No video

ਸਕੀਆਂ ਭੈਣਾ ਲਾਲਚੀ ਸਹੁਰੇ (12)Sakkiyan bheina lalchi Sohre (12) New Punjabi webseries 2024Aman Dhillon

  Рет қаралды 168,533

Aman dhillon

Aman dhillon

Күн бұрын

Sakkiyan bheina lalchi Sohre (Ep-12) New Punjabi webseries 2024 !! Aman Dhillon
#amandhillon #dhillonmansawala #punjabiwebseries #shortvideos #punjabi
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER Singh
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Sakkiyan bheina lalchi sohre (Ep-1)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-2)
• SAKKIYAN BHEINA LALCHI...
Sakkiyan bheina lalchi sohre (Ep3)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-4)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-5)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-6)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-7)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-8)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-9)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-10)
• ਸਕੀਆਂ ਭੈਣਾਂ ਲਾਲਚੀ ਸਹੁਰ...
Tibyan da putt
• ਟਿੱਬਿਆ ਦਾ ਪੁੱਤ !! Tibe...
Zindagi ik band tala (Ep-12)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-13)
• ਜ਼ਿੰਦਗੀ ਇੱਕ ਬੰਦ ਤਾਲਾ (...
Do Not Re-upload Our Content We are Rigid Taking
Credit Copyright Holder - Aman dhillon
Thank you 🙏🙏🙏

Пікірлер: 401
@KulwinderShergillShergil-tb7jj
@KulwinderShergillShergil-tb7jj Ай бұрын
ਅਭੀ ਨੇ ਸਹੀ ਕਿਹਾ ਸਾਡੀਆਂ ਕੁੱੜੀਆਂ ਘਰ ਬੈਠੀਆਂ ਸਾਨੂੰ ਵੀ ਦੁੱਖ ਹੁੰਦਾਂ ਹੈ । ਕਿਰਨਾਂ ਮਾਸੀ ਨੇ ਸੱਚੀ ਧੱਕ ਪਾ ਦਿੱਤੀ ਅੱਜ । ਜੇ ਤਾਂ ਪ੍ਰੀਤ ਮਾਸੀ ਰਹੂ ਇਸ ਘਰ ਵਿੱਚ ਫਿਰ ਤਾਂ ਆਉਖਾ ਰਹਿਣਾਂ ਅਮਨ ਅੰਜਨੀ ਦਾ ਇਸ ਘਰ ਵਿੱਚ ।। ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਅੰਜਨੀ ਅਮਨ ਸੋਨੀਆਂ ਕਿਰਨਾਂ ਜੈਸਮੀਨ ਤੇ ਬਾਕੀ ਸਾਰੀ ਟੀਮ ਦੀ ❤ ਕੁਲਵਿੰਦਰ ਸ਼ੇਰਗਿੱਲ
@inderjeetsingh-cu4qo
@inderjeetsingh-cu4qo Ай бұрын
😊😊😅😊😊
@Maninder_brar
@Maninder_brar Ай бұрын
ਪ੍ਰੀਤੋ ਤੇ ਕਰਮਾ ਦੋਵੇਂ ਪਾਸੇ ਚਾਲ ਚਲਦੇ ਆ,,ਇਹਨਾਂ ਦਾ ਦਾਅ ਚਲ ਵੀ ਜਾਂਦਾ ਪਰ ਅਭੀ ਤੇ ਓਹਦੀ ਮਾਸੀ ਨੇ ਚੰਗੀਆ ਗੱਲਾਂ ਸੁਣਾ ਦਿੱਤੀਆਂ ਪਰ ਕਰਮਾ ਤੇ ਪ੍ਰੀਤੋ ਟਿਕਣ ਨਹੀਂ ਦਿੰਦੇ ਇਹਨਾਂ ਨੂੰ ,,,,ਬਹੁਤ ਵਧੀਆ ਵੀਡਿਓ ❤❤❤❤❤❤
@user-gw5tb9bs4o
@user-gw5tb9bs4o Ай бұрын
ਕਹਿੰਦੇ ਹੁੰਦੇ ਐ ਜਿਹਦੀ ਜੀਭ ਚਲਦੀ ਓਹਦੇ ਸੱਤੇ ਹਲ ਚਲਦੇ ਮਾਸੀ ਮਾਸੜ ਦੀ ਓਹ ਗੱਲ ਆ
@Maninder_brar
@Maninder_brar Ай бұрын
@@user-gw5tb9bs4o ਸਹੀ ਗੱਲ ਜੀ
@user-du8bv3je7q
@user-du8bv3je7q Ай бұрын
Sonia ta karam ji nl hi shoni lgde ❤❤bki karam ji nu rab lambhiya ummara dean 😊😊tye bhot tarki dean acting super duper hitt hai ❤❤❤karam ji thodi
@GURPREETSINGH-bt6ky
@GURPREETSINGH-bt6ky Ай бұрын
❤❤​@@user-gw5tb9bs4o
@RajinderKumar-xh5bb
@RajinderKumar-xh5bb Ай бұрын
Abhi da bolna bhaut accha lega v nice acting beta God bless you
@Reeta_Rani__
@Reeta_Rani__ Ай бұрын
ਸਾਰੇ ਜੱਗ ਤੇ ਅਵੀ ਵੀਰ ਵਰਗੇ ਹੋਣੇ ਚਾਹੀਦੇ ਨੇ ਭੈਣਾਂ ਦੇ ਘਰ ਵਸਾਉਣ ਲਈ ਕਿੰਨਾ ਕੁਝ ਕਰ ਰਿਹਾ ਵੀਰ
@harpreetsharma4125
@harpreetsharma4125 Ай бұрын
ਬਹੁਤ ਵਧੀਆ ਵੀਡੀਓ ਹੈ ਪਰ ਮਾਸੀ ਨੂੰ ਭਾਣਜਿਆਂ ਦਾ ਘਰ ਉਜਾੜਨਾ ਨਹੀਂ ਚਾਹੀਦਾ ਕਰਮਾ ਵੀ ਗ਼ਲਤ ਬੰਦਾ ਹੈ
@ManjitKaur-bf2jw
@ManjitKaur-bf2jw Ай бұрын
ਜਿਨ੍ਹਾਂ ਸਮਾ ਬਾਹਰ ਲਿਆ ਦੀ ਦਖਲਅੰਦਾਜੀ ਘਰ ਵਿੱਚ ਰਹੂੂ ਘਰ ਨਹੀ ਵਸਦਾ
@shaminderkaursandhu9747
@shaminderkaursandhu9747 Ай бұрын
ਪ੍ਰੀਤੋ ਤੇ ਕਰਮਾ ਬਹੁਤ ਚਲਾਕ ਨੇ ਇਹ ਦੋਨੋ ਚੁਸਤੀ ਕਰ ਰਹੇ ਨੇ ਕਸੂਰ ਤਾਂ ਸਾਰਾ ਕਰਮੇ ਤੇ ਪ੍ਰੀਤੋ ਦਾਕੰਮ ਘਰ ਪੱਟਣ ਹੀ ਆ ਵਹਿਗੁਰੂ ਜੀ ਸੱਭ ਨੂੰ ਸੁਮੱਤ ਬਖਸੋ ਸਭ ਨੂੰ❤❤❤
@SimranSingh-zx4wj
@SimranSingh-zx4wj Ай бұрын
ਬਹੁਤ ਵਧੀਆ ਵੀਡਿਉ ਅਮਨ ਦੀਦੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ
@MandeepKaur-nc5dm
@MandeepKaur-nc5dm Ай бұрын
Bahut Vidya story aa g Aman dii God bless you ❤❤❤❤❤
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@sattusandhusandhusattu3667
@sattusandhusandhusattu3667 Ай бұрын
Very nice story ji God bless you all team members love you all team members aman dhillon 🎉♥️🥰🔥💐🌹🌟✨💫💘👍🤘🤝🥳😘😍🤟🙏🙏💖💝✌️
@user-zi2lg7ti3v
@user-zi2lg7ti3v Ай бұрын
❤❤❤❤❤
@gurvinderkullar5431
@gurvinderkullar5431 Ай бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍👍
@manjotkaur9523
@manjotkaur9523 Ай бұрын
ਬਹੁਤ ਵਧੀਆ 👌
@teacher3279
@teacher3279 Ай бұрын
Raj ne ta Bapu te Aman di masi di gal suna k hassa dita😂😂😂😂
@SandeepKaur-qf1xf
@SandeepKaur-qf1xf Ай бұрын
Bht vdya video GBU all team always be happy 😊❤
@user-of6mb8bu8t
@user-of6mb8bu8t Ай бұрын
Nice abhi good looking l love ❤❤
@sukhwinderkaur7145
@sukhwinderkaur7145 Ай бұрын
ਅੰਜਲੀ ਇਹੀ ਗੱਲਾਂ ਦਾ ਗੁੱਸਾ ਹੁੰਦਾ, ਮੇਰੇ ਘਰਵਾਲਾ ਵੀ ਇਸ ਤਰ੍ਹਾਂ ਦਾ ਹੈ, ਮੇਰੀ ਇਹੀ ਲੜਾਈ ਹੁੰਦੀਆਂ ਕਿ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ, ਕਹਿੰਣਾ ਚਾਹੀਦਾ ਹੈ, ਐਨਾ ਤਾਂ ਜਿਗਰਾ ਹੋਣਾ ਚਾਹੀਦਾ ਹੈ
@user-pe3nv4vi9o
@user-pe3nv4vi9o Ай бұрын
Hnji shi gl a
@pargatpargatsingh5342
@pargatpargatsingh5342 Ай бұрын
ਮਾਸੀ ਪ੍ਰੀਤ ਵਰਗੀ ਨੀ ਹੁੰਦੀ ਮਾਸੀ ਤਾਂ ਭਾਣਜਿਆਂ ਦਾ ਘਰ ਵਸਾਉਦਿਆ ਨੇ ਉਜਾੜ ਦੀਆਂ ਨੀ
@user-gw5tb9bs4o
@user-gw5tb9bs4o Ай бұрын
@@pargatpargatsingh5342 ਨਹੀਂ ਕਈ ਕਈ ਹੁੰਦੀਆਂ ਜਿਹੜੀਆਂ ਦਿਖਾਉਂਦੀਆਂ ਕੁਛ ਹੋਰ ਨੇ ਅੰਦਰੋਂ ਕੁਝ ਹੋਰ ਹੁੰਦੀਆਂ ਮਾਂ ਪਿਓ ਕੋਈ ਨੀਂ ਬਣ ਸਕਦਾ ਬਹੁਤੇ ਰਿਸ਼ਤੇ ਤਾਂ ਮਾਂ ਪਿਓ ਤੋਂ ਬਾਦ ਗਿਰਝਾਂ ਵਾਂਗ ਨੋਚ ਕੇ ਖਾਣ ਲਈ ਦੰਦ ਤਿੱਖੇ ਕਰ ਬੈਠੇ ਹੁੰਦੇ ਆ
@prabhsimrangrewal3351
@prabhsimrangrewal3351 Ай бұрын
U r ryt ​ ji@@user-gw5tb9bs4o
@prabhsimrangrewal3351
@prabhsimrangrewal3351 Ай бұрын
Kai massia kdde v apdea nahi bn skdea
@SandeepKaur-zz5dq
@SandeepKaur-zz5dq Ай бұрын
Bahut vdiya story a Aman sister god bless you ❤❤❤
@Somasoma-gf2fz
@Somasoma-gf2fz Ай бұрын
Abhi di acting very good🎉🎉🎉
@SimranSingh-zx4wj
@SimranSingh-zx4wj Ай бұрын
ਪਤਾ ਨਹੀਂ ਬਜ਼ੁਰਗ ਲੋਕ ਇਦਾਂ ਕਿਉ ਕਹਿੰਦੇ ਨੇ ਕਿ ਅਸੀਂ ਕੁਛ ਦੇਣਾ ਨਹੀਂ ਅਸੀਂ ਅਸੀਂ ਜਮੀਨ ਨਹੀਂ ਦੇਣੀ ਅਸੀਂ ਆਹ ਚੀਜ਼ ਨਹੀਂ ਦੇਣੀ ਪਰ ਕਦੇ ਸੋਚਿਆ ਹੈ ਜਿੰਨਾ ਵਿਚਾਰਿਆਂ ਕੋਲ ਜਮੀਨ ਹੁੰਦੀ ਨਹੀਂ ਕੀ ਉਹ ਰੋਟੀ ਨਹੀਂ ਖਾਦੇ ਸਾਡੇ ਘਰ ਵੀ ਇਦਾਂ ਹੀ ਹੁੰਦਾ ਹੈ ਮੇਰੀ ਸੱਸ ਇਦਾਂ ਹੀ ਕਰਦੀ ਹੈ ਅਸੀਂ ਜਮੀਨ ਨਹੀਂ ਦੇਣੀ ਅਸੀਂ ਘਰ ਨਹੀਂ ਦੇਣਾ ਜੇ ਨਹੀਂ ਦਵੋਗੇ ਤਾਂ ਕਿ ਅਸੀਂ ਭੁੱਖੇ ਮਰ ਜਾਂਗੇ ਜੇ ਪਰਮਾਤਮਾ ਜਿੰਦਗੀ ਦਿੱਤੀ ਹੈ ਸਭ ਦਾ ਖਾਣਾ ਪੀਣਾ ਪਰਮਾਤਮਾ ਨੇ ਲਿਖ ਕੇ ਭੇਜਿਆ ਹੈ ਇਹ ਕਿਹੜੀ ਕਿਤਾਬ ਵਿੱਚ ਲਿਖਿਆ ਹੈ ਕਿ ਅਗਰ ਜਮੀਨ ਤਾਂ ਸਾਡੇ ਵਰਗੇ ਲੋਕ ਭੁੱਖੇ ਮਰ ਜਾਣਗੇ ਨਹੀਂ ਇਹ ਗੱਲ ਗਲਤ ਹੈ
@pritpalsingh7996
@pritpalsingh7996 Ай бұрын
ਇੰਨਾ ਨੂੰ ਵੀ ਕੋਈ ਜਮੀਨ ਦੇ ਕੇ ਗਿਆ ਇੰਨਾ ਨੇ ਕੀ ਆਪ ਕਮਾਈ ਹੈ😂😂
@littlebatthgurman8239
@littlebatthgurman8239 Ай бұрын
ਸਹੀ ਜੀ
@SimranSingh-zx4wj
@SimranSingh-zx4wj Ай бұрын
@@pritpalsingh7996 ਸਹੀ ਕਿਹਾ ਮੇਰੇ ਹਸਬੈਂਡ ਤੇ ਦਾਦਾ ਜੀ ਦੀ ਜਮੀਨ ਹੈ ਉਸ ਉਤੇ ਕਿਸੇ ਦਾ ਹੱਕ ਨਹੀਂ ਜੇਕਰ ਹੱਕ ਹੈ ਤਾਂ ਮੇਰੇ ਸਹੁਰੇ ਦਾ ਸਹੁਰੇ ਤੋਂ ਬਾਅਦ ਉਸ ਦੇ ਬੇਟੇ ਉਸਦੇ ਬੇਟੇ ਤੋਂ ਬਾਅਦ ਉਸਦੇ ਬੇਟੇ ਦਾ
@user-gw5tb9bs4o
@user-gw5tb9bs4o Ай бұрын
ਜੈਸਮੀਨ ਨੇ ਸਾਰੀ ਸੀਰੀਜ਼ ਦਾ ਸਵਾਦ ਕਿਰਕਿਰਾ ਕੀਤਾ ਪਿਆ ਇਹਦੀ ਬੋਲੀ ਕਿਸੇ ਨਾਲ ਨੀਂ ਰਲਦੀ 😂😂😂😂😂😂😂😂😂
@Harjinder_x01
@Harjinder_x01 Ай бұрын
Sahi keha tuc
@manjotsidhu001
@manjotsidhu001 Ай бұрын
Sahi gall a g 😂
@amriksidhu8077
@amriksidhu8077 Ай бұрын
Ryt ji
@SAMSUNGJ-md4ek
@SAMSUNGJ-md4ek Ай бұрын
Aman sister ji very very nice video god bless you all team members 🙏❤❤❤🇵🇰 Ali frome spain
@SimranSingh-zx4wj
@SimranSingh-zx4wj Ай бұрын
ਰੱਬ ਬਚਾਵੇ ਇਹੋ ਜਿਹੇ ਰਿਸ਼ਤੇਦਾਰਾਂ ਤੋਂ ਇਹੋ ਜਿਹੀ ਭੈਣ ਤੋਂ
@PreetMandahar
@PreetMandahar Ай бұрын
Veey nice video ❤❤❤❤
@sukhdeepsidhu2342
@sukhdeepsidhu2342 Ай бұрын
Very nice story, Aman dhillon sister, Rajveer Dhillon veer ji 🌹 🌷 💐 🌸
@SimranKaur-xp8xy
@SimranKaur-xp8xy Ай бұрын
very nice god bless you team members 👍👍🙏🙏👌🏻👌🏻
@Kuldeepkaur-z5z
@Kuldeepkaur-z5z Ай бұрын
ਬੁਹਤ nice
@RajveerkaurRajveerkaur-k8t
@RajveerkaurRajveerkaur-k8t Ай бұрын
Very nice video aman didi
@amandhillon
@amandhillon Ай бұрын
Thanks a lot 😊
@dhillonmansawala
@dhillonmansawala 14 күн бұрын
ਵੀਡੀਉ ਨੂੰ ਦੇਖਕੇ ਅੱਗੇ ਸ਼ੇਅਰ ਜ਼ਰੂਰ ਕਰਦੋ ਧੰਨਵਾਦ ਜੀ🙏
@jassimahi7150
@jassimahi7150 Ай бұрын
AVI di acting wa Kamal
@sanjeevsharma4454
@sanjeevsharma4454 Ай бұрын
Bohut hi badiya episode ji beautiful story ji sab da part Bohut achha lga ji par Abhi veer ji apka act Bohut hi pyara lga ji bapu ji apka act so beautiful supar
@user-by2vv5jz9v
@user-by2vv5jz9v Ай бұрын
Very nice 👍
@balvirdhaliwal9484
@balvirdhaliwal9484 Ай бұрын
Avi veer ji sat shree akal very nice acting so good I have a brother same like you but I lost him in February 15 . I miss a lot him blessing from Canada for you by elder sister
@kirnarani9922
@kirnarani9922 Ай бұрын
Same here l lost my eldest brother in Jan 2019 miss him 😊😊
@mandeepmann8730
@mandeepmann8730 Ай бұрын
Bhout vadiya video ji, God bless you didi ji ❤👍👌👌⚘💞⚘💞
@user-dg4hr6tx6w
@user-dg4hr6tx6w Ай бұрын
Very nice video Aman sister Rajveer Dhillon Veer ji Jassi kaur rangi bathinda ❤❤❤❤❤❤❤❤❤🎉🎉🎉🎉🎉🎉🎉❤❤❤
@bikerjitsingh2952
@bikerjitsingh2952 Ай бұрын
Very very nice Raj veer Aman did 👍👍👍❤❤❤👌👌👌👌
@SimuPreet-sn3ev
@SimuPreet-sn3ev Ай бұрын
Very nice Didi God bless you all
@husanjoy9456
@husanjoy9456 Ай бұрын
Very nice video Aman did 🎉🎉🎉🎉God bless u 🎉 🎉🎉🎉
@babybansal7679
@babybansal7679 Ай бұрын
God bless you all team members
@JasdeepSingh-nv1rk
@JasdeepSingh-nv1rk Ай бұрын
Very very nice God bless you all team members 🎉🎉🎉🎉🎉
@AvtarsinghgillGill
@AvtarsinghgillGill Ай бұрын
Raj te harjeet dove Kam karde te gala karde sohne lagde aa
@Virk-2022
@Virk-2022 Ай бұрын
ਸੁਕਰ ਆ ਮਾਸੀ ਜਾ ਰਹੀ ਆ 😂ਪਰ ਪੱਕਾ ਨੀ ਪਤਾ 😂ਕਦੋ ਮੁੜ ਕੇ ਆ ਜਾਣ 😮
@sukhpreetkaur4961
@sukhpreetkaur4961 Ай бұрын
ਰਾਜ ਦਾ ਬਾਪੂ ਅਮਨ ਦੀ ਮਾਸੀ ਨਾਲ ਗਾਟੀ ਪਾਓ ਗਾ ਰਾਜ ਤਾਂ ਡਰ ਗਿਆ 😂😂😂
@SandhuGora-wu7mc
@SandhuGora-wu7mc Ай бұрын
Very very very nice video aman dhillon ji 🎉🎉🎉❤❤
@kuldipkaur5688
@kuldipkaur5688 Ай бұрын
ਕਰਮਾ ਤਾਂ ਸਾਰਾ ਦਿਨ ਦਿਮਾਗ ਵਿੱਚ ਨਵੀਆਂ-ਨਵੀਆਂ ਸਕੀਮਾਂ ਸੋਚਦਾ ਰਹਿੰਦਾ ਤੇ ਪ੍ਰੀਤੋ ਉਸ ਤੋਂ ਵੀ ਉੱਤੋਂ ਦੀ ਆ ਇੰਨ੍ਹਾਂ ਦਾ ਇੱਕੋ ਮਕਸਦ ਆ ਚਰਨੋ ਕਾ ਘਰ ਖ਼ਰਾਬ ਕਰਨਾ ਅਮਨ ਤੇ ਅੰਜਲੀ ਨੂੰ ਘਰੋਂ ਭਜਾਉਣਾ ਤੇ ਜ਼ਮੀਨ ਤੇ ਕਬਜ਼ਾ ਕਰਨਾ I ਕਿੰਨੇ ਮਾੜੇ ਹੁੰਦੇ ਨੇ ਲੋਕ ਮਾਂ ਮਛੋਰਾ ਨੂੰ ਧੀਆਂ ਬਣਾ ਕੇ ਰੱਖਣਾ ਚਾਹੀਦਾ ਪਰ ਚਰਨੋ ਪ੍ਰੀਤੋ ਦੇ ਮਗਰ ਲੱਗਦੀ ਆ.........… ...............!!!
@gagiaulakh4538
@gagiaulakh4538 Ай бұрын
❤❤❤❤
@msf5937
@msf5937 Ай бұрын
ਬਹੁਤ ਹੀ ਸਿਰਾ ਵੀਡੀਓ ਬਹੁਤ ਹੀ ਸਹੋਣੀ ਸੇਧ ਦਿੱਤੀ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@kulwantkaur7567
@kulwantkaur7567 Ай бұрын
ਬਹੁਤ ਵਧੀਆ ਜੀ ❤❤❤❤❤🙏🏻🙏🏻🙏🏻🙏🏻🙏🏻🙏🏻
@parmindermangat657
@parmindermangat657 Ай бұрын
Very nice video ❤❤🎉🎉
@BalwinderKaur-hg7fn
@BalwinderKaur-hg7fn Ай бұрын
Very nice video sister amn ji❤❤❤❤❤❤❤❤❤❤
@nehagurpal274
@nehagurpal274 Ай бұрын
Very nice video Aman di 😊😊😊
@shind8262
@shind8262 Ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ 😊
@user-wj9jj8xb8m
@user-wj9jj8xb8m Ай бұрын
Very nice putro👌👍
@sukhdevsingh-je6hp
@sukhdevsingh-je6hp Ай бұрын
Good nice ji 🙏 good masaj je 🙏
@BoharDhillon-hw3uc
@BoharDhillon-hw3uc Ай бұрын
Very Very nice ji 👍👍👍👍👍 👌👌👌👌👌
@Arsh6232
@Arsh6232 Ай бұрын
Very very nice video Aman didi ❤❤❤ Raj veer ji 👌👌👌👌👍👌👌👍
@user-hx4zy3mv7i
@user-hx4zy3mv7i Ай бұрын
ਬਹੁਤ ਵਧੀਆ ਲੱਗਿਆ ਅਵੀ ਪੁੱਤ ਤੂੰ ਆਪਣੀਆਂ ਭੈਣਾਂ ਵਾਸਤੇ ਸਟੈਂਡ ਲਿਆ, ਜੇਕਰ ਧੀਆਂ ਕਿਤੇ ਗਲਤੀ ਕਰਦੀਆਂ ਨੇ ਤਾਂ ਸਮਝਾਉਂਣਾ ਚਾਹੀਦਾ ਏ🙏
@gurjeetkaurdhaliwal3559
@gurjeetkaurdhaliwal3559 Ай бұрын
ਅਮਨ ਭੈਣ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊
@surinderloyal891
@surinderloyal891 Ай бұрын
Massi ji Veri nice
@sukhmanikaurmani6892
@sukhmanikaurmani6892 Ай бұрын
Nice video
@swarnjeetkaur5726
@swarnjeetkaur5726 Ай бұрын
Very Very nice vedio Very nice acting all family members Aman beta eh series tuhadi super duper hit god bless 🙌 you always ji
@amandhillon
@amandhillon Ай бұрын
Thanks all
@user-gc6vn7yj9c
@user-gc6vn7yj9c Ай бұрын
Bahut vadia episode aman bhen ji 🙏🏼 🎉
@ekamjot6896
@ekamjot6896 Ай бұрын
Nice vedio ji
@sukhagill4833
@sukhagill4833 Ай бұрын
Very very nice video ji
@jaswinderjawanda9652
@jaswinderjawanda9652 Ай бұрын
Aman didi awesome Wmk
@harindersingh1121
@harindersingh1121 Ай бұрын
Aman didi jaldi video paya karo👌👌👌👌👌👌👌👌👍🏻👍🏻👍🏻👌👌👌❤❤❤❤
@ShwetaSharma-fi1wy
@ShwetaSharma-fi1wy Ай бұрын
Very nice video ji veere ta veere hunde ne
@GurwinderKaur-ky5uy
@GurwinderKaur-ky5uy Ай бұрын
Buth vadia story ❤ghaint attt 😊😊😊😊😊
@kaurdeepinder9667
@kaurdeepinder9667 Ай бұрын
Abhi is massi acting 👌👌👌👌👌👌👌👌👌
@BalwinderSingh-qj2cx
@BalwinderSingh-qj2cx Ай бұрын
Very nyc video aman didi
@GurpreetSingh-fg2kv
@GurpreetSingh-fg2kv Ай бұрын
ਬਹੁਤ ਵਧੀਆ ਵੀਡੀਓ ਰਾਜ ਬਹੁਤ ਸੋਹਣਾ ਕੰਮ ਕਰਦਾ ਹੈ ਗੁਰਪ੍ਰੀਤ ਮੋਗਾ
@neetugold6136
@neetugold6136 Ай бұрын
ਬਾਪੂ ਜੀ ਆਪਣੇ ਪਿੰਡ ਚਲੇ ਜਾਓ।ਕਿਉ ਜ਼ਲੀਲ ਹੁੰਦੇ ਹੋ।
@kirnarani9922
@kirnarani9922 Ай бұрын
Bilkul shi hai Preeto te krme nu deo Sari jameen te jimedari
@sarbjitkaur9202
@sarbjitkaur9202 Ай бұрын
Very nice God bless you 🙏🙏❤❤
@babybansal7679
@babybansal7679 Ай бұрын
Good job
@harsimrankaursimran8262
@harsimrankaursimran8262 Ай бұрын
Good luck bata khush raho ❤❤❤❤❤❤❤❤❤❤
@user-hx4zy3mv7i
@user-hx4zy3mv7i Ай бұрын
ਸਿਰਫ਼ ਕਹਿ ਰਹੀਂ ਐ, ਪ੍ਰੀਤੋ ਜੇ ਤੂੰ ਤੇ ਤੇਰਾ ਪਤੀ ਪਰਮੇਸ਼ਵਰ ਚਲੇ ਜਾਵੋ ਤਾਂ ਘਰ ਵਸਿਆ,ਰੈਅ ਜਾਊ🙏🌹💐🌺🌷🥀♥️
@binderdhumi1232
@binderdhumi1232 Ай бұрын
very nice g❤❤❤❤❤❤❤❤❤❤❤
@usharani-or1sl
@usharani-or1sl Ай бұрын
Very nice episode 🎉🎉
@BaldevSingh-gj6ex
@BaldevSingh-gj6ex Ай бұрын
🙏🙏🙏🙏🙏
@ARMAANGILL7359
@ARMAANGILL7359 Ай бұрын
Very nice video thanks for next part
@ramandeeptiwana2778
@ramandeeptiwana2778 Ай бұрын
ਬਾਪੂ ਜੀ ਦੋਵੇਂ ਮੁੰਡੀਆ ਤੇ ਨੂੰਹਾ ਨੂੰ ਲੈ ਕੇ ਆਪਣੇ ਪਿੰਡ ਚਲੇ ਜਾਉ ਫਿਰ ਬੂੜੀਆ ਦੀ ਅਕਲ ਟਿਕਾਣੇ ਆਊਗੀ
@avtarbrar-dm8wg
@avtarbrar-dm8wg Ай бұрын
Very nice video thanks
@amandhillon
@amandhillon Ай бұрын
Most welcome
@babybansal7679
@babybansal7679 Ай бұрын
Waiting for nest video
@shamankang36
@shamankang36 Ай бұрын
Nice video all team 👍🎉
@NarinderkaurKaur-jn3tg
@NarinderkaurKaur-jn3tg Ай бұрын
Nice❤❤
@lovejotsinghdhillon6397
@lovejotsinghdhillon6397 Ай бұрын
Bhust vidhya story ne g🎉🎉❤❤❤
@binderkaur1218
@binderkaur1218 Ай бұрын
Nyc video g 👌👌
@happyjoshi5426
@happyjoshi5426 Ай бұрын
Bahut vadhià video Aman didi parmatma tuhanu khush rakhe ❤❤❤❤
@AmandeepKaur-dg1qk
@AmandeepKaur-dg1qk Ай бұрын
Very nice video aman dee or raj veerji ❤❤❤🎉🎉🎉🎉
@MandeepKaur-lq5fr
@MandeepKaur-lq5fr Ай бұрын
Rajj y de bappu vale gll to bohot hase😂😂😂😂😂
@SukhvirSingh-jl2gw
@SukhvirSingh-jl2gw Ай бұрын
ਮੈ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਜੀ ਸਾਰੀਆਂ ਵੀਡੀਓ ਸੱਚ ਦੇ ਅਧਾਰ ਤੇ ਬਾਣੀਆ ਜੀ ਬਹੁਤ ਵਦੀਆਂ ਜੀ ਰੱਬ ਤੁਹਾਨੂੰ ਤਰੱਕੀਆਂ ਬਕਸੇ
@ManiKalyan-fx2iw
@ManiKalyan-fx2iw Ай бұрын
ਰਾਜ ਤੇ ਹਰਜੀਤ ਅਪਣੇ ਬਾਪੂ ਤੇ ਅੰਜਲੀ ਦੀ ਮਾਸੀ ਦੀਆ ਗੱਲਾਂ ਕਰਕੇ ਗਾਟੀ ਪਵਾਈ ਜਾਂਦੇ ਨੇ ਸੁਆਦ ਲਈ ਜਾਦੇ ਹਨ 😂
@GurlalSingh-rd7cn
@GurlalSingh-rd7cn Ай бұрын
Nice 👍 good 👌👌👌
@arshdeepkaur82
@arshdeepkaur82 Ай бұрын
Nice video❤❤
@sukhvirsingh5768
@sukhvirsingh5768 Ай бұрын
Wonderful story ❤❤❤
@tanukaur10
@tanukaur10 Ай бұрын
❤❤😊😊Very Very Very nice video ji😊😊❤❤
@RaspalSingh-g7j
@RaspalSingh-g7j Ай бұрын
Very nice video didi
@napinderkaur5776
@napinderkaur5776 Ай бұрын
Vahlia bhediya charno te preeto thappda nal mooh bhannan vale a ehna de
@Anitarani.........
@Anitarani......... Ай бұрын
Very nice amna di
Real Or Cake For $10,000
00:37
MrBeast
Рет қаралды 58 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 46 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 24 МЛН
MEHNDI DAY ❤️🥰 | ANNIVERSARY CELEBRATION 🧿❤️
29:25
Mr Mrs Narula
Рет қаралды 38 М.
Real Or Cake For $10,000
00:37
MrBeast
Рет қаралды 58 МЛН