ਕੁਆਰੀ ਮਾਂ (ਭਾਗ -35)Kuwari Maa (Part-35)New Latest punjabi movie 2023!Punjabi movie ! Aman dhillon

  Рет қаралды 161,547

Aman dhillon

Aman dhillon

Күн бұрын

Пікірлер: 586
@u.s.rsongwriteandsinging6558
@u.s.rsongwriteandsinging6558 Жыл бұрын
ਪਿਉ ਦਾ ਦੁੱਖ ਸਭ ਤੋ ਵੱਡਾ miss u bapu ji😢😢😢😢
@kuldeeppatto1865
@kuldeeppatto1865 Жыл бұрын
ਸੱਚੀ ਅੱਜ ਤਾਂ ਸੀਨ ਦੇਖ ਕੇ ਰੋਣਾ ਆ ਗਿਆ ਵਾਹਿਗੁਰੂ ਜੀ ਕਿਸੇ ਨੂੰ ਇਹ ਦਿਨ ਨਾ ਦੇਖਣੇ ਪੈਣ ਵਾਹਿਗੁਰੂ ਜੀ ਮੇਹਰ ਰੱਖਣ 🙏
@R-review01
@R-review01 Жыл бұрын
ਬਹੁਤ ਵਧੀਆ ਇਮੋਸਨ ਸੀਨ ਸੀ, ਆਪਣੇ ਯਾਦ ਆ ਯਾਦ ਆ ਜਾਂਦੇ ਆ,ਸਭ ਦੁੱਖ ਆਪਣੇ ਸਾਹਮਣੇ ਆ ਜਾਂਦੇ, ਬਹੁਤ ਵਧੀਆ , ਬਹੁਤ ਵਧੀਆ
@balbirkaur3940
@balbirkaur3940 Жыл бұрын
good
@smilepreetsingh4534
@smilepreetsingh4534 Жыл бұрын
ਸਿਆਣੇ ਬੰਦੇ ਨੂੰ ਸਭ ਸਮਝ ਆ ਜਾਂਦਾ ਜਿਵੇਂ ਸ਼ਿੰਦਰਪਾਲ ਅੰਟੀ ਨੂੰ ਸੀਰਤ ਦੀਆਂ ਹਰਕਤਾਂ ਦਾ ਸਭ ਪਤਾ ਲੱਗ ਗਿਆ ਸੀ। ਕਿ ਸਾਰਾ ਦਿਨ ਫੋਨ ਵਿੱਚੋ ਕੀ ਲੱਭਦੀ ਆ। ਤਾਂ ਹੀ ਅੰਟੀ ਨੇ ਅਮਨ ਦੀਦੀ ਨੂੰ ਕਹਿਤਾ ਕਿ ਤੂੰ ਸੀਰਤ ਨੂੰ ਨਾਲ ਲੈ ਜਾ ਮੇਰੇ ਕੋਲੋਂ ਨੀਂ ਰਾਖੀਆਂ ਹੁੰਦੀਆਂ।। ਸਿਆਣਾ ਧੀ ਪੁੱਤ ਮਾਪਿਆਂ ਦਾ ਮਾਣਾ ਵਧਾ ਦਿੰਦਾ ਹੈ ਤੇ ਮਾੜਾ ਧੀ ਪੁੱਤ ਮਾਪਿਆਂ ਦੇ ਸਿਰ ਸੁਆਹ ਪਾ ਜਾਂਦਾ ਚਾਰ ਬੰਦਿਆਂ ਵਿਚ ਬੈਠਣ ਜੋਗਾ ਨੀਂ ਛੱਡਦਾ। ਬਾਕੀ ਸਾਰੀ ਟੀਮ ਦੀ ਐਕਟਿੰਗ ਘੈਂਟ ਹੁੰਦੀ। ਵਾਹਿਗੁਰੂ ਮੇਹਰ ਬਣਾਈ ਰੱਖਣ ❤️🙏
@khanddpreetgill4252
@khanddpreetgill4252 Жыл бұрын
Abhi da te Manpreet da roll siraaa sachi kise de maa baap nu kujh na hove rehdi duniya takk very nice video god bless u all team ❤
@JaspreetKaur-tj6je
@JaspreetKaur-tj6je Жыл бұрын
ਅੱਜ ਤਾਂ ਸੱਚੀਂ ਰੋਣ ਆ ਗਿਆ ਵੀਡੀਓ ਦੇਖ ਕੇ ਬਹੁਤ ਮਨ ਦੁਖੀ ਹੋਇਆ ਅਮਨ ਨੂੰ ਰੋਂਦੇ ਵੇਖਿਆ ਮੇਰੇ ਵੀ ਮਾਂ ਪਾਪਾ ਹੈਨੀ😢😢😢
@gurpreetbrar3284
@gurpreetbrar3284 Жыл бұрын
ਸੱਚ ਹੀ ਅਮਨ ਦੀਦੀ ਅੱਜ ਦੀ ਵੀਡੀਓ ਦੇਖ ਕੇ ਬਹੁਤ ਰੋਣ ਆਉਂਦਾ ਸੀ so sad 😭😭😭
@CopycatX01
@CopycatX01 Жыл бұрын
ਬਹੁਤ ਵਧੀਆ ਇਮੋਸੋਨ ਸੀਨ ਜੀ ਅਮਨ ਦੀਦੀ ਨੂ ਦੇਥ ਮੇਨੂ ਅਧਨੇ ਮਾਂ ਬਾਪੁ ਜਾਦ ਆਗੇ ਅਥਰੀ ਸੀਨ ਨੇ ਤਾਂ ਦਿਲ ਨੂੰ ਆਪਣੇ ਦਿ ਜਾਦ ਕਰਾਂ ਦਿਤੇ
@DavinderSingh-vw6qj
@DavinderSingh-vw6qj Жыл бұрын
Bahut hi jyaada emotional karta ajj de episode ne 😢😢..kise da dukh vekh ke apna dukhh hi yaad aa janda hai sachhi 😢😢
@sukhiduggankaur384
@sukhiduggankaur384 Жыл бұрын
ਅਮਨ ਤੈਨੂੰ ਦੇਖ ਕੇ ਮੈਨੂੰ ਆਪਣੇ ਡੈਡੀ ਜੀ ਦੀ ਯਾਦ ਆ ਗਈ, ਮੇਰਾ ਵੀ ਏਹੀ ਹਾਲ ਸੀ, ਮਾਂ ਪਿਉ ਭੁੱਲਨ ਵਾਲੇ ਨਹੀਂ 😢😢😢😢
@mohddanish-me8pl
@mohddanish-me8pl Жыл бұрын
👍👍👍👍👍
@HarpreetKaur-yc2dj
@HarpreetKaur-yc2dj Жыл бұрын
@HarjeetKaur-qr8ef
@HarjeetKaur-qr8ef Жыл бұрын
Sada te sade jaan da intejar karda pia e
@jujharsingh194
@jujharsingh194 Жыл бұрын
Bhut emotional story a 👍👍👌👍 bappu yad ah gya 👏🎉👏👏🎉👏👏🎉👏👏🎉 God bless you all mamber
@khankotduna-ue5ss
@khankotduna-ue5ss Жыл бұрын
ਤੁਹਾਡੀ ਵੀਡੀਓ ਦੇਖਕੇ ਰੋਣ ਆਉਂਦਾ
@kamaljitkaur9571
@kamaljitkaur9571 Жыл бұрын
ਪਿੳ ਦਾ ਦੁੱਖ ਸਭ ਤੋਂ 😭😭😭
@rupinderbrar4989
@rupinderbrar4989 Жыл бұрын
, ਬਹੁਤ ਸੋਹਣੀ ਵੀਡੀਓ ਜੀ 👌👌👌
@KuldeepKaur-dy2xz
@KuldeepKaur-dy2xz Жыл бұрын
ਹਰਜੀਤ। ਵੀਰੇ।ਵਾਹਿਗੁਰੂ। ਤੈਨੂੰ। ਰਬ।ਤਰੱਕੀ। ਬਖਸ਼ੇ ❤❤❤❤❤❤
@preetchahal6166
@preetchahal6166 Жыл бұрын
ਸੀਰਤ ਨੂੰ ਭੋਰਾ ਵੀ ਦੁੱਖ ਨਹੀ ਹੋਇਆ ਅਵੀ ਨੂੰ ਬਹੁਤ ਦੁੱਖ ਹੋਇਆ ਨਾਨੇ ਦੇ ਵਿਛੋੜੇ ਦਾ
@neetugold6136
@neetugold6136 Жыл бұрын
ਵੀਡੀਓ ਦੇਖ ਕੇ ਆਪਣੇ ਹੀ ਯਾਦ ਆ ਗਏ ਆਪਣੇ।ਹੀ ਜਖਮ ਹਰੇ ਹੋ ਗਏ ।
@talwinderkaur2287
@talwinderkaur2287 Жыл бұрын
ਅਮਨ ਆ ਸੀਨ ਦੇਖਕੇ ਤਾਂ ਬਹੁਤ ਦਿਲ ਦੁੱਖੀ ਹੋਇਆ ਆਪਣੇ ਜਾਦ ਆ ਜਾਂਦੇ
@Angelpari100-b7o
@Angelpari100-b7o Жыл бұрын
ਸਹੀ ਗੱਲ ਆ ਜੀ ,ਮੇਰੇ ਸਾਸੂ ਮਾਂ ਨੂੰ ਵੀ ੨ years ਹੋ ਗਏ ਆ | ਉਹਨਾ ਤੋਂ ਬਿਨਾ ਕੋਈ ਵੀ ਦਿਨ ਤਿਓਹਾਰ ਚੰਗਾ ਨਹੀਂ ਲੱਗਦਾ😢😢😢😢
@Angelpari100-b7o
@Angelpari100-b7o Жыл бұрын
ਹਰ time ਇਹੀ ਲੱਗਦਾ ਵੀ ਹੁਣ ਵੀ ਆ ਜਾਣ ਕੀਤੋ ਨਾ ਕੀਤੋ😢😢😢😢😢
@jugrajsingh9407
@jugrajsingh9407 Жыл бұрын
ਮਾਂ ਬਾਪ ਜਿਨ੍ਹਾਂ ਦੇ ਤੁਰ ਜਾਣ ਉਨ੍ਹਾਂ ਨੂੰ ਪਤਾ ਭਾਵੇਂ ਇਕ ਵਿਡੀਉ ਹੀ ਹੈ ਪਰ ਬਹੁਤ ਸਾਰੀਆਂ ਹੈ ਕਦੇ ਕਦੇ ਤਾਂ ਲਗਦਾ ਜਿਵੇਂ ਮੇਰੀ ਕਹਾਣੀ ਹੋਵੇ
@rajwinderdhaliwal8924
@rajwinderdhaliwal8924 Жыл бұрын
ਸਹੀ ਗੱਲ ਆ ਜੀ ਪਿਓ ਦਾ ਦੁੱਖ ਬਹੁਤ ਵੱਡਾ ਹੁੰਦਾ ਜੀ ਮੇਰੇ ਪਾਪਾ ਵੀ ਨਹੀਂ ਹੈਗੇ ਜੀ ਕਿਤੇ ਵੀ ਜੀ ਨੀ ਲੱਗਦਾ😭😭😭
@parmkhan5286
@parmkhan5286 Жыл бұрын
Same too you g 😭😭😭😭
@jivansandhey6976
@jivansandhey6976 Жыл бұрын
​@@parmkhan5286 ਼ਭਭਬਢਢਢ
@gurbirsidhu3105
@gurbirsidhu3105 Жыл бұрын
😭😭😭😭
@barjindersingh7201
@barjindersingh7201 Жыл бұрын
Same to you ji❤😢😢
@nishansinghdhillon1034
@nishansinghdhillon1034 Жыл бұрын
ਵਾਹਿਗੁਰੂ ਸਭ ਨੁੰ ਸਹੀ ਸਲਾਮਤ ਰੱਖੇ 🙏🙏🙏🙏🙏
@harjinderkaur9940
@harjinderkaur9940 Жыл бұрын
ਆ ਗਲ ਠੀਕਆ ਅਂਭੀ ਤੇ ਵਹੁਟੀ ਨੁੰ ਘਲ ਦਿਉ😢
@malkitsinghdhaliwal
@malkitsinghdhaliwal Жыл бұрын
ਬਹੂਤ ਦੁੱਖ ਹੁੰਦਾ ਮਾਂ ਬਾਪ ਦਾ ਜੀ
@harnoorgill371
@harnoorgill371 Жыл бұрын
Sahi gal a ji
@gagandeepkaur-ll4hg
@gagandeepkaur-ll4hg Жыл бұрын
Buth vadia video a aman ਦੀਦੀ ji wmk ❤❤
@BalkarSingh-lf7jy
@BalkarSingh-lf7jy Жыл бұрын
ਗੁਰਬਾਣੀ ਦੇ ਸ਼ਬਦਾਂ ਦੇ ਉਚਾਰਨ ਗ਼ਲਤ ਕਰ ਰਿਹਾ ਹੈ
@sarnjitkaur7216
@sarnjitkaur7216 Жыл бұрын
ਵਾਹਿਗੁਰੂ ਖੁਸ਼ ਰੱਖੇ ਸਾਰੀ ਟੀਮ ਨੂੰ ❤❤
@Sitare_Punjabde
@Sitare_Punjabde Жыл бұрын
Thanks ji 😊🙏
@BachitarKammonke
@BachitarKammonke Жыл бұрын
ਹਰਜੀਤ ਵੀਰੇ ਤੇਰੀ ਗੱਲ ਬਿਲਕੁਲ ਸਹੀ ਪਿਉ ਦੇ ਜਾਣ ਮਗਰੋਂ ਇਹੋ ਸੋਚੀ ਜਾਈ ਦਾ ਕਿ ਕਬੀਲਦਾਰੀ ਕਿੰਦਾ ਚਲਾਵਾ ਗੇ ਸੱਚੀ ਤੁਹਾਡੀ ਮੂਵੀ ਦੇਖਕੇ ਮੈਨੂੰ ਆਪਣੇ ਡੈਡੀ ਦੀ ਬਹੁਤ ਯਾਦ ਆਈ ਮੇਰਾ ਡੈਡੀ ਵੀ ਮੇਰੇ ਕਬੀਲਦਾਰੀ ਪਾ ਕੇ ਤੁਰ ਗਿਆ ਧੰਨਵਾਦ ਸਾਰੀਂ ਟੀਮ ਦਾ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ🙏🙏🙏🙏🙏
@amandhillon
@amandhillon Жыл бұрын
Thanks ji 🙏🙏🙏
@baljinderbadhan5680
@baljinderbadhan5680 Жыл бұрын
ਵੀਡੀਓ ਦੇਖਕੇ ਰੌਣਾ ਆ ਗਿਆ😭😭😭😭😭😭😭😭😭😭😭
@paramjeetkaur5570
@paramjeetkaur5570 Жыл бұрын
Very emotional story, l miss my mother and father alaway.
@Aulakh_pb13
@Aulakh_pb13 Жыл бұрын
ਅਬੀ ਤੇ ਮਨਪ੍ਰੀਤ ਦਾ ਰੋਲ ਬਹੁਤ ਵਧੀਆ ਹੈ
@teamukpb1916
@teamukpb1916 Жыл бұрын
Sukria ji Abhi❤
@reetarani3692
@reetarani3692 Жыл бұрын
ਬਾਪੂ ਦਾ ਬਹੁਤ ਵੱਡਾ ਦੁੱਖ ਹੁੰਦਾ ਹੈ 😭😭
@HarishKumar-cl6sy
@HarishKumar-cl6sy Жыл бұрын
Shinder pal ji acting bahut vadia lgdi aa. God bless you all team members 🙏
@dhandeepsingh3811
@dhandeepsingh3811 Жыл бұрын
ਅਮਨ ਅਤੇ ਰਾਜਵੀਰ ਸਿੰਘ ਢਿੱਲੋਂ ਬਾਈ ਜੀ ਤੁਹਾਡੇ ਸਾਰੇ ਵੀਡੀਓ ਬਹੁਤ ਹੀ ਵਧੀਆ ਹੁੰਦੇ ਹਨ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ,। ਮੈਂ ਸੁਖਦੇਵ ਸਿੰਘ ਸੁੱਖਾ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜੋ ਜ਼ਿਆਦਾ ਰੋਣ ਵਾਲੇ ਸੀਨ ਹੁੰਦੇ ਹਨ ਉਹ ਘੱਟ ਤੋਂ ਘੱਟ ਸਮੇਂ ਦੇ ਬਣਾਇਆ ਕਰੋ ਜੀ,ਜੋ ਵੀਡੀਓ ਵੇਖਣ ਵੇਲੇ ਕੱਟ ਨਾਂ ਲਾਉਣਾ ਪਵੇ। ਜ਼ਿਆਦਾ ਰੋਂਦੇ ਹੋਏ ਦੇਖਕੇ ਝੱਲਣੇ ਬਹੁਤ ਹੀ ਔਖੇ ਹਨ। ਧੰਨਵਾਦ ਜੀ
@Sitare_Punjabde
@Sitare_Punjabde Жыл бұрын
ਧੰਨਵਾਦ ਜੀਉ 😊🙏
@Harjinder_x01
@Harjinder_x01 Жыл бұрын
Bahut hi sohni story aa ji God bless you all next part jaldi please
@AmritpalSingh-vt9sy
@AmritpalSingh-vt9sy Жыл бұрын
ਬਹੁਤ ਸੋਹਣੀ ਵੀਡਿਓ ਹੈ ਅਮਾਨ ਦੀ ਰਾਜ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ❤❤❤
@KuljeetkaurDhaliwal-t4n
@KuljeetkaurDhaliwal-t4n Жыл бұрын
Very nice emotional seen 😢😢❤❤❤❤❤Rubi tudi her wish pur kar
@sukhjitsinghsidhu2242
@sukhjitsinghsidhu2242 Жыл бұрын
ਅਮਨ ਭੈਣ ਬਾਪੂ ਮਰੇ ਤੋਂ ਬਾਅਦ ਤੁਸੀਂ 15 ਦਿਨਾਂ ਬਾਅਦ ਫਿਰ ਪੇਕੇ ਪਿੰਡ ਮਕਾਨ ( ਕਾਨ) ਗਏ ਪਰ ਉਸ ਸਮੇਂ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਸੀ ਕਿ ਤੁਸੀਂ ਲਿਪਸਟਿਕ ਨਹੀਂ ਸੀ ਲਾਕੇ ਜਾਣੀ । ਤੁਹਾਡੇ ਲਿਪਸਟਿਕ ਲੱਗੀ ਹੋਈ ਸੀ।
@nehagurpal274
@nehagurpal274 Жыл бұрын
Bhut hi vadiya story aa Aman di God bless you all tiam❤❤
@suchiarsingh7837
@suchiarsingh7837 Жыл бұрын
ਸੀਰਤ ਨੂੰ ਤਾਂ ਅਕਲ ਹੀ ਨਹੀਂ ਵੱਸ ਫੋਨ ਤੇ ਹੀ ਲੱਗੀ ਰਹਿੰਦੀ ਹੈ
@japnoorsingh72
@japnoorsingh72 Жыл бұрын
V 😔 emotional story abhi acting is good
@mandeepgrewal1451
@mandeepgrewal1451 Жыл бұрын
Very heartouChing Video and Very Good Making Video
@reetarani3692
@reetarani3692 Жыл бұрын
ਮੇਰਾ ਸੋਹਣਾ ਰਾਜ ਵੀਰਾਂ ਗਰਮੀ ਵਿੱਚ ਕੰਮ ਕਰ ਰਿਹਾ ਹੈ
@GurpreetSingh-lt7fd
@GurpreetSingh-lt7fd Жыл бұрын
Miss u papa ji ajj manu apne papa de jada aa gaye
@baljitkaur6940
@baljitkaur6940 Жыл бұрын
Ajj da episode sachi boht emotional c sareya nu ehojehi dukh di ghadi ch rondeya dekh k mainu nu apne father di yaad aa gai te mai v emotional ho gai purane jakham hare ho gye mere
@amandhillon
@amandhillon Жыл бұрын
Waheguru ji
@kuldevsidhu9031
@kuldevsidhu9031 Жыл бұрын
ਧੰਨ ਆ ਅਮਨ ਭਾਬੀ ਰਾਜ ਵਾਈ ਐਨਾ ਦਿਮਾਗ ਲਾਉਣਾ ਬਹੁਤ ਔਖਾ ਵਿਡਿਊ ਬਣਾਉਣ ਤੇ ਪਰਮਾਤਮਾ ਤੰਦਰੁਸਤੀ ਵਖਸੇ 👏👏
@ashasidhu4354
@ashasidhu4354 Жыл бұрын
Bht vadiya video Aman ji. Par sirat badi batmeez hai. Miss kardi bht main v apne mammy papa nu.😢😢😢😢
@gurjeetkaurdhaliwal3559
@gurjeetkaurdhaliwal3559 Жыл бұрын
ਵਾਹਿਗੁਰੂ ਜੀ ਸੁੱਖ ਰੱਖਣ 🙏🙏
@SurenderSingh-xh4km
@SurenderSingh-xh4km 8 ай бұрын
😭😭
@jass7132
@jass7132 Жыл бұрын
Very nice ji awesome with my video and god bless you and next part all team members and rab tahudi team nu tarakia and Aman di and raj di and bebe di acting very nice ji❤🌹🙏🤘💓💓💓🤘🌹❤🙏🤘🤘💓🤘🙏🌹❤🌹😍🌹🙏🤘
@sudeshrani9907
@sudeshrani9907 Жыл бұрын
Raj di mata di bolclhal bhut hi fantastic hal
@tarnpreetsingh8334
@tarnpreetsingh8334 Жыл бұрын
Aman Didi Raj bahi abbi dahdi ji so nice
@ManpreetdhillonKaur
@ManpreetdhillonKaur Жыл бұрын
Bhut sad video si mnu v mere dad yaad aygye😭😭😭😭😭😭
@talwinderkaur2287
@talwinderkaur2287 Жыл бұрын
ਅਭੀ ਬਹੁਤ ਵਧੀਆ ਬੋਲਦਾ ਗੁੱਡ ਜੌਬ
@teamukpb1916
@teamukpb1916 Жыл бұрын
Sukria ji Abhi❤
@crazygamerz136
@crazygamerz136 Жыл бұрын
ਅਮਨ ਤੈਨੂੰ ਦੇਖ ਕੇ ਮੈਨੂੰ ਆਪਣੇ ਬਾਪ ਜੀ ਦੀ ਯਾਦ ਆ ਗਈ ਮੇਰਾ ਵੀ ਏਹੀ ਹਾਲ ਸੀ ਮੇਰੀ ਮਾਂ ਵੀ ਨਹੀਂ ਤੇ ਬਾਪੂ ਵੀ ਨਹੀਂ
@Jatt__saab0
@Jatt__saab0 Жыл бұрын
Emotional story
@jaskiratsingh5391
@jaskiratsingh5391 Жыл бұрын
ਬਹੁਤ ਦੁੱਖ
@NavjotGill-t3f
@NavjotGill-t3f 10 ай бұрын
Aman Di sachhi tusi bhot vadiya o
@armaandeep-kq6rm
@armaandeep-kq6rm Жыл бұрын
ਬਹੁਤ ਵਧੀਆ ਵੀਡੀਓ
@satveerdhillon6583
@satveerdhillon6583 Жыл бұрын
very emotional seen a ji😢😢😢
@pargatsingh-ix4zc
@pargatsingh-ix4zc Жыл бұрын
Boht vadia hundia ne ji video ajj di video dekh ke ta Rona a gya😢
@vikramsomalsomal5480
@vikramsomalsomal5480 Жыл бұрын
22 ਸੱਚੀ ਓ ਤਾਂ ਨਹੀਂ ਚਾੜਤਾ ਬੰਦਾ ਗੱਡੀ ਜਮਾਂ ਉਰੀਜਨਲ ਐਕਟ ਪੇਸ਼ ਕੀਤਾ ਹੈ ਇੱਕ ਵਾਰ ਤਾਂ ਸੱਚ ਹੀ ਲੱਗਾ
@amanrandhawa7900
@amanrandhawa7900 Жыл бұрын
Vry sad episode 😔 harjeet nd Abbi is very best acting 🥰 waheguru ji Meher kre all team members te 🙏🙏
@sukhmankaur6447
@sukhmankaur6447 Жыл бұрын
baout vadia video aman and raj bro 🤗🤗
@dhaliwalfamily9843
@dhaliwalfamily9843 Жыл бұрын
Mere dad be ne hagyie bhut yad awonde aa sanu be
@balwantsingh-sm6be
@balwantsingh-sm6be Жыл бұрын
Very emotional episode heart touching God bless team♥️
@Sitare_Punjabde
@Sitare_Punjabde Жыл бұрын
Thanks ji 😊
@gurinderkaur7364
@gurinderkaur7364 Жыл бұрын
Daddi g bahut vadia roll krde ne😂😂
@palwinderkaur5461
@palwinderkaur5461 Жыл бұрын
Abhi and manpreet good acting
@amandhillon
@amandhillon Жыл бұрын
Thanks ji 🙏
@singhvskaur3417
@singhvskaur3417 Жыл бұрын
Miss you daddy g
@shamsundar9131
@shamsundar9131 Жыл бұрын
Very very nice video next part 🙂☺️☺️ Ritu Sharma bathinda 👏🙏🤲🤲🤲🤲🙏👏🙏🤲🤲🤲🤲🤲 so sad 😭😭😭😭😭😭
@NavjotGill-t3f
@NavjotGill-t3f 10 ай бұрын
Bhot vadiya a di video 😢
@Angelpari100-b7o
@Angelpari100-b7o Жыл бұрын
ਬਹੁਤ ਹੀ ਭਾਵੁਕ ਵੀਡੀਓ ਆ ਅੱਜ ਦੀ ਤਾਂ😢😢😢😢
@harpreetsinghsra7253
@harpreetsinghsra7253 Жыл бұрын
ਬਹੁਤ vdia ਸਟੋਰੀ ਅਜ ਦੇ ਹਾਲਾਤ ਨੂੰ ਬਿਆਨ ਕਰਦੀ ਹੈ
@ManjitKaur-lu7oy
@ManjitKaur-lu7oy Жыл бұрын
ਹੈਲੋ ਅਮਨ ਜੀ ਸਤ ਸ੍ਰੀ ਕਾਲ ਜੀ ਮੈ ਤੂਹਾਡੀਆ ਸਾਰੀਆ ਵੀਡੀਓਜ ਦੇਖਦੀਆ ਮਨੂ ਬਹੂਤ ਸੋਹਣੀਆ ਲਗਦੀਆ ਨੇ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤
@kamaljeet8881
@kamaljeet8881 Жыл бұрын
ਬਹੁਤ ਵਧੀਆ ਵੀਡੀਓ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ
@amandhillon
@amandhillon Жыл бұрын
Thanks ji 🙏
@Sitare_Punjabde
@Sitare_Punjabde Жыл бұрын
Thank you ji 🙏😊
@dhaliwalfamily9843
@dhaliwalfamily9843 Жыл бұрын
Bhut vdiea sare team god bless u
@naturalloverssktn4646
@naturalloverssktn4646 Жыл бұрын
Very very nice story g
@jagseersingh960
@jagseersingh960 Жыл бұрын
Very nice all theem acting
@KulwinderSingh-hh9ng
@KulwinderSingh-hh9ng Жыл бұрын
Nice story super ⭐ team members
@ShivKumar-bn4pf
@ShivKumar-bn4pf Жыл бұрын
Mere v mammy papa dohe nahi aa mnu v bot yaad.aandi aa maa baap di jagah koi nahi le skta
@talwinderkaur2287
@talwinderkaur2287 Жыл бұрын
ਜਿਨਾ ਭਰਾ ਬਦੀਆ ਕੂੜੀ ਸੀਰਤ ਉਨਾਂ ਹੀ ਮਾੜਾ ਬੋਲਦੀ ਹੈ
@KuldeepSingh-nr5ck
@KuldeepSingh-nr5ck Жыл бұрын
Very emotional video Aman di 👌👌👌
@KuldeepKaur-dy2xz
@KuldeepKaur-dy2xz Жыл бұрын
ਧੰਨਵਾਦ। ਮਨਪ੍ਰੀਤ। ਤੇਰਾ। ਤੂੰ। ਆਜ।ਵੀ।ਸੰਸ।ਦੇ।ਪੇਕੇ। ਐਨਾ। ਸਾਥ।ਦਿੰਦੀ। ਤੇ।ਨਾਨਾ।ਐਨਾ। ਯਾਦ। ਕਰਦੀ❤❤❤😢😢😢
@parmindersinghdeol7656
@parmindersinghdeol7656 Жыл бұрын
ਸੀਰਤ ਓਵਰ ਐਕਟਿੰਗ ਕਰਦੀ ਘੱਟ ਬੋਲਣਾ ਚਾਹੀਦਾ
@geetabakshi6722
@geetabakshi6722 Жыл бұрын
Maa baap duniya tochala Jan te puri duniya hi suni ho jandi hai maa baap di jagah koei taya chacha ni le sakda story dil nu chugayi agla part jaldi leka aoo
@jsa-bb2mf
@jsa-bb2mf Жыл бұрын
Vary nice video aman di
@sajidkkhan1043
@sajidkkhan1043 Жыл бұрын
Bht vadiya Raj veer g..
@KiranjitKaur-bg6lj
@KiranjitKaur-bg6lj Жыл бұрын
ਮੇਰੀ ਸੱਸ ਬਿਲਕੁੱਲ ਅਮਨ ਦੀ ਸੱਸ ਵਰਗੀ ਵਰਗੀ ਆ
@lovelyranu2049
@lovelyranu2049 Жыл бұрын
Waheguru ji
@karamjeetsingh7407
@karamjeetsingh7407 Жыл бұрын
ਬਹੁਤ ਬਹੁਤ ਵਧੀਆ ਵੀਡੀਓ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ 👌👌
@amandhillon
@amandhillon Жыл бұрын
Thanks ji 🙏
@Sitare_Punjabde
@Sitare_Punjabde Жыл бұрын
Thanks ji 😊🙏
@smilepreetsingh4534
@smilepreetsingh4534 Жыл бұрын
Heart touching Story 😢
@manjitbanmaru4125
@manjitbanmaru4125 Жыл бұрын
ਅਮਨ ਭੈਣ ਮੇਰੇ ਪਾਪਾ ਨੂੰ ਵੀ 27ਸਾਲ ਹੋ ਗਏ ਪਰ ਪਲ ਪਲ ਲੋੜ ਹੈ ਪਾਪਾ ਦੀ ਭੂਆ ਵੀ ਭਰਾ ਦੇ ਘਰ ਰੋਬ ਸੀ ਭੂਆ ਦਾ ਹੁਣ ਜੀ ਨਹੀ ਲੱਗਣਾ
@mirze_wala4419
@mirze_wala4419 5 ай бұрын
sach kya kise ne dheeh brabr di ho jay hr wqt shk di nigah nal dekho jd akhan bnd kr chlde dhokha milda
@mansohitsharma5126
@mansohitsharma5126 Жыл бұрын
Daddi di acting changea wali bhut sohni aa
@kanwalsingh469
@kanwalsingh469 Жыл бұрын
Manpreet nice acting
@harmanbrar9459
@harmanbrar9459 Жыл бұрын
ਸਹੀ ਗੱਲ ਆ ਜੀ ਬਹੁਤ ਵੱਡਾ ਦੁੱਖ ਹੁੰਦਾ। ਪਿਉ ਦੇ ਜਾਣ ਦਾ😢😢 ਮੇਰੇ ਪਾਪਾ ਗਏ ਨੂੰ ਤਿੰਨ ਸਾਲ ਹੋ ਗਏ 😢😢😢😢😢
@pritpalsingh5727
@pritpalsingh5727 Жыл бұрын
Hnjie mare papa noo 3 sal ho ghe
@kulwinderkaur393
@kulwinderkaur393 Жыл бұрын
Very very nice video miss you daddy 😢😢😢😢😢😢😢😢😢😢
@navjeetkaur8451
@navjeetkaur8451 Жыл бұрын
So nice story god bless you all.
@gurjindersingh3638
@gurjindersingh3638 Жыл бұрын
Bahut vadia episode amandhillon and Raj g 🙏 emotional story 🙏🥀💙🥀👌😥
@narinderpal4075
@narinderpal4075 Жыл бұрын
I miss u papa
@manjeetsinghmanjeetsingh6670
@manjeetsinghmanjeetsingh6670 Жыл бұрын
Please next part jaldi kado
@surinderkaur3042
@surinderkaur3042 Жыл бұрын
Dadi Acting Excellent..👍👍
бабл ти гель для душа // Eva mash
01:00
EVA mash
Рет қаралды 4,5 МЛН
Friends make memories together part 2  | Trà Đặng #short #bestfriend #bff #tiktok
00:18