ਅਮਰੀਕਾ 'ਚ ਪੰਜਾਬੀਆਂ ਦੀ ਰਾਜਧਾਨੀ - ਰਿਚਮੰਡ ਹਿੱਲ | ਮੇਰੀ USA ਫੇਰੀ #1

  Рет қаралды 109,373

Harjinder Singh Randhawa

Harjinder Singh Randhawa

Күн бұрын

Пікірлер: 225
@raghbirsinghdhindsa3164
@raghbirsinghdhindsa3164 3 ай бұрын
ਘਰ ਬੈਠਿਆਂ ਹੀ ਦੁਨੀਆਂ ਦੇ ਦਰਸ਼ਨ ਮਨੁੱਖ ਤੈਨੂੰ ਸੈਲੂਟ ਹੈ !!
@tejindersingh890
@tejindersingh890 3 ай бұрын
ਮਾਣ ਹੈ ਸਿੱਖ ਕੌਮ ਤੇ, ਜੁਗ ਜੁਗ ਜੀਵੇ ਪੰਥ ਖਾਲਸਾ।
@user-YouTube.creation
@user-YouTube.creation 3 ай бұрын
ਸੋਚ ਖੂਬਸੂਰਤ ਹੋਵੇ ਤਾਂ *ਹਰ ਕੰਮ ਅੱਛਾ ਹੀ ਲੱਗੇਗਾ*
@MANJITSINGH-iu8bc
@MANJITSINGH-iu8bc 3 ай бұрын
ਛਾਏ ਪਏ ਮਾਝੇ ਦੇ ਜੱਟ ਰਿਚਮੰਡ ਵਿੱਚ ਤੇ ਚਮਕਾਂ ਮਾਰ ਰਹੇ ਹਨ ਬਹੁਤ ਸਿਆਣੇ ਹਰਜਿੰਦਰ ਸਿੰਘ ਰੰਧਾਵਾ ਜੀ।
@balbirkaur3123
@balbirkaur3123 3 ай бұрын
ਬਾਵਾ ਰਜਿੰਦਰ ਸਿੰਘ ਲਾਲੀ ਵੀ ਪ੍ਰਧਾਨ ਰਹੇ, ਹੁਣ ਫਿਰ ਉਹ ਇਸ ਗੁਰੂ ਘਰ ਦੇ ਸੇਵਾਦਾਰ ਬਣ ਰਹੇ ਹਨ? ਬਹੁਤ ਸੇਵਾ ਕਰਦੇ ਹਨ! ਇਮਾਨਦਾਰ ਸੇਵਾਦਾਰ ਹਨ ਉਹ! ਬਹੁਤ ਇਜਤਮਾਨ ਕਰਦੇ ਹਨ ਲੁਬਾਣਾ ਕੁਮੈੰਟੀ ਦੇ ਸਾਰੇ ਲੋਕ!
@jagjitkhalsa7670
@jagjitkhalsa7670 3 ай бұрын
ਰੰਧਾਵਾ ਸਾਬ ਸਤਿ ਸ੍ਰੀ ਅਕਾਲ , ਰੰਧਾਵਾ ਸਾਬ ਖੁਸ਼ੀ ਇਸ ਗੱਲ ਦੀ ਹੋਈ ਕਿ ਸੱਤ ਸਮੁੰਦਰੋਂ ਪਾਰ ਵੀ ਸਾਡੇ ਸਰਦਾਰਾਂ ਨੇ 40 ਮੰਜਲੀਆਂ ਬਿਲਡਿੰਗ ਬਣਾਈ ਹੋਈ ਹੈ ਪਰ ਦੁੱਖ ਇਸ ਗੱਲ ਦਾ ਹੋਇਆ ਕਿ ਗੁਰੂ ਘਰਾਂ ਵਿੱਚ ਅਸੀ ਵਿਦੇਸ਼ਾ ਚ ਜਾ ਕੇ ਵੀ ਡਾਂਗਾਂ ਖੜਕਾਈਆਂ ਨੇ ਕਿੰਨਾਂ ਅਮੀਰ ਬੰਦਾਂ ਤੇ ਕਿੰਨੇ ਮਾਣ ਨਾਲ ਕਿਹ ਰਿਹਾ ਕਿ ਅਸੀ ਡਾਂਗਾਂ ਖੜਕਾਉਦੇ ਹਾਂ ਤੁਹਾਡੇ ,2 ਵਾਰ ਪੁੱਛਣ ਤੇ ਵੀ ਬੜੇ ਮਾਣ ਨਾਲ ਕਿਹ ਰਿਹਾ ਕਿ ਸਾਨੂੰ ਗੱਤਕਾ ਹੋਰ ਕਿਸ ਲਈ ਦਿੱਤਾ ਗੁਰੂ ਸਾਹਿਬ ਜੀ ਨੇ ਇਹ ਸਾਫ ਕਰ ਦਿੱਤਾ ਇਸ ਇਨਸਾਨ ਨੇ ਕਿ ਅਸੀਂ ਮਾਇਆ ਖਾਤਰ ਗੁਰੂ ਘਰਾਂ ਚ ਗੋਲਕਾਂ ਦੀ ਮਾਇਆ ਖਾਤਰ ਡਾਗਾਂ (ਗੱਤਕਾ ) ਖੇਡਣ ਚ ਵਿਦੇਸ਼ ਦੀ ਧਰਤੀ ਤੈ ਵੀ ਰਁਜੇ ਹੋਣ ਦੇ ਬਾਵਜੂਦ ਗੱਤਕਾ ਖੇਡੀ ਦਾ ਗੱਲ ਬਿਲਕੁਲ ਸਾਫ ਹੋ ਗਈ ਕਿ ਗੁਰੂ ਸਾਹਿਬ ਦੀਆਂ ਗੋਲਕਾਂ ਖਾਤਰ ਕੁਝ ਵੀ ਕਰ ਸਕਦੇ ਹਾਂ ਇਹ ਬਹੁਤ ਦੁੱਖ ਦੀ ਗੱਲ ਹਸ ਅਸੀ ਹਰ ਰੋਜ ਬਾਦਲਾਂ ਨੂੰ ਗੋਲਕਾਂ ਤੇ ਕਬਜਾ ਕਰਨ ਦੇ ਮੁੱਦੇ ਨੂੰ ਪਾਣੀ ਪੀ ,ਪੀ ਕੇ ਕੋਸਦੇ ਰਹਿੰਦੇ ਹਾਂ , ਬਹੁਤ ਦੁੱਖ ਹੋਇਆ ਇਹ ਗੱਲ ਸੁਣ ਕੇ
@GurnekSingh-l6c
@GurnekSingh-l6c 3 ай бұрын
ਹਰਜਿੰਦਰ ਸਿੰਘ ਰੰਧਾਵਾ ਜੀ ਅਮਰੀਕਾ ਹੋਵੇ ਜਾਂ ਹੋਰ ਕੋਈ ਵੀ ਯੂਰਪ ਮੁਲਕ ਹੋਵੇ ਆਲੂ ਤੇ ਪੰਜਾਬੀ ਆਪ ਜੀਆਂ ਹਰ ਇੱਕ ਜਗ੍ਹਾ ਮਿਲ ਜਾਵਣਗੇ ਤੇ ਪੰਜਾਬੀ ਮੇਹਨਤੀ ਵੀ ਹਨ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ਪੰਜਾਬ।👍☝️☝️☝️☝️✍️✍️💯💚👏 ਇਹਨਾਂ ਵੀਰਾਂ ਨੂੰ ਤੁਸੀਂ ਮਿਲਾ ਕੇ 💚ਦਿੱਲ ਖੁਸ਼ ਕਰਤਾ ਜੀ।👍👌👌💚👏
@JarnailSingh-ud5kg
@JarnailSingh-ud5kg 3 ай бұрын
ਵਾਹ ਰੰਧਾਵਾ ਸਾਹਬ , ਵਧੀਆ ਜਾਣਕਾਰੀ ਦਿੱਤੀ ਨਿਊਯਾਰਕ ਸ਼ਹਿਰ ਯੂ ਐਸ ਏ ਦੀ , ਏਧਰ ਫਲੋਰਿਡਾ ਵਾਲੇ ਪਾਸੇ ਵੀ ਆ ਜਾਓ, ਤੁਹਾਡੇ ਅਸਲੀ ਦਰਸ਼ਨ ਕਰ ਲਈਏ,ਪੰਜਾਬ ਟੈਲੀਵੀਜ਼ਨ ਤੇ ਤਾਂ ਤੁਹਾਨੂੰ ਹਰ ਰੋਜ਼ ਸੁਣਦੇ ਹੀ ਹਾਂ ।
@inderveersinghdhindsa9429
@inderveersinghdhindsa9429 3 ай бұрын
ਐਨ ਆਰ ਆਈ ਪੰਜਾਬੀ ਪੰਜਾਬ ਦੀ ਔਖੇ ਵੇਲੇ ਮਦਦ ਬਹੁਤ ਕਰਦੇ ਨੇ ਬਹੁਤ ਧੰਨਵਾਦ ਜੀ
@satbirghuman9949
@satbirghuman9949 2 ай бұрын
ਬਹੁਤ ਵਧੀਆ ਜੀ, I am from Batala.
@amanbrar273
@amanbrar273 3 ай бұрын
ਰੰਧਾਵਾ ਵੀਰ ਜੀ ਇਹ ਗਲ ਸਹੀ ਏ ਇਕ ਐਟਚੀ ਲੈ ਕੇ ਆਉਦੇ ਆ ਤੇ ਵਹਿਗੁਰ ਦੀ ਕਿਰਪਾ ਨਾਲ ਬਹੁਤ ਵਡੇ ਬਿਜਨਸ ਜੀ ਇਨਾ ਲੰਮੀਆ ਉਮਰਾ ਬਖਸ਼ੇ
@RandhirSingh-t5t
@RandhirSingh-t5t 3 ай бұрын
J Annand is great ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ blessing great
@kuldeepsinghboparai1723
@kuldeepsinghboparai1723 3 ай бұрын
ਰੰਧਾਵਾ ਜੀ ਬਹੁਤ ਵਧੀਆ ਕੀਤਾ ਜੀ। ਲੋਕਾਂ ਨੂੰ ਨਿਊ ਯਾਰਕ ਤੋਂ ਅੰਮ੍ਰਿਤਸਰ ਦੀ ਸਿੱਧੀ ਫਲਾਈਟ Via ਇਟਲੀ ਆਉਂਦੀ ਹੈ। ਦਿੱਲੀ ਜਾਣ ਦੀ ਲੋੜ ਨਹੀ ਹੈ। ਮੈਂ ਵੀ ਇਸ ਗੁਰਦੁਵਾਰਾ ਸਾਹਿਬ ਦੇ ਦਰਸ਼ਨ ਕੀਤੇ ਹਨ।
@hardevsingh459
@hardevsingh459 3 ай бұрын
ਰੰਧਾਵਾ ਜੀ, ਸਿੱਖੀ ਵਿੱਚ ਜ਼ਾਤ ਪਾਤ ਦਾ ਕੋਈ ਸਥਾਨ ਨਹੀਂ ਹੈ ਪਰ ਮੈਂ ਤੁਹਾਡੀ ਇਸ ਇੰਟਰਵਿਊ ਦੇ ਸ਼ੁਰੂ ਵਿਚ ਜਦੋਂ ਸਰਦਾਰ ਭੁਪਿੰਦਰ ਸਿੰਘ ਨਾਲ਼ ਜਾਣ ਪਹਿਚਾਣ ਸੁਣੀ ਜਿੱਥੇ ਸਰਦਾਰ ਜੀ ਆਪਣੇ ਨਾਮ ਨਾਲ ਜ਼ੋਰ ਦੇ ਕੇ ਆਪਣਾ ਗੋਤ ਬੋਪਾਰਾਏ ਦੱਸਦੇ ਹਨ ਤੋਂ ਇਹ ਬੜੇ ਅਰਾਮ ਨਾਲ ਅੰਦਾਜ਼ਾ ਲਗਾ ਸਕਿਆ ਹਾਂ ਕਿ ਸਰਦਾਰ ਭੁਪਿੰਦਰ ਸਿੰਘ ਗੁਰੂ ਘਰ ਦੇ ਪ੍ਰਧਾਨ ਹੁੰਦਿਆਂ ਵੀ ਜ਼ਾਤ ਪਾਤ ਦੇ ਰੋਗ ਨਾਲ ਗਰੱਸੇ ਹੋਏ ਹਨ।
@Aaj361
@Aaj361 3 ай бұрын
ਗੋਤ ਲਾਉਣ ਵਾਲਾ ਗਲਤ ਹੋ ਗਿਆ ਤੇ ਸਿੱਖ ਹੋ ਕੇ ਜਾਤੀ ਤੇ ਨਾਮ ਤੇ ਨੌਕਰੀ ਲੈਣ ਵਾਲਾ ਸਹੀ ਹੋ ਗਿਆ
@gurvinderpalsingh679
@gurvinderpalsingh679 3 ай бұрын
MANAS KI JAAT SAB EKE PAHCHANBO
@prabhjitsinghbal
@prabhjitsinghbal 3 ай бұрын
@@gurvinderpalsingh679 ਪੰਜਾਬ ਹੁਣ ਹੌਲ਼ੀ ਹੌਲ਼ੀ ਪੰਜਾਬੀ ਭਾਸ਼ਾ ਲਿਖਣੀ,ਬੋਲਣੀ ਛੱਡਦਾ ਜਾਂਦਾ ਫਿਰ ਤਾਂ ਗੁਟਕਾ ਸਾਹਿਬ ਵੀ ਰੋਮਨ ਅੱਖਰਾਂ ਵਾਲ਼ੇ ਦੀ ਮੰਗ ਕਰੇਗਾ ਜਿੱਥੇ "ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ" ਨੂੰ ਤੁਹਾਡੇ ਅਨੁਸਾਰ ਲਿਖਿਆ ਹੋਵੇਗਾ
@Naripjit.
@Naripjit. 3 ай бұрын
ਸੁਣ ਲਓ ਪ੍ਰਧਾਨ ਅਸੀਂ ਗੱਤਕਾ ਤਾਂ ਹੀ ਸਿੱਖਿਆ ਗੁਰੂ ਘਰ ਵਿੱਚ ਡਾਂਗਾਂ ਚਲਾ ਲਈ ਏਦਾ ਦੇ ਪ੍ਰਧਾਨ ਨੇ
@vinaygill2141
@vinaygill2141 3 ай бұрын
ਵਾਹ ਰੰਧਾਵਾ ਸਾਬ , ਬਹੁਤ ਵਧੀਆ
@suminderjeetsingh6767
@suminderjeetsingh6767 3 ай бұрын
ਰੰਧਾਵਾ ਜੀ, ਬਹੁਤ ਵਧੀਆ ਪੇਸ਼ਕਸ਼ ਪੇਸ਼ ਕੀਤੀ ਹੈ
@sukhchainsingh9449
@sukhchainsingh9449 2 ай бұрын
ਵਾਹਿਗੁਰੂ, ਧੰਨ ਸਿੱਖੀ ਤੇ ਧੰਨ ਗੁਰੂ ਦੇ ਸਿੱਖ ।
@KiranKiran-o5w
@KiranKiran-o5w 2 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਕੋਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਸਕਾ
@ThankyouGod0777
@ThankyouGod0777 3 ай бұрын
Mr Anand sahab very positive insan lagey tuhadi seva nu salam 🙏
@harpreetdhillon7518
@harpreetdhillon7518 3 ай бұрын
ਰੰਧਾਵਾ ਜੀ ਡਾਂਗ ਖੜਕਣ ਵਾਲੀ ਗੱਲ ਵਧੀਆ ਕੀਤੀ
@SurinderSingh-ih1dk
@SurinderSingh-ih1dk 3 ай бұрын
Anand saab kainde ne....: Guru Nanak saheb d baani che bohat takat hai ....❤❤❤
@BalvirSingh-ig7lx
@BalvirSingh-ig7lx 3 ай бұрын
Sewa Bahut Kr rhe ne. Gurdwara bahut hi sundar Hai. Kujh kujh showbazi v dikh rhi hai!! Nimrta dee ghat mehsoos hoyee
@kamaldhindsa7528
@kamaldhindsa7528 3 ай бұрын
You are always concern about our Sikhism and our politics. Bahut wadhia soch de malik hon Harjinder ji 🙏no wonder we always wait for your program. Stay blessed . Enjoy your trip 👌💕
@sarajmanes4505
@sarajmanes4505 3 ай бұрын
Waheguru Ji Ka Khalsa Waheguru Ji Ke Fateh Lajawab Program Jiode Vasde Raho Rab Rakha Dhanwad Ji 🙏
@tailormaster451
@tailormaster451 3 ай бұрын
ਚਾਹੇ ਆਪਸ ਵਿੱਚ ਡਾਂਗ ਖੜਕਦੀ ਹੈ ਗੁਰੂ ਕੀ ਸੇਵਾ ਵਿੱਚ ਸਿੱਖ ਕਦੇ ਕਮੀ ਨਹੀਂ ਰੱਖਦਾ ਮੁਸੀਬਤ ਸਮੇਂ ਸਭ ਇੱਕ ਹੁੰਦੇ ਹਨ ਉਹ ਇਕ ਹੋਣਾ ਵੀ ਚਾਹੀਦਾ ਹੈ ਸਿੱਖ ਹਰਇਕ ਦੀ ਮਦਦ ਕਰੇ ਹਮੇਸ਼ਾ ਅੱਗੇ ਹੁੰਦਾ ਹੈ ਇਹੀ ਸਾਡੇ ਸਿੱਖ ਧਰਮ ਦੀ ਇਕ ਖੂਬਸੂਰਤੀ ਹੈ ਵਾਹਿਗੁਰੂ ਹਮੇਸ਼ਾ ਸ ਖੁਸ਼ ਰੱਖੇ
@parmodsharmasharma7660
@parmodsharmasharma7660 3 ай бұрын
RANDAWA ji , doing wonderful job . I have heard your two interviews with American one is with Darshan Dhaliwal our respected Surjit singh Rakhra ji brother next this . Your Questions is excellent & fearless
@jagjitsingh9207
@jagjitsingh9207 3 ай бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਰੰਧਾਵਾ ਜੀ👍👍👍
@JaspalSingh-kz8lp
@JaspalSingh-kz8lp Ай бұрын
Good interview all
@sukhdevthind221
@sukhdevthind221 3 ай бұрын
Waheguru bless you veer rajinder singh RANDHAWA SAHIB JI. Usa California hometown patiala mohali chandigarh
@SUKHWANTSINGH-ks8kv
@SUKHWANTSINGH-ks8kv 3 ай бұрын
Salute to strength of obeisance of Sri Anand ji.
@palwindersingh3731
@palwindersingh3731 3 ай бұрын
PRADHAAN SAHIB PROUDY JIHE LAGDE NE.
@HARMINDERSINGH-lz2tz
@HARMINDERSINGH-lz2tz 3 ай бұрын
ਰੰਧਾਵਾ ਸਾਹਿਬ, ਜੇਕਰ ਟਾਈਮ ਹੋਵੇ ਤਾਂ ਸਾਡੇ ਕੋਲ Seattle ਇਲਾਕੇ ਦੀ ਫੇਰੀ ਵੀ ਪਾ ਜਾਓ। 🙏
@Kenkalsi
@Kenkalsi 6 күн бұрын
Thanks bro, I will sure visit n will try to bring my kids to when i visit states next time. Thanks for sharing.
@didarsingh3064
@didarsingh3064 3 ай бұрын
Dignity of labor in U SA and still Driving taxi .we feel proud that our Children’s are doctors engineers Directors and information engineers.
@didarsingh3064
@didarsingh3064 3 ай бұрын
Thank you
@msrayat6409
@msrayat6409 3 ай бұрын
ਸਕੂਲ ਗੁਰਦੁਆਰਾ ਪਾਰਕ ਪਿੰਡਾਂ ਵਿੱਚ NRI ਦੇ ਸਹਿਯੋਗ ਨਾਲ ਹੀ 🎉🎉🎉🎉🎉
@arvindersingh710
@arvindersingh710 3 ай бұрын
ਰੰਧਾਵਾ ਸਾਬ ਬਹੁਤ ਵਧੀਆ ਕਵਰ ਕੀਤਾ
@Gurmailsingh-cf4vg
@Gurmailsingh-cf4vg 3 ай бұрын
ਰੰਧਾਵਾ ਸਾਬ ਬਹੁਤ ਵਧੀਆ ਪ੍ਰੋਗਰਾਮ ਕੀਤਾ ਤੁਸੀਂ
@palwindersingh3731
@palwindersingh3731 3 ай бұрын
VEERE EHNA NU PUSHO KINNIA KU KITABA PARDE NE.
@kuldipsinghdhesi7018
@kuldipsinghdhesi7018 3 ай бұрын
ਰੰਧਾਵਾ ਜੀ Houston Texas ਦਾ ਵੀ programe ਬਣਾਉਣ ਜੀ ।
@msrayat6409
@msrayat6409 3 ай бұрын
ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ!!🙏🏼🙏🏼
@gurvindersaund7466
@gurvindersaund7466 3 ай бұрын
Nice to see our hard working Sikh community and their hard working struggle for settling down in USA 🇺🇸 and their Seva bawna towards their Sikh religion and Gurdwaras
@parmjitsinghrandhawa3154
@parmjitsinghrandhawa3154 3 ай бұрын
Bha Harjinder Singh you are a good reporter with deep knowledge on most issues. I am surprised to see you don’t have a Kara on your Right hand?
@GurnekSingh-l6c
@GurnekSingh-l6c 3 ай бұрын
Very good S.Harjinder Singh Randhawa 👍👌👌 Kya bat hai Ji 💚🙏 Form Advocate GS Khaira Ldh Pb.🙏 Waheguru ji 💚☝️☝️☝️☝️☝️✍️✍️💯👏👏
@ginderkaur6274
@ginderkaur6274 3 ай бұрын
ਬਹੁਤ ਵਧੀਆ ਗਲਬਾਤ
@amarnathsinghal1660
@amarnathsinghal1660 3 ай бұрын
I have enjoyed ur prog.ur keen intt. In knowing details.i have visited seatle and guru ghars.realy enjoyed.Amarnath singhal
@palwindersingh3731
@palwindersingh3731 3 ай бұрын
THANKS RANDHAWA SAHIB JI.
@nssingh4968
@nssingh4968 3 ай бұрын
Dhan dhan guru granth sahib ji dhan hai Sikh sangat
@mrhargun13
@mrhargun13 3 ай бұрын
Boht vadia randhawa saab
@davecheema2318
@davecheema2318 3 ай бұрын
Randhawa ji welcome to New York Hope you enjoy your trip Thanks for documentary ❤from 🇺🇸🇺🇸
@singhrita8048
@singhrita8048 3 ай бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ । ਗੁਰੂਘਰ ਦੀ ਥਾਂ ਤੇ ਗੁਰਦੂਆਰਾ ਸਾਹਿਬ ਜਿਆਦਾ ਆਦਰ ਸਤਿਕਾਰ ਵਾਲਾ ਸ਼ਬਦ ਹੈ ।
@surjanrandhawa8130
@surjanrandhawa8130 3 ай бұрын
Randhawa ji ap di interview dekh ke bahut khushi hoye good job
@harjinderkaur3978
@harjinderkaur3978 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@harjinderkaur3978
@harjinderkaur3978 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਦੁਨੀਆਂ ਸਭੁ ਝੂਠੁ ਹੈ ਨਾਮੁ ਵਿਚ ਸਭ ਖੁਸ਼ੀਆਂ ਹਨ 🙏🙏🙏
@BhupinderSingh-gy7mt
@BhupinderSingh-gy7mt 3 ай бұрын
Wah ji Randhawa sab you are in USA and here S Hameer Singh ji and S Jagtar Singh ji Vichare ape he Runn Jhunn karde Rehande Aa. Ok good luck Randhawa sab👍🙏
@harjapaujla8093
@harjapaujla8093 3 ай бұрын
Sardar Bhupinder Singh Boparai is a very fine gentleman. He is a friend of mine and is a very fine and honest businessman. He has been helping the people in need.
@gursimratkaurcheema6000
@gursimratkaurcheema6000 3 ай бұрын
ਜੱਟਾਂ ਦੇ ਨਾ ਪਾਉਣ ਪਿੱਛੋਂ ਬੋਪਾਰਾਏ ਚੀਮਾਂ ਬਾਜਵਾ ਰੰਧਾਵਾ ਜਾਂ ਹੋਰ ਇਹ ਸਭ ਵੱਡਿਆਂ ਦੇ ਨਾਮ ਜਿਨਾ ਨੇ ਨਵੇਂ ਪਿੰਡਾਂ ਦੀ ਮੋਰੀ ਨੀਂਹ ਰੱਖੀ ਸੀ ਜਾਤਾਂ ਨਹੀਂ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@raghbirsinghdhindsa3164
@raghbirsinghdhindsa3164 3 ай бұрын
Very valuable information 👍
@gagansharma8327
@gagansharma8327 Ай бұрын
ਹਰਜਿੰਦਰ ਜੀ ਨਿਊਜ਼ੀਲੈਂਡ ਦਾ ਚੱਕ੍ਰਰ ਨਹੀਂ ਲੱਗਾ
@pukhrajgoindwal5030
@pukhrajgoindwal5030 3 ай бұрын
Good program Bhupinder Singh Goindwal Sahib
@dr.harjitdakoha4815
@dr.harjitdakoha4815 3 ай бұрын
TERA HI TERE EK ONKAR SATNAM SHRI WAHEGURU JI WAHEGURU JI 🧠🇮🇳🌎✍️✊
@Sukhjinder5911
@Sukhjinder5911 3 ай бұрын
Randhawa sahib - Welcome to USA
@IPSSaini
@IPSSaini 3 ай бұрын
A very Happy journey...Sir...!
@joginderbal4504
@joginderbal4504 3 ай бұрын
Randhawa ji very good information
@narindersinghbhullar7587
@narindersinghbhullar7587 3 ай бұрын
Randawa sahib welcome to U S A. Main 2018 Ton Punjab Television da sarotta hain
@jalourSingh-bz4dj
@jalourSingh-bz4dj 3 ай бұрын
ਰੰਧਾਵਾ ਕੌਰ ਸਤਿ ਸ੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਤੁਸੀਂ ਸਾਨੂੰ ਵੀ ਕਾ ਤੋਂ ਉਥੋਂ ਦੇ ਨਜ਼ਾਰੇ ਦਿਖਾ ਰਹੇ ਹੋ ਪਰ ਤੁਹਾਨੂੰ ਅਸੀਂ ਇੱਥੇ ਮਿਸ ਕਰ ਰਹੇ ਹਾਂ
@balwindersinghgill1532
@balwindersinghgill1532 3 ай бұрын
Randhawa Kaur da ki matlab
@sarajmanes4505
@sarajmanes4505 3 ай бұрын
Waheguru Ji Waheguru Ji Waheguru Ji Waheguru Ji Waheguru Ji 🙏
@lakheeaulakh2475
@lakheeaulakh2475 3 ай бұрын
Eh ehi kugh pushan aya, ke Richmond de Gurudewadre wale kiss politician de naal ne. Kiss party naal ne
@gurpreetsingh-gz3kc
@gurpreetsingh-gz3kc 3 ай бұрын
Great going....
@pargatbal1065
@pargatbal1065 3 ай бұрын
🙏🙏🙏🙏👍👍👍👍❤️❤️❤️❤️ May God bless you with a safe, healthy, and joyous life everyday 🙏🙏.
@parminderkaur7844
@parminderkaur7844 3 ай бұрын
Happy journey. 👍👍👍
@msrayat6409
@msrayat6409 3 ай бұрын
ਮਾਨਵ ਸੇਵਾ ਬਰਾਬਰ ਭਗਤੀ ਨਾਹੀ 👍🙏🏼
@surindersingh7094
@surindersingh7094 3 ай бұрын
ਰੰਨਧਾਵਾ ਜੀ ਮੇਰੀ ਬੇਨਤੀ ਹੈ ਅਸਲੀ ਸੱਚ ਸੁਣਨਾ ਹੈ ਤਾਂ anup Singh Sandhu ਨੁ deported in 2018 his village ਬੱਲਾ gurdaspur ਸੱਸ ਨਾਲ ਰਾਸਤਾ ਕਰਕੇ ਗੱਲਬਾਤ ਕਰਨੀ ਤਹਾਨ ਸੱਭ ਸੱਚ ਦੱਸ ਦੇਵੇਗਾ ਕੀ ਹੁੰਦਾ ਰਿਹਾ ਇਸ ਗੁਰੂ ਘਰ ਕਿਵੇ ਫ੍ਰਰੀ ਕਰਾਇਆ ਅੱਜ ਉਸ ਇਨਸਾਨ ਦਾ ਕੋਈ ਹਾਲ ਨਹੀਂ ਪੁੱਛਦਾ ਮੇਰੇ ਉਸ ਦੇ ਵਿਚਾਰ ਸੁਣੀhe living in queen 37 year they all know him he was owner trucking company 1985 know he is zero
@jagjitsingh7647
@jagjitsingh7647 3 ай бұрын
🙏🙏🙏Wahegur Mehar rakhe sareia te
@dr.kuldeepsinghmakhu1532
@dr.kuldeepsinghmakhu1532 2 ай бұрын
ਸਰਦਾਰ ਸਾਹਿਬ ਨੇ ਅਕਾਲ ਅਕੈਡਮੀ ਵਾਲਿਆਂ ਨੂੰ ਵੀ ਡਾਲਰ ਇਕੱਠੇ ਕਰਕੇ ਦੇਣ ਦੀ ਗੱਲ ਕੀਤੀ ਹੈ ਪਰ ਅਕੈਡਮੀਆਂ ਵਾਲੇ ਬੱਚਿਆਂ ਦੇ ਮਾਪਿਆਂ ਕੋਲੋਂ ਬਹੁਤ ਮੋਟੀਆਂ ਫੀਸਾਂ ਚਾਰਜ਼ ਕਰਦੇ ਹਨ। ਫਿਰ ਹੋਰ ਵੀ ਫਾਲਤੂ ਖਰਚ ਪਾ ਦਿੱਤਾ ਜਾਂਦਾ ਹੈ।
@LakhwinderSingh-tp8oy
@LakhwinderSingh-tp8oy 3 ай бұрын
ਸਤਿ ਸ੍ਰੀ ਆਕਾਲ ਜੀ।
@tarlochansinghdupalpuri9096
@tarlochansinghdupalpuri9096 3 ай бұрын
ਰੰਧਾਵਾ ਸਾਹਬ ਏਧਰ ਸਾਡੇ ਵੱਲ ਕੈਲੇਫੋਰਨੀਆਂ ਵੀ ਗੇੜਾ ਮਾਰ ਜਾਉ ਭਰਾ ਜੀ ? -ਤਰਲੋਚਨ ਸਿੰਘ ਦੁਪਾਲ ਪੁਰ
@KiranKiran-o5w
@KiranKiran-o5w 2 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@prabhujeetsingh1973
@prabhujeetsingh1973 3 ай бұрын
ਵਾਹਿਗੁਰੂ ਜੀ
@Gulu-m1y
@Gulu-m1y Ай бұрын
Reporter saab over excited lagde ne😂
@majorsinghsandhu2469
@majorsinghsandhu2469 3 ай бұрын
ਵੋਟ ਕੇਸਾਂਧਾਰੀ ਦੀ ਕਿਓਂ। ਮਨੁ ਕਰਿ ਮਕਾ ਕਿਬਲਾ ਕਰਿ ਦੇਹੀ ਬੋਲਣਹਾਰੁ ਪਰਮ ਗੁਰੁ ਏਹੀ ।।ਗੁਰਬਾਣੀ ਮਨੁ ਦੀ ਗਲ ਹੀ ਕਰਦੀ ਐ ਬਾਈ ।
@baldevsingh4408
@baldevsingh4408 3 ай бұрын
ਰੰਧਾਵਾ ਜੀ ਕਿਵੇਂ ਲੱਗਦਾ ਅਮਰੀਕਾ
@manjitsingh-px4yt
@manjitsingh-px4yt 3 ай бұрын
ਰੰਧਾਵਾ ਜੀ ਅਮਰੀਕਾ ਫੇਰੀ ਦੀਆਂ ਮੁਬਾਰਕਾਂ ਬਹੁਤ ਸੁਭਾਗਾ ਦਮਾਂ ਮਿਲਦਾ ਹੈ ਜਦੋ ਅਕਾਲ ਪੁਰੱਖ ਦੀ ਕਿਰਪਾ ਸਦਕਾ ਸੰਤ ਸਮੰਦਰੋ ਪਾਰ ਉਡਾਰੀ ਮਾਰਨ ਦਾ ਮੌਕਾ ਬਖਸ਼ਿਆ ਜਾਂਦਾ ਹੈ। ਫੇਰੀ ਦਾ ਅਨੰਦ ਮਾਣੋ। ਇਹ ਹੀ ਸ਼ੁਭ ਕਾਮਨਾ ਹੈ। ਮੇਰਾ ਬੇਟਾ ਨਿਊ ਯਾਰਕ ਗਿਆ ਸੀ ਕਹਿੰਦਾ ਸੀ ਕੁ ਜਿਸ ਨੇ ਨਿਊ ਯਾਰਕ ਨਹੀ ਦੇਖਿਆ ੳਸ ਨੇ ਕੁਝ ਨਹੀ ਦੇਖਿਆ। ਸੋ ਜ਼ਰੂਰ ਨਿਊ ਯਾਰਕ ਨੂੰ ਨੇੜਿੳ ਦੇਖਨਾ ਤਾਕੀਦ ਹੈ। ਪਿਆਰ ਸਹਿਤ - ਜਲੰਧਰ ਸ਼ਹਿਰ
@JasvirSingh-ye6vn
@JasvirSingh-ye6vn 3 ай бұрын
ਸਤਿ ਸ੍ਰੀ ਰੰਧਾਵਾ ਸਾਬ੍ਹ ਮੈਂ ਜਸਵੀਰ ਸਿੰਘ ਮਨਾਵਾਂ ਕੈਲੇਫੋਰਨੀਆਂ ਆਏ ਤਾਂ ਜਰੂਰੂ ਮਿਲ ਕੇ ਜਾਇਉ ਜੀ ।
@KuldeepSingh-ry5dg
@KuldeepSingh-ry5dg 3 ай бұрын
ਗੁਰੂ ਨੇ ਦਾਸ ਨੂੰ ਇਥੇ ਰਹਿਣ ਦਾ ਮੌਕਾ ਬਖਸ਼ਿਸ਼ ਕੀਤਾ ਹੈ
@narinderpalsingh5349
@narinderpalsingh5349 3 ай бұрын
ਵਾਹਿਗੁਰੂ ❤
@Takdir-Singh_Gill
@Takdir-Singh_Gill 3 ай бұрын
Nice presentation.
@rakeshbajaj9869
@rakeshbajaj9869 3 ай бұрын
Very nice ji 🙏
@IqbalSingh-vg5pc
@IqbalSingh-vg5pc 3 ай бұрын
ਰੰਧਾਵਾ ਜੀ usa ਘੁੰਮ ਕੇ ਵੇਖਿੳ ਖਾਲਸੇ ਦੀ ਸ਼ਾਨ
@MindXpres
@MindXpres 2 ай бұрын
Wow
@sarbjitsran5914
@sarbjitsran5914 3 ай бұрын
ਵਾਹ ਜੀ ਰੰਧਾਵਾ ਸਾਹਿਬ ਬਹੁਤ ਵਧੀਆ ਜੀ। ਜੀ ਆਇਆਂ ਨੂੰ ਅਮਰੀਕਾ ਵਿਖੇ ਜੀ। ਆਪ ਦਾ ਟੈਲੀਫੂਨ ਨੰਬਰ ਚਾਹੀਦਾ ਜੀ। ਆਪ ਨਾਲ ਬਚਨਾ ਦੀ ਸਾਂਝ ਪਾ ਸਕੀਏ ਜੀ
@amarjitrajpal8317
@amarjitrajpal8317 3 ай бұрын
ਅਸਲੀਅਤ ਤੇ ਇਹ ਹੈ ਸਿੱਖ ਕੌਮ ਦੇ ਸਾਰੇ ਗੁਰੂ ਸਾਹਿਬਾਨ ਖੱਤਰੀ ਅਰੋੜੇ ਹੀ ਹਨ ਲੇਕਿਨ ਜੱਟ ਭਾਈਚਾਰੇ ਨੇ ਕਦੇ ਵੀ ਖੱਤਰੀ ਅਰੋੜੀਆਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਬਲਕਿ ਭਾਪਾ ਕਹਿ ਕੇ ਹੀ ਸੰਬੋਧਨ ਕੀਤਾ ਇਸ ਤਰ੍ਹਾਂ ਨਾ ਸਿਰਫ ਖੱਤਰੀਆਂ ਅਰੋੜੀਆਂ ਨੂੰ ਮਾੜਾ ਚੰਗਾ ਬੋਲਿਆ ਇਸ ਤਰ੍ਹਾਂ ਇਹਨਾਂ ਨੇ ਗੁਰੂ ਸਾਹਿਬਾਨ ਦੇ ਪ੍ਰਤੀ ਓਹਨਾਂ ਦੇ ਵੰਸ਼ਜਾਂ ਪ੍ਰਤੀ ਵੀ ਹਮੇਸ਼ਾ ਹੀ ਮੰਦੀ ਸ਼ਬਦਾਵਲੀ ਵਰਤੀ ਹੈ ਇਸ ਤਰ੍ਹਾਂ ਜ਼ੋ ਕੋਈ ਜੱਟ ਭਾਈਚਾਰੇ ਦਾ ਬੰਦਾ ਇਹਨਾਂ ਨੂੰ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਕੇ ਸੰਬੋਧਿਤ ਕਰਦਾ ਹੈ ਸਿੱਖ ਕਹਾਉਣ ਦਾ ਹੱਕਦਾਰ ਨਹੀਂ ਹੈ ਮੇਰੀ ਕਹੀ ਗੱਲ ਕਈਆਂ ਨੂੰ ਚੁਭੇਗੀ ਜ਼ਰੂਰ ਲੇਕਿਨ ਹਕੀਕਤ ਇਹੋ ਹੈ ਵੈਸੇ ਤਾਂ ਸਿੱਖ ਕੌਮ ਵਿੱਚ ਕੋਈ ਜਾਤਪਾਤ ਨਹੀਂ ਹੈ ਲੇਕਿਨ ਸਿਵਾਏ ਜੱਟ ਭਾਈਚਾਰੇ ਤੋਂ ਇਲਾਵਾ ਹੋਰ ਕਿਸੇ ਵੀ ਬਰਾਦਰੀ ਵਿੱਚ ਇਹ ਕੋਹੜ ਨਹੀਂ ਹੈ ਜੱਦਕਿ ਪੁਰਾਣੇ ਸਮਿਆਂ ਵਿੱਚ ਜੱਟ ਹੋਣ ਦਾ ਮਤਲਬ ਖੇਤੀ ਮਜ਼ਦੂਰ ਹੁੰਦਾ ਸੀ ਇਹ ਤਾਂ ਭਲਾ ਹੋਵੇ ਓਹਨਾਂ ਦਾ ਜਿਨ੍ਹਾਂ ਨੇ ਜੱਟਾਂ ਨੂੰ ਮਜ਼ਦੂਰ ਤੋਂ ਜ਼ਮੀਨ ਮਾਲਕ ਬਣਾ ਦਿੱਤਾ ਬਾਕੀ ਇੱਕ ਗੱਲ ਹੋਰ ਜੱਟ ਪਾਕਿਸਤਾਨ ਵਿੱਚ ਮੁਸਲਮਾਨ ਭਾਰਤੀ ਪੰਜਾਬ ਵਿੱਚ ਸਿੱਖ ਹਰਿਆਣੇ ਵਿੱਚ ਜਾਟ ਇਸੇ ਤਰ੍ਹਾਂ ਰਾਜਸਥਾਨ ਪੂਰਬੀ ਉਤਰ ਪ੍ਰਦੇਸ਼ ਵਿਚ ਵੀ ਜੱਟ ਭਾਈਚਾਰਾ ਰਹਿੰਦਾ ਹੈ ਸਭ ਨੇ ਵੱਖ ਵੱਖ ਮਜ਼ਹਬ ਅਪਣਾਏ ਹੋਏ ਹਨ ਲੇਕਿਨ ਅਰੋੜਾ ਖੱਤਰੀਆਂ ਨੇ ਜੇ ਹਿੰਦੂ ਧਰਮ ਛੱਡ ਕੇ ਅਪਣਾਇਆ ਹੈ ਤਾਂ ਸਿਰਫ ਤੇ ਸਿਰਫ ਸਿੱਖ ਧਰਮ ਬਲਕਿ ਸਿੱਖ ਧਰਮ ਦੀ ਬਾਣੀ ਕੌਮ ਵੀ ਖੱਤਰੀ ਅਰੋੜਾ ਬਰਾਦਰੀ ਹੈ ਸਿੱਖ ਧਰਮ ਤੋਂ ਇਲਾਵਾ ਇਹ ਬਰਾਦਰੀ ਨਾਂ ਤਾਂ ਮੁਸਲਮਾਨਾਂ ਵਿੱਚ ਜਾਂ ਹੋਰ ਕਿਸੇ ਧਰਮ ਵਿੱਚ ਸ਼ਾਮਲ ਹੋਈ ਕਿਉਂਕਿ ਇਸ ਬਰਾਦਰੀ ਨੂੰ ਮਾਣ ਹੈ ਸਿੱਖ ਹੋਣ ਤੇ ਹੋਰ ਜਿਨੀਂ ਰਹਿਤ ਮਰਿਆਦਾ ਨਾਲ ਇਹ ਬਰਾਦਰੀ ਰਹਿੰਦੀ ਹੈ ਕੋਈ ਹੋਰ ਬਰਾਦਰੀ ਨਹੀਂ ਇਹਨਾਂ ਨੂੰ ਭਾਪਾ ਕਹਿਣ ਤੇ ਜਿਹੜੇ ਚੁੱਪੀ ਧਾਰੀ ਰੱਖਦੇ ਹਨ ਹੁਣ ਮੇਰੇ ਇਸ ਕੁਮੇਂਟ ਤੋਂ ਬਾਅਦ ਸਭ ਤੋਂ ਜ਼ਿਆਦਾ ਮੁਖਰ ਹੋ ਕੇ ਕੁਮੇਂਟ ਓਹਨਾਂ ਦੇ ਹੀ ਆਉਂਣੇ ਹਨ 😂😂
@ashwanijoshi4577
@ashwanijoshi4577 3 ай бұрын
Bhai sahib tussi bilkul sahi keh rahe ho par iss de jummevaar bhi Sade Khatri-Arora bhaichara hi hai jo kadi iss bare awaaz nahi uthandey
@Gsinghmahal
@Gsinghmahal 3 ай бұрын
ਬਸ ਕਰ ਜੱਟ ਮੁਢ ਤੋ ਹੀ ਜ਼ਮੀਨਾਂ ਦੇ ਮਾਲਕ ਰਹੇ ਹਨ
@Pkwaraich
@Pkwaraich 3 ай бұрын
Waheguru ji🙏🙏
@Suminder-619
@Suminder-619 3 ай бұрын
Mere home kol hi right from USA New York
@JoginderSingh-cb7xw
@JoginderSingh-cb7xw 3 ай бұрын
🌴🍃🍀🌾🌴🍃🍀.🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾 ੴ* ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ* ੴ🍀🌾 ਸ੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾. ੴ* ਵਾਹਿਗੁਰੂ ਜੀ ਕੀ ਫਤਹਿ. ੴ🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾 ੴ* ਵਾਹਿਗੁਰੂ ਜੀ ਕੀ ਫਤਹਿ. ੴ. 🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾🍀🌾 🍀🌴☘️🍃🍀🌾🌱🌿
@sukhjeetsingh3962
@sukhjeetsingh3962 3 ай бұрын
Sat Sri Akal bhaji. Tusi Indiana bhi a rahe ho?
@chandansingh2890
@chandansingh2890 3 ай бұрын
I want to go to usa after sometime
@happySingh-zo8xi
@happySingh-zo8xi 3 ай бұрын
dhan guru Ramdas ji
@JatinderpalSingh-t8f
@JatinderpalSingh-t8f 3 ай бұрын
ਵੀਰ ਜੀ ਵਰਜੀਨੀ ਵਿੱਚ ਵੀ ਆ ਜਾਓ ਤੁਸੀ ਮੈਨੂੰ ਦੱਸੋ ਜੀ ਮੈਂ ਵੀ ਬਹੁਤ ਸੁਣਦਾ ਹਾਂ ਜੀ
@kuldipsinghdhesi7018
@kuldipsinghdhesi7018 3 ай бұрын
40/50ਹਜਾਰ ਡਾਲਰ ਨਿਸ਼ਾਨ ਸਾਹਿਬ ਜੀ ਦਾ ਚੋਲਾ ਸਾਹਿਬ ਬਸੰਤੀ ਰੰਗ ਦਾ ਕਰਨ ਚ ਖਰਚਾ ਕਿਵੇਂ ਆਉਂਦਾ ਹੈ ।
@Amarjitdhunna-d8r
@Amarjitdhunna-d8r 3 ай бұрын
?????
@Amarjitdhunna-d8r
@Amarjitdhunna-d8r 3 ай бұрын
Nahi aounda
@balwindersinghgill1532
@balwindersinghgill1532 3 ай бұрын
Chhakna v hunda h
@NimratKaur-di2gu
@NimratKaur-di2gu 3 ай бұрын
Good.randhawaji🎉😂❤
@amanaulakh7996
@amanaulakh7996 3 ай бұрын
👍👍👍
@msidhu0008
@msidhu0008 3 ай бұрын
Chote veer awde to vadde nu salike naal bolida
@gurdevsinghvirk7598
@gurdevsinghvirk7598 3 ай бұрын
ਜਿਸ ਦਿਨ ਗੁਰੂ ਘਰ ਅੱਗ ਲੱਗੀ ਸੀ ਮੈਂ ਸਵੇਰੇ ਕੰਮ ਤੇ ਜਾ ਰਿਹਾ ਸੀ ਉਸ ਸਮੇਂ ਮੈਂ 101ਐਵਨਿਉ/117ਸਟਰੀਟ 49 ਘਰ ਵਿੱਚ ਰਹਿੰਦਾ ਸੀ। 114ਸਟਰੀਟ ਤੇ ਲੁਬਾਣੇ ਸਿੱਖਾਂ ਦਾ ਗੁਰੂ ਘਰ ਹੈ।
@rajeshmoudgil9440
@rajeshmoudgil9440 3 ай бұрын
ਉਨ੍ਹਾਂ ਨੇ ਇੱਕ ਹੋਰ ਬਰੈਂਪਟਨ ਬਣਾਇਆ ਹੋਵੇਗਾ
@sandhuharuwalia1705
@sandhuharuwalia1705 3 ай бұрын
Daang kharkaun vale v eho ne
@gurmitdhaliwal7469
@gurmitdhaliwal7469 3 ай бұрын
Well. Come. Randhawa. Sabb
@yadwinderbilling8721
@yadwinderbilling8721 3 ай бұрын
ਲਗਦਾ ਰੰਧਾਵਾ ਜੀ ਵੀ ਪੰਜਾਬ ਟੈਲੀਵਿਜ਼ਨ ਚੈਨਲ ਨੂੰ ਅਲਵਿਦਾ ਆਖਣ ਵਾਲੇ ਹਨ ਪਹਿਲਾ ਹਮੀਰ ਸਿੰਘ ਵੀ ਆਪਣਾ ਚੈਨਲ ਬਣਾ ਚੁੱਕੇ ਹਨ
How Much Tape To Stop A Lamborghini?
00:15
MrBeast
Рет қаралды 248 МЛН
Players push long pins through a cardboard box attempting to pop the balloon!
00:31
УДИВИЛ ВСЕХ СВОИМ УХОДОМ!😳 #shorts
00:49
Canadian Wife?🤔🇨🇦
14:42
GURI RAMGARHIA
Рет қаралды 19 М.
How Much Tape To Stop A Lamborghini?
00:15
MrBeast
Рет қаралды 248 МЛН