ਅੱਜ ਦੀ ਕੈਬਨਿਟ ਮੀਟਿੰਗ ਵਿੱਚ ਲਏ ਗਏ ਵੱਡੇ ਫੈਸਲੇ, ਪੰਜਾਬ ਦੇ ਬਿਜਲੀ ਖੱਪਤਕਾਰਾਂ ਲਈ ਅਹਿਮ ਖਬਰ By Manpreet Singh

  Рет қаралды 40,800

Manpreet singh official

Manpreet singh official

Күн бұрын

Пікірлер: 93
@PardeepSingh-vo8hz
@PardeepSingh-vo8hz 4 ай бұрын
ਬਿਜਲੀ ਦੀ ਤਿੰਨ ਸੌ ਫਰੀ ਯੂਨਿਟ ਬੰਦ ਕਰਕੇ ਪ੍ਰਤੀ ਯੂਨਿਟ ਰੇਟ ਘੱਟ ਕਰਨੇ ਚਾਹੀਦੇ ਹਨ। ਚੰਨੀ ਸਰਕਾਰ ਵੱਲੋਂ ਪ੍ਰਤੀ ਯੂਨਿਟ ਘੱਟ ਕਰਨਾ ਸਹੀ ਸੀ ਅਤੇ ਇਸਨੂੰ ਬੰਦ ਕਰਨਾ ਗ਼ਲਤ ਹੈ।
@tejbirsandhu1180
@tejbirsandhu1180 4 ай бұрын
Bilkul sahi gal he jdo Channi ne rate ghat kita c tan 40-50% bill vese ghat aon lag gya c ek te Bijli mehkme nu karza nhi lena pau.
@BalwinderSingh-vi4xe
@BalwinderSingh-vi4xe 4 ай бұрын
ਆਪਣੇ ਢਿੱਡ ਭਰਨ ਲਈ ਰੇਟ ਵਧਾਏ ਹਨ।
@LATAHANDA
@LATAHANDA 4 ай бұрын
Bilkul sahi hai
@satwinderkamboj6368
@satwinderkamboj6368 4 ай бұрын
ਬਿਲਕੁਲ ਸਹੀ
@jasongrewal6067
@jasongrewal6067 4 ай бұрын
Bilkul shi
@BalwinderSingh-vi4xe
@BalwinderSingh-vi4xe 4 ай бұрын
ਇਹ ਪਾਰਟੀ ਦਾ ਨਾਮੋਂ ਨਿਸ਼ਾਂਨ ਖਤਮ ਹੋ ਜਾਣਾ ਹੈ।
@sidhuadesh4604
@sidhuadesh4604 4 ай бұрын
ਜਿਹਨਾਂ ਲੋਕਾਂ ਦਾ ਬਿਲ ਆਉਦਾ ਹੈ ਜਾਂ ਜੋ ਬਿਲ ਭਰ ਰਹੇ ਹਨ ਉਹਨਾਂ ਨੂੰ ਬਿਲ ਭਰਨ ਦੀ ਸਜ਼ਾ ਮਿਲ ਰਹੀ ਹੈ ਝਾੜੂ ਸਰਕਾਰ ਵੱਲੋਂ
@jugrajsingh7325
@jugrajsingh7325 4 ай бұрын
Correct
@AshokKumar-bf8gg
@AshokKumar-bf8gg 4 ай бұрын
ਭਗਵੰਤ ਮਾਨ ਹੁਣ ਕਦੀ ਮੁੱਖ ਮੰਤਰੀ ਨਹੀਂ ਬਣ ਸਕਦਾ ਇਥੋਂ ਤੱਕ ਕਿ ਇਹ ਹੁਣ ਕਦੀ ਐਮਐਲਏ ਵੀ ਨਹੀਂ ਬਣ ਸਕਦਾ
@malkitghai4314
@malkitghai4314 4 ай бұрын
ਢਾਈ ਸਾਲ ਦੀ ਗੱਲ ਹੈ,ਫਿਰ ਸਭ ਕੁੱਝ ਠੀਕ ਹੋ ਜਾਣਾ ਹੈ,ਪੰਜਾਬ ਨੇ ਝਲਕ ਦੇਖਣੀ ਸੀ, ਦੇਖ ਲਈ, ਰਪੀਟ ਹੋਣਾ ਬਹੁਤ ਮੁਸ਼ਕਿਲ ਹੈ,ਜਿਸ ਤਰਾਂ ਲੋਕ ਵਿਰੋਧੀ ਫੈਸਲੇ ਹੋ ਰਹੇ ਹਨ।
@JaswantSingh-ng5ck
@JaswantSingh-ng5ck 4 ай бұрын
ਬਿਜਲੀ ਤੇ ਤੇਲ ਦਾ ਲੋਕਾ ਨੂੰ ਸਰਕਾਰ ਵੱਲੋਂ ਤੋਹਫ਼ਾ
@BalwinderSingh-vi4xe
@BalwinderSingh-vi4xe 4 ай бұрын
ਮੰਤਰੀਆਂ ਵਿਧਾਇਕਾਂ ਸਾਂਸਦਾਂ ਦੇ ਬਿਜਲੀ ਰੇਟ ਆਮ ਲੋਕ ਤੋਂ ਦੁਗਣੇ ਕਰੋ ਅਤੇ ਇਨ੍ਹਾਂ ਦੀਆ ਤਨਖਾਹਾਂ ਅਤੇ ਭੱਤੇ ਬੰਦ ਕਰੋ।
@BalkarSingh-og4xb
@BalkarSingh-og4xb 4 ай бұрын
ਗੌਰਮਿੰਟ ਨੇ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ। ਇਕ ਕੋਲੋਂ ਲਵੋ ਤੇ ਦੂਜੇ ਨੂੰ ਫਰੀ ਦਿਉ, ਗੌਰਮਿੰਟ ਆਪਣੇ ਪੱਲਿਉ ਕੁਝ ਨਹੀਂ ਦਿੰਦੀ।
@rajdhaliwal897
@rajdhaliwal897 3 ай бұрын
ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਟਾਈਮ ਕਹਿੰਦੇ ਸੀ ਕਿ ਪੈਟਰੋਲ ਡੀਜ਼ਲ ਤੇ ਵੇਟ ਘਟਾਉਣ ਦੀ ਲੋੜ ਹੈ ਪਰ ਹੁਣ ਆਪ ਵਾਲਿਆਂ ਨੇ ਘਟਾਉਣਾ ਤਾਂ ਕੀ ਸੀ ਹੋਰ ਵਧਾ ਦਿੱਤਾ
@lakhbirsingh7485
@lakhbirsingh7485 4 ай бұрын
ਬੇੜਾ ਗ਼ਰਕ ਕਰਤਾ ਹੈ ਇਹਨਾਂ ਨੇ ਪੰਜਾਬ ਦਾ ❤🎉😢😮😅😅😮😢
@manmohamsingh3775
@manmohamsingh3775 4 ай бұрын
ਚੀਮਾ bithaoo ਭੱਠਾ ਸਰਕਾਰ ਦਾ ਆਪ ਤਾਂ ਰਿਜ਼ਰਵੇਸ਼ਨ ਅਤੇ ਫਰੀ ਰਾਸ਼ਨ ਤੇ palia hai
@harjeets.bharti5512
@harjeets.bharti5512 4 ай бұрын
ਬੇਸ਼ਰਮੀ ਦੀ ਹੱਦ ਪਾਰ ਕਰਤੀ ਇਹਨਾਂ ਨੇ ਤਾਂ, ਵਿਧਾਨ ਸਭਾ ਦੇ ਸੈਸ਼ਨ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਅਜਿਹੇ ਲੋਕ ਮਾਰੂ ਫੈਸਲੇ ਕਰਕੇ.......
@GurmeetSingh-ko2qq
@GurmeetSingh-ko2qq 4 ай бұрын
ਰੋਡਵੇਜ਼ ਬੱਸਾਂ ਦਾ ਕਿਰਾਇਆ ਲਾਵੋ ਇਹ ਨੀ ਆ ਸਹੂਲਤਾਂ ਦੇ ਕੇ ਪੰਜਾਬ ਦਾ ਮਾੜਾ ਮਹੌਲ ਹੋ ਜਾਵੇ ਗਾ
@gurvindersingh-vm5zp
@gurvindersingh-vm5zp 4 ай бұрын
ਮਨਪ੍ਰੀਤ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡੇ ਵੱਲੋਂ ਦਿੱਤੀ ਜਾਂਦੀ ਜਾਣਕਾਰੀ ਬਹੁਤ ਲਾਹੇਵੰਦ ਹੁੰਦੀ ਇੱਕ ਬੇਨਤੀ ਹੈ ਕਿ ਸਰਕਾਰ ਦੇ ਬੱਜਟ ਸੈਸ਼ਨ ਦੀ details ਵੀ ਦਇਆ ਕਰੋ ਕਿ ਸਰਕਾਰ ਨੇ ਕੁੱਲ ਕਿੰਨੇ ਪੈਸੇ ਦਾ ਬੱਜਟ ਪਾਸ ਕੀਤਾ ਕਿੰਨੇ ਪੈਸੇ ਕਿਸ ਮੰਤਵ ਲਈ ਰੱਖੇ ਕੀ ਟੀਚਾ ਕੱਦੋ ਤੱਕ ਤੇ ਹੁਣ ਅੱਜ ਦੀ ਕੀ ਪਰਸਤਿਥੀ/ਹਾਲਤ ਹੈ ਅਸੀਂ ਦੂਜੇ ਰਾਜਾਂ ਤੋਂ ਕਿਸ ਖੇਤਰ ਵਿੱਚ ਅੱਗੇ ਹਾਂ ਤੇ ਕਿਸ ਖੇਤਰ ਵਿੱਚ ਪਿੱਛੇ ਹਾਂ, ਸਾਰਾ ਸਮਾਜਿਕ, ਆਰਥਿਕ, ਸਿੱਖਿਆ, ਸਿਹਤ, ਸ਼ਾਂਤੀ, ਸੁੱਰਖਿਆ, ਵਾਤਾਵਰਣ ਆਦਿ ਦਾ ਵਿਸ਼ਲੇਸ਼ਣ ਕਰਿਆ ਕਰੋ ਜਾ ਕਰ ਕੇ ਵੀਡੀਓ ਪਾਓ 🙏
@Tejinderchima
@Tejinderchima 4 ай бұрын
ਮਨਪ੍ਰੀਤ ਜੀ ਇਹ ਕਲੀਅਰ ਕਰੋ ਕਿ ਜੋ ਬਿਜਲੀ ਸਬਸਿਡੀ ਖਤਮ ਕੀਤੀ ਗਈ ਹੈ। ਉਹ 7 ਕਿਲੋਵਾਟ ਤੋਂ ਵੱਧ ਲੋਡ ਵਾਲੇ ਕੁਨੈਕਸ਼ਨਾਂ ਦੀ ਕੀਤੀ ਗਈ ਹੈ ਜਾਂ ਸਾਰੇ ਖਪਤਕਾਰਾਂ ਦੀ ਸਬਸਿਡੀ ਖਤਮ ਕਰ ਦਿੱਤੀ ਗਈ ਹੈ ਜੀ।
@ParamjitSingh-zd5mu
@ParamjitSingh-zd5mu 4 ай бұрын
300 ਯੂਨਿਟ free ਨੇ ਲੋਕ ਬਿਜਲੀ ਚੋਰ ਬਣਾ ਦਿਤੇ ਹਨ ਪੋਸ ਇਲਾਕਿਆਂ ਵਿਚ ਪੜ੍ਹੇ ਲਿਖੇ ਕਨੂੰਨ ਦੇ ਜਾਣਕਾਰ ਵੀ 2 ਲੱਖ ਰੁਪਏ ਮਹੀਨਾ ਕਮਾਈ ਕਰਨ ਵਾਲੇ zero ਬਿਲ ਰਖਣ ਲਈ ਬਿਜਲੀ ਚੋਰੀ ਕਰਨ ਲੱਗ ਪਏ ਹਨ
@tejbirsandhu1180
@tejbirsandhu1180 4 ай бұрын
Ohi te gal hai loka ne bijli chori hor krni shuru kr diti hai
@ramsarup3076
@ramsarup3076 4 ай бұрын
ਅਹਿਮ ਮੀਟਿੰਗ ਨਾ ਕਿਹਾ ਕਰੋ, ਨਾਟਕ ਮੀਟਿੰਗ ਕਿਹਾ ਕਰੋ।
@JaswantSingh-ng5ck
@JaswantSingh-ng5ck 4 ай бұрын
ਹਰ ਰੋਜ਼ ਦਿਨ ਵੇਲੇ ਲੋਕਾਂ ਨੂੰ ਸਰਕਾਰ ਲੁੱਟ ਰਹੀ ਹੈ ਤੇ ਰਾਤ ਇਹਨਾਂ ਦੇ ਗੁੰਡੇ
@Lavi_sharma
@Lavi_sharma 4 ай бұрын
ਲਿੰਕ ਸੜਕਾਂ ਦਾ ਬਹੁਤ ਮਾੜਾ ਹਾਲ ਹੈ। ਇਕ ਪੰਜੀ ਵੀ ਨਹੀ ਲਾਈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਮਹਿੰਗਾਈ ਹੋਰ ਵਧੂ।
@javedanwar9934
@javedanwar9934 4 ай бұрын
ਥੁੱਕ ਕੇ ਚੱਟਣਾ ਇਸ ਨੂੰ ਕਹਿੰਦੇ ਹਨ।2.5 ਸਾਲਾਂ ਬਾਅਦ 300 ਯੂਨਿਟ ਵੀ ਖ਼ਤਮ ਹੋ ਜਾਓ ।
@RajeshKumar-fv4ph
@RajeshKumar-fv4ph 4 ай бұрын
ਠੱਗਾਂ ਨੇ ਪੰਜਾਬ ਦਾ ਵੇਹੜਾ ਗ਼ਰਕ ਕਰਤਾ ਆਪਣੀਆਂ ਤਨਖਾਹਾਂ 3 ਲੱਖ ਮਹੀਨੇ ਦਾ ਕਰਨ ਨੂੰ ਫਿਰਦੇ ਕਿੱਡਾ ਦਿਹਾੜੀ ਕਰਨ ਜਾਂਦੇ ਨੇ
@jarmansharma2333
@jarmansharma2333 4 ай бұрын
ਬੱਸ ਹੁਣ ਅਗਲੀ ਵਾਰ ਨਹੀਂ ਆਉਂਦੀ ,ਆਪ ਸਰਕਾਰ
@garrygillgarry3592
@garrygillgarry3592 4 ай бұрын
ਬਿਜਲੀ ਮਾਫ ਨਹੀ ਕਰਨੀ ਚਾਹੀਦੀ ਸੀ
@anilisher7058
@anilisher7058 4 ай бұрын
Good job Manpreet veer g Dhanwaad 🙏
@jasmersingh1280
@jasmersingh1280 4 ай бұрын
ਬਹੁਤ ਗ਼ਲਤ ਫ਼ੈਸਲਾ।
@gurjantsidhu1708
@gurjantsidhu1708 4 ай бұрын
ਗਲਤ ਫੈਸਲਾ ਲੈ ਬੈਠੇਗਾ ਆਪ ਨੂੰ,ਸਬਸਿਡੀ ਜਾਰੀ ਰਹਿਣੀ ਚਾਹੀਦੀ ਸੀ ,300ਯੁਨਿਟ ਬੰਦ ਕਰ ਦਿੰਦੇ
@sukhchainsinghpintusailwal4762
@sukhchainsinghpintusailwal4762 4 ай бұрын
ਧੰਨਵਾਦ ਕਰਦੇ ਹਾਂ ਜਾਣਕਾਰੀ ਦਿੱਤੀ ਗਈ ਜੀ।
@HarpreetSingh-dh1ln
@HarpreetSingh-dh1ln 4 ай бұрын
Good job Veerji 🙏🙏🙏👍
@sattibhakku4176
@sattibhakku4176 4 ай бұрын
ਮੁਲਜ਼ਮਾਂ ਲਈ ਖ਼ਾਲੀ ਠੂਠਾ
@manmohamsingh3775
@manmohamsingh3775 4 ай бұрын
ਹੁਣ ਆ ਗਏ ਸਹੀ ਲਾਈਨ ਤੇ ਕੇਜਰੀਵਾਲ ਦੇ ਸ਼ੇਰ
@jasongrewal6067
@jasongrewal6067 4 ай бұрын
Mtlb k ਇਮਾਨਦਾਰੀ ਨਾਲ ਬਿੱਲ ਭਰਨਾ ਗੁਨਾਹ ਹੋ ਗਿਆ
@MyGeniusWorld
@MyGeniusWorld 4 ай бұрын
ਆਮ ਆਦਮੀ ਨੂੰ ਮਾਰਨ ਵਾਲੇ ਫੈਸਲੇ
@dehatijadibuti1928
@dehatijadibuti1928 4 ай бұрын
ਲੋਕੋ ਹੁਣ ਭਗਵੰਤ ਮਾਨ ਨੂੰ ਵੀ ਇਹਦੇ ਪੀਪੇ ਬਾਰੇ ਪੁੱਛੋ
@ashokrogeeashokrogee4840
@ashokrogeeashokrogee4840 3 ай бұрын
Good,Sir
@mithanlal7830
@mithanlal7830 4 ай бұрын
Manpreet ji you are great 👍🏻
@RajinderPalJindal
@RajinderPalJindal 4 ай бұрын
Thanks for nice update in the matter
@talvindersandhu96
@talvindersandhu96 4 ай бұрын
good
@Rajindersingh-cb2je
@Rajindersingh-cb2je 4 ай бұрын
92 ਤੋਂ 2 ਹੀ ਰਹਿ ਜਾਣੇ
@ParamjitSingh-zd5mu
@ParamjitSingh-zd5mu 4 ай бұрын
ਦਿੱਲੀ ਵਾਲੇ ਕਟੜ ਇਮਾਨਦਾਰ ਜੇਲ੍ਹ ਵਿੱਚ ਬੰਦ ਹਨ,, ਪੰਜਾਬ ਵਾਲੇ 2027 ਵਿਚ ਜੇਲ੍ਹ ਜਾਣ ਦੀ ਤਿਆਰੀ ਕਰ ਰਹੇ ਹਨ
@bhupindersingh5005
@bhupindersingh5005 4 ай бұрын
0
@UshaRani-rr1yl
@UshaRani-rr1yl 4 ай бұрын
Thank you beta ji 👍
@SukhdevSingh-pk9wi
@SukhdevSingh-pk9wi 4 ай бұрын
good decision by pb.govt.
@baldevsingh4985
@baldevsingh4985 4 ай бұрын
Bahut hi vadia bhai saab
@sadhusingh2685
@sadhusingh2685 4 ай бұрын
Mufat di Bijli band kiti jawey
@ravidhaban2367
@ravidhaban2367 4 ай бұрын
Ehna ne apni salary v 80k to 3 lakh kr lai... Maro chitter ehna de Aage to 92 seat mil gaiya hon sirf agge to sirf 2 hi milniya ne
@jugrajsingh7325
@jugrajsingh7325 4 ай бұрын
Very good subsidy nahi honi chahidi sada 8 kw bijli meter a ghr sa sanu subsidy mahi aundi c wadia hiya sab brabar asi nahi ta 6-7 kw kraun da soch rhe c te dooje ghr da sade 2 kw da a othe subsidy band chlo koi ma 🎉🎉 good decision waise 🥰🥰
@ratankataria2718
@ratankataria2718 4 ай бұрын
अब हरियाणा में क्या कहेंगे
@dehatijadibuti1928
@dehatijadibuti1928 4 ай бұрын
92 ਸੀਟਾਂ ਦਾ ਮਤਲਬ 9+2=11 ਇਹ ਸਰਕਾਰ ਹੁਣ ਆਪਣੀਆਂ ਮਾੜੀਆਂ ਨੀਤਾਂ ਕਰਕੇ 9+2=11 ਹੋਣ ਵਾਲੀ ਹੈ
@labhsingh9855
@labhsingh9855 4 ай бұрын
Sh Charnjit Singh Channi is the best Chief minister of Punjab . Aam Aadmi party dee Sarkaar murdabad.
@JatinderSingh-i8k
@JatinderSingh-i8k 4 ай бұрын
Manpreet ji solar walian ton tan bill amount layi ja rahi a
@RahulKumar-yc8nu
@RahulKumar-yc8nu 4 ай бұрын
ENNA..DIYA..CARA..TA.. AEROPLANE..USE TA..ROOK..LAGA.. PUBLIC..DA..PAISA MOZZA..EHH..KARDA
@jagtardhillon7459
@jagtardhillon7459 4 ай бұрын
No dearness allowance to pensioners,when
@sukhvinder55singh10
@sukhvinder55singh10 4 ай бұрын
22 g ne sahi Jankari diti kai repoter ta 4 vaar dohra k v nahi smja paye kyi ki ona nu aap hi samaj nahi aya c😅😅
@narinderpalsingh9691
@narinderpalsingh9691 4 ай бұрын
ਫਿਰ ਕਾਂਗਰਸੀ ਚੰਗੀ ਹੈਂ
@bhushansharma5307
@bhushansharma5307 4 ай бұрын
Punjab. Da. Bera. Gark. Karta. Ana. Ne. 10.sal.pisa.pa.ta.punjab.
@anilgarg4566
@anilgarg4566 4 ай бұрын
Sir,What about govt added school staff
@darshansingh7991
@darshansingh7991 4 ай бұрын
ਕੀ ਇਹ ਸਬਸਿਡੀ 7 ਕਿਲੋ ਵਾਟ ਤੋ ਵਧ ਵਾਲਿਆਂ ਦੀ ਖ਼ਤਮ ਕੀਤੀ ਗਈ ਹੈ ਜਾਂ ਸਾਰਿਆਂ ਦੀ ਹੀ ਖਤਮ ਕੀਤੀ ਗਈ ਹੈ ਜੀ।
@starpower982
@starpower982 4 ай бұрын
Sir Nrs connection de v rate wadd hoye ya nhi ?
@RahulKumar-yc8nu
@RahulKumar-yc8nu 4 ай бұрын
NEXT.. MONTH..600 UNIT..DA..FREE..VEE MUKKA.. SAMAZO
@omparkashjoshi8459
@omparkashjoshi8459 4 ай бұрын
Bhagwant govt hoon tak di sabto sabto katiya te fail sarkar
@satishkumargarg164
@satishkumargarg164 4 ай бұрын
General category ko aur ek jhattka.
@sureshkumargarg7742
@sureshkumargarg7742 4 ай бұрын
Beda garak ho jabe AAP sarkar da
@kuldipsingh5186
@kuldipsingh5186 4 ай бұрын
2027 ch 92 da 9 ni rehna.
@bhupindersingh5005
@bhupindersingh5005 4 ай бұрын
0
@bsingh9752
@bsingh9752 4 ай бұрын
3 rupees wala faisla bahut galat hai 👎 hun Aam Aadmi party kejriwal rastervirodi mokaprasat dramabaaj party ka Punjab mein safaiya hona pakka hai 👎 Shame-shame 👎
@BaljeetWarian1
@BaljeetWarian1 4 ай бұрын
👌👌
@shamkalra2536
@shamkalra2536 4 ай бұрын
Eh sarkar apne vadhian to bhaj Rahi hai
@pushpbhupsharjeet7412
@pushpbhupsharjeet7412 4 ай бұрын
fail prty bas hun the end
@pindawale0845
@pindawale0845 4 ай бұрын
🎉
@mukeshgarg1909
@mukeshgarg1909 4 ай бұрын
Eh sarkar nakmi hai
@sahilinsearch
@sahilinsearch 4 ай бұрын
channi nu vapas le aao
@braincafeacademybraincafea2371
@braincafeacademybraincafea2371 4 ай бұрын
Aap sarkar nu is baar poori akal Deni loka ne 92 to 29 le k auna is baar
@PritamSingh-wd3om
@PritamSingh-wd3om 4 ай бұрын
2leke aon
@arvindersingh107
@arvindersingh107 4 ай бұрын
Very bad decision
@VijayKumar-mj3uj
@VijayKumar-mj3uj 4 ай бұрын
😂😂😂😂
@mscharik52
@mscharik52 4 ай бұрын
Bad
@ManSingh-q4z
@ManSingh-q4z 4 ай бұрын
ਸਿੱਧਾ ਕਹੋ ਵਪਾਰੀਆਂ ਨੂੰ ਰਗੜਾ ਚਾੜ੍ਹਤਾ
@SureshKumar-qb9tw
@SureshKumar-qb9tw 4 ай бұрын
Channi sarkar da fesla wadiea se ess bhand sarkar da bedha garaj ho giea Loko ehna nu by elections vich sabak sikhaow
@satishkumargarg164
@satishkumargarg164 4 ай бұрын
General category ko aur ek jhattka.
GIANT Gummy Worm #shorts
0:42
Mr DegrEE
Рет қаралды 152 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
Why Is Goa Empty? Uncovering the Reasons & Reality | By Ankit Avasthi Sir
26:50
Ankit Inspires India
Рет қаралды 1,8 МЛН
GIANT Gummy Worm #shorts
0:42
Mr DegrEE
Рет қаралды 152 МЛН