ਅੱਜ 6 ਸਤੰਬਰ! ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਵਿਚਾਰ ਚਰਚਾ

  Рет қаралды 132,137

The Sikh Viewpoint

The Sikh Viewpoint

2 жыл бұрын

Discussion while paying homage to the martyrdom of Shaheed Jaswant Singh Khalra on 6th September.

Пікірлер: 193
@richhpalsra9823
@richhpalsra9823 2 жыл бұрын
ਦੁੱਖ ਦੀ ਗੱਲ ਹੈ ਭੈਣ ਪਰਮਜੀਤ ਕੌਰ ਖਾਲੜਾ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਇਆਂ।
@simratpalsinghbrar5222
@simratpalsinghbrar5222 2 жыл бұрын
ਅਸੀਂ ਆਸ਼ਕ ਹਾਂ ਤੁਹਾਡੀ ਰੌਸ਼ਨ ਦਿਮਾਗੀ ਪੱਧਰ ਦੇ ਬਹੁਤ ਬਹੁਤ ਧੰਨਵਾਦ ਬਾਪੂ ਜੀ
@simratpalsinghbrar5222
@simratpalsinghbrar5222 2 жыл бұрын
ਬਾਪੂ ਜੀ ਬਹੁਤ ਵਧੀਆ ਧੰਨਵਾਦ
@simratpalsinghbrar5222
@simratpalsinghbrar5222 2 жыл бұрын
ਬਾਪੂ ਜੀ ਕਿਰਪਾ ਕਰਕੇ ਵੀਡੀਓ ਦਾ ਸਿਲਸਿਲਾ ਬੰਦ ਨਾ ਕਰਿਓ ਸਾਨੂੰ ਬਹੁਤ ਉਡੀਕ ਰਹਿੰਦੀ ਹੈ ਧੰਨਵਾਦ
@simratpalsinghbrar5222
@simratpalsinghbrar5222 2 жыл бұрын
ਧੰਨ ਹੈ ਗੁਰੂ ਸਾਹਿਬ ਦੀ ਭਾਣਾ ਮੰਨਣ ਦੀ ਬਖਸ਼ਿਸ਼ ਤੇ ਭਾਣਾ ਮੰਨਣ ਵਾਲੇ ਗੁਰੂ ਦੇ ਸਿੱਖ ਬਾਪੂ ਜੀ ਬਹੁਤ ਬਹੁਤ ਧੰਨਵਾਦ
@GurjantSingh-vb7si
@GurjantSingh-vb7si 2 жыл бұрын
bilkul thik gall aa ji
@samrisamri1259
@samrisamri1259 2 жыл бұрын
ਮੈਨੂੰ ਤਾਂ ਵੀਡੀਓ ਦੇਖਦੇ ਨੂੰ ਸ਼ਰਮ ਆਈ ਜਾਂਦੀ ਹੈ ਕੇ ਕਿੰਨੇ ਗਿਰ ਚੁੱਕੇ ਨੇ ਸਾਡੇ ਲੋਕ, ਜੋ ਬੀਬੀ ਖਾਲੜਾ ਦੇ ਖਿਲਾਫ ਭੁਗਤੇ ਸੀ 2017 ਵਿਚ
@sukhjudge5489
@sukhjudge5489 2 жыл бұрын
ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਪ੍ਰਣਾਮ 🙏🏻🙏🏻 ਸਰਦਾਰ ਅਜਮੇਰ ਸਿੰਘ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਚ ਰੱਖਣ ❤️❤️
@msshergill1112
@msshergill1112 2 жыл бұрын
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਮਾਝੇ ਦੀ ਆਨ ਤੇ ਪੰਜਾਬ ਦੀ ਸ਼ਾਨ
@sukhirai8622
@sukhirai8622 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਬਾਰੇ। ਧੰਨਵਾਦ ਸਰਦਾਰ ਜੀ।
@tharmindersingh897
@tharmindersingh897 2 жыл бұрын
ਸ.ਅਜ਼ਮੇਰ ਸਿੰਘ ਜੀ ਬਹੁਤ vadia ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀਕਲਾ ਬਖਸ਼ੇ।
@gurchransingh5674
@gurchransingh5674 2 жыл бұрын
ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਣਾਮ ਧੰਨਵਾਦ ਬਾਪੂ ਅਜਮੇਰ ਸਿੰਘ ਜੀ ਸੋਡੀ ਸਾਰੀ ਟੀਮ ਦਾ
@happysingh9245
@happysingh9245 2 жыл бұрын
ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਣਾਮ ਧੰਨਵਾਦ ਬਾਪੂ ਅਜਮੇਰ ਸਿੰਘ ਜੀ ਸੋਡੀ ਸਾਰੀ ਟੀਮ ਦਾ ਸਤਿਨਾਮੁ ਵਾਹਿਗੁਰੂ ਜੀ
@MadeinPanjab1699
@MadeinPanjab1699 2 жыл бұрын
ਬਹੁਤ ਉਡੀਕ ਸੀ ਮੇਨੂ ਸ਼ੁਕਰ ਅੱਜ ਬਾਪੂ ਆਇਆ ਬਾਪੂ ਰੋਜ਼ ਸਾਨੂੰ ਲਹਿਰ ਬਾਰੇ ਦੱਸੋ ਸਾਡੇ ਯੋਧੇ ਸਾਡੇ ਹੀਰੇ ਸਾਡੇ ਜੋ ਹੱਕਾਂ ਵਾਸਤੇ ਜੂਝੇ
@pushpindergill4236
@pushpindergill4236 2 жыл бұрын
ਬਾਪੂ ਜੀ “ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ” ਆਸ ਹੈ ਤੁਹਾਡੀ ਸਿਹਤ ਤੰਦਰੁਸਤ ਹੋਵੇਗੀ ਅਤੇ ਚੜ੍ਹਦੀ ਕਲਾ ਨੂਰ ਤੁਹਾਡੇ ਚਿਹਰੇ ਤੇ ਹੂਬਹੂ ਲਿਸ਼ਕਦਾ ਹੈ ਅਸੀਂ ਹਰ ਸਮੇਂ ਤੁਹਾਡੀ ਚੰਗੀ ਸਿਹਤ ਦੀ ਅਰਦਾਸ ਕਰਦੇ ਹਾਂ ਤੁਹਾਡੇ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਆਪਣੇ ਜੀਵਨ ਕਾਲ ਤੇ ਜ਼ਰੂਰ ਚਾਨਣਾ ਪਾਉਣ ਦੀ ਖੇਚਲਾ ਕਰਨਾ ਜੀ ਧੰਨਵਾਦ
@sukhravi6815
@sukhravi6815 2 жыл бұрын
ਸ਼ਹੀਦ ਜਸਵੰਤ ਸਿੰਘ ਖਾਲਸਾ ਨੂੰ ਲੱਖ ਲੱਖ ਪਰਿਣਾਮ
@DeepsinghGill
@DeepsinghGill 2 жыл бұрын
ਅਜਮੇਰ ਸਿੰਘ ਜੀ ਦਾ ਦੇਣ ਮੇਰੇ ਵਰਗੇ ਨੀਚ ਮਨੁੱਖ ਕਦੇ ਨਹੀਂ ਦੇ ਸਕਦੇ ਜਿੰਨਾ ਨੂੰ ਸੁਣ ਸੁਣ ਕੇ ਵਾਹਿਗੁਰੂ ਨੇਂ ਇੰਨੀ ਸੋਝੀ ਅਤੇ ਸੁਮੱਤ ਬਖਸ਼ੀ। ਜਿਹੜੇ ਲਗਾੜੇ ਸਿਰਫ "ਹਰਮਿੰਦਰ ਸੰਧੂ" ਉੱਪਰ ਕੀਤੇ ਹੋਏ ਇੰਨੇ ਨਿਰਪੱਖ Analysis ਕਰਕੇ ਤੜਪ ਰਹੇ ਨੇਂ ਅਤੇ ਫਾਲਤੂ ਦੀ ਬਿਆਨ ਬਾਜੀ ਕਰ ਰਹੇ ਹੰਨ, ਓਹਨਾ ਦੀ ਸੋਝੀ ਮਰੀ ਹੋਈ ਹੈ ਅਤੇ ਜ਼ਮੀਰ ਵੀ ਮਰੀ ਹੋਈ ਐ। ਅਜਮੇਰ ਸਿੰਘ ਜੀ ਨੇਂ ਜਿੱਥੇ ਓਹਦੇ ਔਗੁਣ ਅਤੇ ਕਮਜ਼ੋਰੀਆਂ ਗਿਣਾਈਆਂ ਹੰਨ ਓਥੇ ਨਾਲ ਨਾਲ ਸਾਫ ਸ਼ਬਦਾਂ ਵਿੱਚ ਓਹਦੇ ਕੁਝ ਗੁਣਾਂ ਉੱਪਰ ਵੀ ਚਾਨਣ ਪਾਇਆ ਹੈ ਕਿ ਉਹ ਇੱਕ ਵਧੀਆ ਲੀਡਰ ਸੀ, ਓਹਨੂੰ ਟੀਮ ਤਿਆਰ ਕਰਕੇ ਅਗਵਾਹੀ ਦੇਣੀ ਆਉਂਦੀ ਸੀ। ਬੱਸ, ਗੱਲ ਇੰਨੀ ਕੂ ਹੋਈ ਹੈ ਪਰ ਇਸ ਗੱਲ ਪਿੱਛੇ ਟੱਟੀਆਂ ਲਵਾਈ ਫਿਰਦੇ ਨੇਂ ਕਈ ਜਾਣੇ। ਇੱਕ ਮੈ ਕੱਲ ਦਰਬਾਰ ਸਾਹਿਬ ਦੇ ਘੱਲੂਘਾਰੇ ਵਿੱਚੋ ਜਾਣ ਬਚਾ ਕੇ ਭੱਜੇ ਡਾਕਟਰ
@Jaideepsingh176
@Jaideepsingh176 2 жыл бұрын
ਬਹੁਤ ਵਧੀਆ ਬਾਪੂ ਅਜਮੇਰ ਸਿੰਘ ਜੀ ਇਹ ਜੋ ਤੁਸੀਂ ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜੋੜ ਰਹੇ ਹੋ ।ਤੁਹਾਡਾ ਬਹੁਤ ਧੰਨਵਾਦ ਕਿਰਪਾ ਕਰਕੇ ਇਹ ਵੀ ਆਪਣੇ ਤਜ਼ੁਰਬੇ ਰਾਹੀਂ ਦੱਸੋ ਕਿ ਅੱਗੇ ਸਿੱਖਾਂ ਦੀ ਕੀ ਰਣਨੀਤੀ ਹੋਵੇ ਤਾਂ ਹੋ ਕੌਮ ਦੀ ਚੜਦੀਕਲਾ ਹੋ ਸਕੇ ।
@blackiaagaming7675
@blackiaagaming7675 2 жыл бұрын
🙏🙏🙏🙏🙏🙏🙏🙏🙏🙏🙏 ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਰਧਾ ਦੇ ਫੁੱਲ ਭੇਂਟ ਕਰਦੇ ਹਾ ਜੀ । ਤੇ ਬਾਪੂ ਅਜਮੇਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾ ਜੀ ਤੇ ਚੈਨਲ ਦਾ ਵੀ ਧੰਨਵਾਦ ਜੀ ।
@Anandpb02
@Anandpb02 2 жыл бұрын
ਪਰਨਾਮ ਸ਼ਹੀਦਾਂ ਨੂੰ 🙏🙏
@tejaspreetsingh6090
@tejaspreetsingh6090 Жыл бұрын
ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਇਤਹਾਸ ਮੌਜੂਦਾ ਪੀੜੀ ਨੂੰ ਦੱਸਣ ਲਈ।
@paramjeetsingh7660
@paramjeetsingh7660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@MadeinPanjab1699
@MadeinPanjab1699 2 жыл бұрын
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਲੱਖ ਲੱਖ ਪ੍ਰਨਾਮ ਮਾਨਵਤਾ ਦਾ ਕਤਲ ਸੀ ਏਹ
@Manpreetsingh-ro2sc
@Manpreetsingh-ro2sc 2 жыл бұрын
ਖਾਲੜਾ ਸਾਹਿਬ ਦੀ ਸ਼ਹਾਦਤ ਨੂੰ ਸਿਜਦਾ ।
@kuljeetsinghbhattisingh2699
@kuljeetsinghbhattisingh2699 2 жыл бұрын
ਅਮਰ ਸਹੀਦ ਜਸਵੰਤ ਸਿੰਘ ਖਾਲੜਾ ਜੀ ਅਮਰ ਸਹੀਦ ਹਨ ਅਤੇ ਰਹਣ ਗੇ ਕੋਮ ਨੂੰ ਨਾਜ ਹੈ ਜਸਵੰਤ ਸਿੰਘ ਖਾਲੜਾ ਜੀ ਉਪਰ
@baljindersingh7028
@baljindersingh7028 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !! 🙏 ਜੀ !!
@singhrachpal2535
@singhrachpal2535 2 жыл бұрын
ਬਹੁਤ ਧੰਨਵਾਦ ਬਾਪੂ ਜੀ
@saleembutt7014
@saleembutt7014 2 жыл бұрын
Sardar Ajmer Singh punjab de bohat vadde Scholar ne . Assi lehnde punjab waale vi bohat knowledge haasal kar rahe haan . thanks Ajmer Singh Ji .
@santsipahi3780
@santsipahi3780 2 жыл бұрын
ਵਾਹਿਗੁਰੂ ਜੀ ਬਹੁਤ ਖੂਬ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਪ੍ਰਣਾਮ
@khalsa-g124
@khalsa-g124 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@GurwinderSingh-ts1bk
@GurwinderSingh-ts1bk 2 жыл бұрын
ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਣਾਮ 🙏🙏
@iqbalsingh5676
@iqbalsingh5676 2 жыл бұрын
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟ ਕੋਟ ਪ੍ਰਣਾਮ
@SherGill214
@SherGill214 2 жыл бұрын
ਅੱਜ ਦੇ ਸਮੇਂ ਚ ਜੇਕਰ ਭਾਈ ਅਜਮੇਰ ਸਿੰਘ ਜੀ ਵਰਗੇ ਕੇਵਲ 5 ਸਿੱਖ ਇਤਿਹਾਸਕਾਰ ਹੀ ਆ ਜਾਣ ਤਾ ਨਵੀਂ ਪੀੜ੍ਹੀ ਸਿੱਖ ਸੰਘਰਸ਼ ਚ ਨਵੇਂ ਇਤਿਹਾਸ ਦੀ ਸਿਰਜਣਾ ਕਰੇਗੀ, ਕਿਉਂਕਿ ਸਿੱਖ ਕੌਮ ਦਾ ਸ਼ਹੀਦੀ ਭਰਿਆ ਇਤਿਹਾਸ ਜੇਕਰ ਇਸ ਤਰੀਕੇ ਨਾਲ ਹੀ ਸੱਚ ਦੇ ਅਧਾਰ ਤੇ ਸੁਣਾਇਆ ਜਾਵੇ ਤਾਂ ਸਵਾਲ ਹੀ ਪੈਦਾ ਨੀ ਹੁੰਦਾ ਕੇ ਸਿੱਖ ਨੌਜਵਾਨ ਆਪਣੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਤੇ ਨਾ ਚੱਲਣ, ਵੈਸੇ ਤਾਂ ਜਵਾਨਾਂ ਨੂੰ ਸਿੱਖੀ ਦੇ ਰਸਤੇ ਤੇ ਲੈ ਕੇ ਆਉਣ ਲਈ 84 ਦਾ ਇਤਿਹਾਸ ਹੀ ਕਾਫੀ ਏ
@gurpreetmallhi5840
@gurpreetmallhi5840 2 жыл бұрын
ਮਹਾਨ ਯੋਧਾ ਜਸਵੰਤ ਸਿੰਘ ਖਾਲੜਾ ਸਿਰ ਝੁਕਦਾ ਉਹਨਾਂ ਦੀ ਸ਼ਹਾਦਤ ਅੱਗੇ
@Dilbagsingh-xw7by
@Dilbagsingh-xw7by 2 жыл бұрын
ਬਹੁਤ ਸ਼ਾਨਦਾਰ
@jaswinderrathor
@jaswinderrathor Ай бұрын
Waheguru ji ka Khalsa waheguru ji ki fateh ❤❤❤❤🙏🙏🙏🙏
@simratpalsinghbrar5222
@simratpalsinghbrar5222 2 жыл бұрын
ਬਹੁਤ ਵਧੀਆ ਵੀਰ ਜੀ ਧੰਨਵਾਦ
@50calorie82
@50calorie82 2 жыл бұрын
Dhan Guru K Sikh !! Shaheed Jaswant Singh ji , tusee saday dil vich sada rahooh gay!
@tarnvirsingh654
@tarnvirsingh654 2 жыл бұрын
Bhai Jaswant Singh Khalra Ji di shahadat nu koti koti parnaam…. Bhai Ajmer Singh Ji tuhadi presentation always prabhavshali hundi hai…. Always influenced us 🙏🙏
@Athwal_x
@Athwal_x 2 жыл бұрын
ਸਤਿਨਾਮਸ਼੍ਰੀਵਾਹਿਗੁਰੂਜੀਸਹਿਬਜੀ ਮਹਾਰਾਜਜੀ।
@kulveer.singh1515
@kulveer.singh1515 2 жыл бұрын
Waheguru ji ka khalsa waheguru ji ki Fateh ji .dhan dhan teri sikhi dhan dhan ha tere sikh dhan dhan ha bhai Jaswant Singh KHALRA ji
@deshpanjab9019
@deshpanjab9019 2 жыл бұрын
ਹਮ ਰਾਖ਼ਤ ਪਾਤਿਸ਼ਾਹੀ ਦਾਅਵਾ🦅🐊🐍
@amarjitkaur2200
@amarjitkaur2200 Жыл бұрын
Koti koti naman mahan sahid Veer khalda ji nu aise jinda Dil aur jeundi Jamir Wale yodhe tanwe tanwe hi jamde ne jo dharam aur kaum nu parnae hunde.ne sikhi khandio tikhi waheguru waheguru waheguru ji
@SukhwinderSingh-zy6tv
@SukhwinderSingh-zy6tv 2 жыл бұрын
ਵਾਹਿਗੁਰੂ ਜੀ
@Sing-ek2ed
@Sing-ek2ed 2 жыл бұрын
Waheguru sadi kaum de vich jazbaat zinda rakheyo, Jehde ajjkal jazbaati bandeyan nu emotional fools kehnde ne dhadriwale warge. Rabb vekh reha saara kujh
@avtarsingh-oy1cc
@avtarsingh-oy1cc 2 жыл бұрын
Thank you so much for giving us the right information and please keep making videos and information and spreading the right viewpoint of SIKHS thank you so much God bless your whole team Baba g
@KulwinderSingh-ji7we
@KulwinderSingh-ji7we Жыл бұрын
ਬਹੁਤ ਵਧੀਆ ਬਾਪੂ ਜੀ ਜਾਣਕਾਰੀ ਦੇਣ ਲਈ ਧੰਨਵਾਦ ਜੀ 🚩🚩 ਰਾਜ ਕਰੇਗਾ ਖਾਲਸਾ🚩🚩
@yaarandayaar8149
@yaarandayaar8149 2 жыл бұрын
ਭਾਈ ਜਸਵੰਤ ਸਿੰਘ ਜੀ ਖਾਲਰਾਂ ਸਾਬ ✊🙏
@hamdeepsingh8991
@hamdeepsingh8991 2 жыл бұрын
ਸ਼ੁਕਰੀਆ ਬਾਪੂ ਜੀ.. ਇਕ ਏਹ ਜਾਨਕਾਰੀ jroor ਦਿਉ ਕੇ ਜਿਵੇਂ ਤੁਸੀਂ ਕਿਹਾ ਕੇ ਸਟੇਟ ਵਿੱਚ ਰਾਜਨੀਤਿਕ ਪਾਰਟੀ ਕਿਹੜੀ ਹੈ ਇਸ nal ਕੋਈ ਫਰਕ ਨਹੀਂ ਪੈਂਦਾ. ਤਾਂ ਫੇਰ ਕਿਸੇ community ਨੂੰ ਦਬਾਉਣ ਦਾ ਸਾਰਾ agenda kon ਤੈਅ ਕਰਦਾ ਹੈ. ਸੈਂਟਰ ਵਿਚ ਜੇ ਸਿੱਖਾਂ ਦੀ ਹਮਦਰਦੀ ਸਰਕਾਰ ਵੀ ਆ ਜਾਏ ਤਾਂ ਵੀ ਉਹ ਸਾਡੀ ਮਦਦ ਕਿਉਂ ਨਹੀਂ ਕਰ ਸਕਦੀ. ਏਸ ਸਭ ਪਿੱਛੇ ਜੇ ਸਰਕਾਰ ਨਹੀਂ ਤਾਂ ਹੈ ਕੌਣ. ਏਜੰਸੀਆਂ ਹੈ ਕੌਣ. ਸਾਰਾ ਚੱਕਰ ਕੀ ਹੈ?
@satvindersingh2907
@satvindersingh2907 2 жыл бұрын
Bapu ji bahut bahut dhanwad Guru ji shada ta b kirpa kran shada jeevan b kom da lakeha lag Sakha
@kamaljeetsingh8919
@kamaljeetsingh8919 Жыл бұрын
ਇੱਕ ਸਮਾਂ ਆਉਂਦਾ ਜਦੋਂ ਬੰਦਾ ਆਪਣੇ ਫ਼ੈਸਲੇ ਦਿਲ ਦਿਮਾਗ ਨਾਲ ਨਹੀਂ ਆਪਣੇ ਖ਼ੂਨ ਦੇ ਨਾਲ ਲੈਂਦਾ, ਸਰਦਾਰ ਸਾਹਿਬ ਖਾਲੜਾ ਜੀ ਤੇ ਖਾੜਕੂ ਲਹਿਰ ਦੇ ਯੋਧੇ ਫ਼ੈਸਲੇ ਇਸੇ ਖ਼ੂਨ ਤੋਂ ਲੈਂਦੇ ਸੀ।
@balwindersingh-uc1mi
@balwindersingh-uc1mi 2 жыл бұрын
ਵਾਹਿਗੁਰੂ ਜੀ ਕਿ ਖਾਲਸਾ ਵਹਿਗੁਰੂ ਜੀ ਕੀ ਫਤਿਹ
@Rupinder-t5t
@Rupinder-t5t 2 жыл бұрын
I never knew our own culture and people are so rich and educated
@jattpannu8468
@jattpannu8468 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@SandeepSingh-0009
@SandeepSingh-0009 2 жыл бұрын
ਧੰਨਵਾਦ ਵਾਹਿਗੁਰੂ ਜੀ
@happyuppal7977
@happyuppal7977 2 жыл бұрын
ਪੰਜਾਬ ਦੇ ਸ਼ਹੀਦ ਅਤੇ ਸੂਰਮੇਂ ਨੂੰ ਕੋਟ ਕੋਟ ਪ੍ਰਣਾਮ
@dilpreet5810
@dilpreet5810 2 жыл бұрын
waheguru ji sukar aa sade kol eho jea heere haige aa.sardar ajmer Singh ji
@pargatsinghhakuwala8578
@pargatsinghhakuwala8578 2 жыл бұрын
ਵਾਹਿਗੁਰੂ ਜੀ 🙏🏻🙏🏻
@AmarjitKaur-dh1yh
@AmarjitKaur-dh1yh 10 ай бұрын
Waheguru ji ka khalsa Waheguru ji ki fateh
@Rabab1459
@Rabab1459 2 жыл бұрын
ਸਾਡੇ ਸ਼ਹੀਦ
@Amandeepsingh-ob9pp
@Amandeepsingh-ob9pp 2 жыл бұрын
Bahut bahut dhanwad sardar Ajmer singh ji .bahut vadeya jankarii de raye o tussi Parmatama chardi kalla ch rakhe
@gurpreetgill8922
@gurpreetgill8922 2 жыл бұрын
Waheguru Ji waheguru Ji waheguru Ji waheguru Ji waheguru Ji dhan dhan shri guru ram Das Ji Amar Saheed bhai Jaswant singh khalra
@GurpreetSingh-kb8ro
@GurpreetSingh-kb8ro 2 жыл бұрын
Bhai jaswant singh khalra❣️❣️🙏
@kuldiptoor6822
@kuldiptoor6822 2 жыл бұрын
Very knowledgeable thanks 🙏
@Kulwindersingh-hw1xx
@Kulwindersingh-hw1xx 2 жыл бұрын
Waheguru waheguru waheguru waheguru sikh jodhe
@Athwal_x
@Athwal_x 2 жыл бұрын
ਵਾਹਿਗੁਰੂਜੀ
@charanjitkaur4653
@charanjitkaur4653 Жыл бұрын
Waheguru Ji 🙏🏻
@AmarjitKaur-dh1yh
@AmarjitKaur-dh1yh 10 ай бұрын
Waheguru ji gursikhi jeevan bakshoji
@Satnamsingh-em2ky
@Satnamsingh-em2ky 2 жыл бұрын
ਪ੍ਰਣਾਮ ਸਹੀਦਾਂ ਨੂੰ
@JagjitSingh-wu3gq
@JagjitSingh-wu3gq 2 жыл бұрын
Bhai Jaswant singh khalra ji nu lakh lakh parnaam
@amarjitsaini5425
@amarjitsaini5425 2 жыл бұрын
Thank you paaji for opening the eyes for all of us with all the great videos. Bapu Ji is very very knowledgeable about our history please keep making the videos I always looking forward to the new ones. Waheguru Ji…💐🌹💐🌹💐🙏🏾🙏🏾🙏🏾🙏🏾🙏🏾
@upgradingourself648
@upgradingourself648 2 жыл бұрын
Bhai jaswant singh g di sahadat nu kot kot parnaam🙏🙏🙏
@SandeepSingh-fi6cr
@SandeepSingh-fi6cr 2 жыл бұрын
🙏🏻ਵਾਹਿਗੁਰੂ
@subashsharma7433
@subashsharma7433 2 жыл бұрын
Ase veer ase baman par ase waheguru ge
@kingjeet8180
@kingjeet8180 2 жыл бұрын
KOTAN KOTAN PARNAM BHAI JASWANT SINGH KAHLRA JI NU,,
@lakhwindersingh7997
@lakhwindersingh7997 2 жыл бұрын
Thanks this Chanal Good Interviwe ,good Knoweldge our Histery
@jantisandhu6021
@jantisandhu6021 2 жыл бұрын
Waheguru 🙏🏻
@jaswantgill8350
@jaswantgill8350 2 жыл бұрын
Waheguru ji
@Didyouknow00923
@Didyouknow00923 2 жыл бұрын
🙏🙏🙏🙏🙏
@Mandeepkaurwaria
@Mandeepkaurwaria 2 жыл бұрын
Video bhot sohni lagg rahi New Look New Style,New Experience bhot Shona hai
@GurdeepSingh-xx4tt
@GurdeepSingh-xx4tt 2 жыл бұрын
Waheguru ji 🙏🙏
@SukhdeepSingh-cf8um
@SukhdeepSingh-cf8um 2 жыл бұрын
ਮਹਾਨ ਸ਼ਹੀਦ ਪੰਥ ਦਾ ਸਰਦਾਰ ਜਸਵੰਤ ਸਿੰਘ ਖਾਲੜਾ ਜੀ
@sherbhullar5830
@sherbhullar5830 2 жыл бұрын
Waheguru
@Didyouknow00923
@Didyouknow00923 2 жыл бұрын
Thank for this information Babu ji
@panjabvibes4
@panjabvibes4 2 жыл бұрын
⛳️🙏🏻
@drkuldipsingh1400
@drkuldipsingh1400 2 жыл бұрын
Prof Darshan is remained a great Jathedar. Great Sikh scholar
@happyuppal7977
@happyuppal7977 2 жыл бұрын
The Sikh viewpoint ਨੂੰ ਬੇਨਤੀ ਹੈ ਕਿ ਇਸ ਦੇ ਹੋਰ ਪ੍ਰੋਗਰਾਮ ਵੀ ਕਰੋ
@tejhundal8223
@tejhundal8223 2 жыл бұрын
Ajmer singh is already great but the presenter is v good too. He shows his passion and seriousness. Kindly keep loading such videos. Our youth need such info
@jagjitsingh4360
@jagjitsingh4360 2 жыл бұрын
Waheguru waheguru
@navidhillon5968
@navidhillon5968 2 жыл бұрын
Satnam Siri Waheguru g 🙏🙏
@JarnailSingh-vn2xp
@JarnailSingh-vn2xp Жыл бұрын
Jaswant Singh khalrha di sahadat nu parinam
@meditationmusic944
@meditationmusic944 2 жыл бұрын
ਧੰਨਵਾਦ ਜੀ
@jatindergrewal4773
@jatindergrewal4773 2 жыл бұрын
🙏🏼👍
@truepolitics5293
@truepolitics5293 2 жыл бұрын
Long live Sardar Ajmer Singh ji
@leviparrish4109
@leviparrish4109 2 жыл бұрын
Waheguru g! AND Background house is really beautiful.
@hardeepsinghsandhu5425
@hardeepsinghsandhu5425 2 жыл бұрын
ਸੋਡੀ ਸਾਹਬ ਦੁੱਖ ਹੋ ਰਿਹਾ ਇਹ ਲਿਖਣ ਲੱਗਿਆ ਆਖਿਰ ਵਿੱਚ ਆਪ ਨੇ ਪੰਜਾਬ ਨੂ ਅਣਖੀਲਾ ਪੰਜਾਬ ਕਿਹਾ ਪਰ ਅੱਜ ਦੇ ਪੰਜਾਬ ਉਪਰ ਇਹ ਗੱਲ ਢੁੱਕਦੀ ਨਹੀ ਪਰ ਪਹਿਲੇ ਪੰਜਾਬ ਦੇ ਲੋਕਾਂ ਦੇ ਖੂਨ ਵਿੱਚ ਜੋ ਗਰਮੀ ਸੀ ਕੁਝ ਸਿਆਸਤਦਾਨਾਂ ਕੁਝ ਪੈਸੇ ਦੇ ਭੁੱਖੇ ਲਾਲਚੀ ਲੋਕਾਂ ਬਾਕੀ ਬਚੀ ਖੁਚੀ ਨਸ਼ੇ ਦੀ ਭੇਟ ਚੜ੍ਹ ਗਈ ਕੁਝ ਹੀ ਹਮਦਰਦ ਲੋਕ ਬਚੇ ਨੇ ਜਿਨਾਂ ਤੇ ਭਰੋਸਾ ਕਰਨ ਲਗਿਆ ਵੀ ਡਰ ਲੱਗਦਾ
@MandeepSingh-hc1hz
@MandeepSingh-hc1hz 2 жыл бұрын
Waheguru ji mehr kre
@jaspalsinghkailay5288
@jaspalsinghkailay5288 2 жыл бұрын
ਪ੍ਮਾਨ ਸਹੀਦਾ ਨੂੰ
@mandeepsinghkhalsa9131
@mandeepsinghkhalsa9131 2 жыл бұрын
WAHEGURU JI 🙏🙏🙏🙏🙏🚩🚩🚩🚩🚩
@sherrysingh7475
@sherrysingh7475 2 жыл бұрын
🌹🌹🌹🌹🌹🌹Shaheed Bhai Jaswant Singh khalra kot Kot Pranaam Shaheed nu 🙏🙏🙏🙏👏👏👏🌹🌹🌹🌹
@punjabsingh8637
@punjabsingh8637 2 жыл бұрын
Bahut badiya jaankari baba ji
@angrejsingh3806
@angrejsingh3806 2 жыл бұрын
Waheguru 🙏🙏🙏
@avnindersingh6970
@avnindersingh6970 Жыл бұрын
Bibi khalra ji di election vich haar sare Punjab te punjabiat nu mehna hai te hamesha rahega.
@CHAHAL491
@CHAHAL491 2 жыл бұрын
Need more videos. We do not know about these things
Despicable Me Fart Blaster
00:51
_vector_
Рет қаралды 24 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
Best KFC Homemade For My Son #cooking #shorts
00:58
BANKII
Рет қаралды 56 МЛН
Jaswant Singh Khalra - Last Speech
18:24
Ensaaf
Рет қаралды 605 М.
JUNE 1984 । AJMER SINGH | EXCLUSIVE INTERVIEW | Prime Times
53:13
Despicable Me Fart Blaster
00:51
_vector_
Рет қаралды 24 МЛН