ਬਾਦਲਾਂ ਚੁੱਕਿਆ ਝੱਗਾ। ਅੰਮ੍ਰਿਤਪਾਲ ਦੀਆਂ ਅੱਖਾਂ ਲਾਲ। Panjab Naama I Gurminder Singh Samad I Video No 1003

  Рет қаралды 31,145

Panjab Naama

Panjab Naama

Күн бұрын

Пікірлер: 45
@gurbaxsingh4615
@gurbaxsingh4615 5 күн бұрын
ਬਾਦਲ ਦਲ ਅਤੇ ਬਾਦਲ ਪਰਿਵਾਰ ਬਿਲਕੁੱਲ ਖਤਮ ਹੋ ਗਿਆ ਹੈ। ਸਮਦ ਸਾਹਿਬ ਤੁਹਾਡੀ ਨਿਧੜਕ, ਨਿਰਪੱਖ ਪਤਰਕਾਰੀ ਨੂੰ ਸਲਾਮ।❤❤❤❤
@GurjantSingh-eh6em
@GurjantSingh-eh6em 6 күн бұрын
ਧਨਵਾਦ ਸ ਗਰਮਿਦਰ ਸਿਘ ਸੱਮਦ ਜੀ ਇਹ ਸਨੇਹਾ ਲੋਕਾਂ ਵਿਚ ਨਵੀ ਰੂਹ ਪਾਵੇਗਾ।ਜਿਸ ਨਾਲ ਵੱਡਾ ਬਦਲਾਵ ਆਉਣ ਦੀ ਸਭਾਵਨਾ ਹੈ ਜੀ।।
@baldevraj4560
@baldevraj4560 6 күн бұрын
ਸਤਿ ਸ਼੍ਰੀ ਅਕਾਲ ਜੀ
@kaptaansingh2942
@kaptaansingh2942 6 күн бұрын
ਧੰਨਵਾਦ ਸੱਮਦ ਸਾਹਿਬ
@CharanjitShergill-p6o
@CharanjitShergill-p6o 6 күн бұрын
ਬਹੁਤ ਵਧੀਆ ਵਿਚਾਰ ਜੀ
@KaramjitKaur-jx9hc
@KaramjitKaur-jx9hc 6 күн бұрын
ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਬਾਦਲ ਟੋਲਾ ਸਹੀ ਨਹੀਂ ਹਨ ਸਾਰੀ ਸਿੰਘ ਕੌਮ ਨੂੰ ਇਕੱਠੇ ਹੋਕੇ ਨਵੀਂ ਪਾਰਟੀ ਦਾ ਗਠਨ ਕਰਕੇ ਬਾਦਲ ਟੋਲਾ ਰਹਿਤ ਨਵੀਂ ਸ਼੍ਰੋਮਣੀ ਅਕਾਲੀ ਪਾਰਟੀ ਬਣਾ ਕੇ ਸਿਰ ਉੱਚਾ ਕਰਕੇ ਜੀਵੋਂ ਖ਼ਾਲਸਾ ਪੰਥ ਸੁਰਜੀਤ ਕਰੋਂ ਸਿੱਖ ਕੌਮ ਬਚਾਓ ਧਰਮ ਦਾ ਪ੍ਰਚਾਰ ਕਰੋਂ ਪਾਰਟੀ ਦਾ ਪ੍ਰਧਾਨ ਗੁਰ ਸਿੱਖ ਹੋਣਾ ਚਾਹੀਦਾ ਪਤਿਤਪੁਣੇ ਵਾਲੇ ਨਕਲੀ ਸਿੱਖ ਜੋਂ ਵੀ ਹੋਵੇ ਉਸ ਨਾਲ ਮੇਲ ਜੋਲ ਨਾਂ ਰੱਖਿਆ ਜਾਵੇ ਜਿੰਨੇ ਲੋਕ ਅਕਾਲ ਤਖ਼ਤ ਤੋਂ ਭਗੌੜੇ ਹਨ ਉਹ ਸਭ ਝੂਠੇ ਢੌਂਗੀ ਸਾਧ ਮਕਾਰ ਹਨ ਉਹਨਾਂ ਤੋਂ ਬਚੋ
@rajwinderkaur8905
@rajwinderkaur8905 6 күн бұрын
ਵਾਹਿਗੁਰੂ ਜੀ ਮੇਹਰ ਕੋਰ
@SukhwinderSingh-bo2xo
@SukhwinderSingh-bo2xo 6 күн бұрын
Very good information Discussion samad ji 🙏
@bittucheema5900
@bittucheema5900 6 күн бұрын
good
@7newspunjabi555
@7newspunjabi555 6 күн бұрын
Very nice analysis ji
@nabarbande
@nabarbande 5 күн бұрын
ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ "ਹਰਪ੍ਰੀਤ " ਕਹਿਣਾ ਸੋਭਾ ਨਹੀਂ ਦਿੰਦਾ ਸਿੰਘ ਸਾਹਿਬ ਜੀ। ਬੇਨਤੀ ਹੈ ਕਿ ਕਿਸੇ ਵੀ ਸਿੱਖ ਦਾ ਨਾਮ ਲੈਣ ਲੱਗਿਆਂ,ਨਾਮ ਦੇ ਨਾਲ ਸਿੰਘ ਸ਼ਬਦ ਜਰੂਰ ਬੋਲਿਆ ਕਰੋ ਜੀ ।
@SukhwinderSingh-bo2xo
@SukhwinderSingh-bo2xo 6 күн бұрын
🙏🙏🙏🙏🙏🙏🙏❤️
@nishansingh1138
@nishansingh1138 6 күн бұрын
Good 💯 ho tuc Sir Ji 🎉🎉
@baldevsinghsidhu1310
@baldevsinghsidhu1310 6 күн бұрын
Sari sikh sangat nu benti hai ki badal di mukatsar rali ch koi na jave ji oh akal takhat de bhogode ne ji
@devinderpaldhillon9627
@devinderpaldhillon9627 6 күн бұрын
ਝੱਗਾ ਚੱਕਤਾ ? ਵਾਹ ! ਤੇ ਪਾਥੀਆਂ ਮੁਕਤਸਰ ਦੇ ਲੋਕ ਕੋਠਿਆਂ ਤੇ ਕੱਠੀਆਂ ਕਰ ਰਹੇ ਨੇ ? ਬਾਦਲ ਦਲੀਆਂ ਨੂੰ ਮਾਰਨਗੇ ? ਮਾਘੀ ਦੀ ਕਾਨਫਰੰਸ ਤੇ ? ਏਨੇ ਭਖੇ ਹੋਏ ਨੇ ਲੋਕ ? ਚੰਗੀ ਤਰਾਂ ਦੱਸੋ !
@BalwinderKaur-qu9ls
@BalwinderKaur-qu9ls 6 күн бұрын
Asli hukam taa sukhei dee rasoi cho sundae
@pritpalsingh2303
@pritpalsingh2303 6 күн бұрын
Hun Amritpal singh bhi supney lain lag piya navi party tey nave CM sahib banan layi satguru kirpa karn ji ........
@dalbirkaur5556
@dalbirkaur5556 6 күн бұрын
Raghbir singh ji akha kholo
@KashmirSingh-x4d
@KashmirSingh-x4d 6 күн бұрын
Aasteen de sapp.
@amarjeetgill5816
@amarjeetgill5816 6 күн бұрын
Don't go on maghi mela even single person
@chanchalsingh9938
@chanchalsingh9938 5 күн бұрын
ਇਹੁ ਜਿੰਹੇ ਜੰਥੇਦਾਰ ਹਰਪ੍ਰੀਤ ਸਿੰਘ ਵਰਗੇ ਨਹੀ ਚਾਹੀਦੇ ਜਿੰਹੜਾ ਆਪਣੇ ਬਁਚੇ ਮੰਤਰੀਆ ਦੇ ਘਰ ਲਈ ਫਿਰਦਾ ਅਁਜ ਤਁਕ ਇਹੁ ਜਿਹਾ ਜੰਥੇਦਾਰ ਨਹੀ ਵੇਖਿਆ ਹੌਰ ਕੌਈ ਨਵਾ ਜੰਥੇਦਾਰ ਲਾਇਆ ਜਾਏ ਹਰਪ੍ਰੀਤ ਸਿੰਘ ਨੂੰ ਲਾਭੈ ਕਰੌ
@gurlabhsingh8072
@gurlabhsingh8072 6 күн бұрын
ਅੰਮ੍ਰਿਤ ਪਾਲ ਦਾ ਅਕਾਲੀ ਦਲ ਚੱਲਣਾ ਨਹੀ ਹਿੰਦੂ ਵੋਟ
@pritpalsingh2303
@pritpalsingh2303 6 күн бұрын
Mr Dhami nu aapney aap eho rutba shad ke aap hi side tey ho jana chahida hai je oho Siri Harmander sahib nu nahi shadna chaunda fer birsha farh ke bahar main gate te duty deve shayid satguru Guru Raam das ji moaf kar hi den lekin nimrata ch aayuna pawega na ke hankerh bazi ch satguru kirpa karn pura Sikh samaj ikkatha hove .....
@pritpalsingh2303
@pritpalsingh2303 6 күн бұрын
Jo Siri Akaal takhat sahib ton baagi han fer Akaali confrence kahdi tey kis layi pehla mariyada da khiyal karo satkar karo .......
@pritpalsingh2303
@pritpalsingh2303 6 күн бұрын
Sukhbir Singh tan chahunda hai ke Bhagwant Maan fatta fatt australia PR lay lave tan main khali kursi tey navi gaddi rakh ke Beith jawan veerey kahli na kar pehla aapney heart ton dill ton samarpatt hovo main khud sukhbir singh nu kursi jhaarh ke saaf karkey oupper bethawanga ji Dhillon sukhbir singh badal sahib ji eho chair tuhada wait kar rahi hai lekin pehla mariyada samarpatt fer tatkaal eho hi kursi Jatt di jubaan pakki aa vishwas karo time bhi waist na karo..... please loka wall bhi dhiyan dio..........badla na Lavo badal ke dikhavo yaaro assi sabh ikk Hi han ......
@gurdeepsingh8508
@gurdeepsingh8508 6 күн бұрын
Yg badal da kehdaa chhddo
@KashmirSingh-x4d
@KashmirSingh-x4d 6 күн бұрын
Bhai takde ho jao, 14 tareek nu UP Bihar de bahiye pagg ban ke badal di stage te aan ge, panj panj sao rupaya diharee lain ge aur guru da langar chhak ke jaan ge. Police waale civil dress vich shrarat karnge aur bhagwant mann nu Law and order da wakhat paonge.
@JoginderSingh-vw7vo
@JoginderSingh-vw7vo 6 күн бұрын
Tusin v glan kri jande ho.. Ihnan lokan,,,,Badlan and party ne panjab nu ATTVAAD val dhak denan.Public. da tan koi dakhal hi nhin ho skda. Khehra ji JATHEDAR SAAB NUBENTI KRO .NVAN HUKAMNAMA jari kro.
coco在求救? #小丑 #天使 #shorts
00:29
好人小丑
Рет қаралды 120 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
IL'HAN - Qalqam | Official Music Video
03:17
Ilhan Ihsanov
Рет қаралды 700 М.