ਡੇਅਰੀ ਲੋਨ ਲੈਣ ਦਾ ਪੂਰਾ ਤੇ ਸਹੀ ਤਰੀਕਾ ਜਾਣੋ I Dairy Loan I Pashu Loan Scheme

  Рет қаралды 58,819

Apni Kheti

Apni Kheti

5 жыл бұрын

ਖੇਤੀ ਦੇ ਸਭ ਤੋ ਨੇੜਲਾ ਕਿੱਤਾ ਡੇਅਰੀ ਨੂੰ ਸ਼ੁਰੂ ਕਰਨ ਲਈ ਕਿਸਾਨ ਨੂੰ ਡੇਅਰੀ ਲੋਨ ਲੈਣ ਵਿੱਚ ਬਹੁਤ ਮੁਸ਼ਕਿਲਾਂ ਆ ਰਹੀਆ ਹਨ ਸੋ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆ ਡੇਅਰੀ ਕਿੱਤੇ ਵਿੱਚ ਤਜ਼ਰਬਾ ਰੱਖਣ ਵਾਲੇ ਗੁਰਬੀਰ ਸਿੰਘ ਗਿੱਲ ਆਪਣੀ ਖੇਤੀ ਟੀਮ ਰਾਹੀ ਡੇਅਰੀ ਲੋਨ ਲੈਣ ਬਾਰੇ ਜਾਣਕਾਰੀ ਦਿੰਦੇ ਹੋਏ ਤੇ ਲੋਨ ਨਾ ਮਿਲਣ ਦੇ ਕਾਰਨਾ ਬਾਰੇ ਵੀ ਦੱਸਦੇ ਹੋਏ। ਇਸ ਤਰੀਕੇ ਨੂੰ ਸਮਝਣ ਲਈ ਇਸ ਵੀਡਿਓ ਨੂੰ ਸ਼ੁਰੂ ਤੋ ਲੈ ਕੇ ਅਖੀਰ ਤੱਕ ਜਰੂ੍ਰ ਦੇਖੋਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਅਪਣੀਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
ਐਂਡਰਾਇਡ: play.google.com/store/apps/de...
ਆਈਫੋਨ: appsto.re/in/jWH9ib.i
ਅਪਣੀਖੇਤੀ ਫੇਸਬੁੱਕ ਪੇਜ: / apnikhetii

Пікірлер: 85
@ApniKheti
@ApniKheti 5 жыл бұрын
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6 ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।
@preetsharma3632
@preetsharma3632 5 жыл бұрын
9888527265
@punjab3055
@punjab3055 4 жыл бұрын
ਗੁਰਦਾਸਪੁਰ ਜਿਲਾ ਦੇ ਵਸਨੀਕ ਆ . ੧੨ ਪਾਸ ਤੇ ਹੁਣ ਮੈ ਡੇਅਰੀ ਫਾਰਮ ਖੋਲਣਾ ਚਾਹੁੰਦਾ ਆ ਮੱਝਾਂ ਅਤੇ ਗਾਵਾ ਦ . ਕਿਾ ਤਰਾ ਲੋਨ ਮਿਲੇਗਾ . ਕੁਝ ਸੁਜਾਅ ਦਿਯੂ ਮੈਨੂੰ . ਕਿੱਥੋ ਲੋਨ ਮਿਲੇਗਾ . ਤੇ ਕੀ ਸਬਸਿਡੀ ਮਿਲੇਗੀ .
@ApniKheti
@ApniKheti 4 жыл бұрын
@@punjab3055 ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਆਪਣਾ ਇਹ ਸਵਾਲ ਪੁੱਛੋ। ਐਪ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਸਾਡੇ ਮਾਹਿਰਾਂ ਦੁਆਰਾ ਦਿੱਤੀ ਜਾਵੇਗੀ। ਐਪ ਡਾਊਨਲੋਡ ਕਰਨ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@raninderbeersingh9060
@raninderbeersingh9060 5 жыл бұрын
Very good , very clear information to farmers thanks
@jaswinderguraya847
@jaswinderguraya847 5 жыл бұрын
bhot vadia jaan kari dete aa veer ji ne
@narayanprasad4040
@narayanprasad4040 3 жыл бұрын
Correct sir, ye gal farmer de witch lijao ji ta ki una nu help mil sake aate subsidy bhli deaao
@amritpal7465
@amritpal7465 2 жыл бұрын
Bai g security vaste ke dena painda for example kila da no jevea limit dea deea de
@GurpreetSingh-mt6kf
@GurpreetSingh-mt6kf 5 жыл бұрын
Nice
@HarpreetSingh-zs4xe
@HarpreetSingh-zs4xe Жыл бұрын
Very Good y ji
@loveakoi9768
@loveakoi9768 5 жыл бұрын
Subsidi kini mildi a y eh v daso.
@oldsong8043
@oldsong8043 5 жыл бұрын
Bhut vadiya
@JagsirSingh-pc8vc
@JagsirSingh-pc8vc 5 жыл бұрын
Bhut vadiya
@bikkersinghkhalsakhalsa5752
@bikkersinghkhalsakhalsa5752 5 жыл бұрын
Good
@stockmarkettrading9467
@stockmarkettrading9467 5 жыл бұрын
Nice video Bhai g
@kishanchand3890
@kishanchand3890 3 жыл бұрын
Super
@satnam_bhangu.1915
@satnam_bhangu.1915 2 жыл бұрын
Good information Bro 👌👌🔥
@ApniKheti
@ApniKheti 2 жыл бұрын
इसके इलावा खेतीबाड़ी और पशु पालन की जानकारी के लिए आप हमारी एप डाउनलोड कर सकते है ऐप डाउनलोड करने के लिए नीचे दिए लिंक पर क्लिक करें: एंड्रॉयड के लिए : bit.ly/2ytShma आईफोन के लिए: apple.co/2EomHq6
@alwaysenjoy8893
@alwaysenjoy8893 4 жыл бұрын
Thanks brother tussi bahut help kitti meri thanku so much
@ApniKheti
@ApniKheti 4 жыл бұрын
Thank you for contacting with Apni Kheti For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@rajveerthind1896
@rajveerthind1896 4 жыл бұрын
Jekar pehle v pashu Han farmer kol ohna te subsidy milegi ja new purchase karne pen ge
@ApniKheti
@ApniKheti 4 жыл бұрын
Ranjeet ji, Kirpa kr ke es bare jankari lyi tusi apna swal Apni Kheti mobile app vich pucho. App vich tuhanu mahir sahi jankari ate slah denge. App download krn lyi haitha ditte link te click kro: For Android: bit.ly/2ytShma For Iphone: apple.co/2EomHq6
@balwantdeonsingh9386
@balwantdeonsingh9386 5 жыл бұрын
Bakrian the loan bare video banao veer g
@ApniKheti
@ApniKheti 5 жыл бұрын
Sujhaa den lyi Dhanwad ji. Asi es vishe te jrur video bnavage.
@balkaransingh1999
@balkaransingh1999 5 жыл бұрын
Gurvir Singh da pind kehda y Othe aw k farm dekh sakde a asi
@ApniKheti
@ApniKheti 4 жыл бұрын
Tusi Gurvir ji nal es number te smapark kr skde ho ji: 8872044757 Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro: For Android: bit.ly/2ytShma For Iphone: apple.co/2EomHq6
@JaskaranSingh-dl9tn
@JaskaranSingh-dl9tn 5 жыл бұрын
Saria banks loan nai dindia y mainu oreintal bank of commerce ..icicci te hdfc nee jvav de ta ikle pnb vale mnne aa o v 2hfte hogye mehkme vich file layi c bank vich aayi ni na koi bank vlo cal
@manjindergill420
@manjindergill420 2 жыл бұрын
Bai hogya tude Loan ke ni hun
@khushidhindsa3462
@khushidhindsa3462 5 жыл бұрын
Bai got farming loan bare jaroor daso
@ApniKheti
@ApniKheti 5 жыл бұрын
Sujhaa den lyi Dhanwad ji. Asi es vishe te jrur video bnavage.
@princesinghbamniya7176
@princesinghbamniya7176 4 жыл бұрын
Sir asi bilkul griv SC caste to aa par dairy loan chahida low label te km Karna kime hunda 4-5 buffalo aa
@ApniKheti
@ApniKheti 4 жыл бұрын
Prince ji, tusi apna eh swal Apni Kheti mobile app vich pucho. App vich tuhanu mahir loan len bare sahi jankari ate slah denge. App download krn lyi hetha ditte link te click kro: For Android: bit.ly/2ytShma For Iphone: apple.co/2EomHq6
@dilbagsingh7640
@dilbagsingh7640 8 ай бұрын
😊
@GurpreetSingh-mt6kf
@GurpreetSingh-mt6kf 5 жыл бұрын
Ghat to ghat kine sala ch loan vaps krna painda sado ji?
@Guri55136
@Guri55136 5 жыл бұрын
5 years
@RavinderSingh0813
@RavinderSingh0813 4 жыл бұрын
@@Guri55136 khalsa ji tusi apna ph number dseyo pls
@Savengerofficial5966
@Savengerofficial5966 3 жыл бұрын
Greeb kisaan majdoor nu Loan den ton drde bank wale saleo Vijay malya nirav lalit modi adani de rishtedar desh diyan bank's da 5545800055 crore rupye ton zyada paise Lai ke bhajj gye ohna nu den lgge ni dr lgda Bank waleya nu
@amardeepbatth6801
@amardeepbatth6801 4 жыл бұрын
Sir Ludhiana disstt vich traing kitho lai jave dairy farm di
@ApniKheti
@ApniKheti 4 жыл бұрын
Amardeep ji, Training len lyi tusi Apni Kheti mobile app vich apna swal pucho ate apna poora address bhi swal nal dseyo, ta jo tuhanu tuhade nazdiki training center di jankari ditti ja ske. App download krn lyi haitha ditte link te click kro : For Android: bit.ly/2ytShma For Iphone: apple.co/2EomHq6
@amardeepbatth6801
@amardeepbatth6801 4 жыл бұрын
@@ApniKheti bhut bhut dhanwad sir
@tamantoor8613
@tamantoor8613 2 жыл бұрын
Mnu 1 lac 50000 da loan chahida uhde lyi bank security documents mangega ya nhi
@ApniKheti
@ApniKheti 2 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@Savengerofficial5966
@Savengerofficial5966 3 жыл бұрын
Nawashahr vich Nabard office nhi hai
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@iskandariyakennel8221
@iskandariyakennel8221 5 жыл бұрын
Poultry loan bare v upload karo video please
@ApniKheti
@ApniKheti 4 жыл бұрын
Sujha den lyi dhanvad. Apni Kheti team jrur koshish kregi es topic te video bnaun di. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@RamandeepSinghSODHI-tf2tw
@RamandeepSinghSODHI-tf2tw 5 жыл бұрын
ਬਾਈ ਜੀ ਮੈਂ ਟਰੇਨਿੰਗ ਕਰਨ ਤੋ ਪਹਿਲਾ ਡਾਇਰੀ ਵਿਕਾਸ ਬੋਰਡ ਬਰਨਾਲਾ ਵਿਖੇ ਸਾਰੀ ਜਾਣਕਾਰੀ ਲੈਤੀਂ ਫਿਰ ਉਨ੍ਹਾ ਨੇ ਮੈਨੂੰ ਸੰਗਰੂਰ ਵਿਖੇ ਟਰੇਨਿੰਗ ਵਾਸਤੇ ਕਿਹਾ ਮੈਂ ਟਰੇਨਿੰਗ ਕਰਨ ਤੋ ਬਾਅਦ S.B.I ਬੈਕ ਨੂੰ ਕੇਸ ਅਪਲਾਈ ਕਰਨ ਲਈ ਸਾਰੀ ਫੋਰਮੋਲਟੀਂ ਪੂਰੀ ਕੀਤੀ ਸਾਰਾ ਕੁਝ ਪੂਰਾ ਹੋਣ ਤੇ 6..7..ਮਹੀਨੇ ਗੇਡੇ ਮਰਵਾਏ ਫੇਰ ਬੈਂਕ ਵਾਲੇ ਫਰਦ ਮੰਗੀ ਜੋ ਮੇਰੇ ਕੋਲ ਨਹੀ ਸੀ ਤੇ ਉਨਾ ਨਾਂ ਕਰ ਦਿੱਤੀ ਬਾਕੀ ਜਦ ਕਿ ਮੈ ਸਾਰੀਆਂ ਸਰਤਾਂ ਪੂਰੀਆਂ ਕਰਦਾ ਬਾਈ ਜੀ ਦਾ ਮੁਬਾਇਲ ਨੰਬਰ ਦੇ ਦਿਉ ਤਾ ਬਹੁਤ ਬਹੁਤ ਧੰਨਵਾਦ ਜੀ
@jagseersingh8913
@jagseersingh8913 5 жыл бұрын
8872044757 Gurbir singh gill
@veetsingh774
@veetsingh774 5 жыл бұрын
Ramandeep Singh.SODHI.9915653779 helo veere project report kitho baan vaye c ji barnala vich kon banoda ji
@farmingleaderpb31732
@farmingleaderpb31732 5 жыл бұрын
O9
@khoo_wale08
@khoo_wale08 2 жыл бұрын
DDM
@lovejanni736
@lovejanni736 4 жыл бұрын
Veere je Mai 5 passu. Rakha ta kina 1month ch income hovegyi
@ApniKheti
@ApniKheti 4 жыл бұрын
Kirpa krke tusi apna swal Apni Kheti mobile app vich vistar nal pucho. App vich tuhanu mahir sahi jankari ate slah denge. App download krn lyi hetha ditte link te click kro: For Android: bit.ly/2ytShma For Iphone: apple.co/2EomHq6
@NirmalSingh-mc8fo
@NirmalSingh-mc8fo 4 жыл бұрын
ਸਬਸਿਡੀ ਲੈਣਾ ਲਈ ਖੇਤੀ ਮਸ਼ੀਨਰੀ ਵਾਂਗ ਰੇਟ ਵਧਾ ਕੇ
@sidhusaabh2130
@sidhusaabh2130 4 жыл бұрын
ਜੇ ਅਸੀਂ ਇੱਕ ਮੱਝ ਜਾਂ ਗਾਂ ਖਰੀਦਣੀ ਹੋਵੇ ਉਸ ਲਈ ਵੀ ਲੋਨ ਮਿਲ ਸਕਦਾ ਹੈ ਸਿਰਫ ਇੱਕ ਜਾਨਵਰ ਲਈ
@ApniKheti
@ApniKheti 4 жыл бұрын
ਤੁਸੀ ਆਪਣੀ ਖੇਤੀ ਮੋਬਾਈਲ ਐਪ ਵਿੱਚ ਆਪਣਾ ਇਹ ਸਵਾਲ ਪੁੱਛੋ। ਐਪ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਸਾਡੇ ਮਾਹਿਰਾਂ ਦੁਆਰਾ ਦਿੱਤੀ ਜਾਵੇਗੀ। ਐਪ ਡਾਊਨਲੋਡ ਕਰਨ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@jagagill8090
@jagagill8090 4 жыл бұрын
Hanji bai ji 2 layi te 6 layi te 10 layi 2 layi 1 lakh 6 layi 3 lakh 10 layi 6 lakh
@sidhusaabh2130
@sidhusaabh2130 4 жыл бұрын
@@jagagill8090 ਵਿਆਜ ਵੀ ਦੇਣਾ ਪਵੇਗਾ ਤੇ ਸਰਕਾਰ ਕੋਈ ਸਬਸੀਟੀ ਵੀ ਦੇਵੇਗੀ ਕੇ ਨਹੀਂ ਕਿ ਕਰੀਏ ਲੋਨ ਲੈਣ ਲਈ ਤੇ ਕਿੰਨੇ ਟਾਈਮ ਚ ਲੋਨ ਵਾਪਸ ਕਰਨਾ ਪਵੇਗਾ
@bhupinderandsukhwinder3015
@bhupinderandsukhwinder3015 5 жыл бұрын
Eh ta Lapra pind da lagda munda
@rajpannu979
@rajpannu979 5 жыл бұрын
Ha g veere gurveer singh lapra
@balwindersingh5938
@balwindersingh5938 4 жыл бұрын
Tuhaada number ki aa veer ji
@jaswinderguraya847
@jaswinderguraya847 5 жыл бұрын
eh veer ji da number de sakde oo ja veer j comment dekh reha ta number jarur send kre
@ApniKheti
@ApniKheti 5 жыл бұрын
8872044757 Gurbir singh gill
@hardeepmanhas2906
@hardeepmanhas2906 5 жыл бұрын
Sir lady farmer waastey kinni subsidy mildi ha
@ApniKheti
@ApniKheti 5 жыл бұрын
Sir, lady farmer lyi Subsidi bare jankari lyi tuc Apni Kheti app te apna swal pucho ate pao sahi jankari. App download krn lyi haitha dite link te click kro: For Android: bit.ly/2ytShma For Iphone: apple.co/2EomHq6
@sekhongraphics
@sekhongraphics 3 жыл бұрын
ਇਸ ਲਈ ਫਾਰਮ ਕਿਥੋਂ ਮਿਲੂਗਾ ਜੀ
@ApniKheti
@ApniKheti 3 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@jagdeepchahal8355
@jagdeepchahal8355 4 жыл бұрын
ਬੈਂਕ ਵਾਲੇ 1 ਪੁਸੂ m ਮਗਰ 3੦੦੦ ਰਪੈ ਬੀਮਾ ਲਏ ਰਹੇ ਨੇ
@kamalpreetsingh243
@kamalpreetsingh243 4 жыл бұрын
ਮੈ ਨੋਵੀ ਫੇਲ ਹਾ ਮੈਨੂ 4ਮੱਝਾ ਤੇ ਲੋਨ ਮਿਲ ਜੂ
@himanshukaushik3881
@himanshukaushik3881 5 жыл бұрын
Bhai hindi m b bna liya kro yaar...
@ApniKheti
@ApniKheti 5 жыл бұрын
Sujhav dene ke liye Dhanyawad. Hum koshish karenge k Hindi mein video bnayi jaye
@ravisaini4169
@ravisaini4169 4 жыл бұрын
ਕੋੲੀ ਬੈਂਕ ਨੀ ਦੇਦਾ ਲੋਨ
@ApniKheti
@ApniKheti 4 жыл бұрын
ਲੋਨ ਲੈਣ ਬਾਰੇ ਪੂਰੀ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਆਪਣਾ ਇਹ ਸਵਾਲ ਪੁੱਛੋ। ਐਪ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਸਾਡੇ ਮਾਹਿਰਾਂ ਦੁਆਰਾ ਦਿੱਤੀ ਜਾਵੇਗੀ। ਐਪ ਡਾਊਨਲੋਡ ਕਰਨ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@gurwinderkaur8661
@gurwinderkaur8661 4 жыл бұрын
sir sirf dedh lakh he lena h
@ApniKheti
@ApniKheti 4 жыл бұрын
Gurwinder ji, loan len lyi tuc apna swal Apni Kheti mobile app vich pucho. App vich tuhanu mahir loan len bare poori jankari denge. App download krn lyi haitha ditte link te click kro: For Android: bit.ly/2ytShma For Iphone: apple.co/2EomHq6
@GurpreetSingh-mt6kf
@GurpreetSingh-mt6kf 5 жыл бұрын
Gurpreet gill ji no send kro bro apna
@ApniKheti
@ApniKheti 5 жыл бұрын
8872044757 Gurbir singh gill
@ApniKheti
@ApniKheti 5 жыл бұрын
Gurbir Singh Gill 8872044757
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
New model rc bird unboxing and testing
00:10
Ruhul Shorts
Рет қаралды 24 МЛН
Playing hide and seek with my dog 🐶
00:25
Zach King
Рет қаралды 31 МЛН
Горилла Показала Малыша 😍
0:23
ДоброShorts
Рет қаралды 1,6 МЛН
Дайте ей Оскар! Змея притворяется мёртвой
0:11
Короче, новости
Рет қаралды 4,9 МЛН
Animal Transformation. Before & After! ✨😎 #shorts #animals
0:10
Смогут ли его спасти?! 😱
0:29
КиноСклад
Рет қаралды 2,2 МЛН