Gopi Longia : Work Hard - Official Music Video | Latest Punjabi Songs 2023 | RBA Entertainerz

  Рет қаралды 743,848

RBA ENTERTAINERZ

RBA ENTERTAINERZ

Күн бұрын

Пікірлер: 1 400
@lovelylovedeep8358
@lovelylovedeep8358 Жыл бұрын
Kon kon gopi longia da fan aa
@palibadh7470
@palibadh7470 Жыл бұрын
Sira gopi veer carry on
@PB13hitfit
@PB13hitfit Жыл бұрын
Love u aa. Veer nu
@officel.013
@officel.013 Жыл бұрын
Love you Gopi bai
@ramandeepsingh8265
@ramandeepsingh8265 Жыл бұрын
Bhai tu star
@laadibhangu7547
@laadibhangu7547 Жыл бұрын
Mai y
@MalkitSingh-kh4vm
@MalkitSingh-kh4vm Жыл бұрын
ਵਿਰੇ ਮੰਨੋ ਚਾਹੇਂ ਨਾ ਮੰਨੋ ਪਰ ਬੰਦੇ ਵਿੱਚ ਗੱਲ ਬਾਤ ਪੂਰੀ ਆ ਪਰ ਕੋਈ ਗੋਰ ਨਹੀਂ ਕਰਦਾ ਬਾਕੀ ਵਿਰੇ Love you ਆ ਕੰਮ ਖਿਚ ਕੇ ਰੱਖ
@deepakhsp3684
@deepakhsp3684 Жыл бұрын
ਵੀਰ ਤੇਰੇ hardwork ਦੇ ਆਪਾ ਗਵਾਹ ਹਾਂ 👌👌 ਬਣ ਗਿਆ ਸਟਾਰ 🤗
@bhadurrai6663
@bhadurrai6663 Жыл бұрын
Right
@GoluKumar-si7np
@GoluKumar-si7np Жыл бұрын
शं
@preetsaini6988
@preetsaini6988 Жыл бұрын
e-
@Gamingfarming98
@Gamingfarming98 Жыл бұрын
@@bhadurrai6663 00
@V_Sharma_DJ
@V_Sharma_DJ Жыл бұрын
Teri maa ki kahaniyan
@Gobind_raj441
@Gobind_raj441 Жыл бұрын
ਖਿੱਚ ਕੇ ਰੱਖ ਕੰਮ ਵੀਰਾ ਵਾਹਿਗੁਰੂ ਤੈਨੂੰ ਚੜਦੀਕਲਾ ਵਿੱਚ ਰੱਖੇ❤️
@nonisingh2347
@nonisingh2347 Жыл бұрын
ਮੈ ਪਹਿਲਾਂ ਹੀ ਕਹਿੰਦਾ ਸੀ,,ਏ ਬੰਦਾ ਦੁਨੀਆ ਹਿਲਾਉ ਗਾ,,, ਅੱਜ ਉਹ ਗੱਲ ਸੱਚ ਹੋਗੀ 🙏🙏🙏🙏🙏
@surindersingh5380
@surindersingh5380 Жыл бұрын
100000,%,, ਬਿਲਕੁਲ ਸਹੀ,, ਲੌਂਗੀਆ ਦੇ ਦੋ ਗਾਣੇ ,,,ਡੈੱਥ ਰੂਟ ਤੇ ,,ਭੁੱਲ ਜਾਊ ਚੌਰਾਸੀ,, ਨੇ ਮੈਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ,, ਬਹੁਤ ਵਧੀਆ ਕਲਮ ਲੌਂਗੀਆ ਦੀ,,,
@InderAulakh-m1n
@InderAulakh-m1n Жыл бұрын
pehla mai v es bande da mjak bnaunda c
@BalkaranSingh-x1l
@BalkaranSingh-x1l Жыл бұрын
Kdo kiha c Bhai kini date c or yad Howe ta tym or din v D's diyo
@SatnamSingh-mk9mb
@SatnamSingh-mk9mb 11 ай бұрын
Bilkul ji
@SurendrrSingh-e8k
@SurendrrSingh-e8k 11 ай бұрын
Tuse right o veer ji ❤❤❤
@seehravlogs9369
@seehravlogs9369 Жыл бұрын
ਮੈਂ ਵੀ ਲਿਖਦਾ ਤੇ ਗਾਉਣਾ ਮੈਂ ਅੱਜ ਤੱਕ ਕਿਸੇ ਰੈਪਰ ਨੂੰ ਨੀ ਸੁਣਿਆ ਕੋਈ ਚੰਗਾ ਨੀ ਲੱਗਿਆ ਗੋਪੀ ਵੀ ਨਹੀਂ ਲੱਗਦਾ ਸੀ ਪਹਿਲਾਂ....ਪਰ ਹੁਣ ਇਹ ਬਹੁਤ ਵਧੀਆ ਲੱਗਦਾ ਗੋਪੀ ਨੇ ਕਈਆਂ ਦੀ ਸੋਚ ਬਦਲ ਦਿੱਤੀ ਹੋਣੀ ਆ.....ਖਿੱਚ ਕੇ ਰੱਖ ਕੰਮ ਨੂੰ ਤੇਰੇ ਬੋਲਾਂ ਚ ਸੱਚਾਈ ਆ👍👍👍👍👍
@moose_german47
@moose_german47 Жыл бұрын
ਬਾਈ ਇੱਕ ਇੱਕ ਗੱਲ ਮੇਰੀ ਜਿੰਦਗੀ ਦੀ ਰਿਆਲਟੀ ਤੂੰ ਸ਼ਾਪ ਦਿੱਤੀ ਦਿੱਲਾ ਇਕੱਲੀ ਮੇਰੀ ਨੀ ਮੇਰੇ ਬਰਗੇ ਸਾਰੇ ਇੰਨਟਰਨੇਸ਼ਨਲ ਸਟੂਡੇਂਟਾਂ ਦੀ ਕਹਾਣੀ ਇਹ ਸਿਰਾ ਬਾਰੀ ਲਵ ਯੂ ਸਾਡੇ ਹੁਸ਼ਿਆਰਪੁਰ ਦਾ ਮਾਣ ਗੋਪੀ ਲੌੰਗੀਆਂ🔥
@rohansingh1671
@rohansingh1671 Жыл бұрын
ਕਮਾਲ ਦੀ ਕਲਮ ਆ ਤੇਰੀ 🙏🏽
@sukhee9351
@sukhee9351 Жыл бұрын
ਬਾਈ ਬਹੁਤ ਸੋਹਣਾ ਗਾਣਾ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ।❤️🥰
@navdeepmg9087
@navdeepmg9087 Жыл бұрын
ਛਾ ਗਿਆ ਬਾਬੇ 👌 ਖਿੱਚ ਕੇ ਰੱਖ🔥☑️
@lovepreetbhattiPB07
@lovepreetbhattiPB07 Жыл бұрын
ਬਹੁਤ ਵਧੀਆ ਵੀਰ ਜੀ ਹੁਸ਼ਿਆਰਪੁਰ ਦਾ ਅਤੇ ਪੰਜਾਬ ਦਾ ਨਾਮ ਏਦਾਂ ਹੀ ਰੋਸ਼ਨ ਕਰਦੇ ਰਹੋ ਤੁਸੀ ਮਾਣ ਆ ਸਾਨੂੰ ਤੁਹਾਡੇ ਤੇ ਵੀਰ 🥰🥰
@Merepunjabdishan
@Merepunjabdishan 22 күн бұрын
ਇੱਕ song ਸੁਣਿਆ ਸੀ ਬਹੁਤ ghaint ਲਗਿਆ ਫਿਰ ਸਾਰੇ song ਸੁਣੇ ਪੂਰੀ ਸਚਾਈ ਆ ਬਹੁਤ ਘੈਂਟ bro 👌💯 ਦਿਲੋ❤ support ਆ ਇਹਦਾ ਖਿੱਚ ਰੱਖ ਕੰਮ ਨੂੰ👌✅❤️
@mandipkhiali4877
@mandipkhiali4877 Жыл бұрын
ਖਿੱਚ ਕੇ ਰੱਖ ਭਰਾ ❤
@BakchodBaba3006
@BakchodBaba3006 Жыл бұрын
पहले लोग हंसेंगे फिर वही लोग सलाम करेगे,,इस बात का गवाह है भाई❤
@kbrecords9338
@kbrecords9338 Жыл бұрын
ਜਿਉਂਦਾ ਰਹਿ ਵੀਰੇ ❤️❤️❤️
@puneetmahajan3541
@puneetmahajan3541 Жыл бұрын
Congratulations Gopi veere dil khush ho janda tere song Sun k 🙏🙏🙏🙏🙏👍👍 Bhole nath maharaj ese tra kirpa bnaye rkhan
@arjunjammu
@arjunjammu Жыл бұрын
Dubai full chl rha veer tare song 🔥❤️❤️❤️👌👌👌
@munishgautam9309
@munishgautam9309 4 ай бұрын
Atttt gopi vereee bhut Sara pyar tuhanu newzealand waloooooo rab chardi kla vich rakhe🙏🏻🔥🔥🔥
@JskhalsaTailor
@JskhalsaTailor Жыл бұрын
ਬਹੁਤ ਵਧੀਆ ਵੀਰ ਜੀ। ਜੌ ਚੰਗਾ ਕੰਮ ਓਹ ਚੰਗਾ ਹੀ ਕਹਾ ਗੇ। ਵੀਰੇ ਜਿੱਥੇ ਕੋਈ ਉਣੀ ਰਹਿ ਜਾਵੇ ਓਦੇ ਲਈ ਜੈ ਕੋਈ ਦੱਸੇ ਤੇ ਗੁੱਸਾ ਨੀ ਕਰਨਾ ਚਾਹੀਦਾ ਵੀਰ ਜੀ। ਬਾਕੀ ਲੁੰਗੀਆ ਵੀਰ ਜੀ ਰੱਬ ਤੁਹਾਨੂੰ ਤਰਕੀ ਤੇ ਸਤਬੁਦ ਦੇਵੇ ਏਦਾ ਦਾ ਹੀ ਗਵੋ ਸਾਡਾ ਸਮਾਜ ਚੰਗੇ ਰਾਹ ਵੱਲ ਤੁਰੇ। 🙏⛳
@SandeepSingh-hj6wb
@SandeepSingh-hj6wb Жыл бұрын
ਵਾਹਿਗੁਰੂ ਮਹਿਰ ਕਰੇ ਵੀਰ ਉੱਤੇ 😍😍
@arsh.ig9
@arsh.ig9 Жыл бұрын
Jida sidhu Bai jado bi koi song gaonde ta hrek song ch schiia glla kehnda c oda hi longiye Bai tere gane ch bi schai aa❤️👈 waheguru kirpa karn
@HarpreetSingh-xu5db
@HarpreetSingh-xu5db 10 ай бұрын
ਬਹੁਤ ਵਧੀਆਂ ਗਾਣਾਂ ਲੋਗੀਆਂ ਵੀਰ ਜੀ ❤
@jassimunjal1679
@jassimunjal1679 Жыл бұрын
ਬਹੁਤ ਘੈਂਟ ਗੀਤ, ਜਿਓੰਦਾ ਰਹਿ ਭਰਾਵਾ
@jindersinghjindersingh8402
@jindersinghjindersingh8402 Ай бұрын
ਬੱਸ ਬਾਈ ਤੇਰਾ ਟੈਮ ਆ ਗਿਆ ਹੁਣ ਇਸ ਤੋ ਬਾਅਦ ਤਾ ਬਾਈ ਐਂਡ ਆ ਹੁਣ ਬਣ ਗਿਆ ਸਟਾਰ ਨੰਬਰ 1 ਖਿੱਚੀ ਰੱਖ ਕੰਮ
@lovelysingh646
@lovelysingh646 Жыл бұрын
ਖਿੱਚ ਕੇ ਰੱਖ ਕਮ ਨੂੰ ਵੀਰ ❤
@HarpreetSingh-xu5db
@HarpreetSingh-xu5db 10 ай бұрын
ਲੋਗੀਆਂ ਵੀਰ ਜੀ ਤੁਹਾਡੇ ਰਾਈਪ ਗਾਂਣੇ ਸਾਫ ਸੁੱਥਰੇ ਹੁੰਦੇ ਨੇ ਪ੍ਰਰਵਾਰ ਵਿੱਚ ਸਾਰੇ ਜਣੇ ਬੈ ਕੇ ਸੁੱਣ ਸਕਦੇ ਨੇ ਹਰੇਕ ਰਾਈਪ ਗਾਣੇ ਵਿੱਚ ਕੋਈ ਨਾ ਕੋਈ ਸਿੱਖ ਹੁੰਦੀ ਹੈ ਜੀ ਤੇ ਯਾਦਾਂ ਤਰ ਹੱਰ ਗਾਣੇ ਵਿੱਚ ਰੱਬ ਦੇ ਨਾਂ ਦਾ ਜਿੱਕਰ ਜ਼ਰੂਰ ਕਰਦੇ ਹੋ ❤👍👌🌹💪🌴
@EntertainmentWorld725
@EntertainmentWorld725 Жыл бұрын
Kamal Lyrics and Kamal Voice ❤❤❤
@DJ_GURU_
@DJ_GURU_ Жыл бұрын
GOOD veere rab ਤਰਕੀਆਂ ਬਖਸੇ ਇਹ ਸਬ ਸਚ ਆ ਵੀਰੇ
@AmandeepSingh-te6gb
@AmandeepSingh-te6gb Жыл бұрын
Congratulations veera ji rabb thenu hemas Khush rkha a. Good bless you 🙂🙂🙂🙂🙂🙂🙂🙂
@AgamAgochar
@AgamAgochar 7 ай бұрын
Firee Gopi .... Hard work is paying off !! Flow is amazing !!
@Jodhabilla
@Jodhabilla Жыл бұрын
Kya baat aa gopi veer ❤️ dil nu sooh gya gana LOVE YOU BRO ❤️
@RaviShooter78
@RaviShooter78 6 ай бұрын
ਗੋਪੀ ਬਾਈ ਦੇ ਸਾਰੇ ਗਾਣਿਆਂ ਵਿੱਚ ਸੱਚ ਹੁੰਦਾ ❤ ਬਹੁਤ ਵਧੀਆ ਕਲਮ ਆ ਵੀਰ ਦੀ❤
@SmallGamesWorld
@SmallGamesWorld Жыл бұрын
Waheguru tere te mehar kre vire...... bs sach gaa.... hosal milda tere geet nal
@VISHU_GAMING_SHORTS
@VISHU_GAMING_SHORTS 3 ай бұрын
ਬਾਈ ਜੀ ਬੋਹੋਤ ਵਦੀਆ ਲਿਖਿਆ।❤❤❤❤ ਪਰ ਇਸ ਵਿਚ ਤਾ ਪੰਜਾਬੀਆਂ ਦੀ ਗਲਤੀ ਆ ਨਾ ਆਪਣਾ ਦੇਸ਼ ਛੱਡ ਕੇ ਬਾਹਰ ਜਾ ਰਹੇ ਨੇ । ਚਾਰ ਪੈਸੇ ਨੇ ਇਹਨਾਂ ਦੇ ਅੱਖਾਂ ਬੰਦ ਕਰ ਦਿੱਤੇ ਨੇ । ਬਿਹਾਰੀ ਵੀ ਤਾਂ ਮਿਹਨਤ ਹੀ ਕਰਦੇ ਨੇ ਨਾ । ਪਰ ਉਹ ਆਪਣਾ ਦੇਸ਼ ਤਾਂ ਨਹੀਂ ਛੱਡਦੇ ਨੇ । ਬਾਕੀ ਤੁਸੀ ਵੀ ਆਪਣੀ ਰਾਇ ਦਿਓ । ਜਿਹਨੂੰ ਗੱਲ ਸਹੀ ਲੱਗੀ ਉਹ ਲਾਈਕ ਕਰੋ ।
@manindersingh6245
@manindersingh6245 Жыл бұрын
Bhaut sohna song aa y Y hun ta tuhade song di wait rehndi aa b kdo aau Vakh vakh concepts te song kr rahe o y bhaut versatile singer o
@fuffad254
@fuffad254 Жыл бұрын
Bai ਮੈਂ ਤੈਨੂੰ ਬਿਲਕੁਲ ਪਸੰਦ ਨਹੀਂ ਕਰਦਾ c ਪਹਿਲਾਂ ਸਿੱਧੂ 22 ਦੇ ਜਾਣ ਤੋਂ ਬਾਅਦ ਤੇਰੇ ਗਾਣੇ ਸੁਣੇ ਤੇਰੀ ਨਿੱਡਰ ਕਲਮ ਦਾ ਫ਼ੈਨ ਹੋ ਗਿਆ ਹੈ। ਤੇਰੀ ਕਲਮ ਬਹੁਤ ਵਧੀਆ ਚੱਲ ਰਹੀ à ਹੁਣ ਐਦਾ ਹੀ। ਸਿੱਧੂ ਵਾਂਗੂੰ ਜਿੰਦਗੀ ਲਿਖੀ ਆਪਣੀ ਬਹੁਤ ਅੱਗੇ ਜਾਏਂਗਾ god bless you ♥️♥️♥️
@o2music755
@o2music755 Жыл бұрын
Boht sohna project... sari team nu congratulations 💯👍
@ramdeepsingh
@ramdeepsingh Жыл бұрын
Okay aa bro 🔥👌
@HarpalSingh-uv9ko
@HarpalSingh-uv9ko 9 ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ
@DeepLudhiana3004
@DeepLudhiana3004 Жыл бұрын
Geet ch reality likhi aa bai ne ❤️❤️✅✅boht vdia improvement kiti gopi veer ne 💯
@jagdeepsingh7057
@jagdeepsingh7057 10 ай бұрын
ਅਫ਼ਲਾਤੂਨ ਬਾਈ ਸਾਡਾ ਲੌਂਗੀਆ ਵੀਰ 💪💪💪
@khushi-pr2rk
@khushi-pr2rk Жыл бұрын
ਆਉਣ ਵਾਲੇ ਟਾਇਮ ਦਾ ਸਟਾਰ 🙏🤞💫
@satnamdhillon3330
@satnamdhillon3330 11 ай бұрын
ਕਹਿੰਦੇ Longia ਦਾ TIME ਚੱਲਦਾ🖖🖖🤘
@RajaSingh-gt9vg
@RajaSingh-gt9vg Жыл бұрын
ਬਹੁਤ ਸੋਹਣਾ ਗੀਤ
@pardeepsharma2575
@pardeepsharma2575 11 ай бұрын
Love you Longia bhaji. Att. Keep it up 💪💪💪👍👍👍
@sking4556
@sking4556 Жыл бұрын
Feature of industry 👌🏼👌🏼👌🏼👌🏼
@VISHALVISHAL-j4q
@VISHALVISHAL-j4q 6 ай бұрын
ਖਿੱਚ ਕੇ longia ਵੀਰ
@crownpost
@crownpost Жыл бұрын
Jeonda reh veer Ik NRI bande di all life bahut wdia byaan keti a es rap ch 👍👍
@gerrysaab551
@gerrysaab551 Жыл бұрын
ਸਿਰਾ ਵੀਰ ਵਾਹਿਗੁਰੂ ਤੈਨੂੰ ਤਰੱਕੀਆ ਬਖਸਣ
@harshansingh2912
@harshansingh2912 Жыл бұрын
Like always, motivated the youth ,longiaaaaaa
@LoVeAk96
@LoVeAk96 Жыл бұрын
Hun bni gal ..eh laya tu siraaa mitra Chak ke rkh km nu eve di kalam rkhi apni boht hi bdya yrr god bless You
@Playstatio5
@Playstatio5 Жыл бұрын
Next level this guy need support he’s really doing hard work
@RajeshKumar-lq7cg
@RajeshKumar-lq7cg Жыл бұрын
Wah veer swaad lea ditaaa......chkiii rkheo kmm nuu idiiii
@jagvindersingh6473
@jagvindersingh6473 Жыл бұрын
Well done brov you doing hard work in music industry
@sukhbirsingn1024
@sukhbirsingn1024 Жыл бұрын
ਕੰਮ ਖਿੱਚ ਕੇ ਰੱਖ 22❤
@tirangabandchd
@tirangabandchd Жыл бұрын
Excellent 👏👏
@balwindersingh-ts5kv
@balwindersingh-ts5kv Жыл бұрын
ਘੈਂਟ ਆ ਯਰ
@marksadhra9399
@marksadhra9399 Жыл бұрын
Surprised by how good this song is. Keep it up.
@harbanssingh3378
@harbanssingh3378 23 күн бұрын
Very good 👍👍 bhai saab ji sach nu rakho khich ke Waheguru ji aap nu Tarkki bakhshe bhai saab ji Very nice song 👍👌👌👍👍
@NAVE_MULTANI
@NAVE_MULTANI Жыл бұрын
He spit fukin hard truth 💯
@rathor_boy
@rathor_boy Жыл бұрын
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੀਰਾ ਰੈਪ ਯਾਰੋ
@ankushpasricha567
@ankushpasricha567 Жыл бұрын
Lyricss ultra level 👌👌
@kittu.k
@kittu.k 2 ай бұрын
ਨਹੀ ਰੀਸਾਂ ਤੇਰੀਆਂ ਗੋਪੀ 22 👌👍
@husanbuttar9597
@husanbuttar9597 Жыл бұрын
God bless u gopi veere
@AshokKumar-mc2vf
@AshokKumar-mc2vf Жыл бұрын
ਵਾਹ ਜੀ ਲੋਂਗੀਆਂ ਸਾਬ
@bhattibhatti2084
@bhattibhatti2084 Жыл бұрын
Waheguru tenu carhdickala 22g
@kapilthakur-fg9uo
@kapilthakur-fg9uo Жыл бұрын
Inspiring song ❤❤❤
@ravigojjra6652
@ravigojjra6652 7 ай бұрын
ਸੱਚ ਲਿਖਿਆ ਵਦੀਆ ਗਾਇਆ ਵੀਰ 🙏🙏🙏🙏🙏🙏🙏🙏
@ilfordwines
@ilfordwines Жыл бұрын
Gopee veer u killed it best rapper waheguru ji mehar rakhan chadd di kalla bakhshan
@weldarking5006
@weldarking5006 Жыл бұрын
ਗੋਪੀ ਬਹੁਤ ਵਧੀਆ ਵੀਰ ਚੱਕ ਕੇ ਰੱਖ ਕੰਮ ਨੂੰ ਵੀਰ
@pioneerjatt93
@pioneerjatt93 Жыл бұрын
if you don’t support these kind of songs then don’t complain about sabeyachaar culture etc bulshit. great stuff brother
@jyotidhariwal551
@jyotidhariwal551 Жыл бұрын
Boht vdia veere jma sach likhya te gaaya
@gujjawolfofficial
@gujjawolfofficial Жыл бұрын
Longia is evolving 🔥🔥🔥
@JeetVallah-j5i
@JeetVallah-j5i Жыл бұрын
veer bhut vadhia song a .... eda hi killi nap k rakhi .... inspired song a
@rajdeepdhillon4286
@rajdeepdhillon4286 Жыл бұрын
Agg kaddi janda bnda ….haters gonna hate…. Started from bottom
@preetkuar241
@preetkuar241 Жыл бұрын
Vry nic song attt kri aa veer ne 🔥🔥🔥🔥🔥👌🔥🔥🔥gbu
@rajanvlogspb0286
@rajanvlogspb0286 Жыл бұрын
end gal bat veer tare sira hi likda tu yarr🔥🔥🔥🔥🔥👌👌👌👌
@Gur_jhim66
@Gur_jhim66 Жыл бұрын
Love u Janne ❤❤🎉🎉 bs eko gal kehni 👍👌
@NehaArora3786
@NehaArora3786 Жыл бұрын
end hi kra re veere
@BaljitSingh-gh6kh
@BaljitSingh-gh6kh Жыл бұрын
ਬਹੁਤ ਵਧੀਆ ਗੀਤ ਲਿਖਿਆ ਵੀਰ ਜੀ ਜਿਉਂਦਾ ਰਿਹਾ ਵਾਈ ਤੂੰ ਅਜੇ ਬਹੁਤ ਵੱਡਾ ਸਟਾਰ ਬਣਾ ਹੈ ਵਾਈ ਇੱਕ ਦਿਨ ਐਸਾ ਆਉਣਾ ਹੈ ਬੋਹੀਵੀਨ ਵਰਗੀਆਂ ਦਾ ਤੂੰ ਧੂੰਆਂ ਕੱਢ ਕੇ ਰੱਖ ਦੇਣਾ ਹੈ ਰੈਪ ਵੇਸੱਕ ਲੇਟ ਕੱਢ ਦੀਆਂ ਕਰ ਪੂਰਾ ਆਟੇ ਵਾਗੂ ਗੁੁੰਨ ਦੇਆ ਕਰ ਜਿਉਂਦਾ ਰਿਹਾ
@jatinbhatti6989
@jatinbhatti6989 Жыл бұрын
Nice ustad ji so.. Gud and mahadev tanu hor uchaya te lejave jai shiv shambu har har mahadev
@HaRecords23
@HaRecords23 Жыл бұрын
ਬਹੁਤ ਬਹੁਤ ਵਧੀਆ ਮੇਰੇ ਵੀਰ ਹਮੇਸ਼ਾਂ ਰੱਬ ਤੈਨੂੰ ਤਰੱਕੀਆਂ ਦੇਵੇ love you ਗੋਭੀ ਵੀਰੇ
@amardeepsidhu4746
@amardeepsidhu4746 Жыл бұрын
Tu ta bn gya veer ..god bless you
@manusharma5449
@manusharma5449 Жыл бұрын
Bohut badiya beere 👌👌👌👌
@shooterboy7833
@shooterboy7833 Жыл бұрын
Waah bro top class likhn lag peya 🤘🤘
@SatwinderSingh-vu9od
@SatwinderSingh-vu9od Жыл бұрын
💯✅ bht vdia vr song reality
@ambarsariya0780
@ambarsariya0780 Жыл бұрын
Gopi Bhai krlya fan tu jnn❤️❤️ ਵਾਹਿਗੁਰੂ ਭਲੀ ਕਰੇ 🤲🤗
@jagdeedsing3166
@jagdeedsing3166 Жыл бұрын
Lvu Gopi bro Vryyy Nyccc Doabe di Shan Attttttr Chak de fatteeee bro😎😘🌹🌷🤘🤘🤘🤘🎄🌳🎉🎉🌷🤘🤘🚩🤘🤘🤘🎄
@maninderfoji2837
@maninderfoji2837 Жыл бұрын
Shaaa giya sachi dasda yr sidhu baad nu Mann nu changa lagga va
@krishandevpahwa4022
@krishandevpahwa4022 Жыл бұрын
Bai g end kra di. Lyrics end h bai❤❤
@kamarsodhi9915
@kamarsodhi9915 Жыл бұрын
Wah oye bai jma e sach❤❤
@Manga_Fatehpuria
@Manga_Fatehpuria Жыл бұрын
Bahot vdiya bai ji tusi bakamal likhde ho saloot hai bai tuhanu sidhu Moose Wale to bad vich tuhanu sunan nu Dil karda bai ji sab sach likheya bai very nice 👍👍👍👍👍 song bai ji
@davindernandha8961
@davindernandha8961 10 ай бұрын
Bai tu ta bollywood material hai..... bas hun time jada door nayi..... Salute teri mehnat nu......too good
@PalwinderSingh-eg6fj
@PalwinderSingh-eg6fj 10 ай бұрын
Siraa krati pra Edda hi napi rakh kili pta lagje duniyan te aye a🤗
@AshishBhagat-qo1uy
@AshishBhagat-qo1uy 4 ай бұрын
Veer teri singing bhat vadha va❤
@LakhwinderSingh-fj6ol
@LakhwinderSingh-fj6ol Жыл бұрын
Is great ,longiya vir shidu de raahan te galan Punjab di Karan lag gya hai keep it up waheguru ji kirpa Karan teri Kalam te 🙏🙏🙏🙏
@alimmalikrider
@alimmalikrider Жыл бұрын
All song sach dasta Bai Gopi longia jidabad .👌👌👌👌👌
@ohiterayaar748
@ohiterayaar748 11 ай бұрын
ਬਹੁਤ ਵਧੀਆ ‌ਵੀਰ ਜੀ
@Rk-vf5hb
@Rk-vf5hb Жыл бұрын
Veer Aaj Mai tenu lenged kahnda best of luck verr
@shambhubawa6018
@shambhubawa6018 11 ай бұрын
Khich ke rakh💪 Gopi mere bhai 2⃣0⃣2⃣4⃣ mein To Aag🔥 lagaenge Gopi longia only one☝
@gaganbajwa2707
@gaganbajwa2707 Жыл бұрын
Longia rap ajj kal de nawe nawe landuya de rap nalo 100 Guna wadiya. God bless you longia
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 3,1 МЛН
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 36 МЛН
Motorbike Smashes Into Porsche! 😱
00:15
Caters Clips
Рет қаралды 23 МЛН
Trick-or-Treating in a Rush. Part 2
00:37
Daniel LaBelle
Рет қаралды 43 МЛН
Paisa Paisa (Official Video) Gopi Longia |  2022  | Folk Rakaat
3:38
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 3,1 МЛН