ਬਾਪੂ ਜੀ ਦਾ ਗੀਤ ਸੋਸ਼ਲ ਮੀਡੀਆ ਉੱਤੇ ਜੰਗਲ ਦੀ ਅੱਗ ਵਾਂਗ ਫ਼ੈਲਿਆ | Jagdeep Singh Thali | harpal Singh Sanehi

  Рет қаралды 447,779

Punjabi Lok Channel

Punjabi Lok Channel

Күн бұрын

Jagdeep Singh Thali, Harpal Singh Sanehi, Song, dharti Di pukar, satvinder Bitti, Surjit Bindrakhia, Hansraj Hans, Tere vich tera Yaar bolda, Punjab, Punjabi, interview, tumbi, viral video, heart touching, voice, gurdas Mann, latest Punjabi songs, Punjabi songs 2020, old singers, latest Punjabi singers

Пікірлер: 811
@harpalhundal46
@harpalhundal46 4 жыл бұрын
ਦੋਸਤੋ , ਯੋਗਰਾਜ ਸਿੰਘ ਜੀ ਨੇ ਹਾਸੇ ਮਜਾਕ ਚ ਕਿਹਾ ਸੀ ਕਿ ਸਾਡੇ ਵਰਗੇ ਹੋ ਜਾੳ ੳੁਹ ਤਾਂ ਬਹੁਤ ਸ਼ਰਧਾ ਰਖਦੇ ਹਨ ਗੁਰੂ ਘਰ ਪ੍ਤੀ,
@jetakhakh5211
@jetakhakh5211 4 жыл бұрын
ਵਾਹਿਗੁਰੂ ਜੀ
@thegamblermusic205
@thegamblermusic205 4 жыл бұрын
ਬਹੁਤ ਵਧੀਆ ਗੱਲਾਂ ਸੀ ਉਸਤਾਦ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ।ਮਹਰਾਜ ਚੜਦੀਕਲਾ ਬਖਸੇ ਥੋਨੂੰ।
@Jassmirpuria
@Jassmirpuria 4 жыл бұрын
@@thegamblermusic205 just.
@DeepSingh-ux2oh
@DeepSingh-ux2oh 4 жыл бұрын
22 g eh media wale jaan buj k eda likhde aa ta k ena nu views milan. Sare pange ehna de hi pwaye hoye aa. Ehna media walya di jameer mar chuki h
@navbajwa6093
@navbajwa6093 4 жыл бұрын
Bhout vadia ji
@hardeepjohaltv8659
@hardeepjohaltv8659 4 жыл бұрын
ਕਿਸ ਕਿਸ ਨੂੰ ਗਾਣਾ ਵੱਦੀਆ ਲਗਿਆ . ?
@oldisgoldvideosmyrecords6062
@oldisgoldvideosmyrecords6062 4 жыл бұрын
ਬਹੁਤ ਵਧੀਆ
@phgbarindergill7194
@phgbarindergill7194 4 жыл бұрын
Koi shabad ni song according
@navbajwa6093
@navbajwa6093 4 жыл бұрын
Bhout vadia sab to vdddi gl sikhi nu apne kolo door nhi hon dita ji
@harjapbrar7511
@harjapbrar7511 4 жыл бұрын
ਵੱਦੀਆ ਨਹੀਂ ਵਧੀਆ ਹੁੰਦਾ ਵੀਰੇ
@ManpreetSingh-ru9jk
@ManpreetSingh-ru9jk 4 жыл бұрын
Ft ft ft ft by Zee tcrew Y zee o 0 but ft by but be by b be bur my lunch time
@JagjitSingh-ci4po
@JagjitSingh-ci4po 4 жыл бұрын
ਬੁਹਤ ਵਧੀਆ ਜੀ ਇਹਨਾਂ ਨੇ ਕੰਮ ਦੇ ਨਾਲ ਨਾਲ ਆਪਣੀ ਸਿੱਖੀ ਨੂੰ ਵੀ ਸਾਂਭ ਕੇ ਰੱਖਿਆ ਹੈ ਸ਼ਲਾਘਾਯੋਗ ਹੈ
@BalwantSingh-et3zn
@BalwantSingh-et3zn 4 жыл бұрын
Gaa aa aa a aa aae
@BalwantSingh-et3zn
@BalwantSingh-et3zn 4 жыл бұрын
Aa
@sumervlogs111
@sumervlogs111 4 жыл бұрын
Good
@Khalsa1699mrsingh
@Khalsa1699mrsingh 4 жыл бұрын
Koi ehsaan ni kita .
@bsingh3099
@bsingh3099 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਧਰਮ ਧਰਮ ਦੇ ਕੰਮ ਕਰਨ ਦਾ ਮਜਾ ਅਲਾਗ
@raghbirsinghmarwah7996
@raghbirsinghmarwah7996 4 жыл бұрын
ਸਾਬਤ ਸੂਰਤ ਦਸਤਾਰ ਸਿਰਾ,,, ਚੜ੍ਹਦੀ ਕਲਾ ਵਿੱਚ ਰੱਖੇ
@Khalsa1699mrsingh
@Khalsa1699mrsingh 4 жыл бұрын
O Baaki galla v jaroori ne .
@MandeepSingh-bx2zx
@MandeepSingh-bx2zx 3 жыл бұрын
Bapu ge guru kirpa. Kre very good
@gursharanpreetsingh1060
@gursharanpreetsingh1060 4 жыл бұрын
ਬਹੁਤ ਵਧੀਆ ਵੀਰ ਜੀ ਸਲਾਮ ਹੈ ਤੁਹਾਡੀ ਸੋਚ ਨੂੰ
@BalwinderSingh-rk4lo
@BalwinderSingh-rk4lo 4 жыл бұрын
ਅਜ ਬੜੇ ਚਿਰਾਂ ਤੋ ਇਹੋ ਜਿਹਾ ਗੀਤ ਸੁਣਿਆ,,ਸੁਆਦ ਆ ਗਿਆ
@sdeepkaur3698
@sdeepkaur3698 4 жыл бұрын
ਵਾਹਿਗੁਰੂ ਅਸਮਾਨ ਤੱਕ ਉਚਾਈਆ ਬਖਸ਼ੇ ਜੀ। ਆਪ ਨੂੰ
@sharanjitkaur5210
@sharanjitkaur5210 4 жыл бұрын
Bahut hi vadhia , God bless you always , brother.
@UttamSingh-rc9lz
@UttamSingh-rc9lz 4 жыл бұрын
ਪੰਜਾਬ ਵਿੱਚ ਕੰਜਰਖਾਨਾ ਕੇ ਪੀ ਐਸ ਗਿੱਲ ਨੇ ਗੁਰਦਾਸ ਮਾਨ ਰਾਹੀ ਇਕ ਸਾਜਿਸ਼ ਤਹਿਤ ਫੈਲਾਇਆ ਗਿਆ ਵਰਨਾ ਹਰ ਪੰਜਾਬੀ ਚੰਗਾ ਹੀ ਸੁਣਨਾ ਪਸੰਦ ਕਰਦੇ ਹਨ।
@SukhwinderSingh-sk1jg
@SukhwinderSingh-sk1jg 4 жыл бұрын
ਹੁਣ ਦੇ ਕਲਾਕਾਰਾਂ ਦੇ ਮੂੰਹਾਂ ਤੇ ਵਟ ਵਟ ਚਪੇੜਾਂ ਨਹੀ ਘਸੁੰਨ ਮਾਰ ਕੇ ਬੂਥੇ ਭੰਨੇ ਆ
@GoogleAccount-pw9kt
@GoogleAccount-pw9kt 4 жыл бұрын
ਵੀਰੇ ਬਹੁਤ ਖੂਬ।
@Creativemind...
@Creativemind... 4 жыл бұрын
ਬਹੁਤ ਵਧੀਆ ਬਾਬਾ ਜੀ 🙏 ਵਾਹਿਗੁਰੂ ਜੀ ਮਿਹਰ ਬਣਾਏ ਰੱਖਣ 🙏
@malsingh638
@malsingh638 4 жыл бұрын
ਹਰਪਾਲ ਸੁਨੇਹੀ ਦੀ ਗਾਇਕੀ ਬਹੁਤ ਵਧੀਆ ਹੈ। ਸੁਨੇਹਾ ਵੀ ਬਹੁਤ ਵਧੀਆ ਹੈ ਜੀ। ਦਿਲੋ ਧੰਨਵਾਦ ਜੀ। ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ ਜਿਲਾ ਮਾਨਸਾ।
@kulwantsingh9415
@kulwantsingh9415 4 жыл бұрын
ਬਹੁਤ ਵਧੀਆ ਹੈ ਜੀ ਵਾਹਿਗੁਰੂ ਮੇਹਰ ਕਰੇ। ਆਲਮ ਲੋਹਾਰ ਵਰਗੀ ਅਵਾਜ ਹੈ ।
@BaljinderSingh-rl3eg
@BaljinderSingh-rl3eg 4 жыл бұрын
ਸਿੱਖੀ ਸਰੂਪ ਤੁਹਾਡਾ ਬਹੁਤ ਸੋਹਣਾ ਬਾਬਾ ਜੀ ਮੈਂ ਵੀ ਚਹੁਨਾ ਤੁਹਾਡੀ ਦਾਹੜੀ ਵਰਗੀ ਦਾਹੜੀ ਮੇਰੀ ਵੀ ਹੋਵੇ ਸੋਹਣੀ
@GoogleAccount-pw9kt
@GoogleAccount-pw9kt 4 жыл бұрын
ਜ਼ਰੂਰ ਹੋਵੇਗੀ ਵੀਰੇ।
@gurbachansingh3783
@gurbachansingh3783 4 жыл бұрын
Sara geet sunaio
@malkitsinghgrewal3067
@malkitsinghgrewal3067 4 жыл бұрын
ਵਾਹਿਗੁਰੂ ਜੀ ਕਿਰਪਾ ਕਰਨਗੇ 🙏🏻
@karamjitsingh6505
@karamjitsingh6505 4 жыл бұрын
ਵਾਹ, ਇਹ ਆ ਅਵਾਜ, ਇਹ ਆ ਗਾਇਕੀ, ਇਹ ਆ ਗੀਤ ਅਰਥ, ਅਾਏ ਲਗਿਆ ਜਿਵੇਂ ਔਜਲੇ, ਮੁਸਿਆਂ ਚ ਸੁਨਾਮੀ ਆ ਗਈ ਹੋਵੇ, ਅੱਜ ਦੇ ਗਾਇਕ ਜੇਕਰ ਏਨੀ ਅਵਾਜ ਚ ਦੋ ਚਾਰ ਗੀਤ ਗਾ ਦੇਣ ਤਾਂ ਮੱਥੇ ਤੇ ਤਰੇਲੀਆਂ ਆਉਣ ਲਗ ਜਾਣ, ਫੁਕਰਿਆਂ ਦੇ ਫੈਨ ਬਣਨੋ ਛੱਡੋ, ਇਹਨਾ ਦੇ ਬਣੋ, ਗੀਤ ਸਮਾਜ ਚੋਂ ਉਪਜਦੇ ਨੇ, ਨਾ ਕਿ ਆਪਣੇ ਆਪ ਚੋਂ
@karmjeetsdhaliwal389
@karmjeetsdhaliwal389 4 жыл бұрын
ਬਹੁਤ ਵਧੀਆ ਬਾਈ ਵਾਹਿਗੁਰੂ ਜੀ ਚੜ੍ਹਦੀ ਕਲਾ ਬਸ਼ਣ
@oldisgoldvideosmyrecords6062
@oldisgoldvideosmyrecords6062 4 жыл бұрын
ਮੂਸੇ ਵਾਲੇ ਦੇ ਫੈਨੋ ਮੂਸਾ ਨਹੀ ਉਸਤਾਦ ਸੁਨੇਹੀ ਸਾਹਿਬ ਜਹੇ ਲੋਕ ਅਸਲੀ ਉਸਤਾਦ ਨੇ
@ਪੱਕੇਮਲਵਈ
@ਪੱਕੇਮਲਵਈ 4 жыл бұрын
ਬਿਲਕੁਲ ਸਹੀ ਕਿਹਾ ਬਾਈ ਜੀ
@navbajwa6093
@navbajwa6093 4 жыл бұрын
Shi keha ji
@cheenumanan6222
@cheenumanan6222 4 жыл бұрын
Moosa wala otha kiva aa gia
@sarbjitsinghsidhu5141
@sarbjitsinghsidhu5141 4 жыл бұрын
@@cheenumanan6222 ji.... FUKRE FUKRE FANs di psand brhi Chanchal hundi hai ji 😂 😂 😂
@LovepreetSingh-ym4yo
@LovepreetSingh-ym4yo 4 жыл бұрын
Right veer ji.
@love.animals.
@love.animals. 4 жыл бұрын
ਅੱਜ ਇਹੋ ਜਿਹੇ ਗਾਇਕਾਂ ਦੀ ਲੋੜ ਆ ਪੰਜਾਬ ਨੂੰ। 👍
@karanbhullar5488
@karanbhullar5488 4 жыл бұрын
jino git vadia lagae oh like kro👇
@lakhveergill7323
@lakhveergill7323 4 жыл бұрын
Very very Good
@BaljinderSingh-rl3eg
@BaljinderSingh-rl3eg 4 жыл бұрын
Bahut vadiya Baba ji ਕੇਸ ਨੀ ਕਟਵਾਉਣੇ ਵਾਹਿਗੁਰੂ ਭਲਾ ਕਰੂਗਾ
@jeetwarwalwarwal3305
@jeetwarwalwarwal3305 4 жыл бұрын
ਥੱਲੀ ਸਾਹਿਬ ਜੀ ਅਜਕਲ ਦੇ ਕਲਾਕਾਰ ਭਾਵੇਂ ਲੱਖਾਂ ਹਨ।ਅਸੀਂ ਲੋਕੁ ਉਨ੍ਹਾਂ ਲੱਚਰਾ ਗੀਤ ਸਾਨੂੰ ਚੰਗੇ ਨਹੀਂ ਲੱਗਦੇ ।ਇਹ ਅਸਲੀ ਪੰਜਾਬੀ ਸਭਿਆਚਾਰ ਇਹ ਹੈ।ਮੈਂ ਇਸ ਕਲਾਕਾਰ ਨੂੰ ਵਧਾਈ ਦਿੰਦਾ ਹਾਂ ।ਮੈਂ ਜੀਤ ਵਾਰਵਲ ਵਲੋਂ ਧੰਨਵਾਦ ।
@prabhsehraj9114
@prabhsehraj9114 4 жыл бұрын
bahut vadia gaya ji parmatma tahanu khush rakhe
@GillGill-zk9ot
@GillGill-zk9ot 4 жыл бұрын
ਦਿਲ ਨੂੰ ਚੀਰ ਦੀ ਆ ਅਵਾਜ ਬਾਬੇ ਦੀ ਆਏ ਚਿੱਤ ਕਰਦਾ ਵਾਰ ਵਾਰ ਸੁਣਨ ਨੂੰ ਜੀ ਕਰਦਾ
@JasbirSingh-kf4qd
@JasbirSingh-kf4qd 4 жыл бұрын
Good veer g waheguru mehar Kre
@daljitshing9017
@daljitshing9017 4 жыл бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ੀ
@vaidmakhansinghdeol8270
@vaidmakhansinghdeol8270 4 жыл бұрын
ਤਾਇਆ ਸਿਰਾ ਈ ਲਾਤਾ ਯਰ । 15 - 06 - 2020
@manikhinda6285
@manikhinda6285 4 жыл бұрын
💯💯💯 swaaddd aa gya bauth gaintt bapuu jii .... Clear voice 👌🏼👌🏼👌🏼👌🏼👌🏼💯💯💯💯
@rajwantsingh1554
@rajwantsingh1554 4 жыл бұрын
ਬਹੁਤ ਵਧੀਆ ਗਾਇਆ ਬਾਈ ਜੀ ਸਲੂਟ ਹੈ ਸਨੇਹੀ ਜੀ
@neerkiran1542
@neerkiran1542 4 жыл бұрын
ੲਿਸ ਤਰਾਂ ਦੇ ਕਲਾਕਾਰਾਂ ਨੂੰ ਪ੍ਣਾਮ ਹੈ ਜੀ ਵਧੀਅਾ ਗਾੲਿਕਾਂ ਨੂੰ ਅਗੇ ਅਾੳੁਣਾ ਚਾਹੀਦਾ ਹੈ ਜੀ ।
@bajwabigdeal2927
@bajwabigdeal2927 4 жыл бұрын
ਆਸਲੀ ਗਾਇਕ
@GurmeetSingh-ou8tk
@GurmeetSingh-ou8tk 4 жыл бұрын
ਵਾਹ ਜੀ ਵਾਹ ਇਸ ਨੂੰ ਕਹਿੰਦੇ ਨੇ ਹਿੱਕ ਦੇ ਜੋਰ ਨਾਲ ਗਾਉਣਾ।ਬਹੁਤ ਵਧੀਆ ਅਰਥ ਭਰਪੂਰ ਗੀਤ।ਵਾਹਿਗੁਰੂ ਜੀ ਸਨੇਹੀ ਸਾਹਬ ਨੂੰ ਚੜ੍ਹਦੀਕਲਾ ਚ ਰੱਖਣ।
@cesiumion
@cesiumion 4 жыл бұрын
ਪੰਜਾਬ ਦੇ ਪੁੱਤਰੋ ਤੇ ਧੀਅੋ, ਪੰਜਾਬੀ ਦਾ ਸ਼ੁੱਧ ਸ਼ਬਦ ਗੀਤ ਏ ਨਾਂ ਕਿ ਗਾਣਾ। ਇਸ ਲਈ ਗੀਤ ਸ਼ਬਦ ਵਰਤਿਆ ਕਰੋ ਨਾਂ ਕਿ ਗਾਣਾ।
@JasbirSingh-fy8vy
@JasbirSingh-fy8vy 4 жыл бұрын
ਵਾਹਿਗੁਰੂ ਜੀ ਦੀ ਕਿਰਪਾ ਹੈ ਵਾਹਿਗੁਰੂ ਜੀ ਭਲਾ ਕਰੇ
@ਸੁਖਵਿੰਦਰਕੌਰਮੋਗਾ
@ਸੁਖਵਿੰਦਰਕੌਰਮੋਗਾ 4 жыл бұрын
ਮੈ ਗੁਡੀ ਹੱਥ ਡੋਰ ਸੱਜਣ ਦੇ ਜਿਵੇ ਰੱਖੇ ਓਮੇ ਰਹਿਣਾ। ਵਾਜਿਬ ਨਹੀਂ ਹੈ ਵਿੱਚ ਸਭਾ ਦੇ ਮੰਦਾ ਖਸਮ ਨੂੰ ਕਹਿਣਾ। 🌴🙏🙏🙏🙏🌴🌺🌺
@sukhrajsingh7780
@sukhrajsingh7780 4 жыл бұрын
ਪਰਿਣਾਮ ਖਾਲਸਾ ਜੀ ਆਪ ਜੀ ਨੂੰ ਆਪ ਜੀ ਤੇ ਵਾਹਿਗੁਰੂ ਦੀ ਕਿਰਪਾ ਹੈ
@JaswantSingh-hv9xj
@JaswantSingh-hv9xj 4 жыл бұрын
Wah Baba ji Saluted from heart
@Farmers327
@Farmers327 4 жыл бұрын
Ahhh vaa asli singing god blss u bappu ji
@KashmirSingh-qo3ks
@KashmirSingh-qo3ks 4 жыл бұрын
Waheguru ji
@mrs.rupindersarbjitdhaliwa6622
@mrs.rupindersarbjitdhaliwa6622 4 жыл бұрын
Very nice bappu g keet it up 👍ਜੇ ਸਾਰੇ ਇਸ ਤਰਾ ਦੇ ਗੀਤਾ ਰਾਹੀ ਮੈਸਜ ਦੇਣ ਤਾ ਅਜ ਦੀ ਜਨਰੇਸ਼ਨ ਲੱਚਰਪੁਣੇ ਨੰੂ ਭੱੁਲ ਕੇ ਸਿੱਧੇ ਰਸਤੇ ਪੈਜੂ 👏🏻
@SukhbirSingh-pb6zu
@SukhbirSingh-pb6zu 4 жыл бұрын
ਬਹੁਤ ਬਹੁਤ ਬਹੁਤ ਵਧੀਆ ਜੀ, ਬਾਬਾ ਜੀ ਨੇ ਗਾਇਆ।
@amannaushehra6738
@amannaushehra6738 4 жыл бұрын
V vnice ji
@VarinderSingh-se4cg
@VarinderSingh-se4cg 4 жыл бұрын
ਬਹੁਤ ਵਧੀਆ ਬਾਪੂ ਜੀ ਜਿਨੀ ਤਾਰੀਫ ਕੀਤੀ ਜਾਵੇ ਘੱਟ ਆ ਜੀ ਅਵਾਜ ਕਯਾ ਬਾਤ ਆ ਜੀ 🙏🙏🙏🙏
@sarbjitsingh8451
@sarbjitsingh8451 4 жыл бұрын
bhut vadia awaz ji. 👍🌹
@kulwantsingh7596
@kulwantsingh7596 4 жыл бұрын
ਹਰਪਾਲ ਸਿੰਘ ਸਨੇਹੀ ਸਾਬ ਬਹੁਤ ਹੀ ਵਧੀਆ ਤੁਹਾਨੂੰ ਔਰ ਤੁਹਾਡੀ ਅਵਾਜ਼ ਨੂੰ ਦਿਲੋਂ ਸਲੂਟ ਹੈ। salute salute salute salute salute salute salute salute salute salute salute
@JagjeetSingh-hy3qb
@JagjeetSingh-hy3qb 4 жыл бұрын
ਬਹੁਤ ਵਧੀਆ ਜੀ
@satinderbasra5921
@satinderbasra5921 4 жыл бұрын
ਬਹੁਤ ਹੀ ਵਧੀਆ ‌‌ । ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਬਖਸ਼ੇ
@ashosulakhansinghrandhawa9318
@ashosulakhansinghrandhawa9318 4 жыл бұрын
ਹਰਪਾਲ ਸਿੰਘ ਸੁਨੇਹੀ ਸੰਗੀਤ ਦਾ ਪੁਰਾਣਾ ਬੇਸ਼ਕੀਮਤੀ ਥੰਮ ਹੈ, ਇਨਾਂ ਤੋਂ ਸਾਫ ਸੁਥਰਾ ਤੇ ਉਚ ਦਰਜੇ ਦੀ ਸੰਗੀਤ ਦੀ ਸਿੱਖਿਆ ਹਾਸਲ ਕਰਨ ਦੀ ਲੋੜ ਅੱਜ ਕੱਲ ਦੇ ਗੀਤ ਕਾਰਾਂ ਸੰਗੀਤ ਕਾਰਾਂ ਤੇ ਗਾਇਕਾਂ ਲੲੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਸੰਗੀਤ ਤੇ ਗੀਤਾ ਦੇ ਬੇਅਰਥੀ ਕੁੱਤੇ ਭਕਾਈ ਸਾਡੇ ਸਮਾਜ ਨੂੰ ਤਬਾਹ ਕਰ ਦੇਵੇ ਗੀ
@kuldipsinghbajwa104
@kuldipsinghbajwa104 4 жыл бұрын
Super ji
@jaggizaildar2060
@jaggizaildar2060 4 жыл бұрын
Ahhh asli singing God bless you bappu ji
@Jaswindersingh-we1vf
@Jaswindersingh-we1vf 4 жыл бұрын
Bahut badhiya bapu ji Panjab the Alam lohar
@PRABHJOTSINGH-be1ev
@PRABHJOTSINGH-be1ev 4 жыл бұрын
ਵੀਰ ਜੀ ਚੜ੍ਹਦੀ ਕਲਾ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@balvindersingh2641
@balvindersingh2641 4 жыл бұрын
🙏🌹ਬਹੁਤ ਹੀ ਪਿਆਰਾ,ਸਚਿਆਰਾ ਅਤੇ ਰੂਹ ਨਾਲ ਗਾਇਆ ਹੋਇਆ ਗੀਤ ਹੈ ਜੀ, "ਗੁਰੂ ਨਾਨਕ ਦੇਵ ਜੀ" ਮਿਹਰ ਭਰਿਆ ਹੱਥ ਰੱਖਣ ਜੀ🌹🙏
@DsNo-no8eu
@DsNo-no8eu Жыл бұрын
Good.veerg
@judgesingh8925
@judgesingh8925 4 жыл бұрын
V nice song sardar ji
@iqbalkour4795
@iqbalkour4795 4 жыл бұрын
V nice uncle g vdiya
@babitamukrram1750
@babitamukrram1750 4 жыл бұрын
ਵਹਿਗੂਰ ਚੜਦੀ ਕਲਾ ਵਿਚ ਰੱਖਣ ਵੀਰੇ ਸਲਾਮ ਆ ਤੁਹਾਡੇ ਸੋਚ ਨੂੰ ਵਹਿਗੂਰ ਚੜਦੀ ਕਲਾ ਵਿਚ ਰੱਖਣ ਇਹਨੂੰ ਕਹਿੰਦੇ ਆ ਗਾਇਕੀ 🙏🙏🙏🙏🙏
@bsingh3099
@bsingh3099 4 жыл бұрын
ਦਰਸ਼ਨ ਕ੍ਰਿਕੇਟ ਦਿਲ ਖੁਸ਼ ਹੋਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sonusingh2364
@sonusingh2364 4 жыл бұрын
ਬਹੁਤ ਵਧੀਆ ਜੀ
@gurmitsinghkhalsa6659
@gurmitsinghkhalsa6659 4 жыл бұрын
ਬੋਤਾ ਹੀ ਸੌਣਾ ਗਆ ਹਰਪਾਲ ਸਿੰਘ ਜੀ ਨੇ
@harjaskaur6192
@harjaskaur6192 4 жыл бұрын
ਜੀ ਬਾਪੂ ਜੀ ਸਤਿ ਸ੍ਰੀ ਆਕਾਲ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@satindersinghsattadahbdahb3595
@satindersinghsattadahbdahb3595 4 жыл бұрын
Sat Sri akal Wah g Wah
@sukhsukh4878
@sukhsukh4878 4 жыл бұрын
ਬਹੁਤ ਹੀ ਖੂਬਸੂਰਤ ਗਾਇਆ ਹੈ ਬਹੁਤ ਬਹੁਤ ਧੰਨਵਾਦ ਹਰਪਾਲ ਸਿੰਘ ਸਨੇਹੀ ਜੀ ਪੑਮਾਤਮਾ ਚੱੜਦੀ ਕੱਲਾ ਵਿੱਚ ਰੱਖੇ ਜੀ ਵਾਹਿਗੁਰੂ ਹਮੇਸ਼ਾ ਤੰਦਰੁਸਤੀ ਬਖਸ਼ੇ ਜੀ
@harmanharman4243
@harmanharman4243 4 жыл бұрын
Kis kis nu insaniat te rab de nal Jude bol lagge .like krke daseo
@mandeeptalwinder6335
@mandeeptalwinder6335 4 жыл бұрын
Wahh ji wahh very nice
@sukhmanpreetsingh1126
@sukhmanpreetsingh1126 4 жыл бұрын
ਬਿਲਕੁਲ ਸਹੀ , ਬਾਈ ਜੀ ਇਹ ਗੱਲਬਾਤ ਨੇ ਧੁਰ ਅੰਦਰ ਤੱਕ ਰੂਹ ਨੂੰ ਸਕੂਨ ਦਿੱਤਾ। ਥਲੀ ਬਾਈ ਜੀ ਨੂੰ ਸਤਿਕਾਰ ਤੇ ਸੁਨੇਹੀ ਜੀ ਨੂੰ ਪ੍ਰਣਾਮ,ਦੋਨੋ ਬਾਈ ਜੀ ਜਿੰਦਾਬਾਦ ✌️✌️✌️✌️✌️✌️
@kulwinderkaur3618
@kulwinderkaur3618 4 жыл бұрын
ਤੁਸੀਂ ਤਾਂ ਅਜੇ ਜੁਆਨ ਹੋ, ਬਹੁਤ ਵਧੀਆ ਆਵਾਜ਼ ਹੈ, ਵਾਹਿਗੁਰੂ ਹੋਰ ਕਾਮਯਾਬੀ ਬਖਸ਼ੇ
@akmundra6045
@akmundra6045 4 жыл бұрын
Mary caste ch v madlion yajai c vrinder bachan da c paji ne v kam kita c
@iqbalsingh2468
@iqbalsingh2468 4 жыл бұрын
ਸਰਦਾਰ ਹਰਪਾਲ ਸਿੰਘ ਜੀ ਬੁਹਤ ਵਧੀਅਾ ਸ਼ਖਸ਼ੀਅਤ ਦੇ ਮਾਲਕ ਨੇ.ੲਿਹਨਾ ਦੀ ਗਾੲਿਕੀ ਕਮਾਲ ਦੀ ਹੈ ਦਿਲੋ ਸਾਲੂਟ ਹੈ ਜੀ
@kirpalsingh2765
@kirpalsingh2765 4 жыл бұрын
Vv nice ji sardar ji
@mangatsinghkularan2031
@mangatsinghkularan2031 4 жыл бұрын
ਬਹੁਤ ਹੀ ਪ੍ਰਭਾਵਸ਼ਾਲੀ ਹਸਤੀ ਦੇ ਮਾਲਕ ਦੇ ਦਿਦਾਰ ਕਰਵਾਇਆ ਜੀ
@drkundlas4275
@drkundlas4275 4 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਹਰਪਾਲ ਸਿੰਘ ਸਨੇਹੀ ਦੀ।ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜਗਜੀਤ ਸਿੰਘ ਥਲੀ ਪੰਜਾਬੀ ਲੋਕ ਚੈਨਲ ਦੀ ਸਫਲ ਇੰਟਰਵਿਊ ।ਡਾਕਟਰ ਸ਼ਾਮ ਸਿੰਘ ਬੇਲਾ ਕੁੰਡਲਸ ਕਲੀਨਿਕ ਰੋਪੜ 94636-96764
@AvtarSingh-vo3sp
@AvtarSingh-vo3sp 4 жыл бұрын
ਵੰਡੇ ਵੀਰ ਜੀ ਬਹੁਤ ਵਦੀਆ ਗਾਇਕੀ ਤੁਹਾਡਾ ਗੀਤ ਸੁਣਕੇ ਬਹੁਤ ਅਨੰਦ ਆਇਆ ਜੀ ਧੰਨਵਾਦ ਜੀ
@amnindergillgill5493
@amnindergillgill5493 4 жыл бұрын
ਬਹੁਤ ਵਧੀਆ ਸਨੇਹੀ ਜੀ ਕਾਸ਼ ਹੋਰ ਕਲਾਕਾਰ ਕੁੱਝ ਸਮਝ ਸਕਣ ਥਲੀ ਵੀਰ ਬਹੁਤ ਧੰਨਵਾਦ ਅਜਿਹੀ ਮਹਾਨ ਸਖ਼ਸ਼ੀਅਤ ਨਾਲ ਇੰਟਰਵਿਯੂ ਕਰਨ ਲਈ
@balirkaurbalvirkaur3994
@balirkaurbalvirkaur3994 4 жыл бұрын
Waa uncle ji 👌👌👌👌
@karajsingh8789
@karajsingh8789 4 жыл бұрын
ਥਲੀ ਸਾਬ ਜੀ ਤੁਹਾਡਾ ਵੀ ਧੰਨਵਾਦ ਜੀ ਚੰਗੀ ਸ਼ਖ਼ਸੀਅਤ ਦੇ ਦਰਸ਼ਨ ਕੀਤੇ
@farmer7856
@farmer7856 4 жыл бұрын
ਵਾਹ ਜੀ ਵਾਹ ਬਹੁਤ ਸੋਹਣਾ।
@bakhshishsingh6606
@bakhshishsingh6606 4 жыл бұрын
ਵੀਰ ਜੀ ਬਹੁਤ ਹੀ ਸੋਹਣਾ ਗਾਇਆ ਤੁਸਾ ਵਾਹਿਗੁਰੂ ਮੇਹਰ ਕਰੇ
@amandeepkaur8533
@amandeepkaur8533 4 жыл бұрын
ਥਲੀ ਸਾਹਿਬ ਵੀਰ ਜੀ ਸੋਹਣ ਸਿੰਘ ਪੱਪਰਾਲੀ ਜੀ ਦੇ ਵਿਚਾਰ ਸੁਣਨ ਨੂੰ ਬਹੁਤ ਦਿਲ ਕਰਦਾ ਤੁਸੀ ਪਹਿਲਾਂ ਵਾਂਗ ਉਹਨਾਂ ਨਾਲ਼ ਪ੍ਰੋਗਰਾਮ ਲੈ ਕੇ ਆਓ
@karajsingh8789
@karajsingh8789 4 жыл бұрын
ਵਾਹਿਗੁਰੂ ਜੀ ਬਾਪੂ ਜੀ ਨੂੰ ਹੋਰ ਬੁੱਧੀ ਬਖ਼ਸ਼
@vinylRECORDS0522
@vinylRECORDS0522 4 жыл бұрын
ਬਹੁਤ ਜੋਸ਼ ਨਾਲ,ਜਮਾਨੇ ਦੀਆਂ ਸੱਚਾਈਆਂ ਨੂੰ ਉਜਾਗਰ ਕੀਤਾ ਹੈ ।
@jksingh834
@jksingh834 4 жыл бұрын
ਇਹਦੇ ਗੀਤਾਂ ਵਿਚ ਕੋਈ ਸੁਨੇਹਾ ਕੋਈ ਸੁਦੇਸ਼ ਹੁੰਦਾ ਹੈ ਜਿਹੜਾ ਸਮਝੇ ਉਹਨਾਂ ਲਈ ਬਹੁਤ ਹੈ ਜਿਹੜੇ ਨਾ ਸਮਝਣ ਉਹਨਾਂ ਵਾਸਤੇ ਕੁਝ ਵੀ ਨਹੀਂ ਹੈ
@satinderJahangir86
@satinderJahangir86 4 жыл бұрын
Thank you Jagdeep Singh Thali ji. Tusi Rabbi rooh bhai Harpal Singh snehi ji naal roobru kraya
@maanproduction2658
@maanproduction2658 4 жыл бұрын
ਇਹ ਹੁੰਦੀ ਆ ਪੁੱਤਰੋ ਗਾਇਕੀ ਜੋ ਅੱਜ ਕੱਲ ਦੇ ਨੋਜਵਾਨਾ ਤੋਂ ਵੀ ਨਹੀਂ ਕਰ ਹੁੰਦੀ , studio vich geet Kar Kar k hitt hoyi jande ne ,but live akhara kise v bakre🐐 to Nahi laa hunda , ,,tahi ta kehde aaa peo peo he hunda te put put he hunda
@dalbirvirk2524
@dalbirvirk2524 4 жыл бұрын
ਸੋਹਣੇ ਸਗੀਤ, ਸੋਹਣੀ ਆਵਾਜ਼, ਸੋਹਣਾ ਸਿੱਖੀ ਸਰੂਪ ਦੇਖ ਕੇ ਮੰਨ ਬਹੁਤ ਖੁਸ਼ ਹੋਇਆ ਹੈ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਦੇਵੇ। ਥਲੀ ਸਾਹਬ ਪਤਰਕਾਰ ਜੀ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ। ਇਹ ਬਹੁਤ ਅੱਛੇ ਇੰਸਾਨ ਹਨ।
@sonubehal3955
@sonubehal3955 4 жыл бұрын
ਵੀਰ ਜੀ ਬਹੁਤ ਹੀ ਚੰਗਾ ਲੱਗਾ ਬਾਬਾ ਜੀ ਬਾਰੇ ਵਾਹ ਮੇਰੇ ਰੱਬ ਉਮਰਾਂ ਲੰਬੀਆਂ ਕਰਨਾ 🙏🙏🙏🙏🙏👌👌👌👌👌
@pritpalsinghchinna8628
@pritpalsinghchinna8628 4 жыл бұрын
ਵਾਹ ਜੀ ਵਾਹ ਸਿੰਘੋ ਚੜਦੀਕਲਾ ਹੋ ਗੲਈ ਬਹੁਤ ਸੋਹਹਣਾ ਗੀਤ ।ਵਾਹਿਗੁਰੂ ਮੇਹਰ ਕਰੇ ।
@ਖੱਚਪੱਤਰਕਾਰਦੂਰ
@ਖੱਚਪੱਤਰਕਾਰਦੂਰ 2 жыл бұрын
ਸਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੀਡੀਆ ਵਿੱਚ ਆਪਣੇ ਆਪ ਬਣੇ ਪੱਤਰਕਾਰਾਂ ਨੂੰ ਨੇ ਆਪਣੀ ਟੀ ਆਰ ਪੀ ਲੈਂਈ ਪੈਰੀਂ ਹੱਥ ਲਾਇਆ ਕਰਨਗੇ ਤੁਸੀਂ ਆਪਣੇ ਚੈਨਲ ਤੇ ਜਿਸ ਦਿਨ ਵੀਡੀਓ ਪੌਣ ਦੀ ਸ਼ਰਤ ਰੱਖੀ ਕਿਸੇ ਨੇ ਨਹੀਂ ਇੰਟਰਵਿਊ ਕਰਨ ਲਈ ਔਣਾ ਹੁਣ ਆਪਣੇ ਚੈਨਲ ਤੇ ਪੱਤਰਕਾਰ ਲਾਣਾ ਸ਼ੇਅਰ ਕਰਕੇ ਕਮਾਈ ਕਰੂ ਤੋ ਕੋਈ ਹਮਦਰਦੀ ਨਹੀਂ ਕਿੰਨੇ ਕਿਸਾਨ ਮੋਰਚੇ ਵਿੱਚ ਬੰਬੇ ਕਲਕੱਤੇ ਮੋਰਚੇ ਦੇ ਨਾਮ ਤੇ ਗਾਏ ਐਂਡ ਬਿਗਾਨੇ ਲੋਕਾਂ ਦੀ ਕਰੀ ਗਾਏ
@ਸੁਖਵਿੰਦਰਕੌਰਮੋਗਾ
@ਸੁਖਵਿੰਦਰਕੌਰਮੋਗਾ 4 жыл бұрын
ਯਾਰ ਮੇਰੇ ਨੇ ਤੋਹਫਾ ਘਲਿਆ ਕਾਬਲ ਦੀ ਕਸਤੂਰੀ ਜੇ ਖੋਲਾ ਤੇ ਖੁਸ਼ਬੂ ਆਵੇ ਜੇ ਤੋਲਾ ਤੇ ਪੂਰੀ। 🕊🕊
@jagwindervirdi9363
@jagwindervirdi9363 4 жыл бұрын
ਸਨੇਹੀ ਸਾਹਿਬ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਕਿਰਪਾ ਕਰਕੇ ਸੰਗੀਤ ਅਕੈਡਮੀ ਦਾ ਪੂਰਾ ਦੱਸਿਆ ਜਾਵੇ।
@amrikaulakh4280
@amrikaulakh4280 4 жыл бұрын
ਬਹੁਤ ਵਧੀਆ ਕੰਮ ਦੀਆਂ ਗੱਲਾਂ ਜੀ ਧੰਨਵਾਦ ਸਰਦਾਰ ਸਾਬ
@MohanSingh-lo9pv
@MohanSingh-lo9pv 4 жыл бұрын
ਸਨੇਹੀ ਸਹਿਬ ਤੂਹਾਡੈ ਨਾਲ ਦੇ ਇਕ ਗਇਕ ਵਿਰਕ ਨੂਰਪੂਰੀ ਪਾੰਤੜਾ ਵੀ ਹੇਗੈ ਨੈ
@kulwinderkaur3618
@kulwinderkaur3618 4 жыл бұрын
ਤੁਹਾਡੇ ਤੇ ਵਾਹਿਗੁਰੂ ਦੀ ਬੜੀ ਕਿਰਪਾ ਹੈ, ਤੁਸੀਂ ਗੁਰੂ ਸਾਹਿਬ ਦੱਸੀ ਸਿੱਖਿਆ ਤੇ ਅਮਲ ਕੀਤਾ, ਸਾਬਤ ਸੂਰਤ ਦਸਤਾਰ ਸਿਰਾ,ਗੁਰੂ ਸਾਹਿਬ ਤੁਹਾਨੂੰ ਬਹੁਤ ਪਿਆਰ ਕਰਦੇ ਹਨ
@mrkulwantgrewal
@mrkulwantgrewal 4 жыл бұрын
ਥਲ਼ੀ ਗੀਤ ਅਰਥਹੀਣ ਨੀ ਹੁੰਦੇ ਗੀਤ ਦਾ ਅਰਥ ਮਨੋਰੰਜਨ ਹੁੰਦੈ। ਜੀਹਨੂੰ ਚੰਗਾ ਲਗੇ ੳੁਹ ਸੁਣ ਕੇ ਜਾਂ ਗਾ ਕੇ ਮਨੋਰੰਜਨ ਕਰ ਲੈਂਦੈ। ਅਾਲਮ ਲੁਹਾਰ ਸਾਹਿਬ ਦੀ ਧੁਨ ਤੇ ਅੰਦਾਜ਼ ਵਰਤਿਅਾ ਹੈ ੳੁਹਨਾ ਦਾ ਵੀ ਨਾਂ ਲੈਣਾ ਚਾਹੀਦਾ ਹੈ।
@ramneekkaur5061
@ramneekkaur5061 4 жыл бұрын
ਹੁੰਦਲ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤੇ
@naharsingh8884
@naharsingh8884 4 жыл бұрын
ਵਾਹ ਜੀ ਵਾਹ ਵੀਰ ਜੀ ਵਾਹਿਗੁਰੂ ਆਪ ਜੀ ਨੂੰ ਚੜੵਦੀਆ ਕਲਾ ਵਿੱਚ ਰੱਖਣ
@desipanjaban
@desipanjaban 4 жыл бұрын
ਧੰਨਵਾਦ ਜੀ। ਮੈਨੂੰ ਵੀ ਇਹ ਗੀਤ ਕਿਸੇ ਨੇ ਵਟਸਐਪ ਤੇ ਭੇਜਿਆ ਸੀ ਪਰ ਗਾਇਕ ਦਾ ਨਾਮ ਨਹੀਂ ਸੀ। ਅੱਜ ਤੁਹਾਡੀ ਇਸ ਇੰਟਰਵਿਉ ਦੇਖ ਕੇ ਵਧੀਆ ਲੱਗਿਆ ਜੀ।
@daudharwalakavisharijatha8089
@daudharwalakavisharijatha8089 4 жыл бұрын
ਵਾਹ ਜੀ ਵਾਹ ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@sukhdoab834
@sukhdoab834 4 жыл бұрын
Good reply to Sidhu ghoosewala.
@jorasingh5075
@jorasingh5075 4 жыл бұрын
ਸੰਪੂਰਨ ਗਾਇਕ , ਸੰਗੀਤਕਾਰ , ਤੇ ਹਰ ਪੱਖੋ ਸੰਪੂਰਨ ।
@harjaskaur6192
@harjaskaur6192 4 жыл бұрын
ਵਾਹ ਵੀਰ ਜੀ ਵਾਹ ਥਲੀ ਸਾਬ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੋ ਕਿ ਆਪ ਜੀ ਬਹੁਤ ਵਧੀਆ ਵਿਚਾਰ ਲੈ ਕੇ ਅਉਦੇ ਹੋ ਜੀ ਸਤਿ ਸ੍ਰੀ ਆਕਾਲ ਜੀ
@tejpalsingh-ip2gc
@tejpalsingh-ip2gc 4 жыл бұрын
ਬਹੁਤ ਵਧੀਆ ਹੈ ਜੀ ਜਿੰਨੀ ਵੀ ਤਾਰੀਫ਼ ਕਰਾਂ ਘੱਟ ਹੈ
@kamaljitsingh7364
@kamaljitsingh7364 4 жыл бұрын
ਯੋਗਰਾਜ ਸਿੰਘ ਕੋਈ ਵੀ ਇੰਟਰਵਿਊ ਦੇਣ ਤੋਂ ਪਹਿਲਾਂ" ਵਾਹਿਗੁਰੂ ਜੀ ਕਾ ਖਾਲਸਾ ਮੈ ਯੋਗਰਾਜ ਸਿੰਘ ਪੁੱਤਰ ਸ਼ਹੀਦ ਬਾਬਾ ਦੀਪ ਸਿੰਘ" ਕਹਿਕੇ ਸੰਬੋਧਨ ਕਰਦੇ ਹਨ ਪਰ ਬੜੀ ਸ਼ਰਮ ਦੀ ਗਲ ਹੈਂ ਜਿਹੜਾ ਕਿ ਉਹਨਾਂ ਨੇ ਹਰਪਾਲ ਸਿੰਘ ਜੀ ਨੂੰ ਕੇਸ ਕਟਾਕੇ ਫਿਲਮਾਂ ਵਿਚ ਆਉਣ ਲਈ ਪ੍ਰੇਰਿਤ ਕੀਤਾ।ਭਾਈ ਹਰਪਾਲ ਸਿੰਘ ਜੀ ਗ੍ਰੇਟ ਹਨ ਉਹਨਾਂ ਨੇ ਆਪਣਾ ਸਰੂਪ ਕਾਇਮ ਰਖਿਆ।ਬਹੁਤ ਵਧੀਆ ਕਲਾਕਾਰ ਹਨ ਹਰਪਾਲ ਸਿੰਘ ਜੀ।ਰੱਬ ਹੋਰ ਤਰਕੀਆਂ ਬਖਸ਼ੇ।
@InderjitSingh-gw7yb
@InderjitSingh-gw7yb 4 жыл бұрын
Very nice voice and thinking. God bless u Sanehi ji.
@shubdeepsingh8776
@shubdeepsingh8776 4 жыл бұрын
Nice song ✌✌ awaj aalam Lohar wargi wahe guru maher karan ji
@dhadigurdeepsinghdeepak5635
@dhadigurdeepsinghdeepak5635 4 жыл бұрын
ਕਿਆ ਬਾਤ ਸਤਿਕਾਰਯੋਗ ਸ ਹਰਪਾਲ ਸਿੰਘ ਜੀ ਸਨੇਹੀ ਸਾਬ ਜੀ ਇੰਟਰਵਿਊ ਸੁਣ ਕੇ ਬਹੁਤ ਖੁਸ਼ੀ ਹੋਈ ਕੇ ਸਾਡੇ ਕੋਲ ਐਸੇ ਮਹਾਨ ਕਲਾਕਾਰ ਵਿਦਵਾਨ ਹਨ ਜਿਹੜੇ ਸਮਾਜ ਨੂੰ ਬਹੁਤ ਕੁਝ ਦੇ ਸਕਦੇ ਹਨ ਤੇ ਦੇ ਰਹੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ
@kgapswarrior5065
@kgapswarrior5065 4 жыл бұрын
Hit kar do yaaro Babbe nu .....taaki pata chal jaaye ki tallent di umar koi ni hundi
@uniquekaur2494
@uniquekaur2494 4 жыл бұрын
Landu singero sikho kuj ihna kolo
@DarshanSingh-qq5nv
@DarshanSingh-qq5nv 4 жыл бұрын
Sanehi ji mai allam lohar ate balli jatty nu bhut sunda par tuci kithe c
@SainiSandeep9
@SainiSandeep9 4 жыл бұрын
Really nice voice
@renukaahuja664
@renukaahuja664 4 жыл бұрын
Saada Asli punjab, Wah Ji Wah
@ranjitsohal4340
@ranjitsohal4340 4 жыл бұрын
Hello
@rajasingh5803
@rajasingh5803 4 жыл бұрын
Right Ji
@kashmirsingh7710
@kashmirsingh7710 4 жыл бұрын
Sadhu chal da bhala. Nagare bus bhale. Harpal sanhi ji
@gagandeepsingh6417
@gagandeepsingh6417 4 жыл бұрын
ਆਰਿਫ਼ ਲੋਹਾਰ ਵਰਗੀ ਅਵਾਜ਼ ਆ ਬਾਬਾ ਜੀ ਦੀ ਗੋਲਡ ਓ ਤੁਸੀ ਜੀ
@sukhdarshannangla4031
@sukhdarshannangla4031 4 жыл бұрын
Guru nanak dev ji de kirpa bani rahe tuhade te. Sukhdarshan singh nangla
@charankaur8168
@charankaur8168 4 жыл бұрын
Waheguru. Aap. Ji. Diya. Bulandia.. Asman. Tey. Pounchya..
iPhone or Chocolate??
00:16
Hungry FAM
Рет қаралды 42 МЛН
when you have plan B 😂
00:11
Andrey Grechka
Рет қаралды 67 МЛН
Baba Faqeeriya vs Baba Bomb | very Funny video 2019 | Interesting Gossip | IPPD
28:14
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 1,7 МЛН
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 14 М.