ਗੁਰੂ ਰਾਮਦਾਸ ਜੀ ਦੀ 14 ਵੀ ਪੀੜ੍ਹੀ ਚੋਂ ਸਿੰਘ | Bhai Surjeet Singh Khalsa | Adab Maan | 1 TV

  Рет қаралды 102,087

1 TV

1 TV

Күн бұрын

Пікірлер
@karamjitkaur8292
@karamjitkaur8292 9 күн бұрын
Dhan dhan guru Ramdas ji kirpa karo
@Malwa_modify
@Malwa_modify Ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਮੇਹਰ ਬਣਾਈ ਰੱਖਣੀ ਜੀ ਮਹਾਰਾਜ ਭੁੱਲ ਚੁੱਕ ਮੁਆਫ ਕਰਨੀ ਜੀ ਮਹਾਰਾਜ ਅਕਾਲ ਪੁਰਖ ਮਹਾਰਾਜ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ
@Kiratsandhu-mb5zn
@Kiratsandhu-mb5zn 2 ай бұрын
ਵਾਹਿਗੁਰੂ ਜੀ❤ਵੀਰ ਮੇਰੇ ਗਲੇ ਕੰਨ ਤੇ ਸਿਰ ਦਰਦ ਸੀ ਕੁਝ ਮਹੀਨੇ ਤੋਂ ਰਿਪੋਰਟ ਅਨੁਸਾਰ ਕੁਝ ਨਹੀਂ ਸੀ ਮੈਂ ਬਹੁਤ ਪਰੇਸ਼ਾਨ ਸੀ ਅਸੀਂ ਹਰਮੰਦਿਰ ਸਾਹਿਬ ਗਏ ਮੱਥਾ ਟੇਕਣ ਲਈ ਲਾਇਨ ਵਿੱਚ ਲਗੇ ਸੀ ਮੈਂ ਦਰਦ ਨਾਲ ਬਹੁਤ ਪਰੇਸ਼ਾਨ ਹੋ ਰਹੀਂ ਸੀ ਅਚਾਨਕ ਮੇਰਾ ਦਰਦ ਗਾਇਬ ਹੋ ਗਿਆ ਮੈਂ ਬਹੁਤ😊ਵਾਹਿਗੁਰੂ ਜੀ ਤੇਰਾ ਸ਼ੁਕਰਾਨਾ thanku so much waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻
@ParamjitKaur-bp4de
@ParamjitKaur-bp4de 2 ай бұрын
ਪਤਾ ਨੀ ਸਾਡੇ ਕਰਮ ਕਦੋਂ ਕੱਟੇ ਜਾਣੇ । ਕਦੋਂ ਕਿਰਪਾ ਹੋਣੀ ।
@harpreetdeol7113
@harpreetdeol7113 2 ай бұрын
Hanji buht sahkti aa waheguru ji di bani wch bus mn sahf hona cahida waheguru ji buht jaldi thik kr dende aa
@harmanjeetsingh8308
@harmanjeetsingh8308 2 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🌹🙏❤️🙏❤️🌹🙏❤️🙏🌹❤️🙏🌹🌹🙏❤️🙏🌹🙏❤️🙏🌹❤️
@RupinderKaurlotey
@RupinderKaurlotey 2 ай бұрын
Dhan Dhan Shri Guru Ramdas ji Maharaj ji 🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹🙏🙏
@DaljinderKaur-yw1px
@DaljinderKaur-yw1px 2 ай бұрын
ਮੇਰੇ ਤੇ ਵੀ ਧੰਨ ਧੰਨ ਰਾਮਦਾਸ ਜੀ ਨੇ ਏਦਾਂ ਹੀ ਮਿਹਰ ਕੀਤੀ …. 🙏🙏🙏🙏🙏ਸ਼ੁਕਰ ਵਾਹਿਗੁਰੂ ਜੀ 🙏
@ParamjitKaur-bp4de
@ParamjitKaur-bp4de 2 ай бұрын
ਗੁਰੂ ਰਾਮਦਾਸ ਜੀ ਦਾ ਸਰੂਪ ਵੀ ਕੁੱਛ ਇਹਨਾਂ ਵਰਗਾ ਹੀ ਰਿਹਾ ਹੋਵੇਗਾ । ਧੰਨ ਗੁਰੂ ਰਾਮਦਾਸ ਜੀ । ਧੰਨ ਓਹਨਾਂ ਦੀ ਕੁੱਲ । ਵਧੀ ਵੇਲ ਅਰ ਪੀੜ੍ਹੀ ਚਾਲੀ। ਸਭਨਾ ਦੀ ਵੇਲ ਵਧਾਉਣ ਗੁਰੂ ਮਹਾਰਾਜ ।
@simranpreetkaur1267
@simranpreetkaur1267 2 ай бұрын
ਦੀਦੀ ਮੇਰਾ ਮਨ ਵੀ ਏਹੋ ਕਿਹਦਾ ਸੀ
@ManniMottan
@ManniMottan 2 ай бұрын
Guru Ramdas ji tandrusti baksho maharaj
@ranikaur1945
@ranikaur1945 2 ай бұрын
🙏🙏
@pardeepgill917
@pardeepgill917 2 ай бұрын
Same thinking
@GurbhagatSingh-h3o
@GurbhagatSingh-h3o Ай бұрын
Pp​@@simranpreetkaur1267
@harinderkaur5075
@harinderkaur5075 2 ай бұрын
ਵੀਰ ਜੀ ਅੱਜ ਇੱਕ ਰੱਬੀ ਰੂਹ ਨਾਲ ਮਿਲਾਉਣ ਲਈ ਬਹੁਤ ਬਹੁਤ ਧੰਨਵਾਦ 🙏🙏 ਅਜਿਹੀਆਂ ਰੱਬੀ ਰੂਹਾਂ ਦੇ ਵਿਚਾਰ ਸੁਣਕੇ ਪਰਮਾਤਮਾ ਤੇ ਭਰੋਸਾ ਹੋਰ ਗੂੜ੍ਹਾ ਹੁੰਦਾ ਹੈ।
@paramjithundal4891
@paramjithundal4891 Ай бұрын
ਵਾਹਿਗੁਰੂ ਦੇ ਪਿਆਰੇਉ ਮੇਰੇ ਨਾਲ ਸਚੀ ਘਟਣਾ ਬਹੁਤ ਵਾਰ ਹੋਇਆ ਹਨ ਜਿੰਨਾ ਵਿੱਚੋ-ਵਿੱਚ ਪਰਮਾਤਮਾ ਦੀ ਮੇਹਰ ਨਾਲ ਹੋਈ ਖੇਡ ਬਾਰੇ ਹੈ ਆਪਣੇ ਨਾਲ ਬਚਾ ਤੇ ਬਚੇ ਦਾ ਦੋਸਤ ਜੋ ਕਿ ਸ਼੍ਰੀ ਹਰਿਮੰਦਰ ਸਾਹਿਬ ਹੀ ਮਿਲਿਆ ਸੀ ਅਤਿ ਦੀ ਗਰਮੀ ਸੀ ਜਦੋ ਹਿ ਆਪਾ ਸਾਰੇ ਨਮਸਕਾਰ ਕਰੇ ਜਦੋ ਜਿਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਪ੍ਰਕਰਮਾ ਵਿੱਚ ਸਮਰਪਿਤ ਕੀਤਾ ਸੀ ਉਥੇ ਜਦੋ ਪਹੁੰਚੇ ਤਾ ਅਤ ਦੀ ਗਰਮੀ ਕਾਰਣ ਪੈਰ ਸੜ ਰਹੈ ਸਨ ਮੇਰੇ ਵਲੋ ਅਚਾਨਕ ਬੇਨਤੀ ਹੋਈ ਕਿ ਮੇਰਾ ਮਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਦਿਉ ਖਿਨ ਵਿੱਚ ਹੀ ਮਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਿਆ ਤੇ ਤਿਸ ਤਰਾ ਪੈਰਾ ਥੱਲੇ ਮਖਮਲ ਵਿੱਛ ਗਿਆ ਹੋਵੇ ਤੇ ਅਸੀ ਤੁਰੀ ਜਾ ਰਹੇ ਸੀ ਸੰਚ ਖੰਡ ਸਾਹਿਬ ਵਲ ਪਿਆਰੇਉ
@sukh-s-z4x
@sukh-s-z4x Ай бұрын
ਹਾਜੀ ਹੁਦਲ ਬਰੋ ਬਹੁਤ ਕੁਝ ਹੁਦਾ ੲਦਾ ਦਾ
@poonampadam3652
@poonampadam3652 2 ай бұрын
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥ ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉੁ ਪ੍ਰੀਤਿ ਲਗਾਈ ॥ ਇਕੁ ਉੁਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥ ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥🙏🙏🙏🙏
@parasotaku4997
@parasotaku4997 2 ай бұрын
ਅਦਬ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਐਸੀ ਪਵਿੱਤਰ ਰੂਹ ਦੇ ਦਰਸ਼ਨ ਕਰਵਾਉਣ ਲਈ ਇਹਨਾਂ ਦੇ ਇਕ ਇਕ ਬੋਲ ਨੇ ਗੁਰੂ ਸਾਹਿਬ ਪ੍ਰਤੀ ਹੋਰ ਪਿਆਰ ਗੂੜ੍ਹਾ ਕਰ ਦਿੱਤਾ ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏♥️
@blackwhitetv1059
@blackwhitetv1059 2 ай бұрын
ਬਹੁਤ ਕ੍ਰਿਪਾ ਵਾਹਿਗੁਰੂ ਜੀ ਦੀ💐🙏🏻
@manjeettnsingh108
@manjeettnsingh108 2 ай бұрын
Sahi aa g
@SURINDERSINGH-i7v
@SURINDERSINGH-i7v 2 ай бұрын
Waheguru ji
@sabi-mansa
@sabi-mansa 2 ай бұрын
🙏
@SukhwinderSingh-sm3ri
@SukhwinderSingh-sm3ri 2 ай бұрын
Waheguru
@DetectiveSidhu007
@DetectiveSidhu007 2 ай бұрын
ਭਾਈ ਸਾਹਿਬ ਜੀ 🙏 ਦਾਸ ਦੀ ਫਤਿਹ ਕਬੂਲ ਕਰਨਾਂ ਜੀ 🙏 💖 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਆਪ ਜੀ ਦੇ ਬਚਨ ਬਹੁਤ ਸੇਧ ਦੇਣ ਵਾਲੇ ਹਨ 🙏 ਸਾਨੂੰ ਜਰੂਰ ਲਾਹਾ ਲੈਣਾ ਚਾਹੀਦਾ ਹੈ 🙏 ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@navnoorsingh8307
@navnoorsingh8307 2 ай бұрын
🙏🙏🙏🙏🙏
@hamilysingh4623
@hamilysingh4623 2 ай бұрын
Waheguru ji ❤
@Waheguruji7360
@Waheguruji7360 2 ай бұрын
ਵਾਹਿਗੁਰੂ ਜੀ 🙏
@paramjitkaur3866
@paramjitkaur3866 2 ай бұрын
sady v fateh perwan karo
@gurindergrewal9283
@gurindergrewal9283 Ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਸਾਡੇ ਸਿਰ ਤੇ ਆਪਣਾ ਮਹਿਰਾਂ ਭਰਿਆ ਹੱਥ ਰੱਖਣਾ ਜੀ 🙏🙏🙏🙏🙏❤❤❤❤❤
@NiKa-wh2xn
@NiKa-wh2xn 2 ай бұрын
ਬਾਬਾ ਜੀ ਦਾ ਹਰ ਬੋਲ ਗੁਰਮਤਿ ਅਨੁਸਾਰ ਸੱਚ। ਇਕ ਸਿਰਜਣਹਾਰ ਨੂੰ ਜਾਨਣਾਂ, ਉਸ ਇਕ ਨਾਲ ਪ੍ਰੀਤ ਪੱਕੀ, ਫਿਰ ਗਿਆਨ + ਅਧਿਆਤਮਕ ਦਾ ਸੁਮੇਲ, ਫਿਰ ਸੱਭ ਸਮਰੱਥ ਸਿਰਜਣਹਾਰ ਦੀ ਬਖਸ਼ਿਸ਼ ਨਾਲ ਉਹ ਅਧਿਆਤਮਕ ਅਨੁਭਵ, ਜੋ ਦੁਨਿਆਵੀ ਇਨਸਾਨ ਨੂੰ ਅਸੰਭਵ ਹੀ ਜਾਪਣਗੇ। ਬਾਬਾ ਜੀ ਵਲੋਂ ਆਪਣੇ ਅਤਿਅੰਤ ਕੀਮਤੀ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ ਲਈ ਬਾਬਾ ਜੀ ਦਾ ਬਹੁਤ ਹਾਰਦਿਕ ਧੰਨਵਾਦ ਜੀ।
@amarjeetkaur2927
@amarjeetkaur2927 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਭਾਈ ਸਾਹਿਬ ਜੀ 🎉🎉
@gurmeetgill1898
@gurmeetgill1898 2 ай бұрын
ਵਾਹਿਗੁਰੂ ਜੀ ਇਹ ਕਰਾਮਾਤਾ। ਬਿਲਕੁਲ ਹੁੰਦੀਆਂ ਹਨ ਜੀ।ਮੇਰੀ ਉਮਰ ਹੁਣ 59ਵੇ।ਸਾਲ ਵਿੱਚ ਜਾ ਰਹੀ ਹੈ ਜੀ।ਇਹ ਗੱਲ ਹੈ 1992ਦੀ। ਮੈਂ ਪੱਟੀ ਦੁਕਾਨ ਕਰਦਾ ਹਾ। ਉਦੋਂ ਰੋਜ ਪਿੰਡ ਜਾਈਦਾ ਸੀ ਤੇ।ਮੈ ਕਿਸੇ ਦਾ ਸਕੂਟਰ ਮੰਗ ਕੇ ਲੈ ਗਿਆ ਅੱਗੇ ਸਾਡੇ ਪਿੰਡ ਨੂੰ ਮੋੜ ਮੁੜਦਾ ਵੱਡੇ ਹਰਕੀਆ ਵਾਲੇ ਰੋਡ ਤੇ ਅੱਗੇ ਸੀ ਆਰ ਪੀ ਪੰਜਾਬ ਪੁਲਿਸ ਦਾ ਬੜਾ ਵੱਡਾ ਨਾਕਾ ਹਰ ਇਕ ਡੱਕ ਕੇ ਚੰਗੀ ਤਰ੍ਹਾਂ ਤਲਾਸੀ ਲੈ ਕੇ ਨੱਗਣ ਦੇਂਦੇ ਪਰ ਮੈ ਮੂਲ ਮੰਤਰ ਦਾ ਪਾਠ ਕਰਦਾ ਕਰਦਾ ਸਹਿਜੇ ਸਹਿਜੇ ਲੰਘ ਗਿਆ ਮੈਨੂੰ ਕਿਸੇ ਨੇ ਡੱਕਿਆ ਨਹੀਂ ਮੈਨੂੰ ਅੱਜ ਤੱਕ ਵੀ ਏਹੋ ਹੀ ਜਾਪਦਾ ਹੈ ਜਿਵੇਂ ਵਹਿਗੁਰੂ ਜੀ ਨੇ ਆਪ ਉਥੋਂ ਦੀ ਲੰਘਾਇਆ ਹੋਵੇ।। ਹੋਰ ਵੀ ਏਹੋ ਜਿਹੇ ਬਹੁਤ ਚਮਤਕਾਰ ਹੋਏ ਹਨ।।
@_times673
@_times673 Ай бұрын
Dhan Guru Nanak
@jaswinderbains8138
@jaswinderbains8138 Ай бұрын
ਗੁਰੂ ਜੀ ਦੀਆਂ ਬਾਤਾਂ ਦਸਣ ਲੲਈ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦਜੀ।
@sarbjitkaur6069
@sarbjitkaur6069 Ай бұрын
@@jaswinderbains8138 ਕੋਈ ਕਰ ਗਲ ਸੁਣਾਵੈ ਹਰਿ ਨਾਮੁ ਕੀ ਸੋ ਲਗੇ ਗੁਰਸਿੱਖਾਂ ਮਨ ਮਿਠਾ।
@HarpreetBatra-x2h
@HarpreetBatra-x2h Ай бұрын
Beautiful vachan🙏sikhi di parbasha kinne pyar nal das rhe ne❤️
@parminderkaurgill2848
@parminderkaurgill2848 2 ай бұрын
ਅਦਬ ਵੀਰ ਤੁਸੀਂ ਬਹੁਤ ਬਹੁਤ ਵਧਾਈ ਦੇ ਪਾਤਰ ਹੋ। ਸਾਡੇ ਵਰਗੇ ਮਨਮੁਖ ਦਾ ਸਫ਼ਰ ਸ਼ੁਰੂ ਹੋ ਗਿਆ
@harpalsingh-tt7ip
@harpalsingh-tt7ip Ай бұрын
Waheguru ji
@DalipSingh-l6u
@DalipSingh-l6u 2 ай бұрын
ਵਾਹ। ਵਾਹ। ਗੁਰੂ। ਗੋਬਿੰਦ। ਸਿੰਘ। ਜੀ। ਆਪੇ। ਗੁਰੂ। ਆਪੇ। ਗੁਰ। ਚੇਲਾ। ਧਨ। ਧਨ। ਧਨ। ਧਨ। ਧਨ। ਹੋ।
@DalwinderK
@DalwinderK 2 ай бұрын
Waheguru Jio ਧੰਨ means Blissful,Mahan tey jisdi Vadayai is Jeebha to pooran tor tey nahi ho sakdi tey ਧਨ Means Paisa, Money💸💰 hunda Ji🙏🙏
@DalwinderK
@DalwinderK 2 ай бұрын
Jini Tudno Dhan Kaheya,Tin Jam Naidh Na Aaya🙏
@saritapradeep9029
@saritapradeep9029 2 ай бұрын
ਅਦਬ ਜੀ ਦਿਲ ਦੀ ਗਹਿਰਾਈਆਂ ਤੋਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਉਪਰਾਲੇ ਲਈ ਵਧਾਈ ਦੇ ਪਾਤਰ ਹੋ, ਮਾਲਿਕ ਤੁਹਾਡਾ ਇਹ ਜਜ਼ਬਾ ਬਣਾਈ ਰੱਖੇ aur ਸਾਡੇ ਵਰਗੇ ਨਲਾਇਕ ਨਾਸ਼ੁਕਰੇ ਲੋਕਾਂ ਨੂੰ ਓਸ ਏਕ ਨਾਲ਼ ਜੁੜਨੇ ਦਾ ਸ਼ੌਕ ਬਣਾਉਣ ਵਿੱਚ ਮਦਦ ਕਰਦੇ ਰਹੋ, ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ
@virkvirk9582
@virkvirk9582 Ай бұрын
Dhan ho ji Dhan ho ji Sri guru Ramdas ji Dhan ho ji 🙏 ❤🎉🎉🎉🎉🎉🎉🎉🎉🎉🎉
@simranpreetkaur1267
@simranpreetkaur1267 2 ай бұрын
ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਉਹਨਾਂ ਦੀ ਅੰਸ਼ ਹੈ ਗੁਰੂ ਰਾਮਦਾਸ ਜੀ ਸਾਡੇ ਤੇ ਮਿਹਰ ਕਰੋ ਜੀ
@bhinderjitkaur3675
@bhinderjitkaur3675 Ай бұрын
ਅਜ ਤਕ ਦੀ ਸਭ ਤੋਂ ਸੋਹਣੀ ਵੀਡੀਓ
@dladhar-cf9dh
@dladhar-cf9dh 2 ай бұрын
ਕਿਸਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਦੂਰ ਰਹਿਣਾ???!!! ਅੱਜ ਪਹਿਲੀ ਵਾਰ ਸੁਣਿਆ ਆਹ ਗੱਲ ਕਿਸੇ ਤੋਂ, ਤੁਸੀਂ ਆਪੇ ਹੀ ਇਹ ਗੱਲ ਘੜ ਲਈ ਜਾਪਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਸਾਡੇ ਰੱਬ ਨੇ ਸਾਡਾ ਸੱਭ ਕੁੱਜ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਏਸ ਧਰਤੀ ਉੱਤੇ ਵਿਚਰਦਿਆਂ ਹੋਇਆਂ ਓਹੋ ਕੁੱਝ ਕੀਤਾ ਸੀ ਜਿਹੜਾ ਕੋਈ ਮਨੁੱਖ ਕਰ ਹੀ ਨਹੀਂ ਸਕਦਾ ਓਹ ਸੱਚਮੁੱਚ ਗੁਰੂ ਨਾਨਕ ਹੀ ਸਣ , ਓਹ ਰੱਬ ਹੀ ਸਣ , ਕੋਈ ਮਨੁੱਖ ਨਹੀਂ ਏਸ ਪੂਰੀ ਪ੍ਰਿਥਵੀ ਦੇ ਉੱਪਰ ਜਿਸਦੇ ਚਾਰ ਪੁੱਤਰ ਮਸੂਮ ਉਮਰੇ ਮਾਰ ਦਿੱਤੇ ਜਾਣ ( ਇਥੇ ਮੈਂ ਆਮ ਸੰਸਾਰ ਦੀ ਗੱਲ ਕਰ ਰਿਹਾ ਵਾ ਏਸ ਲਈ ਸ਼ਬਦ " ਮਾਰ ਦਿੱਤੇ " ਵਰਤਿਆ ਹੈ ਸ਼ਹੀਦ ਨਹੀਂ,, ਸਾਹਿਬਜਾਦੇ ਸ਼ਹੀਦ ਹੋਏ ਸਨ, ਤੇ ਓਹ ਮਨੁੱਖ ਧਾਹਾਂ ਮਾਰ ਕੇ ਰੋਇਆ ਨਾ ਹੋਏ,, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਹੰਜੂ ਵੀ ਨਹੀਂ ਕੇਰਿਆ ਕਿਉਂਕੇ ਓਹ ਪਰਮਾਤਮਾ ਦਾ ਸਰੂਪ ਸਨ, ਸਾਰਾ ਗੁਰੂ ਗ੍ਰੰਥ ਸਾਹਿਬ ਜ਼ੁਬਾਨੀ ਉਚਾਰਣ ਕੀ ਕੋਈ ਮਨੁੱਖ ਕਰ ਸਕੇਗਾ?? ਰੱਬ ਹੀ ਕਰ ਸਕੇਗਾ ਕੇਵਲ
@SaminderKaur-f2b
@SaminderKaur-f2b 2 ай бұрын
ਵਾਹਿਗੁਰੂ ਜੀ 🙏🙏
@sarbjitkaur6069
@sarbjitkaur6069 Ай бұрын
@@dladhar-cf9dh ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਲਜੁਗੀ ਜੀਵਾਂ ਤੇ ਤਰਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਥਾਪ ਕੇ ਕਿਰਪਾ ਕੀਤੀ। ਹਰ ਮਨੁੱਖ ਆਪਣੇ ਆਪ ਨੂੰ ਬਾਣੀ ਰਾਹੀਂ ਖੋਜ ਸਕਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।
@prabhjotkour9423
@prabhjotkour9423 Ай бұрын
Dhanyavaad bai sahib ji Dhan Guru Raam dass ji mehar karo ji sareya te 🙏🙏
@prabhdialsingh3157
@prabhdialsingh3157 2 ай бұрын
ਬਿਲਕੁਲ ਸਹੀ ਕਿਹਾ ਬਾਬਾ ਜੀ ਜੇ ਸਤਿਗੁਰੂ ਹਰਕ੍ਰਿਸਨ ਜੀ ਮਾਹਾਰਾਜ ਗੂੰਗੇ ਤੋਂ ਗੀਤਾ ਦੇ ਅਰਥ ਕਰਵਾ ਸਕਦੇ ਸਨ ਤਾ ਬਾਬਾ ਪ੍ਰਿਥੀ ਚੰਦ ਜੀ ਦਾ ਵੀ ਜੀਵਨ ਬਦਲ ਸਕਦੇ ਸੀ ਇਹ ਖੇਡ ਹੀ ਸੀ ਧੰਨ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦੀ
@ParamjitSingh-ts1kx
@ParamjitSingh-ts1kx Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਸਤਿਨਾਮੁ ਵਾਹਿਗੁਰੂ ਜੀ।
@kaurharbinder6369
@kaurharbinder6369 2 ай бұрын
ਮੇਰੇ ਪਿਆਰਾ ਪ੍ਰੀਤਮ ਸਤਿਗੁਰੂ ਰਖਵਾਲਾ 🙏ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਵਾਹਿਗੁਰੂ ਜੀਓ 🙏🙏
@amanjot8172
@amanjot8172 16 күн бұрын
Veere tuc bhut wdia km krr rhe o aine mhaan lokka da gyaan mil reha sade vrge paapi jeewa nu ♥️shukar Waheguru sb sach a
@Jot68
@Jot68 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru dhan satguru tera hi aasra ji waheguru ji ❤❤❤❤
@kuldeepsinghgoldie
@kuldeepsinghgoldie 2 ай бұрын
ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਜੀ
@hardialsingh9232
@hardialsingh9232 2 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ....... ਬਹੁਤ ਵਧੀਆ ਤੇ ਸਤ ਵਿਚਾਰ ਜੀ
@gurinderpalsingh-g2f
@gurinderpalsingh-g2f 2 ай бұрын
ਵਾਹਿਗੁਰੂ ਜੀ ਇਹ ਤਾਂ ਬਹੁਤ ਵੱਡੀ ਅਵੱਸਤਾ ਦੇ ਮਾਲਕ ਨੇ ਮੈਨੂੰ ਬਾਬਾ ਇਕਬਾਲ ਸਿੰਘ ਜੀ ਬੱੜੂ ਸਾਹਿਬ ਵਾਲਿਆਂ ਨੇ8 ਜਾ 10 ਸ਼ਬਦਾਂ ਦਾ ਜਾਪ ਕਰਨ ਵਾਸਤੇ ਕਿਹਾ ਤਾਂ ਮੈਨੂੰ ਅੱਜ ਤੱਕ ਕਦੇ ਵੀ ਪੁਲਿਸ ਨੇ ਨਹੀਂ ਰੋਕਿਆ ਨਾਮ ਵਿਚ ਬਹੁਤ ਛਿੱਕਦੀ ਹੈ ਮੈਂ ਤਾਂ ਬਹੁਤ ਗੁਨਾਹਗਾਰ ਹਾਂ ਪਰ ਰੱਬ ਗੁਰੂ ਬਹੁਤ ਸੰਮਰੱਥ ਹੈ
@ranapannu8210
@ranapannu8210 2 ай бұрын
ਇਹ ਸਹੀ ਗੱਲ ਆ ਵੀਰ ਜੀ ਸੱਚੇ ਮਨ ਦੇ ਨਾਲ ਕੀਤੀ ਹੋਈ ਅਰਦਾਸ ਜਰੂਰ ਪੂਰੀ ਹੁੰਦੀ ਹੈ ਇਹ ਸਾਡਾ ਵੀ ਐਕਸਪੀਰੀਅਸ ਹ ਮਨ ਸੱਚੇ ਦੇ ਨਾਲ ਅਰਦਾਸ ਕਰੋ ਗੁਰੂ ਹਾਜ਼ਰ ਹੁੰਦਾ
@Punjabi-in-Ireland
@Punjabi-in-Ireland 22 күн бұрын
Dhan Guru Ramdas Ji🙏🙏 Guru Ramdas Sahib Ji bahoot pyar kardey sabna nu🙏🙏
@dalipbal1596
@dalipbal1596 2 ай бұрын
ਬਹੁਤ ਬਹੁਤ ਧੰਨਵਾਦ ਬੇਟਾ ਅਦਬ ਕੋਟਾਨ ਕੋਟ ਨਮਸਕਾਰ ਇਸ ਬਖਸ਼ੀ ਹੋਈ ਰੂਹ ਨੂੰ 🙏🏾🙏🏾🙏🏾
@dharmjitsingh7881
@dharmjitsingh7881 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ਜੋ ਪ੍ਰੋ ਸਾਹਿਬ ਸਿੰਘ ਨੇ ਅਰਥ ਕੀਤੇ ਸਹੀ ਨੇ
@engbuilders7811
@engbuilders7811 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ. ਵੀਰ ਜੀ ਬਹੁਤ ਬਹੁਤ ਧੰਨਵਾਦ ਜੀ. ਇਹੋ ਜਿਹੇ ਮਹਾਂਪੁਰਸ਼ਾਂ ਦੇ ਹਮੇਸ਼ਾ ਦਰਸ਼ਨ ਕਰਵਾਉਂਦੇ ਰਿਹਾ ਕਰੋ ਜੀ.
@Virsa-Art-Vlogs
@Virsa-Art-Vlogs Ай бұрын
Dhan baba ramdas ji......12:05 waheguru ji eh experience dasne bhot jroori ne....mere vrgeya lyi...Mai har roj drug da injection 💉 lgona waheguru ji pta ni kdo tur jana duniya to...Mai bhot kosish krda har roj na kra eda kuj par pta ni Kyo mere to sab kuj ho reha....pls mere lyi v koi ardas krdo waheguru ji shaid thodi Dua nal thall Pai je...pls waheguru ji mehar kreyo sab te sarbat da bhla kreyo....jo eh comment padhn ge waheguru hmesha ohna nu te poore pariwar nu chardikla ch rakhn❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@dalveerkaur9330
@dalveerkaur9330 Ай бұрын
Bahut bahut dhanbad bhai sahib ji EHO JEHI RABBI ROOH DE DARSHAN DIDDAR KRWAUN LAI🙏🙏🙏🙏🙏🙏
@baljinderbiryah2945
@baljinderbiryah2945 2 ай бұрын
ਧੰਨ ਧੰਨ ਗੁਰੂ ਰਾਮ ਦਾਸ ਜੀ 🙏🙏🌹🌹
@BaljinderSingh-cq5lk
@BaljinderSingh-cq5lk 2 ай бұрын
🙏🌷ਧੰਨਧੰਨਗੁਰੂਰਾਮਦਾਸਜੀ,ਧੰਨਵਾਦਪੱਤਰਕਾਰਜੀਧੰਨਵਾਦਭਾਈਸਹਿਬਜੀਦਾਬਹੁਤਵਧੀਆਜਾਣਕਾਰੀਦਿੱਤੀ,🌷🙏
@sarbjitkaur6069
@sarbjitkaur6069 2 ай бұрын
ਮਨੁੱਖਾ ਜਨਮ ਆਪਣੇ ਆਪ ਵਿੱਚ ਹੀ ਚਮਤਕਾਰ ਹੈ। ਹਰ ਇਕ ਇਨਸਾਨ ਦਾ ਉਸ ਪਰਮਾਤਮਾ ਨਾਲ ਆਪਣਾ ਹੀ ਵੱਖਰੀ ਤਰ੍ਹਾਂ ਦਾ ਅਨੁਭਵ ਹੈ ਅਤ ਇਜ ਅਨੁਭਵ ਨੂੰ ਅੱਖਰਾਂ ਵਿਚ ਬਿਆਨ ਕਰਨਾ ਅਸੰਭਵ ਹੈ ਇਹ ਤਾਂ ਗੁਰੂ ਸਾਹਿਬ ਨੇ ਬਾਣੀ ਦੀ ਰਚਨਾ ਕਰਕੇ ਜੀਵਾਂ ਦੇ ਅਨੁਭਵਾਂ ਨੂੰ ਅੱਖਰਾਂ ਵਿਚ ਬਿਆਨ ਕਰ ਦਿੱਤਾ। ਜੀਆ ਅੰਦਰ ਜੀਓ ਸਭੁ ਕਿਛੁ ਜਾਣ ਲਾ।
@simranrandhawa9037
@simranrandhawa9037 Ай бұрын
Sahi gall prmatma nu yad krdea han tan chnggian roohan d duty lgdi a raksha krn li waheguru g
@jaswinderkaur1954
@jaswinderkaur1954 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਗੁਰੂ ਰਾਮਦਾਸ ਜੀ ਸਾਡੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਸਭਨਾਂ ਤੇ ਵਾਹਿਗੁਰੂ ਜੀ 14 ਵੀ ਪੀੜ੍ਹੀ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ❤❤❤❤❤❤❤❤❤❤❤
@baljitsidhu8912
@baljitsidhu8912 2 ай бұрын
ਬਹੁਤ ਬਹੁਤ ਧੰਨਵਾਦ ਜੀਓ ਏਕ ਟੀਵੀ ਐਸੇ ਗੁਰਮੁਖਿ ਪਿਆਰਿਆਂ ਦੇ ਦਰਸਨ ਕਰਵਾਏ ਹਨ। ਬਹੁਤ ਕੁੱਝ ਸ੍ਰਵਨ ਕਰਿਆ।ਇਹ ਤੁੱਛ ਬੁੱਧੀ ਅਨੁਸਾਰ ਸਮਝ ਪਈ ਹੈ ਕਿ ਸਹਿਜ ਸੁਭਾਅ ਭਾਵਨਾ ਸ਼ਰਧਾ ਚੌਵੀ ਘੰਟੇ ਵਿੱਚ ਚੱਲੀ ਚੱਲੋ ਕਿ ਉਹ ਸਦਾ ਸਦਾ ਸਦਾ ਦਇਆਲੁ ਹੈ। ਗਲ਼ ਲਾਉਣ ਲਈ ਤਿਆਰ ਖੜਾ ਹੈ ਬਾਹਾਂ ਖਿਲਾਰ ਕੇ ਢਿੱਲ ਹਮੇਸ਼ਾਂ ਮੇਰੇ ਵਿੱਚ ਹੀ ਹੈ।❤❤❤❤❤
@rajinderrohi3847
@rajinderrohi3847 2 ай бұрын
ਧੰਨਵਾਦ ਅਦਬ ਜੀ ਇਨੀਆਂ ਪਿਆਰੀਆਂ ਰੂਹਾਂ ਨਾਲ ਮਿਲਾਂਦੇ ਹੋ
@sukhroopsinghbrar36
@sukhroopsinghbrar36 2 ай бұрын
ਵਾਹ ਵਾਹ ਕੈਸਾ ਗਿਆਨ ਮਹਾਂ ਗਿਆਨ ਹੈ ਜੀ ਇਹ ਧੰਨ ਧੰਨ ਗੁਰੂ ਦੇ ਸਿੱਖ
@BalwinderKaur-py8jt
@BalwinderKaur-py8jt 2 ай бұрын
ਵਹਿਗੁਰੂ ਜੀ ਆਪਣੀ ਆਪਣੀ ਸਮਝ ਹੈ ਅੰਸ਼ ਤਾਂ ਗੁਰੂ ਦੀ ਹੀ ਹੈ
@SonuDhyani-k7m
@SonuDhyani-k7m 2 ай бұрын
में हिंदू ब्राह्मण हूं, पर मुझे एक छोटा सिख बच्चा दिखा जो श्री राम जी के सबसे छोटे बच्चे से compit करता रहता है , और ये खेल चलता रहता है , और एक खेल ऐसा देखा जिसमे एक योद्धा घोड़े पर बैठा है उसके छाती से खून निकल रहा है पर नीचे नहीं गिर रहा इतना शुद्ध और गाड़ा खून है की खून नाम बन गया पर नीचे नहीं गिरा वो छोटा सिख बच्चा उनके लिए भी compit कर रहा है 🙏🙏🙏
@nathasingh1254
@nathasingh1254 2 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sodhilabangarh
@sodhilabangarh 24 күн бұрын
Toonhi Nirankar Toonhi Nirankar ❤
@Bhangujatt3191
@Bhangujatt3191 2 ай бұрын
ਗੁਰੂ ਸਾਹਿਬ ਜੀ ਦੇ ਅੰਸ ਬੰਸ ਵਿਚ ਪੈਦਾ ਹੋਏ ਸਾਰੇ ਸੋਡੀ ਭਾਈਚਾਰੇ ਨੂੰ ਨਿਮਾਣਾ ਸਿੱਖ ਦੀ ਫਤਿਹ ਅਰਜ ਕਰ ਰਿਹਾ ਹਾ ਜੀ ਫਤਿਹ ਪਰਵਾਨ ਕਰਨੀ ਜੀ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@DaljinderKaur-yw1px
@DaljinderKaur-yw1px 2 ай бұрын
Waheguru Ji 🙏adab ji tuhada bahut jyada Dhanwad ji tusi ਰੱਬੀ ਰੂਹ ਦੇ ਦਰਸ਼ਨ ਕਰਵਾਏ ੴ…. ਸ਼ੁਕਰ ਜੀ
@Sahildeepgamer10000
@Sahildeepgamer10000 2 ай бұрын
ਬਾਬਾ ਜੀ ਰੂਹ ਖੁਸ਼ ਹੋਗੀ
@sewasingh5444
@sewasingh5444 2 ай бұрын
ਬਹੁਤ ਵਧੀਆ ਵਿਚਾਰ ਸਾਂਜੇ ਕੀਤੇ ਭਾਈ ਸਾਹਿਬ ਜੀ ਨੇ, ਬਹੁਤ ਬਹੁਤ ਧੰਨਵਾਦ
@paramjitmalhi6543
@paramjitmalhi6543 2 ай бұрын
Dhan dhan Shri Guru Ramdass shibe ji Maharaj ji ❤❤❤❤❤dhan dhan ho ji dhan thouda privar Waheguru ji ❤❤❤❤❤❤
@pritamsingh9710
@pritamsingh9710 2 ай бұрын
ਬਹੁਤ ਹੀ ਵਧੀਆ ਇੰਟਰਵਿਊ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
@dfsadsfafs4076
@dfsadsfafs4076 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼
@New-Me-New-Life
@New-Me-New-Life 2 ай бұрын
ਅਦਬ ਵੀਰੇ ਅੱਜ ਦੇ guest ਕਮਾਲ ਨੇ 😊
@nirmalkaur2717
@nirmalkaur2717 2 ай бұрын
Waheguru ji 🙏 Dhan Dhan Guru Ramdas ji 🙏
@SukhdeepKaurKaur-jn9le
@SukhdeepKaurKaur-jn9le 2 ай бұрын
ਧੰਨ ਧੰਨ ਸਤਿਗੁਰੂ ਜੀਓ ਧੰਨ ਧੰਨ ਆਪ ਜੀ ਦੀ ਅੰਸ-ਬੰਸ🌸🌸🌸🌸🌸🙏
@GuruDhillon-vm9vu
@GuruDhillon-vm9vu 2 ай бұрын
ਬੇਟਾ ਅਦਬ ਜੀ ਬਹੁਤ ਬਹੁਤ ਧਨਵਾਦ ਮਹਾਨ ਹਸਤੀ ਦੇ ਦਰਸ਼ਨ ਕਰਵਾਏ ਅਤੇ ਵਿਚਾਰ ਸ ਆਉਣ ਲਈ ਧੰਨਵਾਦ
@aseeskaur714
@aseeskaur714 2 ай бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@shivagill4992
@shivagill4992 2 ай бұрын
Thanks Adab for bringing such a wonderful guest to help us on our path of Spirituality🙏🏾
@BhupinderNagra-bb3mg
@BhupinderNagra-bb3mg 2 ай бұрын
Such a divine podcast, BhaiSahib Surjit Singh ji khalsa is such a blessed Soul 🙏🏻🪯 Thanks Adab Raje ❤ you are doing great job!! Keep doing Naam Simran WaheGuru ji 🙏🏻
@BhupinderKaur-df8tb
@BhupinderKaur-df8tb 2 ай бұрын
ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀ ਅੰਸ਼ ਵੰਸ਼ ਚੋਂ ਭਾਈ ਸਾਹਿਬ ਜੀ ਨਾਲ ਮੁਲਾਕਾਤ ਦਾ ਬਹੁਤ ਹੀ ਅਨੰਦ ਆਇਆ ਵਾਹਿਗੁਰੂ ਜੀ ਆਪ ਦੋਨਾਂ ਰੂਹਾਂ ਦਾ ਤਹਿ ਦਿਲੋਂ ਧੰਨਵਾਦ ਜੀ ।
@kulwindersingh6099
@kulwindersingh6099 2 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।। ਧੰਨ ਧੰਨ ਭਾਈ ਸਾਹਿਬ ਜੀ।।
@simranrandhawa9037
@simranrandhawa9037 Ай бұрын
Waheguru g ka khalsa g waheguru g ki fateh g❤.
@Sukhwindersingh-gp
@Sukhwindersingh-gp 2 ай бұрын
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਜੀ
@NarienderGrewal
@NarienderGrewal 2 ай бұрын
All spoken is truth and only truth experience ...❤❤❤❤❤dhan dhN ji
@ਢਾਡੀਜਥਾਗਿਆਨੀਜਸਵਿੰਦਰਸਿੰਘਮਾਨਦੜੋ
@ਢਾਡੀਜਥਾਗਿਆਨੀਜਸਵਿੰਦਰਸਿੰਘਮਾਨਦੜੋ 2 ай бұрын
ਵਾਹਿਗੁਰੂ ਜੀ ❤
@ManjitKaur-em2uy
@ManjitKaur-em2uy 2 ай бұрын
ਵੀਮੁ ਮੈਮ ਤੋ ਬਾਦ ਅਜ ਅਨੰਦ ਆਇਆ ਬੇਟੇ ਅਦਬ ਤੇ ਖਾਲਸਾ ਜੀ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਿਹ🙏🙏🌹🌹🌹🌹🙏🙏
@LakhvirKaur-g4z
@LakhvirKaur-g4z Ай бұрын
Mainu v lagda c dhan dhan guru Ramdas ji di avaz edan di hi hovegi ❤bahut hi khush hoeaa akhan band karke suno ehna nu bs
@yuvrajsingh8155
@yuvrajsingh8155 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏😭♥️
@gurmitkaur3852
@gurmitkaur3852 2 ай бұрын
Ma v sab kush guru teg bahadur sahib to laya ha dunia na bahut thokar maria guru ji na meri har ardaas poori kiti
@niupl23
@niupl23 2 ай бұрын
Whatguruji. Ajj the interview dekh ka bahoot acha lagia. Cannot explain how much effect on me. Wonderful experience to watch.....Whatguruji de kirpa sabh ta hove. God bless us
@bharatbhushan7259
@bharatbhushan7259 2 ай бұрын
Dhan guru nanak ji dhan dhan shiri guru granth sahib ji maharaj ji kirpa kro diya kro sachepatsha ji Taras kro ji
@madanlalrajukaryanastore8689
@madanlalrajukaryanastore8689 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@gurcharansingh6287
@gurcharansingh6287 2 ай бұрын
ਵਾਹਿਗੁਰੂ ਜੀ
@lovejotsingh798
@lovejotsingh798 8 күн бұрын
Waheguru ji darshan dayo Dhan Dhan Ramdas Gur 🙏
@microhard4997
@microhard4997 2 ай бұрын
Bhout sach keya ji 🙏 what ever bhai sahib ji said is true about everything ❤
@gogikohli3877
@gogikohli3877 2 ай бұрын
Waheguruji 🙏 🙏 🙏 🙏 🙏 🙏 🙏 🙏
@Kamal-v1e
@Kamal-v1e 2 ай бұрын
Dhan Dhan guru Ramdas guru ji🎉🎉
@ranjitbrar2449
@ranjitbrar2449 2 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਬਹੁਤ ਬਹੁਤ ਧੰਨਵਾਦ ਜੋ ਕਿ ਇਹਨਾਂ ਮਹਾਂ ਪੁਰਸ਼ਾਂ ਦੇ ਦਰਸ਼ਨ ਕਰਾਏ ਬਿਲਕੁਲ ਸਚ ਹੈ ਜਦੋ ਕਾਮ ਕਰੋਧ ਲੋਭ ਮੋਹ ਹੰਕਾਰ ਤੋਂ ਖਹਿੜਾ ਛੁੱਟ ਜਾਵੇ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਤਿਰਕੁਟੀ ਵਿੱਚੋ ਰਸ ਚਿਉਦਾ ਹੈ ਫਿਰ ਇਸਂ ਸੰਸਾਰ ਵਿਚੋਂ ਟੁਟ ਜਾਂਦਾ ਹੈ ਧੰਨਵਾਦ
@TheMallhi81
@TheMallhi81 Ай бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@Kkulvir0401
@Kkulvir0401 Ай бұрын
ਵਾਹਿਗੁਰੂ ਸਾਹਿਬ ਜੀ 🙏🏽🙏🏽🌹🎉🌹🎉🌹🎉🌹🌹
@SarabjitSingh-q7b
@SarabjitSingh-q7b 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Princespalsing
@Princespalsing 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡੀ ਵਿਚਾਰ ਬਹੁਤ ਹੀ ਸੇਧ ਦੇਣ ਵਾਲੇ ਹਨ
@harkeeratmalak9218
@harkeeratmalak9218 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jasvircheema7194
@jasvircheema7194 2 ай бұрын
ਇੱਕ ਇੱਕ ਬਚਨ ਦਿਲ ਨੂੰ ਟੁੰਬਦਾ ਹੈ। ਬਹੁਤ ਬਹੁਤ ਸ਼ੁਕਰਾਨਾ ਜੀ। ਖ਼ਾਲਸਾ ਜੀ ਦਾ ਨੰਬਰ ਮਿਲ ਸਕਦਾ ਜੀ? Rab da camera channel ਤੇ ਵੀ ਇਸ ਤਰਾਂ ਦੇ ਬਹੁਤ experience ਸਾਂਝੇ ਕੀਤੇ ਹਨ ਸੰਗਤ ਨੇ
@monawalia5617
@monawalia5617 2 ай бұрын
Bahut hi anand aya Wahaguru ji, Shukrana Wahaguru ji
@Harjindersingh-ny1qc
@Harjindersingh-ny1qc Ай бұрын
Satnam Shri waheguru sahib ji
@kulwinderbhullar8851
@kulwinderbhullar8851 2 ай бұрын
Dhan guru ramdas Shaib ji
@sehjbal6923
@sehjbal6923 2 ай бұрын
❤❤❤ DHAN DHAN RAMDAS GURU🙏🏽🙏🏽🙏🏽 JIN SIVEA TIN SWAREA🙏🏽🙏🏽🙏🏽 DHAN DHAN SRI GURU NANAK DEV JI MHARAAJ 🙏🏽🙏🏽🙏🏽 DHAN DHAN SRI GURU GOBIND SINGH JI 🙏🏽🙏🏽🙏🏽 WAHEGURU WAHEGURU WAHEGURU WAHEGURU JI 🙏🏽🙏🏽🙏🏽🙏🏽🙏🏽🙏🏽❤❤❤
@GurmeetKaurbhullar-h9o
@GurmeetKaurbhullar-h9o Ай бұрын
🙏🙏 waheguru ji waheguru ji waheguru ji waheguru ji
@rekhavirdi4357
@rekhavirdi4357 2 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਸ਼ੁਕਰ ਵਾਹਿਗੁਰੂ ਜੀ
@JaspreetSingh-jt3sy
@JaspreetSingh-jt3sy 2 ай бұрын
🌹🌹🙏🙏🙏🌹🌹🌹4 ਪਿਤਾ ji ਮਹਾਰਾਜ ਜੀ ਨੂੰ ਸੱਦੇ ਸੱਦੇ ਚਰਨ ਬੰਦਨਾ 🙏🙏🙏🌹🌹ਜੀ
@sherime9651
@sherime9651 Ай бұрын
WaheGuru Ji
@maninanar8841
@maninanar8841 2 ай бұрын
This today’s conversation was one of the most blissful experience and soul uplifting .Bhai sahib has beautiful explained the nature of our 4th Guru sahib Shri Ram Dass ji maharaj and the different nature and temperament of guru’s three sons .
@simmisidhu3980
@simmisidhu3980 2 ай бұрын
Asin Guru ton 🙏 bemukh ho gaye
Try this prank with your friends 😂 @karina-kola
00:18
Andrey Grechka
Рет қаралды 9 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН