ਦਸਮ ਗ੍ਰੰਥ ਵਿਵਾਦਿਤ ਨਹੀਂ, ਚੱਕੋ ਸਬੂਤ! Family ਚ ਕਿਉਂ ਕਰਾਂ ਦਸਮ ਬਾਣੀ? Dasam Granth | Mitti Punjabi Podcast

  Рет қаралды 26,930

Mitti ਮਿੱਟੀ

Mitti ਮਿੱਟੀ

Күн бұрын

ਦਸਮ ਗ੍ਰੰਥ ਵਿਵਾਦਿਤ ਨਹੀਂ, ਚੱਕੋ ਸਬੂਤ! ਪਰਿਵਾਰ ਚ ਕਿਉਂ ਕਰਾਂ ਦਸਮ ਬਾਣੀ? | Dasam Granth | Mitti #Mitti #punjabi #dasamgranth
-----
Chapters
0:00 Highlights
06:58 Podcast Start
---
ਦਸਮ ਗ੍ਰੰਥ ਵਿਵਾਦਿਤ ਨਹੀਂ
ਚੱਕੋ ਸਬੂਤ, ਕੋਈ ਦੇਵੇਗਾ ਜਵਾਬ?
ਹੇਮਕੁੰਟ ਤੋਂ ਬਾਅਦ ਕੈਲਾਸ਼
ਪਰਬਤ ਤੇ ਕਿਹੜਾ ਗੁਰੂਘਰ?
ਪਰਿਵਾਰ ਚ ਕਿਉਂ ਕਰਾਂ ਦਸਮ ਬਾਣੀ?
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 290
@sukhwinderdewana8203
@sukhwinderdewana8203 21 күн бұрын
ਗੁਰਮੁਖਿ ਵੀਰ ਤੁਹਾਡੇ ਉੱਪਰ ਬੜੀ ਕਿਰਪਾ ਹੈ ਸਤਿਗੁਰਾਂ ਦੀ ਜੇ ਮੈਂ ਗਲਤ ਨਾ ਹੋਵਾਂ ਤਾਂ ਤੁਹਾਡੀ ਉਮਰ ਵੀ ਥੋੜੀ ਲੱਗ ਰਹੀ ਹੈ ਛੋਟੀ ਲੱਗ ਰਹੀ ਹੈ ਪਰ ਬਹੁਤ ਕਿਰਪਾ ਅਪਾਰ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਉੱਪਰ ਇਸੇ ਤਰ੍ਹਾਂ ਹੀ ਕਿਰਪਾ ਕਰਦੇ ਰਹੇ ਚੜ੍ਹਦੀ ਕਲਾ ਰਹੇ
@ManjeetSingh-vj5ox
@ManjeetSingh-vj5ox Ай бұрын
ਬਹੁਤ ਵਧੀਆ ਵੀਚਾਰ ਚਰਚਾ ਕੀਤੀ ਆ ਵੈਦ ਜੀ ਨੇ। ਧੰਨਵਾਦ ਜੀ।
@ranjitjattana3038
@ranjitjattana3038 Ай бұрын
Dasm granth guru kirpa wala samjh sakda hai kitabi giani nhi nice khalsa ji
@RanjeetSinghhanjra
@RanjeetSinghhanjra 28 күн бұрын
ਮੈਂ ਸਰਦਾਰ ਖਾਲਸਾ ਹੋ ਕੇ ਭਗਵਾਨਾ ਦੀ ਬਹੁਤ ਇੱਜ਼ਤ ਕਰਦਾ ਹਾਂ , ਸਬ ਅਕਾਲ ਪੁਰਖ ਜੀ ਨੇ ਬਣਾਇਆ ਹੈ । ਮੈਂ ਗਰਵ ਨਾਲ ਕਹਿਂਦਾ ਹਾਂ ਕੇ ਮੇਨੂ ਮਾਣ ਹੈ ਗੁਰੂ ਸਾਹਿਬ ਦਾ ਸਿੱਖ ਹੋਂਣ ਦਾ ਤੇ ਨਫਰਤ ਕਿਸੇ ਵੀ ਧਰਮ ਨਾਲ ਨਹੀਂ ਕਰਦਾ ।
@Kanfused-fz4tshhhijjugxddg
@Kanfused-fz4tshhhijjugxddg 9 күн бұрын
O veer ho gya insecure kehda bhagvaan o ikko aa tussi khalsa kive akhvonde apne aap nu khalse aali khed boho door aa boho door aa khalse aali gall ee ni tere ch kise ch vi ni haigi eh daava karna vi assi khalse aa nhi nhi eh nhi
@Sandeepz
@Sandeepz 4 күн бұрын
Main sardar ho ke bhagwan di izzat karda.. ki gal bani..?? Tu v insaan hi ae.. Bhagwan de sahmne ki aukaat hai insaan di ?? Pehla likhna sikh lao...
@user-kd3kz7lr5w
@user-kd3kz7lr5w 28 күн бұрын
ਬਿਲਕੁੱਲ ਸਹੀ ਹੈ ਜੀ ਗੁਰੂ ਸਾਹਿਬ ਜੀ ਆਪ ਜੀ ਨੂੰ ਸਦਾ ਹੀ ਚੜਦੀਕਲਾ ਦੇ ਵਿਚ ਰੱਖਣ ਜੀ
@singhbhangu1393
@singhbhangu1393 Ай бұрын
ਜਿਹੜਾ ਆਪਣੇ ਗੁਰੂ ਪਿਓ ਦੀ ਬਾਣੀ ਤੇ ਕਿੰਤੂ ਪਰੰਤੂ ਕਰਦਾ ਉਹ ਉਹ ਗੁਰੂ ਪਿਓ ਦਾ ਪੁੱਤ ਹੈ ਹੀ ਨਹੀਂ।🙏🏻
@rusikumari2716
@rusikumari2716 Ай бұрын
ਫਿੱਟੇ ਮੂੰਹ ਤੇਰਾ,,ਦਸਮ ਗ੍ਰੰਥ ਚ ਗੁਰੂ ਸਾਹਿਬ ਨੂੰ ਕਿੰਨਾ ਥੱਲੇ ਸੁੱਟ ਦਿੱਤਾ ਹੈ,,
@surinderkaur5083
@surinderkaur5083 28 күн бұрын
ਕਦੀ ਪੜ੍ਹਿਆ ਗੁਰੂ ਜੀ ਦੀ ਬਾਣੀ ਨੂੰ।ਸੋਚ ਤੁਹਾਡੀ ਨੀਵੀਂ ਹੈ। ਗੁਰੂ ਸਾਹਿਬ ਤਾਂ ਹਮੇਸ਼ਾ ਸੀ, ਹੈ ਅਤੇ ਰਹਿਣਗੇ।​@@rusikumari2716
@blackrider_badesha4132
@blackrider_badesha4132 28 күн бұрын
​@@rusikumari2716ਕਿੰਨਾ
@arashsingh8466
@arashsingh8466 23 күн бұрын
@@rusikumari2716tu ta dasam granth padhi hi nahi honi, onda aa jande. Ki galat likhea
@James-Prinsep
@James-Prinsep 21 күн бұрын
ਪਿਓ ਦੀ ਕਿਤਾਬ ਜੇ ਕਿਸੇ ਗਵਾਂਢੀ ਨੇ ਲਿਖੀ ਹੋਵੇ ਫੇਰ
@CharnjitsinghBal
@CharnjitsinghBal Ай бұрын
ਬਹੁਤ ਵਧੀਆ ਦਸਮ ਗੁਰੂ ਦੀ ਬਾਣੀ ਹੈ ਜੀ ਗੁਰੂ ਦੀ ਬਾਣੀ ਹੈ 🙏
@happybatth187
@happybatth187 26 күн бұрын
ਸੁਹਾਗ ਰਾਤ ਵਾਲੀ ਗੱਲ ਬਹੁਤ ਵਧੀਆ ਗੱਲ ਕੀਤੀ ਤੁਸੀਂ। ਹਰ ਬੰਦਾ ਪਹਿਲਾ ਸੰਭੋਗ ਕਰਦਾ ਫਿਰ ਬੱਚਾ ਪੈਦਾ ਹੁੰਦਾ। ਫਿਰ ਕੌਣ ਆਪਣੀ ਸੁਹਾਗ ਰਾਤ ਦੀ ਕਹਾਣੀ ਆਪਣੇ ਪੁੱਤ -ਧੀ ਨੂੰ ਸੁਣਾਉਂਦਾ ਆ। ਇਸੇ ਤਰ੍ਹਾਂ ਚਿੱਤਰੋ ਪਖਿਆਣ ਆ।
@Malikmarjide
@Malikmarjide 23 күн бұрын
Hahahah wah wahh 😂😂😂😂 ਓਹਨੂੰ ਬਾਣੀ ਨਹੀਂ ਕਹਿੰਦਾ ਕੋਈ ਇਹ ਦਸਮ ਨੂੰ ਬਾਣੀ ਕਿਹਾ ਜਾਂਦਾ ਮੈਨੂੰ ਲਗਦਾ 😂😂😂
@arashsingh8466
@arashsingh8466 23 күн бұрын
@@Malikmarjidematlab tu dasam granth nu Guru Gobind Singh Maharaj di bani nahi manda??
@AmarjitKaur-vg4he
@AmarjitKaur-vg4he 7 күн бұрын
Kini choti soch eh jdo dhee da vihah hunda eh odo v ta maa apni dhee nu smjondi eh ek dost di tra sb ,,,, rhi gal sade bapu di kalgidhar ji di oh ta khud parmeshwer si jine sanu banyea sade sare ang phir jis ne kaam banyea os bare smja v skda ah
@GurdevSingh-wt8wx
@GurdevSingh-wt8wx 15 күн бұрын
ਬਹੁਤ ਹੀ ਸ਼ਲਾਘਾ ਯੋਗ ਕਾਰਜ ਕੀਤਾ ਹੈ ਜੀ ਤੁਸੀਂ ਧੰਨ ਸਤਿਗੁਰੂ ਦਸ਼ਮੇਸ ਪਿਤਾ ਜੀ ਦੇ ਪਵਿੱਤਰ ਮੁਖਾਰਬੰਦ ਦੀ ਪਵਿੱਤਰ ਰਚਨਾਂ ਗੁਰੂ ਪਿਆਰਿਆਂ ਦਾ ਮਾਰਗ ਦਰਸ਼ਕ ਕਰਦੀ ਹੈ ਦਸਮ ਬਾਣੀ।ਬਾਬਾ ਜੀ ਛੋਟੀ ਆਯੂ ਚ ਹਨ ਪਰ ਖੋਜੀ ਵਿਦਵਾਨ ਹਨ ਵਾਹਿਗੁਰੂ ਹੋਰ ਵੀ ਬਲ ਬਖਸ਼ਣ ਤੇ ਹੋਰ ਵੀ ਸੇਵਾ ਦਾ ਮੌਕਾ ਦੇਣ।
@TruthFinder005
@TruthFinder005 3 күн бұрын
ਬੋਹਤ ਵਧੀਆ ਵਿਆਖਿਆ ਕੀਤੀ ਹੈ ਯੁਵਾ scholar ਜੀ ਨੇ । ਪੰਥਖਲਸਾ ਇਕ ਪੰਥ ਹੈ ਤੇ ਸਾਨੂੰ ਪਤਾ ਹੈ ਸਾਰੇ ਪੰਥ ਇਕ ਅਕਾਲ ਯ ਇਕ ਬ੍ਰਹਮ ਯ ਇਕ ਨੂਰ ਵਲ ਹੀ ਜਾਂਦੇ ਹਨ। ਸੋ ਸਾਨੂੰ ਸਾਰੇ ਧਰਮ ਪੰਥਾ ਵਿਚ ਆਏ ਦਸ਼ਮ ਗ੍ਰੰਥ ਵਰਗੇ ਸਾਂਝੇ ਵਿਚਾਰਾਂ ਨੂੰ ਜਾਣ ਕੇ ਮਨੁੱਖਤਾ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾਂ ਕੇ ਵਿਤਕਰਾ ਕਰਕੇ ਤੋੜਨ ਦੀ।
@charanjeetgill1708
@charanjeetgill1708 27 күн бұрын
ਬਾਬਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।ਬਹੁਤ ਵਧੀਆ ਦੱਸਿਆ ਜੀ।
@daljitsingh8044
@daljitsingh8044 24 күн бұрын
ਦਸਮ ਗ੍ੰਥ ਵਿਵਾਦਤ ਨਹੀਂ ਕੇਵਲ ਜੋ ਅੰਮਿ੍ਤਧਾਰੀ ਨਹੀ ਜਿਆਦ ਵਿਵਾਦ ਕਰਨਗੇ ਜਾਂ ਪੰਥ ਨੂੰ ਵਧਾਉਣ ਦੀ ਥਾਂ ਇਸ ਨੂੰ ਕੇਵਲ ਪੰਜਾਬ ਤੱਕ ਸੀਮਤ ਕਰਨ ਲਈ ਵਿਵਾਦ ਛੇੜਦੇ ਹਨ।
@singhbhangu1393
@singhbhangu1393 Ай бұрын
ਵਾਹਿਗੁਰੂ ਜਿਓ
@m.goodengumman3941
@m.goodengumman3941 29 күн бұрын
I fully agree with you 💯 percent , even the top scholars like Giani Sant Singh Ji Maskeen Ji said similar points. Very good interview with Mr Sharma Ji, and looking forward for the next episode please, thanks 🙏👍🏼 🪯🚩🧡
@MAHAKALLSatiya16
@MAHAKALLSatiya16 4 күн бұрын
ਬਹੁਤ ਵਧੀਆ ਭਾਈ ਸਾਹਿਬ ਨੇ ਦੱਸਿਆ ਜੀ ਧੰਨਵਾਦ ਜੀ
@MalkidSing-lz9mq
@MalkidSing-lz9mq 7 күн бұрын
ਮਨੁੱਖਤਾ ਦਾ ਇੱਕ ਹੀ ਧਰਮ ਹੈ ਉਹ ਹੈ ਸਿੱਖ ਧਰਮ । ਕੋਈ ਪੀਰ ਪੈਗੰਬਰ ਗੁਰੂ ਦੇਵਤੇ ਸਭ ਕੇਸ਼ਾਧਾਰੀ ਸਿੱਖ ਹਨ ਅਤੇ ਸਭ ਮਾੜੇ ਕਰਮ ਕਰਨ ਤੋਂ ਰੋਕਦੇ ਹਨ । ਅਧਰਮੀ ਲੋਕ ਉਹ ਹਨ ਜੋ ਆਪਣੇ ਕੇਸ਼ ਕਟਾਉਦੇ ਹਨ ਅਤੇ ਗਲਤ ਕੰਮ ਕਰਦੇ ਹਨ । ਸਾਰੀ ਮਨੁੱਖਤਾ ਦੇ ਗੁਰੂ ਸਤਿਗੁਰੂ ਨਾਨਕ ਪਾਤਿਸ਼ਾਹ ਜੀ ਹਨ ।
@RameshKumar-ke4vh
@RameshKumar-ke4vh 10 сағат бұрын
Gyan wadhao
@user-qx2ps5ys2l
@user-qx2ps5ys2l Ай бұрын
ਬਹੁਤ ਅੱਛਾ ਲੱਗਿਆ। ਖੁਸਰੇ ਕੀ ਜਾਣਨ ਸਤਗੁਰ ਕੀਆ ਬਾਤਾਂ
@DeepSingh-uz6yg
@DeepSingh-uz6yg 23 күн бұрын
Veer ਖੁਸਰੇ ਵੀ ਪਰਮਾਤਮਾ ਨੇ ਬਣਾਕੇ ਭੇਜੇ ਹਨ ਕਿਸੇ ਨੂੰ ਨੀਵੀਂ ਨਿਗ੍ਹਾ ਨਾਲ ਵੇਖਣਾ ਚੰਗੀ ਗੱਲ ਨੀ
@AvtarSingh-sr6bh
@AvtarSingh-sr6bh Ай бұрын
Waheguru ji
@m.goodengumman3941
@m.goodengumman3941 29 күн бұрын
One important thing I may add is that the beginning of the Ardas as said rightly is in the Siri Dasam GRANTH Shaib ji but more importantly our first Ardas ( as per say conventional current Ardas) was started by GURU Govind Singh Ji i.e that is the First part and the last part, and the middle part of the Ardas was added on later after GURU Govind Singh Ji passed away as history unfold after that time. 🙏
@gurwinderpunia1522
@gurwinderpunia1522 Ай бұрын
100% agree, Bilkul sahi keha o sikh hi nahi jede kintu pranto karde aa dasam granth te atte Guru Granth Sahib ji te
@ArtiKamlapati-lv7pg
@ArtiKamlapati-lv7pg Ай бұрын
Guru Granth sahib ji is our Guru but Dasam Granth sahib is also gurbani and Sikhs will always believe in it.
@harrysidhu6885
@harrysidhu6885 Ай бұрын
💯 Sach 🙏
@GurjeetSingh-kj3ti
@GurjeetSingh-kj3ti 29 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤💛⚔️⛳🙏🏻
@baljinder5trrdfvsingh392
@baljinder5trrdfvsingh392 Ай бұрын
Thanks a lot to both of you. Please make more videos with him .He is very humble and nice person .Nice information is there. Make videos about Gurbani like chandi di var and ugardanti from Shri DASAM GRANTH SAHIB. God bless you.
@harjitkaur1351
@harjitkaur1351 Ай бұрын
Good 👍👍👍
@AvtarNirman
@AvtarNirman 29 күн бұрын
ਵਾਹਿਗੁਰੂ ❤❤❤❤❤❤
@ManjitSingh-lh7lk
@ManjitSingh-lh7lk 2 күн бұрын
Dhan dhan dasam granth ji
@savi-1
@savi-1 29 күн бұрын
We should have samerespect for Dasam granth as we do for Guru Granth sahib ji
@Tarsemsingh-bf1vm
@Tarsemsingh-bf1vm Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@kanwarshersingh4365
@kanwarshersingh4365 24 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆਪ ਜੀ ਆਪਣੀ ਵਿਡੀਉ ਵਿਚ ਝਟਕੇ ਦੀ ਮਰਿਆਦਾ ਉਤੇ ਵਿਡੀਉ ਬਣਾਉ ਕਿਉਂਕਿ ਇਸ ਦੇ ਉਤੇ ਵੀ ਬਹੁਤ ਵੱਡਾ ਵਿਵਾਦ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Jaskaran_singh.turban_coach
@Jaskaran_singh.turban_coach Ай бұрын
Bhai saab mere classmate rahe ne shahid pta ni ehna nu yaad v k nai bahot sohni vichaar dhara de malak ne
@GurmeetsinghKhanabadosh
@GurmeetsinghKhanabadosh 7 күн бұрын
ਵਾਹਿਗੁਰੂ ਜੀ ਕੀ ਫ਼ਤਹਿ ਜੀ
@SandeepKaur-jj6dz
@SandeepKaur-jj6dz 23 күн бұрын
ਉਹੀ। ਰੂਪ। ਵਾਹਿਗੁਰੂ ਜੀ।ਦਾ। ਕ੍ਰਿਸ਼ਨ।ਦਾ।ਵੀ। ਉਹੀ। ਰੂਪ।। ਉਹ। ਬੰਦੇ। ਰੱਬ। ਨੂੰ। ਨਹੀਂ। ਮੰਨਦੇ। ਨਹੀਂ ਹੈ
@SwarnSingh13996
@SwarnSingh13996 5 күн бұрын
ਵਾਹਿਗੁਰੂ ਜੀ 🙏
@jagroophundal6079
@jagroophundal6079 Ай бұрын
Waheguru ji ka Khalsa waheguru ji ki Fateh
@chattersingh4243
@chattersingh4243 Ай бұрын
Salute h Giyani ji.bahut wadhia vichar ne
@JagtarSingh-tn9oh
@JagtarSingh-tn9oh Ай бұрын
Waheguru ji ka khalsa waheguru ji ki Fateh 🙏🚩
@satnamsinghxp1tl2dz1w
@satnamsinghxp1tl2dz1w Ай бұрын
Very nice ji
@tasvirvirk2955
@tasvirvirk2955 Ай бұрын
ਵਾਹਿਗੁਰੂ ਜੀ
@user-mf5xe6zv4e
@user-mf5xe6zv4e 24 күн бұрын
Satnam Siri waheguru Sahib ji maharaj mehar kro waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL tuhi tu waheguru ji 🙏🥰 AkAAL
@DalveerSinghdaraDara
@DalveerSinghdaraDara 26 күн бұрын
ਵੀਰ ਜੀ ਤੁਸੀ ਬੀ ਲ ਕੁਲ ਠੀਕ ਕਿਹ ਰਹੇ ਹੋ ਪਿਹਲਾ ਤਾ ਹਾਲੇ ਸਿੱਖਾ ਨੂੰ ਗੁਰੂ ਗਰੰਥ ਸਾਹਿਬ ਜੀ ਦਾ ਪੂਰਾ ਗਿਆ ਹੀ ਨਹੀ ਹੈ ਜੇਕਰ ਉਹ ਸੱਚੇ ਮਨੋਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੀ ਵਿਆਖਿਆ ਸਮਝ ਜਾਂਦੇ ਤਾਂ ਉਹਨਾਂ ਨੂੰ ਆਪਣੇ ਆਪ ਹੀ ਇਹ ਗਿਆਨ ਹੋ ਜਾਣਾ ਸੀ ਕਿ ਸ੍ਰੀ ਗੁਰੂ ਦਸਮ ਗ੍ਰੰਥ ਜੀ ਸਾਡੇ ਗੁਰੂ ਜੀ ਦੇ ਹੀ ਗ੍ਰੰਥ ਹਨਕਿਉਂਕਿ ਗੁਰੂ ਜੀ ਦੀ ਬਾਣੀ ਵਿੱਚ ਇੰਨੀ ਤਾਕਤ ਹੈ ਕਿ ਉਹ ਪਿਛਲੇ ਜਨਮ ਤੱਕ ਯਾਦ ਕਰਵਾ ਸਕਦੇ ਨੇ ਤੇ ਜਿਹੜਾ ਦਸਮ ਗ੍ਰੰਥ ਸਾਡੇ ਕੋਲ ਹਾਜ਼ਰ ਨਾਜ਼ਰ ਹੈ ਉਸ ਦਾ ਕਿਉਂ ਨਹੀਂ ਗਿਆਨ ਕਰਵਾ ਸਕਦੇ ਜੇਕਰ ਬਾਣੀ ਸੱਚੇ ਦਿਲੋਂ ਹੁਕਮਨਾਮਾ ਲੈ ਕੇ ਗੁਰੂ ਜੀ ਤੋਂ ਪੁੱਛਿਆ ਜਾਵੇ ਕਿ ਦਸਮ ਗ੍ਰੰਥ ਆਪ ਜੀ ਨੇ ਹੀ ਲਿਖਿਆ ਹੈ ਤਾਂ ਉਹ ਜਰੂਰ ਜਵਾਬ ਦੇਣਗੇ ਜੇ ਸਾਰੇ ਹੁਕਮਨਾਮੇ ਤੇ ਯਕੀਨ ਕਰਦੇ ਹਨ ਤਾਂ ਉਹ ਆਪਣੇ ਪਿਤਾ ਜੀ ਨੂੰ ਖੁਦ ਹੀ ਪੁੱਛ ਲੈਣ ਕਿ ਇਹ ਬਾਣੀ ਆਪ ਜੀ ਦੀ ਹੈ ਕਿ ਨਹੀਂ ਇਹ ਸਾਰੀ ਲੜਾਈ ਹੀ ਖਤਮ ਹੋ ਜਾਏਗੀ ਮੇਰੀ ਜੇ ਕਿਸੇ ਗੱਲ ਦਾ ਕਿਸੇ ਨੂੰ ਗੁੱਸਾ ਲੱਗਿਆ ਹੋਵੇ ਤਾਂ ਮੈਨੂੰ ਮਾਫੀ ਦੇਣ ਮੈਂ ਤਾਂ ਇਸ ਵਿਵਾਦ ਨੂੰ ਖਤਮ ਕਰਨ ਲਈ ਇਹ ਸਲਾਹ ਦਿੱਤੀ ਹੈ ਜੇ ਤੁਹਾਨੂੰ ਵੀ ਮੇਰੀ ਸਲਾਹ ਪਸੰਦ ਆਈ ਤਾਂ ਕਿਰਪਾ ਕਰਕੇ ਤੁਸੀਂ ਵੀ ਆਪਣੀ ਸਲਾਹ ਦਿਓਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@lakhwinder2610
@lakhwinder2610 27 күн бұрын
ਵਾਹਿਗੁਰੂ ਤਹਾਨੂੰ ਚੜ੍ਦੀ ਕਲਾ ਬਖਸੇ 🙏🏼
@gurmailsingh6587
@gurmailsingh6587 27 күн бұрын
Dgndjm: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਭਾਈ ਸਾਹਿਬ ਜੀ ਜਦੋਂ ਮੋਦਨ ਸਿੰਘ ਜੀ ਖੋਜ ਕਰਦੇ ਹੋਏ ਸਰੋਵਰ ਕੋਲ ਗਏ ਤਾਂ ਇਕ ਬਹੁਤ ਬਜ਼ੁਰਗ ਸਾਧੂ ਮਿਲਿਆ ਤੇ ਉਸਨੇ ਦਸਿਆ ਕਿ ਇਹੀ ਸਿਲਾ ਹੈ ਜਿਸ ਉੱਤੇ ਬੈਠ ਕੇ ਦੁਸ਼ਟ ਦਮਨ ਜੀ ਇਸ਼ਨਾਨ ਕਰਦੇ ਸੀ।ਤਾਂ ਫਿਰ ਉਥੇ ਗੁਰਦੁਆਰਾ ਸਾਹਿਬ ਬਣਵਾਇਆ ਗਿਆ।
@amarjeetjakhmi1556
@amarjeetjakhmi1556 Ай бұрын
Waheguru ji🙏 guru ji di vani te Shak nahi karna ji🙏
@singhbhangu1393
@singhbhangu1393 Ай бұрын
Chardikla singh saab
@rashpalsingh2334
@rashpalsingh2334 Ай бұрын
Good ji
@iqbalsingh6694
@iqbalsingh6694 Ай бұрын
ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀਬਾਣ ਵਾਲੀ ਗੱਲ ਵਿਚ ਗੁਰੂ ਜੀ ਲੋਕਾਂ ਵਲੋਂ ਮੰਨੀਆਂ ਗੱਲਾਂ ਦਾ ਸਿਰਫ ਜਿਕਰ ਹੀ ਕਰਦੇ ਹਨ ਪਰ ਅਗਲੀ ਤੁਕ ਵਿੱਚ ਸਾਫ ਦੱਸਦੇ ਹਨ ਕਿ ਸਾਰਾ ਕੁਝ ਪ੍ਰਮਾਤਮਾ ਦੇ ਹੁਕਮ ਵਿਚ ਹੈ ਉਹੀ ਪੈਦਾ ਕਰਦਾ ਹੈ ਉਹੀ ਦੇਂਦਾ ਹੈ ਉਹੀ ਮਾਰਦਾ ਹੈ
@user-ok6hu3rk1d
@user-ok6hu3rk1d 26 күн бұрын
Veer tu hle b adhura h a guru granth sahib Cho bhgta di history pad lwi te una di bani pad lwi sare bhagat devi dev de upasak hoye aa te una ne apne ishat te hisaab nll gll kiti aa bhagat dhana Vishnu bhagat c una ne prahald da Narayan da varnan saff kita a bhagat ravidas Krishna ji une ne mira di gll kiti aa Hari har di Te jaidev shiv bhagat c una ne saaf saaf keha shiv Shakti brahm upaya Namdev ji Narayan bhgta c una di history pd lo jd Pandita ne nich jatti da boll k una nu mandir nhi Jan dita udo jd oh chlle c mandir da muh ghum gya c una vll tad loka ne dekhya c aj b oh sthan haiga aa te una ne b narayan di Vani kiti a Itho saaf saaf pta lgda Sikh ik soch aa panth va panth mtlb parivar Sikh dharm da jikr maino tu kise b granth vicho vikhal de kise ch Sikh da jikr nhi aya Jo k saaf saaf dsda k eh sb avtar hoye a ishwar swaroop aa sb 1 h a Koi dharm vlla rolla h ni paya Je una ne dharm vlla rolla pauna hunda kdi b oh ina bhgta di bani darj na krde je guru sahib devi dev da virod krde una ne bhgta di bani vich auni h ni c bhagat Kabir Gobind Krishna bhagat Smj gye koli chatt dharm de thekedar mgr na lgo jede khud paise mgr mrde a asli sch nu Jano Una da virod sirf or sirf ehi c pandita nll k tu c nivi Jatt nu kyu ni Jan de skde mandir na k kise dharm nll c virod na h kise devi dev nll Mai ap khud granthi singh aa akhand path krda aa jina chir mai b pehla guru sahib di bani kdi ap pdi ni c una chir maino v thekedar di gll schi lgdi c jd khud ap apni akhan nll padya ta pta lgya k ki likhya wa oh sariya gllan h ina de ult aa te oh gllan eh loka ch prachar h ni krde je loka nu sch pta lg gya ina da dhanda kida chlna a Bki khud bani pad tnu api pta lg Jana ki sch wa ki jhooth wa Tere kehne nll sch bdl ni Jana mere kehne nll kush jhooth ni ho Jana jina tym tu c ap h ni pad rhe una chir sb thonu befkoof bna k mgr lauge te kdi idro jutiya pau gyia te kdi idro pau gyia Khud pad pta lg jauga tnu kini uchh koti di gllan likhiya a tnu b har devi dev ch b guru da roop Nazar auga te guru de roop vich h sb devi devta da prakash Nazar auga koi frk h ni lgna tnu k eh vakhre is lyi khud pad tnu pta lg jna kina ina dharm de thekedara ne loka nu dokhe ch rakhya a
@Sikhiseeker
@Sikhiseeker 24 күн бұрын
@@user-ok6hu3rk1d Bro you ever took santhya Gurbani has two different meaning One akhri arth second bhav arth All bhagat were nirgun upshak Devi devtay been rejected by bhagat bani
@user-ok6hu3rk1d
@user-ok6hu3rk1d 24 күн бұрын
@@Sikhiseeker veer mai aj da pathi ni haiga arth pad lwi ja k je tnu shanka a Una ne prahald Vishnu ji di sari bani dsi a bhagat bani pad lyi Krishan nu kans dusht nashak keha murari sohne lamde valla eh guru granth sahib di bani a bhagat bani Cho Hun dso eh v nirgun de gun kite aa kab nu pta kans nu kine marya c ode h roop da vakhyan kita a 5 pathsha ji di Maru raag 1065 ch bani padi ode saaf saaf Sara pana h shiv Shakti de bare likh k mahima vakhyan kiti hai Om kar da v jkir aya vich h ode om kar shiv Shakti Shiv Shakti de roop da varnan kita AA te mahima likhi a
@Sikhiseeker
@Sikhiseeker 24 күн бұрын
@@user-ok6hu3rk1d ਸਾਰੇ ਭਗਤ ਸੱਚ ਦੇ ਉਪਾਸ਼ਕ ਸੀ,, ਸੱਚ ਸਭਨਾ ਦਾ ਖਸਮ ਹੈ ਅਤੇ ਸੱਚ ਇੱਕੋ ਹੈ,, ਨਿਰਗੁਣ-ਸਰਗੁਣ ਇੱਕ ਹੈ ਦੋ ਨਹੀਂ,,,, ਨਿਰਗੁਣ ਤੋਂ ਭਾਵ ਹੈ ਜਦੋਂ ਕੋਈ ਗੁਣ ਪ੍ਗਟ ਨਹੀਂ ਹੁੰਦਾ,, ਸੁੰਨ-ਸਮਾਧ ਨਿਰਗੁਣ ਹੈ ਜਦੋਂ ਰਚਨਾ ਨਹੀਂ ਹੁੰਦੀ,, ਸਰਗੁਣ ਜਦੋਂ ਗੁਣ ਪ੍ਗਟ ਹੁੰਦੇ ਭਾਵ ਸਹਿਜ ਵਿੱਚ ਜਦੋਂ ਉਹ ਜਾਗਿਆ ਉੱਦੋ ਸੰਸਾਰ ਦੀ ਰਚਨਾ ਹੋਈ,, ਜਦੋਂ ਜੀਵ ਸੁਪਨੇ ਵਿੱਚ ਸੁੱਤਾ ਪਿਆ ਹੁੰਦਾ ਉਹ ਬੇਹੋਸ਼ੀ ਦੀ ਹਾਲਤ ਸੁੰਨ-ਸਮਾਧ ਅਵਸਥਾ ਹੈ,, ਨਿਰਾਕਾਰ ਹੀ ਸੁੰਨ-ਸਮਾਧ ਹੈ,, ਸਹਿਜ ਹੈ,, ਨਿਰਗੁਣ-ਸਰਗੁਣ ਇੱਕ ਹੈ,, ਤੈ੍-ਗੁਣੀ ਮਾਇਆ ਤੇ ਅਵਗੁਣ ਹੈ,, ਚਿੱਤ ਕਰਕੇ ਸਰਗੁਣ ਹੈ,, ਮਨ ਕਰਕੇ ਨਿਰਗੁਣ ਹੈ,, ਮਨ ਕਰਕੇ ਜਿਹੜਾ ਦੇਹ ਦੇ ਵਿੱਚ ਨਿਰਗੁਣ ਹੈ,, ਜਿਹੜਾ ਸਾਹ ਲੈ ਰਿਹਾ ਉਹ ਗੁਣ ਉਹਦੇ ਕੋਲ ਹੈ ਸਰਗੁਣ,,ਜਦੋਂ ਤੱਕ ਨਾਮ ਨਹੀਂ ਮਿਲਦਾ ਸੁੰਨ-ਸਮਾਧ ਹੈ,, ਮਨ-ਚਿੱਤ ਇੱਕ ਹੋ ਗਿਆ ਸੁੰਨ-ਸਮਾਧ ਜਦੋਂ ਇੱਕ ਹੋ ਕੇ ਉੱਗ ਗਿਆ ਸਹਿਜ-ਸਮਾਧ ਹੈ,, ਉਹ ਜੀਵ ਆਪ ਹੀ ਹੁਕਮ ਹੋ ਜਾਂਦਾ ਹੈ।
@Sikhiseeker
@Sikhiseeker 24 күн бұрын
@@user-ok6hu3rk1d Bhai Vishnu Krishna ram Chandra Parsu ram guru Nanak dev eh sare apney time de avtari pursh hoye ah Eh taan dasso ehna de naam kis context vich aye ah ??
@hardeepsinghkhaira9422
@hardeepsinghkhaira9422 4 күн бұрын
Lajaaabbbb
@nishanbhinder1714
@nishanbhinder1714 28 күн бұрын
Waheguru g
@SukhchainBatth-ct5bv
@SukhchainBatth-ct5bv 9 күн бұрын
Good job bro 🎉🎉🎉🎉🎉
@jindpreetsandhu6163
@jindpreetsandhu6163 Ай бұрын
Nice khlasa ji
@GurmeetsinghKhanabadosh
@GurmeetsinghKhanabadosh 7 күн бұрын
ਜੇਕਰ ਇਹ ਲੋਕ ਸਾਨੂੰ ਸ੍ਰੀ ਦਸਮ ਜੀ ਨਾਲੋਂ ਤੋੜ ਗਏ, ਤਾਂ ਸਮਝ ਲੈਣਾ ਇਹਨਾਂ ਨੇ ਸਿੱਖ ਖੱਸੀ ਕਰ ਲਿਆ ਏ
@writer4315
@writer4315 12 күн бұрын
ਗਿਆਨੀ ਦਿੱਤ ਸਿੰਘ ਭਾਈ ਵੀਰ ਸਿੰਘ ਭਾਈ ਕਾਹਨ ਸਿੰਘ ਨਾਭਾ ਪ੍ਰੋਫੈਸਰ ਸਾਹਿਬ ਸਿੰਘ.. ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਪ੍ਰੋ ਤੇਜਾ ਸਿੰਘ (ਜਿਨ੍ਹਾਂ ਦੀ ਵਜਾ ਨਾਲ਼ ਗਦਰ ਲਹਿਰ ਖੜ੍ਹੀ ਹੋਈ) ਪ੍ਰਿੰਸੀਪਲ ਗੰਗਾ ਸਿੰਘ.. ਗ਼ਦਰੀ ਬਾਬੇ, ਬੱਬਰ ਅਕਾਲੀ.. 84 ਦੇ ਸਾਰੇ ਸ਼ਹੀਦ...... ਇਹਨਾਂ ਮਹਾਨ ਗੁਰਸਿੱਖਾਂ ਚੋਂ ਕੋਈ ਵੀ ਦਸਮ ਵਿਰੋਧੀ ਹੋਇਆ? ਇਹਨਾਂ ਦੀ ਤਾਂ ਐਨ ਵੱਡੀ ਦੇਣ ਆ ਪੰਥ ਨੂੰ ਤੇ ਸਾਰੇ ਦਸਮ ਨੂੰ ਮੰਨਣ ਵਾਲੇ ਹੋਏ ਨੇ ਹੁਣ ਤੁਸੀਂ ਇਹ ਦੱਸੋ ਕਿ ਦਸਮ ਵਿਰੋਧੀਆਂ ਨੇ ਕਿਹੜਾ ਖੈਬਰ ਫਤੇਹ ਕਰਿਆ? ਕੀ ਦੇਣ ਆ ਦਸਮ ਵਿਰੋਧੀਆਂ ਦੀ ਪੰਥ ਨੂੰ... 20 ਵੀਂ ਸਦੀ ਦੇ ਇੱਕ ਸਿੱਖ ਸ਼ਹੀਦ ਦਾ ਨਾਮ ਦੱਸੋ ਜਿਹੜਾ ਦਸਮ ਵਿਰੋਧੀ ਸੀ ਜਾਂ ਫ਼ਿਰ ਇੱਕ ਦਸਮ ਵਿਰੋਧੀ ਦੱਸੋ ਜੀਹਨੇ ਸ਼ਹੀਦੀ ਦਿੱਤੀ ਹੋਵੇ
@gurgurgur
@gurgurgur 20 күн бұрын
Dasam pita di bani kırpa nal mildi ha jo bharosa karay ous nu he kirpa hundi ha samjan nu mildi ha rich bahi ha , sach khoj academy baba ji deeply samjoday hun
@HarmanpreetSingh__2004
@HarmanpreetSingh__2004 Ай бұрын
Satbachan waheguru ji ❤️🙏
@preetdhillon7853
@preetdhillon7853 Ай бұрын
ਬਾਬਾ ਜੀ ਅੱਗੇ ਹੀ ਪੜ੍ਹ ਲਓ ਜਿਸੁ ਭਾਵੈ ਤਿਸੁ ਚਲਾਵੈ ਅੱਗੇ ਦਾ ਪ੍ਰਮਾਣ ਵੀ ਸੁਣਾ ਦਿਓ ਫਿਰ ਜਨਤਾ ਨੂੰ
@arashsingh8466
@arashsingh8466 23 күн бұрын
Asi devi devte di respect karde ha, par ona nu poojde nahi ya rabb wargu nahi dekhde, Guru Granth Sahib Ji ch te Dasam Granth Ji ch vi us Akaal Purakh Parmatma di hi ustat ki hoyi hai, ode to vadda hor koi nahi
@bhupendergilhotra9585
@bhupendergilhotra9585 11 күн бұрын
​@@arashsingh8466 VED. vi uss. NIRAKAR ISHWAR( AKAL PURAKH) nu mannan ya pujan vaste kahde hun...... Jai Sikh avde aap nu snatan Nall jod da hai iss nal sikhi VISHAL hundi hai.... koi nuksan nahi hunda
@arashsingh8466
@arashsingh8466 11 күн бұрын
@@bhupendergilhotra9585 Sanatan nu sikhi nal jor na chahida, hindu bhaichare nu vem bharm chadke, Sikhi apna ni chahidi
@arashsingh8466
@arashsingh8466 9 күн бұрын
@@bhupendergilhotra9585par asi karamkand nahi karde
@MultiMrGP
@MultiMrGP Ай бұрын
🙏🙏 🙏🙏 🙏🙏
@tarsemsinghbajwa3007
@tarsemsinghbajwa3007 Ай бұрын
Good vedio ❤❤
@user-zy1yu8ls3y
@user-zy1yu8ls3y 27 күн бұрын
🙏🏻❤️
@Gur969
@Gur969 28 күн бұрын
Guru granth sahib bich v narayan gobind bohat bar ram v onda oye paglo iko hi srpoop hai a sbb jido krishan ji ne judh khtm krke sachkhand gye ta ohna ne judishter nu aakhia c v hun mai judh krn li nhi aaunga vichar nal loka nu bdln di koshish krunga o aap narayan kladhar jgg me prbario ,nanak mile narayan aap
@Gurbartv
@Gurbartv 4 күн бұрын
ਕਲਕੀ ਅਵਤਾਰ ਬਾਰੇ ਭਾਈ ਗੁਰਦਾਸ ਜੀ ਨੇ ਵੀ ਲਿਖਿਆ
@yadwindersingh8894
@yadwindersingh8894 24 күн бұрын
ਗੁਰੂ ਨਾਨਕ ਸਾਹਿਬ ਸੁਮੇਰ ਪਰਬਤ ਗਏ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਕਦੇ ਹੇਮ ਕੁੰਡ ਨਹੀਂ ਗਏ, ਹੇਮ ਕੁੰਡ ਉਨ੍ਹਾਂ ਦੇ ਕਿਸੇ ਮਿਥਿਹਾਸਕ ਪਿਛਲੇ ਜਨਮ ਨਾਲ਼ ਜੋੜੀ ਗਈ ਕਹਾਣੀ ਐ; ਫੇਰ ਦੋਨਾਂ ਗੱਲਾਂ ਨੂੰ ਕਿਵੇਂ ਬਰਾਬਰ ਰੱਖ ਕੇ ਉਦਾਹਰਣ ਦਿੱਤੀ ਜਾ ਸਕਦੀ ਐ !? ਕਹਿਣ ਦਾ ਮਤਲਬ ਕਿ ਤੁਹਾਡਾ "ਟਾਈਮ ਹਿੱਲਿਆ" ਹੋਇਐ, ਕੋਈ ਤਸੱਲੀਬਖਸ਼ ਤੱਥ ਤੁਹਾਡੇ ਪੱਲੇ ਹੈ ਨੀਂ !
@kulwantsingh2986
@kulwantsingh2986 19 күн бұрын
❤❤❤❤❤sahi a g
@singhdhaliwal3212
@singhdhaliwal3212 Ай бұрын
🙏💯%
@mannusran3053
@mannusran3053 Ай бұрын
Shi aa guru grath shibb ch hai
@khalsasingh9563
@khalsasingh9563 25 күн бұрын
Very very very very very good good good vichaaaar
@BaldevSingh-jo7wj
@BaldevSingh-jo7wj 26 күн бұрын
ਭਾਈ ਜੀ ਵਧੀਆ ਦਸ ਰਹੇ
@khalsavloge
@khalsavloge 22 күн бұрын
❤❤❤❤❤❤
@jaskaransidhusidhu2207
@jaskaransidhusidhu2207 21 күн бұрын
🙏🏼
@narinderpalsingh2496
@narinderpalsingh2496 Ай бұрын
Wahuguru
@punjabireaction2237
@punjabireaction2237 23 күн бұрын
ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀ ਮਾਤਾ ਗੁਜਰੀ ਵਰਗੀ ਮਾਂ ਹੋਵੇ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਔਰਤ ਬਾਰੇ ਇੰਨਾ ਗੰਦ ਕਿਦਾਂ ਲਿਖ ਸਕਦੇ ਸਨ
@simranpreetsingh9017
@simranpreetsingh9017 17 күн бұрын
Ki likhya dso tusi ਪੜ੍ਹਿਆ ?
@manjindersingh5038
@manjindersingh5038 2 күн бұрын
ਆਪਣੀ ਆਪਣੀ ਵਿਚਾਰਧਾਰਾ ਹੈ। ਕਿਸੇ ਨੇ ਮੰਨਣਾ ਜਾਂ ਨਹੀਂ ਮੰਨਣਾ ਹੈ,ਤੁਸੀਂ ਕਿਸੇ ਤੇ ਆਪਣੀ ਗੱਲ ਥੋਪ ਨਹੀ ਸਕਦੇ। ਇਸ ਬੰਦੇ ਤੋਂ ਅਧੂਰਾ ਗਿਆਨ ਹੈ, ਜੇਕਰ ਵਿਚਾਰ ਚਰਚਾ ਕਰਨੀ ਹੈ ਤਾਂ ਕਿਸੇ ਵਿਦਵਾਨ ਨਾਲ ਕਰਵਾਓ। ਸਿਰਫ ਆਪਣੀ ਗੱਲ ਹੀ ਕਰ ਰਿਹਾ ਇਸ ਨੂੰ ਉੱਤਰ ਦੇਣ ਵਾਲਾ ਕੋਈ ਨਹੀਂ ਹੈ। ਕਿਤਾਬਾਂ ਪੜ੍ਹ ਕੇ ਕੋਈ ਵਿਦਵਾਨ ਨਹੀਂ ਬਣ ਜਾਂਦਾ। ਜਪੁਜੀ ਸਾਹਿਬ ਦੀਆ ਲਾਈਨਾਂ ਦੀ ਵੀ ਗਲਤ ਵਿਆਖਿਆ ਕਰ ਰਿਹਾ ਹੈ। ਜੇਕਰ ਬ੍ਰਹਮਾ ਬਿਸਨ ਮਹੇਸ ਹੀ ਸਭ ਕੁਛ ਚਲਾ ਰਹੇ ਹਨ ਤਾਂ ਫਿਰ ਪਰਮਾਤਮਾ ਕੀ ਕਰ ਰਿਹਾ ਹੈ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਵਾਲੀਆਂ ਤੁਕਾਂ ਦੀ ਵਿਆਖਿਆ ਕੁਝ ਹੋਰ ਹੈ ਤੇ ਇਹ ਕੁਝ ਹੋਰ ਸੁਣਾ ਰਿਹਾ ਹੈ। ਗੱਲਾਂ ਤਰਕਹੀਨ ਕਰ ਰਿਹਾ ਹੈ।
@RameshKumar-ke4vh
@RameshKumar-ke4vh 10 сағат бұрын
Parmatma Mahavisnu roop vich hai try brahma visnu shiv roop vich barmand chala riha oh koi different nhi
@loveyogill1006
@loveyogill1006 4 күн бұрын
🙏🏾🙏🏾🙏🏾🙏🏾🤲
@SukhchainBatth-ct5bv
@SukhchainBatth-ct5bv 9 күн бұрын
SB OFFICIAL AI
@kamaljitsinghranu2750
@kamaljitsinghranu2750 28 күн бұрын
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉਲਟ ਗੱਲਾਂ ਨੇ ਦਸਮ ਗ੍ਰੰਥ ਵਿਚ ਹੁਣ ਦੋਵਾਂ ਵਿਚ ਕਹਿੜਾ ਸਹੀ ਏ ਕਹਿੜਾ ਗਲਤ ਏ
@user-ok6hu3rk1d
@user-ok6hu3rk1d 26 күн бұрын
Guru granth sahib vich h vekh la veer sare bhagat di bani pad lyi history pad lyi sb devi dev de bhagat hoye aa te una ne apne devi devta di h bani kiti a guru granth sahib ch Dhana Jatt narayan bhagat Ravidas ji Krishan bhagat Namdev narayan bhagat Kabir ji Krishan bhagat Jai dev brahman shiv bhagat Ina sarya di bani pad lyi veer jedi guru granth sahib ch drj aa tnu khud pta lg Jana devi devta da jikr una bhgta ne ap h kita a guru granth sahib ch je virodh hunda guru sahib da una ne kdi b bhgta di bani vich Lani h nhi c Te guru sahib guru nanak dev ji di bani prabhati mahaalla padi Sara ode ch Sara h saaf likhya a om kar jagat upaya Te mgr h 5 patshah di bani aundi nll h k shiv Shakti brahm upaya te k shiv Shakti de mell nll h sari shrishti Paida hoyi a Prabhati mahaalla ch h 5 patshah te guru nanak dev ji bhagat prahalad te narayan di bani sari keh rhe hai bar bar is mohalle ch narayan te prahald di bhagti Prem da jikr kr rhe aa Last ch 9 patshah de sawayiye ch saaf saaf likhya aa narayan kala dhar guru nanak aya k narayan ne h avtar lya aa guru nanak dev ji de roop ch te is to vad 9 patshah sari bani h end tkk narayan te nanak Maharaj nu 1 h roop sabit kr k vikha rhe aaa
@AmandeepKaur-ce3lc
@AmandeepKaur-ce3lc 23 күн бұрын
Dasm granth nu guru sahib ji ne literature de tor te padn nu keha , taki sikh da har pakh da vikas ho skke. Guru granth sahib ji nal tulna nhi kiti, te asi saare kamle hoye paye ha raule vch
@navdeepsingh88
@navdeepsingh88 28 күн бұрын
Bahut vadiyaa veer g
@user-il8it5gu2m
@user-il8it5gu2m Ай бұрын
ਬੋਲਤ ਬੋਲਤ ਬੜੇ ਵਿਕਾਰ ਸਮਜ ਲੇਣ ਦਿ ਲੋੜ ਆ ਜੇਹੜੇ ਹੇਮਕੁੰਟ ਨੇਈ ਉਹ ਸਿਖ ਨੇਈ
@user-rz9ho7gk7s
@user-rz9ho7gk7s 26 күн бұрын
Guru govind Singh g di agya nu।ਜਿਹੜਾ Nhi ਮੰਨਦਾ ਮਤਲਬ ਦਸਮ ਗ੍ਰੰਥ g nu ਉਹ ਗੁਰੂ ਗ੍ਰੰਥ ਸਾਬ ਨੂੰ v ni man sakda so persent such aa hun v log guru nu mnde par ohna di ni mande
@user-rm4vb4wb9x
@user-rm4vb4wb9x 20 күн бұрын
ਸੰਤੋਖ ਸਿਹੁੰ ਦੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਭੰਗੀ, ਪੋਸਤੀ, ਸ਼ਰਾਬੀ, ਅਫੀਮਚੀ ਤੇ ਤਿੰਨ ਤਿੰਨ ਜ਼ਨਾਨੀਆਂ ਰੱਖਣ ਵਾਲ਼ਾ ਲਿਖਿਆ ਹੋਇਆ ਹੈ। ਜਿਹੜਾ ਸਿੱਖ ਆਪਣੇ ਗੁਰੂ ਬਾਰੇ ਅਜਿਹਾ ਸੋਚਦਾ, ਪੜ੍ਹਦਾ ਸਾਂ ਲਿਖਦਾ ਹੈ, ਉਹ ਗੁਰੂ ਦਾ ਨਹੀਂ, ਆਰਐਸਐਸ ਦਾ ਸਿੱਖ ਹੀ ਹੋ ਸਕਦਾ ਹੈ।
@shonka9358
@shonka9358 20 күн бұрын
Kithe likhya gya dss vicho kdd ke dss pmagtia
@tirthsingh9797
@tirthsingh9797 23 күн бұрын
🙏🙏🙏🙏🙏🙏🙏
@user-ri5wv9ib3p
@user-ri5wv9ib3p 25 күн бұрын
ਬਾਬਾ ਜੀ ਜਪੁ ਜੀ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੀ ਦਵੈਤ ਦੀ ਭਾਵਨਾ ਦੇ ਹਿਸਾਬ ਨਾਲ ਦੇਵਤਿਆਂ ਦਾ ਜਿ਼ਕਰ ਕੀਤਾ ਉਨ੍ਹਾਂ ਨੂੰ ਮੰਨਣ ਦੇ ਭਾਵ ਨਾਲ ਨਹੀਂ, ਸਾਰੀ ਬਾਣੀ ਤਾਂ ਇਕ ਨਿਰਾਕਾਰ ਪ੍ਰਮਾਤਮਾ ਦੀ ਹੀ ਮਹਿਮਾ ਕਰਦੀ ਹੈ, ਤੁਸੀਂ ਭੱਜਣ ਵਾਸਤੇ ਗੁਰਬਾਣੀ ਦਾ ਸਹਾਰਾ ਲੈਦੇ ਹੋ
@SukhwinderSingh-pn6ec
@SukhwinderSingh-pn6ec Ай бұрын
Bohat changa uprala hai ji dhanwad But thori detail ch and complete ch video bano g Jdo anand jeya aun lgda udo samapti ho jndi aa.!!
@Mohitkriplani123
@Mohitkriplani123 21 күн бұрын
Shri dasam Guru Granth Sahib Ji vi Sade Guru haan ji.
@baazwrite2shoot
@baazwrite2shoot Ай бұрын
ਬਾਈ ਓਦੋਂ ਗੱਲ ਕਰੋ ਜੱਦ ਹਰ ਗੱਲ ਤੁਸੀਂ ਜਾਂਦੇ, ਬਾਈ ਮਿੱਟੀ ਅਲੇਯੋ, ਗੁਰੂ ਗ੍ਰੰਥ ਸਾਹਿਬ ਦੀ ਆਪਣੀ terminology ਹੈ, ਇਹ ਆਪਣੇ ਹਿਸਾਬ ਨਾਲ ਕਹਿ ਗਿਆ, ਏਨੇ ਏਨਾ ਸੰਜੀਆਂ ਏਤੋ ਜੇੜੇ ਸਮ੍ਜਨਗੇ ਓ ਕੀ ਸਮ੍ਜਨਗੇ, ਬਾਈ ਪ੍ਰਹੇਜ਼ ਕਰੋ, ਬੰਦਾ ਪੂਰਾ ਗਿਆਨੀ ਹੋਵੇ ਨਹੀ ਤੁਹਾਡਾ ਇਹ ਕੰਮ ਨੀ
@GopalSingh-gc7pk
@GopalSingh-gc7pk 28 күн бұрын
ਦਸਮ ਗ੍ਰੰਥ ਵਿਚ ਚਰਿੱਤਰੋਪਖਾਣ ਇੱਕ ਚੈਪਟਰ ਹੈ ਇਸ ਇੱਕ ਚੈਪਟਰ ਨੂੰ ਛੱਡ ਕੇ ਸਾਰੇ ਦਸਮ ਗ੍ਰੰਥ ਨੂੰ ਪਰਿਵਾਰ ਵਿਚ ਬੈਠ ਕੇ ਪੜ ਸਕਦੇ ਹਾਂਚਰਿਤਰਪਖਾਣ ਨੂੰ ਪਤੀ ਪਤਨੀ ਇੱਕਠਿਆਂ ਬੈਠ ਪੜ ਸਕਦੇ ਹਨ ਜਿਵੇਂ ਕਾਮ ਨੂੰ ਪਰਿਵਾਰ ਵਿਚ ਬੈਠ ਕੇ ਪੜ ਨਹੀਂ ਸਕਦੇ ਹਾਂ ਲੋਕਾਂ ਨੂੰ ਫੋਕੀਆਂ ਗਲਾਂ ਛਡ ਕੇ ਆਪ ਖੋਜ ਕਰਨੀ ਚਾਹੀਦੀ ਹੈ
@Malikmarjide
@Malikmarjide 23 күн бұрын
ਸਾਨੂੰ ਨਹੀਂ ਲੋੜ ਤੇਰੇ ਇਤਿਹਾਸ ਦੀ ਸਾਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਬਹੁਤ ਆ ਸਾਨੂੰ ਐਵੇਂ ਦੀ ਗੰਦ ਦੀ ਨਹੀਂ ਲੋੜ 🙏🙏🙏
@arashsingh8466
@arashsingh8466 23 күн бұрын
Dasam Granth tu padhi hi nahi, onda hi aa jande
@kulwantsingh2986
@kulwantsingh2986 19 күн бұрын
❤❤sahi a g
@sukhvindersingh2290
@sukhvindersingh2290 Ай бұрын
1.OMK
@kamaljitsinghranu2750
@kamaljitsinghranu2750 28 күн бұрын
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ ਦੇ ਸ਼ਬਦਾਂ ਦੇ ਅਰਥ ਗਲਤ ਕਰ ਰਹੇ ਹੋ ਤੁਸੀ ਏਕਾ ਮਾਈ ਦੇ ਅਰਥ ਇਕ ਮਾਤਾ ਨਹੀਂ ਹਨ ਜੀ। ਏਕਾ ਮਾਈ- ਇਕ ਵਿਚ ਹੀ ਜੁਗਤਿ ਵਿਆਈ -ਮਤਲਬ -ਤਰੀਕੇ ਨਾਲ ਵਸੋਣਾ ਤਿਨਿ ਚੇਲੇ ਪਰਵਾਣੁ -ਜਿਨਾ ਨੂੰ ਲੋਕ ਉਸਨੇ ਤਿੰਨ ਅੱਲਗ ਸ਼ਕਤੀਆਂ ਮੰਨਦੇ ਸੀ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ ਜੋ ਕਿ ਇਕ ਸੰਸਾਰ ਨੂੰ ਚਲੋਂਦਾ ਏ ਇਕ ਖਾਣ ਨੂੰ ਦਿੰਦਾ ਏ ਤੇ ਇਕ ਮਾਰ ਦਿੰਦਾ ਏ ਪੂਰੇ ਸ਼ਬਦ ਦੇ ਅਰਥ ਹਨ- ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਸਮਝੋਂਦੇ ਹੋਏ ਇਹ ਗੱਲ ਸਾਫ ਕੀਤੀ ਕਿ ਇੱਥੇ ਕੋਈ ਤਿੰਨ ਸ਼ਕਤੀਆਂ ਨਹੀਂ ਹਨ ਜੋ ਸੰਸਾਰ ਨੂੰ ਚਲਾ ਰਹੀਆਂ ਹਨ ਕੁਦਰਤ ਨੇ ਇਕ ਵਿਚ ਹੀ ਇਸ ਤਰੀਕੇ ਨਾਲ ਸਾਰੀ ਸਮਰੱਥ ਦਿੱਤੀ ਹੋਈ ਏ ਕਿ ਸੱਬ ਕੁਝ ਆਪਣੇ ਆਪ ਹੋ ਰਿਹਾ ਏ। ਗੁਰ ਨਾਨਕ ਪਾਤਸ਼ਾਹ ਜੀ ਤਾਂ ਗੱਲ ਹੀ ਇਕ ਓ ਦੀ ਕਰਦੇ ਨੇ ਤਾਂ ਫਿਰ ਤਿੰਨ ਕਿੱਦਾਂ ਮੰਨ ਲੈਣ ਗੇ .. ਪਹਿਲਾਂ ਮੇਰਾ ਵੀਰ ਆਪ studied ਕਰ ਫੇਰ ਲੋਕਾਂ ਨੂੰ ਦੱਸ ਲਿਓ.. ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥ ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥ ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ
@user-ok6hu3rk1d
@user-ok6hu3rk1d 26 күн бұрын
veer tu kithe firda aa bhagat di bani pad history pad una ne sarya ne devi devta di h mahima gayi aa Te 9 patshah de sawayiye pad last ch ode ch 9 patshah Vishnu te narayan nu ik sabit kr k vikhal rhe aa Prabhati mohalla pad lyi 5 patshah te nanak ji di bani sari bani h bar bar prahalad te narayan de Prem bhagti di gll kiti a khud pad mai khud granthi singh a jina tym mai ap khud nhi padya c una tym eh dharm de thekedar h maino shi lgde c jd ap khud akhan nll padya fir pta lgya k ina chora ne oh bani kdi sangat ch kiti h nhi ina de dhande bnd ho Jane c Khalsa panth da jikr aya a na ki Sikh dharm da panth da arth parivar hai Maino veer tu kite b bani Cho jine b dharm granth a una cho Sikh dharm da praman de de jikr h ni aya is to saaf pta lgda guru sahib ne koi dharm nhi bnaya sirf ik parivar bnaya shud Gyan rakhan vlla guru sahib da virodh pandita nll h c k eh jatti de bhed bhav krke una nu mandir ch nhi Jan dinde na k kise devi dev nll c na h kise dharm nll khud pad lwi tnu ap khud smjh aa Jani kina jyada eh chora ne loka nu bharkaya a asli Gyan to
@tirthsingh9797
@tirthsingh9797 23 күн бұрын
Asali Sikh virya han dasma Granth Guru Gobind Singh Ji Ne Itihaas
@hardeepkaurkaur6235
@hardeepkaurkaur6235 Күн бұрын
Sare ikk hi ne guru nanak v krishan ji ram ji sare bas alag alag sameya vich alag roop lai k aaye ne
@birendrakumar8014
@birendrakumar8014 27 күн бұрын
सिख धर्म मे बहुत अच्छी बात है कि जाति वाद नहीं है दूसरा लंगर भी लगता है गरीब भूखों को खाना खिलाया जाता है गुरु द्वारा में मुफ्त दवाएं भी दी जाती है गुरबाणी में ज्ञान विज्ञान भी हैं सभी जाति के ज्ञानी लोग को स्थान दिया गया है सन्त रविदास सन्त कबीर सन्त नामदेव सन्त फरीद की बानी दर्ज है किन्तु कुछ सिख विद्वान जेसे इन्द्र सिंह घग्गा जी कहते हैं कि दशम ग्रन्थ गुरु गोविंद सिंह जी के बाद जोड़ी गई है वाहेगुरु
@bskutlehria
@bskutlehria 26 күн бұрын
संडे को matrimonial देखना, अरोड़ा सिख, रामगढ़िया सिख आदि सब मिलेंगे।
@PVPK7877
@PVPK7877 Ай бұрын
Assi kida khoj kr sakde aa Kailaash Parvat te jaake.. taade naal haa chaliye ji
@TajinderSingh-wb8fe
@TajinderSingh-wb8fe 29 күн бұрын
Dasm di bani jap sahib parni shuru kro tuhada rujgar vadia chalega
@ArvinderGandhi-sk9sf
@ArvinderGandhi-sk9sf 24 күн бұрын
Eh hai kon. There was one lakh award to who testified that dasam grant is written by. Guru Sahib
@baldeepkaur9004
@baldeepkaur9004 Ай бұрын
🤣🤣🙏dhan
@Gur969
@Gur969 28 күн бұрын
Oye pagal Loko guru gobind singh ji ne aakhia c v Mera koi bairi nhi hai te fer o devta naal kime vair rkh skde aa ohne ne ta her teer te gold laya c ohna de updesh c v HR dharm bare gian rkhna jroori hai guru granth sahib ji bhakt bnaounda te dasam granth sant shipahi 🙏 obal ala Noor upaya kudert ke SBB bnde
@Mohitkriplani123
@Mohitkriplani123 21 күн бұрын
Sarabloh Granth Sahib Ji baare vi daso ji.
@PawanKumar-wx2ml
@PawanKumar-wx2ml 29 күн бұрын
Bhai ji bare vidwan hain. Jo bani Bhagwan Ram aur Bhagwan krishan aad bare likhia hai us ki viakhia badal deni mari gall hai.
@bhaimehalsinghkhanouri6650
@bhaimehalsinghkhanouri6650 27 күн бұрын
ਇਕਤੁਕਾ ਪੜਿਆ ਸਿਧਾਂਤ ਸਪਸ਼ਟ ਨਹੀ ਹੁੰਦਾ ਅਸਲੀ ਵੀਚਾਰ ਉਹੁਵੇਖੈ ਉਹਨਾਂ ਨਜ਼ਰ ਨ ਆਵੈ
@daljitsingh8044
@daljitsingh8044 24 күн бұрын
ਹਰ ਰੋਜ਼ ਹਰ ਗੁਰਦੁਆਰੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ। ਇਸ ਦੇ ਸਿਰਲੇਖ ਵਿੱਚ ਟੁੰਡੇ ਆਸ ਰਾਜੇ ਦੀ ਧੁੰਨੀ ਦਾ ਵਰਨਣ ਹੈ। ਪਰ ਟੁੰਡੇ ਆਸ ਰਾਜੇ ਦੇ ਇਤਿਹਾਸ ਪੰਜੋਰ ਦੇ ਇਲਾਕੇ ਕਿਲਿਆਂ ਦੇ ਸਬੂਤ ਅਲੋਪ ਹੋ ਰਹੇ ਹਨ। ਕੀ ਆਸ ਰਾਜੇ ਦੀ ਰਾਣੀ ਜਿਸ ਨੇ ਮਤਰੇਏ ਪੁੱਤਰ ਦੇ ਇਲਜ਼ਾਮ ਨੂੰ ਵੀ ਝੂਠ ਹੀ ਕਹਿਣਗੇ। ਰੱਬ ਰਾਖਾ।
@kulwantsingh2986
@kulwantsingh2986 19 күн бұрын
❤oh tan gurbaani a g
He sees meat everywhere 😄🥩
00:11
AngLova
Рет қаралды 7 МЛН
Luck Decides My Future Again 🍀🍀🍀 #katebrush #shorts
00:19
Kate Brush
Рет қаралды 7 МЛН
I CAN’T BELIEVE I LOST 😱
00:46
Topper Guild
Рет қаралды 40 МЛН
UFC Vegas 93 : Алмабаев VS Джонсон
02:01
Setanta Sports UFC
Рет қаралды 222 М.
He sees meat everywhere 😄🥩
00:11
AngLova
Рет қаралды 7 МЛН