ਸਟੇਜ 'ਤੇ ਗਾਲਾਂ ਕੱਢਣ ਵਾਲੀ Model ਆ ਗਈ ਕੈਮਰੇ ਸਾਹਮਣੇ, ਦੱਸ'ਤੀ ਮੁੰਡੇ ਦੀ ਗੰਦੀ ਕਰਤੂਤ, Exclusive Interview,

  Рет қаралды 179,966

Jagbani

Jagbani

3 ай бұрын

ਸਟੇਜ 'ਤੇ ਗਾਲਾਂ ਕੱਢਣ ਵਾਲੀ Model ਆ ਗਈ ਕੈਮਰੇ ਸਾਹਮਣੇ, ਦੱਸ'ਤੀ ਮੁੰਡੇ ਦੀ ਗੰਦੀ ਕਰਤੂਤ, Exclusive Interview, ਦੇਖੋ LIVE
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 545
@Lovenature-nt8zm
@Lovenature-nt8zm 3 ай бұрын
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
@GeetaS-yb9ns
@GeetaS-yb9ns 3 ай бұрын
ਬਾਈ 80% ਕੁੜੀਆ ਸਹੀ ਆ .. ਆਪਣਾ ਨਜਰੀਆ ਬਦਲੋ ..ਮੰਡੀਰ ਬੜੀ ਮਛਰੀ ਹੋਈ ਆ....
@amritpalsingh3715
@amritpalsingh3715 3 ай бұрын
Nachan waliya kado to sahi ho gyea 😂
@satnamwaheguru5517
@satnamwaheguru5517 3 ай бұрын
​@@amritpalsingh3715ki pta agle d majboori da
@musicalsoul211
@musicalsoul211 3 ай бұрын
@@amritpalsingh3715 sala fuddu
@user-in2kk8rb3f
@user-in2kk8rb3f 3 ай бұрын
ਵਾਹ ਵਾਹ ਓਏ 80 ਪਰਸੈਂਟ ਸਹੀ ਹੋ ਗਈਆਂ ਤੈਨੂੰ ਅਜੇ ਪਤਾ ਨੀ ਇਹਨਾ ਦਾ
@PreetKahlon-wx1ft
@PreetKahlon-wx1ft 3 ай бұрын
Vere har ek de ghar kuri aa ma aa bhen aa hundi aa jruri nhi har kuri galt aa par j galt v aa kise nu v Haq nhi osnu gala kde ja Osda hath fre nale vere pta odo lagda jdo apne ghar vich eh sab hove kuri di izat krni sikho kio ke kuri bhen ma tade ghar v aa kithy eh na hove kal nu jdo koi tade loka de ghar diya dhiya bhena bare bolo ga fer odo v ehi soch hove gi kuri galt aa kio ki loki keh rhe aa samjo fer bolo apne ghar dekho
@rajindercheema4985
@rajindercheema4985 3 ай бұрын
ਬਹਾਦਰ ਕੁੜੀ।ਕਲਾ ਬਹੁਤ ਭਾਵਨਿਕ ਹੁੰਦੀ ਹੈ ਵਾਸ਼ਨਾ ਚ ਗ੍ਰਸਤ ਮੰਦ-ਬੁੱਧੀ ਇਸ ਲਤੀਫ਼ ਅਹਿਸਾਸ ਤੋਂ ਕੋਰੇ ਹੁੰਦੇ ਹਨ
@balrajsingh8247
@balrajsingh8247 3 ай бұрын
ਕੁੜੀਆਂ ਨਾਲ ਧੱਕਾ ਨਈ ਹੋਣਾ ਚਾਹੀਦਾ ਯਾਰ
@ashoklakra1004
@ashoklakra1004 3 ай бұрын
ਸਿਮਰਨ ਤੂੰ ਇੱਕ ਬਹਾਦੁਰ ਲੜਕੀ ਹੈ ਤੈਨੂੰ ਸਲਾਮ ਹੈ
@amarjatt5003
@amarjatt5003 3 ай бұрын
ਹਾ ਏ ਤਾਂ ਕਰਗਿਲ ਵਿਚ ਲੜ ਕੇ ਆਈ ਐ
@rojanabhaktisangeet3479
@rojanabhaktisangeet3479 2 ай бұрын
ਦਾਰੁ ਪੀਕੇ ਗਲਤ ਤਰੀਕੇ ਡਾਂਸ ਘਰਦਿਆ ਸਾਹਮਣੇ ਭੇਣਾ ਦੀਆ ਗਾਲਾ ਕੱਢਣ ਵਾਲੀ ਕਿਉਂ ਇਸਨੂੰ ਨਾਈਟ ਵਾਰੇ ਪੁੱਛਦੇ ਨੇ ਇਹ ਗਲਤ ਤਰੀਕੇ ਦੇ ਇਸ਼ਾਰੇ ਤੇ ਡਾਸ ਘਰਦਿਆ ਦਾ ਪ੍ਰੋਗਰਾਮ ਖਰਾਬ ਕਰ ਦਿੱਤਾ ਪੈਮਿੰਟ ਲੈਕੇ ਜਾਣ ਨੂੰ ਕਿਹਾ ਤੇ ਇਸੀ ਇਗੋ ਇਸ ਬਹਾਦਰ ਧੀ ਦਾ ਪੂਰਾ ਸੱਚ ਸੁਣੋ
@surkhmandermaanmaan3935
@surkhmandermaanmaan3935 3 ай бұрын
ਜਿਹੜੇ ਲੋਕਾਂ ਨੇ ਇਸ ਕੁੜੀ ਨਾਲ ਬਦਤਮੀਜ਼ੀ ਕੀਤੀ ਹੈ ਉਨ੍ਹਾਂ ਲੋਕਾਂ ਤੇ ਪਰਚਾ ਦਰਜ ਕਰਨ ਚਾਹੀਦਾ ਹੈ। ਇਹ ਕੁੜੀ ਵੀ ਕਿਸੇ ਦੀ ਧੀ ਭੈਣ ਹੈ
@GurdeepSingh-su5ev
@GurdeepSingh-su5ev 3 ай бұрын
ਬਿਲਕੁਲ ਪਰਚਾ ਹੋਣਾ ਚਾਹੀਦਾ ਆਪਣੇ ਘਰ ਜਾਂ ਲੋਕਾ ਸਾਹਮਣੇ ਕੰਨਿਆ ਦੇਵੀ ਸੱਦਦੇ ਨੇ
@talwindersingh463
@talwindersingh463 3 ай бұрын
Bate. Chod. De. Jutti. 🥾🦥🥾🦥Farne. Se
@KarmjeetKaur-jy3li
@KarmjeetKaur-jy3li 3 ай бұрын
One di apn di bhne ni hundi
@Aman.construction
@Aman.construction 3 ай бұрын
​@KarmjeetKaur-jysehi kiha3li
@amarjatt5003
@amarjatt5003 3 ай бұрын
ਤੇ ਫੇਰ ਆਪਣੀ ਧੀ ਭੈਣ ਨੂੰ ਘਰ ਰੱਖੋ,, ਮੁਜਰੇ ਕਿਉ ਕਰਵਾ ਰਹੇ ਐ,,
@gopibrar405
@gopibrar405 3 ай бұрын
ਕੁੜੀ ਬਿਲਕੁਲ ਸਹੀ ਆ
@samsisgill1968
@samsisgill1968 3 ай бұрын
artist to pehla ਤੂੰ ਇੱਕ ਕੁੜੀ ਆ ਵਧੀਆ ਕੀਤਾ ਏਦਾ ਦੇ ਬੰਦਿਆਂ ਦੀ ਤੜ ਭੰਨਣੀ ਚਾਹੀਦੀ ਜਿਹੜੇ ਔਰਤ ਦੀ respect ਨਹੀਂ ਕਰਦੇ ਨੱਚਣਾ ਇੱਕ ਸ਼ੌਂਕ ਜਾਂ ਮਜਬੂਰੀ ਹੋ ਸਕਦੀ ਹੈ ਹਰ ਇੱਕ ਦਾ ਆਪਣਾ ਕਿੱਤਾ ਹੈ ਪਰ ਇਹ ਨਹੀਂ ਕੇ ਓਹ ਔਰਤ ਨਹੀਂ ਜਾਂ ਕਿਸੇ ਦੀ ਧੀ ਭੈਣ ਨਹੀਂ
@gurpreetgill2924
@gurpreetgill2924 3 ай бұрын
ਬਿਲਕੁਲ ਸ਼ਹੀ ਕੀਤਾ ਕੁੜੀ ਨੇ
@Gurbinder_13
@Gurbinder_13 3 ай бұрын
ਉਹਨਾਂ ਮੁੰਡਿਆ ਤੇ ਪਰਚਾ ਕਰੋ ਸਮਝ ਕੀ ਰੱਖੀਆ ਇਹਨਾਂ ਨੇ
@jaswant5395
@jaswant5395 3 ай бұрын
ਪੈ
@shindisran8524
@shindisran8524 3 ай бұрын
ਫੁੱਲ ਸਪੋਟ ਆ ਸਿਮਰਨ ਜੀ ।
@meesharahi8381
@meesharahi8381 3 ай бұрын
This girl stood for her self respect. She did wonderful!!!!! 100% Support!!!
@balrajsingh8247
@balrajsingh8247 3 ай бұрын
ਸਈ ਗੱਲ ਆ ਕਈ ਲੋਕ ਬਹੁਤ ਕੁੱਤੇ ਹੁੰਦੇ ਨੇ ਐਵੇਂ ਹੀ ਡਾਂਸਰ ਵਾਲੀਆਂ ਕੁੜੀਆਂ ਨਾਲ ਧੱਕੇ ਕਰਦੇ ਨੇ,,ਏ ਕੰਮ ਬਹੁਤ ਗਲਤ ਆ ਪਰਚਾ ਹੋਣਾ ਚਾਹੀਦਾ ਐਵੇਂ ਦੇ ਲੋਕਾਂ ਤੇ
@sukhichahal3448
@sukhichahal3448 3 ай бұрын
❤❤
@user-kl3kt5ei8x
@user-kl3kt5ei8x 3 ай бұрын
ਵਧਿਆ ਕੀਤਾ ਭੈਣੇ
@BaldevSingh-zo6zu
@BaldevSingh-zo6zu 3 ай бұрын
ਫਰੈਂਡਜ ਡੀ ਜੇ ਵਾਲੇ ਸਰਮ ਕਰੋ ਸਟੇਟਸ ਪਾਤਾ ਸਾਡਾ ਪ੍ਰੋਗਰਾਮ ਨਹੀਂ ਜੇ ਕੁੜੀਆਂ ਨਾਂ ਨੱਚਣ ਸੋਡੇ ਖਾਲੀ ਪੀਪਿਆਂ ਨੂੰ ਕਿਸੇ ਨੇ ਪੁੱਛਣਾ ਨੀਂ ਸਾਰੇ ਡੀ ਜੇ ਵਾਲਿਆਂ ਨੂੰ ਸਪੋਟ ਕਰਨੀ ਚਾਹੀਦੀ ਹੈ
@nishansingh8951
@nishansingh8951 3 ай бұрын
ਆਪਣੀ ਭੈਣ ਨਾਲ ਏਦਾਂ ਕਰਦੇ ਹਨ ਇਹ ਲੋਕ,,,ਕੰਜਰਲੋਕ,,
@sukhrajsamra2436
@sukhrajsamra2436 3 ай бұрын
ਸਾਡੇ ਬਾਪੂ ਨਾਨਕ ਦੇ ਦੇਸ਼ ਵਿਚ ਐਨੀ ਵੱਡੀ ਗਿਰਾਵਟ ਜਾਂ ਲੋਕ ਐਨਾ ਧਰਮ ਤੋ ਗਿਰ ਜਾਣ ਜਾਣ ਗੇ ਵਾਹਿਗੁਰ। ਸਮੱਤ ਦੇ
@user-ze2to
@user-ze2to 3 ай бұрын
ਭਾਈ ਗੁਰੂ ਨਾਨਕ ਦਾ ਸਿੱਖ ਤੇ ਰਹੇ ਹਿ ਨਹੀ ਇਹ ਤੇ ਨਾਂਅ ਦੇ ਸਿੱਖ ਹਣ ਗੁਰੂ ਦੇ ਹੁਕਮਾਂ ਤੇ ਤੇ ਕੋਈ ਚਲਿਆ ਹੀ ਨਹੀਂ ਸਿੱਖ ਤੇ ਉਹ ਸੀ ਜੌ ਮੁਗ਼ਲਾਂ ਤੋਂ ਧੀਆਂ ਬਚਾ ਕੇ ਲੇਕੇ ਆਏ ਅੱਜ ਦੇ ਬਹਿਰੂਪੀਏ ਹੁੰਦੇ ਮੁਗ਼ਲਾਂ ਕੋਲ ਜਾਕੇ ਓਹਨਾਂ ਵਿੱਚ ਰਲ ਜਾਂਦੇ ਤੇ ਮੁਗ਼ਲਾਂ ਨਾਲ ਸ਼ਰਾਬਾਂ ਪੀਂਦੇ ਕੁੜੀਆਂ ਨਚਦੀਆਂ ਦਿਖਦੇ 😢
@thehunterking8711
@thehunterking8711 3 ай бұрын
​@@user-ze2toਅਸੀਂ ਸਿੱਖ ਹਿੰਦੂਆਂ ਦੀ ਵੀ ਇੱਜ਼ਤ ਕਰਦੇ ਹਾਂ ਪਰ ਤੂੰ ਇੱਜ਼ਤ ਦੇ ਲਾਇਕ ਨਹੀਂ ਏਂ, ਸਾਲਾ ਕੁੱਤਾ ਹਿੰਦੂ, ਅਸੀਂ ਰਾਮ ਭਗਵਾਨ ਦੇ ਹਿੰਦੂਆਂ ਦੀ ਇੱਜ਼ਤ ਕਰਦੇ ਹਾਂ ਪਰ ਜਿਹੜੇ ਮੋਦੀ ਦਾ ਬੀਜ ਨੇ ਉਨਾਂ ਦੀ ਨਹੀਂ
@thehunterking8711
@thehunterking8711 3 ай бұрын
ਜੇਕਰ ਸਿੱਖ ਸਿਰਫ ਨਾਮ ਦੇ ਸਿੱਖ ਹਨ ਤਾਂ ਕੁੱਝ ਹਿੰਦੂ ਵੀ ਹਿੰਦੂ ਨਹੀਂ ਰਹੇ ਕੁੱਤਿਆਂ ਵਾਂਗ ਨਫਰਤ ਹੀ ਭੌਂਕਦੇ ਹਨ, ਮੈਂ ਫਿਰ ਵੀ ਸਾਰੇ ਹਿੰਦੂਆਂ ਨਹੀ ਕਹਿ ਰਿਹਾ, ਅਸੀਂ ਪੰਜਾਬੀ ਸਾਰੇ ਧਰਮਾਂ ਦੀ ਇੱਜਤ ਕਰਦੇ ਹੁੰਦੇ ਹਨ
@SukhwinderKaur-qf6bs
@SukhwinderKaur-qf6bs 3 ай бұрын
ਜਿਹੜਾ ਮੁੰਡਾ ਏਦਾਂ ਕਰਦਾ ਸੀ ਉਹ ਆਪਣੀ ਭੈਣ ਨੂੰ ਨਾਲ ਨਚਾ ਲੈਂਦਾ ਉਹ ਵੀ ਤੇ ਕੁੜੀਆਂ ਨੇ
@aaravaarav9099
@aaravaarav9099 3 ай бұрын
Dear ਕੀ ਕਰੀਏ,ਇਹ ਕਮ ਹੀ ਗਲਤ ਏ, ਭਲਾ ਦਸੋ ਕੌਣ ਇਹਨਾ ਸਟੇਜ ਤੇ ਨੱਚਦੀਆਂ ਕੁੜੀਆ ਨੂੰ ਚੰਗੀ ਨਿਗਾਹ ਨਾਲ ਦੇਖ ਦਾ ਹੈ, ਇਕ ਸੜਿਆ ਜਿਹਾ ਬੰਦਾ ਜਿਹੜੀ ਪੋਤੀ ਦੀ ਉਮਰ ਦੀ ਕੁੜੀ ਸਟੇਜ ਤੇ ਨੱਚਦੀ ਹੁੰਦੀ ਏ ਔਰ ਓਹ ਚਾਮਲ ਚਾਮਲ ਕੇ ਕੁੜੀ ਉਪਰੋ ਪੈਸੇ ਵਰਦਾ ਏ,ਨਾਲ ਮਜ਼ੇ ਦੀ ਗਲ ਏ ਹੈ ਕੇ ਉਸ ਬੰਦੇ ਦੀ ਘਰ ਵਾਲੀ ਵੀ ਇਹ ਦੇਖ ਕੇ ਖੁਸ਼ ਹੁੰਦੀ ਏ,ਨਾਲ ਪੀਲੇ ਦੰਦ ਕੱਢ ਕੇ ਆਖਦੀ e ਸੋਨੂੰ ਦੇ ਦਾਦੇ ਨੇ ਅੱਜ ਵਿਆਹ ਚ ਬਹੁਤ ਭੰਗੜਾ ਪਾਇਆ, ਮੇਰਾ ਪਰਸਨਲ ਸੁਝਾਹ ਇਹ ਹੈ ਇਹ ਕੰਜ਼ਰ ਖਾਨਾ ਹੀ ਬੰਦ ਹੋਣਾ ਚਾਹੀਦਾ ਏ, ਦੁਨੀਆ ਤੇ ਹੋਰ ਵੀ ਕਮ ਨੇ, ਡਾਂਸਰ ਦਾ ਕੰਮ ਕੋਈ ਆਖਰੀ ਕਮ ਨਹੀਂ ਏ ਭਲਾ ਇਹ ਦਸੋ
@DAVINDERSINGH-mo9bd
@DAVINDERSINGH-mo9bd 3 ай бұрын
Respect ladies. Change thinking.
@betechnical5835
@betechnical5835 3 ай бұрын
Madhuri dixit, Shri devi, Farah khan n saroj khan etc. saariya celebrities dancers hi ne ..... choreography....lagda tu punjab toh bahar ni geya .
@kisankaur4459
@kisankaur4459 3 ай бұрын
@@betechnical5835 Anmol gagan Maan, She was Stage Singer Dancer, And Today She Is MLA OF PUNJAB, Tusi Vota Paea,
@tanveerbains2486
@tanveerbains2486 3 ай бұрын
God bless you bacha❤
@kohlinarinder77
@kohlinarinder77 3 ай бұрын
ਸਟੇਜ ਤੇ ਨੱਚਣ ਦਾ ਮਤਲਬ ਇਹ ਨਹੀਂ ਕਿ ਕੁੜੀਆਂ ਨਾਲ ਬਦਸਲੂਕੀ ਕੀਤੀ ਜਾਵੇ
@gurdeepkaur2506
@gurdeepkaur2506 3 ай бұрын
ਬਹੁਤ ਵਧੀਆ ਕੀਤਾ ਭੈਣ ਜੀ
@BHAGWANSINGH-kr6le
@BHAGWANSINGH-kr6le 3 ай бұрын
Vida kita dancer di v respect hundi aa
@jagdeepsingh-wq3yk
@jagdeepsingh-wq3yk 3 ай бұрын
ਵਾਹਿਗੁਰੂ ਮੇਹਰ ਰੱਖੀ
@kunwersingh3342
@kunwersingh3342 3 ай бұрын
ਬੜਾ ਜਿਗਰਾ ਯਾਰ ਕੁੜੀ ਦਾ 👍 👌
@shindisran8524
@shindisran8524 3 ай бұрын
ਜਮਾ ਸਹੀ ਓ ਤੁੱਸੀ ਸਿਮਰਨ ਜੀ ਸੱਚ ਬੋਲਦੇ ਓ ਤੇ ਕੀਤੀ ਚੰਗੀ ਓਸ ਚਵਲ ਨਾਲ
@sunnybainsa2679
@sunnybainsa2679 3 ай бұрын
ਜਿੱਥੇ ਤੱਕ ਮੇਰੀ ਸੋਚ ਹ ਕਿ ਹਰ ਮੁੰਡਾ ਗਲਤ ਨਹੀਂ ਹੁੰਦਾ ਮਤਲਬ ਜਿਹੜੇ ਮੁੰਡੇ ਸੋਚਦੇ ਨਾ ਕਿ ਕੁੜੀਆਂ ਨੂੰ ਦੇਖ ਕੇ ਹਲਕੇ ਕੁੱਤੇ ਵਾਂਗੂ ਮਤਲਬ ਕਿ ਇੱਕ ਕਹਿ ਲਓ ਹਲਕੇ ਜਿੱਦਾਂ ਕੁੱਤਾ ਜਿਹੜਾ ਹਲਕ ਜਾਂਦਾ ਉਹ ਆ ਕੇ ਕਰਦਾ ਹਰ ਕਿਸੇ ਨੂੰ ਕੱਟਣ ਦੀ ਕੋਸ਼ਿਸ਼ ਕਰਦਾ ਤੇ ਇਸੇ ਤਰ੍ਹਾਂ ਜਿਹੜੇ ਮੁੰਡੇ ਕੁੜੀਆਂ ਨਾਲ ਉਹਨਾਂ ਦਾ ਮਿਸ ਬਿਹੇਵ ਰਹਿੰਦਾ ਆਪਣੇ ਘਰ ਦੇ ਵਿੱਚ ਵੀ ਇੱਜ਼ਤ ਨਹੀਂ ਕਰਦੇ ਆਪਣੀਆਂ ਭੈਣਾਂ ਦੀ ਆਪਣੀ ਮਾਤਾ ਦੀ ਆਪਣੀ ਰਿਸ਼ਤੇਦਾਰੀ ਵਿੱਚ ਵੀ ਨਹੀਂ ਕਰਦੇ ਉਹ ਮੁੰਡੇ ਅਕਸਰ ਹੀ ਮੈਂ ਦੇਖੇ ਆ ਕਿ ਕੁੜੀਆਂ ਨੂੰ ਦੇਖ ਕੇ ਹਲਕੇ ਕੁੱਤੇ ਵਾਂਗੂ ਉਨਾਂ ਦਾ ਮਾਨਸਿਕ ਸੰਤੁਲਨ ਹਿਲ ਜਾਂਦਾ ਉਹ ਸੋਚਦੇ ਆ ਕਿ ਕੁੜੀ ਨੂੰ ਇੱਕੋ ਹੀ ਨਜ਼ਰ ਨਾਲ ਦੇਖਦੇ ਆ ਮਤਲਬ ਕਿ ਹਰ ਇੱਕ ਬਾਰੇ ਗੰਦਾ ਹੀ ਸੋਚਣਾ ਉਹਨਾਂ ਨੇ ਤੇ ਜਿਹੜੇ ਮੁੰਡੇ ਕੁੜੀਆਂ ਨਾਲ ਪੜ੍ਦੇ ਆ ਕਾਲਜ ਵਿੱਚ ਜਾਂ ਉਹਨਾਂ ਦੇ ਕਲਾਸ ਫੈਲੋ ਹੁੰਦੇ ਆ ਜਾਂ ਬਹੁਤ ਵਧੀਆ ਇੱਕ ਫਰੈਂਡ ਦੀ ਤਰਹਾਂ ਮੁੰਡੇ ਰਹਿੰਦੇ ਉਹ ਬਹੁਤ ਨੇਚਰ ਦੇ ਵਧੀਆ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਕੁੜੀਆਂ ਦੇ ਪ੍ਰਤੀ ਕਿਸ ਤਰ੍ਹਾਂ ਦੀ ਇੱਜ਼ਤ ਭਾਵਨਾ ਕਰਨੀ ਚਾਹੀਦੀ ਉਹ ਬਹੁਤ ਹੀ ਅੱਛੀ ਮਤਲਬ ਕਿ ਪਰਵਰਿਸ਼ ਦੇ ਅੱਛੇ ਲਹਿਜੇ ਦੇ ਮਾਲਿਕ ਹੁੰਦੇ ਨੇ ਉਹ ਹਰ ਕਿਸੇ ਕੁੜੀ ਨੂੰ ਗੰਦੀ ਨਜ਼ਰ ਨਾਲ ਨਹੀਂ ਦੇਖਦੇ ਯਾਰ ਕੁੜੀ ਬਾਰੇ ਗੰਦਾ ਨਹੀਂ ਸੋਚਦੇ ਉਹਨਾਂ ਨੂੰ ਕੁੜੀਆਂ ਮਤਲਬ ਜਿਆਦਾ ਮਤਲਬ ਉਹਨਾਂ ਨਾਲ ਸੇਫ ਮਹਿਸੂਸ ਕਰਦੀਆਂ ਨੇ ਇੱਕ ਬਰਦਰ ਵਾਂਗੂੰ ਪ੍ਰੋਡਕਟ ਕਰਦੇ ਨੇ ਉਹ ਮੁੰਡੇ ਤੇ ਹਮੇਸ਼ਾ ਹੀ ਗਲਤੀ ਮੈਨੂੰ ਤਾਂ ਲੱਗਦਾ ਕਿ ਸਮਾਜ ਦੀ ਵੀ ਹੈਗੀ ਹ ਕੁਝ ਕੁੜੀਆਂ ਦੀ ਵੀ ਹੈਗੀ ਹ ਕੁਛ ਮੁੰਡਿਆਂ ਦੀ ਵੀ ਹੈ ਕਿ ਜਿਹੜਾ ਹਰ ਕਿਸੇ ਕੁੜੀ ਬਾਰੇ ਗਲਤ ਹੀ ਸੋਚਦੇ ਉਹਨੇ ਸੋਚਿਆ ਹੋਣਾ ਡੋਨਸਰ ਹੈ ਇਹਨੂੰ ਮੈਂ ਕੋਈ ਗੰਦਾ ਇਸ਼ਾਰਾ ਕਰੂੰਗਾ ਹੋ ਸਕਦਾ ਮੇਰੇ ਚਾਂਸਸ ਆ ਜਾਵੇ ਮਤਲਬ ਉਹਦੀ ਸੋਚ ਇਦਾਂ ਦੀ ਹੋਣੀ ਤੇ ਇਦਾਂ ਦੀ ਗੰਦੀ ਸੋਚ ਦੇ ਮਾਲਕ ਕਿਸੇ ਨਾਲ ਚੰਗਾ ਮਤਲਬ ਰਿਸ਼ਤਾ ਨਹੀਂ ਨਿਭਾ ਸਕਦੇ ਕਿਸੇ ਨਾਲ ਚੰਗਾ ਰਿਲੇਸ਼ਨ ਵੀ ਉਹਨਾਂ ਦਾ ਹੁੰਦਾ ਹਮੇਸ਼ਾ ਦੇਖਿਓ ਇਦਾਂ ਦੇ ਮੁੰਡੇ ਹਮੇਸ਼ਾ ਤੁਹਾਨੂੰ ਬਦ ਸਲੂਕੀ ਹੀ ਕਰਦੇ ਨਜ਼ਰ ਆਉਗੇ ਕੁੜੀਆਂ ਨਾਲ ਭਾਵੇਂ ਉਹਨਾਂ ਦੀ ਘਰ ਦੀ ਹੋਵੇ ਭਾਵੇਂ ਉਹਨਾਂ ਦੀ ਭੈਣ ਹੋਵੇ ਭਾਵੇਂ ਉਹਨਾਂ ਦੀ ਮਾਂ ਹੋਵੇ ਉਹ ਬਦ ਸਲੂਕੀ ਕੀ ਕਰਦੇ ਨੇ
@deepsingh7729
@deepsingh7729 3 ай бұрын
Vadiya kita sister.
@Zindagizindabaad412
@Zindagizindabaad412 3 ай бұрын
ਇਹਨਾਂ ਦੇ ਮੱਥੇ ਤੇ ਨਹੀਂ ਲਿਖਿਆ ਹੁੰਦੇ ਆ enndiyea ਦੀਏਆ ਕਰਤੂਤਾਂ ਤੋਂ ਪਤਾ ਲੱਗਦਾ ਹੈ god job sachiii ਦਿਲ ਖੁਸ਼ ਕਰਤਾ ਆ❤❤❤❤❤ ਦਿੱਲੋ sport ਆ
@mogealamalhi91
@mogealamalhi91 3 ай бұрын
ਮੁੰਡੇ ਤੇ ਪਰਚਾ ਹੋਣਾ ਚਾਹੀਦਾ ਕੁੜੀ ਨਾਲ ਗ਼ਲਤ ਕੀਤਾ
@manjitkaur6153
@manjitkaur6153 3 ай бұрын
ਇਸ ਲੜਕੀ ਦੇ ਵਿਚਾਰ ਬਹੁਤ ਹੀ ਉੱਚ ਹਨ , ਪਰ ਇਸ ਪਿਤਰ ਸਤਾਤਮਿਕ ਸਮਾਜ ਵਿਚ ਸੋਚ ਹੀ ਇਹੋ ਜਿਹੀ ਹੁੰਦੀ ਹੈ
@amarjitkaur7051
@amarjitkaur7051 3 ай бұрын
ਧੀਆ ਦੀ ਇੱਜ਼ਤ ਕਰਨੀ ਚਾਹੀਦੀ ਹੈ ਰੋਜ਼ਗਾਰ ਦੀ ਖਾਤਿਰ ਓਹਨਾ ਨੂੰ ਕੰਮ ਕਰਨਾ ਪੈਂਦਾ ਹੈ
@JasveerSingh-nm4ov
@JasveerSingh-nm4ov 3 ай бұрын
ਸਲੂਟ ਹੈ ਕੁੜੀ ਦੇ ਸਟੈਂਡ ਨੂੰ
@cartoonista2019
@cartoonista2019 3 ай бұрын
ਗਲਤੀ ਓਨਾ ਲੰਡੁਆ ਦੀ ਹੀ ਹੋਣੀ ਏ, ਇਸ ਕੁੜੀ ਦੀ ਕੋਈ ਪਰਸਨਲ ਦੁਸ਼ਮਣੀ ਤਾਂ ਹੋਣੀ ਨਹੀਂ
@ShipsyyMonga
@ShipsyyMonga 3 ай бұрын
Huge respect for this girl and the way she is answering 🙌 ❤
@karpal_pannu_12
@karpal_pannu_12 3 ай бұрын
VERY GOOD VERY GOOD 🌹💯🌹🌹🌹🌹
@BalbirSingh-xg5uj
@BalbirSingh-xg5uj 3 ай бұрын
ਸਿਮਰਨ ਇਸ ਘਟਨਾ ਤੋਂ ਬਾਅਦ ਕੋਈ ਵੀ Organiser ਤੁਹਾਨੂੰ ਬੁੱਕ ਨਹੀਂ ਕਰੇ ਗਾ ਸੋ ਅਪਣੇ ਵਰਗੀਆਂ ਹੋਰ ਦਾ ਕੁੜੀਆਂ ਵੱਖਰਾ ਗਰੁੱਪ ਬਣਾਉ।
@jaspalsra9552
@jaspalsra9552 3 ай бұрын
ਬੀਬਾ ਜੀ ਆਪਦੀ ਜੁੱਤੀ ਪੈਰ ਵਿੱਚੋਂ ਕੱਢ ਕੇ ਮੁੰਡੇ ਦੇ ਸਿਰ ਵਿੱਚ ਵਗਾ ਕੇ ਮਾਰਨੀ ਸੀ ਅਸੀਂ ਤੇਰੇ ਨਾਲ ਹਾਂ ਬਹੁਤ ਚੰਗਾ ਕੀਤਾ ਹੈ ਤੂੰ ਥੈਂਕਯੂ usa
@anmolheera6392
@anmolheera6392 3 ай бұрын
All Dancer should be stand with her Respect orchestra group 😇
@DAVINDERSINGH-mo9bd
@DAVINDERSINGH-mo9bd 3 ай бұрын
Great girl. Salute. ❤
@parveenchand1044
@parveenchand1044 3 ай бұрын
ਕੁੜੀ ਵੀ ਕਿਸੇ ਦੀ ਬਹਿਣ ਹੈ ਉਸ ਦੀ ਵੀ ਇਜੱਤ ਹੈ ਇਨ੍ਹਾਂ ਦੀ ਬਹਿਣ ਨਹੀਂ ਘਰ 😢😢😢
@LegendNeverDie29579
@LegendNeverDie29579 3 ай бұрын
You are 100% Right....ਜੋ ਵੀ ਗਲਾ ਕਹੀਆਂ.. ਸਭ ਸਹੀ ਆ...
@guramriksingh6221
@guramriksingh6221 3 ай бұрын
Support her
@jasbirsingh8132
@jasbirsingh8132 3 ай бұрын
ਇੱਜ਼ਤ ਤਾਂ ਹਰ ਇੰਨਸਾਨ ਦੀ ਹੋਣੀ ਚਾਹੀਦੀ ਹੈ।
@satojsatoj3208
@satojsatoj3208 3 ай бұрын
ਇਹ ਕੁੜੀ ਬਹੁਤ ਹੀ ਸਮਜਦਰ ਹੈ, ਤੇ ਨਿਡਰ ਸੁਭਅ ਦੀ ਮਾਲਕ ਹੈ , ਬਹੁਤ ਹੀ ਸਤਿਕਾਰ ਯੋਗ ਹੈ ਅਸੀਂ ਇੱਕ ਵਿਹਾ ਵਿੱਚ ਮਿਲੇ ਆ 🙏
@user-yj5ue3ih1m
@user-yj5ue3ih1m 3 ай бұрын
ਬਹੁਤ ਵਧੀਆ ਸਿਮਰਨ ਸਹੀ ਤੇ ਸੱਚ ਬੋਲਿਆ ਇਹ ਚਾਰ ਕੁ ਮੱਸਟਡੇ ਹੁੰਦੇ ਨੇ ਜਿੰਨਾ ਨੂੰ ਕੋਈ ਪਿੰਡ ਵਿੱਚ ਪੁੱਛਦਾ ਨਹੀਂ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ
@Dosanjh84
@Dosanjh84 3 ай бұрын
ਇਹ ਕੰਮ ਹੀ ਨਹੀਂ ਹੋਣਾ ਚਾਹੀਦਾ, ਖੁਸ਼ੀ ਆ ਤਾਂ ਇਕੱਲਾ ਡੀਜੇ ਲਗਾਉ ਤੇ ਸਾਰਾ ਪਰਿਵਾਰ ਰਿਸ਼ਤੇਦਾਰ ਸੱਜਣ ਮਿੱਤਰ ਨੱਚੋ ਭੰਗੜਾ ਪਾਉ। ਕੁੜੀ ਨਾਲ ਬਦਤਮੀਜ਼ੀ ਜਮਾਂ ਗਲਤ ਆ ਪਰ ਨਾਲ ਨੱਚਣਾ ਪੈਸੇ ਸੁੱਟਣੇ ਇਹ ਵੀ ਕਿਹੜਾ ਚੰਗਾ ਕੰਮ ਆ, ਮਾਫ ਕਰਨਾ ਜਦੋਂ ਰੁਪਇਆ ਦਾ ਮੀਂਹ ਪੈਂਦਾ ਜੋ ਸੁੱਟਣ ਵਾਲੇ ਕਰਦੇ ਉਸ ਨੂੰ ਕੋਈ ਨਹੀਂ ਰੋਕਦਾ ਕਿਉਂ ਕਿ ਉਹ ਡੀਜੇ ਵਾਲੇ ਨੂੰ ਬਣਦੇ ਆ।
@laadsmaan2011
@laadsmaan2011 3 ай бұрын
ਅਸਲੀ ਧੀ ਪੰਜਾਬ ਦੀ
@kuldipsingh3547
@kuldipsingh3547 3 ай бұрын
Shame
@HarpreetKaur-ul9eg
@HarpreetKaur-ul9eg 3 ай бұрын
Self respect ਸਭ ਤੋਂ ਪਹਿਲਾਂ। ਦਲੇਰ ਪੰਜਾਬਣ।
@user-qj5yx8ew2q
@user-qj5yx8ew2q 3 ай бұрын
Rabb hor traki bakshe meri sis nu
@cjsingh2266
@cjsingh2266 3 ай бұрын
She is correct
@ranjitsinghdhillon2347
@ranjitsinghdhillon2347 3 ай бұрын
ਤੁਸੀ ਬਹੁਤ ਬਹਾਦਰ ਹੋ ਮੈਡਮ ਆਪਣਾ ਸਟੈਡ ਇਸੇ ਤਰਾਂ ਹੀ ਰੱਖਣਾ ਬਾਕੀ ਜਿਹੜੇ ਖੱਚ ਨੇ ਤੁਹਾਡੇ ਤੇ ਹੱਥ ਚੱਕਿਆ ਡੁੱਬ ਕੇ ਮਰ ਜਾਣਾ ਚਾਹੀਦਾ ਉਸ ਨੂੰ ਸ਼ਰਮ ਨਾਲ ।
@amarjitkaur7051
@amarjitkaur7051 3 ай бұрын
ਅਮੀਰ ਘਰ ਦੇ ਮੁੰਡੇ ਹੀ ਇਸ ਤਰ੍ਹਾਂ ਕਰਦੇ ਹਨ ਲੜਕੀ ਦੀ ਇੱਜ਼ਤ ਕਰਨੀ ਚਾਹੀਦੀ ਹੈ
@user-ew6sr6ki4s
@user-ew6sr6ki4s 3 ай бұрын
Bohat sohna kita darna nii simer ji baki kudian nu v chida c u naal stand krna
@DILAWAR_Randhawa
@DILAWAR_Randhawa 3 ай бұрын
ਤੇਰੇ ਏਸ ਕਦਮ ਨਾਲ ਜੇ ਅੱਜ ਵੀ ਪੰਜਾਬੀਆਂ ਨੂੰ ਅਕਲ ਆ ਜਾਵੇ ਤਾਂ ਵੀ ਬਹੁਤ ਵਧੀਆ ਹੋਵੇਗਾ, ਓਦਾਂ ਤੇ ਅਸੀਂ ਹਟਨਾ ਨਹੀਂ, ਵਿਆਹਾਂ ਵਿੱਚ ਆਰਕੈਸਟਰਾਂ ਗਰੁੱਪ ਬੁੱਕ ਕਰਕੇ ਪੈਸੇ ਤੇ ਸਭਿਆਚਾਰ ਦਾ ਹੀ ਨੁਕਸਾਨ ਕਰਦੇ ਹਾਂ, ਓਸੇ ਜਗਾਂ ਸਾਡੀਆਂ ਮਾਵਾਂ-ਭੈਣਾਂ, ਸਾਡੇ ਧੀਆਂ ਪੁੱਤਰ, ਤੇ ਹੋਰ ਸਕੇ‌ ਸਬੰਧੀ ਬੈਠੇ ਹੁੰਦੇ ਨੇ, ਸਾਡੇ ਬਾਬੇ ਦਾਦੇ ਦਾਰੂ ਦੇ ਨਸ਼ੇ 'ਚ ਡਾਂਸਰਾਂ ਤੋਂ ਪੈਸੇ ਸੁੱਟਣ ਲੱਗੇ ਹੁੰਦੇ ਨੇ ਤੇ ਜਦੋਂ ਉਹ ਆਪਣੀ ਹਰਕਤਾਂ ਵਿਆਹ ਵਾਲੀ ਵਿਡੀਉ ਵਿਚ ਦੇਖਦੇ ਨੇ, ਫਿਰ ਆਪਣੇ ਪੋਤਰੇ ਦੋਹਤਿਆਂ ਮੁਹਰੇ ਅੱਖਾਂ ਨੀ ਚੱਕ ਹੁੰਦੀਆਂ, ਸ਼ਾਇਦ ਤੇਰੀ ਏਸ ਹਿੰਮਤ ਨਾਲ ਇਹਨਾਂ ਦੇ ਵੀ ਮਰੇ‌ ਜ਼ਮੀਰ ਜਾਗ ਜਾਣ‌ ਤੇ ਇਹ ਵਿਆਹਾਂ ਵਿਚ ਆਰਕੈਸਟਰਾਂ ‌ਨੂੰ‌ ਲਗਵਾਉਣ ਬੰਦ ਕਰ ਦੇਣ, ਸਿਆਣੇ ਅਕਸਰ ਕਹਿੰਦੇ ਇੱਕ ਗੱਲ ਕਿਹਾ ਕਰਦੇ ਸੀ "ਕਿ ਘਰ ਫੂਕ ਕੇ ਤਮਾਸ਼ਾ ਦੇਖਣਾ" ਅੱਜ ਓਹ ਗੱਲ ਸੱਚੀ ਹੁੰਦੀ ਨਜ਼ਰ ਆ ਰਹੀ ਹੈ, ਪਰਮਾਤਮਾ ਭਲੀ ਕਰੇ।
@KulwantSingh-wh8nj
@KulwantSingh-wh8nj 3 ай бұрын
ਇਸ ਮੈਟਰ ਨੂੰ highlight ਕਰਨ ਲਈ ਚੈਨਲ ਦਾ ਧੰਨਵਾਦ। ਆਰ ਕੈੱਸਟਰਾ ਵਾਲਿਆਂ ਕੁੜੀਆਂ ਨਾਲ ਸੈਕਸੁਅਲ ਹਰਾਸਮੈਂਟ ਆਮ ਹੁੰਦੀ ਹੈ। ਸੈਕਸੁਅਲ ਹਰਾਸਮੈਂਟ ਦਾ ਪਰਚਾ ਵੀ ਹੋਣਾ ਚਾਹੀਦਾ ਹੈ
@karamjitkaur9697
@karamjitkaur9697 3 ай бұрын
ਸਾਥ ਦਿਉ ਭੈਣ ਦਾ
@SatnamSingh-gi9ds
@SatnamSingh-gi9ds 3 ай бұрын
Good job 🎉
@malwinderwalia2119
@malwinderwalia2119 3 ай бұрын
Brave girl ਬਹੁਤ ਵਧੀਆ ਕੀਤਾ
@user-ox6fw9rc1j
@user-ox6fw9rc1j 3 ай бұрын
ਉਸ ਪੈਣ ਚੋਦ ਦੇ ਘਰ ਕੋਈ ਮਾਂ ਪੈਣ ਨਿ ਹੈ
@kulwinderclickart5100
@kulwinderclickart5100 3 ай бұрын
ਵਧਿਆ ਕੀਤਾ ਭੈਣੇ Good
@RanjitSingh-kh4cm
@RanjitSingh-kh4cm 3 ай бұрын
ਬਾਈ ਢਿੱਡ ਪਿੱਛੇ ਆਰਟਿਸਟ ਕੰਮ ਕਰਦੇ ਇੱਜ਼ਤ ਕਰਿਆ ਕਰੋ
@ranjeetsinghsandhu8635
@ranjeetsinghsandhu8635 3 ай бұрын
ਫੁੱਲ ਸਪੋਟ ਸਿਮਰਨ ਜੀ
@Bhaktitv790
@Bhaktitv790 3 ай бұрын
Bhut jyada vdiya kita dee ji tusi mata rani ji blessed u dee ji apne atam sanman vste volna chida a 💯👌👌👌👌
@balwinderbalwinder761
@balwinderbalwinder761 3 ай бұрын
God bless you put be strong waheguru hamesha naal hai tuhade
@MangatSingh-yg9es
@MangatSingh-yg9es 3 ай бұрын
You are right
@baljeetk7670
@baljeetk7670 3 ай бұрын
U r right 💯
@gurnamsingh4325
@gurnamsingh4325 3 ай бұрын
Very good views
@RIYANSEHGAL6327
@RIYANSEHGAL6327 3 ай бұрын
ਤੁਸੀ ਬਿਲਕੁਲ ਸਹੀ ਹੋ ਸਿਮਰਨ ਜੀ
@BalvirSingh-zf7se
@BalvirSingh-zf7se 3 ай бұрын
Very good sister she is very great gril
@Sukhdev-ln1vy
@Sukhdev-ln1vy 3 ай бұрын
ਕਦੇ ਹੁੰਦਾ ਸੀ ਮਰਦ ਪ੍ਰਧਾਨ ਸਮਾਜ | ਪਰ ਹੁਣ ਉਹ ਗੱਲਾਂ ਨਹੀਂ ਰਹੀਆਂ | ਸ਼ਾਬਾਸ਼ ਬੇਟਾ ਸਿਮਰਨ ! ਅੱਜ ਦੀਆਂ ਕਮਜ਼ੋਰ ਲੜਕੀਆਂ ਲਈ ਮਾਰਗ -ਦਰਸ਼ਨ ਬਣੇ ਹੋ | ਬੌਕਨ ਦਿਓ ਲੋਕਾਂ ਨੂੰ | ਹਰੇਕ ਬੱਚੇ ਚ ਕੁਦਰਤ ਵਲੋਂ ਕੋਈ ਨਾ ਕੋਈ ਹੁੰਨਰ ਪਰਮਾਤਮਾ ਪਾ ਕੇ ਭੇਜਦਾ ਹੈ | ਉਸ ਨੂੰ ਉਜ੍ਹਾਗਰ ਕਰਨ ਲਈ ਮੌਕਾ ਚਾਹੀਦਾ ਹੈ |
@harindersingh-6910
@harindersingh-6910 3 ай бұрын
Aschi kuri a ji, respect kro ji , brave girl sade punjab di, GBU
@shrigurunanakgecafaridkotr6464
@shrigurunanakgecafaridkotr6464 3 ай бұрын
Good job
@baldevraj8029
@baldevraj8029 3 ай бұрын
Very good Interview Brave Girl
@rajbhatia6551
@rajbhatia6551 3 ай бұрын
Brave kudi salut
@pritpalsingh5150
@pritpalsingh5150 3 ай бұрын
Very good ji 👍
@vickyarora1696
@vickyarora1696 3 ай бұрын
Right g
@user-sl6sw5uv6w
@user-sl6sw5uv6w 3 ай бұрын
You are right 👍👍👏👏👏👏
@Erpankajsharmaaap
@Erpankajsharmaaap 3 ай бұрын
Bahut vadiya kita....well said
@balwindersingh3058
@balwindersingh3058 3 ай бұрын
Bhut vadya beta g WAHEGURU ji mehar kro g
@GurpreetSingh-rt5rd
@GurpreetSingh-rt5rd 3 ай бұрын
ਅੱਜ ਕੱਲ ਪੱਤਰ ਕਾਰ ਵੀ ਐਨੇ ਵੇਹਲੇ ਨੇ ਬੱਸ ਕੋਈ ਛੋਟੀ ਜਿਹੀ ਗੱਲ ਕੀ ਹੋ ਜਾਂਦੀ ਐ ਦੂਜੇ ਦਿਨ ਹੀ ਪਹੁੰਚ ਜਾਂਦੇ ਨੇ ਇੰਟਰਵਿਊ ਲਈ 😅
@pavitarjeet
@pavitarjeet 3 ай бұрын
ਲੜਕੀ ਸਹੀ ਆ
@jaswinderkaur.2174
@jaswinderkaur.2174 3 ай бұрын
Good 👍
@arvinderkumar4904
@arvinderkumar4904 3 ай бұрын
ਸ਼ਾਬਾਸ਼ ਕੁੜੀਏ ! ਪਰ ਸਾਵਧਾਨੀ ਨਾਲ , ਕਦੇ ਕਦੇ ਅਣਖ ਦੀ ਕੀਮਤ ਬਹੁਤ ਭਾਰੀ ਚੁਕਾਉਣੀ ਪੈਂਦੀ ਹੈ , ਇਸ ਦਾ ਖਿਆਲ ਰੱਖਣਾ ਪੈਣਾ ਹੈ।
@AshaAsha-jx3xg
@AshaAsha-jx3xg 3 ай бұрын
Changa kita ...very good 👍
@teradeep2938
@teradeep2938 3 ай бұрын
Baat Agar apne Maan samaan par aa Jaye to Saare sanskaar tiyaag dena he behatar hai... Waheguru Always Blessed you sister 🙏🏻🚩🙏🏻
@dgpsingh6704
@dgpsingh6704 3 ай бұрын
ਮੈਂ ੧੯੯੦ ਤੋਂ ੧੯੯੪ ਤੱਕ ਆਰਕੈਸਟਰਾਂ ਵਿੱਚ ਬਤੌਰ ਗਿਟਾਰੀਸਟ ਕੰਮ ਕੀਤਾ ਹੈ। ਅਕਸਰ ਦੇਖਿਆ ਵਿਆਹ ਪਾਰਟੀਆਂ ਵਿਚ ਮੁੰਡੇ ਸੋਫੀ ਜਾਂ ਸ਼ਰਾਬੀ ਹਾਲਤ ਵਿੱਚ ਹੋਣਤੇ ਨੱਚਣ ਵਾਲੀਆਂ ਕੁੜੀਆਂ ਨਾਲ ਭੱਦੇ ਇਸ਼ਾਰੇ ਕੀਤੇ ਜਾਂਦੇ ਹਨ। ਕਈ ਪ੍ਰੋਗਰਾਮਾਂ ਤੇ ਮੈਂ ਆਪ ਅਜਿਹੇ ਲੋਕਾਂ ਨੂੰ ਵਰਜਿਆ ਹੈ।
@RasSahota-yi3xn
@RasSahota-yi3xn 3 ай бұрын
Very good ❤❤❤
@gurbazsinghaulakh6078
@gurbazsinghaulakh6078 3 ай бұрын
Wmk🙏🙏
@kkdjmandigobindgarhmaan4296
@kkdjmandigobindgarhmaan4296 3 ай бұрын
sade walo medom nu full sport ... . gud simran sandhu ji
@NareshKumar-kh9xl
@NareshKumar-kh9xl 3 ай бұрын
Very nice
@gurbhejsingh2130
@gurbhejsingh2130 3 ай бұрын
Good ❤❤
@harbanssinghrupana7506
@harbanssinghrupana7506 3 ай бұрын
Bilkul shi
@pb23singh82
@pb23singh82 3 ай бұрын
ਬੀਬਾ ਜੀ , ਹੁਣ ਤੁਸੀਂ ਪ੍ਰੈੱਸ ਕਾਨਫਰੰਸ ਕਰਨੀਆ ਬੰਦ ਕਰ ਦੇਵੋ। ਤਫਤੀਸ਼ ਵਿੱਚ ਵਿਘਨ ਪਏਗਾ । ਸ਼ਾਂਤ ਰਹੋ । ।
@parminderharman583
@parminderharman583 3 ай бұрын
Abosultly right.keep it up.👍
@SurjitSingh-nf4ih
@SurjitSingh-nf4ih 2 ай бұрын
She is 100 right from Canada
@bichitarsingh9259
@bichitarsingh9259 3 ай бұрын
Good ❤
@Anybody567
@Anybody567 3 ай бұрын
Brave girl.
@user-hl7xk3tj2d
@user-hl7xk3tj2d 3 ай бұрын
God bless you beta g
@balwindersingh-yl9zb
@balwindersingh-yl9zb 3 ай бұрын
Security is first and you are right
KINDNESS ALWAYS COME BACK
00:59
dednahype
Рет қаралды 120 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Получилось у Вики?😂 #хабибка
00:14
ХАБИБ
Рет қаралды 7 МЛН
Kinner Tanveer Randhawa Interview |Lifestyle Of Kinner |Kaint Punjabi
35:45
Kaint Punjabi (ਘੈਂਟ ਪੰਜਾਬੀ)
Рет қаралды 1,6 МЛН
KINDNESS ALWAYS COME BACK
00:59
dednahype
Рет қаралды 120 МЛН