Anandpur ate Chamkaur di Jang I Dr Sukhpreet Singh Udhoke I

  Рет қаралды 79,128

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 192
@AmritpalSingh-84
@AmritpalSingh-84 Жыл бұрын
ਅਣਮੁੱਲੀ ਜਾਣਕਾਰੀ ਹੈ dr ਸਾਬ ਕੋਲ, ਵਾਹਿਗੁਰੂ ਤੁਹਾਨੂੰ ਪੰਥ ਦੀ ਸੇਵਾ ਕਰਨ ਲਈ ਹੋਰ ਬਲ ਬਖਸ਼ੇ
@DsDhaliwal-gc5je
@DsDhaliwal-gc5je 10 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@DsDhaliwal-gc5je
@DsDhaliwal-gc5je 10 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
@ginderkaur6274
@ginderkaur6274 Жыл бұрын
ਧਨ ਗੁਰੂ ਜੀ ਧਨ ਗੁਰੂ ਦੇ ਲਾਲ ਧਨ ਮਾਤਾ ਜੀ ਧਨਵਾਦ ਡਾਕਟਰ ਸਾਹਿਬ
@charanjitsingh2793
@charanjitsingh2793 Жыл бұрын
ਅਸੁਰ ਜਾਤੀ ਦੇ ਲੋਕ ਝਾਰਖੰਡ ਵਿਖੇ ਰਹਿੰਦੇ ਨੇ ਅਤੇ ਆਪਣੇ ਨਾਮ ਦੇ ਪਿੱਛੇ ਅਸੂਰ ਲਾਉਂਦੇ ਨੇ, ਬ੍ਰਾਹਮਣਾ ਨੇ ਇਹਨਾਂ ਨੂੰ ਭੂਤ ਦੇ ਰੂਪ ਵਿੱਚ ਵਿਖਾ ਦਿੱਤਾ
@LakhvirSingh-bw3bt
@LakhvirSingh-bw3bt Жыл бұрын
ਸਰਦਾਰ ਨਿਰੰਜਨ ਸਿੰਘ ਅਰਫਿ rangretiaa ਦਾ ਇਤਹਾਸ ਪੂਰੀ ਤਰ੍ਹਾਂ ਲਿਖੀਆ ਹੋਇਆ ਤੱਥਾਂ ਸਮੇਤ 🙏🙏🙏
@KulwinderSingh-lq8py
@KulwinderSingh-lq8py Жыл бұрын
ਸਾਡੀਆਂ ਸਰਕਾਰਾਂ ਸਾਡੇ ਵਿਚੋਂ ਬਾਰੀਕੀਆਂ ਹੀ ਖਤਮ ਕਰ ਰਹੀਆਂ ਹਨ ਅਸੀਂ ਬੇਵਕੂਫ ਬਣੇ ਰਹਿੰਦੇ ਹਾਂ
@ofansh7305
@ofansh7305 Жыл бұрын
Waheguru ji Dil karda ka daktar sab ko sne jia
@vishalsugga3570
@vishalsugga3570 Жыл бұрын
ਸਾਡਾ ਮੁੱਢਲਾ ਫ਼ਰਜ ਅਸੀਂ ਬੱਚਿਆਂ ਨੂੰ ‌ਗੁਰਬਾਣੀ‌ ਅਰਥਾਂ ਸਮੇਤ ‌ਸਮਝੀਏ ਡੇਰਾਆ ਨਾਲੋਂ ‌ਹਟਾ ਕੇ ਇਹਸਕ ਅਸਥਾਨਾਂ‌ ਨਾਲ ‌ਜੋੜਿਐ।।
@DsDhaliwal-gc5je
@DsDhaliwal-gc5je 10 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ
@nirbhaibrar9738
@nirbhaibrar9738 Жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ 🙏 ਸਿਜਦੇ 🙏
@GurpalSingh-fp2wn
@GurpalSingh-fp2wn Жыл бұрын
Waheguru ji
@gurnamkaurdulat3883
@gurnamkaurdulat3883 Жыл бұрын
ਵੀਰ ਜੀ ਸੁਖਪ੍ਰੀਤ ਸਿੰਘ ਉਦੋਕੇ ਜੀ ਦੀ ਖੋਜ ਨੂੰ ਸਲਾਮ ਜੋ ਬਿਲਕੁਲ ਤੱਥਾਂ ਤੇ ਅਧਾਰਤ ਹੁੰਦੀ ਹੈ। ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖ਼ਸ਼ਣ।
@devindersinghsaggu2262
@devindersinghsaggu2262 Жыл бұрын
Most illuminating speech/ narrative Gp Capt DS Saggu
@sandeepsinghlovely4009
@sandeepsinghlovely4009 Жыл бұрын
Oooo ਅੱਛਾ ਜੀ । ਵਾਹ ਜੀ ਵਾਹ 😂😂
@sandeepsinghlovely4009
@sandeepsinghlovely4009 Жыл бұрын
ਤੁਹਨੁ ਸੇਵ ਤੇ ਵੈਸਨਿਕ ਬ੍ਰਾਹਮਣ ਵਿਚ ਗੁੰਮਾ ਕੇ ਫਸਾ ਦਿੱਤਾ ਤੇ ਵੈਸਨੀਕ ਬ੍ਰਾਹਮਣ ਨੂੰ ਹੀਰੋ ਬਣਾ ਗਿਆ । ਉਹੀ ਬ੍ਰਾਹਮਣ ਜੋਂ ਆਰਐਸਐਸ ਚਲਾ ਰਿਹਾ 😂😂। ਜਿਨਾ ਮਰਜੀ ਭੱਜ ਲਓ ਤੁਹਾਨੂੰ ਲਿਜਾ ਕੇ ਬ੍ਰਾਹਮਣ ਦੇ ਹੱਕ ਵਿਚ ਖੜਾ ਕਰਨਾ । ਤੁਸੀਂ ਆਪ ਕੁਛ ਪੜ੍ਹਨਾ ਨੀ । ਹਰ ਗੱਲ ਵਿਚ ਹਿੰਦੂ ਨਾਲ਼ ਜੋੜਦਾ ਇਹ । ਇਹੋ ਜਿਆ ਗੱਲਾ ਜਿਨਾ ਤੋਂ ਲੱਗੇ ਅਸੀ ਹਿੰਦੂ ਤੋਂ ਸਿੱਖ ਬਣੇ ਆ ।😂 1931 ਦੀ ਜਨਸੰਖਿਆ ਦਾ ਡਾਟਾ ਦੇਖੋ ਹਿੰਦੂ ਸਬਦ ਨਹੀ ਮਿਲੋ ।ਉਹ ਕਾਲਮ ਜਿੱਥੇ ਧਰਮ ਲਿਖਣਾ ਸਿੱਖ ਮੁਸਲਿਮ, , ਇਸਾਈ, ਤੇ other ਲਿਖਿਆ 😂😂1931 ਤਕ ਇਤਹਾਸ ਵਿਚ ਵੇਦ ਪੁਰਾਣ ਵਿੱਚ 😂 ਕੀਤੇ ਹਿੰਦੂ ਨਹੀਂ ਲਿਖਿਆ । ਬਚੋ ਆਪ search Karo ਪੜੋ ਆਰਐਸਐਸ ਦੇ ਹੱਕ ਵਾਲੇ ਬੰਦੇ ਪਛਾਣੋ । ਮੂੰਹ ਨਾਲ਼ ਬੋਲੀ ਜਾਦਾ ਇਹ ਕੋਈ ਕਿਤਾਬ, ਕਿਤਾਬ ਦਾ ਪੇਜ ਦਿਖਾ ਰਿਹਾ । ਏਹੋ ਜਿਹੇ ਨਾਂਅ ਜਿਨਾਂ ਕੋਲ਼ ਇਹ ਜਾਕੇ ਆਇਆ ਗੁਰੂ ਸਾਹਿਬ ਦੇ ਨਾਲ ਰਹੇ ਜੋਂ ਕਦੇ ਇੱਕ ਵੀ ਬੰਦੇ ਨੂੰ ਕੋਲ ਖੜਾ ਕਰਕੇ ਦਿਖਾ ਰਿਹਾ ਕਿ ਇਹ ਭਾਈ ਮਨੀ ਸਿੰਘ ਦਾ ਪਰਿਵਾਰ ਆ ,ਇਹ ਮੱਖਣ ਸ਼ਾਹ ਲੁਬਾਣਾ ਦੇ ਖਾਨਦਾਨ ਦਾ , ਕਦੇ ਕਿਸੇ ਦਾ ਘਰ ਮੂੰਹ ਦਿਖਾਇਆ ਇਹਨੇ । ਸਿੱਖੀ ਦੇ ਦੁਸ਼ਮਨੋਂ ਤੁਸੀਂ ਸੁਣੀ ਜਾਣੇ ਆ ਤੇ ਮਗਰ ਲੱਗੀ ਜਾਣੇ ਆ । ਹੋਸ਼ ਵਿੱਚ ਆਜੋ ।ਆਪ ਪੜ੍ਹੋ ਜੈ ਨਹੀ ਪੜ ਸਕਦੇ ਤਾਂ ਕਿਸੇ ਦੀਆਂ ਮੂੰਹ ਨਾਲ਼ ਮਾਰਿਆ ਗਪਾਂ ਤੇ ਯਕੀਨ ਨਾ ਕਰੋ ਤੇ ਸਿੱਧਾ ਗੂਰੂ ਨਾਨਕ ਨੂੰ ਸਮਜੋ ।
@inderjitsingh4126
@inderjitsingh4126 2 жыл бұрын
ਡਕਟਰ ਸਾਬ ਸ਼ਹੀਦਾਂ ਸਬੰਧੀ ਦੋ ਖ਼ੋਜ ਆਪ ਜੀ ਨੇ ਕੀਤੀ ਹੈ ਕਿਰਪਾ ਕਰਕੇ ਕਿਤਾਬ ਅਤੇ ਵੀਡੀਓ ਡਾਕੂਮੈਂਟਰੀ ਤਿਆਰ ਕਰਕੇ ਸੰਗਤਾਂ ਦੇ ਰੁਬਰੂ ਕੀਤੀ ਜਾਵੇ ਤਾਂ ਜ਼ੋ ਸੰਗਤਾਂ ਆਪਣੇ ਮਾਣਮੱਤੇ ਇਤਿਹਾਸ ਬਾਰੇ ਨਵੀਂ ਜਾਣਕਾਰੀ ਪ੍ਰਾਪਤ ਕਰਨ ਜੀ
@vloggerghuman2551
@vloggerghuman2551 Жыл бұрын
ਭਾਈ ਸਾਹਿਬ ਤੁਹਾਨੂੰ ਵਾਹਿਗੁਰੂ ਮੇਰੀ ਰਹਿੰਦੀ ਉਮਰ ਵੀ ਤੁਹਾਨੂੰ ਬਖਸ਼ ਕੇ ਸਿਖ ਕੌਮ ਦੇ ਇਤਿਹਾਸ ਗਾਥਾ ਦੀ ਸੁਨਾਉਣ ਅਤੇ ਖੋਜ ਕਰਨ ਦੀ ਸੇਵਾ ਬਹੁੱਤ ਲੰਮਾ ਸੇਵਾ ਕਰਨ ਦੀ ਬੁੱਧ ਤੇ ਮੱਤ ਦੇਣ ਜੀ
@jagirsingh7369
@jagirsingh7369 2 жыл бұрын
ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ ।। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ.।
@jogindernijjar5048
@jogindernijjar5048 Жыл бұрын
WAheguruji dhan hai guru ethas
@jassimarsingh6505
@jassimarsingh6505 Жыл бұрын
Giani Gian singh ji di bol han
@dhillonpreet3755
@dhillonpreet3755 Жыл бұрын
@@jogindernijjar5048 ਇਸ
@sandeepsinghlovely4009
@sandeepsinghlovely4009 Жыл бұрын
ਤੁਹਨੁ ਸੇਵ ਤੇ ਵੈਸਨਿਕ ਬ੍ਰਾਹਮਣ ਵਿਚ ਗੁੰਮਾ ਕੇ ਫਸਾ ਦਿੱਤਾ ਤੇ ਵੈਸਨੀਕ ਬ੍ਰਾਹਮਣ ਨੂੰ ਹੀਰੋ ਬਣਾ ਗਿਆ । ਉਹੀ ਬ੍ਰਾਹਮਣ ਜੋਂ ਆਰਐਸਐਸ ਚਲਾ ਰਿਹਾ 😂😂। ਜਿਨਾ ਮਰਜੀ ਭੱਜ ਲਓ ਤੁਹਾਨੂੰ ਲਿਜਾ ਕੇ ਬ੍ਰਾਹਮਣ ਦੇ ਹੱਕ ਵਿਚ ਖੜਾ ਕਰਨਾ । ਤੁਸੀਂ ਆਪ ਕੁਛ ਪੜ੍ਹਨਾ ਨੀ । ਹਰ ਗੱਲ ਵਿਚ ਹਿੰਦੂ ਨਾਲ਼ ਜੋੜਦਾ ਇਹ । ਇਹੋ ਜਿਆ ਗੱਲਾ ਜਿਨਾ ਤੋਂ ਲੱਗੇ ਅਸੀ ਹਿੰਦੂ ਤੋਂ ਸਿੱਖ ਬਣੇ ਆ ।😂 1931 ਦੀ ਜਨਸੰਖਿਆ ਦਾ ਡਾਟਾ ਦੇਖੋ ਹਿੰਦੂ ਸਬਦ ਨਹੀ ਮਿਲੋ ।ਉਹ ਕਾਲਮ ਜਿੱਥੇ ਧਰਮ ਲਿਖਣਾ ਸਿੱਖ ਮੁਸਲਿਮ, , ਇਸਾਈ, ਤੇ other ਲਿਖਿਆ 😂😂1931 ਤਕ ਇਤਹਾਸ ਵਿਚ ਵੇਦ ਪੁਰਾਣ ਵਿੱਚ 😂 ਕੀਤੇ ਹਿੰਦੂ ਨਹੀਂ ਲਿਖਿਆ । ਬਚੋ ਆਪ search Karo ਪੜੋ ਆਰਐਸਐਸ ਦੇ ਹੱਕ ਵਾਲੇ ਬੰਦੇ ਪਛਾਣੋ । ਮੂੰਹ ਨਾਲ਼ ਬੋਲੀ ਜਾਦਾ ਇਹ ਕੋਈ ਕਿਤਾਬ, ਕਿਤਾਬ ਦਾ ਪੇਜ ਦਿਖਾ ਰਿਹਾ । ਏਹੋ ਜਿਹੇ ਨਾਂਅ ਜਿਨਾਂ ਕੋਲ਼ ਇਹ ਜਾਕੇ ਆਇਆ ਗੁਰੂ ਸਾਹਿਬ ਦੇ ਨਾਲ ਰਹੇ ਜੋਂ ਕਦੇ ਇੱਕ ਵੀ ਬੰਦੇ ਨੂੰ ਕੋਲ ਖੜਾ ਕਰਕੇ ਦਿਖਾ ਰਿਹਾ ਕਿ ਇਹ ਭਾਈ ਮਨੀ ਸਿੰਘ ਦਾ ਪਰਿਵਾਰ ਆ ,ਇਹ ਮੱਖਣ ਸ਼ਾਹ ਲੁਬਾਣਾ ਦੇ ਖਾਨਦਾਨ ਦਾ , ਕਦੇ ਕਿਸੇ ਦਾ ਘਰ ਮੂੰਹ ਦਿਖਾਇਆ ਇਹਨੇ । ਸਿੱਖੀ ਦੇ ਦੁਸ਼ਮਨੋਂ ਤੁਸੀਂ ਸੁਣੀ ਜਾਣੇ ਆ ਤੇ ਮਗਰ ਲੱਗੀ ਜਾਣੇ ਆ । ਹੋਸ਼ ਵਿੱਚ ਆਜੋ ।ਆਪ ਪੜ੍ਹੋ ਜੈ ਨਹੀ ਪੜ ਸਕਦੇ ਤਾਂ ਕਿਸੇ ਦੀਆਂ ਮੂੰਹ ਨਾਲ਼ ਮਾਰਿਆ ਗਪਾਂ ਤੇ ਯਕੀਨ ਨਾ ਕਰੋ ਤੇ ਸਿੱਧਾ ਗੂਰੂ ਨਾਨਕ ਨੂੰ ਸਮਜੋ ।
@purewal9138
@purewal9138 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਬਹੁਤ ਧੰਨਵਾਦ ਡਾਕਟਰ ਸੁੱਖਪ੍ਰੀਤ ਸਿੰਘ ਉਦੋਕੇ ਜੀ ਸਿੱਖ ਇਤਿਹਾਸ ਵਾਰੇ ਜੋ ਤੁਸੀਂ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ
@SIDHUsaab_123
@SIDHUsaab_123 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਧੰਨਵਾਦ ਜੀ
@BaljitSingh-bj4vm
@BaljitSingh-bj4vm Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਵਾਹਿਗੁਰੂ ਵਾਹਿਗੁਰੂ ਜੀ
@tarolchansinghsursingh9989
@tarolchansinghsursingh9989 Жыл бұрын
ਬਿਲ ਕੁਲ ਠੀਕ ਭਾੲੀ ਸਾਬ ਸਾਹਿਬ ਜੀ
@dhanveersingh5428
@dhanveersingh5428 Жыл бұрын
ਉਦੋਕੇ ਵੀਰ ਸਪੋਕਸ ਮੈਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਧਰਮ ਨੂੰ ਮਾੜਾ ਪ੍ਰਭਾਵ ਪਾਉਣ ਲਈ ਤਿਆਰ ਕੀਤਾ ਗਿਆ ਹੈ
@societenaturelle9005
@societenaturelle9005 Жыл бұрын
DR ji...Aap ji da bahut bahut Shukrana ji 🙏🙏🙏
@SurjanSingh-jz4pl
@SurjanSingh-jz4pl Жыл бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਭ ਤੋ ਵੱਡੀ ਤੇਰੀ ਕਮਾਈ ☬☬☬☬☬
@SherSingh-qf9lc
@SherSingh-qf9lc Жыл бұрын
ਭਾਈ ਸਾਹਿਬ ਜੀ ਤੁਹਾਡੀ ਜ਼ੁਬਾਨ ਤੇ ਵਾਹਿਗੁਰੂ ਦਾ ਬਾਸਾ ਹੈ। ਆਪ ਜੀ ਦੇ ਬੋਲਾਂ ਵਿੱਚੋਂ ਸਾਖੀਆਂ ਸੁਣਨ ਵੇਲੇ ਇੰਝ ਲੱਗਦਾ ਹੈ ਜਿਵੇਂ ਫੁੱਲ ਕਿਰਦੇ ਹਨ ।ਵਾਹਿਗੁਰੂ ਤੰਦਰੁਸਤੀ ਬਖਸ਼ੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ, ਤੁਸੀਂ ਇਸੇ ਤਰ੍ਹਾਂ ਗੁਰੂਆਂ ਦੇ ਜੀਵਨ ਦੀਆਂ ਸਾਖੀਆਂ ਸੁਣਾਉਂਦੇ ਰਹੋ ਅਤੇ ਅਸੀਂ ਸੁਣਦੇ ਰਹੀਏ।
@sandeepsinghlovely4009
@sandeepsinghlovely4009 Жыл бұрын
ਤੁਹਨੁ ਸੇਵ ਤੇ ਵੈਸਨਿਕ ਬ੍ਰਾਹਮਣ ਵਿਚ ਗੁੰਮਾ ਕੇ ਫਸਾ ਦਿੱਤਾ ਤੇ ਵੈਸਨੀਕ ਬ੍ਰਾਹਮਣ ਨੂੰ ਹੀਰੋ ਬਣਾ ਗਿਆ । ਉਹੀ ਬ੍ਰਾਹਮਣ ਜੋਂ ਆਰਐਸਐਸ ਚਲਾ ਰਿਹਾ 😂😂। ਜਿਨਾ ਮਰਜੀ ਭੱਜ ਲਓ ਤੁਹਾਨੂੰ ਲਿਜਾ ਕੇ ਬ੍ਰਾਹਮਣ ਦੇ ਹੱਕ ਵਿਚ ਖੜਾ ਕਰਨਾ । ਤੁਸੀਂ ਆਪ ਕੁਛ ਪੜ੍ਹਨਾ ਨੀ । ਹਰ ਗੱਲ ਵਿਚ ਹਿੰਦੂ ਨਾਲ਼ ਜੋੜਦਾ ਇਹ । ਇਹੋ ਜਿਆ ਗੱਲਾ ਜਿਨਾ ਤੋਂ ਲੱਗੇ ਅਸੀ ਹਿੰਦੂ ਤੋਂ ਸਿੱਖ ਬਣੇ ਆ ।😂 1931 ਦੀ ਜਨਸੰਖਿਆ ਦਾ ਡਾਟਾ ਦੇਖੋ ਹਿੰਦੂ ਸਬਦ ਨਹੀ ਮਿਲੋ ।ਉਹ ਕਾਲਮ ਜਿੱਥੇ ਧਰਮ ਲਿਖਣਾ ਸਿੱਖ ਮੁਸਲਿਮ, , ਇਸਾਈ, ਤੇ other ਲਿਖਿਆ 😂😂1931 ਤਕ ਇਤਹਾਸ ਵਿਚ ਵੇਦ ਪੁਰਾਣ ਵਿੱਚ 😂 ਕੀਤੇ ਹਿੰਦੂ ਨਹੀਂ ਲਿਖਿਆ । ਬਚੋ ਆਪ search Karo ਪੜੋ ਆਰਐਸਐਸ ਦੇ ਹੱਕ ਵਾਲੇ ਬੰਦੇ ਪਛਾਣੋ । ਮੂੰਹ ਨਾਲ਼ ਬੋਲੀ ਜਾਦਾ ਇਹ ਕੋਈ ਕਿਤਾਬ, ਕਿਤਾਬ ਦਾ ਪੇਜ ਦਿਖਾ ਰਿਹਾ । ਏਹੋ ਜਿਹੇ ਨਾਂਅ ਜਿਨਾਂ ਕੋਲ਼ ਇਹ ਜਾਕੇ ਆਇਆ ਗੁਰੂ ਸਾਹਿਬ ਦੇ ਨਾਲ ਰਹੇ ਜੋਂ ਕਦੇ ਇੱਕ ਵੀ ਬੰਦੇ ਨੂੰ ਕੋਲ ਖੜਾ ਕਰਕੇ ਦਿਖਾ ਰਿਹਾ ਕਿ ਇਹ ਭਾਈ ਮਨੀ ਸਿੰਘ ਦਾ ਪਰਿਵਾਰ ਆ ,ਇਹ ਮੱਖਣ ਸ਼ਾਹ ਲੁਬਾਣਾ ਦੇ ਖਾਨਦਾਨ ਦਾ , ਕਦੇ ਕਿਸੇ ਦਾ ਘਰ ਮੂੰਹ ਦਿਖਾਇਆ ਇਹਨੇ । ਸਿੱਖੀ ਦੇ ਦੁਸ਼ਮਨੋਂ ਤੁਸੀਂ ਸੁਣੀ ਜਾਣੇ ਆ ਤੇ ਮਗਰ ਲੱਗੀ ਜਾਣੇ ਆ । ਹੋਸ਼ ਵਿੱਚ ਆਜੋ ।ਆਪ ਪੜ੍ਹੋ ਜੈ ਨਹੀ ਪੜ ਸਕਦੇ ਤਾਂ ਕਿਸੇ ਦੀਆਂ ਮੂੰਹ ਨਾਲ਼ ਮਾਰਿਆ ਗਪਾਂ ਤੇ ਯਕੀਨ ਨਾ ਕਰੋ ਤੇ ਸਿੱਧਾ ਗੂਰੂ ਨਾਨਕ ਨੂੰ ਸਮਜੋ ।
@jattboy5062
@jattboy5062 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻🙏🏻🙏🏻🙏🏻
@bsingh7247
@bsingh7247 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਹਾਬ ਜੀ
@maninderchandi4420
@maninderchandi4420 Жыл бұрын
ਵਾਹਿਗੁਰੂ ਧੰਨ ਧੰਨ ਗੁਰੂ ਗੋਬਿਦ ਸਿਘ ਜੀ . ਧੰਨ ਸ਼ੋਟੇ ਸਾਹਿਬਜਾਦੇ
@daljeetsingh5152
@daljeetsingh5152 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ।
@baljitratol2981
@baljitratol2981 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ 🙏🙏
@BalwantSingh-br9us
@BalwantSingh-br9us Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@farzanddashmeshde2m211
@farzanddashmeshde2m211 2 жыл бұрын
ਡਾ ਜਗਜੀਤ ਸਿੰਘ ਨੇ ਬਰਮਾਣਾ ਬਾਰੇ ਇਹੀ ਗਲ "ਸਿਖ ਇਨਕਲਾਬ "ਕਿਤਾਬ ਚ ਬਹੁਤ ਵਿਸਥਾਰ ਨਾਲ ਹੋਰ ਡਿਟੇਲ ਚ ਦਸੀ ਹੈ ।
@jaspreetkaur-bc5fl
@jaspreetkaur-bc5fl 2 жыл бұрын
ਵਾਹਿਗੁਰੂ ਜੀ chadikala kerry Dr udoko ਜੀ bouhat ਵਧੀਆ ਵਿਚਾਰ
@HarpalSingh-fe7no
@HarpalSingh-fe7no 2 жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ । 🙏🙏
@daljeetsingh5152
@daljeetsingh5152 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇਕ ਵੀਡੀਓ ਹੋਰ ਬਣਾਈ ਜਾਵੇ ਜਿਸ ਵਿੱਚ ਸਾਨੂੰ ਇਹ ਪਤਾ ਲੱਗੇ ਕਿ ਚਮਕੌਰ ਸਾਹਿਬ ਦੀ ਗੜੀ ਵਿੱਚ ਕਿਹੜਾ ਕਿਹੜਾ ਜੱਥਾ ਪਹਿਲੀ ਵਾਰ ਬਾਹਰ ਗਿਆ ਉਸ ਜੱਥੇ ਵਿਚ ਕਿਹੜੇ ਕਿਹੜੇ ਸਿੰਘ ਸਨ। ਏਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਇਸ ਬਾਰੇ ਦੀ ਜਾਣਕਾਰੀ ਵੀ ਰੱਖਣੀ ਸਾਰੇ ਸਿੱਖਾਂ ਲਈ ਜ਼ਰੂਰੀ ਹੈ।
@hoshiarsingh7743
@hoshiarsingh7743 Жыл бұрын
ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਅਤੇ ਧੰਨ ਸਾਹਿਬਜਾਦੇ !
@LakhvirSingh-bw3bt
@LakhvirSingh-bw3bt Жыл бұрын
ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ 52ਕਵੀ ਸਨ ਜਿਨ੍ਹਾਂ ਵਿੱਚ ਇੱਕ ਕਾਂਕਣ ਨਾ ਦਾ ਕਵੀ ਜੌ ਆਵਦੀ ਲਿਖਤ ਚ ਕਲਗੀ ਤੋੜਾ ਬਾਬਾ ਜੀਵਨ ਸਿੰਘ ਰੰਗਰੇਟਾ ਨੂੰ ਦਿੰਦਾ ਹੈ ਤੇ ਚਮਕੋਰ ਗੜੀ ਦਾ ਸ਼ਹੀਦ ਦਸਦਾ ਹੈ 🙏🙏🙏🙏
@kuldeepveertegurudikirpaha7774
@kuldeepveertegurudikirpaha7774 Жыл бұрын
Salute hai Udhoke Saab nu,Salute hai Alla Yaar Khan Jogi nu
@palwindersingh1252
@palwindersingh1252 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@Ranbirpartapdhillon
@Ranbirpartapdhillon 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@RavinderSingh-xd7jm
@RavinderSingh-xd7jm 2 жыл бұрын
ਵਾਹਿਗੁਰੂ ਜੀ🙏
@jobanpreet9255
@jobanpreet9255 2 жыл бұрын
ਵਾਹਿਗੁਰੂ ਜੀ
@kishornazran489
@kishornazran489 2 жыл бұрын
Waheguru ji akal purkh ap ji nu hor jiada gian bakhshann ji panth di vad sewa karan da bal bodh bakhshann
@dalbirsingh.--singhisking2340
@dalbirsingh.--singhisking2340 2 жыл бұрын
ਵਾਹਿਗੁਰੂ ਸਤਿਨਾਮੁ ਜੀ
@kanwarjeetsingh1086
@kanwarjeetsingh1086 2 жыл бұрын
ਬੀਬੀ ਮੁਮਤਾਜ ਮੁੜ ਕੇ ਕਿਸੇ ਨਾਲ ਗੱਲ ਨਹੀਂ ਕੀਤੀ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਿਫਤ ਹੀ ਕੀਤੀ ਸੀ,ਧੰਨ ਬੀਬੀ ਮੁਮਤਾਜ ਧੰਨ ਉਸ ਦਾ ਗੁਰੂ ਪ੍ਰਤੀ ਪਿਆਰ।
@kanwarjeetsingh1086
@kanwarjeetsingh1086 Жыл бұрын
ਬੀਬੀ ਜੀ ਸਿਰਫ ਇਹੋ ਕਹਿੰਦੇ ਸਨ, ਭਾਨੇ ਦਾ ਖਾਵਿੰਦ ਗੁਰੂ ਗੋਬਿੰਦ ਸਿੰਘ, ਦਾਨਾ ਬੀਨਾ ਗੁਰੂ ਗੋਬਿੰਦ ਸਿੰਘ,ਸਭ ਦਾ ਰਾਖਾ ਗੁਰੂ ਗੋਬਿੰਦ ਸਿੰਘ।
@singhsaan8735
@singhsaan8735 Жыл бұрын
🙏ਵਾਹਿਗੁਰੂ ਜੀ 🙏
@mannnandgarhia9858
@mannnandgarhia9858 Жыл бұрын
ਵਹਿਗੁਰੂ ਜੀ ਵਹਿਗੁਰੂ ਜੀ
@sukhjitsingh6199
@sukhjitsingh6199 Жыл бұрын
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ
@navdeepsinghjogar
@navdeepsinghjogar Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@onehope8779
@onehope8779 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਵੀਰ ਜੀ😊
@drgurnam6486
@drgurnam6486 Жыл бұрын
Dr saab , guru sahib kirpa karn aap ji te
@rajindersingh8014
@rajindersingh8014 Жыл бұрын
Thank you very much! 🙏🏻
@jaswindersinghdhaliwal2082
@jaswindersinghdhaliwal2082 Жыл бұрын
Waheguru ji waheguru ji waheguru ji waheguru ji waheguru ji waheguru ji waheguru ji
@SurinderSingh-ii5zv
@SurinderSingh-ii5zv 11 ай бұрын
Dr sukhpreet Singh ji ap mahan ho ap itihas ke some ho waheguru ji ap de sir te hamesha apna hath rakhe waheguru ji ka Khalsa waheguru ji ka khalsa
@guramritpalsingh8412
@guramritpalsingh8412 2 жыл бұрын
Dhan Puttran da Dani Guru Gobind Singh Ji. Billa Leel Pakhowal lud 🙏🏻🌹🌷🌷🥀🥀🌷🌷🥀🥀🌷🌷
@gurdipsingh8628
@gurdipsingh8628 Жыл бұрын
🍁ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 🍁
@HarpalSingh-lp4yw
@HarpalSingh-lp4yw 2 жыл бұрын
Satnam wahaguru ji 🚩🙏
@rashpalsingh5699
@rashpalsingh5699 Жыл бұрын
ਸਤਿਨਾਮ ਸ੍ਰੀ ਵਾਹਿਗੁਰੂ
@AmarjitSingh-vg9ji
@AmarjitSingh-vg9ji Жыл бұрын
Waheguru ji 🙏🙏🙏🙏🙏🙏🙏🙏💖💖💖💖🙏🙏🙏🙏🙏🙏🙏🙏🙏
@balwinder3322
@balwinder3322 2 жыл бұрын
Vaheguru ji
@mrmrsbajwa2716
@mrmrsbajwa2716 Жыл бұрын
Our respectfull dr saab . I wish U will live longer nd u have deep in our religion history
@BALDEVSINGH-2023
@BALDEVSINGH-2023 2 жыл бұрын
Thank you Bhai shaab ji
@SurinderSingh-rr3mf
@SurinderSingh-rr3mf Жыл бұрын
Waheguru ji 🙏🙏🙏🙏🙏.Dhan Guru Gobind Singh Ji Maharaj 🙏🙏🙏🙏🙏
@pb23singh82
@pb23singh82 Жыл бұрын
ਵਾਹਿਗੁਰੂ ।।।।।।
@harjitriat9069
@harjitriat9069 2 жыл бұрын
Waheguru Ji ka khalsa waheguru Ji ki Fateh waheguru Ji.waheguru 🙏🙏🙏🙏🙏
@PawanKumar-eo8kq
@PawanKumar-eo8kq Жыл бұрын
Satnam waheguru ji kirpa karo ji
@sattitaprianwala
@sattitaprianwala Жыл бұрын
ਵਾਹਿਗੁਰੂ ਜੀ ਤੁਹਾਡੇ ਵਰਗੇ ਗਿਆਨੀ,ਸੂਜਵਾਨ ਤੇ ਕੋਮੀ ਸੂਰਮਿਆਂ ਨੂੰ ਘਰ ਘਰ ਵਿਚ ਜਨਮ ਦੇਣ....
@kuldeepveertegurudikirpaha7774
@kuldeepveertegurudikirpaha7774 Жыл бұрын
Dhan Baba Ajit Singh Ji,Dhan Baba Jujaar Singh Ji, Dhan Baba Jorawar Singh Ji, Dhan Baba Fateh Singh Ji
@tejindersingh3845
@tejindersingh3845 Жыл бұрын
ਬਹੁਤ ਅਫਸੋਸ ਦੀ ਗੱਲ ਜਦੋਂ ਘੱੜਮ ਚੋਧਰੀ ਤੇ ਪ੍ਰਚਾਰਕ ਜਾਤੀ ਵਿਤਕਰੇਬਾਜ਼ੀ ਕਾਰਨ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਤੇ ਇਤਿਹਾਸ ਨੂੰ ਅੱਖੋਂ ਪਰੋਖੇ ਕਰਦੇ ਨੇ ਬਹੁਤ ਤ੍ਰਾਸਦੀ ਹੈ ਸਿੱਖੀ ਵਿਚੋਂ ਜ਼ਾਤ ਪਾਤ ਖ਼ਤਮ ਨਹੀਂ ਹੋਈ ਜੋਂ ਸਿੱਖੀ ਦੇ ਪ੍ਰਚਾਰਕ ਅਖਵਾਉਂਦੇ ਨੇ ਤੇ ਸਿੱਖ ਹੋਣਾ ਦਾ ਕਰਦੇ ਦਾਵਾ ਜ਼ਾਤ ਪਾਤ ਗੋਤ ਉਨ੍ਹਾਂ ਨੇ ਛੱਡਿਆ ਨਹੀਂ ਇਹ ਆਪਣੇ ਆਪ ਦੇ ਰਹੇ ਹਾਂ ਗੁਰੂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ
@captainsinghdeol9485
@captainsinghdeol9485 Жыл бұрын
Dhan Dhan Sri Guru Gobind Singh ji 🙏🙏
@sattitaprianwala
@sattitaprianwala Жыл бұрын
ਵਾਹਿਗੁਰੂ ਜੀ ਡਾ.ਸਾਹਿਬ ਜੀ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
@gurjitkaur6931
@gurjitkaur6931 Жыл бұрын
ਆਪ ਜੀ ਕੋਲੋ ਗੁਰੂ ਜੀ ਦੀ ਆ ਗਲਾ ਸੁੰਨ ਕੇ ਬਹੁਤ ਅਨੰਦ ਆਉਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ
@ManjitKaur-fg9iy
@ManjitKaur-fg9iy Жыл бұрын
ਵਾਹਿਗੁਰੂ ਵਾਹਿਗੁਰੂ
@gurbaxsaini3917
@gurbaxsaini3917 Жыл бұрын
Very honest views,salute you dr sahib.
@amritkaur8815
@amritkaur8815 Жыл бұрын
Dhan Guruji Guru de Lal Guru de sikh 🙏🙏🙏🙏🙏
@BaljeetSingh-pu8wk
@BaljeetSingh-pu8wk 2 жыл бұрын
Waheguru ji
@gurjinderkauramanmundi8510
@gurjinderkauramanmundi8510 Жыл бұрын
Thanks for good knowledge
@gurtejsidhu3850
@gurtejsidhu3850 11 ай бұрын
It's marbles dr sahib verygood
@bikarjitsingh34bikarjitsin10
@bikarjitsingh34bikarjitsin10 2 жыл бұрын
ਕੋਈ ਹੋਰ ਨਹੀਂ ਹੋ ਸਕਦਾ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ
@GJ-yx1nb
@GJ-yx1nb Жыл бұрын
Excellent
@taranpreetsingh7205
@taranpreetsingh7205 Жыл бұрын
Ba kamal bhai sahab ji
@punia5709
@punia5709 2 жыл бұрын
Waheguru ji🙏🙏
@karemjeet8780
@karemjeet8780 Жыл бұрын
Wahe guru g mehar kero g 🙏
@gillmanpreetsingh1990
@gillmanpreetsingh1990 2 жыл бұрын
waheguruji.. ..
@ravindersinghmanohar2790
@ravindersinghmanohar2790 Жыл бұрын
Waheguru ji. Dr Sahib your scholarship on Sikh history is par excellence. The minutest details of the happenings during those difficult times, speaks volumes about the amount of hard work and commitment you have put in your speech. My salutes
@simarjitbains9393
@simarjitbains9393 11 ай бұрын
Waheguruji. Waheguruji
@charanjeetkaur2581
@charanjeetkaur2581 Жыл бұрын
May waheguru ji bless you with long and healthy life
@surjitsingh-gf9gq
@surjitsingh-gf9gq Жыл бұрын
Dr ji jug jug jehovah
@HarjinderSingh-ob2pl
@HarjinderSingh-ob2pl Жыл бұрын
Waheguru
@sukhmaan40
@sukhmaan40 2 жыл бұрын
Waheguru ji ka khalsaa waheguru ji ki Fateh🙏🙏
@parkashsingh707
@parkashsingh707 Жыл бұрын
Dr sahib faty ji
@KulwantSingh-wh8nj
@KulwantSingh-wh8nj Жыл бұрын
Mesmerized...
@SatnamSingh-ds9dc
@SatnamSingh-ds9dc 7 ай бұрын
ਜੇ ਸੁਪਨੇ ਵਿੱਚ ਗੁਰੂ ਸਾਹਿਬ ਆ ਜਾਣ ਤਾਂ ਕੀ ਨਿਸ਼ਾਨੀ ਹੈ ਜੇ ਸਿੰਘ ਸ਼ਹੀਦ ਆ ਜਾਣ ਤਾਂ ਕੀ ਨਿਸ਼ਾਨੀ ਹੈ? ਦੱਸਣ ਦੀ ਕ੍ਰਿਪਾਲਤਾ ਕਰਨੀ ਜੀ
@loveCanada585
@loveCanada585 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ! ਵੀਰ ਜੀ ਜੁਹੂਦੀਆ ਦੀ ਪੂਰੀ ਕਹਾਣੀ ਕੀ ਹੈ ! ਕਦੋ ਸ਼ੁਰੂ ਹੋਇਆ ਸੀ ਇਹ ਧਰਮ ਤੇ ਇਸ ਵਿੱਚ ਕੀ ਕੀ ਹੋਇਆ ????
@Gurikksarao234
@Gurikksarao234 Жыл бұрын
Asi karma Valle aa ,dunia kol ohna de paigambra de dya valle roop aa but Sade kol sadey guru di veerta da asli proof aa
@BikramSingh-ij6us
@BikramSingh-ij6us 2 жыл бұрын
🙏🙏🙏🙏🙏
@ishatpreetsingh
@ishatpreetsingh Жыл бұрын
🙏🏼🙏🏼🙏🏼🙏🏼🙏🏼
@JASBIRSINGH-dt9kf
@JASBIRSINGH-dt9kf Жыл бұрын
👍
@bhairajindersinghjaap1313
@bhairajindersinghjaap1313 Жыл бұрын
Please stop ad system ਆਪ ਜੀ ਦੇ ਜੋ ਵਿਸ਼ੇ ਨੇ ਉਹਨਾਂ ਵਿੱਚ ਵਿਗਿਆਪਨ ਬਹੁਤ disturb ਕਰਦਾ ਹੈ please ਗ਼ੌਰ ਕਰਨਾ🙏🏻🙏🏻
@pargatsingh8653
@pargatsingh8653 2 жыл бұрын
Wehuguru
@gurdeepsingh1616
@gurdeepsingh1616 2 жыл бұрын
🙏🙏🙏
@uselessguide6841
@uselessguide6841 Жыл бұрын
Dr Sahib please write all your Khojbeen in books.
@satpalsinghsingh7335
@satpalsinghsingh7335 Жыл бұрын
🙏🙏🙏🙏🙏🙏🙏🙏🙏
@baljitsingh9283
@baljitsingh9283 2 жыл бұрын
ਵਾਹਿਗੁਰੂ ਜੀ ਇਤਹਾਸ ਨਾਲ਼ ਬਹੁਤ ਛੇੜ ਛਾੜ ਹੋਈ
Jang-e-Anandpur I History by Dr Sukhpreet Singh Udhoke
1:10:57
Dr.Sukhpreet Singh Udhoke
Рет қаралды 28 М.
Как Я Брата ОБМАНУЛ (смешное видео, прикол, юмор, поржать)
00:59
BAYGUYSTAN | 1 СЕРИЯ | bayGUYS
37:51
bayGUYS
Рет қаралды 463 М.
Akali Phula Singh | Jathedar Akali Phoola Singh | Akali Phoola Singh by Dr  Sukhpreet Singh Udhoke
1:13:29
Sarkar A Khalsa (ਸਰਕਾਰ ਏ ਖਾਲਸਾ)
Рет қаралды 203 М.
Как Я Брата ОБМАНУЛ (смешное видео, прикол, юмор, поржать)
00:59