ਬਾਹਰ ਜਾ ਕੇ, ਪੈਸਾ ਕਮਾ ਕੇ ਵੀ ਖੁਸ਼ ਕਿਉਂ ਨਹੀਂ ਹੋਏ? ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 598 | Dhadrianwale

  Рет қаралды 26,581

Emm Pee

Emm Pee

24 күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Why are you not happy? Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 133
@ManjitKaur-lu7oy
@ManjitKaur-lu7oy 22 күн бұрын
ਭਾਈ ਸਾਹਿਬ ਜੀ ਗੂਰ ਫਤਿਹ ਜੀ ਮੈ ਆਪ ਜੀ ਦਾ ਨਵੀ ਸਵੇਰੇ ਦਾ ਨਵਾ ਸੁਨੇਹਾ ਹਰ ਰੋਜ ਸੂਣਦੀ ਆ ਜੀ ਮਨੂ ਬਹੂਤ ਚੰਗਾ ਲਗਦਾ ਤੂਹਾਨੂੰ ਸੂਣਨਾ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।❤❤❤❤❤❤❤❤❤
@Harldbold
@Harldbold 21 күн бұрын
Sabapendu vloge subscribe kro sarhind da chainl spot kro dhi
@tajindersingh9616
@tajindersingh9616 21 күн бұрын
🎉
@manjitkaursandhu4785
@manjitkaursandhu4785 21 күн бұрын
Kidya Manjit Sister ji tusi 🙏🙏
@gurjeetsingh9370
@gurjeetsingh9370 21 күн бұрын
❤❤❤❤❤
@KamaljitKaur-fy3uu
@KamaljitKaur-fy3uu 22 күн бұрын
ਬਹੁਤ ਸੋਹਣੀ ਗੱਲ ਸਮਝਾਈ ਜੀ 🙏 ਸੁੱਖ ਸਰੀਰ ਦੀ ਅਵਸਥਾ ਹੈ ਤੇ ਆਨੰਦ ਮਨ ਦੀ ਅਵਸਥਾ🙏 ਅਸੀਂ ਭਾਵੇਂ ਦੁਨੀਆਂ ਵਿੱਚ ਕਿਤੇ ਵੀ ਰਹੀਏ 👍ਕਿੰਨਾ ਵੀ ਪੈਸਾ ਕਮਾ ਲਈਏ 👍ਪਰ ਆਪਣਾ ਆਨੰਦ ਖਤਮ ਨਾ ਹੋਣ ਦੇਈਏ 🙏ਕੋਟਨਿ ਕੋਟਿ ਧੰਨਵਾਦ ਹਮੇਸ਼ਾਂ ਸਾਡਾ ਸਹੀ ਮਾਰਗ ਦਰਸ਼ਨ ਕਰਨ ਲਈ ਜੀ 🙏
@jaspreetbhullar8398
@jaspreetbhullar8398 21 күн бұрын
ਬਿਲਕੁੱਲ ਭੈਣ ਜੀ ☺️🙏🏻🙏🏻
@gurjeetkaur9238
@gurjeetkaur9238 22 күн бұрын
ਕੋਈ ਕੁੱਲੀਆਂ ਚ, ਖੁਸ਼ ਗੁਰੂ ਦਾ ਪਿਆਰ ਕੋਈ ਮਹਿਲਾਂ ਚ, ਦੁੱਖੀ ਸ਼ੁਕਰਾਨਾ ਭਾਈ ਸਾਹਿਬ ਜੀ 🙏ਵਧੀਆ ਵਿਸ਼ਾ ਲਿਆ ਜੀ ਜੀਓ ਜੀ 🙏
@ManjitKaur-wl9hr
@ManjitKaur-wl9hr 22 күн бұрын
ਬਹੁਤ ਹੀ ਸਿੱਖਿਆਦਾਇਕ ਸੁਨੇਹਾ ਪਰ ਸੁਣਨ ਵਾਲਿਆਂ ਦਾ ਫਾਇਦਾ ਤਾਂ ਹੀ ਹੋਵੇਗਾ ਜੇਕਰ ਅਮਲ ਕਰਾਂਗੇ l ਬਹੁਤ - ਬਹੁਤ ਧੰਨਬਾਦ ਭਾਈ ਸਾਹਿਬ ਜੀ 🙏🙏
@KamaljitKaur-fy3uu
@KamaljitKaur-fy3uu 22 күн бұрын
ਬਿਲਕੁਲ ਸਹੀ ਮਨਜੀਤ ਜੀ 🙏
@jaspreetbhullar8398
@jaspreetbhullar8398 21 күн бұрын
100% ਸੱਚ ਕਿਹਾ ਜੀ 🙏🏻🙏🏻
@singhrajinder68
@singhrajinder68 22 күн бұрын
ਪੈਸੇ ਵਾਲੇ ਪੈਸਾ ਕਮਾ ਕੇ ਔਖੇ ਨੇ ਤਾਂ ਇਹ ਉਹਨਾਂ ਦੀ ਬੇਵਕੂਫ਼ੀ ਹੈ, ਪਰ ਮੇਰੇ ਵਰਗੇ ਬੰਦੇ ਲਈ ਪੈਸਾ ਬਹੁਤ ਅਹਿਮੀਅਤ ਰੱਖਦਾ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ 15 ਸਾਲ ਦੀ ਉਮਰ ਤੋਂ ਅਜੇ ਤੱਕ ਕਰਜ ਨਹੀਂ ਲੱਥਿਆ
@jasvindercharl5795
@jasvindercharl5795 21 күн бұрын
ਸਤਿਕਾਰਯੋਗ ਪਿਆਰੇ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਬਾਦ ਜੀ ਬਿਲਕੁਲ ਸਹੀ ਸੁਨੇਹਾ ਦੇਦੇ ਹੋ ਜੀ ਸੁਣਕੇ ਕਈਆਂ ਨੂੰ ਸੋਝੀ ਆ ਜਾਣੀ ਏ ਜੀ 🙏🙏
@charnjit_8322
@charnjit_8322 22 күн бұрын
ਨਵੀਂ ਸਵੇਰ ਦੇ ਸੁਨੇਹੇ ਦੀ ਰੋਜ ਉਡੀਕ ਰਹਿੰਦੀ ਹੈ ।।।ਕਿਰਪਾ ਕਰਕੇ ਇਹ ਇੱਕੱਠੇ ਹੀ ਬਣਾ ਲਿਆ ਕਰੋ ਜਦੋਂ ਵੀ ਟਾਈਮ ਮਿਲੇ ।ਪਰ ਅੱਪਲੋਡ ਰੋਜ ਕਰ ਦਿਆ ਕਰੋ ।ਭਾਈ ਸਾਹਿਬ ਇਹਨਾ ਸੁਨੇਹਿਆਂ ਨਾਲ ਹੀ ਦਿਨ ਦੀ ਸ਼ੁਰੂਆਤ ਕਰਦੇ ਹਾਂ। ਬੇਨਤੀ ਹੈ ਜੀ।
@RAMANDEEPKAUR-tj2dp
@RAMANDEEPKAUR-tj2dp 22 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@amitsandhu_
@amitsandhu_ 20 күн бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ
@user-or4sw9ow1p
@user-or4sw9ow1p 22 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@parmjeetdha3681
@parmjeetdha3681 22 күн бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏
@jaspreetbhullar8398
@jaspreetbhullar8398 22 күн бұрын
ਵਾਹ ਜੀ ਵਾਹ ਕਮਾਲ ਦਾ ਸੁਨੇਹਾ ਜੀ 😌🙏ਜ਼ਿੰਦਗ਼ੀ ਵਿੱਚ ਅਸੀਂ physically, financially, mentally balance ਰੱਖਾਂਗੇ ਤਾਂ ਹੀ ਅਸਲ ਜ਼ਿੰਦਗੀ ਦਾ ਆਨੰਦ ਮਾਣ ਸਕਾਂਗੇ ਜੀ❤️🙏🙏 ਕੋਟਿ ਕੋਟਿ ਧੰਨਵਾਦ ਭਾਈ ਸਾਹਿਬ ਜੀ 💐🙏🙏
@KamaljitKaur-fy3uu
@KamaljitKaur-fy3uu 22 күн бұрын
ਬਹੁਤ ਵਧੀਆ ਜਸਪ੍ਰੀਤ ਜੀ 👍
@incrediblevlogs594
@incrediblevlogs594 18 күн бұрын
❤❤❤❤🎉🎉🎉ਕਦੋਂ ਹੋਣਗੇ ਦੀਦਾਰ ਭਾਈ ਸਾਹਿਬ ਦੇ 🎉🎉❤❤
@gurjeetkaur9238
@gurjeetkaur9238 22 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਸਰਬੱਤ ਦਾ ਭਲਾ ਹੋਵੇ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਜੀ
@gurjeetkaur9238
@gurjeetkaur9238 22 күн бұрын
ਵਾਹਿਗੁਰੂ ਜੀ 🙏ਸੁਖੀ ਤਾਂ ਹੋ ਜਾਵਾਂਗੇ ਪੈਸਾ ਕਮਾਕੇ ਪਰ ਸਾਡੇ ਕੋਲ ਸਬਰ ,ਸੰਤੋਖ ਸ਼ੁਕਰਾਨਾ,ਗਿਆਨ,ਗੁਰੂ ਦਾ ਉਹਦੇ ਭਾਣੇ ਚ, ਰਹਿਣਾ ਨਹੀਂ ਸਿੱਖਿਆ ਜੀ 🙏
@KamaljitKaur-fy3uu
@KamaljitKaur-fy3uu 22 күн бұрын
ਬਹੁਤ ਸੋਹਣਾ ਲਿਖਿਆ ਤੁਸੀਂ 👍
@anmolgunpal8201
@anmolgunpal8201 21 күн бұрын
Waheguru ji ❤️🌹🌹❤️
@Vinodkumar-eo3rd
@Vinodkumar-eo3rd 21 күн бұрын
ਵਾਹਿਗੁਰੂ ਜੀ ❤❤
@surinderpalsingh6354
@surinderpalsingh6354 20 күн бұрын
ਧੰਨਵਾਦ ਭਾਈ ਸਾਹਿਬ ਜੀ 🙏💐
@HarjinderSingh-cc2yu
@HarjinderSingh-cc2yu 22 күн бұрын
ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ
@pritamsingh5053
@pritamsingh5053 22 күн бұрын
Waheguru ji ka khalsa waheguru ji ki Fateh ji 🙏🙏🌹🌹
@navpreetkamboj437
@navpreetkamboj437 21 күн бұрын
Wmkg
@inderjeetkaur3274
@inderjeetkaur3274 21 күн бұрын
Waheguru ji k kalsha waheguru ji k fathy
@parmjeetsinghbawaparmjeets9115
@parmjeetsinghbawaparmjeets9115 20 күн бұрын
Waheguru ji ka khalsa waheguru ji ki Fateh ❤
@gurjeetsingh9370
@gurjeetsingh9370 21 күн бұрын
ਸਤਿ ਸੀ੍ ਅਕਾਲ ਬਾਈ ਜੀ 🌹 ❤
@LaiLoPRNAWABGANJD
@LaiLoPRNAWABGANJD 22 күн бұрын
Waheguru Ji Ka Khalsa Waheguru Ji Ki Fateh
@gurjindersingh4666
@gurjindersingh4666 21 күн бұрын
Hundreds one.Right.Bhai.Shib.ji
@Paramjitsingh-on5eo
@Paramjitsingh-on5eo 21 күн бұрын
Waheguru ji ka Khalsa waheguru ji ki Fateh ji 🙏❤️ i❤🎉❤😂❤❤😂😂❤❤❤❤❤❤❤❤❤❤❤
@jasvindercharl5795
@jasvindercharl5795 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@sukhpalchahal4327
@sukhpalchahal4327 22 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@river1304
@river1304 22 күн бұрын
Please talk about narcissism, it’s prevalent in our community.
@taranjitsingh2714
@taranjitsingh2714 14 күн бұрын
Thank you Bhai Sahib 🙏🇨🇦
@K.Mgaming0008
@K.Mgaming0008 20 күн бұрын
waheguru ji
@user-vn3mt2ov7g
@user-vn3mt2ov7g 20 күн бұрын
Waheguru ji 🙏♥️ waheguru ji 🙏♥️
@rattansingh4351
@rattansingh4351 22 күн бұрын
Wah ji wah Bhai Sahib ji 🙏
@manjitkaursandhu4785
@manjitkaursandhu4785 21 күн бұрын
Waheguru ji 🙏🙏🙏🙏
@SunnyKumar-hi6mw
@SunnyKumar-hi6mw 21 күн бұрын
Waheguru ji
@rupindersingh806
@rupindersingh806 21 күн бұрын
Waheguru ji 🙏
@HarpalSingh-wu5jv
@HarpalSingh-wu5jv 22 күн бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਲਾਜ ਰੱਖ ਲਿਓ ਗਰੀਬ ਦੀ🙏🙏
@Mandeep-ji2rf
@Mandeep-ji2rf 21 күн бұрын
Waheguru ji ❤
@HarvinderSingh-or1kf
@HarvinderSingh-or1kf 22 күн бұрын
🙏🙏♥️♥️🙏🙏 वाहेगुरु जी का खालसा वाहेगुरु जी की फतेह जी 🙏🙏
@PremjeetKaur-bs1bc
@PremjeetKaur-bs1bc 21 күн бұрын
ਜੀ। ਭਾਈ ਸਾਹਿਬ ਜੀ। ਸਾਰੀ ਸਿੱਖ ਸੰਗਤਾਂ ਨੂੰ। ਸਾਡੇ ਵੱਲੋਂ ਪਿਆਰ ਭਰੀ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।।
@PremjeetKaur-bs1bc
@PremjeetKaur-bs1bc 21 күн бұрын
ਜੀ ਵਾਹਿਗੁਰੂ ਜੀ। ਬਹੁਤ ਵਧੀਆ ਸੁਨੇਹਾ ਆਪ ਜੀ ਨੇ। ਦੀਤਾ ਜੀ। ਨਵਾਂ ਗਿਆਨ ਮਿਲਦਾ ਹੈ। ਜੀ। ਸ਼ੁਕਰ ਕਰਾਂ ਮੈਂ ਆਪਣੇ ਸਤਿਗੁਰੂ ਜੀ ਦਾ।
@sukhpreetsandhu8633
@sukhpreetsandhu8633 20 күн бұрын
Great man
@vpvp4130
@vpvp4130 21 күн бұрын
वाहेगुरु जी
@JaswantSingh-gc7qx
@JaswantSingh-gc7qx 22 күн бұрын
💐🙏❤️🙏🙏🙏🙏🙏🙏🙏🙏🙏🙏🙏🙏
@officialkaramiqbal
@officialkaramiqbal 21 күн бұрын
ਗੁਸਤਾਖੀ ਮਾਫ਼, ਕਈ ਵਾਰ ਲੋਕ ਕਮਲਿਆਂ ਵਾਂਗ ਸਾਰਾ ਦਿਨ ਪਾਠ ਪੂਜਾ ਹੀ ਕਰੀ ਜਾਂਦੇ ਹਨ। ਉਹ ਮੰਨਦੇ ਹੀ ਨਹੀਂ ਕਿ ਉਹ ਮਾਨਸਿਕ ਰੋਗੀ ਹਨ। ਜੇ ਉਹਨਾਂ ਨੂੰ ਸਮਝਾਉਣ ਦਾ ਯਤਨ ਕਰੀਏ ਤਾਂ ਉਹ ਸੂਈ ਕੁੱਤੀ ਵਾਂਗ ਮਗਰ ਪੈ ਜਾਂਦੇ ਹਨ। ਉਹਨਾਂ ਨੂੰ ਬਹੁਤ ਅਹੰਕਾਰ ਹੈ ਕਿ ਅਸੀਂ ਬਾਣੀ ਪੜਦੇ ਹਾਂ। ਅਪਣੀਆਂ ਹੀ ਛੱਡੀ ਜਾਂਦੇ ਹਨ ਕਿਸੇ ਦੀ ਕੋਈ ਗੱਲ ਸੁਨਣ ਨੂੰ ਤਿਆਰ ਨਹੀਂ ਹਨ। ਨਿਮਰਤਾ ਨਾਮ ਦੀ ਕੋਈ ਵੀ ਚੀਜ਼ ਹੀ ਨਹੀਂ ਹੈ।
@JasbirKaur-bu3pm
@JasbirKaur-bu3pm 21 күн бұрын
Very good ❤
@KaranSingh-du9fn
@KaranSingh-du9fn 21 күн бұрын
Good very nice 👍
@manjitkaursandhu4785
@manjitkaursandhu4785 21 күн бұрын
Bulkul ji🙏🙏👌👌🙏🙏
@GurpreetSingh-zi1hx
@GurpreetSingh-zi1hx 22 күн бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏
@ramandeepsingh4310
@ramandeepsingh4310 22 күн бұрын
Good
@daljitgrewal9641
@daljitgrewal9641 22 күн бұрын
Waheguruji🎉🎉🎉🎉🎉❤❤
@ManpreetSingh-kf8ii
@ManpreetSingh-kf8ii 21 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️❤️
@user-hl2oo4gm3f
@user-hl2oo4gm3f 21 күн бұрын
ਗੁਰੂ ਫਤਿਹ ਪ੍ਰਵਾਨ ਕਰਨੀ🎉ਭਾਈ ਸਾਹਿਬ ਜੀ
@RoopExpress
@RoopExpress 21 күн бұрын
waheguru ji ka khalsa waheguru ji ki Fathe Bhai sahib ji main Fresno, California ch aa jado v ap ji edhar aye kirpa karke Darshan deo ji 🙏🙏🙏
@tanveerwaraich3496
@tanveerwaraich3496 22 күн бұрын
Waheguru g baba g
@JaswinderKaur-kq4gv
@JaswinderKaur-kq4gv 21 күн бұрын
❤❤❤❤❤❤❤❤❤❤❤
@user-gs9vz6fw3r
@user-gs9vz6fw3r 21 күн бұрын
❤❤❤❤❤❤❤❤❤❤❤❤❤❤
@narinderbaidwan969
@narinderbaidwan969 21 күн бұрын
🙏🙏🙏
@Singh-fo4bu
@Singh-fo4bu 20 күн бұрын
🙏🙏🙏🙏🙏
@DamanDhillon-cn2bz
@DamanDhillon-cn2bz 21 күн бұрын
❤❤❤❤❤
@hardipsingh7691
@hardipsingh7691 21 күн бұрын
🙏
@sharanjeetsinghsandhu7635
@sharanjeetsinghsandhu7635 22 күн бұрын
Guru fateh bhai sahib ji waheguru ji ka khalsa waheguru ji Ki fateh jio ❤️🙏
@nirmalsinghdubai
@nirmalsinghdubai 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jagtarsohi9001
@jagtarsohi9001 22 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SohanSingh-jk4cw
@SohanSingh-jk4cw 22 күн бұрын
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ
@RampalSingh-vq4dz
@RampalSingh-vq4dz 22 күн бұрын
🙏🙏🙏🙏🙏🙏
@RanjitSingh-ox9yn
@RanjitSingh-ox9yn 22 күн бұрын
ਵਾਹਿਗੁਰੂ ਜੀ
@nehakaushal4307
@nehakaushal4307 22 күн бұрын
whaguru g ke khalsa waheguru g ke fetha baba g❤❤❤
@nirmalsinghsandhu9259
@nirmalsinghsandhu9259 22 күн бұрын
2:04❤❤
@gurinderkaur5637
@gurinderkaur5637 22 күн бұрын
ਸਤਿ ਸੀਅਆਕਲ ਭਾਈ ਸਾਹਿਬ ਜੀ❤❤
@SurjeetSingh-uk2gx
@SurjeetSingh-uk2gx 22 күн бұрын
Waheguru ji ka khalsa waheguru ji ki fathe🙏🙏🙏🙏🙏🙏
@user-wy6bp9vd9t
@user-wy6bp9vd9t 21 күн бұрын
Main v fatehgarh sahib to aa
@SudeshRani-oi9vw
@SudeshRani-oi9vw 22 күн бұрын
Wahe Guru ji 🙏🙏
@JaswinderKaur-xi8ww
@JaswinderKaur-xi8ww 22 күн бұрын
Waheguru ji 🙏 🙏 🙏 🙏 🙏 🙏 🙏
@sukhvir4825
@sukhvir4825 22 күн бұрын
Bhar sukoon nhi jo gurbani ne sikhia diti aa oo asi pulde ja rhe aa paise pishe pj rhe aa naa sukoon rhia zindgi ch naa pyar
@diljotsingh1189
@diljotsingh1189 22 күн бұрын
Waheguru ji waheguru ji 🙏🙏🙏🙏🙏
@user-sh8zg5iq6i
@user-sh8zg5iq6i 22 күн бұрын
Waheguru ji❤❤
@harbanskhattra584
@harbanskhattra584 22 күн бұрын
Waheguru ji mehar kre
@VivekSharma-wq5hl
@VivekSharma-wq5hl 22 күн бұрын
Waheguru Ji 🙏
@virenderkamboj2384
@virenderkamboj2384 22 күн бұрын
Waheguru ji HR 75
@kulwantsinghgill3031
@kulwantsinghgill3031 22 күн бұрын
Guru Fateh ji ❤❤
@dilpreetkaur5069
@dilpreetkaur5069 22 күн бұрын
💯 correct waheguru ji
@artofwar8555
@artofwar8555 22 күн бұрын
Waho Waho gobind
@ranjeet1529
@ranjeet1529 22 күн бұрын
🙏🙏🙏🙏🙏🙏🙏🙏🙏🙏🙏
@SimranjeetKaur-vi2uj
@SimranjeetKaur-vi2uj 22 күн бұрын
Bhai sahib g sat shri akal g gud mrng idea jrur pya karo g bhai sahib g thude msg nal gud mrng vadia lagdi ae g waheguru g satnam g🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐🌻🌻🌻🌻🌻🌻🌻🌻🌻🌻🌼🌼🌼🌼🌼🌼🌼🌼🌼🌼🌸🌸🌸🌸🌸🌸🌸🌸🌸🌸🌸🌷🌷🌷🌷🌷🌷🌸🌸🌸🌷🌷🌷🌷🌷🌷🌷🌷🌷🌷
@gurjantgill1707
@gurjantgill1707 22 күн бұрын
🙏🙏🙏🙏
@jitendersingh1990
@jitendersingh1990 22 күн бұрын
🙏❤️
@Parvinderkaur-ns2es
@Parvinderkaur-ns2es 22 күн бұрын
❣️❣️❣️❣️❣️😇😇😇👏👏👏
@Reena-bg2pl
@Reena-bg2pl 22 күн бұрын
poLu❤🇮🇳🇮🇴🇮🇶🇮🇷🇮🇸🇮🇹🇸🇷🇵🇰🇨🇦
@officialkaramiqbal
@officialkaramiqbal 21 күн бұрын
ਤੁਸੀਂ ਕਿਤੇ ਵੀ ਚਲੇ ਜਾਉ, ਤੁਹਾਡੇ ਮਨ ਨੇ ਤੁਹਾਨੂੰ ਕਿਤੇ ਵੀ ਟਿਕਣ ਨਹੀਂ ਦੇਣਾ। ਪੰਜਾਬ ਵਿੱਚ ਮਨ ਕਹਿੰਦਾ ਹਲਾਤ ਠੀਕ ਨਹੀਂ ਹੈ। ਕਨੈਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਵਿੱਚ ਮਨ ਕਹਿੰਦਾ future dark ਹੈ। ਜਪੁਜੀ ਸਾਹਿਬ ਦੀ ਬਾਣੀ ਨਿੱਤ ਅਰਥਾਂ ਸਮੇਤ ਪੜੋ, ਸੁਣੋ ਤੇ ਸਮਝੋ। ਬਾਣੀ ਵਿੱਚ ਬਹੁਤ ਤੁਕਾਂ ਹਨ, ਜੋ ਦੱਸਦੀਆਂ ਹਨ ਕਿ ਤੁਹਾਡੇ ਮਨ ਮਾਨਸਿਕ ਰੋਗੀ ਹੈ ਤੇ ਇਸ ਵਿੱਚ problem ਹੈ। ਸਬਰ ਸੰਤੋਖ ਤੋਂ ਵੱਡੀ ਕੋਈ ਵੀ ਦੌਲਤ ਨਹੀਂ ਹੈ। ਬਾਬੇ ਨਾਨਕ ਨੇ ਜੋ ਸਾਨੂੰ ਖਜ਼ਾਨਾ ਦਿੱਤਾ ਉਹ ਅਸੀਂ ਸਾਂਭਿਆ ਹੀ ਨਹੀਂ ਹੁਣ ਪਾਗਲਾਂ ਵਾਂਗ ਭਟਕਦੇ ਫਿਰਦੇ ਹਾਂ। ਮਨ ਜੀਤੇ ਜਗੁ ਜੀਤੁ।। ਸੁਣਿਐ ਸਤੁ, ਸੰਤੋਖ ਗਿਆਨ।।
@loveme6067
@loveme6067 21 күн бұрын
Watch MANUKTA SEWA CENTRE Ch...Punjab duup reha h.. Alcohol, drugs, cigarettes, poverty, Sold their lands and properties,to invest in foreign countries... Who gained.. Who lost... Apna desh Apna hi hota h..
@gurnam9996
@gurnam9996 19 күн бұрын
Doesn’t seem to be spiritual but materialistic because spiritual is how one can know about past present and future means if you want to know about your past births it’s possible and same about future You can see any thing happening in the universe You can hear spiritual sound anhad naad and spiritual light too These days only preachers tell them how they can be successful in life because they are far away from spirituality
@latachetwani8351
@latachetwani8351 22 күн бұрын
🪯🙏 W A H E G U R U J I 🙏🪯
@GurjitSingh-hr8qn
@GurjitSingh-hr8qn 22 күн бұрын
Upgarde ve khch aa k nahi k akali gali gloch he karda aa
@loveme6067
@loveme6067 21 күн бұрын
I have seen.Sikh guys and females from Bharat stay in relationship with different races.. Females with Pakistanis,indians, Guys with Filipinos.. Came with empty pockets Return back with empty pockets... Heavy drinkers.. smokers.. Drugs ..etc.. Na gaar ke izaat Na bhaar ke izaat...
@RanjitSingh-bf1vi
@RanjitSingh-bf1vi 22 күн бұрын
Modi 2😂😂😂
@drwellbeing2023
@drwellbeing2023 19 күн бұрын
You really need to either become a good role model in Sikhism or become a life coach but your currently vlogging and making outing videos and new flashy car videos or of matériels and it’s giving you bad press bro so think what direction you wish to take because your perfect and with a perfect attitude towards life but your confusing people now with what is your objective towards the thousands that follow you who are spiritually empty and searching for the right guide
@amritpal9383
@amritpal9383 21 күн бұрын
waheguru Ji
@hujcoxjro7277
@hujcoxjro7277 20 күн бұрын
Waheguru ji waheguru ji waheguru ji ❤❤❤
NERF WAR HEAVY: Drone Battle!
00:30
MacDannyGun
Рет қаралды 13 МЛН
🌊Насколько Глубокий Океан ? #shorts
00:42
Pata Nahi Konsa Karam Kiya Tha - Bhai Saheb Gurpreet Singh ( Rinku Veer Ji ) - Best Sakhi 2024
25:23
THEY WANTED TO TAKE ALL HIS GOODIES 🍫🥤🍟😂
0:17
OKUNJATA
Рет қаралды 4,6 МЛН
Pass or fail?🤔 @Colapsbbx #pedro #beatbox #beatboxchallenge
0:45
BEATPELLA HOUSE
Рет қаралды 66 МЛН
The clown snatched the child's pacifier.#Short #Officer Rabbit #angel
0:26