Chajj Da Vichar (928) || ਬੱਬੂ ਮਾਨ ਦੀ ਮੰਨੀ ਹੁੰਦੀ ਤਾਂ ਮੈਂ ਸਟਾਰ ਹੁੰਦਾ

  Рет қаралды 263,800

Prime Asia TV

Prime Asia TV

Күн бұрын

#PrimeAsiaTV #ChajjDaVichar #SwarnTehna
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 689
@Punjabikmohabbat
@Punjabikmohabbat 4 жыл бұрын
ਬਬੂ ਮਾਨ ਸ਼ੇਰ ਇਨਸਾਨ ਆ,ਕਿਸੇ ਦੀ ਗੁਲਾਮੀ ਪਸੰਦ ਨੀ । ਅਪਣੇ ਘਰੇ ਹੀ ਖੱੜਾ ਕਰਤਾ ਬਾਈ ਨੇ ਸਾਰਾ ਕੁਛ ।ਇਜੰਣ ਬਣਨਾ ਕੇ ਡੱਬਾ ਫੈਸਲਾ ਕਰਲੋ,ਹਿਮਤ ਨਾ ਛਡੋ,,,,,
@paramjitlal1997
@paramjitlal1997 2 жыл бұрын
Ok pajji ji aap ko salut
@paramjitlal1997
@paramjitlal1997 2 жыл бұрын
Very good good pajji🙆
@paramjitlal1997
@paramjitlal1997 2 жыл бұрын
Ok pajji ji
@gursharansingh9511
@gursharansingh9511 4 жыл бұрын
ਯਾਦ ਆ ਗਈ ਅੱਜ ਪੁਰਾਣੀ wah ਟਹਿਣਾ ਜੀ ਕੁਲਬੀਰ ਨੂੰ ਮਿਲਾ ਦਿਤਾ
@biggshow8439
@biggshow8439 4 жыл бұрын
Babbu maan zindawaad Babbu maan karke interview dekhi aa
@kickbeats24
@kickbeats24 4 жыл бұрын
💛 Babbu Maan 💛
@hardeepsinghsingh201
@hardeepsinghsingh201 4 жыл бұрын
I watched this video because of babbu maan s name
@sukhchainsinghkang1313
@sukhchainsinghkang1313 4 жыл бұрын
ਵਾਹ ਜੀ ਵਾਹ ਕਿਆ ਬਾਤ ਆ ਜੀ ਬਹੁ਼ਤ ਖੂਬ।
@romeygill8553
@romeygill8553 4 жыл бұрын
Babbu maan 22 love u
@Luckysingh-ob2dw
@Luckysingh-ob2dw 4 жыл бұрын
Ustad babbu maan
@bagukharodkharod8132
@bagukharodkharod8132 2 жыл бұрын
Very good speech veere kulveer ji
@varinderpalsingh3291
@varinderpalsingh3291 4 жыл бұрын
Bilkul sach boleya bhaaji huni. Canada Jaan waali bilkul sahi aaaa. Saare ehi chaunde aaa.
@palapala5985
@palapala5985 4 жыл бұрын
Veer Kulveer g fer taa app Dubai UAE vich hee shai see Dubai UAE v bhooooot vadiaa contery a from PALA Dubai UAE phalpota punjab
@GurpreetSingh-ol8ne
@GurpreetSingh-ol8ne 2 жыл бұрын
Tehna ji mai jina bi tuhadia video dehkiya kuch video ch tusi babu bai nu bohat yaad karde a ohna di be video banyo asi chande a babu bai di video ave tuhade nal
@gillsidhwan862
@gillsidhwan862 4 жыл бұрын
ਇਹ ਇੰਟਰਵਿਊ ਬੱਬੂ ਮਾਨ ਕਰਕੇ ਦੇਖੀ
@guraman5149
@guraman5149 4 жыл бұрын
Kissan majdoor ekta zindabaad 🙏🙏
@sahibsinghdhaliwal4975
@sahibsinghdhaliwal4975 4 жыл бұрын
Nice work
@arshdhillon1211
@arshdhillon1211 4 жыл бұрын
Always sach likhda gaunda hawayein ekam wargi movie v yaad rakho 👍👍
@ਬਾਬਾਜੀਬੱਬੂਮਾਨਸਾਬਦੀਜੈ
@ਬਾਬਾਜੀਬੱਬੂਮਾਨਸਾਬਦੀਜੈ 4 жыл бұрын
ਬੱਬੂ ਮਾਨ ਬਾਈ ਦੇ ਨਾਮ ਤੇ ਕਿੰਨੇ ਮੂੰਡੇ ਹਿੱਟ ਹੌ ਰਹੇ ਨਾਮ ਲੈਕੇ ਤੇ ਗਰੀਬਾਂ ਦੀ ਮਾਨ ਬਾਂਹ ਫੜਦਾ ਖੂਦਕੂਸ਼ੀ ਪੀੜਤਾਂ ਦੀ ਬੱਚਿਆ ਦਾ ਸਕੂਲ ਤੇ ਹੌਰ ਸਕੂਲਾ ਚ ਦਾਨ ਸੰਸਥਾਵਾਂ ਚ ਆਪਣੇ ਹਰ ਅਖਾੜੇ ਦੀ ਕਮਾਈ ਦਾ ਹਿੱਸਾ ...ਪੰਜਾਬ ਦਾ ਮਾਨ ਬੱਬੂ ਮਾਨ ਬਾਈ ਬੱਬੂ ਮਾਨ ਬਾਈ ਨੂੰ ਤਾਹੀ ਮੰਨਦੇ ਆ ਬੱਬੂ ਮਾਨ ਹੌਰਾਂ ਸਿੰਗਰਾ ਵਾਗ ਪੰਜਾਬ ਛਡਕੇ ਨੀ ਭਜਦਾ ਬਲਕੀ ਓਹਨਾ ਦੀਆਂ ਸਮੱਸਿਆਵਾ ਹੱਲ ਕਰਨਾ ਚਾਹੂੰਦਾ
@dawindersandhu4302
@dawindersandhu4302 4 жыл бұрын
ਬਾਈ ਕਿਹੜੀ ਕਿਹੜੀ ਸੰਸਥਾ ਚ ਫੰਡ ਜਾਦੇ ਆ
@laddumaan8572
@laddumaan8572 4 жыл бұрын
ਬੱਬੂ ਮਾਨ ਸਿਰਾ ਆ ਜੀ , ਸਨੇਪ ਚੈਟ ਸੋਂਗ ਸੁਣਹੁ ੧,੧, ਗੱਲ਼ ਅਣਮੋਲ ਆ ਬੱਬੂ ਮਾਨ ਦੀ
@gurusaria9376
@gurusaria9376 4 жыл бұрын
ਬੱਬੂ ਮਾਨ ਜੀ ਬਹੁਤ ਵਧੀਆ ਇਨਸਾਨ ਨੇ,,, ਬਾਕੀ ਮਾਨ ਨੇ ਬਹੁਤ ਲੋਕਾਂ ਦੀ ਬਾਂਹ ਫੜੀ ਆ,, ਮੱਦਦ ਕੀਤੀ ਐ
@jasvirsinghnbhullar3468
@jasvirsinghnbhullar3468 4 жыл бұрын
Mane The grate
@jagjitsingh7420
@jagjitsingh7420 4 жыл бұрын
ਬੱਬੂ ਮਾਨ ਦਿਲ ਦਾ ਬਹੁਤ ਵਧੀਆ ਬੰਦਾ,22ਜੀ ਬੱਬੂ ਮਾਨ ਜੀ ਦੇ ਨਾਲ ਵੀ ਇਨਟਵਿਉ ਕਰੋ
@watan_official1
@watan_official1 4 жыл бұрын
Babbu maan krda ni
@777SHARMA
@777SHARMA 4 жыл бұрын
@@watan_official1 *ਹਰ ਤੀਜੇ ਦਿਨ ਇੰਟਰਵਿਊ ਕਰਦਾ ਓਹੋ😂ਯੂ ਟਿਊਬ ਭਰੀ ਪਈ ਆ ਓਹਦੀਆਂ ਇੰਟਰਵਿਊਆਂ ਨਾਲ*
@fan_love_babbu_maan1941
@fan_love_babbu_maan1941 4 жыл бұрын
Maan de samne aahna nu v gal ni aouni 😂😂
@baaghisahota9150
@baaghisahota9150 4 жыл бұрын
babbu bhai de saamne bolna sokha ni bhai
@harmailsingh4669
@harmailsingh4669 4 жыл бұрын
Right brother
@rahulhanda1085
@rahulhanda1085 4 жыл бұрын
ਜਾ ਜਾ ਵੇ ਤੈਨੂੰ ਦਿਲ ਦਿੱਤਾ, ਦੇ ਦਿੱਤਾ ਅੱਲਾ ਵਾਸਤੇ -- ਬਾ-ਕਮਾਲ ਸੀ ਏਹੋ ਗਾਣਾ . ਸੱਤਵੀ ਜਮਾਤ ਚ ਸੀ ਮੈਂ
@John-pt5sr
@John-pt5sr 4 жыл бұрын
Tusi 1999 di gal kri .Es ton patta chalda Babbu 22 pehlan ton hi wadia soch da malak aa. Je tusi os time 22 di manni hundi tan tuhade lyi v turning point honna c. Veer tuhadi galti aa tusi Babbu 22 nu dubara contact krna c tusi aj ton 10 saal pehlan di gal kr rhe ho. Babbu maan saab naal hun contact kro kyunki hun 22 da appne system te pura hold aa. Point zero wich 2-3 hor partners c jo kad di band ho gyi c. Babbu 22 sab nu pyar krda . Babbu maan saab es time khud ik BRAND aa. "Babbu maan ni kisse ne bann janna" The living legend .
@sonuchaudhary3320
@sonuchaudhary3320 4 жыл бұрын
Babu maan g sirrra
@karajsinghtoor3542
@karajsinghtoor3542 4 жыл бұрын
ਟਹਿਣਾ ਸਾਬ ਇੱਕ ਵਾਰ ਬੱਬੂ ਮਾਨ ਸਾਬ ਨਾਲ ਪ੍ਰੋਗਰਾਮ ਦੀ ਸਾਂਝ ਪਾਓ
@traderandtrustedexchangerb4272
@traderandtrustedexchangerb4272 4 жыл бұрын
Babbu Maan nal kiti a ehne interview
@paramjitbrar4768
@paramjitbrar4768 4 жыл бұрын
ਹਾਸਾ ਬੰਦ ਨਹੀਂ ਹੋ ਰਿਹਾ ਸੁਣਕੇ ਕੁਲਵੀਰ ਬੇਟਾ ਤਰੱਕੀਆਂ ਪਾਵੇਂ ਪੁਤਰ ਜੀ ਪਰਮਾਤਮਾ ਤੁਹਾਡੀ ਮਨੋਕਾਮਨਾ ਪੂਰੀ ਹੋਵੇ ਪੁਤਰ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਤੁਹਾਡੀ ਮਾਤਾ ਜੀ ਪਰਮਜੀਤ ਕੌਰ ਬਰਾੜ
@deepbrar6211
@deepbrar6211 4 жыл бұрын
Paramjit Brar ਮਾਤਾ ਜੀ ਤੁਸੀ ਕਿਉਂ ਹੱਸ ਰਹੇ
@Dhillonpreetpb29
@Dhillonpreetpb29 4 жыл бұрын
ਕੰਪਨੀ ਤੋਂ ਚੋਰੀ ਚੋਰੀ ਸ਼ੋਅ ਕਰਦੇ ਸੀ ਉਦੋਂ ਇਹ ਧੋਖਾ ਕਰਦੇ ਸੀ ਕੰਪਨੀ ਨਾਲ ਕੈਟਰੈਕ ਕੰਪਨੀ ਦੇ ਮਾਲਕ ਦੀ ਇੰਟਰਵਿਊ ਦੇਖੋ ਪਤਾ ਲੱਗਜੂ ਕੁਲਬੀਰ ਹੁਣਾ ਕੀ ਕੀਤਾ
@gurjeet_jhinjer2811
@gurjeet_jhinjer2811 4 жыл бұрын
ਟਹਿਣਾ ਸਾਬ ,, ਖੰਟ ਆਲੇ ਬੱਬੂ ਮਾਨ ਦੀ ਇੰਟਰਵਿਊ ਕਰੋ। Legendary
@kapurthaliaking1695
@kapurthaliaking1695 4 жыл бұрын
ਬਹੁਤ ਖੂਬ ਕੁਲਬੀਰ ਸਾਬ ਬਹੁਤ ਦੇਰ ਬਾਅਦ ਤੁਹਾਨੂੰ ਦੇਖਿਆ ਸਦਾ ਖੁਸ਼ ਰਹੋ।। ਅੱਜ ਵੀ ਤੁਹਾਡੇ ਗੀਤ ਸੁਣਦੇ ਹਾਂ। ਉਸਤਾਦ ਬੱਬੂ ਮਾਨ ਦਾ ਵੀ ਇੰਟਰਵਿਊ ਕਰੋ ਜੀ।।❤
@mohinderbrar2966
@mohinderbrar2966 4 жыл бұрын
ਬਹੁਤ ਸੋਹਣੀ ਅਵਾਜ਼ ਹੈ ਕੁਲਵੀਰ ਦੀ ਭਾਬੀ ਦੀਵਾ ਜਗਾ ਅੱਜ ਵੀ ਇਵੇਂ ਚੱਲ ਰਿਹਾ ਹੈ ਜਿਵੇਂ ਪਹਿਲਾਂ ਚੱਲਦਾ ਸੀ ਬਾਕੀ ਗੱਲਾਂ ਵੀ ਸੱਚੀਆਂ ਹਨ ਹਰ ਕੋਈ ਬਾਹਰ ਭੱਜਣ ਨੂੰ ਫਿਰਦਾ ਹੈ ਬਾਕੀ ਪ੍ਰੋਗਰਾਮ ਬਹੁਤ ਵਧੀਆ ਲੱਗਾ ਖੁੱਛ ਰਹੋ
@harman2960
@harman2960 4 жыл бұрын
Babbu maan nu approach kro bahut heera bnda.... pith ni dikhaunda oh kde yaaran nu.
@ManmeetSandhu-Music
@ManmeetSandhu-Music 4 жыл бұрын
ਬੱਬੂ ਮਾਨ ਹਰ ਇਕ ਬੰਦੇ ਦੀ ਬਾਹ ਫੜਦਾ ਏ ਜੇ ਕੋਈ ਪਿਆਰ ਸਤਿਕਾਰ ਨਾਲ ਮਿਲੇ ਬਾਈ ਨੂੰ ਸਾਡਾ ਬਾਈ ਬੱਬੂ ਦਿਲ ❤ ਦਾ ਹੀਰਾ ਬੰਦਾ ਏ ਉਹਨੇ ਕਦੇ ਪੈਰ ਨੀ ਛੱਡੇ ਤਾਹੀ ਤਾ ਅੱਜ ਤੱਕ ਚੱਲ ਰਿਹਾ ਏ 💪😘😍😍❤❤❤ ਕੋਈ ਨਾ ਬਾਈ ਤੇਰਾ ਵੀ ਟੈਮ ਆਊਗਾ ਦੁਬਾਰਾ ਬਾਬਾ ਮੇਹਰ ਕਰੂਗਾ 🙏🙏 ਬਾਈ ਜੋ ਤੂੰ ਹਿੱਦੀ ਗੀਤ ਗਾਇਆ ਸੁਣਕੇ ਰੋਣਾ ਆ ਗਿਆ ਸੱਚੀ ਕਮਾਲ ਦਾ 👌 ਸੀ ਗਾਣਾ 😭😭
@navdeep5768
@navdeep5768 4 жыл бұрын
ਬੱਬੂ ਮਾਨ ਤਾ....ਫੱਕਰ ਬੰਦਾ ੲੇ.....ੳੁਸਤਾਦ ਲੋਕ ਨੇ........ਲਵ ਯੂ ਬੱਬੂ ਮਾਨ....ਟਹਿਣਾ ਤੇ ਬੀਬਾ ਹਰਮਾਨ ਜੀ
@apnapunjab800
@apnapunjab800 4 жыл бұрын
Sahi gl ha g
@navdipsingh4021
@navdipsingh4021 4 жыл бұрын
ਕੋਈ ਵੀ ਦੇਸ਼ ਵੀਰੇ ਓਨਾ ਕ ਹੀ ਵਧੀਆ ਹੁੰਦਾ ਜਿੰਨਾ ਕ ਓਥੋਂ ਦੇ ਰਹਿਣ ਵਾਲੇ ਬਹੁਤੇ ਬਾਸ਼ਿੰਦਿਆਂ ਦੀ ਸੋਚ। ਇਹ ਰਾਜਨੀਤੀਵਾਨ ਵੀ ਤੇ ਸਾਡੇ ਵਿੱਚੋਂ ਹੀ ਨੇ। ਏਨਾ ਵੀ ਨਹੀਂ ਮਾੜਾ ਸਾਡਾ ਦੇਸ਼ ਪੰਜਾਬ, ਤੇ ਏਨਾ ਚੰਗਾ ਕੋਈ ਬਾਹਰਲਾ ਦੇਸ਼ ਵੀ ਨਹੀਂ। ਸਾਡੇ ਬਜੁਰਗਾਂ ਦੀ ਸੁਆਹ ਰਲੀ ਹੈ ਇਸ ਮਿੱਟੀ ਚ
@karmveerkaur6422
@karmveerkaur6422 4 жыл бұрын
ਸੱਚ ਕੋੜਾ ਹੁੰਦਾ ਬੱਬੂ ਮਾਨ ਸੱਚ ਦਾ ਫੱਕਰ
@ਮਨਪ੍ਰੀਤਕੌਰਲੁਧਿਆਣਾ
@ਮਨਪ੍ਰੀਤਕੌਰਲੁਧਿਆਣਾ 4 жыл бұрын
ਘੁੱਗੀ ਜੀ ਭੀ ਇਹ ਗੱਲ ਕਹਿ ਚੁੱਕੇ ਨੇ ਕਿ ਜੇ ਹੋ ਸਕੇ ਤਾ ਆਪਣੇ ਬੱਚੇ ਬਾਹਰ ਭੇਜ ਦਿਓ।
@btiranjitkumar433
@btiranjitkumar433 4 жыл бұрын
22 ਨਰਕ ਸਵਰਗ ਵਾਲੀ ਗੱਲ ਸਹੀ ਕਰ ਗਿਆ ,, ਸੱਚਮੁੱਚ ਖਾ ਗੲੀਆਂ ਗੰਦੀਆਂ ਸਰਕਾਰਾਂ ਦੇਸ਼ ਨੂੰ
@adabpunjabi5307
@adabpunjabi5307 4 жыл бұрын
babbu maan ta yrr lvu aa sada dill ch vsda .. song snapchat bda ghaint aa
@gorasandhu8159
@gorasandhu8159 4 жыл бұрын
ਕੁਝ ਆਪਣੇ ਪੱਲੇ ਵੀ ਹੋਣਾ ਚਾਹੀਦਾ ਹੈ ਐਵੇਂ ਦੂਜਿਆਂ ਨੂੰ ਨਹੀਂ ਕੋਸੀ ਦਾ ਇਸ ਦੀ ਉਦਾਹਰਨ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲੇ ਉਹ ਤਾਂ ਨਹੀ ਕਿਸੇ ਟੀਵੀ ਅਡ ਨਹੀਂ ਆਉਂਦੀ
@777SHARMA
@777SHARMA 4 жыл бұрын
*ਤੇ ਮਹਿਲ ਸਿੰਘ ਚੰਡੀਗੜ੍ਹ ਵਾਲੇ ਨੂੰ ਜਾਣਦਾ ਵੀ ਕੌਣ ਏ ਫੇਰ🤷🏻‍♂️❓* *ਅਸੀਂ ਤਾਂ ਨਾਂਅ ਈ ਅੱਜ ਪਹਿਲੀ ਵਾਰੀ ਸੁਣਿਆ ਇਹ*
@sindharvip
@sindharvip 4 жыл бұрын
ਅਮਰਿੰਦਰ ਸ਼ਰਮਾ, ਬਾਈ ਜੇ ਤੂੰ ਨਾਮ ਅੱਜ ਪਹਿਲੀ ਵਾਰ ਸੁਣਿਆ ਫੇਰ ਤੂੰ ਜੰਮਿਆ ਈ ਅੱਜ ਆ।
@uniquevideospunjab6523
@uniquevideospunjab6523 4 жыл бұрын
@@sindharvip right bro....
@777SHARMA
@777SHARMA 4 жыл бұрын
@@sindharvip *ਤੇਰੇ ਵਰਗੇ ਕੲੀ ਜੰਮੀਂ ਬੈਠਾ ਮੈਂ 😉*
@SunilPal-ug5fg
@SunilPal-ug5fg 4 жыл бұрын
Kon a bnda
@struglerproduction1574
@struglerproduction1574 4 жыл бұрын
ਕੋਈ ਕਮੈਂਟ ਨੀ ਜਿਸ ਵਿੱਚ ਮਾਨ ਦਾ ਨਾਮ ਨਾ ਲਿਖਿਆ ਗਿਆ ਹੋਵੇ.. ❤️
@ManjinderSingh-vc8nf
@ManjinderSingh-vc8nf 4 жыл бұрын
Babbu maan krke dekhi interview tehna saab
@babburaibobby4752
@babburaibobby4752 4 жыл бұрын
ਬੱਬੂ ਮਾਨ ਜੀ ਦਿਲ ਦੇ ਬਹੁਤ ਸਾਫ ਨੇ ਅਤੇ ਇਕ ਚੰਗੇ ਇਨਸਾਨ ਨੇ ਜੋ ਕਿ ਹਰ ਇਕ ਗੀਤ ਵਿਚਓ ਸਿੱਖਣ ਨੂੰ ਮਿਲਦਾ ਹੈ
@bahadursinghsidhu5805
@bahadursinghsidhu5805 4 жыл бұрын
ਬਾਈ ਜੀ ਸ਼ੁਕਰ ਹੈ ਤੁਹਾਨੂੰ ਦੇਖ ਲਿਆ ਮੈਨੂੰ ਤਾਂ ਲਗਦਾ ਸੀ ਕਿਤੇ !!!!!!!!
@Btimes13
@Btimes13 4 жыл бұрын
ਜੇ ਏਸ ਬੰਦੇ ਦਾ ਕੰਮ ਏਥੇ ਰੁੜ ਪੈਂਦਾ ਤਾਂ ਏਹਨੇ ਪੰਜਾਬ ਨੂੰ ਸਵਰਗ ਦੱਸਣਾ ਸੀ। ਏਸਤੋਂ ਭਾਰਤ ਰਹਿੰਦੇ ਕੁਝ ਕੀਤਾ ਨੀ ਗਿਆ ਤੇ ਮਾੜਾ ਭਗਤ ਸਿਘ ਨੂੰ ਬੋਲਦੈ। ਦੋ ਟਕੇ ਦੇ ਨਚਾਰ ਦੇ ਅੱਗ ਲੱਗੀ ਐ ਬਾਹਰ ਜਾਣ ਦੀ ਓਹ ਵੀ ਅਵਦੀ ਕੁੜੀ ਦੇ ਸਿਰਤੇ। ਤੇਰੇ ਵਰਗੇ ਤੋਂ ਬਾਹਰ ਜਾ ਕੇ ਵੀ ਕੁੱਝ ਨੀ ਖੱਟੇਆ ਜਾਂਦਾ ਦੱਲੇਆ। ਕੋਈ ਸ਼ੱਕ ਨੀ ਵੀ ਭਾਰਤ ਦਾ ਸਿਸਟਮ ਮਾੜੈ ਪਰ ਕਰਨ ਆਲੇ ਏਥੇ ਵੀ ਬਹੁਤ ਕੁੱਝ ਕਰੀ ਜਾਂਦੇ ਨੇ.
@vickydhanju8685
@vickydhanju8685 4 жыл бұрын
ਟਹਿਣਾ ਸਾਬ ਤੁਸੀ ਵੀ ਵੀਉ ਵਧਾਉਣ ਦੇ ਚੱਕਰ ਬੱਬੂ ਮਾਨ ਸਾਬ ਦਾ ਨਾਮ ਨਾ ਵਰਤੋਂ । ਬਾਕੀ ਗੱਲ ਕੁਲਬੀਰ ਦੀ ਸੱਜਣਾ ਗੱਲ ਟੇਲੈਂਟ ਦੀ ਹੈ
@deepjudge2581
@deepjudge2581 4 жыл бұрын
ਮੈਂ ਤਾਂ babbu 22 ਦਾ ਨਾਮ ਸੁਣ ਕੇ ਆਇਆ😍😍ਇਨ੍ਹਾਂ ਦਾ ਕੱਖ ਨੀ ਪਤਾ ਮੈਨੂੰ👍👍
@waheguruji180
@waheguruji180 4 жыл бұрын
Tehna g benti aa Babbu Maan g naal interview kro 🙏
@rashpalsingh2738
@rashpalsingh2738 4 жыл бұрын
22 ehna ne ni krni Maan 22 nl
@rashpalsingh2738
@rashpalsingh2738 4 жыл бұрын
kyu k 22 ne bhut tym phla ehna nu thok ta c...
@laddumaan8572
@laddumaan8572 4 жыл бұрын
ਕੁਲਵੀਰ ਜੀ ਵੀ ਸਿਰਾ c ,kise Time
@zaildar-amrinder
@zaildar-amrinder 4 жыл бұрын
ਕਾਕਾ ਬੱਬੂ ਨੂੰ T-Series ਨੇ ਨੀ ਬਣਾਇਆ.. ਆਪਣੇ ਦਮ ਤੇ ਬਣਿਆ.. ਓਹਦੇ ਕੋਲ ਕਲਾ ਸੀ.. ਲਿਖਦਾ ਆਪ ਸੀ, music composition ਆਪ ਕਰ ਲੈਂਦਾ ਸੀ ਸ਼ੁਰੂ ਤੋਂ.. Risk ਲੈਣ ਦਾ ਮਾਦਾ ਸੀ ਤਾਂਹੀਓਂ ਕੰਪਨੀ ਗੁਲਾਮੀ ਨਹੀਂ ਝੱਲ ਹੋਈ ਜੱਟ ਤੋਂ.. ਤੇ ਤੂੰ ਵੀਰ ਟੂਟੀ ਸੀ... ਬਸ ਫ਼ਰਕ ਇਹੀ ਆ ਹੋਰ ਕੁਛ ਖ਼ਾਸ ਨੀ
@softwaymedia
@softwaymedia 4 жыл бұрын
ਅਦਾਕਾਰ ਸੁਰਿੰਦਰ ਕੋਮਲ ਦੀ ਇੰਟਰਵਿਊ ਕਰੋ ਜੀ ਜਿਸਨੇ ਦੋ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਕੀਤੀਆਂ ਪ੍ਰੰਤੂ ਹੁਣ ਕਾਫੀ ਸਮੇਂ ਤੋਂ ਅਲੋਪ ਹੈ
@laddumaan8572
@laddumaan8572 4 жыл бұрын
ਸੂਤ ਅਾਏ ਦੀ ਗੱਲ ਐ ਬਾਈ ਜੀ
@pvcwork9048
@pvcwork9048 4 жыл бұрын
Hanji....
@lakhveerchahal23
@lakhveerchahal23 4 жыл бұрын
#Babbu mann nu dobra kai fir soch skda tere bare. #babbu mann karke interview dekhi
@gurchahal3416
@gurchahal3416 4 жыл бұрын
ਬੱਬੂ ਮਾਨ ਨੂੰ ਮਾੜਾ ਨਾ ਬੋਲੀ ਸਾਡੀ ਭਾਮੇ ਜਾਨ ਕੱਡਲੀ ਬੱਬੂ ਮਾਨ ਸਾਬ ਜਿੰਦਾਬਾਦ
@gurcharnsingh9722
@gurcharnsingh9722 4 жыл бұрын
Glla nall ni kam nal maro mitti sari 1 aa gore theek c 200 sal Raj kita par apa1000 sal gulam c is karke kioki jada lok tere warge c apna apna wekh de c ta he 1000 sal gulam c Aaj bhristachar v ta he a lok apna apna wekh de aa tu galt a swarthi
@manpreetgill5848
@manpreetgill5848 4 жыл бұрын
Babbu maan ustaad aa
@simransidhu7718
@simransidhu7718 4 жыл бұрын
ਬੱਬੂ ਮਾਨ ਨਾਲ ਇੰਟਰਵਿਊ ਕਰੋ 22ਜੀ
@sukhveersingh2496
@sukhveersingh2496 4 жыл бұрын
Ustaad babbu maan love you
@Dhillon6645
@Dhillon6645 4 жыл бұрын
Babbu maan ਨਾਲ ਵੀ ਇੰਟਰਵਿਊ ਕਰੋ
@ਕੁਲਦੀਪਸਿੰਘ-ਲ7ਣ
@ਕੁਲਦੀਪਸਿੰਘ-ਲ7ਣ 4 жыл бұрын
ਸੱਚਾ ਬੰਦਾ ਕੁਲਵੀਰ ਭਾਜੀ
@SukhwinderSingh-cq9yg
@SukhwinderSingh-cq9yg 4 жыл бұрын
ਜਦ ਜ਼ਿੰਦਗੀ ਵਿੱਚ ਕੁੱਛ ਕਰ ਨਹੀਂ ਪਾਉਦਾ ਤਾਂ ਇਸ ਤਰਾਂ ਦਾ ਹਾਲ ਹੁੰਦਾ । ਬਾਹਰ ਆ ਕਿ ਦੇਖ ਲੈ ਫੇਰ ਪੰਜਾਬ ਯਾਦ ਆਉਣਾ । ਤੂੰ ਕੱਲਾ ਹੀ ਨਹੀਂ ਬਹੁਤ ਲੋਕ ਨੇ ਉਹ ਕਿੱਥੇ ਜਾਣਗੇ ।
@navrajdehar
@navrajdehar 4 жыл бұрын
ਬਹੁਤ ਵਧੀਅਾਂ ਮੁਲਾਕਾਤ ਰਹੀ ਅਾਪ ਸਭ ਪਰਾੲੀਮ ੲੇਸ਼ੀਅਾ ਟੀਮ ਹਰ ੲਿੱਕ ਪ੍ਰੋਗਰਾਮ ਲੲੀ ਵਧਾੲੀ ਦੇ ਪਾਤਰ ਹੋ ਸ਼ੁਭਕਾਮਨਾਵਾਂ ਜੀ 🙏🙏🙏
@amanruhaab2540
@amanruhaab2540 4 жыл бұрын
Ustaad babbu maan
@baljitacharya
@baljitacharya 4 жыл бұрын
ਵੀਰ ਤੁਸੀ ਬਿਲਕੁਲ ਠੀਕ ਕਰਿਆ। ਧੋਖਾ ਨੀ ਕਰਿਆ ਤੁਸੀ, ਅਪਣੀ ਜਮੀਰ ਨੂੰ ਨੀ ਮਾਰਿਆ।
@narinderitaly2356
@narinderitaly2356 4 жыл бұрын
ਵੀਹ ਸਾਲ ਪਹਿਲਾ ਅਸੀ ਵੀ India ਤੋ ਅਾ ਗੲੇ ਸੀ ਕਿਓ ਕਿ ੲਿੱਥੇ sistem ਠੀਕ ਨਹੀ,ਪਰ ਤੁਸੀ ਅਾਪੇ ਤੋ ਬਾਹਰ ਹੋ ਕੇ ਬੋਲ ਦੇ ਹੋ,ਸ਼ਹੀਦਾ ਵਾਰੇ ਨਾ ਹੀ ਬੋਲੋ,ਤਰੱਕੀ ਕਰਨੀ ਤੁਹਾਡੇ ਹੱਥ ਹੈ,ਬਾਹਰ ਵੀ ਕੋੲੀ ਥਾਲੀ ਵਿੱਚ ਭਰੋਸ ਕੇ ਨਹੀ ਦਿੰਦਾ।
@vickyhanda8013
@vickyhanda8013 4 жыл бұрын
ਛੋਟੇ ਹੁੰਦੇ ਕਲਾਸ ਵਿਚ ਗਾਣਾ ਗਾਈ ਜਾਣਾ ਕਮਲਿਆ ਵਾਗ 'ਇਹ ਰੋਡਾ ਪੋਡਾ ਕੌਣ ਭਾਬੀ ਦੀਵਾ ਜਗਾ ,
@desigabru7729
@desigabru7729 4 жыл бұрын
1999 vich meri age 10 saal di si assi apne chachaji un airport Delhi tooo leen geye si gaddi vich driver ne jaan time and aoon time sirf ehnaa di cast hii lagaai si gaddi vich .bhut vadia song si saari cast de .
@Malwabeltfilms
@Malwabeltfilms 4 жыл бұрын
ਜੇ punjab india ਨਰਕ ਹੈ ਤਾਂ 2018 ਚ ਮਰੇ ਤੇਰੇ ਪਿਉ ਦੀ photo ਤੇ ਵੀ ਨਰਕਵਾਸੀ ਲਿਖਵਾ ਲੈ,ਵੱਡਾ ਤਾਨਸੈਨ Super flop ਬੰਦਾ ਐਂ ਤੂੰ। ਟਹਿਣਾ ਸਾਬ ਇਹੋ ਜਿਹੇ ਮਨਹੂਸ ਬੰਦੇਆਂ ਨੂੰ ਅਪਣੇ Show ਚ ਨਾ ਲਿਆਇਆ ਕਰੋ
@yaadvirk1984
@yaadvirk1984 4 жыл бұрын
ਜਿੰਨੀ ਉਮੀਦ ਸੀ ਉਨ੍ਹਾਂ ਦੱਮ ਲੱਗਿਆ ਨਹੀਂ ਗੱਲ ਬਾਤ ਚ , ਅਸੀਂ ਸਮਝ ਗਏ ਕਿ ਭਗਤ ਸਿੰਘ ਜੀ ਬਾਰੇ ਕੀ ਕਹਿਣਾ ਚਾਹੁੰਦੇ ਸੀ , ਪਰ ਸ਼ਬਦਾਵਲੀ ਚੰਗੀ ਨਹੀਂ ਵਰਤੀ । ਇੱਕ ਚੰਗੇ ਗੀਤ ਲਿਖਾਰੀ ਵਾਲਾ ਕਿਰਦਾਰ ਨਹੀਂ ਦਿੱਸਿਆ ਇਨ੍ਹਾਂ ਚੋਂ
@CR-ou2oc
@CR-ou2oc 4 жыл бұрын
36:14 ਨਰਕ ‘ਚ ਰੱਬ ਨੇ ਨੀ ਭੇਜਿਆ, ਨਰਕ ਦੇਸ਼ਾਂ ਦੇ ਰਹਿਣ ਆਲੇ ਬਾਸ਼ਿੰਦੇ ਬਣੌਦੇ ਨੇ ਹੁਣ ਸਾਰਾ ਕੁਝ ਬਰਬਾਦ ਕਰਕੇ ਵਿਦੇਸ਼ਾਂ ਨੂੰ ਭੱਜਲੋ ਬੱਸ
@sabisingh8031
@sabisingh8031 4 жыл бұрын
Babbu maan karke vekhn lagge a
@biggshow8439
@biggshow8439 4 жыл бұрын
Lakh mossewala jam Jann par Babbu maan ni koi bann Sakta Babbu maan zindawaad
@SandeepSingh-it7ck
@SandeepSingh-it7ck 4 жыл бұрын
Nice
@kiratpalsandhu7848
@kiratpalsandhu7848 4 жыл бұрын
Babbu mann no 1
@labhi_jandanwala
@labhi_jandanwala 4 жыл бұрын
ਬੱਬੂ ਮਾਨ ਲੰਬੀ ਰੇਸ ਦਾ ਘੋੜਾ ਸਦਾ ਬਹਾਰ ਗੀਤ ਆ ਬਾਈ ਲਈ ਸ਼ਬਦ ਘੱਟ ਪੈਂਦੇ ਆ ਬਿਆਨ ਕਰਨ ਲਈ ਹੁਣ ਦੇ ਕਲਾਕਾਰਾ ਦੇ ਗੀਤ 1ਮਹੀਨਾ ਚਲਦੇ ਆ
@Ajaykumar-dy7ez
@Ajaykumar-dy7ez 4 жыл бұрын
Mann Saab di interview karo plz request aa thusi bhutha Vida interview kar da o
@brarvlogs5531
@brarvlogs5531 4 жыл бұрын
ਉਸਤਾਦ ਬੱਬੂ ਮਾਨ ਜ਼ਿੰਦਾਬਾਦ ❤ 🙏 🙏 🙏
@bhupindersingh-es8rx
@bhupindersingh-es8rx 4 жыл бұрын
ਬਾਈ ਪਹਿਲੀ ਵਾਰੀ ਵੇਖਿਆ ਤੈਨੂੰ ਅਤ ਸੁਰ
@TarsemSingh-ue1iz
@TarsemSingh-ue1iz 4 жыл бұрын
Chaj da Vichar, Tahina Sahib and Madam Thind Ji, Kulbeer Singh Ikk shupia hoia kohenoor da heera hai Ji, very good Program hai Ji, Thanks, 🇬🇧😇🇮🇳🇵🇰🇨🇦😎✌🏻👍🏻📢 ! ! !
@gopibal9725
@gopibal9725 4 жыл бұрын
ਬੱਬੂ ਮਾਨ ਬਹੁਤ ਵਧੀਆ ਇਨਸਾਨ ਆ ਤੁਸੀ ਇੱਕ ਵਾਰ ਫੇਰ ਉਨ੍ਹਾਂ ਗੱਲ ਕਰਕੇ ਦੇਖਣੀ ਸੀ ਕੁਲਬੀਰ ਜੀ
@Pb31worldwide
@Pb31worldwide 4 жыл бұрын
ਉਸਤਾਦ ਜੀ 👌👌🔥🔥
@jobanjanjua8824
@jobanjanjua8824 4 жыл бұрын
One Nd only jatt Babbu maan ♥️♥️
@zaildar-amrinder
@zaildar-amrinder 4 жыл бұрын
T-Seriez ਚ ਚਲਾ ਵੀ ਜਾਂਦਾ ਜੇ ਬਾਈ ਫੇਰ ਕੇਹੜਾ ਤੂੰ ਬੱਬੂ ਮਾਨ ਬਣ ਜਾਣਾ ਸੀ.. ਉਹ ਬੰਦਾ ਤਾਂ ਸ਼ੈ ਈ ਹੋਰ ਆ ਕੋਈ.. T-series ਨਾਲ ਕਿੰਨਾ ਕੇ ਕੰਮ ਕੀਤਾ ਫੇਰ ਦੱਸ ਬਾਈ.. ਆਪ ਬਣਿਆ ਆਪਣੇ ਦਮ.. ਅਸਲੀ ਕਲਾਕਾਰੀ ਕੁੱਟ ਕੁੱਟ ਕੇ ਭਰੀ ਸੀ ਬੰਦੇ ਚ ਤਾਂ ਸ਼ਾ ਗਿਆ ਬਸ.. ਸਮੁੰਦਰ ਸੀ ਬੱਬੂ ਤਾਂ ਹਲੇ ਤੱਕ ਖ਼ਤਮ ਨੀ ਹੋਇਆ.. ਨਾ ਓਹਦੀ ਪਿਆਸ ਬੁਝੀ...
@sunnydhaliwal9595
@sunnydhaliwal9595 4 жыл бұрын
Veer eda di gall ni artist artist hi hunda koi pta ni kad din badal jan babbu maan saab bi hai insaan hi
@realstar6333
@realstar6333 4 жыл бұрын
Babbu maan ji ustada de ustad ne tusi call karo oh harek.di help karde ne
@GursewakSingh-om6yh
@GursewakSingh-om6yh 4 жыл бұрын
Jehda bnda apne desh da ni apni ma bhoomi nu mada kh riha apne ma pio di dharti nu mada kh riha os ne ki trki krni aa eh bnda bina mehnat ton paisa bhalda ae.... Ho skda systm galt howe but awaj uthao bdlav lai ke aoo youth di power use krke bdlaav lai ke aoo but eh kehdi soch hoyi jo apni maa bhoomi nu mada bol riha sharm aundi aa eho ji soch de insaan di interview dikha rhe ho oh v babbu maan da thumbnail lga ke
@Gurtejsingh-nl9xd
@Gurtejsingh-nl9xd 4 жыл бұрын
ਪੁਰਾਣਾ ਸ਼ਮਾਂ ਬਹੁਤ ਵਧੀਆ ਸੀ ਬਹੁਤ ਪਿਆਰ ਸੀ ਲੋਕਾਂ ਵਿੱਚ ਇਕੱਠੇ ਰਹਿੰਦੇ ਸੀ....
@manpreetgill5848
@manpreetgill5848 4 жыл бұрын
Babbu maan sirra aaa
@jashandeepsingh9066
@jashandeepsingh9066 2 жыл бұрын
ਗੱਲਾ ਸੱਚੀਆ ਤੇ ਖਰੀਆ ਬਹੁਤ ਵਧੀਆ ਇੰਟਰਵਿਊ 👍👌🎶
@rlekhi8754
@rlekhi8754 4 жыл бұрын
Babbu Maan Ji i love you only for you
@arshdeepsingh5494
@arshdeepsingh5494 4 жыл бұрын
Great Babbu Maan always
@mahitkumar1368
@mahitkumar1368 4 жыл бұрын
Jis dash da ghaiya us da bura ni mngi da
@cricket_talking
@cricket_talking 4 жыл бұрын
babbu maan jatt industry to 10 saal agge chlda
@sonupaji4417
@sonupaji4417 4 жыл бұрын
Not true. He's flop today.
@cricket_talking
@cricket_talking 4 жыл бұрын
Sonu Paji saare gaane ta trending no.1 te hunde ohde akhaade sab to jyada babbu de lgge last year bas tuhanu pagl bnon li fake views nai lainda
@sonupaji4417
@sonupaji4417 4 жыл бұрын
@@cricket_talking Akhade kithe lagge jada pata ni but Toronto, Canada ch show empty giya. Fake views hege ja nehi I don't know but he's not on top of the game right now.
@cricket_talking
@cricket_talking 4 жыл бұрын
Sonu Paji oh 22 kyu kufr tolfa toronto wala 2018may vch mai aap dekhya c inna akath c shad gallan de osse time 3-4 singer da same city sharry maan te nimrat khaira huna da v show ho rea c pr lok saare maan wal aye c te fer may2020 ch aa rea dekhli top te e aa ajje v
@cheemafazilka7973
@cheemafazilka7973 4 жыл бұрын
Katrack ਨੇ ਬੱਬੂ ਮਾਨ, ਕੁਲਬੀਰ, ਹਰਭਜਨ ਸ਼ੇਰਾ ਤੇ ਇਕ ਹੋਰ ਨਾਲ ਕੰਟਰੈਕਟ ਸਾਈਨ ਕੀਤਾ। ਮਾਨ ਸਾਬ੍ਹ ਨੇ 3-4 ਮਹੀਨਿਆਂ ਬਾਅਦ ਕੰਟਰੈਕਟ ਤੋੜ ਦਿੱਤਾ ਪਰ ਜਿਵੇਂ ਕੁਲਬੀਰ ਵੀਰ ਕਹਿ ਰਿਹਾ ਹੈ ਕਿ ਮੈਂ ਕੰਟਰੈਕਟ ਨਹੀਂ ਤੋੜਿਆ, ਵਫਾ ਨਿਭਾਈ। ਪਰ ਕਦੇ Katrack ਦੇ ਮਾਲਕ ਗੌਰਵ ਤ੍ਰੇਹਣ ਦੀ ਵੀਡੀਓ ਵੇਖਿਓ, ਗੌਰਵ ਅੱਜ ਵੀ ਮਾਨ ਸਾਬ੍ਹ ਦੀ ਐਨੀ ਤਾਰੀਫ਼ ਕਰਦਾ ਹੈ ਕਿ ਮਾਨ ਅਸੂਲਾਂ ਵਾਲਾ ਬੰਦਾ ਹੈ, ਸਾਡਾ ਬਣਦਾ ਹਿੱਸਾ ਆਪਣੇ ਆਪ ਦੇ ਕੇ ਜਾਂਦਾ ਸੀ ਨਹੀਂ ਤਾਂ ਕਲਾਕਾਰ ਚੋਰੀ ਅਖਾੜੇ ਲਾਉਣ ਲੱਗ ਜਾਂਦੇ ਅਾ। ਆਹ ਫ਼ਰਕ ਹੁੰਦਾ ਏ ਅਸੂਲਾਂ ਵਾਲੇ, ਇਮਾਨਦਾਰ ਤੇ ਸੱਚੇ ਬੰਦੇ ਦਾ। ਇਕ ਪਾਸੇ ਕੰਟਰੈਕਟ ਤੋੜ ਕੇ ਵੀ ਬੰਦਾ ਓਹਨਾਂ ਦੇ ਦੀਪ ਵਿਚ ਵੱਸਦਾ ਏ ਤੇ ਦੂਜੇ ਪਾਸੇ ਜਿਹੜੇ ਕਹਿੰਦੇ ਅਾ ਅਸੀਂ ਵਫਾ ਨਿਭਾਈ ਓਹਨਾਂ ਤੇ ਚੋਰੀ ਅਖਾੜੇ ਲਾਉਣ ਦੇ ਦੋਸ਼ ਲੱਗੇ। Luv u Maan saab ❤️
@parvindersinghsidhu2577
@parvindersinghsidhu2577 4 жыл бұрын
ਕੁਲਵੀਰ ਵੀਰ ਉਦਾਸ ਨਾ ਹੋ ਤੇਰੇ ਕੋਲੋ ਨੀਚੇ ਵੀ ਦੁਨੀਆਂ ਵਸਦੀਆਂ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਬਾਈ ਤੈਨੂੰ ਰੱਬ ਨੇ ਬਹੁਤ ਕੁਝ ਦਿਤਾ ਏ ਵੀਰ ਮਨ ਜੀਤੇ ਜੱਗ ਜੀਤ ਵੀਰ ਜਿੰਦਗੀ ਜਿਦਾਬਾਦ ਸਦਾ ਚੜ੍ਹਦੀ ਕਲਾ ਵਿਚ ਰਹੋ
@Psk93677
@Psk93677 4 жыл бұрын
Babbbu maan layi saari zameen te jaaan hazir ❤️❤️
@singhjhajjdugri9718
@singhjhajjdugri9718 4 жыл бұрын
ਕੁਲਬੀਰ ਅੱਤ ਸਿੰਗਰ
@veerpal1801
@veerpal1801 4 жыл бұрын
ਕੁਲਵੀਰ ਭਾਜੀ ਦੇ ਗਾਣਿਆ ਨੇ ਵੀ ਬੜੀ ਧੁੰਮ ਪਾਈ ਸੀ ਭਾਬੀ ਦੀਵਾ ਜਗਾ ਜਾ ਜਾ ਵੇ ਛੁਕ ਛੁਕ ਕਰਦੀ ਗੱਡੀ ਜਾਂਦੀ ਏ ਇਹ ਗੀਤ ਅੱਜ ਵੀ ਜਹਿਨ ਵਿੱਚ ਚਲਦੇ ਨੇ ਬਸ ਕੰਪਨੀ ਖਾ ਗਈ ਭਾਜੀ ਦੇ ਟੇਲੈਂਟ ਨੂੰ।ਉਦੋ ਕੈਟਰਕ ਨੇ ਕਈ ਨਵੇ ਸਿੰਗਰ ਲੌਚ ਕੀਤੇ ਸੀ ਜਿੰਨਾ ਵਿੱਚ ਕੁਲਵੀਰ ਬੱਬੂ ਡੌਲੀ ਹਰਭਜਨ ਸ਼ੇਰਾ ਕਹਿੰਦੇ ਨੇ ਨੈਣਾ ਆਦਿ ਸਾਰੇ ਗਾਣੇ ਬਹੁਤ ਚੱਲੇ ਸੀ ਤੇ ਨਵੇ ਟਰੈਂਡ ਦਾ ਮਿਊਜ਼ਿਕ ਇਲੈਕਟਰਾਨਿਕ ਮਿਊਜ਼ਿਕ ਕੈਟਰਕ ਕੰਪਨੀ ਲੈ ਕੇ ਆਈ ਸੀ।ਬੱਬੂ ਵੱਖਰੇ ਲੈਵਲ ਦਾ ਕਲਾਕਾਰ ਸੀ ਉਸਦੀ ਉਡਾਰੀ ਵੱਡੀ ਸੀ ਉਹ ਪਿੰਜਰੇ ਚ ਨਹੀ ਰਹਿ ਸਕਦਾ ਸੀ ਭਰੋਸਾ ਸੀ ਆਪਣੇ ਆਪ ਤੇ ਤਾਹੀ ਉਹ ਅੱਡ ਹੋ ਗਿਆ।
@davindersingh3040
@davindersingh3040 4 жыл бұрын
je tusi babbbu mann da na lade ta sanu v pata ni c lagna c maje thle kon kis da gana c
@itzzz_param5631
@itzzz_param5631 4 жыл бұрын
ਇਸ ਪੰਜਾਬ ਨੇ ਦਿੱਤੇ ਕਈ ਯੋਧੇ ਪੀਰ ਪਗੰਬਰ ਬਹੁਤੇ ਸਟਾਰ ਉੱਡਦੇ ਪੰਜਾਬ ਸਿਰ ਤੇ ਵਿੱਚ ਅੰਬਰ ਕਈ ਸਿੰਗਰ ਕਮੇਡੀਅਨ ਪਾਉਣ ਧੱਕ ਮੰਬਈ ਜਾ ਕੇ ਕਈ ਪੰਜਾਬ ਨੂੰ ਮੁੜ ਆਏ ਬੰਬਏ ਧੱਕੇ ਖਾ ਕੇ ਤੇਰਾ #ਪਰਮ ਬੈਠਾ ਮੁੱਛਲਾ ਚ ਲਿਖਦਾ ਸ਼ਾਇਰੀ ਬੱਬੂ ਮਾਨ ਲਾ ਕੇ✍
@manjindersingh4156
@manjindersingh4156 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵਾ ਕਮਾਲ ਵੀਰ ਜੀ ਬਹੁਤ ਵਧੀਆ ਸੰਜੀਦਾ ਵਿਚਾਰ ਦਿੱਤੇ ਸੱਚੀਆਂ ਗੱਲਾਂ ਕੀਤੀਆਂ ਜੀ ਬਿਲਕੁਲ ਸਹੀ ਵੀਰ ਜੀ ਸੱਚੀ ਗਲ ਕੀਤੀ ਜਿਹੜੀ ਗੱਲ ਕਿਸੇ ਨੇ ਅਜ ਤਕ ਨਹੀਂ ਕੀਤੀ ਭਗਤ ਸਿੰਘ ਨੇ ਜੋ ਕੁਝ ਸੋਚਿਆ ਸੀ ਉਹ ਬਿਲਕੁਲ ਨੀ ਹੋਇਆ ਗੋਰੇ ਤਾਂ ਕਡ ਦਿੱਤੇ ਪਰ ਗੋਰੇਆਂ ਤੋਂ ਵੀ ਮਾੜਾ ਹਾਲ ਕਰਤਾ ਇਹਨਾਂ ਅਪਣੇਆਂ ਨੇ।
@exploretheworldwithtwofrin5910
@exploretheworldwithtwofrin5910 4 жыл бұрын
22 g babu mann ekala singer ਨਹੀ oh ਸ਼ਾਨਦਾਰ shyer ਵੀ ਆ
@JagroopSingh-ke7jl
@JagroopSingh-ke7jl 4 жыл бұрын
ਪੰਜਾਬੀ ਗਾਇਕ ਜਗਤਾਰ ਜੱਗਾ ਦੀ ਇੰਟਰਵਿਊ ਕਰਵਾਉ ਜੀ ਉਹ ਅੱਜ ਕੱਲ ਕੀ ਕਰ ਰਹੇ ਹਨ
@mahalmahal66
@mahalmahal66 4 жыл бұрын
Kulbir ji super star tusi ✌️✌️✌️✌️✌️
@bhupindermultani4102
@bhupindermultani4102 4 жыл бұрын
bhut sohne geet c os time vich .dolly singh,harbhajan shera,kulbir ,babbu maan ,bill sing ajj v oh song sun k bhut sakoon milda
@JaspalSingh-tv5ne
@JaspalSingh-tv5ne 2 жыл бұрын
Catrak company
@tupac1683
@tupac1683 2 жыл бұрын
Rght
WORLD BEST MAGIC SECRETS
00:50
MasomkaMagic
Рет қаралды 54 МЛН
Bike Vs Tricycle Fast Challenge
00:43
Russo
Рет қаралды 101 МЛН
Brawl Stars Edit😈📕
00:15
Kan Andrey
Рет қаралды 57 МЛН
Chajj Da Vichar (2137) || CM Bhagwant Mann HOSPITALISED in Mohali
33:03
WORLD BEST MAGIC SECRETS
00:50
MasomkaMagic
Рет қаралды 54 МЛН