ਆੜਤੀਏ ਤੇ ਕਿਸਾਨਾਂ ਨੇ ਕਰੋੜਾਂ ਦੱਬਣ ਦੇ ਲਾਏ ਸੀ ਇਲਜ਼ਾਮ ਆੜ੍ਹਤੀਆਂ ਨੇ ਕਰਤਾ ਸਾਰਾ ਬਜ਼ਾਰ ਬੰਦ ਭਖ ਗਿਆ ਮਾਹੌਲ

  Рет қаралды 16,964

RMB Television

RMB Television

Күн бұрын

#RMBTelevision #MaurMandi #PunjabNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Jass Grewal
Guest-
CameraMan- Gurpreet Singh
DOP- Amritpal Singh
Editor- Kamalpreet Singh, Hardishan Singh
----------------------------------------------------------------------
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 125
@YadvinderSingh-j9c
@YadvinderSingh-j9c 8 күн бұрын
ਜੇਕਰ ਆੜ੍ਹਤੀਏ ਕੋਲ ਕਿਸਾਨ ਦੇ ਪੈਸੇ ਜਮ੍ਹਾਂ ਹੋਣ ਤਾਂ ਆੜ੍ਹਤੀਆ ਕਿਸਾਨ ਨੂੰ ਕੋਈ ਰਸੀਦ ਨਹੀਂ ਦਿੰਦਾ ਤੇ ਜੇਕਰ ਆੜ੍ਹਤੀਏ ਨੇ ਕਿਸਾਨ ਤੋਂ ਪੈਸੇ ਲੈਣੇ ਹੋਣ ਤਾਂ ਦਸ ਥਾਵੇਂ ਲਿਖਿਆ ਹੂੰਦਾ।
@kirtigarg8667
@kirtigarg8667 8 күн бұрын
Aaj kal koi kissan v bina likhat ton ik paisa v nhi dinda aartiye nu..eh tn bs jhoothi kahani h masoom aartiye nu fsaaun di te ode ton paise kdwaun lyi
@salonikagoyal3008
@salonikagoyal3008 8 күн бұрын
@@YadvinderSingh-j9c nal eh plots lye paise lye ohda ilzam lgya....oh ta koi v insan likhat to bina ni dinda
@ishugoyal9682
@ishugoyal9682 8 күн бұрын
ਫ਼ਸਲ ਵੇਚੀ ਦਾ ਕੋਈ j ਫਾਰਮ ਤਾਂ ਹੋਵੇਗਾ ਕੇ ਉਹ ਵੀ ਨਹੀ
@sakshigarg4983
@sakshigarg4983 8 күн бұрын
ਜੀ ਇਸਦਾ ਮਤਲਬ ਤਾਂ ਤੁਸੀਂ ਬਿਨਾਂ ਕੋਈ ਜਾਣਕਾਰੀ ਤੋਂ ਹਵਾ ਵਿਚ ਗੱਲਾਂ ਮਾਰੀ ਆਂਦੇ ਹੋਂ, ਕੋਈ ਵੀ ਇੰਨਾ ਬੇਵਕੂਫ਼ ਨਹੀ ਹੁੰਦਾ ਕਿ ਇੰਨੇ ਪੈਸੇ ਬਿਨਾਂ ਕਿਸੇ ਕੱਚੀ ਯਾਂ ਪੱਕੀ ਰਸੀਦ ਦੇ ਦਵੇ, ਬੋਲਣ ਤੋਂ ਪਹਿਲਾਂ groud ਲੈਵਲ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ
@sakshigarg4983
@sakshigarg4983 8 күн бұрын
ਬਿਨਾਂ ਸਿਰ ਪੈਰ ਦੀ ਗੱਲਾਂ ਕਰਨ ਤੋਂ ਪਹਿਲਾਂ ਇਹ ਦੱਸੋ ਤੁਹਾਨੂੰ ਲੱਗਦਾ ਪੰਜਾਬ ਦੇ ਕਿਸਾਨ ਇੰਨੇ ਬੇਵਕੂਫ਼ ਹੈ ਕਿ ਇੰਨੇ ਟਾਈਮ ਤੋਂ ਕੰਮ ਕਰਨ ਦੇ ਬਾਵਜੂਦ ਉਹ ਆਪਣੀ ਜ਼ਿੰਦਗੀ ਭਰ ਦੇ ਕਮਾਏ ਪੈਸੇ ਐਵੇਂ ਹੀ ਕਿਸੇ ਨੂੰ ਫੜਾ ਦਿੰਦੇ ਹਨ
@punjabmade7675
@punjabmade7675 9 күн бұрын
ਇਹ ਬੰਦੇ ਸਹੀ ਲੱਗਦੇ ਆ ਸਾਰਾ ਕੰਮ ਜਸਪਾਲ ਹੋਰਾਂ ਦਾ ਈ ਕੀਤਾ ਲੱਗਦਾ... ਗੱਲਾਂ ਤੋਂ ਪਤਾ ਲੱਗਦਾ ਇਹ ਆੜਤੀਏ ਸਹੀ ਆ ਬਾਈ ਜਿਹੜਾ ਜਸਪਾਲ ਆ ਓਹਨੂੰ ਚੱਕੇ ਪੁਲਿਸ
@gargsurbhi13
@gargsurbhi13 9 күн бұрын
Hanji kisan union sanu jan buj ke tang kr re hai tan Joh Sade toh paise le ske .. please give us justice
@gorav6181
@gorav6181 9 күн бұрын
Hnji bilkul thk Jehra banda gunhegar oh ta khula firda Jehra bnda bekasoor oh 2 mahinea to pta nhi kithe ae ohnu fsa rhe eh bnde jehre apne aap nu kisan kehnde ne
@bhawanagarg9788
@bhawanagarg9788 7 күн бұрын
#justiceforbirbal
@salonikagoyal3008
@salonikagoyal3008 8 күн бұрын
ਭੋਲੇ ਭਲੇ ਬੰਦੇ ਨੂ ਫਸਾਇਆ ਜਾ ਰਿਹਾ...ਕਿਸਾਨ ਯੂਨੀਅਨ ਦੇ ਬਦਾਬ ਚ ਆ ਕੇ ਪੁਲਿਸ ਨੇ ਗਲਤ ਕਿਦਾ ਕਰ ਸਕਦੇ ਹੈ
@kirtigarg8667
@kirtigarg8667 9 күн бұрын
#EndPoliceHarassment
@gargsurbhi13
@gargsurbhi13 9 күн бұрын
#justiceforBirbal
@manishkumarbansal-qc6wj
@manishkumarbansal-qc6wj 9 күн бұрын
ਮੋੜ ਮੰਡੀਂ ਵਾਲੀਓ ਡਰਨ ਦੀ ਕੋਈ ਲੋੜ ਨਹੀ ਇਹਨਾ ਪੱਤਰਕਾਰਾ ਤੋ ਤੁਂਸੀ ਇੱਥੇ ਲੋਕ ਅਵਾਜ ਚੈਨਲ ਮਨਿੰਦਰਜੀਤ ਸਿੰਘ ਵੀਰ ਨੂੰ ਬਲਾਓ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂੰ
@Doaba1313
@Doaba1313 9 күн бұрын
ਉਹ ਭਰਾਵਾ ਢੱਕਿਆ ਰਹਿ ਐਵੇ ਨਾ ਗਿੱਦੜਾ ਦਾ ਗੂੰਅ ਅਸਮਾਨੀ ਚਾਰ ਸਾਰਿਆ ਨੂੰ ਪਤਾ ਲੋਕ ਅਵਾਜ ਚੈਨਲ ਵਾਲਾ ਮਨਿੰਦਰਜੀਤ ਸਿੱਧੂ ਕਾਮਰੇਡ ਕਿੰਨਾਂ ਕੁ ਇਮਾਨਦਾਰ ਆ
@gorav6181
@gorav6181 Күн бұрын
​@@Gamer07-z2n rab ne hi krna sarea da hisab ta Sach di ldai lado
@gorav6181
@gorav6181 Күн бұрын
@@Gamer07-z2n ki kita asi dso Tohanu shyd jyada pta
@gorav6181
@gorav6181 Күн бұрын
@@Gamer07-z2n ethe tuc gall hor kr rhe Eh ta matter hai ni Nale tuc rate di gl krde oo ta jo chij jehre rate vikn vali hundi ohve ee kharidi jandi
@gorav6181
@gorav6181 Күн бұрын
@@Gamer07-z2n tuc kahda business krde?
@kirtigarg8667
@kirtigarg8667 9 күн бұрын
#StopPoliceMisconduct
@Mukeshsaxena-oh3lm
@Mukeshsaxena-oh3lm 9 күн бұрын
AAM PUBLIC DA KOI V BAALI WARIS NAHI HAI JI 😢
@kirtigarg8667
@kirtigarg8667 9 күн бұрын
#FairInvestigation
@manibrar1452
@manibrar1452 9 күн бұрын
Sahi gal a ena lokan ne sharm lahi a
@gorav6181
@gorav6181 Күн бұрын
Sharm ta lahi jina ne jhotha parcha pvaya dharne la la ke
@gorav6181
@gorav6181 Күн бұрын
Dharnea joge ee rhe gye
@gorav6181
@gorav6181 Күн бұрын
Jithe jee krda la do dharna
@bootasidhuboota5664
@bootasidhuboota5664 9 күн бұрын
ਬਿਨਾਂ ਅੱਗ ਤੋਂ ਧੂੰਆਂ ਨਹੀਂ ਉਠਦਾ ਜੀ
@sakshigarg4983
@sakshigarg4983 7 күн бұрын
ਹਰ ਧੂੰਏ ਵਿੱਚ ਅੱਗ ਨਹੀਂ ਹੁੰਦੀ ਜੀ
@gorav6181
@gorav6181 Күн бұрын
Jisne aag lai usto pucho Jasse nu pao hath Oh ta nal rallea tohade birbal nu lootn vaste
@kirtigarg8667
@kirtigarg8667 9 күн бұрын
#JusticePrevails
@friend9427
@friend9427 8 күн бұрын
ਇਹ ਭਰਾ ਪੰਜਾਬ ਵਿੱਚ ਹਿੰਦੂ ਹੋਣ ਕਾਰਨ ,ਏਥੇ ਵਿਉਪਾਰ ਕਰਦੇ ਨੇ ਉਸ ਦੀ ਸਜ਼ਾ ਭੁਗਤ ਰਹੇ ਨੇ
@monikagoyal8584
@monikagoyal8584 8 күн бұрын
Please don’t harass innocent people like Birbal ji
@kirtigarg8667
@kirtigarg8667 9 күн бұрын
#arrestjaspalsingh
@ananyarani4051
@ananyarani4051 9 күн бұрын
Sahi kihaa
@JagjitSingh_
@JagjitSingh_ 9 күн бұрын
ਸੁਰਿੰਦਰ ਪਾਲ ਸਿੰਘ ਜੀ ਲੱਗਦਾ ਹੈ ਕਿ ਬੀਰਬਲ ਦਾਸ ਜਸਪਾਲ ਸਿੰਘ ਜਿਮੀਦਾਰ ਭਰਾ ਤਿੰਨਾਂ ਦੀ ਦਾਲ ਕਾਲੀ ਹੈ
@gorav6181
@gorav6181 Күн бұрын
Es interview ch aadtiye association de pardhan saab saaf saaf khe rhe ne deo proof birbal nu paise dite Asi sare vapis krde aa Hje tk ta 1 v bnda ni aaya ohna kol
@jaggabrar6319
@jaggabrar6319 9 күн бұрын
🎉🎉🎉🎉🎉🎉🎉🎉🎉🎉
@Mukeshsaxena-oh3lm
@Mukeshsaxena-oh3lm 9 күн бұрын
SAB KUCH PUNJAB DI BEKAAR SARKAR HI KARWA RAHI HAI. 😢
@Gods39462
@Gods39462 8 күн бұрын
ਬੀਰਬਲ ਦਾਸ ਨਿਰਦੋਸ਼ ਹੈ ਸਾਫ਼ ਸਾਫ਼ ਜ਼ਾਹਿਰ ਹੋ ਰਿਹਾ ,ਬਾਕੀ ਪਬਲਿਕ ਸਿਆਣੀ ਹੈ
@kirtigarg8667
@kirtigarg8667 8 күн бұрын
Hnji eh sab nu clarity h lekin bs ohna nu easy target bnake fsaya ja reha h...oh v colony di jhoothi kahani nal jisda koi proof nhi h
@amolakveersingh7284
@amolakveersingh7284 9 күн бұрын
ਪਾਗਲ ਕਿਸਾਨ ਮਾਲਵੇ ਦੇ ਸਾਰੇ ਪੁਠੇ ਕੰਮ ਏਸ ਅੇਰਅਏ ਚ ਹੀ ਹੁੰਦੇ ਕਦੇ ਸੁਣਿਆ ਦੁਆਬੇ ਚ ਆ ਕੰਮ ਹੋਇਆ ਹੋਵੇ ਨਾ ਕਿਸੇ ਆੜਤੀਏ ਦੇ ਪੈਸੇ ਮਰੇ ਨਾ ਕਿਸੇ ਕਿਸਾਨ ਦੇ ਮਰੇ ਛੇ ਮਹੀਨੇ ਬਾਅਦ ਹਿਸਾਬ ਕਿਤਾਬ ਹੁੰਦਾ ਸਾਰੇ ਖੁਸ਼ ਨੇ
@kirtigarg8667
@kirtigarg8667 8 күн бұрын
Je enna da Birbal nal koi laen den howe hisab tn fr howe...jdon aarhat tn eh jaspal kol laeke jande c
@kirtigarg8667
@kirtigarg8667 8 күн бұрын
Hun jaspal hi kissana ton dharne lwayi janda ohna nu gumrah krn lyi te duje nu fsaan lyi
@SanjeevKumar-uy8dx
@SanjeevKumar-uy8dx 8 күн бұрын
?????
@ananyarani4051
@ananyarani4051 9 күн бұрын
Jai kissan
@sakshigarg4983
@sakshigarg4983 9 күн бұрын
Jai insan
@gorav6181
@gorav6181 Күн бұрын
Hun jai kisan vale kisan nhi rhe Hun kisan lootere bn chuke ne jhuthe parche pva ke
@surinderbrar4249
@surinderbrar4249 9 күн бұрын
Kuj adtia fake apni co. da diwala kad ke kissana taun lai lakhan rupees kha jande ne. Te fer hor navi co. khol ke kam shuru kar dinde ne. Edan da 1 case menu Faridkot da pata. Ki eh adtian da pardhan jo keh riha je kissan sabut dikhon paise dite da taan main vapis karaunga. Ki eh Faridkot de case de paise jisda sabut in writing ha kissan nu paise vapis karvaega?
@KulwinderSingh-ug8sx
@KulwinderSingh-ug8sx 9 күн бұрын
Rite veer
@sakshigarg4983
@sakshigarg4983 9 күн бұрын
Sir ji ehji ਗੱਲ ਕਰੋ ਜਿਸਦਾ ਏਥੇ logic ਹੋਵੇ, ਜੈ ਤੁਸੀਂ ਲੱਖਾ ਰੁਪੈ ਕਿਸੇ ਨੂੰ ਦਿਓਂਗੇ, ਤਾਂ ਤੁਸੀਂ ਕੋਈ evidence ਨਹੀਂ ਲਓਂਗੇ ਵਾਪਿਸ ਕੇ ਤੁਸੀਂ ਪੈਸੇ ਦਿੱਤੇ ਹਨ, 10 ਅਹਿਜੇ ਹੁੰਦੇ, 20 ਅਹਿਜੇ ਹੁੰਦੇ, 150 ਇੰਨੇ ਬੇਵਕੂਫ਼ ਹੋ ਸਕਦੇ ਨੇ? ਜ਼ਰਾ ਦਿਮਾਗ ਤਾਂ ਲਗਾਓ, ਕਿਸੇ ਕੋਲ ਕੋਈ ਸਬੂਤ ਹੀ ਨਹੀਂ, ਐਵੇਂ ਤਾਂ ਕੋਈ ਕਿਸੇ ਨੂੰ ਵੀ ਫ਼ਸਾ ਸਕਦਾ ਹੈ, ਕੱਲ ਤੁਸੀਂ ਵੀ ਫੱਸ ਸਕਦੇ
@KulwinderSingh-ug8sx
@KulwinderSingh-ug8sx 8 күн бұрын
Veer jaspal te birbal dono chor n es lye ta dono te FIR hoey a
@kirtigarg8667
@kirtigarg8667 8 күн бұрын
@@KulwinderSingh-ug8sx fr ohi gl krti ki dimag tn vart ke raazi ni...je paise lye ik bnde ne..mukreya ohi bnda fr duja koi hor kasurwar kiwe ho gya!?
@kirtigarg8667
@kirtigarg8667 8 күн бұрын
Sab nu pta FIR hoyi hi jhoothi h...kasur sirf jaspal da h... os gl lyi tn dharna lgya!
@user-wx9kc2cn6h
@user-wx9kc2cn6h 9 күн бұрын
Jaspal singh b lala g soda hi aa
@sakshigarg4983
@sakshigarg4983 9 күн бұрын
ਨਹੀਂ ਜੀ,Jaspal singh ਤਾਂ ਓਹਨਾਂ ਜਿਮੀਦਾਰਾ ਦਾ ਲਾਲਾ ਹੈ ਜਿਨੂੰ ਓਹਨਾਂ ਨੇ ਅੰਤ ਤੱਕ ਪੈਸੇ ਦੇਣੇ ਨੀ ਛਡੇ ਜਦੋ ਕਿ ਉਹਨਾਂ ਨੂੰ ਪਤਾ ਸੀ ਕਿ ਓਹ ਓਹਨਾਂ ਨੂੰ ਬੇਵਕੂਫ਼ ਬਨਾ ਰਿਹਾ ਹੈ ਤੇ ਹੁਣ ਜਦੋਂ ਕਿਸੇ ਪਾਸੇ ਪੈਸੇ ਵਾਪਿਸ ਆਨ ਦਾ ਰਸਤਾ ਨਹੀਂ ਦਿੱਖ ਰਿਹਾ ਤਾਂ ਇੱਕ ਬੇਕਸੂਰ ਇਨਸਾਨ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ
@salonikagoyal3008
@salonikagoyal3008 8 күн бұрын
Ina da kida hoya jaspal?
@sakshigarg4983
@sakshigarg4983 8 күн бұрын
ਲਾਲਾ ਤਾਂ ਜੀ ਇਹ ਕਿਸਾਨਾਂ ਦਾ ਹੀ ਹੈ ਜੋ ਇੰਨਾ ਹੋਣ ਤੋਂ ਬਾਅਦ ਵੀ ਉਸਨੂੰ ਪੈਸੇ ਦਿੰਦੇ ਰਹੇ, ਪਰ ਜਦੋਂ ਪਤਾ ਲਗਿਆ ਕਿ ਇਹ ਪੈਸੇ ਵਾਪਿਸ ਨਹੀਂ ਕਰਨ ਵਾਲਾ ਤਾਂ ਕਿਸੇ ਹੋਰ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ
@KulwinderSingh-ug8sx
@KulwinderSingh-ug8sx 8 күн бұрын
Kissan ne chor nehi kheha hycourt ne kheha
@sakshigarg4983
@sakshigarg4983 8 күн бұрын
ਤੁਸੀ order ਪੜਿਆ ਹੈ high court ਦਾ, ਇੰਨਾ ਜਾਣ ਲੋ ਜੀ ਹਜੇ court ਨੇ ਕਿਸੇ ਨੂੰ ਵੀ guilty nahi ਕਰਾਰ ਦਿੱਤਾ ਹੈ
@kirtigarg8667
@kirtigarg8667 8 күн бұрын
Its 'innocent unless proven guilty' by law!
@gorav6181
@gorav6181 Күн бұрын
Tohanu v pta sachai da Jine jisnu paise dite ohna nu v pta Police nu v pta sb sach da Hun jassa nang ho gya ta tuc birbal nu fad lo te lutt lo
@pammasidhu8033
@pammasidhu8033 9 күн бұрын
Aj chora ne bhi dharna la leya kehnde asi us naal partnership karde c par saadi us naal saari partnership nhi c jaspal birbal da partner c us nu jaan da c par jaspal ne pesse laye ne birbal ne pesse nhi laye ta tusi aadtiye jaspal ke khilaaf dharna laao jisne birbal naal partnership ch kissana kolo pesse laye par is case ch birbal nu side te rakh jaspal nu agge kar rahe ne jaspal khilaaf kuch nhi bol rahe je aadtiye sache ne ta jaspal khilaaf kadi karwaai krwaan lyi dharna laau kehnde kisaana ne saajish ch birbal khilaaf dharna lgwa ta te case ho gaya 😂
@kirtigarg8667
@kirtigarg8667 9 күн бұрын
Jaspal khilaaf dharna oh kisana nu launa chahida jinna de paise oh khaa gya..asli chor tn ohi a sb nu pta
@kirtigarg8667
@kirtigarg8667 9 күн бұрын
Iko gapp baar baar bolke sach ni bnn janda
@sakshigarg4983
@sakshigarg4983 9 күн бұрын
Koi gall ni tuc tension na lao Jaspal Singh khilaf vi naare lgne hai, pr aaj zaruri c police khilaf naare lgana kyunki it's their duty to find the facts and then act on it, we are first condemning the police for not doing their duty properly, people will also come for jaspal singh, just wait
@sakshigarg4983
@sakshigarg4983 9 күн бұрын
Sb nu pta Jaspal Singh ne ehna kisana naal milke hi dhrna lgwa rkhya
@ishugoyal9682
@ishugoyal9682 8 күн бұрын
ਜਦੋਂ ਦੇ ਸਾਧ ਜੇਲ੍ਹਾਂ ਚ ਗਏ ਨੇ, ਡਕੈਤ ਸਾਧ ਬਣ ਗਏ
@rabinderrandhawa38B68
@rabinderrandhawa38B68 9 күн бұрын
Soh di kehri gal aa jinnnia marzi khai jao , It’s Kalyug, Beerbal Das da khas bnda aa jaspal Singh da , kush toh Gadbad hai .
@sakshigarg4983
@sakshigarg4983 9 күн бұрын
Birbal ਨੂੰ ਵੀ ਉਨ੍ਹਾਂ ਹੀ ਧੋਖਾ ਦਿੱਤਾ ਗਿਆ ਹੈ ਜਿੰਨਾ ਕਿ ਇਹਨਾਂ ਕਿਸਾਨਾਂ ਨੇ ਸੇਹਾ ਹੈ, ਕਿਤੇ ਤਾਂ ਲੋਕਾਂ ਨੇ ਸਾਥ ਮਿਲਕੇ ਜਸਪਾਲ ਸਿੰਘ ਦੇ ਖਿਲਾਫ ਲੜਣਾ ਚਾਹੀਦਾ ਸੀ, ਇਹਨਾਂ ਨੇ ਇੱਕ ਬੇਕਸੂਰ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ
@sakshigarg4983
@sakshigarg4983 9 күн бұрын
ਸਾਰੇ ਲੋਕ ਕਿ ਇੰਨੇ ਬੇਵਕੂਫ਼ ਲਗਦੇ ਹੈ ਕਿ ਇਹ ਸੋਚਣ 150 ਬੰਦੇ ਇੱਕ ਹੀ ਇਨਸਾਨ ਤੋਂ ਧੋਖਾ ਖਾ ਗਏ ਨੇ ਤੇ ਕਿਸੇ ਕੋਲ ਕੋਈ ਸਬੂਤ ਵੀ ਨਾ ਹੋਵੇ
@sakshigarg4983
@sakshigarg4983 9 күн бұрын
ਕਿਸੇ ਨੂੰ ਤੁਸੀਂ ਰੱਬ ਦੀ ਸੌਹ ਪਵਾਕੇ ਦੇਖੋ, ਜੇ ਕੋਈ ਉਪਰ ਵਾਲੇ ਤੋਂ ਡਰਦਾ ਹੋਊ ਨਾ, ਓਹ ਜੂਠੀ ਸੌਹ ਕਦੇ ਨਹੀਂ ਖਾਓ
@salonikagoyal3008
@salonikagoyal3008 8 күн бұрын
Kalyug da eh matlab ta ni kise te galt ilzam lgao...apn log h kalyug lai k aa re han
@rabinderrandhawa38B68
@rabinderrandhawa38B68 8 күн бұрын
Mai Kye Artia dekhe aa farmers nu loot de hoie , Kye Khud LIC de Agent Ho k ek pasio commission khande c and gareeb anparh farmers toh every year da 1 lakh kat de rahe, Letter Aundi c LiC valo k paise pay kro they said ignore it , Kye saal bad Ohna nu fraud da pata laga and o kehnde sanu ki pata eh te Sade Bhra toh kraie c o sanu v thug gya , Andro eh Sare Eko hunde aa .
@jagrajdhillon9867
@jagrajdhillon9867 9 күн бұрын
Chor
@gorav6181
@gorav6181 9 күн бұрын
Sabit kro
@gorav6181
@gorav6181 9 күн бұрын
Dharnea de sir te kisana ne jhootha parcha krvaya Eh kisan ni haige veero eh kalyugi chor lootere ne
@gorav6181
@gorav6181 9 күн бұрын
Chor ta tohanu v keha ja skda
@sakshigarg4983
@sakshigarg4983 9 күн бұрын
#justiceforbirbal
@kirtigarg8667
@kirtigarg8667 9 күн бұрын
#justiceforbirbal
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
Самое неинтересное видео
00:32
Miracle
Рет қаралды 2,5 МЛН
Teaching a Toddler Household Habits: Diaper Disposal & Potty Training #shorts
00:16
Bend The Impossible Bar Win $1,000
00:57
Stokes Twins
Рет қаралды 47 МЛН
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20