ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਸਪੈਸ਼ਲ ਜਹਾਜ਼ ਤੇ ਅਕਾਲ ਤਖਤ ਪੁੱਜੀ,ਸੰਗਤਾਂ ਨੂੰ ਮੱਥਾ ਟੇਕਣ ਦੀ ਨਹੀਂ ਆ ਰਹੀ ਵਾਰੀ

  Рет қаралды 132,759

Akaal Channel

Akaal Channel

4 жыл бұрын

#gurugobindsinghjikalgipart2
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
KZbin :- goo.gl/EYvzFR

Пікірлер: 292
@bksp2621
@bksp2621 2 жыл бұрын
ਸਤਿਨਾਮਵਾਹਿਗੁਰੂ🙏🙏🙏🙏
@AmarjitSingh-hr1kh
@AmarjitSingh-hr1kh 4 жыл бұрын
ਧੰਨਵਾਦ ਓਨਾ ਭਾਈਆ ਦਾ ਜਿਨਾ ਇਹ ਪਵਿਤਰ ਕੰਮ ਕੀਤਾ
@paramjitsingh8460
@paramjitsingh8460 4 жыл бұрын
ਵੀਰ ਕਮਲਜੀਤ ਤੇ ਸਿਧੂ ਸਾਹਬ ਦੀ ਸਿੱਖ ਕੋਮ ਪਰਤੀ ਸੇਵਾ ਬਹੁਤ ਹੀ ਮਹਾਨ ਆ ਵਾਹੁਗੁਰੂ ਜੀ ਦੋਨਾ ਸਿੰਘਾਂ ਨੂੰ ਚੜਦੀ ਕਲਾ ਬਖ਼ਸ਼ੇ ਜੇ ਦੋਨੇ ਵੀਰ ਥੋੜੇ ਜਿਹੇ ਵੀ ਲਾਲਚੀ ਹੁੰਦੇ ਤਾਂ ਗੁਰੂ ਸਾਹਬ ਦੀ ਕਲਗੀ ਤੋ ਕਰੋੜਾਂ ਰੁਪਏ ਕਮਾ ਸਕਦੇ ਸਨ ਪਰ ਗੁਰੂ ਦੇ ਸੱਚੇ ਸਿੰਘਾਂ ਨੇ ਨਿਸਕਾਮ ਸੇਵਾ ਕਰਕੇ ਵੱਡਮੁੱਲੀ ਗੁਰੂ ਸਾਹਬ ਦੀ ਬੇਸਕੀਮਤੀ ਨਿਸ਼ਾਨੀ ਸਿੱਖ ਪੰਥ ਨੂ ਚੁੱਪ ਚਾਪ ਸੌਂਪ ਦਿੱਤੀ ਧੰਨ ਨੇ ਇਹ ਦੋਨੇ ਗੁਰੂ ਦੇ ਸੱਚੇ ਅਸਲੀ ਸਿੰਘ ਜਿਹੜੇ ਅੱਜ ਦੇ ਮਾਇਆ ਦੇ ਪਦਾਰਥਵਾਦੀ ਸਮੇਂ ਵਿੱਚ ਵੀ ਨਹੀਂ ਡੋਲੇ ਇੰਨਾਂ ਦਾ ਨਾਮ ਸਿੱਖ ਇਤਿਹਾਸ ਵਿੱਚ ਹਮੇਸਾ ਲਈ ਲਿਖਿਆਂ ਗਿਆ ਆ ਮੱਖੂ ਸਾਹਬ ਦਾ ਵੀ ਬਹੁਤ ਧੱਨਵਾਦ ਵੀ ਪੰਥ ਦੀ ਮੀਡੀਆ ਰਾਹੀਂ ਸੇਵਾ ਕਰ ਰਹੇ ਹਨ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ
@LakhvirSingh-rp9bn
@LakhvirSingh-rp9bn 4 жыл бұрын
ਭਰਾਵਾ ਕਦੋਂ ਸਮਝ ਅਾਊ ਕਿ ਕਿ ਸਾਰਾ ਡਰਾਮਾ ਸ਼ਰੋਮਣੀ ਕਮੇਟੀ ਦਾ ਹੀ ਹੈ ਜੇ ਗੱਲ ਕੱਲੀ ਕਲਗੀ ਸਾਹਬ ਦੇ ਦਰਸ਼ਨਾ ਦੀ ਹੋਵੇ ਤਾਂ ਲਈਏ ਪਰ ਕਰਨੀ ਤਾਂ ਮਾਇਅਾ ਇਕੱਠੀ ਹੈ ਤੇ ਅੱਗੋਂ ਸ਼ਰੋਮਣੀ ਅਕਾਲੀ ਦਲ ਬਾਦਲ ਨੇ ਇਲੈਕਸ਼ਨ ਲੜਨੀ ਅਾਂ
@satnambatth1823
@satnambatth1823 4 жыл бұрын
ਧੰਨਵਾਦ ਹੈ ਭਾਈ ਸਾਹਿਬ ਜੀ ਦਾ
@jagdishsingh5526
@jagdishsingh5526 4 жыл бұрын
ਸਰਦਾਰ ਹਰਪਰੀਂਤ ਸਿਘ ਮਖੂ ਐਪ ਜੀ ਦਾ ਬਹੁਤ ਧਨਵਾਧ
@daljitshing9017
@daljitshing9017 4 жыл бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੰਖੇ ਸਿੱਖ ਕੋਮ ਨੂੰ ਵਾਹਿਗੁਰੂ
@HarpalSingh-zx1gv
@HarpalSingh-zx1gv 3 жыл бұрын
waheguruji WAHEGURUJI WAHEGURUJI WAHEGURUJI WAHEGURUJI WAHEGURUJI JALDI TO JALDI KALGI SHAIB DE DARSHAN KARO JI.
@ManjeetSingh-qz4mg
@ManjeetSingh-qz4mg 5 күн бұрын
Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏
@windersingh2887
@windersingh2887 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਇਹ ਇਤਿਹਾਸਕ ਗੱਲ ਤੋਂ ਕੌਮ ਨੂੰ ਜਾਣੂ ਕਰਵਾਉਣ ਲਈ ਬੜੀ ਮਾਣ ਵਾਲੀ ਗੱਲ ਹੈ।ਸਾਡੀ ਸਾਰੀ ਕੌਮ ਲਈ।ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਜੀ ਭਰਾ ਦਾ ਧੰਨਵਾਦ ਮਖੂ ਵੀਰ ਤੁਹਾਡਾ ਵੀ ਕੌਮ ਦੇ ਲਈ ਇਤਿਹਾਸ ਦੇ ਲਈ ਬਹੁਤ ਸੋਹਣਾ ਕੰਮ ਕਰ ਰਹੇ ਹੋਂ🙏
@rajvirsingh7044
@rajvirsingh7044 4 жыл бұрын
ਰੱਬ ਕਰੇ ਇਹੋ ਜਿਹੇ ਹੀਰੇ ਕੌਮ ਦੀ ਅਗਵਾਈ ਕਰਨ
@Amrjit18
@Amrjit18 4 жыл бұрын
ਹੁਣ ਸਗਪਕ ਦਬਾਅ ਹੇਠ ਕਦੇ ਵੀ ਅਸਲੀ ਚੀਜ਼ ਸਾਹਮਣੇ ਨਹੀਂ ਅਉਣ ਦੇਣਗੇ। ਕਲਗੀ ਇੰਗਲੈਂਡ ਦੇ ਕਿਸੇ ਮਿਊਜ਼ਿਅਮ ਵਿੱਚ ਹੀ ਸੁਰੱਖਿਅਤ ਰਹਿ ਸਕਦੀ ਸੀ।
@Uppal-ny5le
@Uppal-ny5le 5 ай бұрын
Waheguru ji ❤❤❤❤❤❤❤❤❤️🇨🇦
@prabhjotsinghpandher1813
@prabhjotsinghpandher1813 4 жыл бұрын
ਧੰਨਵਾਦ ਭਾਈ ਸਾਬ ਜੀ।
@satnambatth1823
@satnambatth1823 4 жыл бұрын
ਸ਼ੁਕਰ ਹੈ ਪਰਮਾਤਮਾ ਦਾ 🙏🙏🙏
@gurmitsingh7674
@gurmitsingh7674 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਇਹਨਾਂ ਸਿੱਖ ਵੀਰਾਂ ਨੇ ਬਹੁਤ ਮੇਹਨਤ ਕੀਤੀ ਕਲਗ਼ੀ ਸਾਹਿਬ ਨੂੰ ਹਰਿਮੰਦਰ ਸਾਹਿਬ ਤੱਕ ਪਹੁੰਚਾਉਣ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ 🙏 ਸ਼੍ਰੋਮਣੀ ਕਮੇਟੀ ਨੂੰ ਇਹਨਾਂ ਵੀਰਾਂ ਨੂੰ ਬਣਦਾ ਮਾਨ ਸਤਿਕਾਰ ਦੇਣਾ ਚਾਹੀਦਾ ਸੀ , ਤਾਂ ਕਿ ਹੋਰ ਸਿੱਖ ਪੰਥ ਦੇ ਲੋਕਾਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈ ਕੇ ਸਿੱਖ ਕੌਮ ਦੀਆਂ ਬਹੁਤ ਸਾਰੀਆਂ ਵਿਰਾਸਤਾਂ ਨੂੰ ਲੱਭਣ ਦੀ ਹਿੰਮਤ ਮਿਲ਼ਦੀ । ਏਨੇ ਸਮੇਂ ਬਾਅਦ ਵੀ ਸ਼੍ਰੋਮਣੀ ਕਮੇਟੀ ਸਾਰੇ ਗੁਰੂ ਸਾਹਿਬਾਨ ਦੀਆਂ ਕੁਝ ਅਨਮੋਲ ਚੀਜ਼ਾਂ ਨੂੰ ਹੀ ਲੱਭ ਸਕੀ ਹੈ । ਤੇ ਹਾਲੇ ਤੱਕ ਸਾਰੇ ਗੁਰੂ ਸਹਿਬਾਨਾ ਦੀਆਂ ਬਹੁਤ ਸਾਰੀਆਂ ਅਨਮੋਲ ਖਜ਼ਾਨੇ ਦੀਆਂ ਅਨਮੋਲ ਚੀਜ਼ਾਂ ਸ਼੍ਰੋਮਣੀ ਕਮੇਟੀ ਨਹੀਂ ਲੱਭ ਸਕੀ ਤੇ ਨਾ ਹੀ ਇਸ ਖ਼ਜਾਨੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਕਮੇਟੀ ਕੋਲ ਮਾਇਆ ਦੀ ਕੋਈ ਕਮੀ ਨਹੀਂ ਹੈ, ਸੰਗਤਾਂ ਨੇ ਨੇ ਸਾਰੇ ਖਜਾਨੇ ਮਾਇਆ ,ਸੋਨਾ, ਆਦਿ ਭਰ ਦਿਤੇ ਹਨ , ਇਹ ਸਾਰਾ ਪੈਸਾ ਸੰਗਤਾਂ ਦਾ ਹੀ ਹੈ, ਅਨੇਕ ਲੋਕ ਗੁਰੂ ਸਹਿਬਾਨ ਦੀਆਂ ਵਸਤਾਂ ਆਪਣੇ ਕੋਲ ਰੱਖੀ ਬੈਠੇ ਹਨ ਤੇ ਓਹਨਾ ਤੋਂ ਕਮਾਈ ਕਰ ਕੇ ਗੁਜ਼ਾਰਾ ਕਰ ਰਹੇ ਹਨ , ਸ਼੍ਰੋਮਣੀ ਕਮੇਟੀ ਚਾਹੇ ਤਾਂ ਉਹਨਾਂ ਨੂੰ ਲੋਕਾਂ ਨੂੰ ਸਮਝਾ ਕੇ ਕਿ ਇਹ ਸੰਗਤਾਂ ਦੀ ਅਮਾਨਤ ਹੈ ਤੇ ਤੁਸੀਂ ਇਸ ਨੂੰ ਸੰਗਤਾਂ ਨੂੰ ਦੇ ਦੇਵੋ ਅਤੇ ਨਾਲ ਇਨੀ ਮਾਇਆ ਦੇ ਦੇਵੇ ਕਿ ਓਹਨਾ ਦੀਆਂ ਕੁਝ ਪੀੜੀਆਂ ਅਰਾਮ ਨਾਲ ਰਹਿ ਸਕਣ, ਤੇ ਓਹਨਾ ਲੋਕਾਂ ਦਾ ਬਣਦਾ ਸਨਮਾਨ ਵੀ ਦੇਣ ਫਿਰ ਉਹ ਲੋਕ ਰਾਜੀ ਹੋ ਸਕਦੇ ਹਨ ਤੇ ਗੁਰੂ ਸਹਿਬਾਨ ਦੇ ਅਨਮੋਲ ਖਜਾਨੇ ਸਾਡੀ ਸਿੱਖ ਕੌਮ ਨੂੰ ਮਿਲ ਸਕਦੇ ਹਨ ਤੇ ਸੰਗਤ ਉਸ ਖਜਾਨੇ ਦੇ ਦਰਸ਼ਨ ਕਰ ਸਕਦੀ ਹੈ ਤੇ ਨਤਮਸਤਕ ਹੋ ਸਕਦੀ ਹੈ , ਸ਼੍ਰੋਮਣੀ ਕਮੇਟੀ ਚਾਹੇ ਤਾਂ ਦਸ ਪਾਤਸ਼ਾਹੀਆਂ ਦੀਆਂ ਦੀਆਂ ਬਹੁਤ ਅਨਮੋਲ ਚੀਜ਼ਾਂ ਲੱਭ ਸਕਦੀ ਹੈ ਭਾਵੇਂ ਉਹ ਕਿਤੇ ਵੀ ਕਿਉਂ ਨਾ ਹੋਣ 👉 ਸਾਰੇ ਗੁਰੂ ਸਹਿਬਾਨ ਦੇ ਚੋਲਾ ਸਾਹਿਬ,, ਸ਼ਾਸਤਰ,, ਓਹਨਾਂ ਵੱਲੋਂ ਸਿੰਘਾਂ ਨੂੰ ਬਖਸ਼ਿਸ਼ ਕੀਤੀਆਂ ਅਨਮੋਲ ਵਸਤਾਂ ,, 10 ਗੁਰੂ ਸਹਿਬਾਨ ਦੀਆਂ ਹੱਥ ਲਿਖਤਾਂ, ,ਤੇ ਹਥਲਿਖ਼ਤ ਗੁਰੂ ਗਰੰਥ ਸਾਹਿਬ ਜੀ,, ਓਹਨਾਂ ਦੇ ਬਰਤਨ ,, ਪੈਰਾਂ ਦੇ ਜੋੜਾ ਸਾਹਿਬ,, ਸਾਰੇ ਗੁਰੂ ਸਾਹਿਬ ਦੇ ਘਰਾਂ ਦੀਆਂ ਵਸਤਾਂ,, ਆਦਿ ਜਿਥੇ ਵੀ ਦਸ ਪਾਤਸ਼ਾਹੀਆਂ ਗਈਆਂ ਹਨ ਉਥੋਂ ਦੇ ਲੋਕਾਂ ਕੋਲ ਵੀ ਨਿਸ਼ਾਨੀਆਂ ਹੋਣਗੀਆਂ,, ਕੀ ਕੁਝ ਲਿਖੀਏ ਗੁਰੂ ਸਾਹਿਬਾਨ ਦੀਆਂ ਬਹੁਤ ਸਾਰੀਆਂ ਅਨਮੋਲ ਵਸਤਾਂ ਸਾਡੇ ਸਿੱਖ ਪੰਥ ਕੋਲ ਨਹੀਂ ਹਨ ਜੇ ਹਿੰਮਤ ਕਰਨ ਤਾਂ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹਨ ਜੀ। ਬਾਕੀ ਜੋ ਇਹਨਾਂ ਵੀਰਾਂ ਨੇ ਤਨ ਮਨ ਧਨ ਨਾਲ ਨਾਲ ਸੇਵਾ ਕੀਤੀ ਹੈ ਇਸ ਲਈ ਇਹਨਾ ਵੀਰਾਂ ਨੂੰ ਬਣਦਾ ਸਤਿਕਾਰ ਦੇਣ ਤਾਂ ਬਹੁਤ ਚੰਗੀ ਗੱਲ ਹੋਵੇਗੀ, ਸਾਡੀ ਸਿੱਖ ਕੌਮ ਕੋਲ ਮਾਇਆ ਦੀ ਵੀ ਕੋਈ ਕਮੀ ਨਹੀਂ , ਇਹਨਾਂ ਨੂੰ ਸਤਿਕਾਰ ਨਾਲ ਕੁਝ ਮਾਇਆ ਵੀ ਦਿੱਤੀ ਜਾਵੇ, ਭਾਵੇਂ ਇਹ ਵੀਰ ਕਹਿ ਰਹੇ ਹਨ ਕਿ ਅਸੀਂ ਪੈਸੇ ਲਈ ਕੁਸ਼ ਨੀ ਕੀਤਾ ਤੇ ਗੁਰੂ ਸਾਹਿਬ ਨੇ ਆਪ ਇਹ ਕੰਮ ਕਰਵਾਇਆ ਹੈ, ਪਰ ਇਹ ਜ਼ਰੂਰ ਸੋਚਿਆ ਜਾਵੇ ਕਿ ਇਹਨਾਂ ਦੋਨਾਂ ਵੀਰਾਂ ਨੇ ਕਿੰਨਾ ਸਮਾਂ ਕਲਗ਼ੀ ਸਾਹਿਬ ਨੂੰ ਲੱਭਣ ਤੇ ਲਿਆਉਣ ਲਈ ਲਗਾ ਦਿੱਤਾ, ਇਸ ਕੰਮ ਵਿੱਚ ਪੈਸਾ ਵੀ ਕਾਫੀ ਖਰਚ ਹੋਇਆ ਹੋਵੇਗਾ,ਖੁਦ ਚੌਪਰ ਵੀ ਕਿਰਾਏ ਤੇ ਲਿਆ , ਬਾਕੀ ਇਹਨਾਂ ਇਹਨਾਂ ਦਾ ਸਮਾਂ ਬਹੁਤ ਹੀ ਲੱਗ ਗਿਆ, ਇਹਨਾਂ ਵੀਰਾਂ ਨੇ ਬੁੱਧੀ ਤੇ ਵਿਵੇਕ ਤੋਂ ਬਹੁਤ ਕੰਮ ਲਿਆ ਤੇ ਸਬਰ ਨਾਲ ਕਲਗ਼ੀ ਸਾਹਿਬ ਦੀ ਖ਼ੋਜ ਵਿੱਚ ਲੱਗੇ ਰਹੇ। ਇਹਨਾਂ ਦੇ ਸਨਮਾਨ ਨਾਲ ਸਾਡੇ ਸਿੱਖ ਵੀਰਾਂ ਨੂੰ ਹਿੰਮਤ ਮਿਲੇਗੀ , ਤੇ ਹੋਰ ਲੋਕ ਵੀ ਅਜਿਹੇ ਕੰਮ ਲਈ ਅੱਗੇ ਆਉਣਗੇ, ਤੇ ਇਤਿਹਾਸਕ ਖੋਜਾਂ ਕਰਨ ਲਈ ਅੱਗੇ ਆਉਣਗੇ । ਸਾਰੀ ਸਿੱਖ ਕੌਮ ਇਹਨਾਂ ਦੀ ਰਿਣੀ ਰਹੇਗੀ। ਅਸਲ ਵਿਚ ਮੈਂਨੂੰ ਸ਼ਬਦ ਹੀ ਨਹੀਂ ਮਿਲ਼ ਰਹੇ ਕਿ ਮੈਂ ਇਹਨਾਂ ਦਾ ਕਿਵੇਂ ਧੰਨਵਾਦ, ਸ਼ੁਕਰੀਆ ਕਰਾਂ,🙏 ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਆਪਣਾ ਹੱਥ ਇਹਨਾਂ ਤੇ ਸਦਾਂ ਬਣਾਈ ਰੱਖਣ 🙏 ਲਿਖਦੇ ਸਮੇ ਜੋ ਭੁਲਾਂ ਹੋਈਆਂ ਹੋਣ ਓਹਨਾ ਨੂੰ ਮਾਫ ਕਰਨਾ 🙏 ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@gurmejsingh9819
@gurmejsingh9819 4 жыл бұрын
ਬਹੁਤ ਹੀ ਵਧੀਅਾ ਜਾਣਕਾਰੀ ਵੀਰ ਜੀ
@gursewaksinghgill8225
@gursewaksinghgill8225 3 жыл бұрын
ਵਾਹਿਗੁਰੂ ਆਪ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ
@GurlalSingh-on1ih
@GurlalSingh-on1ih 4 жыл бұрын
ਕਲਗੀਧਰ ਦਸ਼ਮੇਸ਼ ਪਿਤਾ ਜੀ
@shounkkhetiwaadi7160
@shounkkhetiwaadi7160 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
@parkashnandra3013
@parkashnandra3013 3 жыл бұрын
ਧੰਨ ਹੋ ਤੁਸੀ ਦੋਵੇਂ ਵੀਰ ਤੇ ਮਖੂ ਸਾਹਿਬ ਜੀ ਤੁਸੀ ਵੀ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਜੋ ਸਭ ਨੂੰ ਗੁਰੂ ਮਾਹਾਰਾਜ ਜੀ ਦੀਆ ਨਿਸ਼ਾਨੀਆ ਬਾਰੇ ਜਾਣਕਾਰੀ ਅਤੇ ਦਰਸ਼ਨ ਕਰਵਾ ਰਹੇ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਤੰਦਰੁਸਤੀ ਬਖਸ਼ਣ ਤੇਇਸੇ ਤਰਾ ਸੇਵਾ ਕਰਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🏼
@kulwantbedi4669
@kulwantbedi4669 4 жыл бұрын
Dhan Dhan Sri Guru Nanak Dev ji
@amritpalsinghamritpal5621
@amritpalsinghamritpal5621 4 жыл бұрын
ਵੀਰ ਤਹਾਨੂੰ ਬੇਨਤੀ ਹੈ ਕਿ ਸਾਨੂੰ ਵੀ ਦਰਸ਼ਨ ਜਰੂਰ ਕਰਵਾਉ ਜੀ ਗੁਰੂ ਸਾਹਿਬ ਦੀ ਕਲਗੀ ਦੇ 🙏🙏
@onekmaan
@onekmaan 2 жыл бұрын
Vahaguru mehar karan
@HarjinderSingh-ju4rv
@HarjinderSingh-ju4rv 4 жыл бұрын
ਭਾਜੀ ਮਖੂਜੀ ਸੋ੍ਮਣੀ ਕਮੇਟੀਵਾਲਿਆ ਨੂੰਪਵਿਤਰਕਸਗੀ ਸਾਰਿਬ ਦੇਦਰਸ਼ਨਾ ਵਾਸਤੇ ਪੂਰੇ ਸਿਖ ਜਗਤ ਨੂੰਦੱਸਣਾ ਚਾਹੀਦਾ ਕਿ ਕਦੋਂ ਇਹ ਸਮਾ ਭਾਗਾਂ ਵਾਲਾ ਆਵੇਗਾ ਕੋਈ ਗੜਬੜ ਨਹੀ ਹੋਣੀ ਚਾਹੀਦੀ। ਪੋਲੀਟੀਕਲ ਦਬਾ ਦੇ ਚਲਦਿਆਂ ਸਿਖਾਂ ਨੂੰ ਹੁਣ ਕਮੇਟੀਤੇ ਯਕੀਨ ਘਟ ਗਿਆਹੈ। ਰੱਬਹੀ ਰਾਖਾ।
@LakhvirSingh-rp9bn
@LakhvirSingh-rp9bn 4 жыл бұрын
ਭਰਾਵਾ ਕਿਹੜੀ ਕਮੇਟੀ ਤੇ ਕਿਹੜੀ ਕਲਗੀ ਬੱਸ ਗੋਲਕ ਦੀ ਮਾਇਅਾ ਵਧਾਉਣ ਦਾ ਡਰਾਮਾ ਹੈ ਮਾਇਅਾ ਗੋਲਕ ਦੀ ਤੇ ਇਲੈਕਸ਼ਨ ਬਾਦਲਾਂ ਦਾ ਕਦੋਂ ਸਮਝ ਅਾਊ
@arjunsinghsamanapb.3473
@arjunsinghsamanapb.3473 4 жыл бұрын
Tuse bahut mihnat kite vir ji, ਵਾਹਿਗੁਰੂ ਜੀ ਹਮੇਸ਼ਾ ਚੜਦਈ ਕਲਾ ਰੱਖਣ ਜੀਂ
@BaljinderSingh-cq5lk
@BaljinderSingh-cq5lk Жыл бұрын
Waheguruji Vero Verygood🙏🙏🌷
@sulakhansingh8537
@sulakhansingh8537 3 жыл бұрын
Waheguru ji sdaa khalsa de charde klan rakhee Waheguru ji 🙏🙏
@GurpreetSINGHOZSIKH
@GurpreetSINGHOZSIKH 4 жыл бұрын
ਸ਼ੁਕਰ ਅਾ ਵਾਹਿਗੁਰੂ ਜੀ ਦਾ ਿੲਹ Chanel ਹੌਦ ਚ ਆਏਆ 🙏
@musicstaan1
@musicstaan1 4 жыл бұрын
ਵਾਹਿਗੁਰੂ ਜੀ
@spsingh-rn3hb
@spsingh-rn3hb 4 жыл бұрын
Waheguru ji mehar kre tuhade te
@kuldipdhak7972
@kuldipdhak7972 4 жыл бұрын
Beer ji guru sahiban app sabna noo hore halla sheri dane tusi dhan ho ji
@jagdishsingh-cn2em
@jagdishsingh-cn2em 4 жыл бұрын
jionde rhao veero
@kewalbanga1164
@kewalbanga1164 4 жыл бұрын
Waheguru Ji 🌹🌹🌸🌷 🌹🌸🥀🌷
@kulwantbedi4669
@kulwantbedi4669 4 жыл бұрын
Dhan Dhan Sri Guru Gobind Singh ji
@purepunjabi4104
@purepunjabi4104 4 жыл бұрын
ਬਹੁਤ ਵਧਿਆ ਕੰਮ ਕਰਿਆ ਵਾਹਿਗੁਰੂ ਸਾਹਿਬ ਜੀ ਮੇਹਰ ਕਰਿਓ ਇਹਨਾਂ ਵੀਰਾ ਤੇ ਤਰੱਕੀਆਂ ਬਖਸੀ ਵਾਹਿਗੁਰੂ ਜੀ ਧੰਨਵਾਦ ਇਹਨਾਂ ਵੀਰਾ ਦਾ ਇਨ੍ਹਾਂ ਵਧਿਆ ਉਪਰਾਲਾ ਕਰਨ ਲਈ
@jassaprofessor7104
@jassaprofessor7104 Жыл бұрын
salute aa ji tuhaanu 🙏🙏🙏🙏
@yadwinderchhina279
@yadwinderchhina279 4 жыл бұрын
Waheguru ji
@arshdhillon6594
@arshdhillon6594 4 жыл бұрын
MAkhu sabb salute you god bless you 🙏🙏🙏
@masterkultarsinghsangeetac1659
@masterkultarsinghsangeetac1659 4 жыл бұрын
Good veer ji
@spsingh-rn3hb
@spsingh-rn3hb 4 жыл бұрын
Dhanwad ji 🙏
@HardevSingh-xk2lp
@HardevSingh-xk2lp 3 жыл бұрын
Waheguru ji mea Malaysia toa full sport a ji tohanu waheguru ji kirpa rakhan ji tohade te
@dr.harbantsinghgill2934
@dr.harbantsinghgill2934 4 жыл бұрын
ਮੱਖੂ ਸਾਹਿਬ, 🙏🏻 ਬੇਨਤੀ ਹੈ ਜੀ 🙏🏻 ਆਪ ਘੱਟ ਬੋਲੋ ਜੀ, ਵਕਤਾ ਨੂੰ ਜਿਆਦਾ ਵਕਤ ਦਿਓ ਜੀ ਤਾਂ ਜੋ ਵਕਤਾ ਖੁੱਲ ਕੇ ਅਪਣੇ ਸੰਪੂਰਨ ਵਿਚਾਰ ਅਪਣੇ ਮੁੰਹ ਰਾਂਹੀਂ ਪੇਸ਼ ਕਰ ਸਕਣ ਜੀ। ਇਸ ਵਿੱਚ ਕੋਈ ਸ਼ੱਕ ਨਹੀਂ ਕੇ ਭਾਈ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਿੱਖ ਕੌਮ ਲਈ ਬਹੁਤ ਹੀ ਵਡਮੁੱਲੀ ਸੇਵਾ ਕੀਤੀ ਹੈ ਜੀ।ਵਾਹਿਗੁਰੂ ਜੀ ਇਨ੍ਹਾ ਦੀ ਤੇ ਤੁਹਾਡੀ ਸੇਵਾ ਪ੍ਰਵਾਨ ਕਰਨ ਜੀ 🙏🏻
@ManjitKaur-dn4qk
@ManjitKaur-dn4qk Жыл бұрын
Waheguru ji🙏🙏
@jindersingh4058
@jindersingh4058 4 жыл бұрын
WaheGuru
@buttasingh9838
@buttasingh9838 3 жыл бұрын
🙏🙏🙏🙏👌👌👌👍👍
@arshdhillon6594
@arshdhillon6594 4 жыл бұрын
Saa verr makhu sabb 🙏🙏🙏
@dalwindersinghmukhi6943
@dalwindersinghmukhi6943 4 жыл бұрын
Waheguru g
@upkarkaurjhooti7488
@upkarkaurjhooti7488 4 жыл бұрын
ਵਾਹਿਗੁਰੂ ਜੀ। ਇਹ ਕੱਲਗੀ ਹੁਣ ਹਜ਼ੂਰ ਸਾਹਿਬ ਤੱਖਤ ਤੇ ਹੋਣੀ ਚਾਹੀਦੀ ਕਾਰਨ- ਹਜ਼ੂਰ ਸਾਹਿਬ ਹਰ ਰੋਜ਼ ਗੁਰੂ ਸਾਹਿਬ ਜੀ ਦੇ ਸ਼ਸਤਰ ਤੇ ਹੋਰ ਸ਼ਸਤਰ ਵੀ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਹਨ। ਬੇਨਤੀ ਹੈ ਉਪਰਾਲਾ ਕਰੋ ਬਦਲੀ ਕਰਾਵੋ ਤੱਖਤ ਹਜ਼ੂਰ ਸਾਹਿਬ ਤੇ ਪਹੁੰਚਾਣ ਦੀ ਕੋਸ਼ਿਸ਼ ਕਰੋ🙏🏽
@balbirsinghkainth2836
@balbirsinghkainth2836 4 жыл бұрын
May God bless you & give long life .You did a uniqu, Nobel &humantarian task. You have proved yourself a True Sikh.
@gurmejsingh9819
@gurmejsingh9819 4 жыл бұрын
ਇਕ ਬਹੁਤ ਹੀ ਬੇਸ਼ਕੀਮਤੀ ਰਥ ਭਾਈ ਰੂਪੇ िਵਖੇ ਵੀ ਇਕ ਪਰਵਾਰ ਕੋਲ ਹੈ ਜੀ
@gurmeetsingh-ec8hr
@gurmeetsingh-ec8hr 4 жыл бұрын
Wahe guru
@sukhwinderkhinda46
@sukhwinderkhinda46 4 жыл бұрын
Satnam je
@singhharry3660
@singhharry3660 4 жыл бұрын
Harpreet singh makhu veer bahut hi vadi den hai kom nu veer kamaljit singh ta veer harpreet singh ji de waheguru mehar kre Dhanwaad Akal chanal
@manjeetsinghbahra6040
@manjeetsinghbahra6040 4 жыл бұрын
🙏🌻waheguru ji waheguru ji waheguru ji dhanwad ji 🌻🙏💐💐💐💐💐
@robloxbuildingorplaying
@robloxbuildingorplaying 4 жыл бұрын
WHEGURU JI DHAN DHAN GURU GOBIND SINGH SAHIB JI
@AngrejSingh-cp5gn
@AngrejSingh-cp5gn 4 жыл бұрын
Waheguru waheguru waheguru waheguru waheguru waheguru ji
@ParamjitKaur-nf5vw
@ParamjitKaur-nf5vw 3 жыл бұрын
god bless you verr ji thans
@mobilecare6044
@mobilecare6044 3 жыл бұрын
Wahe guru sahib ji🙏🙏🙏🙏🙏🙏
@gurindersingh4655
@gurindersingh4655 4 жыл бұрын
Thank you for bringing 2nd part of this interview. Great video and information. SGPC should bring out and display the Guru Sahib Ji de kalangi for public darshan. Bhai Sahib Kamaljit Singh Ji did great seva. Thank you 🙏
@rode4189
@rode4189 2 жыл бұрын
ਦੋਵਾਂ ਵੀਰਾ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਮੇਹਰ ਕਰਨ
@gurmitsingh7674
@gurmitsingh7674 4 жыл бұрын
ਵਾਹਿਗੁਰੂ ਜੀ। ਇਸ ਨਾਲ ਜੋ ਮੈਂ ਕਮਿੰਟ ਕੀਤਾ ਹੈ ਜੀ ਉਸਨੂੰ ਜਰੂਰ ਪੜ੍ਹਨਾ ਜੀ ਤੇ ਮੇਰੇ ਗਿਆਨ ਵਿਚ ਵਾਧਾ ਕਰਨਾ ਜੀ, ਜੋ ਮੈਨੂੰ ਜਾਣਕਾਰੀ ਨਹੀਂ ਹੈ ਉਹ ਦੱਸਣ ਦੀ ਕਿਰਪਾ ਕਰਨਾ, ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@MandeepKaur-pq1mh
@MandeepKaur-pq1mh 4 жыл бұрын
Waheguru ji 🙏🌹 🙏
@gillsabbsabb1120
@gillsabbsabb1120 4 жыл бұрын
Good g🙏🙏🙏🙏🙏🙏🙏
@AvtarSingh-nm1lq
@AvtarSingh-nm1lq 4 жыл бұрын
Nice
@AvtarSingh-nm1lq
@AvtarSingh-nm1lq 4 жыл бұрын
Nice
@GurinderSingh-ei7el
@GurinderSingh-ei7el 3 жыл бұрын
ਮੁੱਖੂ ਸਾਹਿਬ love you please ਸਾਰੀ ਇਤਿਹਾਸਕਾਰ ਨਿਸ਼ਾਨਿਆਂ ਦਾ ਵਿਉਂਰਾ ਦੇਵੋ।
@JaswinderSingh-vd4lz
@JaswinderSingh-vd4lz 4 жыл бұрын
ਸਰਦਾਰ ਹਰਪ੍ਰੀਤ ਸਿੰਘ ਮੱਖੂ ਜੀ,ਭਾਈ ਕਮਲਜੀਤ ਸਿੰਘ ਜੀ ਦਾ ਦਿਲੋ ਬਹੁਤ ਬਹੁਤ ਧੰਨਵਾਦ ਹੈ,ਜਿੰਨਾ ਨੇ ਗੁਰੂ ਗੋਬੰਦਸਿੰਘ ਸਾਹਿਬ ਜੀ ਦੀ ਕਲਗੀ ਆਕਾਲ ਤਖਤ ਸਾਹਿਬ ਜੀ, ਦੇ ਵਿੱਚ ਸ਼ਸੋਬਤ ਕਰ ਦਿੱਤੀ, ਪਰ ਹੁਣ ਉਹ ਗੁਰੂ ਸਾਹਿਬ ਜੀ ਦੀ ਕਲਗੀ ਕਿੱਥੇ ਹੈ, ਇਕ ਵਾਰੀ ਫੇਰ ਦਿਲੋ ਬਹੁਤ ਬਹੁਤ ਧੰਨਵਾਦ ਜੀ,ਕਮਲਜੀਤ ਅਤੇ ਦੋਨੇ ਸਾਡੇ ਪਿਆਰੇ ਵੱਡੇ ਵੀਰਾ ਦਾ ਜਿੰਨਾ ਨੇ ਗੁਰੂ ਸਾਹਿਬ ਜੀ ਦੀ ਕਲਗੀ ਲਿਓਨ ਦੀ ਸੇਵਾ ਕੀਤੀ,ਅਤੇ ਆਕਾਲ ਚੈਨਲ ਦੇ ਜਰੀਏ ਸੰਗਤਾਂ ਨੂੰ ਜਾਣੂ ਕਰਵਾਇਆ,
@kuldeepdeep4709
@kuldeepdeep4709 4 жыл бұрын
Wahe guru JI wahe guru ji
@cuteangel9660
@cuteangel9660 4 жыл бұрын
Dhanbad. Sardarg. Kirpa. Ho
@nirvairgill3019
@nirvairgill3019 Жыл бұрын
Thanks ver
@GurpreetSingh-ew2fc
@GurpreetSingh-ew2fc 4 жыл бұрын
Guru kirpa ka panth da mahan sewadar .🙏🙏🙏
@ravinarang3454
@ravinarang3454 3 жыл бұрын
Pure sikh kum no lakh lakh vadi je
@lovelysingh8540
@lovelysingh8540 4 жыл бұрын
Good job
@niranjansinghsandhu1520
@niranjansinghsandhu1520 4 жыл бұрын
WAHEGURU JI MEHAR KARAN CHARHDI KLA AND KHUSHIAN BAKHSAN. WAHEGURU JI BADALAN DA BUSINESS BANAN TON BCHAVE
@rachhpalsinghbajwaawan6166
@rachhpalsinghbajwaawan6166 4 жыл бұрын
ਧੰਨਵਾਦ ਭਾਈ ਸਾਹਿਬ
@ssingh2967
@ssingh2967 4 жыл бұрын
Dhan Dhan Shaesehnsha Guru Gobind Singh Ji teh OH na DE Sikh......
@gurpartapsingh5225
@gurpartapsingh5225 4 жыл бұрын
Very nice g
@BhupinderSingh-db3nv
@BhupinderSingh-db3nv 4 жыл бұрын
ਮਖੂ ਸਾਹਿਬ ,ਸਿੰਘ ਸਾਹਿਬ ਨੇ ਕਲਗੀ ਸਾਹਿਬ ਦੀ ਫੋਟੋ ਤਾਂ ਜਰੂਰ ਖਿਚੀ ਹੋਣੀ ,ਕਿਰਪਾ ਕਰਕੇ ਦਰਸ਼ਨ ਹੀ ਕਰਵਾ ਦੇਵੋ ਜੀ ।
@hardialsingh1
@hardialsingh1 4 жыл бұрын
Bahut vadhia itihasik seva keeti par . Jihna chir Sikhan da apna raj ni ban janda Mubarak kalgi Canada 🇨🇦 e rakhni chahidi c, 84 vang Delhi fer dubara Lutt k lai javegi !
@GurjeetSingh-jy4pj
@GurjeetSingh-jy4pj 4 жыл бұрын
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਵਾਿਹਗੁਰੂ ਜੀ ਸਾਨੂੰ ਇਹ ਤਾਂ ਦੱਸ ਦੇਵੋ ਕਿ ਕਲਗੀ ਕਿਹੜੀ ਤਾਰੀਖ਼ ਨੂੰ ਅਕਾਲ ਤਖਤ ਸਾਹਿਬ ਆਈ ਏ । ਦੂਜੀ ਬੇਨਤੀ ਹੈ ਕਿ ਇਹ ਕਲਗੀ ਕਿਸੇ ਹੋਰ ਿੲਤਿਹਾਸਕ ਸਥਾਨ ਜਾਂ ਆਪਣਾ ਕੋਈ ਦੂਜਾ ਤਖਤ ਜਿਵੇਂ ਕਿ ਆਨੰਦਪੁਰ ਸਾਹਿਬ, ਪਟਨਾ ਸਾਹਿਬ , ਸਾਬੋ ਕੀ ਤਲਵੰਡੀ ਜਾਂ ਫੇਰ ਹਜ਼ੂਰ ਸਾਹਿਬ ਲਿਜਾ ਕੇ ਰੱਖਣੀ ਸੀ। ਹੁਣ ਤੁਸੀਂ ਵੀ ਇਹ ਸੋਚੋਗੇ ਕਿ ਕਿਹੋ ਜਿਹੀ ਵਿਚਾਰ ਕੀਤੀ। ਅਸਲ ਗੱਲ ਖੋਲ ਕੇ ਦੱਸਦਾਂ ਹਾਂ ਜੀ, ਪਹਿਲਾਂ ਕਾਰਨ ਇਹ ਕਿ ਅਕਾਲ ਤਖਤ ਸਾਡਾ ਸ੍ਰੋਮਣੀ ਤੇ ਕੇਂਦਰੀ ਅਸਥਾਨ ਹੈ। ਜਿਸ ਕੇਂਦਰੀ ਅਸਥਾਨ ਬਾਰੇ ਹਰ ਗੁਰਸਿੱਖ ਸਵੇਰ ਤੇ ਸ਼ਾਮ ਵੇਲੇ ਅਰਦਾਸ ਵਿੱਚ ਕਹਿੰਦਾ ਹੈ। ਹੁਣ ਤੁਸੀਂ ਸੋਚੋ ਕਿ ਇਹਦੀ ਖਿੱਚ ਕਿੰਨੀ ਕਿ ਸਾਰੇ ਵਰਲਡ ਦੇ ਗੁਰਦੁਆਰਿਆਂ ਦਾ ਕੇਂਦਰ ਵੀ ਅਕਾਲ ਤਖਤ, ਹਰਿਮੰਦਰ ਸਾਹਿਬ ਹੈ। ਆਪਜੀ ਨੂੰ ਿੲਹ ਵੀ ਪਤਾ ਹੈ ਕਿ ਿੲਹ ਕੇਂਦਰੀ ਅਸਥਾਨ ਹੋਣ ਕਰਕੇ ਇਸ 'ਤੇ ਸਦੀਆਂ ਤੋਂ ਸਰਕਾਰਾਂ ਦੀ ਇਸਨੂੰ ਮਿਟਾਉਣ ਦੀ ਕੋਸ਼ਿਸ਼ ਰਹੀ। ਇਸਦਾ ਪ੍ਰਮਾਣ ਸੰਨ ੧੯੮੪ ਹੈ ਜੀ । ਜਦੋਂ ਕਿ ਜਾਲਮ ਸਰਕਾਰਾਂ ਨੇ ੧੯੮੪ ਦੇ ਅਟੈਕ ਸਮੇਂ ਅਕਾਲ ਤਖਤ ਸਾਹਿਬ ਦਾ ਸਭ ਤੋਂ ਕੀਮਤੀ ਤੋਸੇਖਾਨਾ ਗੋਲਿਆਂ ਦੇ ਨਾਲ ਤਬਾਹ ਕੀਤਾ ਸੀ , ਜਿਸ ਵਿੱਚ ਬੇਅੰਤ ਹੀ ਮਹਾਰਾਜ ਦੇ ਸਰੂਪਾਂ ਨੂੰ ਅੱਗਨ ਭੇਂਟ ਕੀਤਾ ਸੀ ਤੇ ਅਨੇਕਾਂ ਹੋਰ ਵੀ ਸਾਰੇ ਪੁਰਾਣੇ ਬਜੁਰਗਾਂ ਤੇ ਗੁਰਮੁੱਖਾਂ ਪਿਆਰਿਆਂ ਦੀਆਂ ਨਿਸਾਨੀਆਂ ਤਬਾਹ ਕਰ ਦਿੱਤੀਆਂ ਸੀ, ਜਿਹੜੀਆਂ ਕਿ ਅੱਜ ਤੱਕ ਨਹੀਂ ਮਿਲ ਸਕੀਆਂ। ਇੱਕ ਗੱਲ ਹੋਰ ਦੱਸੋ - ਹਰਿਮੰਦਰ ਸਾਹਿਬ ਵਿੱਚ ਪਈਆਂ ਸੋਨੇ ਦੀਆਂ ਕਹੀਆਂ ਤੇ ਸੋਨੇ ਦੇ ਤਸਲੇ ਕਿੱਥੇ ਗਏ? ਕੀ ਉੱਥੇ ਗੁਰੂ ਜੀ ਦੀ ਕਲਗੀ ਵੀ ਸੁਰੱਖਿਅਤ ਰਹਿ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।
@amarjitkaur4958
@amarjitkaur4958 4 жыл бұрын
🙏
@happybrar652
@happybrar652 4 жыл бұрын
Thank you
@sisternivedita2825
@sisternivedita2825 4 жыл бұрын
Makhu sir, I like your channel .you are giving lots of knowledge of history which I like most. Thanks
@rupindersinghheer
@rupindersinghheer 4 жыл бұрын
Harpreet bhaji tuhada bht dhanwad aa ji tusi ena uprala kr k nawia nawia cheeza sikh sangat de agge rakh de o 🙏🏻🙏🏻🙏🏻🙏🏻
@noblesinghraina
@noblesinghraina 4 жыл бұрын
DHAN DHAN DHAN SHIRI GURU GOBIND SINGH JI SAHEB JI MAHARAJ JI DASHMESH PITA JI
@LakhvirSingh-rp9bn
@LakhvirSingh-rp9bn 4 жыл бұрын
ਜਦੋਂ ਅਸੀਂ ਗੁਰੂ ਦੇ ਬਚਨ ਨੂੰ ਨਹੀ ਸੰਭਾਲ ਸਕੇ ਗੁਰੂ ਦੇ ਦਿਤੇ ਸਿਧਾਂਤ ਨੂੰ ਨੀ ਮੰਨਿਅਾ ਅਤੇ ਵਿਰਾਸਤ ਨੂੰ ਨੀ ਸੰਭਾਲਿਅਾ ਤਾਂ ਕਲਗੀ ਲੱਭ ਕੇ ਅਸੀਂ ਕਿਹੜੀ ਪਰਾਪਤੀ ਕਰ ਲਈ ਬੱਸ ਪਹਿਲਾਂ ਨਾਲੋਂ ਗੋਲਕ ਦੀ ਮਾਇਅਾ ਵਧ ਜਾਣੀ ਹੈ ਜਾਂਦਰਾਰਸਪਪਸਾਹਿਬ ਦੀ ਭੀੜ
@ramsingh-oh6gm
@ramsingh-oh6gm 4 жыл бұрын
ਗੁੁਰੂ ਸਾਹਿਬ ਕਦੋਂ ਕਿਸੇ ਤੋਂ ਮਾਇਆ ਮੰਗਦੇ ਹਨ ?
@HarminderSingh-eq4ox
@HarminderSingh-eq4ox 4 жыл бұрын
Waheguru Satnam Ji 🙏🙏
@SandeepSingh-wf6tf
@SandeepSingh-wf6tf 4 жыл бұрын
DHAN DHAN SHRI GURU GOBIND SINGH SAHIB JI.
@HarpreetSingh-sd3nw
@HarpreetSingh-sd3nw 4 жыл бұрын
ਵੀਰ ਹਰਪ੍ਰੀਤ ਸਿੰਘ ਜੀ ਜਿਹਨਾਂ ਇਤਿਹਾਸਕ ਚੀਜ਼ਾਂ ਦੇ ਤੁਸੀਂ ਨਾਮ ਲੈਂਦੇ ਹੋ ਕੇ ਇਹ ਚੀਜ਼ਾਂ ਫਲਾਨੇ ਪਿੰਡ ਵਿੱਚ ਪੲੀ ਇੱਥੇ ਪੲੀ ਜਾਂ ਉਥੇ ਪੲੀ ਵੀਰ ਜੀ ਇਹ ਇਤਿਹਾਸਕ ਚੀਜ਼ਾਂ ਜਿੱਥੇ ਪੲੀਆਂ ਉੱਥੇ ਪੲੀਆਂ ਰਹਿਣ ਦਿਉ ਜੇ ਸ਼੍ਰੋਮਣੀ ਕਮੇਟੀ ਕੋਲ ਪਹੁੰਚ ਗੲੀਅਾਂ ਉਸ ਨੇ ਸਭ ਉਸੇ ਤਰਾਂ ਵੇਚ ਦੇਣੀਆਂ ਨੇ ਜਿਵੇਂ 1984 ਵਿੱਚ ਭਾਰਤੀ ਫੋਜ ਚੁੱਕ ਕੇ ਜ਼ੋ ਸਮਾਨ ਲੈ ਗੲੀ ਸੀ ਉਹ ਵਾਪਸ ਆ ਗੲੀਆਂ ਉਹ ਚੀਜ਼ਾਂ ਸ਼੍ਰੋਮਣੀ ਕਮੇਟੀ ਨੇ ਵੇਚ ਵੱਟ ਲੲੀਆਂ ਤੇ ਉਹਨਾਂ ਅਜੇ ਤੱਕ ਨਹੀਂ ਮਿਲੀਆਂ ਇਹ ਗਲਤੀ ਭੁੱਲ ਕੇ ਵੀ ਨਾ ਕਰੋ ਕਿ ਜਿਹਨਾਂ ਲੋਕਾਂ ਕੋਲ ਚੀਜ਼ਾਂ ਪੲੀਆਂ ਉੱਥੇ ਪੲੀਆਂ ਰਹਿਣ ਦਿਉ ਭਾਵੇਂ ਉਹਨਾਂ ਨੇ ਬਿਜ਼ਨਸ ਚਲਾ ਰੱਖਿਆ ਪਰ ਉਹ ਸ਼੍ਰੋਮਣੀ ਕਮੇਟੀ ਦੀ ਵੇਚ ਵੱਟ ਤਾਂ ਨਹੀਂ ਰਹੇ
@harcharansingh1737
@harcharansingh1737 4 жыл бұрын
Makhu je guru je da oupdas No ve samj liea ti gal bande ha Kalnge ti odo saied oring jab na Ve vakhe hova Kalnge satkar jog ha pr asl gal Guru je da oupdas mana to Bnage
@GurlalSingh-on1ih
@GurlalSingh-on1ih 4 жыл бұрын
ਧੰਨਵਾਦ ਜੀ ਵੀਰਾਂ ਦਾ
@BALDEVSINGH-2023
@BALDEVSINGH-2023 4 жыл бұрын
Salute hain enha veera nu .waheguru bless us .thanks Haraprit Singh ji akaal chanel team
@upkarkaurjhooti7488
@upkarkaurjhooti7488 4 жыл бұрын
ਇਹੀ ਗਲਤੀ ਕੀਤੀ ਹੈ ਤੁਹਾਨੂੰ ਚਾਹੀਦਾ ਸੀ ਆਪਣੇ ਵੱਲੋਂ ਅਖਬਾਰ ਟੀ ਵੀ ਦਾ ਜ਼ਮਾਨਾ ਹੈ ਦਿਖਾਉਂਦੇ ਤਾਂ ਸਾਰੀ ਕੌਮ ਨੂੰ ਪਤਾ ਹੁੰਦਾ ਹੁਣ ਕੀ ਪਤਾ ਆਪਣੀ ਕੌਮ ਨੂੰ ਕਦੇ ਇਸਦੇ ਦਰਸ਼ਨ ਹੋ ਸਰਨਗੇ ਦਾ ਨਹੀਂ।ਆਪ ਜੀ ਨੇ ਤਾਂ ਬਹੁਤ ਵਧੀਆ ਕੀਤਾ ਹੈ ।🙏🏽🌹🌹🌹🌹🌹🌹🌹🌹🌹🌹🌹
@jaspreetsaggu4790
@jaspreetsaggu4790 4 жыл бұрын
Sb to pehla dhanvaad ena Veera da jina ne a mahaan km kita te us to baad dhanvaad akaal chenal da jina ne saanu dashmesh pita ji di kalgi saab g di dass paai. Jo pita g kalgi saab nu England to shri harmandir saab lyae ne o pita g is nu kom de saamne v lai aange ena Veera di mehnat bekar nhi javegi. WAHEGURU JI MEHAR JARUR KRNGE.
@jasbirkaur9162
@jasbirkaur9162 4 жыл бұрын
Dhan dhan gurugobind singh ji Waheguru ji waheguru ji
@wahegurujiwaheguru600
@wahegurujiwaheguru600 4 жыл бұрын
Veer ji bhut vadia ji
@drgurnam6486
@drgurnam6486 4 жыл бұрын
Makhu Saab , Guru sahib aap ji te hor vi kirpa karn
@noblesinghraina
@noblesinghraina 4 жыл бұрын
WAHEGURUJI KA KHALSA WAHEGURUJI KI FATEH JI
@amritpalsinghamritpal5621
@amritpalsinghamritpal5621 4 жыл бұрын
ਬਾਦਲਾਂ ਨੇ ਬੇੜਾ ਗਰਕ ਕਰ ਦਿੱਤਾ, ਗੁਰੂ ਸਾਹਿਬ ਦੀ ਕਲਗੀ ਖਾ ਗਏ ਪਾਪੀ ਤਾਹੀਓਂ ਦਰਸ਼ਨ ਨਹੀ ਕਰਾਦੇ
@sukhvindersingh8099
@sukhvindersingh8099 4 жыл бұрын
Bhut vadd uperla kita vir ji gal bat sun ke man bher aya
@rupinderkaur-yk1kn
@rupinderkaur-yk1kn 4 жыл бұрын
Thank you veer ji
@simk9743
@simk9743 4 жыл бұрын
God bless you 😍❤️🌹🌷🙏
@AvtarSingh-xb4fu
@AvtarSingh-xb4fu 4 жыл бұрын
Thanks you
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 29 МЛН
Haha😂 Power💪 #trending #funny #viral #shorts
00:18
Reaction Station TV
Рет қаралды 15 МЛН
🌊Насколько Глубокий Океан ? #shorts
00:42
OMG😳 #tiktok #shorts #potapova_blog
00:58
Potapova_blog
Рет қаралды 4,2 МЛН
WHO LAUGHS LAST LAUGHS BEST 😎 #comedy
0:18
HaHaWhat
Рет қаралды 9 МЛН
Что произошло в ресторане!
0:16
Victoria Portfolio
Рет қаралды 9 МЛН
Did you believe it was real? #tiktok
0:25
Анастасия Тарасова
Рет қаралды 25 МЛН