ਅਜੇ ਸਾਹ ਚਲਦੇ ਸੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਪਰ ਪੁਲਿਸ ਨੇ ਮਰਿਆ ਸਮਝਕੇ ਰੋੜ ਦਿੱਤਾ ਸੁਣੋ ਚਸ਼ਮਦੀਦ ਦਾ ਬਿਆਨ

  Рет қаралды 66,994

PTN24

PTN24

Күн бұрын

Пікірлер: 212
@sukhwindersinghrandhawa4810
@sukhwindersinghrandhawa4810 2 жыл бұрын
ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਨੂੰ ਕੋਟਨ ਕੋਟ ਪ੍ਰਣਾਮ ਹੈ।
@kashmirsingh6991
@kashmirsingh6991 2 жыл бұрын
ਅਮਰ ਸਹੀਦ ਭਾਈ ਜਸਵੰਤ ਸਿੰਘ ਖਾਲੜਾ ਜਿੰਦਾਬਾਦ💕❤✌
@ਗੁਰਮਤਿਪ੍ਰਚਾਰ-ਣ2ਢ
@ਗੁਰਮਤਿਪ੍ਰਚਾਰ-ਣ2ਢ 2 жыл бұрын
ਭਾਈ ਬਲਵਿੰਦਰ ਸਿੰਘ ਜੀ ਬਹੁਤ ਵਧੀਆ ਸ਼ਹੀਦ ਪਰਿਵਾਰਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋ । ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਚ ਰੱਖਣ ਜੀ ।
@harmanpreetsingh856
@harmanpreetsingh856 2 жыл бұрын
ਧੰਨ ਧੰਨ ਭਾਈ ਜਸਵੰਤ ਸਿੰਘ ਜੀ ਖਾਲੜਾ ਅਮਰ ਸ਼ਹੀਦ 🙏
@devball9179
@devball9179 2 жыл бұрын
ਫਿਲਮ ਪਡਿਊਸਰ ਸਾਹਿਬ ਨੂੰ ਬੇਨਤੀ ਹੈ ਕੇ ਰਿਅਲ ਫਿਲਮ ਪਡਿਊਸ ਕੀਤੀ ਜਾਵੇ ਧੰਨਵਾਦ
@karamjits1614
@karamjits1614 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਦੀ ਅਤੇ ਇਸ ਕਮੇਟੀ ਦੇ ਸਾਰੇ ਮੈਂਬਰਾਂ ਦੀ ਸਿੱਖ ਕੌਮ ਸਦਾ ਰਿਣੀ ਰਹੇਗੀ 🙏
@DilbagSingh-jj5ev
@DilbagSingh-jj5ev 2 жыл бұрын
ਪੱਖੋਕੇ ਸਾਬ ਜੀ ਧੰਨਵਾਦ ਜੀ ਭੈਣ ਜੀ ਨਾਲ ਗੱਲਬਾਤ ਕਰਕੇ ਸੱਚ ਸਾਮਣੇ ਲਿਆਉਣ ਲਈ ਧੰਨਵਾਦ ਜੀ
@sarbjitmehrok2185
@sarbjitmehrok2185 2 жыл бұрын
modi
@GagandeepSingh-vf9bc
@GagandeepSingh-vf9bc 2 жыл бұрын
ਪ੍ਣਾਮ ਸਹੀਦਾਂ ਨੂੰ ਵਾਹਿਗੁਰੁੂ ਜੀ 🙏
@harinderkaur3219
@harinderkaur3219 2 жыл бұрын
ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਅਮਰ ਹਨ ਰਹਿੰਦੀ ਦੁਨੀਆਂ ਤੱਕ 🙏🙏🙏🙏🙏
@mannasingh9787
@mannasingh9787 2 жыл бұрын
ਮਹਾਨ ਕੌਮੀ ਸ਼ਹੀਦ ਯੋਧੇ ਭਾਈ ਜਸਵੰਤ ਸਿੰਘ ਜੀ ਖਾਲੜਾ ਨੂੰ ਕੋਟਿ ਕੋਟਿ ਪ੍ਰਣਾਮ
@ਹਰਵਿੰਦਰਸਿੰਘਪੰਨੂ
@ਹਰਵਿੰਦਰਸਿੰਘਪੰਨੂ 2 жыл бұрын
ਸ਼ਹੀਦ ਜਸਵੰਤ ਸਿੰਘ ਖਾਲੜਾ ਜਿੰਦਾਬਾਦ 🙏🏾🙏🏾🙏🏾
@gursewaksidhu7315
@gursewaksidhu7315 2 жыл бұрын
ਬਹੁਤ ਵਧੀਆ ਵੀਰ ਬਲਵਿੰਦਰ ਸਿੰਘ ਜੀ ਭੈਣ ਜੀ ਬਿਲਕੁਲ ਸਹੀ ਸੱਚ ਬਿਆਨ ਕੀਤਾ ਹੈ। ਭਾੲੀ ਜਸਵੰਤ ਸਿੰਘ ਜੀ ਖਾਲੜਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@BalwinderKaur-mu9zb
@BalwinderKaur-mu9zb 2 жыл бұрын
ਪੁਲਿਸ ਵਾਲੇ 🐕🐕‍🦺🐕🦮🐕🐕🐕 ਹੈਵਾਨਿਯਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਏ😡😡😡😡😡
@ManjitKaur-xc2do
@ManjitKaur-xc2do 2 жыл бұрын
Waheguru ji.ਜਸਵੰਤ ਸਿੰਘ ਖਾਲਸਾ ਜੀ ਅਮਰ ਰਹੇ।
@harveersingh8367
@harveersingh8367 Жыл бұрын
ਪੱਖੋਕੇ ਸਾਹਿਬ ਦਿਲੋਂ ਸਲੂਟ ਤੁਹਾਡੀ ਦਲੇਰੀ ਨੂੰ ਤੇ ਇਕ ਨਿਧੱੜਕ ਤੇ ਬਹਾਦਰ ਪੱਤਰਕਾਰ ਨੂੰ ਵਾਹ ਵੀਰ ਜੀ ਤੁਹਾਡੇ ਵਰਗੇ ਸੱਚੇ ਦਲੇਰ ਸਿਪਾਹੀ ਦੇ ਹਿਸੇ ਆਉਂਦੀ ਆ 🙏🙏🙏🌹🙏🙏
@HarpreetMaan-nt8dm
@HarpreetMaan-nt8dm Жыл бұрын
😊p
@vickysinghvicky2618
@vickysinghvicky2618 2 жыл бұрын
ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ
@paramjeetsingh7660
@paramjeetsingh7660 2 жыл бұрын
ਪ੍ਰਨਾਮ ਸਹਿਦਾ ਨੂੰ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@jagjitsingh5223
@jagjitsingh5223 2 жыл бұрын
Satnam waheguru ji waheguru ji waheguru ji 🙏🙏🙏🙏🙏🌹🌹🌹🌹🌹👋👋👋👋👋
@JasbirKaur-uv7ch
@JasbirKaur-uv7ch Жыл бұрын
ਭਾਈ ਬਲਵਿੰਦਰ ਸਿੰਘ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖਣ। ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਦਲੇਰੀ ਨੂੰ ਕੋਟਨ ਕੋਟਨ ਪ੍ਰਣਾਮ।
@Mandeepsingh-rs5zh
@Mandeepsingh-rs5zh 2 жыл бұрын
ਪ੍ਣਾਮ ਸ਼ਹੀਦਾਂ ਨੂੰ🙏🙏
@harpreetkaur5022
@harpreetkaur5022 2 жыл бұрын
Shaheed bhai Jaswant Singh ji khalrha zindabad 🙏🙏🙏🙏🙏
@ranjeetsinghsandhu8635
@ranjeetsinghsandhu8635 2 жыл бұрын
ਭਾਈ ਜਸਵੰਤ ਸਿੰਘ ਖਾਲੜਾ ਸਾਬ 😭😭😭😭🌹🌹🌹🌹🌹
@sakattarsingh7515
@sakattarsingh7515 2 жыл бұрын
Mera. Salute. Hai. Jaswant Singh. Khalra. Aur. Baraar. Saaab. Aur. Bibi. Ji. Nu 💕💕🙏🙏
@balrajdeol5017
@balrajdeol5017 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurpreetgill8922
@gurpreetgill8922 2 жыл бұрын
Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji Amar saheed bhai Jaswant singh Ji khalra kot kot parnam
@saabdhillodhillosaab9737
@saabdhillodhillosaab9737 Жыл бұрын
ਬਹੁਤ ਬਹੁਤ ਧੰਨਵਾਦ ਆਪ ਦਾ ਜੀ
@garrysafri8345
@garrysafri8345 2 жыл бұрын
Wahguru ji 🙏
@gurpreetrandhawa2230
@gurpreetrandhawa2230 2 жыл бұрын
ਇਸ ਵਿਸ਼ੇ ਤੇ ਸ਼ਹੀਦ ਬਾਬਾ ਚਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਤੇ ਜੋ ਤਸ਼ੱਦਦ ਕੀਤਾ ਗਿਆ ਹੈ ਉਹ ਵੀ ਫਿਲਮ ਚ ਫਿਲਮਾਇਆ ਜਾਵੇ,ਅੱਧ ਮੋਏ ਸਹਿਕਦੇ ਨਹਿਰਾਂ ਕੱਸਿਆ ਵਿੱਚ ਸੁੱਟੇ ਨੌਜਵਾਨਾ ,ਗੈਰ ਮਨੁੱਖੀ ਤਸ਼ੱਦਦ ਦਾ ਸ਼ਿਕਾਰ ਸਿੱਖ ਨਸਲਕੁਸ਼ੀ ਆਮ ਲੋਕਾਂ ਦੇ ਸਾਹਮਣੇ ਆਵੇ
@Daske.WaleSahi
@Daske.WaleSahi 2 жыл бұрын
ਪ੍ਰਣਾਮ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ
@sukhpalsingh3275
@sukhpalsingh3275 2 жыл бұрын
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਣਾਮ
@GagandeepSingh-bc9fw
@GagandeepSingh-bc9fw 2 жыл бұрын
Salute to shaheed bhai jaswant SINGH khalrra ji
@khalsadeshpunjab3680
@khalsadeshpunjab3680 2 жыл бұрын
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@sukhwindersingh-or6hw
@sukhwindersingh-or6hw 2 жыл бұрын
ਪ੍ਰਨਾਮ ਸ਼ਹੀਦਾਂ ਨੂੰ 🙏🙏🙏
@binderjassi3065
@binderjassi3065 2 жыл бұрын
Waheguru g ❤️
@jagtarsingh8392
@jagtarsingh8392 2 жыл бұрын
waheguru ji 🙏
@malwakavishri1
@malwakavishri1 2 жыл бұрын
ਵਾਹਿਗੁਰੂ ਜੀ
@NirmalSingh-ys7wz
@NirmalSingh-ys7wz 2 жыл бұрын
ਬੁੱਚੜ ਪੁਲਸੀੲੇ ਮੁਰਦਾਬਾਦ
@HarjinderSINGH-gh6hr
@HarjinderSINGH-gh6hr 2 жыл бұрын
ਬਹੁਤ ਵਧੀਆ ਗੱਲ ਆ ਕਿ ਸ: ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਤੇ ਫਿਲਮ ਬਣਨ ਜਾ ਰਹੀ ਹੈ! ਪਰ ਇਸ ਫਿਲਮ ਵਿੱਚ ਅਸਲੀਅਤ ਨੂੰ ਦਿਖਾਇਆ ਜਾਵੇ! 🙏🙏
@jotinderdhaliwal2921
@jotinderdhaliwal2921 2 жыл бұрын
ਪੱਖੋਂ ਕੇ ਸਾਹਬ ਤੁਹਾਡਾ ਬੁਹਤ ਧੰਨਵਾਦ ਮਾਤਾ ਜੀ ਦਾ ਹੋਸਲਾ ਦੇਖ ਮਨ ਨੂੰ ਸਕੂਨ ਆਇਆ ਕਾਸ ਉਸ ਸਮੇਂ ਜਾ ਅੱਜ ਦੇ ਸਿੱਖ ਕੋਮ ਦੇ ਵਿੱਚ ਨੀਚ ਮਾਨਸਿਕਤਾ ਵਾਲੇ ਜੋ ਆਪਣੇ ਆਪ ਨੂੰ ਮਰਦ ਕਹਿੰਦੇ ਹਨ ਅੋਰਤ ਨੂੰ ਆਮ ਤੋਰ ਤੇ ਕਮਜ਼ੋਰ ਕਹਿੰਦੇ ਹਨ ਇਸ ਮਾਤਾ ਜੀ ਵਰਗਾ ਹੋਸਲਾ ਰੱਖ ਕੇ ਗਦਾਰੀਆਂ ਨਾ ਕਰਦੇ ਤਾ ਸਿੱਖ ਕੋਮ ਕਿਸੇ ਹੋਰ ਮਾਕਾਮ ਤੇ ਹੁੰਦੀ ਵਾਹਿਗੁਰੂ ਅੱਗੇ ਤੋਂ ਬਲ ਬਖ਼ਸ਼ੇ ।
@tarasingh7402
@tarasingh7402 Жыл бұрын
ਵਾਹਿਗੁਰੂ ਸਾਹਿਬ ਜੀ
@inderjitsingh5978
@inderjitsingh5978 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟਨ ਕੋਟ ਕੋਟ ਪ੍ਰਣਾਮ ਸਹੀਦਾ ਨੂੰ ਜਦੋਂ ਡੂਲਦਾ ਖੂਨ ਸਹੀਦਾ ਦਾ ਤਕਦੀਰ ਬਦਲਦੀ ਕੌਮਾਂ ਪੰਜਾਬੀਓ ਜਾਗੋ ਸਿੱਖ ਫੋਰਜਟਿਸ ਦੀਆ ਵੋਟਾਂ ਬਣਾਉਣ ਅਜਾਦੀ ਹੀ ਹੱਲ ਪੰਜਾਬ ਦਾ
@rajanstudiomullanpurlucky5005
@rajanstudiomullanpurlucky5005 2 жыл бұрын
ਵਾਹਿਗੁਰੂ ਜੀ 🙏🙏🙏🙏
@baljitratol2981
@baljitratol2981 2 жыл бұрын
🙏🙏 ਵਾਹਿਗੁਰੂ ਜੀ 🙏🙏
@balkarsingh-nn5le
@balkarsingh-nn5le 2 жыл бұрын
Very good balvinder seya ate mata ji waheguru kirpa rakhe aapji te 👌🌹🌹👍🙏🙏❤️
@GursewakSingh-pw1ct
@GursewakSingh-pw1ct 2 жыл бұрын
ਵੀਰ ਜੀ ਕੁਲਦੀਪ ਸਿੰਘ ਬੱਚੇੜੇ ਦੀ ਵੀ ਇੰਟਰਵਿਊ ਕਰੋ ਜੀ
@SukhpalSingh-jc3fd
@SukhpalSingh-jc3fd 2 жыл бұрын
ਇਹ ਫਿਲਮ ਰਾਜ ਕਾਕੜਾ ਬਹੁਤ ਵਧੀਆ ਬਣਾ ਸਕਦਾ ਹੈ ਜੀ
@MandeepSingh-fj9fw
@MandeepSingh-fj9fw 2 жыл бұрын
Waheguru ji
@bikramjitsingh1426
@bikramjitsingh1426 2 жыл бұрын
ਬਹੁਤ ਵੱਡੀ ਸੇਵਾ ਬਾਬਾ ਜੀ ਥੋਡੀ ਮੈਂ ਆਪਣੇ ਅੱਖੀ ਦੇਖੀਆਂ ਸਿੰਘਾ ਦਾ ਖੂਨ ਜੋ ਪੁਲਿਸ ਨੇ ਝੂਠੇ ਮੁਕਾਬਲੇ ਵਿਚ ਸਾਡੇ ਸਿੰਘ ਸ਼ਹੀਦ ਕੀਤੇ ਸੀ ਜਦੋ ਅਸੀਂ ਦੀਨੇ ਖੇਤਾਂ ਵਿਚ ਜਾਣਾ ਸਾਡੇ ਖੇਤਾਂ ਕੋਲ ਖੁਣੋਂ ਖੂਨ ਹੋਇਆ ਹੁੰਦਾ ਸੀ ਮੇਰਾ ਪਿੰਡ ਗੋਇੰਦਵਾਲ sahib ਕੋਲ ਧੂੰਦਾ ਆ
@sardarmuhammedsikhmuslimbr96
@sardarmuhammedsikhmuslimbr96 2 жыл бұрын
Veer g Main Kahdoor Saab to aa Mera Dada g Saheed S. Chanan singh Babar c Dahn Dahn Baba Avtar Singh g Barhma g de naal
@bikramjitsingh1426
@bikramjitsingh1426 2 жыл бұрын
@@sardarmuhammedsikhmuslimbr96 mera pind dhunda veer ji
@sardarmuhammedsikhmuslimbr96
@sardarmuhammedsikhmuslimbr96 2 жыл бұрын
Hanji Veer g HuN TE asi Sari Family Hi Canada Ch aa G Dada g de jaan Magro Police ne Bohat Tangg Kita g Ose Tangi tu Mera Cahcha g Shar Singh Babar Te Taiya g Jorawar Singh Kahlistan Tiger Forse Ch Sahmal Ho Gye g Parwar Di Tangi Te made Same de karke Fir Mere Dady G Nu Ohna di Buaa G Daddy g nu Canada Lay Gaye g 😭😭😭🙏🙏🙏
@GursewakSingh-pw1ct
@GursewakSingh-pw1ct 2 жыл бұрын
Waheguru ji ka khalsa waheguru ji ki Fateh ji
@samyaad8493
@samyaad8493 2 жыл бұрын
ਕੋਈ ਵਿਰਲਾ ਹੀ ਹੁੰਦਾ ਜੋ ਦੂਜਿਆਂ ਲਈ ਲੜਦਾ ਜਿਨ੍ਹਾਂ ਚੋਂ ਭਾਈ ਜਸਵੰਤ ਸਿੰਘ ਖਾਲੜਾ ਜੀ ਇੱਕ ਸਨ ਲਾਹਨਤ ਆ ਏਦਾਂ ਦੀ ਪੁਲਿਸ ਤੇ ਜਿਨ੍ਹਾਂ ਨੇ ਉਸ ਟਾਈਮ ਬੇਕਸੂਰ ਸਿੱਖਾਂ ਨੂੰ ਆਪਣੀ ਝੂਠੀ ਸ਼ਾਨ ਵਧਾਉਣ ਲਈ ਮਾਰਿਆ
@deepindersingh6880
@deepindersingh6880 2 жыл бұрын
Waheguru mehar kare g 🙏🙏
@sikanderjitdhaliwal2078
@sikanderjitdhaliwal2078 2 жыл бұрын
ਬਹੁਤ ਵਧੀਆ
@sawindersingh6949
@sawindersingh6949 Жыл бұрын
ਪ੍ਰਣਾਮ ਸਹੀਦ ਸਿੰਘ ਜੀ ਨੂੰ
@bhuragill3233
@bhuragill3233 Жыл бұрын
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵਾਹਿਗੁਰੂ ਜੀ
@sukhdeepmaan554
@sukhdeepmaan554 2 жыл бұрын
ਦਲਜੀਤ ਦੁਸਾਂਝ ਕਦੇ ਵੀ ਸਹੀ ਢੰਗ ਦੀ ਤਰਜਮਾਨੀ ਨਹੀ ਕਰ ਸਕਦਾ ਭਾਈ ਸਾਹਿਬ ਦੀ , ਅਮਿਤਾਭ ਬੱਚਨ ਦੇ ਸੋ਼ਅ ਵਿੱਚ ਇਸ ਨੇ ਨਕਾਰਾ ਜਿਹੀ ਗੱਲਾਂ ਕੀਤੀਆਂ ਸੀ ਭਾਈ ਸਾਹਿਬ ਦੇ ਕਿਰਦਾਰ ਨੂੰ ਜੇ ਕੋਈ ਹੂਬਹੂ ਦ੍ਰਸਾ ਸਕਦਾ ਸੀ ਓਹ ਦੀਪ ਸੀ , ਕੋਈ ਹੋਰ ਇਹ ਕੰਮ ਕਰੇਗਾ ਤਾਂ ਸਹੀ ਪਰ ਓਸ ਅਸਲੀਅਤ ਤੋਂ ਦੂਰ ਹੀ ਹੋਵੇਗਾ
@dhamibal9299
@dhamibal9299 2 жыл бұрын
shi a sir deep to bina koi ni sayd
@Jasvir-Singh8360
@Jasvir-Singh8360 2 жыл бұрын
ਕਹਿਣਾ ਸੌਖਾ ਹੈ ਪਰ ਕਮਾਉਣਾ ਬਹੁਤ ਔਖਾ ਹੈ ਖਾਸ ਕਰਕੇ ਸੱਚਾਈ ਦੇ ਰਸਤੇ ਉੱਪਰ ਚੱਲਣਾ ਖਤਰਿਆਂ ਤੋਂ ਖਾਲੀ ਨਹੀਂ ਹੁੰਦਾ ਹੈ। ਬੀਬੀ ਜੀ ਦੀ ਗੱਲ ਬਿਲਕੁਲ ਠੀਕ ਹੈ ਫਿਲਮ ਸੱਚਾਈ ਨੂੰ ਕਮਾ ਕੇ ਬਣਾਉਣਗੇ ਤਾਂ ਲੋਕਾਂ ਦੀ ਪਸੰਦੀਦਾ ਹਰਮਨ ਪਿਆਰੀ ਨਵੇਕਲੀ ਫਿਲਮ ਹੋਵੇਗੀ।
@Ambarsariya1315
@Ambarsariya1315 Жыл бұрын
ਵਾਹ ਵੀਰ ਜੀ ਵਾਹ ,ਵੀਰ ਭਾਈ ਯੋਗਾ ਨਿਡੱਰ ਬਲਵਿੰਦਰ ਸਿੰਘ ਜੀ ਪੱਖੋ ਕੇ ਸਾਹਿਬ
@AjitSingh-st1kh
@AjitSingh-st1kh 2 жыл бұрын
Good job
@kuldeepsinghjhandi3738
@kuldeepsinghjhandi3738 2 жыл бұрын
Waheguruji7
@goodyk9923
@goodyk9923 11 ай бұрын
ਮੈਨੂੰ ਮਾਣ ਹੈ ਕਿ ਮੇਰਾ ਜਨਮ ਵੀ ਖਾਲੜਾ ਦਾ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਹਮੇਸ਼ਾ ਮਾਣ ਰਹੇਗਾ ਰਹਿੰਦੀ ਦੁਨੀਆਂ ਤਕ ਨਾਮ ਸੁਨਿਹਰੀ ਅੱਖਰਾਂ ਵਿਚ ਲਿਖ ਹੁੰਦਾ ਰਹੇਗਾ
@rajwantkaur9639
@rajwantkaur9639 2 жыл бұрын
Extremely nice conversation thanks
@lallykounta5472
@lallykounta5472 2 жыл бұрын
bahut vadiya interview si bahut kuch sikhan nu milya ta tusi paji bahut sona kam kar rha ho ma tuhadi har ek video dakhda ha waheguru ji sikh kom ta sda mehar prya hath rakha ta sda chardi kla ch rakha
@manjitkaur5642
@manjitkaur5642 2 жыл бұрын
Wahe guru ji
@rajindersingh-oz5jh
@rajindersingh-oz5jh Жыл бұрын
ਸਿੱਖ ਕੌਮ ਦੇ ਹੀਰੇ ਭਾਈ ਜਸਵੰਤ ਸਿੰਘ ਖਾਲੜਾ ਜੀ
@surinderpalkaur1581
@surinderpalkaur1581 Жыл бұрын
ਪ੍ਰਣਾਮ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ।
@satnamsinghsinghsatnam2183
@satnamsinghsinghsatnam2183 2 жыл бұрын
Very good waheguru ji
@bindadeol7515
@bindadeol7515 2 жыл бұрын
Waheguru ji waheguru ji
@ndhaliwal2889
@ndhaliwal2889 2 жыл бұрын
ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਜਾਨ ਕੌਮ ਤੋਂ ਵਾਰੀ
@BhupinderSingh-yx8oq
@BhupinderSingh-yx8oq 2 жыл бұрын
WAHEGURU Ji
@davidlynn5594
@davidlynn5594 2 жыл бұрын
GURUJI Keep Sardar Khalra Ji In His Arms Always . Respect You BEBBI JI .
@gurmeetgurmeet494
@gurmeetgurmeet494 2 жыл бұрын
3xx
@balwindersinghjattana5770
@balwindersinghjattana5770 2 жыл бұрын
Waheguru
@rajinderpunia8353
@rajinderpunia8353 2 жыл бұрын
ਅੱਜ ਤਾ ਪੰਜਾਬ ਲੋਕਾ ਦੀਆ ਜਮੀਰਾ ਮੱਰਚੁੱਕੀਆ ਨੇ ਲੋਕਾ ਦੇ ਦਿਲਾ ਵਿਚ ਦੱਆ ਤੇ ਪਿਆਰ ਨਹੀ ਰਿਹਾ ਜੇ ਅੱਜ ਖਾਲੜਾ ਸਾਹਿਬ ਵਰਗੇ ਬੰਦੇ ਪੰਜਾਬ ਨਹੀ ਰੱਹੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾ ਦੇ ਲੱਖਾ ਮਾਰੇ ਬੇ ਕਸੂਰ ਪੁੱਤਰਾ ਦੇ ਵਾਰਿਸ ਬੱਣੇ ਇਹ ਸੀ ਸਾਡੇ ਹੀਰੋ ਅੱਜ ਪੰਜਾਬ ਕਿਹੜੇ ਰਾਹ ਪੈ ਗਿਆ
@jaswinderkaur7058
@jaswinderkaur7058 2 жыл бұрын
🙏🙏🙏🙏🙏👏🏻
@parjap_sidhu06.
@parjap_sidhu06. 2 жыл бұрын
Waheguru Ji waheguru Ji waheguru Ji waheguru Ji waheguru Ji
@jeetabinning350
@jeetabinning350 2 жыл бұрын
Waheguru ji 🙏🙏🙏🙏🙏🌹🌹🌹🌹🌹❤❤❤❤❤💖💓
@ranbirsingh6990
@ranbirsingh6990 2 жыл бұрын
God bliss his soul in his house
@Paramjitsingh-qe1fy
@Paramjitsingh-qe1fy 2 жыл бұрын
Sacho sach...
@gurpreetsinghkhalsaharjits1671
@gurpreetsinghkhalsaharjits1671 2 жыл бұрын
ਇਹ ਗੱਲਾਂ ਸੁਣ ਮੈਨੂੰ ਤਾਂ ਸ਼ਰਮ ਆਉਂਦੀ ਹੈ ਜਦੋਂ ਇਹੋ ਜਿਹੀ ਆ ਗੱਲਾਂ ਕਰਦੇ ਆ ਕਿਉਂਕਿ ਸ਼ਹਿਦਾਂ ਤੇ ਫਿਲਮਾਂ ਨਹੀਂ ਬਣਨੀ ਚਾਹੀਦੀ ਕਿਉਂਕਿ ਸ਼ਹਿਦਾਂ ਦੀ ਕੋਈ ਆਪਣੀ ਇਹੋ ਜਿਹੀ ਗੱਲ ਹੁੰਦੀ ਆ ਦੁਨੀਆਂ ਫੇਰ ਉਸ ਦਾ ਮਾਜਾਖਹ ਬਣਾਉਂਦੇ ਆ
@hardevsingh1048
@hardevsingh1048 2 жыл бұрын
Bahut sundar
@swarnsingh2265
@swarnsingh2265 2 жыл бұрын
🙏🙏🙏🙏🙏❤
@vishavdeepsingh3918
@vishavdeepsingh3918 Жыл бұрын
Waheguru ji🙏🙏🙏🙏🙏
@GursewakChahal-b1j
@GursewakChahal-b1j 6 ай бұрын
Waheguru ji ❤❤
@dalbirnijjar8813
@dalbirnijjar8813 Жыл бұрын
Waheguru 🙏🙏
@11harmankaur40
@11harmankaur40 2 жыл бұрын
Very nice
@harjotbhadaurpb1924
@harjotbhadaurpb1924 2 жыл бұрын
Pakhoke sahib vry nic person
@jaswinderkharoud6989
@jaswinderkharoud6989 2 жыл бұрын
ਖਾਲੜਾ ਸਾਬ ਦੀ ਕਿਨੀ ਵੱਡੀ ਕੁਰਬਾਨੀ ਆ ਕੌਮ ਲਈ…ਸਾਰੀ ਕੌਮ ਇਨਾਂ ਦਾ ਦੇਣ ਨੀ ਦੇ ਸਕਦੀ ਕਦੀ ਵੀ..ਏਹ ਕੁਰਬਾਨੀ ਦਾ ਇਨਾਮ ਦੇਖੋ ਖਡੂਰ ਸਾਹਿਬ ਵਾਲਿਆ ਨੇ ਬੀਬੀ ਖਾਲੜਾ ਜੀ ਨੂੰ ਕਿਨਾ ਵਧਿਆ ਦਿੱਤਾ..ਸ਼ਰਮ ਨਾਲ ਡੁਬਕੇ ਮਰਜੋ ਖਡੂਰ ਸਾਹਿਬ ਵਾਲੀਉ.. ਗੁਰੂ ਅੰਗਦ ਦੇਵ ਜੀ ਦੀ ਧਰਤੀ ਨੂੰ ਕਲੰਕ ਲਾ ਦਿੱਤਾ।।ਅੱਜਕੱਲ ਕੋਈ ਸੂਰਮਾ ਨੀ ਬਣਦਾ ਕਿਉਕਿ ਉਸ ਨੂੰ ਪਤਾ ਕੀ ਮੇਰੀ ਕੌਮ ਨੇ ਮੇਰਾ ਸਾਥ ਨੀ ਦੇਣਾ ਮੇਰਾ ਪਰਿਵਾਰ ਖਤਮ ਹੋਜੁ…ਮੇਰੀ ਕਿਸੇ ਨੀ ਬਾਂਹ ਨੀ ਫੜਨੀ ਨਾ ਕਿਸੇ ਨੇ ਨਾਲ ਤੁਰਨਾ
@hardeepsingh2931
@hardeepsingh2931 2 жыл бұрын
Wahaguru mahar rakha ji
@chindchamkor6831
@chindchamkor6831 2 жыл бұрын
ਪਖੋਕੇ ਸ਼ਾਬ ਜੀ ਸਤਿ ਸ੍ਰੀ ਅਕਾਲ
@manbirgill4374
@manbirgill4374 2 жыл бұрын
Rehndi duniya takk name rahega Sade mahan yodhe Bhai Jaswant Singh khalra ji da....
@baljindersingh9447
@baljindersingh9447 2 жыл бұрын
Very good
@tarsemsingh8910
@tarsemsingh8910 2 жыл бұрын
🙏🙏🙏
@BhupinderSingh-ul8im
@BhupinderSingh-ul8im 2 жыл бұрын
ਕਿੰਨੀ ਘਟੀਆ ਗੱਲ ਐ ,ਕਿ ਸਿੱਖ ਈ ਸਿਖਾਂ ਦੇ ਵੈਰੀ ਰਹੇ,
@Majhablockkk
@Majhablockkk 2 жыл бұрын
100% eh movie RSS de paltu 🐕 BJP Government ne Bann kr deni but film auni jrur cahidi👍 Salute Daljit veer nu te ohna di puri Team nu jo dunia de samne sach leke aunge🙏
@kahlon7793
@kahlon7793 2 жыл бұрын
❤️❤️❤️
@malkitsinghmander5150
@malkitsinghmander5150 2 жыл бұрын
Very good afids
@SunnySingh-yy3wg
@SunnySingh-yy3wg 2 жыл бұрын
🙏🏽🙏🏽🙏🏽
@jagtarsingh5341
@jagtarsingh5341 Жыл бұрын
Waheguru.g
@jonysandhu6025
@jonysandhu6025 Жыл бұрын
🙏🙏 Waheguru Ji ka Khalsa Shri Waheguru ji ki Fateh ... 🚩🚩 Rehndi Dunia tk Itihaas Yaad Rakhuga ''Shaheed Bhai Jaswant Singh Khalda ji '' nu ...
@gurpreetsinghsran4880
@gurpreetsinghsran4880 2 жыл бұрын
Waheguru mehar kare parwar te
@amarjitsonu5388
@amarjitsonu5388 2 жыл бұрын
इसका मतलब सिस्टम तो काम करता है। इसी सिस्टम के डर के कारण वह पुलिस अफसर खालड़ा जी से खौफ खाए बैठे थे। यही खौफ उस घटनाक्रम का कारण बना।
Мясо вегана? 🧐 @Whatthefshow
01:01
История одного вокалиста
Рет қаралды 7 МЛН
The evil clown plays a prank on the angel
00:39
超人夫妇
Рет қаралды 53 МЛН
We Attempted The Impossible 😱
00:54
Topper Guild
Рет қаралды 56 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН