ਕਬਾੜ ਵੇਚਣ ਵਾਲੇ ਮਸ਼ਹੂਰ ਹੋਏ ਗਾਇਕ ਹਰਪਾਲ ਸਿੰਘ ਦੇ ਕਮਾਲ ਦੇ ਗੀਤ ਤੇ ਗੱਲਾਂ | Jagdeep Singh Thali

  Рет қаралды 596,875

Punjabi Lok Channel

Punjabi Lok Channel

Күн бұрын

Harpal Singh | Pakhi Kalan | Interview | Kabaad | Kabadiya | Punjabi Songs | Punjabi Singers | Latest Songs | Jagdeep Singh Thali | Fridkot | Old | Copy Kuldeep Manak | Sweet Voice | Heart Touching

Пікірлер: 899
@jagdeepsinghthali3572
@jagdeepsinghthali3572 4 жыл бұрын
ਗ਼ਰੀਬੀ ਵਿਚ ਇੰਨਾ ਖੁਸ਼ ਬੰਦਾ ਵੇਖਣਾ ਬਹੁਤ ਔਖਾ ਬਹੁਤ ਮਿਲਾਪੜੇ ਸੁਭਾਅ ਦੇ ਮਾਲਕ ਹਨ ਸ੍ਰ. ਹਰਪਾਲ ਸਿੰਘ ਪਿਆਰੇ ਸਾਥੀਓ ਵੀਡੀਉ ਵਿਚ ਹਰਪਾਲ ਸਿੰਘ ਦਾ ਸੰਪਰਕ ਨੰਬਰ ਵੀ ਪੁੱਛਿਆ ਗਿਆ ਹੈ ਇਹਨਾ ਨੂੰ ਕਿਰਤ ਉਤੇ ਲਾਉਣ ਵਿੱਚ ਮੱਦਦ ਕਰੋ ਲੱਚਰ ਗਾਇਕਾਂ ਦੀਆਂ ਸਟੇਜਾਂ ਬੰਦ ਕਰ ਕੇ ਇਹਨਾ ਨੂੰ ਅੱਗੇ ਲਿਆਓ ਬਹੁਤ ਸ਼ੁਕਰੀਆ ਸਤਿਕਾਰਤ ਰੂਹਾਂ ਦਾ ਜੀ ਜਗਦੀਪ ਸਿੰਘ ਥਲੀ
@sharanjeetsingh5236
@sharanjeetsingh5236 4 жыл бұрын
ਸਤਿਕਾਰ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਜੀ 7355309000
@ManjitKaur-dm2in
@ManjitKaur-dm2in 4 жыл бұрын
Sat sri akal veer ji ... ajj jehna di interview layi hai oh bahut vadiya person ne te tusi sab to jiada vadiya person ho tuhadiya three four interview dekhiya...veer ji ehna da number de deyo plz ,, mai dharmik programme te ehna layi book krauna chaungi..ik te saaf singing sunan nu milugi ,,jo akal nai reh gayi ,,duja kuch paratma valo ehna nu mauka milega gaun layi..
@chhindersingh7113
@chhindersingh7113 4 жыл бұрын
ਸਤਾਦ ਜੀ ਬਹੁਤ ਵਧੀਆ ਮੈਂ ਵੀ ਹਿੱਸਾ ਬਣਨਾ ਚਾਹੀਦਾ ਮੀਡੀਆ ਦਾ ਸਿਰਫ ਸੇਵਾ ਤੇ
@harbanssidhu5234
@harbanssidhu5234 4 жыл бұрын
ਧੰਨਵਾਦ ਜਗਦੀਪ ਵੀਰ ਜੀ
@RanjeetSingh-pw4tw
@RanjeetSingh-pw4tw 4 жыл бұрын
ਬਹੁਤ ਹੀ ਨੇਕ ਕਾਰਜ ਕਰਦੇ ਹੋ ਵੀਰ ਜੀ ਤੁਸੀਂ ਐਵੇਂ ਦੇ ਗੁਣਕਾਰੀ ਲੋਕਾਂ ਨੂੰ ਅੱਗੇ ਲਿਆ ਕੇ । ਇਕ ਨਾ ਇਕ ਦਿਨ ਇਹ ਬਾਬਾ ਜੀ ਜਰੂਰ ਉਚੇ ਮੁਕਾਮ ਨੂੰ ਹਾਸਲ ਕਰਨ ਮੇਰੀ ਤਾਂ ਇਹੀ ਅਰਦਾਸ ਹੈ ਆਕਾਲ ਪੁਰਖ ਜੀ ਦੇ ਅੱਗੇ। ਮੈਨੂੰ ਵੀ ਮਾਲਕ ਸੱਚੇ ਪਾਤਸ਼ਾਹ ਜੀ ਨੇ ਲਿਖਣ ਤੇ ਗਾਉਣ ਦਾ ਹੁਨਰ ਬਖ਼ਸ਼ ਕੇ ਭੇਜਿਆ ਸੀ। ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਘਰ ਦੀਆਂ ਮਜ਼ਬੂਰੀਆਂ ਤੇ ਗਰੀਬੀ ਤੇ ਸ਼ਕਲ ਪੱਖੋਂ ਕੋਈ ਜ਼ਿਆਦਾ ਸੋਹਣਾ ਨਾ ਹੋਣ ਕਾਰਨ ਬਸ ਹੁਣ ਮੇਰਾ ਹੁਨਰ ਵੀ ਛੁਪਿਆ ਹੀ ਰਹਿ ਗਿਆ।
@Jogasinghshaheed149
@Jogasinghshaheed149 4 жыл бұрын
ਪੱਤਰਕਾਰ ਵੀਰ ਵੀ ਪ੍ਰਸ਼ੰਸਾ ਦੇ ਯੋਗ ਹੈ
@Lifeofa159
@Lifeofa159 4 жыл бұрын
ਪੱਤਰਕਾਰ ਬੰਦਾ ਕੈਂਟ ਆ,ਸਤਿਕਾਰ ਆ ਦਿਲੋ ਬਾਈ ਦਾ...
@hkbgodisone5911
@hkbgodisone5911 4 жыл бұрын
ਕੈਟ ਜਾਂ ਘੈਂਟ
@deepsidhu4551
@deepsidhu4551 4 жыл бұрын
ਫੱਕਰ ਬੰਦੇ ਦੀ ਇੰਟਰਵਿਊ ਲਈ ਆ ਵੀਰ ਨੇ ਬਹੁਤ ਚੰਗੀ ਗੱਲ ਆ ਵਾਹਿਗੁਰੂ ਮੇਹਰ ਕਰੇ
@sarbjitkaur7356
@sarbjitkaur7356 4 жыл бұрын
ਲਾਲਚੀ ਨਹੀ ਆ ਵੀਰ ਜੀ ਬਹੁਤ ਵਧੀਆ
@nridesitvusa
@nridesitvusa 4 жыл бұрын
ਵਾਹ !
@nirmaljeet3768
@nirmaljeet3768 4 жыл бұрын
ਸਾਰੇ ਵੀਰਾ ਅਗੇ ਬੇਨਤੀ ਹੈ ਕਿ ਇਸ ਵੀਰ ਦੀ ਮਦਦ ਕੀਤੀ ਜਾਵੇ ਬਹੁਤ ਮਿਠੀ ਅਵਾਜ ਹੈ ਵੀਰ ਦੀ ਸਤਿ ਸ੍ਰੀ ਅਕਾਲ ਸਾਰਿਆ ਨੂੰ
@sonusharma6773
@sonusharma6773 4 жыл бұрын
ਬਹੁਤ ਸੋਹਣੀ ਅਾਵਾਜ ਹੈ ਜੀ िਵਚਾਰਾ िਸਰਫ ਗਰੀਬੀ ਕਰ ਕੇ ਹੀ ਅਾਪਣਾ ਨਾਮ ਨਹੀਂ ਚਮਕਾ ਸिਕਅਾ...🙏🙏🙏🙏🙏🙏🙏🙏
@laddipakhi4462
@laddipakhi4462 4 жыл бұрын
ਬਹੁਤ ਹੀ ਖੂਬ ।
@kamalguraya3476
@kamalguraya3476 4 жыл бұрын
ਬਹੁਤ ਵਧੀਆ ਆਵਾਜ ਦੇ ਮਾਲਕ ਗਰੀਬੀ ਕਰਕੇ ਅੱਗੇ ਨਹੀਂ ਆ ਸਕਦੇ
@GoogleAccount-pw9kt
@GoogleAccount-pw9kt 4 жыл бұрын
ਇਹਨਾਂ ਦਾ ਫ਼ੋਨ ਨੰਬਰ ਜ਼ਰੂਰ ਦਿਓ।
@jindsingh5817
@jindsingh5817 4 жыл бұрын
ਥਲੀ ਜੀ ਲੋਕੀ ਪੈਸੇ ਦਿੰਦੇ ਆ ਤਾਂ ਲੈਂਣੇ ਚਾਹੀਦੇ ਹਨ ਜੇ ਨਹੀਂ ਹਨ ਤਾ ਜ਼ਰੂਰੀ ਮਰਨਾ ਗਰੀਬ ਨੇ ਕਿਥੋਂ ਦੇਣੇ ਆ ਅਮੀਰ ਹੀ ਦੇਣਗੇ
@ramansharmachh.3577
@ramansharmachh.3577 4 жыл бұрын
ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਿਰ ਕਰੇ। ਰੱਬ ਦੀਆਂ ਪੂਰੀਆਂ ਮਿਹਰਾਂ ਹਨ, ਤੁਹਾਡੇ ਤੇ। ਮਾਇਆ ਜਾਲ ਤੋਂ ਬਚਾ ਕੇ ਰੱਬ ਨੇ ਏਨਾ ਸਬਰ ਸੰਤੋਖ ਦਿੱਤਾ। ਜਿੰਦਗੀ ਨੂੰ ਪੂਰੀ ਤਰ੍ਹਾਂ ਮਾਨ ਰਹੇ ਹੋ।
@DarshanSingh-dn7sn
@DarshanSingh-dn7sn 4 жыл бұрын
ਅੱਜ ਦੇ ਗਾਇਕ ਕਹਿੰਦੇ ਨੇ ਕਿ ਲੋਕ ਜਿਵੇਂ ਦਾ ਪਸੰਦ ਕਰਦੇ ਨੇ ਅਸੀਂ ਉਸੇ ਤਰ੍ਹਾਂ ਦਾ ਗਾਉਂਦੇ ਹਾਂ ਪਰ ਸੱਚਾਈ ਕੁਝ ਹੋਰ ਹੈ ਕੀ ਚੰਗਾ ਤੇ ਸਾਫ ਸੁਥਰਾ ਗਾਉਣ ਵਾਲੇ ਨੂੰ ਲੋਕ ਪਸੰਦ ਨਹੀਂ ਕਰਦੇ ਇਹ ਉਸੇ ਦੀ ਇੱਕ ਮਿਸਾਲ ਹੈ ਲੋਕ ਅੱਜ ਵੀ ਚੰਗਾ ਤੇ ਸਾਫ ਸੁਥਰਾ ਲਿਖਣ ਗਾਉਣ ਵਾਲੇ ਨੂੰ ਪਸੰਦ ਕਰਦੇ ਨੇ ਜਿਉਂਦੇ ਰਹੋ ਪੰਜਾਬੀਓ
@harinderkaur3116
@harinderkaur3116 4 жыл бұрын
Excellent performance 👍
@kaurgkgurmeet7213
@kaurgkgurmeet7213 4 жыл бұрын
..
@kaurgkgurmeet7213
@kaurgkgurmeet7213 4 жыл бұрын
.
@sukhsandhu2018
@sukhsandhu2018 4 жыл бұрын
ਬਹੁਤ ਸੋਹਣੀ ਅਵਾਜ ਤੇ ਬਹੁਤ ਸੋਹਣਾ ਸੁਭਾਹ ਏ ਰੱਬ ਇਹਨਾਂ ਤੇ ਆਪਣੀ ਕਿਰਪਾ ਏਦਾਂ ਹੀ ਬਣਾਈ ਰੱਖਣ ਤੇ ਹੋਰ ਵੀ ਤਰੱਕੀ ਕਰਨ ਜੀ
@manjinderbhullar4882
@manjinderbhullar4882 3 жыл бұрын
ਬਹੁਤ ਵਧੀਆ ਲੱਗੇ ਬਾਈ ਦੇ ਗੀਤ ਬਹੁਤ ਵਧੀਆ ਅਵਾਜ਼ ਬਾਈ ਹਰਪਾਲ ਸਿੰਘ ਜੀ ਬਹੁਤ ਮਿੱਠੀ ਬੋਲੜੇ
@sarbjitkaur7356
@sarbjitkaur7356 4 жыл бұрын
ਵੀਰ ਜੀ ਨੂੰ ਬਹੁਤੇ ਵਲ ਵੇਲੇ ਨਹੀ ਆਉਂਦੇ ਜੀ ਬਹੁਤ ਹੀ ਸਿੱਧੇ ਸਾਦੇ ਹਨ
@GurpreetSingh-wr8iv
@GurpreetSingh-wr8iv 4 жыл бұрын
ਹਰਪਾਲ ਸਿੰਘ ਨੂੰ ਅੱਗੇ ਲੈਕੇ ਆਓ
@HarmanSingh-cp4jq
@HarmanSingh-cp4jq 4 жыл бұрын
ਬਾਈ ਜੀ ਬਹੁਤ ਪਿਆਰੀ ਆਵਾਜ਼
@akbalsingh8530
@akbalsingh8530 4 жыл бұрын
Ok
@ulluage2599
@ulluage2599 4 жыл бұрын
Vhys2 8
@dhaliwal5015
@dhaliwal5015 4 жыл бұрын
ਬਹੁਤ ਵਧੀਆ ਇੰਟਰਿਊ ਬਾਈ ਜਗਦੀਪ ਜੀ
@tirathsingh6539
@tirathsingh6539 4 жыл бұрын
ਬਹੁਤ ਸਾਰਾ ਪਿਆਰ ਸਤਿਕਾਰ ਜੀ
@jasveerkaur6452
@jasveerkaur6452 4 жыл бұрын
ਵਾਹਿਗੁਰੂ ਜੀ ਮੇਹਰ ਕਰੇ
@narinderkaur2798
@narinderkaur2798 4 жыл бұрын
ਐਡੀ ਦੁਨੀਆ ਵਿਚੋਇਕ ਵੀ ਕਮੇਂਟ ਨੀ ਪੜਨ ਨੂੰ ਮਿਲਿਆ ਜਿਹੜਾ ਕਹੇ ਮੈਂ ਇਸ ਵੀਰ ਦੀ ਬਾਹ ਫੜਦਾ ਇਸ ਵੀਰ ਦੀ ਮਦਦ ਕਰਨੀ ਚਾਹੀਦੀ ਹੈ
@mehrasaab4081
@mehrasaab4081 4 жыл бұрын
ਬਹੁਤ ਹੀ ਵਧੀਆ ਲੱਗਦਾ ਹੈ RAJPURA
@riders8361
@riders8361 4 жыл бұрын
ਬੋਹਤ ਸੋਹਣੀ ਅਵਾਜ਼ ਅਾ ਰੱਬ ਤਰੱਕੀ ਬਕਸ਼ੇ 👌👌
@BaldevSingh-fy6vm
@BaldevSingh-fy6vm 4 жыл бұрын
ਨਿੰਮ ੳੁੱਤੇ ਚਾੜੋ ਨਾ ਕਰੇਲਾ ਬਾਬਾ ਜੀ। ਵਾਲਾ ਗੀਤ ਸੁਣਾ ਕੇ ਸਦੀਕ ਅਤੇ ਰਣਜੀਤ ਕੌਰ ਦੀ ਯਾਦ ਤਾਜ਼ਾ ਕਰਾ ਦਿਁਤੀ ਹੈ ਜੀ ।
@prambadogoo1344
@prambadogoo1344 4 жыл бұрын
Press reporter young man so sweet and Singer too I salute both of them. Great great great
@puransingh8884
@puransingh8884 3 жыл бұрын
ਬਾਈ ਜੀ ਬਹੁਤ ਹੀ ਵਧੀਆ 🌹🌹🌹🌹🌹🌹🌹
@Gurpreetmontreal
@Gurpreetmontreal 4 жыл бұрын
ਬਹੁਤ ਵਧੀਆ ਵੀਰ ਜੀ ,ਜਗਦੀਪ ਜੀ ਧਨਵਾਦ ਜੀ
@MajorSingh-hm7ut
@MajorSingh-hm7ut 4 жыл бұрын
Very good
@thamansingh8716
@thamansingh8716 4 жыл бұрын
ਇਨਸ਼ਾਨ ਹੀ ਬਹੂਤ ਵਧੀਆ ਹਰਪਾਲ ਸ਼ਿੰਘ ਜੀ ਵਾਹਿਗੂਰੁ ਤਰੱਕੀ ਬਖਸ਼ੇ
@sukhdevkamboz3741
@sukhdevkamboz3741 4 жыл бұрын
ਪੰਜਾਬ, ਦਾ, ਨੰਬਰ, ਇੱਕ, ਕਲਾਕਾਰ
@sukhbuttarantto5679
@sukhbuttarantto5679 4 жыл бұрын
ਗਾਇਕੀ ਏਹੋ ਆ,,ਅਨੰਦ ਆ ਗਿਆ ਜੀ।।।
@KulwinderSingh-sh2jk
@KulwinderSingh-sh2jk 4 жыл бұрын
ਮੈਨੂੰ ਮਾਣ ਹੈ ਕਿ ਸਾਡਾ ਪਿਛਲਾ ਪਿੰਡ ਪੱਖੀ ਕਲਾਂ ਹੈ
@balbirsingh2314
@balbirsingh2314 4 жыл бұрын
ਵਾਹਿਗੁਰੂ ਇਹਨਾਂ ਤੇ ਹਮੇਸ਼ਾ ਬਣਾਈ ਰੱਖੇ
@ੳਕਾਰ
@ੳਕਾਰ 4 жыл бұрын
ਬਹੁਤ ਵਧੀਆ ਹੈ ਇਹ ਹੈ ਕਲਾਕਾਰੀ ਬਹੁਤ ਵਧੀਆ ਆਵਾਜ਼ ਬੁਲੰਦ ਆਵਾਜ਼ ਹੈ ਸਦੀਕ ਸਾਬ ਦਾ ਗੀਤ ਅਤੇ ਰਣਜੀਤ ਕੌਰ ਵਾਹਿਗੁਰੂ ਜੀ ਭਲਾ ਕਰੇ
@gurpreettiwana4538
@gurpreettiwana4538 2 жыл бұрын
Mennu vi support karo te karao ji
@shalindersingh4048
@shalindersingh4048 3 жыл бұрын
ਬਾਈ ਜੀ ਦੀ ਅਵਾਜ ਵਧੀਆ ।ਇਨਸਾਨ ਵੀ ਬਹੋਤ ਵਧੀਆ ਹਨ ।ਫਕਰ ਦੀ ਗੱਲ ਹੈ ।ਸਦਾ ਖੁਸ਼ੀ ਰਹਿਣ ।
@kamalkaur421
@kamalkaur421 4 жыл бұрын
ਡਿਸਲਾਈਕ ਦੇਣ ਵਾਲੀਆ ਦਾ ਢਿੱਡ ਕਿਉ ਦੁਖੇ ਸਾਲੇ
@Jogasinghshaheed149
@Jogasinghshaheed149 4 жыл бұрын
👌👌😀😀
@kulwindersingh-ez9ht
@kulwindersingh-ez9ht 4 жыл бұрын
Waheguru g mahar kro
@nareshrani7196
@nareshrani7196 4 жыл бұрын
Very good nice beautiful picture singer
@pb47wala70
@pb47wala70 4 жыл бұрын
Aukha loka da ji
@whatsappstatusvideo9175
@whatsappstatusvideo9175 4 жыл бұрын
Ki PTA veere
@VeerSingh-op6jw
@VeerSingh-op6jw 4 жыл бұрын
ਵਾਹ ਬਾਈ ਹਰਪਾਲ ਸਿੰਘ ਬਹੁਤ ਵਧੀਆ ਅਵਾਜ ਆ
@onlineworld9666
@onlineworld9666 4 жыл бұрын
ਪਰਮਾਤਮਾ ਵੀਰ ਜੀ ਦੀ ਆਸ ਜਲਦੀ ਹੀ ਪੂਰੀ ਕਰੇ. ਮੇਰੀ ਬੇਨਤੀ ਹੈ
@parkashchand2044
@parkashchand2044 4 жыл бұрын
ਪਰਮਾਤਮਾ ਵੀਰ ਜੀ ਦੀ ਆਸ ਜਲਦੀ ਪੂਰੀ ਕਰੇ
@jagjeetsingh7533
@jagjeetsingh7533 4 жыл бұрын
ਹਰਪਾਲ ਸਿੰਘ ਪਾਲੀ ਦਿਲ ਤੇ ਸੁਬਾਹ ਦਾ ਆਮੀਰ ਬੰਦਾ ਬੁਹਤ ਵਧੀਆ ਗੌਦਾ ਸਲਾਮ ਆ ਵੀਰ ਨੂੰ
@world22ide
@world22ide 4 жыл бұрын
ਬਾਈ ਤੇਰੀ ਅਵਾਜ਼ ਚ ਪੁਰਾਣੇ ਅਸਲੀ ਪੰਜਾਬ ਦੀ ਮਹਿਕ ਆਂਉਦੀ ਆ ਜਿਉਂਦਾ ਰਹਿ
@faujasinghsingh2360
@faujasinghsingh2360 4 жыл бұрын
ਦਰਵੇਸ਼ ਕਲਾਕਾਰ ਹੈ, िਵਆਹ ਸ਼ਾਦੀਅਾਂ 'ਚ ਹਰਪਾਲ िਸੰਘ ਨੂੰ ਬੁਲਾਉਣਾ ਚਾਹੀਦਾ ਹੈ....
@ardevil5178
@ardevil5178 4 жыл бұрын
ਹਰਪਾਲ ਸਿੰਘ ਵੀਰ ਮੈਨੁ ਤੁਹਾਡੀ ਗਾਇਕੀ ਬਹੁਤ ਵਧੀਆ ਲਗੀ ਤੇ ਨਾਲੇ ਗਰੀਬੀ ਵਿੱਚ ਗਾਉਣ ਦਾ ਬੜਾ ਔਖਾ ਹੈ ਪਰ ਤੁਸੀ ਫੇਰ ਵੀ ਕਿਨੇ ਖੁਸ਼ ਹੋ ਮੇਰੀ ਦੁਆ ਹੈ ਪ੍ਰਮਾਤਮਾ ਤੁਹਾਨੁ ਬਹੁਤ ਤਰੱਕੀ ਬਖਸ਼ੇ
@gurmeetsingh2870
@gurmeetsingh2870 4 жыл бұрын
ਬਹੁਤ ਖ਼ੂਬਸੂਰਤ , ਸਾਫ਼ ਸੁਥਰੀ ਗਾਇਕੀ ਹੈ, ਰੱਬ ਨੇ ਭਰੋਸਾ ਅਤੇ ਸਬਰ , ਦੋਨੋਂ ਦਿੱਤੇ ਨੇ ... ਵਾਹਿਗੁਰੂ ਸਦਾ ਕਿਰਪਾ ਬਣਾਈ ਰੱਖੇ ! ਦਾਸ: ਗੁਰਮੀਤ ਸਿੰਘ ਮੀਤ (ਸੰਗੀਤ ਟੀਚਰ), ਮਾਰਖ਼ਮ ਫੋਨ +1437-219-9293 (ਟੋਰਾਂਟੋ) ਕੈਨੇਡਾ
@jinderkumar3567
@jinderkumar3567 4 жыл бұрын
Watch USMEDIA INTERNATIONAL CHANNEL ਦੇਖ਼ ਕੇ ਐਨੀ ਗਲ ਜਰੂਰ ਕਹਿ ਵਾਂਗਾ ਕਿ jd tk ਸਾਡਾ ਪੰਜਾਬ indian state ਦਾ ਗ਼ੁਲਾਮ ਰਹੇਗਾ ਤਦ ਤੱਕ ੲਿਹ lut khsut ਚਲਦਾ ਰਹੇਗਾ ਤੇ ਮੈ ਹਿੰਦੂ ਹੋਣ ਤੇ ਵੀ ਇਨੀ ਗਲ ਕ਼ਿਹਨਾ ਕਿ ਗੁਰੂ ਗ੍ਰੰਥ ਸਹਿਬ ਜੀ ਨੂੰ ਮੈ ਸਤਕਾਰ ਕਰਦਾ। ਤੇ ਇਹ ਗਲ ਕੀਹ ਰਿਹਾ ਕਿ ਗੁਰੂ ਜੀ ਦੀ ਬੇਅਦਵੀ ਅੱਗੇ ਵੀ ਜਾਰੀ ਰਹੇਗੀ ਤੇ indian state ਪੈਸੇ ਦੇ ਕੇ SGPC ਵਰਗੀਆ ਸੰਸਥਾਵਾਂ ਨੂੰ ਵੀ ਚਲਾ ਰਹੇ ਨੇ। ਜਦ ਅਸੀਂ ਆਜ਼ਾਦ ਹੋਵਾਗੇ ਇਹ ਸਿਲਸਿਲਾ ਤਦ ਹੀ ਖਤਮ ਹੋਣਾ। ਤੇ ਸਾਡੀ ਹਿੰਦੂ ਸਿੱਖ ਏਕਤਾ ਵੀ ਤਾਂ ਹੀ ਸੰਭਵ ਹੋ ਸਕੇ ਗੀਂ। ਮੈਂ ਖਾਲਿਸਤਾਨ ਦਾ ਪੂਰਾ ਸਮਰਥਨ ਕਰਦਾ। ਵੀਰੋ ਤੁਸੀਂ ਵੀ ਵੋਟਾਂ ਬਣਾਓ ਤੇ ਪੰਜਾਬ ਆਜ਼ਾਦ ਕਰਾਓ । ਡਾਉਨਲਡ ਕਰੋ Voice 2020 punjab app to register vote
@manbirkaur3739
@manbirkaur3739 4 жыл бұрын
ਰੂਹ ਤੋਂ ਗਾਇਕੀ ਪੰਜਾਬੀ ਵਿਰਾਸਤ ਲਈ ਇੱਕ ਹੀਰਾ
@satpalbal1248
@satpalbal1248 4 жыл бұрын
ਰੱਬ ਗਰੀਬੀ ਦੂਰ ਕਰੇ ਜੀ
@palklair6228
@palklair6228 4 жыл бұрын
ਪਤੱਰਕਾਰ ਵੀਰ ਜੀ! ਸਿਰੋਪਾਓ ਚਾਹੇ ਸ੍ਰੋਮਣੀ ਕਮੇਟੀ ਪਾਉਣ, ਚਾਹੇ ਕਿਸੇ ਪਿੰਡ ਦੀ ਕਮੇਟੀ ਵਾਲੇ ਪਾਉਣ। ਪਰ ਸਿਰਪਾਓ ਗੁਰੂ ਵੱਲੋ (behalf) ਹੁੰਦੈ ਜੀ। ਪਰ ਸਿਰਪਾਓ ਦੀ ਮਹਾਨਤਾ ਨਾ ਰਿਕਸੇ ਵਾਲੇ ਦੇ ਗਲ ਵਿਚ ਪਾਉਣ ਵਾਲਾ ਨਹੀ ਜਾਣਦਾ। 👉🏿ਤੇ ਪਤੱਰਕਾਰ ਜੀ! ਸਿਰਪਾਓ ਦੀ ਮਹਾਨਤਾ ਤੁਸੀ ਵੀ ਨਹੀ ਜਾਣਦੇ। 👉🏿ਕਰਗੀਧਰ ਪਾ: ਦਸਮ ਗੁਰੂ ਜੀ ਨੇ, ਮਾਲਵੇ ਵਿਚ, ਇਕ ਜੱਟ ਨੂੰ ਦਿਤਾ,। ਪਰ ਅਣਜਾਣ ਜੱਟ ਨੇ, ਅਗੇ ਇਕ, ""ਭੰਡ"" ਦੇ ਗਲ ਚ ਪਾ ਦਿਤਾ।
@malkitghai4314
@malkitghai4314 3 жыл бұрын
ਬਹੁਤ ਵਧੀਆ ਜੀ, ਸਾਫ਼ ਸੁਥਰੀ ਗਾਇਕੀ, ਵਧੀਆ ਆਵਾਜ਼ ਦੇ ਮਾਲਕ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖ਼ਸ਼ੇ ਲੰਮੀ ਉਮਰ ਕਰੇ, ਗਾਇਕੀ ਦੇ ਖੇਤਰ ਵਿੱਚ ਤਰੱਕੀ ਬਖ਼ਸ਼ੇ, ਸਭ ਸਰੋਤਿਆਂ ਦੀਆਂ ਸ਼ੁਭ ਕਾਮਨਾਵਾਂ ਆਪ ਜੀ ਦੇ ਨਾਲ ਹਨ ।
@sukhwindersinghzira6001
@sukhwindersinghzira6001 4 жыл бұрын
ਕਿਆ ਬਾਤ ਵੀਰ ਜੀ ਚੜਦੀ ਕਲਾ ਵਿੱਚ ਰੱਖਣ
@GurdeepSingh-bc6jj
@GurdeepSingh-bc6jj 4 жыл бұрын
ਨਿੰਮ ਉਤੇ ਚਾੜੋ ਨਾ ਕਰੇਲਾ ਬਾਬਾ ਜੀ ਮੇਰੀ ਪਸੰਦ ਹੈ
@navjotkaur6479
@navjotkaur6479 4 жыл бұрын
' ਪਤੀ ਜੀ ਸਾੜੋ ਨਾ' ਗੀਤ ਮੇਰੇ ਪਾਪਾ ਨੇ ਲਿਖਿਆ ਏ। ਨਛੱਤਰ ਛੱਤਾ ਜੀ ਨੇ ਗਾਇਆ ਸੀ। ਇਹਨਾਂ ਨੇ ਵੀ ਬਹੁਤ ਸੋਹਣਾ ਗਾਇਆ ਹੈ। ਸੁਣ ਕੇ ਬਹੁਤ ਖੁਸ਼ੀ ਹੋਈ । ਪਰਮਾਤਮਾ ਇਨ੍ਹਾਂ ਨੂੰ ਤਰੱਕੀ ਬਖਸ਼ੇ।
@JagjitSingh-xd3ox
@JagjitSingh-xd3ox 4 жыл бұрын
Bahut vdiya likhya g
@navjotkaur6479
@navjotkaur6479 4 жыл бұрын
@@JagjitSingh-xd3ox thank u ji
@santokhsingh3606
@santokhsingh3606 4 жыл бұрын
Very nice veer ji waheguru chardekala rakha good veer
@hatttereki
@hatttereki 4 жыл бұрын
ਬਹੁਤ ਸੱਚਾ ਤੇ ਵਧੀਆ ਬੰਦਾ ਤੇ ਗਾਇਕ
@harinderharindersingh3342
@harinderharindersingh3342 4 жыл бұрын
ਬਾਪੂ ਦੇ ਗੀਤ ਸੁਣ ਕੇ ਥਕੇਵਾ ਜਿਹਾ ਦੂਰ ਹੋ ਗਿਆ
@sukhjas12
@sukhjas12 4 жыл бұрын
ਬਹੁਤ ਵਧੀਆ ਜੀ
@MajorSingh-jv4jv
@MajorSingh-jv4jv 4 жыл бұрын
ਇਹ ਹੈਂ ਫ਼ਕਰਾਂ ਦੀਆਂ ਨਿਸ਼ਾਨੀਆਂ
@gurpreetghumangopi
@gurpreetghumangopi 4 жыл бұрын
ਬਹੁਤ ਵਧੀਆ ਜਗਦੀਪ ਸਿੰਘ ਜੀ
@shamsingh7487
@shamsingh7487 4 жыл бұрын
Very nice harpal Singh ji God bless you
@pb45record64
@pb45record64 4 жыл бұрын
ਬਹੁਤ ਸੋਹਣਾ ਰੂਹ ਖੁਸ਼ ਹੋ ਗਈ
@Itax-wn1vq
@Itax-wn1vq 3 жыл бұрын
ਵਾਹ ਵਾਹ ਤੁਹਾਡੀ ਆਵਾਜ਼ ਹੈ 👍👍👍👍👍
@naturecarewalasingh1751
@naturecarewalasingh1751 4 жыл бұрын
Jagdeep beer sajda aa mera yaar thode te thodi team lyi, Ajoke sme ch bakaamal patarkaar te channel, Dilo asees Yaar......Harjit Haraf
@ranjitsingh-tb8mv
@ranjitsingh-tb8mv 4 жыл бұрын
ਇਹ ਹੈ ਜੀ ਫ਼ੱਕਰ ਕਲਾਕਾਰ l
@malkeetsingh1352
@malkeetsingh1352 4 жыл бұрын
ਵੀਰ ਜੀ ਮੈਨੂੰ ਉਸ ਭੈਣ ਦਾ ਐਡਰੈੱਸ ਚਾਹੀਦਾ ਜੋ ਮੂੰਗਫ਼ਲੀ ਵੇਚ ਰਹੀ ਆ ਜਿਸ ਦਾ ਕੋਈ ਭਰਾ ਨਹੀਂ ਆ ਜੋ ਵੀਡੀਓ ਪਾਈ ਸੀ , ਕ੍ਰਿਪਾ ਕਰਕੇ ਜਰੂਰ ਦੱਸਣਾ🙏
@yashdhir4649
@yashdhir4649 4 жыл бұрын
ਬੰਗਾ ਰੋਡ ਪੁੱਲ ਦੇ ਥੱਲੇ
@malkeetsingh1352
@malkeetsingh1352 4 жыл бұрын
@@yashdhir4649 thanks bro
@gurisidhu6803
@gurisidhu6803 4 жыл бұрын
Help Karan lgge o bhra g bhuut vadiya g kush rho g
@JagtarSingh-sv3zf
@JagtarSingh-sv3zf 4 жыл бұрын
Manu daso g
@dhammi9544
@dhammi9544 4 жыл бұрын
ਬਹੁਤ ਵਧੀਆ ਧੰਨਵਾਦ ਵੀਰ
@CharanSingh-en9vu
@CharanSingh-en9vu 4 жыл бұрын
ਮਿਹਰਬਾਨੀ ਕਰਕੇ ਪਰਿਵਾਰ ਨੂੰ ਸੀਮਤ ਰੱਖੋ।1947 ਵਿੱਚ ਮੇਰੇ ਭਾਰਤ ਮਹਾਨ ਦੀ ਅਾਬਾਦੀ 34 ਕਰੋੜ ਸੀੇ।ਤੇ ਅਁਜ ਸੁਖ ਨਾਲ ਚੀਨ ਨੂੰ ਵੀ ਪਿੱਛੇ ਛੱਡਣ ਦੀਅਾਂ ਤਿਅਾਰੀਅਾਂ ਕਰ ਰਹੇ ਹਾਂ।ਜਿੱਸ ਬਰਤਾਨੀਅਾਂ ਦੇ ਅਸੀਂ ਗੁਲਾਮ ਸੀ,ਸਿਰਫ ਤੋਂ ਸਿਰਫ 5 ਤੋਂ ਵਁਧ ਕੇ 7 ਕਰੋੜ ਹੋ ਗੲੀ।ਸ਼ਰਮ,ਸ਼ਰਮ,ਸ਼ਰਮ ਕਰੋ। ਸ਼ਾਬਾਸ਼, ਜੀਂਦਾ ਬਸਦਾ ਰਹਿ ਦੋਸਤਾ।
@darshansingh180
@darshansingh180 3 жыл бұрын
ਬਹੁਤ ਅਮੀਰ ਦਿਲ ਆਦਮੀ ਵਾ
@AmrinderSingh-nf9sw
@AmrinderSingh-nf9sw 4 жыл бұрын
ਵਾਹਿਗੁਰੂ ਜੀ ਚੱੜਦੀ ਕਲਾਂ ਚ ਰੱਖੇ ♥️💐🌹🙏🙏
@deeptv9688
@deeptv9688 4 жыл бұрын
ਬਹੁਤ ਖ਼ੂਬ
@anganbhatti1477
@anganbhatti1477 4 жыл бұрын
िਦਲ.ਦਾ.ਅਮੀਰ.ਮੇਰਾ.ਵੀਰ
@baldevmodgill3936
@baldevmodgill3936 4 жыл бұрын
ਵਧੀਆ ਪ੍ਰਦਰਸ਼ਨ ਜੀ ਪੱਤਰਕਾਰ ਵੀਰ ਨੂੰ ਵੀ ਸਲੂਟ
@gurbajmaan9605
@gurbajmaan9605 4 жыл бұрын
ਰੱਬ ਮਿਹਰ ਕਰੇ ਇਸ ਕਲਾਕਾਰ ਤੇ
@swaranjitsidhu6010
@swaranjitsidhu6010 4 жыл бұрын
ਵਾਹਿਗੁਰੂ ਜੀ ਪਰਮਾਤਮਾ ਭਲਾ ਕਰੇ
@raisharma1576
@raisharma1576 4 жыл бұрын
Bhut vdiyaa ji
@balwinderkumar9255
@balwinderkumar9255 4 жыл бұрын
Ek hera ketho labda mere del nu sakun aunda cardi kala ce reke
@gurcharnsingh5805
@gurcharnsingh5805 4 жыл бұрын
Bhut khub
@naturecarewalasingh1751
@naturecarewalasingh1751 4 жыл бұрын
Jithe wal tarasde kangiya nu, jithe gutha milda sangiya nu.........Magda rvi ve soorja kamiya de vehre.....Harjit Singh Haraf
@MahinderSingh-yw2gv
@MahinderSingh-yw2gv 4 жыл бұрын
ਭਰੋਸਾ ਹੈ ਵੀਰ ਨੂੰ ਵਾਹਿਗੁਰੂ ਤੇ ਪੂਰਾ ਪੂਰਾ। ਵਾਹਿਗੁਰੂ ਹੀ ਲੋਕਾਂ ਵਿੱਚ ਵੱਸ ਕੇ ਇਸ ਵੀਰ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਬਖਸ਼ੇ ਗਾ ਜੀ। ਬਹੁਤ ਵਧੀਆ ਆਵਾਜ਼ ਹੈੋ ਉਮਰ ਨੂੰ ਵੇਖਕੇ।
@MahinderSingh-yw2gv
@MahinderSingh-yw2gv 4 жыл бұрын
ਜਗਦੀਪ ਸਿੰਘ ਥਲੀ ਬਹੁਤ ਧੰਨਵਾਦ ਗਰੀਬ ਵੀਰ ਕਲਾਕਾਰ ਦੀ ਇੰਟਰਵਿਊ ਵਾਸਤੇ ਜੀ।
@khushkaranchhina2890
@khushkaranchhina2890 4 жыл бұрын
ਇਹ ਨੇ ਅਸਲੀ ਗੀਤ ਗਾਉਣ ਦੇ ਹੱਕਦਾਰ ।ਨਹੀ ਗਾਣੇ ਸੁਣਦੇ ਆ ਕੇ ਕੱਟ ਦੂ ਮਾਰ ਦੂ ਵੱਢਦੂ।ਅੱਜ ਕੱਲ੍ਹ ਫੂੱਦੁ ਗਾਣੇ ਆਉਦੇ ਨੇ।
@sukhdevdhillon7908
@sukhdevdhillon7908 4 жыл бұрын
ਬਾਈ ਜੀ ਸਦਾ ਸਲਾਮਤ ਰਹੋ
@ranvirkaurrollno.3085
@ranvirkaurrollno.3085 4 жыл бұрын
ਅੱਖ਼ਾਵਿਚੋ ਪਾਣੀ ਅਾ ਗ਼ਿਅਾ ੲਿਸ਼ ਦੀਅਾਗਁਲਾ ਸੁਣ ਕੇ
@Shivali-gh2wu
@Shivali-gh2wu 4 жыл бұрын
GOLDY PP Bhai Ji Ena Di madad Karo
@jatindersingh-mm1vh
@jatindersingh-mm1vh 4 жыл бұрын
ਵਾਹਿਗੁਰੂ ਜੀ ਸਭ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੱਖਣਾ !! 🙏🙏
@sardulsingh7727
@sardulsingh7727 3 жыл бұрын
God bless you🙏 Sh. Jagdeep Singh ji 🙏❤God bless you🙏 Sh. Jaspal Singh pali waheguru ji tuhanu Chardi kla bakhshe, very nice 👍👏🙏
@satpalbal1248
@satpalbal1248 4 жыл бұрын
ਰੱਬ ਗਰੀਬੀ ਦੂਰ ਕਰੇ ਜੀ
@ManjitSingh-zo5yc
@ManjitSingh-zo5yc 4 жыл бұрын
ਔ ਸਦਕੇ ।ਖੁਸ਼ ਰਹੇ ਬਾਈ
@HarjitSingh-ll7pw
@HarjitSingh-ll7pw 3 жыл бұрын
ਬਹੁਤ ਹੀ ਵਧੀਆ ਆਵਾਜ਼ ਹੈ ਵੀਰ ਦੀ
@amolaksama6321
@amolaksama6321 4 жыл бұрын
ਵਾਹਿਗੁਰੂ ਕਿਰਪਾ ਕਰੇ
@vickeysaha7221
@vickeysaha7221 4 жыл бұрын
👍👍👍👍👍👍👌👌👌👌👌
@RajivKumar-lg5ib
@RajivKumar-lg5ib 4 жыл бұрын
good ji
@harmalsingh7401
@harmalsingh7401 4 жыл бұрын
ਵਾਹਿਗੁਰੂ ਮੇਹਰ ਕਰਨ ਜੀ
@kamalkaur421
@kamalkaur421 4 жыл бұрын
ਸਤਿ ਸ੍ਰੀ ਅਕਾਲ ਜੀ ਸਾਰੀਆ ਨੂੰ ਸ੍ ਸਰਪਾਲ ਸਿੰਘ ਜੀ ਦਾ ਨਿੱਘਾ ਸੁਭਾਅ ਮਿੱਠੀ ਪਿਆਰੀ ਆਵਾਜ ਤੇ ਸਾਫ ਸੁਥਰੀ ਗਾਇਕੀ ਨੂੰ ਸਿਰ ਝੁਕਦਾ ਪੈਸੇ ਪੱਖੋ ਗਰੀਬੀ ਪਰ ਦਿਲ ਦੇ ਏਨੇ ਅਮੀਰ ਪਹਿਲੀ ਵਾਰ ਦੇਖਿਆ ਹੋਮੇ ਹੰਕਾਰ ਤਾ ਆਸ ਪਾਸ ਵੀ ਨਹੀ ਦਿਸਦਾ ਅੱਜ ਦੇ ਸਿੰਗਰ ਵਿ ਕੁਛ ਸਿੱਖਿਆ ਲੈਣ ਸਰਪਾਲ ਸਿੰਘ ਜੀ ਕੋਲੋ ਵਾਹਿਗੁਰੂ ਜੀ ਸਾਰੀਆ ਨੂੰ ਨਿਮਰਤਾ ਬਖਸ਼ਿਸ਼ ਕਰਨ ਜੀ ਜਗਦੀਪ ਸਿੰਘ ਥਲੀ ਵੀਰ ਜੀ ਤੁਹਾਡਾ ਤ ਤੁਹਾਡੇ ਨਾਲ ਕੈਮਰਾ ਮੈਨ ਦਾ ਵੀ ਬਹੁਤ ਧੰਨਵਾਦ ਜੋ ਤੁਸੀ ਸਾਨੂੰ ਸਰਪਾਲ ਸਿੰਘ ਜੀ ਵਰਗੀ ਵਾਧੀਆ ਰੂਹ ਨਾਲ ਮਿਲਾਇਆ
@baldevsharma2176
@baldevsharma2176 4 жыл бұрын
ਬਹੁਤ ਹੀ ਵਧੀਆ ਜੀ
@jaspalkaurdhillon2452
@jaspalkaurdhillon2452 4 жыл бұрын
Wah ji ! khush karta, inne dina baad kise registaan vicho koi heera labiya.
@Kulwinderkaur-it4ox
@Kulwinderkaur-it4ox 3 жыл бұрын
ਵੀਰ ਜੀ ਆਪ ਰੱਬ ਦਾ ਰੂਪ
@chamkaursinghsingh6297
@chamkaursinghsingh6297 4 жыл бұрын
ਪੱਤਰਕਾਰ ਵੀਰ ਵੀ ਵਧਿਆ
@lovelykang4747
@lovelykang4747 4 жыл бұрын
ਨਿਮ। ਉਤੇ। ਚਾੜ। ਤਾ। ਕਰੇਲਾ। ਬਾਬਾ ਜੀ। ਬਾਬਾ ਜੀ ਬੱੜੇ। ਸਬਰ। ਤੇ। ਸਤੋਖ। ਵਾਲੇ ਨੇ। ਕੋਈ। ਲਾਲਚ। ਨਹੀ। ਜਗਦੀਪ ਜੀ। ਬੁਹਤ। ਵਧਿਆ। ਲੱਗਾ।
@tslore
@tslore 4 жыл бұрын
ਬਹੁਤ ਹੀ ਵਧੀਆ ਜੀ
@BaldevSingh-sb7ve
@BaldevSingh-sb7ve 4 жыл бұрын
Vroy. Nase
@narindersinghsarpanch9057
@narindersinghsarpanch9057 3 жыл бұрын
Good v good
@RanjeetSingh-ph8hf
@RanjeetSingh-ph8hf 4 жыл бұрын
ਬਹੁਤ ਸੋਹਣੀ ਆਵਾਜ਼ ਹੈ ਇਹ ਪੰਜਾਬੀ ਗਾਇਕ
@SandeepSingh-qg2yg
@SandeepSingh-qg2yg 4 жыл бұрын
ਬਹੁਤ ਸੋਹਣੀ ਅਵਾਜ਼ ਹੈ ਜੀ ਸੰਦੀਪ ਬਰਾੜ ਪਿੰਡ ਇੰਦਰ ਸਿੰਘ ਵਾਲੇ ਬਠਿੰਡਾ ✌✌
@parambains6340
@parambains6340 4 жыл бұрын
🙏ਆਵਾਜ਼ ਬਹੁਤ ਸੁਰੀਲੀ ਐ ਜੀ , ਵਾਹਿਗੁਰੂ ਜੀ ਮੇਹਰ ਕਰਨ 🙏
@sonuSingh-fn7ly
@sonuSingh-fn7ly 4 жыл бұрын
ਅਵਾਜ਼ ਬਹੁਤ ਸੁਰੀਲੀ ਐ ਜੀ ਵਾਹਿਗੁਰੂ ਜੀ ਮੇਹਰ
@kuldeepdeep4709
@kuldeepdeep4709 4 жыл бұрын
Very nice veer ji wahe guru ji mehr kre
@VijaySingh-db8te
@VijaySingh-db8te 4 жыл бұрын
Wa babe wa dil khush karta
@wedontfake7302
@wedontfake7302 4 жыл бұрын
Jdo eh channel vale eh vdeo paunde ne ta ehna nu 4000 views da 1 dollar milda te channel walia nu cahida hai k jhre greeb di interview krde han. Vdeo da sara revenue collect krke os greeb bnde nu dita jave. If you agree with me plzz like
@SubhashChand-yr1vw
@SubhashChand-yr1vw 4 жыл бұрын
Very nice.
@SubhashChand-yr1vw
@SubhashChand-yr1vw 4 жыл бұрын
Very nice.
@SubhashChand-yr1vw
@SubhashChand-yr1vw 4 жыл бұрын
Very nice.
@kamaljitsingh493
@kamaljitsingh493 4 жыл бұрын
👌👌
@SatpalSingh-ql2vv
@SatpalSingh-ql2vv 4 жыл бұрын
Sahi kaha g
@Sonu_kakkar591
@Sonu_kakkar591 2 жыл бұрын
ਇਸ ਕਲਾਕਾਰ ਦੀ ਜਲਦੀ ਤੋਂ ਜਲਦੀ ਆਵਾਜ਼ ਨੂੰ ਰਿਕਾਰਡ ਕਰਵਾਇਆ ਜਾਵੇ।🙏🙏🙏🙏
@HarpreetSingh1991
@HarpreetSingh1991 4 жыл бұрын
33:00 bapu ji nu ਸੰਪਰਕ karo ji MB: 8198809913
@surindersinghdhaliwal2841
@surindersinghdhaliwal2841 4 жыл бұрын
Bahut vadiya gane o harpal singh ji waheguru ji Mehar Kari
Spongebob ate Michael Jackson 😱 #meme #spongebob #gmod
00:14
Mr. LoLo
Рет қаралды 10 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 28 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 9 МЛН
Spongebob ate Michael Jackson 😱 #meme #spongebob #gmod
00:14
Mr. LoLo
Рет қаралды 10 МЛН