ਜੂਨ ਚੁਰਾਸੀ ਘੱਲੂਘਾਰੇ ਬਾਰੇ ਡਾ ਸੁਖਪ੍ਰੀਤ ਸਿੰਘ ਉਧੋਕੇ ਦੀ ਇੱਕ ਇੱਕ ਗੱਲ ਸੁਣਨ ਵਾਲੀ ਹੈ (june 1984)

  Рет қаралды 215,551

Akaal Channel

Akaal Channel

5 жыл бұрын

Akaal Channel provides religious, cultural and entertainment programming for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- goo.gl/Zf3k1k
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
KZbin :- goo.gl/EYvzFR

Пікірлер: 652
@navdeepsinghwahla8109
@navdeepsinghwahla8109 4 жыл бұрын
ਅੱਜ ਲੋੜ ਹੈ ਡਾਕਟਰ ਉਦੋਕੇ ਸਾਹਿਬ ਵਰਗੇ ਰੌਸ਼ਨ ਦਿਮਾਗ ਸਾਡੀ ਅਗਵਾਹੀ ਕਰਨ। ਅਸੀ ਪੰਥ ਕਿਹੜੇ ਲੋਕਾਂ ਨੂੰ ਸਮਝੀ ਬੈਠੇ ਆ ਜੋ ਪੰਜਾਬ ਨੂੰ ਚੱਟ ਗਏ ਆ।
@dangardrdoctor7550
@dangardrdoctor7550 4 жыл бұрын
ਬਹੁਤ ਵਧੀਆ ਜੀ ਤੁਹਾਡੇ ਖਿਆਲ ਵੀਰ ਜੀ । ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
@pashminderkaur9947
@pashminderkaur9947 5 жыл бұрын
ਉਦੋਕੇ ਸਾਹਿਬ ਆਪ ਜੀ ਨੇ 100 % ਸਹੀ ਕਿਹਾ ਅੱਜ ਸਾਡੀ ਕੌਮ ਭਵਿੱਖ ਹਨੇਰੇ ਵਿੱਚ ਹੈ ਵਜਹ ਹੈ ਸਿਖਿਆ ਦੇ ਮਿਆਰ ‌ਦਾ ਗਿਰਨਾ । ਅੱਜ ਅਸੀਂ ਲੰਗਰਾਂ ਵਾਲੇ ਬਣ ਕੇ ਰਹਿ ਗਏ ਹਾਂ । ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਸਿਖਿਆ ਤੇ ਮੇਡੀਕਲ ਜ਼ਰੂਰਤਾਂ ਵਲ ਧਿਆਨ ਦੇਣ ਨੂੰ ਤਿਆਰ ਨਹੀਂ ।
@princegill1736
@princegill1736 4 жыл бұрын
👌👌👌👍👍👍👏👏👏👏👏
@gurjantsingh-vi2de
@gurjantsingh-vi2de 3 жыл бұрын
Jive Sade kar sewa wale babe kar rahe ne...
@manojrajput6178
@manojrajput6178 3 жыл бұрын
Are Sardar ji, Ye bhi to batao, k Hinduo ne Sikh dharm ko Bachane k liye, apne bde bde, bete Balidan kar diye, lekin Tum nhi bataoge, Sach bol, ek dam sach, HAR HAR MAHADEV...................,
@gurjantsingh-vi2de
@gurjantsingh-vi2de 3 жыл бұрын
@@manojrajput6178 kaun se Hindu bhai ne apna beta kurbaan kiya brother ?? Aap jawab dena fir main bhi batata hoon kk kaun se Muslim ne apna beta kurbaan kiya Dharam ke liye.
@gurjantsingh-vi2de
@gurjantsingh-vi2de 3 жыл бұрын
@@manojrajput6178 we respect Hindu brothers and sisters...but History ko jaroor study kiya kro bro kk kisne kisko maara aur kis ko bachaya...
@GurjeetSingh-nl7fr
@GurjeetSingh-nl7fr 5 жыл бұрын
ਸੁਖਪ੍ਰੀਤ ਜੀ, ਸਹੀ ਕਿਹਾ ਬਿਲਕੁਲ l ਅਜ ਸਾਰੇ ਸਿੱਖਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ l
@IqbalSingh-ud5hp
@IqbalSingh-ud5hp 4 жыл бұрын
Bhuut jruri ha kom nu samjan di
@amarjitsinghmehtab1109
@amarjitsinghmehtab1109 4 жыл бұрын
ਜਾਗੋ ਸਿੱਖੋ ਜਾਗੋ। Dr sukhpreet Singh ji ne ਬਹੁਤ ਵਧੀਆ ਤਰੀਕੇ ਨਾਲ਼ ਸਮਜਆ ਹੈ। ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਸਿੱਖ ਕੌਮ ਦੀ ਸੇਵਾ ਕਰਦੇ ਰਹਿਣ।
@bal815
@bal815 5 жыл бұрын
ਸਿਖ ਕੌਮ ਦੇ ਕੋਹਿਨੂਰ ਹੀਰਾ ਡਾਕਟਰ ਸੁਖਪ੍ਰੀਤ ਸਿੰਘ ਜੀ ੳਦੋਕੇਂ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ
@princegill1736
@princegill1736 4 жыл бұрын
👍👍👍👌👌👌👏👏👏
@mann11675
@mann11675 3 жыл бұрын
satnam shiri waheguro jee mehr kare jee thank you very much for all the knowledge
@GurcharanDhillon
@GurcharanDhillon 5 жыл бұрын
ਬਹੁਤ ਹੀ ਗਿਅਾਨ, ਅੱਖ ਖੋਲਣ ਵਾਲੇ ਤਥ I ਪਰ ਅਸੀਂ ਤਾਂ IELTs ਦੇ ਵਿੱਚ ਹੀ ੳੁਲਝ ਕੇ ਬੈਂਕਾਂ, ਅਾੜਤੀਅਾਂ ਨੂੰ ਅਮੀਰ ਕਰੀ ਜਾ ਰਹੇ ਹਾਂ I ਹਰ ਮਾਂ-ਬਾਪ ੲਿਹ ਚਿੰਤਾ ਜਰੂਰ ਕਰਦਾ ਪਿਅਾ ਹੈ ਕਿ ਬਚਿਅਾਂ ਚ ਸਿੱਖੀ ਨਹੀਂ ਰਹੀ I ਪਰ ਕੀ ਅਸੀਂ ਅਾਪਣੇ ਬਚਿਅਾਂ ਕੋਲ ਅਾਪ ਬੈਠ ਕੇ "ਜਪੁ ਜੀ", "ਰਹਿਰਾਸ" "ਸੋਹਿਲਾ" ਪੜਿਅਾ ਹੈ? ਕੀ ਬਚਿਅਾਂ ਨੂੰ ਛੁਟੀਅਾਂ ਚ ਕਿਸੇ ਖਾਲਸਾ ਕੈਂਪ ਚ ਭੇਜਿਅਾ ਹੈ? ਕੀ ਬਚਿਅਾਂ ਨੂੰ ਜਨਮ ਸਾਖੀਅਾਂ ਸੁਣਾੲੀਅਾਂ ਨੇ? ਕੀ ਬਚਿਅਾਂ ਨੂੰ ਗਤਕਾ ਸਿਖਾੲਿਅਾ ਹੈ ? ਮੇਰੇ ਬਾਪੂ ਜੀ ਹੁਣੀਂ ੭ ਭੈਣ ਭਰਾ ਸਨ, ਮੇਰੇ ਪਿਤਾ ਜੀ ਹੁਣੀ ੫ ਅਤੇ ਅੱਗੋਂ ਅਸੀਂ ਸਿਰਫ ੨ .. ਗਿਣਤੀ ਘੱਟਦੀ ਪੲੀ ਹੈ, ਜਿਹੜੇ ਹੈਗੇ ਨੇਂ ਓਹਨਾਂ ਬਾਹਰਲਿਅਾਂ ਮੁਲਖਾਂ ਵੱਲ ਮੂੰਹ ਕਰਿ ਲਿਅਾ I ੧੯੪੭ (1947) ਪੰਜਾਬ ਪਹਿਲੀ ਵਾਰ ਵੰਡਿਅਾ, ਫੇਰ ੧੯੬੬ ਚ ਵੰਡਿਅਾ I ਸਾਡੇ ਪੰਜਾਬੀ ਬੋਲਦੇ ੲਿਲਾਕੇ ਹਿਮਾਚਲ, ਹਰਿਅਾਣਾ ਨੂੰ ਦੇ ਦਿੱਤੇ ਤਾਂ ਜੋ ਲੋਕ ਸਭਾ ਚ ਸਾਡੀ ਪਹੁੰਚ ਹੀ ਨਾ ਰਹੇ I ਸਾਡੀ ਪੰਜਾਬੀ ਬੋਲੀ ਗੁਰਮੁਖੀ ਲਿਪੀ ੳੁਤੇ ਹਮਲਾ, ਸਾਡੇ ਚਰਿਤਰ ੳੁਤੇ ਹਮਲਾ, ਸਾਡੀ ਸੋਚ ੳੁਤੇ ਹਮਲਾ, ਸਾਡੇ ਸਾਰੇ ਕੁਦਰਤੀ ਸੋਮੇ ਗੰਦਗੀ ਨਾਲ ਭਰ ਦਿੱਤੇ I ਜੇ ਹਾਲੇ ਵੀ ਅਸੀਂ ਅਜ਼ਾਦ ਹਾਂ ਤਾਂ ਗੁਲਾਮੀ ਕਿਸਨੂੰ ਕਹਿਂਦੇ ਨੇ ? ਪੰਜਾਬ ਚੋਂ ਬਿਜਲੀ ਤਿਅਾਰ ਹੋ ਦੂਜੇ ਰਾਜਾਂ ਚ ਜਾਂਦੀ ਹੈ ਪਰ ਪੰਜਾਬ ਚ ਹੀ ਮਹਿਂਗੀ I
@Kabr-tv7ii
@Kabr-tv7ii 5 жыл бұрын
Eh gala dasan vaste hundea eh tahi parea but eh oh nai Jo tu dekh reha ..
@sarbjeetsinghbrarr4102
@sarbjeetsinghbrarr4102 5 жыл бұрын
ISS sub kuj da jimmeyvaar dharmik kutterpanthi te hathiar chak k state khilaaf larrna mudho hi galat hai democracy Cho,, Punjab Di tarraki 50 Saal pichey pa ditta 84 di,, bevajay larrai,, te uhdey tarekey ne,, sikha nu gumrah ker k aapus Cho ulza K larrai de rah pa k sikhan nu jaraim-pesha kom bna K,, RSS BJP te Akali Dal Badal ne,, Badal te BJP (RSS) ikko hai,, te sikha nu fook de K her vaar vertia Gia hai K tusi hindu de rakhey ne,, tee uhi brahmnvaad pujarivaad pakhandvaad avtarvaad karamaatvaad use kerdey ne,, Sadi leadership Jo Sahi hai samz ni sakia,, Jo samzda si,, Uhnu nu gadharr keh K ja communist keh K,, naxlite keh K badnaam Ker K Marva ditta Gia Sikhs to hinduvaad brahmnvaad ne,, kiouki Jo Hun bachey ne khalistani leadership IH Udo V te Hun V sarkaar te sarkari agencies naal mil k chaldey ne,, apnia jaidaad bna K,, apney risteydara tak desha videsha Cho Aish prasti Ker rehey ne,, book KHULLEY BHEID Yani Open secret written by Krishna Maloay Dhar Ex Director of CBI and RAW in Punjab from 83 to 95,, nu padho,, proof samet dasia hoia,, te asi Bina sachai Janey gumrah ho K larrai de rah pai rehey ha,, sanu leadership hi uksaa K larrai de rah pa rehi hai,, KIOU her vari sanu vertia Gia hai,, sachai Jano common sense use Karo,, apney dimag di verto Karo samblo gumrah na hovo na Karo andhvisvasi mandbudhi brahmnvaadi na ban k,, aapus Cho na ulz k,, uhna di pehchan kerni hoveygi,, Jo sanu Gumrah ker k aapus Cho ulza rehey ne,,
@rameshgarg1916
@rameshgarg1916 5 жыл бұрын
Bijli Jo thermal power which bandi hein us layi coal kitho aanda hein.
@GurcharanDhillon
@GurcharanDhillon 5 жыл бұрын
@@rameshgarg1916 : ਜਨਾਬ ਜੀ ਬਿਜਲੀ ਅਤੇ ਕੋਲਾ ਕੋੲੀ ਹੋਰ ਰਾਜ ਵਰਤ ਲਵੇ ਪੰਜਾਬ ਬਿਜਲੀ ੳੁਹਨਾਂ ਕੋਲੋਂ ਮੁਲ ਲੈ ਲਵੇਗਾ ਜਾਂ ਸੂਰਜਾ ੳੂਰਜਾ ਵਰਤੀ ਜਾ ਸਕਦੀ ਹੈ I ਥਰਮਲਾਂ ਨਾਲ ਜੋ ਪਰਦੂਸ਼ਣ ਹੋ ਰਿਹਾ ਹੈ ਓਹ ਹੁਣ ਅਤੇ ਅਾੳੁਣ ਵਾਲੀਅਾਂ ਨਸਲਾਂ ਲੲੀ ਦਮੇ, ਸਾਹ ਦੀਅਾਂ ਬਿਮਾਰੀਅਾਂ ਦਾ ਵੱਡਾ ਸਰੋਤ ਹੈ I ਰਾਜਸਥਾਨ ਅਤੇ ਹਰਿਅਾਣਾ ਪਾਣੀਅਾਂ ਦਾ ਪੈਸਾ ਦੲੀ ਜਾਣ ਪੰਜਾਬ ਬਿਜਲੀ ਹੋਰ ਰਾਜਾਂ ਤੋਂ ਖਰੀਦ ਸਕੇਗਾ I
@pardeepsinghshah5665
@pardeepsinghshah5665 5 жыл бұрын
wel-said
@HeyHS
@HeyHS 5 жыл бұрын
Brilliant udoke sahib, as always!
@MrJogi1400
@MrJogi1400 5 жыл бұрын
All the Sikh issues need to be documented and translated in worlds major languages and distributed in the world.
@ARSHDEEP-bx2sj
@ARSHDEEP-bx2sj 3 жыл бұрын
The day will come, definately. But harr ikk cheez jdo honi hai udo hee honi hai....
@ggill1530
@ggill1530 3 жыл бұрын
ਜਲੂਸ title ਰੱਖ ਲਿਓ
@kuldipjhajj5085
@kuldipjhajj5085 4 жыл бұрын
ਬਹੁਤ ਅੱਛੇ ਵੀਰ ਜੀ। ਵਹਿਗੂਰੁ ਤੁਹਾਨੂੰ ਚੜਦੀ ਕਲਾ ਵਿਚ ਰੱਖੇ ।
@HarjinderSingh-hi7ei
@HarjinderSingh-hi7ei 5 жыл бұрын
ਡਾ: ਸਰਦਾਰ ਸੁਖਪ੍ਰੀਤ ਸਿੰਘ ਉਧੋਕੇ ਹੀ ਇਕਲੌਤਾ ਵਿਦਵਾਨ ਹੈ ਜੋ ਸੱਚ ਅਤੇ ਖੋਜ ਅਧਾਰਤ ਇਤਿਹਾਸ / political facts ਬਿਆਨ ਕਰਦਾ ਵਾਹਿਗੁਰੂ ਇਸ ਕੋਹਿਨੂਰ ਨੂੰ ਦੁਸ਼ਮਣ ਅੱਖ ਤੋ ਬਚਾਕੇ ਰੱਖੀ
@kesarsingh3476
@kesarsingh3476 5 жыл бұрын
ਡਕਟਰ ਉਦੇਕੇ ਸਾਬ ਵਿਚਾਰ ਦਿਲ ਨੂੰ ਛੁਨ ਵਾਲੇ ਹਨ ਮੈ ਚੁਹਦਾ ਉਦੋਕੇ ਸਾਬ ਨੂੰ ਸਿੱਖ ਅਕੇਡਮੀ ਖੋਲਣੀ ਚਾਹੀਦੀ ਜਿਥੇ ਸਿੱਖ ਬੱਚੀਆ ਨੂੰ ਸਿੱਖੀ ਵਾਰੇ ਡੂਘਾ ਗਿਆਨ ਦਿਤਾ ਜਾਵੇ
@gurnamseemjisingh4578
@gurnamseemjisingh4578 5 жыл бұрын
Yes bro
@princegill1736
@princegill1736 4 жыл бұрын
👌👌👌👍👍👏👏👏👏👏
@JaspreetSingh-wk5od
@JaspreetSingh-wk5od 4 жыл бұрын
yas ji
@narinderjitkaurkaur2244
@narinderjitkaurkaur2244 3 жыл бұрын
Agree
@illegalpawan6847
@illegalpawan6847 5 жыл бұрын
।ਵਾਹਿਗੁਰੂ ਜੀ ਮੇਹਰ ਕਰੋ।ਸਾਰੇ ਪੰਥ ਨੂੰ ਇੱਕ ਨਿਸ਼ਾਨ ਸਾਹਿਬ ਹੇਠ ਇੱਕਠੀਆ ਕਰ ਦੇਵੋ ਜੀ।
@parmklair2362
@parmklair2362 4 жыл бұрын
ਪਰ ਢਢਰੀਆ ਵਾਲੇ ਕਿਸੇ ਨਾਲ ਰਲ੍ਹ ਨਹੀ ਸਕਦੇ। ਸਿਖਕੌਮ ਨੂੰ ਦੋਫਾੜ ਕਰ ਰਿਹੈ ਜੀ।੍
@MohanSingh-mm5kb
@MohanSingh-mm5kb 5 жыл бұрын
ਬਹੁਤ ਵਧੀਆ ਸਪੀਚ। ਸਿੱਖਾਂ ਨੂੰ ਜਾਗਣ ਦੀ ਲੋੜ।
@avtargrewal3723
@avtargrewal3723 4 жыл бұрын
ਬਿਲਕੁਲ ਸਹੀ ਗਲ ਵੀਰ ਇਹ ਦੇ ਵਿਚ ਜਿਹੜੇ ਲੋਕ ਸੰਤਾਂ ਦੇ ਕੋਲ ਹਰ ਟਾਇਮ ਨਾਲ ਹੁੰਦਾ ਸੀ ਮੋਕੇ ਦਾ ਲਾਹਾ ਲੈਣ ਲਈ ਮਰਨ ਮਰਵਾਉਣ ਦੀਆਂ ਗਲਾਂ ਕਰ ਦੇ ਸੀ ਅਜ ਉਹ ਸਰਕਾਰਾਂ ਵਿੱਚ ਮੌਜਾਂ ਅਨੰਦ ਲੈ ਰਹੇ ਹਨ
@gagandeepsingh7638
@gagandeepsingh7638 3 жыл бұрын
ਵਾਹਿਗੁਰੂ ਜੀ ❤🙏
@kamarjitsingh1833
@kamarjitsingh1833 4 жыл бұрын
ਗਦਾਰ ਲੋਕਾਂ ਦੇ ਨਾਮ ਵੀ ਨਸ਼ਰ ਕਰਨੇ ਚਾਹੀਦੇ ਸੀ ਡਾਕਟਰ ਸਾਬ। ਬਾਦਲ ਲੌਂਗੋਵਾਲ ਟੌਹੜਾ ਜਿਨ੍ਹਾਂ ਨੇ ਔਖੇ ਵੇਲੇ ਪਿੱਠ ਦਿਖਾਈ
@godblessyou2720
@godblessyou2720 3 жыл бұрын
ਰਾਮੂਵਾਲੀਆ, ਰਾਜਿੰਦਰ ਸਿੰਘ ਮਹਿਤਾ
@ahmadahmad-ev8ey
@ahmadahmad-ev8ey 5 жыл бұрын
VEER SARDAR SAHIB, Salam Alaikum , WAHE GURU Ji da Khalsa Wahe GURU Ji de Fateh, I am very impressed about your informative speach, WISH YOU GOOD LUCK, My salam and salute to you from United States
@ahmadahmad-ev8ey
@ahmadahmad-ev8ey 5 жыл бұрын
@@rssid1280 VEER JI SAAT Sri AKAAL, WAHE GURU JI da Khalsa Wahe GURU Ji de Fateh and Salam Alaikum to you from United States, VEER JI the best way to get truth about any topic or to get real guidance about any confusion is to read QURAN in translating in English or Hindi, you will find real truth all about your topic and issues related to ISLAM. Second source is Videos of Sheikh Ahmad Deedat in English about every topic related to ISLAM, also Videos from DR ZAKIR NAIK in English about ISLAM will guide you more clearly. ALSO Sheikh Yousaf Estas from United States have lots of Videos about this matter and other topics. If you would like to need something more, please don't hesitate to reach me, you can give me your contact phone number, I will welcome to reach you over the phone for further assist you. Ok VEER JI, I am your big fan because your your constructive and meaningful speeches about Sikhism in recent time. My big TRIBUTE and salute to you about your dedication
@rapper4208
@rapper4208 5 жыл бұрын
@@ahmadahmad-ev8ey ok good
@rashidanjum1964
@rashidanjum1964 3 жыл бұрын
@@rssid1280, Islam has two types or Categories of jihad CHOTA JIHAD, the battle; jihad, holy war (against the infidels, as a religious duty and it is a little Jihad .....the real meaning of jihad in Islam is,jihad-e-Akbar. WADA JIHAD? This is jihad against one's own evil APNE ANDER DY DUSHMAN NAAL LARHNA...This is the most important jihad. Ae Jihad Muslim saint Mian Mir Sb, Sadhaura dy Pir Budhu Shah, Ghani Khan Nabi Khan, Nawab of Maler Kotla, Sher Mohammad Khan, Kotla Nihang Dy Muslim Nawab Nihang Khan ny Lareya Ci...!!!
@talveenjapnaad1221
@talveenjapnaad1221 4 жыл бұрын
ਵਾਹਿਗੁਰੂ ਜੀ
@navbirring3671
@navbirring3671 5 жыл бұрын
We need philosophers like udhoke saab
@jaswindersingh-yt4nj
@jaswindersingh-yt4nj 4 жыл бұрын
ਸਾਨੂੰ ਅੱਜ ਲੀਡਰ ਦੀ ਲੋੜ ਆ ਸੰਤ ਜਰਨੈਲ ਸਿੰਘ ਵਰਗੀ ਸਕਸ਼ੀਅਤ ਦੀ
@NoName-jq7tj
@NoName-jq7tj 5 жыл бұрын
Extremely powerful lecture. It is important to know your own enemy inside out. “Keep your friends close but your enemies closer” as Mario Puzo says inside his famous novel.
@charanjitsingh6341
@charanjitsingh6341 3 жыл бұрын
ਡਾਕਟਰ ਸਾਹਿਬ ਜੀ ਵੈਰੀ ਗੁੱਡ ਸਹੀਗੱਲਾਹਨ
@bikramsingh6264
@bikramsingh6264 5 жыл бұрын
ਬਹੁਤ ਵਧੀਅਾ ਡਾਕਟਰ ਸਾਿਹਬ
@gurpreetsinghkalakh8402
@gurpreetsinghkalakh8402 5 жыл бұрын
Nice speech DR. Udhoke sabb
@sukhbajwa5920
@sukhbajwa5920 5 жыл бұрын
Boht Achi Vichar Bai Sahab G
@kjsgill5734
@kjsgill5734 4 жыл бұрын
Wahguruji ka khalsa , wahguruji ki fateh ! Veer ji , bhoth he vadia saneha / vichar hain ji 👍!
@kuldeepmaan3631
@kuldeepmaan3631 5 жыл бұрын
ਬਹੁਤ ਬਹੁਤ ਬਹੁਤ ਬਹੁਤਬਹੁਤ ਵਧੀਅਾ ਵਧੀਅਾ ਵਧੀਅਾ ਵਧੀਅਾ ਵਧੀਅਾ िਵਚਾਰ ਹਨ ਜੀ🙏🙏🙏🙏🙏
@Harmanjohalyt
@Harmanjohalyt 4 жыл бұрын
Brilliant analysis, explanation and presentation Dr Sahb,
@rangrew7868
@rangrew7868 5 жыл бұрын
Very nice talk Dr Sahib. Build think tank of intellectuals from all walks of life for the glorious era of Sikhs in 21st century.
@Davindersingh-jq4op
@Davindersingh-jq4op 3 жыл бұрын
Bohat vadiya vichar waheguru ji mehar karn
@virkjatt2036
@virkjatt2036 5 жыл бұрын
WaheGuru ji ka Khalsa waheguru ji ki Fateh g 🙏🌹
@AvtarSingh-bs7lf
@AvtarSingh-bs7lf 4 жыл бұрын
Verry Good Dr Sukhpreet Singh Ji Udoke Sikh Kaum Noo Mil Baith Ke Sochna Chahida Hai
@ballisan1
@ballisan1 4 жыл бұрын
Jado da thuannu sunana shuru kitta hai man di chetanta jag gai aa waheguru kirpa karan thudde te. Be safe n keep doing this for people like us. Waheguru.
@balwinderkaur2840
@balwinderkaur2840 3 жыл бұрын
ਬਹੁਤ ਵੱਡਾ ਖੁਲਾਸਾ
@savindersingh2915
@savindersingh2915 5 жыл бұрын
ਨਾਨਕ ਨਾਮ ਜਹਾਜ ਹੈ ਜੋ ਚੜੇ ਸੋ ਉਤਰੇ ਪਾਰ ..ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੀ ਫਤਹ।।
@PRITPALSINGH-ho4zd
@PRITPALSINGH-ho4zd 4 жыл бұрын
THE ONE AND ONLY REVENGE WE SHOULD SEEK IS TO INSPIRE EVERY YOUNG AND OLD SIKH TO TAKE ON THE GURU OFFICIALLY AND READ OUR HISTORY AND GURBANI. THE PANTHIC EDUCATION AND POWER IS IN THE HANDS OF WRONG PEOPLE. NEED NEW PEOPLE LIKE YOU SIR TO CREATE NEW PARADIGM SHIFT. WAHEGURU.!!!
@luckysohalkaran
@luckysohalkaran 5 жыл бұрын
ਬ੍ਰਹਾਮਣਵਾਦ ਤਾਂ ਸਿੱਖਾਂ ਦੇ ਦੁਸ਼ਮਣ ਉਦੋਂ ਹੀ ਬਣ ਗਿਆ ਸੀ ਜਦੋਂ ਗੁਰੂ ਨਾਨਕ ਦੇਵ ਜੀ ਨੇ 6 ਸਾਲ ਦੀ ਉਮਰ ਵਿੱਚ ਜਨੇਊ ਪਾਉਣ ਤੋਂ ਮਨ੍ਹਾ ਕਰ ਦਿੱਤਾ ਸੀ।
@ankhisoorma6242
@ankhisoorma6242 5 жыл бұрын
Fir Guru Tegh Bahadur ne Kashmir de Brahman layi jaan kyu diti?
@Deeplove78
@Deeplove78 5 жыл бұрын
@@ankhisoorma6242 Kashmir de Brahmins lyi nai common individuals lyi . Means humanity lyi
@ankhisoorma6242
@ankhisoorma6242 5 жыл бұрын
@@Deeplove78 lies. Your Gurus sacrificed only for Kashmiri Brahmins. Not for Hindus of other castes nor for Dalits. This is because they were Kshatriyas and considered it their duty to protect Brahmins.
@Deeplove78
@Deeplove78 5 жыл бұрын
@@ankhisoorma6242 no man you have lots of confusions . I can understand what you said . This is what we all have been taught from schools and other sources .
@ankhisoorma6242
@ankhisoorma6242 5 жыл бұрын
@@Deeplove78 haha I have no confusion. Your Gurus sacrificed for tilak, janeu of Brahmins. Saved Brahmin women. Never saved any Dalit or sacrificed for Dalits or non Hindus. It is a fact.
@jogasingh8887
@jogasingh8887 5 жыл бұрын
ਕਬੀਰ ਜਿਸ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦ ।।ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ।।🐅🐆
@kulwindersinghbajwa9342
@kulwindersinghbajwa9342 4 жыл бұрын
Waheguru g
@Jagseer_Singh_
@Jagseer_Singh_ 4 жыл бұрын
Thanks good 👏👏👏👏👏🙏🙏
@RanjeetSingh-hg1nl
@RanjeetSingh-hg1nl 5 жыл бұрын
Waheguru ji... Bahut dungi aur haqiqat beyan kardi tuhadi soch layi dhanwad.. sanu haqiqat de vich sachet hon di lod hai
@princegill1736
@princegill1736 4 жыл бұрын
Waheguru lambi Umra Karen
@gagandeepsandhu1290
@gagandeepsandhu1290 3 жыл бұрын
Mai jdd v Udoke sir da lecrure sundi aa mera ehna da koam lai contribution lai sirr jukda ee
@sewakswag1208
@sewakswag1208 5 жыл бұрын
Very good speaking
@gurdialsingh2386
@gurdialsingh2386 5 жыл бұрын
Wahaguru ji
@BalwantSingh-bu4vi
@BalwantSingh-bu4vi 4 жыл бұрын
Waheguru ji chardikala bakshe Bhai sab nu
@NarinderSingh-bd5kq
@NarinderSingh-bd5kq 5 жыл бұрын
ਸਿੱਖ ਕੌਮ ਦਾ ਹੀਰਾ
@user-kk4rj3ic1r
@user-kk4rj3ic1r 5 жыл бұрын
Waheguru ji 🙏
@RajeshSingh-xt5gs
@RajeshSingh-xt5gs 4 жыл бұрын
Waheguru ji ka khalsa waheguru ji ki Fatah waheguru ji
@LakhvirSingh-rp9bn
@LakhvirSingh-rp9bn 4 жыл бұрын
ਸਿੱਖਾਂ ਨੂੰ ਅਾਪਣੀ ਰਾਖੀ ਲਈ ਹੀ ਵਰਤਦੇ ਰਹੇ ਪਰ ਸਿਖਾਂ ਦਾ ਰਾਜ ਕਦੇ ਨੀ ਕਬੂਲਿਅਾ ਤਰਾਸਦੀ ਇਹ ਰਹੀ ਕਿ ਸਿਖ ਅੱਜ ਵੀ ੳੁਸ ਪੁਜਾਰੀ ਵਾਦ ਬਾਹਮਣ ਦੇ ਜਾਲ ਚੋਂ ਨਹੀਂ ਨਿਕਲਿਅਾ
@warriorrecord1372
@warriorrecord1372 4 жыл бұрын
Sahi keha verr gg tussi
@onkarsinghsamra6917
@onkarsinghsamra6917 4 жыл бұрын
Bahut hi mahatavpuran gyan
@mangalsinghsatrana6164
@mangalsinghsatrana6164 4 жыл бұрын
ਵਿਰ ਜੀ ਅਜ ਕਲ ਸਬ ਤੋਂ ਜਾਂਦਾ ਪਂਜਾਬੀ ਹੀ ਇਸਾਇਅਤ ਨੁ ਗਲ ਲਾ ਰਹੈ ਹਨ ਇਸ ਤੇ ਵਿਚਾਰ ਕਰਨ ਯੋਗ ਹੈ
@jogasinghkhakh996
@jogasinghkhakh996 2 жыл бұрын
ਅੱਜ ਦੇ ਸਮੇਂ ਵਿੱਚ ਲਿਡਰ ਸਾਰੇ ਧੋਖਾਂ ਦੇਣ ਵਾਲੇ ਨੇ
@dhantarsingh8401
@dhantarsingh8401 3 жыл бұрын
Waheguru ji kirpa kro ji sikh kaum ta
@user-pc4dp2iy4e
@user-pc4dp2iy4e 4 жыл бұрын
🚩 ੴ ਸਤਿਨਾਮ☝ਵਾਹਿਗੁਰੂ ਜੀ ੴ 🚩
@ideepkaran0751
@ideepkaran0751 4 жыл бұрын
Nice speech 👌🏻
@AvtarSingh-gx7fd
@AvtarSingh-gx7fd 4 жыл бұрын
Right veer Ji waheguru Ji Maher karn Ji
@GurpreetSingh-sh2ys
@GurpreetSingh-sh2ys 5 жыл бұрын
Dr ji best sikh ne
@MalkeetSingh-lt8yq
@MalkeetSingh-lt8yq Жыл бұрын
Waheguru ji
@sarbjeetsingh9580
@sarbjeetsingh9580 5 жыл бұрын
ਡਾਕਟਰ ਉਦੋਕੇ ਜੀ ਸਿਖ ਕੌਮ ਲਈ ਤੁਸੀ ਬੜੇ ਮਾਣ ਵਾਲੀ ਗੱਲ ਹੋ ਜੋ ਸਿੱਖਾ ਨੂੰ ਸਿੱਖਾ ਦੇ ਇਤਿਹਾਸ ਬਾਰੇ ਜਾਣੂ ਕਰਵਾਉਦੇ ਹੋ।
@tajinderkaur9860
@tajinderkaur9860 4 жыл бұрын
Waheguru ji Ka khalsa waheguru ji ki fateh
@kulwindersinghmomi2943
@kulwindersinghmomi2943 3 жыл бұрын
SATNAM SHRI WAHEGURU JI
@DavinderSingh_1993
@DavinderSingh_1993 5 жыл бұрын
ਸਾਡੇ ਵਾਲੋ ਛਾਹ ਨੂੰ ਕਿਹ ਦੇਨਾ ਜਾ ਕੇ। ਮਿਲਾਗੇ ਉਸ ਨੂੰ ਰਣ ਵਿਚ ਹੱਥ ਤੇਗ ਉਠਾ ਕੇ। ਸਰਤਾਂ ਲਿਖਾ ਗੇ ਰੱਤ ਨਾਲ ਗੱਲ ਬੰਨੇ ਲਾਕੇਂ। ਛਾਹ ਨਜਰਾਣੇ ਸਾਥੌ ਭਾਲ ਦੇ ਕਿਓ ਇਨ ਮੰਨਾ ਕੇ। ਪਰ ਸੇਰ ਨਾ ਜਿਉਦੇ ਸਿਤਲਾਂ ਨੱਕ ਨੱਥ ਪਵਾ ਕੇ।
@pritpalsingh4634
@pritpalsingh4634 5 жыл бұрын
ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ਼ ਉਠਾ ਕੇ ਸ਼ਰਤਾਂ ਲਿਖਾਂਗੇ ਰੱਤ ਨਾਲ ਗੱਲ ਬੰਨੇ ਲਾ ਕੇ ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਕਿਉਂ ਈਨ ਮਨਾ ਕੇ ਪਰ ਸ਼ੇਰ ਨਾ ਜਿਉਂਦੇ "ਸ਼ੀਤਲਾ" ਨੱਕ ਨੱਥ ਪਵਾ ਕੇ
@singh06850
@singh06850 5 жыл бұрын
@@pritpalsingh4634 thank you sir for correcting...its very important to use correct wording for correct meaning to understand everything.
@pritpalsingh4634
@pritpalsingh4634 5 жыл бұрын
@@singh06850 ji ਤੁਹਾਡਾ ਬਹੁਤ ਹੀ ਧੰਨਵਾਦ । ਪਰ ਮੈਂ ਕਈ ਵਾਰ ਸੋਚਦਾ ਹਾਂ ਕਿ ਅੱਜ ਕੱਲ ਦੀ ਪੀੜ੍ਹੀ ਨਾ ਤਾਂ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਨੇ ਨਾ ਹੀ ਉਹ ਇਸਨੂੰ ਬੋਲਣਾ ਪੰਸਦ ਕਰਦੇ ਨੇ । ਹੋਰ ਤਾਂ ਹੋਰ ਕਈ ਸਿੱਖ ਪਰਿਵਾਰ ਅਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੀ ਕੋਸ਼ਿਸ਼ ਤਾਂ ਕੀ ਕਰਨੀ ਹੈ ਉਹਨਾਂ ਨੂੰ ਪੰਜਾਬੀ ਬੋਲਣ ਤੋਂ ਵੀ ਮਨ੍ਹਾ ਕਰਦੇ ਹਨ । ਅੱਜ ਜਿਹੜੀ ਸਿੱਖ ਕੌਮ ਪਿੱਛੇ ਜਾ ਰਹੀ ਹੈ ਉਸਦਾ ਕਾਰਨ ਵੀ ਇਹੀ ਹੈ । ਆਪ ਜੀ ਦਾ ਇਕ ਵਾਰ ਫੇਰ ਤੋਂ ਸ਼ੁਕਰੀਆ
@sarbjeetsinghbrarr4102
@sarbjeetsinghbrarr4102 5 жыл бұрын
@@pritpalsingh4634 Bai ji IH globalisation hai,, WORLD de Desh Jo tarrakki ker chukkey NE,, uhna di language Punjabi NAHI,, aaj rajwarasahi dictatorship NAHI,, democracy HAI,, Te democracy cho hathiar NAHI,, Vichar,, soch ,, idea pen,, kalam chaldi hai,, tusi AAJ vi,, Baba Adam de jamaney cho ho,, 200 saal pichey ho,, time mutabk chalogey ta hi TARAKKI karogey,, 84 cho hathiar chack k vekh lia,, Punjab di tarakki nu 50,, 70 saal pichey pa ditta,, Haley vi Akal ni aundi,, 84 Na punjabian di,, Na k Sikhi di larrai si,, Brahmnvaadi lokan ne Raaj satta te kabj jamat ne,, Sikhs NU Gumrah ker k vertia,, k sikh ta Hindu di rakhi lai paida hoey ne,, te khalistani leaders ne fook cho aa k Sikhan NU jaraim pesha kom bana k,, Sikhi da berra garak karta,,,
@rapper4208
@rapper4208 5 жыл бұрын
@@sarbjeetsinghbrarr4102 kush ni smjh aundi tuhadi Baba, har paase ehi likhi jande aa tusi
@user-pc4dp2iy4e
@user-pc4dp2iy4e 4 жыл бұрын
🌷ਵਾਹਿਗੁਰੂ ਜੀ ਕਾ ਖਾਲਸਾ ☝ ☝ਵਾਹਿਗੁਰੂ ਜੀ ਕੀ ਫਤਿਹ 🚩
@gurajaibsingh9113
@gurajaibsingh9113 4 жыл бұрын
ਵਾਹ ਜੀ ਵਾਹ ਡਾ ਸਾਹਿਬ ਜੀ
@sonujammuwala2261
@sonujammuwala2261 5 жыл бұрын
Iss khalse nu meri Umar bhi lag jave. Iss Sikh itehaasak nu main Har roj follow karda.
@warriorrecord1372
@warriorrecord1372 4 жыл бұрын
T.s pelya Singh 🙏 KHALSA GG jado da me verr udhoke nu Sunna shuru Kita Mera vi ehe hal aw . Dil KHUS ho gea Tuhade vichar sunn ke KHALSA GG . Komm de vadh to vadh seva karro DASVE PATSHAH GG MEHAR KARN GE . 🙏10VE PATSHAH GG DA UPDESH:- PANTH CHALE TABB JAGAT ME JABB TUMM HOIO SAHAI ....
@mannnandgarhia9858
@mannnandgarhia9858 5 жыл бұрын
Greatest man in the world very well g
@godblessyou2720
@godblessyou2720 3 жыл бұрын
ਵਾਹਿਗੁਰੂ ਜੀ 🙏
@honeyking1
@honeyking1 5 жыл бұрын
Bai ji hun samaj aa gye gye k darbar sahib de library kyu sadd diti gye c ... Thodi ik ik gall sachi aaa sadi mansikta nu khatm kr dita geya......
@punjab0672
@punjab0672 4 жыл бұрын
Bilkul shi
@harmeetbhatti8443
@harmeetbhatti8443 3 жыл бұрын
Meherbani dr saab
@hindrybrar5670
@hindrybrar5670 3 жыл бұрын
Waheguru waheguru waheguru waheguru waheguru doctor Bai ji
@sukhwindersinghsekhasekha4038
@sukhwindersinghsekhasekha4038 5 жыл бұрын
Satnam waheguru
@palwindersekhon9121
@palwindersekhon9121 4 жыл бұрын
Satnam sheri wahegru g
@jagitsingh29
@jagitsingh29 5 жыл бұрын
Satnam waheguru very good
@bhollababa8829
@bhollababa8829 3 жыл бұрын
V nice g
@SukhbirSingh-mi6dt
@SukhbirSingh-mi6dt 5 жыл бұрын
Waheguru Waheguru ji
@jassasingh7731
@jassasingh7731 4 жыл бұрын
Ik ik gal dil nu sooh rhi aa
@didarrajput9105
@didarrajput9105 4 жыл бұрын
ਬਹੁਤ ਵਧੀਆ ਗੱਲ ਦਸੀ ਜੀ ..
@gurdialkhalsa3941
@gurdialkhalsa3941 5 жыл бұрын
Verygood
@jindercheema9795
@jindercheema9795 5 жыл бұрын
Waheguru
@jaspalqtrsingh8203
@jaspalqtrsingh8203 5 жыл бұрын
Vah guru
@rinkukhattra1506
@rinkukhattra1506 5 жыл бұрын
Very good speech
@kuldipsingh221
@kuldipsingh221 3 жыл бұрын
Wahegrug g ka khalsa Wahegrug g ki fateh
@harvinderpalsingh3196
@harvinderpalsingh3196 4 жыл бұрын
ਬਹੁਤ ਵਧੀਆ ਖਾਲਸਾ ਜੀ।
@SukhwinderSingh-ll2po
@SukhwinderSingh-ll2po 5 жыл бұрын
Great
@amardhillone08
@amardhillone08 3 жыл бұрын
Nice and true Stay blessed bhaji
@jagdipsinghdhanoa6356
@jagdipsinghdhanoa6356 2 жыл бұрын
Fine.
@jpsbhamber5290
@jpsbhamber5290 3 жыл бұрын
Wah wah
@enhance8197
@enhance8197 3 жыл бұрын
🙏❤️❤️❤️🙏❤️❤️❤️🙏
@amitojsagar976
@amitojsagar976 5 жыл бұрын
good
@Palwindersingh-gl2pr
@Palwindersingh-gl2pr 5 жыл бұрын
Wadmuli information
@mohangrewal8284
@mohangrewal8284 3 жыл бұрын
Dr s s your are big treasure for sikhs lot of Sikh leaders know nothing .only think about their own benifit
@gursharanpreetsingh1060
@gursharanpreetsingh1060 4 жыл бұрын
ਬਹੁਤ ਵਧੀਆ ਡਾ ਸਾਹਬ ਪਰ ਸਿੱਖਾਂ ਨੂੰ ਬਿਨਾਂ ਲੋੜ ਤੋਂ ਲੰਗਰ ਲਾਉਣ ਨਾਲੋਂ ਗਰੀਬਾਂ ਦੀ ਮਦਦ ਪੜਾਈ ਦੇ ਦਵਾਈ ਦੇ ਲੰਗਰ ਲਾਕੇ ਕਰਨੀ ਚਾਹੀਦੀ ਹੈ
@punjabathwal5938
@punjabathwal5938 4 жыл бұрын
ਸਿਖ ੲਿਤਹਾਸ ਦੇ ਖੋਜੀ ਡਾਕਟਰ ਸੁਖਪ੍ਰੀਤ ਸਿੰਘ ੳੁਦੋਕੇ soo good g
@bootasinghsidhu1343
@bootasinghsidhu1343 5 жыл бұрын
Gud.viw.dr.saab
@user-bv6pv4wj5q
@user-bv6pv4wj5q 2 ай бұрын
Veer g bhut badea
@paeandeepsingh9139
@paeandeepsingh9139 4 жыл бұрын
Dc Sukhpreet Singh Udoke Dhan ho
@harch620
@harch620 4 жыл бұрын
👍🏻👍🏻
@gurpartapsingh2704
@gurpartapsingh2704 5 жыл бұрын
Excellent! very informative. Sikhs have been gulaam since 1850, first by the British and then by the Hindustan's Brahinical think tank. Bhindrawala woke us up from our slumber, and made us think, and showed us what we thought as azaad, was in fact gulaami. India is a British invention, only for their convenience to rule that area. Look around, in which other country do you find over thirty languages, over hundred different social structure, myriad of castes.
@HeyHS
@HeyHS 5 жыл бұрын
Gur Partap Singh I fully agree with you.
@ankhisoorma6242
@ankhisoorma6242 5 жыл бұрын
Maharaja Ranjit Singh used to donate to mandirs, his wives except Rani Jinda committed Sati, Guru Tegh Bahadur sacrificed to save Kashmiri Pandits. Were they all ghulam? 🤣
@warriorrecord1372
@warriorrecord1372 4 жыл бұрын
@@ankhisoorma6242 TERE rss de Akhil -Bharatiya walle itehas de sanu lorh nai aw Tusssi Apna bnaea itehas Apne kolle rakho ......
@ankhisoorma6242
@ankhisoorma6242 4 жыл бұрын
@@warriorrecord1372 eh Bhartiya da itihaas nahi tuhada asli itihaas hai 🤣 Hun itihaas vi rewrite karoge akhauti Khotestaniyo? Jaa ke koi vi kitaab padh la apne Sikh writers wali apne Ranjit Singh te Guru Sahiban baare. Kal nu tuhade warge nawa itihaas likhan ge te kehan ge ki Mughal ne Guru nahi shaheed kite
@gamingsquarestudios7968
@gamingsquarestudios7968 2 жыл бұрын
@@ankhisoorma6242 RSS da kutta 🖕🏼🤣
МАМА И STANDOFF 2 😳 !FAKE GUN! #shorts
00:34
INNA SERG
Рет қаралды 4,7 МЛН
Me: Don't cross there's cars coming
00:16
LOL
Рет қаралды 13 МЛН
버블티로 체감되는 요즘 물가
00:16
진영민yeongmin
Рет қаралды 109 МЛН
Birbal Kon C - DR. Sukhpreet Singh Ji Udhoke | Kirat Records
16:26
Sant Hardev Singh Ji Lullon Wale
Рет қаралды 209 М.
Baaz Singh Kon C - DR. Sukhpreet Singh Ji Udhoke | Kirat Records
22:32
Sant Hardev Singh Ji Lullon Wale
Рет қаралды 107 М.
Когда Нашёл Нового Друга в Диснейленде ❤️
0:18
Глеб Рандалайнен
Рет қаралды 8 МЛН
رورو ضد رقيه🔫😲🚀 #shorts
0:13
رورو فاميلي | Roro Family
Рет қаралды 24 МЛН
路飞这是生了个啥? #海贼王 #路飞 #funny
0:47
路飞与唐舞桐
Рет қаралды 10 МЛН
Incredible magic 🤯✨
0:53
America's Got Talent
Рет қаралды 46 МЛН
🤣МАЛО КУПИТЬ ЛОШАДЬ
0:18
Бутылочка
Рет қаралды 2,8 МЛН