Dasam Granth | ਅਖੌਤੀ ਦਸਮ ਗ੍ਰੰਥ ਦੇ ਵਿਵਾਦ ਦੀ ਸਚਾਈ | Prof Darshan Singh Ji Khalsa | Kanpur

  Рет қаралды 87,561

Gurmat Vichar GGS

Gurmat Vichar GGS

Күн бұрын

Пікірлер: 291
@GurmeetSingh-yc3nr
@GurmeetSingh-yc3nr 7 ай бұрын
ਇਹਨਾਂ ਨੂੰ ਕਹਿੰਦੇ ਹਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਮਨ ਨੂੰ ਜਥੇਬੰਦ ਕਰਨਾ ਤੇ ਤਨ ਨੂੰ ਵੀ ਜਥੇਬੰਦ ਕਰਨਾ ਗੁਰੂ ਦੇ ਗਿਆਨ ਦੀ ਖੜਗ ਦਲੀਲ ਉਦਾਹਰਣਾਂ ਨਾਲ ਇਸਨੂੰ ਕਹਿੰਦੇ ਹਨ ਜਥੇਦਾਰ ਦਰਸ਼ਨ ਸਿੰਘ ਜੀ
@sukhsukh6928
@sukhsukh6928 7 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਖਸੇ
@kuldeeppahwa2764
@kuldeeppahwa2764 7 ай бұрын
With due respect, Prof. Darshan Singh is just like a newly born child in spiritual matters who has not got correct guidance or intuition about spiritual Gyan. Unfortunately, he did posses worldly information not the spiritual knowledge. Please ignore him just like we ignore small children’s/illiterate persons mistakes. It is difficult to give spiritual knowledge to a person who already have too much information and do not have space to have spiritual knowledge. I wish Guru blesses him and he meets with a true connected soul and learns the enlightened Gyan. Please also read my detailed note on top which I wrote few days ago. Please apologize me if any of my word hurts anyone. Thank you.
@udayveersingh8238
@udayveersingh8238 7 ай бұрын
​@@gursimratsinghguramtuhade Samaj ton bahar di Gal hai Tusi Bhagoti Simro Tilak k Akhouti Ram Mandir di Arti karde Langar wando Khush raho😂😂
@kuldeeppahwa2764
@kuldeeppahwa2764 7 ай бұрын
ਇਸ਼ਕ ਮੇ ਕੁੱਛ ਲੋਗ ਅਪਨੇ ਬੱਚੋਂ ਕੋ ਈਸ਼ਵਰ ਕੀ ਕ੍ਰਿਪਾ ਕਾ ਪ੍ਰਸਾਦ ਮਾਨ ਸਕਤੇ ਹੈਂ, ਕੁਛ ਦੂਸਰੇ ਇਸੇ ਕਾਮ ਵਾਸਨਾ ਕਾ ਪਰਿਣਾਮ ਮਾਨ ਸਕਤੇ ਹੈਂ। ਯਹ ਤੋ ਹਰੇਕ ਕਾ ਅਪਨਾ ਅਪਨਾ ਨਜ਼ਰੀਆ ਹੈ। ਇਸੀ ਕੋ ਹੀ ਈਸ਼ਵਰ ਕਾ ਖੇਲ ਗੁਰਮੁਖ ਏਵਮ ਮਨਮੁਖ ਕੇ ਰੂਪ ਮੇਂ ਜਾਨਨਾ ਹੈ। ਗੁਰੂ ਸਾਹਿਬ ਕਾ ਫੁਰਮਾਨ ਹੈ ਦੇਵ ਦੈਤ ਜੱਛਨ ਸਭੀ ਈਸ਼ਵਰ ਨੇ ਉਪਾਇ ਹੈਂ ਵ ਯਹ ਸਬ ਉਸਕੇ ਏਕ ਖੇਲ ਕਾ ਰੂਪ ਹੈਂ।
@tedtalksdhillon8751
@tedtalksdhillon8751 2 ай бұрын
@@kuldeeppahwa2764 ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥
@harminderromana5071
@harminderromana5071 6 ай бұрын
ਵਾਹਿਗੁਰੂ ਜੀ, ਸਾਡੇ ਪਰਿਵਾਰ ਦੀ ਭੇਖੀਆਂ ਤੋਂ ਰੱਖਿਆ ਕਰੋ ਜੀ। ਪਰਮਾਤਮਾ ਸਿੰਘ ਸਾਹਿਬ ਜੀ ਨੂੰ ਲੰਬੀਆਂ ਉਮਰਾਂ ਬਖ਼ਸ਼ੇ
@ranjitkaursandhu7846
@ranjitkaursandhu7846 7 ай бұрын
ਬਿਲਕੁਲ ਸਚਾਈ ਜੀ , ਧੰਨਵਾਦ ਪ੍ਰੋਫ਼ੈਸਰ ਦਰਸ਼ਨ ਸਿੰਘ ਜੀ ਦਾ, ਜਾਗ੍ਰਿਤ ਕਰਨ ਲਈ🙏
@JeetSingh-kx4zu
@JeetSingh-kx4zu 2 ай бұрын
ਭਾਈ ਸਾਹਿਬ ਜੀ ਅੰਦਰੋਂ ਬਾਖ਼ੂਬੀ ਨਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@RajinderKaur-gy2dq
@RajinderKaur-gy2dq 7 ай бұрын
🙏 ਸਿੰਘ ਸਾਹਿਬ ਪ੍ਰੋਫੈਸਰ ਸਾਹਿਬ ਜੀ ਦੀ ਜਿਹਨੀਂ ਦੀ ਜਿਹਨੀਂ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ ਜੀ। ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ। ਪੰਥ ਨੂੰ ਸੁਚੇਤ ਕਰਦੇ ਰਹਿਣ ਸਦਾ 🙏
@amarjitshergill2690
@amarjitshergill2690 4 ай бұрын
Waheguru ji ka khalsa Waheguru ji ki fatch my Sister ji you are a 100 persent right Waheguru ji ka khalsa Waheguru ji ki Fatch
@spsoberoi1
@spsoberoi1 7 ай бұрын
Namaskar Hai Panth Ratan Singh Sahib Prof.Darshan Singh Ji Aapnu. Anmol Gurbani Di Anmol Vyakhya, Mere Jahe Moorakh Nu v Samajh Paindi Hai Ji. "Gurbani Iss Jagg Meh Chaanan"❤❤❤❤❤ Gurmat Vichar Channel Blessings To You❤❤❤❤❤
@tedtalksdhillon8751
@tedtalksdhillon8751 2 ай бұрын
ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥
@spsoberoi1
@spsoberoi1 4 ай бұрын
ਸਾਰਗ ਮਹਲਾ ੫ ॥ ਪੋਥੀ ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥ Even I remember, that during my childhood( 1960-61) i used to doe path of Chaupai Sahib. After “Dusht Dokh Te Lehu Bachai”, the next line was “ Kirpa Kari Hum Par Jagmata, Puran Kara Granth Subhrata”……..
@bhagwansingh-vj7io
@bhagwansingh-vj7io 7 ай бұрын
We have great respect for professor sahab for the detailed analysis and interpretation made of dasamgranth, all Sikh intellectual should seriously look into the adulteration made in ardas and other gurbani and remove doubts forever ,akaltakh can play a pivotal role in this regard.
@mamrajsingh2799
@mamrajsingh2799 7 ай бұрын
ਆਪ ਬਿਲਕੁੱਲ ਸੱਚ ਤੇ ਸਹੀ ਗੱਲ ਕਰ ਰਹੇ ਹੋ ਜੀ ਪਰ ਸਾਡੀ ਕਾਲੀ ਕਮੇਟੀ ਤੇ ਬਾਦਲ ਦੇ ਪਰਿਵਾਰ ਨੇ ਸਿੱਖੀ ਦਾ ਜਿੰਨਾ ਨੁਕਸਾਨ ਕੀਤਾ ਓਹ ਕੋਈ ਨਹੀਂ ਕਰ ਸਕਦਾ।
@amrikSingh-ur4cd
@amrikSingh-ur4cd 3 ай бұрын
ਠੀਕ ਕਿਹਾ
@jaspalsingh4921
@jaspalsingh4921 6 ай бұрын
ਅਕਾਲ ਤਖਤ ਦੇ ਜੱਥੇਦਾਰ ਇਸ ਤਰ੍ਹਾਂ ਦੇ ਸੂਰਮੇ ਦਲੇਰ ਹੋਣ ਤਾਂ ਸਿੱਖ ਧਰਮ ਨੂੰ ਕੋਈ ਖਤਰਾ ਨਹੀਂ ਹੈ
@anoopbains1257
@anoopbains1257 6 ай бұрын
Bai tu nalaik student hai .. lesson hai sikh nu jathedar ni chaida sikh aap intellectual howe
@bsghumaan8501
@bsghumaan8501 Ай бұрын
​@@anoopbains1257ਵੀਰ ਪਹਿਲ ਤਾਂ ਪੰਜਾਬੀ ਚ ਲਿਖੋ ;;; Roman ਚ ਨ੍ਹੀ ;;; ਦੂਜੀ ਗੱਲ ਕਰੀਬ ਤਿੰਨ ਸਦੀਆਂ ਤੋਂ ਸਿੱਖ ਕੌਮ ਚ ਜਥੇਦਾਰੀ ਪ੍ਰਥਾ ਚਲੀ ਆਉਂਦੀ ਏ (ਹਾਂ ਜਥੇਦਾਰ ਹੋਵੇ ਕਾਬਲ) ;;; ਇਹ ਨਲਾਇਕ ਵਿਦਿਆਰਥੀ ਨੀ ਹੈਗਾ , ਸਿਆਣੀ ਗੱਲ ਕਹੀ ਆ ਵੀਰ ਨੇ । ਬਾਕੀ ਜੋ ਤੁਸੀਂ ਕਿਹਾ ਹੈ ਕਿ ਸਿੱਖ ਆਪ( intellectual ) ਬੁੱਧੀਮਾਨ, ਸਿਆਣੇ , ਪੜ੍ਹੇ ਲਿਖੇ ਹੋਵਣ , ਸੰਸਾਰਿਕ ਪੜ੍ਹਾਈ ਚ , ਓਹ ਤਾਂ ਬਥੇਰੇ ਹੈਗੇ ਨੇ , ਪਰ ਗੁਰਬਾਣੀ ਅਨੁਸਾਰ ਅੱਜ intellectual ਦੀ ਘਾਟ ਹੈ ,, ਤਿੰਨ ਸਦੀਆਂ ਪਹਿਲਾਂ ਨਾਲੋਂ ।। ਅਜੇ ਤਕ ਅਸੀਂ ਪਿੰਡਾਂ ਚ ਗ੍ਰੰਥੀ ਸਿੰਘ ਨੂੰ ਤਨਖ਼ਾਹ ,, ਇਕ ਦਿਹਾੜੀਦਾਰ ਨਾਲੋਂ ਵੀ ਕਿਤੇ ਘੱਟ ਦਿੰਦੇ ਹਾਂ ,, ਅਸੀਂ ਚੰਗੇ ਗ੍ਰੰਥੀ ,, ਵਧੀਆ ਸਿੱਖੀ ਨਾਲ ਜੋੜਨ ਵਾਲੇ ਸਕੂਲ ਕਾਲਜ ਨੀ ਬਣਾ ਸਕੇ। ,, ਅਸੀਂ ਦੂਜਿਆਂ ਦੇ ਲਿਖੇ ਹੋਏ ਸਲੇਬਸ ਪੜ ਪੜਾ ਰਹੇ ਹਾਂ (ਗਲਤ ਨ੍ਹੀ ਪਰ ਸਾਡਾ ਇਤਿਹਾਸ ,, ਗੁਰਬਾਣੀ ਕਿੱਥੇ ਆ )। ਦਸਿਓ ਜਰਾ ਆਪਣੇ intellectual ਬਾਰੇ ।।❤❤
@surindersinghsidhamerimathohri
@surindersinghsidhamerimathohri 7 ай бұрын
Prof Darshan Singh ji Khalsa, 🙏 Satnam Waheguru Sahib ji ka AAPNA PIAARA PARCHARIC. Blessed by Gurugranth Sahib ji ਗੁਰੂ ਸਾਹਿਬ ਦਾ ਕੇਵਲ ਤੇ ਕੇਵਲ ਅਸਲੀ ਪ੍ਰਚਾਰਕ ਉਹ ਪ੍ਰਚਾਰਕ ਜਿਸ ਦੀ ਬੋਲੀ ਗੁਰੂ ਗ੍ਰੰਥ ਸਾਹਿਬ ਜੀ ਹੈ।
@HarinderSingh-ii1cp
@HarinderSingh-ii1cp 7 ай бұрын
Waheguru ji 🙏
@sukhvindersinghnagi9752
@sukhvindersinghnagi9752 5 ай бұрын
We are proud of you Professor jee
@amarjitshergill2690
@amarjitshergill2690 4 ай бұрын
Waheguru ji ka khalsa Waheguru ji ki fatch Singh Sahib ji my Ardass Prayer Waheguru ji give my life to Singh Sahib ji Ilove to death Singh Sahib ji Gurubani keertan i before 1984blue star i did know anything about Shri Guru Granth Sahib ji but watching his Gurbani keertan changed my life i use to cut my hair drink too but thank's to Singh Sahib ji even world can't write enough about SINGH Sahib ji GIAN about GURBANI it's true our Guru Is Shri Guru Granth Sahib ji not a dassam book it's abad book bad think's are written about Guru Gobind Singh Ji
@AvtarSingh-bs7lf
@AvtarSingh-bs7lf 7 ай бұрын
A Greate Sikh Jathedar Of Shree Akal Takhat Sahib Verry Good Thanks A Real Jathedar Waheguru Ji
@jaimalsidhu607
@jaimalsidhu607 7 ай бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਾਡੇ ਧਾਰਮਿਕ ਆਗੂ ਹੀ ਸਾਨੂੰ ਧੋਖਾ ਦੇ ਰਹੇ ਹਨ ਵਾਹਿਗੁਰੂ ਜੀ ਸਿੱਖ ਕੌਮ ਨੂੰ ਬਚਾਵੇ ਇਨ੍ਹਾਂ ਤੋਂ ਧੰਨਵਾਦ ਜੀ
@akbabbar7994
@akbabbar7994 7 күн бұрын
❤ WaheGuru Ji ka Khalsa WaheGuru Ji ki Fateh❤
@narinderchhina3009
@narinderchhina3009 Ай бұрын
Waheguru Waheguru 🎉🎉🎉🎉🎉
@ajaibsingh3873
@ajaibsingh3873 Ай бұрын
Bilkul sahi Singh Sahib ji.
@gurbirkaurpruthi8225
@gurbirkaurpruthi8225 7 ай бұрын
Waheguru ji ka khalsa waheguru ji ki fateh
@SukhdevSingh-uy6yv
@SukhdevSingh-uy6yv 27 күн бұрын
ਵਾਹਿਗੁਰੂ ਜੀ
@parmeetarora8318
@parmeetarora8318 7 ай бұрын
Really very intellectual explanation. If we apply in our lives then first our worldly homes and families will be saved. Today we as Sikhs are not able to protect our families. Divorce rates are increasing and our kids are detaching from our roots. When we will save our families and then we will move forward to our Sikh panth. Two things liquor and adulteration must not enter our home Really hats off to the explanation
@kuldeeppahwa2764
@kuldeeppahwa2764 7 ай бұрын
Sri Guru Granth Sahib ji consists of inner engineering dialogues between Aspirants for enlightenment and Akal Purakh Waheguru while Dasam Granth consists of dialogue between enlightened soul and Akal Purakh. Though it is a great challenge to understand philosophy of both these granths without proper and vigorous meditation. I wish people understand truth and do not flow with people who are yet to start the true spiritual journey. My apologies for any of my harsh words. Thank you for your understanding.
@parmeetarora8318
@parmeetarora8318 7 ай бұрын
It’s fact. Not at all harsh. I am beginner but also believe Waheguru ji relates our actions in this world also so we can make our life fruitful. “Eh lok sukhiye parlok suhele “. I am pretty far from your level though that’s why I am trying to listen professor sahib. The vichaar was very intellectual. I just mentioned that because the same day I met a Sikh related to that. So I believe along with our spiritual uplifting our worldly actions should be in right direction too which can be only helped by Akal Purakh Waheguru ji
@kuldeeppahwa2764
@kuldeeppahwa2764 7 ай бұрын
With due respect, Prof. Darshan Singh ji is just like a newly born child in spiritual matters who has not got correct guidance or intuition about spiritual Gyan. Unfortunately, he did posses worldly knowledge not the spiritual knowledge. Please ignore him just like we ignore small children’s/illiterate persons mistakes. It is difficult to give spiritual knowledge to a person full of worldly knowledge. I wish Guru blesses him and he meets with a true connected soul and learns the true enlightened Gyan. Please also read my detailed note on top which I wrote few days ago. Thank you for understanding. Please note: To begin with spiritual journey one has to unlearn what is already learnt about gurubani. Read and chant Gurbani slowly means in Sahaj, Guru Sahib will bless you. All the best.
@outcomeclear1938
@outcomeclear1938 7 ай бұрын
You said it very well
@jagdeepsandhu9659
@jagdeepsandhu9659 2 ай бұрын
ਅਕਾਲ ਤਖਤ, ਸ਼੍ਰੋਮਣੀ ਕਮੇਟੀ ,ਅਕਾਲੀ ਦਲ ਸਬ ਬਾਮਨਾਁ ਦੇ ਕਬਜੇ ਵਿੱਚ ਹਨ ।
@bsb5198
@bsb5198 7 ай бұрын
Professor Ji - I beg please please continue clearing Guru Gobind Singh name.
@khalsatelecom2654
@khalsatelecom2654 6 ай бұрын
Waheguru ji ka Khalsa Waheguru ji ki Fateh.
@kanwalpreetkaur7601
@kanwalpreetkaur7601 7 ай бұрын
👍💯🙏🙏🙏🙏🙏 WAHEGURUJI KA KHALSA WAHEGURUJI KI FATEH 🙏
@mamrajsingh2799
@mamrajsingh2799 6 ай бұрын
ਆਪ ਬਿਲਕੁੱਲ ਸੱਚ ਤੇ ਸਹੀ ਗੱਲ ਕਰ ਰਹੇ ਹੋ ਜੀ।
@sukhwinderkaur7809
@sukhwinderkaur7809 7 ай бұрын
waheguru ji🙏🙏🙏🙏🙏🌹🌹🌹🌹🌹
@bawasinghbhangu12
@bawasinghbhangu12 3 ай бұрын
ਸਿਖਾਂ ਨੇ ਸਿੰਘ ਸਾਹਿਬ ਨੂੰ ਗਵਾ ਲਿਆ ਹੈ ।
@ButaJaura
@ButaJaura Ай бұрын
🙏 very true saab
@AvtarSingh-z4i
@AvtarSingh-z4i 7 ай бұрын
ਸਚੁ ਦੀ ਪਛਾਣ ਕਿਸੇ ਵਿਰਲੇ ਨੂੰ ਹੁੰਦੀ ਹੈ।ਇਸੇ ਨੂੰ ਕਿਹਾ ਹੈ ਵੀਚਾਰਨਾ ਕੋਈ ਵਿਰਲਾ ਹੀ ਵਿਚਾਰਦਾ ਹੈ।ਸਿਖਾਂ ਦਾ ਨਹੀ ਪੂਰੀ ਮਨੁਖਤਾ ਦਾ ਨੁਕਸਾਨ ਹੋਇਆ ਪਿਆ ਹੈ।
@rawindersandha6271
@rawindersandha6271 Ай бұрын
ਸਿੱਖ ਬੁੱਧੀਜੀਵੀਆਂ ਨੂੰ ਚਾਹੀਦਾ ਹੈ ਕਿ ਧਾਰਮਿਕ ਗ੍ਰੰਥਾਂ,ਤੇ ਸੰਬੰਧਤ ਮਰਿਯਾਦਾ ਦੇ ਵਿੱਚ ਮਾੜੇ ਲੋਕਾਂ ਦੁਆਰਾ ਜੋ ਅਨਿਯਮਿਤਤਾਵਾਂ ਲਿਆ ਦਿੱਤੀਆਂ ਗਈਆ ਹਨ ਉਨਾਂ ਨੂੰ ਤੁਰੰਤ ਸਹੀ ਢੰਗ ਨਾਲ ਦਰੁਸਤ ਕਰਕੇ ਉਸ ਉਪਰ ਅੱਗੇ ਤੋਂ ਸਖਤ ਪਹਿਰੇ ਦਿੱਤੇ ਜਾਣ।
@endeavour1349
@endeavour1349 7 ай бұрын
Respect, Jathedar ji!
@KuljitKaur-b4c
@KuljitKaur-b4c Ай бұрын
Wagaguru ji
@JeetSingh-kx4zu
@JeetSingh-kx4zu 7 ай бұрын
ਅਬੁ ਮਨੁ ਜਾਗਤੁ ਰਹੁ ਰੇ ਭਾਈ ਚੋਰ ਮੁਸੈ ਘਰੁ ਜਾਈ।। ਪਚ ਪਹਿਰੂਆ ਦਰੁ ਮਹਿ ਰਹਤੇ ਤਿਨ ਕਾ ਨਾਹੀ ਪਤਿਆਰਾ।। ਚੇਤ ਸੁਚਿਤ ਹੋਇ ਰਹੁ ਤੳ ਲੳ ਉਜਿਆਰਾ
@DALBIRSINGH-bz6sg
@DALBIRSINGH-bz6sg 7 ай бұрын
ਪ੍ਰੋ ਦਰਸ਼ਨ ਸਿੰਘ ਜੀ ਨੂੰ ਬੇਨਤੀ ਹੈ ਕਿ ਅਰਦਾਸ ਕਿਵੇਂ ਕੀਤੀ ਜਾਵੇ, ਸਬੰਧੀ ਜਾਣਕਾਰੀ ਦਿੱਤੀ ਜਾਵੇ ਜੀ ਤਾਂ ਜੋ ਅਗਲੀ ਸੋਝੀ ਆਵੇ ਅਰਦਾਸ ਸਬੰਧੀ
@GurmatVicharsGGS
@GurmatVicharsGGS 7 ай бұрын
ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥ ਅਰਦਾਸ ਸਲੋਕ ਮ: 2 ॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥ ਅਕਾਲ ਜੀ ਸਹਾਏ। ਪ੍ਰਿਥਮ ਅਕਾਲ ਪੁਰਖ ਸਿਮਰ ਕੈ, ਗੁਰੂ ਨਾਨਕ ਸਾਹਿਬ ਜੀ ਲਏ ਧਿਆਏ । ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰ ਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਹੋਏ ਸਹਾਇ । ਗੁਰੂ ਅਰਜਨ ਸਾਹਿਬ ਜੀ ਗੁਰੂ ਹਰ ਗੋਬਿੰਦ ਸਾਹਿਬ ਜੀ ਸਿਮਰੇਉਂ ਗੁਰੂ ਹਰ ਰਾਇ ਸਾਹਿਬ ਜੀ । ਗੁਰੂ ਹਰ ਕਿਸ਼ਨ ਸਾਹਿਬ ਜੀ ਧਿਆਏ ਐ ਸਭ ਸੁਖ ਵਸਹਿ ਮਨ ਆਇ । ਗੁਰੂ ਤੇਗ ਬਹਾਦਰ ਸਾਹਿਬ ਜੀ ਸਿਮਰੇ ਐ ਨਿਰਭਉ ਨਾਮ ਧਿਆਇ । ਦਸਮ ਿਪਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜੋਤ ਓਹਾ ਜੁਗਤ ਸਾਏ, ਖੰਡੇ ਬਾਟੇ ਦੀ ਪਾਹੁਲ ਦੇ ਦਾਨੀ ਸਭ ਥਾਈਂ ਹੋਏ ਸਹਾਇ । ਦਸਾਂ ਪਾਤਸ਼ਾਹੀ ਜਾਮਿਆਂ ਵਿਚ ਵਰਤੀ ਇੱਕੋ ਗੁਰੂ ਜੋਤ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੀਚਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ । ਦਸ ਪਾਤਸ਼ਾਹੀਆਂ, ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਜੀਵਨ ਮੁਕਤੇ, ਸਮੂਹ ਭਗਤਾਂ, ਜਿਨਾ ਨਾਮ ਜਪਿਆ, ਵੰਡ ਛਕਿਆ-ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਤਨ ਮਨ ਧਨ ਵਾਰਿਆ, ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਹਿਆ, ਤਿਨਾ ਸਚਿਆਰਿਆਂ, ਪਿਆਰਿਆਂ, ਸਿਦਕਵਾਨਾ, ਸ਼ਹੀਦਾਂ, ਸਿੰਘਾਂ, ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਅਕਾਲ ਪੁਰਖ ਦੇ ਸੱਚੇ ਤਖਤ ਸਹਿਤ ਸਰਬੱਤ ਗੁਰਦੁਆਰਿਆਂ ਗੁਰ ਧਾਮਾਂ ਦਾ ਧਿਆਨ-ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਪੰਥ ਕੀ ਜੀਤ, ਅਕਾਲ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਭਨਾ ਨੂੰ ਸਿੱਖੀ ਦਾਨ, ਕੇਸ ਸੰਭਾਲ ਦਾਨ, ਰਹਿਤ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਦੇ ਗਿਆਨ ਇਸ਼ਨਾਨ, ਝੰਡੇ ਬੁੰਗੇ ਅਟੱਲ, ਜੁਗੋ ਜੁਗ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮੱਤ ਉਚੀ, ਮੱਤ ਦਾ ਰਾਖਾ ਆਪ ਅਕਾਲ ਪੁਰਖ, ਗੁਰੂ ਪੰਥਕਾਂ ਦੇ ਸਦਾ ਸਹਾਈ ਦਾਤਾਰ ਜੀਓ ਨਨਕਾਣਾ ਸਾਹਿਬ ਸਮੇਤ ਹੋਰ ਸਰਬੱਤ ਗੁਰੂ ਅਸਥਾਨਾਂ ਦੇ ਖੁਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਅਤੇ ਪਟਨਾ ਸਾਹਿਬ ਹਜੂਰ ਸਾਹਿਬ ਸਮੇਤ ਕੁਛ ਅਸਥਾਨਾਂ 'ਤੇ ਹੋ ਰਹੀ ਗੁਰੂ ਕੀ ਬੇਅਦਬੀ ਅਤੇ ਮਨਮਤ ਨੂੰ ਠੱਲ ਪਾਉਣ ਦੀ ਸਮਰੱਥਾ ਤੇ ਅਗਵਾਈ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ -- ਇਸ ਤੋਂ ਅੱਗੇ ਸਮੇਂ ਅਤੇ ਇਛਾ ਅਨੁਸਾਰ ਮਨ ਦੀ ਅਰਦਾਸ ਕਰ ਸਕਦੇ ਹੋ-- ਸੇਈ ਗੁਰਮੁਖ ਪਿਆਰੇ ਮੇਲੋ ਜ੍ਹਿਨਾ ਮਿਲਿਆਂ ਤੇਰਾ ਨਾਮ ਚਿਤ ਆਵੇ। ਅਰਦਾਸ ਦੇ ਅੰਤ ਵਿੱਚ -- ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥
@kuldeeppahwa2764
@kuldeeppahwa2764 7 ай бұрын
⁠@@GurmatVicharsGGSਵਾਹਿਗੁਰੂ ਜੀ ਜਿਸ ਦਿਨ ਮੇਰੇ ਕਲਗੀਆਂ ਵਾਲੇ ਦੀ ਉਚਾਰੀ ਅਰਦਾਸ ਸਾਡੀ ਸਮਝ ਆ ਗਈ ਓਸੇ ਦਿਨ ਸਾਡੇ ਹਿਰਦੇ ਵਿਚ ਮੇਰੇ ਨਾਨਕ ਪਾਤਸ਼ਾਹ ਕਲਗੀਆਂ ਵਾਲੇ ਨੇ ਵਾਸਾ ਕਰ ਲੈਣਾ ਫਿਰ ਹੋਰ ਕਿਸੇ ਚੀਜ਼ ਦੀ ਸਾਨੂੰ ਲੋੜ ਪੈਣੀ ਨਹੀਂ। ਭੁੱਲ ਚੁੱਕ ਦੀ ਖਿਮਾ।
@HarpreetSingh-yp8zq
@HarpreetSingh-yp8zq 6 ай бұрын
​@@GurmatVicharsGGSਇਹ ਤਾਂ ਸਾਰੀ ਦਸਮ ਦੀ ਬਾਣੀ ਵਿੱਚੋਂ ਕਾਪੀ ਮਾਰ ਲਈ, ਤੁਸੀਂ ਆਪਣਾ ਕੁੱਝ ਹੋਰ ਲਿਖੋ ਫੇਰ ਆਰ ਐਸ ਐਸ ਵਾਲੇ ਮੋਟਾ ਇਨਾਮ ਦੇਣਗੇ।
@tedtalksdhillon8751
@tedtalksdhillon8751 2 ай бұрын
@@GurmatVicharsGGS ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥
@tedtalksdhillon8751
@tedtalksdhillon8751 2 ай бұрын
@@HarpreetSingh-yp8zq ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥
@BaldevSingh-jo7wj
@BaldevSingh-jo7wj Ай бұрын
❤❤
@gurwindersinghsingh2783
@gurwindersinghsingh2783 Ай бұрын
🙏🏻🙏🏻🙏🏻🙏🏻🙏🏻🙏🏻
@jatinderkaur3151
@jatinderkaur3151 7 ай бұрын
ਬਾਕਮਾਲ
@BhupinderSingh-jt9ln
@BhupinderSingh-jt9ln 23 күн бұрын
Baba Nanak
@harmeetkaur5199
@harmeetkaur5199 Ай бұрын
Waheguru waheguru waheguru 😢
@mamrajsingh2799
@mamrajsingh2799 7 ай бұрын
ਬੰਤਾ ਵੀ ਦਸ਼ਮ ਗ੍ਰੰਥ ਦੀ ਬੜੀ ਪ੍ਰੌੜਤਾ ਕਰਦਾ ਹੈ ਜੀ।ਆਰ ਐਸ ਐਸ ਦਾ ਕਬਜ਼ਾ ਕਾਲੀ ਕਮੇਟੀ ਤੇ ਹੋ ਗਿਆ ਹੈ ਜੀ
@nirmalkaur6833
@nirmalkaur6833 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@Junior22G
@Junior22G 7 ай бұрын
ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥
@sarbjitsingh2
@sarbjitsingh2 Ай бұрын
100% True
@jasbirsingh2252
@jasbirsingh2252 7 ай бұрын
Great. Person, great personality, Sach de gal karan wale, with great respect
@rollno.13harnadarsingh25
@rollno.13harnadarsingh25 7 ай бұрын
Prof saheb waheguru ji ka Khalsa waheguru ji ki fateh singh saheb kirpa karkey original ardas written vich daso taki sangat nu pata lag sakey bahut kirpa hoigi
@GurmatVicharsGGS
@GurmatVicharsGGS 7 ай бұрын
ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥ ਅਰਦਾਸ ਸਲੋਕ ਮ: 2 ॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥ ਅਕਾਲ ਜੀ ਸਹਾਏ। ਪ੍ਰਿਥਮ ਅਕਾਲ ਪੁਰਖ ਸਿਮਰ ਕੈ, ਗੁਰੂ ਨਾਨਕ ਸਾਹਿਬ ਜੀ ਲਏ ਧਿਆਏ । ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰ ਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਹੋਏ ਸਹਾਇ । ਗੁਰੂ ਅਰਜਨ ਸਾਹਿਬ ਜੀ ਗੁਰੂ ਹਰ ਗੋਬਿੰਦ ਸਾਹਿਬ ਜੀ ਸਿਮਰੇਉਂ ਗੁਰੂ ਹਰ ਰਾਇ ਸਾਹਿਬ ਜੀ । ਗੁਰੂ ਹਰ ਕਿਸ਼ਨ ਸਾਹਿਬ ਜੀ ਧਿਆਏ ਐ ਸਭ ਸੁਖ ਵਸਹਿ ਮਨ ਆਇ । ਗੁਰੂ ਤੇਗ ਬਹਾਦਰ ਸਾਹਿਬ ਜੀ ਸਿਮਰੇ ਐ ਨਿਰਭਉ ਨਾਮ ਧਿਆਇ । ਦਸਮ ਿਪਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜੋਤ ਓਹਾ ਜੁਗਤ ਸਾਏ, ਖੰਡੇ ਬਾਟੇ ਦੀ ਪਾਹੁਲ ਦੇ ਦਾਨੀ ਸਭ ਥਾਈਂ ਹੋਏ ਸਹਾਇ । ਦਸਾਂ ਪਾਤਸ਼ਾਹੀ ਜਾਮਿਆਂ ਵਿਚ ਵਰਤੀ ਇੱਕੋ ਗੁਰੂ ਜੋਤ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੀਚਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ । ਦਸ ਪਾਤਸ਼ਾਹੀਆਂ, ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਜੀਵਨ ਮੁਕਤੇ, ਸਮੂਹ ਭਗਤਾਂ, ਜਿਨਾ ਨਾਮ ਜਪਿਆ, ਵੰਡ ਛਕਿਆ-ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਤਨ ਮਨ ਧਨ ਵਾਰਿਆ, ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਹਿਆ, ਤਿਨਾ ਸਚਿਆਰਿਆਂ, ਪਿਆਰਿਆਂ, ਸਿਦਕਵਾਨਾ, ਸ਼ਹੀਦਾਂ, ਸਿੰਘਾਂ, ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਅਕਾਲ ਪੁਰਖ ਦੇ ਸੱਚੇ ਤਖਤ ਸਹਿਤ ਸਰਬੱਤ ਗੁਰਦੁਆਰਿਆਂ ਗੁਰ ਧਾਮਾਂ ਦਾ ਧਿਆਨ-ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਪੰਥ ਕੀ ਜੀਤ, ਅਕਾਲ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਭਨਾ ਨੂੰ ਸਿੱਖੀ ਦਾਨ, ਕੇਸ ਸੰਭਾਲ ਦਾਨ, ਰਹਿਤ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਦੇ ਗਿਆਨ ਇਸ਼ਨਾਨ, ਝੰਡੇ ਬੁੰਗੇ ਅਟੱਲ, ਜੁਗੋ ਜੁਗ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮੱਤ ਉਚੀ, ਮੱਤ ਦਾ ਰਾਖਾ ਆਪ ਅਕਾਲ ਪੁਰਖ, ਗੁਰੂ ਪੰਥਕਾਂ ਦੇ ਸਦਾ ਸਹਾਈ ਦਾਤਾਰ ਜੀਓ ਨਨਕਾਣਾ ਸਾਹਿਬ ਸਮੇਤ ਹੋਰ ਸਰਬੱਤ ਗੁਰੂ ਅਸਥਾਨਾਂ ਦੇ ਖੁਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਅਤੇ ਪਟਨਾ ਸਾਹਿਬ ਹਜੂਰ ਸਾਹਿਬ ਸਮੇਤ ਕੁਛ ਅਸਥਾਨਾਂ 'ਤੇ ਹੋ ਰਹੀ ਗੁਰੂ ਕੀ ਬੇਅਦਬੀ ਅਤੇ ਮਨਮਤ ਨੂੰ ਠੱਲ ਪਾਉਣ ਦੀ ਸਮਰੱਥਾ ਤੇ ਅਗਵਾਈ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ -- ਇਸ ਤੋਂ ਅੱਗੇ ਸਮੇਂ ਅਤੇ ਇਛਾ ਅਨੁਸਾਰ ਮਨ ਦੀ ਅਰਦਾਸ ਕਰ ਸਕਦੇ ਹੋ-- ਸੇਈ ਗੁਰਮੁਖ ਪਿਆਰੇ ਮੇਲੋ ਜ੍ਹਿਨਾ ਮਿਲਿਆਂ ਤੇਰਾ ਨਾਮ ਚਿਤ ਆਵੇ। ਅਰਦਾਸ ਦੇ ਅੰਤ ਵਿੱਚ -- ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥
@AvtarSingh-z4i
@AvtarSingh-z4i 7 ай бұрын
ਸਤੁ ਸੰਤੋਖੁ ਹੋਵੈ ਅਰਦਾਸਿ ।।ਤਾ ਸੁਣਿ ਸਦੁ ਬਹਾਲੇ ਪਾਸਿ।।
@kuldeeppahwa2764
@kuldeeppahwa2764 7 ай бұрын
@@GurmatVicharsGGS​​⁠ਵਾਹਿਗੁਰੂ ਜੀ ਜਿਸ ਦਿਨ ਮੇਰੇ ਕਲਗੀਆਂ ਵਾਲੇ ਦੀ ਉਚਾਰੀ ਅਰਦਾਸ ਸਾਡੀ ਸਮਝ ਆ ਗਈ ਓਸੇ ਦਿਨ ਸਾਡੇ ਹਿਰਦੇ ਵਿਚ ਮੇਰੇ ਨਾਨਕ ਪਾਤਸ਼ਾਹ ਕਲਗੀਆਂ ਵਾਲੇ ਨੇ ਵਾਸਾ ਕਰ ਲੈਣਾ ਫਿਰ ਹੋਰ ਕਿਸੇ ਚੀਜ਼ ਦੀ ਸਾਨੂੰ ਲੋੜ ਪੈਣੀ ਨਹੀਂ ਰਹਣੀ । ਭੁੱਲ ਚੁੱਕ ਦੀ ਖਿਮਾ।
@jayjosh1000
@jayjosh1000 7 ай бұрын
Highly respected person .
@ManjeetKaur-fm2lo
@ManjeetKaur-fm2lo 7 ай бұрын
Waheguru ji
@DarshanSingh-sm1ho
@DarshanSingh-sm1ho 7 ай бұрын
ਸਿੰਘ ਸਾਹਿਬ ਗਿਆਨੀ ਦਰਸ਼ਨ ਸਿੰਘ ਜੀ ਖਾਲਸਾ ਜੀ ੧੦੦/ਸਹੀ,ਪ੍ਰਵਚਨ,ਕਰ, ਰਹੇ ਹਨ ਪਰ, ਸਾਡੇ ਪੰਥਕ, ਆਗੂ ਅਕਲ, ਦੇ ਕੱਚੇ, ਤੇ ਅਕਲੋਂ,ਅੰਧੇ, ਤੇ ਬੋਲੇ ਹਨ, ਤੇ ਪਰਿਵਾਰ ਵਾਦ,ਚ, ਫਸਕੇ ਵੋਟਾਂ ਦੀ,ਖਾਤਰ,ਪੰਥ, ਨੂੰ ਆਰ,ਐਸ,ਐਸ, ਤੇ ਹਿੰਦੂ ਰਾਜਨੀਤਕ ਪਾਰਟੀਆਂ,ਕੋਲ, ਵੇਚਕੇ ਜ਼ਲੀਲ,ਕਰ, ਰਹੇ ਹਨ ਲਾਹਨਤ, ਹੈ ਐਸੇ,ਪੰਥਕ,ਆਗੂਆਂ, ਦੇ
@mandeepsinghgill3103
@mandeepsinghgill3103 7 ай бұрын
SATNAAM WAHEGURU JI.....
@kuljeetkaur4257
@kuljeetkaur4257 6 ай бұрын
Waheguruji samat bakso 🙏🙏 Right well said
@joginderkaur1669
@joginderkaur1669 7 ай бұрын
Very good message
@drkuldipsingh1400
@drkuldipsingh1400 7 ай бұрын
PROF SAHIB JI IS THE GREATEST SIKH SCHOLAR n PHILOSHER
@guloovirk850
@guloovirk850 7 ай бұрын
🙏🙏🙏🙏🌸🌼🌺🌸
@parmodchopra4243
@parmodchopra4243 Ай бұрын
Satnam ji 🙏
@BaldevSingh-jo7wj
@BaldevSingh-jo7wj Ай бұрын
ਪ੍ਰਕਾਸ਼ ਚੰਦ ਦਾ ਬੇੜਾ ਗਰਕ ਹੋਇਆ ।ਸਿੰਘ ਸਾਬ ਜੀ ਨੂੰ ਛੇਕਿਆ
@sgl8191
@sgl8191 2 ай бұрын
S Darshan Singh’s ideology & statement is worth noting but must not be taken as it is but senior scholars of Sikhism be called by Akal Takhat & duly debated till conclusion about Dasani Granth is made. Most burning question of the day for sikhs.
@spsoberoi1
@spsoberoi1 7 ай бұрын
ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥ ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥੧॥ ਰਹਾਉ ॥ ਨੀਬੁ ਭਇਓ ਆਂਬੁ ਆਂਬੁ ਭਇਓ ਨੀਬਾ ਕੇਲਾ ਪਾਕਾ ਝਾਰਿ ॥ ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ ॥੧॥ ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੀ ਚੁਨਿਓ ਨ ਜਾਈ ॥ ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ ॥੨॥੩॥੧੨॥ {ਪੰਨਾ 972}
@kirpalkirpalsingh9076
@kirpalkirpalsingh9076 7 ай бұрын
Sach tan sach hi hai ji
@Singhpunjab
@Singhpunjab 7 ай бұрын
🙏🙏💐💐
@balwindersingh-wr4gv
@balwindersingh-wr4gv 7 ай бұрын
ਵਾਹਿਗੁਰੂ ਜੀ। 👍👍👌👌👍👍🙏🙏🙏
@jujharprabhkirat3374
@jujharprabhkirat3374 7 ай бұрын
, ਧੰਨਵਾਦ ਜੀ ਸਾਨੂੰ ਸੁਚੇਤ ਕਰਣ ਲਈ
@JAGANNATH-qx3rk
@JAGANNATH-qx3rk 6 ай бұрын
Bilkul sahi
@manjit_singh_1984
@manjit_singh_1984 6 ай бұрын
Bilkul sahi prop darshan singh khalsa
@smsmahal3805
@smsmahal3805 2 ай бұрын
Prof.Sahib ji valon Dasam Granthy de viakhiya Dil nu tumbdi hai.Dasam Granth nu Guru Gobind Singh ji de rachna kehan te manan valian nu apnian auoni valian Naslan da dhian karna chahida hai.
@kuldeeppahwa2764
@kuldeeppahwa2764 7 ай бұрын
⁠ਵਾਹਿਗੁਰੂ ਜੀ ਜਿਸ ਦਿਨ ਮੇਰੇ ਕਲਗੀਆਂ ਵਾਲੇ ਦੀ ਉਚਾਰੀ ਅਰਦਾਸ ਸਾਡੀ ਸਮਝ ਆ ਗਈ ਓਸੇ ਦਿਨ ਸਾਡੇ ਹਿਰਦੇ ਵਿਚ ਮੇਰੇ ਨਾਨਕ ਪਾਤਸ਼ਾਹ ਕਲਗੀਆਂ ਵਾਲੇ ਨੇ ਵਾਸਾ ਕਰ ਲੈਣਾ ਫਿਰ ਹੋਰ ਕਿਸੇ ਚੀਜ਼ ਦੀ ਸਾਨੂੰ ਲੋੜ ਰਹਣੀ ਨਹੀਂ। ਭੁੱਲ ਚੁੱਕ ਦੀ ਖਿਮਾ।
@SukhdevSingh-bp6yf
@SukhdevSingh-bp6yf 7 ай бұрын
Professor Sahib ji WGJKKWJKF
@guloovirk850
@guloovirk850 2 ай бұрын
🙏🙏Respect
@parveendersingh6411
@parveendersingh6411 7 ай бұрын
Prof sahib sab jagah nahi ja sakde ina di videos sare gurdwara sahib ja k screen te chalaniya chahidi h ta ki sikh realty da pata lag sake nahi te bahut deer ho jayegi waheguru ji aap ji uprala karo ji.
@bmsohal1
@bmsohal1 7 ай бұрын
Keep on sharing on your social media.
@jogindersinghkohli8096
@jogindersinghkohli8096 7 ай бұрын
ਭਗਉਤੀ ਲਫ਼ਜ਼ ਦੇ ਅਰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਅਨੁਸਾਰ ਸਮਝਣ ਦੀ ਖੇਚਲ ਕਰੋ ਜੀ , ਗੁਰਬਾਣੀ ਵਿੱਚ ੧੩ ਵਾਰ ਆਇਆ ਹੈ ।ਸਿੱਖ ਫੁਲਵਾੜੀ ਮੈਗਜ਼ੀਨ ਵਿੱਚ ਮੇਰਾ ਵਿਸਥਾਰਿਤ ਲੇਖ ਛਪ ਚੁਕਾ ਹੈ ।❤
@GurmatVicharsGGS
@GurmatVicharsGGS 7 ай бұрын
ਮਃ ੩ ॥ ਸੋ ਭਗਉਤੀ ਜੋੁ ਭਗਵੰਤੈ ਜਾਣੈ ॥ ਗੁਰ ਪਰਸਾਦੀ ਆਪੁ ਪਛਾਣੈ ॥ ਅਰਥ: ਭਗਉਤੀ (ਸੱਚਾ ਭਗਤ) ਉਹ ਹੈ ਜੋ ਪ੍ਰਭੂ ਨੂੰ ਜਾਣਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ) , ਤੇ ਸਤਿਗੁਰੂ ਦੀ ਕਿਰਪਾ ਨਾਲ (ਭਾਵ, ਸਤਿਗੁਰੂ ਦੀ ਸਿੱਖਿਆ ਲੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਭਗਉਤੀ ਭਗਵੰਤ ਭਗਤਿ ਕਾ ਰੰਗੁ ॥ ਸਗਲ ਤਿਆਗੈ ਦੁਸਟ ਕਾ ਸੰਗੁ ॥ ਮਨ ਤੇ ਬਿਨਸੈ ਸਗਲਾ ਭਰਮੁ ॥ ਕਰਿ ਪੂਜੈ ਸਗਲ ਪਾਰਬ੍ਰਹਮੁ ॥ ਸਾਧਸੰਗਿ ਪਾਪਾ ਮਲੁ ਖੋਵੈ ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ ਮਨੁ ਤਨੁ ਅਰਪੈ ਬਿਸਨ ਪਰੀਤਿ ॥ ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥ {ਪੰਨਾ 274}
@jogindersinghkohli8096
@jogindersinghkohli8096 7 ай бұрын
@@GurmatVicharsGGS ਧੰਨਵਾਦ ਜੀ ,ਸੰਗਤਾਂ ਨੂੰ ਗੁਰਬਾਣੀ ਵਿੱਚੋਂ ਹੀ ਅਰਥ ਸਮਝਣ ਵੱਲ ਪ੍ਰੇਰਿਤ ਕਰਨਾ ਲੋੜੀਂਦਾ ਹੈ ।🙏🙏
@tedtalksdhillon8751
@tedtalksdhillon8751 2 ай бұрын
@@jogindersinghkohli8096 ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥
@kuldeepsingh2911
@kuldeepsingh2911 7 ай бұрын
ਕਦੇ ਨਾ ਕਦੇ ਸਿੱਖਾਂ ਨੂੰ ਇਹ ਵੀ ਸਮਝ ਆ ਜਾਵੇਗੀ ਕਿ ਜਿਸ ਗੁਰਬਖਸ਼ ਸਿੰਘ 'ਕਾਲਾ ਅਫਗਾਨਾ' ਨੂੰ ਪੁਜਾਰੀਆਂ ਨੇ ਰੱਜ ਕੇ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਉਹ ਕੌਮ ਦਾ ਹੀਰਾ ਸੀ।
@mohindersingh7310
@mohindersingh7310 7 ай бұрын
Iss ghar ko aag lgg gai ghar k chirag se.
@AmritPal-hp4dp
@AmritPal-hp4dp 7 ай бұрын
ਇਹ ਗੱਲ ਤਾਂ ਉਸ ਨੂੰ ਹੀ ਪਤਾ ਜਿਸ ਨੇ ਕਾਲਾ ਅਫਗਾਨਾ ਜੀ ਨੂੰ ਸਟੱਡੀ ਕੀਤਾ
@kuldeepsingh2911
@kuldeepsingh2911 7 ай бұрын
@@anandaaatam530 ਜੇਕਰ ਤੁਸੀਂ ਕਦੇ ਉਨ੍ਹਾਂ ਦੀਆਂ ਲਿਖਤਾਂ ਪੜ੍ਹੀਆਂ ਹੁੰਦੀਆਂ ਤਾਂ ਕਦੇ ਵੀ ਇਸ ਤਰ੍ਹਾਂ ਦੀ ਟਿੱਪਣੀ ਨਾ ਕਰਦੇ। ਸਿੱਖਾਂ ਦੇ ਵਿਚ ਪਹਿਲਾਂ ਵੀ ਅਜਿਹੀਆਂ ਹਸਤੀਆਂ ਹੋ ਚੁੱਕੀਆਂ ਹਨ ਜੋ ਕਿ ਸਾਰੀ ਉਮਰ ਫੌਜ ਦੀ ਨੌਕਰੀ ਕਰਨ ਤੋਂ ਬਾਅਦ ਵੀ ਸਿੱਖੀ ਮੰਡਲ ਵਿਚ ਸਤਿਕਾਰ ਪ੍ਰਾਪਤ ਕਰਨ ਵਿਚ ਸਫਲ ਹੋਈਆਂ ਹਨ। ਇਹ ਗੱਲ ਮੈਟਰ ਨਹੀਂ ਕਰਦੀ ਕਿ ਕਾਲਾ ਅਫਗਾਨਾ ਜੀ ਕਿਹੜੇ ਮਹਿਕਮੇ ਵਿੱਚੋਂ ਰਿਟਾਇਰ ਹੋਏ ਸਨ ਬਲਕਿ ਮਹੱਤਵ ਇਸ ਗੱਲ ਦਾ ਹੈ ਕਿ ਉਨ੍ਹਾਂ ਨੇ ਆਪਣੀ ਹਰ ਦਲੀਲ ਦੇ ਨਾਲ ਪੰਜ ਗੁਰਬਾਣੀ ਪ੍ਰਮਾਣ ਦੇ ਕੇ ਵੀ ਆਪਣੀ ਗੱਲ ਨੂੰ ਹਰਫ਼ ਏ ਆਖ਼ਰ ਨਹੀਂ ਕਿਹਾ। ਉਨ੍ਹਾਂ ਨੇ ਤਾਂ ਇਹ ਵੀ ਖੁੱਲ੍ਹ ਦਿੱਤੀ ਰੱਖੀ ਕਿ ਵਿਰੋਧ ਕਰਨ ਵਾਲੇ ਸੱਜਣ ਵੀ ਗੁਰਬਾਣੀ ਪ੍ਰਮਾਣਾਂ ਦੇ ਸਹਿਤ ਉਨ੍ਹਾਂ ਨੂੰ ਗ਼ਲਤ ਸਾਬਤ ਕਰ ਦੇਣ ਤਾਂ ਉਹ ਬਿਨਾਂ ਕਿਸੇ ਉਜਰ ਦੇ ਆਪਣੀਆਂ ਲਿਖਤਾਂ ਨੂੰ ਵਾਪਸ ਲੈਣ ਲਈ ਤਿਆਰ ਹਨ। ਸਾਡੀ ਕੌਮ ਦਾ ਦੁਖਾਂਤ ਹੀ ਇਹ ਹੈ ਕਿ ਅਸੀਂ ਆਪ ਪੜ੍ਹਨ ਦੀ ਰੁਚੀ ਰੱਖਣ ਦੀ ਥਾਂ ਤੇ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਹੀ ਫੈਸਲੇ ਸੁਣਾ ਦਿੰਦੇ ਹੁੰਦੇ ਹਾਂ।
@tedtalksdhillon8751
@tedtalksdhillon8751 2 ай бұрын
@@AmritPal-hp4dp ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥
@tedtalksdhillon8751
@tedtalksdhillon8751 2 ай бұрын
@@kuldeepsingh2911 ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥
@sawarnsingh9174
@sawarnsingh9174 7 ай бұрын
Pf Darshan Singh ji tusi sare sach de rah te Chalan vale ik que nhi hunde kirpa karke ik duje da sath dio ji🙏🏼🙏🏼🙏🏼🙏🏼🙏🏼
@hardialdhamoon8081
@hardialdhamoon8081 Ай бұрын
Professor Sahib ji Thanks for your valuable vichar. Who has written Dasam Granth??? Why it is not called as DasamGranth Sahib???
@LakhbirVirdi-n5y
@LakhbirVirdi-n5y 2 ай бұрын
I agree with discussion on Dasam Granth by Prof Darsan Singh. If this was the problem between Akal Takhat and Prof Darshan Singh then it was definitely politically motivated to appease Pandits probably by Parkash Singh Badal. What clarification Akal Takhat wanted from Prof Darsan Singh which was not clear in his discussion. I do not have any confidence in Five Takhat Jathedars will take any stand against late Parkash Singh Badal and Sukhbir Singh Badal.
@DillSingh-y5p
@DillSingh-y5p 7 ай бұрын
ਪ੍ਰਕਾਸ਼ ਕੁਮਾਰ ਨੇ ਪ੍ਰੋਫੈਸਰ ਸਾਹਿਬ ਨੂੰ ਸਿਆਸਤਚੌ ਕਡ ਦਿੱਤਾ ਤਾਂ ਕੇ ਊਨਾ ਦੀ ਸਿਆਸਤਚੱਲ ਸਕੇ
@GurvinderKaur-k6l
@GurvinderKaur-k6l 7 ай бұрын
His words are so important to assimilate in life. One had to decide if we need Gurbani or just any cheap Bani.
@bantsingh1699
@bantsingh1699 2 ай бұрын
Chahe bhayee mano ya naa mano par sun jaroor lena saari dee saari video noo.
@HarvinderSingh-vh9hb
@HarvinderSingh-vh9hb 7 ай бұрын
ਸ੍ਰੀ ਅਕਾਲ ਪੁਰਖ ਜੀ ਸਹਾਇ ਪ੍ਰਥਮ ਅਕਾਲ ਪੁਰਖ ਸਿਮਰ ਕੈ ਗੁਰ ਨਾਨਕ ਲਈ ਧਿਆਇ
@GurmatVicharsGGS
@GurmatVicharsGGS 7 ай бұрын
ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥ ਅਰਦਾਸ ਸਲੋਕ ਮ: 2 ॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥ ਅਕਾਲ ਜੀ ਸਹਾਏ। ਪ੍ਰਿਥਮ ਅਕਾਲ ਪੁਰਖ ਸਿਮਰ ਕੈ, ਗੁਰੂ ਨਾਨਕ ਸਾਹਿਬ ਜੀ ਲਏ ਧਿਆਏ । ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰ ਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਹੋਏ ਸਹਾਇ । ਗੁਰੂ ਅਰਜਨ ਸਾਹਿਬ ਜੀ ਗੁਰੂ ਹਰ ਗੋਬਿੰਦ ਸਾਹਿਬ ਜੀ ਸਿਮਰੇਉਂ ਗੁਰੂ ਹਰ ਰਾਇ ਸਾਹਿਬ ਜੀ । ਗੁਰੂ ਹਰ ਕਿਸ਼ਨ ਸਾਹਿਬ ਜੀ ਧਿਆਏ ਐ ਸਭ ਸੁਖ ਵਸਹਿ ਮਨ ਆਇ । ਗੁਰੂ ਤੇਗ ਬਹਾਦਰ ਸਾਹਿਬ ਜੀ ਸਿਮਰੇ ਐ ਨਿਰਭਉ ਨਾਮ ਧਿਆਇ । ਦਸਮ ਿਪਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜੋਤ ਓਹਾ ਜੁਗਤ ਸਾਏ, ਖੰਡੇ ਬਾਟੇ ਦੀ ਪਾਹੁਲ ਦੇ ਦਾਨੀ ਸਭ ਥਾਈਂ ਹੋਏ ਸਹਾਇ । ਦਸਾਂ ਪਾਤਸ਼ਾਹੀ ਜਾਮਿਆਂ ਵਿਚ ਵਰਤੀ ਇੱਕੋ ਗੁਰੂ ਜੋਤ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੀਚਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ । ਦਸ ਪਾਤਸ਼ਾਹੀਆਂ, ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਜੀਵਨ ਮੁਕਤੇ, ਸਮੂਹ ਭਗਤਾਂ, ਜਿਨਾ ਨਾਮ ਜਪਿਆ, ਵੰਡ ਛਕਿਆ-ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਤਨ ਮਨ ਧਨ ਵਾਰਿਆ, ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਹਿਆ, ਤਿਨਾ ਸਚਿਆਰਿਆਂ, ਪਿਆਰਿਆਂ, ਸਿਦਕਵਾਨਾ, ਸ਼ਹੀਦਾਂ, ਸਿੰਘਾਂ, ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਅਕਾਲ ਪੁਰਖ ਦੇ ਸੱਚੇ ਤਖਤ ਸਹਿਤ ਸਰਬੱਤ ਗੁਰਦੁਆਰਿਆਂ ਗੁਰ ਧਾਮਾਂ ਦਾ ਧਿਆਨ-ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਪੰਥ ਕੀ ਜੀਤ, ਅਕਾਲ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਭਨਾ ਨੂੰ ਸਿੱਖੀ ਦਾਨ, ਕੇਸ ਸੰਭਾਲ ਦਾਨ, ਰਹਿਤ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਦੇ ਗਿਆਨ ਇਸ਼ਨਾਨ, ਝੰਡੇ ਬੁੰਗੇ ਅਟੱਲ, ਜੁਗੋ ਜੁਗ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮੱਤ ਉਚੀ, ਮੱਤ ਦਾ ਰਾਖਾ ਆਪ ਅਕਾਲ ਪੁਰਖ, ਗੁਰੂ ਪੰਥਕਾਂ ਦੇ ਸਦਾ ਸਹਾਈ ਦਾਤਾਰ ਜੀਓ ਨਨਕਾਣਾ ਸਾਹਿਬ ਸਮੇਤ ਹੋਰ ਸਰਬੱਤ ਗੁਰੂ ਅਸਥਾਨਾਂ ਦੇ ਖੁਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਅਤੇ ਪਟਨਾ ਸਾਹਿਬ ਹਜੂਰ ਸਾਹਿਬ ਸਮੇਤ ਕੁਛ ਅਸਥਾਨਾਂ 'ਤੇ ਹੋ ਰਹੀ ਗੁਰੂ ਕੀ ਬੇਅਦਬੀ ਅਤੇ ਮਨਮਤ ਨੂੰ ਠੱਲ ਪਾਉਣ ਦੀ ਸਮਰੱਥਾ ਤੇ ਅਗਵਾਈ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸੇਈ ਗੁਰਮੁਖ ਪਿਆਰੇ ਮੇਲੋ ਜ੍ਹਿਨਾ ਮਿਲਿਆਂ ਤੇਰਾ ਨਾਮ ਚਿਤ ਆਵੇ। ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥
@HarvinderSingh-vh9hb
@HarvinderSingh-vh9hb 7 ай бұрын
@@GurmatVicharsGGS ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@kuldeeppahwa2764
@kuldeeppahwa2764 7 ай бұрын
@@GurmatVicharsGGS ​​⁠ਵਾਹਿਗੁਰੂ ਜੀ ਜਿਸ ਦਿਨ ਮੇਰੇ ਕਲਗੀਆਂ ਵਾਲੇ ਦੀ ਉਚਾਰੀ ਅਰਦਾਸ ਸਾਡੀ ਸਮਝ ਆ ਗਈ ਓਸੇ ਦਿਨ ਸਾਡੇ ਹਿਰਦੇ ਵਿਚ ਮੇਰੇ ਨਾਨਕ ਪਾਤਸ਼ਾਹ ਕਲਗੀਆਂ ਵਾਲੇ ਨੇ ਵਾਸਾ ਕਰ ਲੈਣਾ ਫਿਰ ਹੋਰ ਕਿਸੇ ਚੀਜ਼ ਦੀ ਸਾਨੂੰ ਲੋੜ ਰਹਣੀ ਨਹੀਂ। ਭੁੱਲ ਚੁੱਕ ਦੀ ਖਿਮਾ।
@sukhibasemoropariwarasbmp8742
@sukhibasemoropariwarasbmp8742 7 ай бұрын
Ttaa hun tusi guru Gobind Singh Ji Maharaj Tto v uche ho gaye Jo khud hi baani rachan lag paye Darshan Singh ne tta Dasam patshah ji di kurbani Tte Dasam patshah ji di apni rachi baani Sabh khuh vich paa diti Guru Gobind Singh Ji Maharaj kade maaf nahi karnge
@kuldeeppahwa2764
@kuldeeppahwa2764 7 ай бұрын
@@sukhibasemoropariwarasbmp8742 ਗੁਰੂ ਸਾਹਿਬ ਨੇ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋ ਉਪਰ ਉਠਣ ਦੀ ਸਿੱਖਿਆ ਦਿੱਤੀ ਹੈ , ਪ੍ਰੋਫੈਸਰ ਸਾਹਿਬ ਨੂੰ ਪਵਿਤ੍ਰ ਦਸਮ ਗ੍ਰੰਥ ਵਿਚ ਕਾਮ ਹੀ ਨਜ਼ਰ ਆਂਦਾ ਹੈ, ਦਸਮ ਗ੍ਰੰਥ ਦੇ ਪ੍ਰਤੀ ਅਤੇ ਦਸਮ ਗ੍ਰੰਥ ਦੇ ਮਨਨ ਵਾਲਿਆਂ ਦੇ ਪ੍ਰਤੀ ਕ੍ਰੋਧ ਉਨਾ ਦੀ ਬਾਣੀ ਵਿਚ ਨਜ਼ਰ ਆਂਦਾਹੈ, ਇਸ ਉਮਰ ਵਿਚ ਊਨਾ ਨੂੰ ਭਗਤੀ ਕਰਨੀ ਚਾਹੀਦੀ ਸੀ ਹੱਲੇ ਊਨਾ ਦਾ ਮਨ ਮਾਯਾ ਨਾਲ ਭਰਿਆ ਨਹੀਂ ਲੋਭ ਬਰਕਰਾਰ ਹੈਗਾ, ਇਹ ਸਭ ਨੂੰ ਪਤਾ ਹੈ ਨਾਲ ਕੁਝ ਵੀ ਨਹੀਂ ਜਾਣਾ ਫਿਰ ਵੀ ਪਵਿਤ੍ਰ ਬਾਣੀ ਦਾ ਆਸਰਾ ਲੈਕੇ ਆਪਨੇ ਬੱਚਿਆ ਲਈ ਮਾਯਾ ਦਾ ਲਾਲਚ ਮੋਹ ਕਰਕੇ ਹੋ ਰਹਿਆ ਹੈ ਮੇਰੇ ਦਸਮ ਪਿਤਾ ਦੀ ਬਾਣੀ ਨੂੰ ਖਾਰਜ ਕਰਕੇ ਆਪਣੀ ਬੁੱਧ ਵਰਨਣ ਤੋ ਵਡਾ ਅਹੰਕਾਰ ਕੀ ਹੋ ਸਕਦਾ ਹੈ। ਹੱਲੇ ਵੀ ਪ੍ਰੋਫੈਸਰ ਸਾਹਿਬ ਦੀ ਲੋਗ ਵਾਹ ਵਾਹ ਕਰ ਰਹੇ ਨੇ ਫਿਰ ਊਨਾ ਨੂੰ ਕੀ ਕਿਹਾ ਜਾ ਸਕਦਾ ਹੈ ਮੇਰੀ ਦਸਮ ਪਿਤਾ ਅੱਗੇ ਇਕ ਹੀ ਅਰਦਾਸ ਹੈ ਮੇਰੇ ਗੁਰੂ ਪਿਤਾ ਏਨਾਂ ਦਿਯਾ ਅਸਾਦ ਭੁੱਲਾ ਨੂੰ ਬਕਸ਼ ਕੇ ਸੁਮੱਤ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
@Navjot_Kaur845
@Navjot_Kaur845 Ай бұрын
🙏🙏🙏🙏🙏🙏🙏
@CrimeOrKanoon-p2m
@CrimeOrKanoon-p2m 2 ай бұрын
🌹🌹🌹🌹🌹🌹🌹
@5aab65
@5aab65 Ай бұрын
Time has come for sarbat khalsa convention. The brahmin and all those keshadhari hindus used dishonesty, craftiness and cunning with Our uneducated forefathers, 99% of the sikhs were uneducated and those whk were educated and true Gursikhs can be counted on a single hand, The Hate that brahmin has for sikhi knows no limits. Today we need a proper truthfull dialouge by all the real Gursikhs and once and for all settle the dasam granth issue. I know this can not happen in present times, but we need all the sikh scholars to participate.
@maninderkaur2730
@maninderkaur2730 7 ай бұрын
WAHEGURU JI 🙏 PRO.DARSHAN SINGH KHALSA JI thuhade vichar bilkul theek hun ji meinu hun BRAHAM KAVACH DE PATH bare vi daso ki GURU GOBIND SINGH JI MAHARAJ JI DA LIKHIYA HE ki nahi Ji
@harbhajandhaliwal4966
@harbhajandhaliwal4966 2 ай бұрын
Thinks
@spsoberoi1
@spsoberoi1 7 ай бұрын
Singh Sahib Ji, Hun ta Bipar ne Kabza Kar Leya, Takht Sri Hazoor Sahib Te.Angaili Ehna Nihanga Di a, Jihna Ne Bachiyar Natak , Akhouti Sri Dasam Granth Nu Sri Guru. Granth Sahib Ji Da Shareek Bna K SGGS de Naal Bitha Ditta.Lakkh Di Lahnat Hai Ehna Jatthedarraan Hun Bhugto Ate Bhangg Ghot Ke Piya Mai Ta Hazoor Sahib Nu Takht Hi Nai Maanada. 'Sabh Kichh Ghar Mei Bahar Naahi" Saare De Saare Nihanng Guru De Ditte Hoye Baane vich BIPAR Ne. I am just waiting for the day when they will do the Parkash of Bachittar Natak Granth at Sri Darbar Sahib😢 All Jattedars are Present Day Ahmed Shah Abdali Ne.Oh Ta Ikk Siga Hun Ta Panjj Ne😢
@surinderpalsinghchadha2223
@surinderpalsinghchadha2223 7 ай бұрын
It was Mani Singh Kalal second Mani Singh who has been made a writer not Bhai Mani Singh ji of Desam and after that Kesar Singh Chhibber a Brahaman who spread a lie and said it first that Guru Was Devi Pujak and after ward Suraj parkesh has written 52 pages as Devi Parsang and this book is nothing but praises Brahaman more than Gurus and says in the Granth that even God cannot refuge a Brahaman and whatever is decided by Brahaman is accepted by God. and therefore, this Grtanth shall be banned for ever. and Sodak committee was also made which deleted so many pages of Desam
@Jarnail-i6s
@Jarnail-i6s 7 ай бұрын
Sir jaladi to jaladi saare sikha de ghar tak new ardas pahuchan di koshish karo
@GurmatVicharsGGS
@GurmatVicharsGGS 7 ай бұрын
ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥ ਅਰਦਾਸ ਸਲੋਕ ਮ: 2 ॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥ ਅਕਾਲ ਜੀ ਸਹਾਏ। ਪ੍ਰਿਥਮ ਅਕਾਲ ਪੁਰਖ ਸਿਮਰ ਕੈ, ਗੁਰੂ ਨਾਨਕ ਸਾਹਿਬ ਜੀ ਲਏ ਧਿਆਏ । ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰ ਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਹੋਏ ਸਹਾਇ । ਗੁਰੂ ਅਰਜਨ ਸਾਹਿਬ ਜੀ ਗੁਰੂ ਹਰ ਗੋਬਿੰਦ ਸਾਹਿਬ ਜੀ ਸਿਮਰੇਉਂ ਗੁਰੂ ਹਰ ਰਾਇ ਸਾਹਿਬ ਜੀ । ਗੁਰੂ ਹਰ ਕਿਸ਼ਨ ਸਾਹਿਬ ਜੀ ਧਿਆਏ ਐ ਸਭ ਸੁਖ ਵਸਹਿ ਮਨ ਆਇ । ਗੁਰੂ ਤੇਗ ਬਹਾਦਰ ਸਾਹਿਬ ਜੀ ਸਿਮਰੇ ਐ ਨਿਰਭਉ ਨਾਮ ਧਿਆਇ । ਦਸਮ ਿਪਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜੋਤ ਓਹਾ ਜੁਗਤ ਸਾਏ, ਖੰਡੇ ਬਾਟੇ ਦੀ ਪਾਹੁਲ ਦੇ ਦਾਨੀ ਸਭ ਥਾਈਂ ਹੋਏ ਸਹਾਇ । ਦਸਾਂ ਪਾਤਸ਼ਾਹੀ ਜਾਮਿਆਂ ਵਿਚ ਵਰਤੀ ਇੱਕੋ ਗੁਰੂ ਜੋਤ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੀਚਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ । ਦਸ ਪਾਤਸ਼ਾਹੀਆਂ, ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਜੀਵਨ ਮੁਕਤੇ, ਸਮੂਹ ਭਗਤਾਂ, ਜਿਨਾ ਨਾਮ ਜਪਿਆ, ਵੰਡ ਛਕਿਆ-ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਤਨ ਮਨ ਧਨ ਵਾਰਿਆ, ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਹਿਆ, ਤਿਨਾ ਸਚਿਆਰਿਆਂ, ਪਿਆਰਿਆਂ, ਸਿਦਕਵਾਨਾ, ਸ਼ਹੀਦਾਂ, ਸਿੰਘਾਂ, ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਅਕਾਲ ਪੁਰਖ ਦੇ ਸੱਚੇ ਤਖਤ ਸਹਿਤ ਸਰਬੱਤ ਗੁਰਦੁਆਰਿਆਂ ਗੁਰ ਧਾਮਾਂ ਦਾ ਧਿਆਨ-ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਪੰਥ ਕੀ ਜੀਤ, ਅਕਾਲ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਭਨਾ ਨੂੰ ਸਿੱਖੀ ਦਾਨ, ਕੇਸ ਸੰਭਾਲ ਦਾਨ, ਰਹਿਤ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਦੇ ਗਿਆਨ ਇਸ਼ਨਾਨ, ਝੰਡੇ ਬੁੰਗੇ ਅਟੱਲ, ਜੁਗੋ ਜੁਗ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮੱਤ ਉਚੀ, ਮੱਤ ਦਾ ਰਾਖਾ ਆਪ ਅਕਾਲ ਪੁਰਖ, ਗੁਰੂ ਪੰਥਕਾਂ ਦੇ ਸਦਾ ਸਹਾਈ ਦਾਤਾਰ ਜੀਓ ਨਨਕਾਣਾ ਸਾਹਿਬ ਸਮੇਤ ਹੋਰ ਸਰਬੱਤ ਗੁਰੂ ਅਸਥਾਨਾਂ ਦੇ ਖੁਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਅਤੇ ਪਟਨਾ ਸਾਹਿਬ ਹਜੂਰ ਸਾਹਿਬ ਸਮੇਤ ਕੁਛ ਅਸਥਾਨਾਂ 'ਤੇ ਹੋ ਰਹੀ ਗੁਰੂ ਕੀ ਬੇਅਦਬੀ ਅਤੇ ਮਨਮਤ ਨੂੰ ਠੱਲ ਪਾਉਣ ਦੀ ਸਮਰੱਥਾ ਤੇ ਅਗਵਾਈ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ -- ਇਸ ਤੋਂ ਅੱਗੇ ਸਮੇਂ ਅਤੇ ਇਛਾ ਅਨੁਸਾਰ ਮਨ ਦੀ ਅਰਦਾਸ ਕਰ ਸਕਦੇ ਹੋ-- ਸੇਈ ਗੁਰਮੁਖ ਪਿਆਰੇ ਮੇਲੋ ਜ੍ਹਿਨਾ ਮਿਲਿਆਂ ਤੇਰਾ ਨਾਮ ਚਿਤ ਆਵੇ। ਅਰਦਾਸ ਦੇ ਅੰਤ ਵਿੱਚ -- ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥
@iqbalsingh7786
@iqbalsingh7786 7 ай бұрын
Khalsa ji Wahguru ji ka khalsa Wahguru ji ki fateh Ki AJ tk Jo ardaas hundi aa rhi hai glt c ? Kion sareyaan nu bhambl bhuse ch paa rhe ho
@AmandeepSingh-pe4jh
@AmandeepSingh-pe4jh 7 ай бұрын
Se nrke ghore pavannn ll 😊 bhot hi jld ​@@GurmatVicharsGGS
@nachhattarsingh112
@nachhattarsingh112 7 ай бұрын
ਐਨੀ ਮਿਹਨਤ ਨਾਲ ਤਿਆਰ ਹੋਈ ਸਿਖ ਰਹਿਤ ਮਰਿਯਾਦਾ ਉਸ ਵਾਲ਼ੀ ਅਰਦਾਸ ਨੂੰ ਨਹੀਂ ਮੰਨਦੇ। ਐਵੇਂ ਕੋਮ ਵਿੱਚ ਵਿਵਾਦ ਨ ਖੜ੍ਹਾ ਕਰੋ।ਇਹ ਪ੍ਰਫੈਸਰ ਦੀ ਸੁਣ ਲਵੋ। ਇਸਨੂੰ ਕੲਈ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਹੁਕਨਾਮਾ ਜਾਰੀ ਕਰਕੇ ਸਾਰੇ ਗੁਰਦੁਆਰਿਆਂ ਵਿਚੋਂ ਕਥਾ ਕੀਰਤਨ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਅਸੀਂ ਇਸ ਦੀ ਹਮਾਇਤ ਵਿੱਚ ਸਾਂ। ਕੲਈ ਜਗਾਂ ਧਰਨੇ ਤੇ ਪੁਤਲੇ ਸਾੜੇ ਗੲਏ ਕਮੇਟੀ ਦੇ ਵਿਰੋਧ ਵਿਚ ਫਿਰ ਇਹਨਾਂ ਨੂੰ ਤਰਨਤਾਰਨ ਦੇ ਬੁਗੇ ਦੇ ਗੁਰਦੁਆਰਾ ਸਾਹਿਬ ਵਿਚ ਸਦਿਆ ਗਿਆ ਉਧਰ ਬਾਦਲਕਿਆਂ ਨੇ ਪੁਲਸ ਲਾ ਤੀ ਬੜੀ ਮੁਸ਼ਕਲ ਨਾਲ ਗੁਰਦੁਆਰਾ ਸਾਹਿਬ ਪਹੁੰਚ ਗਏ। ਇਹਨਾਂ ਕੀਰਤਨ ਵੀ ਕੀਤਾ। ਧੂੰਦਾ ਵੀ ਨਾਲ ਸੀ। ਪ੍ਰੋਗਰਾਮ ਸਮਾਪਤ ਹੋ ਗਿਆ। ਅਸੀਂ ਘਰਾਂ ਨੂੰ ਚਲੇ ਗਏ। ਕੁਝ ਸਮੇਂ ਬਾਅਦ ਬਾਦਲਕਿਆਂ ਨਾਲ। ਗਲ। ਰਲਾ ਗਿਆ। ਸਾਨੂੰ ਬੜਾ ਦੁਖ ਹੋਇਆ ਇਹ ਕੀ ਕਰ ਗਿਆ। ਮੇਰਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਮੇਰੀ ਉਚ ਅਦਾਲਤ ਅਕਾਲ ਤਖ਼ਤ ਸਾਹਿਬ ਹੈ ਸੰਵਿਧਾਨ ਸਿਖ ਰਹਿਤ ਮਰਯਾਦਾ ਹੈਂ ਮੈਂ ਇਕ ਛੋਟਾ ਮਿਹਨਤ ਕਸ਼ ਕਿਸਾਨ ਹਾਂ। ਦਸਮ ਗ੍ਰੰਥ ਵਿੱਚ ਬਹੁਤ ਅਧਿਆਏ ਇਤਰਾਜ਼ ਯੋਗ ਹਨ। ਪਰ ਇਕ ਇਤਿਹਾਸਕ ਸਰੋਤ ਵੀ ਹੈ। ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹਨ। ਹੋਰ ਕੋਈ ਗ੍ਰੰਥ ਗੁਰੂ ਨਹੀਂ ਹੋ ਸਕਦਾ। ਸੰਗਤ ਜੀ ਜਰਾਂ ਸੋਚ ਸਮਬਲ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@parveendersingh6411
@parveendersingh6411 7 ай бұрын
Sirse ne dita hona bangla sahib padan waste kalka ne ijajat diti honi kom de gadar ne.
@arvinderpalsingh4646
@arvinderpalsingh4646 7 ай бұрын
Sabto wadda masand badal tubber hai jo rss di khakki nikkar pa ke sikha da nuksan kar rihq hai par kom nu hally vii samagh nahi lagg rahi
@randhirsingh-jl3zo
@randhirsingh-jl3zo 7 ай бұрын
ਬਿਲਕੁਲ ਸੱਚੀਆਂ ਗੱਲਾਂ ਜੀ
@surinderkaur5215
@surinderkaur5215 7 ай бұрын
Jathadar ji tusy sikh histerybara dasya he ear sunn nu tars gay se parmatma your bhot lambe kra
@simerjitsinghbrar9413
@simerjitsinghbrar9413 7 ай бұрын
You are truth singh shaib i am proud of you
@pavittersingh5065
@pavittersingh5065 7 ай бұрын
ਮੀਰੀ ਪੀਰੀ
@sanjhasansar
@sanjhasansar 2 ай бұрын
gustakhi maaf pishe bethe bandya nu samjaaya kro boht disturb krde ne dimag kharab krde ne eve kdi eder kdi oder pange layi jande gal bat vichar chup krke ik jga beth ke sarvan krne chahide ne eh tappi jande aa
@angrejsingh-cu7nj
@angrejsingh-cu7nj 6 ай бұрын
Banta.singh.kathwachak.as.akhotii.dasam.gharanth.di.hemet.karda.hai.sayad.r.s.s.da.ajent.hai
@balwantsingh2328
@balwantsingh2328 7 ай бұрын
ਪੋ੍ਫੈਸਰ ਸਾਹਿਬ ਜੀਉ ਆਪ ਜੀ ਦੇ ਵਿਚਾਰ ੧੦੦ ਫੀਸਦੀ ਸਹੀ ਹਨ ਪਰ ਪਰਾਬਲਮ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਦਾ ਸਾਡੇ ਪ੍ਚਾਰਕਾਂ, ਵਿਦਵਾਨਾਂ, ਸ਼੍ਰੋਮਣੀ ਕਮੇਟੀ, ਬਾਬਆਂ, ਟਕਸਾਲਿਆਂ ਨਿਹੰਗਾਂ ਨਾਨਕਸਰੀਆਂ ਅਤੇ ਨਾਮਧਾਰੀਆਂ ਨੇ ਭੋਗ ਪਾਤਾ ਹੈ। ਇਹ ਸਾਰੇ ਅਖੌਤੀ ਦਸਮ ਗਰੰਥ, ਸਰਬਲੋਹ ਗਰੰਥ, ਸੂਰਜ ਪ੍ਕਾਸ਼ ਗਰੰਥ, ਸੌ ਸਾਖੀ, ਜੈਸੇ ਕੂੜ ਗਰੰਥਾਂ ਦੇ ਪੁਜਾਰੀ ਹਨ। ਇਹ ਸਾਰੇ ਸਿੱਖੀ ਭੇਖ ਵਿੱਚ ਵਿਪਰ ਹਨ ਜਾਂ ਉਨ੍ਹਾਂ ਦੇ ਏਜੇੰਟ ਹਨ। ਸਿਖ ਇਹਨਾਂ ਦੇ ਕੂੜ ਪ੍ਚਾਰ ਤੋਂ ਅਨਜਾਣ ਹਨ ਕਿਉਂਕਿ ਉਹ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਯਾ ਹੈ ਨਾ ਹੀ ਪੜਨਾ ਚਾਹੁੰਦੇ ਹਨ ਕੂੜ ਪ੍ਚਾਰ ਇਹਨਾਂ ਦੇ ਦਿਲੋ ਦਿਮਾਗ਼ ਤੇ ਐਨਾ ਛਾ ਗਿਆ ਹੈ ਕਿ ਇਹ ਕਿਸੇ ਦੀ ਕੋਈ ਗੱਲ ਸੁਨਣ ਨੂੰ ਰਾਜੀ ਹੀ ਨਹੀਂ ਹਨ ਇਹ ਤਾਂ ਨੀਵਿਆਂ ਪਾ ਕੇ ਸੁਨਣ ਜਕਾਰੇ ਛੱਡਣ ਅਤੇ ਲੰਗਰ ਖਾਣ ਤੋਂ ਮਤਲਬ ਰਖਦੇ ਹਨ। ਮੈਂ ਅਖੌਤੀ ਦਸਮ ਗਰੰਥ ਪੂਰਾ ਪੜਆ ਹੈ ਇਸ ਕਰਕੇ ਮੈਂ ਇਹ ਕਹ ਸਕਦਾ ਹਾਂ ਕਿ ਅਖੌਤੀ ਦਸਮ ਗਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕਿਸੇ ਹਾਲਤ ਵਿੱਚ ਨਹੀਂ ਹੈ। ਆਪ ਜੀ ਸਿਖ ਸੰਗਤ ਨੂੰ ਜਾਗਰੂਕ ਕਰਦੇ ਰਹੋ ਗੁਰੂ ਜੀ ਆਪ ਸਹਾਈ ਹੋਣਗੇ।
@user-og4in5yx2i
@user-og4in5yx2i 7 ай бұрын
ਮੈਨੂੰ ਤੁਹਾਡੀ ਸਾਹਿਤਿਕ ਸਮਝ ਉੱਪਰ ਤਰਸ ਹੀ ਆਉਂਦਾ ਹੈ ਬਸ
@ranjitkaur-xp5qq
@ranjitkaur-xp5qq 2 ай бұрын
Kina dard hai. Guru de ladlesuputar vich panth lai.nhi dekh skde lutde hoy data ji apne bacheya di pukar suno
@gurnamsinghrattu4449
@gurnamsinghrattu4449 7 ай бұрын
This body is temple of living god .
@balramrathore2554
@balramrathore2554 7 ай бұрын
ਧੀਰ ਮੱਲੀਏ , ਰਾਮ ਰਾਈਏ , ਮੀਣੇ , ਮਸੰਦ ,, ਗੁਰੂ ਦੋਖੀ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਅਮਿ੍ਰਤ ਨਹੀ ਭੰਗ ਕਰ ਸਕਦੇ ,,,, ਜੇਕਰ ਅਸੀ ਮੂਰਖ ਹਾ ਤੁਹਾਡੀ ਨਜ਼ਰ ਵਿੱਚ ਤਾਂ ਸਾਡੇ ਨਾਲ ਨਾ ਲੁਜੋ ,, ਪਰੰਤੂ ਅਸੀ ਮੂਰਖਾ ਨਾਲ ਨਹੀ ਲੁਜਣਾ ਚਹੁੰਦੇ ,,, ਧੰਨਵਾਦ ਸਾਰਿਆਂ ਦਾ ਗੁਰੂ ਪਾਤਸ਼ਾਹ ਸਭ ਦਾ ਭਲਾ ਕਰਨ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harbanssingh6037
@harbanssingh6037 7 ай бұрын
Waheguru
@NanakSinghNimana
@NanakSinghNimana 7 ай бұрын
ਤੁਹਾਡਾ ਮਤਲਬ ਹੈ ਕੀ ਜੇ ਪ੍ਰਾਈ ਇਸਤ੍ਰੀ ਸਾਡੇ ਕੋਲ਼ ਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਦਾ ਹੁਕਮ ਜਾਣਕੇ ਉਸਦੀ ਇੱਛਾ ਪੂਰੀ ਕਰ ਦੇਈਏ
@udayveersingh8238
@udayveersingh8238 7 ай бұрын
​@@NanakSinghNimanaKaro bhai taan he taan eh lok Luchhe Lngaah te Sarse wale Certified Blaatkari nu Maria dinde ne..
@satvinderjeetkaur718
@satvinderjeetkaur718 7 ай бұрын
Singh sahab ji k Jaap Sahib v guru Gobind Singh ji di bani nhi
@SukhdeepKaurKaur-jn9le
@SukhdeepKaurKaur-jn9le 7 ай бұрын
Guru dokhi aap ta dubange nal Horan nu v nark de bhagi banaunge
@amarjitshergill2690
@amarjitshergill2690 7 ай бұрын
Waheguru ji ka khalsa Waheguru ji ki fatch Singh SSahib ji to all of you yes our Guru is Shri Guru Granth Sahib ji not a dassam book it's bad think's are written about our Guru Gobind Singh ji it's a smame shame to the people's who call themself they are sikh only blind people's can bend down front of that book our Guru Nanak Dev ji and Guru Gobind Singh are same with same power same Waheguru ji Gian at the last when Guru Gobind Singh was going to leave us he told said to us now on your guru is Shri Guru Granth sahib ji no more as a humen alive guru our Ardass Prayer singh Sahib ji Waheguru ji bless you more longer life in Sikhi but did in the past and still doring pleople\s who tell the truth in the World they have to walk on hard road's 💕💔❤❤💯💯
@andyjhon5535
@andyjhon5535 7 ай бұрын
May waheguru ji bless prof.Darshan singh sahib ji with long life
@kulwantsandhu2693
@kulwantsandhu2693 7 ай бұрын
Veer Jio, banthi parvan karni Ji , Guru Sahib Ji nu , Guru Nanak Sahib Ji nal sanbodhan karna Ji, nah ke Guru Nanak Dev Ji . WJKK WGKF 🙏
@surjeetkaur8675
@surjeetkaur8675 7 ай бұрын
Dhuk sach da Wahaguru ji sanu maaf karna
@manjitsingh6444
@manjitsingh6444 4 ай бұрын
Amritsar
eh Man Mera Prof Darshan Singh
51:08
GGS Academy
Рет қаралды 328 М.
Watermelon magic box! #shorts by Leisi Crazy
00:20
Leisi Crazy
Рет қаралды 8 МЛН
哈莉奎因怎么变骷髅了#小丑 #shorts
00:19
好人小丑
Рет қаралды 53 МЛН
Nanak Trarvar  Prof Darshan Singh
45:51
GGS Academy
Рет қаралды 103 М.
"CONCEPT OF MEAT {MAAS}" BY PROF. DARSHAN SINGH JI KHALSA
58:50
Baljeet Singh Delhi
Рет қаралды 22 М.