Enter in Tripura । cycling in Tripura। ਅਗਰਤਲਾ ਜਾਂਦੇ ਰਾਹ ਤੇ ਗੱਡੇ ਤੰਬੂ। Ghudda Singh। Day- 54।

  Рет қаралды 61,038

Ghudda Singh

Ghudda Singh

Күн бұрын

Пікірлер: 351
@AmritPalSinghGhudda
@AmritPalSinghGhudda 2 жыл бұрын
ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ। ਲਾਈਕ ਸ਼ੇਅਰ ਦੀ ਸੁੱਚ ਤੇ ਦਾਬ ਦੇਕੇ ਰੱਖਿਓ। ਧੰਨਵਾਦ ।
@kuldeepdhimanburmi6049
@kuldeepdhimanburmi6049 2 жыл бұрын
ਲਾਈਕ ਤਾਂ ਦੇਖਣ ਤੋਂ ਪਹਿਲਾਂ ਹੀ ਕਰ ਦੇਈਦਾ ਹੈ 🙏🙏👍👍👍👍👍
@dscheema3784
@dscheema3784 2 жыл бұрын
Number de deo
@villagervlogs5981
@villagervlogs5981 2 жыл бұрын
Jroor baba ji julam kri jne o
@BRaipuri
@BRaipuri 2 жыл бұрын
ਸਤਿ ਸ੍ਰੀ ਅਕਾਲ 🙏🙏
@simarjeetsingh1721
@simarjeetsingh1721 2 жыл бұрын
Jroor 22g
@kuldeepdhimanburmi6049
@kuldeepdhimanburmi6049 2 жыл бұрын
80 ਦੇ ਗੇੜ੍ਹ ਚ ਬਹੁਤ ਮਸ਼ਹੂਰ ਟੀ ਵੀ ਸੀਰੀਅਲ ਆਉਂਦੇ ਹੁੰਦੇ ਸੀ ਜਿਨਾ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੁੰਦਾ ਸੀ ਬੱਸ ਤੁਹਾਡੇ ਬਲੋਗਾਂ ਦਾ ਵੀ ਓਸੇ ਖਿੱਚ ਨਾਲ ਇੰਤਜ਼ਾਰ ਹੁੰਦਾ ਹੈ ਤੇ ਬਲੋਗ ਪੂਰਾ ਦੇਖਕੇ ਜਾਣਕਾਰੀਆਂ ਲੈਕੇ ਤਸੱਲੀ ਹੋ ਜਾਂਦੀ ਹੈ ਸਦਾ ਚੜ੍ਹਦੀ ਕਲਾ ਚ ਰਹੋ 🙏🙏🚴🚴‍♂️🚴‍♀️
@jarnailchahal8891
@jarnailchahal8891 2 жыл бұрын
ਪੁਲਿਸ ਕਹਿੰਦੀ ਹੈ ਕਿ ਕੋਈ ਲੋੜ ਨਹੀਂ ਜਾਓ। ਅਗਰ ਇਹ ਪੰਜਾਬ ਪੁਲਿਸ ਹੁੰਦੀ ਤਾਂ ਫਿਰ ਕੀ ਕਹਿੰਦੀ,,,, ਤੁਮ ਤੋ ਹੋ ਸਿਰਫ ਆਦਮੀ ਹਮ ਹੈਂ ਪੁਲਿਸ ਕੇ ਆਦਮੀ, ਬੈਠੇ ਹਾਂ ਰਾਹ ਗੁਜ਼ਰ ਮੇਂ ਕੋਈ ਗੁਜ਼ਰ ਕੇ ਜਾਏ ਕਿਉਂ। ਬਾਕੀ ਪੰਜਾਬੀਆਂ ਨੂੰ ਓਨੀਂ ਦੇਰ ਤੱਕ ਚਾਹ ਦਾ ਸੁਆਦ ਨਹੀਂ ਆਉਂਦਾ ਜਿੰਨੀ ਦੇਰ ਤੱਕ ਉਹ ਗੰਦੇ ਨਾਲੇ ਦੇ ਪਾਣੀ ਜਿੰਨੀ ਸੰਘਣੀ ਨਾ ਹੋਵੇ। ਬਾਕੀ ਦੇਵ ਥੱਕਿਆ ਔਰ ਉਨੀਂਦਰਾ ਲਗਦਾ ਹੈ। ਦੇਵ ਲਈ ਇਕ ਸ਼ੇਅਰ,,, ਤੂੰ ਸ਼ਾਹੀ ਹੈਂ ਪਰਵਾਜ਼ ਹੈ ਕਾਮ ਤੇਰਾ, ਤੇਰੇ ਸਾਹਮਣੇ ਆਸਮਾਂ ਔਰ ਵੀ ਹੈ। ਖੁਸ਼ ਰਹੋ ਆਪਣੀ ਮੰਜ਼ਿਲ ਦੀ ਤਰਫ ਗਾਮਜਾਨ ਰਹੋ।
@malkiatsingh8280
@malkiatsingh8280 2 жыл бұрын
ਘੁਦੇ ਵੀਰ ਮੈਂ ਆਪ ਜੀ ਦੇ ਸਾਰੇ ਬਲੋਗ ਦੇਖੇ ਹਨ ਬਹੁਤ ਵਧੀਆ ਸੀ ਗਲਾਂ ਵਿੱਚ ਪਤਾ ਲੱਗ ਰਿਹਾ ਹੈ ਕਿ ਬਲਦੇਵ ਸਿੰਘ ਜੀ ਦੀ ਇਤਹਾਸ ਵਿੱਚ ਕਾਫੀ ਰੁਚੀ ਹੈ ਸਿਕੰਦਰ ਸਿੰਘ ਜੀ ਨੂੰ ਅਸੀਂ ਬਹੁਤ ਮਿਸ ਕਰ ਰਹੇ ਹਾਂ ਵੀਰ ਨੂੰ ਵੀ ਸ਼ਾਮਿਲ ਕਰੋ ਦਵਾ ਕਰਦਾ ਉਹਨਾਂ ਦੇ ਦਾਦੀ ਜੀ ਜਲਦੀ ਠੀਕ ਹੋ ਜਾਂਣ ਪਰਮਾਤਮਾ ਆਪ ਜੀ ਦਾ ਇਹ ਪਰਿਆਸ ਤੰਦਰੁਸਤ ਨਾਲ ਸਫ਼ਲ ਹੋਵੇ ਜੀ ਧੰਨਵਾਦ
@bsbeantsharma
@bsbeantsharma 2 жыл бұрын
ਪੰਜਾਬ ਦੀ ਜਵਾਨੀ ਜਿੰਦਾਬਾਦ,ਬੱਚੋ ਖੁਸ਼ ਰਹੋ, ਤੰਦਰੁਸਤ ਰਹੋ 🌹🌹🌹💐💐💐💐
@thebholevlogs
@thebholevlogs 2 жыл бұрын
#khalsaraaj 💪🌞👈🙏🏻🚩🔱 Remix 👍🏻With #wspk 🚩🔱👈💪💪24X7 🤷
@gillsimrat00
@gillsimrat00 2 жыл бұрын
ਛੇਵੀਂ ਭੈਣ ਕੋਲ ਪਾਉਂਚ ਗਏ ਭਾਈ ।🙏❤️
@Kissantelevision
@Kissantelevision 2 жыл бұрын
ਡੀ ਡੀ ਪੰਜਾਬੀ ਆਲਾ ਸੀਨ ਹੋਇਆ ਪਿਆ ਸਵੇਰੇ ਉੱਠਣ ਤੋਂ ਪਹਿਲਾਂ ਮਾਤਾ ਲਾਈ ਬੈਠੀ ਹੁੰਦੀ ਐ❤️ ਬਾਹਲਾ ਸੋਹਣਾ ਵੀਰੇ
@s.stoor.2964
@s.stoor.2964 2 жыл бұрын
'ਵੋ ਮੀਠਾ ਵੱਧ ਪਾਅ ਦੇਤੇ ਹੈਂ," ਹਿੰਦੀ ਵਿਚ ਆਪ ਜੀ ਨੂੰ ਚੰਦੂਮਾਜਰਾ ਤੋਂ ਵੱਧ ਨੰਬਰ ਮਿਲਣਗੇ,😁⭐
@dharmindersingh5668
@dharmindersingh5668 2 жыл бұрын
ਜਦੋਂ ਵੀ ਅਸੀਂ ਇਹਨਾ ਇਲਾਕਿਆਂ ਬਾਰੇ ਸੋਚਦੇ ਸੀ ਤਾਂ ਸਾਡੀ ਨਜ਼ਰ ਗੋਹਾਟੀ ਤੋਂ ਅੱਗੇ ਜਾਂਦੀ ਹੀ ਨਹੀਂ ਸੀ ਪਰ ਇਹ ਇਲਾਕੇ ਵੀ ਬਹੁਤ ਸੋਹਣੇ ਵਾ ਲੋਕ ਵੀ ਚੰਗੇ ਵਾ ਇਹਨਾਂ ਇਲਾਕਿਆਂ ਵਿਚ ਵੀ ਟੁਰਿਸਟ ਆਉਣੇ ਚਾਹੀਦੇ ਹਨ
@punjjaabdesh8659
@punjjaabdesh8659 2 жыл бұрын
ਇਹ ਤਾਂ ਦੁਬਾਰਾ ਅਸਾਮ ਆਲਾ ਮਾਹੌਲ ਬਣ ਗਿਆ, ਮਿਜ਼ੋਰਮ ਤਾਂ ਵਾਕਿਆ ਈ ਬਹੁਤ ਸੋਹਣੀ ਸਟੇਟ ਆ , ਦੇਖ ਕੇ ਅਨੰਦ ਆ ਗਿਆ
@KulwantSingh-vd6ws
@KulwantSingh-vd6ws 2 жыл бұрын
ਬਹੁਤ ਖੂਬਸੂਰਤ ਵਧੀਆ ਜਾਨਕਾਰੀ ਦਿਤੀ
@jikarmohammed5846
@jikarmohammed5846 2 жыл бұрын
ਸ਼ਾਬਾਸ਼ ਛੋਟੇ ਵੀਰ ਧਿਆਨ ਨਾਲ, ਬਹੁਤ ਵਧੀਆ👍💯
@malkitsinghsidhu3598
@malkitsinghsidhu3598 2 жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।। 🙏🙏
@jagdevsingh5432
@jagdevsingh5432 2 жыл бұрын
Ghudda ਸਿੰਘ ਬਹੁਤ ਵਧੀਆ, ਸਫ਼ਰ, ਦੇਖਣ ਜੋਗ ਕੁਦਰਤੀ ਨਜ਼ਾਰੇ, ਦੁਨੀਆ ਦਾ ਸਵਰਗ, ਦਖੋਨ ਲਈ ਸ਼ੁਕਰੀਆ, dev ਚਾਹ ਵਾਲਏਆ ਨੂੰ ਪਹਿਲਾ ਹੀ ਕਹਿ ਦਿਆ ਕਰੋ pl no suger 👌🙏❤
@kulwantsingh2884
@kulwantsingh2884 2 жыл бұрын
ਵੀਰ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡਾ ਨਾਮ ਘੁੱਦਾ ਸਿੰਘ ਕਿਵੇਂ ਪਾਯਾ ਚਲੋ ਨਾਵ ਵਿਚ ਕਿ ਰੱਖਿਆ ਏ ।।। ਤੁਹਾਡਾ ਵੀਡੀਓ ਦੇਖ ਕੇ ਇੰਜ ਲੱਗਦਾ ਏ ਕਿ ਸਾਰਾ ਪੰਜਾਬ ਤੁਹਾਡੇ ਨਾਲ ਨਾਲ ਜੀ ਚੱਲ ਰਿਹਾ । ਰਬ ਤੁਹਾਡਾ ਖ਼ਯਾਲ ਰੱਖਏ ਕਰੇ
@dharmindersingh5668
@dharmindersingh5668 2 жыл бұрын
ਇਹਨਾ ਸਟੇਟਾਂ ਤੋਂ ਅਸੀਂ ਕਾਫੀ ਅਣਜਾਣ ਸੀ ਸੋ ਤੁਹਾਡੇ ਬਲੋਗ ਵੇਖਣ ਤੋਂ ਬਾਅਦ ਇਹਨਾ ਲੋਕਾ ਬਾਰੇ ਇਹਨਾ ਦੇ ਕਲਚਰ ਬਾਰੇ ਕਾਫੀ ਜਾਣਕਾਰੀ ਮਿਲੀ ਸੋ ਤੁਹਾਡਾ ਧੰਨਵਾਦ
@Deollivegaming
@Deollivegaming 2 жыл бұрын
ਕਿਆ ਬਾਤ ਅਮਿ੍ਤਪਾਲ ਸਿੰਆ ਬਹੁਤ ਵਧੀਆ ਸਟੇਟਾਂ ਦੇ ਦਰਸ਼ਨ ਕਰਾਂ ਰਹੇ
@gurveersingh1675
@gurveersingh1675 2 жыл бұрын
ਸਤਿ ਸ੍ਰੀ ਆਕਾਲ ਦੋਵਾਂ ਭਰਾਵਾਂ ਨੂੰ 🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏
@jagsirsran7403
@jagsirsran7403 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ 🙏 ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ
@BalwinderSingh-zz1yi
@BalwinderSingh-zz1yi 2 жыл бұрын
ਚੜਦੀ ਕਲਾ ਅੰਮ੍ਰਿਤਪਾਲ ਸਿੰਘ
@madhomalli7321
@madhomalli7321 2 жыл бұрын
Good morning ਦੋਵਾਂ ਵੀਰਾਂ ਨੂੰ Vancouver ਤੋਂ ❤️❤️💐💐🇨🇦🇨🇦
@musicfactory5801
@musicfactory5801 2 жыл бұрын
Hl o bro m vi surrey ch aww
@madhomalli7321
@madhomalli7321 2 жыл бұрын
@@musicfactory5801 g Sady ਕੋਲ ਹੈ I from Vancouver
@musicfactory5801
@musicfactory5801 2 жыл бұрын
Kam haiga koi
@sandhugjatt
@sandhugjatt 2 жыл бұрын
ਬੇਬੇ ਜੀ ਨੇ ਤੀਜੀ ਸੰਸਾਰ ਜੰਗ ਲਵਾ ਦੇਣੀ ਆ😀😀
@DevGuruJass
@DevGuruJass 2 жыл бұрын
ਪੰਜਾਬ ਦੇ ਸ਼ੇਰ ਪੁੱਤਰਾਂ ਨੂੰ ਦਿਲ ਤੋਂ ਸਲਾਮ। ਜਿਉਂਦੇ ਵਸਦੇ ਰਹੋ ਵੀਰੋ । 💕🙏💕
@mohindersingh8893
@mohindersingh8893 2 жыл бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾਭਲਾ
@azadpanjaabsingh8536
@azadpanjaabsingh8536 2 жыл бұрын
ਵਾਹਿਗੁਰੂ ਜੀ 🙏ਮੇਹਰ ਕਰਨੀ ਵੀਰਾ ਉੱਪਰ ਜੀ🙏
@Hartindersingh
@Hartindersingh 2 жыл бұрын
ਵੀਰ ਇਹ ਛੋਟੇ ਕੇਲੇ ਨੂੰ ਲੈਚੀ ਕੇਲਾ ਕਹਿੰਦੇ ਹਨ ਇਸ ਵਿੱਚ ਬਹੁਤ ਪੌਸ਼ਟਿਕ ਤੱਤ ਹਨ ਤੇ ਪੰਜਾਬ ਵਿੱਚ ਇਹ 100 ਰੁਪਏ ਕਿੱਲੋ ਮਿਲਦਾ ਹੈ ਇਸ ਨੂੰ ਔਰਗਿਨ ਕੇਲੇ ਕਹਿੰਦੇ ਹਨ
@sukhjeetmangat9236
@sukhjeetmangat9236 2 жыл бұрын
ਹੇਲੋ ਬਾਈ ਜੀ ਸਤਿ ਸ੍ਰੀ ਅਕਾਲ ਵੀਰਾ ਨੂੰ, ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਬਣਾਈ ਰੱਖਣ ਜੀ 🇨🇦🇨🇦
@ranjitsinghdhillon2347
@ranjitsinghdhillon2347 2 жыл бұрын
ਹਾਂ ਜੀ ਬਾਈ ਜੀ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ, ਜਿਉਦੇ ਰਹੋ ਗੱਬਰੂਓ ।
@gurbachansingh7116
@gurbachansingh7116 2 жыл бұрын
GURU RAMDAS PASHA MEHAR KARN JI DEV.AND.GHUDDA BHAI JI
@gurmitkaursahota3984
@gurmitkaursahota3984 2 жыл бұрын
Very nice 👍 Punjabi vich galbat bahut wadhia lagdi h jo ke ajkal bahut ghat sunan nu mildi but I love my village Punjabi language because I am from pendu background i love that thanks Ghudde bete 🙏🙌❤️
@minturandhawaminturandhawa706
@minturandhawaminturandhawa706 2 жыл бұрын
ਠੀਕ ਜੀ,, ਪਰ ਤੁਸੀ ਵੀ ਪੰਜਾਬੀ ਵਿੱਚ ਲਿਖ ਕੇ , ਪੰਜਾਬੀ ਨੂੰ ਉਤਸਾਹ ਦੇਦੇ ਤਾਂ , ਪੰਜਾਬੀ ਹੋਰ ਵੀ ਆਪਣੀ ਇਜੱਤ ਮਹਸੂਸ ਕਰਦੀ,,
@gurmitkaursahota3984
@gurmitkaursahota3984 2 жыл бұрын
@@minturandhawaminturandhawa706 tusi Mintu ji theek keh rahe ho
@MrRdogra
@MrRdogra 2 жыл бұрын
baba mehar rakhe beere !! I work night shifts and your vlog is what I end my day with. Thada vlog dekhe bagair din mukda nee apana.
@thebholevlogs
@thebholevlogs 2 жыл бұрын
#khalsaraaj 💪🌞👈🙏🏻🚩🔱 Remix 👍🏻With #wspk 🚩🔱👈💪💪24X7 🤷
@jaspalkaur5862
@jaspalkaur5862 2 жыл бұрын
ਬਹੁਤ ਵਧੀਆ ਬਲੌਗ
@sadhusingh3109
@sadhusingh3109 2 жыл бұрын
ਅੰਮ੍ਰਿਤ ਸਿੰਘ ਪੁੱਤਰ ਇਕ ਗੱਲ ਜਰੂਰ ਪੁਸਿਆ ਕਰ ।ਜੰਗਲੀ ਜਾਨਵਰ ਹੈ ।ਨੁਕਸਾਨ ਕਰ ਜਾਦੇ ਆ । ਇਹ ਪਤਾ ਜਰੂਰ ਕਰਲਿਆ ਕਰੋ ।ਧੰਨਵਾਦ ਪੁਤੱ।
@vijayathens
@vijayathens 2 жыл бұрын
ਬਹੁਤ ਵਧੀਆ ਵੀਰੇ ਸਾਨੂੰ ਤੁਸੀਂ ਇੱਥੇ ਜਰਮਨ ਵਿੱਚ ਬੈਠਿਆ ਨੂੰ ਇੰਡੀਆ ਘੁੰਮ ਕੇ ਦਿਖਾ ਰਹੇ ਹੋ ਧੰਨਵਾਦ( ਵਿਜੈ ਜਰਮਨੀ)
@harjinderbrar8013
@harjinderbrar8013 2 жыл бұрын
ਖਾਲਸਾ ਜੀ ਚੜਦੀ ਕਲਾ ਰਹੋ ਸੋ, ਞਾਹਿਗੂਰ ਮੇਹਰ ਕਰੇ ਹਮੇਸਾ ਫਤਿਹ ਬਖਸਣ
@suchasandhu939
@suchasandhu939 2 жыл бұрын
good veer ਦੋਹਾ਼ ਵੀਰਾ ਨੂੰ ਸੱਤ ਸ਼ੀ੍ ਅਕਾਲ ਅਾਪਣੇ ਤਾ ਬਾਰਸ਼ ਹੋ ਰਹੀ ਹੈ
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ
@mahikahangarhia5315
@mahikahangarhia5315 2 жыл бұрын
ਅੱਜ ਤਾਂ ਕੋਚ ਸਾਬ ਅੱਕ ਗਿਆ ਪੂਰਾ 👍👍🚲🚲👌👌
@HarjinderSingh-ji6ci
@HarjinderSingh-ji6ci 2 жыл бұрын
Beautiful video beta ji I m Harjinder Singh Stockholm Sweden
@AmritPalSinghGhudda
@AmritPalSinghGhudda 2 жыл бұрын
ਸਤਿ ਸ੍ਰੀ ਅਕਾਲ ਬਾਈ ਜੀ
@jaswinderghumman4426
@jaswinderghumman4426 2 жыл бұрын
ਅੱਜ parna ਲੱਗਦਾ ਰੀਝਾਂ ਲਾਅ ke banya, ਆਖਰੀ ਲੜ ਚੋੜਾ ਘੱਟ ਰੱਖਿਆ ਕਰੋ.....ਸੋਹਣਾ ਲੱਗਦਾ 👌👌👌👍👍
@braraman8778
@braraman8778 2 жыл бұрын
ਬੇਬੇ ਨੇ ਜੰਗਾਂ ਬਾਰੇ ਚੰਗੀ ਜਾਣਕਾਰੀ ਦੱਸੀ ਆ
@balvirbainsbains4384
@balvirbainsbains4384 2 жыл бұрын
ਸਤਿ ਸ੍ਰੀ ਆਕਾਲ ਜੀ ਰੱਬ ਰਾਖਾ ਮਿੱਤਰਾਂ ਦਾ
@deepinderthind7409
@deepinderthind7409 2 жыл бұрын
ਬਹੁਤ ਸੋਹਣੀ ਲੱਗੀ ਲੌਜ।
@ranjitsinghdhillon2347
@ranjitsinghdhillon2347 2 жыл бұрын
ਹੈ ਵੀ ਮੈਨੂੰ ਕਈ ਵਾਰੀ ਬਾਈ ਦੇਵ ਦੀ ਸਮਝ ਨੀ ਆਉਦੀ ਜਰ ਖਾਣ ਪੀਣ ਦੇ ਮਾਮਲੇ ਚ ਤਾ ਕਈ ਵਾਰੀ ਬੇਲੀ ਮਾੜੇ ਬੱਲਦ ਵਾਗੂੰ ਪੈਰ ਗੱਡਕੇ ਈ ਖੱੜ ਜਾਂਦਾ ਵੀ ਨਹੀ ਜਰ ਮੈ ਤਾ ਨੀ ਖਾਣਾ ਵੀ ਹੁਣ ਖੜੇ ਆ ਕੇਰਾ ਟੈਕੀ ਫੁੱਲ ਕਰਲਾ ਕੇੜਾ ਛੇਤੀ ਕੋਈ ਢਾਬਾ ਆਉਣਾ ਮੁੜਕੇ,ਹਾਹਾਹਾ
@mrsingh7580
@mrsingh7580 2 жыл бұрын
Proud of you both for the wonderful work you doing. Love from Scotland 🙏
@sehajdeepsingh1949
@sehajdeepsingh1949 2 жыл бұрын
ਸਤਿ ਸ੍ਰੀ ਆਕਾਲ ਜੀ, good morning
@davindersinghgill7464
@davindersinghgill7464 2 жыл бұрын
🚴‍♂️🚴‍♂️ਵਾਹਿਗੁਰੂ ਚੜਦੀ ਕਲਾ ਰੱਖੇ ਵੀਰੋ
@harjitsingh7787
@harjitsingh7787 2 жыл бұрын
ਬਹੁਤ ਵਧੀਆ ਵਲੌਗ ਬਾਈ ਜੀ ਵਾਹਿਗੁਰੂ ਮਿਹਰ ਕਰੇ ਜੀ
@captainsingh6721
@captainsingh6721 2 жыл бұрын
ਕੋਈ ਬਹੁਤਾ ਵਧੀਆ ਇਲਾਕਾ ਨਹੀਂ ਆ।ਰਾਤ ਕਿਸੇ ਸੇਫ ਜਗ੍ਹਾ ਤੇ ਰੁਕਣ ਦੀ ਕੋਸਿਸ ਕਰਨੀ
@jaggibai9726
@jaggibai9726 2 жыл бұрын
ਖੂਬਸੂਰਤ ਨਜ਼ਾਰੇ ਕੁਦਰਤ ਦੀ ਗੋਦ ਚ
@gurindersingh3073
@gurindersingh3073 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਵੀਰਾਂ ਤੇ
@SukhdevSingh-mc2ir
@SukhdevSingh-mc2ir 2 жыл бұрын
ਘੁੱਦੇ ਵੀਰ ਦੇਵ ਵੀਰ ਸਤਿ ਸ੍ਰੀ ਅਕਾਲ ਵੀਰ ਸਿਕੰਦਰ ਨੇ ਕਦੋ ਆਉਣ ਟੀਮ ਨੂੰ ਪੂਰੀ ਕਰੋ
@sukhjitsainishamindersingh3457
@sukhjitsainishamindersingh3457 2 жыл бұрын
Waheguru ji ka khalsa waheguru ji ki Fateh 🙏🏻🙏🏻❤️
@ravinderkataria2436
@ravinderkataria2436 2 жыл бұрын
ਬਹੁਤ ਖੂਬ,,ਖਿਚ ਕੇ ਰਖੋ ਕੰਮ।।।👌👌👌✌🙏
@balwantattal7132
@balwantattal7132 2 жыл бұрын
Have a blessed journey to both of you Veero
@thebholevlogs
@thebholevlogs 2 жыл бұрын
#khalsaraaj 💪🌞👈🙏🏻🚩🔱 Remix 👍🏻With #wspk 🚩🔱👈💪💪24X7 🤷
@harpalsingh2627
@harpalsingh2627 2 жыл бұрын
Jio veere Waheguru mehar bhareya hath rakhan tuhade sirr uppar
@pandit768
@pandit768 2 жыл бұрын
ਭਰਾਵੋ ਬਲਦੇਵ ਦੀ ਟੌਹਰ ਆ ਜੁਲਮੀ ਗਾਈਜ
@rajwantdhandwar9698
@rajwantdhandwar9698 2 жыл бұрын
Have you safe journey ahead 🙏🏽🙏🏽🙏🏽loads of love from Vancouver
@liftingfood9298
@liftingfood9298 2 жыл бұрын
👍🏽👍🏽👍🏽👍🏽 Nice vlog. Deep Sidhu bai zindabad 🎉🎉🎉
@JaspuneetS
@JaspuneetS 2 жыл бұрын
Bebe ji di call 😂 best part of the video nice discussion ☺️👏👍🍀🙏
@AmarjitSingh-pb4jr
@AmarjitSingh-pb4jr 2 жыл бұрын
Very good veero chack ke rakho kam beautiful location
@maabolipunjabi3391
@maabolipunjabi3391 2 жыл бұрын
ਸਤਿ ਸ੍ਰੀ ਆਕਾਲ ਵੀਰ ਬਹੁਤ ਵਧੀਆ
@SurjitSingh-dt9yy
@SurjitSingh-dt9yy 2 жыл бұрын
Good👍💯 nice SSA SSA SSA SSA SSA ji to all
@GurbirBatthAlgon
@GurbirBatthAlgon 2 жыл бұрын
ਚੜਦੀਕਲਾ ਵਿਚ ਰਹੋ ਵੀਰੇ
@AmandeepSingh-lc6jl
@AmandeepSingh-lc6jl 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ
@punjabistatus2.093
@punjabistatus2.093 2 жыл бұрын
ਪਚਾਥਰਲ ਬਾਈ ਪੰਜਾਬ ਦੇ ਪਿੰਡ ਦਾ ਭੁਲੇਖਾ ਪਾਉਂਦਾ
@JaswinderKaur-tn6zb
@JaswinderKaur-tn6zb 2 жыл бұрын
Waheguru g ka khalsa waheguru g ki fateh waheguru app nu hamesha khushi rakhe
@veerbhalmajra967
@veerbhalmajra967 2 жыл бұрын
Waheguru ji ka khalsa Waheguru ji ki fateh bhane
@KuldeepSingh-xo1ey
@KuldeepSingh-xo1ey 2 жыл бұрын
ਅਮਨ ਤੇ ਦੇਵ ਜੀ ਪਹਾੜੀ ਇਲਾਕੇ ਵਿੱਚ ਸਫ਼ਰ ਕਰਨ ਲਈ , ਪਾਣੀ ਦੀ ਕਮੀਂ ਨੂੰ ਪੂਰਾ ਕਰਨ ਵਾਸਤੇ ਟਾਫੀਆਂ ਚੂਸਣ ਵਾਲੀਆਂ ( ਸੰਤਰੇ ਦੀਆਂ ਗੋਲੀਆਂ ਵਰਗੀਆਂ ) , ਇੱਕ ਪੈਕਟ ਲੈ ਕੇ ਨਾਲ ਰੱਖੋ। ਜਦੋਂ ਪਾਣੀ ਦੀ ਜ਼ਰੂਰਤ ਹੋਵੇ , ਟਾਫੀ ਮੂੰਹ ਵਿੱਚ ਪਾ ਕੇ ਚੂਸਦੇ ਜਾਓ , ਥਕੇਵਾਂ ਵੀ ਦੂਰ ਹੋਵੇਗਾ ਅਤੇ ਪਾਣੀ ਦੀ ਪਿਆਸ ਵੀ ਬਹੁਤੀ ਹੱਦ ਤੱਕ ਮਿਟ ਜਾਵੇਗੀ। ਸ਼ੁਭ ਇੱਛਾਵਾਂ ।
@sukhisandhu1500
@sukhisandhu1500 2 жыл бұрын
SSA Bai ji Waheguru Chardi klla Ch Rakhn...🙏🏻😊
@rajmalhi69
@rajmalhi69 2 жыл бұрын
ਵਾिਹਗੁਰੂ ਚੜਦੀ ਰॅਖੇ 🙏
@jassverma6941
@jassverma6941 2 жыл бұрын
Bhot vdya bra carry on all th best👌👌👌
@manjeetkaur7562
@manjeetkaur7562 2 жыл бұрын
Good jankari thanks...
@onlinekirtan7472
@onlinekirtan7472 2 жыл бұрын
ਦੁਅਾਵਾਂ ਵੀਰਿਓ
@parmindersinghkaunke3016
@parmindersinghkaunke3016 2 жыл бұрын
ਜੀ ਲਗਾ ਰਹਿੰਦਾ ਸੋਡੀ ਵੀਡੀਓ ਦੇਖ ਕੇ ਜਵਾਨੋ
@mohonshen9184
@mohonshen9184 2 жыл бұрын
Mohan malaysia V nic 👌🙏🙏
@veerbhalmajra967
@veerbhalmajra967 2 жыл бұрын
Gud bro janoon milda Tuhadi videos dekh ka full support bai thonu
@KuldeepSingh-jx6ng
@KuldeepSingh-jx6ng 2 жыл бұрын
Wah v wah bahut bahut vadhia...
@varinderjitsingh1988
@varinderjitsingh1988 2 жыл бұрын
amritpal ghuda veer ki hall aa hasda bhut sohna lagda tu good mornining bai
@rinkubeimaan7783
@rinkubeimaan7783 2 жыл бұрын
ਘੁੱਦੇ ਹੋਣੀ ਆ ਗਏ ❤️
@jaswinderkhangura3829
@jaswinderkhangura3829 2 жыл бұрын
ਸਤਿ ਸ੍ਰੀ ਆਕਾਲ ਜੀ ਸਾਡੇ ਵੱ,ਲੋ
@tpsbenipal3910
@tpsbenipal3910 2 жыл бұрын
bahut vadea veero,,,,,rab mehar kre
@13_akshdeep76
@13_akshdeep76 2 жыл бұрын
ਸਤਿ ਸ੍ਰੀ ਆਕਾਲ ਜੀ
@RajanKumar-vs9dv
@RajanKumar-vs9dv 2 жыл бұрын
Love u 22 me ajj hun video dakhi tuhadi vase me morning dekh da huna daily mere valding di light pee gayi c akha ch is Kar k late dakhi love u 22 more from Italy 🇮🇹 .. punjab ..city kapurthala
@harvindermander9084
@harvindermander9084 2 жыл бұрын
Sat Sri akal dev and amritpal bai ji
@harishmehta1304
@harishmehta1304 2 жыл бұрын
Waheguru ji ka khalsa waheguru ji ki Fateh. Sirsa (Haryana)
@amarpalsingh4169
@amarpalsingh4169 2 жыл бұрын
Guddu ji tusi o area vi dikha dita jo asi ghar bete kdi vi nai dekh sakde si thanks guddu ji
@colinkhangura4196
@colinkhangura4196 2 жыл бұрын
Gabreo lami umar , sadaa khus raaho please get a another cord less mike Kulwant khangura van. Canada
@ਜਰਨੈਲਸਿੰਘਸਿੱਧੂ
@ਜਰਨੈਲਸਿੰਘਸਿੱਧੂ 2 жыл бұрын
ਬਹੋਤ ਬਦਿਆ ਆ ਬਾਈ ਜੀ
@sarajmanes4505
@sarajmanes4505 2 жыл бұрын
Sat Shri Akal Ji Really Enjoyed This Video Fantastic God Bless You Long Life And Good Health Happy & Safe Journey Thanks Dear Brother's 😊 👍 🙏
@Chefharry1992
@Chefharry1992 2 жыл бұрын
Good bhji
@harrygill600
@harrygill600 2 жыл бұрын
buhat vadiya vir 👌👌👍
@satnamgill5361
@satnamgill5361 2 жыл бұрын
Nice vlog. Nice video by Michael.Ralte on your visit
@sukhpalsingh2623
@sukhpalsingh2623 2 жыл бұрын
Love u veere 🤣🤣🤣 ਟਿੱਬਾ ਟਾਈਪ ਗੱਲ ਬਾਤ
@gaggumehra5066
@gaggumehra5066 2 жыл бұрын
ਬਹੁਤ ਸੋਨਾ ਬਲੋਗ ਸੀ ਬਾਈ
@mobilerepair4885
@mobilerepair4885 2 жыл бұрын
Veikh ke lagda Mizoram warge state development ch bahout agge ne, badal argaya nu dso koi pehla Mizoram jini development kar lainda fer California vi bna layeo
@yadwindersingh9264
@yadwindersingh9264 2 жыл бұрын
Sat sri akal Putar God bless you 🙏 very good job 👏
@salkajamatia7
@salkajamatia7 2 жыл бұрын
Welcome to tripura bro❤
@pargatkalsi2748
@pargatkalsi2748 2 жыл бұрын
Good morning veer ji 👍👍❤️❤️❤️❤️❤️
@parminderkaur3523
@parminderkaur3523 2 жыл бұрын
Very nice 👍 stay blessed
@darshpreetsingh5399
@darshpreetsingh5399 2 жыл бұрын
Gudda veer te Dev veer nu sat Sri akal
@ArjunSingh-cd8tr
@ArjunSingh-cd8tr 2 жыл бұрын
Bahut sohna vlog👌
ROSÉ & Bruno Mars - APT. (Official Music Video)
02:54
ROSÉ
Рет қаралды 297 МЛН
I tricked MrBeast into giving me his channel
00:58
Jesser
Рет қаралды 29 МЛН
Human vs Jet Engine
00:19
MrBeast
Рет қаралды 192 МЛН
小丑揭穿坏人的阴谋 #小丑 #天使 #shorts
00:35
好人小丑
Рет қаралды 42 МЛН
HOW PEOPLE USE DONKEY ROUTE TO ENTER IN USA, MEXICO - USA BORDER CROSSING
40:41
One more worst day 😏। Kenya cycling toward Mombasa
32:02
Ghudda Singh
Рет қаралды 47 М.
ROSÉ & Bruno Mars - APT. (Official Music Video)
02:54
ROSÉ
Рет қаралды 297 МЛН