN24

Күн бұрын

Пікірлер: 139
@SatnamSingh-ng9yw
@SatnamSingh-ng9yw 3 жыл бұрын
ਅੱਜ ਸੱਚੀ ਦਿੱਲ ਰੋਂ ਪਿਆ ਇਸ ਪਰਿਵਾਰ ਵਾਰੇ ਸੁਣਕੇ ਮੇਰੇ ਸਾਰੇ ਵੀਰ ਭਰਾ ਸਾਰੇ ਜਰੂਰ ਮਦਦ kreo ਇਸ ਪਰਿਵਾਰ ਦੀ ਗੁਰੂਦਵਾਰੇ ਭਾਵੇਂ ਪੈਸੇ ਨਾ ਚੜ੍ਹਾਓ ਪਰ ਇਹਨਾਂ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਦੀ ਮਦਦ ਕਰੋ ਜੀ
@Daske.WaleSahi
@Daske.WaleSahi 3 жыл бұрын
ਵਾਹਿਗੁਰੂ ਜੀ ਮੇਹਰਾਂ ਕਰੋ ਏਸ ਡਰਾਈਵਰ ਵੀਰ ਦੇ ਕਾਤਲਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਜਿਨ੍ਹਾਂ ਲੁੱਟ ਖੋਹ ਕਰਕੇ ਕਤਲ ਕਰ ਦਿੱਤਾ
@manpreetghuman2392
@manpreetghuman2392 3 жыл бұрын
ਇਸ ਪ੍ਰਵਾਰ ਦੀ ਬਹੁਤ ਦੁੱਖ ਭਰੀ ਦਾਸਤਾਨ ਏ
@rohansandhu2471
@rohansandhu2471 3 жыл бұрын
ਵੀਰ ਜੀ ਸਾਰੇ ਮਿਲ ਕੇ ਜਰੂਰ ਮਦਦ ਕਰੋ ਪਰਿਵਾਰ ਦੀ
@BaljinderSingh-ti4lo
@BaljinderSingh-ti4lo 2 жыл бұрын
ਬਲਵਿੰਦਰ ਸਿੰਘ ਪੱਖੋਕੇ ਸਾਹਿਬ ਧੰਨਵਾਦ ਬਹੁਤ ਵਧੀਆ ਜਾਣਕਾਰੀ ਦੇ ਰਹਿਹੋ
@DavinderSingh-fk4wp
@DavinderSingh-fk4wp 3 жыл бұрын
ਬਾਈ ਜੀ ਆਪ ਯੋਧਿਆਂ ਦੀ ਕੁਰਬਾਨੀ ਦੀ ਭਾਵਨਾ ਨਾਲ ਸੇਵਾ ਕਰ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਪਰ ਬੇਨਤੀ ਹੈ ਕਿ ਆਪ ਜੀ ਭਾਈ ਪਰਮਜੀਤ ਸਿੰਘ ਪੰਜਵੜ ਬਾਰੇ ਦੱਸਣਾ ਜੀ ਅਤੇ ਭਾਈ ਲਾਭ ਸਿੰਘ ਜੀ ਬਾਰੇ ਦੱਸਣਾ ਜੀ
@ਪਰਗੱਟਸਿੰਘ-ਸ6ਪ
@ਪਰਗੱਟਸਿੰਘ-ਸ6ਪ 3 жыл бұрын
ਵਾਹਿਗੁਰੂ ਜੀ ਮੇਹਰ ਕਰੀ ਪਰਿਵਾਰ ਤੇ
@Gumnaam_Pakistani
@Gumnaam_Pakistani 3 жыл бұрын
سلام سکھ ماواں بہناں نوں۔ sikh mawan behna nu mera salam
@jogaseth12
@jogaseth12 3 жыл бұрын
🙏🙏🙏🙏sallaaam bai jaaannnn
@hmsez6191
@hmsez6191 3 жыл бұрын
Pakistan zindabad Khalistan zindabad
@dilawarsingh6765
@dilawarsingh6765 3 жыл бұрын
Thank Bhai jaan
@sukhrajsinghmahalmahal2918
@sukhrajsinghmahalmahal2918 2 жыл бұрын
Khalistan zindabad pakistan zindabad sant baba jarnail singh ji khalsa bhindranvale zindabad gobar kahane sahv sana de kutte murdabad
@kulwindersingh-ez9ht
@kulwindersingh-ez9ht 3 жыл бұрын
ਜਦੋਂ ਰਣਜੀਤ ਬਾਵਾ ਗਾਉਂਦਾ ਕਿ ਸੂਰਮੇ ਮਰਵਾਕੇ ਜਿੰਨਾ ਲਾਈਆਂ ਫੀਤੀਆ ਫਿਰ ਇਹਨਾਂ ਨੂੰ ਮਿਰਚਾਂ ਲਗਦੀਆਂ
@harpreetkaur5022
@harpreetkaur5022 2 жыл бұрын
Yes 👍
@bachitarsadhu9283
@bachitarsadhu9283 3 жыл бұрын
ਵਾਹਿਗੁਰੂ ਜੀ ਮੇਹਰ ਕਰੇ
@csdhillon1
@csdhillon1 2 жыл бұрын
🙏🙏🙏 ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ
@mannasingh9787
@mannasingh9787 3 жыл бұрын
🙏 ਵਾਹਿਗੁਰੂ ਜੀ ਪੀ੍ਰਵਾਰ ਤੇ ਮਿਹਰ ਭਰਿਆ ਹੱਥ ਰੱਖਣ 🙏
@rajbirkaur3847
@rajbirkaur3847 3 жыл бұрын
ਹੁਣ ਵੀ ਦੇਖਿਆ ਵੀਰ ਜੀ ਲੋਕ ਡਾਨ ਚ ਵੀ ਪੁਲਸ ਵਾਲਿਆ ਨੇ ਰੇੜਿਆ ਤੇ ਸਬਜੀ ਨੀ ਛੱਡੀ ਗਰੀਬ ਦੇ ਢਿੱਡ ਤੇ ਲੱਤ ਮਾਰ ਦੇ ਇੰਨੀ ਤਨਖਾਹ ਨਾਲ ਇਨਾ ਦਾ ਕੁਝ ਨੀ ਬਣਦਾ ਇਨਾ ਦਾ ਅੱਜ ਵੀ ਉਹੋ ਹਾਲਤ ਆ ਨੌਜਵਾਨੀ ਨੰ ਗੈਂਗਸਟਰ ਕਹਿ ਕੇ ਮਾਰੀ ਜਾਦੇ
@dilawarsingh6765
@dilawarsingh6765 3 жыл бұрын
Sahi gall Bhain g
@vickysinghvicky2618
@vickysinghvicky2618 3 жыл бұрын
ਪੁਲਿਸ ਨਾਲੋਂ ਵੱਡਾ ਕੋਈ ਗੈਂਗਸਟਰ ਕੋਈ ਅੱਤਵਾਦੀ ਨਹੀਂ
@sukhrajsinghmahalmahal2918
@sukhrajsinghmahalmahal2918 2 жыл бұрын
Kutte panjab police wale khalistan zindabad sant baba jarnail singh ji khalsa bhindranvale zindabad parnam sahedia nu 🙏💖💖 raj karega khalsa aaki rahe na koae 🙏🙏🙏
@sukhpreetgill8895
@sukhpreetgill8895 3 жыл бұрын
ਪਾਜੀ ਬਲਵਿੰਦਰ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਰੱਬ ਤੁਹਾਨੂੰ ਖੁਸ਼ ਰੱਖੇ
@amriksinghamriksingh2927
@amriksinghamriksingh2927 3 жыл бұрын
ਅਜੇ ਵੀ ਵੀਰ ਏਦਾਂ ਹੀ ਕਰਦੇਂ ਹਨ ਪੁਲਿਸ ਬੁੱਚੜ ਏ
@sarwanbajwa8074
@sarwanbajwa8074 3 жыл бұрын
ਕੁਝ ਪੁਲਿਸ ਵਾਲਿਆਂ ਨੇ ਬਹੂਤ ਜਿਆਦਾ ਮਾੜੇ ਕੰਮ ਕੀਤੇ ਸਨ ਅਤੇ ਦੁਜੇ ਪਾਸੇ ਤੋਂ ਵੀ ਗ਼ਲਤ ਕੰਮ ਕੀਤੇ ਪਰ ਇਰ ਦੀ ਛੁਰੂ ਵਾਤ ਪੁਲਿਸ ਨੇ ਹੀ ਕੀਤੀ ਸੀ ।
@ਮਾਲਵਾਕਬੂਤਰਕਲੱਬ-ਣ1ਰ
@ਮਾਲਵਾਕਬੂਤਰਕਲੱਬ-ਣ1ਰ 3 жыл бұрын
ਬਾਦਲ ਤੇ ਕਾਂਗਰਸ ਸਰਕਾਰ ਇਸ ਸਭ ਲਈ ਜਿੰਮੇਵਾਰ,,, ਪਰ ਅਫਸੋਸ ਉਹ ਫਿਰ ਵੀ ਇੱਥੇ ਅਪਣਾ ਰਾਜ ਚੱਲਾ ਰਹੇ ਨੇ
@karanjassal5849
@karanjassal5849 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@balwindermundi3146
@balwindermundi3146 3 жыл бұрын
ਸਤਿ ਸ੍ਰੀ ਅਕਾਲ ਜੀ ਵੀਰ ਜੀ ਵਾਹਿਗੁਰੂ ਆਪ ਜੀ ਦੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਬਲਵਿੰਦਰ
@simranjitkaurbajwa3265
@simranjitkaurbajwa3265 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏
@bholasingh2217
@bholasingh2217 3 жыл бұрын
🌹🌹🌹🌹🌹🌹🌹🌹🌹🌹 ਸ਼ਹੀਦਾਂ ਦੀ ਦਾਸਤਾਨ ਬੱਖਰੀ ਕੌਮਾਂ ਜਿਉਂਦੀਆਂ ਨਾਲ ਕਰਵਾਨੀਆ ਦੇ 🔥🔥🥀🥀🥀🥀🥀🥀🥀🥀🥀🥀🚩 ਸੰਘੇੜਾ ਜਥਾ ਪੰਚ ਪ੍ਰਧਾਨੀ 🚩🚩🚩🚩🚩
@Sukhwinder5567.
@Sukhwinder5567. 3 жыл бұрын
ਦੁਨੀਆਂ ਉੱਤੇ ਹੈ ਉਹਨਾਂ ਦੀ ਹੋਂਦ ਰਹਿੰਦੀ, ਸੱਚ ਲਈ ਜੋ ਜਵਾਨੀਆਂ ਲੜਦਿਆਂ ਨੇ। ਸ਼ਾਨ ਨਾਲ ਉਹ ਕੌਮਾਂ ਜਿਊਂਦੀਆਂ ਨੇ, ਨਿੱਤ ਨਵਾਂ ਇਤਿਹਾਸ ਜੋ ਘੜਦੀਆਂ ਨੇ।
@pannulal6586
@pannulal6586 2 жыл бұрын
ਵਾਹਹਿਗੁਰੁ ਜੀ
@balrajsingh1486
@balrajsingh1486 3 жыл бұрын
ਇੰਨਾ ਸ਼ਹੀਦ ਪਰਿਵਾਰਾਂ ਦੇ ਨਾਮ ਤੇ ਬਹੁਤ ਹੀ ਪੈਸਾ ਵਿਦੇਸ਼ਾਂ ਵਿੱਚੋ ਕੱਠਾ ਕਰਕੇ ਕਈ ਛੱਕ ਗਏ ਖਾਲੜਾ ਸਾਬ ਜੀ ਨੇ ਆਪਣੀ ਜਾਨ ਤੱਕ ਦੇਣੀ ਪਈ ਨਹੀ ਤਾਂ ਇੰਨਾ ਸ਼ਹੀਦ ਪਰਿਵਾਰਾਂ ਦੀ ਬਾਹ ਫੜ ਲੈਂਦੇ ਖਾਲੜਾ ਸਾਬ ਜਥੇਬੰਦੀਆਂ ਨੇ ਬਾਂਹ ਨਹੀ ਫੜੀ ਦੁਖ ਦੀ ਗੱਲ ਹੈ ਸੀਏ ਸਟਾਫ਼ ਦਾ ਇੰਸਪੈਕਟਰ ਸੁਰਜੀਤ ਗਰੇਵਾਲ ਕਿਹਦਾ ਹੁੰਦਾ ਸੀ ਚਾਰ ਕਿਲੇ ਵੇਚਕੇ ਮੁੰਡਾ ਛਡਾਉਣ ਆਵੀ
@harjinder1harjinder174
@harjinder1harjinder174 3 жыл бұрын
ਮੇਰਾ ਵੀ ਵੀਰ ਸ਼ਹੀਦ ਭਾਈ ਬਲਵਿਦਰ ਸਿੰਘ ਬਿੱਲਾ ਉਰਫ ਤੂਫਾਨ ਸਿੰਘ 1990 ਪਰ ਕੁਈ ਕਦਰ ਨਹੀਂ
@lakhucheema1500
@lakhucheema1500 2 жыл бұрын
ਕਿਹੜਾ ਪਿੰਡ ਆ ਵੀਰ ਜੀ ਆਪਣਾ
@Sukhwinder5567.
@Sukhwinder5567. 3 жыл бұрын
ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ ਤੇ ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਨਵਤੇਜ ਸਿੰਘ ਜੀ ਖਾਲਸਾ ਲਾਡੀ ਤੇ ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬਲਜਿੰਦਰ ਸਿੰਘ ਜੀ ਖਾਲਸਾ ਬਿੱਟੂ ਦੇ ਭੈਣਾਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
@nirmalsinghmaan1049
@nirmalsinghmaan1049 3 жыл бұрын
ਵਾਹਿਗੁਰੂ ਜੀ
@kulvirsingh3140
@kulvirsingh3140 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ
@gurukekregemojguruke4857
@gurukekregemojguruke4857 3 жыл бұрын
ਨੌਜਾਞਾਨ ਨੂੰ ਜਿਅਾਦਾ ਪੂਲੀਸ ਨੇ ਮਜਬੂਰ ਕਿਤਾ ੲਿਸ ਰਸਤੇ ਤੇ ਤੂਰਨ ਲੲੀ ਪੂਲੀਸ ਨੇ ਮੂਗਲਾ ਨਾਲੌ ਞੀ ਞੱਧ ਕਹਿਰ ਕਮਾੲੀਅਾ ਸੀਰਫ ਤਰਕੀ ਲੈਣ ਞਾਸਤੇ ਬੇਗੂਨਾ ਘੱਰਾ ਦੇ ਘੱਰ ੳੂਜਾੜ ਦਿਤੀ ਪੈਸੇ ਖਾਤਰ
@amarjitsingh1946
@amarjitsingh1946 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@baljitbrar4810
@baljitbrar4810 3 жыл бұрын
ਵੀਰ ਜੀ ਤੂਸੀ ਬਹੁਤ ਕੁਛ ਕਰ ਰਹੇ ਹੋ ਪਰ ਦੱਸ ਹਜ਼ਾਰ ਰਕਮ ਬਹੁਤ ਛੋਟੀ ਹੈ ਪਰ ਤੁਹਾਡਾ ਉਪਰਾਲਾ ਬਹੁਤ ਵੱਡਾ ਹੈ
@HarjinderSingh-tk2gb
@HarjinderSingh-tk2gb 3 жыл бұрын
ਮੇਰੇ ਘਰ ਵੀ ਪਿਊਹਚ ਹਰਜਿੰਦਰ ਸਿੰਘ ਤਰਨ ਤਾਰਨ ਪੱਟੀ
@jasvirsekhon8424
@jasvirsekhon8424 3 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@rajbirkaur3847
@rajbirkaur3847 3 жыл бұрын
ਇਹ ਭੈਣ ਜੀ ਕਿਸੇ ਭੇਤੀ ਬੰਦੇ ਦਾ ਕੰਮ ਹੋ ਸਕਦਾ ਸਜਾ ਹੋਣੀ ਚਾਹੀਦੀ ਇਨਸਾਫ ਮਿਲੇ ਪਰਿਵਾਰ ਨੰ
@homemakeryjagoghagra1653
@homemakeryjagoghagra1653 3 жыл бұрын
ਵੀਰ ਜੀ ਕੁਲਵੰਤ ਸਿੰਘ ਖੋਖਰਾਣਾ ਬਾਰੇ ਵੀ ਦੱਸੋ
@SatnamSingh-ng9yw
@SatnamSingh-ng9yw 3 жыл бұрын
ਧੰਨ ਗੁਰੂ ਨਾਨਕ ਜੀ ਧੰਨ ਤੁਹਾਡੇ ਸਿੱਖ
@harpreetkaur5022
@harpreetkaur5022 2 жыл бұрын
Salute you pakhoke ji living in doaba don’t know that much but through your videos I know now majha area suffered tooooooo much after watching tears in my eyes how about those families who suffered so much goosebumps all my body
@manvirsingh4258
@manvirsingh4258 2 жыл бұрын
Wahaguru ge ka khalsa waheguru ji ki Fateh 🙏🙏🙏🙏🙏
@jasmeetsingh6830
@jasmeetsingh6830 3 жыл бұрын
ਵਹਿਗੁਰੂ ਵਹਿਗੁਰੂ ਜੀ
@amarjitdhillon7116
@amarjitdhillon7116 3 жыл бұрын
Pranam shaheeda nu 🙏🙏🙏🙏
@harjinder1harjinder174
@harjinder1harjinder174 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sukhveergill2242
@sukhveergill2242 2 жыл бұрын
ਬਹੁਤ ਦੁੱਖ ਹੋਇਆ ਭੈਣ ਜੋ
@sangatcraneconstruction8677
@sangatcraneconstruction8677 3 жыл бұрын
waheguru ji Maher karo
@SurinderSingh-wk8gr
@SurinderSingh-wk8gr 3 жыл бұрын
Wahegureji wahegureji wahegureji 😭😭😭😭
@MalkeetSingh-gn9my
@MalkeetSingh-gn9my 3 жыл бұрын
Wahaguru ji
@JaspalSingh-wl6mr
@JaspalSingh-wl6mr 3 жыл бұрын
Thanks for shaidhian no yadd karean vaste
@kaursandhu4564
@kaursandhu4564 3 жыл бұрын
Waheguru ji 🤲🤲😢😢never forget 84
@kiranseth3117
@kiranseth3117 2 жыл бұрын
Weheguru Ji
@gurkiratsahota2990
@gurkiratsahota2990 3 жыл бұрын
Parnam saheeda nu
@balwindersinghsingh8510
@balwindersinghsingh8510 3 жыл бұрын
Waheguru ji
@harpreetsingh5452
@harpreetsingh5452 3 жыл бұрын
Waheguru 🙏
@Ravitrubanking
@Ravitrubanking 2 жыл бұрын
Miss u 22
@tripatgurmanmangat7804
@tripatgurmanmangat7804 3 жыл бұрын
Waheguru ji 🙏🙏🙏
@GurpreetSingh-bx2uc
@GurpreetSingh-bx2uc 3 жыл бұрын
Waheguru ji waheguru ji waheguru ji waheguru ji waheguru ji
@majoruppal7552
@majoruppal7552 3 жыл бұрын
Wehaguru mihar kra family te
@jaswindersingh8114
@jaswindersingh8114 3 жыл бұрын
WAHEGURU JIO KIRPA KRN
@simranputela6065
@simranputela6065 3 жыл бұрын
Good job 👏 👍 👌 waheguru ji 🙏 khalistan jindabaad
@bholisran7561
@bholisran7561 3 жыл бұрын
Sari kom marva k badal tola kom vech k raj krde sare akali tolo nu krona hove guru nu ardas hath jor k
@kulwindersinghsidhu7737
@kulwindersinghsidhu7737 3 жыл бұрын
Bahut dukh hoya es bhain de halat vekhke
@sandeepsingh-qp2rf
@sandeepsingh-qp2rf 3 жыл бұрын
जाट आरक्षण के बाद हरियाणा में भी ऐसा ही हुआ
@HarpalSingh-ii7yl
@HarpalSingh-ii7yl 3 жыл бұрын
Waheguru mehar kare
@manjotkaur9243
@manjotkaur9243 2 жыл бұрын
ਅਸੀ ਭਈਆ ਨੂੰ ਘਰ ਪਨਾਹ ਦਿੰਦੇ ਆ
@manjotkaur9243
@manjotkaur9243 2 жыл бұрын
ਤਫਤੀਸ਼ ਜਰੂਰ ਕਰਾਰ ਮੁੰਬਈ ਵਿਚ ਕਈ ਹੋਇਆ
@hmsez6191
@hmsez6191 3 жыл бұрын
KHALISTAN ZINDABAD PUNJAB POLICE MURDABAD
@Apna-punjab.
@Apna-punjab. 3 жыл бұрын
@ WAHEGURU ji baba ji
@RanjitSingh-bl6ek
@RanjitSingh-bl6ek 3 жыл бұрын
Vaheguru Ji madad karo Parivar di
@manpreetsohi5369
@manpreetsohi5369 3 жыл бұрын
Waheguru ji waheguru ji
@kuldipsinghgill9045
@kuldipsinghgill9045 3 жыл бұрын
Address atey contact no jarur dena chahida hai tajo madad karn wale apni tarfon kuj madad kar sakan
@JaspalSingh-wl6mr
@JaspalSingh-wl6mr 3 жыл бұрын
Veer ji sat Shri akal ji app ji bhouth vaidya Kam Kar rrhe ho slout hai app ji no
@sawalsethi3667
@sawalsethi3667 3 жыл бұрын
@@JaspalSingh-wl6mr tussi lagda video nhi dekhi ...26 :17 te dekho show ho reha phone number
@SatnamSingh-nn1sw
@SatnamSingh-nn1sw 3 жыл бұрын
ਪ੍ਰਵਾਰ ਦਾ 27:56 ਤੇ ਦੇਖੋ, 99226 19810
@harmansidhu1808
@harmansidhu1808 3 жыл бұрын
Bhai harminder sandhu de parivaar naal interview kro g
@ravindersingh1802
@ravindersingh1802 3 жыл бұрын
bade vir g dhuk lgda g dil nu kinna burra keta police ne g
@balwindersinghsingh8510
@balwindersinghsingh8510 3 жыл бұрын
ਹੁਣ ਕੁਲਦੀਪ ਬਾਈ ਦਾ ਰਿਸਤੇਦਾਰ ਨੀ ਬੋਲਦਾ ਉਦੋਂ ਤਾਂ ਬਡ਼ਈ ਗਾਂਡ ਦੁਖਦੀ ਸੀ ਸਾਲੇ ਦੀ
@kulbirsingh6031
@kulbirsingh6031 3 жыл бұрын
Buchd bi
@harjisingh8032
@harjisingh8032 3 жыл бұрын
ਗੁਰਮੇਲ ਬਾਈ ਮੇਰੇ ਖਿਆਲ ਨਾਲ਼ ਇਹ ਮਾਲ ਮੰਡੀ ਦੇ ਬੁੱਚੜ ਖਾਨੇ ਦਾ ਇੰਜਚਾਰਜ ਸੀ
@SandeepSingh-fw7mz
@SandeepSingh-fw7mz 3 жыл бұрын
Deepa harra walla de parwar nu mello paji
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ। ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ। ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ। ਵਾਹਿਗੁਰੂ ਜੀ। ਖਾਲਿਸਤਾਨ ਜ਼ਿੰਦਾਬਾਦ। Never Forget June and November 1984. Never Forget from 1984 to 1995. ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ। ਧੰਨ ਧੰਨ ਆਨੰਦਪੁਰ ਦਾ ਮਤਾ ਜੀ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤। Sikh.
@jagdeepsinghmann7975
@jagdeepsinghmann7975 3 жыл бұрын
es singh di paryia v kero g
@amarjitsonu5388
@amarjitsonu5388 2 жыл бұрын
माताजी वह लोग" भैया" मतलब नीच लोग नहीं है । वे वह लोग हैं जिनमें से श्री गुरु गोविंद सिंह जी हुए हैं।
@inderdeepsandhu3277
@inderdeepsandhu3277 3 жыл бұрын
Comments likhi jande o Koe jana 1000/500rs e de do Mali saheeta Mufat salaha bahut de de o
@santoshrai8437
@santoshrai8437 3 жыл бұрын
SIKH KAUM NU BARBAD KARNE WALE SIKH KAUM DE LEADER GARDAR BADAL CAPTAIN HAN
@harjinder1harjinder174
@harjinder1harjinder174 3 жыл бұрын
ਗਾਦਰ ਹੈ ਸਬ
@santoshrai8437
@santoshrai8437 3 жыл бұрын
AH PUNJAB DA GHAN KITTA BADAL CAPTAIN NE APNI KURSI KHATAR KAWAYA GURU GHAR TE KABJA RAWE SADE KOLON GURU GHAR DE LUTERE BADAL CAPTAIN HAN INDRAN NU MAJBUR KITTA DARWAR SAHIB BICH HAMLA KARNE WASTE FIR INDARAN GANDI NE HAMLLA KITTA ASSLI JUMEWAR GURU GHAR TE HAMLA HONA ,INDARAN DA MARNA, SIKH KAUM NU BARBAD KARNE WALE SADI INDIA DE LOG EJAT MAN NAL PESH AUNDE SI AHNA LUTEREAN NE SIKH KAUM NU BARBAD KITTA BADAL CAPTAIN NE JAGO JAGO PUNJAB DE VEERO AHNA LUTEREAN TOO,
@manvirbhangu1304
@manvirbhangu1304 3 жыл бұрын
Waheguru
@rajdeepmannrajdeepmann2721
@rajdeepmannrajdeepmann2721 3 жыл бұрын
😭😭😭
@simarbrarwithgurdeepbrar
@simarbrarwithgurdeepbrar 3 жыл бұрын
A bibi G di jroor help honi chahidi a
@Sukhwinder5567.
@Sukhwinder5567. 3 жыл бұрын
ਪੰਥ/ਕੌਮ ਦੀ ਸੇਵਾ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਪੰਥ/ਕੌਮ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
@singhsking2794
@singhsking2794 3 жыл бұрын
Bhai sahib ji agar shaheed priwara di madad kiti hundi ta ajj beadbi dia ghatnawa na hundia ina shahid priwara di halat dekhke koi v kurbani karn nu tyar nahi
@knowledgehuv5259
@knowledgehuv5259 3 жыл бұрын
Sir I call you Please give me permission
@kartarpur6075
@kartarpur6075 3 жыл бұрын
wahuguru ji
@amrittoor6485
@amrittoor6485 2 жыл бұрын
Tusi.janani.shabad.bolea.tusi.bibi.ji.kiha.karo.ji.janani.shabad.godi.midia.vale.vol.sakde.ne.tusi.tan.amritdhari.singh.ho.bahut.hi.man.odaas.hoa.ji.par.fer.bhi.tusi.hire.ho.ji.waheguru.ji
@sonakhehra1295
@sonakhehra1295 2 жыл бұрын
They. We’re. Mad. Dogs
@santoshrai8437
@santoshrai8437 3 жыл бұрын
AAP LAO PUNJAB BACHAO PUNJAB BACHAO LUTEREAN TOO 75 SAL DE LUTERE HAN
@Sukhwinder5567.
@Sukhwinder5567. 3 жыл бұрын
ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ। ਅਣਖ ਮਰੇ ਤਾ ਕੌਮ ਹੈ ਮਰ ਜਾਂਦੀ। ਉਸ ਕੌਮ ਨੂੰ ਸਦਾ ਇਤਿਹਾਸ ਪੂਜੇ। ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ। ਸਿਰ ਦੇ ਕੇ ਕਹਾਇ ਸਰਦਾਰ ਆਪਾ। ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ। ਸੀਸ ਵਾਰਨੋ ਸਿੰਘ ਨਾ ਮੂਲ ਡਰਦੇ। ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।
@kartarkaurgillbatthgillbat7297
@kartarkaurgillbatthgillbat7297 2 жыл бұрын
Shaheed ho chukke do Singhan bhai bittu te osde bhraa di bhain Di help vi Karni bandi c,pur Tusin sirff ik prwar Di hi help kiti hai ?
@singhsking2794
@singhsking2794 3 жыл бұрын
Hngi ssa ji please apna no dio ji
@gurbindersingh7444
@gurbindersingh7444 3 жыл бұрын
ਉਸ ਜਗਾ ਤੇ ਜਾ ਕੇ ਪਤਾ ਕਰੋ ਕਈ ਕੁਝ ਪਤਾ ਚੱਲ ਜਾਵੇਗਾ 🙏
@kulwindersinghsidhu7737
@kulwindersinghsidhu7737 3 жыл бұрын
Waltohe vrge pta ni kine ku gaddar ehna shahida dea lasha te pair rakh k vajirea le k aishprsti krn dye a , bahut dukh hunda ehna parivara de halat vekhke , badlan varge dine shahida de bhog te jana te rata nu kps nal mil k nojwana di mout te mohr laoni
@mukeshdhawan5666
@mukeshdhawan5666 3 жыл бұрын
jado hindua nu te bekasoor police walia nu marde c oh tenu yaad nai
@dilawarsingh6765
@dilawarsingh6765 3 жыл бұрын
Sanu sikh hon di kini ko hor saza milu
@shergill4301
@shergill4301 3 жыл бұрын
Ki Ki hoya Kaum naal.......jehre bhunkde aa.....Munde marunde aa pannu varge bahar Bethe.......ohna da kuch ni Jana.......pannu kehnda khalistan banuna ...... pehla ehna parviraa nu taan sambh Ki dekhaun........
@paramjitsingh1027
@paramjitsingh1027 3 жыл бұрын
Galti.nhi.bai.ji.jan.buj.ke.hamla.kita
@deshpunjabwaale6805
@deshpunjabwaale6805 3 жыл бұрын
82ਤੋਂ84 ਦੌਰਾਨ ਮਹਾਂਪੁਰਸ਼ ਮੰਜੀ ਸਾਹਬ ਦੀ ਸਟੇਜ ਤੋਂ ਅਾਪਣੇ ਭਾਸ਼ਨਾਂ ਚੇ ਕਿਹਾ ਕਰਦੇ ਸੀ ਕਿ 18 ਵੀਂ ਸਦੀ ਚੇ ਸਿੰਘ ਘੋੜਿਅਾਂ ਦੀਅਾਂ ਕਾਠੀਅਾਂ ਤੇ ਸੌਿੲਅਾਂ ਕਰਦੇ ਸਨ, ਸਿਖੀ ਦੇ ਬੋਲਬਾਲੇ ਲੲੀ ਸਿਖਾਂ ਨੂੰ ਓਸੇ ਰਸਤੇ ਤੇ ਚਲਣ ਲੲੀ ਤਿਅਾਰ ਰਹਿਣਾ ਚਾਹੀਦਾ।ਹਜਾਰਾਂ ਪਰੀਵਾਰ ਓਜਾੜਕੇ ਸਿਖੀ ਦਾ ਬੋਲਬਾਲਾ ਪਤਾ ਨਹੀ ਕਿੰਨਾ ਕੁ ਹੋਿੲਅਾ।
@gurpreetdamandaman7087
@gurpreetdamandaman7087 3 жыл бұрын
ਵਾਹਿਗੁਰੂ ਜੀ ਮੇਹਰ ਕਰੀ
Каха и дочка
00:28
К-Media
Рет қаралды 3,3 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 22 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Beat Ronaldo, Win $1,000,000
22:45
MrBeast
Рет қаралды 157 МЛН
Каха и дочка
00:28
К-Media
Рет қаралды 3,3 МЛН