ਬਾਪੂ ਦਲੇਰ ਸਿੰਘ ਜੀ ਦੇ ਧੀਆਂ ਪੁੱਤ ਬਾਪੂ ਦੇ ਮਿੱਟੀ ਹੋਏ ਸਰੀਰ ਦੇ ਅੰਤਿਮ ਸੰਸਕਾਰ ਲਈ ਵੀ ਝਗੜ ਰਹੇ ਸੀ...

  Рет қаралды 193,331

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер
@sarbjit353
@sarbjit353 11 ай бұрын
ਵਧੀਆ ਮਿੰਟੂ ਵੀਰ ਚੰਗੀ ਤਰ੍ਹਾਂ ਤਹਿ ਲਾਈ ਕੁੜੀਆ ਔਰ ਮੁੰਡੇ ਦੀ ਗੱਲਾ ਬਾਤਾ ਵਿੱਚ
@harafangle9473
@harafangle9473 11 ай бұрын
ਜਦੋਂ ਧੀਆਂ ਪੇਕਿਆਂ ਵਿੱਚ ਦਖਲ ਦੇਂਦੀ ਆਂ ਤਾਂ ਉਹ ਘਰ ਖਰਾਬ ਹੁੰਦੇ ਨੇ😢😢🙏🙏🙏🙏🙏
@GurmeetSingh-vw8pi
@GurmeetSingh-vw8pi 11 ай бұрын
ਬਿਲਕੁੱਲ ਸਹੀ ਕਿਹਾ ਵੀਰ ਜੀ । ਬਹੁਤ ਜਗਾ ਦੇਖਿਆ ਜੀ
@JatinderSinghAbhi
@JatinderSinghAbhi 11 ай бұрын
Boht sohna comment kita veer ne sahi gal aa ji
@DiffKaran
@DiffKaran 11 ай бұрын
Yes absolutely right 👍👍
@kaur66
@kaur66 11 ай бұрын
Pta ni viah to bad diya pekya kolo hissa magan di himmat kitho leke ondiya
@akashsidhu289
@akashsidhu289 11 ай бұрын
1️⃣0️⃣0️⃣👌🙏👍👍
@Harjeetkaur-
@Harjeetkaur- 11 ай бұрын
ਕਰੋੜਾਂ ਦੀ ਲਾਹਨਤ ਆ ਬਾਪੂ ਦੇ ਪਰਿਵਾਰਾਂ ਨੂੰ ਅਸਲੀ ਸੇਵਾ ਗੁਰਪ੍ਰੀਤ ਵੀਰ ਤੁਹਾਨੂੰ ਮਿਲ ਗਈ ਬਾਪੂ ਜੀ ਦੀ ਤੁਸੀਂ ਸੰਸਕਾਰ ਭੋਗ ਫੁੱਲ ਸਭ ਰਸਮਾਂ ਤੁਸੀਂ ਹੀ ਕਰੋ ਭਰਾ
@gurdeepsekhon1987
@gurdeepsekhon1987 11 ай бұрын
ਜਿਸ ਕੋਲ ਜਾਇਦਾਦ ਨਹੀਂ ਹੁੰਦੀ ਉਹਨਾਂ ਦੇ ਵਾਰਸ ਵੀ ਕੲਈ ਵਾਰ ਮਾਪਿਆਂ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਦੇ ਹਨ
@rajvirsekhon6076
@rajvirsekhon6076 11 ай бұрын
ਸਹੀ ਗੱਲ a ਵੀਰ ਰੌਲਾ ਸਾਰਾ ਪ੍ਰਾਪਟੀ ਦਾ
@harpreetkaur103
@harpreetkaur103 7 ай бұрын
Sahi gal a ji
@sultansingh7138
@sultansingh7138 7 ай бұрын
ਭਾਈ ਸਾਬ ਜੀ ਜ਼ਿਆਦਾਤਰ ਜਮੀਨਾਂ ਵਾਲੇ ਹੀ ਨਹੀਂ ਸਾਂਭਦੇ, ਮੇਰੀਆਂ ਅੱਖੀਂ ਦੇਖੀਆਂ ਕਹਾਣੀਆਂ ਜਮੀਨਾਂ ਪਿੱਛੇ ਸਕੇ ਆਪਣੇ ਖੂਨ ਦੇ ਕਤਲ ਕਰ ਦਿੰਦੇ ਆ, ਸਾਡੇ ਪਿੰਡ ਜਮੀਨ ਪਿੱਛੇ ਆਪਣੀ ਮਾਂ ਦਾ ਕਹੀ ਨਾਲ ਧੌਣ ਵਡਕੇ ਮਾਰਤੀ
@Pinderkaur55
@Pinderkaur55 11 ай бұрын
ਸਮਾ ਇਹਨਾਂ ਤੇ ਵੀ ਆਉਣਾ ,ਇਹਨਾਂ ਦਾ ਪਤਾ ਨੀ ਕੀ ਬਣਨਾ, ਤੁਸੀ ਧਨ ਓ ਵੀਰ ਜੀ ,ਰਬ ਦਾ ਰੂਪ ਓ
@baldevsingh8255
@baldevsingh8255 11 ай бұрын
ਇਹੋ ਜਿਹੇ ਧੀਆਂ ਪੁੱਤਰਾਂ ਦਾ ਆਚਾਰ ਪਾਉਣਾ। ਇਸ ਨਾਲੋਂ ਤਾਂ ਬਾਪੂ ਦਲੇਰ ਸਿੰਘ ਦੇ ਔਲਾਦ ਹੀ ਨਾ ਹੁੰਦੀ।
@manibrar4149
@manibrar4149 11 ай бұрын
ਵਾਹਿਗੁਰੂ ਜੀ ਬਾਪੂ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ
@bhupinderkaur4551
@bhupinderkaur4551 11 ай бұрын
ਇਹੋ ਜਿਹੀਆਂ ਧੀਆਂ ਨੂੰ ਭਰਾ ਬਾਈਕਾਟ ਕਰਨ ਸਾਡੇ ਘਰ ਮੇਰਾ ਦਿਉਰ ਰਹਿਦਾ ਪਹਿਲਾਂ ਆਪਣੇ ਘਰ ਰਹਿਦਾ ਸੀ ਚਮੜੀ ਤੇ ਜੂ ਪਈਆਂ ਸੀ ਮੈ ਖੁਦ ਆਪ ਨਹਾਉਣਾ ਆਪ ਕਪੜੇ ਚੈਨ ਕੀਤੇ ਔਰ ਸਾਡੇ ਘਰ ਰਿਹਾ ਦੌ ਸਾਲ ਹੈ ਨਹਾਤਾ ਨਹੀਂ ਸੀ ਹੁਣ ਰਾਜ ਕੱਪੜੇ ਚੈਨ ਕਰਦਾ ਮੈ ਸ੍ ਗੁਰਪਰੀਤ ਸਿੰਘ ਵੀਰ ਜੀ ਵੀਡੀਓ ਵੇਖ ਦੀ ਸੀ ਮੇਰੇ ਦਿਮਾਗ ਵਿੱਚ ਆਇਆ ਵੀਰ ਜੀ ਮਨੁੱਖ ਤਾ ਦੀ ਸੇਵਾ ਕਰਦੇ ਹਨ ਇਹ ਸਾਡੇ ਘਰ ਦਾ ਮੈਬਰ ਆ ਸਾਨੂੰ ਲਾਲਚ ਨਹੀ ਕੋਈ ਜਮੀਨ ਵੀ ਨਹੀਂ ਗੁਰਪ੍ਰੀਤ ਵੀਰ ਜੀ ਅਸਲੀ ਪੁੱਤਰ ਤੁਸੀ
@apnapunjab2023
@apnapunjab2023 7 ай бұрын
ਘਰਾਂ ਵਿੱਚ ਇਦਾਂ ਦੇ ਹਾਲਾਤ ਨੇ ਕਿ ਸਭ ਇੱਕ ਦੂਜੇ ਦੇ ਦੁਆਲੇ ਹੋਏ ਰਹਿੰਦੇ ਨੇ❤ ਕੀ ਲੈਣਾ ਦੁਨੀਆ ਤੋਂ ਆਪਸ ਵਿੱਚ ਮਿਲ ਕੇ ਰਹੋ❤
@PardeepKaur-o4l
@PardeepKaur-o4l 8 ай бұрын
ਲੱਖ ਲਾਹਨਤ ਹੈ ਇਹੋ ਜਿਹੇ ਲੋਕਾਂ ਦੇ ਤੁਸੀਂ ਪੁੱਤ ਹੋ ਸੰਸਕਾਰ ਕਰ ਦਿੱਤਾ ਜਾਵੇ ਵਾਹਿਗੁਰੂ ਜੀ ਤੁਹਾਡੀਲੰਬੀ ਉਮਰ ਕਰੇ
@satinderkaur7317
@satinderkaur7317 11 ай бұрын
ਬਾਪੂ ਦੇ ਸਾਰੇ ਰਿਸ਼ਤੇਦਾਰਾਂ ਨੂੰ ਵਾਪਿਸ ਭੇਜੋ ਤੁਸੀਂ ਆਪ ਸਾਰੀਆਂ ਆਖਰੀ ਰਸਮਾਂ ਕਰੋ 🙏
@Major.Singh69
@Major.Singh69 11 ай бұрын
ਸ਼ਰਮ ਦੀ ਗਲ ਜਾਇਦਾਤ ਤੇ ਹਿੱਸੇ ਲੈ ਲਾਏ ਪਰ ਹੁਣ ਹੱਕ ਕਹਿੰਦਾ ਮੰਗਦੇ ੳਹ , ਹੱਕ ਤਾਂ ਸੰਸਕਾਰ ਦਾ ਗੁਰਪ੍ਰੀਤ ਵੀਰ ੳਹਨਾ ਦਾ ਜਿਨਾਂ ਨੇ ਸੇਵਾ ਸੰਭਾਲ ਕਰੀ ਅਸਲ ਪੁਤਰ ਇਹ ਨੇ ਸੰਸਥਾ ਦੇ ਸੇਵਕ
@rupinderdhillon3699
@rupinderdhillon3699 11 ай бұрын
ਬਹੁਤ ਦੁੱਖ ਹੁੰਦਾ ਸਾਡੇ ਸਮਾਜ ਦਾ ਬਦਲ ਰਿਹਾ ਰੂਪ ਦੇਖ ਕੇ ।।ਵੀਰ ਇਸ ਪਰਿਵਾਰ ਦਾ ਹੀ ਨਹੀਂ ਘਰ ਘਰ ਏਹੀ ਹਾਲ ਆ ਬਸ ਕੁੱਛ ਸਾਡੇ ਸਾਹਮਣੇ ਇਸ ਤਰ੍ਹਾਂ ਆ ਜਾਂਦੇ ਤੇ ਕੁਛ ਅੰਦਰ ਖਾਤੇ ਬਜ਼ੁਰਗ ਇਹੋ ਜਹੇ ਦੁੱਖ ਭੋਗ ਸਮਾਜ ਤੋਂ ਤੁਰ ਜਾਂਦੇ।ਉਸ ਵਾਹਿਗੁਰੂ ਅੱਗੇ ਅਰਦਾਸ ਕਰ ਸਕਦੇ ਆ ਸਾਡੇ ਬੱਚਿਆਂ ਨੂੰ ਸੇਧ ਤੇ ਕਿਸੇ ਦੇ ਵੀ ਮਾਪਿਆਂ ਦਾ ਬੁਢਾਪਾ ਇਸ ਤਰ੍ਹਾਂ ਨਾ ਰੁਲੇ।।।
@home3985
@home3985 11 ай бұрын
ਲੱਖ ਲਾਹਣਤ ਿੲਹੋ ਜਹੇ ਧੀਆ ਪੁੱਤਾ ਨੂੰ
@ParminderSingh-yg1qh
@ParminderSingh-yg1qh 11 ай бұрын
ਹੁਣ ਤਾਂ ਚੁਪ ਕਰਕੇ ਬਾਪੂ ਜੀ ਦਾ ਅੰਤਿਮ ਸੰਸਕਾਰ ਕਰਲੋ ਬਾਪੂ ਦੀ ਸੇਵਾ ਤਾਂ ਗੁਰਪ੍ਰੀਤ ਸਿੰਘ ਲੇਗਿਆ ਭਾਈ ਸਾਹਿਬ ਜੀ 🌹🌺🙏
@PardeepKaur-o4l
@PardeepKaur-o4l 8 ай бұрын
ਲੱਖ ਲਾਹਨਤ ਹੈ ਇਹੋ ਜਿਹੇ ਪਰਵਾਰ ਦੇ
@manjeetdevi543
@manjeetdevi543 11 ай бұрын
ਇਹੋ ਜਿਹੇ ਪੁੱਤਾਂ ਨਾਲੋਂ ਬੰਦਾ ਵੇਔਲਾਦ ਚੰਗਾ
@jass2748
@jass2748 11 ай бұрын
Ki gal dhiya ne kina ku puch lya? Haramjadiya jameen vich hissaa len lyi mooh chuk ke aa gyia
@mangatkular5941
@mangatkular5941 11 ай бұрын
ਬਾਈ ਜੀ ਦੁਨੀਆਂ ਦੇ ਲੋਕਾਂ ਦਾ ਖੂਨ ਚਿੱਟਾ ਹੋ ਗਿਆ ਹੈ।
@jagdevbawa6577
@jagdevbawa6577 11 ай бұрын
ਜਮੀਨਾਂ ਜਾਇਦਾਦਾਂ ਸਭ ਇਥੇ ਹੀ ਰਹਿ ਜਾਣੀਆਂ ਨੇ ਕਿਊ ਬਾਪੂ ਜਿਉਂਦੇ ਜੀ ਤਾਂ ਚੰਗੀ ਤਰ੍ਹਾਂ ਜਿਊਣ ਨਹੀਂ ਦਿੱਤਾ ਹੁਣ ਮਰਨ ਤਾਂ ਨਾ ਰੋਲਦੇ ਹੋ 😢😢
@dharmveersinghgharugharu392
@dharmveersinghgharugharu392 11 ай бұрын
ਬਾਈ ਜੀ ਕੀ ਲੈਣਾ ਸੀ ਇਹਨਾਂ ਨਾਮ ਬੋਲ ਕੇ ਪਰ ਫਿਰ ਵੀ ਵੀਰ ਤੇਰਾ ਦਿਲ ਬਹੁਤ ਵੱਡਾ ਵੀਰ
@prabhjotbrar2145
@prabhjotbrar2145 11 ай бұрын
ਵੀਰ ਜੀ ਅਸਲੀ ਪੁੱਤਰ ਤਾਂ ਤੁਸੀਂ ਹੀ ਹੋ ਇਹ ਤਾਂ ਇਸ ਤਰ੍ਹਾਂ ਖੜੇ ਆ ਜਿਵੇਂ ਇਹਨਾਂ ਦਾ ਕੁਝ ਲਗਦਾ ਹੀ ਨਹੀਂ
@navreetkaur4918
@navreetkaur4918 11 ай бұрын
Sahi gal a
@MandeepDhillon-ge1xt
@MandeepDhillon-ge1xt 11 ай бұрын
Ryt veer g
@roopsingh5441
@roopsingh5441 11 ай бұрын
ਬਾਈ ਗੁਰਪ੍ਰੀਤ ਸਿੰਘ ਜੀ ਆਪ ਮਹਾਨ ਹੋ ਜੋ ਆਪ ਜੀ ਸਾਰੈ ਰਿਸਤੈ ਨਾਤੈ ਨਿਭਾ ਰਹੈ ਹੋ ਉਨਾਂ ਨਾਲ ਜਿੰਨਾ ਨੂੰ ਆਪਣੈਆ ਨੈ ਨਹੀ ਮੱਨੇਆ ਤੁਸੀ ਰੱਬ ਦਾ,ਰੂਪ ਹੋ
@sukhvindersingh6817
@sukhvindersingh6817 11 ай бұрын
Sai gl a
@SukhwantSingh-jj1eg
@SukhwantSingh-jj1eg 7 ай бұрын
​@@roopsingh544113:16
@jagdeepsinghbehal1457
@jagdeepsinghbehal1457 11 ай бұрын
ਮੇਰਾ ਦਿਲ ਬਿਲਕੁੱਲ ਵੀ ਕਮੇਂਟ ਕਰਨ ਦਾ ਜੀਅ ਨਹੀਂ ਕਰ ਰਿਹਾ ਸੀ ਜਿਵੇਂ ਕਿ ਇਹਨਾਂ ਨੇ ਵੰਡੀਆ ਪਾਈਆ ਭੈਣਾਂ ਅਤੇ ਭਰਾਵਾਂ ਨੇ ਜਮੀਨਾਂ ਵਿੱਚ ਇਥੋਂ ਤੱਕ ਬਾਪੂ ਦੀਆਂ ਧੀਆਂ ਅਤੇ ਪੁੱਤਾ ਨੇ ਵੀ ਵੰਡੀਆ ਪਾਈਆਂ ਸਨ ਜਮੀਨਾਂ ਵਿੱਚ ਹੀ।ਇਹਦਾ ਹੀ ਮੈਂ ਤੇ ਮੇਰੀ ਵੱਡੀ ਭੈਣ ਨੂੰ ਵੀ ਸਾਡਾ ਸਰੀਕਾਂ ਜਮੀਨਾਂ ਵੰਡਣ ਨੂੰ ਕਹਿੰਦੇ ਸੀ ਕਿਉਕਿ ਮੇਰੇ ਪਿਤਾ ਜੀ 2013 ਵਿਚ ਸਾਨੂੰ ਛੱਡ ਕੇ ਵਾਹਿਗੁਰੂ ਜੀ ਕੋਲ ਚਲੇ ਗਏ ਸੀ ਅਤੇ ਉਦੋਂ ਮੈਂ ਪੰਜਾਬ ਵਾਪਸ ਆਇਆ ਸੀ ਕਿਉਂਕਿ ਮੈਂ ਤਕਰੀਬਨ 2010 ਤੋਂ ਵਿਦੇਸ਼ ਵਿੱਚ ਰਹਿ ਰਿਹਾ ਸੀ। ਸੰਸਕਾਰ ਮੇਰੇ ਪਿਤਾ ਜੀ ਦੇ ਭਰਾ ਨੇਂ ਕੀਤਾ ਸੀ। ਸੰਸਕਾਰ ਤੋਂ ਬਾਅਦ ਘਰ ਵਾਪਿਸ ਆਏ ਤਾਂ ਮੇਰੇ ਦਾਦਾ ਜੀ ਵੱਲੋ ਬਣਾਈ ਗਈ ਜ਼ਮੀਨ ਅਤੇ ਕੁੱਝ ਮੇਰੇ ਪਿਤਾ ਜੀ ਨੇ ਤੇ ਓਹਨਾ ਦੇ ਭਰਾਵਾਂ ਨੇ ਹੋਰ ਨਾਲ ਬਣਾਈ ਸੀ। ਜਿਸ ਵਿੱਚ ਮੇਰੇ ਪਿਤਾ ਜੀ ਵੱਲੋ ਕੁੱਝ ਜ਼ਮੀਨ ਅਤੇ ਦੁਕਾਨਾਂ ਵੱਧ ਬਣਾਈਆ ਸੀ ਤੇ ਕੁੱਝ ਮੈਂ ਵੀ ਤਿੰਨ ਸਾਲਾਂ ਵਿੱਚ ਆਪਣੇ ਪਿਤਾ ਜੀ ਨਾਲ਼ ਜਗ੍ਹਾ ਲਈਆ ਸਨ। ਸ਼ਾਮ ਦੇ ਸਮੇਂ ਸੱਭ ਦਾਦਕਾ ਪਰਿਵਾਰ ਆਪਣੇ ਹਿੱਸੇ ਲੈਣ ਲਈ ਹਿਸਾਬ ਲਈ ਮੇਰੇ ਨਾਲ਼ ਬੈਠ ਗਏ ਬਹਾਨੇ ਨਾਲ ਗੱਲਾ ਗਲਾ ਵਿੱਚ ਮੈਂ ਸੱਭ ਨੂੰ ਹੱਥ ਜੋੜ ਕੇ ਕਿਹਾ ਹਜੇ ਤਾਂ ਸੀਵਾ ਵੀ ਨਈ ਬੁੱਝਿਆ ਤਾਂ ਮੇਰੇ ਸ਼ਰੀਕਾਂ ਸਾਰਾ ਰੱਲ ਕੇ ਲੜਾਈ ਵੱਲ ਨੂੰ ਤੂਰ ਪਏ ਚੱਲੋ ਮੇਰੇ ਕੁੱਝ ਦੋਸਤ ਮਿੱਤਰ ਮੋਕੇ ਤੇ ਸੀ ਮੇਰਾ ਆਂਡ ਗੁਆਂਢ ਮੇਰੇ ਨਾਲ਼ ਸੀ।ਮੈਂ ਵੀ ਰੱਬ ਨੂੰ ਇਕ ਨਾ ਇਕ ਦਿਨ ਜਾਨ ਦੇਣੀ ਹੈ ਫ਼ਿਰ ਮੈਂ ਕਿੱਸੇ ਦਾ ਹੱਕ ਰੱਖ ਕੇ ਵਾਹਿਗੁਰੂ ਜੀ ਨੂੰ ਕੀ ਜਵਾਬ ਦਵਾਗਾ। ਇਥੋਂ ਤੱਕ ਜੌ ਅਲਗ ਤੋਂ ਵੱਧ ਜ਼ਮੀਨ ਮੇਰੇ ਪਿਤਾ ਜੀ ਦੇ ਨਾਮ ਤੇ ਸੀ ਓਹਦੇ ਵਿੱਚੋ ਵੀ ਹਿੱਸਾ ਮੰਗਦੇ ਸੀ ਤੇ ਹੁਣ ਤੱਕ ਸਾਡੀਆਂ ਖੁਸ਼ੀਆਂ ਅਤੇ ਗ਼ਮਾਂ ਦੇ ਸਮੇਂ ਵਿੱਚ ਦਾਦਕਿਆਂ ਦੇ ਪਰਿਵਾਰ ਵਿੱਚੋ ਕੋਈ ਵੀ ਨਹੀਂ ਆਇਆ ਸਾਡੇ ਵੱਲ ਤੇ ਮੇਰੀ ਭੈਣ ਜੌ ਵੱਡੀ ਹੈ ਮੇਰੇ ਤੋਂ ਉਹਨਾਂ ਨੂੰ ਸੁਨੇਹੇਂ ਭੇਜਦੇ ਆ ਕੇ ਤੇਰੈ ਭਰਾ ਨੇ ਕੁੱਝ ਵੀ ਨਹੀਂ ਛੱਡਣਾ ਕਿਉਂਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਵੀ ਅਤੇ ਹੁਣ ਵੀ ਨਸ਼ੇ ਕਰਦਾ ਹੈਂ ਅਤੇ ਮੈਨੂੰ ਨਸ਼ੇ ਛੱਡਿਆ ਨੂੰ,,,, ਮਿਤੀ(13/11/2015) ਨੂੰ ਅੰਮ੍ਰਿਤ ਸੰਚਾਰ ਕਰ ਲਿਆ ਸੀ ਅਤੇ ਸਮਾਂ ਲਗਪਗ 8ਸਾਲ ਤੋਂ ਉਪਰ ਹੋ ਗਿਆ।2017 ਵਿੱਚ ਭੈਣ ਦਾ ਵਿਆਹ ਕਰ ਦਿੱਤਾ ਵਧੀਆ ਕੋਈ ਗੱਲ ਕਰਨ ਦਾ ਕਿੱਸੇ ਨੂੰ ਮੌਕਾ ਨਹੀਂ ਦਿੱਤਾ ਰਿਜ਼ੌਰਟ ਦੇ ਨਾਲ਼ ਰਿਜ਼ੌਰਟ ਕਿੱਤਾ ਅਤੇ ਭੈਣ ਇੰਗਲੈਂਡ ਵਿਆਹੀ ਅਤੇ ਬਹੂਤ ਹੀ ਸੁੱਖੀ ਸਾਂਦੀ ਆਪਣਾ ਜੀਵਨ ਬਤੀਤ ਕਰ ਰਹੀ ਆ ਉਹਨੇ ਕਦੀ ਵੀ ਜ਼ਮੀਨ ਜੌ ਹੁਣ ਸਾਡੀ ਮਾਤਾ ਜੀ ਦੇ ਨਾਮ ਤੇ ਹੈ ਤੇ ਓਹਦੋਂ ਮੈਨੂੰ ਕਿਹਾ ਗਿਆ ਤਾਂ ਮੈਂ ਵੀ ਜ਼ਮੀਨ ਵੱਲੋ ਮਾਂ ਅਤੇ ਭੈਣ ਦੇ ਨਾਮ ਤੇ ਕਰਨ ਨੂੰ ਕਿਹਾ ਤੇ ਭੈਣ ਨੇ ਮਨਾਂ ਕਰ ਦਿੱਤਾ ਕੇ ਸਾਡੀ ਮਾਤਾ ਜੀ ਦੇ ਨਾਮ ਤੇ ਰਹਿਣ ਦਿਓ। ਹੁਣ ਤੱਕ ਅਸੀਂ ਭੈਣ ਭਰਾ ਕਦੀ ਵੀ ਜ਼ਮੀਨ ਨੂੰ ਲੈ ਕੇ ਕੋਈ ਵੀ ਕਿੱਸੇ ਕਿਸਮ ਦੀ ਗੱਲਬਾਤ ਨਹੀਂ ਕੀਤੀ ਇਹਦਾ ਲੱਗਦਾ ਸਾਡੇ ਕੌਲ ਜ਼ਮੀਨ ਹੈ ਹੀ ਨਹੀਂ ਆ। ਸੌ ਸਭ ਨੂੰ ਬੇਨਤੀ ਆ ਜਿਹੜਾ ਜ਼ਮੀਨ ਇਹਨੀ ਬਣਾ ਕੇ ਵਾਹਿਗੁਰੂ ਜੀ ਕੋਲ ਚਲੇ ਗਏ ਉਹ ਕੁੱਝ ਵੀ ਨਾਲ਼ ਨਹੀਂ ਲੇ ਕੇ ਗਏ ਮੈਂ ਬਸ ਇਕ ਦੁਕਾਨ ਤੋਂ 200ਰੁਪਏ ਦਾ ਕੱਪੜਾ ਲਿਆ ਸੀ ਚਿੱਟੇ ਰੰਗ ਦਾ ਕਿ ਲੇ ਕੇ ਗਏ ਨਾਲ ਫਿਰ ਵੀ ਕੁਝ ਨੀ ਨਾ ਇਹਦਾ ਕਰਿਆ ਕਰੋ ਜਿੰਨਾ ਚਿਰ ਬੇਬੇ ਬਾਪੂ ਜੀ ਕੋਲ ਨੇ ਸੇਵਾ ਕਰ ਲਿਆ ਕਰੋ। ਧਨਵਾਦ ਜੀ 🙏🙏🏻😔😔😢
@parmindergrewal7291
@parmindergrewal7291 11 ай бұрын
ਵੀਰ ਜੀ ਧੰਨ ਹੋ ਜੀ ਤੁਸੀਂ 🙏
@inderpalsingh9393
@inderpalsingh9393 11 ай бұрын
ਵੀਰ ਜੀ ਇਹੋ ਜਿਹੇ ਲੋਕਾਂ ਦੀ ਚੰਗੀ ਤਰਾਂ ਬੇਜਤੀ ਕਰਿਆ ਕਰੋ ਤਾਂ ਕਿ ਹੋਰ ਲੋਕ ਇਹੋ ਜਿਹੇ ਪੈਦਾ ਹੋਣ ਤੋਂ ਡਰਨ l
@makingyourlifeparwanaji7811
@makingyourlifeparwanaji7811 11 ай бұрын
ਮੌਜਾਂ ਲੁੱਟ ਗਿਆ ਬਠਿੰਡੇ ਵਾਲਾ ਭੋਲਾ, ਬਾਕੀ ਰਹਿਗੇ ਭਾਅ ਪੁੱਛਦੇ। ਓਸ ਗੀਤ ਵਾਂਗੂ ਸੱਭ ਤੋਂ ਵੱਡੀ ਬਾਪੂ ਜੀ ਦੀ ਸੇਵਾ ਗੁਰਪ੍ਰੀਤ ਵੀਰ ਲੈ ਗਿਆ।ਹੁਣ ਤਾਂ ਨਾ ਲੜੋ ਭੈਣ ਮੇਰਿਓ।ਵਾਹਿਗੁਰੂ ਜੀ ਸੇਵਾ ਦਾ ਫਲ਼ ਮਨੁੱਖਤਾ ਦੀ ਸੇਵਾ ਦੀ ਸਾਰੀ ਟੀਮ ਨੂੰ ਬਖਸ਼ਣਾ ਜੀ।
@sabi-mansa
@sabi-mansa 11 ай бұрын
🙏 ਬਾਬਾ ਨਾਨਕ ਮੇਹਰ ਕਰੀ
@YadvinderSingh-f1k
@YadvinderSingh-f1k 7 ай бұрын
Waheguru waheguru
@GuruCreative000l
@GuruCreative000l 7 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😢😢😢😢
@SukhpalDhaliwal-j1g
@SukhpalDhaliwal-j1g 7 ай бұрын
ਬਾਈ ਜੀ ਤੇਰੀ ਸੇਵਾ ਬਹੁਤ ਬੱਡੀ ਹੈ ❤❤❤
@Darabrarkabaddi
@Darabrarkabaddi 11 ай бұрын
ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਡੋਗੇ ਅੱਗੇ ਤੁਹਾਡੀ ਉਲ਼ਾਦ ਵੀ ਸਭ ਕੁਝ ਦੇਖ ਰਹੀ ਹੈ ਬਾਬੂ ਦਾ ਇਨਸਾਫ਼ ਹੁਣ ਉਹ ਰੱਬ ਕਰੇਗਾ ਜਿਸ ਨੇ ਜਿੰਨਾ ਖਾਧਾ ਉਨੀ ਸਜਾ ਮਿਲੇਗੀ
@atindersingh8853
@atindersingh8853 11 ай бұрын
ਆਹ ਕੁੱਝ ਮਾਂ ਬਾਪ ਕਦੇ ਵੀ ਨਹੀਂ ਸੋਚ ਸਕਦੇ ਕਿ ਔਲਾਦ ਅਜਿਹੀ ਹੋਵੇਗੀ
@jindugill2203
@jindugill2203 11 ай бұрын
ਧੰਨ ਓ ਵੀਰ ਗੁਰਪ੍ਰੀਤ ਜੀ ਤੁਸੀਂ । ਵਾਹਿਗੁਰੂ ਜੀ ਬਾਪੂ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਏਸ ਗੰਦੀ ਉਲਾਦ ਨੂੰ ਥੜੀ ਬਹੁਤੀ ਸੁਮੱਤ ਬਖਸ਼ਣ।🙏🏻
@jaswinderuppal4852
@jaswinderuppal4852 11 ай бұрын
True
@shanokaur
@shanokaur 11 ай бұрын
1 ni​@@jaswinderuppal4852
@mangat18
@mangat18 11 ай бұрын
ਲੱਖ ਦੀਆਂ ਲਾਹਨਤਾਂ ਇਹੋ ਜਿਹੇ ਪਰਿਵਾਰ ਨੂੰ
@sarbjitkaur-lj3ww
@sarbjitkaur-lj3ww 11 ай бұрын
ਸਾਡੇ ਪੰਜਾਬ ਦੇ ਕੁਝ ਲੋਕ ਕਿੰਨੇ ਖੁਦਗਰਜ਼ ਹੋ ਗਏ।
@surindersinghsidhamerimathohri
@surindersinghsidhamerimathohri 11 ай бұрын
ਉਨ੍ਹਾ ਵਿੱਚ ਅਸੀ ਲੋਕ ਵੀ ਹਾ? ਅਸੀ ਤੁਸੀ ਕੀ ਕੀਤਾ ਆ?
@harjeetkour8037
@harjeetkour8037 11 ай бұрын
ਖਾ ਲਾ ਬਾਪੂ ਘਿਉ ਜਿਉਦੇ ਨੂੰ ਪੁਛਿਆ ਨਹੀ ਲੱਖ ਲੱਖ ਲਹਾਨਤਾ ਇਹੋ ਜਿਹੇ ਪੁਤਾ ਨੂੰ
@AvtarSingh-b4m
@AvtarSingh-b4m 11 ай бұрын
Pehla Pani v nahi pushde
@jass2748
@jass2748 11 ай бұрын
Te ki gal dhiya ne kehda puch lya? Salia jameen ch hissa vandan lyi mooh chuk ke aa gyi
@BalkarSingh-ko2qy
@BalkarSingh-ko2qy 11 ай бұрын
ਇਨਸਾਨੀਅਤ ਮਰ ਗਈ ਸੱਭ ਕੁੱਝ ਪਲਾਟ ਮਕਾਨ ਜਾਇਦਾਦ ਹੀ ਰਹਿ ਗਿਆ ਹੈ ਲੱਖ ਦੀ ਲਾਹਨਤ ਹੈ ਏਸੇ ਤਰ੍ਹਾਂ ਦੇ ਧੀਆ ਪੁੱਤਰਾ ਦੇ
@shivanisharma5562
@shivanisharma5562 11 ай бұрын
ਪੰਜਾਬ ਵਿੱਚ ਇਹ ਇਨਸਾਨ ਰੱਬ ਦਾ ਰੂਪ ਹੈ, ਜੋਂ ਦੁਖੀ ਇਨਸਾਨਾਂ ਦੀ ਮੱਦਦ ਕਰਦਾਂ ਹੈ,ਇਕ ਇਥੇ ਹੈਂ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਗੰਗੂ ਤੇ ਸੂਖਵਿੰਦਰ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮
@shivanisharma5562
@shivanisharma5562 11 ай бұрын
ਇਹ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਜ਼ਰੂਰ ਲੈ ਕੇ ਜਾਵੇਂ ਗਾ ਦੁਨੀਆਂ ਤੋਂ ਸਾਰੀ ਰਿਸ਼ਵਤ ਕੈਸ਼ ਜੋਂ ਮੰਗਦਾ ਹੈ ਫਿਰੋਤੀ ਦਾ, ਜਿਲਾ ਮੋਹਾਲੀ ਖਰੜ ਗੂਲ ਮੋਹਰ 😢😮
@apnapunjab2023
@apnapunjab2023 7 ай бұрын
ਸਾਰੇ ਪੰਜਾਬੀਆਂ ਵੀਰਾਂ ਅੱਗੇ ਬੇਨਤੀ ਹੈ ਆਪਣੇ ਆਪਣੇ ਘਰਾਂ ਵਿੱਚ ਪ੍ਰੇਮ ਭਾਵਨਾ ਨਾਲ ਰਵੋ❤
@apnapunjab2023
@apnapunjab2023 7 ай бұрын
ਘਰਾਂ ਵਿੱਚ ਇਹੀ ਲੜਾਈਆਂ ਉਹ ਖਾ ਗਿਆ ਉਹਨੇ ਖੋਲਿਆ ਉਹਨੇ ਲੁੱਟ ਲਿਆ❤ ਕਿਤੇ ਰੱਬ ਨੂੰ ਵੀ ਯਾਦ ਕਰ ਲਿਆ ਕਰੋ❤ ਵਾਹਿਗੁਰੂ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਿਓ❤
@NarinderKaur-zq6zx
@NarinderKaur-zq6zx 11 ай бұрын
ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਚ ਰਖੇ 🙏🙏
@CharnjitSingh-b9o
@CharnjitSingh-b9o 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurnamSingh-pj4pv
@GurnamSingh-pj4pv 11 ай бұрын
ਭੈਣ ਰੋਂਦੀ ਰੋਂਦੀ ਜਿੰਨੀ ਛੇਤੀ ਟਿੳਊਨ ਬਦਲ ਗਈ।। ਫਫੇਕੁਟਣ ਇਕ ਨੰਬਰ ਦੀ।। ਕੰਜਰਾਂ ਦਾ ਟਬਰ।।
@kisankaur4459
@kisankaur4459 11 ай бұрын
💯💯💯💯 True.......
@jass2748
@jass2748 11 ай бұрын
Gand paya hoya kudia ne ajj kal
@kingyuvraj47
@kingyuvraj47 9 ай бұрын
💯 100 💯% sahi kaha ji
@SurjitSingh-qq2qu
@SurjitSingh-qq2qu 11 ай бұрын
ਸਤਿਕਾਰਯੋਗ ਵੀਰ ਗੁਰਪ੍ਰੀਤ ਸਿੰਘ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ਬਾਪੂ ਦਲੇਰ ਸਿੰਘ ਜੀ ਦੀ ਸੇਵਾ ਆਪ ਜੀ ਨੂੰ ਮਿਲੀ ਆਪ ਜੀ ਨੇ ਤਨਦੇਹੀ ਨਾਲ ਸੇਵਾਦਾਰਾਂ ਨੇ ਤਨ ਦੇਹੀ ਨਾਲ ਸੇਵਾ ਕੀਤੀ ਆਪ ਜੀ ਦੀ ਸੇਵਾ ਉੱਤਮ ਸੇਵਾ ਹੈ🙏 ਵਾਹਿਗੁਰੂ ਜੀ ਆਪ ਜੀ ਨੂੰ ਹੋਰ ਸੇਵਾ ਦਾ ਬਲ ਬਖਸ਼ਣਜੀ, ਬਾਪੂ ਦਲੇਰ ਸਿੰਘ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਬਖਸ਼ਣ , ਜੋ ਪਰਿਵਾਰ ਦੇ ਸਕੇ ਸੰਬੰਧੀਆਂ ਨੂੰ ਭਾਣੇ ਚ ਰੱਖਣ, ਇੱਥੇ ਕਿਸੇ ਨੇ ਸਦਾ ਲਈ ਨਹੀਂ ਰਹਿਣਾ , ਕੋਠੀਆਂ ਜਾਇਦਾਦਾਂ ਰੁਪਈਆ ਪੈਸਾ ਕੁਝ ਵੀ ਨਾਲ ਨਹੀਂ ਜਾਣਾ, ਫਿਰ ਵੀ ਦੁਨੀਆ ਬਡੂ ਖਾਊ ਵੱਡੂ ਖਾਊ ਕਰਦੀ ਫਿਰਦੀ ,, ਬਾਪੂ ਦੇ ਮਰੇ ਤੇ ਕੋਈ ਰੋਣ ਦਾ ਡਰਾਮਾ ਵੀ ਨਹੀਂ ਕਰ ਸਕਿਆ, ਹੋ ਸਕੇ ਤਾਂ ਵੀਰ ਜੀ ਸੰਸਕਾਰ ਤੋਂ ਬਾਅਦ ਫੁੱਲਾਂ ਦੀ ਰਸਮ ਵੀ ਆਪ ਹੀ ਕਰੋ ਉਹ ਜਿਆਦਾ ਵਧੀਆ ਹੋਵੇਗਾ 🙏🙏🙏🙏🙏
@harjinderkaur3978
@harjinderkaur3978 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@avtarchahal5904
@avtarchahal5904 11 ай бұрын
ਵਾਹਿਗੁਰੂ ਜੀ ਸੁਮੱਤ ਬਖਸ਼ੇ ਇਹੋ ਜਿਹੇ ਲੋਕਾਂ ਨੂੰ ਇਹਨਾਂ ਨੂੰ ਬੁਢਾਪੇ ਵਿੱਚ ਪਤਾ ਲੱਗਣੇ ਹਾਲਾ ਤੇ ਪਾਲਾ ਕੋਲ ਦੀ ਨਹੀਂ ਹੱਡਾਂ ਵਿੱਚ ਦੀ ਲੰਘਣਗੇ
@GurmeetSingh-vw8pi
@GurmeetSingh-vw8pi 11 ай бұрын
ਇਸ ਤੋਂ ਚੰਗਾ ਬੰਦਾ ਬੇ-ਔਲਾਦ ਹੋਵੇ।
@kanwaljitkaur4918
@kanwaljitkaur4918 11 ай бұрын
ਵਾਹਿਗੁਰੂ ਬਾਪੂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ
@HardeepkaurDhaliwal-n1w
@HardeepkaurDhaliwal-n1w 7 ай бұрын
Waheguruji waheguru ji waheguru ji waheguru 🎉🎉👏👏👏👏👏🎉
@AvtarSingh-pw7fv
@AvtarSingh-pw7fv 11 ай бұрын
ਅਸੀ ਘੌਲ ਕਰਦੇ ਰਹੇ ਪਰ ਸਾਡੀਆਂ ਦੋਵੇਂ ਭੈਣਾਂ ਸਾਨੂੰ ਰੋਜ਼ ਚੇਤੇ ਕਰਵਾਉਂਦੀਆਂ ਰਹੀਆਂ ਵੀਰ ਸਾਡੇ ਨਾਂ ਚੜੀ ਜ਼ਮੀਨ ਤੁਸੀਂ ਆਪਣੇ ਨਾਂ ਕਰਵਾ ਲਵੋ ਅਖੀਰ ਉਨਾਂ ਦੇ ਬਿਆਨ ਤਹਿਸੀਲਦਾਰ ਕੋਲ ਹੋਏ ਤੇ ਉਹ ਜ਼ਮੀਨ ਸਾਡੇ ਨਾਮ ਹੋ ਗਈ ਪਰ ਜਮੀਨ ਕਰੋੜਾਂ ਦਾ ਕਿੱਲਾ ਹੋਣ ਕਾਰਨ ਸਾਡੇ ਪਿੰਡ ਤੋਂ ਵੀ ਕਈ ਕੁੜੀਆਂ ਆਪਣਾ ਹਿੱਸਾ ਲੈ ਗਈਆਂ ਤੇ ਭੈਣ ਭਰਾਵਾਂ ਦਾ ਰਿਸ਼ਤਾ ਇਸੇ ਕਾਰਨ ਟੁੱਟ ਗਿਆ
@avtaranttal70
@avtaranttal70 11 ай бұрын
Kera pind a vir
@kirpaldhillon3874
@kirpaldhillon3874 11 ай бұрын
ਇਹੋ ਜੇਹੇ ਲੋਕਾਂ ਨੂੰ ਦਫ਼ਾ ਕਰੋ ਇਥੋਂ ਬੇਸ਼ਰਮ ਕਿਸੇ ਥਾਂ ਦੇ
@jasvirkaur0296
@jasvirkaur0296 11 ай бұрын
ਵਾਹਿਗੁਰੂ ਇਹੋ ਜਿਹੇ ਪੁੱਤਰ ਧੀਅਆ ਕਿਸੇ ਨੂੰ ਨਾ ਦੇਵੇ
@karmjitsingh2230
@karmjitsingh2230 11 ай бұрын
ਬਾਪੂ ਜੀ ਦੀ ਜ਼ਮੀਨ ਵੇਚਤੀ ਬਾਪੂ ਦੇ ਫੋਲ ਵੀ ਵੇਚਦੋ।
@amarpreetkaur2967
@amarpreetkaur2967 11 ай бұрын
ਐਸਾ ਮੌਕਾ ਰੱਬ ਕਿਸੇ ਨੂੰ ਵੀ ਨਾਂ ਦੇਵੇਵਾਹਿਗ੍ਹੂਰ ਜੀ ਮੇਰ ਕਰੀ
@OppoOppo-bs2vk
@OppoOppo-bs2vk 10 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@sonusamrai
@sonusamrai 11 ай бұрын
ਵਾਹਿਗੁਰੂ ਜੀ ਸਮੱਥ ਬਖਸ਼ਣ 🙏🏽🙏🏽
@SukhbalwinderSingh
@SukhbalwinderSingh 8 ай бұрын
Gurpreet veer g ap very Great man ho your very thanks God bless you always good health Sosal Services kar Rha ho🙏🙏🙏
@kuldeepsingh-o2t1t
@kuldeepsingh-o2t1t 11 ай бұрын
ਇਹਨਾ ਦਾ ਹਾਲ ਵੀ ਇਹੀ ਹੋਣਾ ਗਾ ਬੁਢਾਪੇ ਚ ਇੱਕ ਹੱਥ ਕਰਲਾ ਦੂਜੇ ਹੱਥ ਭਰਲਾ
@ManpreetKaur-ip6oy
@ManpreetKaur-ip6oy 11 ай бұрын
Veer ji rab thonu labiya umra bakshe ho tusi sab da khyal rakhbe ho putr da badal jande hunde aa par betiya b enda da pathar dil hi jandiya ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@parladhsingh9793
@parladhsingh9793 11 ай бұрын
ਵੀਰ ਜੀ ਅਰਦਾਸ ਵਾਲੇ ਸਿੰਘ ਦੀ ਬੜੀ ਖੁਸ਼ੀ ਹੋਈ ਕੇ ਵੀਰ ਠੀਕ ਆ ਹੁਣ 🙏
@surjitsinghsandhu5473
@surjitsinghsandhu5473 9 ай бұрын
Waheguru ji waheguru ji 🙏🙏
@malkitsingh-cl3wb
@malkitsingh-cl3wb 11 ай бұрын
ਜਦੋ ਪਖੰਡੀਆ ਦੇਹਧਾਰੀਆ ਦਾ ਕਿਹਾ ਮੰਨੋਗੇ ਤਾ ਇਹੀ ਪੱਲੇ ਰਹਿਣਾ।ਅੱਜ ਕੱਲ ਨਿਆਣਿਆ ਨੂੰ ਭੂਏ ਬਹੁਤ ਝੜਾ ਕੇ ਰੱਖਿਆ ਆ।ਛਿੱਤਰ ਨਹੀ ਫੇਰਦੇ ਸ਼ੁਰੂ ਤੋ ।
@jass2748
@jass2748 11 ай бұрын
Tere lgda bachpan to hi shittar pende aa rhe😂😂😂
@BalkarSingh-ko2qy
@BalkarSingh-ko2qy 11 ай бұрын
ਵਾਹਿ ਗੁਰੂ ਜੀ ਵਾਹਿ ਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਜੀ ਏਹ ਦੁਨੀਆ ਦਾਰੀ ਹੈ ਜੀ ਤੁਸੀ ਬੁਹਤ ਵਧੀਆ ਕੀਤਾ ਜੋਂ ਤੁਸੀ ਆਖਰੀ ਸਮੇਂ ਦਾਹ ਸੰਸਕਾਰ ਨਹੀਂ ਦਿੱਤਾ ਅੱਜ ਦਾ ਮਨੁੱਖ ਸਿਰਫ ਤੇ ਸਿਰਫ ਜਾਇਦਾਤ ਹੀ ਸੱਭ ਕੁੱਝ ਸਮਜਿਆ ਜਾਂਦਾ ਹੈ ਬਿਲਕੁੱਲ ਜ਼ਹਿਰ ਭਰਿਆ ਹੋਇਆ ਹੈ ਜੀ
@paramjitkaur7761
@paramjitkaur7761 11 ай бұрын
U are really son veer g waheguru g
@gurcharansingh5321
@gurcharansingh5321 8 ай бұрын
Baba Ji video Dekh Ke akka Jo Pani Nikal Aaya man Baap Ne Paida Kiya unnadi jarurat Nahin Zameen kar zaroori hai😢😢😢😢😢🙏🙏🙏🙏🙏🙏
@balwinderkaursembhi803
@balwinderkaursembhi803 11 ай бұрын
ਪੁੱਤ ਇਹ ਸੇਵਾ ਗੁਰਪ੍ਰੀਤ ਦੇ ਹਿੱਸੇ ਵਿੱਚ ਹੈ ਤੁਸੀ ਫਿਟਲਾਣਤ ਲੈਣੀ ਸੀ ਉਹ ਤੁਹਾਨੂੰ ਮਿਲ ਗਈ ਵਾਹਿਗੁਰੂ ਏਹੋ ਜਿਹੇ ਲੋਕਾ ਨੂੰ ਮੱਤ ਬੁਧ ਦੇਵੀ ਪੁੱਤ ਤੁਹਾਨੂੰ ਵਾਹਿਗੁਰੂ ਚੜਦੀ ਕੱਲਾ ਰੱਖੇ 😭😭😭😭😭
@jass2748
@jass2748 11 ай бұрын
Ikalla putt kyu, dhiya ne kehda haramdiya ne ghat gand paya..lahnat ta tere vrgi fcking feminists upr aa
@rajwinder1968
@rajwinder1968 11 ай бұрын
ਦੂਰ ਫਿੱਟੇ ਮੂੰਹ ਇਹੋ ਜਿਹੇ ਧੀਆ ਪੁੱਤਾ ਦਾ ਲਾਹਨਤ ਇਸ ਔਲਾਦ ਦੇ ਜਦੋ ਧੀਆ ਪੁੱਤਾ ਨੇ ਜਮੀਨ ਹੀ ਵੰਡ ਲਈ ਫਿਰ ਧੀਆ ਹੀ ਸਾਂਭ ਲੈਦੀਆ ਜੇ ਪੁੱਤਾ ਨਹੀ ਸਾਭਿਆ ਪਿਉ
@kaur66
@kaur66 11 ай бұрын
Shi keh rhe o tuc
@bhupinderkaur1215
@bhupinderkaur1215 11 ай бұрын
ਵੀਰ ਗੁਰਪ੍ਰੀਤ ਸਿੰਘ ਇਹ ਸੇਵਾ ਤੇਰੇ ਕਰਮਾਂ ਵਿੱਚ ਲਿਖੀ ਸੀ ਇਹੋ ਜਿਹੇ ਧੀਆਂ ਪੁੱਤਰ ਰੱਬ ਕਿਸੇ ਨੂੰ ਨਾ ਦੇਈਂ ਇਨ੍ਹਾਂ ਦੇ ਵੀ ਬੱਚੇ ਹਨ ਇਨ੍ਹਾਂ ਨਾਲ ਇਹੀ ਕੁਝ ਹੋਣਾ ਹੈ
@daljinderkaur7324
@daljinderkaur7324 11 ай бұрын
Bapu ji di atma nu shanti deve vaheguru ji ❤️ sab di bari a vegi jesa bejoge vaisa badoge .
@harjinderkaur3978
@harjinderkaur3978 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🍁🍁🍁🍁🍁🍁🙏🙏🙏🙏
@Kaurkomal25
@Kaurkomal25 11 ай бұрын
ਸਾਰੀ ਉਮਰ ਮਾਂ ਬਾਪ ਬੱਚਿਆ ਲਈ ਕਰਦੇ ਵੱਡੇ ਹੋ ਕੇ ਬੱਚੇ ਪਾਣੀ ਤੱਕ ਨੀ ਪੁੱਛਦੇ ਬਾਬਾ ਦੀਪ ਸਿੰਘ ਜੀ ਮਤ ਬਖ਼ਸ਼ੋ
@jass2748
@jass2748 11 ай бұрын
Kithe ne oh kanjar jo gaane gaunde firde ke dhiya dukh vadaundia ne 😂😂😂
@manibrar4149
@manibrar4149 11 ай бұрын
ਏਨਾ ਕੰਜਰਾਂ ਦਾ ਵੱਸ ਚੱਲਦਾ ਬਾਪੂ ਨੂੰ ਅੱਧਾ ਅੱਧਾ ਵੱਡ ਲਿਜਾਂਦੇ
@nachhaterkaur7482
@nachhaterkaur7482 11 ай бұрын
ਲੱਖ ਲਣਤੀ ਪਰਵਾਰ ਆ ਏਨਾ ਦਾ ਵੀ ਟਾਈਮ ਅਨਾ jj Gurpreet veer jj omar labe ova ❤ Waghuru waghuru 🙏🙏
@Deepdholan07
@Deepdholan07 11 ай бұрын
ਵਾਹਿਗੁਰੂ ਜੀ ਚਰਨਾ ਵਿਚ ਰੱਖਣ
@apnapunjab2023
@apnapunjab2023 7 ай бұрын
ਦੇਖੋ ਰੱਬ ਵੀ ਇਥੇ ਹੀ ਹੈ ਤੁਸੀਂ ਕਿੰਨੇ ਚਿਰ ਪਲਾਟਾਂ ਦੇ ਪੈਸੇ ਖਾਂਦੇ ਹੋ❤ ਜਮੀਨੋ ਲੈ ਗਿਆ ਜਮੀਨ ਉਹ ਖਾ ਗਿਆ❤ ਬਸ ਲੜੀ ਜਾਓ❤
@rsandhu7646
@rsandhu7646 11 ай бұрын
ਸ਼ਾਇਦ ਆਪਣੇ ਬੱਚਿਆਂ ਨੂੰ ਸਮਝਾ ਰਹੇ ਰਹੇ ਹਨ ਕਿ ਉਹਨਾਂ ਨੇ ਭਵਿੱਖ ਵਿੱਚ ਇਹਨਾਂ ਨਾਲ ਕੀ ਕਰਨਾ ਹੈ।
@BalwinderKaur-py8jt
@BalwinderKaur-py8jt 11 ай бұрын
ਹੈ ਵਾਹਿਗੁਰੂ ਇਹੋ ਜਿਹੀ ਉਲਾਦ ਬਿਨਾ ਕੀ ਥੁੜ੍ਹਿਆ
@rajasidhu4712
@rajasidhu4712 11 ай бұрын
ਵਾਹਿਗੁਰੂ ਜੀ ਮਤ ਦੇਣੀ ਇਨ੍ਹਾਂ ਲੋਕਾਂ ਨੂੰ
@RadheSham-yg5sf
@RadheSham-yg5sf 11 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ 🙏🙏🙏
@JasveerKaur-ns2wl
@JasveerKaur-ns2wl 11 ай бұрын
ਮਾ😂q wq pl q lm pl pl me 0qqqp❤❤😂q​@@RadheSham-yg5sf
@Jatinpurba2
@Jatinpurba2 11 ай бұрын
ਅਸਲੀ ਪੁੱਤ ਤਾ ਗੁਰਪ੍ਰੀਤ ਵੀਰ ਸੀ ❤❤❤❤ਤੁਸੀ ਆਪ ਕਰੋ ਵੀਰੇ
@apnapunjab2023
@apnapunjab2023 11 ай бұрын
ਵਾਹਿਗੁਰੂ ਜੀ ਪੂਰੇ ਪੰਜਾਬੀਆਂ ਉੱਤੇ ਮਿਹਰ ਭਰਿਆ ਹੱਥ ਬਖਸ਼ੋ❤ ਸਾਰਿਆਂ ਨੂੰ ਚੰਗੀ ਮੱਤ ਆਵੇ❤
@ranjitgill7432
@ranjitgill7432 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@VarunSharma-wc8cy
@VarunSharma-wc8cy 11 ай бұрын
​@@ranjitgill7432and 21 😊appt tt4ep9j7😅6go Uojmtkn❤i11and c😅1121 1 9utterly4sale 6uù8okkuuuùùuý j 20😊
@ranidhingra972
@ranidhingra972 11 ай бұрын
Waheyguru ji carna Vichy wasa dena ji🙏🏻🙏🏻🙏🏻
@gurdevsinghaulakh7810
@gurdevsinghaulakh7810 11 ай бұрын
ਗੁਰਪ੍ਰੀਤ ਸਿੰਘ ਜੀ ਤੇ ਵਾਹਿਗੁਰੂ ਗੁਰੂ ਨਾਨਕ ਦਾ ਹੱਥ ਹੈ❤,
@mandeepdhillon1011
@mandeepdhillon1011 11 ай бұрын
ਹਾਏ ਰੱਬਾ ਕਿਉਂ ਇਦਾਂ ਦੇ ਲੇਖ ਲਿਖਦਾ ।।।।।
@harpreetkaur103
@harpreetkaur103 7 ай бұрын
Bahuttt duukh lagda eho jihia video dekh ke
@ParminderKaur-yr9ih
@ParminderKaur-yr9ih 11 ай бұрын
ਵਾਹਿਗੁਰੂ ਜੀ ਕ੍ਰਿਪਾ ਕਰਨ ਬਾਪੂ ਜੀ ਨੂੰ ਚਰਨਾ ਵਿੱਚ ਨਿਵਾਸ ਦੇਣ
@kuljitkanda1276
@kuljitkanda1276 11 ай бұрын
ਬਾਈ ਗੁਰਪ੍ਰੀਤ ਸਿੰਘ ਜੀ ਤੁਸੀ ਬੋਹਤ ਬੱਦੀਆ ਸੇਬੇ ਨਾਭਾ ਰਿਹਾ ਆਂ ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਰੱਖਣ ਤੁਸੀ ਗਲਤੀ ਨਾਂ ਕਰੋ ਜਿਹੜੇ ਬਾਪੂ ਜਾਂ ਮਾਤਾਂ ਨੂੰ ਲਿਆਉਦੇ ਆਂ ਚਾਹੇ ਪਰੋਪਟਰੀ ਸੰਸਥਾਂ ਦੇ ਨਾਂਅ ਕਰੋ
@JaswantSingh-sw9qi
@JaswantSingh-sw9qi 11 ай бұрын
ਲੱਖ ਦੀ ਲਾਹਨਤ। ਲਾਹਨਤ ਹੀ ਦੇ ਸਕਦੇ ਆਂ ਇਹੋ ਜਿਹੇ ਲਾਹਨਤੀਆਂ ਨੂੰ।ਬੇਸ਼ਰਮ ਲੋਕ ਨੇ ਇਹ। ਅਜੇ ਵੀ ਸ਼ਰਮ ਨ੍ਹੀਂ ਕੋਈ ਹੁਣ ਰੋ ਕੇ ਵਿਖਾਉਦੀਆਂ।
@Deephdstudio2626
@Deephdstudio2626 11 ай бұрын
ਲੱਖ ਲਾਹਨਤ ਏਹੋ ਜਿਹੇ ਪੁੱਤਾ ਧੀਆਂ ਦੇ
@rajsidhu7169
@rajsidhu7169 11 ай бұрын
Mintu veer ji🙏 waheguru ji app ji di chardikalla rakkan
@devilgamer2773
@devilgamer2773 11 ай бұрын
Wahagur gurpreet veere nu tandurusti bakshe
@HarpalKaur-z7v
@HarpalKaur-z7v 11 ай бұрын
ਜਦੋ ਇਹ ਬਜੁਰਗਾ ਨੂੰ ਘਰੋ ਕੱਡ ਦੇਦੇ ਨੇ ਤਾ ਉਹਨਾ ਨੂੰ ਦੁਬਾਰਾ ਅੰਤਮ ਸੰਸਕਾਰ ਤੇ ਨਾ ਬੁਲਾਇਆ ਕਰੋ ਵੀਰ ਜੀ
@barinderkaurhundal9856
@barinderkaurhundal9856 11 ай бұрын
ਵੀਰ ਜੀ ਪੁੱਤ ਵਾਲਾਂ ਫਰਜ਼ ਤੁਸੀ ਨਿਭਾਇਆ ਅਸਲ ਵਿੱਚ ਜਿਹੜੇ ਅਸਲੀ ਪੁੱਤ ਆ ਉਹਨਾਂ ਨੇ ਬਾਪੂ ਨੂੰ ਸੰਭਾਲਿਆ ਨੀ ਨਾ ਫਰਜ ਨਿਭਾਇਆ ਵਾਹਿਗੁਰੂ ਜੀ ਬਾਪੂ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੇ 🙏🙏🙏🙏
@jass2748
@jass2748 11 ай бұрын
Ki gal dhiya ne kehda sambhal lya?
@daljinderkaur7324
@daljinderkaur7324 11 ай бұрын
Satnam vaheguru ji sab te Maher kro ji ❤️
@satwantkaur7093
@satwantkaur7093 8 ай бұрын
Je dheean ne hissa lya tan saskar kar den .hun kharach ton dar lagda hai. Bapu di diti jaydad dhid vich peed payegi baki rehandi umar tak.
@Gurbanistatus3658
@Gurbanistatus3658 11 ай бұрын
ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਸੱਭ ਨੂੰ ਮੱਤ ਬਖਸ਼ੋ ਕੇ ਮਾ ਬਾਪ ਦੀ ਸੇਵਾ ਕਰਨ
@DavinderDavinder-kl1nw
@DavinderDavinder-kl1nw 11 ай бұрын
ਏਨੇ ਬਤਮੀਜ ਲੋਕ ਵੀ ਹੈਗੇ ਦੁਨੀਆ ਤੇ
@sk-nr7jr
@sk-nr7jr 11 ай бұрын
ਗੰਦੀ ਔਲਾਦ Es nu e kehde a
@amandipsingh9368
@amandipsingh9368 11 ай бұрын
Gurpreet veer ji tuci bhut hi wadiya insaan ho.Parmatma tuhanu chardi kla bakhshan.
@GagandeepSingh-tn7ut
@GagandeepSingh-tn7ut 11 ай бұрын
Wah oye rbba😢😢
@satwantkaur6151
@satwantkaur6151 11 ай бұрын
ਵਾਹਿਗੁਰੂ ਜੀ ਆਤਮਾ ਨੂੰ ਸ਼ਾਂਤੀ ਦੇਵੇ ਪ੍ਰਵਾਰ ਨੂੰ ਸਮਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@RanaButter-g5o
@RanaButter-g5o 11 ай бұрын
Waheguru ji waheguru ji hor ku nhi bs waheguru ji
@sweetyjohar423
@sweetyjohar423 11 ай бұрын
Waheguru 🙏🙏
@paramjitsingh2022
@paramjitsingh2022 11 ай бұрын
Krde kri Jan bhan...
-5+3은 뭔가요? 📚 #shorts
0:19
5 분 Tricks
Рет қаралды 13 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54
Thank you mommy 😊💝 #shorts
0:24
5-Minute Crafts HOUSE
Рет қаралды 33 МЛН
Humanity-LETS TALK WITH DOC
22:38
LETS TALK WITH DOC
Рет қаралды 883
-5+3은 뭔가요? 📚 #shorts
0:19
5 분 Tricks
Рет қаралды 13 МЛН