ਬੱਬੂ ਮਾਨ ਸਣੇ ਪੰਜਾਬੀ ਸਿੰਗਰਾਂ ਸੀ ਇਸ ਬਾਬੇ ਨੇ ਕੀਤੀ ਲਾਹ-ਪਾਹ, ਇੰਝ ਸੁਣਾਈਆਂ ਖਰੀਆਂ !

  Рет қаралды 101,031

Daily Post Punjabi

Daily Post Punjabi

Күн бұрын

ਬੱਬੂ ਮਾਨ ਸਣੇ ਪੰਜਾਬੀ ਸਿੰਗਰਾਂ ਸੀ ਇਸ ਬਾਬੇ ਨੇ ਕੀਤੀ ਲਾਹ-ਪਾਹ, ਇੰਝ ਸੁਣਾਈਆਂ ਖਰੀਆਂ !
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 456
@santlashmanmuni8125
@santlashmanmuni8125 4 жыл бұрын
ਗਿਆਨੀ ਜੀ ਦੀਆਂ ਗੱਲਾਂ ਸਹੀ ਹਨ। ਇਹ ਜੋ ਲਿਖਿਆ ਲਾਹ ਪਾਹ ਕੀਤੀ ਇਹ ਲਾਹ ਪਾਹ ਨਹੀਂ ਓਨਾ ਦੀਆਂ ਗੱਲਾਂ ਦਾ ਜਵਾਬ ਹੈ। ਲਿਖਿਆ ਹੈ ਪੰਜਾਬੀ ਸਿੰਗਰਾ ਦੇ ਫੈਨ ਨਾ ਸੁਣਨ ਜੋ ਕਿ ਸੁਣਨਾ ਚਾਹੀਦਾ ਹੈ
@rajrani6558
@rajrani6558 4 жыл бұрын
ਗੁਰੂ ਫਤਿਹ ਜੀ।। ਹਮ ਹਰਿ ਸਉ ਧੜਾ ਕੀਆ ਮੇਰੀ ਹਰਿ ਟੇਕ।। ਹੋਇ ਇਕਤ੍ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।।🙏 ਗੁਰੂ ਗੋਬਿਦ ਸਿੰਘ ਸਾਹਿਬ ਜੀ ਦੇ ਸਿੰਘ ਸਜੋ ਜੀ। ਵਿਚ ਹੀ ਸਾਰੇ ਸਵਾਲ ਵਿਚ ਹੀ ਜਬਾਬ ਹੈ ਜੀ।
@rajwinderhundal8271
@rajwinderhundal8271 4 жыл бұрын
ਬਹੁਤ ਹੀ ਵਧੀਆ ਵਿਚਾਰ 🙏
@pawanbawa270
@pawanbawa270 4 жыл бұрын
I ❤️ U Babbu Maan
@sukhjindergoodsingh2936
@sukhjindergoodsingh2936 3 жыл бұрын
Fudu man
@blacky_brar
@blacky_brar 2 жыл бұрын
Fuddu man 🤣
@ManmeetSandhu-Music
@ManmeetSandhu-Music 4 жыл бұрын
ਹਰ ਕੋਈ ਮਸ਼ਹੂਰੀ ਭਾਲਦਾ ਬਾਬਾ ਜੀ 🙏 ਉਹਨੇ ਤੁਹਾਡੇ ਤੇ ਜੂ ਗਾਣਾ ਲਿਖਿਆ ਸੀ ਫਿਰ ਚੰਗਾ ਕਿੱਥੋ ਲੱਗਣਾ ਤੁਹਾਨੂੰ 😜😜 ਨਾਲੇ ਬੱਬੂ ਮਾਨ ਨੇ ਕਿਹੜਾ ਕਿਸੇ ਬਾਬੇ ਦਾ ਨਾਮ ਲਿਆ ਸੀ,,? ਜਿਹੜਾ ਵੀ ਪਖੰਡੀ ਹੈਗਾ ਸੀ ਓ ਸੁਣਕੇ ਭੜਕ ਗਿਆ 🤣 ਤੁਸੀ ਵੀ ਲਓ ਗੱਡੀਆ ਬਾਬਾ ਜੀ ਚਾਹੇ ਕਾਲੀਆ ਔਡੀਆ ਹੀ ਲਓ ਪਰ ਕਿਸੇ ਨੂੰ ਬਦਨਾਮ ਕਰਕੇ ਨਹੀ,,? 🙏😋😋 ਤੇਰੀ ਸਿਆਣਪ ਦਾ ਵੀ ਗੱਲਾ ਤੋ ਹੀ ਪਤਾ ਲੱਗ ਗਿਆ ਕਿੰਨਾ ਤੂੰ ਸਿਆਣਾ ਏ,,,,, ਪ੍ਰਚਾਰ ਦਾ ਅਸਰ ਕਿਵੇ ਹੋਵੇ ਪੇਮਿੰਟ ਤਾ ਪਹਿਲਾ ਠੋਕ ਕੇ ਲੈਦੇ ਜੇ ਤੁਸੀਂ ਫਰੀ ਕਰੋ ਸੇਵਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਾਗੂ ਤਾ ਅਸਰ ਵੀ ਹੋਵੇ 🙏🙏🙏 ਕਾਰ ਸੇਵਾ ਦੇ ਨਾਅ ਤੇ ਮੰਗਦੇ ਰਸਦ ਨੋਟਾਂ ਦੀ ਥੈਲੀ ਮੈ ਸੁਣਿਆ ਬਾਬੇ ਨੇ ਅੱਜ ਕਲ ਕਾਲੀ ਔਡੀ ਲੈਲੀ 😂🤣 ਸੰਚਾਈ ਹੈ ਬਾਬਾ ਜੀ ਹਰ ਕੋਈ ਨਹੀਂ ਸੁਣ ਸਕਦਾ 😍 ਬੱਬੂ ਮਾਨ 💪❤❤
@sohi5443
@sohi5443 4 жыл бұрын
ਅਧੱਆਤਮਿਕ ਕੀ ਹੁਦੀ ਹੈ ਭਾਰੀ ਭਾਰੀ ਸਬਦ ਵਰਤ ਕੇ ਲੋਕਾਂ ਨੂੰ ਬੁੱਧੂ ਬਣਾਇਆ ਜਾਂਦਾ ਹੈ ਇਨ੍ਹਾਂ ਗਿਣਤੀ ਵਿੱਚ ਪਾਠ ਕਰਨੇ ਠਾਕੁਰ ਸਿਓਊ ਨਾਲੋ ਤਾ ਵੱਡਾ ਕੋਈ ਗੱਪੀ ਦੁਨੀਆਂ ਵਿੱਚ ਨਹੀਂ ਹੈਗਾ ਪੁਜਾਰੀ ਪੈਦਾ ਕੀਤੇ ਹਨ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਗੁਰੂ ਸਾਹਿਬਾਨਾਂ ਤੇ ਸਾਹਿਬਜ਼ਾਦਿਆਂ ਨੂੰ ਹਿੰਦੂ ਦੇਵੀ ਦੇਵਤਿਆਂ ਦਾ ਅਵਤਾਰ ਸਾਬਿਤ ਕਰ ਰਿਹਾ ਹੈ ਸੰਤੋਖਾ ਕਵੀ
@harjindersinghrandhava4415
@harjindersinghrandhava4415 4 жыл бұрын
Very good g
@manpreet3103
@manpreet3103 4 жыл бұрын
Fame bhalda but sach Kora hunda
@lovepreetbenipal505
@lovepreetbenipal505 4 жыл бұрын
Babbu maan zindabaad zindabaad
@sandeepbajwa6174
@sandeepbajwa6174 4 жыл бұрын
Waheguru g Da Khalsa Waheguru g Di Fateh 🙏🙏🤗🙌🏻🤲🏻 .Baba g Tci Kede Gandhe Geet Sunlye🎵 Ⓜ️aan♠️Sab De Dso , Just Only One ‼️Enyways Changehe Kamma Brre Koi Nhi Bolda Like Greeba de Bachyeh Nu Study 🔰Provide Krvande Ne & Kissane Lai Wazifa Jede khudkhusiya Krr rhe neh 🚷& Provide Stores in PUNJAB For Chariety bases Like **ONE HOPE,, **ONE CHANCE,, Nd many more things. 🧎🏻Mera mtlab tnu javab dena Nhi ae Its Youth Voice 🗣. & Every Sunday Week De Assi🙏 🙏🤗Gurughre 🙌🏻🤲🏻v Jaida ae 🙌🏻& 🚮 Seva v kridi ae 🙏🙏.& Lst I think Ajj Kll kch Log Negetive Jdaa Sochde Neh keshi Brre,, Positivity Ktt Rhi ae Khalyug krke.. In my opinion Agr bnda Savere Uth 'K" khud nu Aaina vich dek lvaa ek vrr teh Ode nllo jde papp nhi kete hunde kesi ne Even mai v 🤨🤐🤲🏻🙌🏻 . So agr kch glt bolya gya hova teh Maff Kryo 🙏🙏🤗 . Bkki Ⓜ️aan Saab Always Great♥️♠️.
@sandeepbajwa6174
@sandeepbajwa6174 4 жыл бұрын
Gagan Waraich's - 22 G Usatd g di gll krr rhe ae onne de gandhe geet thodi ne
@seetvpunjabi7192
@seetvpunjabi7192 4 жыл бұрын
Bilkul Sahi keha Baba ji
@jinderdullat9957
@jinderdullat9957 4 жыл бұрын
babbu maan good aa ji
@saleemgill9439
@saleemgill9439 4 жыл бұрын
Wah ji wah zabardast Great Baba ji
@pandumahkma580
@pandumahkma580 4 жыл бұрын
Over confdinc Baba ji soda tusi hankre ho
@daynitebakerssirsa5845
@daynitebakerssirsa5845 4 жыл бұрын
Anchor bhain ji bahut vadhia✍🏼🙏🏼
@gurusaria9376
@gurusaria9376 4 жыл бұрын
ਇਹ ਵੀ ਲੱਗਦਾ ਹੁਣ publicity ਭਾਲਦਾ
@jaswinderuppal309
@jaswinderuppal309 4 жыл бұрын
Right baba ji
@manjeetkaur-kv4jv
@manjeetkaur-kv4jv 4 жыл бұрын
ਬਹੁਤ ਖੂਬ ਕੇਹੀ ਭਾਈ ਸਾਹਿਬ ਨੇ
@gurtejsinghsidhu9161
@gurtejsinghsidhu9161 4 жыл бұрын
ਐਕਰ ਭੈਣ ਜੀ ਸਤਿ ਸ੍ਰੀ ਅਕਾਲ
@PawanSingh-ws2hy
@PawanSingh-ws2hy 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਤਿਕਾਰ ਯੋਗ ਸਿੰਘ ਜੀ ਬਹੁਤ ਖੂਬ ........ ਵਾਹਿਗੁਰੂ ਜੀ ਮੇਹਰ ਕਰਨ
@AvtarSingh-bu9kc
@AvtarSingh-bu9kc 4 жыл бұрын
Bilkul ji bilkul
@malhidr.3418
@malhidr.3418 4 жыл бұрын
ਕੇਸਾਂ ਦੀ ਮਹੱਤਤਾ ਬਾਰੇ ਜੋ ਦੱਸਿਅਾ ਬਾਬਾ ਜੀ ਨੇ ਸਹੀ ਹੈ ਸਾੲਿੰਸ ਦੇ ਮੁਤਾਬਿਕ ਤੇ ਸਿੱਖੀ ਦੇ ਅਨੁਸਾਰ ਵੀ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
@lakhveersinghkhalsa3931
@lakhveersinghkhalsa3931 4 жыл бұрын
ਜਿਹੜੇ ਗਲਤ ਕਮੈਟ ਕਰਦੇ ਨੇ ਉਹ ਸਾਹਮਣੇ ਆ ਕੇ ਗੱਲ ਕਰਨ
@jagjitgill4907
@jagjitgill4907 4 жыл бұрын
Lakhveer Singh Khalsa ji very good
@Unknown-eg4sd
@Unknown-eg4sd 4 жыл бұрын
Ajja ki karna
@gurpreetsingh-pw5wb
@gurpreetsingh-pw5wb 4 жыл бұрын
@@Unknown-eg4sd babbu Maan fan 😂😂
@gora.chattha
@gora.chattha 4 жыл бұрын
Aake ki hoju ga
@danns9615
@danns9615 4 жыл бұрын
moral master Vere dekhi aewe kite singha de hath na lag ji, babbu mann kal da singer hai eh singh janma janma dia glla kar rahe ne jo tuhade wechar to bahar ne tusi babbu mann nu pujo but galat nahi bolida veer ji
@manjindersinghjammu1979
@manjindersinghjammu1979 4 жыл бұрын
ਬਾਬਾ ਜੀ ਤੁਸੀ ਗਲਾ ਸੱਚੀ ਕਰ ਰਹੋ ਸੇਵਾ ਸਿਮਰਨ ਨਾਲੋਂ ਓਪਰ ਕੋਈ ਨਹੀਂ ਹੋਣੇ ਤੇ ਹੰਕਾਰ ਨਹੀਂ ਕਰਨ ਚਾਹੀਦਾ
@Boos_Babbumaan
@Boos_Babbumaan 4 жыл бұрын
ਲਾਲ ਬੱਤੀ ਦੀ ਗੱਲ ਹੋਈ ਸੀ ਗੱਡੀ ਦੀ ਨੀ
@parmarjaspreet3049
@parmarjaspreet3049 4 жыл бұрын
Deepu Beimaan lal batti ta ehdi v luha ti si mehtiana hoshiarpur dsp baljeet kaur deo ne ehne sfarash poa layi c bibi parneet kaur sala thagg aa kali kamvli wale todarpur hoashiarpur v dera edha
@kickbeats24
@kickbeats24 4 жыл бұрын
@@parmarjaspreet3049 😂😂👌
@surjeetsingh3586
@surjeetsingh3586 4 жыл бұрын
Parmar Jaspreet please send ur no
@vivoindia2419
@vivoindia2419 4 жыл бұрын
ਗਾਣੇ ਉਹ ਗਾਓ ਜੋ ਰੱਬ ਨਾ ਜੋੜੇ ਗਾਣੇ ਲਿਖਣ ਵਾਲਿਓ ਜੇ ਕੋਛ ਲਿਖਣਾ ਤਾ ਪਰਮਾਤਮਾ ਬਾਰੇ ਲਿਖੋ। right. Waheguru ji🙏👌👌
@tuhadabaap246
@tuhadabaap246 4 жыл бұрын
Parmatma wale gaane mama tu app v nhi sunda hona ethy utube tey parwachan dayi jaana vadda gyaani banya firda mudke na comments kare jo tu app te nhi laago karda ohde bare sarheaan jeha vivo india
@vivoindia2419
@vivoindia2419 4 жыл бұрын
@@tuhadabaap246 sir ji tuhanu kis gal da gusa lga mai kosh galt kya
@tuhadabaap246
@tuhadabaap246 4 жыл бұрын
@@vivoindia2419 parmatma bare kyu likho oh pehla likhya gya granth saab. Bhaghvat gita ancient granth quraan. Hun kyu likhan di lod jida ji oh ja k read kare. Song song he hunde ta kr k advice nhi dayi di bati laal wala baba sala chor he aa
@harpalsingh2197
@harpalsingh2197 4 жыл бұрын
Waheguru Ji
@kulwindersingh534
@kulwindersingh534 4 жыл бұрын
ਬੱਬੂ ਮਾਨ ਨੇ ਇਹ ਵੀ ਕਹਿਆ ਸੀ. ਸੁਰਗਾ ਪੱਟ ਕੇ ਲੱਗ ਜਾਂਦੇ ਨੇ ਕਾਤੋ ਡੱਕ ਦੀਆ ਜੇਲਾਂ. ਬੱਬੂ ਮਾਨ ਹੀ ਗਰੀਬਾਂ ਤੇ ਮਜਦੂਰਾਂ ਤੇ ਕਿਸਾਨਾਂ ਦੀ ਗੱਲ ਕਰਦਾ ਆ. ਇਹ ਵੀ ਦੇਖੋ
@avtarballi7462
@avtarballi7462 4 жыл бұрын
Bai sahi a👍👍
@infinitysingh5103
@infinitysingh5103 4 жыл бұрын
Chautha peg la ke Kudi di bahn fadn waley v Gaye aa, sab ik to vadd ne ithey.
@infinitysingh5103
@infinitysingh5103 4 жыл бұрын
Babbu Maan bahut vadiya gaunda hai, Sab kujh kise ch thik nahi, sab apney tha te sahi ne
@gurnoorsingh4595
@gurnoorsingh4595 4 жыл бұрын
Kanjar aa babbu maan
@SunnySingh-ut8iu
@SunnySingh-ut8iu 4 жыл бұрын
ਵਾਹਿਗੁਰੂ ਜੀ ਮੇਹਰ ਕਰੇ ਕੋਮ ਤੇ
@Singh-on5ck
@Singh-on5ck 4 жыл бұрын
ਬਹੁਤ ਵਧੀਆ ਯਾਰ ਬਾਬਾ ਜੀ
@gurlalsingh3594
@gurlalsingh3594 4 жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਹੈ ਤੋਹਾਡੀ ਗੱਲ ਹੈ ਜੀ 🙏🙏🙏🙏🙏🙏🚩🚩🚩🚩🚩
@user-lakhvirsingh
@user-lakhvirsingh 4 жыл бұрын
ਮੁੜਕੇ ਬਾਬੇ ਨੇ ਬੱਤੀ ਲਾਈ ਨੀ
@JaskaranSingh-yl6eq
@JaskaranSingh-yl6eq 4 жыл бұрын
sahi gal bai ji
@gurpreetsingh-pw5wb
@gurpreetsingh-pw5wb 4 жыл бұрын
Dukh lgya
@chachachachi5547
@chachachachi5547 4 жыл бұрын
Babe ne ta odi v india to bahar bheje diti c 🌝🌝
@JaswinderSingh-vd4lz
@JaswinderSingh-vd4lz 4 жыл бұрын
ਬਹੁਤ ਹੀ ਵਧੀਆ ਵਿਚਾਰ ਸਾਝੇ ਕੀਤੇ ਬਾਬਾ ਜੀ ਨੇ, ਪੱਤਰਕਾਰਾਂ ਭੈਣ ਜੀ ਨੇ ਬਹੁਤ ਬੇਬਾਕੀ ਨਾਲ ਬਾਬਾ ਜੀ ਨਾਲ ਸਵਾਲ ਜਵਾਬ ਕੀਤੇ,
@LovepreetSingh-gc8vx
@LovepreetSingh-gc8vx 4 жыл бұрын
Kasoor ta veer sada apna ya jede changiya chija nu shad ke madiya chija nu sunde ya sapot karde ya Jado singer ne song gaya c odo virod karna c odo ta sab to bad loka ne sapot kiti c me kise da fan nahi par galti ta apni v ya pela sapot karde yo fer bad vich boli jande ya veer diya sariya gla sahi ne par kasoor ta apna v ya jede changi chija nu sapot ni karde je koe gal boori lagi ta mafi chahunda ya
@lakhveersinghkhalsa3931
@lakhveersinghkhalsa3931 4 жыл бұрын
ਜਿਹੜ ਗਲਤ ਕਮੈਟ ਕਰਨ ਵਾਲੇ ਘਨੂੰੜਕੀ ਨਾਭਾ ਤੋ ਭਵਾਨੀਗੜ੍ ਰੋੜ ਤੇ ਬਾਬਾ ਜੀ ਦਾ ਗੁਰਦੁਆਰਾ ਹੈ . ਸਾਹਮਣੇ ਆ ਕੇ ਗਲ ਕਰੋ ਜੇ ਪਿਓ ਦੇ ਪੁੱਤ ਹੋ
@mrsmaghasahi5704
@mrsmaghasahi5704 4 жыл бұрын
ਸਭ ਭੇਖ ਤੇ ਬਿਜ਼ਨੈਸ ਹੈ।ਸਚੇ ਸੰਤ ਸਾਧੂ ਤੇ ਤਾ ਸਿਰਫ ਇਹ ਢੁਕਦਾ ਹੈ ਜੀ : ਕੰਬਲੀ ਸੜ੍ਹੀ ਫਕੀਰ ਦੀ ਹੱਸਿਆ ਤਾੜੀ ਮਾਰ , ਕਹਿੰਦਾ ਇਹ ਵੀ ਲਹਿ ਗਿਆ ਮੋਢਿਆਂ ਉੱਤੋਂ ਭਾਰ I
@jasnoorkhnnajasnoorkhnna4400
@jasnoorkhnnajasnoorkhnna4400 4 жыл бұрын
Nice
@gurinderkaur9424
@gurinderkaur9424 4 жыл бұрын
ਮੈਗਾ ਸਾਹਮਣੇ ਆ ਕੇ ਗਲ ਕਰ ਤੂੰ
@gurvindersidhugermany1509
@gurvindersidhugermany1509 4 жыл бұрын
Yaar ah sab chor ne Paise tu bina tusi kuch nhi karde Babe ne pucho kadi kise gareb di help kiti a eh log paise lai babe bande ne 90% log pasie lai babe bande ne Mai kise singer di support nhi karda Everything about money
@damdamitaksalmedia8406
@damdamitaksalmedia8406 4 жыл бұрын
Wehaguru ji taksal de dewan passion nai lande
@sher3439
@sher3439 4 жыл бұрын
Gurdas sai ne sari umar paise Punjabi to khade
@danns9615
@danns9615 4 жыл бұрын
Gurvinder sidhu Veer ji , babe aj de galat ho sakde ne but veer ji guruan di bani te bane nu paun wala har chor nahi ho sakda je tusi kal de singer babbu mann lai guruan de bane te bani nu galat keh rahe ho ta veer ji sorry to say tusi galat ho ji
@deshpremi6295
@deshpremi6295 4 жыл бұрын
धार्मिक सिंगर( कथा वाचक) और दुनियावी सिंगर पैसे के लिए ही गाते हैं दोनों ही लोगों को बेवकूफ बना कर पैसा कमा रहे हैं।
@preetpalsingh2134
@preetpalsingh2134 4 жыл бұрын
fudu
@malkeetsingh-pd7vz
@malkeetsingh-pd7vz 4 жыл бұрын
ਗਰੇਟ ਹੋ ਤਸੀ ਬਾਬਾ ਜੀ ਬਹੁਤ ਵਧੀਅਾ ਸਮਝਾਇਅਾ ਕੋਈ ਸਮਝੇ ਨਾ ਸਮਝੇ ਇਹ ਲੋਕਾਂ ਦੀ ਸਮਝ ੳੁਹ ਕੀ ਸਮਝਦੇ ਨੇ ਚੈਨਲ ਵਾिਲਅਾ ਦਾ ਵੀ ਧੰਨਵਾਦ ਕੇ ੳੁਹ ਇਸ ਤਰਾਂ ਦੀਅਾ ਵੀਢੀਓ ਪਾੳੁਦੇ ਰिਹਦੇ ਹਨ
@snavjit4399
@snavjit4399 4 жыл бұрын
Baba ji singers also part of punjabi culture. They are not puran sikh. They also go sikh gurdwara and donate money. Please leave them alone some people like them. They entertain to people. Keep continue what you doing. We all have freedom of speech, singing and many more. Live and let live. Good luck.
@jeet-Seattle
@jeet-Seattle 4 жыл бұрын
ਜਿੰਨੇ ਜਿਆਦਾ ਕਲਾਕਾਰ ਹਨ,ਓਨੇ ਹੀ ਬਾਬੇ ਹੋਏ ਫਿਰਦੇ।ਹੋਰ ਇਹ ਚੈਨਲ ਵਾਲੇ ਦੇਖ ਲਓ ਬੱਬੂ ਮਾਨ ਦੀ ਫੋਟੋ ਲਾ ਕੇ ਵੀਡੀਓ ਪਾ ਰਹੇ ਨੇ ।ਇਹਨਾਂ ਨੂੰ ਵੀ ਪਤਾ ਕਿ ਜਿਆਦਾ ਲੋਕਾਂ ਨੇ ਵੀਡੀਓ ਹੀ ਨਹੀਂ ਦੇਖਣਾ ।ਇਹ ਮਾੜੀ ਗੱਲ ਹੈ ।ਹੋਰ ਕਾਲਾਕਾਰਾਂ ਦੀਆਂ ਫੋਟੋਆਂ ਵੀ ਲਾਉਦੇ ।ਇਸ ਬਾਬੇ ਨੇ ਸਿਰਫ ਬੱਬੂ ਮਾਨ ਨੂੰ ਹੀ ਨਹੀਂ ਕਿਹਾ ।ਇੰਟਰਵਿਊ ਠੀਕ ਸੀ । ਜਿੱਥੇ ਤੱਕ ਸੰਤਾਂ ਤੇ ਗੁਰੂ ਵਿੱਚ ਫਰਕ ਦੱਸਿਆ ਬਾਬੇ ਨੇ ਉਹ ਗਲਤ ਹੈ।ਬਾਬਾ ਨਾਨਕ ਜੀ ਨੇ ਜਦੋਂ ਭੁੱਖੇ ਸੰਤਾਂ ਨੂੰ ਭੋਜਨ ਸ਼ਕਾਇਆ ਸੀ ਓਹ ਸਨ ਗੁਰੂ ਰਵੀਦਾਸ ਜੀ ਤੇ ਭਗਤ ਕਬੀਰ ਜੀ ।ਉਹ ਕਿਵੇਂ ਛੋਟੇ ਹੋ ਗਏ? ਜਿੱਥੇ ਤੱਕ ਗੁਰੂ ਦਾ ਮਤਲਬ ਨਿਕਲਦਾ ਉਹ ਤੇ ਕਿੱਤਾ ਸਿਖਾਉਣ ਵਾਲੇ ਨੂੰ ਵੀ ਗੁਰੂ ਕਿਹਾ ਜਾਦਾ।।(ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ) ਨਾ ਕਿ ਗੁਰੂ, ਸੰਤ,ਭਗਤ,ਭਾਈ,ਬਾਬਾ ਸਾਹਿਬ ।। ਬਾਕੀ ਤੁਹਾਡੀ ਮਰਜ਼ੀ ਹੈ।ਇਹ ਮੇਰਾ ਆਪਣਾ ਵਿਚਾਰ ਹੈ ਕਿਸੇ ਨੂੰ ਮੇਰੇ ਨਾਲ ਸਹਿਮਤ ਜਾ ਨਾ ਸਹਿਮਤ ਹੋਣ ਦੀ ਲੋੜ ਨਹੀਂ ਹੈ ।।
@surjeetsingh3586
@surjeetsingh3586 4 жыл бұрын
Very good
@jeet-Seattle
@jeet-Seattle 4 жыл бұрын
@@surjeetsingh3586 thanks brother
@ChardaPunjab-p6e
@ChardaPunjab-p6e 4 жыл бұрын
Baba ji I am agry with u. Par Babbu maan Galat ni aa usne v Punjab di Jawani te kassani te buhat kush likhya te gaaya aa. Usne kush galat ni kiha
@simranjitsingh2842
@simranjitsingh2842 4 жыл бұрын
Baba ji I am impressed from your confidence while you was speaking in English 🙏
@chachachachi5547
@chachachachi5547 4 жыл бұрын
Babe ne odi v india to bahar bhej diti c .. te mudke kise gadi🚔🚔 te bati 🚨🚨ni lai ... babbu maan di kalam ✍✍✍✍nu slame 👌👌👏👏👏🖒🖒🖒hai... 12 sal hoge is song nu haje v babe jad rakhi firde ne kmal a 😄😄😄
@UttamSingh-rc9lz
@UttamSingh-rc9lz 3 жыл бұрын
ਜੇਕਰ ਤੁਸੀਂ ਪਰਚਾਰਕਾਂ ਨੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਨਾਲ ਜੋੜਿਆ ਹੁੰਦਾ ਤਾਂ ਸਿੱਖ ਕੌਮ ਦਾ ਇਹ ਹਸ਼ਰ ਨਾਂ ਹੁੰਦਾ ਦੁਨੀਆ ਭਰ ਦਾ ਪਾਖੰਡਵਾਦ ਕਰਮ ਕਾਂਡਾਂ ਨੂੰ ਤੁਸੀਂ ਲੋਕਾਂ ਨੇ ਫੈਲਾਇਆ ਹੈ ਗੁਰੂ ਗ੍ਰੰਥ ਸਾਹਿਬ ਨਾਲੋਂ ਸਿੱਖਾਂ ਨੂੰ ਤੁਸੀਂ ਲੋਕ ਤੋੜ ਰਹੇ ਹੋ ਇਧਰ ਉਧਰ ਦੀਆਂ ਕਰਾਮਾਤੀ ਮਨਘੜ੍ਹਤ ਕਹਾਣੀਆਂ ਸੁਣਾ ਸੁਣਾ ਕੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਤੋਂ ਬਹੁਤ ਦੂਰ ਲੈ ਗਏ, ਡੇਰੇਵਾਦ ਨੇ ਸਿੱਖਾਂ ਦਾ ਬੇੜਾ ਗਰਕ ਕਰ ਦਿੱਤਾ ਹੈ।
@sohi5443
@sohi5443 4 жыл бұрын
ਫਲੌਸਫੀ ਨਾਲ ਪੜ੍ਹਿਆ ਲਿਖਿਆ ਮਾੜੀ ਮੋਟੀ ਇੰਗਲਿਸ਼ ਜਰੂਰੀ ਹੈ ਵੀ ਮੁੰਡਾ ਪੜ੍ਹਿਐ ਲਿਖਿਆ ਹੋਇਆ ਹੈ
@kuldeepdhillon5316
@kuldeepdhillon5316 4 жыл бұрын
Babbu maam atttttt 👌👌💪💣💣💣💣💣💣
@preetpalsingh2134
@preetpalsingh2134 4 жыл бұрын
sala
@navjodhsingh5429
@navjodhsingh5429 4 жыл бұрын
ਇਹਨਾ ਬਾਬਿਆੰ ਨੂੰ ਪੁਛੌ ਕਿ ਤੁਹਾਨੂੰ ਰੱਬ ਮਿਲ੍ਗਿਆ ਜਿਹੜਾ ਦੁਜਿਆੰ ਨੂੰ ਵੰਡਦੇ ਫਿਰਦੇ ਆ । ਜਿਹੜੇ ਕੰਮ ਨਾਲ ਥੌਨੂੰ ਕੁਝ ਨੀ ਮਿਲਿਆ ਲੌਕਾੰ ਨੂੰ ਕਿਮੇ ਮਿਲਜੂ । ਕਿਹੜੇ ਗੁਰੂਆੰ ਨੇ ਥੌਨੂੰ ਕਿਹਾ ਕਿ ਸਿੱਖੀ ਦਾ ਪਰਚਾਰ ਕਰਿਆ ਕਰੌ ।ਬਾਬਿਆੰ ਦਾ ਇਕੌ ਕੰਮ ਆ ਦੁਜਿਆੰ ਦੇ ਖ਼ਿਲਾਫ਼ ਲੌਕਾੰ ਦੇ ਮਨ ਵਿਚ ਜਹਿਰ ਭਰਨੀ I ਕਲਾਕਾਰ ਲੌਕਾੰ ਦਾ ਜੀ ਪਰਚਾਓੰਦੇ ਆ I ਆਪ ਵੀ ਖੁਸ਼ ਤੇ ਲੌਕ ਵੀ ਖ਼ੁਸ਼ I ਆਪੇ ਦਸੌ ਸੱਚਾ ਕੌਣ I ਭੇਖ ਦਿਖ਼ਾਏ ਜਗਤ ਕਉ ਲੌਗਨ ਕਉ ਵਸਿ ਕੀਨਿ ਅੰਤ ਕਾਲ ਕਾਟੀ ਕਾਟੀਓ ਵਾਸੁ ਨਰਕੁ ਮਹਿ ਲੀਨ ।। ਬਾਣੀ ਵਿਚ ਤਾੰ ਆਹ ਲਿਖਿਆ ਬਾਣੇ ਵਾਲੇ ਬਾਬਿਆੰ ਬਾਰੇ ।
@hindbirsingh7402
@hindbirsingh7402 4 жыл бұрын
App he puch bai baba ji nu comment koi krdaa onaa ne ta address ditaa apnaa nal gal bat kr ave nal sariaa nu dass dive ki javab miliaa
@sonubal1540
@sonubal1540 4 жыл бұрын
bibi pehla eh dasso eh baba kitho hoo gya te baki sare katha vachka nu apa bhai g kehnde aa tuhada apda dimag sahi aa
@bindermehmi5727
@bindermehmi5727 4 жыл бұрын
Babbu maan👌👌👌
@parvindersingh8832
@parvindersingh8832 4 жыл бұрын
Binder mehmi veer dabbu maan nachara nsi te khya kudi nu j millna sab te safe jagha kamad wa teri bhn mundya nu kheta vich ja k milldi aa j dabbu maan nai sahi khya dabbu te aa khnda kudiya nu jiji patopa agg di lat wargii te teri bhn jiji patola wa kyoki babbu maan sab kuch sach bolda 😂😂😂sharam kro shera dai putt ho tusi nachara dai nhi
@GurdeepSingh-jw6ie
@GurdeepSingh-jw6ie 4 жыл бұрын
ਵਾਹਿਗੁਰੂ
@godsingh2156
@godsingh2156 4 жыл бұрын
O baba yaar koi gurubani chon vi das de ki kithe likheya ginti minti diyan baniyan...Ang 340 kabeer ji...Man sanjawan karne kachuak pariye gyaan........esda matlab hai ki man nu sanjaun layi thora rab da naam lai lena chahida....baki ek gal hor bhekhi baba ji......guru sahib ji ne sanu guru granth sahib ji de lar layeya hai...sikh ne sehaj path karna hai chahe oh 10 minute hi kar lawe per kare pyaar naal.....baki baba tu apne aap nu ienginner dasde ho...tusi tan eni vi khoj nahi keeti ke..jaap chaupai saweye..te bachitar natak guru krit nahi..eh tuhade warge vikau maal bipper te nirmalae te udasiye te angrejan di den hai....daki jihre tuhanu sunde ne oh sangtan nahi oh bhedan bakriyan ne..... guru sahib ji da farmaan..Ang...292....sadh sang mil karo anand ..gun gahwo prabh parmanand..ram naam tat karho bichar dulab deh ka karo udhaar.........baki eho jihe babeyan khud tan gurbani aundi nahi eh sangatan nu ki wandange....loko jago...ek tan Rab de sareq bani firde ne per palle ehna de bana(bhekh) hi hai hor kuch nahi...akal ji sahaye
@rajgorcheema3308
@rajgorcheema3308 4 жыл бұрын
ਦਾਹੜੇ ਰੱਖ ਕੇ ਗੋਲਕ ਖਾਣਾ ਵੀ ਠੀਕ ਨਹੀਂ ਹੈ
@JatinderSingh-qh4rg
@JatinderSingh-qh4rg 4 жыл бұрын
ਵੀਰ ਜੀ ਸਾਰੇ ਥੋੜੀ ਇੱਦਾ ਦੇ ਹੁੰਦੇ!
@gurdarshansingh719
@gurdarshansingh719 4 жыл бұрын
ਜੋਗਾ ਸਿੰਘ ਚੀਮਾ ਅੱਜ ਕੱਲ ਦਾੜੇ ਰੱਖੇ ਵਾਲੇ ਘੱਟ, ਪਰ ਦਾੜੇ ਕੱਟੇ ਵਾਲੇ ਗੋਲਕਾਂ ਜਿਆਦਾ ਖਾਂਦੇ ਹਨ ਜੀ ।।
@gurjantsinghgurjant724
@gurjantsinghgurjant724 4 жыл бұрын
Baba jo ne bilkul sachian gallan dasian waheguru ji ka khalsa waheguru ji ki fateh
@sukhaurapar6562
@sukhaurapar6562 4 жыл бұрын
daily post wale gllan tan gurmat diya karde thalle advertisement babeyan tantrik diyaan chaldiyaan
@karamjeetsingh5486
@karamjeetsingh5486 4 жыл бұрын
ਬਾਬਾ ਜੀ ਬਹੁਤ ਵਧੀਆ ਹੈ🙏🙏🙏
@lkasdbb
@lkasdbb 3 жыл бұрын
ਪਖੰਡੀ ਬਾਬੇ ਨੇ ਇਹ ਜਿਹੜਾ ਅਸਲੀ ਬਾਬਾ ਹੁੰਦਾ ਉਹ ਕਿਸੇ ਨੂੰ ਵੀ ਮੰਦਾ ਨੀ ਬੋਲਦਾ ਇਹ ਸਬ ਪਾਖੰਡੀ ਨੇ
@raghbirsingh3341
@raghbirsingh3341 4 жыл бұрын
Mainu smj nai ayi sun assi ehna nu rhe a spot babu man di kr rhe a kuj 🤔🤔
@sohi5443
@sohi5443 4 жыл бұрын
10 ਗ੍ਰੰਥ 6 ਪਾਤਸ਼ਾਹੀਆਂ ਨੇ ਪੜ੍ਹਿਐ ਨਹੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂ ਗੁਰਤਾ ਗੱਦੀ ਦਿੱਤੀ ਹੁਕਮ ਕੀਤਾ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੀਓ ਧੂਤੇ ਆ ਨੇ ਗੁਰੂ ਗ੍ਰੰਥ ਸਾਹਿਬ ਜੀ ਬਰਾਬਰ ਸਰੀਕ ਗੰਦ ਦਾ ਟੋਕਰਾ ਰੱਖ ਦਿੱਤਾ
@JaswantSingh-ro2mi
@JaswantSingh-ro2mi 4 жыл бұрын
Sahtap
@ਸਮੁੰਦਰਸਿੰਘਯਾਤਰੀ
@ਸਮੁੰਦਰਸਿੰਘਯਾਤਰੀ 4 жыл бұрын
Sant Jarnail Singh Ji mahapurkha da bachan aa Ji dasham guru granth sahib ji da nidek te halka kuta jithe mile othe e marr deo
@pandatji5008
@pandatji5008 4 жыл бұрын
ਮਾਨ ਨੂੰ ਮਾੜਾ िਕਉ ਬੋਲ ਰੇਹੇ ਹੋ ਬਾਬਾ ਜੀ ਮਾਨ ਸਾਬ ਦੇ ਫੈਨ ਚੁਕ ਲੈਣ ਗੇ ਬੜੇ ਕॅਟੜ ਫੈਨ ਨੇ ਮਾਨ ਦੇ
@Navguraya13
@Navguraya13 4 жыл бұрын
dug dug haha lol pra ji maan da mai ve fan aa es babe ne point of view rkhya avda es Te gusse aali koii gll nii ..
@damdamitaksalmedia8406
@damdamitaksalmedia8406 4 жыл бұрын
Singh nai kesi babu babu maan to darde
@jasveersidhu-sw7df
@jasveersidhu-sw7df 4 жыл бұрын
Gl ta shi a baba ji pr ajj kl ta guru ghra ch v bhot glt hunda ajj kl babe kudiya nl glt krde a ohna te v ruk lyo
@KaulMangat
@KaulMangat 4 жыл бұрын
ਬੱਬੂ ਮਾਨ ਜ਼ਿੰਦਾਬਾਦ
@ss-zg8ql
@ss-zg8ql 4 жыл бұрын
ਵਹਿਗੁਰੂ ਜੀ।
@billabatta8750
@billabatta8750 4 жыл бұрын
babbu maan nu sport aa asi kise u pkahndi te deh dhari nu rab ni mande dhandwala sad hove koi v marji hove bas sir guru ghar e jhukda a ja k eh pkhandi babe din rab rab karde te raat nu kuj hor babbu maan ful sport
@honeysinghdhillon2710
@honeysinghdhillon2710 4 жыл бұрын
Pakhdi a y
@lkasdbb
@lkasdbb 3 жыл бұрын
ਬਾਬਾ ਕੱਮ ਕਰ ਲੈ ਆਪਦਾ ਕੱਮ ਕਿਉ ਲੋਕਾ ਨੂੰ ਚੰਗਾ ਮੰਦਾ ਬੋਲੀ ਜਾਨਾ ਕੇਹੜਾ ਬਾਬਾ ਤੂੰ ਯਰ
@jagdeepsingh-vt7fg
@jagdeepsingh-vt7fg 4 жыл бұрын
Baba ਗੱਡੀ ਦੀ ਗੱਲ ਨੀ ਸੀ hoyi,,ਲਾਲ ਬੱਤੀ ਦੀ ਹੋਈਂ c,, ਬਾਬੇਆ ਨੇ ਤਾ IAS oficer ਵੀ ਕਟੇ ਹੋਏ c.
@captainsaab8984
@captainsaab8984 4 жыл бұрын
hahahha hun IAS di v lwaa ti batti
@sarbdhanoateam535
@sarbdhanoateam535 4 жыл бұрын
ਸੱਚੀਅਾਂ ਤੇ ਖਰੀਅਾਂ ਗੱਲਾਂ ਕਰਦੇ ਅਾਂ.
@vivoindia2419
@vivoindia2419 4 жыл бұрын
ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮ੍ਰਿਤ ਸਾਰੇ। ੴ
@amnsingh3078
@amnsingh3078 4 жыл бұрын
ਪੈਸਾ ਵੀਰ ਜੀ ਸਭ ਦਾ ਗੁਰੂ ਅੱਜਕਲ ਨਹੀ ਪਰਚਾਰਾ ਨੂੰ ਫਰੀ ਕਰਨਾ ਚਾਹੀਦਾ ਤੇ ਗੁਰੂ ਘਰਾ ਨੂੰ ਇਹਨਾ ਦੀ ਤਨਖਾਹ ਫਿਕਸ ਕਰਨੀ ਚਾਹੀਦੀ ਏ ਤੁਸੀ ਦੋਸਤੋ ਮੰਨੋ ਚਾਹੇ ਨਾ ਮੰਨੋ ਸਭ ਪੈਸੇ ਲੲਈ ਤੁਰੇ ਨੇ ਹੁਣ
@gurmeetsingh7314
@gurmeetsingh7314 4 жыл бұрын
ਪ੍ਰਚਾਰਕ ਦੇ ਕਿ ਪੇਟ ਨਹੀ ਲੱਗਿਆ ਹੁੰਦਾ।ਪੈਸੇ ਦੀ ਲੋੜ ਹੈ ਹਰ ਇਕ ਇਨਸਾਨ ਨੂੰ। ਇਹ ਤਾਂ ਕੋਈ ਮੇਹਣੇ ਵਾਲੀ ਗੱਲ ਨੀ।
@nirinderpalgallchaahdinahi9179
@nirinderpalgallchaahdinahi9179 4 жыл бұрын
baba gall gaddi di nhi lal batti di c
@gurwinderkaur6527
@gurwinderkaur6527 4 жыл бұрын
Waheguru giani ji de nice katha 🙏🙏🙏
@manjeetkaur-kv4jv
@manjeetkaur-kv4jv 4 жыл бұрын
ਵੱਟ ਕੱਢ ਕੇ ਰੱਖ ਦਿੱਤੇ
@anushpreet8394
@anushpreet8394 4 жыл бұрын
Sare singera da baap shaheed baba chamkila sabh gggggggg mata amarjot g talwar me khalgidhar di a geet. Bole
@fearlessmusic882
@fearlessmusic882 3 жыл бұрын
Sahi keha yaar g
@ਗੁਰਭੇਜਸਿੰਘਗਰਭੇਜ
@ਗੁਰਭੇਜਸਿੰਘਗਰਭੇਜ 4 жыл бұрын
ਸਹੀ👌👌👌👌👌👌
@93ssimran
@93ssimran 4 жыл бұрын
ਸੁਰਜੀਤ ਸਿੰਘ ਨੇ ਬਹੁਤ ਵਦੀਆ ਗੱਲ ਕਹੀ ।
@LakhwinderSingh-bu5gz
@LakhwinderSingh-bu5gz 4 жыл бұрын
Eda da ta Koi v Katha vachak ne hona Ih ta ptc Punjabi te manji sahib to aaude aa te samapati te pure akalia de dhanvad karde aa Isdi ki lor aa chamchagri karde aa
@gurjitgill1990
@gurjitgill1990 4 жыл бұрын
ਮੇਰੀ ਵੀ ਇੰਟਰਵਿਊ ਲਂਉ ਜੀ
@kashmirsinghkashmirsingh2962
@kashmirsinghkashmirsingh2962 4 жыл бұрын
ਤਿਰਿਅਾ ਚਿ੍ਰਿਤਰ ਤੋ ਗੰਦੇ ਗਾਣੇ ਚੰਗੇ ਹਨ
@damdamitaksalmedia8406
@damdamitaksalmedia8406 4 жыл бұрын
Control dirty tonge
@gurdarshansingh719
@gurdarshansingh719 4 жыл бұрын
KASHMIR SINGH KASHMIR SINGH ਫਿਰ ਤਾਂ ਤੂੰ ਆਵਦੀ ਧੀ ਅਤੇ ਭੈਣ ਨੂੰ ਟੀ ਵੀ ਅੱਗੋਂ ਉੱਠਣ ਨਹੀਂ ਦਿੰਦਾ ਹੋਣਾ !!
@elli7339
@elli7339 4 жыл бұрын
KASHMIR SINGH KASHMIR SINGH bro shi keha tusi
@balvirram4998
@balvirram4998 4 жыл бұрын
Mei v babbu maan saab da fan ha Ikk gal hor bai babbu insaan aa te insaan galtiya da putla har kise to galti hundi aa Ohni ta sirf pakhandwad nu door karn lyi gaya c gana
@bajajtelecom5002
@bajajtelecom5002 4 жыл бұрын
ਬਹੁਤ ਸੋਹਣੇ ਵਿਚਾਰ
@vivoindia2419
@vivoindia2419 4 жыл бұрын
ਏ ਸਰਵਨੋ ਮੇਰਿਓ ਸਾਚੇ ਸੁਣਨੇ ਨੋ ਪਠਾਏ guru amardas ji ਫਰਮਾਉਦੇ ਹਨ ੲਿਹ ਕੰਨ ਸਿਰਫ ਸੱਚਾ ਪਰਮਾਤਮਾ ਦਾ ਨਾਮ ਅਤੇ ਗੁਰਬਾਣੀ ਸੁਣਨ ਦੇ ਲੲੀ ਹਨ
@jasmeet7719
@jasmeet7719 4 жыл бұрын
mera veer tu pta ni khera baba aa but tenu das dina k babbu maan neh pakhande babea de gal kiti c us gane ch na k kise parchark nu j tuc v pakhandi o ta tuhanu sachi gal korri lagni aa
@gurpreetsingh-pw5wb
@gurpreetsingh-pw5wb 4 жыл бұрын
Babbu Maan ne ranjit Singh nu keha c Fr ranjit Singh ne babbu Maan nu reply Kita Fr babbu Maan nhi labya
@parvindersingh8832
@parvindersingh8832 4 жыл бұрын
Jass meet veer dabbu maan nachara nsi te khya kudi nu j millna sab te safe jagha kamad wa teri bhn mundya nu kheta vich ja k milldi aa j dabbu maan nai sahi khya dabbu te aa khnda kudiya nu jiji patopa agg di lat warfi te teri bhn jiji patola wa
@jasmeet7719
@jasmeet7719 4 жыл бұрын
lalli shalli nu jwab dewa mitra da kam hai nyi kadlo tuc apni khataas
@ClamorRecords
@ClamorRecords 4 жыл бұрын
@@gurpreetsingh-pw5wb kehde jamane ch firda
@luvijawanda897
@luvijawanda897 4 жыл бұрын
Satnam wahegiru ji babaji tusi vadia gall kiti🙏🙏🙏🙏
@vivoindia2419
@vivoindia2419 4 жыл бұрын
ਕਲਯੁੱਗ ਦਾ ਪਹਿਲਾ ਈ ਕਹਿਰ ਬਹੁਤ ਆ ਧੰਨ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ। ਕਲਿਯੁਗ ਮੇ ਕੀਰਤਨ ਪਰਧਾਨਾ। ਕਲਯੁੱਗ ਵਿਚ ਗਾਣੇ ਨਹੀ ਪਰਮਾਤਮਾ ਦਾ ਨਾਮ ਜਪਿਆ ਨਾਲ ਜਾਨਾ ਹੈ waheguruji
@mahigullu4635
@mahigullu4635 4 жыл бұрын
Khush kita baba g
@BaldevSingh-bi3zh
@BaldevSingh-bi3zh 4 жыл бұрын
ਵੇਹਲੇ ਲੋਕ ਸੰਤ ਬਣਦੇ ਹਨ
@gurinderkaur9424
@gurinderkaur9424 4 жыл бұрын
ਬਲਦੇਵ ਤੂੰ ਬਣ ਜਾ ਸਾਲਾ ਮਲੰਗ ਸਾਹਮਣੇ ਆ ਕੇ ਗਲ ਕਰ ਤੂੰ ਨਾਭਾ ਤੋਂ ਭਵਾਨੀ ਗੜ੍ਹ ਰੋਡ ਤੇ
@aaronasham7519
@aaronasham7519 4 жыл бұрын
Gaddi rakho par normal gaddi na ki audi te bmw....naale eh gal nu ta 4 saal ho gaye tu haale v rola payi janda....
@AvtarSingh-bu9kc
@AvtarSingh-bu9kc 4 жыл бұрын
Audi nal rab rus janda a 🤔normal nal khush hoju mtlb
@aaronasham7519
@aaronasham7519 4 жыл бұрын
@@AvtarSingh-bu9kc 22 g normal car da price low hunda....baki paise baba g gareeb bandeya nu de den kisi bachhe di study karwa den ...ya tanu audi le den ......tohadi gal to ta poora saaf ho gaya gaddi audi ya bmw howe tahi baabe di tor ya nahi ta kuj nahi
@AvtarSingh-bu9kc
@AvtarSingh-bu9kc 4 жыл бұрын
@@aaronasham7519 meri chdd, mai ta rab d gl krda v choti vdi Car nal rab da ki smbndh, rab de nede koi v ho skda, jruri v grib hi chnga hove, Ho v skda, pr jruri ni Ameer bura hove,
@aaronasham7519
@aaronasham7519 4 жыл бұрын
@@AvtarSingh-bu9kc je 22 g ena tanu pata ya te mere comment te eda hi time kharab kari jande ho?...apni janta na newspaper paadhii ya na books par ek duje de comment pad k apna comment jarur pandi ya ...apne aap nu seyana dekhan layi ....jeda ki tusi lagde ho......naale pehli gal je gareeb nu do paise mil jaan te ki galat ya......duja eh tohda dimag ya jo mere comment vich car nu fadi behte ho..........mein babeya nu budget ghat kar k normal car vich travel karan layi request kiti ya.....also babeya nu v travel karna penda ona nu v car chahi di ya.....but it should not be a expensive one........ lastly that saved money can be used for any social good.
@deepjudge2581
@deepjudge2581 4 жыл бұрын
ਤੁਹਾਡੀ ਕੌਮ ਨੂੰ ਕੀ ਦੇਣ ਆ ਭਾਈ ਏਹ ਦਸੋ... starting ਚ ਤੁਸੀ ਲੋਕ ਖੁੱਦ ਨੂੰ ਪ੍ਰਚਾਰਕ ਦੱਸਦੇ ਆ ਤੇ ਬਾਦ ਚ ਮੋਹਰੇ ਸੰਤ ਜੋੜ ਦਿੰਦੇ ਕਿਥੋਂ ਦੀ ਸਿਆਣਪ ਆ 22... ਗੁਰਬਾਣੀ ਦਾ ਪ੍ਰਚਾਰ ਕਰਨਾ ਤਾਂ free ਕਰੋ ਬਾਬੇ ਨਾਨਕ ਜੀ ਨੇਂ ਬਾਣੀ ਵੇਚ ਕੇ ਮਹਿੰਗੀ ਗੱਡੀ ਲੈਣੀ ਨੀ ਸਿਖਾਈ ਸੀ 22.ਚਲੋ ਜੇ ਪੈਸੇ ਲੈਂਦੇ ਵੀ ਆ ਤਾਂ ਕਿਸੇ ਲੋੜਬੰਧ ਜਗ੍ਹਾ ਤੇ ਨੀ ਲੱਗਦੇ ਤੁਸੀ ਆਪਣੀਆਂ ਪੱਕੀਆਂ ਦੁਕਾਨਾਂ ਡੇਰੇ ਖੋਲ ਲਏ.. ਬਾਬਾ ਨਾਨਕ ਜੀ ਨੇ ਪੂਰੀ ਦੁਨੀਆ ਪੈਦਲ ਸਰ ਕਰੀ ਸੀ ਤੇ ਤੁਸੀ ਨਾਲ ਦੇ ਪਿੰਡ ਨੀ ਤੁਰ ਕੇ ਜਾ ਸਕਦੇ.... ਸਾਰੀਆਂ ਗੱਲਾਂ ਮੇਰੀਆਂ ਗਲਤ ਵੀ ਨੇ ਤਾਂ ਏਹ ਦਸੋ ਪ੍ਰਚਾਰਕਾਂ ਦਾ ਵਿਰੋਧ ਕਿਉਂ ਹੁੰਦਾ... ਅੱਧੇ k ਪ੍ਰਚਾਰਕ ਦੀਵਾਨ ਚ comedy ਤੇ ashki ਦੀਆਂ ਗੱਲਾਂ ਦਸਦੇ ਆ ਮਾਫ ਕਰਿਓ gurbani ਚ ਏਹ ਸੱਭ ਨੀ ਲਿਖਿਆ... ਅੱਜ ਦੇ ਦੌਰ ਚ ਕੋਈ ਵੀ ਸੁੱਚਾ ਨੀ singh ji.... ਦੂਜਿਆਂ ਦੀਆਂ ਉਦਾਹਰਨਾਂ ਉਦੋਂ ਦੇ ਸਕਦੇ ਜਦੋਂ ਅਸੀਂ ਖੁੱਦ ਸੰਪੂਰਨ ਹੋਵੋ...... ਸੰਤ ਜਰਨੈਲ ਸਿੰਘ ਜੀ ਦਾ ਜ਼ਿਕਰ ਕਰਿਆ ਤੁਸੀ... ਦਰਬਾਰ ਸਾਹਿਬ ਦੇ ਬਾਹਰ ਲੱਗੇ ਨਚਾਰਾਂ ਦੇ ਬੁੱਤ ਸਿੰਘਾਂ ਨੇ ਭੰਨ ਤੋੜ ਦਿੱਤੇ ਤੇ ਇਰਾਦਾ ਕਤਲ ਦਾ ਪਰਚਾ ktya ਜੇ ਤੁਸੀ ਕੈਮਰੇ ਤੋਂ ਬਾਹਰ ਵੀ ਏਹੋ ਸੋਚ ਰੱਖਦੇ ਤਾਂ jrur ਵਿਰੋਧ ਕਰਿਓ🙏🙏
@kalwantdosanjh619
@kalwantdosanjh619 4 жыл бұрын
wah oh baba wah - tere bhi rang niare hee aa; koi kheti bari da kam kar ke vekho te phir changi gadi khareedo. Bas parchar kar ke passe kma ke aish na karo. Ask those people who lost every thing in the recent floods in Punjab whether they can afford any gaddi at all.
@GurpreetSingh-of5pz
@GurpreetSingh-of5pz 4 жыл бұрын
Sahi gal a baba ji
@sukhjindersingh1675
@sukhjindersingh1675 4 жыл бұрын
ਇਹ ਕਿਸੇ ਗੁਰੂ ਨੇ ਨਹੀ ਕਿਹਾ ਕੇ ਕਥਾਵਾਚਕ ਬਾਣੀ ਅਤੇ ਬਾਣੇ ਦਾ ਧਾਰਨੀ ਹੋਵੇ ਕਥਾਵਾਚਕ ਬਿਨਾਂ ਬਾਣੇ ਤੋਂ ਵੀ ਹੋ ਸਕਦਾ।
@ekams.grewal6019
@ekams.grewal6019 4 жыл бұрын
ਰਹਿਣੀ ਰਹੇ ਸੋਈ ਸਿੱਖ ਮੇਰਾ,ਓ ਸਾਹਿਬ ਮੈਂ ਓਸ ਕਾ ਚਿਹਰਾ।
@jagrajsinghdodra
@jagrajsinghdodra 4 жыл бұрын
ਕਿਉ ਗੁਰੂ ਗੋਬਿੰਦ ਸਿੰਘ ਜੀ ਨੇ ਨਹੀ ਕਿਹਾ ਕਿ ਮੇਰਾ ਖਾਲਸਾ ਅੰਮ੍ਰਿਤ ਅਤੇ ਬਾਣੀ ਅਤੇ ਬਾਣੇ ਵਲਾ ਹੋਵੇਗਾ
@sukhjindersingh1675
@sukhjindersingh1675 4 жыл бұрын
@@jagrajsinghdodra ਭਾਈ ਨੰਦ ਲਾਲ ਨੇ ਕਿਹੜਾ ਅਮਿ੍ਤ ਛਕਿਆ ਸੀ ਜਾ ਬਾਣਾ ਪਾਇਆ ਸੀ ਪਰ ਉਹ ਗੁਰੂ ਜੀ ਦਾ ਬਹੁਤ ਪਿਆਰਾ ਸਿੱਖ ਸੀ ਇਹ ਅੱਜ ਦੇ ਪਾਖੰਡੀ ਲੋਕਾਂ ਦੀ ਕਾਢ ਹੈ ਕੇ ਗੁਰੂ ਬਾਣੀ ਅਤੇ ਬਾਣੇ ਦੇ ਧਾਰਨੀ ਨੂੰ ਸਿੱਖ ਸਮਝਦਾ ਹੈ।
@jagrajsinghdodra
@jagrajsinghdodra 4 жыл бұрын
@@sukhjindersingh1675 ver ji tohadI gall nal Mai agree ha pr bani atte baba vi ਜਰੂਰੀ ਹੈ ਕਿ ਜਰੂਰੀ ਨਾ ਹੁੰਦਾ ਫੇਰ ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸਾ ਸਜਾਉਣ ਦੀ ਕਿ ਲੋਡ਼ ਸੀ ਮੈਨੂੰ ਲਗਦਾ ਤੁਸੀਂ ਹਰਨੇਕ ਨੇਕੀ ਦੇ ਭਗਤ ਹੋ
@sukhjindersingh1675
@sukhjindersingh1675 4 жыл бұрын
@@jagrajsinghdodra ਬਾਣੀ ਜਰੂਰੀ ਹੈ ਪਰ ਬਾਬਾ ਨਹੀ ਤੁਸੀ ਖੁਦ ਰੱਬ ਦਾ ਨਾਮ ਲਵੋ ਅਤੇ ਸਿੱਧਾ ਰੱਬ ਨਾਲ ਜੜੋ ਬਾਬੇ ਨਾਲ ਜੁੜਨ ਦੀ ਲੋੜ ਨਹੀ।
@JASHANVEER55
@JASHANVEER55 4 жыл бұрын
ਏਹ ਟਕਸਾਲੀਆਂ ਦਾ ਕੁੱਝ ਨਹੀਂ ਹੋ ਸਕਦਾ।
@JASHANVEER55
@JASHANVEER55 4 жыл бұрын
@@jaanmahal5234 ਤੇਰੀ ਭੈਣ ਆਈ ਸੀ ਮੇਰੇ ਕੋਲ, ਕਹਿੰਦੀ ਮੇਰੀ ਅੱਗ ਬੁਝਾ ਦੇ। ਫੇਰ ਮੈਂ ਸਾਰੀ ਰਾਤ ਉਸਦੀ ਅੱਗ ਬੁਝਾਈ। ਹੁਣ ਤੂੰ ਪੁੱਛ ਕੇ ਦੱਸ, ਉਸਦੀ ਅੱਗ ਬੁਝ ਗਈ।
@kalwantdosanjh619
@kalwantdosanjh619 4 жыл бұрын
Very good ploy to avoid questions. Speak with confidence and you will get away with utter rubbish. Why did he not answer the question at 29:40 about pakhandwad? Eh baba bhi golak khaan wala hee lagda., kirat karn wala nhi.
@MandeepSingh-nh3gw
@MandeepSingh-nh3gw 4 жыл бұрын
baba ji..gurbani te bahot padh lyi tusi pr hun english v sekh lvo..galat english boli jaande ho..
@charanpalsingh5710
@charanpalsingh5710 4 жыл бұрын
ki gl bol ni sakde
@khushpreetsingh6340
@khushpreetsingh6340 4 жыл бұрын
Hr koi singra nu kehnda kde eh v soch lya kro ki Jo Amrit shk k v glt kmm krde ne ohna wl v dhyan de lya kro nale rhi GL babbu maan di ohne sch hi keha c ki baba nanak hi c jis ne turke dunea ch parchar Kita c Hun baba tan hr koi akhwonda
@anahdbdkhdhsgvs5577
@anahdbdkhdhsgvs5577 4 жыл бұрын
Fudu jamane Diya Puri gal ta sun ki ky riha o sab nu ky riha
@dalwindersingh1597
@dalwindersingh1597 4 жыл бұрын
Ik gal smj nai lagi jine lok cmant ch babu man nu gala kad rahy ne nal gana v nal hi das de lal bati wala peg la bah fadni es da matlv gala kadn wale v sunde ne changi tra
@ClamorRecords
@ClamorRecords 4 жыл бұрын
@@parvindersingh8832 mtlb ta sunya gana haha sidhu moosewala vare ki vichar h Sunde hi kyo ho change gane sunlo
@singhjeet8984
@singhjeet8984 4 жыл бұрын
ਵੀਰ ਜੀ ਭਿੰਡਰ ਕੰਮ ਕੀ ਕਰਦੇ ਸੀ। ਕਿਰਤ
@kulwindersingh2927
@kulwindersingh2927 4 жыл бұрын
Very very nice interview ji bht vdia glla kitya baba ji. God
@gurmukhsingh6097
@gurmukhsingh6097 4 жыл бұрын
Great baba ji plz aap ji ne mahapurkha da satkar keeta te karna dasya aap ji baba waryam singh ji nu jroor suno ratwara sahib
@surjitball7938
@surjitball7938 4 жыл бұрын
Surjit Singh without education human gurbani Kevi prodogo
@surjitball7938
@surjitball7938 4 жыл бұрын
7 gurbani vich os nu parsada kon duga Tuse sare ne eh gal bana le par poor people nu parsada kon duga
@surjitball7938
@surjitball7938 4 жыл бұрын
Aaj tuse car vich farn de eh car Kevi tude pas Kevi Poor people de help kro
@jogasingh7939
@jogasingh7939 4 жыл бұрын
Baba ji gal gaddi di ni kiti rola ta lal batti da
@JaspalSingh-tv5ne
@JaspalSingh-tv5ne 2 жыл бұрын
Hum asee punjab vich Bihari lok geeta Punjabi geeta te jhona laun aye bahia vi motor te geet lake daru peeke nachde a fer dig pande a
@chachachachi5547
@chachachachi5547 4 жыл бұрын
Babbu maan ne gadia apni mehanet nal latia ne .. naki kise to matha tikake
Spongebob ate Michael Jackson 😱 #meme #spongebob #gmod
00:14
Mr. LoLo
Рет қаралды 9 МЛН
Amazing Parenting Hacks! 👶✨ #ParentingTips #LifeHacks
00:18
Snack Chat
Рет қаралды 22 МЛН
The Joker wanted to stand at the front, but unexpectedly was beaten up by Officer Rabbit
00:12
Spongebob ate Michael Jackson 😱 #meme #spongebob #gmod
00:14
Mr. LoLo
Рет қаралды 9 МЛН