ਅਰਦਾਸ ਦਾ ਅਸਰ, ਹੋਇਆ ਚਮਤਕਾਰ | Harpal Kaur | Adab Maan | Guru Gobind Singh Ji | Maa Kali Devi Ji | 1 TV

  Рет қаралды 19,063

1 TV

1 TV

Күн бұрын

#maakali #gurugobindsinghji #wahegurusimran
ਅਰਦਾਸ ਦਾ ਅਸਰ, ਹੋਇਆ ਚਮਤਕਾਰ | Harpal Kaur | Adab Maan | Guru Gobind Singh Ji | Maa Kali Devi Ji | 1 TV
#gurusahib #gurugranthsahib #gurmatmeditation #gurmatveechar
#motivation #ardaas #santsinghjimaskeen #chamtkaar #blackmagic
#Sikhism
#SikhHistory
#GoldenTemple
#Amritsar
#Spirituality
#GuruGranthSahib
#SikhTeachings
#CommunityService
#Equality
#PunjabHeritage
#DivineWisdom
#BhaktiMovement
#FaithAndDevotion
#SikhCulture
#HealingPrayers
#SpiritualJourney
#InterfaithDialogue
#SikhValues
#HistoricalFigures

Пікірлер: 159
@mamta133
@mamta133 Күн бұрын
Waheguru ji sbda bhla kro ji 🙏🎉🎉❤❤
@parasotaku4997
@parasotaku4997 9 сағат бұрын
ਇਕ ਹੋਰ ਗੁਰੂ ਪਿਆਰ ਵਿਚ ਰੰਗੀ ਰੂਹ ਦੇ ਦਰਸ਼ਨ ਕਰਵਾਉਣ ਲਈ ਤੁਹਾਡਾ ਧੰਨਵਾਦ ਅਦਬ ਜੀ ਇਹਨਾਂ ਦਾ experience ਸੁਣ ਕੇ ਤੇ ਅਕਾਲ ਪੁਰਖ ਪ੍ਰਤੀ ਪਿਆਰ ਦੇਖ ਇਸ ਮਨ ਨੂੰ ਅਕਾਲ ਪੁਰਖ ਦੇ ਹੋਰ ਨੇੜੇ ਕਰ ਦਿੱਤਾ ਹੈਂ ਫਤਹਿ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ♥️🙏
@gurdevsingh9691
@gurdevsingh9691 Күн бұрын
ਬਹੁਤ ਵਧੀਆ ਲੱਗਾ ਭੈਣ ਜੀ| ਵਾਹਿਗੁਰੂ ਜੀ ਤੁਹਾਨੂੰ ਇਸੇ ਤਰਾਂ ਨਾਮ ਸਿਮਰਨ ਦੀ ਦਾਤ ਬਖਸ਼ਣ|
@hothi13singh
@hothi13singh Күн бұрын
ਭੈਣ ਜੀ ਤੁਹਾਡੀ ਹੱਡ ਬੀਤੀ ਸੁਣ ਮਨ ਨੂੰ ਬਹੁਤ ਸਕੂਨ ਮਿਲਿਆ ਸਾਡੀ ਅਰਦਾਸ ਹੈ ਗੁਰੂ ਪਾਤਸਾਹ ਜੀ ਹੋਰ ਕਿਰਪਾ ਕਰਨ ਵਾਹਿਗੁਰੂ ਜੀ ਆਪ ਨੂੰ ਅਤੇ ਆਪ ਦੇ ਪਰਿਵਾਰ ਹੋਰ ਨਾਮ ਸਿਮਰਨ ਬਖਸ਼ਣ।
@GurjantSingh-rt7tf
@GurjantSingh-rt7tf 13 сағат бұрын
ਬਹੁਤ ਵਧੀਆ ਭੈਣ ਜੀ ਤੁਸੀਂ ਬੇਹੱਦ ਜਹੀਨ ਹੋ । ਵਾਹਿਗੁਰੂ ਤੁਹਾਨੂੰ ਸਿਮਰਨ ਦਾ ਹੋਰ ਬਲ ਬਖ਼ਸ਼ੇ ।
@dumbtvpunjab45
@dumbtvpunjab45 Күн бұрын
ਝਲਕੀਆਂ ਦਿਖਾਉਣ ਤੋਂ ਬਿਨਾ ਜੇਕਰ ਸਿੰਪਲ ਤਰੀਕੇ ਨਾਲ ਪੋਡਕਾਸਟ ਸੁਰੂ ਕਰੋ ਤੇ ਬਹੁਤ ਵਧੀਆ ਲੱਗੇ । ਕਿਉਂ ਕੇ ਰੀਅਲ ਗੱਲਾਂ ਹੁੰਦੀਆਂ, ਇਹ ਝਲਕੀਆਂ ਤੇ ਨਿਊਜ਼ ਚੈਨਲਾਂ ਵਾਲਿਆਂ ਨੂੰ ਜਾਂ ਝੂਠ ਦਿਖਾਉਣ ਵਾਲਿਆਂ ਨੂੰ ਜਰੂਰੀ ਹੁੰਦੀਆਂ।
@xyz123s5
@xyz123s5 Күн бұрын
Sahi gall a veere eh tan sansani g bna ti 😂
@gsranvir082
@gsranvir082 Күн бұрын
Bilkul sahi gal
@Allaboutcosmetics
@Allaboutcosmetics Күн бұрын
Bhai saab tusi skip kr lea kro
@dumbtvpunjab45
@dumbtvpunjab45 Күн бұрын
ਓਹ ਤੇ ਫਿਰ ਕਰੀ ਦੀ ਆ ।
@sweetestkidavni835
@sweetestkidavni835 Күн бұрын
ਇਹ ਜਿਹੜੀ ਤੁਹਾਨੂੰ ਹੋ ਰਹੀ ਆ ਇਹਨੂੰ irritation ਕਹਿੰਦੇ ਆ। ਇਹ ਛੋਟੀ ਛੋਟੀ ਗੱਲ ਤੇ ਹੋ ਜਾਂਦੀ ਆ। ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਨਾਲ ਇਹ ਖਤਮ ਹੋ ਜਾਂਦੀ ਆ ਤੇ ਫਿਰ ਹੈ ਚੀਜ ਚ ਦਿਲ ਲੱਗਣ ਲਗ ਜਾਂਦਾ।
@rajwindercheema4344
@rajwindercheema4344 Күн бұрын
ਭੈਣ ਜੀ ਦੀ ਇੰਟਰਵਿਊ ਦੇਖ ਕੇ ਬਹੁਤ ਵਧੀਆ ਲੱਗਿਆ 😊😊ਵਾਹਿਗੁਰੂ ਜੀ🙏🙏🙏
@maninanar8841
@maninanar8841 Күн бұрын
Harpal Kaur ji you are dearest and nearest daughter of Guru Nanak dev ji because your faith is final and complete on Guru ji .we all are human beings without and cast creed and our father is one who takes care all of us .Wahaguru ji answered your prayer because you Ardass was deep and loaded with committed emotions to God .
@jagpreetsinghkaptaan4661
@jagpreetsinghkaptaan4661 8 сағат бұрын
Waheguru ji waheguru ji waheguru ji waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@KamaldeepSingh-v3w
@KamaldeepSingh-v3w 7 сағат бұрын
Bhut vdia ♥️ ❤️ 💖 🎉 waheguru ji 🙏 ♥️
@baldeepkaur9004
@baldeepkaur9004 Күн бұрын
ਬਾਬਾ ਨਾਨਕ ਜੀ ਆਪ ਜੀ ਦੇ ਮਿਸ਼ਨ ਨੂੰ ਕਾਮਯਾਬ ਕਰਨ ਜੀ 🙏❤️🎉
@AmarjitSingh-se8yp
@AmarjitSingh-se8yp Күн бұрын
ਵਾਹਿਗੁਰੂ ਦੀ‌ ਪਿਆਰੀ‌ ਰੂਹ ਵਾਹਿਗੁਰੂ ਦੀ‌‌ ਨਦਰ‌‌ ਚ ਚੈਨਲ‌ ਵਾਲਾ
@AmmySingh-ct3kt
@AmmySingh-ct3kt 17 сағат бұрын
ਵਾਹਿਗੁਰੂ ਜੀ
@didarsingh7599
@didarsingh7599 Күн бұрын
ਗੁਰੂ ਗ੍ਰੰਥ ਸਾਹਿਬ ਜੀ ਸਾਰੀ ਦੁਨੀਆਂ ਦੇ ਰਹਿਬਰ ਹਨ, ਜੀਵਨ ਦਾ ਫਲਸਫਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰਗ ਦਰਸ਼ਨ ਤੋਂ ਪ੍ਰਾਪਤ ਹੁੰਦਾ ਹੈ, ਸ਼ਬਦ ਦੀ ਵਿਚਾਰ , ਸਚ ਦਾ ਰਾਹ ਫੜਨਾ, ਸਤਸੰਗਤਿ ਕਰਨਾ ਇਹੀ ਸਤਿਗੁਰੂ ਜੀ ਦੀ ਬਖਸ਼ਿਸ਼ ਹੈ ।
@honeyarora7792
@honeyarora7792 Күн бұрын
ਪਰ ਦੀਦਾਰ ਸਿੰਘ ਜੀ ਕੋਈ ਚੱਲ ਕੇ ਨਹੀਂ ਰਾਜੀ। ਮਨਮਤੀਆਂ ਚਲਦਿਆਂ ਅੱਜਕਲ੍ਹ ਤ
@Kiranpal-Singh
@Kiranpal-Singh Күн бұрын
*ਵਾਹਿਗੁਰੂ ਤੇ ਭਾਵਨਾ-ਭਰੋਸੇ ਨਾਲ, ਨਾਮ-ਬਾਣੀ ਅਭਿਆਸ ਤੋਂ ਬਿਨਾ (ਜਾਂ ਆਪਣੇ ਧਰਮ ਅਨੁਸਾਰ ਜਪਣਾ-ਪੜ੍ਹਨਾ) ਕਿਰਦਾਰ ਨਹੀਂ ਘੜਿਆ ਜਾ ਸਕਦਾ* …… ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ !
@thecreaters6321
@thecreaters6321 13 сағат бұрын
Shri Waheguru ji Waheguru ji Waheguru ji Waheguru ji Waheguru ji Waheguru ji Waheguru ji 🌹🌺🙏🌺🙏🌹🙏
@RamnikKaur-b4r
@RamnikKaur-b4r Күн бұрын
Hey pita parmeshwar kirpa kro naam simran di daat bxsho waheguru ji waheguru ji waheguru ji waheguru ji waheguru ji waheguru ji
@BilluBamrah-k8m
@BilluBamrah-k8m Күн бұрын
ਰੱਬ ਦੀ ਮਿਹਰ ਦੇਹ ਅਤੇ ਦੁਨਿਆਵੀ ਗੱਲਾਂ ਦੀ ਹੋਂਦ ਹੀ ਨਹੀਂ। ਦੁੱਖ ਸੁੱਖ ਸਮਾਨ ਹੋ ਜਾਂਦੇ। ਸਭ ੴ
@BhupinderNagra-bb3mg
@BhupinderNagra-bb3mg Күн бұрын
WaheGuru ji Harpal ji , Adab ji Divine podcast ji 🙏🏻🪯 Rabbi Ruhha 😊❤
@mantajbrar770
@mantajbrar770 Күн бұрын
Ikk v vedio nhi jo mei tuhade channel d nhi dekhi hun eh ho geya k jina chir video chldi a jibh Waheguru Waheguru ucharna apne app lgg jandi a bhut bhut dhanwad Waheguru ji jo is tra menu apne nal jod rhe ho🙏
@radhasham3105
@radhasham3105 12 сағат бұрын
Satnam waheguro g
@SandeepKaur-hq1qj
@SandeepKaur-hq1qj Күн бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@santoshrani7811
@santoshrani7811 Күн бұрын
❤❤❤❤❤weheguru ji weheguru ji weheguru ji weheguru ji weheguru ji 🙏🙏🙏🙏🙏🙏🙏🙏
@gurbajram7903
@gurbajram7903 Күн бұрын
🌹 ਵਾਹਿਗੁਰੂ 🌹 🧘🧘🏼‍♀️🧘🧘🏼‍♂️🧘🏻‍♂️
@sarabjitlally8319
@sarabjitlally8319 Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sukhjinderkaursukhi7803
@sukhjinderkaursukhi7803 Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Simran13tv
@Simran13tv Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👏👏🌹🌹
@sukhdevkaur9697
@sukhdevkaur9697 18 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@bharatbhushan7259
@bharatbhushan7259 Күн бұрын
Dhan guru nanak ji dhan dhan shiri guru granth sahib ji maharaj ji kirpa kro diya kro ..Taras kro sachepatsha ji
@kuljeetsingh8917
@kuljeetsingh8917 20 сағат бұрын
Waheguru Ji 🙏
@ajdeol9328
@ajdeol9328 21 сағат бұрын
waheguru ji 🙏🙏🙏
@sukhdevkaur9697
@sukhdevkaur9697 18 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏
@renugill7169
@renugill7169 20 сағат бұрын
ਬੀਬੀ ਜੀ ਨੇ ਠੀਕ ਕਿਹਾ, ਗੁਰੂ ਨਾਨਕ ਦੇ ਸੰਦੇਸ਼ ਨੂੰ ਪ੍ਰਚਾਰਨ ਦੀ ਡਿਊਟੀ ਵੀ ਤਾਂ ਕਿਸੇ ਦੀ ਹੈ। ਗਰੀਬ ਬੰਦੇ ਦੇ ਭੁੱਖ ਨੇੜੇ ਹੁੰਦੀ ਹੈ ਤੇ ਧਰਮ ਦੂਰ।
@harindersingh9501
@harindersingh9501 19 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurbirkaur9385
@gurbirkaur9385 13 сағат бұрын
ਵੀਰ ਜੀ ਬਹੁਤ ਗੱਲਾਂ ਸਾਡੇ ਜੀਵਨ ਚ ਘਟਦੀਆਂ ਨੇ ਜੇ ਮਾਲਕ ਸੱਚੇ ਪਾਤਸ਼ਾਹ ਜੀ ਅੱਗੇ ਭਉ ਭਾਵਨਾ ਨਾਲ ਅਰਦਾਸ ਤੇ ਸਿਮਰਨ ਕਰੀਏ । ਵਾਹਿਗੁਰੂ ਜੀ ਆਪ ਜੀ ਦੀ ਵੀਡੀਓਜ਼ ਬਹੁਤ ਕੁਝ ਸਿਖਾ ਰਹੀਆਂ ਨੇ । ਬਹੁਤ ਬਹੁਤ ਧੰਨਵਾਦ ਵੀਰ ਜੀ ਜੋ ਮਾਲਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਆਪ ਜੀ ਗੁਰੂ ਪਿਆਰੀ ਰੂਹਾਂ ਦੇ ਦਰਸ਼ਨ ਕਰਵਾ ਰਹੇ। ਚੜਦੀਕਲਾ ਚ ਰਹੋ ਵੀਰ ਜੀ 🙏
@PinderSandhu-d8w
@PinderSandhu-d8w Күн бұрын
🙏🙏ਧੰਨ ਧੰਨ ਪ੍ਰਮਾਤਮਾ ਸਾਹਿਬ ਜੀ 🙏🙏
@ranjitkaurveghel675
@ranjitkaurveghel675 17 сағат бұрын
Adab maan ji bhut vadhyia laghyia medem ਹਰਪਾਲ ਕੌਰ ਨਾਲ tuci glla bata kityia bhut vadhyia laghyia parmatma te vishwas rakhna chida
@virpalkaurgill
@virpalkaurgill 18 сағат бұрын
Main tuhaade sare podcast dekhdi a, bhaut vadia lagda, bahut skoon milda program dekh k
@amarjitkaur2471
@amarjitkaur2471 Күн бұрын
Very good respect the interview 🙏❤️
@Abu-ro5ku
@Abu-ro5ku 14 сағат бұрын
Hundred percent sahi bhain ji, thank you so much ❤
@ArshKaur-qg3ku
@ArshKaur-qg3ku Күн бұрын
Waheguru ji waheguru ji
@baldeepkaur9004
@baldeepkaur9004 Күн бұрын
🙏❤️🎉ਵਾਹਿਗੁਰੂ
@RanjitKaur-s7w
@RanjitKaur-s7w Күн бұрын
@TejasVeer-u4l
@TejasVeer-u4l 9 сағат бұрын
🙏🏻🙏🏻🙏🏻🙏🏻🙏🏻🙏🏻🙏🏻
@nirmalakaur3798
@nirmalakaur3798 Күн бұрын
❤waheguruji💆‍♀️❤🎉
@fanwaheguruji5611
@fanwaheguruji5611 18 сағат бұрын
Waheguru da simran Karan nal pela hi sab PTA lagan Lag janda Jo hona hunda 🙏
@jaswantsingh2900
@jaswantsingh2900 Күн бұрын
ਬਿਲਕੁਲ ਸਹੀ
@jagmohansingh789
@jagmohansingh789 Күн бұрын
Waheguru Ji, Waheguru ji
@Waheguru-tv1fj
@Waheguru-tv1fj Күн бұрын
Bht motivation milti h apki sari vedio se meditation karne me❤
@nirbhaisingh9936
@nirbhaisingh9936 Күн бұрын
Dhan Dhan Guru Ram dassji❤🎉❤🎉
@Kiranpal-Singh
@Kiranpal-Singh Күн бұрын
ਭੈਣ ਤੇ ਗੁਰੂ ਸਾਹਿਬ ਦੀ ਰਹਿਮਤ ਹੈ ਜੋ ਅਜੱਪਾ ਜਾਪ-ਸਿਮਰਨ ਚੱਲਦਾ ਹੈ, ਸ਼ੁਹਰਤ ਤੋਂ ਬਚਕੇ ਗੁਰਬਾਣੀ ਤੋਂ ਸੇਧ ਪ੍ਰਾਪਤ ਕਰਦੇ ਰਹਿਣਾ-ਪੈਂਡਾ ਲੰਬਾ ਹੈ ! ਗੁਰਬਾਣੀ-ਗੁਰੂ ਸਾਹਿਬ ਨੇ ਕਿਸੇ ਜਾਤ-ਪਾਤ ਨੂੰ ਨਹੀਂ ਮੰਨਿਆ, ਸਭ ਵਿੱਚ ਵਾਹਿਗੁਰੂ ਦੀ ਜੋਤ ਹੈ ….. *ਸਾਰੀ ਮਨੁੱਖ ਜਾਤ ਨੂੰ ਇੱਕ ਸਮਝੀਏ-ਗੁਰੂ ਗੋਬਿੰਦ ਸਿੰਘ ਸਾਹਿਬ* ! ਗੁਰੂ ਸਾਹਿਬਾਨ ਦੇ ਸਭ ਪਿਆਰੇ ਸਤਿਕਾਰਯੋਗ ਹਨ *ਜਾਤ ਅਧਾਰਤ ਕਿਸੇ ਇਕ ਨੂੰ ਉਭਾਰਨਾ ਵੀ ਜਾਤ-ਪਾਤ ਨੂੰ ਮੰਨਣਾ ਹੀ ਹੈ* !
@honeyarora7792
@honeyarora7792 Күн бұрын
ਵੀਰ ਜੀ ਤੁਸੀ ਦਸਿਆ ਨਹੀਂ ਕਿ ਮਾਂ ਦੇ ਗੁਰਬ ਚ ਬੱਚਾ ਕਿਹੜਾ ਨਾਮ ਜਪਦਾ?
@Kiranpal-Singh
@Kiranpal-Singh Күн бұрын
@@honeyarora7792 ਮੇਰੀ ਵਿਚਾਰ ਤੁਹਾਨੂੰ ਮਨਮਤਿ ਲੱਗਦੀ ਹੈ, ਕਿਸੇ ਅਨੁਭਵੀ ਗੁਰਮੁਖ ਨੂੰ ਪੁੱਛ ਲਵੋ, ਮੇਰਾ ਗਿਆਨ-ਅਨੁਭਵ ਥੋੜਾ ਹੈ !
@khalsaboutique61
@khalsaboutique61 20 сағат бұрын
ਮਾਤਾ ਦੇ ਗਰਭਵਿਚ ਅਨਹਦ ਨਾਦ ਨਾਲ ਸੁਰਤ ਜੁੜੀ ਹੁੰਦੀ ਹੈ ਵਾਹਿਗੁਰੂ ਜੀ ​@@honeyarora7792
@balwinderpadda3095
@balwinderpadda3095 12 сағат бұрын
Wehaguru wehaguru wehaguru wehaguru wehaguru 🎉🎉🎉🎉🎉
@balwinderkaur1249
@balwinderkaur1249 14 сағат бұрын
🙏🙏🙏🌹🌹
@BlessingsofWaheguru-ds4zu
@BlessingsofWaheguru-ds4zu 16 сағат бұрын
Absolutely Brilliant experience
@baljeetkaur1776
@baljeetkaur1776 20 сағат бұрын
🙏🙏🙏
@sukhdevkaur9697
@sukhdevkaur9697 18 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏💛🌹💓🌈❤️‍🩹🌸💞🧡🌹💛🙏
@neeruverma4359
@neeruverma4359 Күн бұрын
Waheguru sahib ji 🙏🏻🙏🏻
@Amar-c7c
@Amar-c7c Күн бұрын
Waheguru Ji 😊
@stuntinglegend7564
@stuntinglegend7564 Күн бұрын
Waheguru waheguru waheguru waheguru waheguru ji bahut khoob
@Panjibgarh123Singhatwal
@Panjibgarh123Singhatwal 19 сағат бұрын
ਧੰਨ ਵਾਹਿਗੁਰੂ ਜੀ 🙏🌹
@JasvirSran-q3r
@JasvirSran-q3r 21 сағат бұрын
ਲਾਲਚ ਵੀ ਬਹੁਤ ਵੱਡਾ ਕਾਰਣ ਹੈ ਧਰਮ ਬਦਲਣ ਦਾ
@AmandeepKaur-ce3lc
@AmandeepKaur-ce3lc 19 сағат бұрын
Waheguru dhanvad veere Edan hi videos bnande rho Tan jo saade vrgya da v kuj bhala ho ske❤
@RajwantKaur-nx6su
@RajwantKaur-nx6su Күн бұрын
Thanks bhen ji and veer ji🙏
@deepaliahuja7619
@deepaliahuja7619 Күн бұрын
Waheguru Waheguru Waheguru Waheguru
@ranjitchahal3250
@ranjitchahal3250 Күн бұрын
Waheguru Waheguru Waheguru Waheguru ji🙏🙏
@SukhwinderKaur-yd7qt
@SukhwinderKaur-yd7qt Күн бұрын
Waheguru ji mehar kro ji z🙏🙏🙏🙏👍👍💯💯💯💯
@gurshansingh1645
@gurshansingh1645 Күн бұрын
Waheguru ji waheguru ji waheguru ji
@BlessingsofWaheguru-ds4zu
@BlessingsofWaheguru-ds4zu 16 сағат бұрын
ਵਾਹਿਗੁਰੂ! ਮੈਨੂੰ ਲੱਗਦਾ ਹੈ ਤੁਸੀਂ SGPC ਦੀ ਗੱਲ ਨੂੰ ਇਗਨੋਰ ਕਰ ਰਹੇ ਹੋ ਤੁਸੀਂ ਇੱਕ ਵਾਰ SGPC ਮੈਂਬਰਸ ਦਾ ਵੀ ਇੰਟਰਵਿਊ ਲੋ, ਚੰਗੀ ਤਰਾਂ ਇਹਨਾਂ ਤੋਂ ਜਵਾਬ ਮੰਗੋ।
@sharrysodhi8098
@sharrysodhi8098 Күн бұрын
Waheguru waheguru ji
@kulwinderchumber9216
@kulwinderchumber9216 Күн бұрын
Insaan ni vadda hunda Insaan da vishvas vadda hunda va....... Phir chahe o koi v guru, peer Ja phir kali mata ji honnn...................
@YouTuberaja-ty4bc
@YouTuberaja-ty4bc Күн бұрын
Waheguru ji 🙏 kirpa karo 🙏
@indirad1876
@indirad1876 19 сағат бұрын
In the beginning when worldly desires get fulfilled then one develops deep faith. This is happening with this woman. Just like Fareed ji used to pray for Gur. The day came when he said no more Gur, I want YOU in my life
@parvenkaur5311
@parvenkaur5311 Күн бұрын
Waheguru ji Mehar kro
@harpalkaur7032
@harpalkaur7032 17 сағат бұрын
Wahegur sade te b mehar krio. Me b harpal kaur ha. Me amrit dharia di betu ha. Par mere ghr shrab te meet khande han. Mehar krio.
@vardaanrecords5959
@vardaanrecords5959 Күн бұрын
V nice didi
@paramjeetsinghprince4590
@paramjeetsinghprince4590 Күн бұрын
@Waheguru
@BlessingsofWaheguru-ds4zu
@BlessingsofWaheguru-ds4zu 16 сағат бұрын
Bhenji is absolutely right when she said how SGPC is very much responsible because they are utterly negligent regarding their duties....The members should be changed to young, dynamic and upright people
@Simran13tv
@Simran13tv Күн бұрын
👏👏🌹🌹
@jagbirsingh9900
@jagbirsingh9900 Күн бұрын
very good, encouraging.
@ParamjitsinghKamboj
@ParamjitsinghKamboj Күн бұрын
Bhut badiya g mere nal v ah sab bapar chuka hai par hun mai es chij to kat chuka ha te adhura mehsus karda ha
@Kiranpal-Singh
@Kiranpal-Singh Күн бұрын
*ਪਛਤਾਵਾ* ਅਤੀਤ ਨਹੀਂ ਬਦਲ ਸਕਦਾ, *ਚਿੰਤਾ* ਭਵਿੱਖ ਨਹੀਂ ਸਵਾਰ ਸਕਦੀ, ਇਸ ਲਈ ਜੀਵਨ ਦਾ ਸੁੱਖ, *ਵਰਤਮਾਨ ਦਾ ਆਨੰਦ ਮਾਣਨ ਵਿੱਚ ਹੈ* …… ਨਾਮ-ਬਾਣੀ ਜਪਣਾ ਆਰੰਭ ਕਰੀਏ, ਜਿਨਾਂ ਦਾ ਸਿਮਰਨ ਚੱਲ ਰਿਹੈ-ਭਾਗਾਂ ਵਾਲੇ ਹਨ *ਸਮਰੱਥ ਗੁਰੂ ਸਾਹਿਬ ਅੰਗ-ਸੰਗ ਵਰਤਦੇ ਹਨ* !
@sumandeepkaur2607
@sumandeepkaur2607 Сағат бұрын
🙏🌷
@Waheguru-tv1fj
@Waheguru-tv1fj Күн бұрын
Apki vedio ki bht wait rehti h Vir ji ❤
@NewId-h1b
@NewId-h1b Күн бұрын
Dere bure nhi sare .....dere sirf saint karke ne guru nanak ji we saint se ...ajj ve saint hegge ne ..je saint na hon te duniya khatam hoje
@singhgagandeep955
@singhgagandeep955 Күн бұрын
Sant bhut Kat na Jada ta thag ta baltkari he na ajj da jamana ch sant labna sokha nahi
@NewId-h1b
@NewId-h1b Күн бұрын
@@singhgagandeep955 tadi gall shi ya saint lanne okhe nhi per tusi apne simit dimag naal kadi pura saint nhi kaab sakde
@Sardar_Simran.Singhh
@Sardar_Simran.Singhh Күн бұрын
ਗੁਰੂ ਨਾਨਕ ਸਾਹਿਬ ਸੰਤ ਨਹੀਂ ਸਨ . ਜੋਤਿ ਰੂਪ ਹਰਿ ਆਪ ਗੁਰੂ ਨਾਨਕ ਕਹਾਯਉ ਅਰਥ - ਪ੍ਰਕਾਸ਼ ਰੂਪ ਪ੍ਰਭੂ (ਪਰਮੇਸ਼ਰ) ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ (ਭਾਵ ਰੱਬ ਨੇ ਆਪ ਕਿਹਾ ਕਿ ਮੈ ਗੁਰੂ ਨਾਨਕ ਹਾਂ) ਅੰਗ -1408 Writer- ਭਟ ਮਥੁਰਾ ਜੀ (ਧਰਮ ਹਿੰਦੂ, ਜਾਤ ਬ੍ਰਹਾਮਣ)
@NewId-h1b
@NewId-h1b Күн бұрын
@@Sardar_Simran.Singhh guru nanak dev ji Raab he ne per ....peh tari nu saint kehnde ne saint Jo sachkhand vich ande ne
@naviii949
@naviii949 Күн бұрын
​​​@@Sardar_Simran.Singhh ਗੁਰਬਾਣੀ ਸੰਤ ਅਨੰਤੇਹ ਅੰਤਰ ਨਾਹੀ l l ਗੁਰੂ ਨਾਨਕ ਜੀ ਪੂਰਨ ਸੰਤ ਹਨ, ਜਿੰਨਾ ਦਾ ਕੋਈ ਅੰਤ ਨਹੀਂ pa ਸਕਦਾ l ਪੂਰਾ ਗੁਰੂ ਆਖਹੁ ਜਾ ਕਾ ਮੰਤ੍ਰ l l ਅਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ l l ਗੁਰੂ ਦੀ ਤਾਂ ਨਿਗਾਹ ਨਾਲ ਹੀ ਸੰਤ ਬਨ ਜਾਈਦਾ, ਗੁਰੂ ਕੀ ਨਹੀਂ ਕਰ ਸਕਦੇ ਇਸ ਲਈ ਗੁਰੂ ਨਾਨਕ ਜੀ ਪੂਰਨ ਸੰਤ, ਹਰਿ, ਜੋਤ ਸਭ ਕੁਝ ਹਨ l
@Rajpalbrarjat
@Rajpalbrarjat Күн бұрын
Baba deep singh sandhu jatt c na ki non jatt baki sara program e bahut vadiya c dhanwaad adab maan saab.
@karamjeetdhaliwal8898
@karamjeetdhaliwal8898 9 сағат бұрын
Bibi ji sgpc ta badala de rakheal bani hoi a Aaj kal
@punjabi4217
@punjabi4217 21 сағат бұрын
Eh har organis religious da hal a ke ghud nu ucha chuken lei bichariya nu Duje nu neema dikhona penda
@harwinderkumar-5307
@harwinderkumar-5307 Күн бұрын
Oh shakti thode bache de nal hi rehni u cn realise after few year if u do simran and has spiritual aura and kirpa
@nivedan4355
@nivedan4355 Күн бұрын
Sidha interview dikhaya karo jhalkiya na paya karo
@gurmeethanspal5013
@gurmeethanspal5013 Күн бұрын
Waheguruji tusee maic de awaj ochee kroji keokee tuhadee gal bat da pta nhe chalda ji
@davinderkumar7471
@davinderkumar7471 7 сағат бұрын
Adab ji Satkar di kmi da krke SC bhaichara sikhi ton door ja rea a......
@nkdilli3065
@nkdilli3065 Күн бұрын
background music kyo daalte ho bahur disturbance hoti h mat daalo
@amanlakha3715
@amanlakha3715 Күн бұрын
Pls do interview with one christian also
@ShonkiSardar-x6y
@ShonkiSardar-x6y Күн бұрын
Eh vedio dhadri nu bhejo
@Rabb_mehar_kre
@Rabb_mehar_kre Күн бұрын
Bhain ji tusi Guru Maharaj Ji de larr lagge, bahut vadhia gal aa but tuhanu tuhade husband di shardha da v khyaal rkhna chahida c...tusi naa mannde Mata Ji nu but tusi ohna di moorti ya jo v c oh nhi c chherne....eh meri tuhanu humble request e aa...ehnu tarq naa samjheo.... Tusi kde Hazrat Musa di story suneo ji... Ikk bhedaan chaarn wala aajrri Munda Rabb nal puthian sidhian kamlian jehian gallan kr reha c Rabb nu yaar yaar keh ke pukaar reha c... Hazrat Musa ne ohde kann te 2 jarr dittian te kehn lagga k Rabb Sanu paida karn wala hai but oh kise da yaar, Putt ya Pita Mata nhi. Eh Islam da mannna hai ..jdon k apan tan Rabb nu Sara kujh h mannde aan.. but kattar Islam Rabb nu kise da baap ya maa nhi kehnda, blki paida karn wala h mannda hai...ese kr k hazrat Musa is bache ton naraaz ho gye ate kohtar parbat uppar ibadat karn chle gye...but os din ohna da mann ibadat ch naa lagga te Rabb ne koi gal v nhi kiti ohna nal. ( Hazrat Musa h ek aise Paigambar hoye hn Christian, Jews aur Muslim lokaan de jihna nal Rabb direct gall krda c, Bina sahmne aaye, ese kr k ohna nu Kalim-ul-Allah kehnde hn). Jdon Ibadat ch dil naa lagga te Rabb v jawab naa deve tan Hazrat Musa akk ke Rabb de trle paun lagg pya k Allah ajj ki galti hogi mere ton...Rabb kehnda k tu ajj ikk jurre hoye nu tod ke aya hain....jaah pehlan oston maafi mang nhi tan ajj ton baad tu mera kujh nhi laggda...es kr apan nu kise di shardha nu apne nazariye mutabik nhi dekhna chahida... Bathere lok aa jihna nu Mata di bhagti naal e Rabb milya, jive Bhagat Dhiyanu Ji....bs tusi thora es point te soch ke dekheo... Galti shalti maaf kr dena ji...tuhanu bahut bahut parnam 🙏🙏
@luckytanda
@luckytanda Күн бұрын
ਸ਼ੁਰੂ ਵਿਚ ਪਿਛੇ ਮਿਉਜ਼ਿਕ ਕਿਉ ਚਲਾਇਆ ਗਿਆ 😡😡
@naviii949
@naviii949 Күн бұрын
ਧੰਨ ਗੁਰੂ ਨਾਨਕ ਸਾਹਿਬ ਜੀ l ਧੰਨ ਗੁਰੂ ਗ੍ਰੰਥ ਸਾਹਿਬ ਜੀ l ਧੰਨ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ l
@kuldipgill3194
@kuldipgill3194 Күн бұрын
ਐਵੇ ਵਿਊ ਲੈਣ ਲਈ ਚੈਨਲ ਵਾਲੇ ਮਨਘੜਤ ਕਹਾਣੀਆਂ ਬਣਾਈ ਜਾਂਦੇ
@baljinderkaur6769
@baljinderkaur6769 Күн бұрын
No eda ni hunda
@karnailsingh3547
@karnailsingh3547 Күн бұрын
Jis vi dharm vich Ho man saaf rakho
@ShonkiSardar-x6y
@ShonkiSardar-x6y Күн бұрын
Dhadri kehnda ardas di lor nahi
@Happycookhappyeat
@Happycookhappyeat Күн бұрын
Tuci apna contact no dedo veer g mai v apni feeling share krni a
@manjindersingh2973
@manjindersingh2973 Күн бұрын
Adab maan ji how I can contact you?
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,1 МЛН
Mom had to stand up for the whole family!❤️😍😁
00:39
黑的奸计得逞 #古风
00:24
Black and white double fury
Рет қаралды 11 МЛН
规则,在门里生存,出来~死亡
00:33
落魄的王子
Рет қаралды 32 МЛН
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,1 МЛН