ਲੁਧਿਆਣੇ ਰੋਕ ਲਿਆ Mandeep Manna | ਧੋਖੇ ਦੇ ਸਬੂਤ ਲਿਆਏ? ਡਿਬੇਟ ਤੋਂ ਕੌਣ ਡਰਿਆ? ਮੰਨੇ ਨਾਲ ਪੁਲਿਸ ਕੀ ਕਰ ਰਹੀ ਵੇਖੋ

  Рет қаралды 286,932

Mitti ਮਿੱਟੀ

Mitti ਮਿੱਟੀ

Күн бұрын

Пікірлер: 552
@KuldeepKaur-po8ss
@KuldeepKaur-po8ss Жыл бұрын
ਜਾਣ ਦੇਣਾ ਚਾਹੀਦਾ ਸੀ ਸਭ ਨੂੰ ਬੋਲਣ ਦਾ ਹੱਕ ਆ
@harneksingh5826
@harneksingh5826 Жыл бұрын
Bhagwant dar gea
@ਖੇਤੀ
@ਖੇਤੀ Жыл бұрын
Bilkul jan Dena chahenda c
@SantMaan-d3p
@SantMaan-d3p Жыл бұрын
Js
@PB-0029
@PB-0029 Жыл бұрын
drr v lgda maan nu 😂❤️
@ArvinderSingh-i5c
@ArvinderSingh-i5c Жыл бұрын
Bhagwant ram g Darr Gaye
@GurcharsinghSekhon
@GurcharsinghSekhon Жыл бұрын
ਮਨਦੀਪ ਸਿੰਘ ਮੰਨਾ ਕੌਕੇ ਜੜ ਦਿੰਦਾ ਬਹਿਸ ਵਿੱਚ ਸ਼ਾਮਲ ਹੋਣਾ ਚਾਹੀਦਾ
@ranjltsingh2605
@ranjltsingh2605 Жыл бұрын
ਮੰਨਾ। ਜੀ। ਤੁਸੀਂ। ਬਿਲਕੁਲ ਠੀਕ।ਕਿਹ। ਰਹੇ।ਜੋ। ਮਾਨ।। ਨਾਟਕ।ਕਰ। ਰਿਹਾ
@NsJattana
@NsJattana Жыл бұрын
ਸੱਚ ਬੋਲ ਗਿਆ ਬੰਦਾ ਬਹੁਤ ਵਧੀਆ
@vanshdeepsingh9438
@vanshdeepsingh9438 Жыл бұрын
ਵਾਹ ਮੇਰੇ ਬਹੁਤ ਹੀ ਪਿਆਰੇ ਵੀਰ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇਂ ਤੇ ਸੱਦਾ ਚੱੜਦੀ ਕਲਾ ਵਿਚ ਰੱਖੇ ਪ੍ਰਮਾਤਮਾ
@Rajkumar10101
@Rajkumar10101 Жыл бұрын
ਮਨਦੀਪ ਸਿੰਘ ਜੀ ਪੰਜਾਬ ਦੇ ਹੱਕ ਲਈ ਬੋਲਿਆ ਹੈ ਤੁਸੀਂ ਸਾਰਿਆ ਗਲਾ ਸੱਚ ਤੇ ਸਾਫ਼ ਸੁਥਰੀਆਂ 👍💯🙏🔥⚡✅
@ਫੈਸਲਾਬਾਦਆਲੇ
@ਫੈਸਲਾਬਾਦਆਲੇ Жыл бұрын
ਮੰਨੇ ਦੀਆਂ ਗੱਲਾਂ ਦਾ ਜਵਾਬ ਨੲੀਂ ਦੇ ਸਕਦੇ ਮਾਨ ਸਾਹਬ ।
@narindersidhu4836
@narindersidhu4836 Жыл бұрын
ਮਨਦੀਪ ਸਿੰਘ ਜੀ ਤੁਸੀਂ ਸਹੀ ਆਖ ਰਹੇ ਹੋ ਪੁਲੀਸ ਨੇ ਪੂਰੀ ਤਰ੍ਹਾਂ ਅੱਤ ਚੁੱਕੀ ਪਈ ਐ
@bhindersran2170
@bhindersran2170 Жыл бұрын
ਸੱਚੀ ਗੱਲ ਹੈ ਬਾਈ ਜੀ ਚੋਰਾ ਦਾ ਸਰਕ ਛੋਹ ਹੈ ਭੰਡ ਚੁਟਕਲੇ ਸੁਣਾਓ ਵੇਚ ਦਿੱਤਾ ਹੈ ਪੰਜਾਬ ਨੂੰ
@ajayajayajayajay5672
@ajayajayajayajay5672 Жыл бұрын
ਜਾਣ ਦਿਉ ਡਿਬੇਟ ਵਿਚ ਮਨੇ ਵੀਰ ਨੂੰ
@JasbirSingh-iq1ev
@JasbirSingh-iq1ev Жыл бұрын
ਬਿਲਕੁਲ ਸਹੀ ਕਿਹਾ ਮੰਨਾਂ ਜੀ ਨਹੀਂ ਰੀਸਾਂ ਤੁਹਾਡੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ
@baldevhayer1473
@baldevhayer1473 Жыл бұрын
ਬਹੁਤ ਵਧੀਆ ਮੰਨਾ ਸਿੰਘ ਜਿਉਂਦਾ ਰਹਿ ਪਰਮਾਤਮਾ ਚੜ੍ਹਦੀ ਕਲਾ ਵਿੱਚ ਰਖੇ ਸਚੁ ਤੇ ਪਹਿਰਾ ਦੇਣ ਵਾਲੇ ਲੋਕ ਬਹੁਤ ਥੋੜ੍ਹੇ ਹੁੰਦੇ ਹਨ ਜਿਨ੍ਹਾਂ ਵਿੱਚ ਸਹੀ ਸੋਚ ਤੇ ਸੁਹਿਰਦਤਾ ਤੇ ਹੌਂਸਲਾ ਹੁੰਦਾ ਹੈ ।
@NareshKumar-mw3ni
@NareshKumar-mw3ni Жыл бұрын
ਹੁਣ ਇਹ ਤਾਂ ਆਮ ਆਦਮੀ ਪਾਰਟੀ ਤਾਂ ਸੱਚੀ ਸੁੱਚੀ ਐ ਫਿਰ ਵੀ ਮੰਨੇ ਨੂੰ ਨਹੀਂ ਜਾਣ ਦਿੱਤਾ । ਦਿਓ ਮੰਨੇ ਦੇ ਜਵਾਬ
@narinderkumar9261
@narinderkumar9261 Жыл бұрын
ਤੁਸੀਂ ਸਹੀ ਹੋ।ਪਹਿਲਾਂ ਉਹ ਸਾਨੂੰ ਹੱਸਾਉਂਦਾ ਸੀ ਹੁਣ ਅਸੀਂ ਰੋ ਰਹੇ ਹਾਂ
@jagtarsingh7127
@jagtarsingh7127 Жыл бұрын
ਮਨਦੀਪ ਸਿੰਘ ਮੰਨੇ ਨੂੰ ਬੋਲਣ ਦਾ ਟਾਇਮ ਜ਼ਰੂਰੀ ਮਿਲਣਾ ਚਾਹੀਦਾ
@kawaljitkaur6686
@kawaljitkaur6686 Жыл бұрын
ਮਨਪ੍ਰੀਤ ਮੰਨਾ ਵੀਰ ਬਹੁਤ ਵਧੀਆਂ ਸੋਚ ਦੇ ਮਾਲਕ ਨੇ🙏🙏
@narinderkumar9261
@narinderkumar9261 Жыл бұрын
ਆਓ ਰਲ ਮਿਲ ਕੇ ਆਪਣੇ ਪਿਆਰੇ ਪੰਜਾਬ ਨੂੰ ਬਚਾਈਏ
@SonySingh-wy7sf
@SonySingh-wy7sf Жыл бұрын
ਵੱਡੇ ਵੀਰ ਨੇ ਸਾਰੀਆਂ ਪਾਰਟੀਆਂ ਨੂੰ ਨੰਗਾ ਕਰਤਾ
@rajwinder1968
@rajwinder1968 Жыл бұрын
ਮੰਨੇ ਵੀਰ ਨੇ ਬਾਹਰ ਹੀ ਡੀਬੇਟ ਦਾ ਜੁਆਬ ਦੇ ਦਿੱਤਾ
@harkamaldhillon4017
@harkamaldhillon4017 Жыл бұрын
ਬਹੁਤ ਵਧੀਆ।
@sukhdeepkaur9555
@sukhdeepkaur9555 Жыл бұрын
ਹਕ ਹੈ ਸਾਰਿਆ ਜਾਣ ਦੇਣਾ ਚਾਹੀਦਾ ਸੀ।
@sahibsingh4413
@sahibsingh4413 Жыл бұрын
❤❤ਧੰਨ ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕੀ ਫਤਿਹ ❤❤ਸਾਹਿਬ ਸਿੰਘ ❤❤ਠੀਕ ਹੈ
@gurmukhsingh5709
@gurmukhsingh5709 Жыл бұрын
Ghar bethe comment he karo
@buttamantri6087
@buttamantri6087 Жыл бұрын
ਮਨਦੀਪ ਸਿੰਘ ਮੰਨਾ ਮੇਰੇ ਵੱਡੇ ਵੀਰ ਜ਼ਿੰਦਾਬਾਦ
@gulzarsingh7954
@gulzarsingh7954 Жыл бұрын
ਬਿਲਕੁੱਲ ਸਹੀ ਫਰਮਾ ਰਿਹਾ ਹੈ
@AmrikSingh-fi1mn
@AmrikSingh-fi1mn Жыл бұрын
ਬਿਲਕੁਲ ਠੀਕ ਕਿਹਾ ਹੈ ਜੀ । ਸਲੂਟ ਐ ਮੰਨਾ ਜੀ ।
@GurinderpalsinghBawa
@GurinderpalsinghBawa Жыл бұрын
ਮਨਦੀਪ ਮੰਨਾ ਬਹੁਤ ਹੀ ਵਧੀਆ ਬੰਦਾ ਹੈ ਜੇਕਰ ਅੰਦਰ ਜਾਣ ਦੇ ਦਿੰਦੇ ਭੰਤੇ ਦੇ ਤਾਂ ਵੱਟ ਕੱਢ ਦਿੰਦਾ ਕਮੇਡੀ ਕਰ ਕੇ ਜਨਤਾ ਦਾ ❤ਜਿੱਤ ਲਿਆ ਪਰ ਜਨਤਾ ਜਹਾਜ਼ ਤੇ ਚੜਾਉਣ ਜਾਣਦੀ ਆ ਤਾਂ ਲਾਉਣ ਵੀ ਜਾਣਦੀ ਆ🛩️
@rangkarmitv24
@rangkarmitv24 Жыл бұрын
ਬਹੁਤ ਵਧੀਆ
@baldevverma4994
@baldevverma4994 Жыл бұрын
ਆ ਗਿਆ ਸੋਡਾ ਬਾਪ ਕਰੋ ਇਹਦੇ ਨਾਲ ਗੱਲ ਹੁਣ ਗੱਲ ਕਿਉਂ ਨਹੀਂ ਕਰਦੇ ਤੁਸੀਂ
@JagdishSingh-lp2bk
@JagdishSingh-lp2bk Жыл бұрын
ਮਨਰੇਗਾ ਵਰਕਰਾਂ ਦੇ ਕੰਮਾਂ ਦਾ ਪੈਸਾ ਨਹੀਂ ਦੇ ਰਹੀ ਪੰਜਾਬ ਸਰਕਾਰ
@raminderkaur7064
@raminderkaur7064 Жыл бұрын
Manna is right, let him allowed to come
@JagdishSingh-lp2bk
@JagdishSingh-lp2bk Жыл бұрын
ਕਿਆ ਬਾਤ ਮੰਨਾ 👍👍👍🙏🙏
@JaideepKaur-d7r
@JaideepKaur-d7r Жыл бұрын
Veer ji parmatma tohanu hamesha chrdi kla ch rakhe 🙏
@Pritamsingh-op9wt
@Pritamsingh-op9wt Жыл бұрын
ਡਰਾਮਾ ਹੈ ਸਾਰਾ,ਆਮ ਲੋਕਾਂ ਦਾ ਟੈਕਸ ਦਾ ਪੈਸਾ ਖੂਹ ਵਿੱਚ ਪਾਇਆ ਜਾ ਰਿਹਾ ਹੈ, ਸਿਰਫ਼ ਗੋਦੀ ਮੀਡੀਆ ਅਤੇ ਚੋਰ ਲੋਕਾਂ ਦੀ ਐਂਟਰੀ ਹੀ ਰੱਖੀ ਗਈ ਹੈ, ਜਿਹੜੇ ਪੰਜਾਬ ਦੇ ਮੁਦੇ ਚੁੱਕਣ ਵਾਲੇ ਲੋਕ ਅਤੇ ਜਾਗਦੀ ਜਮੀਰ ਵਾਲੇ ਰਿਪੋਰਟਰਾਂ ਦੀ ਉਹਨਾਂ ਦੀ ਐਂਟਰੀ ਬੈਨ ਹੈ, ਸ਼ਰਮ ਦੀ ਗੱਲ ਹੈ।।
@kmldeepramgarhia5899
@kmldeepramgarhia5899 Жыл бұрын
Ryt
@pushpindersingh3929
@pushpindersingh3929 Жыл бұрын
Bilkul sahi kujh hona te baaki bhagwant maan darr geya punjab debate to
@bredpett007
@bredpett007 Жыл бұрын
OTHE KEHRA LUKOO K GLL KRTI KOI ..LIVE C CHNNELS TE KZbin TE ANPDAA WALII GLL KRTII HAHAHAA PTNDRA LIVE C OTHE KI LUKO K KRTA ROKTE PRESS WALE SAB KOLLI CHTT CHMCHE KRCHE ROIINDE BSS CHORAA DIYAA CHEEKA KDAA TIYAA
@ਖੇਤੀ
@ਖੇਤੀ Жыл бұрын
Bilkul sahi bai bs godi ale te chor kathe krle
@sapanchiqbalsingh1339
@sapanchiqbalsingh1339 Жыл бұрын
Right
@naibsingh7122
@naibsingh7122 Жыл бұрын
ਬਹੁਤ ਧੰਨਵਾਦ ਜੀ
@mohammadgileman-kn7lj
@mohammadgileman-kn7lj Жыл бұрын
Sir Manna Gre8 parson Amazing speech &👏🎉💯%True 22 Lakha +manna Sir
@gurdarshansingh5915
@gurdarshansingh5915 Жыл бұрын
Very good speech
@gorabhamma1250
@gorabhamma1250 Жыл бұрын
ਠੀਕ ਹੈ ਮੰਨਾ ਦੀਆਂ ਗੱਲਾਂ
@gaganranu003
@gaganranu003 Жыл бұрын
'ਪੰਜਾਬ ਬੋਲਦਾ' ਨਹੀਂ ਮੁੱਖ ਮੰਤਰੀ ਦੀ 'ਮੈਂ-ਮੈਂ ਬੋਲਦੀ' ਹੈ
@myv465
@myv465 Жыл бұрын
Tere varge ullu kyon nahi aaye.
@musclehutbodybuilding2583
@musclehutbodybuilding2583 Жыл бұрын
Jo jive karda same ohi ohna Nall vi hunda. Delhi ch ihna Nall jma sahi kar rahi bjp.
@sharryturna
@sharryturna Жыл бұрын
Tere bapu kyo nhi aaye boln Chare ee bhajj gye
@surjitsinghdhanju3408
@surjitsinghdhanju3408 Жыл бұрын
​@@myv465ਤੇਰੇ ਵਰਗੇ ਉਲੂ ਹੀ ਬਹੁਤ ਸੀ
@jasvirsingh-il8vy
@jasvirsingh-il8vy Жыл бұрын
ਮੰਨਾ ਸਾਬ ਦਿਲੋ ਸੈਲੂਟ ਹੈ ਤੁਹਾਨੂੰ ਤੁਹਾਡੇ ਅੰਦਰ ਪੰਜਾਬ ਲਈ ਦਰਦ ਹੈ
@baljeetsandhu2709
@baljeetsandhu2709 Жыл бұрын
Very good manna veer bhout wadiya ji thanks ji
@surindersandhu6999
@surindersandhu6999 Жыл бұрын
So nice good job. Keep it up. Thanks
@jagdeepkaur8855
@jagdeepkaur8855 Жыл бұрын
Great 👍 work manna g
@tekpalsingh6249
@tekpalsingh6249 Жыл бұрын
Bhut vadiya vichaar mannaa g
@MalkitSingh-gz6zb
@MalkitSingh-gz6zb Жыл бұрын
Very good Speech Mandip Singh Manna
@KashmirSingh-se9ej
@KashmirSingh-se9ej Жыл бұрын
Wah bai manna ji wah kmal kr ditee ese saf suthre manna ji khera ji lakha ji behas kro amm waleo hai himat
@user-nk4tv2st7f
@user-nk4tv2st7f 3 ай бұрын
RP viewers This person is great. Mandeep Singh Manna is an honest social worker. I feel very proud of you. May God bless you a chair of C.M. of Punjab.I wish you best of luck.O.K
@Harman-iz2te
@Harman-iz2te Жыл бұрын
ਮੰਨਾ ਜਿੰਦਾਬਾਦ
@jatinderdeol6942
@jatinderdeol6942 Жыл бұрын
ਵਿਰੋਧੀਆਂ ਨੂੰ ਭੰਡਣ ਦੀ ਬਜਾਏ ਚੰਗਾ ਹੁੰਦਾ ਜੇਕਰ ਭਗਵੰਤ ਭੰਡ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਦੀ ਕਚਹਿਰੀ ਵਿੱਚ ਲੇਕੇ ਆਉਂਦਾ।
@RajKumar-ge1gl
@RajKumar-ge1gl Жыл бұрын
Very good uncle ji. Thanks
@Goku_Gaming0111
@Goku_Gaming0111 Жыл бұрын
ਬਹੁਤ ਵਧੀਆ ਮਨਾ ਵੀਰ ਜੀ
@chamanlal9021
@chamanlal9021 Жыл бұрын
ਮੰਨਾ ਸਾਹਿਬ ਤੁਹਾਡਾ ਮਾਨ ਸਰਕਾਰ ਨੂੰ ਚੇਤਾ ਨਹੀਂ ਰਿਹਾ। ਨਹੀਂ ਤਾਂ ਤੁਹਾਨੂੰ ਵੀ ਨਜ਼ਰਬੰਦ ਕਰ ਦੇਣਾ ਸੀ।
@balkarsingh1212
@balkarsingh1212 Жыл бұрын
Manna ji,tusi bilkul theek bol rahe ho,God bless u ji
@sukhrajsingh4399
@sukhrajsingh4399 Жыл бұрын
ਮਹਾ ਡਰਾਮਾ ਲੋਕਾਂ ਦਾ ਪੈਸਾ ਬਰਬਾਦ ਭਗਵੰਤ ਦੀ ਸਟੇਜ , ਬਹਿਸ ਹੋਵੇ ਤਾਂ ਨਿਰਪੱਖ
@Singh-by1z
@Singh-by1z Жыл бұрын
Absolutely 💯 right manna ji
@avtarkasoulino.1363
@avtarkasoulino.1363 Жыл бұрын
Very good Mandeep mana singh bhout chgiya gallan khi giya Bai ji ..
@BalwinderSingh-mc1lq
@BalwinderSingh-mc1lq Жыл бұрын
Manna saab nice brave great person bilkul right vichar thanks
@GillSaab-qy3vy
@GillSaab-qy3vy Жыл бұрын
Manna veer zindabad Rab kare is Bande Nu Meri Zind Lag Jai3❤❤❤❤❤
@sandeepmasih5143
@sandeepmasih5143 Жыл бұрын
True person Sir thanks 🇺🇸🇺🇸🇺🇸🇺🇸🇺🇸🇺🇸🦁🦁🦁🦁
@hargunpreet8527
@hargunpreet8527 Жыл бұрын
Bilkul sahi hai veer ji
@GurdialSingh-yn9tq
@GurdialSingh-yn9tq Жыл бұрын
ਘੈਂਟ ਬੰਦਾ ਮੰਨਾ
@rajwantsingh2523
@rajwantsingh2523 Жыл бұрын
ਮੰਨਾ ਸਾਹਿਬ ਇਹ ਤਾਂ ਕਮੇਡੀ ਕਰਨ ਦੇ ਮਾਹਰ ਹਨ।
@RanjitSingh-xd6ji
@RanjitSingh-xd6ji Жыл бұрын
Salute Manna ji 🙏
@sukhwantsingh7911
@sukhwantsingh7911 Жыл бұрын
੍ ਮਨਦੀਪ ਸਿੰਘ ਮੰਨਾ ਬਿਲਕੁਲ ਸੱਚਬੋਲਦਾ
@BsGhumman-sh7mx
@BsGhumman-sh7mx 4 ай бұрын
Very good God bless you
@ginnibhangu2666
@ginnibhangu2666 Жыл бұрын
ਸਹੀ ਕਹਿੰਦਾ ਮੰਨਾ
@sunnykhaira6451
@sunnykhaira6451 Жыл бұрын
ਮੁੱਖ ਮੰਤਰੀ ਡਰ ਗੀਆ ਸਰਕਾਰਾ ਸਾਰੀਆ ਚੋਰਾ ਨਾਲ ਮਲੀਆ ਵੀਰ
@amarjeetsinghbajwa4285
@amarjeetsinghbajwa4285 Жыл бұрын
Bhot wadiya ji.waheguru ji 🙏 very nice ji 👍
@bahadarsingh4425
@bahadarsingh4425 Жыл бұрын
Right. Sir. Manna. Ji CM. Maan. Zindabaad
@gurmeetsinghdhaliwal802
@gurmeetsinghdhaliwal802 Жыл бұрын
ਆਟੇ ਨਾਲੋਂ ਮਹਿੰਗਾ ਮਿਲਦਾ ਹੈ ਰੇਤਾ ਇਹ ਕੈਸਾ ਬਦਲਾਅ 😂😂😂😂😂😂😂 ਆਮ ਪਾਰਟੀ ਨੂੰ ਵੋਟਾਂ ਪਾ ਕੇ ਲੋਕ ਰਹੇ ਪਛਤਾਅ ੁ😢😮😅😊😢😮😅😊😢😢😮😅😊😂😢😮😅😊
@SanghaGurbhej-hm2xk
@SanghaGurbhej-hm2xk Жыл бұрын
U ryt bài ji
@SatnamSingh-rt2fj
@SatnamSingh-rt2fj Жыл бұрын
ਮੰਨਾ ਜੀ ਬਹੁਤ ਹੀ ਵਧੀਆ
@a.srandhawa3607
@a.srandhawa3607 Жыл бұрын
ਪੁਲਸ ਤਾਂ ਹੁਣ ਮੁੱਖ ਮੰਤਰੀ ਦਾ ਮਨੋਰੰਜਨ ਕਰਨ ਜੋਗੀ ਰਹਿ ਗਈ ਹੈ
@HarjeetSingh-bc3bm
@HarjeetSingh-bc3bm Жыл бұрын
ਮਨਾ ਜੀ ਵਧੀਆ ਕੀਤਾ ਸਵਾਦ ਲੇਅਤਾ
@gurmeetsran3533
@gurmeetsran3533 Жыл бұрын
Thanks Manna Veer God bless you❤❤❤❤❤
@sonidhillon7844
@sonidhillon7844 Жыл бұрын
Very good,sach wa
@ajaykumar-vi2go
@ajaykumar-vi2go Жыл бұрын
Solute bhut sohna bolya manna saab zindabad
@SandeepKaur-sy7pw
@SandeepKaur-sy7pw Жыл бұрын
Manna jindabad ❤❤❤
@SATNAMSINGH-ki9ft
@SATNAMSINGH-ki9ft 4 ай бұрын
MANNA JI MOST BEST .ZINDABAD .
@YuvrajSingh-25001
@YuvrajSingh-25001 Жыл бұрын
Manna veer zindabaad
@ramlubhya4304
@ramlubhya4304 4 ай бұрын
Good job mana Sir Ji 🙏🙏
@baldevsingh8255
@baldevsingh8255 Жыл бұрын
ਪੰਜਾਬ ਸਰਕਾਰ ਪੰਜਾਬ ਪੁਲਿਸ ਸਤਾ ਹੰਡਾ ਚੁੱਕੀਆਂ ਪਾਰਟੀਆਂ ਨੂੰ ਆ ਸੁਣ ਸੁਣ ਕੇ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ। ਜਾਂ ਜੇ ਥੋੜ੍ਹੀ ਵੀ ਸ਼ਰਮ ਹੈ ਤਾਂ ਅਸਤੀਫੇ ਦੇ ਕੇ ਪੰਜਾਬ ਲਈ ਖੜਨ।
@shubham3428
@shubham3428 Жыл бұрын
Boht Sohna sach dikhya hai maanna g
@karamjitsingh4170
@karamjitsingh4170 Жыл бұрын
Wah Ji Wah Mere Veer Manna wah Shera very True 👍 we Trust in you
@tejindersingh4588
@tejindersingh4588 Жыл бұрын
Manna is Great Man
@amritsarvlogs2949
@amritsarvlogs2949 Жыл бұрын
ਬਹੁਤ ਵਧੀਆ ਮੰਨਾ ਸਾਹਬ ਨਿਰਮਲ ਜੌੜਾ ਜੀ ਜੇ ਗੁਲਾਮੀ ਤੋ ਵੇਹਲ ਮਿਲੇ ਤਾ ਮੰਨਾ ਸਾਹਬ ਨਾਲ ਵੀ ਚਰਚਾ ਕਰ ਲਿਉ
@NardevSingh-j2z
@NardevSingh-j2z Жыл бұрын
Grate bhy you,So much best,
@gurmeetsran3533
@gurmeetsran3533 Жыл бұрын
Very good vichaar Brother thanks You❤❤❤❤❤
@sukhwindersingh6460
@sukhwindersingh6460 Жыл бұрын
Good speech
@KuldeepSingh-nt3cv
@KuldeepSingh-nt3cv Жыл бұрын
ਮਨਦੀਪ ਮੰਨਾ ਦੀਆਂ ਗੱਲਾਂ ਵਿੱਚ ਦਮ ਹੈ
@sukhbirrandhawa7726
@sukhbirrandhawa7726 Жыл бұрын
Very nice . Sach bolda hi veer
@jassgill9995
@jassgill9995 Жыл бұрын
ਪਹਿਲੀ ਵਾਰੀ ਏਦੀਆਂ ਗੱਲਾਂ ਸਹੀ ਲੱਗੀਆਂ🤝
@jassijassi8736
@jassijassi8736 Жыл бұрын
ਅੱਜ ਬਹੁਤ ਅਫਸੋਸ ਹੋ ਰਿਹਾ ਕੇ ਮੈ ਭਗਵੰਤ ਮਾਨ ਸਰਕਾਰ ਨੂੰ ਵੋਟ ਪਾੲੀ ਹੈ ਸਿਰਫ ਬਿਜ਼ਲੀ ਯੂਨੀਟ ਫਰੀ ਲੈ ਕੇ ਮੈ ਅਾਪਣਾ ਜ਼ਮੀਰ ਨਹੀ ਮਾਰ ਸਕਦੇ ਬਾੲੀ ਜੀ ਅੱਜ ਹਰ ੲਿਕ ਵਰਗ ਦੇ ਲੋਕ ਰੋ ਰਹੇ ਨੇ ਸਿਰਫ ਅੰਨੇ ਭਗਤਾ ਨੂੰ ਛੱਡ ਕੇ ਬਾੲੀ ਜੀ ਅੱਜ ਤੋ ੲਿਹਨਾ ਕੋੲੀ ਵੋਟ ਨਹੀ ਪਾਵੇਗੇ
@harcharansingh6037
@harcharansingh6037 Жыл бұрын
ਅੱਜ ਦੀ ਇਹ ਡਿਬੇਟ ਨਹੀਂ ਆਮ ਆਦਮੀ ਪਾਰਟੀ ਦੀ ਰੈਲੀ ਸੀ ਸਰਕਾਰੀ ਖਰਚੇ ਚ ਪੰਜਾਬ ਦਾ ਕਰੋੜਾਂ ਅਰਬਾਂ ਰੁਪਇਆ ਬਿਨਾਂ ਮਤਲਬ ਤੋਂ ਖੂਹ ਖਾਤੇ ਪਾ ਦਿਤਾ
@manjitsingh5974
@manjitsingh5974 Жыл бұрын
Bilkul Theek ha manna veer
@rajwantkaur9639
@rajwantkaur9639 Жыл бұрын
ਚੰਗੀ ਕੀਤਾ ਵੀਰ ਤਹਾਨੂੰ ਵੀ ਅੱਗੇ ਨਹੀ ਜਾਣ ਦਿੱਤਾ, ਮੁੱਖ ਮੰਤਰੀ ਆਮ ਜਨਤਾ ਨੇ ਚੁਣਿਆ, ਤੁਸੀ ਕਹਿ ਰਹੇ ਹੋ ਤੁਹਾਡੀ। ਔਕਾਤ ਨਹੀ ਉਹਦੇ ਅੱਗੇ ਬੋਲਣ ਦੀ, ਔਕਾਤ ਨਹੀ, ਅਸੀ ਤਾ ਬਾਇਡਨ ਦੇ ਅੱਗੇ ਸਵਾਲ ਰੱਖ ਦਿੰਦੇ, ਤਨਖਾਹ ਲੈ ਕੇ ਕੱਮ ਕਰਦੇ
@BalkarSingh-ko2qy
@BalkarSingh-ko2qy Жыл бұрын
ਮੰਨਾ ਸਾਹਿਬ ਜੀ ਬਿਲਕੁੱਲ ਸਹੀ ਕਿਹਾ ਹੈ ਜੀ ਮੰਨਾ ਸਾਹਿਬ ਜੀ ਜੋਂ ਵੀ ਕੁਰਸੀ ਤੇ ਬੈਠਾ ਹੈ ਉਸ ਟਾਈਮ ਕੁੱਸ਼ ਵੀ ਨਹੀਂ ਦੇਖਦਾ ਜਦੋਂ ਕੁਰਸੀ ਤੇ ਨਹੀਂ ਹੁੰਦਾ ਓਦੋਂ ਲੋਕਾ ਦੇ ਮੁੱਦੇ ਦਿੱਸਦੇ ਹਨ ਕਿਸ ਦਾ ਨਾਮ ਲਈਏ ਰਾਹੁਲ ਗਾਂਧੀ ਸਾਹਿਬ ਜੀ ਹੁਣ ਕਦੇ ਝੋਨਾ ਵੱਢਣਾ ਹੈ ਕਦੇ darving ਕਰਦਾ ਹੈ ਐਸੇ ਹੀ ਹੋਰ ਵੀ ਬਹੁਤ ਲੀਡਰ ਸਾਹਿਬ ਹਨ ਸੱਭ ਕੁਰਸੀ ਦੇ ਯਾਰ ਹਨ ਕਾਰਾਰਪਸ਼ਣ ਵਿੱਚ ਸਾਰੇ ਹੀ ਗਾਚਾ ਗੱਚ ਲਿਬੜੇ ਹਨ ਭਾਵੇਂ ਕਿਸੇ ਵੀ ਪਾਰਟੀ ਦਾ ਲੀਡਰ ਹੋਣ ਜੀ
@mohindersingh5206
@mohindersingh5206 Жыл бұрын
Good very niceਮਨਾ
@sultansingh7138
@sultansingh7138 3 ай бұрын
ਮਨਜੀਤ ਸਿੰਘ ਮੰਨਾ ਜੀ ਸੱਚਾ ਇਨਸਾਨ ਹੈ ਪਾਰਟੀ ਤੋਂ ਉਪਰ ਉਠਕੇ ਬੋਲਦਾ 👍
@daljitkaurjassa7302
@daljitkaurjassa7302 4 ай бұрын
Wahe Guru ji tuhadi badi uomr hoye ❤❤
@FF-DEL_CLASSIC_2.0
@FF-DEL_CLASSIC_2.0 Жыл бұрын
Very good 👍
@rampreetgrewal1138
@rampreetgrewal1138 Жыл бұрын
Good think Manna Sahib
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.