Ankur Narula ਦੀ ਸ਼ਹੀਦੀ ਸਭਾ ਨੂੰ ਲੈ ਕੇ ਵਿਵਾਦਤ ਟਿੱਪਣੀ | Christian | Sahibzaade | Nihang Raja Raj Singh |

  Рет қаралды 93,624

The State Tv

The State Tv

Күн бұрын

Пікірлер: 1 200
@ggrengineers158
@ggrengineers158 18 күн бұрын
ਅਸੀ ਸਿੰਘਾ ਦੀਆਂ ਕੁਰਬਾਨੀਆਂ ਤੇ ਰੋਂਦੇ ਨਹੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ
@Gurvirsingh5911
@Gurvirsingh5911 15 күн бұрын
Wah 😭 😂😂😂😂
@IncgamingIncgaming
@IncgamingIncgaming 13 күн бұрын
Sahi keha g
@IncgamingIncgaming
@IncgamingIncgaming 13 күн бұрын
​@@Gurvirsingh5911 je chag da comment nai krna aaunda tan na krya kro
@GurpreetSingh-b4u5l
@GurpreetSingh-b4u5l 13 күн бұрын
Chal gussa
@VikramVicky-v7i
@VikramVicky-v7i 18 күн бұрын
ਹਰ ਕੰਮ ਦਾ ਸਮਾਂ ਹੁੰਦਾ ਹੈ.... ਖੁਸ਼ੀ ਦਾ ਅਤੇ ਗਮ ਦਾ... ਪੂਰੀ ਦੁਨੀਆ ਵਿਚ 25 ਦਿਸੰਬਰ ਮਨਾਉਂਦੇ ਹਨ... ਸਾਡੇ ਸਿੱਖ ਵੀਂ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿਚ ਤਿਉਹਾਰ ਮਨਾਉਂਦੇ ਹਨ... ਕੋਈ ਵੀਂ ਨਹੀਂ ਰੋਕਦਾ....
@varindersinghbajwa4723
@varindersinghbajwa4723 11 күн бұрын
Tu gora kitho aa gya
@Lucky-y9y2l
@Lucky-y9y2l 10 күн бұрын
Parbhu Jesus masih bro g Goria da nhi oh sab da hai parbhu Jesus masih Isreal Arab country wich hoi ne jo dharty da kender hai
@jk77193
@jk77193 18 күн бұрын
ਰਸੂਲਾਂ ਦੇ ਕਰਤੱਬ 4:12 PUNOVBSI✝️✝️✝️ [12] ਅਰ ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।। 1 ਸਮੂਏਲ ਦੀ ਦੂਜੀ ਪੋਥੀ 7:22 PUNOVBSI [22] ਸੋ ਤੂੰ ਹੇ ਯਹੋਵਾਹ ਪਰਮੇਸ਼ੁਰ, ਵੱਡਾ ਹੈਂ ਕਿਉਂ ਜੋ ਕੋਈ ਤੇਰੇ ਸਮਾਨ ਨਹੀਂ ਅਤੇ ਜਿੱਥੋਂ ਤੋੜੀ ਅਸੀਂ ਆਪਣੀ ਕੰਨੀਂ ਸੁਣਿਆ ਹੈ ਤੈਥੋਂ ਬਾਝ ਹੋਰ ਕੋਈ ਪਰਮੇਸ਼ੁਰ ਨਹੀਂ
@JaspreetSingh-zk2cv
@JaspreetSingh-zk2cv 18 күн бұрын
🎯✝️
@mrali-xo7yh
@mrali-xo7yh 18 күн бұрын
Bhout vadiya wachan an jihra tusi dasya khuda thanu barkt deve.. Amen🙏
@HitechPunjabifamily
@HitechPunjabifamily 17 күн бұрын
Sabte vada sat guru nanak hor koi nahi
@johnmss13
@johnmss13 17 күн бұрын
@@HitechPunjabifamilyਯਿਸ਼ੂ ਨੇ ਮੁਰਦੇ ਜਿੰਦਾ ਕੀਤੇ ਆਪ ਵੀ ਜਿੰਦਾ ਹੋਇਆ ਤੇ ਸਬ ਦੇ ਸਾਹਮਣੇ ਜਿੰਦਾ ਅਸਮਾਨ ਚ ਉਠਾਇਆ ਗਿਆ, ਯਿਸ਼ੂ ਕੋਈ ਪੀਰ, ਬਾਬਾ ਨਹੀ ਸੀ ਉਹ ਜਿਨਸੀ ਬਾਣੇ ਚ ਰੱਬ ਦੀ ਰੂਹ ਸੀ, ਉਹੋ ਜਿਹਾ ਕੋਈ ਏਕ ਦਿਖਾ ਦੇਵੋ
@Only-jesus-u4b
@Only-jesus-u4b 16 күн бұрын
Hallelujah
@Sidhuz_.8311
@Sidhuz_.8311 15 күн бұрын
ਵਾਹਿਗੁਰੂ ਮਿਹਰ ਕਰਨ ਪੰਜਾਬ ਤੇ 🙏
@masih6371
@masih6371 18 күн бұрын
ਬਾਈ ਤੁਸੀਂ ਮਨੋ ਜਾ ਨਾ ਇਹ ਜੋ ਮੀਡੀਆ ਵਾਲੇ ਆ ਅਹੀ ਲੜਾਈ ਦੀ ਜੜ ਹੁੰਦੇ ਨੇ ਇਹਨਾਂ ਨੇ ਹੀ ਲੋਕਾਂ ਨੂੰ ਇਕ ਦੂਜੇ ਦੇ ਖਿਲਾਫ ਭੜਕਾਇਆ ਹੋਇਆ ਏ ਹਰ ਜਗ੍ਹਾ ਜਾ ਜਾ ਕੇ ਅਪਣਾ ਮੈਕ ਜਾ ਚਕ ਕੇ ਪਹੁੰਚ ਜਾਂਦੇ ਨੇ ਖ਼ੁਦਾ ਇਹਨਾਂ ਨੂੰ ਬੁੱਧੀ ਦੇਵੇ ❤god bless you 😇 all ✝️
@beejumarwah6431
@beejumarwah6431 18 күн бұрын
@masih: ਮੀਡੀਆ ਦੀ ਕੀ ਗਲਤੀ ਹੈ ਜ਼ੁਬਾਨ ਗੰਦੀ ਤਾ ਪਾਸਟਰ ਨੇ ਚਲਾਈ ਹੈ। ਜੇ ਸਿੱਖਾਂ ਦੀਆ ਕੁਰਬਾਨੀਆਂ ਨਾ ਹੁੰਦੀਆਂ ਤਾ ਇਸ ਵਕਤ ਤੁਸੀਂ ਲੋਕਾਂ ਨੇ ਹਾਲੇਲੂਆ ਨਹੀ ਅੱਲਾ ਹੂ ਅਕਬਰ ਕਰਦੇ ਹੋਣਾ ਸੀ। ਜਿਹਨਾ ਦੇ ਸਿਰ ਤੇ Christmas ਮਨਾ ਰਹੇ ਹੋ ਓਹਨਾ ਨਾਲ ਗਲਤ ਨਾ ਕਰੋ।
@arshdeep7181
@arshdeep7181 17 күн бұрын
💯
@RajwinderRoma
@RajwinderRoma 17 күн бұрын
Ehhhna nu faad k kadkaoo toddo enna mikke
@IncgamingIncgaming
@IncgamingIncgaming 13 күн бұрын
acha aa pakhandi ne ankur narula te sare paster
@varindersinghbajwa4723
@varindersinghbajwa4723 11 күн бұрын
Tusi beda garak kar dita,tusi lok duplicate isai ban gaye
@dilbagbhullar4711
@dilbagbhullar4711 17 күн бұрын
ਮੂਰਖ ਕਹਿੰਦੇ ਮੂਰਖ ਕਹਿੰਦੇ ਰੱਬ ਹੈ ਨਹੀਂ ਉਹ ਮੂਰਖ ਤੂੰ ਆ ਪੱਤਰਕਾਰ ਤੈਨੂੰ ਭੋਰਾ ਅਕਲ ਨਹੀਂ ਅੱਗ ਤੁਸੀਂ ਰੋਕਲਾਉਦੇ ਹੋ ਧਰਮ ਧਰਮ ਦਾ ਵੈਰ ਤੁਹਾਡੇ ਵਰਗਿਆਂ ਕਰਕੇ ਹੀ ਹੈ
@Masih.hart.tv3104
@Masih.hart.tv3104 17 күн бұрын
ਬਾਬਾ ਜੀ ਧਰਮ 500-600 ਸਾਲ ਪਹਿਲਾ ਬਣਿਆਂ। ਤੇ ਪਵਿੱਤਰ ਬਾਈਬਲ ਵਿਚ ਵਾਹਿਗੁਰੂ ਤੇ ਸਤ ਸ਼੍ਰੀ ਆਕਾਲ ਸ਼ਬਦ ਅੱਜ ਤੋਂ 3000 ਸਾਲ ਪਹਿਲਾ ਪਾਇਆ ਗਿਆ ਹੈ। ਪੂਰੀ ਬਾਈਬਲ ਵਿਚ ਇਸਾਈ ਧਰਮ ਦਾ ਸ਼ਬਦ ਨਹੀਂ ਲਿਖਿਆ ਗਿਆ।
@Kings-0001
@Kings-0001 17 күн бұрын
😂😂😂
@Pixel_Playz827
@Pixel_Playz827 16 күн бұрын
hor kuch chawal marni reh gayi howe???
@TarsemSidhu-h5x
@TarsemSidhu-h5x 16 күн бұрын
Dog
@amandeepsingh198
@amandeepsingh198 14 күн бұрын
😂andh bhakat
@Koda_sach
@Koda_sach 13 күн бұрын
ena fudua de dimag ch koi gal nai badni a sarya da mind wash karta a babya ne shado sir
@danzilthomas
@danzilthomas 17 күн бұрын
Thank you JESUS for the new life. We pray for this brother that he may find peace and prosperity in JESUS name.
@SheelaDevi-xd4hv
@SheelaDevi-xd4hv 17 күн бұрын
Sale nurale nu sajja mini chadi ha eh guru ghar da nirader kar raha ashi koi esde dhan nu kuj kha ji eh Sade guru ji de sahadet bhul gaea sale des lae parvar Varna mere guru he sakde she is lea juban band rakh
@lucariohitsmario2811
@lucariohitsmario2811 18 күн бұрын
ਪਾਸਟਰ ਸਾਬ ਨੇ ਜੋ ਬੋਲਿਆ ਬਾਈਬਲ ਵਿਚ ਲਿਖਿਆ ਹੈ, ਹੱਸਣ ਵਾਲਿਆਂ ਨਾਲ ਹੱਸੋ ਰੋਣ ਵਾਲਿਆਂ ਨਾਲ ਰੋਵੋ
@varindersinghbajwa4723
@varindersinghbajwa4723 11 күн бұрын
Tu wadda parcharak labma kito,tenu jutia di ghat aa bus te os nuroole nu,gandh paya tusi loka
@rohitmathew202
@rohitmathew202 17 күн бұрын
Apostle Ankur Narulaji is a real men of God
@ManishSingh-sp1qy
@ManishSingh-sp1qy 17 күн бұрын
Tusi ki ho tusi nhi k
@JajpalSingh-ie9uj
@JajpalSingh-ie9uj 17 күн бұрын
Amen
@ajitpalsingh3389
@ajitpalsingh3389 15 күн бұрын
no u r wrong. He is befooling people on the greed of money
@IncgamingIncgaming
@IncgamingIncgaming 13 күн бұрын
​sahi keha @ajitpal singh
@amritpalguraya8306
@amritpalguraya8306 6 күн бұрын
ਨਾਰੂਲੇ ਦਾ ਸਭ ਤੋ ਪਹਿਲਾਂ ਜਾਤੀ ਦਾ ਸਰਟੀਫਿਕੇਟ ਚੈਕ ਕੀਤਾ ਜਾਵੇ , ਇਹੋ ਜਿਹੇ ਬੰਦੇ ਸਹੂਲਤਾਂ ਲੈਣ ਲਈ ਮਜ਼ਬੀ ਸਿੱਖ ਦਾ ਸਰਟੀਫਿਕੇਟ ਬਣਾ ਲੈਂਦੇ ਹਨ । ਬਾਬਾ ਜੀ ਨੇ ਬਹੁਤ ਵਧੀਆ ਗੱਲ ਕੀਤੀ।
@ghazal3576
@ghazal3576 18 күн бұрын
ਅੱਗ ਲਾਉਣ ਵਾਲਿਆਂ ਵਿੱਚ ਸਭ ਤੋਂ ਵੱਧ ਯੋਗਦਾਨ ਮੀਡੀਆ ਦਾ ਹੈ 💥💣
@LallygillGill
@LallygillGill 17 күн бұрын
Hanji sahi gal a apdi
@Only-jesus-u4b
@Only-jesus-u4b 16 күн бұрын
Right
@vickybhumak5328
@vickybhumak5328 12 күн бұрын
@arnsthans8850
@arnsthans8850 18 күн бұрын
ਗੁਡਫਰੇਡੇ ਦੇ ਦਿਨਾਂ ਵਿੱਚ ਯਿਸ਼ੂ ਮਸੀਹ ਦੀ ਸ਼ਹੀਦੀ ਹੁੰਦੀ ਤਾਂ ਇਸਾਈਆਂ ਨੇ ਕਦੀਂ ਵੀ ਕਿਸੇ ਨੂੰ ਵੀ ਨਹੀਂ ਕਿਹਾ ਕੇ ਤੁਸੀਂ ਆਪਣੀ ਖੁਸ਼ੀ ਨੂੰ ਛੱਡ ਦਿਓ ਅਸੀਂ ਨਹੀਂ ਕਿਸੇ ਨੂੰ ਨਹੀਂ ਕਹਿੰਦੇ ਸਾਰੇ ਧਰਮਾਂ ਨੂੰ ਆਪਣੇ ਆਪਣੇ ਕੰਮਾਂ ਨੂੰ ਕਰਨੇਂ ਚਾਹੀਦੇ ਹਨ ਧਨਵਾਦ ਜੀ
@KashmirSingh-y1c
@KashmirSingh-y1c 18 күн бұрын
ਅਸੀ ਆਪਣੇ ਸਿਖਾ ਨੂ ਹੀ ਕਿਹਾ ਹੈ
@gurmitsingh4004
@gurmitsingh4004 18 күн бұрын
ਗੱਲ ਜਗਾ ਦੀ ਹੁੰਦੀ ਹੈ, ਸਾਹਿਬ ਜ਼ਾਦਿਆਂ ਦੀ ਸ਼ਹੀਦੀ ਏਸ ਧਰਤੀ ਤੇ ਹੋਈ ਹੈ ਯਿਸੂ ਜਿਥੇ ਹੋਇਆ ਓਹ ਓਥੇ ਦੀ ਗੱਲ ਹੈ
@RahulBhagat-ll2jy
@RahulBhagat-ll2jy 18 күн бұрын
ਕਨੇਡਾ ਜਾ ਕੇ ਕੀਰਤਨ ਜਲੂਸ ਕੱਢਦੇ ਆ ਉਸ ਜਗ੍ਹਾ ਤੇ ਤੁਹਾਡੇ ਗੁਰੂਆਂ ਦਾ ਕੀ ਕੰਮ😅😅😅😅😅​@@gurmitsingh4004
@ranjeetkaur6746
@ranjeetkaur6746 18 күн бұрын
ਜੀਸੂ ਨੇ। ਪੰਜਾਬ ਤੇ ਹਿੰਦੁਸਤਾਨ ਲਈ ਕਿਹੜੀ ਕੁਰਬਾਨੀ ਕੀਤੀ?
@PremjitSingh-i3v
@PremjitSingh-i3v 18 күн бұрын
Oh tik ja sala ganja jeha..lun de tope warga tu hega
@sukhbirvartia3708
@sukhbirvartia3708 18 күн бұрын
ਇਹੋ ਜਿਹਾ ਕੀ ਵਿਖਿਆ ਇਸਾਈ ਧਰਮ ਚ ਜੋ ਤੁਹਾਨੂੰ ਸਿੱਖੀ ਜਾ ਜੋ ਵੀ ਤੁਹਾਡਾ ਧਰਮ ਸੀ,ਕੀ ਉਨ੍ਹਾਂ ਚ ਜ਼ਿਆਦਾ ਸਕਤੀ ਹੈ ਜੋ ਤੁਹਾਡੇ ਗੁਰੂ ਪੀਰਾਂ ਜਾਂ ਦੇਵਤਿਆਂ ਚ ਨਹੀਂ,
@Luckyyusaf
@Luckyyusaf 17 күн бұрын
ਆਹਾ ਮੀਡੀਆ ਵਾਲਾ ਬੋਲ ਰਿਹਾ ਪੈਸੇ ਗੱਡੀਆ ....ਬਾਬਾ ਜੀ ਤਾ ਕੋਈ ਗੱਲ ਹੀ ਨਹੀਂ ਕਹਿ ਰਹੇ ---ਵਿਸ਼ਵਾਸ ਨਾਲ ਕੋਈ ਵੀ ਮੰਗਦਾ ਸਬ ਨੂੰ ਮਿਲਦਾ ਆ 🙏
@VarinderSingh-gy8pn
@VarinderSingh-gy8pn 17 күн бұрын
ਪਰਮੇਸ਼੍ਵਰ ਸਚਾਈ ਹੈ, ਤੇ ਸਚਾਈ ਸਦਾ ਬਣੀ ਰਹੇ ਗੀ , z✝️🎄❤️
@bhaigurmeetsinghji7408
@bhaigurmeetsinghji7408 17 күн бұрын
Apna name kyun singh laya h.pese kine mle hn.
@JaspreetSingh-zk2cv
@JaspreetSingh-zk2cv 16 күн бұрын
@@bhaigurmeetsinghji7408 tenu a eho jeha question put krn de kine mile a ???
@JaspreetSingh-zk2cv
@JaspreetSingh-zk2cv 16 күн бұрын
@@VarinderSingh-gy8pn Right
@majhe_wale_v
@majhe_wale_v 15 күн бұрын
Jhide apne guru de bane ooo kise de. Ki banan ge
@gurigill2996
@gurigill2996 12 күн бұрын
Fitte mooh tere singh name lwon walya singh name di ki daffination c tere wargiya chwla ki janan
@jaspaldhanda1676
@jaspaldhanda1676 18 күн бұрын
Hallelujah hallelujah 🙌🙌🙌 jai Masih ki
@Globalheadlines-sp4ut
@Globalheadlines-sp4ut 17 күн бұрын
Thank you Jesus
@harman_vir
@harman_vir 18 күн бұрын
ਸ਼੍ਰੋਮਣੀ ਕਮੇਟੀ ਦੀ ਗਲਤੀ ਆ।।ਅਗਲੇ ਪ੍ਰਚਾਰ ਕਰੀ ਜਾਂਦੇ ਸਾਡੇ ਪ੍ਰਚਾਰ ਤੇ ਰੋਕ ਲਈ ਜਾਂਦੇ ਆ
@princemalhotra8395
@princemalhotra8395 17 күн бұрын
ਇਹ ਪਜਲ ਹੋ ਚੁੱਕੇ ਨੇ ਕੁਛ ਵੀ ਸਮਜ ਨਹੀਂ ਆ ਰਿਹਾ ਏਨਾ ਨੂੰ ਏਨਾ ਨੂੰ ਯਿਸ਼ੂ ਮਸੀਹ ਦੀ ਲੋੜ ਆ ਤਾ ਕਿ ਇਹ ਖ਼ੁਦਾ ਤੋਂ ਬੁੱਧ ਮੰਗ ਸਕਣ ਪ੍ਰਭੂ ਤੂਹਾਨੂੰ ਬੁੱਧ ਬਖਸ਼ਣ ✝️✝️
@inderjeetmalkonstudio7533
@inderjeetmalkonstudio7533 16 күн бұрын
Tu rakh apna yisu kol
@MiO-cg2fx
@MiO-cg2fx 14 күн бұрын
ਹੈ sala kalan... Masih
@DetectiveMangloo12
@DetectiveMangloo12 13 күн бұрын
Yisu di maa da fuda😂
@sanamdeepsingh4119
@sanamdeepsingh4119 7 күн бұрын
Chal oye FudduA
@Sukhdevraj-te9tq
@Sukhdevraj-te9tq 18 күн бұрын
ਯਸਾਯਾਹ 45:22 ਵਿੱਚ ਵੀ ਲਿਖਿਆ ਹੋਇਆ ਹੈ ਹੇ ਧਰਤੀ ਦੇ ਕੰਡਿਆਂ ਦੇ ਹੋ ਮੇਰੇ ਵੱਲ ਮੂੰਹ ਕਰੋ ਤੇ ਬਚ ਜਾਓ ਮੈ ਹੀ ਪਰਮੇਸ਼ੁਰ ਹਾਂ ਹੋਰ ਕੋਈ ਹੈ ਨਹੀ ਜਿਸ ਤੋ ਅਸੀ ਬਚਾਏ ਜਾਣਾ ਹੈ ।ਅਕਾਲ ਪੁਰਖ ਪਰਮੇਸ਼ੁਰ ਦੀ ਸਭ ਨੂੰ ਲੋੜ ਹੈ ਕਿੳ ਜੋ ਬਾਈਬਲ ਵਿੱਚ ਲਿਖਿਆ ਹੈ ਕਿੳ ਜੋ ਤੁਸੀ ਅਕਾਲ ਪੁਰਖ ਦੀ ਨਗਰੀ ਸੀਉਣਂ ਦੇ ਪਹਾੜ ਕੋਲ ਆਏ ਹੋ?
@kuldeepsingh-fv7jh
@kuldeepsingh-fv7jh 17 күн бұрын
😂😂😂meri Chachi te chacha paster osde na bacha hoia na kade sukhi dekhe , bimari dunia bhar di
@pardeepjagde
@pardeepjagde 16 күн бұрын
@@Sukhdevraj-te9tq ganduya fer anu vi einglish ch likhda punjabi ch koi bakbash kr reha
@johnmss13
@johnmss13 17 күн бұрын
ਬਾਬਾ ਜੀ ਯਿਸ਼ੂ ਨੇ ਤਲਵਾਰ ਚਲਾਉਣ ਤੋ ਸਖ਼ਤ ਮਨਾ ਕੀਤਾ ਹੈ । ਯਿਸ਼ੂ ਦੇ ਚੇਲੇ ਨੇ ਏਕ ਸਿਪਾਹੀ ਤੇ ਤਲਵਾਰ ਚਲਾਈ ਸੀ ਤੇ ਉਸ ਦਾ ਕੰਨ ਲਾਹ ਦਿੱਤਾ ਸੀ ਜੋ ਯਿਸੂ ਨੂੰ ਗਿਰਫਤਾਰ ਕਰਨ ਲਈ ਆਇਆ ਸੀ, ਯਿਸ਼ੂ ਨੇ ਉਹ ਦਾ ਕੰਨ ਜੋੜ ਕੇ ਚੇਲੇ ਨੂੰ ਕਿਹਾ ਕਿ ਜੋ ਤਲਵਾਰ ਚਲਾਵੇਗਾ ਉਹ ਤਲਵਾਰ ਨਾਲ ਨਾਸ ਹੋਵੇਗਾ, ਤੂਸੀ ਇਤਿਹਾਸ ਦੇਖ ਲਓ ਜਿਸ ਨੇ ਵੀ ਤਲਵਾਰ ਚਲਾਈ ਹੈ ਤਲਵਾਰ ਨਾਲ ਹੀ ਉਹ ਦੀ ਹਾਨੀ ਹੋਈ ਹੈ, ਕਿਉਕਿ ਯਿਸੂ ਦੇ ਮੂੰਹ ਚੋ ਜੋ ਨਿਕਲਦਾ ਉਹ ਕਦੀ ਨਹੀਂ ਟਲਦਾ ।
@DetectiveMangloo12
@DetectiveMangloo12 13 күн бұрын
Kihda nashA kita veer
@johnmss13
@johnmss13 13 күн бұрын
@ ਭੰਗ ਤੁਹਾਡੇ ਤਿਉਹਾਰਾ ਤੇ ਪ੍ਰਸਾਦ ਦੇ ਤੌਰ ਤੇ ਦਿੱਤੀ ਜਾਦੀ, ਜਿਸ ਤਰਾ ਦੇਵਤੇ ਇਸ ਦਾ ਸੇਵਨ ਕਰਦੇ, ਮੈਂ ਤਾ ਯਿਸੂ ਮਸੀਹ ਤੇ ਚਲਣ ਵਾਲਾ ਇਕ ਬੰਦਾ , ਰੱਬ ਇਜਾਜ਼ਤ ਨ੍ਹੀ ਦਿੰਦਾ ਘਿਨੌਣੀਆ ਚੀਜਾਂ ਦਾ ਸੇਵਨ ਕਰਨ ਲਈ
@sanamdeepsingh4119
@sanamdeepsingh4119 7 күн бұрын
FudduA bnda Fukrya koi akal kr
@JatinderSingh-nu7jy
@JatinderSingh-nu7jy 6 күн бұрын
Bai ji je koi bemmar body ch koi beemari howe ki koi pastor usnu theek kar sakda? Je kar sakda mere 3 operation hoye a .. problem sirf patt vich goli baj gye c 4 sal pehla oh jakham theek ho janda 1-2 sal bad fir leak ho janda,, je thuhada kam sacha a menu theek karo Mein man jaunga bai ena kol shakti a drama nahi karde, daso kar sakda menu koi theek koi baba koi pastor? Pls answer me I got treatment from uk india then america but my problem same as it is before
@johnmss13
@johnmss13 5 күн бұрын
@@JatinderSingh-nu7jy pastor vi prayer krda only rab thik krda a, sache dil ton rab nu man na paina apne aaap nu rab agge surrender krna paina a, tuhadi probalam ta kuch v nhi aa , 101% theek ho jau ,, Joice mayer , preaching suno hindi ch youtube ton banny hinn preaching suno prayer kro rabb agge .. m v prayer krda rahu tuhade lai .. eh problem bahut a zaldi thik hau gi ..
@ਕੁਲਬੀਰਸਿੰਘraisaabsi3394
@ਕੁਲਬੀਰਸਿੰਘraisaabsi3394 18 күн бұрын
ਸਾਡੇ ਸਾਹਿਬਜ਼ਾਦਿਆਂ ਬਾਰੇ ਕੋਈ ਮੰਦਾ ਮਾੜਾ ਬੋਲੂਗਾ ਉਸ ਦਾ ਇੱਕੋ ਹੀ ਇਲਾਜ ਗਾਟਾ ਲਾਇਆ ਜਾਊਗਾ
@Sapnagill.pb.m
@Sapnagill.pb.m 18 күн бұрын
ਤੇਰੇ ਵਰਗੇ ਬਰੇ ਸ਼ੂਰਮੇ ਅੱਤਵਾਦੀ ਆਏ.ਔਰ.ਮਰ.ਗਏ ਤੁਰ ਗਏ ਪਰ ਮਸੀਹ ਕੋਮ ਵਧੀ ਹੈ ਘਟੀ ਨਹੀ ਪਾਸਟਰ ਵੀ.ਵਧੇ ਹਨ ਘੱਟ ਨਹੀ ਹੋਏ ਤੁਸੀ ਵੇਖ ਲਵੌ ਹੋਰ ਮਾਰਕੇ ਸ਼ਗੋ ਹੋਰ ਵਧਣ ਗੇ ਘੱਟ ਨਹੀ ਹੋਣਗੇ ਤੁਸੀ ਜਿਨਾ. ਮਰਜੀ ਜੋਰ ਲਾਕੇ ਵੇਖ ਲਵੌ ਰੋਕ ਨਹੀ ਸਕਦੇ ਮਸੀਹ ਵਧਣਗੇ ਤੁਸ਼ੀ ਵੀ ਚਲੇ ਜਾਣਾ
@parmjeetsingh1987
@parmjeetsingh1987 18 күн бұрын
ਸਹੀ ਗੱਲ ਹੈ ਵੀਰ ਜੀ
@KashmirSingh-y1c
@KashmirSingh-y1c 18 күн бұрын
ਗੈਗੂ ਦੀ ਅੌਲਾਦ ਨਰੂਲਾ
@DJ-Hans
@DJ-Hans 18 күн бұрын
ਬੱਸ ਤੁਹਾਡੇ ਵਿੱਚ ਇਹੋ ਕੁਝ ਸਿਖਾਇਆ ਜਾਂਦਾ ਹੈ ਯਿਸੂ ਮਸੀਹ ਕਿਹਾ ਮਾਫ ਕਰੋ ਤਾਂ ਮਾਫ਼ ਕੀਤੇ ਜਾਉਗੇ
@ਕੁਲਬੀਰਸਿੰਘraisaabsi3394
@ਕੁਲਬੀਰਸਿੰਘraisaabsi3394 18 күн бұрын
@KashmirSingh-y1c apni sagi bhanji vi nahi chaddi is nali de kide ne
@KapilAcservice
@KapilAcservice 18 күн бұрын
Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah 🙏🙏🙏
@ajitpalsingh3389
@ajitpalsingh3389 15 күн бұрын
Jingalalla jingallalla
@Singhgurman0095
@Singhgurman0095 14 күн бұрын
tu c sudhar jao....twade bajurge pagal c jo apne dharam te pakke san
@VikramShotra
@VikramShotra 13 күн бұрын
ਜੈ ਪ੍ਰਭੂ ਯਿਸੂ ਮਸੀਹ ਦੀ ❤❤❤❤❤
@danzilthomas
@danzilthomas 17 күн бұрын
Making false allegations is very easy. Apostle Ankur Narula is a real man of God. I was alcohol addict but since the day I attended prayer meeting at Ankur Narula Ministries I got delivered from the addiction. I thank JESUS and Man of God Apostle Ankur Narula ji. 🙏
@1990funny_cliponly
@1990funny_cliponly 13 күн бұрын
ਇਸ ਤਰ੍ਹਾਂ ਦੇ ਭੜਕਾਊ ਚੈਨਲ ਬੰਦ ਹੋਣੇ ਚਾਹੀਦੇ ਨੇ ਇਹ ਪੱਤਰਕਾਰ ਗਲਤ ਸਵਾਲ ਜਵਾਬ ਕਰ ਰਿਹਾ ਇਹ ਮੁੱਦਾ ਭੜਕਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਰਿਹਾ
@neelamrani2449
@neelamrani2449 14 күн бұрын
Real man of the god ha postel ankur nurala ge
@RAJESHkumar-uy1iw
@RAJESHkumar-uy1iw 8 күн бұрын
Baba ji Right ha I salute you
@ravindersinghgill314
@ravindersinghgill314 18 күн бұрын
ਕੋਈ ਲੋੜ ਨਹੀਂ ਪਾਸਟਰ ਨੂੰ ਰੋਕਣ ਦੀ ।। ਜੋ ਨਰ ਦੁੱਖ ਮੇਂ ਦੁੱਖ ਨਹੀਂ ਮਾਨੈ
@dangerous8863
@dangerous8863 17 күн бұрын
Real man of god ankur narula love from europe
@neetuarora6408
@neetuarora6408 17 күн бұрын
Hallelujah Hallelujah ਪੱਤਰਕਾਰ ਹੀ ਭੜਕਾਊ ਤੇ ਬੇਕਾਰ ਸਵਾਲ ਪੁੱਛ ਰਿਹਾ ਬਾਈਬਲ ਦੇ ਵਿੱਚ ਲਿਖਿਆ ਏ ਇੱਕ ਰੋਣ ਦਾ ਸਮਾ ਇੱਕ ਹੱਸਣ ਦਾ ਸਮਾ ਇੱਕ ਬੀਜਣ ਦਾ ਸਮਾ ਇੱਕ ਵਁਡਣ ਦਾ ਸਮਾ ਹਰ ਇੱਕ ਚੀਜ ਦਾ ਸਮਾ ਹੁੰਦਾ ਏ ਗਵਾਡ ਵਿੱਚ ਮਰਗ ਹੋਈ ਹੋਵੇ ਸ਼ਾਦੀ-ਵਾਲੇ ਘਰ ਕੋਈ ਵੈਣ ਪਾਵੇਗਾ ਮੁਰਖ ਪੀੜੀ ਸਮਝੋ ਭੜਕੋਣ ਵਾਲਿਓ ਨਿਆ ਤਾ ਸਾਰਿਆ ਦਾ ਹੋਣਾ ਪਰਮੇਸ਼ੁਰ ਦੀ ਕਚੈਰੀ ਵਿੱਚ ਪਰਮੇਸ਼ੁਰ ਤੁਹਾਨੂੰ ਬੁੱਧੀ ਦੇਵੇ God bless you ✝️ ✝️🙋‍♀️🙋‍♀️
@reshtygold183
@reshtygold183 15 күн бұрын
Yes
@IncgamingIncgaming
@IncgamingIncgaming 13 күн бұрын
Neetu arora 😂😂😂😂😂
@VikramShotra
@VikramShotra 13 күн бұрын
ਆਮੀਨ ❤❤❤❤
@hardevsingh9055
@hardevsingh9055 18 күн бұрын
ਗੁਰਦੁਆਰਾ ਸਾਹਿਬ ਵਿੱਖੇ ਲਾਈਟ ਡੈਕੋਰੇਸ਼ਨ ਵੀ ਬੰਦ ਕਰੋ ਜੀ ਇਕ ਵੀਚਾਰ ਹੈ ਜੀ
@PremjitSingh-i3v
@PremjitSingh-i3v 18 күн бұрын
Oh bss kr avda gyan avde kol rakh sala tattu jeha
@jaswinderPal-r6v
@jaswinderPal-r6v 18 күн бұрын
ਪਾਸ਼ਟਰ ਜੀ ਨੇ ਸਹੀ ਕਿਹਾ ਤੁਸੀ ਆਪਣੇ ਆਪ ਨੁੰ ਵੱਖਰੀ ਕੌਮ ਕਹਿਣ ਵਾਲ਼ੇ ਫੇਰ ਦੂਜੀਆਂ ਕੌਮਾਂ ਦੇ ਦਿਨਾਂ ਵਿੱਚ ਦਖਲ ਅੰਦਾਜੀ ਕਿਉ ਕਰਦੇ ਹੌ
@Arshdeep-d6z
@Arshdeep-d6z 18 күн бұрын
😂😂 Very Good Jaswinder Pal ji. Chak do fatte karlo rab di prapati.
@Harpreetsingh_2109
@Harpreetsingh_2109 18 күн бұрын
Kis ne bhainchoda christians noo mana kitta
@sikandersaggu-kr7ci
@sikandersaggu-kr7ci 18 күн бұрын
Tusi hai kaun sikhan nu kuch kehan wale Sala nrula
@azragill1850
@azragill1850 17 күн бұрын
​@@Harpreetsingh_2109bus ehi shiksha aa teri tera zameer te ethe ee mar gya yr. Je eh siksha aa guru granth di fir tun ikala e padd le
@singhjasmit-j6l
@singhjasmit-j6l Күн бұрын
Kisde rste ch rukavat payi dsi
@Pargatsinghkhera-fh2iq
@Pargatsinghkhera-fh2iq 18 күн бұрын
ਨਿਹੰਗ ਸਿੰਘਾਂ ਜ਼ਿੰਦਾਬਾਦ
@PremjitSingh-i3v
@PremjitSingh-i3v 18 күн бұрын
❤❤❤
@SukhwinderSandhu-w4p
@SukhwinderSandhu-w4p 18 күн бұрын
ਜਿਹੜੇ,, ਦੋਗਲੈ, ਗੁਰੂ,, ਦੇ,, ਨਹੀ,, ਬਣੇ,, ਇਹਨਾ, ੳਹਨਾ, ਦੇ,,,ਵੀ,, ਨਹੀ,, ਬਣਨਾ,,
@AnshukumarAnshukumar-xz4gf
@AnshukumarAnshukumar-xz4gf 18 күн бұрын
Ehh tu apni hi gal kar reha aa 10 guru ji ne keha ki ager koi photo lagyein te sajda kare ohh narak kund di aag ch jaawe per aaj adhe nalo jaiyda sing kar ch guru di photo lagyi aa te matha bhi tekde aa. Kerde guru de aa sariya nu pata hai bada singh baniya firda 😠😠😌
@NavpreetKaur-o1c
@NavpreetKaur-o1c 12 күн бұрын
@@AnshukumarAnshukumar-xz4gf Saanu bohot changi tarah apna dharam pata hai... te asi jisde larh lagde aa... ohnu gaddi jaan visa lain layi ni shad dinde... LOL... ! Guru sahib ne photo laun toh mana keeta kyoki rab da koi akaar nahi.... te guru sahib kehnde ne ki oh rab nahi san... bohot vadda farak hai... os photo nu rab manan ch te os photo nu satkaar sehat gurudwaare ch lagaun ch... kehra sikh vekhleya tuhi jo photo nu rab man reha hai..?????
@KumarKawal-f9h
@KumarKawal-f9h 18 күн бұрын
ਅਸੀਂ ਖੂਨ ਦੇ ਕੇ ਖਰੀਦੇ ਗਏ ਹਾਂ ਪ੍ਰਭੂ ਯਿਸ਼ੂ ਮਸੀਹ ਨੇ ਸਾਡੇ ਪਾਪਾਂ ਨੇ ਆਪਣੇ ਖੂਨ ਨੂੰ ਬਹਾ ਦਿੱਤਾ ਹ ਅਸੀਂ ਖਰੀਦੇ ਗਏ ਹਾਂ ਉਹਦੇ ਖੂਨ ਦੇ ਦੀਵਾਰਾਂ ਨਾ ਕਿ ਪੈਸਿਆਂ ਦੇ ਦੁਆਰਾ ਬੰਦ ਕਰੋ ਇਹ ਗੱਲਾਂ ਤੁਸੀਂ ਬਾਰ ਬਾਰ ਕਰਨੀਆਂ ✝️🙏
@prithamgill6350
@prithamgill6350 18 күн бұрын
Tuhadi panjab den ki a tusi hai kon
@davindersodhi1810
@davindersodhi1810 18 күн бұрын
Sharam karo Tusi...Punjab ch hi reh kai punjab nu mara keh rahe ho
@RajaSameerdogar
@RajaSameerdogar 18 күн бұрын
ਮੈ ਇੱਕ ਹਿੰਦੂ ਬ੍ਰਹਮਨ ਮੇਰਾ ਸਿੱਖੀ ਅਯ ਇਸਾਈ ਮਤ ਨਾਲ ਸੰਬੰਧ ਨਹੀਂ ਪਰ ਮੈਨੂੰ ਰਾਮ ਕ੍ਰਿਸ਼ਨ ਈਸਾ ਮਸੀਹ ਮੋਹਮਦ ਔਰ ਗੁਰੂ ਕੋਈ ਫਰਕ ਨਹੀਂ ਏਕੋ ਜ੍ਯੋਤਿ ਸਰਵਯਾਪਕ ਵੀਰ ਹਜ਼ਰਤ ਈਸਾ ਜੀ ਰੱਬ ਦਾ ਰੂਪ ਹੈ ਉਣਾ ਤਸੀਹੇ ਝੱਲੇ ੨੦੦੦ ਸਾਲ ਪਹਲੇ ਆਪਣੇ ਇਲਾਕੇ ਕਬੀਲੇ ਦੇ ਯਹੂਦੀ ਲੋਕਾਂ ਨੂੰ ਸੱਚ ਦੇ ਰਸਤੇ ਤੁਰਨ ਲਯੀ ਜਿਵੇਂ ਸ੍ਰੀ ਰਾਮ ਨੇ ਲੰਕਾ ਦੇਸ ਦੇ ਪਾਪੀ ਰਾਜ ਤੋ ਲੰਕਾ ਔਰ ਦੱਖਣ ਭਾਰਤ ਨੂੰ ਬਚਾਇਆ ਸਾਹਿਬਜ਼ਾਦੇ ਵੀ ਉਹੀ ਰੱਬ ਦੇ ਰੂਪ ਸਮਝੋ ਈਸਾ ਹੀ ਸਾਹਿਬਜਾਦੇ ਬਨ ਕੇ ਆਇਆ ਸਾਹਿਬਜ਼ਾਦਿਆਂ ਨੇ ਸਾਡੇ ਇਲਾਕੇ ਪੰਜਾਬ ਹਿਮਾਚਲ ਹਰਿਆਣਾ ਯਾਨੀ ਸਾਡੇ ਭਲੇ ਲਈ ਅਤਿਆਚਾਰ ਸਹਆ ਔਰ ਸੱਚ ਦਾ ਮਾਰਗ ਪ੍ਰੇਮ ਦਾ ਮਾਰਗ ਚਲਾਇਆ ਸੋ ਇਲਾਕੇ ਹਿਸਾਬ ਮੈਨੂੰ ਹਿੰਦੂ ਹੋ ਕਰ ਵੀ ਸਾਹਿਬਜਾਦੇ ਪਿਆਰੇ ਔਰ ਕਾਬਲੇ ਤਾਰੀਫ਼ ਆਹ ਗਲ ਵੀਰਜੀ , ਆਪਾ ਕ੍ਰਿਸਮਸ ਵੀ ਮਨਾਉਣਾ ਹੈ ਪਰ ਨਾਲ ਨਾਲ ਸਿੱਖ ਕੌਮ ਦੇ ਦਰਦ ਵਿਚ ਵੀ ਹਿੱਸਾ ਪਾਉਣਾ ਹੈ ਸਤਕਾਰ ਕਰਕੇ ਆਹੀ ਗਲ ਯੀਸ਼ੂ ਦਾ ਸੱਚਾ ਪ੍ਰੇਮ ਮਾਰਗ ਹੈ ਰੱਬ ਨੂੰ ਕਟੜਤਾ ਨਹੀਂ ਪ੍ਰੇਮ ਨਾਲ ਪਾਇਆ ਜਾ ਸਕਦਾ
@KulvinderkaurKaur-m9f
@KulvinderkaurKaur-m9f 18 күн бұрын
Sadeya ne phulvariya ni dittiya sadey laigurua da sara parvaar hi nahi kai lakh singha da khoon dulleya he
@DaljeetSingh-x1i
@DaljeetSingh-x1i 18 күн бұрын
ਸ਼ਰਮ ਕਰਲੋ ਪੰਜਾਬ ਦੀ ਧਰਤੀ ਤੇ ਚੱਪੇ ਚੱਪੇ ਤੇ ਸ਼ਹੀਦਾਂ ਦਾ ਖੂਨ ਡੁਲਿਆ
@SanjeevKumar-x3d9q
@SanjeevKumar-x3d9q 16 күн бұрын
Real man of god apostle Ankur Narula ji❤✝️🙏 Hallelujah hallelujah hallelujah hallelujah ❤️✝️🙏🏿
@kashmirkaur3864
@kashmirkaur3864 18 күн бұрын
ਤੁਸੀਂ ਜਿੰਨੀ ਮਰਜ਼ੀ ਪਾਸਟਰਾਂ ਦੀ ਬਦਨਾਮੀ ਕਰ ਲਓ ਜਿੰਨਾ ਮਰਜ਼ੀ ਪਰਮੇਸ਼ਰ ਜਾ ਪ੍ਰਭੂ ਯਿਸ਼ੂ ਮਸੀਹ ਨੂੰ ਟਾਰਗੇਟ ਕਰ ਲਓ ਖੁਦਾ ਦਾ ਕੰਮ ਤਾਂ ਨਹੀਂ ਹੈਗਾ ਰੁਕਣ ਵਾਲਾ
@JagjitsinghCheema-zu1sx
@JagjitsinghCheema-zu1sx 18 күн бұрын
ਕੁੜੀਆ ਪਿਹਲਾ ਨਾਮ ਤੋਂ ਕੌਰ ਹਟਾ ਫਿਰ ਗੱਲ ਕਰ
@letswatch6296
@letswatch6296 18 күн бұрын
ਤੂੰ ਪਹਿਲਾਂ ਆਪਣੇ ਨਾਮ ਪਿਛੋ ਕੋਰ ਹਟਾ ।😂
@PremjitSingh-i3v
@PremjitSingh-i3v 18 күн бұрын
Oh tik jo pta kinne k joga thoda . Lulle luia
@ChindarSinghAbohar
@ChindarSinghAbohar 18 күн бұрын
ਜੈ ਯਿਸ਼ੂ ਮਸੀਹ ਯਿਸੂ ਮਸੀਹ ਹੀ ਜਿਦਾਂ ਖੁਦਾ ਹੈ ਹਾਲੇਲੂਈਆ ਹਾਲੇਲੂਈਆ ਹਾਲੇਲੂਈਆ ਆਮੀਨ ਆਮੀਨ
@parwinderkaur5327
@parwinderkaur5327 18 күн бұрын
Phelan apna naam tan badal le birth certificate cho fer dharm v badal lai jadan ni badlyan kuch us smay ton os time gangu si hu tu a
@l.ssalina9025
@l.ssalina9025 17 күн бұрын
Prabhu yishu Mukti data hai yeshu sada yeshu sada Jinda parmeshwar hai Aaj bhi Jinda Yugo Yugo Jinda hai ✝️✝️✝️❤️
@Deep_Rajpur
@Deep_Rajpur 13 күн бұрын
Right
@rajsinghgill7999
@rajsinghgill7999 17 күн бұрын
ਪੰਜਾਬ 10 ਗੁਰੂਆ ਜੀ ਦੀ ਕੁਰਬਨੀ ਨਾਲ ਹੀ ਪੰਜਾਬ ਵੱਸਦਾ ਹੈ ਛੋਟੇ ਸਾਹਬਜ਼ਾਦਿਆਂ ਦੀ ਕੁਰਬਾਨੀ ਕਰਕੇ ਹੀ ਪੰਜਾਬ ਵੱਸਦਾ ਹੈ ਏ ਨਵੇਂ ਬਣੇ ਈਸਾਈ ਪਾਗ਼ਲ ਲੋਕ ਨੇ ਫਰੀ ਦਾ ਰਾਸ਼ਨ ਕਰਕੇ ਪਿੱਛੇ ਲੱਗੇ ਹਨ ਪੰਜਾਬ ਗੁਰੂਆ ਦੀ ਕੁਰਬਾਨੀ ਦਾ ਦੇਸ਼ ਹੈ ਸਮਜੋ ਪਾਗ਼ਲ ਲੋਕੋ ਜਾਗੋ
@billarandhawa8182
@billarandhawa8182 17 күн бұрын
Tera keda piyo free da rasan de diya.ani diya
@Renucomputerteacher
@Renucomputerteacher 16 күн бұрын
Jesus jivan badal daa dharam nhi
@NavpreetKaur-o1c
@NavpreetKaur-o1c 12 күн бұрын
@@Renucomputerteacher Ohhh... Nice haaan... Hypocrisy on TOP... sahi keha baba ji ne... jo apne na ban sake oh christianity da ki bhala karange... jesus jeevan dinda hai... par tuhade pastors pakhand karde ne... jehre asli christian ne .... ohna nu saada salute ae... par aa pakhandwaadi loka nu jyada chir ni challan deina..! apne actions justify ni hunde... te jesus nu vich lai aunde aa... LOL..!
@virsasingh6859
@virsasingh6859 18 күн бұрын
ਬਾਬਾ ਰਾਜਾ ਰਾਜ ਸਿੰਘ ਜੀ ਜਿੰਦਾਬਾਦ 🙏🙏
@JagjeetSingh-j4t
@JagjeetSingh-j4t 18 күн бұрын
ਮੈਂ ਤੁਹਾਡੇ ਵੀਚਾਰਾਂ ਦੇ ਨਾਲ ਸਹਿਮਤ ਹਾਂ ਪਰ ਮੈਂ ਗਲ਼ ਦਾ ਜਵਾਬ ਚਾਹੀਦਾ ਹਾਂ ਕਿ ਜਿਹੜੇ ਲੋਕ ਇਸ ਪਵਿੱਤਰ ਸ਼ਹੀਦੀ ਦਿਹਾੜੇ ਤੇ ਲੰਗਰ ਮਿੱਠੇ ਪਕਵਾਨ ਤਿਆਰ ਕਰਦੇ ਹਨ ਉਨ੍ਹਾਂ ਦੇ ਵੀ ਲੰਗਰ ਬੰਦ ਕਰਾਇਆ ਕਰੋਂ ਕੀ ਉਨ੍ਹਾਂ ਲੋਕਾਂ ਦਾ ਕੋਈ ਘਰ ਵਿੱਚ ਅਕਾਲ ਚਲਾਣਾ ਕਰ ਜਾਵੇ ਕੀ ਉਹ ਘਰ ਆਏ ਮਹਿਮਾਨਾਂ ਨੂੰ ਖੀਰ ਕੜਾਹ ਪੂੜੇ ਹੋਰ ਅਨੇਕਾਂ ਮਿੱਠੇ ਪਕਵਾਨ ਤਿਆਰ ਕਰ ਕੇ ਖਲਾਉਣਗੇ ਅਕਾਲ ਤਖ਼ਤ ਤੋਂ ਵੀ ਸਿੰਘ ਸਾਹਿਬ ਜੀ ਆਖਿਆ ਹੈ ਕਿ ਤੁਸੀਂ ਲੰਗਰ ਸਾਦੇ ਢੰਗ ਨਾਲ ਤਿਆਰ ਕਰ ਕੇ ਸੰਗਤਾਂ ਨੂੰ ਛਕਾਇਆ ਜਾਵੇ ਇਨ੍ਹਾਂ ਲੋਕਾਂ ਨੂੰ ਕੋਈ ਵੀ ਲੰਗਰ ਦੇ ਨਾਉਂ ਤੇ ਪੈਸੇ ਨਾ ਦੇਣ ਅਤੇ ਨਾਂ ਹੀ ਇਨ੍ਹਾਂ ਲੋਕਾਂ ਦੇ ਲੰਗਰਾਂ ਵਿੱਚ ਜਾਣ
@kaurR8
@kaurR8 18 күн бұрын
Nahi bane
@PremjitSingh-i3v
@PremjitSingh-i3v 18 күн бұрын
Oh bai thodi gal shi ae par lattan na kicho...gal jehre dalle odhar ja rhe ae ohna di ae...
@DavinderDhol
@DavinderDhol 18 күн бұрын
Jagjeet ji ehna loka di ta asli sikh v virodh karde aa .vekh lo bhot videos han .ehna khiif
@AmarSandhu12341
@AmarSandhu12341 18 күн бұрын
ਕੋਈ ਵੀ ਖੀਰ ਜਾਂ ਮਿੱਠਾ ਪਕਵਾਨ ਨਹੀਂ ਬਣਾਇਆ ਗਿਆ ਬਾਕੀ ਜੇ ਕਿਸੇ ਸ਼ਹਿਰ ਦੇ ਵਿੱਚ ਕੋਈ ਬਣਾਉਂਦਾ ਉਹ ਖੁਦ ਹੀ ਸੋਚਣਾ ਚਾਹੀਦਾ ਸ਼ਹੀਦੀ ਦਿਨਾਂ ਤੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ
@happysekhon5450
@happysekhon5450 18 күн бұрын
tc dogle lok o sikh guruyan ne awda sara priwar awda ikala ikala ang ktva ditta shote shote bchya da hi socho saleyo tc ohi dina ch cake katde ,sikha krke hi border safe ne t. aram nl sono o thonu ki yaaad h kive kive sikh bche privar khtm kite gye ona diyan kurbaniyan krke hi tc aj bethe o thonu cake kttn da moka milya , nhi tan tc hath lga lga k dekhna c ,je fr tc duje passe jana hi han putt pgga na bno kes ktta ki shamil hovo pta v tan lge tc sikh ni clean shef kra k rakho ,sikh nu v tan pta lge v eh sikh nhi sade punjabi sikh vichare hr kise lyi awda sara kuj kurban kr dinde ne
@jesusloverministry2713
@jesusloverministry2713 18 күн бұрын
ਭਾਈ ਜੀ ਪ੍ਰੇਮ ਕਰਨਾ ਸਿੱਖੋ ਜੀ , ਯਿਸੂ ਮਸੀਹ ਨੇ ਪ੍ਰੇਮ ਕਰਨਾ ਸਿਖਾਇਆ ਆ ਵੀਰ ਜੀ please ਖੁਦਾ ਤਹਾਨੂੰ ਬਰਕਤ ਦੇਵੇ।
@BatthStarSaab
@BatthStarSaab 18 күн бұрын
ਪਰ ਦੂਜਿਆਂ ਨੀੰ ਆਪਣੇ ਧਰਮਾਂ ਚੋ ਤਬਦੀਲ ਕਰਨਾ ਵੀ ਨੀ ਸਿਖਾਈਆ
@jaspreetjassal9138
@jaspreetjassal9138 17 күн бұрын
Praise the lord All Brothers nd sisters ☦️ Ina nu mouka chahida aa khuda de or khuda de dass aposter ankur narula ji de khilaff bolan da 😂😂😂😂 Baii g na panga laoo rab nal tusi publicly bol ty painde aa frr jdo khuda de lathi publicly payi ty tuhanu lukan layi jagh ni milani Apostel ji ne sahi kiha jo v kiha aa ohna ne kujh galt nai kiha ehh samjhdar sikh pra ty bhena nu v ptta aa jina ne eh sunya huna Tusi apna kam kro ine vehle aa tusi vedios banon lai Sada pure sal ch 3 din hunde aa ikk sade prabhu yeshu masih ji da janam din ty jo sal ch 1 war anda ty ty ohna da maran din ty ohna de jee uthan da din sada ikk he jeevita parmeshwar aw asi ohna de dina nu manona aa tudi jo marji kar laoo ☦️ sada parmeshwar zinda aa ohda virodh jina kroge ona he tusi tang huna aa keep it 😂😂😂😂👍👍 Apostle Ankur Narula ji real man of God aa jo sach da rah vikhinde aa rab nu sahi dhang nal manna sikhonde aa ....je tuhanu ini nafrat aa tusi app aoo church aa ke dekho suniya sunaiyan Gallan ty nai yakin karida hunda .....adhura gyan hanikarak hunda aa sahi kehnde aa 😂😂😂😂😂
@komal.sahota382
@komal.sahota382 10 күн бұрын
Baba ji tusi patarkar nu sahi jabab dita crismas bare report nu budh mile
@happysoni855
@happysoni855 18 күн бұрын
Mind your language ..baba ji .. Apostle ankur narula ji is...real man of God.... Kmi Tuhade ch hai... Don't blame others
@inder149
@inder149 17 күн бұрын
Hlo ik challange ha meri leg ch problem ha mainu thik kr k dikhao main tuhade dharam ch a jawaga awe feki janiyan gallan net te baith k
@guramanatriar5383
@guramanatriar5383 17 күн бұрын
Haini kr hona pra. Ehna ne tere te paani suttna, problem Teri fr ni theek honi. Fr Teri video v ni bnni. Annea ne keh dena k tu hi pkhnd krda
@DJ-Hans
@DJ-Hans 18 күн бұрын
ਸਾਹਿਬ ਜ਼ਾਦਿਆਂ ਨੇ ਖੁਸ਼ੀ ਨਾਲ ਮੌਤ ਨੂੰ ਸਵੀਕਾਰ ਕੀਤਾ ਤਾਂ ਤੁਸੀਂ ਕਿਉਂ ਦੁਖੀ ਹੁੰਦੇ ਹੋ
@PremjitSingh-i3v
@PremjitSingh-i3v 18 күн бұрын
❤❤❤❤
@parwinderkaur5327
@parwinderkaur5327 18 күн бұрын
Dukh ni vairag hunda murakh insaan do chote bache ci oh una ne apne karni te kathni ik sman rakhi te tere vrge vairag ki smajange
@sonofjesus1232
@sonofjesus1232 18 күн бұрын
✝️Jesus Jinda Ha te Sada Hi Rehga. 12 chle C te ajj 400+ Crore hoge ji ih Vadnge te vadh de hi jawge just wait and Watch hallelujah ✝️🕊️🕊️ we love to All ❤️
@AjaySingh-ku9he
@AjaySingh-ku9he 18 күн бұрын
Ankur Narula zindabaad amen amen amen amen amen amen 🎉🎉🎉🎉🎉🎉
@Gurjap426
@Gurjap426 18 күн бұрын
✝️✝️✝️✝️ 🐵Murdabad
@Pargatsinghkhera-fh2iq
@Pargatsinghkhera-fh2iq 18 күн бұрын
ਪਿੰਡ ਚੋਂ ਬਾਈਕਾਟ ਕਰ ਦੋ ਸਾਰੇ ਪੰਜਾਬ ਵਾਲਿਓ ਇਹਨਾਂ ਨੂੰ ਨਾ ਕੋਈ ਰਿਸ਼ਤੇਦਾਰ ਤੇ ਸੱਦੋ ਨਾ ਕੋਈ ਪ੍ਰੋਗਰਾਮ ਤੇ ਸੱਦੋ ਨਾ ਕੁਝ ਇਹਨਾਂ ਦੀ ਪੈਸੇ ਵੱਲੋਂ ਸਹਾਇਤਾ ਕਰੋ ਇਹਨਾਂ ਦਾ ਬਾਈਕਾਟ ਕਰ ਦੋ ਜਿਹੜੇ ਗੁਰੂ ਸਾਹਿਬ ਨੂੰ ਮੰਨਦੇ ਹਨ
@sonusingh-np9jn
@sonusingh-np9jn 18 күн бұрын
Chardi kalan walan bechan baba ji 🙏
@HardeepjawandaDeep8282shankar
@HardeepjawandaDeep8282shankar 18 күн бұрын
Vary good gal 22 ji
@VictorMasih-j4i
@VictorMasih-j4i 18 күн бұрын
Tere lgda jije lgde a christian,pehnchod na hove te,juttiya khavega pehnchoda
@sabi-mansa
@sabi-mansa 18 күн бұрын
💯
@rajajogi5648
@rajajogi5648 18 күн бұрын
Krdo krdo jaldi kro😅
@SonuMasih-p7m
@SonuMasih-p7m 17 күн бұрын
Jehdiya bimariya thikk hundia oh kio nhi dasdy passe pasee krke highlight kio krdy h charistian dharm vally nu jo sach h oh daso sach dasna bada Aukha h reporter sir g
@GurpreetSingh-qg1rs
@GurpreetSingh-qg1rs 16 күн бұрын
God bless all
@rajasinghraja7113
@rajasinghraja7113 16 күн бұрын
ਜੋ ਮਰਜੀ ਆ ਪਰ ਜਿਹੜਾ ਰੱਬ ਆ ਤੇ ਓਨੇ ਰੱਬ ਹੀ ਰਹਿਣਾ ਬਾਬਾ ਜੀ
@arnsthans8850
@arnsthans8850 18 күн бұрын
ਬਾਬਾ ਜਿਹੜਾ ਗੁਰੂ ਸਾਹਿਬ ਜੀ ਦਾ ਸਿੱਖ ਹੈ ਉਹ ਕਦੀਂ ਵੀ ਆਪਣੇ ਮੂੰਹ ਵਿਚੋਂ ਗ਼ਲਤ ਸੱਵਦਾ ਦੀ ਵਰਤੋਂ ਨਹੀਂ ਕਰਦਾਂ ਇਹ ਵੀ ਸੋਚੋਂ ਪਾਪ ਹੈ ਧਨਵਾਦ ਜੀ
@AshishSingh-nq4pe
@AshishSingh-nq4pe 17 күн бұрын
ਭਾਈ ਜੀ ਇਹਨਾ ਦਿਨਾ ਵਿਚ ਮਸੀਹਾ ਨੇ ਕੋਈ ਵੀ ਵਿਆਹ ਨਹੀ ਕੀਤਾ ਸਿਰਫ ਮਸੀਹ ਦਾ ਜਨਮ ਦਿਨ ਮਨਾਇਆ
@gurpreetsinghvlog93
@gurpreetsinghvlog93 18 күн бұрын
ਸੰਤ ਮਹਾਤਮਾ ਸਭ ਇੱਕ ਨੇ, ਈਸਾ ਮਸੀਹ, ਗੁਰੂ ਸਾਹਿਬਾਨ, ਭਗਤ ਸਾਹਿਬਾਨ, ਮੁਹੰਮਦ ਸਾਹਿਬ, ਬਾਬੇ ਬੁੱਲੇ ਸ਼ਾਹ ਜੀ, ਆਦਿ ਸੰਤ ਮਹਾਤਮਾ ਤੇ ਫਕੀਰ ਸਭ ਇੱਕ ਪ੍ਰਮਤਮਾ ਦੇ ਬਣਾਏ ਹੋਏ, ਉਸਦੇ ਹੀ ਪੁੱਤਰ ਹਨ, ਪਰਮਾਤਮਾ ਇੱਕ ਹੈ, ਅਸੀਂ ਸਭ ਉਸਦੀ ਅੰਸ਼ ਚ ਜਨਮੇ ਹਾਂ, ਚਾਹੇ ਓਹ ਸਿੱਖ ਹੋਣ ਚਾਹੇ ਓਹ ਮੁਸਲਿਮ ਜਾ ਕ੍ਰਿਸਚੀਅਨ, ਓਹ ਲੋਕ ਬੇਵਕੂਫ ਨੇ ਜੌ ਰੱਬ ਦੇ ਪਿਆਰਿਆ ਚ ਫਰਕ ਜਾਂ ਭੇਦਭਾਵ ਕਰਦੇ ਹਨ, ਪਰਮਾਤਮਾ ਨੇ ਇਨਸਾਨ ਬਣਾਇਆ ਸੀ, ਪਰ ਇਨਸਾਨ ਨੇ ਧਰਮ, ਜਾਤਾ ਪਾਤਾਂ, ਹੋਰ ਪਤਾ ਨੀ ਕਿ ਕੀ ਬਣਾ ਦਿੱਤਾ, ਪਹਿਲਾ ਇੱਕ ਚੰਗੇ ਇਨਸਾਨ ਬਣ ਜਾਓ, ਫਿਰ ਧਰਮੀ ਬਣ ਜਾਇਓ
@bakhshishsingh3582
@bakhshishsingh3582 18 күн бұрын
ਵਾਹ ਜੀ ਵਾਹ।
@jagrajsingh6659
@jagrajsingh6659 17 күн бұрын
Jesus is God only
@williamgill-r1z
@williamgill-r1z 14 күн бұрын
Baba. Ap kio kmbal ch betha aap v ohna nu shardhanjli de sahibzadeya nu
@JeejaJi-y5x
@JeejaJi-y5x 18 күн бұрын
ਓਹ ਕੋਈ ਹਿਸਾਈ ਮੈਨੂੰ ਦੱਸੇਗਾ ਜੱਸੂ ਮਿੱਸੁ ਨੇ ਪੰਜਾਬ ਚ ਕੋਈ ਗੇੜਾ ਮਾਰਿਆ ਸੀ??
@JaspreetSingh-zk2cv
@JaspreetSingh-zk2cv 18 күн бұрын
ਮੁੱਕ ਦੀ ਗਲ ਕਿਸੇ ਤੋਂ ਕੁਜ ਨਿ ਹੋਣਾ ਬਸ ਕਮੇੰਟੇ ਚ ਗਿਆਂਨ ਦੇਣ ਆਲੇ ਨੇ ਸਾਰੇ ਵJESUS GOD A GOD HI REHNA ❤🎉
@BatthStarSaab
@BatthStarSaab 18 күн бұрын
ਨਾਮ ਨਾਲਸਿੰਘ ਹਟਾਦੋ ਪੇਰ
@JaspreetSingh-zk2cv
@JaspreetSingh-zk2cv 17 күн бұрын
@@BatthStarSaab kyu tere ch himmat haton di singh ta other caste ch v use hunda
@panjabvlogs66
@panjabvlogs66 17 күн бұрын
Guru gobind singh khud khuda aa sanu ne kise de parwah koie v God howe
@RahulSharma-p1c
@RahulSharma-p1c 13 күн бұрын
​@@JaspreetSingh-zk2cv himat di gal nhi ina pta singh hor cast vich v hunda but christion vich kdi singh name nhi hunda na hi kde sunia
@JaspreetSingh-zk2cv
@JaspreetSingh-zk2cv 12 күн бұрын
@@RahulSharma-p1c bro mai kdo keha mai christian a mai bass christ nu man da or bible ch christian name da koi shabad tak e ni ????🙏
@VarinderSingh-gy8pn
@VarinderSingh-gy8pn 17 күн бұрын
ਧਰਮਾਂ ਦੇ ਠੇਕੇਦਾਰ
@GurpreetSidhu-x5q
@GurpreetSidhu-x5q 18 күн бұрын
ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ ਬਾਬਾ ਜੀ ਨੂੰ ਇੱਕ ਬੇਨਤੀ ਹੈ ਵੀ ਜਿਹੜਾ ਨਾਨਕਸਰ ਵਾਲਾ ਫੜਿਆ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਹਮਣੇ ਸਰੀਰਕ ਸੰਬੰਧ ਬਣਾਉਂਦਾ ਰਿਹਾ ਕੁੜੀ ਨਾਲ ਅਤੇ ਇੱਕ ਹੋਰ ਸੀ ਜਿਹੜਾ ਛੋਟੇ ਬੱਚਿਆਂ ਨਾ ਗਲਤ ਕੰਮ ਕਰਦਾ ਸੀ ਉਹਨਾਂ ਦਾ ਕੀ ਕੀਤਾ ।ਬਾਕੀ ਜਿਵੇਂ ਕਹਿੰਦੇ ਨੇ ਸ਼ਹੀਦੀ ਦਿਹਾੜੇ ਚਲਦੇ ਆ ਕਿ ਉਹਨੇ ਦਿਨੀ ਆਪਾਂ ਗੁਰੂ ਪ੍ਰਤੀ ਵਫਾਦਾਰੀ ਰੱਖਣੀ ਆ ਬਾਕੀ ਸਾਲ ਕੀ ਕਰਨਾ ਕ੍ਰਿਸਚਨ ਲੋਕ ਆਪਦੇ ਧਰਮ ਪ੍ਰਤੀ ਵਫਾਦਾਰ ਰਹਿੰਦੇ ਆ ਉਹ ਤਾਂ ਸਿਖਰਾਂ ਤੇ ਲੱਗੇ ਫਿਰਦੇ ਤੇ ਆਪਣੇ ਆਲੇ ਗੁਰਦੁਆਰਿਆਂ ਦੇ ਵਿੱਚ ਰੇਪ ਕਰਦੇ ਫਿਰਦੇ ਦਾਰੂ ਪੀ ਕੇ ਪਾਠ ਕਰਦੇ ਆ ਉਹਨਾਂ ਨੂੰ ਕੋਈ ਨਹੀਂ ਪੁੱਛਦਾ
@AvtarSingh-om1dq
@AvtarSingh-om1dq 17 күн бұрын
ਬਹੁਤ ਹੀ ਮੰਦਭਾਗਾ ਬਿਆਨ ਦਿੱਤਾ ਗਿਆ ਹੈ I ਵਾਹਿਗੁਰੂ ਜੀ ਇਸ ਨੂੰ SUMAAT ਬਖਸ਼ੇ I
@BobbyBobby-q3e
@BobbyBobby-q3e 14 күн бұрын
Baba ji gurudwara sahib ik karo
@ParamjeetKaur-r6q
@ParamjeetKaur-r6q 18 күн бұрын
Jisu masih jindawad
@BalwinderpalSinghSingh
@BalwinderpalSinghSingh 18 күн бұрын
Narula Buddu ay ji. Par Jassu ji. Jindhabad
@jk.bhatti1575
@jk.bhatti1575 17 күн бұрын
ਗੱਲ ਧੀਆਨ ਨਾਲ ਸੁਣੋ ਪਾ ਜੀ ਨੇ ਕੀਹਾ ਜਦੋ ਸਾਡੇ ਰੋਣ ਦਾ ਸਮਾ ਆਉ ਬੇਸੱਕ ਤੁਸੀ ਹੱਸੀਉ
@ChindarSinghAbohar
@ChindarSinghAbohar 18 күн бұрын
ਜੈ ਯਿਸ਼ੂ ਮਸੀਹ ਯਿਸੂ ਮਸੀਹ ਹੀ ਜਿਦਾਂ ਖੁਦਾ ਹੈ ਹਾਲੇਲੂਈਆ ਹਾਲੇਲੂਈਆ ਹਾਲੇਲੂਈਆ ਆਮੀਨ ਆਮੀਨ
@ManjitSingh-wi7ys
@ManjitSingh-wi7ys 18 күн бұрын
ਯਿਸ਼ੂ ਜੇ ਦੁਨੀਆਂ ਤੇ ਹੁੰਦਾ ਤਾਂ ਤੁਹਾਡੇ ਵਰਗਿਆ ਦੇ ਸਿਰ ਚ ਜੁੱਤੀਆਂ ਮਾਰਦਾ, ਤੁਹਾਡੇ ਵਰਗਿਆ ਨੇ ਹੀ ਮਾਰਿਆ ਸੀ ਓਹਨੂੰ
@Arshdeep-d6z
@Arshdeep-d6z 18 күн бұрын
Thoda dharam thonu mubarak, koi dhakka ni, pr bchale Singh lwake singha nu badnaam krn di koshish na kro,
@punjabivlogger6131
@punjabivlogger6131 18 күн бұрын
Singh hta ka naam picho kuj marji karo
@ashwanikumar499
@ashwanikumar499 18 күн бұрын
Apney Name ke saath Singh kanu lagtey ho ...koi jaasu walaSurname laago...
@sarbjeetsingh1261
@sarbjeetsingh1261 14 күн бұрын
ਉਹ ਲੋਕ ਜਿਹੜੇ ਗੁਰੂ ਸਹਿਬ ਦੇ ਨਹੀ ਹੋਏ ਉਹਨਾ ਦੀ ਲੋੜ ਨਹੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਤੁਸੀ ਬਹੁਤ ਵੱਡੇ ਦਾਨੀ ਹੋ ਧੰਨ ਹੋ ਤੁਸੀ 😭😭😭😭
@GursewakSingh-wt8qy
@GursewakSingh-wt8qy 17 күн бұрын
ਪੰਭੂ ਯਿਸ਼ੂ ਤੋ ਬਿਨਾ ਕਿਤੇ ਮੁਕਤੀ ਹੇਨੀ ਜਿਥੇ ਮਰਜੀ ਭਜਲੋ ਜੋ ਮਰਜੀ ਕਰਲੋ ਆਕਾਸ ਤੋ ਹੇਠਾ ਧਰਤੀ ਉੱਪਰ ਕੋਈ ਦੂਜਾ ਨਾਮ ਨਹੀ ਦਿਤਾ ਗਿਆ ਜਿਸ ਤੋ ਅਸੀ ਬਚਾਏ ਜਾ ਸਕਦੇਆ
@sumanrajbajwa
@sumanrajbajwa 17 күн бұрын
Right❤❤
@MalwinderAujla
@MalwinderAujla 17 күн бұрын
Tere name picho singh kyu lagiya tu jissu layo
@dhlnedhoni8139
@dhlnedhoni8139 17 күн бұрын
ਤੁਸੀ ਜਾਓ ਫਿਰ ਯਿਸੂ ਕੋਲ ਸਾਨੂੰ ਸਾਡੀ ਸਿੱਖੀ ਪਿਆਰੀ ਅਸੀ ਪੰਜਾਬ ਦੇ ਸਾਨੂੰ ਸਾਡੀ ਸਿੱਖੀ ਪਿਆਰੀ ਆ
@daljitsingh2895
@daljitsingh2895 18 күн бұрын
ਸਾਡੇ ਮੁਕਤੀਦਾਤੇ ਪ੍ਰਭੂ ਯਿਸ਼ੂ ਮਸੀਹ ਦਾ ਜਨਮਦਿਨ ਕ੍ਰਿਸਮਸ ਤੇ ਅਸੀ ਤਾਂ ਖੁਸੀਆਂ ਹੀ ਮਨਾਵਾਂਗੇ ਤੇ ਨਚਾਂ ਗਾਵਾਂਗੇ। ਜਿਸਨੇ ਸੜਨਾ ਸੜੀ ਜਾਵੇ । ਜਿਸਦਾ ਰੋਣ ਨੂੰ ਜੀਅ ਕਰਦਾ ਰੋ ਲਵੇ ਸਾਨੂੰ ਕੋਈ ਐਤਰਾਜ਼ ਨਹੀਂ ਆ । ਵੈਸੇ ਮੁਗਲ ਵੀ ਉਸ ਵੇਲੇ ਏਹਨਾਂ ਵਾਂਗੂੰ ਆਪਣਾ ਧਰਮ ਧੱਕੇ ਨਾਲ ਏਹਨਾਂ ਤੇ ਥੋਪਦੇ ਹੁੰਦੇ ਸੀ। ਜੇਕਰ ਤੁਸੀਂ ਸਹੀ ਓ ਤਾਂ ਫੇਰ ਮੁਗਲ ਵੀ ਸਹੀ ਹੋਏ ਉਸ ਹਿਸਾਬ ਨਾਲ। 😂😂
@ManjitSingh-wi7ys
@ManjitSingh-wi7ys 18 күн бұрын
Je yishu ajj hunda ta tuhade chittar marda, tusi loka ne ta ohnu mareya c!
@ManjitSingh-wi7ys
@ManjitSingh-wi7ys 18 күн бұрын
Mugal bilkul sahi c, galti sikha di c "tuhadi ਸੁੰਨਤ ਹੋਣ ਤੋਂ ਬਚਾ ਲਯੀ,kash eh galti sikh na krde
@daljitsingh2895
@daljitsingh2895 18 күн бұрын
@ManjitSingh-wi7ys ਤਾਂ ਕੀ ਏਦਾ ਮਤਲਬ ਤੁਹਾਨੂੰ ਹੱਕ ਮਿਲ ਗਿਆ ਦੂਜੇ ਧਰਮ ਨੂੰ ਮੰਨਣ ਵਾਲਿਆਂ ਨਾਲ ਧੱਕਾ ਕਰਨ ਦਾ? ਕੀ ਫਰਕ ਰਹਿ ਗਿਆ ਉਸ ਵੇਲੇ ਮੁਗਲ ਕਰਦੇ ਸੀ ਧੱਕਾ ਹੁਣ ਤੁਸੀ ਲੋਕ ਕਰਦੇ ਓ
@rajajogi5648
@rajajogi5648 18 күн бұрын
Hallelujah hallelujah hallelujah 🙏🙌🙌🙌🙌🙌🙌🙌
@DevenderSingh-xg5ek
@DevenderSingh-xg5ek 18 күн бұрын
​@@ManjitSingh-wi7ysFer ta khatna Guru Nanak da bhi hona si
@anmharman
@anmharman 18 күн бұрын
ਅਸੀਂ ਨਹੀਂ ਯਿਸ਼ੂ ਮਸੀਹ ਨੂੰ ਚੁਣਿਆ ਯਿਸ਼ੂ ਮਸੀਹ ਨੇ ਸਾਨੂੰ ਚੁਣਿਆ
@brargaming6766
@brargaming6766 18 күн бұрын
ਜਿਹੜੇ ਬੇਰੜੇ ਨੇ ੳਹਨਾ, ਨੇ ਪਿੳ, ਬਦਲ ਲਿਆ ਹੈ
@JassiSingh-dj2dm
@JassiSingh-dj2dm 18 күн бұрын
ਏ ਉਹ ਭੈਣ ਚੋਦ ਨੇ,ਨਾ ਬੇਹੜੈ ਆਲ਼ੇ ਨਾ ਕੋਈ ਰੋਰ
@JassiKaur-n7u
@JassiKaur-n7u 18 күн бұрын
Ny mere husband nu mental problem c onu jishu ne changa kita menu koi paisa ni dita kise ne ok ik gl hor jishu darn ni man Badal da aa Mera name Jaspreet aa name ta ohe aa
@Simranjeet_Singh1804
@Simranjeet_Singh1804 18 күн бұрын
​@@JassiKaur-n7u bewakoofi hundi aa...koi kisi nu changa ni karda.....jidi jinni likhi hundi aa ohni bhugat ke jande aa sab...
@krish-sz9sx
@krish-sz9sx 18 күн бұрын
😂😂😂😂​@@JassiKaur-n7u
@KeyBoard-w5w
@KeyBoard-w5w 18 күн бұрын
Bibal ch likheya mere name de karn boht lok tuvade bal wehr rakhn ge. Parmeshwar da wachn bibal ch likheya hoeya pura hoeya...Amen
@Manjot-o8b
@Manjot-o8b 18 күн бұрын
Guru granth sahib ji ton koi vadda nahi 🙏🙏🙏🙏
@jatindersingh4675
@jatindersingh4675 18 күн бұрын
ਆਦਿ ਤੇ ਅੰਤ ਮੇਰਾ ਯਿਸ਼ੂ ਮਸੀਹ
@ranjeetkaur6746
@ranjeetkaur6746 18 күн бұрын
ਲੱਖ ਲਾਹਨਤ ਹੈ ਤੇਰੇ, ਫੇਰ ਸਿੰਘ ਹਟਾ ਕਿਜਤਿੰਦਰ ਮਸੀਹ ਲਿਖ 😳
@JagjitsinghCheema-zu1sx
@JagjitsinghCheema-zu1sx 18 күн бұрын
ਲੱਖ ਦੀਆ ਲਾਹਨਤਾ ਤੇਰੇ ਤੇ ਬੁੱਚੜਾਂ ਪਿਹਲਾ ਨਾਮ ਤੋਂ ਸਿੰਘ ਹਟਾ ਫਿਰ ਜਿੱਥੇ ਮਰਜ਼ੀ ਮਰਾ
@Gurjap426
@Gurjap426 18 күн бұрын
​@ranjeetkaur6😂😂😂😂746
@parwinderkaur5327
@parwinderkaur5327 18 күн бұрын
Sis rehn do jehna ne imaan vech ta ohna nu ki kahehiye
@beejumarwah6431
@beejumarwah6431 18 күн бұрын
@jatinder: ਤੇਰੇ ਮਸੀਹੇ ਨੇ ਤਾ ਤੈਨੂੰ ਅੱਜ ਤੱਕ ਆਪਣਾ ਨਾਮ ਨਹੀਂ ਦਿੱਤਾ। ਅਜੇ ਵੀ ਗੁਰੂ ਦਾ ਦਿੱਤਾ ਸਿੰਘ ਲਾਕੇ ਰੋਟੀ ਖਾ ਰਿਹਾ।
@praisethelord3829
@praisethelord3829 18 күн бұрын
ਗੱਲ ਸਹੀ ਕਹੀ ਆ ਤੁਹਾਡੇ ਘਰ ਸੋਗ ਆ ਤਾਂ ਕਰੋ ਤੁਸੀਂ ਦੂਜਿਆਂ ਨੂੰ ਧੱਕੇ ਨਾਲ ਲੋਕਾਂ ਨੂੰ ਸੋਗ ਮਨਾਉਣ ਨੂੰ ਕਿਉੰ ਕਹਿੰਦੇ ਓ।
@SukhwinderSingh-s7c
@SukhwinderSingh-s7c 18 күн бұрын
Akal kar koyi
@praisethelord3829
@praisethelord3829 18 күн бұрын
@SukhwinderSingh-s7c ਅਕਲ ਤੁਸੀਂ ਕਰੋ ਬੇਵਜ੍ਹਾ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹੋ।
@Chobar_saab
@Chobar_saab 18 күн бұрын
Waheguru ❤🎉
@neelamrani2449
@neelamrani2449 14 күн бұрын
😊 jeaus I love you
@singhopgaming100
@singhopgaming100 18 күн бұрын
Nam be change karo na apna dharam ta badal liya 😂😂
@victormasihamritsar9299
@victormasihamritsar9299 16 күн бұрын
ਵੀਰ ਜੀ ਗੰਢਿਆਂ ਵਿਚ ਗੰਢੇਲ ਹੁੰਦੀ ਹੈ,ਐਵੇ ਵਿਊ ਲੈਣ ਕਰਕੇ ਕਿਸੇ ਤੇ ਉਂਗਲ ਨਹੀ ਚੁੱਕੀ ਦੀ,ਆਪਣੀ ਪੀੜੀ ਥਲੇ ਵੀ ਸੋਟਾ ਮਾਰ ਲਵੋ,ਕੋਈ ਵੀ ਦੁੱਧ ਧੋਖਾ ਨਹੀ, ਗਡੀਆਂ ,ਵੀਜੇ, ਚੰਗਿਆਈ, ਮਿਲਣੀ ਇਹ ਪ੍ਰਮੇਸ਼ਵਰ ਦੀ ਆਸ਼ਿਸ਼, ਔਰ ਬਰਕਤ ਹੈ, ਜਿੰਨਾ ਜੌਰ ਤੁਸੀ ਨਫਰਤ ਫੈਲਾਉਣ ਲਈ ਲਾ ਰਹੇ ਹੋ, ਓਨਾ ਜੋਰ ਗੁਰਬਾਣੀ ਪੜ੍ਹਨ ਤੇ ਲਾਓ,
@Sanjana-oz2gs
@Sanjana-oz2gs 18 күн бұрын
Hallelujah hallelujah hallelujah hallelujah hallelujah hallelujah
@KAMALSINGH-vv1rg
@KAMALSINGH-vv1rg 18 күн бұрын
Waheguru ji Khalsa
@Mandeepsunny
@Mandeepsunny 16 күн бұрын
Prieas the Lord 🙏 Thank you Jesus Christ 👑 hallelujah hallelujah hallelujah hallelujah hallelujah hallelujah hallelujah hallelujah
@harmanarsh9753
@harmanarsh9753 18 күн бұрын
ਵਾਹਿਗੁਰੂ ਮੇਹਰ ਕਰੇ ਜੀ 🙏
@DsGill-t2l
@DsGill-t2l 18 күн бұрын
Hallelujah I love g jesus
@goodnewzindia
@goodnewzindia 15 күн бұрын
Glory to Lord Jesus Christ God bless Them all🙌
@manjeetkaur1116
@manjeetkaur1116 18 күн бұрын
I LOVE JESUS
@sunitabala8627
@sunitabala8627 17 күн бұрын
❤🎉 prbhu ji Sare sansaar lye aap janm le k aye. Khushi da din. Tuci apna din manao. Thunu kine rokya. Koi kise di jaat dharm nhi badl da
@MorganMasih
@MorganMasih 18 күн бұрын
Yeshu dharm banaon lai nahi balki jeevan badlan lai aye ❤
@singhopgaming100
@singhopgaming100 18 күн бұрын
Yesu kab ka mar gaya 😂
@Simranjeet_Singh1804
@Simranjeet_Singh1804 18 күн бұрын
Yeshu marr gaya.....naale darr gaya
@pardeepkumar-pp2wz
@pardeepkumar-pp2wz 18 күн бұрын
⁠Jesus daare hunde ta world wich sab to vadh christan na hunde 400 crore ❤God bless you brother
@Simranjeet_Singh1804
@Simranjeet_Singh1804 18 күн бұрын
@@pardeepkumar-pp2wz putt jaake check kar....220 crore reh gaye....180 crore lokan ne issai dharam chad ditta....UK CANADA AUSTRALIA BELGIUM GERMANY CHRISTIAN MINORITY ho gaye...aahi pakhandwaad de chakkar ch
@lakhwinderlucky902
@lakhwinderlucky902 18 күн бұрын
​@@Simranjeet_Singh1804veer ji tuhade comment to pata chalda tusi kinne gianwan ho , very bad comment
@PalPaul-bv8wd
@PalPaul-bv8wd 17 күн бұрын
Patrka sab video jaror sher kareo jehda kehda paise mil gay church gye
@Gurisahauran
@Gurisahauran 18 күн бұрын
Jo apne baap de ni hoye oh hor kiss de ho jange baba ji Waheguru kirpa karan
@kuldeepsingh-mf6pi
@kuldeepsingh-mf6pi 18 күн бұрын
Happy Crismish day Halle Lulya
@RooplalMasih-im2he
@RooplalMasih-im2he 18 күн бұрын
Jai masih ki
@Gopifrandipuria
@Gopifrandipuria 18 күн бұрын
😂😂😂 yeh masih di
@HarmeetSingh-hk3fk
@HarmeetSingh-hk3fk 17 күн бұрын
Waheguru ji mehar kro apni koum teh bs tahuda he sahara ha 🙏🙏🙏🙏🙏💯
@DivineGraceTv-sx8dq
@DivineGraceTv-sx8dq 18 күн бұрын
Pastor ji ne sirf example diti ohna ne kise nu mara nhi keha ... Eh media vale nafrat paida kar rhe ne
@Arshdeep-d6z
@Arshdeep-d6z 18 күн бұрын
Eh examples ethe ni chaldiya, ediya shahidiya te Mahapurkh Mahabali Guru Gobind Singh Ji di kaum nu ik taunt jeya marna, nahi sehn kr skda koi vi sikh
@Arshdeep-d6z
@Arshdeep-d6z 18 күн бұрын
Pastor ji nu samjhalo eh examples sikha bare bahuti baar ni chaldiya
@DivineGraceTv-sx8dq
@DivineGraceTv-sx8dq 18 күн бұрын
​@@Arshdeep-d6z Punjab kise de peo da nhi aa har ek bnde nu right aa apne dharm da parchar karn da te apne view rakhan da
@RAJINDERKUMAR-nl2rm
@RAJINDERKUMAR-nl2rm 17 күн бұрын
Anchor ji lagda tuhanu narula di kahi gal samajh nahi aaee. Narula ne keha ki dona de itihas ch Farak aa ,, Christmas 2000 saal pehla hoya.. Shaheedi dehara da time baad
@JassiKaur-n7u
@JassiKaur-n7u 18 күн бұрын
Jishu he jinda aa sirf hor koi ni uthea mar ke
@singhopgaming100
@singhopgaming100 18 күн бұрын
Baba deep singh 😊
@parwinderkaur5327
@parwinderkaur5327 18 күн бұрын
Ehna pare likhe gwara nu kithe pata hona ithass veer rehn do And you mis jassi phelan apna birth certificate change Kara lo fer gal karyo naam ton kaur hatao phelan
@AkashSingh-wm5de
@AkashSingh-wm5de 17 күн бұрын
@@parwinderkaur5327paji nam change karta tai sarkar toh benefits kitho milna ah enha dogla nu jehda sikha da nahi hoya oh kisi dharm dai nai ho sakda ah ..
@lucariohitsmario2811
@lucariohitsmario2811 18 күн бұрын
ਸਿੱਖਾਂ ਨੂੰ ਕ੍ਰਿਸਮਸ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ
@pajoy94
@pajoy94 18 күн бұрын
Media bss Sikh bhai tay Christians nall ladie Krva rha rhi a Assi sikh brother nall bahut pyaar or ezat krde aa Ankur narula ji ne Edan da kuch galat ne kiha Puri gall suno jave...
@kamal7652
@kamal7652 17 күн бұрын
Hun ehh kehda baba buba😅
@happybhatti7947
@happybhatti7947 18 күн бұрын
Jesus is king ✝️✝️✝️
-5+3은 뭔가요? 📚 #shorts
0:19
5 분 Tricks
Рет қаралды 13 МЛН
"Идеальное" преступление
0:39
Кик Брейнс
Рет қаралды 1,4 МЛН
-5+3은 뭔가요? 📚 #shorts
0:19
5 분 Tricks
Рет қаралды 13 МЛН