ਅੱਤ:ਵਾਦ ਦਾ ਦੌਰ ਜਿੰਨਾ ਦੇ ਘਰ ਉੱਜੜੇ ਨੇ ਉਹਨ੍ਹਾਂ ਨੂੰ ਪੁੱਛ ਕੇ ਦੇਖੋ, ਗਿਆਨੀ ਬੂਟਾ ਸਿੰਘ

  Рет қаралды 19,505

Giani Buta Singh

Giani Buta Singh

Күн бұрын

#sarbjitsingh #jarnailsinghbhindranwale #simranjitsinghmann #gianibutasingh #amritpalsingh #deepsidhu #indragandhi #rahulgandhi #punjab #june1984 #goldentemple #goldentemple #waheguru #amritsar #khalsa #gurbani #punjab #ji #waheguruji #sikh #sikhism #darbarsahib #gurugranthsahibji #satnamwaheguru #gurunanakdevji #punjabi #gurugobindsinghji #wmk #singh #sikhi #india #goldentempleamritsar #gurbaniquotes #gurudwara #fateh #gururamdasji #ka #ki #gurbanitimeline #jio #gurugranthsahib #satnam #khalsapanth #harmandirsahib #gurdwara #guru #sridarbarsahib #kaur #anandpursahib #sardar #sardari #turban #shabad #khalistan #love #wahegurumeharkare #gurunanak #ekonkar #travel #sikhs #gurbanipage #neverforget #instagram #guruarjandevji #photography #patialashahi #bhfyp #bhindrawale #amritvela #follow #instagood

Пікірлер: 272
@veerubains1583
@veerubains1583 Ай бұрын
ਤੁਸੀ ਸੱਚੇ ਇਨਸਾਨ ਆ ❤❤🙏🙏
@wadhawanpathshala1288
@wadhawanpathshala1288 2 ай бұрын
सतनाम वाहेगुरु ज्ञानी जी आपकी बातें बिल्कुल सच्ची हैं
@manjinder175
@manjinder175 2 ай бұрын
ਪੰਜਾਬ ਵਿੱਚ ਖਾਲਿਸਤਾਨ ਦਾ ਕੋਈ ਅਧਾਰ ਨਹੀਂ ਹੈ। ਵਿਦੇਸ਼ਾਂ ਵਿੱਚ, ਉਹ ਹਰ ਸਾਲ ਅਜਮੇਰ ਸਿੰਘ ਵਰਗੇ ਲੋਕਾਂ ਨੂੰ ਸੱਦਾ ਦਿੰਦੇ ਹਨ, ਕੁਝ ਰੌਲਾ ਪਾਉਂਦੇ ਹਨ ਅਤੇ ਫਿਰ ਸਟਾਰਬਕਸ, ਮੈਕਡੋਨਲਡ ਅਤੇ ਚਿਕਨ ਨਗਟਸ ਅਤੇ ਵਾਪਸ ਆਪਣੇ ਟਰੱਕ ਚਲਾਉਣ ਲਈ ਚਲੇ ਜਾਂਦੇ ਹਨ। ਚਿੰਤਾ ਕਰਨ ਲਈ ਕੁਝ ਵੀ ਨਹੀਂ।
@sukhjindersingh1675
@sukhjindersingh1675 2 ай бұрын
ਵੱਸਣ ਸਿੰਘ ਜਫਰਵਾਲ ਨੇ ਤੇ ਉਸਦੀ ਪੰਜ ਮੈਂਬਰੀ ਕਮੇਟੀ ਨੇ 1986 ਦੇ ਸਰਬੱਤ ਖਾਲਸਾ ਵਿੱਚ ਖਾਲਿਸਤਾਨ ਦਾ ਐਲਾਨ ਕੀਤਾ ਸੀ ਜਦ ਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੇ ਐਲਾਨ ਨਹੀ ਕੀਤਾ ਪਰ ਬਾਦ ਵਿੱਚ ਵੱਸਣ ਸਿੰਘ ਜਫਰਵਾਲ ਬਾਦਲ ਨਾਲ ਮਿਲ ਕੇ ਪੇਸ਼ ਹੋ ਗਿਆ ਅਤੇ ਲੋਕਾਂ ਦੇ ਪੁੱਤ ਮਰਵਾ ਦਿੱਤੇ ਅਤੇ ਹੁਣ ਜਫਰਵਾਲ ਹਕੀਮ ਬਣ ਕੇ ਲੋਕਾਂ ਨੂੰ ਦੇਸੀ ਦਵਾਈ ਦਿੰਦਾ ਹੈ
@AjitSingh-hz9ze
@AjitSingh-hz9ze 2 ай бұрын
Bilkul sahi keha Buta Singh ji 👍🙏
@preet438p
@preet438p 2 ай бұрын
ਸਤਿ ਸ਼੍ਰੀ ਅਕਾਲ ਗਿਆਨੀ ਜੀ🙏🙏🙏 ਸਹੀ ਬੋਲਿਆ ਤੁਸੀਂ ਇਹਨਾਂ ਲੋਕਾਂ ਨੇ ਤਾ ਚੋਣਾਂ ਹੀ ਨਫ਼ਰਤ ਦੇ ਰਾਹ ਨੂੰ ਮੁੱਖ ਰੱਖ ਕੇ ਲੜੀਆਂ ਨੇ ਹਰ ਪਲ ਰਾਹੁਲ ਨੂੰ ਦੇਖਣਾ ਰਾਹੁਲ ਦੇ ਨ ਤੇ ਨਫ਼ਰਤ ਚੋ ਬੋਲਿਆ ਵੇਸੇ ਵੀ ਜਦ ਅਸੀ ਲੋਕ ਹੀ ਗਲਤ ਇਨਸਾਨਾਂ ਦੇ ਹੱਥਾਂ ਚੋ ਪੱੰਜਾਬ ਨੂੰ ਸੋਪਦੇ ਹਾਂ ਜਦ ਵੀ ਅਸੀ ਇਮੋਸ਼ਨਲ ਹੋ ਕੇ ਕੋਈ ਫੈਸਲਾ ਕਰਦੇ ਹਾ ਤਾ ਹਮੇਸ਼ਾ ਨਤੀਜੇ ਗਲਤ ਤੇ ਹਾਨੀਕਾਰਕ ਹੀ ਨਿੱਕਦੇ ਨੇ ਬਾਅਦ ਚੋ ਜਵੇ ਕੇ ਲੋਕਾਂ ਨੇ ਇਮੋਸ਼ਨਲ ਹੋ ਕੇ ਵੋਟਾਂ ਪਾ ਤੀਆ ਸਰਬਜੀਤ ਨੂੰ ਜਦ ਇਹ ਦੋਵੇਂ ਕਿਸੇ ਪਾਸੇ ਤੋ ਪੱੰਜਾਬ ਲਈ ਸਹੀ ਨਹੀ ਸੀ🙏
@maninder5817
@maninder5817 2 ай бұрын
Butta Singh jindabad 💐💐
@mangatsahibjot2040
@mangatsahibjot2040 2 ай бұрын
Golk chor
@ManoharLal-gn9id
@ManoharLal-gn9id 2 ай бұрын
ਬਹੁਤ ਵਧੀਆ ਗੱਲ ਕੀਤੀ ਆ
@Singhbharaj8794
@Singhbharaj8794 2 ай бұрын
ਗਿਆਨੀ ਬੂਟਾ ਸਿੰਘ ਸੌ ਪ੍ਰਤੀਸ਼ਤ ਸੱਚ ਬੋਲ ਰਿਹਾ
@JagdishSingh-eo5hc
@JagdishSingh-eo5hc 2 ай бұрын
Baba ji bilkul right bol Rahe hun
@GurdeepSingh-xg2mx
@GurdeepSingh-xg2mx 2 ай бұрын
ਇੰਨਾ ਦਾ ਇਹੀ ਹਾਲ ਰਿਹਾ ਤਾਂ ਮੁੜ ੳਹ ਸਮਾ(84 ਤੋਂ 94)ਦਹਰਾੳਂਣ ਤੋਂ ਕੋਈ ਨਹੀਂ ਰੋਕ ਸਕਦਾ
@RameshKumar-wl8ub
@RameshKumar-wl8ub 2 ай бұрын
ਬਾਬਾ ਜੀ ਤੁਸੀਂ ਸਹੀ ਗੱਲ ਕਰ ਰਹੇ ਹੋ ਪੰਜਾਬ ਦਾ ਮਹੋਲ ਖਰਾਬ ਕਰ ਰਹੇ ਹਨ
@AroraAccessiors123
@AroraAccessiors123 2 ай бұрын
Jehde. Sale. Amit arora shiv Sena. Kangna kar rhi o ki wa
@GurwinderSingh-m2f4x
@GurwinderSingh-m2f4x 2 ай бұрын
Roj beadbi hundi mahol theek aa?
@preet438p
@preet438p 2 ай бұрын
​@@GurwinderSingh-m2f4xਸਬ ਕਰਵਾਉਣ ਵਾਲੇ ਵੀ ਇਹੀ ਮਹੋਲ ਬਨਾਉਣ ਵਾਲੇ ਕਰਵਾ ਰਿਹੇ ਨੇ ਜੀ ਸਮਝਣ ਦੀ ਜਰੂਰੀਤ ਹੈ🙏
@virendernathbali537
@virendernathbali537 2 ай бұрын
We lost a great leader , Iron Lady Indira Gandhi. She saved our beautiful state like Punjab.
@PardeepKumar-kx3lj
@PardeepKumar-kx3lj 2 ай бұрын
Bilkul gal shi hai
@jagjeetsingh9613
@jagjeetsingh9613 2 ай бұрын
ਏਲੋਕ ਏ ਦੱਸਨ ਪਜਾਬ ਦੇ ਲੋਕਾ ਵਾਸਤੇ ਕਿਹੜਾ ਹਸਪਤਾਲ ਬਨਾਇਆ ਸਾਡੇ ਲਾਣੇ ਨਾਲੋ ਤੋ ਮੋਹਨ ਕਵਾਤਰਾ ਕਰੋੜਾਂ ਗੁਣਾ ਚੰਗਾ ਆ ਭਾਵੇ ਕਿਵੇਂ ਆ ਕੋਈ ਗਰੀਬਾਂ ਦਾ ਇਲਾਜ ਤਾ ਕਰਾਓ ਤਾ ਤੇ ਕਈਏ ਏ ਲੋਕ ਚੰਗੇਆਬਚੋ ਬਚੋ ਗੁਰੂ ਘਰ ਜਾਇਆ ਕਰੋ
@arnsthans8850
@arnsthans8850 2 ай бұрын
ਜਿਹਨਾਂ ਨੇ ਚੁਰਾਸੀ ਦੇ ਦੱਗੇ ਦੇਖੇਂ ਹਨ ਉਨ੍ਹਾਂ ਨੂੰ ਪੁਛਿਆ ਜਾਵੇ ਕਿ ਹਾਲਤਾਂ ਹਨ ਉਹਨਾਂ ਲੋਕਾਂ ਦੀਆਂ ਇਹਨਾਂ ਚੋਦਰੀਆ ਨੇਂ ਮਹੋਲ ਨੂੰ ਖ਼ਰਾਬ ਕਰਨਾ ਚੋਹਦੇ ਨੇ ਧਨਵਾਦ ਜੀ 😂😂😂
@sukhjindersingh1675
@sukhjindersingh1675 2 ай бұрын
ਹੁਣ ਸਰਬਜੀਤ ਦੋਗਲਾ ਹੈ jo Simranjit Mann ਨਾਲ਼ ਰੱਲ ਗਿਆ
@gurvindersinghgill752
@gurvindersinghgill752 2 ай бұрын
ਜਿਹਨਾਂ 1984-92 ਤੱਕ ਦਾ ਟਾਈਮ ਵੇਖਿਆ ਹੋਇਆ ਜੇ ਉਹ ਵੀ ਸਹੀ ਕਹਿਣ ਫਿਰ ਤਾਂ ਲਾਹਨਤ ਹੈ
@aujlapreet6868
@aujlapreet6868 2 ай бұрын
Lahnat ohna te hai , jihna da koi odo v nhi mareya . Te odo v darde rhe te hun v . Jina oh time dekheya apne shaheed krvaaye ohna de dar odo hi muk chukke ne. Es li sanu maan a k asi ohda sath dende a
@shinesharma3997
@shinesharma3997 2 ай бұрын
Lakh di lanat AA 😢😢😮
@aujlapreet6868
@aujlapreet6868 2 ай бұрын
@@shinesharma3997 Hun ik oh lok sanu lahnat ponge jihde darke odo v andar vade rhe te hun v .
@gurvindersinghgill752
@gurvindersinghgill752 2 ай бұрын
@@aujlapreet6868 tennu rokeya kise ne ja fassa sing ja ke malik ne chaheya tere ghar vicho 5-4 shaheedi paan.. Assi dehaarey manaa leyaa karaange 🙏🙏
@Mera_Desh429
@Mera_Desh429 2 ай бұрын
​@@aujlapreet6868ਕਿੰਨਾਂ ਚੰਦਾ ਮਿਲਦਾ ਤੈਨੂੰ ਖਾਲਿਸਤਾਨ ਦੇ ਨਾਂ ਤੇ
@balrajdhillon584
@balrajdhillon584 2 ай бұрын
ਬਿਲਕੁਲ ਸਹੀ ਕਿਹਾ ਤੁਸੀ
@devinderkumar2434
@devinderkumar2434 2 ай бұрын
Bilkul right g
@sukhjindersingh1675
@sukhjindersingh1675 2 ай бұрын
ਜਿੰਨਾ 84 ਤੋਂ 94 ਦਾ ਟਾਈਮ ਦੇਖਿਆ ਉਹ ਅੰਮ੍ਰਿਤਪਾਲ ਨੂੰ ਪਸੰਦ ਨਹੀਂ ਕਰਦੇ
@talwindersingh463
@talwindersingh463 2 ай бұрын
🙏💐💐🙏👍. Right. Ji
@ManjinderSingh-x1c
@ManjinderSingh-x1c 2 ай бұрын
ਬਿਲਕੁਲ ਸਹੀ ਕਿਹਾ ਹੈ ਜੀ।
@prabhjotsandhu2184
@prabhjotsandhu2184 2 ай бұрын
Bilkul sahi kaha aapne ji
@GurmeetSingh-xs2fr
@GurmeetSingh-xs2fr 2 ай бұрын
ਬਹੁਤ ਨੁਕਸਾਨ ਹੋਇਆ, ਨੌਜਵਾਨ ਮਾਰੇ ਗਏ, ਉਨ੍ਹਾਂ ਦੇ ਪਰਵਾਰ ਅੱਜ ਵੀ ਭੁੱਖੇ ਜੀ ਰਹੇ ਹਨ। ਕੁਝ ਹੋੲੇ ਸ਼ਹੀਦਾਂ ਦੇ ਨਾਮ ਤੇ ਰੋਟੀਆਂ ਸੇਕਦੇ ਹਨ ਅਤੇ ਲਾਹਾ ਲੈਣਾ ਚਾਹੀਦੇ ਹਨ, ਸਰਬਜੀਤ ਸਿੰਘ ਬੀ ਐਸ ਪੀ ਵਿੱਚ ਕਿਉਂ ਸ਼ਾਮਲ ਹੋੲਿਆ ਸੀ?
@mangatsahibjot2040
@mangatsahibjot2040 2 ай бұрын
Es krk o jit geya 😂😂😂😂
@tanbirsinghlifestyle
@tanbirsinghlifestyle 2 ай бұрын
G Buta si very very good
@ajaypal2060
@ajaypal2060 2 ай бұрын
ਬਿਲਕੁਲ ਸਹੀ ਕਿਹਾ ਜੀ 🙏
@Rajuchacha2000
@Rajuchacha2000 2 ай бұрын
ਕੌਣ ਕੌਣ ਪਿੰਡਰਾ ਆਲੇ ਨੂੰ ਦਰਬਾਰ ਸਾਬ ਦੀ ਬੇਅਦਬੀ ਦਾ ਦੋਸ਼ੀ ਮੰਨਦੇ ਆਂ? ਕੌਣ ਕੌਣ ਉਸਨੂੰ ਪਾਕਿਸਤਾਨ, ਚੀਨ ਦਾ ਸਮਰਥਨ ਲੈਣ ਆਲਾ ਮੰਨਦੇ ਆ
@manjinder175
@manjinder175 2 ай бұрын
ਚੀਨ ਕਦੇ ਵੀ ਕਿਸੇ ਧਾਰਮਿਕ ਆਗੂ ਦਾ ਸਮਰਥਨ ਨਹੀਂ ਕਰੇਗਾ। ਜੰਗ ਦੌਰਾਨ ਭਾਰਤ ਤੋਂ ਖੋਹੀਆਂ ਗਈਆਂ ਜ਼ਮੀਨਾਂ 'ਤੇ ਚੀਨ ਦਾ ਕਬਜ਼ਾ ਹੈ।
@harwindersingh3834
@harwindersingh3834 2 ай бұрын
ਵਧੀਆ ਵਿਚਾਰ ਹਨ
@ScaryCDS
@ScaryCDS 2 ай бұрын
ਗਲਤੀ ਸਰਬਜੀਤ ਦੀ ਨਹੀ ਸਾਡੀ ਆ ਫਰੀਦਕੋਟ ਇਲਕੇ ਦੀ ਹੈ 😂😂😂
@rajsinghgill4030
@rajsinghgill4030 2 ай бұрын
ਸਹੀ ਗੱਲ ਜੀ ਦੋਗਲੇ ਬੰਦੇ ਨੇ ਫਰੀਦਕੋਟੀਆ
@ramansharma8153
@ramansharma8153 2 ай бұрын
I have seen you as the first great Sikh spokesman to tell the truth , your words for the welfare of all Punjabis , you are teaching hindu Sikh brother ism and never heard any one in Punjab condemning the wrongs done with Punjab, I wish from waheguru ji about your long life and good health because the anti punjab people will try to eliminate you because y are not speaking according to their selfish wishes , sat Sri akal , waheguru ji may bless all of us for peaceful living and development of our great punjab
@RameshSingh-kc8yg
@RameshSingh-kc8yg 2 ай бұрын
मुगलकाल निकल गया, अंग्रेज़काल निकल गया, आतंककाल निकल गया, अब भारतवर्ष के ज्ञान ,विज्ञान, विवेक, का काल समय है। शिक्षा के लिए संघर्षरत रहो।
@davidsuman2444
@davidsuman2444 2 ай бұрын
Gianni ji tuhadi har ek shabd 💯 💯 aap ji nu Sat sri aakal ji 🙏
@JagpalsinghBal-cf9tv
@JagpalsinghBal-cf9tv 2 ай бұрын
ਅੰਨ੍ਹੇ ਦੇ ਪੈਰ ਥੱਲੇ ਬਟੇਰਾ ਆ ਗਿਆ ਐਮ ਪੀ ਬਣ ਕੇ ਕੀ ਖੋਹਣ ਖੋਹ ਦੂ ਫਰੀਦਕੋਟੀਆ ਨੇ ਆਪਣੀਆਂ ਵੋਟਾਂ ਖੂਹ ਵਿੱਚ ਸੁੱਟ ਦਿਤੀਆਂ
@notimeforfakepeople6729
@notimeforfakepeople6729 2 ай бұрын
Sahi , ਇੱਕਦਮ
@GurmeetSingh-ee7ph
@GurmeetSingh-ee7ph 2 ай бұрын
Simarjeet maan sab to wada khach
@SkKhanna-hb8jk
@SkKhanna-hb8jk 2 ай бұрын
GIANI JI TUHAADI CHRDI KLA HOVE JI.
@SwarnSingh-wv7et
@SwarnSingh-wv7et 2 ай бұрын
Right 👍
@amrindermaan7828
@amrindermaan7828 2 ай бұрын
Bohat vdia galbaat baba g
@blacktiger701
@blacktiger701 2 ай бұрын
Sahi sandesh de rahe ho giani g tusi loka na,shantii nal punjab charhdikla ch rahe bs ahi punjab baste changa hai,bs ik nashe nu nath paini bohat jaruri hai
@amandeepkaruaman1052
@amandeepkaruaman1052 2 ай бұрын
Gayani ji aap ki video ka entjar karte rehte he aap ki har baat sachi hoti he
@mohinderjeetkaur7946
@mohinderjeetkaur7946 2 ай бұрын
Waheguru Ji you are telling all truth Thank you
@GurumeetSingh-yj1lp
@GurumeetSingh-yj1lp 2 ай бұрын
ਬੂਟਾ ਸਿੰਘ ਜੀ ਆਪ ਜੀ ਦੇ ਵਿਚਾਰ ਬਹੁਤ ਵਧੀਆ ਹਨ ਨਵੇਂ ਬਣੇ ਐਮਪੀ ਸਰਬਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਇਹੋ ਜਿਹੇ ਬਿਆਨ ਨਾਂ ਦਿੱਤੇ ਜਾਣ ਅਤੇ ਜਿਹੜੇ ਲੋਕ ਤੁਹਾਡੇ ਨਾਲ ਹੁਣ ਆਲੇ ਦੁਆਲੇ ਹਨ ਜਸਵੀਰ ਰੋਡੇ ਸਿਮਰਨਜੀਤ ਸਿੰਘ ਮਾਨ ਜਫਰਵਾਲ ਜਾਂ ਕੁਝ ਲਾਣਾ ਬਾਦਲ ਦਾ ਇਹਨਾਂ ਦਾ ਪਿਛੋਕੜ ਵੇਖ ਲਓ ਕੀ ਇਹ ਕਿੱਥੇ ਚਲੇ ਕਿਧਰ ਨੂੰ ਗਏ ਇਹਨਾਂ ਨੇ ਕੀ ਕੀ ਕੀਤਾ ਕੌਮ ਨੂੰ ਕਿੰਨਾ ਗੁਮਰਾਹ ਕੀਤਾ ਇਹ ਬੜੇ ਧਿਆਨ ਦੇ ਨਾਲ ਸੋਚ ਕੇ ਤੇ ਫਿਰ ਕਦਮ ਚੁੱਕਿਆ ਭਾਈ ਸਰਬਜੀਤ ਸਿੰਘ ਜੀ ਜੇ ਕੁਝ ਕੌਮ ਦਾ ਸਵਾਰ ਸਕਦੇ ਹੋ ਤੇ ਸਵਾਰ ਲਓ ਇਹ ਮੌਕਾ ਵਾਹਿਗੁਰੂ ਵਾਰ ਵਾਰ ਨਹੀਂ ਬਖਸ਼ਦਾ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mangatsahibjot2040
@mangatsahibjot2040 2 ай бұрын
Eda vi vekh lo golk chor kutta
@ਬਲਵਿੰਦਰਬਲਵਿੰਦਰ-ਠ8ਝ
@ਬਲਵਿੰਦਰਬਲਵਿੰਦਰ-ਠ8ਝ 2 ай бұрын
Good job buta Singh ji
@tarsempal5710
@tarsempal5710 2 ай бұрын
Punjab वसदा रहन दो असी पहले भी बहुत कुछ खो दिया है
@Dilbagsingh-oi9nd
@Dilbagsingh-oi9nd 2 ай бұрын
Good job
@NarinderSingh-ti4sq
@NarinderSingh-ti4sq 2 ай бұрын
Giani ji assi 84 da daur dekhia hai. Eh phir deshatgardi phir nahi auni chahi de. Lahanat eho jahe lokan de jo lokan de putt marwna chaunde han.
@mahindersingh9464
@mahindersingh9464 2 ай бұрын
Very Very good ji
@GurmeetSingh-ee7ph
@GurmeetSingh-ee7ph 2 ай бұрын
84 da jimewar bhindrawala c
@shinesharma3997
@shinesharma3997 2 ай бұрын
😢😢😢
@HUMANITY_SUPREME
@HUMANITY_SUPREME 2 ай бұрын
Bilkul.ji
@Parkash-sz3ur
@Parkash-sz3ur 2 ай бұрын
Bilkul jihna ne 84 daa santap hundaya ohna de dil nu puchho
@GurmeetSingh-cc7xi
@GurmeetSingh-cc7xi 2 ай бұрын
Absolutely Right Punjab Da Mahaul kharab Karan di ashish ho Rahim hai
@rajinderkumar2065
@rajinderkumar2065 Ай бұрын
Great 👍 👌
@cookwithrajni6908
@cookwithrajni6908 2 ай бұрын
, , ,, , , , , ,, ज्ञानी जी आप बिल्कुल सच बोल रहे हो हम ने चुरासी वाला दोर देखा है रब दुबारा न देखा वे
@surindersingh9808
@surindersingh9808 2 ай бұрын
Thx . Giani Ji .
@sarabjeetbamrah3144
@sarabjeetbamrah3144 2 ай бұрын
Sach keha Babaji! Inna ne phir maawan de putt marwane ne..Aap bhajj jaana Canada..Jioyon wassan deyo mere Punjab nu. Phullan deya iss Phulwaari nu..Aagg hawale na karo..Please!!😢😢😢Waheguru karke aapne tabbaran da khayal karo phukrebaazi to dur ho jo!!😢😢
@soniathval2089
@soniathval2089 2 ай бұрын
Good ustad ji
@parminderkaurKaur-ke7kk
@parminderkaurKaur-ke7kk 8 күн бұрын
Vv good gi
@vinitsharma1747
@vinitsharma1747 2 ай бұрын
You are brave Sir, Bahut kam apki tarah himmat wale hai
@vpbohra7749
@vpbohra7749 2 ай бұрын
ज्ञानीजी अस्सी के दशक और खास तौर से इंदिरा गांधी की हत्या के बाद सिक्खों पर लोगों का विश्वास उठ गया था जो अब वापिस लोटने लगा था लेकिन कुछ लोग इस विश्वास को फिर से मटिया मेट करने मे लगे हैं ।ईश्वर इनको सद्बुद्धि दे ।
@mangatsahibjot2040
@mangatsahibjot2040 2 ай бұрын
Tere viswas di lod nai mootpini kom
@prabhjotsandhu2184
@prabhjotsandhu2184 2 ай бұрын
Bilkul sahi kaha aapne veere ,eh eh lok gini mithi sajish nall Punjab aunde han ,Sade llok bhole han jo ehna aag laun walle llidra nu jitaonde han
@ScaryCDS
@ScaryCDS 2 ай бұрын
ਇਹ ਤਾਂ ਅਸੀਂ ਸੀਟ ਖਰਾਬ ਕੀਤੀ ਇਹ ਸਰਬਜੀਤ ਨਸ਼ੇੜੀ ਲਈ, ਚਿੱਟਾ ਭੁੱਕੀ ਜੋਂ ਮਿਲਜੇ ਸਭ ਹੂਜੀ ਆਉਂਦਾ 😂😂😂😂😂😂😂
@amarjitpaswalsinghfarm9895
@amarjitpaswalsinghfarm9895 2 ай бұрын
ਸੱਭ ਹਜ਼ਮ
@VijaySharma-x6u
@VijaySharma-x6u 2 ай бұрын
Sat Sri Akal Giani ji. Your advice is so right! We need to be aware of from all issues and properly evaluate and keep going towards your good cause🙏🏼🙏🏼🌟🌟
@GurmeetSingh-cc7xi
@GurmeetSingh-cc7xi 2 ай бұрын
Great
@UshaRani-rr1yl
@UshaRani-rr1yl 2 ай бұрын
Giani you are great 🙏
@sultansingh7138
@sultansingh7138 2 ай бұрын
ਗਿਆਨੀ ਜੀ 84 ਦਾ ਦੌਰ ਮੈਂ ਦੇਖੀਆਂ ਜੋ ਮੇਨ ਬੰਦੇ ਸੀ ਓਨਾ ਦੇ ਬੱਚੇ ਤਾ ਬਾਹਰਲੇ ਦੇਸ਼ਾਂ ਵਿਚ ਅਰਭਾ ਖਰਭਾ ਪਤੀ ਆ ਜਿਨ੍ਹਾਂ ਦੇ ਪੁੱਤ ਮਰਗੇ ਉਹ ਭੁੱਖੇ ਮਰਦੇ ਆ ਕੋਈ ਸਾਰ ਨੀ ਲੈਂਦਾ ਬਾਅਦ ਵਿਚ ਜਿਨ੍ਹਾਂ ਵੀਰਾ ਘਰਾਂ ਦੇ ਘਰ ਬਰਵਾਦ ਹੋਗੇ 84ਵਿਚ ਜਿਹੜੇ ਪੰਜਾਬੀ ਸਰਦਾਰ ਬਾਹਰ ਦੂਸਰਿਆਂ ਸਟੇਟਾਂ ਬੈਠੇ ਸੀ ਜਾਂ ਹੁਣ ਬੈਠੇ ਬੈਠੇ ਆ ਉਹ ਲੋਕ ਅਮ੍ਰਿਤਪਾਲ ਨੂੰ ਪਸੰਦ ਨਹੀਂ ਕਰਦੇ
@reshamlal5854
@reshamlal5854 2 ай бұрын
very well. 🙏🙏God bless you 🙏🙏
@angrejzorasingh4157
@angrejzorasingh4157 2 ай бұрын
Buta Singh ❤
@krishansingh786
@krishansingh786 2 ай бұрын
ਬਿਲਕੁਲ ਸਹੀ ਖਾਲਸਾ ਜੀ ❤
@AmarjeetThapar
@AmarjeetThapar 2 ай бұрын
Bilkul right sir
@jassamalhi4683
@jassamalhi4683 2 ай бұрын
Very nice
@VeerSingh-c4d
@VeerSingh-c4d 2 ай бұрын
ਬਿਲਕੁਲ ਸਹੀ ਹੈ ਇਹ ਐਮ ਪੀ ਬਣਗੇ ਸਾਰੀ ਉਮਰ ਦੀ ਰੋਟੀ ਬਣਗੀ, ਜੇਕਰ ਨੁਕਸਾਨ ਹੋਣਾ ਤਾਂ ਲੋਕਾਂ ਦਾ ਹੋਣਾ ਉਹ ਲੋਕਾਂ ਨੇ ਦੇਖਣਾ ਇਹਨਾਂ ਨੂੰ ਹਵਾ ਦੇਕੇ ਮਾਹੌਲ ਖਰਾਬ ਕਰਨਾ ਜਾ ਨਹੀਂ
@HarpreetSingh-xs1by
@HarpreetSingh-xs1by 2 ай бұрын
Maine pure Punjab tu eh hi saccha Banda Lagda
@bkaur5485
@bkaur5485 2 ай бұрын
Right
@gurnambhullar7802
@gurnambhullar7802 2 ай бұрын
Right sir ji 🙏
@SatpalSingh-cg3iv
@SatpalSingh-cg3iv 2 ай бұрын
Main e time taan ne dekhya par hun ina loka dean harktaan daikh ke he e pasand ne erkha ina che aa apne aap nu guru de Sikh kehnde aa
@jarnailsinghjarnailsingh8626
@jarnailsinghjarnailsingh8626 2 ай бұрын
Bilkul right
@ManjeetSingh-te1dy
@ManjeetSingh-te1dy 2 ай бұрын
Vadia.vichara
@TarsemsinghTarsemsingh-qt5cm
@TarsemsinghTarsemsingh-qt5cm 2 ай бұрын
ਸਹੀ ਗੱਲ ਆ ਬਈ
@beantdass2900
@beantdass2900 2 ай бұрын
Wahiguru Baba ji Bhla Hove Punjab Da
@GurnamSingh-hu5fq
@GurnamSingh-hu5fq 2 ай бұрын
ਦੇਖਦੇ ਆ ਲੋਕਾ ਦਾ ਭਲਾ ਕਰਦੇ ਨੇ ਜੀ ਸ਼ੇਰਾ ਦੀਆ ਬੈਰਕਾਂ ਗਿਧੜ ਕਰਨ ਕਲੋਲ ਹੀ ਹੈ ਜੀ ਧੰਨਵਾਦ ਜੀ।
@jaspalsingh7429
@jaspalsingh7429 2 ай бұрын
True
@AmarjeetThapar
@AmarjeetThapar 2 ай бұрын
G buta singh great man
@amarjitkalsi9934
@amarjitkalsi9934 2 ай бұрын
Right ✅
@S35572
@S35572 2 ай бұрын
Tuse bohat vadiya programme kar rahe ho ji
@Harjeetkaur-
@Harjeetkaur- 2 ай бұрын
Shai keha
@manoharlal1070
@manoharlal1070 2 ай бұрын
100 /
@harcharansingh9905
@harcharansingh9905 Ай бұрын
Very Very Very Nice Loko Aje v samjh jao. Bhravo.......
@ManjitSingh-oz6qk
@ManjitSingh-oz6qk 2 ай бұрын
Buta singh de great warrior
@YadwinderSingh-r1y
@YadwinderSingh-r1y 2 ай бұрын
Vir ji tusi bilkul sahi kiha ji
@Pardeepkumar-u3x
@Pardeepkumar-u3x Ай бұрын
S buta Singh ji jinda bad🙏
@malkitsingh8608
@malkitsingh8608 2 ай бұрын
Buta Singh is well Suggetion.
@darshankumar6633
@darshankumar6633 2 ай бұрын
Bil kul cha hai ji
@KulwantSingh-d4f
@KulwantSingh-d4f 2 ай бұрын
ਇੱਕ ਐਮ ਪੀ ਨੂੰ ਇਹੋ ਜਾ ਬਿਆਨ ਨਹੀਂ ਦੇਣਾ ਚਾਹੀਦਾ ਇਹਦੇ ਨਾਲ ਪੰਜਾਬ ਦਾ ਨਿਕਸਾਨ ਹੀ ਹੋਣਾ ਹੈ
@DavinderKaur-eq7me
@DavinderKaur-eq7me 2 ай бұрын
👍
@HeeraMasih-z4s
@HeeraMasih-z4s 2 ай бұрын
Giani butta Singh jinda bad giani balkul Sacha bolda hai.
@GurmeetSingh-ee7ph
@GurmeetSingh-ee7ph 2 ай бұрын
Giyani butta singh jindabad
@mangatsahibjot2040
@mangatsahibjot2040 2 ай бұрын
Golk chor😂
@raijs7842
@raijs7842 2 ай бұрын
Political system should not be mixed with religion 🙏🙏
@sirajdeen9165
@sirajdeen9165 2 ай бұрын
Sh Buta Singh Zindabad speak true real honest and bravery the people of FDK and Khadur Sahieb give vote to Emotional support but after 2years they do very wrong
@rakeshkansal8097
@rakeshkansal8097 2 ай бұрын
Sat Shri Akaal Buta Singh Ji
@DeepakKumar-pt7vq
@DeepakKumar-pt7vq 2 ай бұрын
Butta singh ji ne sahi kaha eh nashedi admi ne Galt Kam karde ne ena ne Punjab barbad kar dena Navi janreshan nu kush nahi pata
@pardeepsingh4459
@pardeepsingh4459 2 ай бұрын
👍👍
@sohanjeetsingh8751
@sohanjeetsingh8751 2 ай бұрын
💯💯💯
@khoslask7416
@khoslask7416 2 ай бұрын
Truth is always bitter that is it is crucified
@ParveenHanda-r3m
@ParveenHanda-r3m 2 ай бұрын
Sach kia ji
@RanjitKumar-y7w6n
@RanjitKumar-y7w6n 2 ай бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਦਾ ਨੀ ਬੋਲਣਾਂ ਚਾਹਿਦਾ ਗੁਰੂ ਗ੍ਰੰਥ ਸਾਹਿਬ ਜੀ ਇਦਾ ਬੋਲਣਾਂ ਸ਼ੋਭਾ ਨਹੀਂ ਦਿੰਦੇ ਜੀ
@balkarmasih2988
@balkarmasih2988 2 ай бұрын
good
@RohitChopra-on4ly
@RohitChopra-on4ly 2 ай бұрын
Punjab need Yogi ji type cm
@kuldipsingh7831
@kuldipsingh7831 2 ай бұрын
Umar bhar di roti bangi ena di sahi kiha
@YadwinderSingh-r1y
@YadwinderSingh-r1y 2 ай бұрын
M,p, sarbjit Singh ji,s,c, samaj, bare kus bolo,ji
Миллионер | 2 - серия
16:04
Million Show
Рет қаралды 1,5 МЛН
Flipping Robot vs Heavier And Heavier Objects
00:34
Mark Rober
Рет қаралды 59 МЛН
This mother's baby is too unreliable.
00:13
FUNNY XIAOTING 666
Рет қаралды 39 МЛН
Миллионер | 2 - серия
16:04
Million Show
Рет қаралды 1,5 МЛН