ਜਤਿੰਦਰ ਪੰਨੂ ਦੇ ਵੀ ਹੱਥ ਰੰਗੇ ਨੇ ਖੂਨ ਨਾਲ, ਲੱਗਿਆ ਵੱਡਾ ਆਰੋਪ | Akaal channel

  Рет қаралды 322,582

Akaal Channel

Akaal Channel

4 жыл бұрын

#akaalchannel
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
KZbin :- goo.gl/EYvzFR

Пікірлер: 653
@UttamSingh-rc9lz
@UttamSingh-rc9lz 3 жыл бұрын
ਰਾਜਵਿੰਦਰ ਸਿੰਘ ਰਾਹੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੱਚਾ ਸਿੰਘ ਹੈ ਪਰ ਅੱਜ ਕਲ ਚੜਤ ਜਤਿੰਦਰ ਪਨੂੰ ਵਰਗੇ ਸਿੱਖਾਂ ਦੇ ਕਾਤਲ ਦੀ ਹੈ।
@dhaliwalbalram8373
@dhaliwalbalram8373 3 жыл бұрын
ਬਹੁਤ ਵਧੀਆ ਵਿਚਾਰ ਚਰਚਾ ਪੇਸ਼ ਕੀਤੀ ਗਈ ਹੈ ਜੀ ਰਾਹੀਂ ਸਾਹਿਬ ਜੀ ਨੇ ਜਸਵੰਤ ਸਿੰਘ ਕੰਵਲ ਬਾਰੇ ਅਸਲੀਅਤ ਨੂੰ ਸਾਹਮਣੇ ਰੱਖਣ ਲਈ ਸਮੁੱਚੀ ਆਕਾਲ ਚੈਨਲ ਦੀ ਟੀਮ ਦਾ ਬਹੁਤ ਧੰਨਵਾਦ ਸਹਿਤ ਦਿਲ ਤੋ ਧੰਨਵਾਦ ਸਹਿਤ ਸ਼ੁਕਰੀਆ ਜੀ ਵਾਹਿਗੁਰੂ ਜੀ
@MANJITSINGH-jn7ty
@MANJITSINGH-jn7ty 4 жыл бұрын
ਮੱਖੂ ਸਾਹਿਬ ਪੰਨੂ ਦੇ ਬਾਰੇ ਹੋਰ ਜਾਣਕਾਰੀ ਦਿਉ ਤੁਹਡਾ ਬਹੁਤ ਧੰਨਵਾਦ
@gurmeetsingh-zb6vv
@gurmeetsingh-zb6vv 10 күн бұрын
ਇਸ ਜਤਿਤਰ ਪੱਨੁ ਨੇ ਪੰਜਾਬ ਦੇ ਬੇ ਕਸੁਰ ਪੁੱਤ ਸਿੱਖਾ ਦੇ ਨੌ ਜਵਾਨ ਪੁੱਤ ਕੰਜਰ ਦੱਲੇ ਕੇ ਪੀ ਅਐਸ ਗਿਲ ਨਾਲ ਰੱਲਕੇ ਘਰਾ ਦੇ ਘਰ ਖਾਲੀ ਕਰਵਾ ਦਿੱਤੇ ਵੀਰੌ ਪੰਜਾਬ ਵਾਲਿਔ ਇਸ ਜਤਿਦਰ ਪੱਨੁ ਕੌਲੌ ਬੱਚ ਕੇ ਇਸ ਪੱਨੂ ਦੀ ਜਾਇਦਾਦ ਦੀ ਇਨਕਵਾਰੀ ਕੀਤੀ ਜਾਵੇ ਇਸ ਦੱਲੇ ਨੇ ਅੱਜ ਤੱਕ ਕੋਈ ਕੱਮ ਨਹੀ ਕੀਤਾ ਸਿਵਾ ਸਿੱਖ ਬਚਿਆ ਨੁ ਮਰਵਾਉ ਦਾ
@sarajmanes4505
@sarajmanes4505 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਪ੍ਰੋਗਰਾਮ ਅਤੇ ਜਾਣਕਾਰੀ ਦਿੱਤੀ ਹੈ ਹਰਪ੍ਰੀਤ ਸਿੰਘ ਮਖੂ ਜੀ
@SatnamSingh-qh3le
@SatnamSingh-qh3le 4 жыл бұрын
ਵੀਰ ਹਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸੰਗਤ ਨੂੰ ਅਜਿਹੇ ਲੇਖਕ ਦੇ ਰੂਬਰੂ ਕਰ ਰਹੇ ਹੋ
@jagrajsandhu8421
@jagrajsandhu8421 4 жыл бұрын
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ,
@malkiyatsingh7456
@malkiyatsingh7456 4 жыл бұрын
ਬਹੁਤ ਵਧੀਆ ਜਾਣਕਾਰੀ ਹਰਪ੍ਰੀਤ ਸਿੰਘ ਮਖੂ ਜੀ
@ManoharSingh-iq7ws
@ManoharSingh-iq7ws 4 жыл бұрын
God bless you
@singhb4575
@singhb4575 4 жыл бұрын
ਬਹੁਤ ਵਧੀਆ ਜੀ ਅੱਖਾਂ ਖੋਲ੍ਹਦਾ ਪ੍ਰੋਗਰਾਮ
@satpreetsinghbhandohal2690
@satpreetsinghbhandohal2690 4 жыл бұрын
ਬਹੁਤ ਵਧੀਆ ਵਿਚਾਰ ਦਿੱਤੇ ਜੀ । ਕੰਵਲ ਸਾਹਿਬ ਜੀ ਬਾਰੇ ਸਚਾਈ ਬਿਆਨ ਕੀਤੀ।
@malkitsidhu8098
@malkitsidhu8098 4 жыл бұрын
ਧੰਨਵਾਦ ਦੋਵੇਂ ਵੀਰਾਂ ਦਾ ਨਵੀਂ ਕੀਮਤੀ ਜਾਣਕਾਰੀ ਦੇਣ ਲਈ ਜੀ,
@Monstersbike77
@Monstersbike77 4 жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ 🙏❤️
@kuldeepbansal6864
@kuldeepbansal6864 2 жыл бұрын
Prime asia nu Pannu to koi khara ee ne lagda
@Dosanjh84
@Dosanjh84 4 жыл бұрын
ਮੈਂ ਤਾਂ prime Asia TV canda ਤੋਂ ਸੁਣਕੇ ਪੰਨੂ ਨੂੰ ਬਹੁਤ ਵਧੀਆਂ ਇਨਸਾਨ ਤੇ ਸੱਚਾ ਪੱਤਰਕਾਰ ਸਮਝਦਾ ਰਿਹਾ ਧੰਨਵਾਦ ਸਹੀ ਜਾਣਕਾਰੀ ਦੇਣ ਲਈ। ਇਸ ਤਰਾਂ ਦੇ ਪ੍ਰੋਗਰਾਮ ਕਰਿਆ ਕਰੋ
@honeygahirgahir3698
@honeygahirgahir3698 4 жыл бұрын
Same mere nal v hoyea veer😔😔
@balkarsingh50525
@balkarsingh50525 4 жыл бұрын
Same here
@bobbyblt5600
@bobbyblt5600 4 жыл бұрын
Main v veer
@vickymann977
@vickymann977 4 жыл бұрын
Same
@PardesiPunjab
@PardesiPunjab 4 жыл бұрын
ਵੀਰ ਮੈਂ ਵੀ ਇਸਨੂੰ ਵਧੀਆ ਬੰਦਾ ਮੰਨਦਾ ਸੀ। ਮੈਂ ਵੀ ਹੁਣ ਇਸਦਾ ਪ੍ਰੋਗਰਾਮ ਦੇਖਣਾ ਛੱਡ ਦਿੱਤਾ।
@tejwantsingh1338
@tejwantsingh1338 4 жыл бұрын
ਰਾਜਵਿੰਦਰ ਸਿੰਘ ਰਾਹੀ ਬਹੁਤ ਬਹੁਤ ਧੰਨਵਾਦ ਜੀ।।
@balwindersinghsingh8510
@balwindersinghsingh8510 4 жыл бұрын
ਵਾਹਿਗੁਰੂ ਸੁਮੱਤ ਬਖਸੇ
@nirmalsingh-xu2ze
@nirmalsingh-xu2ze 4 жыл бұрын
ਦਲਿਤਾਂ ਬਾਰੇ ਘਟੀਅਾ ਤਸਵੀਰ ਪੇਸ਼ ਕਰਦੀ ਹੀਰ ਵਾਰਿਸ ਨੂੰ ਬੈਨ ਕਰਨਾ ਚਾਹੀਦਾ ਹੈ। ਪੰਜਾਬੀਅਾਂ ਦੇ ਰੋਲ ਮਾਡਲ ਸਿੱਖ ਅਰਦਾਸ ਚ ਦਰਸਾੲੇ ਸ਼ਹੀਦ, ਦੇਸ਼ ਦੀ ਅਜਾਦੀ ਪਰਵਾਨੇ ਤੇ ਸਰਹੱਦਾਂ ਤੇ ਲੜਨ ਵਾਲੇ ਯੋਧੇ ਹਨ।
@gkkumar2755
@gkkumar2755 4 жыл бұрын
ਸਲੂਟ ਹੈ ਮਖੁ ਸਾਬ ਜੀ ਨੂੰ ਿਸਖ ਕੌਮ ਦੇ ਨਿਧੜਕ ਪ੍ਰਚਾਰਕ ਵਾਹਿਗੁਰੂ ਜੀ
@JugnuSingh-qx5bl
@JugnuSingh-qx5bl 13 күн бұрын
ਪੰਨੂ ਬਾਰੇ ਪੁਰਾਣੇ ਬੰਦੇ ਤਾਂ ਸੱਭ ਕੁੱਝ ਜਾਣਦੇ ਹਨ ਧੰਨਵਾਦ ਜੀ ਨਵੀਂ ਪੀੜ੍ਹੀ ਇਤਹਾਸ ਨੂੰ ਇਤਹਾਸ ਤੋਂ ਜਾਣੂ ਕਰਵਾਉਣ ਲਈ
@sudarshansingh4402
@sudarshansingh4402 4 жыл бұрын
ਰਾਹੀ ਸਹਿਬ ਤੁਸੀਂ ਛੁਪੇ ਆਸਤੀਨ ਦੇ ਸੱਪ ਜਤਿੰਦਰ ਪੰਨੂੰ ਬਾਰੇ ਜਾਣਕਾਰੀ ਦੇ ਕੇ ਬਹੁਤ ਵੱਡਾ ਉਪਕਾਰ ਕੀਤਾ ਹੈ । ਇਹ ਪੱਤਰਕਾਰ ਘੱਟ ਤੇ ਨਿਰਦੋਸ਼ਿਆਂ ਦਾ ਕਾਤਲ ਜ਼ਿਆਦਾ ਹੈ ਲੱਗਦਾ ਹੈ । ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਬੰਦੇ ਨੂੰ । ਬਹੁਤ ਮਾੜਾ ਕੀਤਾ ਹੇ ਕਾਤਲਾਂ ਦੇ ਨਾਲ ਰਲ ਕੇ । ਇਕ ਇੰਨਕਲਾਬੀ ਬੰਦੇ ਨੂੰ ਬਦੋ ਬਦੀ ਪੰਜਾਬ ਦੇ ਵਿਗੜੇ ਮੁੰਡੇ ਕੁੜੀਆਂ ਦਾ ਹੀਰੋ ਬਣਾ ਕੇ ਪੇਸ਼ ਕਰਨਾ ਉਹਨਾਂ ਦੀਆਂ ਲਿਖਤਾਂ ਉਹਨਾਂ ਦੇ ਕਿਰਦਾਰ ਨਾਲ ਵੱਡਾ ਧ੍ਰੋਹ ਹੈ । ਇਹ ਕਿਸੇ ਤਰ੍ਹਾਂ ਵੀ ਨਹੀਂ ਹੋਣਾ ਚਾਹੀਦਾ । ਪੰਜਾਬ ਆਸ਼ਕਾਂ ( ਵਿਗੜੇ ਮੁੰਡੇ ਕੁੜੀਆਂ ਦਾ ਨਹੀਂ ) ਸਿਰਲੱਥ ਸੂਰਮਿਆਂ , ਅਣਖ ਇਜ਼ਤ ਦੀ ਖ਼ਾਤਰ ਜਾਨਾਂ ਵਾਰਨ ਵਾਲੇ ਮਰਦਾਂ ਦਾ ਦੇਸ਼ ਹੈ । ਇਸ ਤੇ ਹੀ ਪਹਿਰਾ ਦੇਣਾ ਚਾਹੀਦਾ ਹੈ ।
@dhillonboys630
@dhillonboys630 4 жыл бұрын
ਮੱਖੂ ਸਾਬ ਬਹੁਤ ਧੰਨਵਾਦ ਜੀ, ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਇਸੇ ਤਰ੍ਹਾਂ ਹੀ ਸਾਡੇ ਪੰਜਾਬ ਨੂੰ ਸੁਚੇਤ ਕਰਦੇ ਰਹੋ ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਹਾ ਇਸ ਤਰ੍ਹਾਂ ਦੀਆਂ ਸ਼ਖਸੀਅਤਾ ਨੂੰ ਪੇਸ਼ ਕਰਦੇ ਰਿਹਾ ਕਰੋ ਤਾਂ ਜੋ ਪੰਜਾਬ ਅਤੇ ਸਿੱਖ ਕੌਮ ਦੇ ਗਦਾਰਾ ਦੀ ਪਹਿਚਾਣ ਹੋ ਸਕੇ ਅਤੇ ਇਹੋ ਜਿਹੇ ਗਦਾਰਾ ਨੂੰ ਇਹਨਾਂ ਦੀ ਔਕਾਤ ਯਾਦ ਕਰਵਾਈ ਜਾਵੇ
@balwantkaurchahal8382
@balwantkaurchahal8382 10 күн бұрын
ਧੰਨਵਾਦ ਭਾਈ ਸਾਹਿਬ ਮੱਖੂ ਸਾਹਿਬ ਜੀ ਜੋਂ ਵੀ ਹੋਵੇ ਤੁਸੀਂ ਬਿਲਕੁਲ ਬੇਬਾਕ ਗੱਲਾਂ ਕਰਦੇ ਹੋ ਬਹੁਤ ਹੀ ਮਹੱਤਵਪੂਰਨ ਤੇ ਗੰਭੀਰ ਮੁੱਦੇ ਚੁੱਕਦੇ ਹੋਏ ਬਹੁਤ ਵਧੀਆ ਲੱਗਾ ਵਹਿਗੁਰੂ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਇਸੇ। ਤਰ੍ਹਾਂ ਹੀ ਨਿੱਧੜਕ ਹੋਕੇ ਆਪ ਸੱਚਾਈ ਦੇ ਨਾਲ ਬਹੁਤ ਵਧੀਆ ਪੱਤਰਕਾਰੀ ਕਰਦੇ ਹੋ ਜੀ ਇਸੇ ਤਰ੍ਹਾਂ ਹੀ ਕਰਦੇ ਰਹਿਣਾ ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਵਿੱਚ ਰੱਖੇ ।
@pro.jaswinderchappar9981
@pro.jaswinderchappar9981 4 жыл бұрын
ਪੰਜਾਬ ਦਾ ਕੋਈ ਵੀ ਪਰਿਵਾਰ ਰਾਂਝੇ ਦੀ ਤਸਵੀਰ ਤੱਕ ਨੀ ਲਗਾਈ ਜਾਂਦੀ,, ਓਹ ਸਾਡਾ ਨਾਇਕ ਨਹੀ ਹੋ ਸਕਦਾ
@SurjitSingh-cu8pp
@SurjitSingh-cu8pp 7 күн бұрын
ਮੈਂ ਹੁਣ ਤੱਕ ਪੰਨੂ ਨੂੰ ਬਹੁਤ ਵੱਡਾ ਪੱਤਰਕਾਰ ਸਮਝਦਾ ਸੀ। ਅਸਲੀਅਤ ਪੇਸ਼ ਕਰਨ ਲਈ ਮਖੂ ਸਾਹਿਬ ਅਤੇ ਰਾਹੀ ਜੀ ਦਾ ਕੋਟਿ ਕੋਟਿ ਧੰਨਵਾਦ ਹੈ ਅਤੇ ਅੱਜ ਤੋਂ ਬਾਅਦ ਪੰਨੂ ਦੀ ਕੋਈ ਇੰਟਰਵਿਊ ਨਹੀਂ ਸੁਣਾਂ ਜਾਂ ਵੇਖਾਂਗਾ।
@bablusing6749
@bablusing6749 4 жыл бұрын
ਰਾਹੀ ਸਾਹਿਬ ਤੁਸੀਂ ਤੇ ਮੁੱਖੂ ਸਾਹਿਬ ਤੁਸੀਂ ਬਹੁਤ ਸਮਾਂ ਵਿਹਾ ਜਾਣ ਤੋਂ ਬਾਅਦ ਪੰਨੂ ਪੱਤਕਾਰ ਬਾਰੇ ਪੰਜਾਬ,ਪੰਜਾਬੀਅਤ, ਪੰਜਾਬ ਦੀ ਜਵਾਨੀ ਨਾਲ ਕੀਤੀ ਗਦਾਰੀ ਬਾਰੇ ਦੱਸਿਆ ਹੈ। ਜਦੋਂਕਿ ਬਹੁਤ ਸਮਾਂ ਪਹਿਲਾਂ ਦਸਣਾ ਬਣਦਾ ਸੀ। ਫਿਰ ਭੀ ਤੁਹਾਡਾ ਧੰਨਵਾਦ।
@LakhwinderSingh-fj6ol
@LakhwinderSingh-fj6ol 4 жыл бұрын
Bhout wadiya kita ji eho jhe katlaa da ਪਰਦਾਫਾਸ਼ ਕਰਨਾ ਚਾਹੀਦਾ ਅਸੀਂ ਤਾ ਐਵੇਂ ਇਜ਼ਤ ਕਰੀ ਜਾਂਦੇ ਹੈ ਲੋਕਾਂ ਨੂੰ ਵੀ prime Asia tv channel te comments karne ਚਾਹੀਦੇ ਹੈ
@Fateh_8855
@Fateh_8855 4 жыл бұрын
ਸਹੀ ਕਿਹਾ ਵੀਰ ਜੀ ਹੁਨ ਪੰਨੂ ਦਾ ਵਿਰੋਧ ਡਟ ਕੇ ਕਰਾਗੇ prime asia ਅਤੇ ਹਰ ਜਗਾ ਤੇ
@LakhwinderSingh-fj6ol
@LakhwinderSingh-fj6ol 4 жыл бұрын
@@Fateh_8855 thanks vr
@rashpaldhillon5239
@rashpaldhillon5239 4 жыл бұрын
ਮੈਂ ਵੀ prime Asia ਤੇ ਵਿਰੋਧ ਕਰਾਂਗਾ ।
@deepa12917
@deepa12917 4 жыл бұрын
ਆਪਾ ਸਾਰੇ ਰਲ ਕੇ ਪਰਾਇਮ ਏਸ਼ੀਆ ਟੀ ਵੀ ਤੇ ਪੰਨੂੰ ਦਾ ਵਿਰੋਧ ਕਰੀਏ ਵੀ ਜਵਾਬ ਦੇ ਪੰਨੂੰ
@khushdhillon3511
@khushdhillon3511 4 жыл бұрын
ਮੈਂ ਪਿਛਲੇ ਇੱਕ ਸਾਲ ਤੋਂ ਹਰ ਰੋਜ਼ ਪਰਾਈਮ ਏਸ਼ੀਆ ਟੀ ਵੀ ਤੇ ਕੂਮੈਂਟ ਕਰ ਰਿਹਾ ਹਾਂ ਪਰ ਅੱਜ ਤੱਕ ਸੰਧਾਂਵਾਲੀਆਂ ਤੇ ਬਾਠ ਵੀਰ ਨੇ ਜਵਾਬ ਨਹੀਂ ਦਿੱਤਾ
@karamjitsingh8522
@karamjitsingh8522 4 жыл бұрын
ਸਰਬਣ ਸਿੰਘ ਜੀ ਨੂੰ ਵੀ ਬੁਲਾਓ ਜੀ ਓਹਨਾਂ ਵੀ ਕੰਵਲ ਸਾਹਿਬ ਨਾਲ ਬਹੁਤ ਸਮਾਂ ਬਤੀਤ ਕੀਤਾ ਹੈ
@sahibsinghcheema4151
@sahibsinghcheema4151 10 күн бұрын
ਧੰਨਵਾਦ ਜੀ ਵਾਹਿਗੁਰੂ ❤
@g.s.dgomnaam9007
@g.s.dgomnaam9007 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਖਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@BaljitSingh-zy1el
@BaljitSingh-zy1el 3 жыл бұрын
Very nice wording very good Sach have a true wording,I haven't heard in my life
@pardeepkaile2991
@pardeepkaile2991 4 жыл бұрын
Rahi veer ji Sat Sri Akal 🙏 . I appreciate you for being who you are today & shining like a star not only of Chack Bhai Ka but whole Punjab. May God keep his blessed hand over your head . Keep rising brother
@baljindermallhi1053
@baljindermallhi1053 Жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ
@BhupinderSingh-co4rh
@BhupinderSingh-co4rh 4 жыл бұрын
ਰਾਹੁੀ ਜੁੀ ਨੂੰ ਪਹਿਲੀ ਵਾਰ ਸੁਣਿਆ ਅਨੰਦ ਆ ਗਿਆ ਏਡੀ ਵਿਦਵਤਾ ਬਹੁਤ ਵਧੀਆ
@dilpreetsingh-tz8kc
@dilpreetsingh-tz8kc 3 жыл бұрын
Tusi dono Sikh kom de Vidban oh waheguru ji tuhanu tarakian bakshan
@ramandeepkaurmander9371
@ramandeepkaurmander9371 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@paramjitsingh8460
@paramjitsingh8460 4 жыл бұрын
ਸ ਮੱਖੂ ਪੰਥ ਦੀ ਬਹੁਤ ਵਧੀਆਂ ਸੇਵਾ ਕਰ ਰਹੇ ਹਨ ਵਾਹੁਗੁਰੂ ਜੀ ਮੱਖੂ ਸਾਹਬ ਨੂੰ ਚੜਦੀ ਕਲਾ ਬਖ਼ਸ਼ੇ ਸ ਰਾਹੀਂ ਪੰਜਾਬੀ ਦੇ ਮਹਾਨ ਲੇਖਕ ਹਨ ਵਾਹੁਗੁਰੂ ਜੀ ਸ ਰਾਹੀਂ ਨੂੰ ਸ ਕੰਵਲ ਜੀ ਦਾ ਵਿਰਾਸਤੀ ਪੁੱਤਰ ਦੇ ਰਾਹ ਉੱਪਰ ਚੱਲਨ ਦੀ ਹਮੇਸਾ ਬਖ਼ਸ਼ਸ਼ ਕਰਨ ਸ ਕੰਵਲ ਜੀ ਪੰਜਾਬ ਦੇ ਸੱਚੇ ਸਪੂਤ ਸਨ ਇਤਿਹਾਸ ਦੱਸਦਾ ਆ ਕਿ ਜਦੋਂ ਵਾਰਸ ਸ਼ਾਹ ਨੇ ਹੀਰ ਲਿਖੀ ਤਾਂ ਉਹ ਬਹੁਤ ਮਸਹੂਰ ਹੋ ਗਿਆ ਸੀ ਜਦੋਂ ਵਾਰਸ ਸ਼ਾਹ ਲਿਖਦਾ ਸੀ ਉਸਦਾ ਇਕ ਚੇਲਾ ਹਰ ਵੇਲੇ ਨਾਲ ਰਹਿੰਦਾ ਸੀ ਚੇਲੇ ਦਾ ਹੋਲੀ ਹੋਲੀ ਵਾਰਸ ਸ਼ਾਹ ਦੀ ਲੜਕੀ ਨਾਲ ਪਿਆਰ ਹੋ ਗਿਆ ਵਾਰਸ ਸ਼ਾਹ ਦੀ ਕੁੜੀ ਵੀ ਚੇਲੇ ਨੂੰ ਪਿਆਰ ਕਰਦੀ ਸੀ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਕਿਸੇ ਨੇ ਵਾਰਸ ਸ਼ਾਹ ਨੂੰ ਦੱਸ ਦਿੱਤਾ ਤਾਂ ਵਾਰਸ ਸ਼ਾਹ ਬਹੁਤ ਆਪਨੀ ਕੁੜੀ ਨਾਲ ਬਹੁਤ ਔਖਾ ਹੋਇਆਂ ਕਿ ਇਹ ਨਹੀਂ ਹੋ ਸਕਦਾ ਖਾਲਸਾ ਜੀ ਲੋਕ ਹੀਰ ਬਾਰੇ ਸੁਆਦ ਲੈਂਦੇ ਹਨ ਪਰ ਆਪਨੇ ਵੇਲੇ ਸੋਚਦੇ ਹਨ ਕਿ ਹੀਰ ਗੁਆਡੀਆ ਕਿਸੇ ਦੇ ਘਰ ਪੈਦਾ ਹੋਵੇ ਲੋਕ ਵਾਰਸ ਸ਼ਾਹ ਵਾਂਗ ਬੇਗਾਨੀਆਂ ਧੀਆ ਭਾਵ ਹੀਰ ਦੇ ਕਿਸੇ ਪੜਕੇ ਚਸਕਾਰੇ ਸੁਆਦ ਲੈਂਦੇ ਹਨ ਐਡੇ ਵੱਡੇ ਮਹਾਨ ਲੇਖਕ ਨੇ ਆਪਨੀ ਵਾਰੀ ਆਪਨੀ ਕੁੜੀ ਦਾ ਵਿਆਹ ਉਸਦੇ ਆਸ਼ਕ ਨਾਲ ਕਿਉਂ ਨਹੀਂ ਕੀਤਾ ਤੇ ਚੇਲੇ ਨੂੰ ਕੁੱਟਕੇ ਭਜਾ ਦਿੱਤਾ ਸੀ ਇਹ ਸੌ ਪਰਸੈਟ ਸਚਾਈ ਆ ਹਾਈ ਜੀ ਪਿਆਰ ਦੇ ਕਿੱਸੇ ਕਿਤਾਬਾਂ ਵਿੱਚ ਹੀ ਚੰਗੇ ਲੱਗਦੇ ਹਨ ਪੰਨੂ ਤੇ ਨਵੇਂ ਜ਼ਮਾਨੇ ਅਖਬਾਰ ਵਾਲਾ ਆਨੰਦ ਕਾਮਰੇਡ ਕੇਪੀ ਬੁੱਚੜ ਦੇ ਸਾਥੀ ਰਹੇ ਹਨ ਇਹ ਸਾਲੇ ਦੋਵੇਂ ਦੱਲੇ ਪੈਸੈਦੇ ਲਾਲਚ ਵਿੱਚ ਸਰਕਾਰ ਦਾ ਹਮੇਸਾ ਪੱਖ ਪੂਰਦੇ ਰਹੇ ਹਨ ਪਰਮਜੀਤ ਸਿੰਘ ਕਾਹਲੋ ਪਿੰਡ ਮਨਾਲ ਬਰਨਾਲਾ ਪੰਜਾਬ
@dharmindersingh8188
@dharmindersingh8188 4 жыл бұрын
Right veerji
@sukhdevsinghkharoud4946
@sukhdevsinghkharoud4946 3 жыл бұрын
ਸਚਾਈ ਸਾਹਮਣੇ ਆਵੇ ਜੀ ।
@SukhdevSingh-gg7mh
@SukhdevSingh-gg7mh 4 күн бұрын
Good newly information thnks
@puneetsharma8179
@puneetsharma8179 9 күн бұрын
Sardar Jaswant Singh kanwal sahib ji is the most revered writer.. His immense contribution to the Punjabi li6erature will ever shine like a SUN in the heart of punjabi readers.
@sukhjinderkaur3696
@sukhjinderkaur3696 10 ай бұрын
🙏🙏🙏‌ਵੀਰ ਜੀ ਅਸੀਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵਾਲੇ ਪੰਜਾਬ ਦੀ ਆਰਦਸ ਕਰਦੇ ਹਾਂ 🙏🙏🙏
@gilliqbal13
@gilliqbal13 3 жыл бұрын
I would listen to what he has to say. Rahi Sahib is a good man
@pargatsinghragiamritsarwal5398
@pargatsinghragiamritsarwal5398 4 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਜੀ ਤੁਹਾਡੀ ਟੀਮ ਤੇ ਜੀ
@kamalkartarpuria5762
@kamalkartarpuria5762 4 жыл бұрын
ਤੁਹਾਡਾ ਧੰਨਵਾਦ ਸਾਡੇ ਦਿਮਾਗ ਤੋਂ ਮਿੱਟੀ ਚਾੜਨ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@japsinghsidhu5414
@japsinghsidhu5414 4 жыл бұрын
ਬਾਈ ਜੀ ਚਾੜਨ ਨਹੀਂ ਝਾੜਨ ਐ। ਕਿਰਪਾ ਕਰਕੇ ਸ਼ੋਧ ਕਰਦੋ
@baldevsingh6933
@baldevsingh6933 3 жыл бұрын
ਪੁਰਾਣੇ ਬੰਦੇ ਪੰਨੂ ਦੀ ਕਰਤੂਤ ਚੰਗੀ ਤਰਾਂ ਜਾਣਦੇ ਹਨ ,ਨਵਿਆਂ ਨੂੰ ਇਹ ਇੰਟ੍ਰਵਿਊ ਚੰਗ੍ਹੀਤਰਾ ਵੇਖਣੀ ਚਾਹੀਦੀ ਹੈ॥
@gurmeetsingh-zb6vv
@gurmeetsingh-zb6vv 10 күн бұрын
ਇਹ ਜਤਿਤਰ ਪੱਨੁ ਕੌਲੌ ਬੱਚ ਕੇ ਇਸ ਹਰਾਭ ਦੇ ਨੇ ਬਹੁਤ ਜਹਿਰ ਘੌਲਦਾ ਰਿਹਾ ਹੇ ਸਿੱਖਾ ਬਾਰੇ
@BalwinderKaur-uz5lk
@BalwinderKaur-uz5lk 4 жыл бұрын
ਵੀਰਜੀ ਬਹੁਤ ਵਧੀਆ ਜਾਨਕਾਰੀ ਦਿਤੀ ਧੰਨਵਾਦ ਜੀ
@user-yx9vt1nc5i
@user-yx9vt1nc5i 2 жыл бұрын
ਬਹੁਤ ਵਧੀਆ ਜੀ
@hardipsingh9450
@hardipsingh9450 4 жыл бұрын
Thanks for interview sir
@kgill1365
@kgill1365 3 жыл бұрын
Wahe guru a ji kirpa karo ji great good job satnm shree a KAL Wahe guru a ji kahlas Fateh ji tag Fateh ji very n nice jai kisaan jai Hindi jai jawaan Kisaan eikt zinbda kisaan morych ekt zinbda very good job Mehar karo ji great good job
@KuldeepSingh-zq8zn
@KuldeepSingh-zq8zn 4 жыл бұрын
ਸਤਿ ਸੀ੍ ਅਕਾਲ ਜੀ
@gurjant401
@gurjant401 4 жыл бұрын
ਸਤਿ ਸ਼੍ਰੀ ਅਕਾਲ ਜੀ
@jorasinghs377
@jorasinghs377 4 жыл бұрын
ਜਤਿੰਦਰ ਪੰਨੂ ਬਾਰੇ , ਅਸੀਂ ਪੰਜਾਬ ਲਈ ਸੰਘਰਸ਼ ਕਰ ਰਹੇ ਕੲੀ ਲੋਕਾਂ ਤੋਂ ਸੁਣਿਆ
@ajaybirsinghaulakh120
@ajaybirsinghaulakh120 4 жыл бұрын
ki sunia tu pannu sab bare
@jaspreet2631
@jaspreet2631 4 жыл бұрын
@@ajaybirsinghaulakh120 ਮੈਨੂੰ ਲਗਦਾ ਪੰਨੂੰ ਤੇਰਾ ਜੀਜਾ ਲੱਗਦਾ ਸਾਲਿਆ
@ajaybirsinghaulakh120
@ajaybirsinghaulakh120 4 жыл бұрын
@@jaspreet2631 main tera pio an salla ssngharsh da haramia tere varge ethe pathe paonde kutte da had
@Singh_005
@Singh_005 2 жыл бұрын
@@ajaybirsinghaulakh120 ਕੀ ਗੱਲ ਪੰਨੂ ਵੱਲ ਭੈਣ ਦਿੱਤੀ ਆ ਤੂੰ ਬੜਾ ਪੱਖ ਪੂਰ ਰਿਹਾ
@mrsingh7784
@mrsingh7784 10 күн бұрын
@@ajaybirsinghaulakh120pannu nu Saab na kaho ji. Sach tan bahar aa gaya
@RajSingh-wb2gv
@RajSingh-wb2gv 4 жыл бұрын
ਰਾਹੀ ਸਾਹਿਬ ਸੱਚ ਐ, ਜੋ ਤੁਸੀ ਕਿਹਾ ਹੈ ।
@HeyHS
@HeyHS 4 жыл бұрын
Very interesting and important aspect.
@kanwaldeep9748
@kanwaldeep9748 13 күн бұрын
We are very thankful to Makhu Sahib and Rahi Sahib
@amanb5598
@amanb5598 4 жыл бұрын
ਮੇਰੇ ਪਿਤਾ ਜੀ ਪੰਜਾਬ ਪੁਲੀਸ ਵਿੱਚੋ ਬਤੋਰ ਸਿਪਾਹੀ ਹੀ ਸੇਵਾਮੁਕਤ ਹੋਏ ਉਹ ਦੱਸਦੇ ਹਨ ਕਿ ਪੰਨੂ ਕੇ ਪੀ ਐਸ ਗਿੱਲ ਅਤੇ RSS ਦਾ ਏਜੰਟ ਸੀ
@chamkaursingh7653
@chamkaursingh7653 4 жыл бұрын
Pannoo.Sala.Dog.R.S.S.Da
@tarasingh2294
@tarasingh2294 4 жыл бұрын
Good
@tarasingh2294
@tarasingh2294 4 жыл бұрын
Nicé
@indianarmygreat2161
@indianarmygreat2161 4 жыл бұрын
👌🙏
@jindaginama9322
@jindaginama9322 4 жыл бұрын
@Stefan Kiltz ਕੀ ਅਧਾਰ ਹੈ ਆਪ ਜੀ ਦੇ ਕੁਮੈਟ ਦਾ, ਕੋਈ ਸਬੂਤ ਹੈ ਆਪ ਵਲੋਂ ਲਗਾਏ ਗਏ ਪੰਨੂੰ ਤੇ ਦੋਸ਼ ਦਾ ਕਿ ਹਵਾ ਵਿੱਚ ਹੀ ਤੀਰ ਮਾਰਿਆ ਹੈ ਤੁਸੀਂ,
@psingh1963
@psingh1963 4 жыл бұрын
bahut wadeaa vichar ce god bless him
@ASTeer1699
@ASTeer1699 11 ай бұрын
Dhanwad ji sikh kaum nu jaga rahe. Comrate Pannu kpsKill naal raha enu bht kush patta.
@gmsingh92
@gmsingh92 4 жыл бұрын
ਮੈ ਸੁਣਦਾ ਸੀ, ਪੱਤਾ ਪੱਤਾ ਸਿੰਘਾਂ ਦਾ ਵੈਰੀ। ਹੁਣ ਜਾ ਕੇ ਮਹਿਸੂਸ ਹੋਣ ਲੱਗਾ, ਗੱਲ ਅਸਲੋਂ ਸੱਚ ਹੈ। ਕਦੀ ਆਰ. ਅਸ. ਅਸ. , ਕਦੀ ਨਿਰੰਕਾਰੀ, ਕਦੀ ਡੇਰਾ ਸਾਧ, ਕਦੀ ਕਾਮਰੇਡ, ਕਦੀ ਰਧਾਸੋਅਮੀ, ਕਦੀ ਸਿੱਖੀ ਸਰੂਪ ਵਾਲੇ ਭਿਵਿਖਣ ਆਦਿ। ਅੱਜ ਪਵਿੱਤਰ ਸਿੱਖੀ ਸੋਚ ਰੱਖਣ ਵਾਲੇ ਸਿੰਘਾਂ ਦੀ ਲੋੜ ਹੈ। ਗੁਰੂ ਮਹਾਰਾਜ ਇਨਾ ਨੂੰ ਸੋਧਣ ਲਈ ਕਿਸੇ ਜਰਨੈਲ ਨੂੰ ਭੇਜੇ।
@rajindersingh1473
@rajindersingh1473 4 жыл бұрын
Sangeet Mohan Singh ਜੀ ਵਾਹਿਗੁਰੂ ਨੇ ਸਿੱਖਾਂ ਦੀ ਆਪ ਹੀ ਲਾਜ ਰੱਖਣੀ ਹੈ ।।
@dalwindersingh6170
@dalwindersingh6170 4 жыл бұрын
Journalist Pannu RADHA SWAMI saare Chor han
@rasandeepkaurkular5524
@rasandeepkaurkular5524 4 жыл бұрын
ਮਖੂ ਜੀ ਇਸ ਤਰ੍ਹਾਂ ਦੇ ਮੁੱਦੇ ਸਾਹਮਣੇ ਲਿਆਇਆ ਕਰੋ ਇਹ ਸ਼ਲਾਘਾ ਯੋਗ ਕਦਮ ਹਨ
@amanverico
@amanverico 4 жыл бұрын
ਬੇਸ਼ਕ ਸਾਰੀ ਪੁਲਸ ਦੁਧ ਧੋਤੀ ਨਹੀ ਸੀ ਉਥੇ ਵੀ ਨਜਾਇਜ ਤਮਗੇ ਲੈਣ ਵਾਲੇ ,ਲੁਟਣ ਵਾਲੇ ਕੁਟਣ ਵਾਲੇ ਜਾਨਵਰਾੰ ਦੀ ਕਮੀ ਨਹੀ ਸੀ ਪਰ ਜੋ ਬਹੁਗਿਣਤੀ ਪੁਲੀਸ ਦੇ ਜਾਂਬਾਜ ਇਮਾਨਦਾਰ ਬਹਾਦਰ ਕਰਮਚਾਰੀਅਫਸਰ ਤਾਣਾ ਬਾਣਾ ਦਹਿਸ਼ਤਗਰਦੀ ਨੂੰ ਨਪ ਰਹੇ ਸਨ ਆਪਾੰ ਖੁਲ ਕੇ ਜੁਰਅਤ ਨਾਲ ਉਹਨਾੰ ਦੇ ਹੱਕ ਚ ਕਿਓ ਨਹੀ ਖੜਦੇ ਜਿੰਨਾੰ ਦੀ ਬਦੋਲਤ ਸ਼ਾਤੀ ਤੇ ਸੁਖ ਦਾ ਸਾਹ ਆਇਆ ਸੀ ਪੰਜਾਬ ਨੂੰ ਹਲਕਾਏ ਹੋਏ ਅਤਵਾਦੀ ਜੋ ਮਾਸੂਮਾੰ ਨੂੰ ਬਿਨਾ ਵਜਾਹ ਮਾਰ ਰਹੇ ਸਨ ਫਿਰੋਤੀਆੰ ਲੈ ਰਹੇ ਸਨ ਡਰਾਵੇ ਦੇ ਕੇ ਆਪਣੀ ਹਾੰ ਚ ਹਾੰ ਮਿਲਾੰਦੇ ਸਨ ਨੂੰ ਮਾਰਨਾ ਪੁਲਸ ਵਲੋ ਗਲਤ ਕਿਦਾੰਹੋ ਗਿਆ ਜੋ ਬੋਲੀ ਹੀ ਹਥਿਆਰਾੰਦੀ ਬੋਲਦੇ ਸਨ ਨਾ ਅਪੀਲਨਾਦਲੀਲ ਨਾ ਵਕੀਲ ਮੇਰਾ ਪਿੰਡ ਬਾਰਡਰ ਤੋੰ ਮਹਿਜ 4 ਕਿਲੋਮੀਟਰ ਹੈ ਸਾਰੇ ਅਤਵਾਦੀ ਗਰੁਪ ਇਸੇ ਰਸਤਿਓ ਦਾਖਲ ਹੋ ਕੇ ਸਾਡੇ ਪਿੰਡਾੰ ਚ ਜਬਰਦਸਤੀ ਘਰਾੰ ਚ ਠਹਿਰਦੇ ਤੇ ਰੋਟੀ ਖਾੰਦੇ ਲੋਕ ਡਰਦੇ ਬੋਲਦੇ ਤਕ ਨਹੀ ਸੀ ਉਥੇ ਹੀ ਵਾਰਦਾਤਾੰ ਕਰਕੇ ਮਾਸੂਮ ਮਾਰ ਕੇ ਸੂਰਮੇ ਅਖਵਾਓਦੇ ਸਨ ਕਿਹੜਾ ਗਰੁਪ ਕਿਥੇ ਕਿੰਨੂੰ ਮਾਰ ਕੇ ਆਇਆ ਜਾੰ ਚਲਿਆ ਸੱਬ ਨੂੰ ਪਤਾ ਹੁੰਦਾ ਸੀ ਲੋਕ ਉਹਨਾੰ ਨੂੰ ਦਬੀ ਦਬੀ ਜੁਬਾਨ ਚ ਦੁਹਾਈ ਵੀ ਦੇੰਦੇ ਸਨ ਪਰ ਹਥਿਆਰ ਪੇਸ਼ ਨਹੀ ਜਾਣ ਦੇੰਦੇ ਸਨ ਸਾਡੇ ਨਾਲ ਦੇ ਪਿੰਡ 13 ਬਿਹਾਰੀ ਮੋਟਰ ਤੇ ਸੁਤੇ ਮਾਰ ਤੇ। 2 ਕਿਲੋਮੀਟਰ ਤੇ ਬੱਸ ਚੋੰ ਕੱਢ ਕੇ ਮੋਨੇ 15 ਜਣੇ ਮਾਰ ਤੇ ਹੋਰ 5-6ਕਿਲੋਮੀਟਰ ਚ ਧਰਮ ਦੇ ਨਾਮ ਤੇ ਕਈ ਦਰਜਨਾੰ ਕਤਲ ਕਰਕੇ ਕਿਹੜੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚਲ ਰਹੇ ਸਨ ਜਾੰ ਕਿਹੜੀ ਸਭਿਅਤਾ ਤੇ ਤਰਸ ਦੇ ਪਾਤਰ ਸਨ ਉਹ ਜਾਨਵਰ , ਕਿਓਂ ਉਨਾੰ ਜਾਨਵਰਾੰ ਨਾਲ ਇਨਸਾਨਾੰ ਮਨੁਖੀ ਹੱਕਾੰ ਵਾਲਾ ਸਲੂਕ ਕੀਤਾ ਜਾੰਦਾ। ਉਹਨਾੰ ਸੱਭਨੂੰ ਪੁਲਸ ਜੇ ਨਾੰ ਮਾਰਦੀ ਕਿੰਨੇ ਹੋਰਸੈੰਕੜੇ ਘਰ ਖਾ ਜਾਣੇ ਸਨ ਬੁਰਛਿਆੰ ਨੇ ਜੇ ਅਸੀ ਚੁਪ ਰਹੇ ਬੀਤੇ ਤੇ ਡਰਦਿਆੰ ਤਾੰ ਕਾਲਖ ਦੇ ਵਣਜਾਰੇ ਫਿਰ ਪਰਤਣਗੇ ਜੇ ਗੁਰੂ ਸਾਹਿਬਾਨਾੰ ਦੀ ਸਿਖਿਆਵਾੰ ਤੇ ਪੰਜਾਬਨਾਲ ਪਿਆਰ ਹੈ ਤਾੰ ਜੁਰਅਤ ਨਾਲ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਕਹਿਣ ਦੀ ਜੁਰਅਤ ਤੇ ਹੋਸਲਾ ਰਖਿਏ ਕਿਉਕਿ ਜੋ ਸੰਤਾਪ ਤੇ ਨਰਕ ਕੁਝ ਸੇਕੜੇ ਭਟਕੇ ਹੋਏ ਕੁਰਾਹੇ ਪਏ ਲੋਕਾੰ ਕਰਕੇ ਭੁਗਤਿਆ ਹੈ ਦੁਬਾਰਾ ਨਾ ਭੁਗਤਣਾ ਪਵੇ
@kewalsidhu1280
@kewalsidhu1280 4 жыл бұрын
True Punjabi ਕਾਮਰੇਡ ਨਾਮ ਦਾ ਕੂੜਾ ਪੰਜਾਬੀਅਾਂ ਦੇ ਢਿੱਲੇਪਣ ਕਰਕੇ ਸਫਾੲੀ ਹੋਣੋ ਰਹਿ ਗਿਅਾ ਬਾਕੀ ਕੌਮਾਂ ਨੇ ਕਰ ਦਿੱਤਾ ਖਾਸਕਰ developed countries ਨੇ
@harbanskaur8829
@harbanskaur8829 3 жыл бұрын
@@amanverico 8
@balkourdhillon5402
@balkourdhillon5402 3 жыл бұрын
@@amanverico bahut vàďèa topik hai màķhu bàee hi
@AvtarSingh-sh7oi
@AvtarSingh-sh7oi 3 жыл бұрын
@@amanverico ਵਾਰੇ ਪੂਲਿਸ ਕਠਪੁਤਲੀ ਹੇ ਸਿਯਾਸਤ ਦਾਨਾ ਦੀ ਸੈੰਟਰ ਸਰਕਾਰ ਦੀ ਜਿਸ ਤਰਾ ਚਲਾਉਂਦੇ ਹਨ ਚਲਦੀ ਹੈ ਹਾ ਤੂਛ ਵਡੇ ਜਾਨਵਰ ਵੀ ਨੇ ਪੂਲਿਸ ਵਿਚ
@GurmeetSingh-ug6uj
@GurmeetSingh-ug6uj 4 жыл бұрын
ਮੱਖੂ ਸਾਹਿਬ ਜੀ ਪੰਨੂ ਗੱਦਾਰ ਨੇ ਪੰਜਾਬ ਨਾਲ ਗੱਦਾਰੀ ਕੀਤੀ ਅਜੇ ਬਹੁਤ ਲੋਕਾਂ ਨੂੰ ਪਤਾ ਨਹੀਂ ਕਿਰਪਾ ਕਰਕੇ ਇਸ ਬੰਦੇ ਦੀਆਂ ਹੋਰ ਕਰਤੂਤਾਂ ਵੀ ਲੱਭਕੇ ਲੋਕਾਂ ਤੱਕ ਪਹੁੰਚਾਉ
@HarmeetSingh-hw5eq
@HarmeetSingh-hw5eq 4 жыл бұрын
Waheguru ji ka khalsha waheguru ji ki fathe boht boht thanks
@GurpreetSingh-ep5jx
@GurpreetSingh-ep5jx 4 жыл бұрын
ਪੰਨੂ 2017 ਵਿੱਚ ਕੇਜਰੀਵਾਲ ਦੀ ਪੰਜਾਬ ਵਿੱਚ ਸਰਕਾਰ ਨਾ ਬਣਨ ਤੇ ਬਹੁਤ ਖੁਸ਼ ਸੀ 😡
@mittinafaroljogiya4978
@mittinafaroljogiya4978 4 жыл бұрын
Jatinder Pannu, Agg laayi dabbu kandh te. Eh pakka tamashbin hai. Sirf haran waale nu criticise krda.
@karamjeetsinghbrar
@karamjeetsinghbrar 4 жыл бұрын
Eh tan main uhdi har debaeat te notice kita uhn bjp da jada side lenda
@GurvinderSingh-mi2ih
@GurvinderSingh-mi2ih 4 жыл бұрын
Jatinder panuu pata hunda c kps gill kithe mukabla banona
@gamersfreakmad1556
@gamersfreakmad1556 4 жыл бұрын
@@karamjeetsinghbrar par bhai g main ta Pannu nu hamesha Modi aur bjp nu galat kehnde hi sunya baki kps gill bare mainu pata ni
@gamersfreakmad1556
@gamersfreakmad1556 4 жыл бұрын
Par Gurpreet ji 2017 vich ta isne Apne takriban har program vich AAP di sapoot kiti c te Hun v j AAP ya Kejriwal di gal Hove ta takriban una di sapoot e karda
@jindaginama9322
@jindaginama9322 4 жыл бұрын
ਮੱਖੂ ਸਾਹਿਬ ਤੁਸੀਂ ਪੰਨੂੰ ਸਾਹਿਬ ਦਾ ਵੀ ਇੰਟਰਵਿਊ ਕਰੋਂ, ਮੱਖੂ ਸਾਹਿਬ ਜੀ ਤੁਸੀਂ ਬਹੁਤ ਹੀ ਜ਼ਿਆਦਾ ਸਮਝਦਾਰ ਇਨਸਾਨ ਹੋ, ਤੁਸੀਂ ਹਰ ਇਕ ਗੱਲ ਤਰਕ, ਸਬੂਤਾਂ ਨਾਲ਼ ਕਰਦੇ ਹੋ,ਸੋ ਤੁਹਾਡੇ ਲੱਖਾਂ ਚਾਹੁਣ ਵਾਲੇ ਵੀ ਸੋਚਦੇ ਹਨ ਕਿ ਤੁਸੀਂ ਇਕ ਪਾਸੇ ਦੀ ਗੱਲ ਸੁਣ ਕੇ ਫੈਸਲਾ ਨਹੀਂ ਕਰੋਗੇ, ਸਗੋਂ ਪੰਨੂੰ ਨਾਲ਼ ਇੰਟਰਵਿਊ ਕਰਕੇ ਸਾਰਾ ਸੱਚ ਸਾਹਮਣੇ ਲਿਆਉਗੇ ਜੀ
@pargatsinghragiamritsarwal5398
@pargatsinghragiamritsarwal5398 4 жыл бұрын
ਮੱਖੂ ਵੀਰ ਜੀ ਧੰਨਵਾਦ ਜੀ ਬਹੁਤ ਹੀ ਵਧੀਆ ਢੰਗ ਹੈ ਤੁਹਾਡਾ dassn ਦਾ ਜੀ
@punjabistatus7688
@punjabistatus7688 4 жыл бұрын
ਵਧੀਆ ਜਾਣਕਾਰੀ
@kulwinderbrar7564
@kulwinderbrar7564 4 жыл бұрын
Waheguru ji
@gurbindersingh2816
@gurbindersingh2816 4 жыл бұрын
ਬੰਦੇ ਦੀ ਸੋਚ ਸਮੇਂ ਸਮੇਂ ਨਾਲ ਬਦਲ ਦੀ ਹੁੰਦੀ ਹੈ ਮੈਂ ਜੋ 3ਸਾਲ ਪਹਿਲਾਂ ਹੁੰਦਾ ਸੀ ਅੱਜ ਨਹੀਂ ਹਾਂ ਜਿਉ ਜਿਉ ਉਮਰ ਵੱਧਦੀ ਹੈ ਤਾਂ ਅਕਲ ਵੀ ਵੱਡੀ ਹੁੰਦੀ ਹੈ ਅਕਲ ਬਦਾਮ ਖਾਅ ਕੀ ਨੀ ਆਉਂਦੀ ਧੱਕੇ ਖਾ ਕੀ ਆਉਂਦੀ ਹੈ 👍👍👍👍
@pushpindersingh0109
@pushpindersingh0109 4 жыл бұрын
100% agree
@armaansheikh5170
@armaansheikh5170 4 жыл бұрын
Ehi gall samjhn nu menu 40 saal lagg gye
@kaurkaur8871
@kaurkaur8871 3 жыл бұрын
Yes absolutely right
@sandeepsingh-hy2to
@sandeepsingh-hy2to 4 жыл бұрын
wah ji wah ....
@kuldipsinghmedhillon8751
@kuldipsinghmedhillon8751 3 жыл бұрын
Good discussion and information
@sesi2446
@sesi2446 4 жыл бұрын
ਪੰਨੂ ਬਾਰੇ ( ਖੂਨ ਨਾਲ ਲਿਬੜੇ ਹੱਥਾਂ ਬਾਰੇ) ਅਗੇ ਵੀ ਕਈ ਸੰਗਰਸ਼ ਨਾਲ ਸਬੰਧਤ ਲੋਕਾਂ ਕੋਲੋਂ ਸੁਣਿਆ ਹੈ.(ਤਦੇ ਹੀ ਮੈਂ ਕਈ ਵਾਰੀ ਸੋਚਦਾ ਸਾ. ਇਸ ਬੰਦੇ ਨੂੰ ਇਨੀਆ ਗਲਾ ਦਾ ਕਿਥੋ ਪਤਾ ਹੈ ਇਸ ਦਾ ਮਤਲਬ .ਇਹ ਆਪ ਵਿਰੋਧੀ ਧਿਰਾਂ ਦੇ ਨਾਲ ਸੀ.).
@baljindersingh6385
@baljindersingh6385 4 жыл бұрын
Veer g nagetive postive har bnde vich naal naal mil k chlde aa eh jehde dove bnde baithe galbat krde aa ehna de v bhut sare eho j kamm hon ge jo apa nu ehna nal nafrat krn lyi mjbur krnge ek book aa open secrate khulle bhed ohda punjabi vich edition aa tuci jrur pdna oh book ex raw chief moyli krishna dhar ne likhi aa thuhanu sikh movement di sachai te jhuth mil javega
@balvirsidhu5946
@balvirsidhu5946 4 жыл бұрын
@@baljindersingh6385 ਵੀਰ ਇਹ ਕਿਤਾਬ ਕਿਥੋਂ ਮਿਲੁ ? ਮੈਂ ਨਿਊਜ਼ੀਲੈਂਡ ਰਹਿਨਾ
@pannulakha7162
@pannulakha7162 4 жыл бұрын
@@balvirsidhu5946 veer nbr send kro reply ch
@jasbirsingh5227
@jasbirsingh5227 3 жыл бұрын
ਇਹ ਬੁਝਦਿਲ ਹਨ
@surjitsingh2954
@surjitsingh2954 4 жыл бұрын
ਮਖੂ ਜੀ ਬਹੁਤ ਦੇ ਰਤਨ ਹਨ ਜਿਹਨੂੰ ਸੰਗਤ ਦੇ ਰੂ ਰੂਬਰੂ ਹੋਏ
@jakhmidil8114
@jakhmidil8114 4 жыл бұрын
ਸਹੀ ਗੱਲ ਆ ਜੀ ਪੀਪਲਜ਼ ਕਮਿਸ਼ਨ ਦੇ ਖਿਲਾਫ ਪਟੀਸਨ ਪਾ ਕੇ ਚੁਣੌਤੀ ਦਿੱਤੀ ਸੀ ਇਸ ਗੱਦਾਰ ਜਤਿੰਦਰ ਪਨੂੰ ਨੇ ।
@big--brain4231
@big--brain4231 4 жыл бұрын
ਨਵਾਂ ਜਮਾਨਾ ਅਖਬਾਰ ਵਿੱਚ ਸਿੱਖਾਂ ਖਿਲਾਫ ਬਹੁਤ ਜ਼ਹਿਰ ੳੁਗਲਿਅਾਂ ਪੰਨੂੰ ਨੇ ਪਰਾੲਿਮ ੲੇਸ਼ੀਅਾਂ ਦਾ ਬਾੲੀਕਾਟ ਕਰੋ
@kewalsidhu1280
@kewalsidhu1280 4 жыл бұрын
jaspinder singh ਕਾਮਰੇਡ ਨਾਮ ਦਾ ਕੂੜਾ ਪੰਜਾਬੀਅਾਂ ਦੇ ਢਿੱਲੇਪਣ ਕਰਕੇ ਸਫਾੲੀ ਹੋਣੋ ਰਹਿ ਗਿਅਾ ਬਾਕੀ ਕੌਮਾਂ ਨੇ ਕਰ ਦਿੱਤਾ ਖਾਸਕਰ developed countries ਨੇ
@kaurkaur8871
@kaurkaur8871 3 жыл бұрын
Eh sb sarkara jo kr rhiya ohna da te kde bayikat kitta nhi oh channel ena vdia information dinda ohda bayicat kyu?
@Singh_005
@Singh_005 2 жыл бұрын
@@kaurkaur8871 ਪੰਨੂ ਬਾਰੇ ਤੈਨੂੰ ਨਹੀਂ ਪਤਾ
@tejindersinghbrar227
@tejindersinghbrar227 4 жыл бұрын
ਕੰਵਲ ਸਦਾ ਅਮਰ ਰਹੇਗਾ ਸਮੇਲ ਤੇ ਪੰਨੂ ਮੁਰਦਾਬਾਦ ਮੁਰਦਾਬਾਦ
@ajaybirsinghaulakh120
@ajaybirsinghaulakh120 4 жыл бұрын
jatinder pannu jindabad khalistan murdabad
@erharcharanrauke5519
@erharcharanrauke5519 4 жыл бұрын
ਖਾਲਸਾ ਰਾਜ ਜ਼ਿੰਦਾਬਾਦ
@rachhpalsinghmannrachhpalm1081
@rachhpalsinghmannrachhpalm1081 4 жыл бұрын
@@ajaybirsinghaulakh120 ਪਨੂੰ ਮੁਰਦਾਬਾਦ ਖਾਲਸਾ ਪੰਥ ਜਿੰਦਾਬਾਦ
@punjabshistory1699
@punjabshistory1699 3 жыл бұрын
@@ajaybirsinghaulakh120 pehli glll akal tenu lgdi ni jida tu rply krda ae doosra singh shabad apne naam naalo katt de qk kaum lyi ta unj hi baut gaddar ne te tu ik nma jamm peya kehnde aaa k knowledge ton bina bnde lyi kala akhar majjh brabar hunda te ohi kmm tere naal bneya lgda
@simransinghsingh5756
@simransinghsingh5756 2 жыл бұрын
ਮਖੂ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।ਕਿਰਪਾ ਕਰ ਕੇ ਇਕ ਏਪੀਸੋਡ ਜਤਿੰਦਰ ਪਨੂੰ ਦੀਆਂ ਕਾਲੀਆਂ ਕਰਤੂਤਾਂ ਤੇ ਕਰੋ
@gillguri1556
@gillguri1556 4 жыл бұрын
Prime Asia ਤੇ ਪੋ੍ਗਰਾਮ ਕਰਦਾ Pannu,, ਜਦੋ Live ਚੱਲਦਾ ਹੋੳੂ ਓਥੇ ੲਿਸ ਪੋ੍ਗਰਾਮ ਦਾ Link ਸ਼ੇਅਰ ਕਰਿਓ ਸਾਰੇ ਪਤਾ ਲੱਗੇ ਹੋਰ ਨੂੰ ਵੀ..
@japsinghsidhu5414
@japsinghsidhu5414 4 жыл бұрын
ਜੀ ਬਿਲਕੁੱਲ ਠੀਕ ਕਹਿੰਦੇ ਓ ਤੁਸੀਂ
@dalwindersingh6170
@dalwindersingh6170 4 жыл бұрын
Makhu ji "Jagbani" "Punjab Kesri" akhbar Sikh Kaum de dushman no.1 han ohna baare v episode karo Thanks
@sukhdevbadla9444
@sukhdevbadla9444 4 жыл бұрын
Fake
@AvtarSingh-sh7oi
@AvtarSingh-sh7oi 3 жыл бұрын
@@sukhdevbadla9444 ਅਨਆ ਨੂ ਪਛਾਨ ਨਹੀ ਹੂੰਦੀ
@rabbdabanda7553
@rabbdabanda7553 4 жыл бұрын
ਜਤਿਦਰੰ ਪੰਨੂ ਐਨਾਨ ਨੀਚ ਕਮੀਨਾ ਅੱਜ ਪਤਾ ਲੱਗਿਆ
@Gurtalman
@Gurtalman 4 жыл бұрын
Sir ji sahi gail a pannu bhoote vaddi cawal a
@ajaybirsinghaulakh120
@ajaybirsinghaulakh120 4 жыл бұрын
tu v neech lagda aaj pata lagda
@reshamsidhu8635
@reshamsidhu8635 4 жыл бұрын
Jatinder Pannu?who is he
@sectarypb2922
@sectarypb2922 4 жыл бұрын
rabb da Banda library wicho ohda newspaper 🗞 kdva k Paro pta lag jo and ehne koi journalist di koi degree ni kiti
@BalkarSingh-ko2qy
@BalkarSingh-ko2qy 10 күн бұрын
ਸਤਿਕਾਰ ਯੋਗ ਹਰਪ੍ਰੀਤ ਸਿੰਘ ਮੱਖੂ ਸਾਹਿਬ ਜੀ ਸਰਦਾਰ ਰਾਜਵਿੰਦਰ ਸਿੰਘ ਰਾਹੀ ਸਾਹਿਬ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ❤
@AMANDEEP-py2ns
@AMANDEEP-py2ns 3 жыл бұрын
ਮੈਂ ਜਤਿੰਦਰ ਪੰਨੂ ਦੇ ਪ੍ਰੋਗਰਾਮ ਕਈ ਦਿਨਾਂ ਤੋਂ ਸੁਣ ਰਿਹਾ ਸੀ, ਪਰ ਹੁਣ ਗੱਲ ਸਮਝ ਲੱਗੀ ਏ
@user-vy1xo3wy4c
@user-vy1xo3wy4c 4 жыл бұрын
Ajje hor v vhut potde kholne baki ne . makhu ji Jo aap ne ji ne eh kadam chukya Punjab de dhi putra nu insaaf dain da onna buchda nu sahmne krke dhanbaad ji waheguru tuhanu chardi kla CH rakhe .
@harrysingh1195
@harrysingh1195 2 жыл бұрын
Thanks Akal channel for great coverage
@jindaking7596
@jindaking7596 4 жыл бұрын
Thanks for the every thing you doing for us keep up the good work Guru loves you.
@HarbhajanSingh-jn5gx
@HarbhajanSingh-jn5gx Жыл бұрын
Karnailsingh kulwantkour Do Sudagur Naseeb kour wo sudagursinghSandhhawalShahkot and Sudagur Singh soLakga and Gian Singh Mohan Singh email I
@BalbirSingh-jv8un
@BalbirSingh-jv8un 11 күн бұрын
SEYLUT HAI EHNA NU 🙏🏿
@dalbirvirk2524
@dalbirvirk2524 4 жыл бұрын
ਧੰਨਵਾਦ ਮੱਕੁ ਸਾਬ ਜਾਣਕਾਰੀ ਲਈ
@gurmeetkaur1271
@gurmeetkaur1271 4 жыл бұрын
Att Aaa interview
@vickybrarvickybrar1263
@vickybrarvickybrar1263 4 жыл бұрын
ਬਹੁਤ ਵਧੀਆ ਵਿਚਾਰ ਨੇ ਜੀ
@Fateh_8855
@Fateh_8855 4 жыл бұрын
ਪੰਨੂ ਵੀ ਸਿੱਖ ਪੰਥ ਦਾ ਗਦਾਰ ਏ ਅੱਜ ਪਤਾ ਲੱਗਿਆ,,,ਧੰਨਵਾਦ ਜੀ ਜਾਨਕਾਰੀ ਦੇਣ ਲਈ
@SherSingh.382
@SherSingh.382 4 жыл бұрын
Bohat pehla he pata lagg geya c, shukar hai tuhanu v pata chal geya, par haje v Punjan de sikh ehnu bohat wadda vidhvan samajde han.
@mcdonaldtrump3679
@mcdonaldtrump3679 4 жыл бұрын
Veerey Pannu di gallaa toh ni patta lagiyaa...saala comerade banda aa....Beantey butcher da perokaar aa
@kdeepsinghrandhawa7970
@kdeepsinghrandhawa7970 4 жыл бұрын
ਸ਼ਾਨੁੰ, 1988 ਵਿੱਚ ਪੰਨੁ ਬਾਰੇ ਪਤਾ, ਲਗ ਗਿਆ ਸੀ,
@balwinderkaur711
@balwinderkaur711 4 жыл бұрын
We knew about Pannu since his days in Tarn Taran. He is comrade and anti Sikh and Panthak soch.
@kdeepsinghrandhawa7970
@kdeepsinghrandhawa7970 4 жыл бұрын
@@balwinderkaur711 English, ਭਾਸ਼ਾ ਤੇ ਤੁਹਾਡੀ, week,ਹੈਂ, ਬਾਕੀ, ਆਪਣੀ, ਮਾ ਭਾਸ਼ਾ, ਪੰਜਾਬੀ ਹੈ, ਗੁਸ਼ਾ ਨਹੀਂ ਕਰਨਾ
@gursharansandhu3622
@gursharansandhu3622 4 жыл бұрын
ਮੈਂ ਪੰਨੂ ਨਾਲ ਕਦੀ ਵੀ ਸਹਿਮਤ ਨਹੀ ਰਿਹਾ
@sherepunjabsandhu5656
@sherepunjabsandhu5656 4 жыл бұрын
ਏਹ ਵੀਰ ਹੂਣ ਜਾਦਾ ਤੰਰ ਲਊਕਾ ਨੂ ਪੰਤਾ ਨਹੀ ਸਾਡਾ ਖੂਣ ਕਿਨੈ ਕਿਨੈ ਪੀਤਾ ਪਰ ਹੂਣ ਤਾ ਵੰਡੈ ਪਤਰ ਕਾਰ ਬੰਣੈਆ
@punjabtv2097
@punjabtv2097 2 жыл бұрын
Bai glti maff Krna sher E Punjab da rutba maharaja Ranjit Singh g da ae sanu eh nhi lgaona chahida veere
@gurpartapsinghmand7675
@gurpartapsinghmand7675 4 жыл бұрын
Makhu Saab can u bring special program on jatinder pannu
@bajajtelecom5002
@bajajtelecom5002 4 жыл бұрын
ਪਨੂੰ ਦਾ ਬਾਈਕਾਟ ਕਰੋ prime ਏਸ਼ੀਆ ਟੀਵੀ ਵੇਖਣਾ ਬੰਦ ਕਰੋ ਆਪਣੇ ਭੋਲੇ ਭਾਲੇ ਲੋਕ ਪਨੂੰ ਸਾਬ ਪਨੂੰ ਸਾਬ ਕਰੀ ਜਾਦੇ ਆ
@ajmersinghgill5362
@ajmersinghgill5362 4 жыл бұрын
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਜੀ
@vivamattu7464
@vivamattu7464 4 жыл бұрын
Thanks
@pbxavraj1758
@pbxavraj1758 4 жыл бұрын
thinking of shri guru nank dev g maharaj g .
@deepasingh6995
@deepasingh6995 4 жыл бұрын
Good speech
@NAAM_AMRIT_CHANNEL
@NAAM_AMRIT_CHANNEL 3 жыл бұрын
Bohat wadia ji
@SukhwinderSingh-mv7rd
@SukhwinderSingh-mv7rd 3 жыл бұрын
Wahguru ji
@SukhpalSingh-ze4tp
@SukhpalSingh-ze4tp 4 жыл бұрын
ਸਲੂਟ ਹੈ ਮਖੂ ਸਾਹਿਬ ਤੁਹਾਨੂੰ
@bhinderjawanda398
@bhinderjawanda398 4 жыл бұрын
V vvv very nice
@bakhshishsingh7978
@bakhshishsingh7978 2 жыл бұрын
Rajvinder ji very good
@theequalizer6936
@theequalizer6936 4 жыл бұрын
Keep it up.
@okkhullar2640
@okkhullar2640 4 жыл бұрын
ਕੋਈ ਗੰਗਾ ਵਿਚ ਖੂਨੀ ਹਥ ਧੋ ਲੈਂਦਾ ਹੈ ਕੋਈ ਸਰੋਵਰ ਵਿੱਚ
@nirmalsingh-xu2ze
@nirmalsingh-xu2ze 4 жыл бұрын
ਜਸਵੰਤ ਸਿੰਘ ਕੰਵਲ ਨੇ ਅਾਪਣੀਅਾਂ ਲਿਖਤਾਂ ਚ ਮਹਾਸ਼ਾ ਪ੍ਰੈੱਸ ਦੁਅਾਰਾ ਪੰਜਾਬ ਵਿਰੋਧੀ ਸਿੱਖ ਵਿਰੋਧੀ ਕੀਤੀਅਾਂ ਕਰਤੂਤਾਂ ਦਾ ਬਾਖੂਬੀ ਵਰਣਨ ਕੀਤਾ ਹੈ।
@indianarmygreat2161
@indianarmygreat2161 4 жыл бұрын
👌🙏
WHO DO I LOVE MOST?
00:22
dednahype
Рет қаралды 79 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
LOVE LETTER - POPPY PLAYTIME CHAPTER 3 | GH'S ANIMATION
00:15
Did you believe it was real? #tiktok
0:25
Анастасия Тарасова
Рет қаралды 25 МЛН
тгк: Логово FRIENDS
0:23
АлексДан
Рет қаралды 12 МЛН
Love Challenge With Mellstroy And Mrbeast
0:19
BigSchool
Рет қаралды 6 МЛН
Эмоции💫 | Тгк: D1ashenka✨
0:22
D1ashenka
Рет қаралды 2,9 МЛН