" ਅਕਾਲ ਤਖਤ ਸਾਹਿਬ ਦਾ ਪ੍ਰੰਬਧ ਹੁਣ ਸਿੱਖਾਂ ਮੁਤਾਬਿਕ ਨਹੀਂ ਹੈ " Dr. Sewak Singh Interview

  Рет қаралды 31,468

Jasveer Singh Show

Jasveer Singh Show

Күн бұрын

' ਪੰਥ ਨੂੰ ਹੁਣ ਆਪਣਾ ਰਾਹ ਫੜਨਾ ਪਵੇਗਾ '
#punjabi #sikh #latestnews

Пікірлер: 165
@JasveerSinghShow
@JasveerSinghShow 2 ай бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@DUSHMAN-bk4in
@DUSHMAN-bk4in 2 ай бұрын
Mai ਗੁਰਸਿੱਖ ਨਹੀ ਆ ਪਰ ਆਹ ਅਮਰਿਤਪਾਲ + ਉਹਦੇ ਦੱਲੇ ਆ ਜਸਬੀਰ ਸਿਆ bjਪੀ ਦੇ ਚਮਚੇ ਸਭ ਸਾਫ ਹੋ ਜਾਣਾ
@manpreetsingh4425
@manpreetsingh4425 2 ай бұрын
ਬੇਹੱਦ ਚੰਗਾ ਲੱਗਾ ਗੁਰਮੁਖਾਂ ਦੇ ਵਿਚਾਰ ਅਤੇ ਸੁਝਾਅ ਸੁਣ ਕੇ..
@glitterglassify3682
@glitterglassify3682 2 ай бұрын
ਸਾਰੇ ਵੀਰਾਂ ਭੈਣਾ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।। ਸੰਕਟ ਮੋਚਨ ਸ਼ਬਦ ਸਿੱਖੀ ਦਾ ਹਿੱਸਾ ਨਹੀਂ। ਗੁਰਮੁੱਖ ਨੂੰ ਚੌਥੇ ਪਦ ਵਿਚ ਵਿਚਰਨਾ ਦੱਸਿਆ ਗਿਆ ਹੈ। ਇਹ ਕਿਤਾਬ ਗੁਰਬਾਣੀ ਤਾਂ ਕੀ, ਉਸ ਤੋਂ ਥੱਲੇ ਆਉਂਦੇ ਵੇਦਾਂ, ਭਗਵਤਗੀਤਾ ਤੱਕ ਦੇ ਅਰਥਾਂ ਤਕ ਨਹੀਂ ਪਹੁੰਚ ਸਕਦੀ, ਜਿਸ ਅਵਸਥਾ ਵਿੱਚ ਵੇਦ, ਉਪਨਿਸ਼ਦ, ਜਾਂ ਕਤੇਬ, ਕੁਰਾਨ ਲਿੱਖੇ ਗਏ ਹਨ। ਫੇਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਵਸੱਥਾ ਤੇ ਬੜੀ ਹੀ ਉੱਚੀ ਹੈ, ਜਿਸਦੀ ਬਾਣੀ ਨੂੰ ਚੁੱਕ ਕੇ ਭੌਤਿਕ ਸੰਸਾਰ ਦੀ ਕੇਵਲ ਕਾਮਨਾਪੂਰਤੀ ਦੇ ਹੌਲੇ/ਹੋਛੇ ਮੰਤਵ ਨਾਲ ਇਸ ਸੰਕਟ ਮੋਚਨ ਸਬਦ ਨਾਂ ਦੀ ਕਿਤਾਬ ਨੂੰ ਘੜਿਆ ਗਿਆ ਹੈ। ਇਹ ਕਿਤਾਬ ਕਿਸੇ ਬਾਹਰਲੇ ਦੀ ਸਿੱਖੀ ਵਿਰੁੱਧ ਕੋਝੀ ਚਾਲ ਹੈ, ਇਥੋਂ ਤੱਕ ਇਸ ਸ਼ਖਸ ਨੇ ਇਸਤਰੀ ਲਈ ਕੁਲਹਿਣੀ ਸ਼ਬਦ ਵਰਤ ਕੇ ਇਸ ਨੂੰ ਲਿਖਣ ਵਾਲੇ ਦਾ ਨਾਂ ਸ਼ਹੀਦ ਭਾਈ ਮਨੀ ਸਿੰਘ ਦੇ ਦਿੱਤਾ ਹੈ। ਗੁਰਮਤਿ ਸਿਧਾਂਤਾ ਤੇ ਗੁਰਬਾਣੀ ਵਿਚਾਰਧਾਰਾ ਤੇ ਪਹਿਰਾ ਦੇਣ ਦਾ ਕੰਮ ਆਪਣੇ ਹੀ ਵੀਰਾਂ ਭੈਣਾ ਨੇ ਕਰਨਾ ਹੈ, ਅਸੀਂ ਕਮੇਟੀਆਂ ਤੋਂ ਘੱਟ ਹੀ ਆਸ ਕਰ ਸਕਦੇ ਹਾਂ। ਇਸ ਫਰਜ਼ੀ ਕਿਤਾਬ ਦਾ ਵਿਰੋਧ ਕਰਕੇ ਇਸਨੂੰ ਗੁਰਬਾਣੀ ਕਿਤਾਬਾਂ ਦੇ ਸਟੌਲਾਂ, ਗੁਰੂਘਰਾਂ ਨੇੜੇ ਲਗਦੀਆਂ ਦੁਕਾਨਾ ਤੋਂ ਬਾਹਰ ਕਰੀਏ। ਵੀਰ ਪੰਜਾਬ ਸਿਆਂ ਨੇ ਵੀ ਵੀਡੀਓ ਪਾ ਕੇ ਇਸ ਕਿਤਾਬ ਲਈ ਵਿਰੋਧ ਜਤਾਇਆ ਹੈ।
@karnailsinghkhalsausa176
@karnailsinghkhalsausa176 2 ай бұрын
ਅੱਜ ਜੇਕਰ ਸ੍ਰੀ ਆਕਾਲ ਤਖ਼ਤ ਸਾਹਿਬ ਤੋਂ ਫੈਂਸਲੇ ਸਿੱਖ ਪਰੰਪਰਾਵਾਂ ਨਾਲ ਹੋਣੇਂ ਸ਼ੁਰੂ ਹੋ ਜਾਂਣ ਤਾਂ ਇਸ ਨਾਲ ਇਨਕਲਾਬ ਆ ਸਕਦਾ ਹੈ ਸੰਸਾਰ ਪੱਧਰ ਤੇ ਜੀ। ਆਏਗਾ ਸਮਾਂ ਇਕ ਦਿਨ ਜ਼ਰੂਰ ਆਵਾਂਗੇ। ਆਤਮਾ ਇਹੀ ਕਹਿੰਦੀ ਹੈ। ਧੰਨਵਾਦ
@GurlalSinghSs
@GurlalSinghSs 2 ай бұрын
ਬਹੁਤ ਵਧੀਆ ਵਿਚਾਰ ਨੇ ਡਾ ਸੇਵਕ ਸਿੰਘ ਦੇ
@satindersingh8044
@satindersingh8044 2 ай бұрын
ਡਾ. ਸੇਵਕ ਸਿੰਘ ਜੀ ਨੇ ਬਹੁਤ ਕੀਮਤੀ ਗੱਲਾਂ ਕੀਤੀਆਂ ਹਨ ਜਿਵੇਂ ਕਿ ਦੁਨੀਆਂ ਦਾ ਹਰ ਸਿੱਖ ਜਾਣੇ ਅਣਜਾਣੇ ਸਰਬੱਤ ਦੇ ਭਲੇ ਦਾ ਅਮਲ ਕਰ ਰਿਹਾ ਹੈ। ਸਿੱਖ ਦੀ ਕ੍ਰਿਪਾਨ ਕਕਾਰ ਤਾਂ ਹੈ ਹੀ, ਇਹ ਸਿੱਖ ਨਿਆਂ ਦਾ ਪ੍ਰਦਰਸ਼ਨ ਹੈ। ਲੰਗਰ ਦਾ ਮਾਇਨਾ ਹਰ ਬੰਦੇ ਨੂੰ ਬਰਾਬਰ ਹੋਣ ਦਾ ਮਾਣ ਦੇਣਾ ਹੈ। ਸੰਤਾਂ ਨੇ ਦਰਬਾਰ ਸਾਹਿਬ ਵਿੱਚ ਬੈਠ ਕੇ ਗੁਰਬਾਣੀ ਸਿਧਾਂਤਾਂ ਅਨੁਸਾਰ ਨਿਆਂ ਪ੍ਰਣਾਲੀ ਦਾ ਸਫਲਤਾ ਪੂਰਵਕ ਅਮਲ ਸ਼ੁਰੂ ਕਰ ਦਿੱਤਾ ਸੀ । ਹੋਰ ਵੀ ਕਈ ਗੱਲਾਂ ਕੀਤੀਆਂ । ਅਰਦਾਸ ਹੈ ਕਿ ਵਾਹਿਗੁਰੂ ਭਾਈ ਸੇਵਕ ਸਿੰਘ ਜੀ ਨੂੰ ਹੋਰ ਚੜਦੀਕਲਾ ਬਖ਼ਸ਼ਣ
@SatnamSingh-wv9gg
@SatnamSingh-wv9gg 2 ай бұрын
ਗਿਆਨੀ ਜੀ ਇਹ ਹੁਣ ਲੰਗਰ ਸਿਰਫ ਗੁਰੂ ਘਰਾਂ ਵਿੱਚ ਹੀ ਚੱਲਦਾ ਰਹਿਣਾ ਚਾਹੀਦਾ ਹੈ ਇਹ ਆਪਣੇ ਦਾ ਸਿਧਾਂਤ ਹੈ ਪਰ ਜਿਹੜਾ ਦੂਸਰੀਆਂ ਸਟੇਟਾਂ ਵਿਚ ਜਾ ਕੇ ਲੰਗਰ ਲਾਉਣਾ ਬੰਦ ਹੋਣਾ ਚਾਹੀਦਾ ਹੈ ਅਕਾਲ ਤਖ਼ਤ ਸਾਹਿਬ ਵਲੋਂ ਨਾਲੇ ਜਾਕੇ ਲੰਗਰ ਖਵਾਉਣ ਨਾਲੇ ਵਾਧੂ ਦੀ ਫ੍ਰੀ ਵਿੱਚ ਬੇਜ਼ਤੀ ਕਰਾਉਣੀ ਬੰਦ ਕਰੋ ਲੰਗਰ ਵਾਲੇ ਪੈਸੇ ਸਿੱਖ ਗਰੀਬ ਬੱਚਿਆਂ ਦੀ ਪੜ੍ਹਾਈ ਕਰਾਈ ਜਾਵੇ ਉਨ੍ਹਾਂ ਦੀਆ ਫੀਸਾਂ ਵਰਦੀਆ ਜਾ ਹੋਰ ਵੀ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ ਜੇ ਸਿਖੀ ਨੂੰ ਹੋਰ ਪ੍ਰਫੁਲਿਤ ਕਰਨਾ ਹੈ ਏ ਅੱਜ ਦੀ ਬਹੁਤ ਵੱਡੀ ਜ਼ਰੂਰਤ ਹੈ ਹੋਰਾਂ ਕੌਮਾਂ ਤੋਂ ਸੇਂਧ ਲੈਣੀ ਚਾਹੀਦੀ ਹੈ ਸਿੱਖਾਂ ਨੂੰ ਵੀ
@GurmeetKaur-xt4wp
@GurmeetKaur-xt4wp 2 ай бұрын
ਬਹੁਤ ਵਧੀਆ ਵਿਚਾਰ 🙏🙏
@harbindersingh8664
@harbindersingh8664 2 ай бұрын
ਸਿੱਖ ਨੂੰ ਸੇਧ ਆਪਣੇ ਇਤਿਹਾਸ ਤੋਂ ਲੈਣੀ ਹੈ ਕਿਸੇ ਹੋਰ ਕੋਲੋਂ ਨਹੀਂ, ਬਾਕੀ ਵੀਡੀਓ ਦੁਬਾਰਾ ਸੁਣੋ ਲੰਗਰ ਵਾਲੇ ਤੁਹਾਡੇ ਵਿਚਾਰ ਦੀ ਸੁਧਾਈ ਹੋਏਗੀ, ਜਿਸ ਕਰਕੇ ਤੁਹਾਡੀ ਮਾਨਤਾ ਸਨਮਾਨ ਵਧ ਰਿਹਾ ਦੁਨੀਆ ਤੁਹਾਡੇ ਬਾਰੇ ਜਾਣ ਰਹੀ ਹੈ ਓਹ ਵੀ ਖਾਲੀ ਗਲੀਂ ਬਾਤੀਂ ਨਹੀਂ ਪਰਤਖ ਪਰਮਾਣ ਸਹਿਤ ਓਸ ਕਾਰਜ ਨੂੰ ਜਾਰੀ ਰੱਖਣਾ ਜਰੂਰੀ ਹੈ, ਦੂਜੇ ਕਾਰਜ ਵੀ ਕਰਨੇ ਜਰੂਰੀ ਹਨ ਜਿਹਨਾਂ ਦਾ ਆਪ ਜੀ ਨੇ ਜ਼ਿਕਰ ਕੀਤਾ ਹੈ ।
@angrejsinghshergill8548
@angrejsinghshergill8548 2 ай бұрын
Dr. Sewak singh ji ਸਿੱਖ ਚਿੰਤਕ ਵੀ ਹਨ ਅਤੇ ਇਤਿਹਾਸਕਾਰ ਵੀ ਹਨ.. ਬਹੁਤ ਮਾਣ ਹੈ ਸਾਨੂੰ...
@JivanjotSingh-y3g
@JivanjotSingh-y3g 2 ай бұрын
ਜੱਸਵੀਰ ਬਾਈ ਡਾਕਟਰ ਸਾਬ ਨੇ ਗੱਲ ਸਿਰੇ ਲਾ ਦਿੱਤੀ ਜਵਾ ,,ਜਿਹੜੇ ਕਾਲੀ ਦਲ (ਬਾਦਲ ਟੋਲਾ ),ਕਾਂਗਰਸੀਆਂ ਨੂੰ ਫੜ ਫੜ ਆਪਾ ਇੰਟਰਵਿਊਆਂ ਕਰਦੇ ਆ ਉਹ ਸਮੇਂ ਦੀ ਬਰਬਾਦੀ ਆ ।ਏਹਨਾ ਨਾਲ ਮਗ਼ਜ਼ ਖਿਪਾਈ ਕਰਨ ਨਾਲ਼ੋਂ ਆਪਾ ਨੂੰ ਅੱਜ ਦੇ ਸਮੇਂ ਚੋਂ ਪੰਜਾਬ ਦਾ ਪਾਣੀ ਜਿਹੜਾ ਪੀਣ ਲਾਇਕ ਨਹੀਂ ਰਿਹਾ ਨਾ ਹਵਾ ਸਾਹ ਲੈਣ ਜੋਗੀ ਰਹੀ ਆ ,ਨਾ ਖਾਣ ਪੀਣ ਸ਼ੁੱਧ ਰਹਿਣ ਦਿੱਤਾ ਆਪਾ ।ਸਭ ਤੋਂ ਵੱਡੀ ਲੜਾਈ ਪੰਜਾਬ ਲਈ ਏਹ ਹੀ ਆ ।ਸਿਆਣੇ ਕਹਿੰਦੇ ਜੇਹੇ ਜਾ ਅੰਨ ਉਹੇ ਜਾ ਮੰਨ ।ਜੇ ਅਸੀਂ ਸ਼ੁੱਧ ਖਾਵਾਂ ਗੇ ਫੇਰ ਹੀ ਸ਼ੁੱਧ ਸੋਚਾਂਗੇ ।ਜਵਾਕਾਂ ਨੂੰ ਖਾਣ ਪੀਣ ਨੂੰ ਖ਼ਾਲਸ ਦੁੱਧ ਦਹੀ ਲੱਸੀ ਪਾਣੀ ਜਦੋਂ ਮਿਲੂ ਗਾ ਆਪੇ ਉਹ ਭਲਵਾਨੀ ਨਾਲ ਜੁੜਨ ਗੇ ।ਸਰੀਰਕ ਪੱਥੋ ਤਗੜੇ ਹੋਣ ਗੇ ਆਪਣੇ ਇਤਿਹਾਸ ਨਾਲ ਜੁੜਨ ਗੇ ਫੇਰ ਸਿੱਖੀ ਪਹਿਰਾਵੇ ਨਾਲ ਆਪਣੇ ਆਪ ਹੀ ਜੁੜ ਜਾਣਾ ।
@JoginderKaurKahlon-k5m
@JoginderKaurKahlon-k5m 2 ай бұрын
ਬੇਟਾ ਜੀ ਜਸਵੀਰ ਸਿੰਘ ਅਤੇ ਸੇਵਕ ਸਿੰਘ ਆਪ ਜੀ ਨੇ ਇਸ ਤਰਾਂ ਹੀ ਸੇਵਾ ਕਰ ਦੇ ਰਹਿਣਾ ਸਿੱਖ ਕੌਮ ਦੀ ਧਨਵ੍ਵਾਦ ਹੈ ਜੀ
@karnailsinghkhalsausa176
@karnailsinghkhalsausa176 2 ай бұрын
੧੯੨੦ ਈ: ਵਿਚ ਅਕਾਲੀ ਦਲ ਬਣਾਉਣ ਵੇਲੇ ਜਿਹੜੇ ਅਸੂਲ ਅਤੇ ਨਿਸ਼ਾਨੇ ਅੱਗੇ ਰੱਖੇ ਸਨ, ਉਨ੍ਹਾਂ ਨੂੰ ਦੁਵਾਰਾ ਅੱਗੇ ਰੱਖੋ ਜੀ। ਉਨ੍ਹਾਂ ਵਿੱਚ ਅੱਜ ਦੀ ਲੋੜ ਅਨੁਸਾਰ ਹੋਰ ਸੁਧਾਰ ਕੀਤੇ ਜਾਣ। ਮੇਰੇ ਖਿਆਲ ਅਨੁਸਾਰ ਗੁਲਾਮੀ ਵੀ ਇਕ ਬਹੁਤ ਵੱਡਾ ਕਾਰਨ ਹੈ। ਉਥੋਂ ਚੱਲਣ ਦੀ ਲੋੜ ਹੈ ਜੀ। ਧੰਨਵਾਦ ਜੀ
@Reckless5115Mohie
@Reckless5115Mohie 2 ай бұрын
ਪੰਜਾਬ ਹੱਲ ਪੂਰਨ ਆਜ਼ਾਦੀ ⚔️ 💯🦅
@LaviSingh-o2v
@LaviSingh-o2v 2 ай бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ
@pamsgill182
@pamsgill182 23 күн бұрын
Sewak singh te waheguru kirpa rakhan
@kamaldeepsingh3988
@kamaldeepsingh3988 2 ай бұрын
ਬਿਲਕੁੱਲ ਦਰੁੱਸਤ ਦਲੀਲਾਂ ਨੇ ਡਾਕਟਰ ਸਾਬ ਦੀਆਂ 🙏🏻
@InderjeetSingh-si4ed
@InderjeetSingh-si4ed 2 ай бұрын
ਸਿੱਖ ਪੰਥ ਨੂੰ ਸੇਵਾ ਸੰਭਾਲ ਕਰਨੀ ਚਾਹੀਦੀ ਹੈ
@SatnamSingh-wv9gg
@SatnamSingh-wv9gg 2 ай бұрын
ਜਿੰਨਾ ਚਿਰ ਸਾਰੇ ਸਿੱਖ ਮੱਤਭੇਦ ਭੁਲਾ ਕੇ ਬਾਦਲ ਪ੍ਰਵਾਰ ਨੂੰ ਅਕਾਲੀ ਦਲ ਤੋ ਸ੍ਰੋਮਣੀ ਕਮੇਟੀ ਤੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰੀ ਤੋ ਪਾਸੇ ਕਰਕੇ ਨਵੇਂ ਸਿਰੇ ਤੋਂ ਇੰਨ੍ਹਾਂ ਤਿੰਨੇ ਅਹੁਦਿਆਂ ਤੇ ਨਵੇਂ ਬੰਦੇ ਲਿਆਦੇ ਜਾਣ ਜਿਹੜਾ ਸਿੱਖ ਕੌਮ ਦਾ ਕੋਈ ਵੀ ਫੈਸਲਾ ਹੋਵੇ ਉਹ ਸਿਰਫ਼ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਐਲਾਨ ਕੀਤਾ ਜਾਵੇ ਤੇ ਸਾਰੀ ਸਿੱਖ ਕੌਮ ਜਥੇਦਾਰ ਵਲੋਂ ਜੋ ਵੀ ਫੈਸਲਾ ਕੀਤਾ ਜਾਵੇ ਸਾਰੇ ਸਿੱਖ ਉਸ ਦੇ ਫੈਸਲੇ ਫੁੱਲ ਚੜ੍ਹਾਉਣ ਤੇ ਇੱਕ ਮੋਰੀ ਵਿੱਚੋਂ ਦੀ ਲੰਘਣ ਫੇਰ ਸਿੱਖ ਕੌਮ ਦਾ ਰਾਜ ਵੀ ਚੱਲੇਗਾ ਫੈਸਲੇ ਵੀ ਸਹੀ ਹੋਣਗੇ ਕਿਸੇ ਸਰਕਾਰ ਦੀ ਤਾਕਤ ਨੀ ਵੀ ਸਿੱਖਾਂ ਨੂੰ ਜੇਲ੍ਹਾਂ ਵਿੱਚ ਛੁੱਟ ਦੇਵੇ ਜਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਖੇਡੇਗੀ ਬਾਕੀ ਰਹੀ ਸਿੱਖ ਰਾਜ ਦੀ ਗੱਲ ਆਪਣੇ ਆਪ ਗੱਡੀ ਲੀਹ ਤੇ ਚੜ੍ਹ ਜਾਵੇਗੀ ਕੋਈ ਰੋਕ ਨੀ ਸਕਦਾ ਤੇ ਜਿਹੜਾ ਬੰਦਾ ਕੋਈ ਹੋਵੇ ਸਿੱਖ ਸਿਧਾਂਤਾਂ ਤੇ ਪੂਰਾ ਨੀ ਉਤਰਦਾ ਉਸ ਗੁਰਮਤਿ ਦਾ ਇਕੱਠ ਕਰਕੇ ਸਭ ਦੀ ਰੈਅ ਲੈਕੇ ਪੰਥ ਵਿੱਚੋਂ ਛੇਕਿਆ ਜਾਵੇ ਜੀ ਜੂਅਰਤ ਵਾਲਾ ਜਥੇਦਾਰ ਐਲਾਨਿਆ ਜਾਵੇ ਜਿਵੇਂ ਗੁਰਦੇਵ ਸਿੰਘ ਕਾਉਂਕੇ ਵਰਗਾ ਸਿੱਖ ਹੋਵੇ
@meradeshowepunjab3155
@meradeshowepunjab3155 2 ай бұрын
ਖਬਰਾਂ ‘ਚ ਇਕ ਦੂਜੇ ‘ਤੇ ਚਿੱਕੜ ਸੁਟਣ ਵਾਲੇ ਪੱਤਰਕਾਰ ਸਾਡੇ ਵੀਰ ਜਸਵੀਰ ਦੀ ਕੀ ਰੀਸ ਕਰ ਲੈਣਗੇ ਬਹੁਤ ਸੋਹਣੀ ਹੱਲਬਾਤ ਹੈ ਅੱਜ ਵਾਲੀ
@317sehaj3
@317sehaj3 2 ай бұрын
ਸਾਰਿਆਂ ਨੂੰ ਬੇਨਤੀ ਹੈ ਸੇਵਕ ਸਿੰਘ ਜੀ ਕਿਤਾਬ "ਸ਼ਬਦ ਜੰਗ" ਜ਼ਰੂਰ ਪੜ੍ਹਨ। ਏਹ ਕਿਤਾਬ ਦਾ ਮਿਆਰ ਜੌਰਜ ਆਰਵੇਲ ਦੀ ਕਿਤਾਬ ਪ੍ਰਸਿੱਧ ਕਿਤਾਬ "1984" ਦਾ ਹਾਣੀ ਹੈ।
@sukhjudge5489
@sukhjudge5489 2 ай бұрын
ਬਿਲਕੁਲ ਦਰੁਸਤ
@GurnekSingh-l6c
@GurnekSingh-l6c 2 ай бұрын
ਬਹੁਤ ਵਧੀਆ ਵਿਚਾਰ ਹੈ ਜਸਵੀਰ ਸਿੰਘ ਜੀ ਇਸ ਸਿੰਘ ਦੇ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯
@golewaliagill4088
@golewaliagill4088 2 ай бұрын
ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ
@sukhjudge5489
@sukhjudge5489 2 ай бұрын
ਬਹੁਤ ਸਹੁਜ ਤੇ ਸਹਿਜ ਨੇ ਡਾ. ਸੇਵਕ ਸਿੰਘ ਜੀ ਆਨੰਦ ਆ ਜਾਂਦਾ ਵਿਚਾਰ ਸੁਣ ਕੇ ਰੋਸ਼ਨੀ ਵੀ ਬਹੁਤ ਹੋ ਜਾਂਦੀ 🙏🏻
@harjindersingh-pr4ef
@harjindersingh-pr4ef 2 ай бұрын
ਆਪ ਜੀ ਦਾ ਬਹੁੱਤ ਧੰਨਵਾਦ ਸੇਵਕ ਸਿੰਘ ਜੀ ਆਪ ਜੀ ਦੇ ਵਿਚਾਰ ਪਿਛਲੇ ਛੇ ਸੱਤ ਮਹੀਨਿਆਂ ਤੋ ਸੁਣਨੇ ਸ਼ੁਰੂ ਕੀਤੇ ਹਨ ਕਾਫੀ ਅਜਿਹੇ ਸਵਾਲ ਸਨ ਜੋ ਸਾਰੇ ਹੱਲ ਹੋ ਗਏ ਬਾਕੀ ਅਗਲੀ ਇੰਟਰਵਿਊ ਦਾ ਇੰਤਜਾਰ ਰਹੇਗਾ ❤
@VkrmRandhawa
@VkrmRandhawa 2 ай бұрын
ਬਹੁਤ ਖੂਬ ❤
@sarbpreetsingh2951
@sarbpreetsingh2951 2 ай бұрын
Very good Journalism and Specially thanks to Sardaar Sewak Singh 🙏🙏
@JasveerSinghShow
@JasveerSinghShow 2 ай бұрын
ਬਹੁਤ ਸ਼ੁਕਰੀਆ ਜੀ
@khosatv7350
@khosatv7350 2 ай бұрын
ਪਰਿਵਾਰਵਾਦ ਵਾਲੀ ਰਾਜਨੀਤਕ ਪਾਰਟੀ ਕਦੇ ਨਵੀਂ ਲੀਡਰਸ਼ਿਪ ਪੈਦਾ ਨਹੀ ਹੋਣ ਦਿੰਦੀ ਹੈ ਉਹ ਭਾਂਵੇ ਕੋਈ ਵੀ ਰਾਜਨੀਤਕ ਪਾਰਟੀ ਹੋਵੇ।
@bavneetsingh9459
@bavneetsingh9459 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
@GurnekSingh-l6c
@GurnekSingh-l6c 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️☝🏿💯
@jagsmand
@jagsmand 2 ай бұрын
ਮੇਰੇ ਵੱਡੇ ਵੀਰਿਆਂ ਵੱਲੋਂ ਬਹੁਤ ਵਧੀਆ ਵਿਚਾਰਾਂ ਕੀਤੀਆਂ ਬਹੁਤ ਬਹੁਤ ਧੰਨਵਾਦ 🙏
@Singh-vk8bk
@Singh-vk8bk 2 ай бұрын
ਵਾਹ ਧੰਨਭਾਗ ਵੀਰ ਜਸਵੀਰ ਇਹ ਗੱਲਬਾਤ ਲਈ
@arshpindersingh934
@arshpindersingh934 2 ай бұрын
Dr sewak singh ji bahut shone treeke nal jwab dinde a
@kamalpreetsingh7805
@kamalpreetsingh7805 2 ай бұрын
ਜਦੋਂ ਵੀ ਅਸੀਂ ਪਰਬੰਧ ਕੁਝ ਕੂ ਬੰਦਿਆ ਦੇ ਹੱਥ ਵਿਚ ਦੇ ਦਵਾਂਗੇ, ਇਹੀ ਕੁਝ ਹੋਵੇਗਾ, ਪੂਰਾ ਪਰਬੰਧ ਸਿਰਫ ਸਾਰੀ ਸੰਗਤ ਦੇ ਹੱਥ ਹੋਵੇ ਗੁਰੂ ਸਾਹਿਬ ਦੀ ਸਿਖਿਆ ਅਨੁਸਾਰ। ਸਾਨੂੰ ਇਸ ਬਾਰੇ ਸ਼ੁਰੂ ਤੋਂ ਹੀ ਸੋਚਣਾ ਚਾਹੀਦਾ ਹੈ ਤੇ ਕੋਈ ਹੋਰ ਤਰੀਕਾ ਅਪਣਾਉਣਾ ਚਾਹੀਦਾ ਹੈ
@ShonkiSardar-x6y
@ShonkiSardar-x6y 2 ай бұрын
Sari sangat?
@GurmeetSingh-yz3jt
@GurmeetSingh-yz3jt 2 ай бұрын
ਸਹੀ ਗਲ ਹੈ ਜੀ
@maninderchandi4420
@maninderchandi4420 2 ай бұрын
ਪਰਬੰਧ, ਜੋ ਵੀ ਮਰਜੀ ਕਰੇ, ਗੁਰੂ ਅਾਸ਼ੇ ਮੁਤਾਬਿਕ ਹੋਵੇ❤
@parminderkaurgill9000
@parminderkaurgill9000 2 ай бұрын
ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ ਜੀ
@JattFactor
@JattFactor 2 ай бұрын
ਸਿੰਘ ਸਾਹਿਬ ਸਹੀ ਕਿਹਾ ਤੁਸੀਂ
@hardeepkour3186
@hardeepkour3186 2 ай бұрын
Most awaited interview on akali dal current matters
@sandhugjatt
@sandhugjatt 2 ай бұрын
ਬਹੁਤ ਵਧੀਆ ਗੱਲਬਾਤ ਜੀ
@kamaljitkaur5771
@kamaljitkaur5771 2 ай бұрын
ਬਿਲਕੁਲ ਸਹੀ ਕਿਹਾ ਵਾਹਿਗੁਰੂ ਜੀ ਮੇਹਰ ਕਰਿਓ ਜੀ
@daljeetsinghmrock8365
@daljeetsinghmrock8365 2 ай бұрын
ਬਹੁਤ ਸੁਹਣਾ ਸਮਝਿਆ
@Kiranpal-Singh
@Kiranpal-Singh 2 ай бұрын
*ਜਥੇਦਾਰਾਂ ਨੂੰ ਗੁਰੂ ਸਾਹਿਬ ਨੂੰ ਸਮੱਰਪਤ ਹੋ ਕੇ, ਇਮਾਨਦਾਰੀ-ਜੁਰਅਤ ਨਾਲ ਫੈਸਲਾ ਲੈਣ ਦੀ ਲੋੜ ਹੈ* …… ਜਥੇਦਾਰਾਂ ਤੋਂ ਸੁਖਬੀਰ ਬਾਦਲ ਮਸਲੇ ਵਿੱਚ ਨਿਰਪੱਖਤਾ ਦੀ ਆਸ ਬਹੁਤ ਘੱਟ ਹੈ !
@BalwinderKaur-qu9ls
@BalwinderKaur-qu9ls 2 ай бұрын
Very right
@harpalkaursandhu4250
@harpalkaursandhu4250 2 ай бұрын
ਬਿਲੱਕੁੱਲ ਸਹੀ ਅਤੇ ਵੱਖਰੇ ਵਿਚਾਰ ਸਹੀ ਕਿ ਅਕਾਲੀ ਦਲ ਮੁੱਢ ਤੋ ਨਵੇਂ ਚੁਣੇ ਜਾਣ ਕੋਈ ਇੰਨਾਂ ਵਿੱਚੋਂ ਅਕਾਲੀ ਦਲ ਹਿੱਸਾ ਨਹੀਂ ਹੋਣੇ ਚਾਹੀਦੇ …
@jagseerbaath9685
@jagseerbaath9685 2 ай бұрын
Waheguru g 🙏
@Jaskaran_singh68
@Jaskaran_singh68 2 ай бұрын
ਵਾਹਿਗੁਰੂ ਜੀ ❤
@Jagdishsingh-ub9mb
@Jagdishsingh-ub9mb 2 ай бұрын
ਵਾਹ ਜੀ ਵਾਹ
@surjeetSingh-qz2xj
@surjeetSingh-qz2xj 2 ай бұрын
Good and great chanal sir please carry on
@ZorawarSunnder
@ZorawarSunnder 2 ай бұрын
No, Religion🙏🙏🙏🙏🙏🙏🙏🙏🙏🙏 without a State Power of Sikhism Punjab khalsaRaj
@swsingsingh1958
@swsingsingh1958 2 ай бұрын
ਪੰਡਿਤ ਜਨ ਮਾਤੇ ਪੜ੍ਹ੍ਹਿ ਪੁਰਾਨ ॥ ਜੋਗੀ ਮਾਤੇ ਜੋਗ ਧਿਆਨ ॥ ਸੰਨਿਆਸੀ ਮਾਤੇ ਅਹੰਮੇਵ ॥ ਤਪਸੀ ਮਾਤੇ ਤਪ ਕੈ ਭੇਵ ॥੧॥ ਸਭ ਮਦ ਮਾਤੇ ਕੋਊ ਨ ਜਾਗ ॥ ਸੰਗ ਹੀ ਚੋਰ ਘਰੁ ਮੁਸਨ ਲਾਗ ॥੧॥ ਰਹਾਉ ॥ ਸਿੱਖਾਂ ਦਾ ਇਹ ਹਾਲ ਹੁਣ ਨਹੀਂ ਹੋਇਆ ਸਗੋਂ ਜਦੋਂ ਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਕਾਲ ਤਖਤ ਸਾਹਿਬ ਨੂੰ ਛਡਕੇ ਗਏ ਓਦੋਂ ਤੋਂ ਹੀ ਇਹੋ ਹਾਲ । ਮੀਣਿਆ,ਮਸੰਦਾਂ, ਪਿਰਥੀਚੰਦੀਆਂ, ਸੋਢੀਆਂ, ਬੇਦੀਆਂ, ਭਲਿਆਂ, ਆਦਿ ਗੁਰੂ ਕਿਆਂ ਦੀਆਂ ਅੰਸ਼ਾਂ ਬੰਸਾਂ ਦਾ ਕਬਜੇ ਅਤੇ ਖਿੱਚੋਤਾਣ ਚਲਦੀ ਰਹੀ । ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਦਰਸ਼ਨ ਕਰਨ ਆਏ ਤਾਂ ਇਹਨਾਂ ਕਬਜ਼ੇ ਧਾਰੀਆਂ ਦੀ ਬੇਰੁਖੀ ਦਾ ਸ਼ਿਕਾਰ ਹੋ ਗਏ, ਬਿਨਾਂ ਦਰਸ਼ਨਾਂ ਤੋਂ ਹੀ ਪਰਤਣਾ ਪਿਆ। 12 ਮਿਸਲਾਂ ਵੇਲੇ ਰੰਘਰੇਟਾ ਦਲ ਦੇ ਜਥੇਦਾਰ ਬਾਬਾ ਬੀਰ ਸਿੰਘ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਸਿੱਖ ਕੌਮ ਲਈ ਉਹ ਘਟਨਾ ਬਹੁਤ ਹੀ ਸ਼ਰਮ ਮਹਿਸੂਸ ਕਰਨ ਵਾਲੀ ਹੈ । ਮਾਹਾਰਾਜਾ ਰਣਜੀਤ ਸਿੰਘ ਜੀ ਵੇਲੇ ਸੱਤਾ ਤੇ ਧੰਨ ਦੌਲਤ ਦੇ ਹੰਕਾਰ ਨੇ ਆਕਾਲ ਤਖਤ ਸਾਹਿਬ ਦੀਆਂ ਤਾਕਤਾਂ ਨੂੰ ਸੀਮਤ ਕਰਨ ਲਈ ਬੇਅੰਤ ਖੇਡਾਂ ਖੇਡੀਆਂ । ਸਿੱਖਾਂ ਦੀਆਂ ਅਖਾਂ ਵਿੱਚ ਘੱਟਾ ਪਾਉਣ ਲਈ ਸ਼੍ਰੀ ਹਰਿਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਵਿੱਚ ਬਦਲ ਦਿੱਤਾ ਗਿਆ । ਅੰਗਰੇਜ਼ਾਂ ਦੇ ਸਮੇਂ ਉਦਾਸੀ ਮਹੰਤਾਂ ਦੇ ਕਬਜ਼ੇ ਨੇ ਇਸੇ ਆਕਾਲ ਤਖਤ ਸਾਹਿਬ ਅਤੇ ਹਰਿਮੰਦਰ ਸਾਹਿਬ ਵਿਖੇ ਛੂਦਰ / ਰੰਘਰੇਟੇ ਸਿੰਘਾਂ ।ਦੇ ਕੋਲੋਂ ਅਰਦਾਸ ਕਰਨ ਅਤੇ ਦਰਸ਼ਨ ਦੀਦਾਰ ਕਰਨ ਦਾ ਹਕ ਵੀ ਖੋਹ ਲਿਆ । ਅਤੇ ਇਹ ਖੇਡ ਸਿੱਖਾਂ ਵਿੱਚ ਹੁਣ ਤੱਕ ਵੀ ਚਲ ਰਹੀ ਹੈ । ਆਪ ਜੀ ਦਾ ਚੈਨਲ ਵੀ ਬਾਕੀ ਦੇ ਚੈਨਲਾਂ ਵਾਂਗੂੰ ਹੀ ਸਿਰ ਪਿੱਟ ਪਿੱਟ ਕੇ ਥਕ ਜਾਵੇਗਾ, ਪਰੰਤੂ ਸਿੱਖ ਕੌਮ ਜੋ ਬ੍ਰਹਮਣੀ ਵਿਚਾਰ ਧਾਰਾ ਤੋਂ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਇਸਨੂੰ ਬਿਪਰਵਾਦੀ ਕਰਮ ਕਾਂਡਾਂ ਵਿਚੋਂ ਕੱਢਣ ਲਈ ਜਰੂਰੀ ਹੈ ਕਿ :- ਸਿੱਖਾਂ ਦੇ ਸਮਾਜਿਕ, ਧਾਰਮਿਕ, ਰਾਜਨੀਤਕ ਆਰਥਿਕ, ਸਿੱਖਿਆ ਨੀਤੀ , ਸਵਾਸਥ ਨੀਤੀ , ਵਾਤਾਵਰਨ, ਆਦਿ ਦੇ ਮਸਲਿਆਂ ਨੂੰ ਸੁਧਾਰਨ ਲਈ ਪਰੰਪਰਾਵਾਂ / ਗਰੰਥ ਬਣਾਏ ਜਾਣ ।
@SukhvirSidhu-t5s
@SukhvirSidhu-t5s 2 ай бұрын
ਬਹੁਤ ਖੂਬ ਬਾ ਕਮਾਲ ਜੀ
@mamandeepsingh9546
@mamandeepsingh9546 2 ай бұрын
Waheguru ji
@kamaljitkaur5771
@kamaljitkaur5771 2 ай бұрын
ਗੁਰੂ ਨਾਨਕ ਸਾਹਿਬ ਜੀ ਸਿਧਾਂਤ ਪਹਿਲਾਂ ਪੰਜਾਬ ਵਿਚ ਅਪਣਾਓ ਹੋਰਨਾਂ ਸੂਬਿਆਂ ਨੂੰ ਜਦੋਂ ਚੰਗਾ ਲੱਗੇਗਾ ਫਿਰ ਉਹ ਆਪੇ ਅਪਣਾ ਲੈਣ ਗੇ
@GurmailsinghDhillon-q1w
@GurmailsinghDhillon-q1w 2 ай бұрын
ਮੇਰਾ ਵਿਚਾਰ ਹੈ ਸਿਰੋਮਣੀ ਅਕਾਲੀ ਦਲ ਸਿਆਸੀ ਧਿਰ ਵਜੋਂ ਨਹੀ ਖੜੀ ਕੀਤੀ ਗਈ ਇਹ ਦਲ ਹੈ ਫੋਰਸ ਹੈ ਸਿਰੋਮਣੀ ਗੁਰਦਵਾਰਾ ਕਮੇਟੀ ਨੂੰ ਤਾਕਤ ਦੇਣ ਵਾਸਤੇ। ਇਸਨੂੰ ਸਿਆਸੀ ਪੁੜ ਮੱਲਣਾ ਸ਼ੁਰੂ ਕਰ ਦਿੱਤਾ ਸਿਆਸੀ ਜਮਾਤ ਸਿੱਖਾਂ ਨੂੰ ਹੋਰ ਬਣਾਉਣੀ ਚਾਹੀਦੀ ਸੀ ਹੁਣ ਵੀ ਪੰਜਾਬ ਚੋ ਜਾ ਭਾਰਤ ਦੇ ਉੱਤਰ ਵਿਚ ਇਕ ਸਾਂਝੀ ਸਿਆਸੀ ਪਾਰਟੀ ਬਣਾਉਣੀ ਚਾਹੀਦੀ ਹੈ ਜਿਸ ਦਾ ਏਜੰਡਾ ਪਜਾਬ ਤੇ ਸਿੱਖ ਹੋਣਾ ਚਾਹੀਦਾ ਹੈ
@manjinderbrar4468
@manjinderbrar4468 Ай бұрын
Meaningful episode 👏👏👏🤝🤝🤝♥️♥️♥️♥️♥️
@Deepjass3q
@Deepjass3q 2 ай бұрын
ਬਹੁਤ ਵਧੀਆ ਵਿਚਾਰ
@langeriboys
@langeriboys 2 ай бұрын
Waheguru ji bahut hi pattey di gal dasi bhai ji ne
@amreeksingh0084
@amreeksingh0084 Ай бұрын
ਬਹੁਤ ਵਧੀਆਂ ਜੀ
@sukhbirsingh-ir4np
@sukhbirsingh-ir4np 2 ай бұрын
ਸਿੰਘ ਸਹਿਬਾਨ ਇਨ੍ਹਾਂ ਨੂੰ ਮਾਫ ਕਰਨ ਤੋਂ ਬਾਅਦ ਇਨ੍ਹਾਂ ਨੂੰ ਦਸ ਸਾਲ ਤਕ ਅਕਾਲੀ ਦਲ ਦੇ ਮੈਂਬਰ ਬਨਣ ਤੇ ਪਾਬੰਦੀ ਲਗਾਈ ਜਾਵੇ ਤਾਂ ਕਿ ਇਹਨਾਂ ਦੁਆਰਾ ਲੁਟੇ ਮਾਲ ਨੂੰ ਹਜ਼ਮ ਕਰ ਸਕਣ ਅਤੇ ਨਵੇਂ ਬੁਧੀਜੀਵੀਆਂ ਨੂੰ ਇਕੱਠੇ ਕਰਕੇ ਨਵਾਂ ਅਕਾਲੀ ਦਲ ਬਣਾਓ
@frozen-mf9tn
@frozen-mf9tn 2 ай бұрын
Dr. Sewak singh ji
@ajaibsingh3873
@ajaibsingh3873 Ай бұрын
ਇਹ ਤਾਂ ਹਾਰ ਕਰਕੇ ਸਭ ਕੁੱਝ ਹੋ ਰਿਹਾ ਹੈ। ਬਾਕੀ ਨਾਂ ਕਿਸੇ ਨੂੰ ਸਿੱਖਾ ਨਾਲ ਕੋਈ ਸਰੋਕਾਰ ਹੈ ਨਾ ਪਥ ਨਾਲ।
@BabbarKhalsa-h8r
@BabbarKhalsa-h8r 2 ай бұрын
ਵਾਹਿਗੁਰੂ ਜੀ।ਇਹ ਵਖਰੀ ਸਿੱਖ ਕੌਮ ਦੇ ਸਾਰੇ ਆਗੂ ਬੁਧੀਜੀਵੀ ਪ੍ਰਚਾਰਕ ਦੁਸ਼ਟ ਬੇਈਮਾਨ ਚੋਧਰ ਦੇ ਭੁਖੇ ਹਨ ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਮਰੀ ਜ਼ਮੀਰ ਵਾਲੇ। ਵੀਚਾਰ ਜਰੂਰ ਕਰ ਕੇ ਲਿਖਣਾ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@balwindercheema5147
@balwindercheema5147 2 ай бұрын
ਲੰਗਰ ਜੋਂ ਆਪ ਮੁਹਾਰੇ ਲਏ ਜਾ ਰਹੇ ਹਨ ਇਹਨਾਂ ਨੁ ਸੀਮਤ ਤੇ ਕਿਸੇ ਪਰਬੰਧ ਅਧੀਨ ਲਿਆਉਣਾ ਚਾਹੀਦਾ ਹੈ ਖੁੱਲੀ ਖੇਡ ਤੇ ਅਪੋ ਧਾਪੀ ਬੰਦ ਹੋਵੇ,ਤੇ ਲੰਗਰਾਂ ਲਈ ਸੇਵਾ ਦੇਂਦੇ ਹੁਨ ਓਹ ਭੀ ਥੋੜਾ ਸਬਰ ਰੱਖਣ ਤੇ ਇਸ ਪ੍ਰੰਪਰਾ ਨੁ ਸੋਧਣ
@nimanasingh1173
@nimanasingh1173 2 ай бұрын
ਬਾਦਲ ਦਲ ਇਕ ਪੰਜਾਬੀ ਪਾਰਟੀ ਹੈ, ਇਸ ਨੂੰ ਅੱਜ ਦੇ ਸਮੇਂ ਵਿੱਚ ਅਕਾਲੀ ਦਲ ਕਹਿਣਾ, ਅਕਾਲੀ ਸ਼ਬਦ ਦੀ ਦੀ ਤੋਹੀਨ ਹੈ, ਅਨੇਕਾਂ ਸਿੰਘਾਂ ਦੀ ਸ਼ਹਾਦਤ ਇਨ੍ਹਾਂ ਦੇ ਪਾਲਤੂ ਲੋਕਾਂ ਵਲੋਂ ਕੀਤੀ ਗਈ
@SherSingh-mb2be
@SherSingh-mb2be 2 ай бұрын
Excelent views
@Kiranpal-Singh
@Kiranpal-Singh 2 ай бұрын
*ਡਾ. ਸੇਵਕ ਸਿੰਘ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਦੀ ਮਿਸਾਲ ਦੇ ਗਏ, ਪਰ ਚੋਣ ਦੇ ਬਦਲ ਦਾ ਕੋਈ ਠੋਸ ਤਰੀਕਾ ਸਮਝਾ ਨਹੀਂ ਸਕੇ* ਸਿੱਖ ਸੰਸਥਾਵਾਂ ਨੂੰ ਚਲਾਉਣ ਲਈ, ਵੋਟ ਤੰਤਰ ਠੀਕ ਨਹੀੰ ਹੈ…. *ਪਰ ਕਿਹੜਾ ਢੰਗ ਅਪਣਾਇਆ ਜਾਵੇ, ਮੌਜੂਦਾ ਹਾਲਾਤ ਅਨੁਸਾਰ, ਇਸਤੇ ਵਿਸਥਾਰਤ ਚਾਨਣਾ ਪਾਇਆ ਜਾਵੇ* !
@maninderchandi4420
@maninderchandi4420 2 ай бұрын
ਗੁਰੂ ਸਾਹਿਬ ਨੇ, ਸਲੈਕਸ਼ਨ ਦਾ ਤਰੀਕਾ ਦਿਤਾ ਸੀ, ੲਿਲੈਕਸ਼ਨ ਵਿਚ, ਤਾਂ ਜੇ ਗਧਿਅਾਂ ਦੀ ਗਿਣਤੀ ਜਿਅਾਦਾ ਹੋਵੇ, ਤਾਂ ਗਧਾ ਹੀ ਅਗੇ ਅਾਵੇਗਾ, ਓਥੇ, ਘੋੜੇ ਦਾ ਕੋੲੀ ਮੁੱਲ ਨਹੀ.???❤
@Kiranpal-Singh
@Kiranpal-Singh 2 ай бұрын
@@maninderchandi4420 ਬਿਲਕੁਲ ਸਹੀ ਕਿਹਾ, ਪਰ ਉਹ ਬੰਦੇ ਕਿਵੇਂ ਥਾਪੇ ਜਾਣ, ਕਿਹੜੀ ਵਿਧੀ ਅਪਣਾਈ ਜਾਵੇ ? ਉਹਨਾਂ ਨੂੰ ਥਾਪਣ ਦਾ ਅਧਿਕਾਰ ਕਿਸ ਕੋਲ ਹੋਵੇ ? ਅਗਰ ਸੰਗਤ ਦੀ ਗੱਲ ਕਰੀਏ, ਥਾਪਣ ਵਾਲੇ ਮਸਲੇ ਵਿੱਚ ਲੜਾਈ-ਝਗੜੇ ਆਮ ਹਨ, ਕਿਉਕਿ ਗੁਰਮਤਿ ਅਤੇ ਨਿਮਰਤਾ ਨਹੀਂ ਹੈ, ਪਾਰਟੀ ਬਾਜੀ ਜਾਂ ਹਉਮੈ ਕਰਕੇ ਚੌਧਰ ਦੀ ਭੁੱਖ ਹੈ ? ਇਸ ਤੇ ਗੁਰਮਤਿ ਅਨੁਸਾਰ ਵਿਸਥਾਰ ਸਹਿਤ ਚਰਚਾ ਦੀ ਲੋੜ ਹੈ !
@Kiranpal-Singh
@Kiranpal-Singh 2 ай бұрын
*ਨਵੀਂ ਅਗਵਾਈ ਦੀ ਲੋੜ ਹੈ* ….. ਸੁਖਬੀਰ ਬਾਦਲ ਅਤੇ ਨੇੜਲੇ ਚਾਪਲੂਸ ਨੇਤਾਵਾਂ ਨੂੰ ਲੋਕ ਪਰਵਾਨ ਨਹੀਂ ਕਰਨਗੇ *ਨਿੱਜੀ ਜਿੰਦਗੀ ਲਈ ਮਨੋਂ ਪਛੁਤਾਵਾ-ਮੁਆਫੀ ਠੀਕ ਹੈ* !
@manjhnama3206
@manjhnama3206 2 ай бұрын
ਬਹੁਤ ਵਧੀਆ ਗੱਲਬਾਤ
@JasveerSinghShow
@JasveerSinghShow 2 ай бұрын
ਬਹੁਤ ਸ਼ੁਕਰੀਆ ਜੀ
@JasbirSingh-nz1mu
@JasbirSingh-nz1mu 2 ай бұрын
Waheguru ji Waheguru ji Waheguru ji Waheguru ji 🙏 ❤❤
@harbhajandhaliwal4966
@harbhajandhaliwal4966 2 ай бұрын
Thinks
@sheera5181
@sheera5181 2 ай бұрын
Good interview
@surinderjitsingh6173
@surinderjitsingh6173 2 ай бұрын
🦋🦋🦋🦋🦋🦋🦋🦋 🦋🦋 WECOME 🦋🦋 🦋🦋🦋🙏🙏🦋🦋🦋
@kanwaljitsingh3248
@kanwaljitsingh3248 2 ай бұрын
Good channel
@surinderjitsingh6173
@surinderjitsingh6173 2 ай бұрын
🪭🪭🪭🪭🪭🪭🪭🪭 🪭ਵਾਹਿਗੁਰੂ ਜੀ ਕਾ ਖਾਲਸਾ🪭 🪭 ਵਾਹਿਗੁਰੂ ਜੀ ਕੀ ਫਤਿਹ 🪭 🪭🪭🪭🙏🙏🪭🪭🪭
@jashpalsingh1875
@jashpalsingh1875 2 ай бұрын
ਕੋਈ ਕਿਸੀ ਕੋ ਰਾਜ ਨਾ ਦੇ ਹੈ।ਜੋਂ ਲ ਹੈ ਨਿਜ ਬਲ ਸੇ ਲ ਹੈ।
@surinderjitsingh6173
@surinderjitsingh6173 2 ай бұрын
🪻🪻🪻🪻🪻🪻🪻🪻 🪻🪻ਧੰਨ ਗੁਰੂ ਨਾਨਕ🪻🪻 🪻🪻🪻🙏🙏🪻🪻🪻
@JivanjotSingh-y3g
@JivanjotSingh-y3g 2 ай бұрын
ਜੱਸਵੀਰ ਬਾਈ ਭਾਈ ਜਗਦੀਪ ਸਿੰਘ ਫਰੀਦਕੋਟ ਉਹਨਾਂ ਦੇ ਦਰਸ਼ਨ ਜ਼ਰੂਰ ਕਰਾ ਮੇਰਾ ਵੀਰ ਆਪਣੇ ਚੈਨਲ ਰਾਹੀ
@AnmoldeepSingh-gp6jk
@AnmoldeepSingh-gp6jk Ай бұрын
Bhut vdia g
@mehaksandha9300
@mehaksandha9300 Ай бұрын
Keep it up bro…. Waheguru chardikala bakshan
@balbindrasinghbalbindra5692
@balbindrasinghbalbindra5692 2 ай бұрын
Bahut vadiya interview
@rajdeepsingh3663
@rajdeepsingh3663 2 ай бұрын
🎉❤
@barindersinghmander6375
@barindersinghmander6375 2 ай бұрын
ਅਕਾਲ ਤਖ਼ਤ ਸਾਹਿਬ ਸੋਚ ਹੋਣਾ ਵੱਧ ਜਰੂਰੀ ਏਹ, ਪਹਿਲਾ ਵੀ ਸਿੱਖਾਂ ਨੂੰ ਹਰਿਮੰਦਰ ਸਾਹਿਬ ਤੇ ਤਖ਼ਤ ਸਾਹਿਬ ਨਿਰੰਕਾਰੀ ਬੈਠੇ ਸੀ ਆਜ਼ਾਦ ਹੋ ਗਿਆ ਸੀ, ਪਰ ਹੁਣ ਅਸੀਂ ਵੀ ਇਮਾਰਤ ਨੂੰ ਅਹਮਿਯਤ ਦੇਣੇ ਪਏ ਸੱਚੇ ਪਾਤਸ਼ਾਹ ਹਰ ਗੁਰੂ ਗੋਬਿੰਦ ਸਾਹਿਬ ਜੀ ਦੱਸਿਆ ਕਿਵੇਂ ਕਰਨਾ ਇੱਥੇ ਸਾਡੇ ਜਥੇਦਾਰਾਂਤੇ ਸਿੱਖ ਸੰਪਰਦਾਵਾਂ ਆਪਣੀ ਆਪਣੀ ਪਈ ਏਹ ਵੀ ਡੇਰਿਆਂ ਵਾਲਿਆਂ ਘੱਟ ਨਹੀਂ 🙏🙏
@gurcharansingh4251
@gurcharansingh4251 2 ай бұрын
ਘੋੜੇ 49 ਤੇ ਗਦੇ 51ਜਿਹੜੇ ਰਾਜ ਕਰਗੇ ਜਿੱਨਾ ਚਿਰ ਇਹ ਸਾਰੇ ਔਦੇ ਛੱਡ ਕੇ ਮੇਜ ਤੇ ਰੱਖਕੇ ਸਿੱਖਾਂ ਨੂੰ ਅਵਾਜ ਮਾਰ ਕੇ ਇਹ ਨਹੀਂ ਕਹਿੰਦੇ ਕੇ ਖਾਲਸਾ ਜੀ ਆਹ ਸਾਰਾ ਕੁਝ ਮੇਜ ਤੇ ਪਿਆ ਜਿਨੂੰ ਮਰਜ਼ੀ ਦੇ ਦਿਓ ਅਸੀ ਥੋਡੇ ਨਾਲ ਹਾ
@myvisaaidmigration2265
@myvisaaidmigration2265 2 ай бұрын
ਛੋਟਾ ਜਾਂ ਵਰਤਾਰਾ ਸਰਬਸੰਮਤੀ ਨਾਲ ਚੁਣੇ ਸਰਪੰਚ ਤੇ ਪਿੰਡ ਚ ਰਾਜਨੀਤੀ ਦੀ ਧੜੇਬੰਦੀ ਦੀ ਖੇਪ ਚੋਂ ਪੈਦਾ ਹੋਏ ਸਰਪੰਚ ਦੇ ਕਿਰਦਾਰਾਂ ਨੂੰ ਪੰਜਾਬ ਭਰ ਵਿਚਾਰ ਕੇ ਦੇਖ ਸਕਦੇ ਹਾਂ.. ਇਹ ਸਾਰੇ ਵਰਤਾਰੇ ਦਾ ਬੁਹਤ ਸੌਖਾ ਤੇ ਪ੍ਰੈਕਟੀਕਲ ਉਦਾਹਰਨ .. ਸਮੇਂ ਦੇ ਮਾਪਦੰਡ ਤੇ ਪੰਚ ਪ੍ਰਧਾਨੀ ਨਵੀਨਤਮ ਹੈ .. ਪਰ ਇਹ ਮੁੱਦਾ ਬੈਠ ਕੇ ਵਿਚਾਰਨ ਵਾਲਾ ਤੇ ਏਸੇ ਨੂੰ ਘੱਟੋ ਘੱਟ ਪੰਜਾਬ ਚੋਂ ਆਉਣ ਵਾਲੇ ਸਮਿਆਂ ਪੈਦਾ ਹੋ ਰਹੇ ਲੀਡਰਾਂ ਦੇ ਮਨ ਚ ਵਸਾਇਆ ਜਾਵੇ ਤਾਂ ਏਸਦੇ ਪ੍ਰਗਟ ਰੂਪ ਚੋਂ ਅਸੀਂ ਦੁਨੀਆਂ ਨੂੰ ਦਿਖਾਂ ਸਕੀਏ .. ਇਹ ਫ਼ਰਕ ਤਲਵਾਰ ਤੇ ਕ੍ਰਿਪਾਨ ਦੇ ਫ਼ਰਕ ਤੱਕ ਸੂਖਮ ਰੂਪ ਚ ਚਲਾ ਜਾਂਦਾਂ।
@kamalpreetsingh7805
@kamalpreetsingh7805 2 ай бұрын
ਇਹ ਤਾਂ ਹੁਣ ਤਕ ਸਾਰਿਆ ਨੂੰ ਪਤਾ ਲੱਗ ਗਿਆ ਕਿ ਸਿਖੀ ਦੇ ਮੁਤਾਬਕ ਨਈ ਚਲ ਰਿਆ, ਪਰ ਅਸੀਂ ਸਹੀ ਵੀ ਕਿੱਥੇ ਕਰ ਸਕੇ ਹਾਂ
@kamaljeetsinghhunjan6892
@kamaljeetsinghhunjan6892 2 ай бұрын
ਸਹੀ ਵੀ ਸਾਨੂੰ ਸਾਰਿਆਂ ਨੂੰ ਰੱਲ ਕੇ ਕਰਨਾ ਪੈਣਾ ਹੈ।
@ShonkiSardar-x6y
@ShonkiSardar-x6y 2 ай бұрын
Tusi age lago
@DarshanSingh-qx4ti
@DarshanSingh-qx4ti 2 ай бұрын
Dr sewak Singh salute to you
@jasvirkaurgill5316
@jasvirkaurgill5316 2 ай бұрын
Very nice
@AnmoldeepSingh-gp6jk
@AnmoldeepSingh-gp6jk Ай бұрын
Waheguru ji
@jasvirsinghgrewal7883
@jasvirsinghgrewal7883 2 ай бұрын
🙏🙏🙏🙏🙏
@KuldeepSingh-re5hr
@KuldeepSingh-re5hr 2 ай бұрын
ਅਕਾਲੀ ਸੰਕਟਦਾ ਹੱਲ ਅਕਾਲ ਤਖਤ ਨੁੰ ਮਜ਼ਬੂਤ ਕਰਨ ਅਜ਼ਾਦ ਦਫ਼ਤਰ ਅਜ਼ਾਦ ਫੰਡ ਤੇ ਅਜ਼ਾਦ ਸਲੈਕਸ਼ਨ ਵਿੱਚੋ ਅਕਲੀ ਦੇ ਰੋਲ ਨੁ ਗੁਰੂ ਸੋਚ ਸੰਕਲਪ ਪ੍ਰਤੀ ਜ਼ਿੰਮੇਵਾਰੀ ਜ਼ੁਵਾਬਦੇਹੀ ਘੜਨਾ ਹੈ
@KuldeepSingh-re5hr
@KuldeepSingh-re5hr 2 ай бұрын
ਅਕਾਲੀ ਦਲ ਦੇ ਰੋਲ
@drcharanjeetsingh5824
@drcharanjeetsingh5824 2 ай бұрын
Practical talk 🙏
@daljeetsinghmrock8365
@daljeetsinghmrock8365 2 ай бұрын
Sira
@kulwantsingh3183
@kulwantsingh3183 2 ай бұрын
ਦਾਸ ਨੇ ਤਾਂ ਸੰਨਚੁਰਾਸੀ ਤੋਂ ਬਾਅਦ ਹੀ ਕਹਿ ਦਿੱਤਾ ਸੀ ਬਾਦਲ ਅਕਾਲੀ ਦਲ ਪੰਥਕ ਨਹੀਂ ਇਹ ਕਾਮਰੇਡ ਦਲ ਹੈ ਤਾਂ ਅੱਜ ਸੱਚ ਸ਼ਭ ਦੇ ਸਾਹਮਣੇ ਆ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@nachattersingh4071
@nachattersingh4071 2 ай бұрын
ਅਕਾਲੀ ਸੰਘਰਸ਼ ਦਾ ਅਰਥ ਹੈ। ਗੁਰੂ ਗੋਬਿੰਦ ਸਿੰਘ ਦੀ ਲਾਈਨ ਨੂੰ ਲਾਗੂ ਕਰਨਾ।ਜਾਤਿ ਨਿਰਪੱਖ ਧਰਮ ਨਿਰਪੱਖ ਹੋਣਾ ਅਤੇ ਮਸੰਦਾਂ ਨੂੰ (ਜਗੀਰਦਾਰੀ) ਨੂੰ ਮਸੰਦ ਪ੍ਰਥਾ ਅਨੁਸਾਰ ਸਜ਼ਾ ਦੇਣੀ। ਸਿੱਖ ਫਲਸਫ਼ੇ ਨੂੰ ਮਜ਼ਦੂਰ ਅਤੇ ਕਿਸਾਨ ਹੀ ਅਗਵਾਈ ਦੇ ਸਕਦੇ ਹਨ।ਇਹ ਸਾਰੇ ਅਸਲੀ ਅਤੇ ਨਕਲੀ ਸਭ ਦੇ ਸਭ ਰਾਜੇ ਜਗੀਰਦਾਰ ਹਨ।ਇਹੀ ਤਾਂ ਅਸਲ ਮਸੰਦ ਟੋਲਾ ਹੈ।।।।
@AmandeepSingh-bu4wn
@AmandeepSingh-bu4wn 2 ай бұрын
ਸੁਖਬੀਰ ਬਾਦਲ ਗਦਾਰ ਏ
@pardeepsran1533
@pardeepsran1533 2 ай бұрын
ਇੰਜ ਲਗਦਾ ਇਹ ਸਾਰੇ ਸਵਾਲ ਭਾਈ ਸੇਵਕ ਸਿੰਘ ਜੀ ਦੇ ਹਾਣਦੇ ਨਹੀਂ ਸੀ ਬਹੁਤ ਵਿੱਥ ਸੀ।
@KuldeepSingh-re5hr
@KuldeepSingh-re5hr 2 ай бұрын
ਅਕਾਲੀ ਦਲ ਦੇ ਸੰਕਟ ਨੂੰ ਸਿੱਖੀ ਕਿਰਦਾਰ ਵਿੱਚ ਕਿਰਦਾਰ ਦਾ ਸੰਕਟ / ਗੁਰਬਾਣੀ ਪਰਚਾਰ ਦੀ ਕਮੀ ਬਿਪਰਨ ਵਾਦੀ ਦੀ ਸੋਚ ਦਾ ਦਖ਼ਲ ਪ੍ਰਤੀ ਅਕਾਲ ਤਖ਼ਤ ਦੇ ਜਥੇਦਾਰ ਦਾ ਕੌਮੀ ਰੋਲ /ਐਸਜੀਪੀਸੀ ਤੋ ਫੰਡ ਤੇ ਔਹਦਾ ਮਿਆਦ ਮਰਜ਼ੀ
@abhijotsra5269
@abhijotsra5269 2 ай бұрын
👍👍👍👍
@iqbalsinghcombojsingh7777
@iqbalsinghcombojsingh7777 2 ай бұрын
idaa DA intervew honna cahiida har video vich amritpal di gal v huni cahidi ya
@hardeepkour3186
@hardeepkour3186 2 ай бұрын
Dr sewak singh ji jiven tuci keh rahe ho ki 5 te 6 patshah da rajneeti da jo rah si iss ware vistaar ch dasan di kirpalta karo g
@bittuvirk1885
@bittuvirk1885 2 ай бұрын
ਸਿੱਖ ਆਪਸ ਵਿਚ ਲੜੀ ਜਾਂਦੇ ਪਹਿਲਾ ਕਾਂਗਰਸ ਸਰਕਾਰ ਬਣਾ ਗਈ ਤਖ਼ਤ ਢਾਹ ਦਿੱਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਸਿੱਖ ਭੁੱਲ ਭੁਲਾ ਗਏ ਮਾਝੇ ਦੀਆਂ ਸਾਰੀਆਂ ਲਗਭਗ ਜਿੱਥੇ ਸਿੱਖਾਂ ਦੀ ਬਹੁਗਿਣਤੀ ਹੈ ਸਾਰੀਆਂ ਸੀਟਾਂ ਜਿਤਾ ਦਿੱਤੀਆਂ ਫਿਰ ਝਾੜੂ ਨੂੰ ਜਿਹਨਾ ਦਾ ਸਿੱਖਾ ਨੂੰ ਛੱਡੋ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ 92 ਜਿੱਤਾਂ ਦਿੱਤੇ ਲੋਕਾ ਵਿੱਚ ਇੱਕ ਬਹੁਤ ਭੁਲੇਖਾ ਤੁਸੀ ਇਕੱਲੀ ਪੰਥਕ ਰਾਜਨੀਤੀ ਕਰਕੇ ਸਰਕਾਰ ਬਣਾ ਸਕਦੇ ਕੁਝ ਸੀਟਾਂ ਆ ਸਕਦੀਆਂ ਪਰ ਸਰਕਾਰ ਨਹੀ 30 ਤੋ 35 ਸੀਟਾਂ ਜਿਹੜੀਆਂ ਹਿੰਦੂ ਭਾਈਚਾਰੇ ਦੀ ਗਿਣਤੀ ਜ਼ਿਆਦਾ ਉਹ ਤਾਂ ਅਕਾਲੀ ਦਲ ਨੂੰ ਵੋਟਾ ਨਹੀ ਪਾਉਂਦੇ ਭਾਵੇਂ ਉਹ ਪੰਜਾਬ ਦੀ ਪਾਰਟੀ ਦੇ ਨਾਲ ਵਿਚਰ ਰਹੇ ਹੁਣ ਰਹੀਆ ਬਾਕੀ ਸੀਟਾਂ ਬਹੁਤੇ ਵਿਦਵਾਨ ਕਾਂਗਰਸ ਪਾਰਟੀ ਨਾਲ ਸਬੰਧਤ ਉਹਨਾ ਨੇ ਸੂਈ ਅਕਾਲੀ ਦਲ ਦੇ ਖ਼ਿਲਾਫ਼ ਰੱਖੀ ਹੋਈ ਹੈ ਸਰਕਾਰ ਕਾਂਗਰਸ ਦੀ ਭਾਵੇਂ ਝਾੜੂ ਦੀ ਉਹ ਸਵੇਰੇ ਸ਼ਾਮ ਹਾਏ ਅਕਾਲੀ ਦਲ ਕਰੀ ਜਾਂਦੇ ਕਾਂਗਰਸ ਤੇ ਝਾੜੂ ਬੇਅਦਬੀ ਨਸ਼ੇ ਤੇ ਸਰਕਾਰਾਂ ਬਣਾ ਗਏ ਹੁਣ ਦਸ ਸਾਲ ਹੋ ਜਾਣੇ ਹੁਣ ਕਿਉਂ ਨਹੀ ਨਸ਼ਾ ਰੁਕ ਰਿਹਾ ਬੇਅਦਬੀ ਦੇ ਮਸਲੇ ਹੱਲ ਕਿਉ ਨਹੀ ਹੋ ਰਹੇ ਇਹ ਅਖੌਤੀ ਵਿਦਵਾਨ ਤੇ ਪੱਤਰਕਾਰ ਲੋਕਾਂ ਨੂੰ ਪੰਜਾਬ ਦੇ ਮਸਲਿਆਂ ਵੱਲ ਜਾਣ ਨਹੀ ਦੇ ਰਹੇ ਉਹਨਾ ਨੇ ਲੋਕਾ ਨੂੰ ਸਿੱਖ ਸਿਆਸਤ ਵਿੱਚ ਹੀ ਸੀਮਤ ਕਰ ਦਿੱਤਾ ਕਾਂਗਰਸ ਝਾੜੂ ਵਾਲੇ ਕਦੇ ਸਿੱਖ ਛੱਡੋ ਪੰਜਾਬ ਲਈ ਵੀ ਨਹੀ ਬੋਲਦੇ ਇਸ ਦੇ ਉਲਟ ਵਿਰੋਧ ਕਰਦੇ ਹਨ ਪਰ ਫਿਰ ਵੀ ਸਰਕਾਰਾਂ ਬਣਾ ਰਹੇ ਜਸਵੀਰ ਸਿੰਘ ਜੀ ਪਿਛਲੇ ਵੀਹ ਪੱਚੀ ਸਾਲਾਂ ਤੋ ਤੀਹ ਤੋਂ ਚਾਲੀ ਲੱਖ ਸਿੱਖ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਚੱਲ ਗਏ ਹਨ ਸਾਰਾ ਦੁਆਬਾ ਅੱਧਾ ਮਾਲਵਾ ਪਿੰਡ ਖਾਲੀ ਹੋ ਗਏ ਜਿੱਥੋ ਸਾਰੀ ਅਕਾਲੀ ਸਿਆਸਤ ਚੱਲਦੀ ਸੀ
@ravdeepsingh2160
@ravdeepsingh2160 2 ай бұрын
ਲਾਹਨਤ ਆ ਯਾਰ ਤੁਸੀ ਦਿੱਲੀ ਦੇ ਯਾਰਾਂ ਨੇ ਅਕਾਲ ਤਖ਼ਤ ਤੇ ਸਵਾਲ ਚੁੱਕਣ ਤੋਂ ਨੀ ਡਰਦੇ ਕਿਓ ਥੋਡਾ ਹੁਣ ਝੂਠ ਨੰਗਾ ਹੋਵੇਗਾ
@myvisaaidmigration2265
@myvisaaidmigration2265 2 ай бұрын
ਬਾਬਾ ਜੀ ਮੈਂ ਮਹਿਸੂਸ ਕਰਦਾਂ ਵੀ ਕਦੇ ਵੀ ਕੁਝ ਸਿੱਧਾ concentrate ਰੂਪ ਚ ਨਹੀਂ ਹੋ ਸਕਦਾ ਸੋ ਸਿੱਧਾ ਜਿਹਾ ਰੂਪ ਤਾਂ ਇਹ ਬਣਦਾ ਕਿ parallel ਹੋਣ ਲੱਗੇ ਤੇ ਫੇਰ ਇਕ ਰੂਪ ਦੂਜੇ ਪੱਖ ਨਾਲ ਰਲਗੱਡ ਹੋਵੇ ਤੇ ਅੰਤ ਜੋ ਕੁਦਰਤ ਤੌ ਬੌਣਾ ਉਹ ਝੜ ਹੀ ਜਾਣੈ.. ਤੇ ਇਸਦਾ ਦੂਜਾ ਰੂਪ ਇਹ ਹੈ ਕਿ ਤੁਹਾਡੇ ਕੋਲ ਆਪਣਾ ਰਾਜ ਹੋਵੇ ਤੁਸੀਂ ਉਸਨੂੰ ਆਪਣੇ ਅਕੀਦੇ ਚੋਂ ਪੇਸ਼ ਕਰੋਂ ਕਿ ਦੁਨੀਆਂ ਅਸ਼ ਅਸ਼ ਕਰ ਉੱਠੇ..ਇਹਦੀ ਵਧੀਆ ਸ਼ੁਰੂਆਤ SGPC ਚੋਣਾਂ ਦੇ ਬਰਾਬਰ ਕੀਤੀ ਜਾ ਸਕਦੇ। ਜੇ ਗੁਰੂ ਨੇ ਚਾਣਕਿਆ ਰੱਦ ਕੀਤਾ ਤਾਂ ਉਸਨੇ ਰੱਦ ਹੋਣਾ ਹੀ ਹੈ ਪਰ ਆਪਾਂ ਆਪਣੇ ਜੀਵਨ ਕਾਲ ਦੇ ਸਮੇਂ ਚ ਬੱਝੇ ਅਸੀਂ ਉਤਾਵਲੇ ਹੋ ਜਾਂਦੇ ਹਾਂ।
@damanbhatia7
@damanbhatia7 2 ай бұрын
Please bring Dr. Sukhpreet Udhoke too !!
@GurnekSingh-l6c
@GurnekSingh-l6c 2 ай бұрын
204th.Like.🙏🙏 SSA Veer jio 👍 From Advocate GS Khaira Ldh.☝️☝️☝️☝️☝️✍️✍️💯👍👏
@kunwarsingh6860
@kunwarsingh6860 2 ай бұрын
The selfish The Joker was taught a lesson by Officer Rabbit. #funny #supersiblings
00:12
Funny superhero siblings
Рет қаралды 11 МЛН
How I Turned a Lolipop Into A New One 🤯🍭
00:19
Wian
Рет қаралды 10 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,9 МЛН
The selfish The Joker was taught a lesson by Officer Rabbit. #funny #supersiblings
00:12
Funny superhero siblings
Рет қаралды 11 МЛН