American Girl Married Punjabi Boy | Foreigner Couple Interview | Love Story | Kaint Punjabi

  Рет қаралды 1,081,401

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Жыл бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
American Girl Married Punjabi Boy | Foreigner Couple Interview | Love Story | Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 983
@kaintpunjabi
@kaintpunjabi Жыл бұрын
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@khushdhillon4582
@khushdhillon4582 Жыл бұрын
Good bless
@preetsukh5294
@preetsukh5294 Жыл бұрын
ਅਵॅਲਾ ਤਰੀਕਾ ਵੀਰ ਜੀ ਅਾਪ ਦੇ ਕੰਮ ਕਰਨ ਦਾ
@kirpalsinghmanjhu7063
@kirpalsinghmanjhu7063 Жыл бұрын
👌👌💯💯❤️
@gurnamsingh1026
@gurnamsingh1026 Жыл бұрын
Sandeep ,,Teri phani।v rabh।vergi aa
@rcworldwideproduction3434
@rcworldwideproduction3434 Жыл бұрын
bai je es tra di stroy jroor leke aayo hor..... dilo thanbad thoda
@chamkau
@chamkau Жыл бұрын
ਵਾਕਿਆ ਹੀ ਵੀਰ ਦੀ ਭਾਬੀ ਵੀ ਬਹੁਤ ਖੁਸ਼ ਦਿਲ ਨੇ ਸਨਦੀਪ ਵੀਰ ਨੂੰ ਆਪਣੇ ਬੱਚਿਆਂ ਦੇ ਬਰਾਬਰ ਸਮਝਦੀ ਹੈ ਇਹ ਬਹੁਤ ਵਧੀਆ ਗੱਲ ਹੈ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣ ਇਹੀ ਅਰਦਾਸ ਕਰਦੇ ਹਾਂ
@Rjs484
@Rjs484 Жыл бұрын
Rab kre tainu v idda di Takre 🤣
@user-ht4vq6ui2s
@user-ht4vq6ui2s 3 ай бұрын
​@@Rjs484ਆਪਣੀ ਭੈਣ ਤੌਰ ਦੇ ਇਹਦੇ ਨਾਲ 😂😂
@narajansingh959
@narajansingh959 Жыл бұрын
ਸੰਦੀਪ ਜੀ ਲੋਹੜੀ ਤੇ ਲਵੋ ਮੈਰਿਜ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ 🙏🙏🙏🙏। ਵਾਹਿਗੁਰੂ ਜੀ ਜੋੜੀ ਬਣਾ ਕੇ ਰੱਖਣ।
@yashinder3946
@yashinder3946 Жыл бұрын
Vv nice prmatms mer krn
@sk-kq2cq
@sk-kq2cq Жыл бұрын
Bahut bahut badayi veer g...rab chad di kalla ch rakhe...
@rashpallsingh2452
@rashpallsingh2452 Жыл бұрын
ਤੇਰਾ ਸੂਤ ਆ ਗਿਆ ਪੁੱਤਰਾਂ ਤੇਰੀ ਕਿਸਮਤ ਚੰਗੀ ਨਿੱਕਲੀ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਤੇਰੇ ਤੇ ਦਿਨ ਬਦਲ ਗਏ ਤੇਰੇ ਪੁੱਤਰਾਂ ਸ਼ੁਕਰ ਮਨਾ ਵਾਹਿਗੁਰੂ ਜੀ ਦਾ
@sandeepsingh7796
@sandeepsingh7796 Жыл бұрын
ਬਹੁਤ ਬੁਰਾ ਲੱਗਿਆ ਵੀਰ ਦੀਆਂ ਗੱਲ੍ਹਾਂ ਸੁਣ ਕੇ ਲੋਕ ਕਿਸੇ ਦੀ ਖੁਸ਼ੀ ਨੂੰ ਦੇਖ ਕੇ ਖੁਸ਼ ਨੀ ਹੁੰਦੇ ਵਾਹਿਗੂਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦੋਵਾਂ ਨੂੰ ਕੁੜੀ ਵੀ ਬਹੁਤ ਹਿੰਮਤੀ ਤੇ ਸਾਊ ਆ ਜੋ ਇੰਨੀ ਦੂਰ ਆਪਣੇ ਪਿਆਰ ਲਈ ਆਈ ਸੱਭ ਤੋਂ ਵੱਡੀ ਗੱਲ ਪੰਜਾਬੀ ਸੱਭਿਆਚਾਰ ਨੂੰ ਪਸੰਦ ਕਰਦੀ
@manjitsingh7852
@manjitsingh7852 Жыл бұрын
ਬਹੁਤ ਚੰਗਾ ਪ੍ਰਰਿਵਾਰ ਹੈ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮਿਹਰ ਕਰਨ। GOD BLESS ਯੂ
@hardeepsinghcheema429
@hardeepsinghcheema429 Жыл бұрын
ਸੰਦੀਪ ਸਿੰਘ ਤੇਰੀ ਭਾਬੀ. ਵੀ ਬਹੁਤ ਸਮਝਦਾਰ ਲੱਗ ਰਹੀ ਹੈ I ਬਹੁਤ ਸਿਆਣੀਆ ਗੱਲਾਂ ਕਰਦੀ ਏ ਭਾਬੀ ਤੇਰੀ I ਕਿਸੇ ਚੰਗੇ ਘਰ ਦੀ ਕੁੜੀ ਲੱਗਦੀ ਏ I
@jashpalsingh1875
@jashpalsingh1875 Жыл бұрын
ਇਹ ਤਾਂ ਦਾਦੀ ਲਗਦੀ ਆ
@Pro-dm8dd
@Pro-dm8dd Жыл бұрын
Bhabi is very wise woman in this family,salut, Waheguru bless all family 🙏🙏❤️❤️❤️❤️❤️❤️❤️❤️
@HarinderSingh-rm7zj
@HarinderSingh-rm7zj Жыл бұрын
Samjdar te hot v aaa
@lovelypawar8959
@lovelypawar8959 Жыл бұрын
@@HarinderSingh-rm7zj ਘਰ ਮਾਂ ਭੈਣ v ਹੋਣੀ a ਕੁਝ ਅਕਲ ਨੂੰ ਹੱਥ ਮਾਰਿਆ ਕਰੋ
@Malwa_belt173
@Malwa_belt173 Жыл бұрын
@@lovelypawar8959 ehna nu sarm ni bro
@unique_clips983
@unique_clips983 Жыл бұрын
ਬਾਈ ਮੈਨ ਗੱਲ ਇਹ ਸੁਣਕੇ ਸੋਹਣੀ ਲੱਗੀ ਕੀ ਇਨ੍ਹਾਂ ਨੂੰ ਪੰਜਾਬੀ ਸਿੱਝਣ ਤੇ ਪੰਜਾਬੀ ਕਲਚਰ ਨੂੰ ਸਮਝਨ ਚ ਇਨਾਂ ਇੰਟਰੇਸ੍ਟ ਹੈਗਾ.....ਵਹਿਗੁਰੂ ਕਿਰਪਾ ਕਰੇ ਦੋਨਾਂ ਤੇ ....ਪੰਜਾਬੀ ਨੂੰ ਵਧਾਉਣਾ ਇਨ੍ਹਾਂ ਦਾ ਚੰਗਾ ਫੈਸਲਾ ਵਾ.....❤️❤️❤️🥰🥰🥰🥰😍
@preetsukh5294
@preetsukh5294 Жыл бұрын
ਪਤਰਕਾਰ ਵੀਰ ਨੂੰ िਦਲੋ ਸिਲੳੂਟ ਵੀਰੇ ਮੈ ਤੇਰੀਅਾਂ ਬਹੁਤ ਇ. ਵੇਖੀਅਾਂ ਤੈ ਹਰ ਕੁੜੀ ਨੂੰ ਭੈਣ ਕिਹ ਕੇ ਸੰਬੋਧਨ ਕਰਦਾ ਅਜ ਵੀਰੇ ਨੇ ਮੇਮ(ਅੰਗਰੇਜਣ) ਨੂੰ ਵੀ ਭੈਣ ਕिਹ ਕੇ ਸੰਬੋਧਣ ਕੀਤਾ ਮਾਣ ਹੈ ਬਾਈ ਤੇਰੇ ਤੇ
@BaljinderSingh-ti4lo
@BaljinderSingh-ti4lo Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@manroop3
@manroop3 Жыл бұрын
ਬਹੁਤ ਹੀ ਵਧੀਆ ਪਰਿਵਾਰ ਏ ਪਰਿਵਾਰ ਦੀਆਂ ਗੱਲਾਂ ਸੁਣ ਕੇ ਪਤਾ ਲਗਦਾ ਇਹਨਾਂ ਦਾ ਦਿਲ ਕਿਨਾ ਸਾਫ ਏ ਸੰਦੀਪ ਵੀਰ ਅੱਗੇ ਬੇਨਤੀ ਕਰਦਾ ਜਿਹੜੇ ਤੇਰੇ ਭਰਾ ਨੇ ਤੇਰਾ ਸਾਥ ਦਿੱਤਾ ਪੁੱਤਾ ਵਾਂਗ ਪਾਲਿਆ ਉਹਦਾ ਸਾਥ ਹੁਣ ਤੂੰ ਦੇਣਾ ਸੰਦੀਪ ਵੀਰੇ ਹੱਥੀ ਛਾਵਾਂ ਕਰੀ ਹੁਣ ਵੀਰ ਤੇ ਮਾ ਵਰਗੀ ਭਾਬੀ ਦੇ ਵਾਹਿਗੁਰੂ ਮੇਹਰ ਕਰਨ ਪਰਿਵਾਰ ਤੇ
@harisinghtalwandi175
@harisinghtalwandi175 Жыл бұрын
ਇਸ ਧੀ ਦਾ ਤੇ ਉਸਦੇ ਮਾਪਿਆਂ ਆ ਹੌਂਸਲਾ ਦੇਖੋ। ਸਤਿਗੁਰੂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਹੈ।Very nice new married couple, us native girl is great, inocent and honest. Now Sandeep Singh's and his family's big responsibility regards US girl, now this girl is whole Punjab's daughter. ਇਸ ਧੀ ਦਾ ਸਤਿਕਾਰ ਕਰਨਾ ਸਾਡਾ ਸਭ ਦਾ ਫ਼ਰਜ਼ ਹੈ ਨਾ ਕਿ ਕਿਸੇ ਦੀ ਆਰਥਿਕਤਾ ਨੂੰ ਅਧਾਰ ਬਣਾ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਵੇ। ਇਲਾਕੇ ਦੀਆਂ ਸੰਗਤਾਂ ਬੱਚੀ ਨੂੰ ਕੋਈ ਮੁਸ਼ਕਲ ਪੇਸ਼ ਨਾ ਆਉਣ ਦੇਣ, ਜੇ ਆਉਂਦੀ ਹੈ ਤਾਂ ,ਉਸ ਦਾ ਖਿਆਲ ਰੱਖਣ। ਇਹ ਬੱਚੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਪਰਿਵਾਰ ਵਿੱਚ ਸ਼ਾਮਲ ਹੋਈ ਹੈ ।ਇਸ ਨੇ ਸਾਡੀ ਫੀਡਬੈਕ ਦੇਣੀ ਹੈ ਜਾ ਕੇ ਬਿਗਾਨੇ ਮੁਲਕਾਂ ਚ । ਪੰਜਾਬੀ ਵੀਰੋ ਜੇ ਸੰਸਾਰ ਵਿੱਚ ਇੱਜ਼ਤ ਚਾਹੁੰਦੇ ਹੋ ਤਾਂ ਇਸ ਧੀ ਨੂੰ ਰੱਜ ਕੇ ਸਤਿਕਾਰ ਦਿਓ। ਇੰਟਰਵਿਊ ਲੈਣ ਵਾਲਾ ਵੀਰ ਬਹੁਤ ਲਿਆਕਤ ਵਾਲ਼ਾ ਹੈ, ਹਰੇਕ ਗੱਲ ਭੈਣ ਕਹਿ ਕੇ ਕੀਤੀ ਹੈ। ਵਧਾਈ ਦਾ ਹੱਕਦਾਰ ਹੈ।
@nishanmarmjeetkour.verygoo1903
@nishanmarmjeetkour.verygoo1903 Жыл бұрын
ਪੱਤਰਕਾਰ ਵੀ ਬਹੁਤ ਵਧੀਆ ਬੰਦਾ ਹੈ। ਸਵਾਲ ਬਹੁਤ ਵਧੀਆ ਕੀਤੇ। ਕਈ ਤਾਂ ਐਵੇਂ ਊਟ ਪਟਾਗ ਮਾਰੀ ਜਾਣਗੇ।।
@JATTWAD0307
@JATTWAD0307 Жыл бұрын
Bot sohni jorhi aa dona. Sandeep munda bot beeba va. Bot hi simple aa te bot hi down to earth aa. Even khushdeep v bot changi aa te sweet aa. Rab ehna di jorhi nu salamat rakhe. Rab mehar rakhe ehna te.
@deepmani6518
@deepmani6518 Жыл бұрын
ਸਰਮਾ ਜੀ ਐਟਰਬੂ ਤਾ ਠੀਕ ਆ ਬਾਈ ਪਰ ਵਾਰ ਵਾਰ ਘਰ ਬਾਰੇ ਕਹਿਣਾ ਕਿੰਨਾ ਸਹਿ ਆ ਘਰਾ ਵਰਗਾ ਘਰ ਆ ਵੀਰ ਐਨਾ ਮਾੜਾ ਵੀ ਨਹੀਂ ਯਾਰ ਬਾਕੀ ਠੀਕ ਆ ਬਾਈ ਜੇ ਕੋਈ ਗਲਤੀ ਲੱਗੇ ਤਾ ਮਾਫ ਕਰਨਾ ਧੰਨਵਾਦ ਸਾਰਿਆ ਦਾ ਜੀ 👍🙏🙏🙏
@sukhvirkang5653
@sukhvirkang5653 Жыл бұрын
ਘਰ ਦਾ ਕੀ...... ਬੱਸ ਕਿਰਪਾ ਰੱਖੇ.... ਵਾਹਿਗੁਰੂ ਜੀ
@dhyanjotpunia347
@dhyanjotpunia347 Жыл бұрын
ਘਰ ਵਾਰੇ ਗਲਤ ਤਾਂ ਨੀ ਕੁਛ ਬੋਲਿਆ
@bajinderkaur5075
@bajinderkaur5075 Жыл бұрын
True
@coscocricket2617
@coscocricket2617 Жыл бұрын
Bai jina da ghar purana hunda ohna nu hi pta hunda kime time pass krde aa,loka de apde ghar mehal wrge hunde ne
@coscocricket2617
@coscocricket2617 Жыл бұрын
Dujjea nu agge vdhda ni velh skde
@sukhramrajpal8379
@sukhramrajpal8379 Жыл бұрын
ਬਈ ਪ੍ਰਮਾਤਮਾ ਇਹਨਾਂ ਨੂੰ ਸਾਰੇ ਪ੍ਰੀਵਾਰ ਨੂੰ ਸੁਖ ਸ਼ਾਂਤੀ ਬਕਸ਼ੇ।
@tarasingh1534
@tarasingh1534 Жыл бұрын
ਵੈਰੀ।ਨਾਈਸ। ਬਾਬਾ ਜੀ। ਥੋਨੂੰ। ਚੜ੍ਹਦੀ ਕਲਾ ਵਿਚ। ਰਖਣ
@dharmindersingh2052
@dharmindersingh2052 Жыл бұрын
ਬੋਹਤ ਵਧੀਆ ਲੱਗਿਆ ਵੀਰ ਜੀ ਵੀਰ ਵਾਰੇ ਜਾਣ ਕੇ ਸੋਚ ਰਹੇ ਸੀ ਕੇ ਪਤਾ ਲਗੇ ਕੁਝ ਕੇ ਕਿਵੇਂ ਹੋਇਆ ਸਭ। ਬੋਹਤ ਧੰਨਵਾਦ ਤੁਹਾਡਾ ਤੇ ਵੀਰ ਨੂੰ ਮੁਬਾਰਕਾਂ ਵਿਆਹ ਦੀਆਂ 🎉🎉🎉
@gurlabhsra1998
@gurlabhsra1998 Жыл бұрын
ਹਾਏ ਮੇਰਿਆ ਰੱਬਾ ਦੇਸ਼ੀ ਇੰਜਣ ਵਲੈਤੀ ਢੰਬਾ ਵੀਰ ਭਰਾ ਤੇ ਭਾਬੀ ਨੂੰ ਭੁਲ ਨਾ ਜਾਈ
@lalisidhu8108
@lalisidhu8108 Жыл бұрын
ਸੰਦੀਪ ਤੇਰੀ ਭਾਬੀ ਵੀ ਵਰਗੀ ਭਾਬੀ ਰੱਬ ਸੱਬ ਨੂੰ ਦੇਵੈ ਵਾਹਿਗੁਰੂ ਮੇਹਰ ਕਰੇ ਸਾਰੇ ਪਰਿਵਾਰ ਤੇ🙏🙏
@gurnamsingh1026
@gurnamsingh1026 Жыл бұрын
Good luck।veer।ji।pathkar।veer।da।v thanks।verry।good।Luck
@sharanjeetkaur7379
@sharanjeetkaur7379 Жыл бұрын
ਮੇਰੀਆਂ 5 ਭਾਬੀਆਂ ਪਰ ਸੰਨਦੀਪ ਦੀ ਭਾਬੀ ਵਰਗੀ ਕੋਈ ਵੀ ਨਹੀਂ ਹੈ ਮੇਰੇ ਵੀ ਪਾਪਾ ਮੈਨੂੰ 4 ਸਾਲ ਦੀ ਨੂੰ ਛੱਡ ਗਏ ਸੀ 😢 ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ bless you Beta thank you very much
@jatinderbila5686
@jatinderbila5686 Жыл бұрын
So sad ji
@bhinderbrar1343
@bhinderbrar1343 Жыл бұрын
ਭਾਬੀ ਦਾ ਸੁਭਾਅ ਬਹੁਤ ਵਧੀਆ ਜਿਉਂਦੀ ਰਹਿ ਭੈਣੇ
@sandeepsinghmaan8707
@sandeepsinghmaan8707 Жыл бұрын
Munda bahut polite heart lag rahea ema ਦੇ insaan ਦੀ rabb jarur sunda har gall ch g g keh rahea God bless you brother ❤️❤️😘😘
@jsudan191
@jsudan191 Жыл бұрын
sahi gall boli veer dil.da saaf h
@jassakular5597
@jassakular5597 Жыл бұрын
Good ji
@sukhcharnmaan3696
@sukhcharnmaan3696 Жыл бұрын
ਵਕਤ ਨੇ ਸੱਚ ਕਰਕੇ ਦਿਖਾ ਦਿਤਾ ਹੈ ਕਿ ਵੱਡੇ ਭਰਾ ਭਰਜਾਈ ਮਾਂ ਬਾਪ ਦ ਰੁੱਪ ਹੁੰਦੇ ਹਨ ਇਹ ਤਾਂ ਪੁਰਾਣੀ ਕਹਾਵਤ ਸੁਣੀਆਂ ਕਰਦੇ ਸੀ ਪਰ ਇਸ ਭੈਣ ਦੇ ਮੁੰਹ ਤੋਂ ਸੱਚ ਸੁਣਕੇ ਬਹੁਤ ਹੀ ਹਰਾਨੀ ਵੀ ਅਤੇ ਖੁਸ਼ੀ ਵੀ ਹੋਈ ਕਿ ਇੱਕ ਜਨਮ ਦੇਣ ਵਾਲੀ ਮਾਂ ਨਹੀਂ ਦੇਖਣਾ ਸੀ ਕਿ ਮੇਰੀ ਨਹੂੰ ਵੀ ਏਨੀ ਧਰਮੀਂ ਹੋ ਸਕਦੀ ਹੈ
@parmeshkumar1405
@parmeshkumar1405 Жыл бұрын
Very nice jee, God bless you, you will live long life with love,
@MalkitSingh-lx7ec
@MalkitSingh-lx7ec Жыл бұрын
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਨਵੇਂ ਵਿਆਹ ਦੀਆਂ ਜੀ।
@swaransingh5688
@swaransingh5688 Жыл бұрын
ਘੈਂਟ ਪੰਜਾਬੀ ਗੁੱਡ ਵੀਰ ਵਿਆਹ ਦੀ ਤੁਹਾਨੂੰ ਵੀ ਲੱਖ ਲੱਖ ਵਧਾਈਆਂ
@LakhwinderSingh-up5tw
@LakhwinderSingh-up5tw Жыл бұрын
ਗੋਰੀ ਬਹੁਤ ਵੱਡੀਆਂ ਭਾਗਾਂ ਵਾਲੀ ਹੈ ਜਿਸ ਨੂੰ ਸਰਦਾਰ ਨਾਲ ਵਿਆਹ ਕਰਵਾਉਣ ਦਾ ਮੌਕਾ ਮਿਲਿਆ ਹੈ ਵਾਹਿਗੁਰੂ ਮੇਹਰ ਕਰੇ ❤️❤️
@jashanpreetsingh8419
@jashanpreetsingh8419 Жыл бұрын
🙏🏻🙏🏻🙏🏻
@CJ21605
@CJ21605 Жыл бұрын
😂😂 sardaar.
@preetbrar5571
@preetbrar5571 Жыл бұрын
@@CJ21605 hasan wali khedi gall a o v rab da bnayea insan a
@iam_556
@iam_556 Жыл бұрын
@@CJ21605 😂😂😂😂 mai samaj gya
@freefirelover6056
@freefirelover6056 Жыл бұрын
@@CJ21605 tusi saleo bhaiyo jitha khanda othe nahandee ho sarea nu apna warga nhi samjee da 😂😂😂
@jassaman8951
@jassaman8951 Жыл бұрын
ਜਿਹੜੇ ਇਸ ਲਈ ਗਾਲਾਂ ਕੱਢਦੇ ਸੀ ਕੀ ਪੀ ਆਰ ਲੈਣੀ ਹੈ ਓਹਨਾਂ ਵਿੱਚੋਂ ਬਹੁਤੇ ਆਪਣੀਆਂ ਭੈਣਾਂ ਨਾਲ਼ ਵਿਆਹ ਕਰਵਾਕੇ ਪੱਕੇ ਹੋਏ ਹੋਣਗੇ ਇਹ ਗੱਲ ਪੱਕੀ ਹੈ!
@jpbrar7178
@jpbrar7178 Жыл бұрын
bilkul sahi gall aa veer
@randhawarandhawa1393
@randhawarandhawa1393 Жыл бұрын
Sahi gal
@kavitadhanday9371
@kavitadhanday9371 Жыл бұрын
Extremely agree veere 🙂
@Singh-ok6fc
@Singh-ok6fc Жыл бұрын
A kitti a gall bai ne
@akashkot7034
@akashkot7034 Жыл бұрын
Gal Schi Eh Bai Di Par Kayia Nu ਕੋੜੀ Laguu
@dsgrewal4040
@dsgrewal4040 Жыл бұрын
ਰਾਮ ਵਧਾਵੇ ਸੋ ਵਧੇ ਬਲ ਪਰ ਵਧੇ ਨਾ ਕੋਇ ਕਿੱਥੇ ਗਰੀਬ ਦੇ ਕਰਮਾਂ ਵਿੱਚ ਅਮਰੀਕਾ ਸੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ
@deathroute691
@deathroute691 Жыл бұрын
ਬਹੁਤ ਵਦੀਆ ਜੋੜੀ ਆ ਬਾਬਾ ਉਮਰਾਂ ਲਾਵੇ ❣️
@Rjs484
@Rjs484 Жыл бұрын
Nice joke 😁👍
@gurdivsinghgurdivsingh9548
@gurdivsinghgurdivsingh9548 Жыл бұрын
ਬਹੁਤ ਵਧੀਆ ਫੈਮਿਲੀ ਹੈ। ਭਾਬੀ ਜੀ ਵਧਾਈਆਂ ਹੋਣ ਤੁਹਾਨੂੰ ਸਾਰੇ।ਪਰਵਾਰ।ਨੂ। ਤੇਰੇ ਸੁਭਾਅ ਨੇ।ਕਿਨੀ। ਇਜ਼ਤ। ਵਧਾਈ ਹੈ। ਤੇਰੇ ਮੰਮੀ ਡੈਡੀ ਦੀ
@satinderpalsingh7801
@satinderpalsingh7801 Жыл бұрын
ਛਾ ਗਿਆ ਵੀਰੇ ਤੂੰ ਸੰਦੀਪ ਸਲਾਮ ਹੈ ਤੈਨੂੰ ਵਧਾਈਆਂ ਬਹੁਤ ਚੰਗਾ ਲੱਗਾ
@makhansingh870
@makhansingh870 Жыл бұрын
ਬਹੁਤ ਵਧੀਆ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।ਅੱਜ ਤੁਹਾਨੂੰ ਅੱਖੀਂ ਦੇਖ ਕੇ ਬਹੁਤ ਵਧੀਆ ਲੱਗਾ। ਬਾਕੀ ਤੁਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹੋ।ਜ਼ੋ ਅੱਜ ਦੇਖ ਕੇ ਲੱਗਾ। ਪਰਮਾਤਮਾ ਤੁਹਾਡੇ ਪਿਆਰ ਨੂੰ ਸਦਾ ਆਬਦ ਰੱਖੇ
@dildiyasadran2582
@dildiyasadran2582 Жыл бұрын
ਭਾਬੀ ਜੀ ਦੀ ਜਿਨੀ ਤਰੀਫ਼ ਕਰੋਂ ਉਨੀਂ ਥੋੜੀ ਹੈ ਜੋੜੀ ਬਹੁਤ ਸੌਹਣੀ ਹੈ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਜੀ ਵੀਰ ਦਿਲੋਂ ਧੰਨਵਾਦ ਕਰਦਾ ਹਾਂ
@baigkiveoo7619
@baigkiveoo7619 Жыл бұрын
the way she looks at him tells everything about her . her love is unconditional for him .
@sukhmanjotsingh7427
@sukhmanjotsingh7427 Жыл бұрын
ਵੈਰੀ ਗੁੱਡ ਵੀਰ ਸਨਦੀਪ good bless you bro 👍
@DilbagSingh-jv8xy
@DilbagSingh-jv8xy Жыл бұрын
ਰੱਬ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖੇ
@madhosingh9158
@madhosingh9158 Жыл бұрын
ਪੱਤਰ ਕਾਰ ਸਾਹਿਬ ਇਹ ਲੋਕ ਘਰਾਂ ਦੀ ਕਿਅਰ ਨੀ ਕਰਦੇ ਇਹ ਵੀਰ ਬਹੁਤ ਲੱਕੀ ਆ ਇਹਨਾਂ ਨੂੰ ਪਤਾ ਪੰਜਾਬੀ ਬਹੁਤ ਮਿਹਨਤੀ ਆ
@sukhwinderbajwa1457
@sukhwinderbajwa1457 Жыл бұрын
God bless you dear sandeep
@coolsonucool
@coolsonucool Жыл бұрын
ਦੋਹਾਂ ਦਾ ਚੜ੍ਹਦੀ ਉਮਰੇ ਵਾਲਾ ਪਿਆਰ ਹੈ। ਇਹਨਾਂ ਦਾ ਆਉਣ ਵਾਲਾ ਸਮਾਂ ਦੇਖਣਯੋਗ ਹੋਵੇਗਾ।
@chamelsingh8304
@chamelsingh8304 Жыл бұрын
ਬਹੁਤ ਵਧੀਆ ਵਿਚਾਰ ਬਹੁਤ ਵਧੀਆ ਪਰਿਵਾਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫ਼ਤਹਿ
@JS50108
@JS50108 Жыл бұрын
ਸੰਦੀਪ ਦੀ ਭਾਬੀ ਦਾ ਸੁਭਾਅ ਵੀ ਬਹੁਤ ਚੰਗਾ ਆ । Lots of Respect for her. 🙏
@ekamjeetkaur9157
@ekamjeetkaur9157 Жыл бұрын
ਯਕੀਨ ਨਹੀਂ ਆਉਂਦਾ ਵੀਰ ਜੀ ਪਰਮਾਤਮਾ ਨੇ ਬਹੁਤ ਵਧੀਆ ਸੁਣ ਲੀ ਮਿਹਰ ਕਰੇ ਵਹਿਗੁਰੂ ਜੋੜੀ ਤੇ ਆਪਣੇ ਰੱਬ ਨੂੰ ਨਾ ਭੁਲੀ ਹੁਣ ੳਠਦੇ ਬਹਿੰਦੇ ਯਾਦ ਕਰੀਂ ਉਸ ਮਾਲਕ ਨੂੰ
@brownboy4221
@brownboy4221 Жыл бұрын
ਘੈਂਟ ਪੰਜਾਬੀ ਚੈਨਲ ਵਾਲੇ ਵੀਰ ਵੀਰੇ ਤੇਰੀ ਅਵਾਜ਼ ਬੜੀ ਘੈਂਟ ਲੱਗੀ ਬਹੁਤ ਵਧੀਆ ਲੱਗਿਆ ਵਾਕਈ ਤੁਹਾਡੇ ਚ ਉਹ ਕੁਆਲਿਟੀ ਹੈਗੀ ਐ so good job veer baki sandeep 22 nu best wishes
@satnamsandhu507
@satnamsandhu507 Жыл бұрын
Minu hun takk da sb to sohna interview lgga , waheguru thnu eda hi hasde wasde rkhn , waheguru mehr bna ke rakhn 🙏🙏🥰I love this couple
@Sharn7725
@Sharn7725 Жыл бұрын
Bhola mera veer,, saaf dil bnda eho jehe bndeya krke dunia kaim a nhi te bhut lok ajjkal vishwas krn de kabal nhi
@sippygill77
@sippygill77 Жыл бұрын
Chhote veer tusi ena nal America chale jao kyuke tusi America ch adjust kr lvoge , pr es kudi nu Punjab ch adjust krna bhut muskil houga, and congratulations tuhanu viah diya 😍😍😍wmk 🙏
@terralight9098
@terralight9098 Жыл бұрын
Yar a gal manni pve gi.gore bahut Dil de saaf hunde a.
@Ravindersingh-ug5xv
@Ravindersingh-ug5xv Жыл бұрын
Chhote veer khush reh, duniya di parvha na kar . Rab ne teri kismat likhi a loka ne nahi. God bless you
@sarbjitkaur5538
@sarbjitkaur5538 Жыл бұрын
Kudi bht cute lgdi jdo munde vl vkhdi eh mae 2 interview vkh rhi han jihde ch kudi ohnu continue dekhdi gl krde 😍😍😍😍😍
@sikh4569
@sikh4569 Жыл бұрын
Waheguru ji ਚੜੵਦੀ ਕਲਾ ਕਰੇ ਜੋੜੀ ਦੀ
@MalkitSingh-bb8ej
@MalkitSingh-bb8ej Жыл бұрын
Congrats veer god bless you 🙏🙏 waheguru ji hemsha hemsha es jodi nu khush rakhn .pyar dyian galian sab .
@sukhdeepsingh8155
@sukhdeepsingh8155 Жыл бұрын
Congratulations veer story sunke akha Bhar gia good family nice thinking Bhabi ji gbu all family 🙏🙏🙏🙏🙏
@JS50108
@JS50108 Жыл бұрын
Welcome and congratulations to the new member of the family! She is very cute, lovely and honest.
@sukhmeetdeol3908
@sukhmeetdeol3908 Жыл бұрын
Waheguru ji ka kahlsa Waheguru ji ki fetha ji 👌👌👌👌❤️♥️♥️
@arjansingh2798
@arjansingh2798 Жыл бұрын
Pyar dillo hona chida hai dikhava nhi waheguru ji tuhanu hamesha chardikla wich rakhy ji 🙏🙏🙏🙏🙏
@SatnamSingh-pn7ob
@SatnamSingh-pn7ob Жыл бұрын
Language is never a barrier for Love. I can see true love on both sides.
@kavitadhanday9371
@kavitadhanday9371 Жыл бұрын
Definition of true love beyond the caste, color & Money 🙂🙃 . Love it. God blesses you both 🥰😇
@sachindigra
@sachindigra Жыл бұрын
💪🏻💪🏻🤘🏻✌️
@beagoodboy3799
@beagoodboy3799 Жыл бұрын
True love defination. Pani oh normal nhi pendi. Every week Munda bisleri da box ley k aanda, pizza burger Khandi sirf Roti nhi kha hundi. Ghar geesar nhi but isnu savere daily garm paani kr k dinde aa nahon lyi. According to you This is defination of true love,
@satindersingh7539
@satindersingh7539 Жыл бұрын
@@beagoodboy3799 jalli na jalli na 😂😂😂
@hariusfx
@hariusfx Жыл бұрын
@@beagoodboy3799 Obviously she is not Indian...
@surjeetsurjeet4885
@surjeetsurjeet4885 Жыл бұрын
Waheguru Ji aap Dona nu khush rakhe 🎉🎉
@Armaan456u
@Armaan456u Жыл бұрын
Waheguru ji chardikla vich rkhna jodi nu🙏🏼
@shambhubawa6018
@shambhubawa6018 Жыл бұрын
🤗 😘
@user-tj2ik3sw4n
@user-tj2ik3sw4n Жыл бұрын
ਮੁਬਾਰਕਾਂ ਜੀ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ।
@bhupinderbal7077
@bhupinderbal7077 Жыл бұрын
ਬਾਬਾ ਨਾਨਕ ਦੇਵ ਜੀ ਮਹਾਰਾਜ ਜੋੜੀ ਤੇ ਕਿਰਪਾ ਬਣਾਈ ਰੱਖਣ 🙏🙏❤️
@SinghGill7878
@SinghGill7878 Жыл бұрын
ਸੋਹਣਾ ਤਾ ਪਤੰਦਰਾ ਤੂੰ ਖਾਸ਼ ਕੋਈ ਨਾਂ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆ
@jashanandjoban5492
@jashanandjoban5492 Жыл бұрын
Kimat lucky c veer di
@AjitSingh-lp5oo
@AjitSingh-lp5oo Жыл бұрын
ਸਾਨੂੰ ਤਾ ਸਾਲੀ ਕੋਈ ਫੇਸਬੁੱਕ ਤੇ ਵੀ ਕੋਈ ਐਡ ਨੀ ਕਰਦੀ ।ਸੈੱਟ ਟੱਟੂ ਹੋਣੀ ਆ ਸਾਡੇ ਨਾਲ
@SandeepCheema35
@SandeepCheema35 Жыл бұрын
@@AjitSingh-lp5oo 😂😂 baaki bai es bande di kismat sachi oe siraa.... lok donkey laa k jaande aa
@jeetabrar7557
@jeetabrar7557 Жыл бұрын
hahahahahah sira
@badhanproduction2286
@badhanproduction2286 Жыл бұрын
ਬੁਹਤ ਬੁਹਤ ਮੁਬਾਰਕਾ ਨਿੱਕੇ ਵੀਰੇ mubarka howan vire
@selmonbhoi9966
@selmonbhoi9966 Жыл бұрын
The way she look at him while he is talking 💕🔐 wmk dona te❣️ bhuuut sohni jodi a yaar💕
@k3lray841
@k3lray841 Жыл бұрын
Pyar naal reh ke ptaa laghda, Facebook te pyar ni hundaa. Best of luck for the future.
@jaskiratsingh4214
@jaskiratsingh4214 Жыл бұрын
ਵਾਹਿਗੁਰੂ ਜੀ ਚੜੵਦੀ ਕਲਾ ਕਰਨ
@kamalpreetsingh5180
@kamalpreetsingh5180 Жыл бұрын
Shota veer vv munda shoouu jj j mann safff howay rab soo baeh far landa jj.god bless you brother.wahaguru tuhada kirpa bani rakh🙏🙏
@GurmeetSingh-dh7of
@GurmeetSingh-dh7of Жыл бұрын
Veer di phabi bhut samjdar hai👌👌👍👍. waheguru thanu hmesha kush rakhe. God bless you 🙏🙏
@guriranjeetdhillon6350
@guriranjeetdhillon6350 Жыл бұрын
Waheguru ji mehar hi rakhe sare pribar te
@msg6651
@msg6651 Жыл бұрын
ਸੰਦੀਪ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਜੋੜੀ
@baljindersingh9030
@baljindersingh9030 Жыл бұрын
Patrkar veer vdiya trike nal swal pushde . good very good 👍
@jarnailSingh-gq3hd
@jarnailSingh-gq3hd Жыл бұрын
My good wishes for you, God bless the newly married couple !
@JaspalSingh-ku3vl
@JaspalSingh-ku3vl Жыл бұрын
ਵਧਾਈਆਂ ਜੀ ਵਾਹਿਗੁਰੂ ਤਰੱਕੀ ਦੇਵੇ
@hansaliwalapreet812
@hansaliwalapreet812 Жыл бұрын
Thanks a lot for sharing this most beautiful interview for ours ji 🙏 ❤ That's vvvvvvvery nice reporting 👍 👏
@kisankaur4459
@kisankaur4459 Жыл бұрын
Congratulaions both Of You, Happy Married Life!!!
@shambhubawa6018
@shambhubawa6018 Жыл бұрын
🤗 💋
@AngrejSingh-dt9wc
@AngrejSingh-dt9wc Жыл бұрын
Congratulations brother Teri bhabi ni Teri maa
@AngrejSingh-ff9pu
@AngrejSingh-ff9pu Жыл бұрын
Waheguru ji waheguru ji chardikala ch rakhe parvaar nu ji
@JTS333
@JTS333 Жыл бұрын
Very sweet couple. God bless you both kiddos
@pindermann7143
@pindermann7143 Жыл бұрын
ਰੱਬ ਤੁਹਾਨੂੰ ਸਦਾ ਖੁਸ਼ ਰੱਖੇ ❤️❤️👍👍
@preetjohal1976
@preetjohal1976 Жыл бұрын
Be Happy ☺️ patarkaar veer ji b bhut vadia Respect naal gall kiti sister keh k
@Tejindersingh-id3ic
@Tejindersingh-id3ic Жыл бұрын
Siraa bai rab chardikala ch rakhe sareya nu 👍👍👍
@jaipalsinghcheema3660
@jaipalsinghcheema3660 Жыл бұрын
Tere ਵੀਰ bhabi devta devi nalon ghat ਨਹੀਂ sajna ਪ੍ਰਮਾਤਮਾ ਉਨ੍ਹਾਂ ਨੂੰ khushian ਬਖਸ਼ਣ
@rcworldwideproduction3434
@rcworldwideproduction3434 Жыл бұрын
Bai bhot badiya story c and sandeep bai de story sun k akhan cho hnju aa ge🥲🥲
@jagdevsingh653
@jagdevsingh653 Жыл бұрын
God bless you veer ,thowadi jodi bani rahe
@sandeepsinghbajwa
@sandeepsinghbajwa Жыл бұрын
Thanks veer bhot Jada interview lyi 🙏
@SatnamSingh-pn7ob
@SatnamSingh-pn7ob Жыл бұрын
I must say, they are a great family with full of love
@bajinderkaur5075
@bajinderkaur5075 Жыл бұрын
Sandeep is very nice God bless u brother, bahbi g v sha gey tusi V god bless all of you Congrats to all family
@singhranjeet8442
@singhranjeet8442 Жыл бұрын
Very nice’ broo de kesmat vir bhut he vadia enshan ha yaar gall to he pata lag rya vir good maan ha
@Mannu603
@Mannu603 Жыл бұрын
Ek gall jarur suneyo punjab de mundeyo je enna nu vya k liyande o na te tokhe na kareya kro enna naal sadde punjab di kudiya naalo ta ah saath dindiya ne
@beingambarsariya
@beingambarsariya Жыл бұрын
ਹਰ ਗੋਰੀ ਨੂੰ ਸਰਦਾਰ ਨਹੀਂ ਮਿਲਦਾ😊 ਸ਼ੁਭਕਾਮਨਾਵਾਂ 🙏🌺
@amanjeetbhamra007
@amanjeetbhamra007 Жыл бұрын
Sandeep singh bohot shareef insaan lagda...rabb veer nu har khushi dve
@sukhcharnmaan3696
@sukhcharnmaan3696 Жыл бұрын
Very good very nice beta ji ਅਕਾਲ ਪੁਰਖ ਜੀ ਨੇ ਜੋ ਵੀ ਕੀਤਾ ਉਸ ਮਾਲਿਕ ਦੀ ਰਜ਼ਾ ਵਿੱਚ ਰਹਿਕੇ ਆਪ ਤੋਂ ਵੱਡੀਆਂ ਦਾ ਸਤਿਕਾਰ ਕਰੋ ਜ਼ਿਹਨਾਂ ਨੇ ਤੁਹਾਡਾ ………….? ਹਰ ਸੁਫਨਾ ਪੁਰਾ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤਾਂ ਦਿਲੋਂ ਇਹ ਹੀ ਕਹੁਗਾ ਕਿ ਸਤਿਕਾਰ ਕਰਨਾਂ ਬਣਦਾ ਹੈ ਬਾਕੀ ਜੋ ਵਾਹਿਗੁਰੂ ਜੀ ਨੂੰ ਮਨਜ਼ੂਰ ਹੈ
@sundeepsandy6328
@sundeepsandy6328 Жыл бұрын
Glt comments krn waleyo sarho na munda tarif de kabil aw waheguru is Jorhi Nu hamesa taraki bakshe kudi ik punjab layi ik misaal aw
@gurpreetsinghgopi2155
@gurpreetsinghgopi2155 Жыл бұрын
ਛੋਟੇ ਵੀਰ 50 ਤੋਂ ਲੈ ਕੇ 100 ਮੁਰਗੀਆਂ ਪਾਲਣ ਦਾ ਧੰਦਾ ਕਰ ਲੈ ਪੰਛੀਆਂ ਨਾਲ ਤਾਂ ਦੋਨਾਂ ਨੂੰ ਪਿਆਰ ਹੈ 1000 ਰੁਪਏ ਦਿਹਾੜੀ ਬਣ ਜਾਇਆ ਕਰੂ ਕਿਸੇ ਦੀ ਗੁਲਾਮੀ ਕਰਨ ਦੀ ਲੋੜ ਨਹੀਂ ਬਾਕੀ 140 ਦਿਨਾ ਬਾਅਦ ਮੁਰਗੀਆਂ ਆਂਡੇ ਦੇਣ ਲੱਗ ਜਾਣਗੀਆਂ ਹੌਲੀ ਹੌਲੀ ਕੰਮ ਵਧਾ ਲਵੀਂ । ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਕਸ਼ੇ। ਗੋਪੀ ਧਾਲੀਵਾਲ ਸ੍ਰੀ ਮੁਕਤਸਰ ਸਾਹਿਬ 2-1-23 ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਵੱਡੀ ਛੋਟੀ ਮਨੁੱਖ ਦੀ ਸੋਚ ਹੁੰਦੀ ਹੈ । ਥੋੜੇ ਪੈਸੇ ਲਾ ਕੇ ਤੁਸੀਂ ਸਫਲ ਹੋ ਜਾਉਗੇ।
@avtarsinghrana1550
@avtarsinghrana1550 Жыл бұрын
It’s very interesting and true love Both r very loving and caring for each other May God bless them with good health and wealth
@kirankaushik2640
@kirankaushik2640 Жыл бұрын
His Bhabhi is really nice very kind god bless her , Boy is so simple that’s why hod bless him and usa girl as well , love from London
@user-ox5yh6nm4z
@user-ox5yh6nm4z Жыл бұрын
ਵੀਰ ਤੁਹਾਡਾ ਪਿਆਰ ਸੱਚਾ ਸੀ.ਇਸ ਲਈ ਲੋਕਾ ਦੇ ਮੂਹ ਬੰਦ ਕਰ ਤੇ
@gurchatsingh6264
@gurchatsingh6264 Жыл бұрын
Waheguru Chardi Kala ka Rakhe Veer
@santoshrai8437
@santoshrai8437 Жыл бұрын
VEER JI TUHADI JORHI BAHUT BADHIYA ,GOD BLESS YOU
@Sidhudeep-co1bs
@Sidhudeep-co1bs Жыл бұрын
Jeonda reh sardaara .....sab toh pehla sare gurru ghre leke gya ...Dil jitt leya tu ...rabb thonu hmesha Khush rakhe
@jasbirkang2570
@jasbirkang2570 Жыл бұрын
Bhabi ji di nurture bhut achhi aa, waheguru kirpa kre
@luckysandhu1817
@luckysandhu1817 Жыл бұрын
Kamaal di gal aa yr ehojiya families ajkal v aa . 👌👌
Harjeet Singh & Ramajeet Kaur Lovestory|Punjabi Lovestory Interview|@Ekanokhijodi131 |KaintPunjabi
41:29
Kaint Punjabi (ਘੈਂਟ ਪੰਜਾਬੀ)
Рет қаралды 1,3 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН
Playing hide and seek with my dog 🐶
00:25
Zach King
Рет қаралды 31 МЛН
Зачем он туда залез?
00:25
Vlad Samokatchik
Рет қаралды 3,2 МЛН