Allegations on Giani Harpreet Singh: Why Doubts on SGPC's Probe?| TO THE POINT| KP SINGH | JUS TV

  Рет қаралды 18,237

JusPunjabiTV Official

JusPunjabiTV Official

Күн бұрын

Пікірлер
@ajaibsinghpanesarCanada
@ajaibsinghpanesarCanada 9 күн бұрын
ਬਹੁਤ ਵਧੀਆ ਸਾਰੇ ਬੁਲਾਰੇ ਆਪੇ ਆਪਣਾ ਪੱਖ ਪੇਸ਼ ਕਰ ਹਨ ਅਤੇ ਸ਼ਲਾਘਾ ਯੋਗ ਹਨ ਅਤੇ ਅਨ ਧੜਕ ਬੋਲ ਰਹੇ ਹਨ 🙏🙏🙏🙏
@baldevsinghgill6557
@baldevsinghgill6557 9 күн бұрын
ਪਿਆਰੇ ਕੇ ਪੀ ਸਿੰਘ ਜੀ, ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਦਾਗ਼ੀ ਮੈਂਬਰਾਂ ਦੇ ਸਨਮੁੱਖ ਪੇਸ਼ ਕਿਉਂ ਹੋਣਗੇ, ਜਦਕਿ ਉਹ ਤਾਂ ਸ੍ਰੀ ਆਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਜੀ!!
@romysandhusandhu3359
@romysandhusandhu3359 9 күн бұрын
ਪੱਟੀ ਸਾਬ ਜੀ,,, ਭੌਰ ਸਾਬ ਜੀ,,, ਨਿਧੱੜਕ ਹੋ ਕੇ ਬੋਲਦੇ ਨੇ ਜੀ,,,,🙏🙏👌👌
@jasbirsinghpatti
@jasbirsinghpatti 8 күн бұрын
Myself is patti not bhatti
@CharanjitShergill-p6o
@CharanjitShergill-p6o 9 күн бұрын
ਕੇ ਪੀ ਜੀ 3 ਮੈਬਰੀ ਕਮੇਟੀ ਇਨਕੁਆਰੀ ਕਿਹੜੀ ਗੱਲ ਨੂੰ ਲੈਕੇ ਹੋਣੀ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤਾ ਪਹਿਲਾਂ ਹੀ ਗੁਰੂ ਗ੍ਰੰਥ ਜੀ ਦੀ ਹਜ਼ੂਰੀ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਸਪੱਸ਼ਟ ਕਰ ਚੁੱਕੇ ਹਨ ਤੇ ਆਪਣੇ ਪਰਿਵਾਰ ਦੇ ਗ਼ਰਕ ਜਾਣ ਦੀ ਅਰਦਾਸ ਕਰ ਚੁੱਕੇ ਹਨ ਜੀ
@CharanjitShergill-p6o
@CharanjitShergill-p6o 9 күн бұрын
ਮੇਰੇ ਅਨੁਭਵ ਤੇ ਵਿਚਾਰ ਅਨੁਸਾਰ ਅਗਰ ਹੁਕਮਨਾਮੇ ਪੂਰਨ ਰੂਪ ਵਿੱਚ ਲਾਗੂ ਨਹੀਂ ਹੁੰਦੇ ਤਾਂ ਗੁਨਾਹਗਾਰ ਬਾਦਲ ਜੁੰਡਲ਼ੀ ਸਮੇਤ ਧਾਮੀ ਹੋਣਗੇ ਤੇ ਪੰਥ ਕੌਮ ਨਾਨਕ ਨਾਮ ਲੇਵਾ ਸੰਗਤਾਂ ਕਦੇ ਵੀ ਮਾਫ਼ ਨਹੀਂ ਕਰਨਗੀਆਂ ਇਨ੍ਹਾਂ ਡਿਕਟੇਟਰਾਂ ਨੂੰ ਸੰਗਤਾਂ ਬਹੁਤ ਜਲਦੀ ਇਨਸਾਫ ਲੈਣਗੀਆਂ ਜੀ
@shivdevsingh4287
@shivdevsingh4287 9 күн бұрын
ਭੌਰ ਸਾਹਿਬ ਜੀ ਦੇ ਵਿਚਾਰ ਬਹੁਤ ਵਧੀਆ ਅਤੇ ਸੁਲਝੇ ਹੋਏ ਸਿੱਖ ਆਗੂ ਵਾਂਗ ਬਹੁਤ ਮਹੱਤਵਪੂਰਨ ਹਨ।
@jaspalrai1378
@jaspalrai1378 9 күн бұрын
ਜਥੇਦਾਰ ਸਹਿਬ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਸਾਹਿਬ ਹੋਣ ਗੇ
@shivdevsingh4287
@shivdevsingh4287 9 күн бұрын
ਹਰਦੀਪ ਸਿੰਘ ਜੀ, ਜੱਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਸਤੀਫਾ ਨਹੀਂ ਬਲਕਿ ਜਿਸ ਤਰਾਂ ਪਹਿਲਾਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਫੈਸਲੇ ਲਏ ਹਨ ਹੁਣ ਵੀ ਕਿਸੇ ਦੀ ਪ੍ਰਵਾਹ ਕੀਤੇ ਬਗੈਰ ਫੈਸਲੇ ਲੈਣ ਅਤੇ ਜਿਹੜੇ ਦੋ ਦਸੰਬਰ ਨੂੰ ਹੁਕਮਨਾਮੇ ਰਲੀਜ਼ ਕੀਤੇ ਹਨ ਉਹਨਾਂ ਨੂੰ ਪੂਰੇ ਅਖਤਿਆਰ ਵਰਤਦੇ ਹੋਏ ਸਿਰੇ ਚੜ੍ਹਾਉਣ।
@RameshKumar-et2ld
@RameshKumar-et2ld 9 күн бұрын
ਬਹੁਤ ਵਧੀਆ ਵਿਚਾਰ.
@kulwantbuttar7085
@kulwantbuttar7085 9 күн бұрын
Llllllll
@harpsandhu37
@harpsandhu37 9 күн бұрын
ਸੁਖਬੀਰ ਇੰਸਾ ਦਾ ਰਾਜਨੀਤਕ ਭਵਿੱਖ ਖਤਮ ਕਰ ਦਿੱਤਾ || ਉਸ ਨੂੰ ਹਜੇ ਤੱਕ ਪਤਾ ਹੀ ਨਹੀਂ ਕੀ ਹੋ ਰਿਹਾ ? ਉਸ ਦੇ ਆਲੇ ਦਵਾਲੇ ਵਾਲੇ ਕਿਸ ਤਾਕਤ ਲਈ ਕੰਮ ਕਰਦੇ ! ਹਰਪ੍ਰੀਤ ਸਿੰਘ ਦਾ ਨਾਮ ਆਉਣ ਵਾਲੇ ਇਤਿਹਾਸ ਵਿੱਚ ਲਿਖਿਆ ਜਾਵੇਗਾ ||
@ਸੁਰਿੰਦਰਕੋਰਹਰਚਰਨਗਰੇਵਾਲ
@ਸੁਰਿੰਦਰਕੋਰਹਰਚਰਨਗਰੇਵਾਲ 9 күн бұрын
ਕਿੰਨੇ ਸ਼ਰਮ ਦੀ ਗੱਲ ਹੈ ਕਿ ਬਾਦਲ ਲਾਣਾ ਉਸ ਬੰਦੇ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਜੀ ਕਿਰਦਾਰਕੁਸੀ ਕਰਵਾ ਰਿਹਾ ਹੈ ਜਿਸਨੇ ਹੋਰ ਜਗ੍ਹਾ ਵਿਆਹ ਵੀ ਕਰਵਾ ਲਿਆ ਤੇ ਉਹ ਬੀਬੀ ਜਿਸਦਾ ਨਾ ਲੈ ਕੇ ਦੋਸ਼ ਲਗਾਏ ਜਾ ਰਹੇ ਹਨ ਜਿਸਨੇ ਤੀਸਰੀ ਵਾਰ ਵਿਆਹ ਕਰਵਾ ਲਿਆ ਤੇ ਫ਼ੇਰ ਗਿਆਨੀ ਜੀ ਤੇ ਦੋਸ਼ ਲਾਉਣ ਵਾਲਾ ਗਿਆਨੀ ਜੀ ਦਾ ਸਾਢੂ ਕਿਵੇਂ ਹੋਇਆ😮😮
@g.boparai8835
@g.boparai8835 9 күн бұрын
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 2 ਦਸੰਬਰ ਨੂੰ ਸਾਫ ਕਿਹਾ ਕਿ ਤੁਹਾਨੂੰ ਪੰਥ ਨੇ ਨਕਾਰ ਦਿਤਾ ਤੁਸੀ ਸਾਰੇ ਅਸਤੀਫੇ ਦੇਕੇ ਅਕਾਲ ਤਖਤ ਸਾਹਿਬ ਤੇ ਭੇਜੋ ਤਾਂ ਕਿ ਅੱਗੇ 6 ਮੈਂਬਰੀ ਕਮੇਟੀ ਕੰਮ ਸੰਭਾਲੋ ਤੇ ਅੱਗੇ ਅਕਾਲੀ ਦਲ ਚੁਣਿਆ ਜਾਵੇ
@balbindrasinghbalbindra5692
@balbindrasinghbalbindra5692 9 күн бұрын
Giyani Harpreet Singh Ji Jindabad ❤❤❤❤❤❤❤
@RajSingh-h7u
@RajSingh-h7u 9 күн бұрын
Waheguru ji🙏🙏🙏
@patwindersingh1737
@patwindersingh1737 9 күн бұрын
Satnam waheuruji Satnam waheuruji Satnam waheuruji Satnam waheuruji Satnam waheuruji Satnam waheuruji Satnam waheuruji Satnam waheuruji Satnam 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@ajabsingh2610
@ajabsingh2610 9 күн бұрын
ਜਿਸ ਕਮੇਟੀ ਦੇ ਪ੍ਰਧਾਨ ਦਾਗੀ ਹੋ ਉਸ ਦੇ ਕਮੇਟੀ ਕਿਨਾਂ ਸਾਊ ਹੋਊ
@ajabsingh2610
@ajabsingh2610 9 күн бұрын
ਜੋ ਲੀਡਰ ਇਮਾਨਦਾਰ ਸਿਆਣੇ ਹਨ ਉਨ੍ਹਾਂ ਨੂੰ ਬਾਹਰ ਕੱਢਿਆ ਹੈ
@kulwantsinghpannu381
@kulwantsinghpannu381 9 күн бұрын
ਛੋਟੇ ਪਾਪੀਓ ਭਾਈ ਰਣਜੀਤ ਸਿੰਘ ਦੀ ਗੱਲ ਕਿਉਂ ਨਹੀਂ ਕਰਦੇ ਢੱਠੀ ਸਿਆਸਤ ਨੂੰ ਦੁਬਾਰਾ ਕਾਮਯਾਬ ਕਰਨ ਵਿੱਚ ਲੱਗੇ ਹੋਏ ਹੋ ਤੁਹਾਡੇ ਵਰਗਾ ਵੀ ਕੋਈ ਪਾਗਲ ਹੋ ਸਕਦਾ ਹੈ
@jaspalrai1378
@jaspalrai1378 9 күн бұрын
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਟੋਲਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿਣ ਦਾ ਕੋਈ ਹੱਕ ਨਹੀਂ,, ਭੰਗ ਹੋ ਚੁੱਕੇ ਹਨ 14 ਦਿਸੰਬਰ 2024 ਨੂੰ ਪੂਰੇ ਦੇ ਢਾਂਚੇ ਚੋਂ ਬਾਹਰ ਹੋ ਚੁੱਕੇ ਹਨ, ਹੁਣ ਜੇ ਕੋਈ ਵੀ ਜਥੇਦਾਰਾਂ ਸਾਹਿਬ ਤੇ ਬਕਵਾਸ ਕਰਨ ਦਾ ਕੋਈ ਹੱਕ ਨਹੀਂ,, ਜੇ ਇੰਝ ਕਰਨ ਗੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੇਕ ਦੇਣਾ ਚਾਹੀਦਾ
@BalkarDeol-m5t
@BalkarDeol-m5t 8 күн бұрын
ਇਕ ਗਰੀਬ ਆਦਮੀ ਨਾਲ ਇਨਸਾਫ਼ ਨਹੀਂ ਮਿਲਦਾ ਤਾਂ ਉਹ ਆਪਣੀ ਚਾਰਾ ਜੋਈ ਕਦੀ ਵੀ ਹੋ ਕਰ ਸਕਦਾ ਹੈ ॥
@harindersingh560
@harindersingh560 9 күн бұрын
ਸਾਰੇ ਕਲੇਸ਼ ਦੀ ਜੜ੍ਹ ਵਲਟੋਹਾ
@balbindrasinghbalbindra5692
@balbindrasinghbalbindra5692 9 күн бұрын
Jathedaar Saab Raghubir Singh Ji Giyani Harpreet Singh Ji Da Sath Dena chahida Bahut Jaruri Hai Badal sare Jathedaara Naal Ada Karan ge
@TarsemSingh-oo6bv
@TarsemSingh-oo6bv 9 күн бұрын
Jathedar.S.Harpreet.Singh.Sahib.ji.nu.Badnam.karan.waste.hi.eh.badal.Jundali.pura.zor.La.Rahi.hai.Jathedar.Harpreet.Singh.ji.da.wal.bhi.wanga.nahi.haoye.ga.>Jathedar.Harpreet.Singh.ji.Jindabad.enha. nu.waheguru.Chardi.kala.chardi.kala.hi.Bakhsan.ge.
@harindersingh5058
@harindersingh5058 9 күн бұрын
Manyog jathedar ragbir singh ji tuc. resignation nahi majboot fasala lavo Giani harpreet singh ji bare Giani harpreet singh ji da koi dosh nahi ohna nu 15 sall pehle hi clean chit diti ja chuke hai ji
@rashpalsingh5699
@rashpalsingh5699 9 күн бұрын
ਏਹ ਚਰਚਾ ਠੀਕ ਐ, ਬਹੁਤੀ ਵਜ਼ਨਦਾਰ ਨੀ ਹੈ, ਕਿਉਂਕਿ ਪੱਤਰਕਾਰ, ਨੋ ਡਾਊਟ ਸਿਆਣਾ ਹੈ, ਪਰ ਜਿਵੇਂ ਏਹ ਦਿਖਾਉਣਾ ਚਾਹੁੰਦਾ ਕਿ ਬਾਦਲ ਤੋਂ ਇਲਾਵਾ ਕੋਈ ਹੋਰ ਪਹਿਲੂ ਹੈ ? ਜਥੇਦਾਰ ਤੇ ਕਮੇਟੀ ਬਿਠਾਈ ਦਾ, ਤਾਂ ਜਵਾਬ, ਏਹ ਖੁਦ ਵੀ ਜਾਣਦੈਂ, ਤੇ ਬੱਚਾ ਬੱਚਾ ਜਾਣਦਾ ਕਿ ਸਿਰਫ ਤੇ ਸਿਰਫ 2 ਤਰੀਕ ਦਾ ਬਦਲਾ ਲੈਣ ਲਈ ਚੀਮਾਂ ਐਂ ਡ ਪਾਲਟੀ, ਬਾਦਲ ਜੁੰਡਲੀ ਨੇ ਸਾਂਢੂ ਨੂੰ ਥੱਮੀਆੱ-ਥੁੱਮੀਆਂ ਲਾ ਕੇ ਖੜ੍ਹਾ ਕੀਤਾ, ਤੇ ਜਥੇਦਾਰ ਸਾਹਿਬ ਦੀ ਕਿਰਦਾਰ ਕੁਸ਼ੀ ਕਰਕੇ ਬਾਹਰ ਕੱਢਣ ਦਾ ਘਿਨਾਉਣਾ ਕਾਰਜ ਕੀਤਾ, ਜਦੋਂ ਕਿ ਸੰਗਤ ਨੇ ਮੰਜ਼ੂਰ ਨਹੀਂ ਕੀਤਾ, ਹੁਣ ਤੁਸੀਂ ਆਪੇ ਦੇਖ ਲਿਓ, ਕਿ ਆਉਣ ਵਾਲੇ ਦਿਨਾਂ ਵਿੱਚ ਏਹ ਚੋਰ ਘਲ੍ਹਾੜੀ ਕਿਵੇਂ ਮੂੰਦੇ ਮੂੰਹ ਗਿਰਦੀ ਐ, ਤੇ ਕਿਵੇਂ ਹਰਪ੍ਰੀਤ ਸਿੰਘ ਚਮਕ ਕੇ ਉੱਠਦੈ ! ਬਾਕੀ ਸਾਂਢੂ ਨੇ ਪਾਪ ਜੁਦਾ ਖੱਟ ਲਿਐ, ਫਲ ਓਹਨੂੰ ਵੀ ਅਕਾਲ ਪੁਰਖ ਨੇ ਦੇ ਦੇਣਾ, ਸੰਗਤ ਪਹਿਲਾਂ ਸਾਂਢੂ ਨੂੰ ਜਾਣਦੀ ਨੀ ਸੀ, ਓਹਨੇ ਵੀ ਸੋਚਿਆ ਹੋਣੈ ਕਿ, ਬਦਨਾਮ ਹੋਂਗੇ ਤੋ ਕਿਆ ਨਾਮ ਨਾ ਹੋਗਾ ? ਪਰ ਸੰਗਤ ਸਭ ਸਮਝ ਗਈ ਐ, ਕਿ ਓਹ ਬਣ ਗਿਆ ਹੱਥ-ਠੋਕਾ ! ਚੰਗਾ ਵੀਰੇ !
@KirpalSingh-mi8xq
@KirpalSingh-mi8xq 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਰਬਤ ਸਰੋਤਿਆਂ ਨੂੰ ਸਾਰੀ ਸਿਖ ਕੌਮ ਨੂੰ ਬਾਕੀ ਜੋ ਸਿਖ ਕੌਮ ਨੂੰ ਨੀਵਾਂ ਦਿਖਾਉਣ ਲਈ ਜੋ ਦੁਸ਼ਟ ਚੌੰਕੜੀ ਬਿਰਤਾਂਤ ਸਿਰਜ ਰਹੀ ਹੈ ਸਾਰੀ ਸਿਖ ਕੌਮ ਬਹੁਤ ਨੇੜੇ ਤੋ ਦੇਖ ਰਹੀ ਹੈ ਸਿਆਣੇ ਇਕ ਗਲ ਸਮਝਾਉਂਦੇ ਨੇ ਕਿ ਇਕ ਝੂਠ ਨੂੰ ਦਬਾਉਣ ਲਈ ਹਜਾਰਾਂ ਝੂਠ ਬੋਲੇ ਜਾਣ ਤਾ ਵੀ ਝੂਠ ਛਪ ਨਹੀ ਸਕਦਾ ਇਹ ਹੀ ਕੁਦਰਤ ਦਾ ਖੇਲ ਹੈ ਪਰ ਮੂਰਖ ਲੋਕਾਂ ਨੇ ਇਹ ਨਹੀ ਸਮਝਿਆ ਜਿਸ ਤਰ੍ਹਾਂ ਆਪਣੇ ਤੇ ਝੂਠੇ ਆਰੋਪ ਲਗਦਿਆ ਹੀ ਤਖਤ ਸ਼ੀ੍ ਦਮਦਮਾ ਸਾਹਿਬ ਜੀ ਦੇ ਮਾਨਯੋਗ ਜਥੇਦਾਰ ਗਿਆਨੀ ਹਰਪੀ੍ਤ ਸਿੰਘ ਜੀ ਨੇ ਗੁਰੂ ਸਾਹਿਬ ਜੀਆਂ ਦੇ ਅਤੇ ਪੰਜ ਸਿੰਘ ਸਾਹਿਬ ਜੀ ਅਗੇ ਪੇਸ਼ ਹੋ ਕੇ ਅਰਦਾਸ ਬੇਨਤੀ ਕਰ ਦਿੱਤੀ ਹੈ ਨਾਲੇ ਇਹ ਮਸਲਾ ਜੋ ਉਭਾਰਿਆ ਗਿਆ ਇਹ ਸਤਾਰਾਂ ਅਠਾਰਹ ਸਾਲ ਪੁਰਾਣਾ ਹੈ ਪਰ ਬਾਦਲ ਮੰਡਲੀ ਤੇ ਉਨਾਂ ਦੇ ਜੁੰਡੀ ਦੇ ਯਾਰਾਂ ਨੇ ਮਿਲ ਮਿਲਕੇ ਜਥੇਦਾਰ ਗਿਆਨੀ ਹਰਪੀ੍ਤ ਸਿੰਘ ਜੀ ਦੀ ਕਿਰਦਾਰ ਕੁਸ਼ੀ ਕਰਵਾਈ ਹੈ ਨਾਲੇ ਉਨਾਂ ਨੂੰ ਤਖਤ ਸਾਹਿਬ ਜੀ ਦੀ ਸੇਵਾ ਤੋ ਲਾਂਭੇ ਕਰ ਦਿਤਾ ਹੈ ਜਦੋ ਗਿਆਨੀ ਜੀ ਨੇ ਗੁਰੂ ਸਾਹਿਬ ਜੀ ਨੂੰ ਸਾਰਾ ਸਪਸ਼ਟੀਕਰਨ ਅਰਦਾਸ ਰੂਪ ਵਿਚ ਸਾਂਝਾ ਕਰ ਦਿਤਾ ਹੈ ਨਾਲੇ ਇਹ ਵੀ ਅਰਜ ਕੀਤੀ ਗਈ ਕਿ ਜੇ ਮੈ ਗਲਤ ਹੋਵਾਂ ਤਾ ਮੇਰਾ ਸਾਰਾ ਪਰਿਵਾਰ ਗਰਕ ਜਾਵੇ ਫਿਰ ਇਹ ਕੋਣ ਲੋਕ ਨੇ ਜੋ ਗੁਰੂ ਸਾਹਿਬ ਜੀ ਤੋ ਆਪਣੇ ਆਪ ਨੂੰ ਤਾਕਤਵਰ ਤੇ ਸਹੀ ਨਿਆਂ ਕਰਨ ਵਾਲੇ ਸਮਝਦੇ ਨੇ ਸਾਰੀ ਸਿਖ ਕੌਮ ਗੁਰੂ ਸਾਹਿਬ ਜੀਆਂ ਦੇ ਪਾਵਨ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਬੇਨਤੀ ਕਰਦੀ ਹੈ ਕਿ ਗੁਰੂ ਸਾਹਿਬ ਜੀ ਜੋ ਨੀਚ ਮਾਨਸਿਕਤਾ ਦੇ ਲੋਕ ਆਪ ਜੀਆਂ ਨੂੰ ਤਖਤ ਸਾਹਿਬ ਜੀ ਦੇ ਜਥੇਦਾਰਾਂ ਨੂੰ ਅਤੇ ਪੂਰੀ ਸਿਖ ਕੌਮ ਨੂੰ ਆਰ ਐਸ ਐਸ ਦੇ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਉਨਾ ਲੋਕਾਂ ਦਾ ਇਸ ਧਰਤੀ ਤੇ ਪੂਰੇ ਬ੍ਰਹਮੰਡ ਵਿਚ ਕਿਤੇ ਵੀ ਥਾਂ ਨਸੀਬ ਨਾ ਹੋਵੇ ਉਹ ਦੁਸ਼ਟ ਲੋਕ ਸਦਾ ਭਟਕਦੇ ਹੀ ਰਹਿਣ ਜਿਨਾਂ ਵੀ ਲੋਕਾਂ ਅਜ ਤਕ ਗੁਰੂ ਘਰਾਂ ਨਾਲ ਮਥਾ ਲਾਇਆ ਉਨਾਂ ਦਾ ਕੀ ਹਸ਼ਰ ਹੋਇਆ ਹੈ ਇਤਹਾਸ ਗਵਾਹੀਆਂ ਭਰਦਾ ਹੈ ਗੁਰਬਾਣੀ ਦਾ ਪਵਿੱਤਰ ਫ਼ੁਰਮਾਣ ਹੈ ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ਪਰ ਇਹ ਲੋਕ ਗੁਰੂ ਜੀ ਨੂੰ ਹੀ ਨਹੀ ਮਨੰਦੇ ਤੇ ਗੁਰੂ ਸਾਹਿਬ ਜੀਆਂ ਦੀ ਕੀ ਮੰਨਣਗੇ ਪੂਰੀ ਸਿਖ ਕੌਮ ਆਪਣੇ ਆਪ ਨੂੰ ਕੋਸ ਰਹੀ ਹੈ ਕਿ ਇਨਾ ਦੁਸ਼ਟਾ ਨੂੰ ਆਪਣੇ ਕੀਮਤੀ ਵੋਟ ਨਾ ਪਾਉਂਦੇ ਤੇ ਨਾ ਗੁਰੂ ਸਾਹਿਬ ਜੀਆਂ ਦੀ ਬੇਅਦਬੀ ਕੀਤੀ ਜਾਂਦੀ ਨਾ ਸਿਖ ਕੌਮ ਨੂੰ ਆਹ ਦਰਦ ਭਰੇ ਦਿਨ ਵੇਖਣੇ ਤੇ ਹੰਡਾਉਣੇ ਪੈਂਦੇ ਬਸ ਗੁਰੂ ਸਾਹਿਬ ਜੀਆਂ ਦੀ ਖੇਡ ਵੇਖੋ ਕੀ ਕੀ ਹੁੰਦਾ ਹੈ ਸਰਬਤ ਸੰਗਤਾ ਨੂੰ ਗੁਰੂ ਫਤਹਿ ਪ੍ਰਵਾਨ ਹੋਵੇ ਜੀ
@Lalsingh-sb5mi
@Lalsingh-sb5mi 9 күн бұрын
ਜਥੇਦਾਰ ਸਹਿਬਾਨ ਨੂੰ ਕੌਮ ਦੀਆਂ ਭਾਵਨਾਵਾਂ ਦਾ ਮੁੱਖ ਰੱਖਕੇ ਦੋਸ਼ੀਆਂ ਖਿਲਾਫ ਸਖਤ ਫੈਸਲੇ ਲੈਣੇ ਚਾਹੀਦੇ ਹਨ ਤਾਂ ਜ਼ੋ ਕੋਈ ਵੀ ਵਿਅਕਤੀ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਜੁਰਅਤ ਨਾ ਕਰੇ
@avtarsingh2531
@avtarsingh2531 8 күн бұрын
ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲ ਜੁੰਡਲੀ ਵੱਲੋਂ ਜਾਣ ਬੁੱਝ ਕੇ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ
@hardevsingh6545
@hardevsingh6545 8 күн бұрын
Harjinder Singh Dhami himself admits pressure on him but he does not understand the example of jathedar of Damadama sahib who is ready to away from extreme position.Dhami is hungry of public scrolling. 28:00
@DaraSingh-ly5fo
@DaraSingh-ly5fo 8 күн бұрын
Iahna tinna nu aakal takhat sab te talab karo je
@tirthanandraghbirsingh9266
@tirthanandraghbirsingh9266 9 күн бұрын
ਜਿਵੇਂ ਕਮੇਟੀ ਤੇ ਇਲਜਾਮ ਲਗਦੇ ਹਨ ਇਹ ਵਿੱਚ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਜਾਂਚ ਲਈ ਕਮੇਟੀ ਬਣਾਉਣ ਦਾ ਪੈਰੋਗੇਟਿਵ ਹੈ ਅੱਗੋਂ ਕਮੇਟੀ ਤੰਥਾਂ ਦਾ ਖਰੜਾ ਪ੍ਰਧਾਨ ਜੀ ਨੇ ਸੌਂਪੇਗੀ ਪ੍ਰਧਾਨ ਜੀ ਉਸ ਖਰੜੇ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੁ ਸੌਂਪਣਗੇ ਫਿਰ ਜਥੇਦਾਰ ਸਾਹਿਬ ਜੀ ਫੈਸਲਾ ਲੈਣਗੇ ਇਹ ਇੱਕ ਰੂਲੇ ਸਿਸਟਮ ਹੈ ਹੁਣ ਤੁਸੀਂ ਜੋ ਬੁਧੀਜੀਵੀ ਵਿਸ਼ਲੇਸ਼ਿਤ ਬੈਠਾਏ ਨੇ ਇੰਨਾਂ ਦੀ ਮਾਨਸਿਕਤਾ ਤੇ ਧਰਮਨਿਸਪਕਸਿਤਾ ਨੂੰ ਕੌਣ ਨੀਂ ਜਾੱਣਦਾ ਕੇ ਪੀ ਜੀ ਕਿ ਤੁਸੀਂ ਸਮਾਂ ਬਰਵਾਦ ਤਾਂ ਨਹੀਂ ਕਰ ਰਹੇ ਤੈ ਆਪਣੀ ਬੀਡੀਓ ਬਣਾ ਕੇ ਆਪਣਾ ਰੋਜੀ ਰੋਟੀ ਵਾਲਾ ਮਸਲਾ ਹੱਲ ਤਾਂ ਨਹੀਂ ਕਰ ਰਹੇ ।
@sjmahal5
@sjmahal5 8 күн бұрын
ਜੁਆਬ ਨਹੀਂ ਭੌਰ ਸਾਹਿਬ ਦਾ ਅਜ਼ਾਦ ਕਾਲੀਦੱਲ ਦਾ ਪਰਧਾਂਨ ਬਣਾਓ !
@satwantkaur7296
@satwantkaur7296 9 күн бұрын
Committee de member jathedar di tehkikat kiven kar sakda hai? Sgpc member takhat sahib de jathedar ton upper ho gye han?
@santokhsingh3308
@santokhsingh3308 9 күн бұрын
ਜਥੇਦਾਰ ਹਰਪ੍ਰੀਤ ਸਿੰਘ ਸਾਹਿਬ ਦੇ ਖਿਲਾਫ ਸੁਨੀ ਸੁਧਾਈ ਖ਼ਬਰ ਦੇ ਆਧਾਰ ਤੇ ਓਨਾਂ ਨੂ 15 ਦਿਨਾ ਲਈ ਕਮ ਕਾਜ ਤੋਂ ਅਲਗ ਕਰ ਦਿਤਾ ਗਿਆ ਤਾਂ ਦੋਸ਼ੀ ਧਾਮੀ ਸਾਹਿਬ ਨੂ ਕਯੂੰ ਨਹੀਂ ਕਮ ਕਾਜ ਤੋਂ ਫੈਸਲੇ ਤਕ ਅਲਗ ਕੀਤਾ ਗਿਆ?
@BaljeetSingh-fr3by
@BaljeetSingh-fr3by 9 күн бұрын
🙏🙏🙏🙏🙏
@RajSingh-h7u
@RajSingh-h7u 9 күн бұрын
🙏🙏🙏
@GpsgGPSGrewal
@GpsgGPSGrewal 9 күн бұрын
DHAMI is domestic (gharelu naukar) servant of PATIT Badal family allegedly known for monumental corruption. Dhami & his master will be exemplary punished by Guru Maharaj ji. Just wait & see
@RanjitSingh-xn2gv
@RanjitSingh-xn2gv 9 күн бұрын
Jitedar g aap ka rouva bada hua ha
@drkuldipsingh1400
@drkuldipsingh1400 9 күн бұрын
WA OE BADAL SUKHA VIRAK TA SUKHA DA RISHTEDAAR HAI BADAL NE MAJAAK BNA RALHIA HAI Es da Kakh na rhe ...d....g da
@DaraSingh-ly5fo
@DaraSingh-ly5fo 8 күн бұрын
Ik aadmi valtoha sara aakali dal khatam kra deve ga. Je badla nu samaj kado aavege is aadmi de badal sab is aadmi to batcho je
@paulB77166
@paulB77166 9 күн бұрын
No position or person is above the jurisdiction of civil laws , these gianis want royal king feelings and above the law status;why they are not accountable; the position of jathedar should only be given to retired judges or officers or very doctors or professionals
@drkuldipsingh1400
@drkuldipsingh1400 9 күн бұрын
Jathedar Harpreet singh ji is being DISCRIMINATED becz of his Caste . Already Valtoha insulted his family n on caste basis .
@drkuldipsingh1400
@drkuldipsingh1400 9 күн бұрын
Best solution is just ecpell Valtoha out of Sikhism
@gaganbrar-c8l
@gaganbrar-c8l 9 күн бұрын
kp singh ji swal da uttar pura de len dya kro ..pehla tusi swal pusde ho te fer jaldi nam le k rokan lag jande ho una nu gal puri kar len dya kro g
@DaljeetSingh-g1c
@DaljeetSingh-g1c 9 күн бұрын
Ke jathidar harpreet singh ji 2 Dec to pehli Nirdosh aa or bad ch Doshi kq bngi Karn daso
@hakamsinghbrar6014
@hakamsinghbrar6014 9 күн бұрын
Sangat ne faisla kr lia aa astife vi sangat ne mnjoor kr lai ne
@KrishSharma-rf6qp
@KrishSharma-rf6qp 9 күн бұрын
Good.painl..sikh.chitk.
@LakhbirSingh-eq7lk
@LakhbirSingh-eq7lk 9 күн бұрын
Why you are showing Valtoha again & again?
@paulB77166
@paulB77166 9 күн бұрын
Why all panel is one sided
@gurvinderusingthe2097
@gurvinderusingthe2097 9 күн бұрын
S. Sukhbeer Singh Badal Ji Pardhan De Aahudey Ton Asteefa De K Ekk Nimana Sikh Wangun Man Yog Akal Takhat Sahib Te 2 Desember NuPashe Hoye Te ManYog Jathedar Sahibana Ne Bahut Hi Emandari Nal Waheguru Nu Hazer Nazer Samjh K Sikh Sidhantan Anusar Bandi Tankhah Layie, 2 Desember Nu Hoye Faisley Anusar Sikh Kaum Wich Akal Takhat Sahib Da Te Jathedaran De Rutbey Da Man ! Sanman Wadhia. Sikh Kaum De Waddey Warag Da Gussa V Akalidal Prati Kujh Ghatiya. Kujh Umeed Jagi C, K Hun Hauli Hauli Akalidal Dubara Stand Ho Jawega. Akalidal De Badal Grupp Wallon Akal Takhat Sahib De Faisley Nu V Poora Lagu Nahi Keeta. ManYog Jathedar Sahib Ne Hukam Keeta C, K Jo Leaderan Ne Asteefa Ditta Hoyia Hai, Oh 3 Dina Wich Manzoor Kar K Akal Takhat Sahib Te Reporat Keeti Jawey Per Oh Badal Grupp Ne Bahi Keeta, Jis Da Sikh Jaum Wich Gussa Bahut Ziyada Peda Ho Giya Hai. ManYog Jathedar Sahibana Ne Apni Duty Poori Emandari Nal Nibhayue Hai. Hun Punjab De Lokkan, Te Sikh Kaum Di Duty Hai, Hun Ohnah Ne Wekhna Hai K Eh Leaderan Nu Vottan Weley Muh Launa Hai, Ja Nahi. Gaind Punjab De Lokkan Te Sikh Kaum De Paley Wich Hai.
@KrishSharma-rf6qp
@KrishSharma-rf6qp 9 күн бұрын
Khtrah.sirf.r.s.jthydar.ko.hai. Bake.maseda.ko.koe.khtra.nahe
@puransingh-jb1rs
@puransingh-jb1rs 9 күн бұрын
ਜਿਵੇਂ ਮਰਜ਼ੀ ਵੀ ਹੈ ਕੇ ਪੀ ਸਿੰਘ ਜੀ ਬਾਦਲ ਬਾਦਲ ਹੀ ਸੀ ਪਰ ਉਸ ਕੋਲੋਂ ਫਖਰੇ ਕੌਮ ਦਾ ਖਿਤਾਬ ਲੈਣਾ ਬਹੁਤ ਗਲਤ ਫੈਸਲਾ ਬਹੁਤ ਗਲਤ ਇਤਿਹਾਸ ਰਚ ਦਿੱਤਾ ਹੈ ਜਿਸ ਇਨਸਾਨ ਨੇ 16 17 ਸਾਲ ਕੌਮ ਪੰਥ ਲਈ ਜੇਲਾਂ ਕੱਟੇ ਹੋਣ ਆਪਣੀ ਬੇਟੀ ਦੇ ਵਿਆਹ ਚ ਸ਼ਰੀਕ ਨਾ ਹੋਇਆ ਹੋਵੇ ਔਰ ਜ਼ਿੰਦਗੀ ਦਾ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਸਾਰਾ ਸਫਰ ਸਿੱਖ ਕੌਮ ਦੇ ਭਲਾਈ ਲਈ ਸਫਰ ਕੀਤਾ ਹੋਵੇ ਸਰਕਾਰਾਂ ਵਿੱਚ ਤ ਨਾਲ ਬੜੀ ਸ਼ਿੱਦਤ ਨਾਲ ਮਿਹਨਤ ਕੀਤੀ ਹੋਵੇ ਤੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਹੋਵੇ ਯਾਦਗਾਰਾਂ ਬਣਾਈਆਂ ਹੋਣ ਗਰੀਬ ਜਨਤਾ ਲਈ ਰਾਸ਼ਨ ਬੜਾਪਾ ਪੈਨਸ਼ਨ ਕੀ ਕੁਝ ਨਹੀਂ ਦਿੱਤਾ ਅੱਜ ਉਸ ਦਾ ਸਾਰਾ ਕੁਝ ਕੀਤਾ ਕਰਾਇਆ ਖੂਹ ਵਿੱਚ ਪਾ ਦਿੱਤਾ ਹੈ ਕੀ ਇਤਿਹਾਸ ਨੂੰ ਪੜ੍ਹ ਕੇ ਕੋਈ ਅੱਗੇ ਨੌਜਵਾਨ ਉਹਨਾਂ ਦੇ ਮਾਰਗਦਰਸ਼ਨ ਤੇ ਤੁਰੇਗਾ ਉਹ ਤਾਂ ਇਹੀ ਸੋਚੇਗਾ ਨਾ ਯਾਰ ਇੰਨੀ ਘਾਲਣਾ ਵੀ ਕੀਤੀ ਤੇ ਫਿਰ ਕੀ ਮਿਲਿਆ ਜੇ ਮਿਲਿਆ ਤੇ ਉਹ ਖੋਲ ਲਿਆ ਸੱਚੀ ਦਿਲ ਬਹੁਤ ਦੁਖਦਾਈ ਭਾਵਨਾ ਨਾਲ ਬਿਆਨ ਕਰ ਰਿਹਾ ਹੈ ਇਹ ਸਿੱਖ ਬੁੱਧੀ ਜੀਵ ਵੀ ਸਾਰੇ ਉਹਨਾਂ ਦੇ ਉਲਟ ਹੀ ਚੱਲ ਰਹੇ ਹਨ ਪਤਾ ਨਹੀਂ ਕਿਉਂ ਉਹਨਾਂ ਦੇ ਚੰਗੇ ਕੰਮਾਂ ਦੀ ਵੀ ਕਦੇ ਘੋਖ ਨਹੀਂ ਕਰਦੇ ਕਮਾਲ ਹੋਈ ਪਈ ਆ ਸਮਝ ਨਹੀਂ ਆ ਰਹੀ ਫਿਰ ਰਹੀ ਗੱਲ ਇਹਨਾਂ ਦੇ ਨਾਮ ਲੈਣ ਤੋਂ ਬਿਨਾਂ ਨਾ ਕੋਈ ਚੈਨਲ ਚੱਲ ਰਿਹਾ ਹੈ ਇਹਨਾਂ ਦੇ ਨਾਮ ਲੈਣ ਤੋਂ ਬਿਨਾਂ ਨਾ ਕੋਈ ਬੁੱਧੀਜੀਵੀ ਭਾਸ਼ਣ ਦੇ ਰਿਹਾ ਹੈ ਬਸ ਸਾਰੇ ਇਹਨਾਂ ਦਾ ਨਾਮ ਜਪ ਕੇ ਰੋਟੀ ਖਾ ਰਹੇ ਨੇ ਪਰਮਾਤਮਾ ਸਮਤ ਬਖਸ਼ੇ ਸਾਰਿਆਂ ਨੂੰ ਦੁਖਦਾਈ ਹੋਣ ਕਰਕੇ ਕੁਝ ਵਾਧਾ ਘਾਟਾ ਕਹਿ ਦਿੱਤਾ ਹੋਵੇ ਤਾਂ ਸੋਰੀ
@drkuldipsingh1400
@drkuldipsingh1400 9 күн бұрын
Valtoha hun DOGRA ban gia
@TejvirSingh-i1j
@TejvirSingh-i1j 9 күн бұрын
Jathedar Harpeet singh is great
@BikkarSinghKhalsa
@BikkarSinghKhalsa 9 күн бұрын
Chor kot wal nu dat rhe hn
@jagmindersingh1361
@jagmindersingh1361 9 күн бұрын
Giani harpreet singh ji expose ho geya hain ,ohna ne kora jhooth boleya virsa singh valtoha bare te virsa valtoha dian gallan da koi jawab nahi de reha te kaum nu fer mislead kar rahe hain te rss,bjp da Mohra ban ke akali dal nu khatam kar rahe hain. Giani ji dusra eknath shinde banan day process ch hain par oh expose ho gaye . Giani ji ne sikh kaum te malwaian nu badnaam kita hai.
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
Show with Jathedar Ranjit Singh | Political | EP 555 | Talk with Rattan
41:59
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН