Arjan Vailly kon c ? Hari Singh Nalwa da putter ja koi hor ? Arjan velly animal movie punjabi songs

  Рет қаралды 358,176

Punjab Made

Punjab Made

Күн бұрын

Пікірлер: 526
@Ranveerbugga
@Ranveerbugga Жыл бұрын
ਹਾਂ ਜੀ ਕੀ ਹਾਲ ਆ ਬਾਈ ਸਾਰੀਆਂ ਦਾ। ਪੰਜਾਬੀ ਵੀਰ ਇੱਕ ਵਾਰ ਆਪਣੀ ਹਾਜ਼ਰੀ ਲਗਵਾਓ ਜੀ.. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤
@LIVEKABADDI-zr9ok
@LIVEKABADDI-zr9ok Жыл бұрын
Waheguru
@user-mp7zq1wu3l
@user-mp7zq1wu3l Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@Bunny-vp5lm
@Bunny-vp5lm Жыл бұрын
ਚੱਕ deo
@Gurmaansingh4791
@Gurmaansingh4791 Жыл бұрын
ਵਾਹਿਗੁਰੂ ਜੀ 🙏🙏
@just_aadi
@just_aadi Жыл бұрын
i am marathi living in delhi but completely understand punjabi in this video arjun is a legend and animal movie and this song is also legendery
@kulwindersinghbains260
@kulwindersinghbains260 Жыл бұрын
👍
@ZenoSamaOmniKing
@ZenoSamaOmniKing Жыл бұрын
arjan
@ArjanSingh-cu5rw
@ArjanSingh-cu5rw Жыл бұрын
Ye arjan not arjun
@judhistirapradhan5679
@judhistirapradhan5679 Жыл бұрын
Vaily matlab??
@gji2797
@gji2797 7 ай бұрын
I am a south Indian. Even I can understand that much basic Punjabi. -_-
@kulwindersinghbains260
@kulwindersinghbains260 Жыл бұрын
ਲੱਖਾਂ ੲਿਨਸਾਨਾ ਵਿੱਚੋਂ ੲਿੱਕ ਲੋਕ ਨਾੲਿਕ ਪੈਦਾ ਹੁੰਦਾ ਹੈ। ਅਤੇ ਉਹ ਆਪਣੀ ਸਾਰੀ ਜ਼ਿੰਦਗੀ ਲੋਕ ਭਲਾਈ ਦੇ ਕਾਰਜਾਂ ਵਿੱਚ ਲਗਾ ਦਿੰਦਾ ਹੈ🏆💪 🏆💪
@jassgrewal4558
@jassgrewal4558 Жыл бұрын
Eh song ne hit karwati ❤punjab zindabad ❤
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@anmoljossan2005
@anmoljossan2005 Жыл бұрын
ਜਿਹੜੀਆਂ ਜਾਣਕਾਰੀਆਂ ਕਿਤੋਂ ਵੀ ਨਹੀਂ ਮਿਲਦੀਆਂ ਉਹ ਪੰਜਾਬ ਮੇਡ ਤੋਂ ਮਿਲਦੀਆਂ ਆ। ਬਹੁਤ ਵਧੀਆ ਵੀਰ ❤❤
@BaljinderSingh-ce4vs
@BaljinderSingh-ce4vs Жыл бұрын
Arjun velly daughter da c modan kaunke te kunda gajiana ehna ladai hoyi c jagroan roshni te
@seamanlehar670
@seamanlehar670 Жыл бұрын
ਵਾਹ ਜੀ ਵਾਹ ਅਰਜਨ ਵੈਲੀ❤
@confusedbackpacker
@confusedbackpacker Жыл бұрын
I am from Bengal bt thoda boht Punjabi samajh leta hu... Arjan Valley k bare mai janke achha laga...❤🙏🏽
@Pritpalsingh-bj7op
@Pritpalsingh-bj7op Жыл бұрын
ਰੁੜਕੇ ਵਾਲੇ ਅਰਜਨ ਸਿੰਘ ਬਾਬਾ ਵਾਲੀ ਗੱਲ ਸਹੀ ਹੈ ਕਿਉਂਕਿ ਬੋਲੀਆਂ ਵਿੱਚ ਮਾਲਵੇ ਦੇ ਪਿੰਡਾਂ ਦੀ ਗੱਲ ਹੁੰਦੀ ਹੈ। ਬਾਬਾ ਅਰਜਨ ਸਿੰਘ ਬਾਰੇ ਪਿੰਡ ਡੇਹਲੋਂ ਤੋਂ ਮਾਸਟਰ ਕੇਵਲ ਕ੍ਰਿਸ਼ਨ ਜਿਨ੍ਹਾਂ ਪਾਸ ਮੈਂ ਟਿਊਸ਼ਨ ਪੜ੍ਹਨ ਜਾਂਦਾ ਸੀ ਦੱਸਿਆ ਕਰਦੇ ਸਨ ਉਹਨਾਂ ਦਿਨਾਂ ਵਿੱਚ ਪੁੱਤ ਜੱਟਾਂ ਦੇ ਫਿਲਮ ਦਾ ਗੀਤ ਆਮ ਹੀ ਮੰਜੇ ਜੁੜੇ ਸਪੀਕਰਾਂ ਤੇ ਵੱਜਦਾ ਹੁੰਦਾ ਆਰੀ ਆਰੀ ਵਿੱਚ ਜਗਰਾਵਾਂ ਦੇ ਲੱਗਦੀ ਰੌਸ਼ਨੀ ਭਾਰੀ। ਪਿੰਡ ਡਾਂਗੋਂ ਤੋਂ ਰੁੜਕਾ ਕਰੀਬ 10/ਮੀਲ ਹੈ ਕਾਉਂਕੇ 22/23/ ਮੀਲ ਹੋਵੇਗਾ ਪੁਰਾਣੇ ਬਜ਼ੁਰਗਾਂ ਨੂੰ ਏਨੀ ਕੁ ਵਾਟ ਤਾਂ ਪੈਦਲ ਜਾਣਾ ਮਾਮੂਲੀ ਗੱਲ ਸੀ
@BALJIT_SINGH_CHAPRA
@BALJIT_SINGH_CHAPRA Жыл бұрын
ਰੁੜਕਾ ਇੱਕ ਡੇਹਲੋਂ ਕੋਲ ਆ ਜੀ ਜਾ ਰੁੜਕਾਂ ਕਲਾਂ ਦੀ ਗੱਲ ਆ ਇਹ।
@damansingh6002
@damansingh6002 Жыл бұрын
ਡੇਹਲੋਂ ਕੋਲ ਮੇਰੇ ਨਾਲ ਦਾ ਪਿੰਡ
@dhanwantmoga
@dhanwantmoga Жыл бұрын
dhan kaur dhaodar di,,,it mean dhodar is very near ....dhodhar village da rjun vailly ce othe usdi kabar vi hai
@darkside3471
@darkside3471 Жыл бұрын
@@dhanwantmogakabar ni smaadh a
@goodjosh3871
@goodjosh3871 Жыл бұрын
ਏਹ ਗਲ ਗਲਤ ਸਿਰਫ ਗੀਤ ਗਾਇਆ ਜ਼ ਤੇ ਓਹਦੇ ਵਾਂਗ ਦਿਖਾਉਂਦੇ ਫਿਲਮ ਫੇਰ ਤੇ ਮੰਨਦੇ ਇਕ ਗੀਤ ਕਰਕੇ ਵੇਕਾਰ ਫਿਲਮ ਨੂੰ ਅਸੀ ਪਰਮੋਟ ਕਰੀ ਜਾਨੇ ਆ
@sevenriversrummi5763
@sevenriversrummi5763 Жыл бұрын
Film Vich te Sara Gand hai. Jis krke arjun v da NaaM v khrb kita geya gandi film vich
@souravsharma5090
@souravsharma5090 Жыл бұрын
Namste aur Raam-Raam bhaiya menu panjabi na aundi se but menu samjh aundi se tussi wade clearly samjha ditaa pura etihass bahut accha laga sunn ke bhaiya love and respect from Jharkhand (Akhand Bharat 🇮🇳) proud to our Sikh bhaiya nu❤❤❤❤
@jejattwigargaya
@jejattwigargaya Жыл бұрын
Pehli gal Wale Arjun Waily di sachi kahani zyada suitable hai es song naal. Dhanyawad Veer.
@MGkishoreYadav
@MGkishoreYadav Жыл бұрын
Iam from Hyderabad, but understood the story. great man
@kamalrandhawa3136
@kamalrandhawa3136 9 ай бұрын
❤❤❤bhut vadiya movie bhi Ban ni jauri hai lokka nu pta lge ki Arjan bare pb history 👌
@RanjeetsinghDhaliwal-jx8yo
@RanjeetsinghDhaliwal-jx8yo Жыл бұрын
ਬਹੁਤ ਵਧੀਆ ਜਾਣਕਾਰੀ ਵੀਰ ਵਾਹਿਗੁਰੂ ਬਹੁਤ ਬਹੁਤ ਤਰੱਕੀ ਬਖਸ਼ੇ ਤਹਾਨੂੰ
@harnoorsingh748
@harnoorsingh748 Жыл бұрын
ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ ❤❤❤
@PunjabiGrandWalker
@PunjabiGrandWalker Жыл бұрын
Net to sunke Sanu na sanya kro vasvas outh javegi
@SatnamSingh-px8xk
@SatnamSingh-px8xk Жыл бұрын
ਸਰਦਾਰ ਸੁੱਚਾ ਸਿੰਘ ਸੂਰਮਾ ਸਾਡੇ ਪਿੰਡ ਦਾ ਸੀ।।❤❤
@gippyarya7652
@gippyarya7652 Жыл бұрын
Te asi ki kayie
@Pardeep261
@Pardeep261 Жыл бұрын
@@gippyarya7652😂😂😂😂😂
@955-e2e
@955-e2e Жыл бұрын
Kehda pind da
@BaljinderSingh-ce4vs
@BaljinderSingh-ce4vs Жыл бұрын
Kehre pind da
@karamjeetsingh1082
@karamjeetsingh1082 Жыл бұрын
ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ 🙏
@salvindersingh841
@salvindersingh841 Жыл бұрын
First view & like & comment Love punjab made from Shahjahanpur Uttar Pradesh❤❤❤
@dilpreet8812
@dilpreet8812 Жыл бұрын
ਤੁਸੀ ਬਹੁਤ ਵਧੀਆ ਤਰੀਕੇ ਨਾਲ ਸਮਜਾਉਂਦੇ ਹੋ ।।ਮੈਂ ਤੁਹਾਡੀ ਹਰ viedo ਦੇਖ ਦਾ ਹਾਂ
@baldevjassar8059
@baldevjassar8059 Жыл бұрын
*🙏❣️ਅੱਜ ਦਾ ਵਿਚਾਰ❣️🙏* *ਜੇਕਰ ਤੁਹਾਡੇ ਵਿੱਚ ਯੋਗਤਾ ਹੈ ਤਾਂ ਸਥਿਤੀਆਂ ਭਾਵੇਂ ਕਿੰਨੀਆਂ ਵੀ ਵਿਰੋਧ ਵਿੱਚ ਕਿਉਂ ਨਾ ਹੋਣ, ਯੋਗਤਾ ਆਪਣਾ ਰੰਗ ਵਿਖਾਏਗੀ, ਅਤੇ ਵਿਖਾ ਕੇ ਹੀ ਰਹੇਗੀ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ🚩*
@KulwinderSingh-tg3zm
@KulwinderSingh-tg3zm Жыл бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@vishalpb41mansa
@vishalpb41mansa Жыл бұрын
ਅਰਜਨ ਵੈਲੀ ❤️❤️❤️
@USPanjabi
@USPanjabi 10 ай бұрын
Bilkul sai hai ji 👍🏾. Good job! 👍🏾
@KingHunter3597
@KingHunter3597 Жыл бұрын
ਦੌਧਰ ਪਿੰਡ ਦਾ ਸੀ ਅਰਜਨ ਸਿੰਘ 💥💯%✅
@attitude09118
@attitude09118 Жыл бұрын
Dhan kaur. Si dauder di
@storyEditor1.9
@storyEditor1.9 Жыл бұрын
​@@attitude09118 Arjun v c osdi Smad v ha ❤ daudhar ch
@BaljinderSingh-ce4vs
@BaljinderSingh-ce4vs Жыл бұрын
@@attitude09118dhan kaur teri bhua c arjun velly fuffad ghre jake puchi
@AmritpalSingh-od8hh
@AmritpalSingh-od8hh 2 ай бұрын
Bhai ji odi goot virk see
@LakhvirSinghDhaliwal-o1z
@LakhvirSinghDhaliwal-o1z Жыл бұрын
ਸਤਿ ਸੀ ਅਕਾਲ ਵੀਰ ਜੀ ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ 🇦🇪🇦🇪
@SatnamSingh-gj3vk
@SatnamSingh-gj3vk Жыл бұрын
ਅਰਜਨ ਵੈਲੀ ਮਜਬੀ ਸਿੰਘ ਸ਼ੀ ਬਹੁਤ ਚੰਗੀ🎉❤
@SidhuMoosewala-ef5um
@SidhuMoosewala-ef5um 4 ай бұрын
😂😂😂 JaTT sikh si arjan singh Virk uii har kiise nu Chuda na bna diya kro chudio
@baby-kaur
@baby-kaur Жыл бұрын
First view first comment ❤ love your videos
@AmanKaur-eu6ej
@AmanKaur-eu6ej Жыл бұрын
Veer ji tuhadi videos bhut vdia hundya ne mai 15 sal di umar ch Punjab de bare bhut kuj pta lg chukya hai ❤dilo thanks bai
@chansingh319
@chansingh319 Жыл бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ
@palgagan
@palgagan Жыл бұрын
ਜਿਹੜੀ ਕਹਾਣੀ ਅਰਜਨ ਵੈਲੀ ਵਾਲੀ ਪਹਿਲਾਂ ਕਿਸੇ ਵੱਲੋਂ ਦੱਸੀ ਗਈ ਹੈ ਉਹ ਗਲਤ ਹੈ, ਹਰੀ ਸਿੰਘ ਨਲੂਆ ਦੇ ਪੁੱਤਰ ਨੂੰ ਵੈਲੀ ਨਹੀਂ ਕਿਹਾ ਜਾਂਦਾ ਸੀ। ਅਰਜਨ ਦਾਊਧਰ ਪਿੰਡ ਦਾ ਸੀ
@KRRONYT
@KRRONYT 5 ай бұрын
ਅਰਜਨ ਸਿੰਘ ਨਲਵਾ ਸਿੱਖ ਸਾਮਰਾਜ ਵਿੱਚ ਇੱਕ ਮਾਮੂਲੀ ਜਗੀਰਦਾਰ ਸੀ ਜਿਸਨੇ ਉਨ੍ਹੀਵੀਂ ਸਦੀ ਵਿੱਚ ਮੁਗਲਾਂ ਵਿਰੁੱਧ ਲੜਾਈ ਲੜੀ ਸੀ। ਉਹ ਸਿੱਖ ਖ਼ਾਲਸਾ ਫ਼ੌਜ ਦੇ ਕਮਾਂਡਰ-ਇਨ-ਚੀਫ਼ ਹਰੀ ਸਿੰਘ ਨਲਵਾ ਦਾ ਛੋਟਾ ਪੁੱਤਰ ਸੀ। 2023 ਵਿੱਚ, ਹਿੰਦੀ ਭਾਸ਼ਾ ਦੀ ਐਕਸ਼ਨ ਥ੍ਰਿਲਰ ਫਿਲਮ ਐਨੀਮਲ ਵਿੱਚ ਅਰਜਨ ਸਿੰਘ 'ਤੇ ਆਧਾਰਿਤ 'ਅਰਜਨ ਵੇਲੀ' ਸਿਰਲੇਖ ਵਾਲਾ ਗੀਤ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਦੇ ਪਰਿਵਾਰ ਦੀਆਂ ਜੜ੍ਹਾਂ ਪੰਜਾਬ ਦੇ ਅੰਮ੍ਰਿਤਸਰ ਨੇੜੇ ਮਜੀਠਾ ਵਿੱਚ ਸਨ। ਅਰਜਨ ਦੇ ਪਿਤਾ, ਹਰੀ ਸਿੰਘ ਨਲਵਾ, ਬਾਘ ਮਾਰ ਦੇ ਨਾਂ ਨਾਲ ਮਸ਼ਹੂਰ ਸਨ, ਜੋ ਕਿ ਬਾਘ ਨੂੰ ਖੰਜਰ ਨਾਲ ਬਹਾਦਰੀ ਨਾਲ ਹਰਾਉਣ ਲਈ ਮਸ਼ਹੂਰ ਸਨ। ਹਰੀ ਸਿੰਘ ਨੇ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪਿਸ਼ਾਵਰ ਅਤੇ ਜਮਰੌਦ ਨੂੰ ਜਿੱਤਣ ਲਈ ਸਰਗਰਮੀ ਨਾਲ ਲੜਿਆ। ਹਰੀ ਸਿੰਘ ਨਲਵਾ ਦਾ ਜਨਮ ਪੰਜਾਬ ਦੇ ਗੁਜਰਾਂਵਾਲਾ ਵਿੱਚ ਇੱਕ ਉੱਪਲ ਖੱਤਰੀ ਪਰਿਵਾਰ ਵਿੱਚ ਹੋਇਆ ਸੀ। ਜਦੋਂ ਉਹ 10 ਸਾਲਾਂ ਦਾ ਸੀ, ਉਸਨੇ ਅੰਮ੍ਰਿਤ ਸੰਸਕਾਰ ਲਿਆ ਅਤੇ ਸਿੱਖ ਵਜੋਂ ਅੰਮ੍ਰਿਤ ਛਕ ਲਿਆ। ਅਰਜਨ ਸਿੰਘ ਦੇ ਦਾਦਾ ਗੁਰਦਿਆਲ ਸਿੰਘ ਉੱਪਲ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੂਰਵਜ ਮਹਾਂ ਸਿੰਘ ਅਤੇ ਚੜ੍ਹਤ ਸਿੰਘ ਦੇ ਅਧੀਨ ਸੇਵਾ ਕੀਤੀ। ਉਸਨੇ ਉਹਨਾਂ ਦੀ ਫੌਜ ਵਿੱਚ ਘੋੜਸਵਾਰ ਅਤੇ ਮਸਕਟੀਅਰ ਵਜੋਂ ਕੰਮ ਕੀਤਾ। ਅਰਜਨ ਦੀ ਦਾਦੀ ਦਾ ਨਾਂ ਧਰਮ ਕੌਰ ਸੀ। ਸੂਤਰਾਂ ਅਨੁਸਾਰ ਅਰਜਨ ਸਿੰਘ ਦੇ ਪੋਤੇ ਨਰਾਇਣ ਸਿੰਘ ਨੂੰ ਅੰਗਰੇਜ਼ਾਂ ਨੇ ਸਰਦਾਰ ਬਹਾਦਰ ਦਾ ਖਿਤਾਬ ਦਿੱਤਾ ਸੀ। ਮਾਰਚ 1934 ਵਿੱਚ ਨਰਾਇਣ ਦੀ ਮੌਤ ਹੋ ਗਈ। 1837 ਵਿੱਚ ਹਰੀ ਸਿੰਘ ਨਲਵਾ ਦੇ ਦੇਹਾਂਤ ਤੋਂ ਬਾਅਦ, ਉਸਦੇ ਪੁੱਤਰ ਅਰਜਨ ਸਿੰਘ ਨਲਵਾ ਅਤੇ ਜਵਾਹਰ ਸਿੰਘ ਨਲਵਾ ਨੇ ਮੁਗਲਾਂ ਵਿਰੁੱਧ ਸਿੱਖ ਸਾਮਰਾਜ ਲਈ ਲੜਾਈ ਲੜੀ। ਅਰਜਨ ਦੇ ਭਰਾ ਜਵਾਹਰ ਸਿੰਘ ਨਲਵਾ ਨੇ ਚਿੱਲਿਆਂਵਾਲਾ ਦੀ ਲੜਾਈ ਵਿੱਚ ਸਰਗਰਮ ਭੂਮਿਕਾ ਨਿਭਾਈ। ਅਰਜਨ ਸਿੰਘ ਸਿੱਖ ਸਾਮਰਾਜ ਅਤੇ ਮੁਗਲਾਂ ਵਿਚਕਾਰ ਲੜਾਈ ਵਿੱਚ ਬਹਾਦਰੀ ਨਾਲ ਲੜਿਆ, ਜਿਸ ਨਾਲ ਜੰਗ ਦੇ ਮੈਦਾਨ ਵਿੱਚ ਗੰਡਾਸੀ (ਬੈਟਲੈਕਸ) ਨਾਲ ਤਬਾਹੀ ਮਚ ਗਈ। ਕੁਝ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਅਰਜਨ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਦਾ ਚਹੇਤਾ ਜਗੀਰਦਾਰ ਸੀ। ਕਥਿਤ ਤੌਰ 'ਤੇ, ਜੁਲਾਈ 1840 ਵਿੱਚ, ਅਰਜਨ ਸਿੰਘ ਨਲਵਾ ਨੇ ਨੌਨਿਹਾਲ ਦੇ ਇੱਕ ਸੇਵਕ ਨੂੰ ਮਾਰ ਦਿੱਤਾ, ਨੌਕਰ ਦੀ ਵਿਧਵਾ ਨੂੰ ਆਪਣੇ ਆਪ ਨੂੰ ਸਤੀ ਹੋਣ ਲਈ ਮਜਬੂਰ ਕੀਤਾ। ਅਰਜਨ ਸਿੰਘ ਦੀ ਹਰਕਤ ਤੋਂ ਨਾਰਾਜ਼ ਹੋ ਕੇ ਨੌਨਿਹਾਲ ਨੇ ਉਸ ਉੱਤੇ ਭਾਰੀ ਜੁਰਮਾਨਾ ਲਗਾਇਆ। ਜਦੋਂ ਉਹ ਅਕਤੂਬਰ 1948 ਵਿਚ ਐਂਗਲੋ-ਸਿੱਖ ਯੁੱਧ ਦੌਰਾਨ ਸਿੱਖਾਂ ਲਈ ਲੜ ਰਿਹਾ ਸੀ, ਉਸਨੇ ਆਪਣੇ ਆਪ ਨੂੰ ਗੁਜਰਾਂਵਾਲਾ ਵਿਖੇ ਆਪਣੇ ਕਿਲ੍ਹੇ ਵਾਲੇ ਘਰ ਵਿਚ ਬੰਦ ਕਰ ਲਿਆ। ਉਸ ਸਮੇਂ, ਬ੍ਰਿਗੇਡੀਅਰ ਕੈਂਪਬੈਲ ਨੇ ਉਸ ਨੂੰ ਫੜਨ ਲਈ ਸੈਨਿਕਾਂ ਦਾ ਇੱਕ ਸਮੂਹ ਅਤੇ ਸਕਿਨਰ ਘੋੜਿਆਂ ਦਾ ਇੱਕ ਸਕੁਐਡਰਨ ਉਸਦੇ ਘਰ ਵੱਲ ਭੇਜਿਆ। ਹਾਲਾਂਕਿ ਉਹ ਉਥੋਂ ਫਰਾਰ ਹੋ ਗਿਆ। ਜਲਦੀ ਹੀ ਅਰਜਨ ਸਿੰਘ ਦੀ ਮੌਤ ਹੋ ਗਈ। 2023 ਵਿੱਚ, ਹਿੰਦੀ-ਭਾਸ਼ਾ ਦੀ ਐਕਸ਼ਨ ਥ੍ਰਿਲਰ ਫਿਲਮ ਐਨੀਮਲ ਵਿੱਚ ਅਰਜਨ ਸਿੰਘ ਨਲਵਾ ਦੇ ਜੀਵਨ ਅਤੇ ਸਮੇਂ 'ਤੇ ਆਧਾਰਿਤ 'ਅਰਜਨ ਵੇਲੀ' ਸਿਰਲੇਖ ਵਾਲਾ ਗੀਤ ਰਣਬੀਰ ਕਪੂਰ ਮੁੱਖ ਭੂਮਿਕਾ ਵਿੱਚ ਸੀ। ਢਾਡੀ-ਵਾਰ ਸੰਗੀਤ ਸ਼ੈਲੀ ਵਿੱਚ ਗਾਏ ਗਏ ਇਸ ਗੀਤ ਨੂੰ ਗਾਇਕ ਭੁਪਿੰਦਰ ਬੱਬਲ ਨੇ ਆਪਣੀ ਆਵਾਜ਼ ਦਿੱਤੀ। ਢਾਡੀ-ਵਾਰ ਸੰਗੀਤ ਦੀ ਵਰਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਲੋਕਾਂ ਦੇ ਹੌਂਸਲੇ ਨੂੰ ਉਤਸ਼ਾਹਤ ਕਰਨ ਲਈ ਮੁਗਲਾਂ ਵਿਰੁੱਧ ਜੰਗ ਦੇ ਤੌਰ 'ਤੇ ਕੀਤੀ ਸੀ। ਪੰਜਾਬੀ ਗਾਇਕ ਕੁਲਦੀਪ ਮਾਣਕ ਨੇ ਅਸਲ ਵਿੱਚ ਅਰਜਨ ਵੇਲੀ ਦਾ ਗੀਤ ਤਿਆਰ ਕੀਤਾ ਅਤੇ ਗਾਇਆ ਸੀ। ਗੀਤ ਦੇ ਬੋਲ ਉਸ ਸਮੇਂ ਦੀ ਗੱਲ ਕਰਦੇ ਹਨ ਜਦੋਂ ਸਿੱਖ ਸਾਮਰਾਜ ਅਤੇ ਮੁਗਲਾਂ ਵਿਚਕਾਰ ਯੁੱਧ ਹੋਇਆ ਸੀ ਅਤੇ ਵਰਣਨ ਕਰਦੇ ਹਨ ਕਿ ਅਰਜਨ ਸਿੰਘ ਨਲਵਾ ਨੇ ਐਂਗਲੋ ਸਿੱਖ ਯੁੱਧ ਵਿਚ ਆਪਣੇ ਹਥਿਆਰਾਂ ਜਿਵੇਂ ਕੁਹਾੜੀ ਅਤੇ ਕਿਰਪਾਨ ਦੀ ਵਰਤੋਂ ਕੀਤੀ ਸੀ। ਗੀਤ ਦੀ ਸ਼ੁਰੂਆਤ “ਹੋ ਖੜੇ ਵਿਚ ਡਾਂਗ ਖੜਕੇ, ਓਥੇ ਹੋ ਗਈ ਲੜਾਈ ਭਾਰੀ” ਨਾਲ ਹੁੰਦੀ ਹੈ, ਜਿਸਦਾ ਮਤਲਬ ਹੈ ਕਿ ਭੀੜ ਵਿਚ ਜ਼ਬਰਦਸਤ ਲੜਾਈ ਚੱਲ ਰਹੀ ਸੀ। "ਅਰਜਨ ਵਾਲੀ ਨੇ ਜੋੜੀ ਜੋੜ ਕੇ ਗੰਡਾਸੀ ਮੇਰੀ" ਗੀਤ ਦੀ ਸਭ ਤੋਂ ਮਸ਼ਹੂਰ ਲਾਈਨ ਦੱਸਦੀ ਹੈ ਕਿ ਕਿਵੇਂ ਅਰਜਨ ਸਿੰਘ ਨਲਵਾ ਨੇ ਆਪਣੇ ਦੋਵੇਂ ਪੈਰਾਂ ਨੂੰ ਜੋੜ ਕੇ ਲੜਾਈ ਵਿੱਚ ਪੂਰੀ ਤਾਕਤ ਨਾਲ ਆਪਣੀ ਕੁਹਾੜੀ ਮਾਰੀ। ਅੰਤ ਵਿੱਚ, ਗੀਤ ਅਰਜਨ ਸਿੰਘ ਦੀ ਤੁਲਨਾ ਸ਼ੇਰ ਨਾਲ ਕਰਦਾ ਹੈ, ਇਹ ਜੋੜਦਾ ਹੈ ਕਿ ਅਰਜਨ ਨੇ ਪੁਲਿਸ ਅਤੇ ਸਰਕਾਰੀ ਅਧਿਕਾਰੀਆਂ ਨੂੰ ਆਪਣੇ ਅਧੀਨ ਰੱਖਿਆ।
@Ranveerbugga
@Ranveerbugga Жыл бұрын
ਇੱਕ ਬੇਨਤੀ ਆ ਜੀ ਸਾਰੀਆਂ ਨੂੰ ਤੁਸੀਂ ਜਦੋਂ ਵੀ ਕਿਤੇ ਲਿਖਣਾ ਤਾਂ ਪੰਜਾਬੀ ਵਿੱਚ ਲਿਖਿਆ ਕਰੋ ਜੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਅੱਗੇ ਲੈ ਕਿ ਆਓ ਜੀ ❤
@Khatak_001
@Khatak_001 Жыл бұрын
Dhanyawad 22 ji mere kehan te video bna di 🙏🙏🙏
@kuldeepbangar422
@kuldeepbangar422 Жыл бұрын
Punjab te punjabiat zindabad c zindabad hi rahegai❤❤❤
@rajpreetsingh6604
@rajpreetsingh6604 Жыл бұрын
ਅਰਜਨ ਬੇਲੀ ਬਾਰੇ ਭਾਜੀ ਬਹੁਤ ਵਧੀਆ ਜਾਣਕਾਰੀ ਦਿੱਤੀ 👌❤️🔥
@BaljinderSingh-ce4vs
@BaljinderSingh-ce4vs Жыл бұрын
Nhi veer arjan velly Daudhar da c
@Rebel-or-king
@Rebel-or-king Жыл бұрын
Veer tuci mare favorite KZbinr vicho ho !!thodi video hamisha informative hundia 🙏🙏🙏
@SukhdevSingh-gi8zp
@SukhdevSingh-gi8zp Жыл бұрын
ਧੰਨ ਰੰਗਰੇਟਾ ਗੁਰੂ ਕਾ ਬੇਟਾ ਹਰੀ ਸਿੰਘ ਨਲਵਾ ਧੰਨ ਅਰਜਨ ਵਾਲੀ
@taranvirk8687
@taranvirk8687 Жыл бұрын
Hari Singh nalwa da beta pind Dee larayee vich ?
@Facts.152
@Facts.152 Жыл бұрын
Hari singh nalwa was uppal khatri.
@LakhwinderSingh-nr1yu
@LakhwinderSingh-nr1yu 11 ай бұрын
Hari Singh nalwa Mazhbi Sikh Ranghete Guru ke beta c
@AmritpalSingh-od8hh
@AmritpalSingh-od8hh 2 ай бұрын
​@@LakhwinderSingh-nr1yukutteo churreo tusi na koi chadeo kise shaheed nu apni bradri da banon wala na ta hari singh nalwa mazbi see na arjun velly
@LakhwinderSingh-nr1yu
@LakhwinderSingh-nr1yu 2 ай бұрын
@@AmritpalSingh-od8hh jatt boot saliyeo baeya de beaze pehla tusi jatt baradri naal jodde a sare Shahida nu sali gidad kaum salio tusi Europe wale Engreja nu wensten wale angreja nu ve jatt dassi jande ne Mazhbi Sikh (Mazhbi Singh) Ranghete Guru ke bete Sikha de Marshal kaum de ki rees karni tusi
@attttt4439
@attttt4439 Жыл бұрын
As always informative content bro
@SpartanGamingofficial
@SpartanGamingofficial Жыл бұрын
Kya baat hai 22 bilkul sahi
@Khatak_001
@Khatak_001 Жыл бұрын
Bhot bdia 22 bhot sohna te sadi maa boli vich smjhaya arjan vailly bare te Dhan baba arjan singh khalsa ji thnx 22 request mani arjan vailly bare video bnon lai
@DrPrabhpreetSingh
@DrPrabhpreetSingh Жыл бұрын
Sat Shri Akaal ji sareyan nu, Panjab made vich tuhada sawaagat hai🙏🏽🙏🏽
@BHULAPINDI-ub8rp
@BHULAPINDI-ub8rp Жыл бұрын
GOOD. 22. G
@RanjitSingh-b8c
@RanjitSingh-b8c Жыл бұрын
ਧੰਨਵਾਦ ਜੀ
@pavittarsingh3215
@pavittarsingh3215 Жыл бұрын
Bilkul sahi bai . Ji. Thanks for correct information
@taranjot1923
@taranjot1923 Жыл бұрын
Bhaji bhot jankaar video🙏
@gopivirk0042
@gopivirk0042 Жыл бұрын
Arjun singh virk..velly
@RanjitSingh-hh6xs
@RanjitSingh-hh6xs Жыл бұрын
Bhtttt vdeaa ❤❤
@singhsaab6992
@singhsaab6992 Жыл бұрын
ਬੜੀ ਬਹਾਦਰੀ ਸੀ ਅਰਜਨ ਵੈਲੀ ਚ vadia ਜਣਕਾਰੀ ਦਿੱਤੀ ਤੁਸੀਂ ਵੀਰ
@ompreetsingh8157
@ompreetsingh8157 Жыл бұрын
Bohat vadiya film🎬 22ji Or tusi vi 22
@dipanshukamboz1563
@dipanshukamboz1563 Жыл бұрын
Baii jii❤
@attitude09118
@attitude09118 Жыл бұрын
ਤੁਹਾਡੀ ਜਣਕਾਰੀ ਗ਼ਲਤ a
@punjabigfx6803
@punjabigfx6803 Жыл бұрын
Veera ma kde kisi nu dilo comment nhe ketta me arjan velly de story sunn ni ce then menu yaad aya ke Punjab made to ilava koi hor nhe vadia smjha skda or me tuhanu ajj to 2 saal pehla dekhda ce maybe or sacchi tuhade channel te mil ve gyi menu bakki khich ke rakho kam content buhat accha hunda tuhada ❤
@vickyHarraipur
@vickyHarraipur Жыл бұрын
Donuo arjun hee siraa ji ❤❤
@balwindersandhusandhu6709
@balwindersandhusandhu6709 Жыл бұрын
Bahut sohni video bai🙏🙏🙏
@Abhijeetsingh-q4w
@Abhijeetsingh-q4w Жыл бұрын
Very nice brother good information 👍
@Harmann_25
@Harmann_25 Жыл бұрын
Agli vaar kevin carter ware thodu bahut information !!
@mohindersingh5989
@mohindersingh5989 Жыл бұрын
Bhut vadiya good job veer love from Suadi Arab
@amarjeetsarari26
@amarjeetsarari26 Жыл бұрын
Thnks bro for the information
@sukhchainsinghsukh9480
@sukhchainsinghsukh9480 Жыл бұрын
❤ great work keep it up bro ❤
@SumitBk-k2h
@SumitBk-k2h Жыл бұрын
Verry good
@sukhdhaliwal1506
@sukhdhaliwal1506 Жыл бұрын
ਅਰਜਨ ਵੈਲੀ ਦਾ ਪਿੰਡ ਰੁੜਕਾ ਨੀ ਦੌਧਰ ਸੀ ਸਾਡੇ ਪਿੰਡ ਦਾ ਅਰਜਨ ਵੈਲੀ ਸਾਡੇ ਪਿੰਡ ਓਹਨਾ ਦੇ ਖੇਤ ਓਹਨਾ ਦੀ ਸਮਾਧ ਵੀ ਬਣੀ ਆ।ਚਾਚੇ ਹਰਭੇਜ ਨੇ ਵੀਡਿਓ ਵੀ ਕੀਤੀ ਆ ਅਰਜੁਨ ਵੈਲੀ ਤੇ.......
@mmeettwwoo
@mmeettwwoo 2 ай бұрын
Kaunke da ni si? Dhann kur si daudhar di...
@mmeettwwoo
@mmeettwwoo 2 ай бұрын
Ya dango da sunde boliyan ch...
@SandhuYG
@SandhuYG Жыл бұрын
Bhut vadia jankaari veer ji❤
@chansingh319
@chansingh319 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਹਰ ਵਾਰ ਕੁਛ ਨਵਾ ਮਿਲਦਾ ਪੰਜਾਬ ਬਾਰੇ
@BaljinderSingh-ce4vs
@BaljinderSingh-ce4vs Жыл бұрын
Arjan velly Daudhar c jehri ladai jagroan roshni te hoyi c pondori de vellya nall a hor arjan dasi jnda
@nihalsingh.ns38329
@nihalsingh.ns38329 Жыл бұрын
ਬਾੲੀ ਲੇਟ ਚਲ ਰਿਹਾ..ਬਹੁਤ ਵਿਡੀਓ ਬਣ ਗੲੀਅਾ ਅਰਜਣ ਸਿੰਘ ਤੇ..
@GurnamSingh-q1v
@GurnamSingh-q1v Жыл бұрын
Love you brother 💖
@jagga-jatt-307
@jagga-jatt-307 Жыл бұрын
ਛੋਟੀ ਨੀ ਬਹੁਤ ਵੱਡੀ information ਸੀ ਵਧੀਆ ਲੱਗਾ ਸੁਣਕੇ
@manpreetnijjar1466
@manpreetnijjar1466 Жыл бұрын
🙏🌹👍👌Att Brother Att👌👍🌹🙏
@arshdeeptatla1999
@arshdeeptatla1999 Жыл бұрын
ਮੇਰਾ ਸ਼ਹਿਰ ਜਗਰਾਓਂ ❤
@monychahal9762
@monychahal9762 Жыл бұрын
ਅਰਜਨ ਵੈਲੀ ਮਜ੍ਹਵਈ ਸਿੱਖ ਪਰਿਵਾਰ ਵਿੱਚੋਂ ਸਨ❤
@ਸਰਦਾਰਸਾਬ-ਟ6ਟ
@ਸਰਦਾਰਸਾਬ-ਟ6ਟ Жыл бұрын
ਓਹ ਜਾ ਜਾ ਕੇ ਕੰਮ ਕਰ ਹਰ ਥਾ ਤੇ ਅਾ ਕੇ ਰੌਲਾ ਪਾਉਣ ਲੱਗ ਪੈਂਦੇ ਜੇਂ , ਅਰਜਨ ਵੈਲੀ ਵਿਰਕ ਜੱਟਾ ਦਾ ਪੁੱਤ ਸੀ, ਤੇ ਓਹਦਾ ਪੋਤਰਾ ਕੈਨੇਡਾ ਵਿੱਚੋ interview ਦੇਣ ਦਿਆ ਵਾਂ
@manjindersingh0369
@manjindersingh0369 10 ай бұрын
O arjan singh khalsa c
@GurwinderSingh-cu7pr
@GurwinderSingh-cu7pr 9 ай бұрын
Nice video
@Gurdeep_khaira_kabbadi
@Gurdeep_khaira_kabbadi Жыл бұрын
Bhut vdia veer.
@gorasingh6881
@gorasingh6881 Жыл бұрын
ਸ਼ਤਿ ਸ਼੍ਰੀ ਅਕਾਲ ਵੀਰ ਜੀ
@Raghu291
@Raghu291 Жыл бұрын
Sandeep Reddy Vanga studied in Saraswathi Shishu mandir school... I also studied in same. We are taught 10 Sikh gurus stories and sikhs braveness and sacrifices by our teachers. Hari singh Nalwa... One who defeated Afghanisthan.
@jasmindersingh5739
@jasmindersingh5739 5 ай бұрын
Good luck
@moneysandhu5824
@moneysandhu5824 Жыл бұрын
Rajindera hasapatal patiala pehla too hee bit mashor aa
@lingua111
@lingua111 Жыл бұрын
I believe he deserves to be considered as a hero.
@mohindersingh1219
@mohindersingh1219 Жыл бұрын
ਕਸਬਾ ਡੇਹਲੋਂ ਦੇ ਲੋਕਾਂ ਨੇ ਅਰਜਣ ਨੂੰ ਵੈਲੀ ਦਾ ਨਾਮ ਦਿੱਤਾ ਸੀਕਿਉਂਕਿ ਇਹ ਡੇਲੋ ਪਿੰਡ ਵਿੱਚ ਕਈ ਵਾਰ ਲੜਦਾ ਦੇਖਿਆ ਸੀ
@starxbgmi475.
@starxbgmi475. Жыл бұрын
Good information
@gurindersohi6314
@gurindersohi6314 Жыл бұрын
Bhut Vadia
@naseerahmedkhan3457
@naseerahmedkhan3457 Жыл бұрын
Bai yrr thodian videos bahit late Ann lagg giann yrr
@angrejsingh5347
@angrejsingh5347 Жыл бұрын
❤ nice video bro ❤
@ManpreetSingh-mp3uf
@ManpreetSingh-mp3uf Жыл бұрын
Great jobbb veeree
@paeminderkaur4412
@paeminderkaur4412 Жыл бұрын
Yes you are quite ryt
@Akashdeep_2816
@Akashdeep_2816 Жыл бұрын
Ek @punjabmade and Ek @punjabsiyan hi sach dasde han
@chanichauhan5155
@chanichauhan5155 Жыл бұрын
ਅੱਜ ਵੀ ਮੈਂ ਮਹੀਨੇ ਵਿੱਚ ਇੱਕ ਵਾਰੀ ਪੁੱਤ ਜੱਟਾਂ ਦੇ ਫ਼ਿਲਮ ਦੇਖਦਾ ਹੈ 🙏 🙏🙏
@jatinchotla8851
@jatinchotla8851 11 ай бұрын
Ok sir you are right
@badillalka3338
@badillalka3338 Жыл бұрын
Bahut vadiya ji arjan velly da pta hi Bollywood movie to chaleya h Share market bare video bnaoya kro
@latalaxyz
@latalaxyz Жыл бұрын
ਰੁੜਕਾ ਨਹੀਂ ਜੀ. ਦੋਧਰ ਜਗਰਾਓਂ ਕੋਲ ਹੈ ਉਥੇ ਸਮਾਧੀ ਵਿ ਹੈ arjan ਵਿ ਹੈ
@latalaxyz
@latalaxyz Жыл бұрын
ਅਰਜਨ ਦਾ ਪਿੰਡ
@pbtocali6760
@pbtocali6760 Жыл бұрын
dhudike da bro saade ghara cho a saanu pta tn krke eh saare wrong info de rhe a
@Param1984peace
@Param1984peace Жыл бұрын
​@Papa__gamerbharvo tusi phala dono nebhada karlo kitho da c 😂😂
@khushkaranchhina2890
@khushkaranchhina2890 Жыл бұрын
Daudhar da dsde ah yr . kehnde pind Akhare kol fight kitti c
@Defaulter_Munda
@Defaulter_Munda Жыл бұрын
ਅਰਜਨ 1 ਨੀ 2 ਹੋਏ ਆ 👍
@PREETSXNDHU0001
@PREETSXNDHU0001 Жыл бұрын
Animal film wale song ne ta att krati ❤ surinder shinde ne v gya c sunya Bai ji
@gagnadeepsingh9815
@gagnadeepsingh9815 Жыл бұрын
ਮੇਰਾ ਪਿੰਡ ਰੁੜਕਾ ਹੀ ਆ ਜਿਸ ਪਿੰਡ ਦੀ ਤੁਸੀਂ ਗੱਲ ਕਰ ਰਹੇ ਓ 👍
@harpalkhera1851
@harpalkhera1851 Жыл бұрын
Bhut bhut shukriya veere sahi jankari den lai ethe Kai lok galat information spread Kari jande without any research.🙏🏾
@munishkumar8471
@munishkumar8471 Жыл бұрын
Wah
@jashandeepsingh3986
@jashandeepsingh3986 Жыл бұрын
Rurka tah sade pind kol aa veer 😂🎉
@Harrykaila
@Harrykaila Жыл бұрын
eh arjan velly moge zile nu belong krda c.daudhar pind ton.
@KashkalyanTehna
@KashkalyanTehna 9 ай бұрын
💯💯
@sandeepkaunke1590
@sandeepkaunke1590 Жыл бұрын
Dhan kaur daudhar di kithe rhgi
@Jagtar355
@Jagtar355 Жыл бұрын
Good paji
@bahadarsingh4816
@bahadarsingh4816 Жыл бұрын
Bhai ji agli vedio jhona morh te plz
@LakhwinderSingh-oc3tv
@LakhwinderSingh-oc3tv Жыл бұрын
Jai Jatt ji 🐅🐅🐅
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
Жездуха 41-серия
36:26
Million Show
Рет қаралды 5 МЛН
Dastaan - E - Miri - Piri Full Movie | Full Punjabi Movie | Punjabi Movie
1:43:07
White Hill Entertainment
Рет қаралды 7 МЛН
1971 IND-PAK War Exposed - A Soldier's True Bravery | Capt G. Choudhary | TRSH 187
1:50:38