ਅਮੀਰ ਬਾਪ ਦੀ ਪੜ੍ਹੀ-ਲਿਖੀ ਧੀ (M.A, B.Ed ) "ਨਿਸ਼ਾ ਗਰਗ " ਵੇਖੋ ਕਿਵੇਂ ...? ਪਟਿਆਲੇ ਰੇਲਵੇ ਸਟੇਸ਼ਨ

  Рет қаралды 599,152

Manukhta Di Sewa Society Ludhiana

Manukhta Di Sewa Society Ludhiana

Күн бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 451
@jagmeetmultanian9992
@jagmeetmultanian9992 2 жыл бұрын
ਇੱਕ ਗੱਲ ਤਾਂ ਮੰਨਣ ਵਾਲੀ ਐ ਕਿ ਭੈਣ‌‌ਦਾ ਸੇਵਾ ਵਾਲਿਆਂ ਤੋਂ ਯਕੀਨ ਹੀ ਉਠਿਆ ਪਿਆ,,ਇਹ ਤਾਂ ਜਿਉਂਦਾ ਰਵੇ ਗੁਰਪ੍ਰੀਤ ਬਾਈ ਜਿਸ ਕਰਕੇ ਅੱਜ ਦੇ ਸਮੇਂ ਵਿੱਚ ਸੇਵਾ ਦੀ ਉਦਾਹਰਣ ਜਿਉਂਦੀ ਐ।
@gurjitkaur8601
@gurjitkaur8601 2 жыл бұрын
ਇਨੀਆਂ ਗਾਲਾਂ ਸੁਣ ਕੇ ਵੀ ਸੇਵਾ ਕਰਨਾ ਧੰਨ ਹੋ ਤੁਸੀਂ
@harmanmaan3890
@harmanmaan3890 2 жыл бұрын
Bht shi gl khi
@tanyashukla3171
@tanyashukla3171 2 жыл бұрын
Sahi aa ....mein oothe hundi aunty di gutdi ghuma dindi
@jaibheemjaiambedkarsahib6863
@jaibheemjaiambedkarsahib6863 2 жыл бұрын
Galla Oh Jaan Kai Nahi Kadhdi Eh Sabh Karma Da Chakkar Hunda Va . Bahut Changa Sidha Ballaimansh Nall Ehda Ho Janda Va
@luckymaan9928
@luckymaan9928 Жыл бұрын
ਵਾਹਿਗੁਰੂ ਜੀ ਦੀ ਕਿਰਪਾ ਐ
@PanchiSaab
@PanchiSaab 6 ай бұрын
। ।m C । M C m V v।dm।mmv।m mv m ।d।,।mgm​@@harmanmaan3890
@damanoberoi3550
@damanoberoi3550 2 жыл бұрын
ਵਾਹਿਗੁਰੂ ਜੀ ਮੇਹਰ , ਵੀਰ ਜੀ ਅੱਜ ਤੁਹਾਡੀ ਸੇਵਾ ਦੇਖ ਕੇ ਦਿਲ ਰੋ ਪਿਆ ਤੁਸੀਂ ਧੰਨ ਹੋ 🙏🏻
@ManpreetSingh-zm3mx
@ManpreetSingh-zm3mx 2 жыл бұрын
ਸੱਚੇ ਪਾਤਸ਼ਾਹ ਵਾਹਿਗੁਰੂ ਜੀ ਭੈਣ ਤੇ ਮੇਹਰ ਕਰੇਓ ਜੀ ਤੁਸੀਂ ਆਪਣੀ ਮੇਹਰ ਨਾਲ 🙏
@shababnoor9325
@shababnoor9325 2 жыл бұрын
Dhan veer gurpreet,,aj kal ta koi maa baap di gaal v nhi sunda ,,te veer ....... waheguru g,,,vdiya umra bakshi nek insaan nu
@eagle6769
@eagle6769 2 жыл бұрын
Bot ਸਬਰ ਚਾਹੀਦਾ ਸਭ ਕੁਝ ਬਰਦਾਸ਼ਤ ਕਰ ਕੇ ਸੇਵਾ ਕਰ ਰਹੇ ਹੋ! God bless you!
@harmanmaan3890
@harmanmaan3890 2 жыл бұрын
Bilkul shi gl
@deepkaur871
@deepkaur871 2 жыл бұрын
Waheguru ji 🙏
@satvindersingh8200
@satvindersingh8200 2 жыл бұрын
Right
@MalkeetSingh-zs8uh
@MalkeetSingh-zs8uh 2 жыл бұрын
@@deepkaur871 pj
@harshvir9281
@harshvir9281 2 жыл бұрын
@@harmanmaan3890 q
@manjitsoni9676
@manjitsoni9676 2 жыл бұрын
ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਿਸ਼ਾਹ ਜੀਉ ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏
@mohiniberi2269
@mohiniberi2269 2 жыл бұрын
Manukhta di sewa sanstha bare kuj kehn layee jine vi dunia te wadhia prais de shabad ne oh thohde ne shabash hai Sardar Gurprit Singh ji nu te ohna de nal kam karan wale bache bade hi sabar naal kam kar rahi sanstha nu Rab di mehr bani rheji.
@sultansingh7138
@sultansingh7138 Жыл бұрын
ਗੁਰਪ੍ਰੀਤ ਸਿੰਘ ਜੀ ਤੁਸੀ ਬਹੁਤ ਮਹਾਨ ਹੋ ਗਾਲ੍ਹਾਂ ਸੁਣਕੇ ਵੀ ਤੁਹਾਡੇ ਵਿੱਚ ਨਿਮਰਤਾ ਸੈਨਸੀਲਤਾ ਹੈ ਤੁਹਾਡੇ ਤੇ ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖੇ 🙏❤️❤️
@makhankalas660
@makhankalas660 2 жыл бұрын
ਵਾਹਿਗੁਰੂ ਜੀ ਮਾਤਾ ਜੀ ਤੇ ਮੇਹਰ ਕਰਿਓ ਜੀ ਸ਼ਾਨਤ ਰਹੇ ਜੀ ਦਵਾਈ ਨਾਲ ਠੀਕ ਹੋ ਜਾਵੇ ਜੀ ਤੇ ਆਪਣੀ ਵਧੀਆ ਜਿੰਦਗੀ ਜੀਵੇ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@surjitkaur7530
@surjitkaur7530 2 жыл бұрын
Waheguru. Mehar Karan
@harbhajansingh4343
@harbhajansingh4343 2 жыл бұрын
Veer ji tuhade mata pita ji kine bhagan valle honge jina ne App ji vargi sant mhapursh hasti nu janm dita una mata pita ji nu thankes
@KamalJeet-lu2po
@KamalJeet-lu2po 2 жыл бұрын
🌺ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ🌺 ਚੜ੍ਹਦੀਕਲਾ ਵਿਚ ਰੱਖੇ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ 😇 🙏
@deepkaur871
@deepkaur871 2 жыл бұрын
Waheguru ji 🙏 dhan sri guru ramdas ji maharaj 🙏 sab da bhala karayo 🙏🙏
@prabhjotcaur
@prabhjotcaur 2 жыл бұрын
Ur patience level🙌 seriously guru mahrj d boht mehr aa tuhde te . Ehna Politely end tk rehna bht aukhe🙌
@makhankalas660
@makhankalas660 2 жыл бұрын
ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਜਿਸ ਵੀਰ ਜੀ ਨੇ ਮਾਤਾ ਦੀ ਮੱਦਦ ਕੀਤੀ ਹੈ ਵਿਡੀਓ ਬਣਾ ਕੇ ਗੁਰਪ੍ਰੀਤ ਵੀਰ ਜੀ ਕੋਲ ਭੇਜੀ ਹੈ ਸਾਰੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@amrindersingh923
@amrindersingh923 2 жыл бұрын
ਬਾਈ ਸੱਚੇ ਪਾਤਸ਼ਾਹ ਤੁਹਾਨੂੰ ਚੜਦੀ ਕਲਾਂ ਬਖਸ਼ਣ
@Waheguru487
@Waheguru487 2 жыл бұрын
ਸਰਬ ਰੋਗੁ ਕਾ ਅਉਖਦ ਨਾਮੁ ਵਾਹਿਗੁਰੂ ਜੀ
@harjinderkavisher7322
@harjinderkavisher7322 2 жыл бұрын
ਉਹ ਮੇਰੇ ਸਾਈਂ ਉਹ ਮੇਰੇ ਸਾਈਂ ਉਹ ਮੇਰੇ ਸਾਈਂ ਉਹ ਮੇਰੇ ਸਾਈਂ ਉਹ ਮੇਰੇ ਸਾਈਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Funny_guru.7870
@Funny_guru.7870 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੇ ਵੀਰ ਜੀ 🙏🙏
@daminiaggarwal2462
@daminiaggarwal2462 2 жыл бұрын
Dhan ho sir tuc jo manukhta di seva kr rhe ho.... Waheguru ji tuhanu lambi umra bakshan.....
@Gurbani804
@Gurbani804 2 жыл бұрын
ਵੀਰ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿ ਕੇ ਸੇਵਾ ਕਰਵਾਂਦੇ ਰਹਿਣ ਜੀ 🙏
@monusaggu9751
@monusaggu9751 2 жыл бұрын
ਵੀਰ ਜੀ ਬਹੁਤ ਵਧੀਆ ਸੇਵਾ ਕਰਨ ਲਈ ਵਾਹਿਗੁਰੂ ਚੜਦੀ ਕਲਾ ਬਖਸ਼ੇ
@ignited0555
@ignited0555 2 жыл бұрын
Sardar in police uniform was so humble and nice ,usko koi need nyi thi iss faltu ka kam main padhana ki , I salute to this guy kaun kehta ha police vala bura hote ha he is the real sikh no talwar no bulshit that's true sikhism ❤
@freebird2380
@freebird2380 2 жыл бұрын
Mind your language who are you to tell what is Sikhism and what is Talwar’s significance in Sikhism.. bloody hell idiotss
@lovelykankarwal8028
@lovelykankarwal8028 Жыл бұрын
प्रभु इतनी सहनशीलता धन्य हो आप लाखो सलाम आपको
@gurmitkaur6371
@gurmitkaur6371 2 жыл бұрын
Aap ko aur police walo ko meri aur se salute waheguru aap sabh da bhala kare
@rajindersinghdhiman1093
@rajindersinghdhiman1093 2 жыл бұрын
ਇਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਦੇਖ।
@pardumansingh5886
@pardumansingh5886 2 жыл бұрын
Sardar sahib dhan ho tusin dhan tuhadi seba. Sat sh. Akkal.
@SunnySingh-ti1bj
@SunnySingh-ti1bj 2 жыл бұрын
bohat badi ਸੇਵਾ
@PawanKumar-is6wt
@PawanKumar-is6wt 2 жыл бұрын
Bhagat puran Singh ji mother traisa ji ne apna Sara jeevan manukhata Lai qurban Kar Dita ose samarap naal mintu veer ji apni ego sukh tyag ke manukhata di Seva Kar rahe han dhan ho mintu Bhaji waheguru aap nu chardi Kala vich rakhan
@MandeepSingh4433
@MandeepSingh4433 2 жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ🙏🙏🙏🙏
@luckymaan9928
@luckymaan9928 Жыл бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ
@gurmeetsingh-hv4qs
@gurmeetsingh-hv4qs 2 жыл бұрын
You are doing a great service of humanity. WAHEGURU ji mehar krn aap te sda hi
@gurwindersidhu3895
@gurwindersidhu3895 2 жыл бұрын
ū
@dixitnahar8967
@dixitnahar8967 2 жыл бұрын
pajji bhot aukha kmm va ehda de patients naal deal krna rbb tuhanu chardikala vich rkhe hmesha
@bablasekhon1044
@bablasekhon1044 10 ай бұрын
ਿੲਨੀਅਾ ਗੱਲਾ ਖਾ ਕੇ ਵੀ ਸੇਵਾ ਕਰਨੀ ਧੰਨ ਹੋ ਬਾੲੀ ਗੁਰਪ੍ਰੀਤ ਤੇ ਨਾਲ ਪੂਰੀ ਟੀਮ ()?,🎉 🎉 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gbskaurzzzkaur4552
@gbskaurzzzkaur4552 2 жыл бұрын
sachme bahut hi sabar ditta tohanu......Enna kuj sun k v sewa Karan nu...hmesha tatpar.....waheguru g tohanu hmesha tandurust rakhe🙏🏼🙏🏼🙏🏼🙏🏼🙏🏼🙏🏼
@staytunedwithsiyu7351
@staytunedwithsiyu7351 2 жыл бұрын
Bht bht shukriya apka sir God bless uh sir
@Sandeep_Sandhu
@Sandeep_Sandhu 2 жыл бұрын
ਵਾਹਿਗੁਰੂ ਜੀ ਮੇਹਰ ਕਰਿਓ👏
@ranjeet.singh.1702
@ranjeet.singh.1702 2 жыл бұрын
Veer ji tuci bhaut great veer ji ho 🙏🏻🙏🏻🙏🏻🙏🏻🙏🏻🙏🏻🙏🏻🇮🇳
@HONEY26HONEY
@HONEY26HONEY 2 жыл бұрын
Veer ji saare patiala walo bahut dhanwaad
@nishukaur5473
@nishukaur5473 2 жыл бұрын
ਵੀਰ ਜੀ ਤੁਸੀਂ ਕਿਹੜੀ ਮਿੱਟੀ ਦੇ ਬਣੇ ਆ। ਪਰਮੇਸ਼ਵਰ ਤੁਹਾਡੇ ਨਾਲ ਕਦੀ ਵੀ ਬੁਰਾ ਨਹੀਂ ਹੋਣ ਦੇਵੇਗਾ। ਰੱਬ ਤੁਹਾਡੀ ਤੇ ਤੁਹਾਡੇ ਟੀਮ ਮੈਂਬਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੀ ਲੰਬੀ ਉਮਰ ਕਰਨ।🙏🙏
@jasandeepsingh2314
@jasandeepsingh2314 2 жыл бұрын
ਸਹੀ ਕਿਹਾ ਜੀ ਤੁਸੀ
@ykmusic7279
@ykmusic7279 2 жыл бұрын
Sahi aa asi ta ik mint wich gusse wich aa jna rabb ji ehna di umer lami karn 🙏
@daniyalabbas5272
@daniyalabbas5272 2 жыл бұрын
@@jasandeepsingh2314 n..n...n.n.n..nnnknn.nn ..n..nn ..n.n.nn K..n.n. nnnn ..knn..n..n.n.n.n.n..n.n.nknknnnnnnn n knn nnnnnn nnkn nn k nnnnn Nnnnnnknn
@pindadalifestyle682
@pindadalifestyle682 2 жыл бұрын
ਵਾਹਿਗੁਰੂ ਜੀ ਮੇਹਰ ਕਰਨ
@simranjeet5621
@simranjeet5621 2 жыл бұрын
Veer g ..waheguru tuhanu chngi sehat lambiya ummran bakshan. 🙏🙏🙏
@sumanbhatti1295
@sumanbhatti1295 2 жыл бұрын
ਵਾਹਿਗੁਰੂ,, ਲੰਮੀ ਉਮਰ ਕਰੇ ਬਾਈ ਜੀ ਦੀ
@vikkdhillon1
@vikkdhillon1 2 жыл бұрын
Gurpreet bai ji 🙏🙏🙏🙏🙏🙏🙏🙏❤️❤️❤️❤️🥰 waheguru ji tuhadi sewa safal krn 🥰
@kavitasonu8823
@kavitasonu8823 2 жыл бұрын
Gurpreet ji sbse bhut ache trike se bat krte ho kitni waheguru ji aapko jindgi me hmesha khus rkhe
@bablasekhon1044
@bablasekhon1044 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harbhajansingh4343
@harbhajansingh4343 2 жыл бұрын
Veer ji App ji de roop ch bhagat purn singh ji dubara aa gaei hon inj lagda thankes
@khanbhai3783
@khanbhai3783 2 жыл бұрын
Very humble love u brother May Allah bless u
@tencomplustwo
@tencomplustwo 2 жыл бұрын
ਹੈ ਮੇਰੇ ਵਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ,ਪਾਰਟ ਟੂ
@jaspreetsingh6352
@jaspreetsingh6352 2 жыл бұрын
ਵਾਹਿਗੁਰੂ ਜੀ ਮਿਹਰ ਕਰਨ🙏🙏
@BloomingCraft
@BloomingCraft 2 жыл бұрын
बहुत बढ़िया kar rahe ho वीर मेरे तुसी
@Drsaab143
@Drsaab143 2 ай бұрын
ਧੰਨ ਹੋ ਤੁਸੀ ਵੀਰ❤❤❤❤❤❤
@defenderoftrutha2z83
@defenderoftrutha2z83 2 жыл бұрын
Bibi di gall vi sahi lagg rahi mainu kuch na kuch jaroor us naal maada hoya hai te , bilkul sahi gal kardi hai koi, us da lagda pehla vi bahut lokan ne galat vi kita hoya lagda kuch , jide kar ke oh kise upar vi vishvaash nahi kar rahi , us di jaanch karo koi na koi waddi gal nikalni
@sumitkapoor192
@sumitkapoor192 2 жыл бұрын
Bhut taras aaunda aapne punjab de naujwaana nu inj dekh ke oho vi padhey likhey hunde hoye
@karankalia4858
@karankalia4858 2 жыл бұрын
God bless you veer dhan ho tuci
@ramandeepkaur6278
@ramandeepkaur6278 2 жыл бұрын
Veer g Tusi than te than tuhadi sewa.
@grtv5834
@grtv5834 2 жыл бұрын
ਪਾਜੀ ਬਹੋਤ ਵਧੀਆ ਨੇ
@guribanwait787
@guribanwait787 2 жыл бұрын
ਤੁਸੀ ਬਹੁਤ ਗ੍ਰੇਟ ਹੋ Gurpreet ਪਾਜੀ ਰੱਬ ਤੁਹਨੂ ਲੱਬਿਆ ਉਮਰ ਬਖਸ਼ੇ
@gursabbajwa6978
@gursabbajwa6978 2 жыл бұрын
ਵਾਹਿਗੁਰੂ ਜੀ ਮੇਹਰ ਕਰਿਓ 🙏🙏
@saroversingh9379
@saroversingh9379 2 жыл бұрын
ਲਵ ਯੂ ਵੀਰ ਜੀ
@rinkudua5829
@rinkudua5829 2 жыл бұрын
Paji sabar dekhya tah tuhade vich. Zabardast aadmi ho paji tusi. Love u paji from heart. Iniya gala kha k v sewa kar rahe ho.
@MandeepKaur-li9ey
@MandeepKaur-li9ey 2 жыл бұрын
ਇਸ ਭੈਣ ਤੇ ਵਾਹਿਗੁਰੂ ਜੀ ਮੇਹਰ ਕਰਨ
@Rani_bhua001
@Rani_bhua001 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਦਵਾਈ ਨਾਲ ਠੀਕ ਹੋ ਜਾਣ
@sarabjeet486
@sarabjeet486 2 жыл бұрын
Mai v sr ik bar iss bebe nu dakhya c thank u Sr kk thonu iss babe bare pta lga nd hun isdi zindgi sudrjugi Tusi sr bht change dil insan ooo mai jis din is babe nu dakhya c Mai kine din ee iss nu bhula nhi ski cc kioki Oss din v ewe ee uchi uchi bol rhe c
@meenakshi6727
@meenakshi6727 2 жыл бұрын
Mene apki bhot sari video dekhti hu
@HoneySingh-vo7is
@HoneySingh-vo7is 2 жыл бұрын
Bai mintu pta ni kwe bardashat kari janda great
@asoinib8235
@asoinib8235 2 жыл бұрын
Waheguru ji meher kre tuhade te🙏🏻🙏🏻😊 itne dangerous logo se milte ho aaplog jaan pr khel kr aaplog itni help krte ❤️ u r doing splendid work veer ji 🙏🏻🙏🏻🙏🏻🙏🏻🙏🏻
@KamleshKamlesh-dl6hg
@KamleshKamlesh-dl6hg 2 жыл бұрын
Waheguru. Aap da saath deve veer ji bhut sewa krde o 🙏🙏
@jasvirdhillon9091
@jasvirdhillon9091 5 ай бұрын
Waheguru g, waheguru g, waheguru g, waheguru g, waheguru g.....
@GurpreetSingh-iq8pz
@GurpreetSingh-iq8pz 2 жыл бұрын
Bilkul sahi boldi pye va va veer ji sachi gall va gaffi kahh di va n g o wali horr konn karda free sawa karni gurugharr vitch karan bilkul sachi boldi mata di n g o bari
@rammirammi2000
@rammirammi2000 2 жыл бұрын
Rabh ne bhot sabar paya bai ch .rabh bhla kre tuhada.
@vikramsharma9943
@vikramsharma9943 2 жыл бұрын
Es kaljug m itne sewa salute mere veera ko
@sunnypreet3952
@sunnypreet3952 2 жыл бұрын
Gud job 22g,salute
@shergill1929
@shergill1929 2 жыл бұрын
Waheguru ji SADDE SHER Veer ji nu Hamesha chrdikla Bich rakheo
@panjab9523
@panjab9523 2 жыл бұрын
wahwguru gg tuhanu hor samratha te himmat den dhan dhan babba deep singh gg
@creativebeautyzone1811
@creativebeautyzone1811 2 жыл бұрын
ਧੰਨ ਹੋ ਤੁਸੀਂ ਵੀਰ ਜੀ 🙏🙏🙏🙏 ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਚੰਗੀ ਸਿਹਤ ਬਖਸ਼ੇ...🙏🙏🙏🙏🙏
@dalbirsinghsingh8144
@dalbirsinghsingh8144 2 жыл бұрын
ਵਾਹਿਗੂਰ ਮੇਅਰ ਕਰੀਓ ਭੈਣ ਤੇ
@jagjeetsingh49
@jagjeetsingh49 2 жыл бұрын
Veer ji Buhat sewa karde ho ji
@Kingalipb26
@Kingalipb26 2 жыл бұрын
Bai ji love you sachi tuci tabb o alah o tuci bhut vadiya bai ji akhan bhar ayiya kive shaarde o tuci sachi alah o beshaara lyi, 🥺🙏🙏🙏
@laddiguru7668
@laddiguru7668 2 жыл бұрын
Hy o raba Gurpreet veer ji ki kos boldea ma par Gurpreet veer ma ma bolda dhan a veer TU TE tere sarei teem wheghuru ji merch parea hat rako veera te
@jagtarenjeetsingh7815
@jagtarenjeetsingh7815 2 жыл бұрын
Punjab police Boys jindabad Baba ji 🙏 u do best 22 ji
@mazhariqbalislamicvideos4828
@mazhariqbalislamicvideos4828 2 жыл бұрын
AllahTahala in ko hamesha Sehat o tandrusti vali zindgi ata farmae ameen
@SandeepKaur-md5is
@SandeepKaur-md5is 2 жыл бұрын
Rub mehar kare tuhade tee sir mai bhut sala too fida hai tuhde tee 🙏❤
@gurmeetsingh-hv4qs
@gurmeetsingh-hv4qs 2 жыл бұрын
Sandeep Kaur ji sat Shri Akal ji WAHEGURU ji mehar krn aap te
@SandeepKaur-md5is
@SandeepKaur-md5is 2 жыл бұрын
Sir galat n samjh lena menu pr tuhade warge insaan bhut he ght n duniya tee jo km tusi kita koi hor de bs daa hai ni isi wjha naal asi tuhade ghyaal ho gye ji
@gurmeetkaur9140
@gurmeetkaur9140 2 жыл бұрын
God bless you veer g bhut vadhia work karda ho veer g app 🙏
@dimplepari4541
@dimplepari4541 2 жыл бұрын
Dhan o bhaazi tusi te thudi sewa Sabar wala hi sewa kar sakda. 🙏🙏🙏🙏
@simirandhawa9064
@simirandhawa9064 2 жыл бұрын
Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji maher kri
@kshatriyasoul6866
@kshatriyasoul6866 2 жыл бұрын
Great work veer ji 🙌🙌🙌🙌🙌🙌🙌 jinne tumhari tarrif karni utni kam he 🙌🙌🙌🙌🙌
@ykmusic7279
@ykmusic7279 2 жыл бұрын
Waheguru ji mehar karn tuhade te veer ji ik pal khrud veer vi bohat sohni sewa karde ik tusi 🙏
@PawanKumar-vq2jt
@PawanKumar-vq2jt 2 жыл бұрын
Bhagwan apko bhut lambi उम्र दे sardar ji
@lakhanlakhannahar2580
@lakhanlakhannahar2580 2 жыл бұрын
Waheguru Gurpreet Bai ko Isse jayda Shean sakti De rab bla kre Bai ka
@WaqarAhmed-vs3ql
@WaqarAhmed-vs3ql 2 жыл бұрын
Good work and thanks for help of human, plz help financially urgently basics of the trust
@sandeepkatal2337
@sandeepkatal2337 2 жыл бұрын
Ur patience and love for humanity is great
@charanjitsingh4388
@charanjitsingh4388 2 жыл бұрын
ਵਹਿਗੁਰੂ ਜੀ ਮੇਹਰ ਕਰੋ ਜੀ
@malkitkaur1691
@malkitkaur1691 2 жыл бұрын
Waheguau ji maher karn
@GurvinderSingh-rw7mo
@GurvinderSingh-rw7mo 2 жыл бұрын
Parmatma tuhadi lambi umer kare
@JarnailKaur-r6t
@JarnailKaur-r6t 6 ай бұрын
God bless you harpreet brother
@ParveenKumar-vb4gv
@ParveenKumar-vb4gv 2 жыл бұрын
Waheguru tuhadi sewa vich barkat pawe veer ji god bless u bro 🙏
@guribanwait787
@guribanwait787 2 жыл бұрын
ਤੁਸੀ ਰੱਬ ਦਾ ਰੂਪ ਹੋ Gurpreet Singh po ਪਾਜੀ ਲਵ ਯੂ ਸੌ ਮੁੱਚ
@yuvrajkhehra9442
@yuvrajkhehra9442 2 жыл бұрын
Dhan veer tuc ehna kuj sehndea a
@deepakbawa8346
@deepakbawa8346 2 жыл бұрын
Ek tuci te ek pal veera bhut vadiya kam kar rahe ho
@jaggikhokhar686
@jaggikhokhar686 2 жыл бұрын
🙏🙏🙏 Gurpreet veer
Beat Ronaldo, Win $1,000,000
22:45
MrBeast
Рет қаралды 158 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН