ਸ਼ਰਾਬ ਪੀਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਖ਼ੁਦ ਸਾਹਮਣੇ ਆ ਗਈ ਡਾਂਸਰ ਕੁੜੀ ਸਿਮਰ ਸੰਧੂ, ਦੇਖੋ Exclusive Interview

  Рет қаралды 53,273

Rozana Spokesman

Rozana Spokesman

Күн бұрын

Dancer girl Simar Sandhu came forward after being accused of drinking alcohol, see Exclusive Interview
#Ludhiana #Samrala #Dancer #punjabpolice #ViralVideo #Fight #DJOrganizer #RozanaSpokesman
ਸ਼ਰਾਬ ਪੀਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਖ਼ੁਦ ਸਾਹਮਣੇ ਆ ਗਈ ਡਾਂਸਰ ਕੁੜੀ ਸਿਮਰ ਸੰਧੂ, ਦੇਖੋ Exclusive Interview
...........................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 69
@Anonymous-td5nv
@Anonymous-td5nv 6 ай бұрын
ਕੀ ਹੋ ਗਿਆ ਹੈ ਜੇਕਰ ਸਿਮਰਨ ਨੇ ਸ਼ਰਾਬ ਪੀਤੀ ਹੋਈ ਸੀ ਨੱਚਣ ਵਾਸਤੇ ਜੋਸ਼ ਤਾਂ ਫਿਰ ਘੁੱਟ ਲਾ ਕੇ ਆਉਂਦਾ ਹੈ। ਲੋਕ ਪਾਗਲ ਹਨ ਜਿਹੜੇ ਡਾਂਸਰ ਉਪਰ ਸ਼ਰਾਬ ਦਾ ਦੋਸ਼ ਲਾ ਰਹੇ ਹਨ।
@UttamSingh-rc9lz
@UttamSingh-rc9lz 6 ай бұрын
ਸਰਮ ਆਉਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਇਕ ਇਕੱਲੀ ਲੜਕੀ ਨੂੰ ਦਬਾਉਣ ਲੲਈ ਇੰਨਾਂ ਇੱਝੜ ਕੱਠਾ ਕਰੀ ਫਿਰਦੇ ਹਨ।ਸ਼ਰਾਬ ਪੀਣੀ ਜਾ ਨਾਂ ਪੀਣੀ ਕਿਸੇ ਦਾ ਨਿੱਜੀ ਮਾਮਲਾ ਹੈ ਇੱਕ ਲੜਕੀ ਤੇ ਮਰਦਾਂ ਵੱਲੋ ਹੱਥ ਉਠਾਊਣਾਂ ਕਿਹੜੀ ਇੰਨਸਾਨੀਅਤ ਦੇ ਦਾਇਰੇ ਵਿੱਚ ਆਉਦਾ ਹੈ?
@starpandit6972
@starpandit6972 6 ай бұрын
Teri ko koi ladki is type ki galiya degi tu tu kya krega viedo dekh phle isne galiya de phir osne glass fekha vo bi lga nhi or isne daru Patti Jo ye galiya de rhi vo koi sirf ladki nhi deti character less hi deti h
@harrydhaliwal4167
@harrydhaliwal4167 6 ай бұрын
Eho jehia naal eh kuch ee hunda ,j kudi sahi hove ta kise di himmat ee ni hundi k kudi vall akh chakk k v dekh je
@facts_international
@facts_international 6 ай бұрын
​@@harrydhaliwal4167 kudiya bihar,UP,haryana che vi nachdiya par eda ladan di bazaye show cho chal jandiya kyunki ja ta banda dance da kamm na kare ja thodi shanti rakhhe te jithe lagge ki ethe dance karna theek nai otho chup kar ke chal jaye organisers nu keh ke ki main ja ri
@GurpreetKaur-qr8ly
@GurpreetKaur-qr8ly 6 ай бұрын
Veer ji vese t m es controvarsy khuri munde dona d naal nhi par ek gal puchni se veer ban k jwaab dena tusi khe rhe o e gala kadhi de se ta mareaa a par​ jhere kar ladies nu marde ne gandeaa gala kade ne ona bena kese gal to ona naal ke hona chahiye da a f@@starpandit6972
@surinderkaur9310
@surinderkaur9310 6 ай бұрын
ਲੋਕਾਂ ਨੂੰ ਕੁੜੀਆਂ ਦੀ ਇੱਜ਼ਤ ਕਰਨੀ ਚਾਹੀਦੀ ਦੀ ਹੈ ਲੋਕਾਂ ਦਾ ਦਿਮਾਗ ਖਰਾਬ ਹੋ ਗਿਆ ਹੈ
@MALKITSINGH-qf8qt
@MALKITSINGH-qf8qt 6 ай бұрын
ਇਹ ਬੀਬੀ ਗਲਤ ਆ ਜੀ
@Amarjitdhunna-d8r
@Amarjitdhunna-d8r 6 ай бұрын
No
@Upkarsingh-co2sc
@Upkarsingh-co2sc 6 ай бұрын
Bai ji menu simar Sandhu boldi bilkul sach lagg rahi ae...simar di gall ch dam ae....simran bahout piyari kuri ...ijat sabhi di ik brabar hundi ae...
@KhushpreetSingh-xi5py
@KhushpreetSingh-xi5py 5 ай бұрын
Simaran sandhu bilkul sahi hai ena de nal de galt ne enu insaf dio kudi ne sahi gala kadia ne asi bilkul nal hai
@noobarmy-r4w
@noobarmy-r4w 5 ай бұрын
Good 🎉🎉🎉🎉🎉
@teradeep2938
@teradeep2938 6 ай бұрын
Baat Agar apne Maan samaan par aa Jaye to Saare sanskaar tiyag dena he behatar hai
@teradeep2938
@teradeep2938 6 ай бұрын
Izat kro behan ki ani ho ya gair ki ❤❤❤❤❤
@GurjitSingh-nm5cj
@GurjitSingh-nm5cj 5 ай бұрын
Wine is main part of cultural event (All are know about)
@amarjatt5003
@amarjatt5003 6 ай бұрын
ਭੈ ਚੋ ਚਲ ਕਿ ਰਿਹਾ ਵਾ,,, ਧਨ ਆ ਪੱਤਰਕਾਰ ਸਾਹਬ,,,
@jyotaujla3829
@jyotaujla3829 6 ай бұрын
Very good ji
@kewalsekhon8206
@kewalsekhon8206 6 ай бұрын
Good sister
@amarjatt5003
@amarjatt5003 6 ай бұрын
ਬਾਈ ਤੇਰੀ sister ਏ
@GurpreetSingh-c1k2t
@GurpreetSingh-c1k2t 6 ай бұрын
Good👍
@jasvirsingh8715
@jasvirsingh8715 6 ай бұрын
Thori bear pindi Odan bahut shrif a vichari
@Anonymous-td5nv
@Anonymous-td5nv 6 ай бұрын
ਸਿਮਰਨ ਨੂੰ ਸਟੇਜ਼ ਤੋਂ ਥੱਲੇ ਜਾ ਕੇ ਡਾਂਸ ਕਰ ਲੈਣਾ ਚਾਹੀਦਾ ਸੀ ਜਿਵੇਂ ਕਹਿੰਦੇ ਹਨ ਕਿ ਨੱਚਣ ਲੱਗੀ ਤਾਂ ਘੁੰਡ ਕਾਹਦਾ ਕੀ ਪਤਾ ਉਹ ਸ਼ਰਾਬੀ ਇਹਨੂੰ ਹਜ਼ਾਰ ਪੰਦਰਾਂ ਸੋ ਟਿੱਪ ਦੇ ਦਿੰਦਾ ਬੰਦਾਜੇਕਰ ਕਿਸੇ ਬੰਦੇ ਦਾ ਹੱਥ ਇਹਨੂੰ ਲੱਗਾ ਜਾਂਦਾ ਤਾਂ ਇਹਦਾ ਕਿਹੜਾ ਰੰਗ ਕਾਲਾ ਹੋ ਜਾਣਾ ਸੀ ਵੈਸੇ ਰੰਨ ਬੜੀ ਸੈਕਸੀ ਹੈ ਜੇਕਰ ਹੱਥ ਨਹੀ ਲਵਾ ਸਕਦੀ ਤਾਂ ਫਿਰ ਚੁੱਪ ਕਰਕੇ ਘਰ ਬੈਠ l
@Ekamdeep-fn1fn
@Ekamdeep-fn1fn 6 ай бұрын
Good,simer,Sandhu,your,Right
@amanpreetkaur-wz8tu
@amanpreetkaur-wz8tu 5 ай бұрын
Os munde nu v lai k ao camre sahmne oh kyu ni aa reha je sacha te ave sahmne fr camre de
@KiranKullar-yc4si
@KiranKullar-yc4si 6 ай бұрын
Very good simran tere nal kise ne nahi khdna tenu khud apni ldai ladni peni raje tusi sabit karna ke aurat kamjor nahi
@amarjitbhullaramarjitbhull7839
@amarjitbhullaramarjitbhull7839 6 ай бұрын
ਬੇਸ਼ਰਮਾ ਕੁੜੀ
@ManjeetSingh-ll9io
@ManjeetSingh-ll9io 6 ай бұрын
Daru piti howegi hun kuz nahi kr sakda ghar wale nahi rokde yaar❤
@sukhdevsdhillon7815
@sukhdevsdhillon7815 6 ай бұрын
DJ artist girl is right DJ owners should support their artist but they are trying to save bad people which is very bad only police officer may provide justice
@grewalmandeepkaur9669
@grewalmandeepkaur9669 6 ай бұрын
ਬੇਸ਼ਰਮ
@BillingKing-dy7pu
@BillingKing-dy7pu 6 ай бұрын
😅😅😅
@ImranKhan-qc2do
@ImranKhan-qc2do 5 ай бұрын
Madam ena v Punjabi made nae v jehre tuhadi ijjat nu hath paunde honge...baki teriya galla kadan to pta. Lag gya tu kini k sau aa....mukdi gal ae aa teri ego bahut high aa..je kise ne tere glass marya ode piche v koi reason houga...kul milake biba mainu tu thik nae lagi..baki wahe guru jannda
@hassgill3457
@hassgill3457 6 ай бұрын
Pta lgda language to e sra ada bnda e sau c jda pase deke v sunge gndia gala ada di to thi sre gala kd dea hun
@BillingKing-dy7pu
@BillingKing-dy7pu 6 ай бұрын
ਆਰਕੈਸਟਾਂ ਲਿਆ ਨੂੰ ਬੰਦ ਕਰੋ ਬਾਈ ਇਹ ਪਿਛਵਾੜਾ ਦਿਖਾ ਕੇ ਆਪਣਾ ਬਈ ਭੜਕਾਂ ਆਉਂਦੀਆਂ ਨੇ ਬਈ ਮੱਲੋ ਮੱਲੀ ਬਜ਼ੁਰਗਾਂ ਨੂੰ ਬਈ ਇਹ ਕਸਬਾ ਲਿਆਉਂਦੀਆਂ ਨੇ ਅਗਲੇ ਕੰਨੀ ਇਹ ਸੱਭਿਆਚਾਰਕ ਖਰਾਬ ਕਰਦੀਆਂ ਨੇ ਬਾਈ
@ParveenKanta-oe8gm
@ParveenKanta-oe8gm 6 ай бұрын
Bina meckup wali simar kive lgdi aa 😢😢😂😂😂😂😂
@manmohamsingh3775
@manmohamsingh3775 6 ай бұрын
ਤੂੰ ਰੱਖੜੀ banahuni
@gurusewaksingh6895
@gurusewaksingh6895 6 ай бұрын
Sahi gall a mircha ta lagnya enaa de
@AmrikSingh-kd8bf
@AmrikSingh-kd8bf 6 ай бұрын
ਸ਼ਰਮ ਤਾਂ ਬੀਬੀ ਜੀ ਤੈਨੂੰ ਵ ਆਉਣੀ ਚਾਹੀਦੀ ਹੈ
@balwinderkaur09
@balwinderkaur09 6 ай бұрын
😂😂😂
@deepindersingh5442
@deepindersingh5442 6 ай бұрын
Veer Ji kise di dhee nu Galt na bolo vedeo ta dekho munde kina Galt kr rahe ne please
@teradeep2938
@teradeep2938 6 ай бұрын
Baat Agar apne Maan samaan par aa Jaye to Saare sanskaar tiyag dena he behatar hai
@GurpreetSingh-fi9qn
@GurpreetSingh-fi9qn 6 ай бұрын
Kyu bai kyu Sharam Aawe onu... Pehla ta tu bai mainu Ahh das ?
@GurpreetSingh-fi9qn
@GurpreetSingh-fi9qn 6 ай бұрын
Kyu os kudi di koi Ezat nhi A,.. Chalo mann v lene aa k kudi ne drink kiti hoi c... Te kyu Fir ki ho giya J Drink kiti c ta... J munde Drink kr sakde aa ta kudi kyu nhi kr sakdi ... Why bai ?
@grewalmandeepkaur9669
@grewalmandeepkaur9669 6 ай бұрын
ਸ਼ਰਮ ਤਾਂ ਬੀਬਾ ਜੀ ਤੂੰ ਕਰ ਪਹਿਲਾਂ ਕਿਤੇ ਬਹੁਤ ਚੰਗਾ ਕੰਮ ਕਰਦੀਆਂ ….. Everything happens for a reason…… ਇੱਕ prostitute ਤੇ dancer ਚ ਬਹੁਤ ਫ਼ਰਕ ਹੁੰਦਾ …… next heroine of Punjab…. Will teach youth not to study and get job but to dance instead ….. ਕੰਜਰਖਾਨੈ ਵੀ ਕਰਨੇ ਆ ਤੇ ਇੱਜਤਦਾਰ ਵੀ ਕਰੋਣਾ …. ਬਹੁਤ ਵਧੀਆ 👍
@manmohamsingh3775
@manmohamsingh3775 6 ай бұрын
ਵਾਹ ਓਏ ਸਿਰਸੇ ਵਾਲੇ ਦਿਆ ਚੇਲਿਆ
@grewalmandeepkaur9669
@grewalmandeepkaur9669 6 ай бұрын
Dance ਚ ਜਦ ਲੱਚਰਤਾ ਰੱਖਣੀ ਫਿਰ ਇਹਨਾਂ ਚੀਜ਼ਾ ਵਾਪਰਨੀਆਂ ਲਾਜ਼ਮੀ ਆ
@KhushpreetSingh-xi5py
@KhushpreetSingh-xi5py 5 ай бұрын
Simran sandhu da koi dimag kherab nhi c pelha gala munde ne kadia ne fir simran ne kadia koi galt nhi karia gala kad ke
@manrajsidhu3681
@manrajsidhu3681 6 ай бұрын
yarr tusi ehne vehle oo muh chak ke ehde dwale ho jnde oo kam kum hai ni thode kol ?
@VSingh590
@VSingh590 5 ай бұрын
Na ncheya kro jism dikha k
@TSBADESHA
@TSBADESHA 6 ай бұрын
ਮੈਡਮ ਸੰਧੂ ਨੂੰ ਟੈਲੈਟਡ ਆਰਟਿਸਟ ਸਮਝਦੇ ਸੀ,ਮੇਕ ਅੱਪ ਕਰੇ ਚਿਹਰੇ ਤੋਂ ਭੋਲੀ ਭਾਲੀ ਤੇ ਖ਼ੂਬਸੂਰਤ ਲਗਦੀ ਸੀ। ਇਸ ਘਟਨਾ ਤੋਂ ਬਾਅਦ ਹਮਦਰਦੀ ਵੀ ਸੀ,ਪਰ ਕੋਈ ਐਡਾ ਗੰਭੀਰ ਮਸਲਾ ਵੀ ਨਹੀਂ ਸੀ,ਸਾਰੇ ਚੈਨਲਾ ਨੇ ਪੰਜਾਬ ਦੇ ਸਾਰੇ ਮਸਲੇ ਛੱਡ ਇਸ ਛੋਟੇ ਜਿਹੇ ਮਸਲੇ ਨੂੰ ਗੰਭੀਰ ਬਣਾ ਦਿੱਤਾ। ਮੈਡਮ ਨੂੰ ਪੁਲਿਸ ਕਾਰਵਾਈ ਤੱਕ ਸੀਮਤ ਰਹਿਣਾ ਚਾਹੀਦਾ ਸੀ। ਮੀਡੀਏ ਵਿੱਚ ਆਉਣ ਦੀ ਲੋੜ ਨਹੀਂ ਸੀ,ਇਸੇ ਕਰਕੇ ਪ੍ਰਸਨਲ ਲਾਈਫ ਡਰਿੰਕ ਬਗੈਰਾ ਦੀਆਂ ਗੱਲਾਂ ਵੀ ਬਾਹਰ ਆ ਗਈਆਂ,ਆਪਣੀ ਬਦਨਾਮੀ ਆਪ ਕਰਾ ਰਹੀ ਆ। ਇਸ ਸਭ ਕਾਸੇ ਤੋ ਸਾਫ ਕਲੀਅਰ ਹੋ ਰਿਹਾ ਕਿ ਹੋਰ ਫੇਮ ਪਾਉਣ ਲਈ ਨਾਟਕ ਖੇਡ ਰਹੀ ਆ। ਆਹ ਅਮ੍ਰਿਤਪਾਲ ਵਾਲੀ ਫੇਕ ਸਟੋਰੀ ਤੇ ਰੋਣ ਦਾ ਝੂਠਾ ਨਾਟਕ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਲੋਕਾਂ ਨੂੰ ਜਜਬਾਤੀ ਕਰਕੇ ਆਪਣੇ ਹਿਤ ਵਿਚ ਵਰਤਣਾ ਚਾਹੁੰਦੀ ਆ।
@VSingh590
@VSingh590 5 ай бұрын
Avara kise than di
@bikramjeetsingh8791
@bikramjeetsingh8791 6 ай бұрын
😂😂
@malkiatsingh6034
@malkiatsingh6034 6 ай бұрын
STRICT ACTION AGAINST GUILTY
@GurjitSingh-jh6us
@GurjitSingh-jh6us 6 ай бұрын
Asl cho loka nu km koi nai hai be matlab ram katha
@AmrikSingh-kd8bf
@AmrikSingh-kd8bf 6 ай бұрын
ਸਿਰੇ ਦੀ ਬੇਸਰਮ ਅਵਾਰਾ ਪਿਤਾ ਦੇ ਕਹਿਣੇ ਤੋ ਬਾਹਰ ਸ਼ਰਾਬ ਪੀਣ ਵਾਲੀ
@gurtejsidhu3005
@gurtejsidhu3005 6 ай бұрын
TAre sister ਨੂੰ Nall bhajada
@mandeep127
@mandeep127 6 ай бұрын
Sahi keha eh kudi ne vi pitti hoi si gandia gala kadia esnu bhut
@jagdeepdhindsa7253
@jagdeepdhindsa7253 6 ай бұрын
Bas hun badnami de maare kudi nu galt dikha rahe aw,, gatiya soch aw loka de nacho viah enjoy karo eve kudiyan nu q tang karde o drink karke gatiya soch de bande eve karde aw,,, kudi nu insaaf milna chaida aw
@dharamsingh5541
@dharamsingh5541 6 ай бұрын
Billkull is kudi nu insaf milna chahida he
@gurtejsingh5383
@gurtejsingh5383 6 ай бұрын
ਸੱਚ ਪਤਾ ਲੱਗਣਾ ਜ਼ਰੂਰੀ
@starpandit6972
@starpandit6972 6 ай бұрын
Pese athane k chhkar me or publicity k chkkar me
@starpandit6972
@starpandit6972 6 ай бұрын
Ache kam kar ye jism dikha k 1 hour me 30 40 hajar le jati kedi mehant kar di h tu sirf jism dikha k pese kamati h koi mehnat kar ijjat ka pesse kam hote h ijjat milti h
@satnamsukhala7950
@satnamsukhala7950 6 ай бұрын
Good 🎉🎉🎉🎉🎉
@kewalsekhon8206
@kewalsekhon8206 6 ай бұрын
Good sister
@starpandit6972
@starpandit6972 6 ай бұрын
Teri sister k show dekh jake kya dekhati show me samja ko barbad kar rhi h teri sister sambhal le
Офицер, я всё объясню
01:00
История одного вокалиста
Рет қаралды 5 МЛН
Spongebob ate Patrick 😱 #meme #spongebob #gmod
00:15
Mr. LoLo
Рет қаралды 20 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 15 МЛН
Офицер, я всё объясню
01:00
История одного вокалиста
Рет қаралды 5 МЛН