ਡਾ ਸੁਖਪ੍ਰੀਤ ਸਿੰਘ ਉਦੋਕੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਉੱਤੇ ਅਹਿਮ ਵਿਚਾਰਾਂ।

  Рет қаралды 142,787

Akaal Channel

Akaal Channel

5 жыл бұрын

Akaal Channel provides religious, cultural and entertainment programming for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- goo.gl/Zf3k1k
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
KZbin :- goo.gl/EYvzFR

Пікірлер: 193
@avtargrewal3723
@avtargrewal3723 5 жыл бұрын
ਡ,ਸਾਬ ਮੇਰੀ ਮਾਂ ਭਾਸਾ ਨੂੰ ਚੜਦੀ ਕਲਾ ਬਖਸੀ ਮੇਰੈ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਜੀ ਡਾਕਟਰ ਸਾਬ
@Gurpreetsingh-tt7ek
@Gurpreetsingh-tt7ek 5 жыл бұрын
Waheguru g
@bikkarsingh9714
@bikkarsingh9714 4 жыл бұрын
ਵਾਹ ਜੀ ਵਾਹ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਵਿੱਚ ਰੱਖੇ ਬਹੁਤ ਕਮਾਲ ਦੀ ਜਾਣਕਾਰੀ ਦਿੱਤੀ ਆ ਸਰਦਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ
@sukhdeepjohal1569
@sukhdeepjohal1569 5 жыл бұрын
ਵਾਹਿਗੁਰੂ ਵਾਹਿਗੁਰੂ ਜੀ, ਧੰਨ ਸਾਡਾ ਇਤਿਹਾਸ ਜਿਸ ਅੱਗੇ ਸ਼ਰਦਾ ਨਾਲ ਸਿਰ ਝੁਕਦਾ
@bal815
@bal815 5 жыл бұрын
ਸਿਖ ਕੌਮ ਦੇ ਕੋਹਿਨੂਰ ਹੀਰਾ ਡਾਕਟਰ ਸੁਖਪ੍ਰੀਤ ਸਿੰਘ ਜੀ ੳਦੋਕੇਂ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ
@amarjitsingh968
@amarjitsingh968 5 жыл бұрын
ਬਹੁਤ ਵਧੀਆ ਵਿਚਾਰ ਹੈ ਭਾਈ ਸਾਹਿਬ ਜੀ ਦੇ ਧੰਨਵਾਦ ਬਹੁਤ ਬਹੁਤ ਜੀ
@kulwantkaur7709
@kulwantkaur7709 5 жыл бұрын
ਸਦਕੇ ਜਾਵਾ ਪੁੱਤਰ ਗੁਰੂ ਤੇਰੇ ਅੰਗ ਸੰਗ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ
@devthind82
@devthind82 5 жыл бұрын
ਵਾਹ ਜੀ ਵਾਹ ਉਦੋਕੇ ਸਾਬ ਤੁਸੀਂ ਦਸਮ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਗੱਲ ਕੀਤੀ ਦਿਲ ਖੁਸ਼ ਕਰਤਾ
@bsghumaan8501
@bsghumaan8501 5 жыл бұрын
ਵਾਹਿਗੁਰੂ ਜੀ ।ਵੀਰ ਜੀ ਇਹ ਕਿਸ ਗੁਰੂ ਘਰ(ਜਗਾ ਅਸਥਾਨ ਕਿੱਥੇ ਐ)ਵਿਖੇ ਕਥਾ ਕੀਤੀ ਗਈ ਏ। ਪੁੱਛੇ ਬਗੈਰ ਮਨ ਤਾਂ ਨਹੀਂ ਰਹਿ ਸਕਿਆ, ਕਿਉਂਕਿ ਪੂਰੀ ਦੀ ਪੂਰੀ ਸੰਗਤ ਦਰਸ਼ਨੀ/ਰੂਹਾਨੀਅਤ ਵਾਲੀ ਲੱਗੀ ਐ ਜੀ।ਬਹੁਤ ਬਹੁਤ ਧੰਨਵਾਦ ਡਾਕਟਰ ਉਦੋਕੇ ਜੀ ਦਾ ਜੋ ਕੌਮ ਨੂੰ ਸਮਰਪਿਤ ਹੋ ਕੇ ਸਚ ਇਤਿਹਾਸ ਬਿਆਨ ਕਰਦੇ ਹਨ
@avtargrewal3723
@avtargrewal3723 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਚੜਦੀ ਕਲਾ ਬਖਸੀ ਮੇਰੈ ਗੁਰੂ ਗ੍ਰੰਥ ਸਾਹਿਬ ਜੀ
@ginderkaur6274
@ginderkaur6274 Жыл бұрын
ਧਨ ਵਾਹਿਗੁਰੂ ਜੀ ਧਨ ਗੁਰੂ ਦੇ ਸਿੰਘ ਧਨ ਸਿੱਖੀ ਅਤੇ ਸਿੱਖ ਇਤਿਹਾਸ ਡਾਕਟਰ ਸਾਹਿਬ ਬਹੁਤ ਮਾਨ ਤੁਹਾਡੇ ਉਪਰ ਵਾਹਿਗੁਰੂ ਦੀ ਮਿਹਰ ਦੇ ਪਾਤਰ
@mandipchattrath4796
@mandipchattrath4796 5 жыл бұрын
ਸਿੱਖ ਇਤਿਹਾਸ ਦਾ ਸੱਚ ਜੋ ਕਿ ਸਾਨੂੰ ਪਤਾ ਈ ਨਹੀ ਸੀ ।।ਸਲੂਟ ਡਾਕਟਰ ਜੀ।
@kesarsingh3476
@kesarsingh3476 5 жыл бұрын
ਸੋਚਣ ਨੂੰ ਮਜਬੂਰ ਕਰ ਦਿਦੇ ਹਨ ਡਾ ਉਦੋਕੇ ਸਾਹਿਬ ਡੁਗੀਅਾ ਵਿਚਾਰਾ ਸੁਣ ਕਿ ਮਨ ਤੇ ਮਾੲਿਡ ਸੁਨ ਹੋ ਜਾਦਾ ਹੈ ਬਹੁਤ ਵਿਦਵਾਨਾ ਦੀਅਾ ਵਿਚਾਰਾ ਸੁਣੀਅਾ ਪਰ ਡਾ ਸਾਹਿਬ ਜਿਹਾ ਕੋੲੀ ਨਹੀ
@dhaliwal4289
@dhaliwal4289 4 жыл бұрын
Hun hr roj sunda ehna d ik video. I like this person.
@manpreet1183
@manpreet1183 5 жыл бұрын
ਸਾਡੇ ਲੋਕਾ ਨੰੂ ਅਜੇ ਵੀ ਸਮਝ ਨੀ ਲੱਗਦੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝਕਾਉਣਾ ਕਿਸੇ ਸਾਧਾ ਅੱਗੇ ਨੀ ਵਾਹਿਗੁਰੂ ਜੀ🙏🙏🙏
@sukhpalsandhu4721
@sukhpalsandhu4721 4 жыл бұрын
Dr.sahib wa kamaal ithass sunake ron la ditta baht bahut dhanwad .parmatma lumbi umer bakhse tandrusti bakhse
@harmindersingh376
@harmindersingh376 4 жыл бұрын
Great effort by Dr. Sahib. Ultimate inspiring speech
@punia5709
@punia5709 5 жыл бұрын
Bahut vadhia👍👍dhan dhan pita guru gobind singh ji mahraj mere pyare pita ji........manu maan hai mai kalgidhar pita di beti aa.🙇🙇🙇🙇🙏🙏🙏🙏
@BaljinderSingh-yp3ob
@BaljinderSingh-yp3ob 5 жыл бұрын
☬🌷🌷ਸਤਨਾਮ ਸ਼੍ਰੀ ਵਾਹਿਗੁਰੂ ਜੀ 🌷🌷☬
@user-xr3ex4gy1g
@user-xr3ex4gy1g 5 жыл бұрын
ਬਹੁਤ ਵਧੀਆ ਡਾਕਟਰ ਸਾਹਿਬ
@GurpreetSingh-dn5iv
@GurpreetSingh-dn5iv 5 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ਿਸ਼ ਕਰਨ
@jaswinderkhehra7191
@jaswinderkhehra7191 5 жыл бұрын
ਵਾਹਿਗੁਰੂ ਮੇਹਰ ਕਰੇ
@user-je7rt7xy2s
@user-je7rt7xy2s 3 жыл бұрын
ਵਾਹਿਗੁਰੂ ਜੀ ਧੰਨਵਾਦ
@KhalsaFatehKF
@KhalsaFatehKF 5 жыл бұрын
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ
@jorasingh4483
@jorasingh4483 5 жыл бұрын
ਬਾਈ ਜੀ ਸਹੀ ਗੱਲਾਂ ਹਨ ਤੁਹਾਡੀਆਂ
@bikramsingh6264
@bikramsingh6264 5 жыл бұрын
ਵਾਿਹਗੁਰੂ ਜੀ ਦਾ ਸ਼ੁਕਰ ਹੈ ਿਕ ਸਾਡੇ ਕੋਲ ਤੁਹਾਡੇ ਵਰਗੇ ਿਵਦਵਾਨ ਹਨ
@singhsabsingh6511
@singhsabsingh6511 4 жыл бұрын
Bohat badea ithas sunya ap ji ne ruh khush ho gai sun k waheguru tuhanu hamesha raji khushi rakhan
@punjabsingh4313
@punjabsingh4313 3 жыл бұрын
ਬਹੁਤ ਵਧੀਅ ਡਾਕਟਰ ਸਾਭ ਜੀ
@talwindersingh5643
@talwindersingh5643 5 жыл бұрын
Good work singh saab veer Ji waheguru app nu chrdikala chh rakhan ji🙏🙏🌹🌹
@simranjeetsingh4604
@simranjeetsingh4604 5 жыл бұрын
Waheguru ji
@karmjitsingh7410
@karmjitsingh7410 4 жыл бұрын
ਧੰਨ ਤੁਹਾਡੀ ਸੇਵਾ ਡਾਕਟਰ ਸਾਹਿਬ
@laljistudio
@laljistudio 5 жыл бұрын
ਵਾਹਿਗੁਰੂ ਜੀ
@ravinderkaur2766
@ravinderkaur2766 5 жыл бұрын
Waheguru ji.Wah kia speech hai.Bahut kush sunea c bhai sahib bare.Aj khud sunea.Kamaal kar diti.God bless u veer ji .U r proud of sikh kaum.U r really a.sikh of Guru Nanak,Guru Gobind Singh.Keep it up..Waheguru.ji eh c sikh da kirdar.Te hun.......Kirpa karo daata ji.Assi apni pehchan barkaraar rakh sake.
@bainsrasulpur7801
@bainsrasulpur7801 5 жыл бұрын
ਬਹੁਤ ਵਧੀਅਾਾਾਾਾਾਾਾਾਾਅ ਜੀ
@kostadinosvirk2466
@kostadinosvirk2466 4 жыл бұрын
yuo are great man docter long life sat sri akaal rabb rakha khuda hafiz
@harvinderpalsingh3196
@harvinderpalsingh3196 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕੱਲਾ ਵਿੱਚ ਰੱਖਣ, ਸਦਾ ਅੰਗ-ਸੰਗ ਸਹਾਈ ਰਹਿਣ ਜੀ ।
@Singh-ny2km
@Singh-ny2km 5 жыл бұрын
*ਜੇਹੜਾ 👞ਹਰਨੇਕ ਨੇਕੀ ਭੇਡੂ🐏 ਹਰ ਰੋਜ਼ ਸਿਖਾ ਖਿਲਾਫ ਤੇ ਇਤਿਹਾਸ ਖਿਲਾਫ ਬੋਲਦਾ ਵਾ ਓ ਦਲਾ, ਕਿਦਰੇ🐯ਸੁਖਪਾਲ ਸਿੰਘ ਜੀ ਉਦੋਕੇ ਬਬਰ ਸ਼ੇਰ ਨਾਲ ਬੈਠ ਕੇ ਗਲ ਵੀ ਨੀ ਕਰ ਸਕਦਾ*
@kesarsingh3476
@kesarsingh3476 5 жыл бұрын
ਬਾੲੀ ਨੇਕੀ ਕੁਤੇ ਦੀ ਗੱਲ ਕਿਓ ਕਰਦਾ ਸਿੱਖ ਕੋਮ ਦਾ ਦੋਖੀ ਹੈ ਵੱਡੀ ਢਾਹ ਲਾੲੀ ਹੇ ਪੰਥ ਤੇ ਗ੍ੰਥ ਸਾਹਿਬ ਜੀ ਨੂੰ ਸਾਲੇ ਨੇ ਬਾਹਰ ਬੈਠ ਕਿ ਭੌਕੀ ਜਾਦਾ ਕੁਤੇ ਵਾਗੂ
@SatnamSingh-ob5zw
@SatnamSingh-ob5zw 5 жыл бұрын
Good veer ji shi gal ji
@kanwalsarab
@kanwalsarab 5 жыл бұрын
Mainu samajh nahi aaundi saadi kaum de gyani neki bhanchod te swaal kyo nhi chukde Saareya nu ral k us haramkhor te vichaar karni chahidi h
@kesarsingh3476
@kesarsingh3476 5 жыл бұрын
@@kanwalsarab ਨੇਕੀ ਕੁਤੇ ਸਾਰੀ ਸਿੱਖ ਕੋਮ ਬੇਵਾਕੁਫ ਬਣਾੲਿਅਾ ਹੈ ! ਅਾਰ ਅੈਸ ਅੈਸ ਨੂੰ ਖੁਸ ਕਰਨ ਲੲੀ ਸਿੱਖ ਕੋਮ, ੲਿਤੀਹਾਸ, ਤੇ ਗੁਰੂ ਸਾਹਿਬਾਨਾ ਬਾਰੇ ਗਲਤ ਸਬਦਾਬਲੀ ਬੋਲਦਾ ਹੇ ! ਨਿਉਜੀਲੈਡ ਵਿਚ ਬਹਿ ਕਿ ਕੋੲੀ ਸਿੰਘ ਸੋਧਾ ਲਾਉਣ ਵਾਲਾ ਨਹੀ ਮਿਲੀਅਾ ੲਿਸ ਕੁਤੇ ਨੂੰ ?
@devthind82
@devthind82 5 жыл бұрын
ਵੀਰ ਜੀ ਸੁਖਪ੍ਰੀਤ ਸਿੰਘ ਨਾਮ ਹੈ ਦੀ
@sukhdevSingh-cg8bk
@sukhdevSingh-cg8bk 4 жыл бұрын
Dr sahib you are great
@Gurmeetpaul
@Gurmeetpaul 4 жыл бұрын
ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਮੈਨੂੰ ਨਹੀਂ ਪਤਾ ਇਹ ਕਿਸ ਸਥਾਨ ਵਿਖੇ ਸੰਗਤ ਤੁਹਾਡੇ ਵਿਚਾਰ ਸੁਣ ਰਹੀ ਹੈ, ਲੇਕਿਨ ਮਨ ਦੋ ਗੁਣਾ ਖ਼ੁਸ਼ ਹੈ ਤੁਹਾਨੂੰ ਸੁਣਕੇ ਤੇ ਇਹ ਦੇਖਕੇ ਕਿ ਦਰਬਾਰ ਵਿੱਚ ਜਿੰਨੇ ਵੀ ਗੁਰਸਿੱਖ ਹਨ, ਸਭ ਹੀ ਸਾਬਤ ਸੂਰਤ ਹਨ। ਨਮਸਕਾਰ ਹੈ ਸਮੂਹ ਸੰਗਤ ਨੂੰ ।
@jindercheema9795
@jindercheema9795 5 жыл бұрын
Waheguru
@gurdeepchahal8468
@gurdeepchahal8468 5 жыл бұрын
Thanx for give me important knowladge doc sahab
@kulwantsingh7596
@kulwantsingh7596 5 жыл бұрын
Waheguru ji ka khalsa Shari waheguru ji ki fateh
@MalkitSingh-lz8ps
@MalkitSingh-lz8ps 5 жыл бұрын
Dr veer ji thohdi mehnat jaroor rang leyavegi
@sanjeevbassi6735
@sanjeevbassi6735 2 жыл бұрын
Waheguru ji ka ka khalsa Waheguru ji ke fateh, Waheguru ji
@harjeetsingh929
@harjeetsingh929 5 жыл бұрын
I love you carry on
@harmeetsingh4578
@harmeetsingh4578 2 жыл бұрын
Waheguru Ji waheguru Ji
@gurpreetsinghgopibains602
@gurpreetsinghgopibains602 5 жыл бұрын
live long Sir
@rajvinderkaur9726
@rajvinderkaur9726 5 жыл бұрын
waheguru ji veer ji nhi reesa tohadiya 😊
@mukhtarsingh3581
@mukhtarsingh3581 2 жыл бұрын
ਡਾ ਸਾਹਿਬ ਇਸ ਦੀਵਾਨ ਹਾਲ ਵਿੱਚ ਸਾਰੇ ਸਾਬਤ ਸੂਰਤ ਦਸਤਾਰ ਸਿਰਾ ਦਿਸਦੇ ਆ ਬੜੀ ਖੁਸ਼ੀ ਹੋਈ ਪਰ ਜਿਆਦਾਤਰ ਤਾਂ ਸਾਡੀ ਕੌਮ ਵੱਖਰੀ ਵੱਖਰੀ ਤਰਾਂ ਦੀਆਂ ਕਟਿੰਗਾਂ ਕਰਵਾ ਕੇ ਬੜਾ ਫਖਰ ਮਹਿਸੂਸ ਕਰਦੇ ਆ ਬਹੁਤ ਸ਼ਰਮ ਮਹਿਸੂਸ ਹੁੰਦੀ ਆ
@manpreetdhindsa9332
@manpreetdhindsa9332 5 жыл бұрын
waheguru g
@gurusewaksingh3471
@gurusewaksingh3471 5 жыл бұрын
v good veere
@HarpreetSingh-lk5vo
@HarpreetSingh-lk5vo 4 жыл бұрын
waheguru ji
@gurpreetsinghbassi355
@gurpreetsinghbassi355 3 жыл бұрын
Waheguru ji 🙏
@jasbirjasbirsingh236
@jasbirjasbirsingh236 5 жыл бұрын
Waheguru ji ka khalsa Waheguru ji ki fatih
@JasveerSingh-wi3vg
@JasveerSingh-wi3vg Жыл бұрын
ਡਾ਼ ਸਾਹਿਬ ਇਥੇ ਤਾਂ ਸਹੀਜ ਧਾਰੀ ਸਿੱਖਾਂ ਨੂੰ ਵੀ ਸਿੱਖ ਨਹੀ ਮਨਦੇ ਅਤੇ ਪਟਨਾ ਸਹਿਬ ਦੇ ਉਚ ਅਓਦੇ ਉਪਰ ਬੈਠੇ ਜਥੇਦਾਰ ਕਲੰਕਤ ਦਿਸਦੇ ਨਜਰ ਆਊਦੇ ਨੇ।ਪਰ ਧੰਨਾ ਭਗਤ ਜੀ ਦੇ ਚਰਨਾ ਨੂੰ ਸਪਰਸ🙏🙏🙏 ਬਾਬਾ ਬੰਦਾ ਸਿੱਘ ਬਹਾਦਰ ਜੀ ਜਿਦਾਬਾਦ 🙏🙏🙏🙏🙏🙏
@ranjitkhehra5576
@ranjitkhehra5576 5 жыл бұрын
ਵਾਹਿਗੁਰੂ
@swarnjeetsingh6331
@swarnjeetsingh6331 5 жыл бұрын
Waah bahi ji tusi bahut vadia sikh itehaas dasde hoodoo. Guru kirpaa kre phir hari singh nalwa janam lave
@harkamaljitsingh6310
@harkamaljitsingh6310 5 жыл бұрын
Good work Dr udhoke
@sukhmanyep3602
@sukhmanyep3602 5 жыл бұрын
Waheguru waheguru
@LuckySingh-gw4xf
@LuckySingh-gw4xf 5 жыл бұрын
Waheguru ji ka khalsha Waheguru ji ki fathe
@mannsingh9010
@mannsingh9010 5 жыл бұрын
Waheguru mehar kre tuhde opr
@kripalsingh2980
@kripalsingh2980 5 жыл бұрын
Execellent speech
@gurmitsingh2142
@gurmitsingh2142 5 жыл бұрын
Vaheguru
@jaswinderkooner5981
@jaswinderkooner5981 4 жыл бұрын
Very nice bhaji
@ManjitSingh-ml3zo
@ManjitSingh-ml3zo 5 жыл бұрын
DR ਸਾਬ ਮਾ ਗੁਰਬਾਨੀ ਨਾਲ ਬਹੁਤ ਪਿਅਾਰ ਕਰਦਾ ਹਾ ਪਰ ਮੇਰੀ ਮਾ ਪਖੰਡੀਅਾ ਤੋ ਜਾਨੋ ਨੀ ਹਟ ਦੀ
@mukhtarsingh3581
@mukhtarsingh3581 2 жыл бұрын
ਬੇਟਾ ਤੇਰੀ ਮਾਂ ਨੂੰ ਤੇਰੇ ਤੋਂ ਵੱਧ ਵਧੀਆ ਤਰੀਕੇ ਨਾਲ ਕੋਈ ਨਹੀਂ ਸਮਝਾ ਸਕਦਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਕੇ ਪਿਆਰ ਨਾਲ ਹੱਥ ਜੋੜ ਕੇ ਬੇਨਤੀ ਕਰੀ ਚੱਲ ਜਰੂਰ ਅਸਰ ਹੋਵੇਗਾ ਮਾਂ ਤੈਨੂੰ ਨਰਾਸ਼ ਨਹੀਂ ਕਰੂਗੀ ਇਹ ਮੇਰਾ ਭਰੋਸਾ ਹੈ ਗੁਰੂ ਸਾਹਿਬ ਤੇ
@reshamsingh722
@reshamsingh722 2 жыл бұрын
Waheguru ji Tusi mera dimag hila ke rakhta ji
@noordilpreetnoordilpreet3221
@noordilpreetnoordilpreet3221 4 жыл бұрын
ਧੰਨ ਜੀ
@rasalvirk07
@rasalvirk07 5 жыл бұрын
Waheguru g
@BALJITSINGH-gv1md
@BALJITSINGH-gv1md 5 жыл бұрын
Waheguru JI mehar.karan Dr. G TE
@gillavtar65
@gillavtar65 5 жыл бұрын
Great Dr sab. God bless you
@baljitsinghjaffa8593
@baljitsinghjaffa8593 4 жыл бұрын
Kirpa.hi.suukhpreetsingh.tevaheguru..di
@jagrajsingh6981
@jagrajsingh6981 5 жыл бұрын
Dhan dhan baba banda singh bhadur ji nu koti koti parnam
@KuldeepSingh-yg5wv
@KuldeepSingh-yg5wv 3 жыл бұрын
🙏🙏🙏🙏
@manpreetkalyan1566
@manpreetkalyan1566 4 жыл бұрын
Jroort ha tuhade varge hor docktra Di.. Jihre sahi boli sekhode ne...... I love my Punjab
@amankahlon7994
@amankahlon7994 5 жыл бұрын
Good job Ji
@LuckySingh-yi1uo
@LuckySingh-yi1uo 5 жыл бұрын
Never forget our History, language, scriptures and Waheguru bless us all and hopefully Nanakshai Calendar will be freed from politics.
@sukhjapsinghkhalsa3564
@sukhjapsinghkhalsa3564 4 жыл бұрын
Very impressive speech of sikhGenerals
@jagdeepkaur5039
@jagdeepkaur5039 5 жыл бұрын
👍👍👍👍👍🙏
@SukhwinderSingh-jy2ny
@SukhwinderSingh-jy2ny 5 жыл бұрын
Wehaguru
@anoopsingh3122
@anoopsingh3122 5 жыл бұрын
Waheguru mehar karan subh te
@sidhumehra3066
@sidhumehra3066 5 жыл бұрын
Awesome
@JagjitSingh-yd8fl
@JagjitSingh-yd8fl 5 жыл бұрын
ਭਾੲੀ ਸਾਬ ਇਨ੍ਹਾਂ ਨੂੰ ਦੱਸੋ ਇਹ ਖਾਲਸਾ ਸੀ ਸਿੱਖ ਤੇ ਖਾਲਸਾ ਵਿੱਚ ਬਹੁਤ ਫਰਕ ਏ ਅੱਜ ਦੇ ਸਿੱਖ ਤੇ ਲੜਦੇ ਫਿਰਦੇ ਨੇ ਖਾਲਸਾ ਤੇ ਦੁਸ਼ਮਣ ਨਾਲ ਲੜਦਾ ਸੀ ਖਾਲਸਾ ਪਹਿਲਾ ਕਿਸੇ ਤੇ ਵਾਰ ਨਹੀ ਕਰਦਾ ਬਾਦ ਵਿੱਚ ਬਖਸ਼ਦਾ ਨਹੀ
@maninderpalsingh9
@maninderpalsingh9 5 жыл бұрын
ਵੀਰ ਮਾਫ ਕਰੀਂ ਸਿੱਖ ਆਪਸ ਵਿੱਚ ਨਹੀਂ ਲੜਦੇ । ਜਿਥੇ ਕਦੇ ਦੋ ਸਿੱਖ ਆਪਸ ਵਿੱਚ ਲੜਦੇ ਦਿਖਾਈ ਦੇਣ ਤਾਂ ਧਿਆਨ ਨਾਲ ਪਰਖ ਕਰਿਓ ਉਥੇ ਉੱਥੇ ਸਿੱਖ ਦੇ ਭੇਸ ਵਿੱਚ ਕੋਈ ਬਹਿਰੂਪੀਆ ਸਿੱਖੀ ਦਾ ਘਾਣ ਕਰ ਰਿਹਾ ਹੋਵੇ ਗਾ ਤੇ ਸਿੱਖ ਉਸ ਨੂੰ ਰੋਕਦਾ ਹੋਵੂ। ਜਾਂ ਦੋ ਭੇਖ ਸਿਖ ਦੇ ਭੇਸ ਵਿੱਚ ਲੜਕੇ ਸਿੱਖੀ ਨੂੰ ਬਦਨਾਮ ਕਰਦੇ ਹੋਣ ਗੇ।
@malaksingh2287
@malaksingh2287 5 жыл бұрын
Wehaguru ji
@amansran6648
@amansran6648 5 жыл бұрын
Good g
@rachhpindertabla706
@rachhpindertabla706 2 жыл бұрын
la jbab
@jaggusingh1847
@jaggusingh1847 4 жыл бұрын
Wah
@DaljeetSingh-tq5ll
@DaljeetSingh-tq5ll 5 жыл бұрын
Y g je ajj Diann mamaa Teri gal sunan tan ullad Samar jabe ,Sikhi bde fule
@lakhwinderkaur4814
@lakhwinderkaur4814 2 жыл бұрын
ਸੁਖ ਡਾਕਟਰ ਜੀ ਸੁਬੇਦਾਰ ਜੀ ਬਹਾਦਰਾ ਦੇ ਘਰ ਦੱਸੋ ਗਰੀਬਾ ਦੇ ਘਰ ਦੱਸੋ ਬਾਪੂ ਜੀ ਬਹਾਦਰਾ ਦੇ ਘਰ ਦੱਸੋ ਮੀਡੀਆ ਜੀ ਨੂੰ ਦੱਸੋ
@damanpreetsingh9574
@damanpreetsingh9574 5 жыл бұрын
Thanks Veer ji eho Jiju jankaari Dein waste
@gurdialsingh2386
@gurdialsingh2386 5 жыл бұрын
Wahaguru ji
@MamaMama-vh8ud
@MamaMama-vh8ud 5 жыл бұрын
ਇਹ ਗੁਣ ਕਿਸੇ ਵੀ ਕੌਮ ਦੇ ਬੰਦੇ ਅੰਦਰ ਹੋ ਸਕਦੇ ਹਨ ਪਰ ਜੇਕਰ ਸਾਡਾ ਕਾਨੂੰਨ ਇਸਨੂੰ ਲਾਗੂ ਕਰਵਾਵੇ ਤਾਂ ਜਦੋਂ ਸਾਡਾ ਵਾਤਵਰਣ ਗੰਧਲਾਂ ਹੋਵੇ ਤਾਂ ਕਿਸ ਤਰਾਂ ਸਮਾਜ ਤੰਦਰੁਸਤ ਰਹਿ ਸਕਦਾ ਹੈ ਜੀ ਪਹਿਲਾਂ ਧਰਮ ਨਾਲ ਸਮਾਜ ਨੂੰ ਚਲਾਇਆ ਜਾਦਾਂ ਸੀ ਪਰ ਅੱਜ ਕਨੂੰਨ ਨਾਲ ਦੇਸ ਨੂੰ ਚਲਾਇਆ ਜਾਦਾਂ ਹੈ ਜੇ ਬਿਮਾਰੀ ਕਨੂੰਨ ਨੂੰ ਹੈ ਤਾਂ ਧਰਮ ਦੀ ਦਵਾਈ ਨਾਲ ਮਰੀਜ ਠੀਕ ਨਹੀ ਹੋਣੇ
@AjayAjay-xt8ts
@AjayAjay-xt8ts 5 жыл бұрын
ਇੰਗਲੈਂਡ
@harpreetgill583
@harpreetgill583 5 жыл бұрын
God bless you dr sukhpret
@tarsemsinghactor6474
@tarsemsinghactor6474 5 жыл бұрын
Is Gurudware shaib ch ik v Sikh Mona nahi ji bohit kushi hoi
@AmanSingh-pg3fz
@AmanSingh-pg3fz 5 жыл бұрын
Fudu log sale ehi kuj karde raho oh mona oh sardar ki farak hai ena ch ya te je tuc sardar ho te ohje kam b karo sardara nalo mone change ne ajj kal
@rpsingh2328
@rpsingh2328 5 жыл бұрын
Veer ji alfaj te vichar ene uchche Han ke bahut Anand aa Reha hai Katha Sarwan karke Parr...tuhade vallon bnaie Jaa Rahi video vich Jadon tusi sangat wall camera karde ho tan kisse beebi maiee bhain da Dhyan Katha Sunan Che nahi aur jiadatar veeran bhravan da Dhyan v Katha Sunan Che nahi je koi ek 2 Jane he Han Jo ras lai rahe Han video repeat kar kar ke vekh laina Veer ji bahut marhi gal hai sangat vaste
@harjeetsingh929
@harjeetsingh929 5 жыл бұрын
Good
@jaspreetsingh-po9tg
@jaspreetsingh-po9tg 4 жыл бұрын
Mera rehbar guru goBind singh
@ranbirsingh2768
@ranbirsingh2768 4 жыл бұрын
Good luck
@SimranSingh-td9hd
@SimranSingh-td9hd 5 жыл бұрын
Dr. Sab ji nu Akal purkh chardikla vich rakhn
@payalpayal5318
@payalpayal5318 2 жыл бұрын
Sir g kise din Taran Tarn v program rakho g
@sonygill1260
@sonygill1260 5 жыл бұрын
ਡਾਕਟਰ ਜੀ ਰੱਬ ਲੰਮੀ ਉਮਰ ਕਰੇ ਥੋਡੀ ਜੀ
@rajpreetdhillon6505
@rajpreetdhillon6505 4 жыл бұрын
Wah g wah Jo tuhanu sun lainda oh jaag janda
@vikasgupta5200
@vikasgupta5200 Жыл бұрын
Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha
@nirbhohnirvair4740
@nirbhohnirvair4740 5 жыл бұрын
Chardikalaan Bhai sahb
@simrankhangurasimrankhangu6168
@simrankhangurasimrankhangu6168 4 жыл бұрын
Veer g apna no.send Kr do plz...kafi glla de bhlekhe n jo dur krne n ...Waheguru g
Llegó al techo 😱
00:37
Juan De Dios Pantoja
Рет қаралды 22 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Clowns abuse children#Short #Officer Rabbit #angel
00:51
兔子警官
Рет қаралды 73 МЛН
Shabad Gurbani Kirtan | Gurbani Shabad | V Gurbani Presents
1:37:15
КАЧЕЛИ ИЗ АРБУЗА #юмор #cat #топ
0:33
Лайки Like
Рет қаралды 2,8 МЛН
Grandma Cat - the Hot Dog Eating Champion #gaming #food #challenge  #cartoon
0:15
Super Emotional Stories
Рет қаралды 8 МЛН
Nico’s new friend!#nico #smartnico #funny #dog #cute
0:24
Nico_thepomeranian
Рет қаралды 20 МЛН